Show with Ex Dsp Balwinder Sekhon | Political | EP 477 | Talk With Rattan

Поделиться
HTML-код
  • Опубликовано: 22 окт 2024

Комментарии • 146

  • @GurjantSingh-eh6em
    @GurjantSingh-eh6em 2 месяца назад +27

    ਰਤਨ ਧਾਲੀਵਾਲ ਜੀ ਸਾਡਾ ਸਿਸਟਮ ਇਨ੍ਹਾਂ ਗਦਲਾ ਹੋ ਗਿਆ ਹੈ।ਕੇ ਸੇਖੋਂ ਸਾਹਿਬ ਵਰਗੇ ਇਮਾਨਦਾਰ ਲੋਕਾਂ ਲਈ ਇਸ ਵਿਚ ਸੈਟ ਹੋਣਾ ਬਹੁਤ ਮੁਸਕਲ ਕਰ ਦਿੱਤਾ ਹੈ।ਇਸ ਲਈ ਅਸੀਂ ਉਸ ਸਮੇਂ ਬਹੁਤ ਪਛਤਾਵਾ ਗੇ।ਜਦੋਂ ਸਾਡੇ ਹੱਥ ਪਲੇ ਕੁਝ ਨਾ ਰਿਹਾ। ਜਾਗੋ ਸਿੰਘੋ ਜਾਗੋ ਸੋਚੋ ਤੇ ਜਾਗੋ।

  • @harmitsingh3753
    @harmitsingh3753 2 месяца назад +12

    ਸੇਖੋਂ ਸਾਹਿਬ ਆਵਾ ਹੀ ਊਤ ਗਿਆ ਹੈ ਜਾਗਰੂਕ ਬੰਦਿਆਂ ਨੂੰ ਉੱਠਣਾ ਹੀ ਪਵੇਗਾ ਇੱਕ ਦਿਨ ਬਦਲਾਅ ਵਾਲਿਆਂ ਨੇ ਵੀ ਪਹਿਲਾਂ ਵਾਲਿਆਂ ਨੂੰ ਹੀ ਚੰਗਾ ਅਖਵਾ ਦਿੱਤਾ ਹੈ

  • @baljeetkaur7050
    @baljeetkaur7050 2 месяца назад +18

    ਮੈਂ ਸੇਖੋਂ ਸਾਹਿਬ ਨਾਲ਼ ਬਿਲਕੁਲ ਸਹਿਮਤ ਹਾਂ, ਵਿਚਾਰ ‍ਬਹੁਤ ਵਧੀਆ

  • @goodyk9923
    @goodyk9923 2 месяца назад +2

    ਸੱਚ ਸੇਖੌ ਸਾਹਿਬ ਬਹੁਤ ਜਿਗਰੇ ਨਾਲ ਬੋਲ ਗਏ ਵਾੜ ਹੀ ਖੇਤ ਨੂੰ ਖਾ ਰਹੀ ਹੈ ਪੰਜਾਬ ਦੇ ਹਾਲਾਤ ਚਿੰਤਾਜਨਕ ਜਰੂਰ ਹਨ ਵਾਹਿਗੁਰੂ ਮਿਹਰ ਕਰੇ

