ਬੁਰਜ ਜਵਾਹਰ ਸਿੰਘ ਵਾਲਾ ਗੁਰੂ ਘਰ ਦੇ ਪ੍ਰਧਾਨ ਦਾ ਵੱਡੇ ਖੁਲਾਸੇ ਕਰਦਾ Exclusive Interview | SMTV Punjab

Поделиться
HTML-код
  • Опубликовано: 22 окт 2024

Комментарии • 367

  • @RandhirSingh-g1i
    @RandhirSingh-g1i 2 месяца назад +65

    ਸ, ਰਣਜੀਤ ਸਿੰਘ ਦੀ ਇੰਟ੍ਰਵਿਊ ਸੁਣ ਕੇ ਮਨ ਬੁਹਤ ਭਾਵਕ ਹੋਇਆ ,,

  • @maanproduction2658
    @maanproduction2658 2 месяца назад +11

    ਇਹ ਗੱਲ ਸੁਣਕੇ ਦਿਲ ਵਿੱਚੋਂ ਧਾਹ ਨਿੱਕਲ ਗਈ ਵੀ ਅੱਜ ਤੱਕ ਬੁਰਜ਼ ਜਵਾਹਰ ਸਿੰਘ ਵਾਲਾ ਵਿੱਚ ਸਾਡੀ ਸਿੱਖ ਕੌਮ ਦੇ ਜੱਥੇਦਾਰ ਸਾਹਿਬਾਨ ਨਹੀਂ ਆਏ,, ਇਹ ਕਿੰਨੀ ਮੰਦਭਾਗੀ ਗੱਲ ਹੈ ਵੀ ਸਾਡੇ ਪਿਤਾ ਜੀ ਦੇ ਅੰਗਾਂ ਦੇ ਕੋਈ ਟੋਟੇ ਟੋਟੇ ਕਰ ਦਵੇ ਤੇ ਜ੍ਹਿਨਾਂ ਨੂੰ ਅਸੀਂ ਸਾਡੀ ਕੌਮ ਦੇ ਜੱਥੇਦਾਰ ਕਹਿਕੇ ਸਤਿਕਾਰ ਦਿੰਦੇ ਹਾਂ।ਉਹ ਜਥੇਦਾਰ ਅੱਜ ਤੱਕ ਬੁਰਜ਼ ਜਵਾਹਰ ਸਿੰਘ ਵਾਲਾ ਗੁਰੂ ਘਰ ਵਿੱਚ ਹੀ ਨਹੀਂ ਆਏ,,
    ਕੌਣ ਕੌਣ ਸਮਝਦਾਂ ਇਹ ਬਹੁਤ ਮੰਦਭਾਗੀ ਗੱਲ ਹੈ ਉਹ ਲਾਇਕ ਕਰਕੇ ਵਾਹਿਗੁਰੂ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਨ ਵੀ ਗੁਰੂ ਦੇ ਦੋਖੀਆਂ ਨੂੰ ਸਬਕ ਸਿਖਾਉਣਾ ਚਾਹੀਦਾ ਹੈ,

  • @KuldeepSingh-vv6dm
    @KuldeepSingh-vv6dm 2 месяца назад +50

    ਅੱਜ ਮੱਕੜ ਵੀਰ ਵੀ ਸਿਰਿਅਸ ਹੋ ਰਿਹਾ ਹੈ ਇੰਟਰਵਿਊ ਕਰਦਾ ਪ੍ਰਧਾਨ ਵੀਰ ਵੀ ਬਹੁਤ ਵਧੀਆ ਢੰਗ ਨਾਲ ਗੱਲ ਕਰ ਰਿਹਾ ਵਹਿਗੁਰੂ ਜੀ ਮੇਹਰ ਕਰਨ

  • @pargatsingh2652
    @pargatsingh2652 2 месяца назад +36

    ਗੁਰੂ ਹਾਜਰ ਨਾਜਰ ਹੈ .ਇਹਨਾ ਦੋਸ਼ੀਆ ਨੂੰ ਸਜਾਵਾ ਜਰੂਰ ਮਿਲੇਗੀ. ਗੁਰੂ ਨਾਨਕ ਸਭ ਨੂੰ ਫੜੇਗਾ.

  • @Ravinderjeetkaur-ov6fw
    @Ravinderjeetkaur-ov6fw 2 месяца назад +23

    ਸਾਰੀ ਦੁਨੀਆ ਚ ਮਿੱਟੀ ਪਲੀਤ ਹੋਗੀ ਅਕਾਲੀ ਦਲਬਾਦਲ ਦੀ ਮੂੰਹ ਦਿਖਾਉਣ ਜੋਗੇ ਰਹੇ ਨੀ ਇਹ ਗੁਰੂ ਸਾਹਿਬ ਦੀ ਕਿਰਪਾ ਈ ਆ ਇਹ ਕਲਾ ਹੀ ਆ ਹੋਰ ਅਜੇ ਅੱਗੇ ਅੱਗੇ ਦੇਖਿਉ ਗੁਰੂ ਸਾਹਿਬ ਨੇ ਕਰਨਾ ਜੋ ਕਰਨਾ ਹੋਰ ਸਰਕਾਰਾ ਥੋੜੀ ਕਰਨਗੀਆਂ ਗੁਰੂ ਸਾਹਿਬ ਦੀ ਚੱਕੀ ਆਟਾ ਬਹੁਤ ਬਾਰੀਕ ਪੀਸਦੀ ਚੀਕਾਂ ਨਿਕਲਣਗੀਆ ਜੋ ਗੁਰੂ ਸਾਹਿਬ ਜੀ ਦੇ ਦੋਸ਼ੀ ਨੇ

  • @tehalsinghsherkhan901
    @tehalsinghsherkhan901 2 месяца назад +174

    ਗੁਰੂ ਵੀ ਸਾਡੇ ਚੋਰੀ ਹੋਏ ਤੇ ਕੁਟਿਆ ਵੀ ਸਾਨੂੰ
    ਤੇ ਕੁਟਿਆ ਵੀ ਸਾਡੀ ਅਕਾਲੀ ਸਰਕਾਰ ਨੇ
    ਡੁਬ ਕੇ ਮਰ ਜਾਣਾ ਚਾਹੀਦਾ ਜਿਹੜੇ ਅੱਜ ਵੀ ਸੁਖਬੀਰ ਦਾ ਪੱਖ ਪੂਰਦੇ ਹਨ ਡੁਬ ਕੇ ਮਰਜੋ

    • @gurbhejsingh6377
      @gurbhejsingh6377 2 месяца назад +16

      ਵੀਰ ਜੀ ਬਹੁਤ ਹੀ ਮੱਸੇ ਰੰਘੜ ਪੈਦਾ ਹੋ ਚੁੱਕੇ ਹਨ ਇਹਨਾ ਲੋਕਾਂ ਦਾ ਅੰਤ ਗੁਰੂ ਮਾਹਰਾਜ ਜੀ ਆਪ ਹੀ ਕਰਨਗੇ

    • @ParamjitSingh-xo9hi
      @ParamjitSingh-xo9hi 2 месяца назад +3

      Very good

    • @KikkarSinghGill-i9r
      @KikkarSinghGill-i9r 2 месяца назад +2

      Right

    • @KikkarSinghGill-i9r
      @KikkarSinghGill-i9r 2 месяца назад +3

      Right

    • @inderjitrao3618
      @inderjitrao3618 2 месяца назад

      Jo Gadhe bhar Dhohan vale aa oh BHAR hi dhonde aa ! GURU MAHARAJ JI DI BEADBY karke kithe bakshe jange eh ??

  • @shonki6049
    @shonki6049 2 месяца назад +59

    ਪਹਿਲੀ ਵਾਰ ਦੇਖਿਆ ਮੱਕੜ ਸਾਹਿਬ ਸੋਚੀ ਪੈ ਗਏ, ਦੋਸੀਆ ਨੂੰ ਬਾਬਾ ਸਜਾਵਾਂ ਦੇਵੀ ਬਾਬਾ ਜੀ 🙏

    • @legsinheaven5962
      @legsinheaven5962 2 месяца назад

      Makkar tu sab ton vadda chumcha hega sukhbir badal da...tere varge dogle insaan kde sikh kaum de haq ch parchaar nahi hon denge...nakhiddd banda tu...cm banake tu lela medal sukhbir badal kolon...tenu suhird patarkar samjhde si but tu chumcha giri karn ton ilawa kuj nhi kar sakda badal pariwar di

  • @DharamSingh-xk7jn
    @DharamSingh-xk7jn 2 месяца назад +36

    ਹੁਣ ਪਤਾ ਚੱਲ ਰਿਹਾ ਵੀ ਕੱਖ ਨਾ ਰਹੇ ਵਾਲੀ ਗੱਲ ਕਿੰਨੀ ਸੱਚੀ ਹੈ ਤੇ ਸੱਚ ਹੋ ਰਹੀ ਹੈ ਇਸ ਵਿੱਚ ਪੰਥ ਦੇ ਠੇਕੇਦਾਰ ਬਰਾਬਰ ਦੇ ਗੁਨਾਹਗਾਰ ਆ

  • @naranjansingh3727
    @naranjansingh3727 2 месяца назад +22

    ਜਿਸਨੇ ਵੀ ਬੇਅਦਬੀ ਕੀਤੀ ਜਾਂ ਕਰਵਾਈ ਉਸਦਾ ਕੱਖ ਨਾ ਰਹੇ ਦੋਸੀਆਦੇ ਕੀਤੇ ਪੈਣ ਸੁੱਡ ਪੈਣ

  • @SukhwinderPandher
    @SukhwinderPandher 2 месяца назад +52

    ਕੱਖ ਨਾ ਰਹੇ ਜੇ ਹਾਜ਼ਰ ਨਾਜ਼ਰ ਮੰਨਦੇ ਹੋ ਤਾਂ ਉਡੀਕ ਕਰੋ ਰਹਿਣਾ ਕੁਛ ਨਹੀ

  • @mandysandhu6439
    @mandysandhu6439 2 месяца назад +74

    ਸਾਰੇ ਗੁਰੂ ਦੇ ਦੋਖੀ ਨੰਗੇ ਹੋਣਗੇ ਵਾਹਿਗੁਰੂ ਅਕਾਲਪੁਰਖ ਦੀ ਕਲਾ ਵਰਤੁਗੀ ।

    • @jitsingh8827
      @jitsingh8827 2 месяца назад +1

      ਵਾਹਿਗੁਰੂ ਤਾਂ ਭਾਵੇਂ ਕਰਦੇ ਬਾਈ ਨਹੀਂ ਤਾਂ ਸਰਕਾਰ ਤਾਂ ਅੱਜ ਵਾਲੀ ਵੀ ਸਿਰਸੇ ਵਾਲਿਆ ਨਾਲ ਵੋਟਾਂ ਲੈਣ ਲਈ ਰਲੀ ਹੋਈ ਆ

    • @inderjitrao3618
      @inderjitrao3618 2 месяца назад

      GURU JI MAHARAJ AA RHE ,Ina kanjran nu SAZA MILUGY

  • @Hellohw-j3s
    @Hellohw-j3s 2 месяца назад +56

    ਬਈ ਰਣਜੀਤ ਤੇ ਸਾਡੇ ਪਿੰਡ ਦੇ ਹੋਰ ਬੰਦਿਆ ਦੇ ਬਹੁਤ ਟੋਰਚਰ ਹੋਇਆ । ਬਹੁਤ ਜਾਣੇ ਮੇਰੇ ਪਿੰਡ ਦੇ ਇਸ ਕੇਸ ਬੇਕਸੂਰ ਕਕੁੱਟੇ ਗਏ। ਬਈ ਮਾਨ ਅਆ ਤੇਰੇ ਤੇ ਸਾਰੇ ਪਿੰਡ ਨੂੰ

