ਕੀ ਹੁੰਦੀਆਂ ਨੇ ਏਜੇਂਸੀਆਂ ? ਅਤੇ ਕਿੰਝ ਕਰਦੀਆਂ ਨੇ ਕੰਮ ? ਰਾਮ ਰਹੀਮ ਨੂੰ ਬੰ+ਬ ਨਾਲ ਉਡਾਉਣ ਦੀ ਕੋਸ਼ਿਸ਼...| OnAir

Поделиться
HTML-код
  • Опубликовано: 13 янв 2025

Комментарии • 473

  • @MandeepSingh-bq2ez
    @MandeepSingh-bq2ez Год назад +2

    ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @vickysinghvicky2618
    @vickysinghvicky2618 2 года назад +60

    ਬਿਲਕੁਲ ਸੱਚੀਆਂ ਗੱਲਾਂ ਬਾਬਾ ਬਖਸ਼ੀਸ਼ ਸਿੰਘ ਜੀ

    • @GursewakSingh-ke1uh
      @GursewakSingh-ke1uh 4 месяца назад

      ਬਾਬਾ ਕਿਹੜੇ ਪਾਸੇ ਤੋਂ ਹੈ, ਕਾਤਲ ਹੈ, ਕਿਹੜੇ ਗੁਰੂ ਸਾਹਿਬ ਜੀ ਨੇ ਸਿੱਖਿਆ ਦਿੱਤੀ ਹੈ ਕਿ ਗੁਰੂ ਸਾਹਿਬ ਜੀਤੋਂ ਵੱਡੇ ਬਣਦੇ ਹਨ ਹਰੇਕ ਵਿਅਕਤੀ ਨੂੰ ਮਾਰਨ ਦੀਆਂ ਗਲਾ ਕਰਦੇ ਨੇ ਜਿਸ ਨੂੰ ਸਜਾ ਦੇਣੀ ਹੈ ਕਿ ਗੁਰੂ ਸਾਹਿਬ ਜੀ ਨਹੀ ਦੇ ਸਕਦੇ, ਓਹਨਾ ਨੂੰ ਨਹੀ ਪਤਾ ਕੌਣ ਗਲਤ ਹੈ ਕੌਣ ਸਹੀ ਹੈ,, ਗੰਦ ਦਾ ਲਿਬੜਿਆ ਬੰਦਾ ਗੁਰੂ ਸਾਹਿਬ ਜੀ ਤੋ ਵੱਡਾ ਬਨ ਕੇ ਅਪਣੀ ਮਰਜੀ ਦੇ ਹਰੇਕ ਨੂੰ ਮਾਰਨ ਦੇ ਲਈ ਤੁਰਿਆ ਰਹਿੰਦਾ ਹੈ, ਬਾਬਾ ਓਹ ਹੈ ਜਿਹੜਾ ਸਵੇਰੇ ਸਾਮ ਗੁਰੂ ਘਰ ਦੇ ਸੇਵਾ ਸਿਮਰਨ ਕਰਦਾ ਹੈ, ਸਿੱਖ ਧਰਮ ਦੇ ਨਾਂ ਤੇ ਕਲੰਕ ਹੈ ਇਹ

  • @pardeepjhajj365
    @pardeepjhajj365 2 года назад +32

    ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਬਾਬਾ ਬਖਸ਼ੀਸ਼ ਸਿੰਘ ਜੀ ਨੂੰ

  • @manpreetmaan5705
    @manpreetmaan5705 2 года назад +59

    ਬਾਬਾ ਬਖਸ਼ੀਸ਼ ਸਿੰਘ ਜੀ ਜ਼ਿੰਦਾਬਾਦ

  • @bikarjitsingh34bikarjitsin10
    @bikarjitsingh34bikarjitsin10 Год назад +7

    ਬਾਬਾ ਬਖਸ਼ੀਸ਼ ਸਿੰਘ ਜੀ ਤੁਸੀਂ ਬਹੁਤ ਮਹਾਨ ਸ਼ਖ਼ਸੀਅਤ ਹੋ ਅਸੀਂ ਤੁਹਾਡੀ ਬਹੁਤ ਇੱਜ਼ਤ ਕਰਦੇ ਹਾ ਪਲੀਜ਼ ਨਵੇਂ ਬੱਚਿਆਂ ਨੂੰ ਸਮਝਾਓ ਕਿ ਕਿਸ ਤਰ੍ਹਾਂ ਉਹ ਆਪਣੇ ਰਾਜ ਲੲਈ ਸੰਘਰਸ਼ ਕਰਨ