  • @baljeetkaur7050
    @baljeetkaur7050 2 месяца назад +42

    ਕੁਮੈਂਟਾਂ ਵਿੱਚ ਸੇਖੋਂ ਨੂੰ ਚਵਲ ਕਹਿਣ ਵਾਲੇ ਜ਼ੁਬਾਨ ਨੂੰ ਲਗਾਮ ਦੇਣ

  • @buggarsinghsidhu7186
    @buggarsinghsidhu7186 2 месяца назад +7

    ਸੇਖੋਂ ਸਾਹਿਬ ਇਹ ਦੁਨੀਆਂ ਛਿਤਰਾਂ ਦੀ ਯਾਰ ਹੈ ਕੋਈ ਕਿਸੇ ਦੀ ਮਦਦ ਨਹੀਂ ਕਰਦਾ ਨੌਕਰੀ ਤੇ ਪੈਨਸ਼ਨ ਗਵਾਈ ਸਜ਼ਾ ਵਾਧੂ ਦੀ ਕਟੀ। ਨੌਕਰੀ ਵਿੱਚ ਇਕ ਕਹਾਵਤ ਹੈ ਕਿ ਨਾ ਤਾਂ ਚਾਪਲੂਸੀ ਕਰਕੇ ਚੰਗੇ ਆਹੁਦੇ ਨੂੰ ਹੱਥ ਮਾਰੋ ਕਿਉਂ ਕਿ ਗਲਤ ਕੰਮ ਕਰਨੇ ਤੇ ਰਿਸ਼ਵਤ ਲੈਣੀ ਪਵੇਗੀ ਜਿਸ ਤੇ ਜ਼ਮੀਰ ਨਾ ਮੰਨਦੀ ਹੋਵੇ। ਨਾ ਹੀ ਇੰਨਾ ਪਿਛੇ ਹਟੋ ਜਿਸ ਨਾਲ ਸਰਕਾਰੀ ਵਿਰੋਧਤਾ ਮੁਲ ਲੈਣੀ ਪਵੇ ਵਿਚਕਾਰ ਰਹਿ ਕੰਮ ਕਰੋ ਆਪੇ ਮਾੜੀ ਪੋਸਟ ਤੇ ਤਾਇਨਾਤ ਕਰੀ ਰਖਣਗੇ ਚਲੋ ਇੰਨਾ ਤਾਂ ਹੋਵੇਗਾ ਕਿ ਤਨਖਾਹ ਤਾਂ ਮਿਲਦੀ ਰਹੇਗੀ

  • @GurpalSingh-jr2sr
    @GurpalSingh-jr2sr 2 месяца назад +7

    ਸੇਖੋਂ ਸਾਹਿਬ ਬੋਲਦੇ ਹਨ ਤਾਂ ਸਦਾ ਲਈ ਬੰਨ ਲੈਂਦੇ ਹਨ,ਜਾਂ ਇਉਂ ਕਹਿ ਲਵੋ ਕਿ ਕਾਇਰਾਂ ਦੀ ਬਸਤੀ ਵਿਚ ਕੋਈ ਸੱਚਾ ਵਰਿਆਮ ਹੈ ਤਾਂ ਉਹ ਕੋਈ ਵਿਰਲਾ ਹੈ,
    ਜੇਹੜਾ ਵਿਰਲਾ ਵਾਂਝਾ ਕੋਈ ਹੈ ਉਹ ਸੇਖੋਂ ਸਾਹਿਬ ਵਰਗਾ ਹੀ ਹੋਵੇਗਾ, ਪਰ ਦੁਰਭਾਗ ਅਸੀਂ ਫੇਰ ਸੁਣੇਂ ਸੁਣਾਏ ਨਾਵਾਂ ਮਗਰ ਉਲ਼ਟ ਜਾਂਦੇ ਹਾਂ।

  • @JKPUNJAB55
    @JKPUNJAB55 2 месяца назад +1

    ਸਟੇਟ ਬਹੁਤ ਵੱਡੀ ਆ, ਅਦਾਲਤ ਵੀ ਅਸਲ ਮੁੱਦੇ ਤੋਂ ਇਨਸਾਫ ਨਹੀਂ ਦਿੰਦੀਆਂ

  • @PrabhjotSinghPandher38
    @PrabhjotSinghPandher38 2 месяца назад +1

    ਜਿਉਂਦਾ ਵਸਦਾ ਰਹਿ ਵੀਰ । you have straight forward & positive mind for Punjab, I am sure Something positive will come out of it. God bless you.

  • @GurmeetSingh-vu4fv
    @GurmeetSingh-vu4fv 2 месяца назад +11

    ਅਨਪੜ੍ਹ ਲੀਡਰ ਅਨਪੜ੍ਹ ਲੋਕ ਨਸ਼ੇ ਕਰਨ ਵਾਲੇ ਨਸ਼ੇੜੀ ਲੋਕ ਇਸ ਦੇਸ਼ ਨੂੰ ਲੈ ਡੁੱਬੇ 😡🤬🙁😕

  • @Goodvibes-TrueVibes3
    @Goodvibes-TrueVibes3 2 месяца назад +3

    ਜਿੰਨੇ ਵੀ ਲੋਕ ਪੰਜਾਬ ਲਈ ਚਿੰਤਕ ਨੇ , ਸਬ ਨੂੰ ਇਕਠਾ ਹੋਣਾ ਚਾਹੀਦਾ, ਜਿਵੇਂ ਕੇ ਲੱਖਾ ਸਿਧਾਣਾ, ਅਮਤੋਜ ਮਾਨ, ਸ਼ੇਖੋ ਸਾਬ, ਕਿਸਾਨ, ਤੇ ਹੋਰ ਵੀ ਕਈ ਨੇ , ਸਬ ਨੂੰ ਇਕਠੇ ਹੋ ਕੇ ਆਪਣੀ ਤਾਕਤ ਦਾ ਇਸਤੇਮਾਲ ਕਰਨਾ ਚਾਹੀਦਾ