  • @narinderpalsingh5349
    @narinderpalsingh5349 2 месяца назад +107

    ਬਾਦਲ ਪਰਿਵਾਰ ਗੁਰੂ ਘਰ ਦਾ ਗੁਨਾਹਗਾਰ ਹੈ 😢😢😢😢😢

  • @raghvirsingh2495
    @raghvirsingh2495 2 месяца назад +18

    ਭਾਈ ਮੱਕੜ ਸਾਬ ਜੀ ਇਨਸਾਫ ਹੋ ਰਹਿਆ ਨਾ ਅਕਾਲੀ ਦਲ ਦਾ ਖੱਖ ਬਚਿਆ ਨਾ ਰਾਮ ਰਹਿਮ ਦਾ ਬਾਗ ਵਚਿਆ ਦੇਖ ਅੱਗੇ ਅੱਗੇ ਦੇਖੀ ਜਾਯੋ ਵਾਹਿਗੁਰੂ ਕੀ ਨਤੀਜਾ ਦਿਖਾਉਗਾ 🙏🙏

  • @RajinderSingh-pz8dt
    @RajinderSingh-pz8dt 2 месяца назад +87

    ਇਹ ਬਾਦਲਾਂ ਦਾ ਬੇੜਾ ਗ਼ਰਕ ਹੋਇਆਂ ਹੈ

  • @majorsingh4297
    @majorsingh4297 2 месяца назад +44

    ਹਾਏ, ਰੱਬਾ ਗੁਰੂ ਦੀ ਬੇਅਬਦੀ ਸਾਡੇ ਦੀ, ਤੇ ਸਜ਼ਾ ਵੀ ਸਾਨੂੰ ਮਿਲੇ,, ਅਮਲੀਆ ਨਹੀਂ ਬਖਸ਼ਿਆ ਜਾਵੇਗਾ, ਇਥੇ ਤਾਂ ਖੈਰ ਕੋਈ ਨਵੀਂ ਚਾਲ ਚਲਣ ਚ ਕਾਮਯਾਬ ਹੋ ਜਾਵੇਂ,ਪਰ ਗੁਰੂ ਦੀ ਦਰਗਾਹ ਚ ਕਿਵੇਂ ਬੱਚੋਗੇ

  • @Moga-c8l
    @Moga-c8l 2 месяца назад +66

    ਸੁਖਬੀਰ ਸਿੰਘ ਬਾਦਲ ਸਿੱਖ ਕੌਮ ਦਾ ਗਦਾਂਰ ਹੈ

  • @RandhirSawatch
    @RandhirSawatch 2 месяца назад +53

    ਸੁਖੇ ਨੂੰ ਪੁਛੋ ਕੀ ਗੁਰਦੇਵ ਦੀ ਘਰਵਾਲੀ ਨੋਕਰੀ ਕਿਉ ਦਿਤੀ ਉਸ ਨੇ ਗੁਰੂ ਗਰੰਥ ਸਾਹਿਬ ਦੀ ਬੇਆਦਬੀ ਕੀਤੀ ਬਾਦਲਾ ਤਾ ਮਹੰਤਾ ਵਾਂਗ ਹੀ ਗੁਰੂ ਘਰਾਂ ਵਿਚੋ ਕੱਢਣਾ ਪੈਣਾ

    • @singhhans79
      @singhhans79 2 месяца назад +1

      ਬਿੱਲਕੁੱਲ ਜੀ ਹਰ ਸਿੱਖ ਦਾ ਫਰਜ਼ ਹੈ ਸਹਿਮਤ ਹੋਵੋ ਜੀ ਸਾਰੇ ਉਲੀਕੋ ਕੋਈ ਪ੍ਰੋਗਰਾਮ

    • @SurinderSingh-mz9px
      @SurinderSingh-mz9px 2 месяца назад

      ​@@singhhans79🎉🎉🎉🎉

  • @BhimSingh-wt1ih
    @BhimSingh-wt1ih 2 месяца назад +61

    ਬਾਦਲਾ ਦਾ ਕੱਖ ਨਾ ਰਹੇ ਗੁਰੂ ਸਾਹਿਬ ਦੀ ਬੇਅਦਬੀ ਕਰਵਾਈ

    • @singhhans79
      @singhhans79 2 месяца назад +1

      ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਨ ਵਾਲੇ ਜਾਂ ਕਿਸੇ ਵੀ ਤਰ੍ਹਾਂ ਨਾਲ ਉਨ੍ਹਾਂ ਨੂੰ ਸਪੋਰਟ ਕਰਨ ਵਾਲਿਆਂ ਨੂੰ ਸਜ਼ਾ ਅਕਾਲ ਪੁਰਖ ਨੇ ਆਪ ਦੇਣੀ ਹੈ ਓਸ ਵਾਹਿਗੁਰੂ ਜੀ ਕੋਲ ਹਰ ਸਿੱਖ ਰੋਜ਼ਾਨਾ ਸੱਚੇ ਦਿਲੋਂ ਫਰਿਆਦ ਕਰੋ। ਨਹੀਂ ਤਾਂ ਸਜ਼ਾ ਦੇ ਭਾਗੀਦਾਰ ਆਪਾਂ ਵੀ ਹੋਵਾਂਗੇ। ਇੰਨ੍ਹਾਂ ਝੂਠੇ ਲੋਕਾਂ ਤੋਂ ਕੋਈ ਉਮੀਦ ਨਾ ਕਰੋ ਜੀ।

  • @bhindarkular2195
    @bhindarkular2195 2 месяца назад +41

    Y ਜੀ ਦੇ ਜਵਾਬ ਬੜੇ ਸੁਲਜੇ ਇਨਸਾਨ ਹੋਣ ਦਾ ਸਬੂਤ ਦਿੰਦੇ ਹਨ
    ਦੂਸਰਾ ਕਦੇ ਭੁੱਲ k ਵੀ ਸਿੱਖ ਸੰਗਤ ਬਾਦਲ ਕੋੜਮੇ ਨੂੰ ਮੂੰਹ ਨਾ ਲਵੇਗੁਰ ਘਰ ਦਾ ਦੋਖੀ ਕਦੇ ਵੀ ਸਾਡਾ ਦੂਰ ਦਾ ਵੀ ਵਾਹ ਵਸਤੇਦਰ ਨਹੀਂ ਹੋਣਾ ਚਾਹੀਦਾ

    • @ParamjitSingh-xo9hi
      @ParamjitSingh-xo9hi 2 месяца назад +4

      Bilkul Sahi gal g

    • @shivdevsingh3626
      @shivdevsingh3626 2 месяца назад

      ਸਿੱਖ ਕੌਮ ਵਿੱਚ ਬਹੁਤ ਭੇਡਾਂ ਨੇ ਜੋ ਬਾਦਲਾਂ ਦੇ ਇਸ਼ਾਰੇ 'ਤੇ ਨੱਚਦੀਆਂ ਹਨ | ਚੱਪਣੀ ਵਿੱਚ ਨੱਕ ਡੋਬ ਕੇ ਮਰ ਜਾਣ ਇਹੋ ਜਿਹੇ ਸਿੱਖ ਜਿਹਨਾਂ ਨੂੰ ਆਪਣੇ ਗੁਰੂ ਦਾ ਕੋਈ ਦਰਦ ਨਹੀਂ |

  • @rajinderrajinder4390
    @rajinderrajinder4390 2 месяца назад +152

    ਹੁਣ ਤਾਂ ਧੜਾਧੜ ਇੰਟਰਵਿਊ ਕੀਤੀਆਂ ਜਾ ਰਹੀਆਂ ਨੇ, ਪਰ ਇਹ ਮਾਮਲਾ ਵੀ ਕਿਤੇ ਪਿਛਲੇ ਵਰ੍ਹੇ ਜਥੇਦਾਰ ਕਾਉਂਕੇ ਦੇ ਮੁੜ ਉਠੇ ਸ਼ਹੀਦੀ ਪ੍ਰਸੰਗ ਵਾਂਗ ਕਿਤੇ ਦੱਬ ਨਾ ਜਾਵੇ ।

    • @ShamsherSingh-k6b
      @ShamsherSingh-k6b 2 месяца назад +16

      ਕੁਝ ਨਹੀਂ ਹੋਣਾ ਬਸ ਚਾਰ ਦਿਨ ਢੋਲ ਕੁੱਟਣਾ ਏਨਾਂ, ਉਸਤੋਂ ਬਾਅਦ ਕੋਈ ਹੋਰ ਮੁੱਦਾ

    • @Basra4458
      @Basra4458 2 месяца назад +15

      ਅਕਾਲ ਪੁਰਖ ਤੇ ਭਰੋਸਾ ਰੱਖੋ ਜੀ

    • @punjabgroup
      @punjabgroup 2 месяца назад

      ​@@ShamsherSingh-k6bTrue 😊

    • @paramjitsinghbrar1034
      @paramjitsinghbrar1034 2 месяца назад

      Sahi kiha ,lagda nai ki asli muljam jail jaan ge ? Jinna time sade ,, Bhai Jathedar Singh Sahib ji asli Takhat Sahib di jumedari naal apni Hukam nai sunon ge... Dhanwad 🙏

    • @charanjeetsingh7782
      @charanjeetsingh7782 2 месяца назад +6

      ਜਗਤਾਰ ਸਿੰਘ ਹਵਾਰਾ ਹੀ ਇਲਾਜ ਕਰੋ ਸਭ ਦਾ

  • @gurmeetdandiwal8738
    @gurmeetdandiwal8738 2 месяца назад +14

    ਗੁਰੂ ਗ੍ਰੰਥ ਸਾਹਿਬ ਜੀ ਨਾਲ ਅਤੇ ਸਿੱਖ ਵਿਅਕਤੀਆਂ ਨਾਲ ਜਿਹੜੇ ਅਕਾਲੀ ਆਗੂਆਂ ਨੇ ਐਨਾ ਕੁਝ ਕੀਤਾ ਉਸਦੇ ਬਾਵਜੂਦ ਵੀ ਜੋ ਲੋਕ ਇਹਨਾਂ ਆਗੂਆਂ ਦੇ ਹੱਕ ਵਿੱਚ ਬਿਆਨ ਦੇ ਰਹੇ ਹਨ ਜਾਂ ਵੋਟਾਂ ਪਾਈ ਜਾ ਰਹੇ ਹਨ ਉਹ ਲੋਕ ਸਿੱਖ ਅਖਵਾਉਣ ਦੇ ਲਾਇਕ ਹੀ ਨਹੀਂ ਹਨ

  • @Jethalallaljetha5636
    @Jethalallaljetha5636 2 месяца назад +15

    ਮੱਕੜ ਜੀ ਗ੍ਰੰਥੀ ਗੋਰਾ ਸਿੰਘ ਜੀ ਬਾਰੇ ਕਿਸੇ ਨੇ ਅੱਜ ਤੱਕ ਨਹੀਂ ਪੁੱਛਿਆ ਉਸ ਤੇ ਕਿੰਨਾ ਤਸ਼ੱਦਦ ਹੋਇਆ ਉਸ ਦੀ ਘਰ ਵਾਲੀ ਤੇ ਕਿੰਨਾ ਤਸ਼ੱਦਦ ਕੀਤਾ ਗਿਆ ਅੱਜ ਤੱਕ ਕੋਈ ਵੀ ਇੰਟਰਵਿਊ ਆਈ