  • @baljitratol2981
    @baljitratol2981 2 года назад +123

    ਬਹੁਤ ਖੁਸ਼ੀ ਹੁੰਦੀ ਹੈ ਆਪ ਜੀ ਨੂੰ ਦੇਖ਼ ਕੇ, ਸੁਣ ਕੇ 🙏 ਬਾਬਾ ਬਖਸ਼ੀਸ਼ ਸਿੰਘ ਜੀ ਖਾਲਸਾ ਜ਼ਿੰਦਾਬਾਦ 🙏❤️🙏

  • @brother9440
    @brother9440 2 года назад +16

    ਸੱਚੀਆਂ ਗੱਲਾਂ ਬਾਬਾ ਜੀ 🙏🙏🙏

  • @inderkang2566
    @inderkang2566 2 года назад +28

    ਬਹੁਤ ਹੀ ਵਧੀਆ ਸਪੀਚ ਕੀਤੀ ਗਈ ਇਸ ਅਹਿਮ ਇਤਿਹਾਸਕ ਗੱਲ ਨਾਲ ਸਾਨੂੰ ਦੁਨੀਆ ਦੇ ਵਰਤਾਰੇ ਬਾਰੇ ਪਤਾ ਲਗਿਆ

  • @singhnirvair2257
    @singhnirvair2257 9 месяцев назад +3

    ਦੋਹਾਂ ਸਿੰਘਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।

  • @DNAPANJAB
    @DNAPANJAB 2 года назад +144

    ਸਰਕਾਰਾਂ ਬੰਬਾਂ ਦੀ ਮਸ਼ੀਨ ਕਹਿੰਦੀਆਂ ਨੇ ਯੋਧੇ ਨੂੰ ਫਤਿਹ ਪ੍ਰਵਾਨ ਕਰਿਓ ਬਾਬਾ ਬਖਸ਼ੀਸ਼ ਸਿੰਘ ਜੀ,,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @liveyungstayhappy4424
      @liveyungstayhappy4424 2 года назад +4

      Eh ape hi. Kehnda asi ta esnu pthea wali msheen ni kehndy

    • @MB-gi1by
      @MB-gi1by 2 года назад +12

      @@liveyungstayhappy4424 baba ji ne ene bamb bna bna ditte c singha nu oh asi jaande ea tenu puchya ni k tu ki manda ohna nu

    • @preetsingh1799
      @preetsingh1799 2 года назад +12

      @@liveyungstayhappy4424 ਜਿਸ ਬੰਦੇ ਨਾਲ਼ ਤੁਹਾਨੂੰ ਮਤਲਬ ਨੀ ਓਥੇ ਬੋਲਣ ਦੀ ਲੋੜ ਨੀ

    • @bestdabapu7183
      @bestdabapu7183 2 года назад

      Hahaha 😅 Bomb wali Mashin Bolda hai Apne aap no Sarkari tout

    • @DNAPANJAB
      @DNAPANJAB 2 года назад +8

      @@bestdabapu7183 ਲੀਰਾਂ ਦਾ ਕੰਮ ਗੰਦ ਪੂਝਣਾ ਹੁੰਦਾ ਏ ਤੁਸੀਂ ਇਥੇ ਪਾਤਸ਼ਾਹੀ ਦਾਵੇ ਵਾਲੇ ਦਰਬਾਰ ਵਿੱਚ ਕੀ ਕਰ ਰਹੇ ਹੋ 🤣ਚੱਲੋ ਜਲਦੀ ਬਾਹਰ

  • @pritamsingh3273
    @pritamsingh3273 2 года назад +12

    ਬਾਬਾ ਜੀ ਸਤਿ ਸ੍ਰੀ ਆਕਾਲ ਜੀ 🙏🙏
    ਵਾਹਿਗੁਰੂ ਜੀ

  • @lallisidhu8778
    @lallisidhu8778 2 года назад +32

    ਬਾਬਾ ਬਖਸ਼ੀਸ਼ ਸਿੰਘ ਜੀ..🙏🏻🙏🏻…ਚੜ੍ਹਦੀ ਕਲਾ

  • @rajwantkaur1408
    @rajwantkaur1408 2 года назад +19

    ਕੋਮ ਦਾ ਹਿਰਾ ਯੋਧਾ ਏ ਵਿੱਰ ਬਾਬਾ ਬਖਸੀਸ ਸਿੱਘ ਜੀ ਨੂੰ ਵਾਹਿਗੁਰੂ ਜੀ ਚੜਦੀ ਕਲ੍ਹਾ ਵਿੱਚ ਰੱਖਣ ਜੀ 🙏🙏