  • @JaspalVirk-kk4uo
    @JaspalVirk-kk4uo 2 месяца назад +5

    ਸਤਿਕਾਰ ਯੋਗ ਸੇਖੋਂ ਸਾਹਬ ਆਪ ੳਥੇ ਜਿਤੀ ਹੈ ਜਿਥੇ ਪੇਂਡੂ ਵੋਟ ਜਿਆਦਾ ਸੀ,ਏਥੇ ਸਵਾਲ ਖੜਾ ਹੁੰਦਾ ਕੇ ਫਰੀਦਕੋਟ, ਤੇ,ਖਡੂਰ ਸਾਹਿਬ ਚ ਸਮੀਕਰਨ ਕਿਂਊ ਬਦਲੇ, ਉਥੇ ਸਾਹਬ ਪੰਥਕ ਵੋਟਿੰਗ ਨੇਂ ਰਾਜਨੀਤਕ ਤਾਂਨੇ ਬਾਨੇਂ ਦੀ ਗੋਡੀ ਲਵਾ ਦਿੱਤੀ,

  • @vickysinghvicky2618
    @vickysinghvicky2618 2 месяца назад +3

    ਸੇਖੋਂ ਸਾਹਿਬ ਜੀ ਸਲੂਟ ਪਰ ਤੁਹਾਡੇ ਵਰਗੇ ਨਿੱਧੜਕ ਅਫ਼ਸਰ ਬਹੁਤ ਥੋੜ੍ਹੇ ਤੇ ਗੁਲਾਮ ਜ਼ਿਆਦਾ ਨੇ❤

  • @jagpalgill2127
    @jagpalgill2127 2 месяца назад +2

    ਬਿਲਕੁਲ ਸਹੀ ਹੈ ਸੇਖੋਂ ਸਾਹਿਬ ਬਹੁਤ ਵਧੀਆ ਗੱਲਾਂ ਕੀਤੀਆਂ ਤੁਸੀਂ ਜੋ ਵੀ ਤੁਸੀਂ ਕਿਹਾ ਬਿਲਕੁਲ ਸੱਚ ਹੈ ਜੀ ਪਰ ਹੁਣ ਤਾਂ ਇੱਕ ਹੀ ਹੱਲ ਹੈ ਸਿੱਖੋ ਸਾਹਿਬ ਕਿ ਪਰਮਾਤਮਾ ਹੀ ਕੁਝ ਕਰੇ ਬਾਬਾ ਨਾਨਕ ਇਸ ਦੁਨੀਆ ਦਾ ਪਲਟਾ ਵੱਜਣਾ ਜਰੂਰੀ ਹੈ ਪਾਪ ਬਹੁਤ ਵਧ ਗਿਆ ਹੈ ਜੀ ਮਾੜੇ ਬੰਦੇ ਦੀ ਕੋਈ ਸੁਣਵਾਈ ਨਹੀਂ ਹੈ ਇਥੇ