  • @hrpit
    @hrpit 2 месяца назад +85

    ਸੁਖਬੀਰ ਦੂਰ ਅੰਦੇਸ਼ੀ ਨਹੀਂ ਇਕ ਘਟੀਆ ਇਨਸਾਨ ਹੈ

    • @SurinderSingh-mz9px
      @SurinderSingh-mz9px 2 месяца назад +1

      Mitti Kanjar ne aur Sukha Milkar Gufa mein honeypreet ke sath dinner Khata hoga

  • @Parmjitsingh-t3w4k
    @Parmjitsingh-t3w4k 2 месяца назад +22

    ਜੇ ਬਾਦਲ ਕਹਿਦੇ ਤਾਂ ਜਥੇਦਾਰ ਆਉਦੇ ਬਾਦਲ ਨੇ ਮਨਾਹੀ ਕੀਤੀ ਹੋਈ ਸੀ

  • @mahinangalstudio
    @mahinangalstudio 2 месяца назад +14

    ਬੇਅਦਬੀ ਦੇ ਦੋਸ਼ੀ ਦੁਨੀਆਂ ਸਾਹਮਣੇ ਰੁਲ ਰਹੇ ਹਨ ਤੇ ਆਉਣ ਵਾਲੇ ਸਮੇਂ ਵਿੱਚ ਵੀ ਰੁਲਣਗੇ 😢😢😢😢

  • @sukhwantsingh1999
    @sukhwantsingh1999 2 месяца назад +20

    ਸਮੂੰਹ ਸੰਗਤਾਂ ਸਮੇਤ ਪੰਜਾਬ ਜੇ ਬਾਦਲ ਕਿਆ 2 ਜਾ 3 ਵਾਰ ਨਮੋਸ਼ੀ ਭਰੀ ਹਾਰ ਦੇ ਦਿੱਤੀ। ਇਹ ਪ੍ਰੀਵਾਰ ਹੋਰ ਵੀ ਪਾਗ਼ਲ ਜਾਵੇਗਾ।

    • @Simran-dv6oe
      @Simran-dv6oe 2 месяца назад +1

      Bibi badal v nhi jitni chahidi c

  • @sukhwantsingh1999
    @sukhwantsingh1999 2 месяца назад +13

    ਜੇ ਮੋਜੂਦਾ ਜਥੇਦਾਰ ਸਾਹਿਬਾਨ ਹੁਣ ਵੀ ਗੁਰਬਚਨ ਸਿੰਘ ਵਾਂਗ ਸੁਖਬੀਰ ਦੇ ਦਬਾਅ ਹੇਠ ਇਸ ਪਾਪੀ ਨਾਲ ਮਿਲ ਕੇ ਵਿੰਗੇ ਟੇਡੇ ਢੰਗ ਨਾਲ ਸੇਵਾ ਦਾ ਕੇ ਮੁਆਫੀ ਦਿੱਤੀ। ਸੰਗਤਾਂ ਇਹਨਾਂ ਦਾ ਹਾਲ ਵੀ ਪਹਿਲੇ ਜਥੇਦਾਰ ਵਰਗਾ ਕਰਨਗੇ।

  • @romysandhusandhu3359
    @romysandhusandhu3359 2 месяца назад +28

    ਸੁਖਬੀਰ ਇੰਸਾ ਨੂੰ ਪੰਥ ਵਿੱਚੋਂ ਛੇਕਿਆ ਜਾਵੇ ਜੀ,,,

    • @DarshanSingh-sm1ho
      @DarshanSingh-sm1ho 2 месяца назад +4

      ਇੰਨਸਾਨ, ਨਹੀਂ, ਸ਼ੈਤਾਨ,ਕਹੋ।

  • @BaljitKaur-ht1mz
    @BaljitKaur-ht1mz 2 месяца назад +20

    ਵਾਹਿਗੁਰੂ ਜੀ ਸਜਾਵਾਂ ਜਰੂਰ ਦੇਣਗੇ ਦੋਸ਼ੀਆਂ ਨੂੰ 🙏🙏

  • @prabhjotPandher493
    @prabhjotPandher493 2 месяца назад +13

    ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦੋਖੀਆਂ ਨੂੰ ਸਜਾ ਸਰਕਾਰ ਨਹੀ ਦਿੰਦੀ ਗੁਰੂ ਮਹਾਰਾਜ ਖੁੱਦ ਦੇਣ ਗੇ।

  • @Naresh-hz6ks
    @Naresh-hz6ks 2 месяца назад +29

    ਮੱਕੜ ਸਾਬ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੋਕ ਗੁਰੂ ਘੱਟ ਮੰਨਦੇ ਤੇ ਗੁਰੂ ਸਾਹਿਬ ਜੀ ਨੂੰ ਆਪਣੀ ਦੁਕਾਨਦਾਰੀ ਚਲਾਉਣ ਲਈ ਲੋਕ ਵਰਤਦੇ ਆ ਸਾਡੇ ਪਿੰਡ ਤਾਂ ਲੋਕਾਂ ਨੇ ਹੱਦ ਹੀ ਪਾਰ ਕਰ ਦਿੱਤੀ ਸੀ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਤੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਿੰਗਰ ਕਾਸ਼ੀ ਨਾਥ ਘੁੰਗਰੂ ਪਾ ਕੇ ਸਟੇਜ ਤੇ ਚੜ ਕੇ ਗਾਉਣ ਲੱਗ ਪਿਆ ਅਸੀਂ ਇਸ ਬਾਰੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕੇ ਇਹ ਗੁਰੂ ਸਾਹਿਬ ਜੀ ਦੀ ਹਜ਼ੂਰੀ ਆ ਨਾ ਕੇ ਕੋਈ ਮੁਝਰਾ ਘਰ ਅਸੀਂ ਕਿਹਾ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰ ਰਹੇ ਹੋ ਪਰ ਲੋਕਾਂ ਨੇ ਸਾਨੂੰ ਗਲਤ ਠਹਿਰਾਇਆ ਮੱਸੇ ਰੰਗੜ ਵਾਲੇ ਕੰਮ ਕੀਤੇ ਲੋਕਾਂ ਨੇ

    • @gurtejshing6785
      @gurtejshing6785 2 месяца назад +7

      ਘੁੰਗਰੂਅੰ ਵਾਲੇ ਨੂੰ ਕਿਹਣਾ ਸੀ ਬਈ ਬੰਦਾ ਬਣਜਾ ਤੈਨੂੰ ਟਕਰਾਂ ਗੇ ਬਸ ਗੱਲ ਮੁੱਕ ਜਾਂਦੀ

    • @Naresh-hz6ks
      @Naresh-hz6ks 2 месяца назад +7

      ​​@@gurtejshing6785 ਵੀਰ ਜੀ ਉਹਨੂੰ ਦੱਸਿਆ ਕਿ ਤੂੰ ਮੱਸੇ ਰੰਗੜ ਵਾਲੇ ਕੰਮ ਕਰ ਰਿਹਾ ਆ ਪਰ ਉਹ ਨੇ ਸਟੇਜ ਤੇ ਘੁੰਗਰੂ ਖੋਲਣ ਵਿੱਚ ਆਪਣੀ ਬੇਜ਼ਤੀ ਸਮਝੀ ਘੁੰਗਰੂ ਖੋਲੇ ਨਹੀਂ ਉਸ ਨੇ ਪਜਾਮੇ ਹੇਠਾਂ ਲੋਕੋ ਲਏ ਉਸ ਨੇ।।ਦੁੱਖ ਤਾਂ ਉਦੋਂ ਹੋਇਆ ਸਾਨੂੰ ਜਦੋਂ ਦੇਖਿਆ ਕਿ ਉਹਦੇ ਨਾਲ ਦੁਮਾਲੇ ਵਾਲਾ ਇਕ ਸਿੰਘ ਬਾਉਂਸਰ ਨਾਲ ਦੇਖਿਆ live you tube nkn live Jhingran ravidas maharaj mela 2024 peyaa aa dekh leo

    • @SushilKumar-bm9kj
      @SushilKumar-bm9kj 2 месяца назад +3

      Sri Guru Granth Sahib g nu kde v Guru Ghar de bahar nhi rakhna chahida....lok stage te rakh dinde aa ... ground vich tent la k rakh dinde aa...
      galat gal aa.
      Ya fer 24 ghante panj piare poora poora khial rakhia krn.
      Waheguru ji

    • @Naresh-hz6ks
      @Naresh-hz6ks 2 месяца назад

      @@SushilKumar-bm9kj ਪਿੰਡ ਦੀ ਡਰੇਨ ਦੇ ਨਾਲ ਲੱਗਦੇ ਪਲਾਂਟ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਰੱਖੇ ਹੋਏ ਸਨ

  • @majorsingh4297
    @majorsingh4297 2 месяца назад +17

    ਸਰਪੰਚ ਜੀ ਦੇ ਦਰਦ ਨੂੰ ਬੜੀ ਚੰਗੀ ਤਰ੍ਹਾਂ ਸਮਝ ਰਹੇ ਹਾਂ

    • @m_l4596
      @m_l4596 2 месяца назад +3

      ਸਰਪੰਚ ਨੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਨੇ ਜੀ

  • @balkourdhillon5402
    @balkourdhillon5402 2 месяца назад +8

    ਭਾਈ ਸਾਹਿਬ ਪ੍ਰਧਾਨ ਸਾਹਿਬ ਜੀ ਮਹਾਂਪੁਰਸ਼ ਭਿੰਡਰਾਵਾਲੇ ਕਿਹਾ ਕਰਦੇ ਸੀਬਾਬਾ ਆਪਣੇ ਬਾਪ ਦੇ ਬਾਪ ਨੂੰ ਕਿਹਾ ਜਾਂਦਾ ਪਤਰਕਾਰ ਸਾਹਿਬ ਬਾਕੀ ਸੋਦਾ ਸਾਧ ਨੂੰ ਪ੍ਰਧਾਨ ਸਾਹਿਬ ਜੋ ਤੁਸੀਂ ਤਸ਼ੱਦਦ ਝਲਿਅਆ ਪੁਲਸ ਦਾ ਬਹੁਤ ਨਜਾਇਜ ਬਾਦਲਾ ਦੇ ਰਾਜ ਵਿੱਚ । ਜੋ ਤੁਸੀ ਸਾਰਾ ਕੁੱਝ ਬਹੁਤ ਘੱਟ ਹੀ ਹਲੀਮੀ ਤੇ ਸਹਿਜ ਤੇ ਪਤਰਕਾਰ ਸਾਹਿਬ ਨਾਲ ਸਾਰਾ ਸੁਣ ਕੇ ਚੰਗਾ ਲੱਗਿਆ। ਅਰਦਾਸ ਤਾਂ ਪਤਰਕਾਰ ਸਾਹਿਬ ਸਭ ਤੋਂ ਵਧ ਹਰਸਿਮਰਤ ਕੌਰ ਦੀ ਸੁਣੀ ਗਈ ਆ। ਵੀ ਕਖ ਨਾ

  • @majorsingh4297
    @majorsingh4297 2 месяца назад +25

    ਬਿਪਰੀਤ ਬੁੱਧੀ ਵਿਨਾਸ਼ ਕਾਲੇ,ਸੁੱਖਿਆ ,,,,,,

  • @RajinderSingh-xu6bp
    @RajinderSingh-xu6bp 2 месяца назад +6

    ਵੀਰ ਜੀ ਦੀ ਇੰਟਰਵਿਊ ਦੇਖ ਕੇ ਮਨ ਬਹੁਤ ਦੁਖੀ ਹੋ ਗਿਆ ਲੱਖ ਲਾਹਨਤਾ ਬਾਦਲ ਜੁੰਡਲੀ ਤੇ ਇਹਨਾ ਦਾ ਕਦੇ ਨਹੀਂ ਰਹਿਨਾ ਵਾਹਿਗੁਰੂ ਜੀ ਸਜਾ ਜਰੁਰ ਦੇਣਗੇ