  • @gurjindersingh3631
    @gurjindersingh3631 2 месяца назад +1

    ਬਾਬਾ ਬਖਸੀ਼ਸ਼ ਸਿੰਘ ਜੀ ਪੰਜਾਬ ਦੇ ਮਹਾਨ ਜੋਧੇ ਹਨ

  • @ArshdeepSingh-we4lf
    @ArshdeepSingh-we4lf 2 года назад +5

    ਦੀਪ ਸਿੱਧੂ ਨੇ ਬਹੁਤ ਸਮਝਾਇਆ ਪਰ ਅਸੀਂ ਸਮਝੇ ਨਹੀਂ ਇੱਕ ਕੋਹੇਨੂਰ 💎 ਗਵਾ ਦਿੱਤਾ ਪਰ ਕਦੋ ਤੱਕ ਅਸੀਂ ਬੇਬਕੁਫ ਬਣੇ ਰਹਾਂਗੇ ਹੱਲੇ ਵੀ ਸਮਝ ਜਾਉ ਏਕਤਾ ਚ ਬਲ ਹੈ ਵਾਹਿਗੁਰੂ ਜੀ

  • @anokhsingh5530
    @anokhsingh5530 2 года назад +15

    ਬਾਬਾ ਜੀ ਸੁਲਝੇ ਹੋਏ ਇਨਸਾਨ ਹਨ।
    ਪਰਮਾਤਮਾ ਇਹਨਾ ਦੀ ਲੰਮੀ ਤੇ ਤੰਦਰੁਸਤੀ ਵਾਲੀ ਉਮਰ ਬਖਸ਼ੈ

  • @singhsardar6410
    @singhsardar6410 2 года назад +11

    ਵਾਹਿਗੁਰੂ ਜੀ🙏🙏🙏 ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ਕੌਮ ਦੇ ਬੱਬਰ ਸ਼ੇਰ ਬਾਬਾ ਬਕਸ਼ੀਸ਼ ਸਿੰਘ ਜੀ.... ਵਾਹਿਗੁਰੂ ਤੁਹਾਡੇ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣ 🙏🙏🙏

  • @kamaldeepsingh3988
    @kamaldeepsingh3988 2 года назад +56

    ਮੱਕੜ ਨੂੰ ਪਹਿਲਾਂ ਤੋਂ ਆਦਤ ਆ ਦੂਜੇ ਦੀ ਗੱਲ ਕੱਟਣ ਦੀ.. ਕਦੇ ਪੂਰੀ ਨੀ ਹੋਣ ਦਿੰਦਾ ਗੱਲ ਇਹ ਬੰਦਾ...ਬਾਬਾ ਬਖਸ਼ੀਸ਼ ਜੀ ਫ਼ਤਹਿ ਪ੍ਰਵਾਨ ਕਰੋ 🌹🙏🏻

  • @khushdhillon3511
    @khushdhillon3511 2 года назад +74

    ਦੋਵੇਂ ਵੱਡੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ

  • @jassaaujla
    @jassaaujla 2 года назад +31

    ਸਿੱਖ ਕੌਮ ਦਾ ਮਹਾਨ ਯੋਧਿਆਂ ਵਿਚੋਂ ਇੱਕ ਬਾਬਾ ਬਖਸ਼ੀਸ਼ ਸਿੰਘ ਜਿੰਦਾਬਾਦ❤️

  • @JaiGuruji7264
    @JaiGuruji7264 2 года назад +167

    ਕੌਮ ਦਾ ਯੋਧਾ ਬਾਬਾ ਬਖਸ਼ੀਸ਼ ਸਿੰਘ ਜੀ ਸਤਿ ਸ੍ਰੀ ਅਕਾਲ ਜੀ। ਜਮੀਨ ਜਾਇਦਾਦ ਘਰ ਪਰਿਵਾਰ ਸਭ ਕੁਝ ਪੰਥ ਲਈ ਵਾਰ ਦਿੱਤਾ।