  • @KalaSerron
    @KalaSerron 2 месяца назад +2

    ਰਤਨ ਬਾਈ ਲਵ ਯੂ ਸੇਖੋ ਸਾਬ ਦੀ ਇੱਟਰਬੁਹ ਹਰ ਰੋਜ਼ ਕਰੋ ਜੀ ਧੰਨਵਾਦ

  • @sahibsinghcheema4151
    @sahibsinghcheema4151 2 месяца назад +2

    ਧੰਨਵਾਦ ਜੀ ਸੇਖੋ ਜੀ ਵਾਹਿਗੁਰੂ ♥️🙏

  • @Ranjitsingh-yr2kn
    @Ranjitsingh-yr2kn 2 месяца назад +5

    ਇਹ ਬੰਦਾ ਗ੍ਰੇਟ ਹੈ ਯੋਧਾ ਪੰਜਾਬ ਦਾ

  • @kalaanmol
    @kalaanmol 2 месяца назад +4

    ਸੱਚੀਆਂ ਗੱਲਾਂ ਕੀਤੀਆਂ ਨੇ ਸੇਖੋਂ ਸਾਹਿਬ ਜੀ ਨੇ

  • @kanwarsandhu9354
    @kanwarsandhu9354 2 месяца назад +2

    ਮਜ਼ਾ ਆ ਗਿਆ ਸੇਖੋਂ ਸਾਹਿਬ ਦੀ ਗੱਲ ਬਾਤ ਸੁਣ ਕੇ

  • @SukhwinderSingh-wq5ip
    @SukhwinderSingh-wq5ip 2 месяца назад +3

    ਸਰਬੱਤ ਦਾ ਭਲਾ ❤

  • @25536
    @25536 2 месяца назад +4

    Rooh khush ho gi sekhon sahib nu sun ke te vekh ke❤❤❤❤❤

  • @singh.pradeep
    @singh.pradeep 2 месяца назад

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

  • @GurmeetSingh-vu4fv
    @GurmeetSingh-vu4fv 2 месяца назад +3

    ਇਸ ਦੇਸ ਵਿੱਚ ਇਮਾਨਦਾਰੀ ਤੇ ਇਮਾਨਦਾਰ ਇਨਸਾਨਾਂ ਦੀ ਕਹਾਣੀ ਖਤਮ ਹੋ ਚੁੱਕੀ ਹੈ ਬਸ ਦੇਸ਼ ਨੂੰ ਚੋਰ ਡਾਕੂ ਕਰੀਮਨਲ ਲੁਟੇਰੇ ਬਲਾਤਕਾਰੀ ਦੰਗੇ ਫ਼ਸਾਦ ਕਰਾਉਣ ਵਾਲਿਆਂ ਦੀ ਸਖਤ ਲੋੜ ਹੈ 😡😡😟😟

  • @baljeetkaur7050
    @baljeetkaur7050 2 месяца назад +5

    ਸੇਖੋਂ ‌ਇਕ ਚੰਗਾ ਆਦਮੀ ਹੈ

  • @amansandhu775
    @amansandhu775 2 месяца назад +2

    Salute you sir

  • @gsdakha3763
    @gsdakha3763 2 месяца назад +5

    Good vichar ji

  • @rupindersodhi6869
    @rupindersodhi6869 2 месяца назад +3

    Good person ❤

  • @inderjitsingh1912
    @inderjitsingh1912 2 месяца назад +7

    ਮੈਂ ਤਾ ਪਹਿਲਾ ਹੀ ਕਿਹਾ ਸੀ ਮਾਨ ਨੂੰ ਹਰਾਉਣ ਵਾਸਤੇ ਖੜੇ ਹੋਇਆ ਸੀ ਨਾਲ਼ੇ ਸੁਖਪਾਲ ਵੀ

  • @shingarasingh4495
    @shingarasingh4495 2 месяца назад +1

    ਸੇਖੋਂ ਸਾਬ ਬਹੁਤ ਵਧੀਆ ਇਨਸਾਨ ਨੇ

  • @Lovepreetlavi855
    @Lovepreetlavi855 2 месяца назад +2

    ਬਿਲਕੁਲ ਸਹੀ ਕਿਹਾ ਸੇਖੋ ਸਾਬ੍ਹ

  • @GurmailSingh-gr3oi
    @GurmailSingh-gr3oi 2 месяца назад +5

    ਸੇਖੋ ਸਾਹਬ ਤੁਸੀ ੲਇਮਾਨਦਾਰੀ ਦੀ ਗਲ ਜਰੂਰ ਕਰਦੇ ਹੋ ਪਰ ਸਿਖ ਲੀਡਰ ਦੀ ਜੋ ਤੁਸੀ ਨਿਦਿਆ ਕਰਦੇ ਹੋ ੳੁਹ ਹੀ ਤੁਹਾਡੀ ਹਾਰ ਦਾ ਕਾਰਨ ਹੈ