  • @KuldeepSingh-i4y
    @KuldeepSingh-i4y 2 месяца назад +12

    ਗੁਰੂ ਗ੍ਰੰਥ ਸਾਹਿਬ ਜੀ ਦੇ ਦੋਖੀ ਡੇਰਾ ਪ੍ਰੇਮੀ ਗੁਰਦੇਵ ਇੰਸਾ ਦੀ ਘਰ ਵਾਲੀ ਨੂੰ ਸਰਕਾਰੀ ਨੌਕਰੀ ਸੁਖਬੀਰ ਬਾਦਲ ਨੇ ਦਿੱਤੀ ਸੀ

    • @gurinderjitsingh6563
      @gurinderjitsingh6563 2 месяца назад

      ਵੀਰ ਜੀ ਕਿਸ ਮਹਿਕਮੇ ਵਿਚ ਕਰਦੀ ਹੈ

  • @JaskaranSingh-oy9wg
    @JaskaranSingh-oy9wg 2 месяца назад +1

    ਸਾਰੇਪਿੰਡ ਦਾ ਗੁਰੂ ਸਾਹਿਬ ਜੀ ਵਿੱਚ ਪੂਰਣ ਵਿਸ਼ਵਾਸ਼ ਹੈ ਗੁਰੂ ਸਾਹਿਬ ਜੀ ਤੇ ਹਮਲਾ ਕਰਨ ਵਾਲਿਆਂ ਦਾ ਕੱਖ ਨਹੀ ਰਹਿਣਾ,ਪਾਗਲ ਹੋ ਹੋ ਕੇ ਮਰਨਗੇ, ਕੀੜੇ ਪੈ ਪੈ ਕੇ ਮਰਨਗੇ ਵਾਹਿਗੁਰੂ ਜੀ ਸਾਡੀ ਅਰਦਾਸ ਪ੍ਰਵਾਨ ਕਰਨਗੇ।

  • @lakhwinder9922
    @lakhwinder9922 2 месяца назад +5

    ਬਹੁਤ ਹੀ ਸੂਦਰ ਅਤੇ ਵਧੀਆ ਤਰੀਕੇ ਦੀ ਗੱਲ ਹੋਈਆ ਮੱਕੜ ਸਹਿਬ ਜੀ

  • @SurinderSingh-ne5oq
    @SurinderSingh-ne5oq 2 месяца назад +2

    ਪ੍ਰਧਾਨ ਸਾਬ ਚਿਹਰੇ ਤੋਂ ਸੱਚੇ ਸੁੱਚੇ ਇਮਾਨਦਾਰ ਇਨਸਾਨ ਲੱਗ ਰਹੇ ਆ!

  • @AmandeepSingh-bu4wn
    @AmandeepSingh-bu4wn 2 месяца назад +42

    ਸੁਖਬੀਰ ਬਾਦਲ ਗਦਾਰ ਏ

  • @nirmalsinghsidhu3098
    @nirmalsinghsidhu3098 2 месяца назад +6

    ਇਹ ਤਾਂ ਉਹ ਗੱਲ ਹੋ ਰਹੀ ਹੈ ਬੇਅਦਬੀ ਕੇਸ ਵਿੱਚ ਕਿਸੇ ਬੀਬੀ ਨੂੰ ਉਸ ਦੇ ਘਰ ਵਾਲੇ ਨੇ ਬੰਦ ਗੋਭੀ ਦੇ ਫੁੱਲ ਲਿਆ ਕੇ ਕਿਹਾ ਕਿ ਸਬਜ਼ੀ ਬਣਾ ਲਈ ਕਹਿ ਕੇ ਚਲਾ ਗਿਆ ਬੀਬੀ ਨੂੰ ਪਤਾ ਨਹੀਂ ਸੀ ਬੰਦ ਗੋਭੀ ਬਾਰੇ ਉਹ ਉਸ ਨੂੰ ਖਦੇੜਨ ਲੱਗੀ ਤਾਂ ਪੂਰੀ ਉਦੇੜ ਦਿਤੀ ਵਿਚੋਂ ਕੁਝ ਨਾ ਨਿਕਲਿਆ ਉਸ ਵਿਅਕਤੀ ਨੇ ਆਕੇ ਪੁਛਿਆ ਕਿ ਸਬਜ਼ੀ ਬਣਾ ਲਈ ਤਾਂ ਉਹ ਕਹਿਣ ਲੱਗੀ ਕਿ ਮੈਂ ਤਾਂ ਇਸ ਨੂੰ ਉਦੇੜ ਉਦੇੜ ਥੱਕ ਗੀਤ ਗੋਭੀ ਤਾਂ ਨਿਕਲੀ ਹੀ ਨਹੀ ਹੁਣ ਉਹ ਹਾਲ ਹੋ ਗਿਆ ਹੈ ਬੇਅਦਬੀ ਕੇਸ ਦਾ

    • @jagdeepnatt9425
      @jagdeepnatt9425 2 месяца назад

      ਖ਼ਾਨਦਾਨੀ ਗ਼ਦਾਰ ਬਾਦਲ ਲਾਣੇ ਦੇ ਪਾਪ ਨੰਗੇ ਜ਼ਰੂਰ ਹੋਏ ਨੇ

  • @sonujhajj9530
    @sonujhajj9530 2 месяца назад +8

    ਜੇ 2015 ਚ,ਹੀ ਅਕਾਲੀ ਦਲ ਨੇ ਦੋ ਚਾਰ ਫਾਹੇ ਲਾਏ ਹੁੰਦਾ ਆਹ ਦਿਨ ਨਾ ਆਉਂਦੇ,,

    • @jagdeepnatt9425
      @jagdeepnatt9425 2 месяца назад +3

      ਕਾਲੀ ਦਲ ਨੇ ਤਾਂ ਬੇਅਦਬੀਆਂ ਦੇ ਦੋਸ਼ੀਆ ਨੂੰ ਸਰਕਾਰੀ ਗੱਡੀਆਂ ਸਕਿਓਰਟੀ ਦੇ ਰੱਖੀ ਸੀ

    • @sonujhajj9530
      @sonujhajj9530 2 месяца назад +1

      @@jagdeepnatt9425 yes

  • @partapsingh1189
    @partapsingh1189 2 месяца назад +6

    ਵੀਰ ਜੀ ਐਨਾ ਦਰਦ ਉਹ ਵੀ ਇੱਕ ਆਮ ਆਦਮੀ ਹੀ ਕਹਿ ਸੱਕਦੇ ਹਾ.....ਪਰ ਸਾਡੇ ਅੱਜ ਦੇ ਜੱਥੇਦਾਰ ਕੀ ਉਸ ਵੇਲੇ ਦੇ ਜੱਥੇਦਾਰਾ ਘੱਟ ਨਹੀ ਹਨ ਆਮ ਆਦਮੀ ਧਰਮ ਲੱਈ ਕੁੱਙ ਵੀ ਕਰ ਸੱਕਦੇ ਸਿਵਏ ਬਾਦਲ ਦੱਲ ਤੋ ਪਰ ਜਹਿੜੇ ਪੰਥ ਦੇ ਵੱਡੇ ਜਥੇਦਾਰ ਪੰਥ ਚੋ ਛੇਕਣ ਦਾ ਹਉਆ ਪਾ ਕਿ ਜੋ ਪੰਥ ਚੋ ਛੇਕ ਦਿਤਾ ਉਸ ਨਾਲ ਕੋਈ ਵੀ ਸਿੱਖ ਰੋਟੀ ਬੇਟੀ ਦਾ ਰਿਸਤਾ ਨਹੀ ਰੱਖਣਾ ਦਾ ਹੂੱਕਮ ਸੁੱਣਾ ਦਿਦੇ ਹਨ ਪਰ ਸਰਸੇ ਵਾਲੇ ਨਾਲ ਸਾਡੇ ਜੱਥੇਦਾਰਾ ਨੂੰ ਨਿੱਯੂਕਤ ਵਾਲੇ ਆਪਣੀਆ ਕੋਠੀਆ ਦਾ ਸਿੰਗਾਰ ਬੱਣਾਉਣ ਤੋ ਵੀ ਗਰੇਜ ਨਹੀ ਕਰਦੇ ...ਯਾਰ ਵੋਟਾ ਖਾਤਰ ਸਿੱਖ ਪੰਥ ਦਾ 90 ਲੱਖ ਵੀ ਇਸਤਾਰ ਬਾਜੀ ਤੇ ਖਰਚ ਦਿਤਾ ਹੋਵੇ ਸਰੇ ਆਮ ਸਿੱਧ ਹੋ ਗਿਆ ਕਿ ਕਿਵੇ ਜੱਥੇਦਾਰ ਦੇ ਛੇਕੇ ਹੋਇਆ ਨੂੰ ਆਪਣੀਆ ਕੋਠੀਆ ਦਾ ਸਿੰਗਾਰ ਬੱਣਾਉਦੇ ਸੀ ਪਰ ਸੱਭ ਕੁੱਙ ਸਾਫ ਹੋ ਗਿਆ ...ਪਰ ਜੱਥੇਦਾਰ ਵਿਚਾਰਾ ਕਿਵੇ ਟਾਇਮ ਟੱਪਾਈ ਕਰਦਾ ਫਿਰਦੇ ਯਾਰ ਜੇਕਰ ਕੋਈ ਹੋਰ ਹੂੰਦਾ ਤਾ ਕੱਦੋ ਦਾ ਥੱਮਲੇ ਨਾਲ ਬੰਨ ਲਿਆ ਹੂੰਦਾ ਜੀ ਕੀ ਇਹਨਾ ਤੋ ਇਨਸਾਫ ਦੀ ਆਸ ਰੱਖ ਸੱਕਦੇ ਹਾ.....ਯਾਰ ਸਾਡੇ ਜੱਥੇਦਾਰ ਜਿਸ ਦੇ ਖੀਸੇ ਵਿਚੋ ਨਿੱਕਲੇ ਹੋਣ ਉਹ ਉਸ ਬਾਦਲ ਨੂੰ ਕਿਵੇ ਦੋਸੀ ਮੰਨ ਸੱਕਦੇ ਹਨ ਇਹ ਇਹਨਾ ਜੱਥੇਦਾਰਾ ਤੋ ਉਮੀਦ ਵੀ ਨਹੀ ਪਰ ਅਸਲੀ ਸਿੱਖ ਧਰਮ ਨੂੰ ਮੰਨਣ ਵਾਲਾ ਨਹੀ ਭੂੱਲ ਸੱਕਦਾ ਕਿ ਕੀ ਧਰਮ ਨਾਲੋ ਰਾਜਨੀਤੀ ਲੱਈ ਵੋਟ ਹੀ ਵੱਡੀ ਹੋ ਗੱਈ ......ਹਾ ਜੀ ਬਾਦਲਾ ਲੱਈ ਵੋਟ ਹੀ ਵੱਡੀ ਹੈ ....ਜਿਵੇ ਬਾਦਲ ਰਾਜ ਹੂੰਦਾ ਰਿਹਾ ਇਸ ਸਰਪੰਚ ਦਾ ਦਰਦ ਤੋ ਪੱਤਾ ਲੱਗਦੇ ਜੀ.......