    • @manpreetsingh-mv6zh
      @manpreetsingh-mv6zh 2 года назад +6

      ਵਾਹਿਗੁਰੂ ਜੀ 🙏🙏

    • @bestdabapu7183
      @bestdabapu7183 2 года назад +1

      CYCLE CHOR GANG MEMBERS BAKSI BANK DACAITI DA DAKU

    • @JaiGuruji7264
      @JaiGuruji7264 2 года назад +1

      @@bestdabapu7183 what you mean to whom you say. DISGUSTING

    • @prettyghotra7993
      @prettyghotra7993 2 года назад +1

      @@bestdabapu7183 ki bimari oe

    • @bestdabapu7183
      @bestdabapu7183 2 года назад +2

      @All Raddadi Group PITAR DI BOOK SIKH COKSI PAD KE VIKH LA OYE TUSI 2000 TO BAAD SAB TEST TUBE BABY BACHE HO

  • @satwinderkaur7839
    @satwinderkaur7839 2 года назад +3

    ਬਹੁਤ ਵਧੀਆ ਭਾਈ ਬਖਸ਼ੀਸ਼ ਸਿੰਘ ਜੀ ਨੇ ਦੱਸਿਆ ਏਜੰਸੀਆਂ ਬਾਰੇ ਜੀ l

  • @kulwantsingh9563
    @kulwantsingh9563 2 года назад +20

    Thoughtfully episode thanks Makkar Veerji 🙏🙏

  • @KHALSARAJ-v2b
    @KHALSARAJ-v2b 2 года назад +2

    ਬਹੁਤ ਹੀ ਅੱਛੀਆਂ ਗੱਲਾਂ ਬਾਬਾ ਬਖਸੀ਼ਸ਼ ਸਿੰਘ ਨੇ ਕੀਤੀਆਂ

  • @mandeepbains2781
    @mandeepbains2781 2 года назад +14

    ਕੌਮ ਪੰਥ ਲਈ ਕੁਰਬਾਨ ਹੋਣ ਵਾਲੇ ਯੋਧਿਆ ਨੂੰ ਸਲੂਟ ਐ ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ, ਬਾਬਾ ਬਖਸੀਸ ਸਿੰਘ ਜਿੰਦਾਬਾਦ

  • @rajncheema7862
    @rajncheema7862 2 года назад +16

    ਕੁੱਕੀ ਗਿੱਲ ਕੱਲ੍ਹ ਕੌਮ ਲਈ ਲੜਿਆ ਸੀ ਪਰ ਅੱਜ ਉਹ ਸਿੱਖ ਨੌਜਵਾਨਾਂ ਨੂੰ ਭੰਡਣ ਦਾ ਕੰਮ ਕਰ ਰਿਹਾ।

    • @amanohri7742
      @amanohri7742 2 года назад

      Dur fithe muh tere eda ta kdi kise koum de bnde ne v kadi bhai kuki ji nu keha tahi ta lok fer glt bolde ne apa aps vich ik duje nu mada kehno ni htna tr bad vich kehna sade bare glt kehnde ne

    • @rajncheema7862
      @rajncheema7862 2 года назад

      @@amanohri7742 ਦੁਰ ਫਿੱਟੇ ਮੂੰਹ ਤੇਰੇ ਕੁੱਕੀ ਦੇ ਚੇਲਿਆਂ

    • @amanohri7742
      @amanohri7742 2 года назад

      Oh pra kuki da chela hi sahi.but eh dekho ohne apne lyi kita jo v kita kaum lyi kita te j mai ohda chela bm java ta boht vdiya gl hai kyuki tusi ta deep bai nu v pehla bhndde c.bad vich deep bai jdo chle gye te hun deep bai theek ho gye.sidhu bai nu v gala kdde c hun oh chale gye ta hun sidhu bai v theek aa.yar koi stand hega apne hi bndeya diya lta khichn to ilava koi km nhi shrm kro

    • @rajncheema7862
      @rajncheema7862 2 года назад

      ਮੈਂ ਕਦੇ ਬਾਈ ਦੀਪ ਨੂੰ ਨਹੀਂ ਭੰਡਿਆ ਤੇ ਨਾ ਕਦੇ ਬਾਈ ਦੀਪ ਨੇ ਕਿਸੇ ਨੂੰ ਭੰਡਿਆ ਸੀ

    • @rajncheema7862
      @rajncheema7862 2 года назад +2

      @@amanohri7742 ਭੰਡਣ ਦੀ ਆਦਤ ਕੁੱਕੀ ਗਿੱਲ ਨੂੰ ਹੈ ਰਾਜਵਿੰਦਰ ਗਰੇਵਾਲ ਪ੍ਰੋ ਪੰਜਾਬ ਤੇ ਕੁੱਕੀ ਦੀ ਇੰਟਰਵਿਊ ਸੁਣ ਲੳ ਤੁਸੀਂ

  • @SonuSingh-wh9ct
    @SonuSingh-wh9ct 2 года назад +26

    Waheguru ji Mehar karna 🙏🙏🙏🙏

  • @sharanjitsingh2908
    @sharanjitsingh2908 2 года назад +12

    BABA BAKSHISH SINGH JI🙏🙏

  • @tarasingh2562
    @tarasingh2562 2 года назад +4

    ਬਾਬਾ ਬਖਸ਼ੀਸ਼ ਸਿੰਘ ਵੀ ਜਿੰਦਾਬਾਦ...
    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵੀ ਜਿੰਦਾਬਾਦ...