  • @sandhu3507
    @sandhu3507 2 месяца назад +2

    ਮੈਂ ਕਿਸੇ ਦਾ ਸਪੋਟਰ ਜਾਂ ਵਿਰੋਧੀ ਨਹੀ “ ਪਰ ਅੰਮ੍ਰਿਤਪਾਲ ਸਿੰਘ ਨੂੰ ਏਜੰਸੀਆ ਬੰਦਾ ਸੱਦਣਾ ਦੀ ਕੋਸ਼ਿਸ਼ ਕਰਨੀ ਗਲਤ ਹੈ “ ਖਡੂਰ ਸਾਹਿਬ ਵਿੱਚ ਲੋਕਾ ਨੇ ਕੋਲੋ ਖ਼ਰਚਾ ਕਰਕੇ ਅੰਮ੍ਰਿਤਪਾਲ ਸਿੰਘ ਦੀ ਚੋਣ ਮਹਿੰਮ ਚਲਾਈ ਸੀ “ ਪੂਰੇ ਦੇਸ਼ ਦਾ ਗੋਦੀਆਂ ਮੀਡੀਆ ਖਡੂਰ ਸਾਹਿਬ ਆਇਆ “ ਪਰ ਲੋਕ ਸਿੱਧਾ ਕੈਮਰੇ ਸਹਿਮਣੇ ਕਹਿੰਦੇ ਸੀ “ ਅਸੀ ਵੋਟ ਅੰਮ੍ਰਿਤਪਾਲ ਸਿੰਘ ਨੂੰ ਪਾਉਣੀ ਹੈ “ ਸਾਰੇ ਪੰਜਾਬ ਵਿੱਚੋ ਸਭ ਤੋਂ ਵੱਧ ਵੋਟਾਂ ਨਾਲ ਅੰਮ੍ਰਿਤਪਾਲ ਸਿੰਘ MP ਦੀ ਚੋਣ ਜਿੱਤਿਆ “ ਪਰ ਸਰਕਾਰ ਫਿਰ ਵੀ ਅੰਮ੍ਰਿਤਪਾਲ ਸਿੰਘ ਨੂੰ ਛੱਡਣ ਲਈ ਤਿਆਰ ਨਹੀ,
    “ ਬਾਕੀ ਮਾਲਵਿੰਦਰ ਮਾਲੀ ਤਾਂ ਖੁਦ ਕਾਂਗਰਸੀ ਟੱਟੂ ਹੈ,

    • @malvindermali7698
      @malvindermali7698 2 месяца назад

      ਤੂੰ ਕਿਹੜੀ ਗਧੀ ਦਾ ਟੱਟੂ ਹੈ? ਭੈਣ ਯਹਾਵਿਆ ਫਤਵੇਬਾਜੀ ਕਰਨ ਦੀ ਥਾਂ ਮੇਰੇ ਵਿਚਾਰ ਦੀ ਅਲੋਚਨਾ ਕਰ ਕਿ ਉਹੀ ਵਿਚਾਰ ਕਾਂਗਰਸ ਦੇ ਨੇ।

  • @ravisaggi
    @ravisaggi 2 месяца назад +1

    Sekhon saab ❤❤

  • @sukhchain4443
    @sukhchain4443 2 месяца назад +5

    Good man sekho sahib

  • @GurmeetSingh-ov6ds
    @GurmeetSingh-ov6ds 2 месяца назад +2

    ਪੰਜਾਬ ਦਾ ਇਮਾਨਦਾਰ ਮਨੁੱਖ ਸੇਖੋਂ ਸਾਬ ਜੀ

  • @giansinghkulwant9999
    @giansinghkulwant9999 2 месяца назад +1

    ਸੇਖੋਂ ਸਾਹਿਬ ਬਸ ਇਹ ਸਿਸਟਮ ਏਵੇਂ ਹੀ ਚੱਲਦੇ ਵੋਟਾਂ ਨਾਲ ਕੁਝ ਨਹੀਂ ਬਦਲਦਾ ਸਿਰਫ਼ ਸੀਟਾਂ ਤੋਂ ਬੰਦੇ ਬਦਲਦੇ ਆ ਸਿਸਟਮ ਉਵੇਂ ਹੀ ਚੱਲਦਾ ਰਹਿੰਦਾ ਹੈ

  • @KalaSerron
    @KalaSerron 2 месяца назад +1

    ਸੇਖੋ ਸਾਬ ਸਹੀ ਹੈਂ ਪਰ ਰਤਨ ਬਾਈ ਰੋਜ ਇੱਟਰਬੁਹ ਕਰੋ ਜੀ

  • @ProGaming-yq7fe
    @ProGaming-yq7fe 2 месяца назад +3

    Good. Sakho. Saab. Ji

  • @kavisingh6740
    @kavisingh6740 2 месяца назад +1

    Sekhon Saab , jindabaad ❤
    Eho jihe lok kde kde aonude aa duniya te...❤❤

  • @SatnamSingh-b1c
    @SatnamSingh-b1c 2 месяца назад +2

    Sekhon saab very honest & good capable person 🙏🙏

  • @DaljitSingh-xn9ux
    @DaljitSingh-xn9ux 2 месяца назад +1

    LET THE WORST HAPPEN
    NOTHING IS GOING TO
    IMPROVE & CHANGE'