  • @GurmailBadesha
    @GurmailBadesha 2 месяца назад +5

    ਬਰਗਾੜੀ ਗੁਰਦੁਆਰਾ ਸਾਹਿਬ ਸੁਖਬੀਰ ਬਾਦਲ ਆਇਆ ਸੀ ਉਸ ਨੇ ਗੁਰੂ ਘਰ ਦੇ ਗ੍ਰੰਥੀਆਂ ਸਿੰਘ ਸਹਿਬਾਨਾਂ ਤੇ ਇਲਜਾਂਮ ਲਗਾਏ ਕਿਹਾ ਸੰਗਤਾਂ ਸਾਡੇ ਪਾਸੋਂ ਪਾਠ ਕਰਾਉਣ ਕੰਮ ਸੇਵਾਦਾਰਾਂ ਹੀ ਹੈ ਵਾਹਿਗੁਰੂ ਜੀ

  • @granthiandiawajbabagranthi6235
    @granthiandiawajbabagranthi6235 2 месяца назад +2

    ਇਹ ਇੰਟਰਵਿਊ ਸੁਣਕੇ ਸਾਰੇ ਹੀ ਅਕਾਲੀ ਅਬਦਾਲੀ ਨੂੰ ਵੀ ਪਿੱਛੇ ਛੱਡ ਗਏ ਏ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਕਾਲਾ ਦਿਨ ਹੈ ਬਾਈ ਜੀ।। ਇਉਂ ਲੱਗਦਾ ਹੈ ਬਾਦਲਕਿਆਂ ਨੂੰ ਜੋ ਵੀ ਕਾਲੀ ਮੰਨ ਰਿਹਾ ਹੈ ਜਾਂ ਏਨਾ ਦੀ ਸਰਕਾਰ ਦੇਖਣੀ ਚਾਹੁੰਦਾ ਹੈ ਉਸ ਦਾ ਵੀ ਮਿੱਤਰੋ ਖੁਰਾ ਖੋਜ ਮਿਟ ਜਾਵੇਗਾ ਬਾਈ।। ਬੇਨਤੀ ਏਹੀ ਹੈ ਬਾਈ ਜੀ ਬਾਦਲਾਂ ਦਾ ਜ਼ਿੰਦਗੀ ਚੋਂ ਨਾਮੋ ਨਿਸ਼ਾਨ ਹੀ ਕੱਢ ਦਿਓ।। ਨਹੀਂ ਤਾਂ ਗੁਰੂ ਸਾਹਿਬ ਜੀ ਕਦੇ ਵੀ ਮੁਆਫ ਨਹੀਂ ਕਰਨਗੇ ਬਾਈ ਜੀ।।

  • @GurpreetSINGHOZSIKH
    @GurpreetSINGHOZSIKH 2 месяца назад +2

    ਜਿੰਨਾਂ ਚਿਰ ਡੇਰੇ ਬੰਦ ਨੀ ਹੁੰਦੇ ਮਨੁੱਖਤਾ ਗੁਮਰਾਹ ਹੁੰਦੀ ਰਹੇਗੀ ।
    ਕਦੇ ਬਿਆਸ ਕਦੇ ਸਿਰਸਾ ਇਹ ਸਾਰੇ ਸਰਕਾਰੀ ਅਦਾਰੇ ਨੇ ਜੋ ਸਿੱਖੀ ਦਾ ਘਾਣ ਕਰ ਰਹੇ ਨੇ ।

  • @SikanderSingh-ve7us
    @SikanderSingh-ve7us 2 месяца назад +3

    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ਣ ਜੀ ॥

  • @gurwinderraidhu187
    @gurwinderraidhu187 2 месяца назад +26

    Sari umar sukhveer nu vote ni pamage

  • @rinkuvora523
    @rinkuvora523 2 месяца назад +18

    ਹੁਣ ਉਸ ਗੁਰੂ ਘਰ ਸਾਰੇ ਆਉਣਗੇ ਮੱਕੜ ਸਾਬ੍ਹ

  • @wahegurujiwaheguruji4306
    @wahegurujiwaheguruji4306 2 месяца назад +30

    ਜਿਸ ਦੁਸ਼ਟ ਗਦਾਰ ਏ ਕੌਮ ਪ੍ਰਕਾਸ਼ ਇੰਸਾ ਬਾਦਲ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ, ਉਸ ਦੁਸ਼ਟ ਤੋਂ ਦੋ-ਚਾਰ ਪੰਥ ਦਰਦੀਆਂ ਤੋਂ ਬਿਨਾਂ ਕੋਈ ਵੀ ਪੰਥਕ ਸਖ਼ਸ਼ੀਅਤਾ-ਬੁੱਧੀਜੀਵੀ ਤੇ ਸੂਝਵਾਨ ਸਮਾਜਿਕ ਲੋਕ ਤੇ ਸੂਝਵਾਨ ਪੱਤਰਕਾਰ ਵੀ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਗੱਲ ਨਹੀਂ ਕਰ ਰਹੇ! ਜੇਕਰ ਦੁਸ਼ਟ ਬਾਦਲ ਨੂੰ ਸੁੱਕਾ ਛੱਡ ਦਿੱਤਾ ਤਾਂ ਅਗਾਂਹ ਆਉਣ ਵਾਲੇ 40-50 ਸਾਲ ਬਾਅਦ ਅਕਾਲੀ ਦਲ ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ! ਇਸ ਦੁਸ਼ਟ ਕੋਲੋਂ ਇਹ ਸਨਮਾਨ ਵਾਪਿਸ ਲੈਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਤੇ ਸਾਡੇ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੀਆਂ ਰੂਹਾਂ ਕਦੇ ਵੀ ਸਾਨੂੰ ਮੁਆਫ ਨਹੀਂ ਕਰਨਗੀਆਂ ਅਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦੇ ਕਹਿਣ ਤੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਸਾਡੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕੀਤੇ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ ਤੇ ਸ਼ਾਇਦ ਲੈ ਕੇ ਵੀ ਦੁਸ਼ਟ ਚੰਦੂ-ਮਾਜਰਾ ਜਾਂ ਦੁਸ਼ਟ ਚੀਮਾ ਗਏ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਕਈ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਗੁਰੂ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ, 1984 ਦਾ ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਕਰਕੇ ਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਵਾਉਣ ਕਰਨ ਕਰਕੇ ਅਤੇ ਉਪਰੋਕਤ ਲਿਖੇ ਸਾਰੇ ਗੁਨਾਹਾਂ ਕਰਕੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਓਹਦੇ ਝੋਲੀਚੁਕਾ ਨੂੰ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਲਾਉਣੀ ਸਿੱਖ ਕੌਮ ਨੂੰ ਕਦੇ ਵੀ ਬਰਦਾਸ਼ਤ ਨਹੀਂ ਹੋਣੀ ਚਾਹੀਦੀ ਕਿਉਂਕਿ ਮੁਆਫੀ 2-4 ਗ਼ਲਤੀਆਂ ਦੀ ਹੁੰਦੀ ਹੈ ਨਾਂ ਕਿ ਅਣਗਿਣਤ ਗੁਨਾਹਾਂ ਤੇ ਪਾਪਾਂ ਦੀ! ਇਸ ਦੁਸ਼ਟ ਤੇ ਇਹਦੇ ਕੁਪੁੱਤਰ ਸੁੱਖੇ ਅਮਲੀ ਤੇ ਇਹਦੇ ਲਾਣੇ ਨੇ ਆਪਣੇ ਨਿੱਜੀ ਹਿੱਤਾਂ ਲਈ ਪੰਜਾਬ ਦੇ ਆਮ ਲੋਕਾਂ ਦੇ ਚਲਦੇ ਕਾਰੋਬਾਰਾਂ ਤੇ ਪੰਜਾਬ ਨੂੰ ਏਨਾ ਕੁ ਲੁੱਟਿਆ ਅਤੇ ਸਿੱਖ ਕੌਮ ਦੀ ਪਿੱਠ ਵਿੱਚ ਏਨੇ ਕੁ ਛੁਰੇ ਮਾਰੇ ਹਨ ਕਿ ਇੱਕ ਪੂਰੀ ਕਿਤਾਬ ਛੱਪ ਜਾਵੇਗੀ

    • @BikramSingh-b3c
      @BikramSingh-b3c 2 месяца назад +3

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏

    • @DsDhaliwal-gc5je
      @DsDhaliwal-gc5je 2 месяца назад +5

      ਜੋ ਤੁਸੀਂ ਗੁਰੂ ਪਿਆਰਿਓ ਕਿਹਾ ਹੈ ਇਹ ਸਭ ਸੱਚੋ ਸੱਚ ਹੈ ਇਸਦਾ ਇਨਸਾਫ਼ ਤਾਂ ਹੁਣ ਗੁਰੂ ਮਹਾਰਾਜ ਆਪ ਹੀ ਕਰ। ਕਰਨਗੇ ਇਸ ਤੋਂ ਉਪਰ ਕੋਈ ਵੀ ਵੱਡਾ ਦੋਸ਼ ਨਹੀਂ ਹੋ ਸਕਦਾ ਮੁਗਲਾਂ ਸਿੰਘ ਸ਼ਹੀਦ ਕੀਤੇ ਪਰੰਤੂ ਇਸ ਤਰ੍ਹਾਂ ਤਾਂ ਉਹਨਾਂ ਨੇ ਗੁਰੂ ਮਹਾਰਾਜ ਦੀ ਬੇਅਬਦੀ ਨਹੀਂ ਕੀਤੀ

    • @BaldevSingh-en3ib
      @BaldevSingh-en3ib 2 месяца назад +4

      ਬਹੁਤ ਹੀ ਵਧੀਆ ਤਰੀਕੇ ਨਾਲ ਸਚਾਈ ਪੇਸ਼ ਕੀਤੀ ਹੈ ਵੀਰ ਜੀ ਤੁਸੀਂ। ਇਹ ਲੇਖ ਇਕ ਅਤੀ ਸਾਂਭਣਯੋਗ ਦਸਤਾਵੇਜ਼ ਹੈ।

    • @singhhans79
      @singhhans79 2 месяца назад +3

      ਸੱਚ ਤਾਂ ਸੱਚ ਹੈ ਜੀ ਕਿਵੇਂ ਲਕੋਣਗੇ।

    • @singhhans79
      @singhhans79 2 месяца назад +3

      ਕੋਈ ਪ੍ਰੋਗਰਾਮ ਉਲੀਕੋ ਜੀ ਸਾਰੇ ਲਾਲਚ ਛੱਡ ਕੇ ਆਪਾਂ ਈ ਆਉਣ ਵਾਲੀ ਪੀੜ੍ਹੀ ਲਈ ਕੋਈ ਸੁਖਾਵਾਂ ਰਾਹ ਬਣਾ ਦੇਈਏ।

  • @SinghBh-mu8wv
    @SinghBh-mu8wv 2 месяца назад +6

    ਹਨੇਰਾ ਬਾਦਲ ਮਰ ਗਿਆ ਡੇਰਾਵਾਦ ਦਾ ਪਸਾਰਾ ਕਰ ਗਿਆ ਨਸ਼ੇੜੀ ਸੁੱਖਾ ਹਲੇ ਦੀ ਸਿਆਸਤ ਕੁਰਸੀ ਦਾ ਭੁੱਖਾ ਪੰਥ ਨਾਲ ਕੋਈ ਲੈਣ ਦੇਣ ਨਾ ਸੀ ਨਾ ਹੈ ਨਾ ਅੱਗੇ ਹੋਵੇਗਾ ਇਸ ਗੰਦ ਨੂੰ ਕੱਢਣਾ ਹੀ ਮੁਨਾਸਿਬ ਸਮਝਾਂਗੇ ਸੰਗਤ ਇਕੱਤਰ ਹੋਵੇ ਪੰਥ ਖਾਲਸਾ ਇਕੱਤਰ ਹੋਵੇ 29 ਤੋ 30 ਅਗਸਤ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਬਲਟੋਹੇ ਵਰਗੇ ਜਵਾਈ ਨੂੰ ਬਚਾਉਣ ਲੱਗੇ ਸਭ ਦਲਿਆ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਰਿਮੰਦਰ ਸਾਹਿਬ ਨੂੰ ਇੱਕ ਬਿਜਨਸ ਸਮਝ ਲਿਆ ਇਹਨਾਂ ਦੇ ਲਈ ਹੈ ਬਈ ਜੇ ਹੁਣ ਪੰਥ ਨਹੀਂ ਜਾਗੇਗਾ