  • @AmandeepSingh-ul9mz
    @AmandeepSingh-ul9mz 2 года назад +25

    ਚੜਦੀ ਕਲਾ ਵਾਹਿਗੁਰੂ ਜੀ

  • @ਵਾਹਿਗੁਰੂਵਾਹਿਗੁਰੂਜੀ-ਵ

    ਬਹੁਤ ਵਧੀਆ ਵਿਚਾਰ ਬਾਬਾ ਬਖਸੀਸ਼ ਸਿੰਘ ਜੀ ਦੇ 👍👍

  • @prabhjotPandher493
    @prabhjotPandher493 2 года назад +9

    ਗੁੱਡ ਬਾਬਾ ਜੀ।

  • @AbcDef-mm7yl
    @AbcDef-mm7yl 4 месяца назад

    ਬਾਬਾ ਬਖਸ਼ੀਸ਼ ਸਿੰਘ ਜ਼ਿੰਦਾਬਾਦ 🙏

  • @mehaksandhu3552
    @mehaksandhu3552 2 года назад +6

    ਬਾਬਾ ਬਖਸ਼ੀਸ਼ ਸਿੰਘ ਸੱਚ ਬਿਆਨ ਕੀਤਾ

  • @harinderpalsingh6352
    @harinderpalsingh6352 2 года назад +11

    Satnam waheguru ji❤

  • @Aman-cz6qm
    @Aman-cz6qm 2 года назад +6

    Baba bakhshish singh ji kom da yodha.🙏🏻🙏🏻🙏🏻🙏🏻🙏🏻

  • @GurlalSingh-bn8xz
    @GurlalSingh-bn8xz 2 года назад +15

    Waheguru waheguru ji 🙏🙏🙏🙏🙏

    • @gurisingh2385
      @gurisingh2385 2 года назад

      Khalsa ji waheguru ji charrdi kla ch rakhan

  • @kamalsekhon2746
    @kamalsekhon2746 2 года назад +13

    ਜੇ ਅਕਾਲ ਪੁਰਖ ਇਨੀ ਕਿਰਪਾ ਕਰ ਰਿਹਾ ਆਪਣੇ ਪੰਥ ਜੇ ਇਕ ਹੋਰ ਕਿਰਪਾ ਕਰ ਦਵੇ ਕਿ ਇਹ ਸਾਡੇ ਯੋਧੇ ਸੂਰਮੇ ਤੇ ਭਾਈ ਅੰਮਰਤਪਾਲ ਸਿੰਘ ਇਕਠੇ ਇਕ ਮੰਚ ਤੇ ਇਕ ਫੋਟੋ ਵਿਚ ਦਿਸਣ ਤਾਂ ਬਾਈ ਧੰਨ ਧੰਨ ਹੋਜੇਗੀ । ਹਥ ਜੋੜ ਕਿ ਬੇਨਤੀ ਕੋਈ ਪਹਿਲ ਕਰੇ ਕੌਮ ਵਿਚ ਉਸਦਾ ਮਾਣ ਹੋਰ ਉਚਾ ਹੋਵੇਗਾ ।

    • @jaskaranchahal5333
      @jaskaranchahal5333 2 года назад

      ਵੀਰ ਜੀ ਅਮ੍ਰਿਤਪਾਲ ਸਿੰਘ ਹੰਕਾਰ ਵਿੱਚ ਆ ਗਿਆ ਹੈ ਕਿ ਉਸਦੇ ਪਿੱਛੇ ਨੌਜਵਾਨ ਬਹ ਗਿਣਤੀ ਵਿੱਚ ਆ ਰਹੇ ਹਨ। ਅਮ੍ਰਿਤਪਾਲ ਸਿੰਘ ਨੂੰ ਨਿਮਰਤਾ ਸਹਿਤ ਬੇਨਤੀ ਕਰਨੀ ਚਾਹੀਦੀ ਹੈ ਕਿ ਜਿੰਨਾ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਸੰਘਰਸ਼ ਲੜਿਆ ਹੈ ਉਹ ਸਖਸੀਅਤਾ ਸਾਡਾ ਸਾਥ ਦੇਣ