  • @balvirsingh9650
    @balvirsingh9650 2 месяца назад +1

    ਸੇਖੋਂ ਸਾਬ੍ਹ ਕਿਤੇ ਨਾ ਕਿਤੇ ਇਹ ਦੱਸਣ ਚ ਕਾਮਯਾਬ ਹੋ ਗਏ ਬਈ ਖਡੂਰ ਸਾਹਿਬ ਤੇ ਫ਼ਰੀਦਕੋਟ ਜਿਤਾਉਣਾ ਇਜੰਸੀਆਂ ਦਾ ਕੰਮ ਸੀ

  • @AmarjitSinghSekhon-ko9in
    @AmarjitSinghSekhon-ko9in 2 месяца назад

    ਸੇਖੋਂ ਸਾਹਿਬ ਜੀ ਹਾਲ ਸੱਭ ਪਾਸੇ ਏਹੋ ਹੀ ਹੈ, ਵਕਤ ਆਉ ਗਾ, ਆਪੇ ਹੀ ਲੋਕ ਫੈਸਲਾ ਕਰ ਦੇਣਗੇ, ਡਰਾਮਾ ਦੇਖੋ

  • @apsdhillon4773
    @apsdhillon4773 2 месяца назад +1

    I think he does not know what he is talking about. Used to respect him a lot for raising his voice against the malpractice of Judges but I think he has lost it ☹️

  • @JagatAtwal
    @JagatAtwal 2 месяца назад +2

    ਤੁਹਾਡੀ ਤ੍ਰਾਸਦੀ ਹੈ ਜਾਂ ਤੁਸੀਂ ਜਾਣ ਬੁੱਝ ਕੇ ਮਲੀ ਵਰਗੀਆਂ ਨੂੰ ਬੁੱਧੀਜੀਵੀ ਬਣਾ ਕੇ ਪੇਸ਼ ਕਰ ਰਹੇ ਹੋ
    ਜਿਸ ਖੇਡ ਦਾ ਹਿੱਸਾ ਤੁਸੀਂ ਸਿਮਰਨਜੀਤ ਸਿੰਘ ਮਾਨ ਨੂੰ ਕਹਿ ਰਹੇ ਹੋ ਉਸ ਦਾ ਤੁਸੀਂ ਹਿੱਸਾ ਹੋ
    ਜੇਕਰ ਤੁਸੀਂ ਸਮਝਦੇ ਹੋ ਕਿ ਇਹ ਸਿਸਟਮ ਸਾਰਾ ਗਲਤ ਹੈ ਤਾਂ ਕਿਉ ਨਿ ਅਲਗ ਸਟੇਟ ਦੀ ਸਿੱਧੀ ਹਮਾਇਤ ਕਰਦੇ ਕਿਉਂ ਲੋਕਾਂ ਨੂੰ ਭੰਬਲਭੂਸੇ ਵਿਚ ਪਾ ਰਹੇ ਹੋ
    ਸਿੱਧਾ ਸਪਸ਼ਟ ਗੱਲ ਕਰੋ