  • @G.S.Sidhu13
    @G.S.Sidhu13 2 месяца назад +8

    ਜਮੀਰਾ ਮਰ ਗਈਆ ਬਾਦਲ ਪਰਿਵਾਰ ਅਤੇ ਕੈਪਟਨ ਅਮਰਿੰਦਰ ਪਰਿਵਾਰ ਦੀਆ

    • @SurinderSingh-mz9px
      @SurinderSingh-mz9px 2 месяца назад +1

      Master Mahendra Singh ke Munde Di Sarkar 3 Sal Ho Gaye per Insaaf Pandit Tu Bhi Dava Nahin Hoya😮😮😮😮😮😮😮😮😮

  • @SarbSanjiGurbani
    @SarbSanjiGurbani 2 месяца назад +2

    ਪਖੰਡੀਆਂ ਦਾ ਪੂਰਨ ਤੌਰ ਤੇ ਬਾਈਕਾਟ ਕਰੋ ਪੰਜਾਬ ਬਚਾਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ 🙏🏻🌸

  • @sukhdevsdhillon7815
    @sukhdevsdhillon7815 2 месяца назад +6

    ਸਃ ਰਣਜੀਤ ਸਿੰਘ ਪ੍ਰਧਾਨ ਸਾਹਿਬ ਦੀ ਨਿਮ੍ਰਤਾ ਨਿਰਵੈਰਤਾ ਗੁਰੂ ਸਾਹਿਬ ਪ੍ਰਤੀ ਸਮਰਪਣ ਭਾਵਨਾ ਤੇ ਦੂਰਅੰਦੇਸੀ ਤੋਂ ਤਹਿ ਦਿਲੋਂ ਧੰਨਵਾਦ ਅਕਾਲੀ ਨੇ ਸਦਾ ਵੋਟਾਂ ਨੂੰ ਮੁੱਖ ਰੱਖਿਆ ਧਰਮ ਫ਼ਰਜ਼ ਦੀ ਪ੍ਰਵਾਹ ਨਹੀਂ ਕੀਤੀ ਹੁਣ ਭੁਗਤ ਰਹੇ ਅਗਾਂਹ ਵੀ ਭੁਗਤਣਗੇ ਜੇ ਸੀਨੀਅਰ ਲੀਡਰਸ਼ਿਪ ਸਮੇਤ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾ ਬਦਲੇ

    • @farmertv5483
      @farmertv5483 2 месяца назад +2

      ਬਦਲਿਆ ਤਾ ਕੀ ਕੀਤਾ ਬਾਈ ਇਹਨੂੰ ਕੌਮ ਪੰਥ ਅਤੇ ਪੰਜਾਬ ਚੋ ਕੱਢਿਆ ਜਾਣਾ ਚਾਹੀਦਾ

  • @Naresh-hz6ks
    @Naresh-hz6ks 2 месяца назад +9

    ਸਾਡੇ ਪਿੰਡ ਤਾਂ ਹਰ ਸਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਦੇ ਆ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਨਗਰ ਕੀਰਤਨ ਵੇਲੇ ਮੰਦਰ ਵਿੱਚ ਗੁਰੂ ਗ੍ਰੰਥ ਸਾਹਿਬ ਲਿਜਾ ਕੇ ਮੰਦਰ ਦੀ ਪਰਿਕਰਮਾ ਕਰਦੇ ਆ ਅਸੀਂ ਇਸ ਬਾਰੇ ਸ਼੍ਰੋਮਣੀ ਕਮੇਟੀ ਨੂੰ ਦੱਸਿਆ ਕੋਈ ਵੀ ਕਾਰਵਾਈ ਨਹੀਂ ਕੀਤੀ

    • @KuldeepSingh-p6e4v
      @KuldeepSingh-p6e4v 2 месяца назад

      Te prava dasna jaruri hai K kush krna lakh di lahnat aggo tu kehna har saal beadbi hundi sharm krlo yar tusi chodiya payia kaum lyi kush krlo K tamasha dekhna ki apni sikh kaum nal ki hunda piya tusi hath te hath rakh K baithe rho sahbash tuhade te Veer Ji tuhnu medal milna chida ki tusi kini nidrta nal dasde pye very Good Veer ji

    • @Naresh-hz6ks
      @Naresh-hz6ks 2 месяца назад +4

      @@KuldeepSingh-p6e4v ਵੀਰ ਜੀ ਮੈਂ ਇਕ ਔਰਤ ਆ ਪਹਿਲਾਂ ਤਾਂ ਆਪਣੀ ਬੋਲੀ ਵਿੱਚ ਸੁਧਾਰ ਲਿਆ ਤੁਹਾਨੂੰ ਕੀ ਲੱਗਦਾ ਕੇ ਅਸੀਂ ਗੁਰੂ ਸਾਹਿਬ ਜੀ ਦੇ ਸਤਿਕਾਰ ਲਈ ਕੁਝ ਨਹੀਂ ਕੀਤਾ ਮੈਂ ਤੇ ਮੇਰਾ ਬੇਟਾ 14 ਸਾਲ ਦਾ ਸੀ ਜਦੋਂ ਤੋਂ ਅਸੀਂ ਇਸ ਦਾ ਵਿਰੋਧ ਕਰਦੇ ਆ ਰਹੇ ਹਾਂ ਨਗਰ ਕੀਰਤਨ ਵਿੱਚ ਅਸੀਂ ਬਹੁਤ ਅੱਗੇ ਖੜ ਖੜ ਕੇ ਰੋਕਿਆ ਵੀਡੀਓ ਬਣਾ ਕੇ ਸ੍ਮੋਣੀ ਕਮੇਟੀ ਤੇ ਸਤਿਕਾਰ ਕਮੇਟੀ ਨੂੰ ਭੇਜੀਆਂ ਪਰ ਕਿਸੇ ਨੇ ਵੀ ਕੁਝ ਨਹੀਂ ਕੀਤਾ ਅਸੀਂ ਤਾਂ ਗੁਰੂ ਸਾਹਿਬ ਜੀ ਦੇ ਲਈ ਸਾਰੇ ਮਹੱਲੇ ਨਾਲ ਵੈਰ ਪਾ ਲਿਆ ।। ਤੇ ਜਿਹੜਾ ਸਿੰਗਰ ਕਾਸੀ ਨਾਥ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਘੁੰਗਰੂ ਪਾ ਕੇ ਸਟੇਜ ਤੇ ਗਾਉਣ ਲਈ ਚੜਿਆ ਸਾਰੇ ਪਿੰਡ ਵਿੱਚੋ ਅਸੀਂ ਦੋਵੇਂ ਹੀ ਸੀ ਮਾਂ ਪੁੱਤ ਵਿਰੋਧ ਕਰਨ ਵਾਲੇ live you tube ਤੇ ਪਿਆ ਆ nkn live Jhingran ravidas maharaj ji mela 2024 peya aa dekh leo sare mohalle nal ver payaa asi uper ta pahunch kiti c asi guru granth sahib ji nu koti koti pranam karde han ਜਿਹੜੀਆ ਸੰਸਥਾਵਾਂ ਤੇ ਪ੍ਰਚਾਰਕ ਹਨ ਉਨ੍ਹਾਂ ਦਾ ਬੇੜਾ ਗ਼ਰਕ ਹੋਇਆ ਆ ਮੈਂ ਖੁਦ ਨਗਰ ਕੀਰਤਨ ਵਿੱਚ ਜਿਹੜਾ ਢਾਡੀ ਜੱਥਾ ਪ੍ਰੋਗਰਾਮ ਕਰ ਰਿਹਾ ਸੀ ਉਹਨਾਂ ਨਾਲ ਗੱਲ ਕੀਤੀ ਕੇ ਇਹ ਗਲਤ ਹੋ ਰਿਹਾ ਹੈ ਉਹ ਅੱਗੋ ਕਹਿੰਦੇ ਕੇ ਕੋਈ ਨੀ ਤੁਸੀਂ ਛੱਡੋ ਜੇ ਉਹ ਸਟੇਜ ਤੋਂ ਕੁਝ ਸਮਝਉਦੇ ਤਾਂ ਕੁਝ ਲੋਕਾਂ ਨੂੰ ਪਤਾ ਲੱਗਦਾ ਸਾਰਿਆ ਨੂੰ ਪੈਸਿਆ ਨਾਲ ਮਤਲਬ ਆ

    • @gurinderjitsingh6563
      @gurinderjitsingh6563 2 месяца назад

      ਵੀਰ ਜੀ ਕਿਸ ਜਗ੍ਹਾ

    • @Naresh-hz6ks
      @Naresh-hz6ks 2 месяца назад

      @@gurinderjitsingh6563 ਪਿੰਡ ਝਿੰਗੜਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ

  • @dilwarsingh9352
    @dilwarsingh9352 2 месяца назад +4

    ਮੱਕੜ ਜੀ ਤੇ ਪ੍ਰਧਾਨ ਸਾਹਿਬ ਆਪ ਜੀ ਨੇ ਹੁਣ ਵੀ ਜੋ ਬਿਆਨ ਕੀਤਾ ਇਸ ਤੋ ਪਤਾ ਲੱਗਦਾ ਕਿ ਬਾਦਲ ਲਾਣੇ ਦਾ ਇਸ ਕਮ ਵਿਚ ਪੂਰਾ ਹੱਥ ਹੈ

  • @jitsingh8827
    @jitsingh8827 2 месяца назад +2

    ਪਹਿਲਾਂ ਵਾਲੀਆਂ ਸਰਕਾਰਾਂ ਨੂੰ ਵੀ ਸ਼ਰਮ ਨਹੀਂ ਆਈ ਤੇ ਹੁਣ ਭਗਵੰਤ ਮਾਨ ਵੋਟਾਂ ਲੈਣ ਲਈ ਸਿਰਸੇ ਵਾਲਿਆ ਨੂੰ ਬਚਾ ਰਿਹਾ

  • @inderveerbrar
    @inderveerbrar 2 месяца назад +10

    Waheguru ji ❤️ waheguru ji ❤️ waheguru ji ❤️ waheguru ji ❤️😢 waheguru ji 😢 waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru Ji 😢

  • @SandeepSharma-bj3ie
    @SandeepSharma-bj3ie 2 месяца назад +3

    Saade pind di interview aa…. Bilkul sach bol rahe bai ranjeet singh g…. Bnda v bhut vdia… ena kuch hon de baad v sch da saath de rahe aa…. Bhut kuch jhallya saade pind ne …. Bazurg bibiya nu CIA vich kuttya maarya gya …. 12-13 saal de jwaaka da torure kita gya…. Roz nve bnde nu police chukk k lai jandi c… kise nu pta v ni hunda c pind de bnde nu police laike kithe gyi aa… hrek ghr di talaashi kiti gyi …. Lok darde phn v krno htge c kyunki phn tap hunde c police ptani kehdi cheez da bahana bnaake chukk lve k tuc call te eh kio keha c…. Maada tym c saade pind te o

  • @jaideepsingh6229
    @jaideepsingh6229 2 месяца назад +10

    Sukhbir badal exposed..