    • @kamalsekhon2746
      @kamalsekhon2746 2 года назад +1

      @@jaskaranchahal5333 ਵੀਰ ਇਹ ਨਹੀ ਗਲ ਕਿਨੀ ਵਾਰ ਭਾਈ ਸਾਹਿਬ ਨੇ ਕਿਹਾ ਕਿ ਆਪਾਂ ਇਕਠੇ ਹੋਈਏ । ਘਟੋ ਘਟ ਮੁਦਿਆਂ ਤੇ । ਤੇ ਕੋਈ ਨਾ ਇਕਠੇ ਹੋਣਗੇ ਵੀ । ਆਪਾਂ ਇਨੀ ਛੇਤੀ ਤਗਮੇ ਨਾ ਵੰਡਿਆਂ ਕਰੀਏ । ਕਿਤੇ ਚੰਗੇ ਕੰਮਾ ਨੂੰ ਸਲਾਹਉਣਾ ਵੀ ਸਿਖੀਏ । ਕੋਈ ਨਾ ਅਕਾਲ ਪੁਰਖ ਕਿਰਪਾ ਕਰਨਗੇ

    • @jaskaranchahal5333
      @jaskaranchahal5333 2 года назад

      @@kamalsekhon2746 ਵੀਰ ਜੀ ਕੌਮ ਨੂੰ ਜ਼ਿਆਦਾ ਲੋੜ ਉਨ੍ਹਾਂ ਸੁਰਮਿਆਂ ਦੀ ਹੈ ਜਿੰਨਾ ਨੇ ਆਪਣੇ ਪਿੰਡੇ ਤੇ ਹੰਡਾਇਆ ਹੈ। ਨਾਲੇ ਵੀਰ ਜੀ ਪਿਆਸੇ ਨੂੰ ਖੂਹ ਕੋਲ ਜਾਣਾ ਪੈਂਦਾ ਹੈ ਖੂਹ ਨਹੀਂ ਆਉਂਦਾ ਪਿਆਸੇ ਕੋਲ। ਹੁਣ ਤਾ ਇੱਕ ਇੰਟਰਵਿਊ ਵਿੱਚ ਬਾਬਾ ਬਖਸ਼ੀਸ਼ ਸਿੰਘ ਵੀ ਮੰਨਿਆ ਹੈ ਕਿ ਅਮ੍ਰਿਤਪਾਲ ਸਿੰਘ ਨੂੰ ਹੀ ਸਾਰਿਆਂ ਨੂੰ ਨਾਲ ਲੈਕੇ ਚੱਲਣਾ ਚਾਹੀਦਾ ਹੈ

    • @kamalsekhon2746
      @kamalsekhon2746 2 года назад

      @@jaskaranchahal5333 ਹਾਂਜੀ ਜਰੂਰ ਵੀਰ ਆਪਾਂ ਸਾਰੇ ਅਰਦਾਸਾਂ ਕਰਇ ਕਿ ਸਾਰੇ ਕੌਮ ਘਟੋ ਘਟ ਮੁਦਿਆਂ ਤੇ ਇਕਠੀ ਹੋਵੇ ਜਿਵੇ ਮਿਸਲਾਂ ਇਕਠੀਆਂ ਹੁਦੀਆਂ ਸਨ । ਹਉਮੇ ਸਾਰਿਆਂ ਨੂੰ ਤਿਆਗਣੀ ਚਾਹੀਦੀ ਹੈ । ਭਾਈ ਸਾਹਿਬ ਤਕ ਵੀ ਪਹੁੰਚ ਕਰਨ ਦੀ ਕੋਸਿਸ ਕਰਾਂਗੇ । ਭਾਈ ਦਲਜੀਤ ਸਿੰਘ ਬਿਟੂ ਤੇ ਸਮੂਹ ਜੁਝਾਰੂ ਕੌਮ ਦੇ ਹੀਰੇ ਹਨ । ਅਕਾਲ ਪੁਰਖ ਕਿਰਪਾ ਕਰਨਗੇ ।