    • @pstet761
      @pstet761 2 месяца назад +1

      Tere vrgai gwara nu smj nhi aani

  • @tirath5732
    @tirath5732 2 месяца назад +3

    Pzi sopt amrtpal singh g

  • @nirmalsingh-su4wu
    @nirmalsingh-su4wu 2 месяца назад

    Saluit Sir Waheguru Gi Mehar Haa

  • @VijayKumar-of9dd
    @VijayKumar-of9dd 2 месяца назад

    👍👍

  • @Malwabelt-bl3wg
    @Malwabelt-bl3wg 2 месяца назад +1

    ਇਹਨੂੰ ਡੀਐਸਪੀ ਫਿਰ ਬਣਾ ਦਿਓ, ਫੇਰ ਦੇਖਿਓ ਲੋਕਾਂ ਦੇ ਗਲੇ ਫੜਦਾ।

  • @kahlonamrit284
    @kahlonamrit284 Месяц назад

    👍👍👍👍👍👍

  • @kevalkrishan8413
    @kevalkrishan8413 2 месяца назад

    Very good👍👍👍 sir

  • @KuldeepSingh-hb1gx
    @KuldeepSingh-hb1gx 2 месяца назад

    Good mam sakho sahib

  • @khudkibat
    @khudkibat 2 месяца назад

    ❤❤ bikul ryt gal bat ❤❤

  • @punjabwap6951
    @punjabwap6951 2 месяца назад

    🙏🙏❤️

  • @RakeshKumar-gj5ob
    @RakeshKumar-gj5ob 2 месяца назад

    Sir g 🙏

  • @baljeetkaur7050
    @baljeetkaur7050 2 месяца назад

    ਫੈਸਲੇ ਸੁਣਦਿਆਂ ਸੁਣਦਿਆਂ ਬਿਰਖ ਹੋ ਗਏ --_---+++++

  • @sukhvirkaur789
    @sukhvirkaur789 2 месяца назад

    ❤❤

  • @vikramshergill7369
    @vikramshergill7369 2 месяца назад

    Good

  • @nikkudhillon1962
    @nikkudhillon1962 2 месяца назад

    ਸੇਖੋ ਸਾਬ love you ❤❤❤❤❤❤❤❤

  • @TarsemSingh-oo6bv
    @TarsemSingh-oo6bv 2 месяца назад

    Seekho.Sahib.ji.Very.Good.

  • @exploringworlditaly
    @exploringworlditaly 2 месяца назад

    Punjab da sher

  • @GurpreetSingh-su3xf
    @GurpreetSingh-su3xf 2 месяца назад

    Sekhon saab sache ne, bilkul sahi keh rahe ne

  • @dilvargill-nw7xo
    @dilvargill-nw7xo 2 месяца назад

    Ssa ji 🙏🙏🙏🙏🙏🙏🏻🙏🏻🙏🏻🙏🏻🙏🏻

  • @avtarsingh-oy1cc
    @avtarsingh-oy1cc 2 месяца назад

    100 ਛੂਏ ਖਹ ਕੇ ਬਿੱਲਾ ਹੱਜ ਨੂੰ ਚਲਿਆ😂😂😂 ਸਾਰੇ ਪੰਜਾਬ ਚੌ ਇਹ ਹੀ ਇਕਲਾ ਸਹੀ ਤੇ ਈਮਾਨਦਾਰ

  • @AngrejSingh-lm8il
    @AngrejSingh-lm8il 2 месяца назад

    Good 22 ji DSP ❤❤❤

  • @naveepmaan08
    @naveepmaan08 2 месяца назад

  • @karamsingh1479
    @karamsingh1479 2 месяца назад +2

    Sekhon..sahib..ji.. iam..a..police..man.pl.apni..vidio.paia..kro.mai..thodi..vidio.udikda..rehndan

    • @yodhe_punjab_de
      @yodhe_punjab_de 2 месяца назад +1

      Tainu anparh nu badal ne hi bharti kita hona

  • @Jaswinder_72
    @Jaswinder_72 2 месяца назад

    ਸੇਖੋਂ ਸਾਹਿਬ ਜੀ ਤੇ ਕੋਮ ਨੂੰ ਬਹੁਤ ਮਾਣ ਹੈ

  • @Singh-by1z
    @Singh-by1z 2 месяца назад

    💯💯💯💯💯💯💯👍

  • @vinodbhagsar5432
    @vinodbhagsar5432 2 месяца назад

    Sekho Saab jindabad 👍👍

  • @BalkarSingh-jb3wv
    @BalkarSingh-jb3wv 2 месяца назад

    ਸੇਖੋਂ,, ਈਮਾਨਦਾਰ, ਸਿਆਣਾ ਬੰਦਾ,,,

  • @ProGaming-yq7fe
    @ProGaming-yq7fe 2 месяца назад +2

    Mann. Fail. Cm

  • @AngrejSingh-lm8il
    @AngrejSingh-lm8il 2 месяца назад

    DSP good 22 ji

  • @harjugrajbhullar6829
    @harjugrajbhullar6829 2 месяца назад

    Sekhon very honest for Punjab.

  • @sukhbirsingh7003
    @sukhbirsingh7003 2 месяца назад +1

    Sab da haal akalian varga hona 😢

    • @ASingh1699k
      @ASingh1699k 2 месяца назад

      Raj bina Panjabia da kush ni rehna. Galami samjo ni ta karo order khakhi knicker.

  • @ayeshasidhu5519
    @ayeshasidhu5519 2 месяца назад

    Sekho sahib lok anper han jidher nu koi kehinda lag janda jo pare likhe han o dekhedai han ki kam kis to laina bara dukh hunda ki kado sudhar hao