  • @Ravinderjeetkaur-ov6fw
    @Ravinderjeetkaur-ov6fw 2 месяца назад +2

    ਹੇ ਵਾਹਿਗੁਰੂ ਜੀ ਤੁਸੀਂ ਸੱਭ ਜਾਣੀਜਾਣ ਹੋ ਤੁਸੀਂ ਆਪ ਹੀ ਨਿਪਟਾਰਾ ਕਰਨਾ ਹੈ ਦੋਸ਼ੀਆਂ ਨੂੰ ਤੁਸੀਂ ਆਪ ਸਜ਼ਾ ਵਾ ਦੇਣੀਆਂ ਨੇ ਨਿੱਤ ਨਵੀਆਂ ਗੱਲਾਂ ਸੁਣ ਸੁਣਕੇ ਸੰਗਤਾਂ ਦੇ ਹਿਰਦੇ ਭੱਠੀ ਵਾਂਗ ਤਪਦੇ ਨੇ ਕਿਰਪਾ ਕਰੋ ਕੋਈ ਅਜਿਹਾ ਕਰੋ ਦੋਸ਼ੀ ਆਂ ਨਾਲ ਸੰਗਤਾਂ ਦੇ ਹਿਰਦੇ ਨੂੰ ਠੰਡ ਪਵੇ
    ਵਾਹਿਗੁਰੂ ਜੀ ਕੋਈ ਐਸੀ ਕਲਾ ਵਰਤਾ ਦਿਉ ਗੁਰੂ ਪੰਥ ਦੇ ਦੋਖੀ ਮੁੜ ਸਿਰ ਨਾ ਚੁੱਕਣ

  • @PunjabPunjabi-g2c
    @PunjabPunjabi-g2c 2 месяца назад +7

    ਪਾਪੈ ਪਾਪ ਕਮਾਵਦੇ ਕਰਦੇ ਹੈ ਹਾਏ

    • @harbhajansinghsekhon2899
      @harbhajansinghsekhon2899 2 месяца назад +1

      ਪਾਪੀ ਪਾਪ ਕਮਾਵਦੇ ਕਰਦੇ ਹਾਏ ਹਾਏ।

  • @varinderkaur2461
    @varinderkaur2461 2 месяца назад +9

    Waheguru ji insaf krde n..

  • @jyotigurm1406
    @jyotigurm1406 2 месяца назад +12

    ਨਵੀਆ ਸੱਚਾਈਆ ਸੁਣ ਕੇ ਰੂਹ ਕੰਬ ਰਹੀ ਆ ਦਿਲ ਖੂਨ ਦੇ ਅੱਥਰੂ ਰੋ ਰਿਹਾ ਸਾਡੇ ਗੁਰੂ ਦੀ ਬੇਅਦਬੀ ਹੋਈ ਤੇ ਸਮੇ ਦੀਆ ਸਰਕਾਰਾ ਸਿੱਖਾ ਨੂੰ ਹੀ ਕੁੱਟ ਦੀਆ ਨੇ ਤੇ ਇਨਸਾਫ ਦੀ ਉਮੀਦ ਕਿਸ ਸਰਕਾਰ ਤੋ ਕਰੀਏ ? ਜਿਹੜੇ ਆਪਣੇ ਆਪ ਨੂੰ ਪੰਥ ਦੇ ਮੋਡੀ ਕਹਿੰਦੇ ਨੇ ਉਹ ਹੀ ਸਿੱਖੀ ਦੇ ਦੁਸਮਣ ਬਣ ਗਏ ਤੇ ਅਜੇ ਵੀ ਕੁੱਝ ਲੋਕ ਬਾਦਲ ਜਿੰਦਾਬਾਦ ਦੇਨਾਰੇ ਲਾਉਦੇ ਨੇ ਤੇ ਬਾਦਲ ਦੇ ਬੰਦੇ ਚੀਮਾ ਗਰੇਵਾਲ ਵਲਟੋਹਾ ਹਰ ਰੋਜ ਬਾਦਲ ਦੀ ਕੀਤੀ ਤੋ ਮੁਕਰਦੇ ਨੇ ਤੇ ਹੁਣ ਬਾਦਲ ਨੇ ਅਕਾਲ ਤਖਤ ਸਾਹਿਬ ਤੇ ਮਾਫੀ ਵੀ ਅਜਿਹੀ ਤਰੀਕੇ ਨਾਲ ਮੰਗਦੇ ਨੇ ਜਿਵੇ ਅਜੇ ਸਿੱਖ ਸੰਗਤ ਦੀ ਨਬਜ ਟੋਹਦੇ ਹੋਣ

  • @balkourdhillon5402
    @balkourdhillon5402 2 месяца назад +3

    ਪਤਰਕਾਰ ਸਾਹਿਬ ਬਾਦਲ ਕਿਅਆਂ ਦੇ ਕਹਿਣ ਤੇ ਹੀ ਸ਼ਿਰੋਮਣੀ ਕਮੇਟੀ ਤੇਅਕਾਲੀ ਨੇ ਇਥੇ ਗੁਰੂ ਘਰ ੲਇਸ ਪਿੰਡ ਵਿੱਚ ਆ ਸਕਦੇ ਹਨ

  • @charanjeetsingh7782
    @charanjeetsingh7782 2 месяца назад +2

    ਜਗਤਾਰ ਸਿੰਘ ਹਵਾਰਾ ਹੀ ਇਲਾਜ ਕਰੋ ਸਭ ਦਾ

  • @singhhans79
    @singhhans79 2 месяца назад +1

    ਸੰਗਤ ਜੀ ਇੱਕ ਬੇਨਤੀ ਜਿਸ ਕਿਸੇ ਵੀ ਸਿੰਘ ਸਿੰਘਣੀ ਦੀ ਅਕਾਲ ਤਖ਼ਤ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਪਹੁੰਚ ਹੈ ਤਾਂ ਵਿਚਾਰ ਸਾਂਝੇ ਕਰੋ ਕਿ ਕੋਈ ਸਖਤ ਫੈਸਲਾ ਕਰਨ ਨਹੀਂ ਤਾਂ ਉਨ੍ਹਾਂ ਤੇ ਵੀ ਕਿਤੇ ਮਸੰਦਾਂ ਵਾਲਾ ਟੈਗ ਨਾਂ ਲੱਗ ਜਾਵੇ। ਗੁਰ ਮਰਿਯਾਦਾ ਦੇ ਸਿਧਾਂਤ ਨੂੰ ਦਾਗ ਨਾ ਲੱਗੇ ਨਹੀਂ ਤੇ ਫੇਰ ਸਾਰੇ ਜਗਤ ਵਿੱਚ ਸਿੱਖੀ ਦਾ ਬਹੁਤ ਨੁਕਸਾਨ ਹੋਵੇਗਾ। ਗੁਸਤਾਖੀ ਮਾਫ਼ ਜੀ।

  • @mohanubhimohan2163
    @mohanubhimohan2163 2 месяца назад +7

    Waheguru ji

  • @swarnsingh2265
    @swarnsingh2265 2 месяца назад +3

    ਗੁਰਵੇਦ ਸਿੰਘ ਮੁੱਖ ਗਵਾਹ ਸੀ ਕਿਤੇ ਭੇਦ ਨਾ ਖੋਲ ਦੇਵੇ ਇਸ ਲਈ ਮਰਵਾ ਦਿੱਤਾ ਜੇ ਮੁਜਰਮ ਸੀ ਫ਼ੇਰ ਕਾਤਲ ਕਿਉਂ ਕੀਤਾ ਝੂਠ ਬੋਲੀ ਜਾਦੇ ਨੇ ਜੇ ਪਰਚੇ ਲਿਖ ਕੇ ਲਾਏ ਗਏ ਜੇ ਕਿਸੇ ਨੇ ਚੋਰੀ ਕੀਤੀ ਹੋਵੇ ਉਹ ਹਿੱਕ ਨਹੀਂ ਥਾਪੜਦਾ ਬਹੁਤ ਵੱਡੀ ਚਾਲ ਵਹਿਗੁਰੂ ਸਜ਼ਾ ਜਰੂਰ ਦਿਊ

  • @HarbhajanSingh-gp8un
    @HarbhajanSingh-gp8un 2 месяца назад +2

    ਬਾਦਲ ਪਰਿਵਾਰ ਝੂਠੇ ਸਾਧ ਨਾਲ ਰਲਿਆ ਹੋਇਆ ਸੀ ਇਸ ਕਰਕੇ ਹੀ ਬਾਦਲ ਸਰਕਾਰ ਵੇਲੇ ਝੂਠੇ ਸਾਧ ਤੇ ਜੋ ਝੂਠਾ ਸਵਾਗ ਰਚਾਉਣ ਦਾ ਕੇਸ ਦਰਜ ਹੋਇਆ ਸੀ ਉਹ ਸੁਖਬੀਰ ਬਾਦਲ ਵੱਲੋਂ ਵਾਪਸ ਲਿਆ ਸੀ ਜੇਕਰ ਇਹ ਕੇਸ ਵਾਪਸ ਨਾ ਲਿਆ ਜਾਂਦਾ ਤਾਂ ਦੁਬਾਰਾ ਗੁਰੂ ਦੀ ਬੇਅਦਬੀ ਨਹੀਂ ਹੋਣੀ ਸੀ ਇਸ ਕਰਕੇ ਇਸ ਸਭ ਕੁਝ ਲਈ ਬਾਦਲ ਪਰਿਵਾਰ ਹੀ ਜੁੰਮੇਵਾਰ ਹੈ

  • @ShamsherSingh-zt1vo
    @ShamsherSingh-zt1vo 2 месяца назад

    ਪ੍ਰਧਾਨ ਜੀ ਅੱਖਰ ਅੱਖਰ ਸੱਚ ਬੋਲ ਰਹੇ ਹਨ,ਖੁਦ ਭਾਵੁਕ ਹੋਏ ਤੇ ਸੁਣਨ ਵਾਲਿਆਂ ਨੂੰ ਵੀ ਭਾਵੁਕ ਕੀਤਾ, ਇੱਕ ਸਧਾਰਨ ਸਿੱਖ ਦੀ ਅਰਦਾਸ ਤੇ ਅਵਾਜ਼ ਲੱਗੀ ਉਹਨਾਂ ਨੂੰ ਸੁਣਦਿਆਂ, ਅਸੀਂ ਸਾਰੇ ਹੀ ਅਕ੍ਰਿਤਘਣ ਹਾਂ ਤੇ ਸ਼ਾਇਦ ਐਨੀ ਡੂੰਘੀ ਸੋਚ ਸਾਡੀ ਨਹੀਂ ਹੈ, ਵਾਹਿਗੁਰੂ ਜੀ ਕਿਰਪਾ ਕਰਨ, ਇਨਸਾਨ ਕਰਨ ਤੇ ਸਾਡੀ ਸਾਰੀ ਕੌਮ ਨੂੰ ਸੁਮੱਤ ਬਖਸ਼ਣ।

  • @RAMSINGH-fh8kl
    @RAMSINGH-fh8kl 2 месяца назад

    ਪ੍ਰਧਾਨ ਜੀ ਸਾਰੇ ਦੋਸ਼ੀ ਭੁੱਗਤਣਗੇ ਤੁਹਾਡਾ ਸੁੱਚ ਬੋਲਣ ਤੇ ਬਹੁਤ ਧੰਨਵਾਦ ਜੀ

  • @gurnamsinghgurnam-hd5ng
    @gurnamsinghgurnam-hd5ng 2 месяца назад

    ਮੱਕੜ ਸਾਬ ਤੁਹਾਡਾ ਉਪਰਾਲਾ ਵਦੀਆ ਲੋਕਾਂ ਨੂੰ ਸੁਚੇਤ ਕਰਨ ਦਾ

  • @ranveerindia9715
    @ranveerindia9715 2 месяца назад +3

    Makkar sahab. Big respect and love you wde bhaji.