    • @jaskaranchahal5333
      @jaskaranchahal5333 2 года назад

      @@kamalsekhon2746 ਵੀਰ ਜੀ ਜੋ ਲੋਕ ਕੁੱਕੀ , ਬਿੱਟੂ,ਬਾਬਾ ਬਖਸ਼ੀਸ਼ ਵਰਗਿਆਂ ਨੂੰ ਹੀ ਇਜੰਸੀਆਂ ਦੇ ਬੰਦੇ ਬੋਲ ਰਹੇ ਹਨ ਕੀ ਉਨ੍ਹਾਂ ਨੂੰ ਤੁਸੀਂ ਸਿੱਖ ਸਮਝਦੇ ਹੋ ।ਜਾ ਮੇਰਾ ਸਵਾਲ ਹੈ ਕਿ ਉਹ ਕੀ ਹਨ ਜੋ ਇਨ੍ਹਾਂ ਕੌਮ ਦੇ ਜੁਝਾਰੂਆਂ ਨੂੰ ਸਰਕਾਰੀ ਬੰਦੇ ਬੋਲਦੇ ਹਨ ਕੀ ਉਹ ਕੌਮ ਦਾ ਦਰਦ ਸਮਝਣ ਵਾਲੇ ਹੋ ਸਕਦੇ ਹਨ ???

  • @gurmukhsinghjagdeo7418
    @gurmukhsinghjagdeo7418 2 года назад +25

    ਇਹਨਾਂ ਯੋਧਿਆਂ ਨੂੰ ਅੱਜ ਦੇ ਨੌਜਵਾਨਾ ਦਾ ਮਾਰਗ ਦਰਸ਼ਨ ਕਰਨਾ ਚਾਹੀਦਾ ਹੈ।

    • @jaskaranchahal5333
      @jaskaranchahal5333 2 года назад

      ਵੀਰ ਜੀ ਨੌਜਵਾਨਾਂ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਅਸੀਂ ਕਿਸੇ ਕੁੱਤੇ ਬਿੱਲੇ ਦਾ ਜਵਾਬ ਨਹੀਂ ਦਿੰਦੇ। ਜੇਕਰ ਕਿਸੇ ਦਾ ਜਵਾਬ ਨਹੀਂ ਦਿੰਦੇ ਤਾ ਅਸੀਂ ਉਨ੍ਹਾਂ ਤੋਂ ਕੀ ਉਮੀਦ ਕਰ ਸਕਦੇ ਹਾ ਕਿ ਉਹ ਕਿਸੇ ਦੀ ਗੱਲ ਸੁਣਨਗੇ

  • @italyale0074
    @italyale0074 Год назад +1

    1 1 gall bilkul sacchi te Sahi kiti a Bhai ji ne

  • @supindersingh4279
    @supindersingh4279 2 года назад +9

    Wahe guru ji ka khalsaWahe guru ji ki fateh

  • @rajinderpb77
    @rajinderpb77 2 года назад +10

    ਬਹੁਤ ਵਧੀਆ 👌👌

  • @BHOLASingh-r2r
    @BHOLASingh-r2r 9 месяцев назад

    Baba.. Ji.. Waha guru.. Ji

  • @Punjabisurma
    @Punjabisurma 2 года назад +2

    ਬਾਬਾ ਬਖਸ਼ਿਸ਼ ਜੀ ਆਪ ਜੀ ਭਾਈ ਆਮਿਤਪਾਲ ਸਿੰਘ ਨਾਲ ਜੁੜੂ ਜੀ

  • @GurjeetSingh-kg9mr
    @GurjeetSingh-kg9mr Год назад

    ਬਿਲਕੁਲ ਸਹੀ ਵਾਰਤਾਲਾਪ ਕੀਤੀ ਬਾਬਾ ਬਖਸ਼ੀਸ਼ ਸਿੰਘ ਜੀ

  • @JaswindarShing
    @JaswindarShing 8 месяцев назад

    Baba ji🙏🙏🙏

  • @nareshthakur361
    @nareshthakur361 2 года назад +11

    Bahut vadiya gal kete bhai saab ne sohna explain keta agency bare ta aam admi smjh v nahi sakda te na sanu pta lgu kuj so eh sab uljna ch pen de bjae sanu apne smjh anusaar apna bhaichara kayam rakhna chaheda h🙏🏻🙏🏻

  • @Jaspreet336
    @Jaspreet336 2 года назад +15

    ਚੈਨਲ ਵਾਲਿਆਂ ਨੂੰ ਬੇਨਤੀ ਆ ਵੀ ਬੰਦੇ ਦੀ ਪੂਰੀ ਗੱਲ ਸੁਣਲਿਆ ਕਰੋ ਅਗਲਾ ਸਵਾਲ ਗੱਲ ਖਤਮ ਹੋਣ ਤੇ ਕਰਿਆ ਕਰੋ 🙏