  • @HarjindaraKumar
    @HarjindaraKumar 2 месяца назад

    Hi

  • @karamsingh1479
    @karamsingh1479 2 месяца назад

    Ratan..hi.verry..good

  • @spsport8732
    @spsport8732 2 месяца назад +1

    RATTAN DHALIWAL G CHARAN JIT BRAR DI INTERVIEW KYO DELETE KITI

  • @HarmanChahal-ll1zi
    @HarmanChahal-ll1zi 2 месяца назад

    Sekhon sahib good man

  • @Itstruetime
    @Itstruetime 2 месяца назад

    Ajj Tak Samaj Nhi Ayi DSP Sekhon Di Vi Support Karni Cahidi aa Yah Nhi 😇😇😇😇😇😇😇

  • @KaramveerSingh-po5kn
    @KaramveerSingh-po5kn 2 месяца назад +1

    Amritpal Singh khalsa ki kh riha c hun pta lga koi loktanter nhi

  • @KaramveerSingh-po5kn
    @KaramveerSingh-po5kn 2 месяца назад +2

    Amritpal Singh khalsa v ta ehi made system di gll krda c

  • @gurpreetsinghdhaliwal9924
    @gurpreetsinghdhaliwal9924 2 месяца назад

    Corporate nai punjab khatam kar dittta

  • @rebelsempire7593
    @rebelsempire7593 2 месяца назад

    Hor interview lao

  • @satishurdu9818
    @satishurdu9818 2 месяца назад +1

    Sari umar police ch reh K Sara ptaa hunda hai k siyasi log kive nashay vikanday han kive gwandi kolo gwandi mrwaa ditay janay han, fir eh dramaybazi kiun.

  • @BalwinderKaur-qu9ls
    @BalwinderKaur-qu9ls 2 месяца назад +1

    Drug nd beadbi tei koi MLA bd no gal nahi kardaa

  • @ASingh1699k
    @ASingh1699k 2 месяца назад

    Good talk Sekhon sahib par tusi v panjab nu galam rakh k centre di khed khed rahe. Ik hal azadi ni ta tusi v 90% gal karn wallia di gang vicho ho. Asli haq sach naal khado eda ta 1947 too gal ho rahi.

  • @BalkarSingh-jb3wv
    @BalkarSingh-jb3wv 2 месяца назад

    ਖਸਖਸ ਹਰ ਸਾਲ ਦਸ ਮਰਲੇ ਬੀਜੀਦਾ, ਭਰਾਵੋ,,, ਗੋਲੀਆ ਨਾਲ ਮਰਨ ਨਾਲੋਂ,, ਜਦ ਰੋਗ ਲੱਗ ਈ ਗਿਆ,,

  • @RajKumar-hc6yy
    @RajKumar-hc6yy 2 месяца назад

    Wota bare te shi kehnda sab selected 😢😢 hi hai dikhda

  • @satishurdu9818
    @satishurdu9818 2 месяца назад +1

    95% kisan unions sarkaari agencies. Kmayi kar rahian han Aur srkar de naal pre-planning chaldiyan han, kithay dhrna muzahra krnaa hai. Kithay modi di murdabaad krni hai Aur bjp nu hero bnana hai? Sara kujh bjp naal pre-planning hai

  • @Khushwakhat
    @Khushwakhat 2 месяца назад

    😂😂😂 only mann dae anti

  • @amanahil6333
    @amanahil6333 2 месяца назад

    Baki shad eh das tu. Kabadi wale mundea da ki kita ,, lala lala kara k badh ch bs

  • @amanahil6333
    @amanahil6333 2 месяца назад

    Kisan union ne vote pawai khas kar ugraha ne meet hayer

  • @gjsingh3825
    @gjsingh3825 2 месяца назад

    Mr sanikho it is very difficult to trace independent candidate ai voting machine. So you got only 30% votes than u deserve.

  • @SurinderSingh-jk4er
    @SurinderSingh-jk4er 2 месяца назад

    Independents have no scope therefore join some party If you want to win join B J P where you like honest person can gain Mali is not impartial He also oppose S A D always You know he and P L Garg remained advisors to a Navjot Sidhu How they can be impartial Majithia being outspoken and blunt is not fit in your dictionary otherwise he is not guility and falsely implicated Why drug menace is not stopped now

  • @rupindersingh3769
    @rupindersingh3769 2 месяца назад

    😃😃😃 lok aunde a Punjab lyi te a team maar dindi a jina v social media te bolde Vakhde a a sb Dushman a sikhi de

  • @kanwalpreets1181
    @kanwalpreets1181 2 месяца назад

    Details ch nahi Jana fir interview kahda Haha 😂

    • @pstet761
      @pstet761 2 месяца назад

      Fudya tere vrgai gussaya nu smj ni aaani

  • @astaadg8148
    @astaadg8148 2 месяца назад

    Sekhon saab eh democracy hai hi nhi.

  • @dravtarmahal8279
    @dravtarmahal8279 2 месяца назад

    Bs Dr gia lok harge