  • @GurmailBadesha
    @GurmailBadesha 2 месяца назад +2

    ਪ ਪ੍ਰਧਾਨ ਜੀ ਗੁਰਸੇਵਕ ਸਿੰਘ ੍ਫੌਜੀ ਗਵਾਹ ਨੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਤੋਂ ਦੋ ਤਿੰਨ ਸਿੰਕੁਰਿਟੀ ਮੰਗੀ ਫਿਰ ਜੱਥੇਦਾਰ ਸਾਹਿਬ ਜੀ ਨੇ ਕੀ ਕਿਹਾ ਵਾਹਿਗੁਰੂ ਊ

  • @bananthayer8837
    @bananthayer8837 Месяц назад

    ਵਾਹਿਗੁਰੂ,ਜੀ,ਭਾਈ, ਰਣਜੀਤ ਸਿੰਘ ਜੀ ਦੀ, ਗੱਲ ਬਾਤ,ਸੁਣੀ, ਤਾਂ ਮਣ, ਤੇ,ਬਹੁਤ,ਅਸਰ,ਹੋਇਆ ਹੈ, ਮਕੜ,ਜੀ, ਬਹੁਤ ਵਧੀਆ ਤਰੀਕਾ,ਸੀ,ਗੱਲ ਬਾਤ,ਕਰਨ,ਦਾ, ਜੀ ਸਤਿ,ਸ੍ਰੀ,ਅਕਾਲ,ਜੀ,

  • @BalwinderSingh-x6u
    @BalwinderSingh-x6u 2 месяца назад +2

    ਬਾਦਲਾਂ ਦਾ ਬੇੜਾ ਗਰਕ

  • @RanjeetsinghRanasandhu
    @RanjeetsinghRanasandhu 2 месяца назад

    ਵਾਹਿਗੁਰੂ ਜੀ ਆਪ ਸਜ਼ਾ ਦੇਣਗੇ ਤੇ ਦੇ ਵੀ ਰਹੇ ਪਾਪੀਆਂ ਨੂੰ

  • @Mansa-wu6gp
    @Mansa-wu6gp Месяц назад

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੱਲ ਬਾਤ ਸੁਣ ਕੇ ਅਕਾਲੀ ਦਲ ਤੋਂ ਮਨ੍ਹਾ ਖੱਟ ਪੇਗੇ ਆ ਬਹੁਤ ਹੀ ਨਮੋਸ਼ੀ ਹੋਈ

  • @tajindersinghgill4374
    @tajindersinghgill4374 2 месяца назад

    ਭਰਦਾਨ ਸਾਹਿਬ ਨੂੰ ਜਾਣਦੇ ਤੇ ਨਹੀ ਪਰ ਉਹਨਾ ਜੋ ਵੀ ਦੱਸਿਆ ਉਹ ਬਿੱਲ ਕੁਲ ਸੱਚ ਹੈ ਤੇ ਬੰਦਾ ਵੀ ਪੁਰਾ ਇਮਾਨਦਾਰ ਹੈ ਵਾਹਿਗੁਰੂ ਏਨਾ ਨੂੰ ਚੰੜਦੀ ਕੱਲਾ ਵਿੱਚ ਰੰਖੇ। ਤੇ ਪਾਪੀਆ ਨੂੰ ਸਜਾ ਦੇਵੇ।ਧੰਨਵਾਦ

  • @NishansinghMalhi-y2p
    @NishansinghMalhi-y2p 2 месяца назад

    ਵਾਹਿਗੁਰੂ ਜੀ

  • @RamSingh-ub6gv
    @RamSingh-ub6gv 2 месяца назад +1

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏🌹🌹

  • @bsr840
    @bsr840 2 месяца назад

    ਸਾਰੀਆਂ ਘਟਨਾਵਾਂ ਦੀ ਸਜ਼ਾ ਸੁਖਬੀਰ ਅਤੇ ਉਸ ਦੇ ਨਾਲ ਸਹਿਯੋਗੀ ਬੰਦਿਆਂ ਨੂੰ ਮਿਲਣੀ ਚਾਹੀਦੀ ਹੈ ਜਾਂਚ ਉਪਰੰਤ।

  • @prabhnoortiwana1482
    @prabhnoortiwana1482 2 месяца назад

    ਹੁਣ ਆਉਣਗੇ ਭਾਈ ਸਾਹਿਬ ਤੁਹਾਡੀ ਇੰਟਰਵਿਊ ਦੇਖ ਕੇ ਬੇਸ਼ਰਮ ਨੇ ਕੁਰਸੀ ਦੇ ਭੁੱਖੇ ਹਨ ਸਾਰੇ ਵੀਰੇ

  • @JaskaranSingh-oy9wg
    @JaskaranSingh-oy9wg 2 месяца назад

    ਨਾ ਐਸ ਜੀ ਪੀ ਸੀ ਪ੍ਰਧਾਨ ਆਇਆ,ਨਾ ਬਾਦਲ ਆਏ ,ਨਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਆਏ , ਪ੍ਰੇਮੀਆਂ ਦੀ ਦਿਲੋਂ ਮੱਦਦ ਕੀਤੀ ਹੈ ਇਹਨਾਂ ਵੱਡੇ ਪੰਥਕਾ ਨੇ। ਇਨਸਾਫ ਮੰਗਣ ਵਾਲੀਆਂ ਸੰਗਤਾਂ ਨੂੰ ਹੀ ਕੁੱਟਿਆ ਗਿਆ। ਤਸ਼ੱਦਦ ਕੀਤਾ ਗਿਆ।

  • @maanproduction2658
    @maanproduction2658 2 месяца назад

    ਕੋਈ ਬੇਸ਼ੱਕ ਜਿਨਾਂ ਮਰਜ਼ੀ ਪੈਸੇ ਵਾਲਾਂ ਹੋਵੇ ਜਾਂ ਫੇਰ ਪਾਵਰ ਵਾਲਾ ਹੋਵੇਂ, ਉਹ ਜਿੰਨੇ ਮਰਜ਼ੀ ਹੱਥਕੰਡੇ ਅਪਣਾਕੇ ਬੇਅਦਬੀ ਦਾ ਕੇਸ ਪੈਸਿਆਂ ਦੇ ਦਮ ਤੇ ਜਿੱਤ ਜਾਵੇ ,ਪਰ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਚਹਿਰੀ ਵਿੱਚੋਂ ਉਸਨੂੰ ਕਦੇ ਵੀ ਰਾਹਤ ਨਹੀਂ ਮਿਲ਼ਦੀ। ਇੱਕ ਨਾਂ ਇੱਕ ਦਿਨ ਉਸਨੂੰ ਗੁਰੂ ਨਾਨਕ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ।

  • @ranag31
    @ranag31 2 месяца назад +1

    ਧੱਨ ਆ ਗੁਰੂ ਦਾ ਸਿੱਖ ਸਾਰਾ ਦਰਦ ਅੰਦਰ ਡੱਕੀ ਬੈਠਾ

  • @pavittargill1128
    @pavittargill1128 2 месяца назад +7

    Makkar saab tuse ta sukhbir nu CM banon nu firdeo

  • @Amandeep_guru_11
    @Amandeep_guru_11 2 месяца назад

    ਜੌ ਵੀ ਗੁਰੂ ਘਰ ਦੇ ਦੋਖੀ ਨੇ ਧੰਨ ਧੰਨ ਬਾਬਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਂਰਾਜ ਜੀ ਸਬ ਦਾ ਇਸਾਬ ਕਿਤਾਬ ਕਰਨਗੇ

  • @officialsukhstudioz
    @officialsukhstudioz 2 месяца назад

    ਵਾਹਿਗੁਰੂ ਜੀ ਸਭ ਦਾ ਹਿਸਾਬ ਕਰ ਰਹੇ ਨੇ ਜਿੰਨਾਂ ਜਿੰਨਾਂ ਨੇ ਇਹ ਨੀਚ ਕੰਮ ਕੀਤਾ 🙏🪯

  • @dilrajwarval8290
    @dilrajwarval8290 2 месяца назад

    ਵਾਹਿਗੁਰੂ ਜੀ ਸਜਾਵਾ ਦਿਉ ਦੋਸ਼ੀਆਂ ਨੂੰ ਵਾਹਿਗੁਰੂ ਜੀ

  • @RaniKaur-g7j
    @RaniKaur-g7j 2 месяца назад +1

    Thanks baba ji vdiya jankari mili hai thodi gal shi ki insaf de nede Jana mamla ulz janda h sat Sri akal

  • @sarbjitsandhu2531
    @sarbjitsandhu2531 2 месяца назад

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

  • @harpreetbrar1366
    @harpreetbrar1366 2 месяца назад

    ਇਸੇ ਕਰਕੇ ਤਾਂ ਬਾਦਲਾ ਦਾ ਬੇੜਾ ਗ਼ਰਕ ਹੋਇਆ ਅਜੇ ਤਾਂ ਨਰਕ ਵੀ ਇੱਥੇ ਹੀ ਭੁਗਤਨ ਗੇ ਵੱਡੇ ਪੰਥਕ ਸ਼ਰਮ ਨਹੀ ਆਉਂਦੀ

  • @gurdeepsinghgrewal5329
    @gurdeepsinghgrewal5329 2 месяца назад

    ਸਰਪੰਚ ਸਾਹਿਬ ਤੇ ਟੋਰਚਰ ਮੁੱਦੇ ਨੂੰ ਦਬਾਉਣ ਲਈ ਸਰਕਾਰ ਨੇ ਹੀ ਕਰਵਾਇਆ ਹੋਵੇਗਾ

  • @granthiandiawajbabagranthi6235
    @granthiandiawajbabagranthi6235 2 месяца назад

    ਉਹ ਤਾਂ ਹੁਣ ਵੀ ਨਾਟਕ ਕਰ ਰਿਹਾ ਹੈ ਬਾਈ ਜੀ।। ਕਿਉਂ ਕਿ ਅਕਾਲੀਆਂ ਦਾ ਤੇ ਬਾਦਲਾਂ ਦਾ ਗੁਰੂ ਸਿਰਸੇ ਵਾਲਾ ਹੀ ਹੈ ਬਾਈ ਜੀ

  • @jagdeepnatt9425
    @jagdeepnatt9425 2 месяца назад +3

    ਬਾਦਲਾਂ ਦੇ ਪਾਪ ਧੋਤੇ ਨਹੀਂ ਜਾਣੇ

  • @Greenworled
    @Greenworled 2 месяца назад +7

    Badal ne akal thakhat de values zero karte ram rahim nu bin mange maf kareya

  • @gurbanikirtansingh2974
    @gurbanikirtansingh2974 2 месяца назад

    ਮੱਕੜ ਸਾਬ ਇਹ ਇੰਟਰਵਿਊ ਕਰਕੇ ਬਹੁਤ ਵਧੀਆ ਕੀਤਾ ਤੁਸੀਂ, ਬਹੁਤ ਜ਼ਰੂਰੀ ਸੀ