  • @g1thiarathiara467
    @g1thiarathiara467 2 года назад +7

    Changi soch de malk ne Baba Bakshish Singh g 🙏🏽 waheguru

  • @JarnailSingh-ef5ir
    @JarnailSingh-ef5ir Год назад +1

    ਬਾਬਾ ਗੁਰਬਖਸ਼ ਸਿੰਘ ਜੀ ਬਹੁਤ ਗਿਆਨਵਾਨ ਇਨਸਾਨ ਹਨ ਅਜਿਹੇ ਸਿੱਖ ਬੁੱਧੀਜੀਵੀਆਂ ਦੀ ਸਿੱਖ ਕੌਮ ਨੂੰ ਕਦਰ ਕਰਨੀ ਚਾਹੀਦੀ ਹੈ

  • @jugrajhari993
    @jugrajhari993 2 года назад +5

    Waheguru kaum de yodhea nu hamesha chardikala ch rakhe

  • @harmandhadli6679
    @harmandhadli6679 Год назад +1

    Baba Bakhsheesh Singh Jii hikk dhaa k sach bolde a 🙏🏻🙏🏻Enu kehnde a Daleri ❤

  • @ProGaming-yq7fe
    @ProGaming-yq7fe Год назад +1

    Good. Baba. Ji

  • @unitedpanjabi
    @unitedpanjabi 2 года назад

    ਬਹੁਤ ਖੂਬ ਗੱਲਬਾਤ ਸੀ ਜੀ

  • @harshlahoria7542
    @harshlahoria7542 2 года назад +15

    ਖਾਲਸਾ ਜੀ ਖਾਲਸਾ ਰਾਜ ਕਰੇਗਾ ਅ

  • @manmeetsingh2660
    @manmeetsingh2660 Год назад

    Bhaji rooh khus ho gye , bahut gyaan hai

  • @ranpreetsingh6317
    @ranpreetsingh6317 2 года назад +2

    Sikh kom zindabaad⚔️⚔️⚔️⚔️⚔️

  • @robinpreetsingh602
    @robinpreetsingh602 2 года назад +6

    ਬਹੁਤ ਖੂਬ ਬਾਬਾ ਜੀ

  • @kulwantsingh2819
    @kulwantsingh2819 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @brarvloags
    @brarvloags 2 года назад +1

    ⛳ਸਿੱਧੂ ਮੂਸੇ ਵਾਲ਼ਾ ❤⛳ਦੀਪ ਸਿੱਧੂ ❤⛳ਸੰਦੀਪ ਨੰਗਲ ਅੰਬੀਆਂ ❤ ਜਿੰਦਾ ਬਾਦ legends⛳🌪

  • @Sukhjashan
    @Sukhjashan 2 года назад +3

    ਬਾਬਾ ਜੀ ਦੀਆ ਕਈ ਗੱਲਾਂ ਵਿਚਾਲੇ ਹੀ ਰਹਿ ਗਈਆਂ ਤੁਹਾਡੇ ਦੁਆਰਾ ਗੱਲ ਵਿਚਾਲੇ ਕੱਟਣ ਕਰਕੇ

  • @AvtarSingh-rg9hy
    @AvtarSingh-rg9hy 4 месяца назад

    ਬਾਬਾ ਬਖਸ਼ੀਸ਼ ਸਿੰਘ ਖਾਲਸ਼ਾ ਜੀ ਨਮਸ਼ਕਾਰ।

  • @ripangill7606
    @ripangill7606 2 года назад +8

    Vert very good interview. Honest and true views/ feelings expressed. Absolutely agree with bhai sahib ji...sad state of affairs unfortunately for Sikhs at the mo

  • @harwindersingh1175
    @harwindersingh1175 2 года назад +13

    ਬਾਬਾ ਜੀ ਤੁਸੀਂ 101% ਸਹੀ ਹੋ

  • @ShankarSingh-qy3im
    @ShankarSingh-qy3im 2 года назад +8

    Waheguru G 🙏🙏🙇‍♂️🙇‍♂️🌹🌸🗽🗽🗽🗽🗽

  • @paramdeepsinghmahal7568
    @paramdeepsinghmahal7568 24 дня назад

    Bilkul sahi kahlsa ji

  • @SherGill214
    @SherGill214 2 года назад

    ਬਾਬਾ ਘੈਂਟ ਬੰਦਾ ਏ, ਐਵੇਂ ਨੀ ਤੁਰਿਆ ਫਿਰਦਾ

  • @reckoner-nash
    @reckoner-nash 2 года назад +8

    I respect baba bakshish today, i didn't knew he was so knowledgeable.

  • @bachittarsingh5150
    @bachittarsingh5150 2 года назад +10

    🙏🙏🙏🙏🙏

  • @nsparmar
    @nsparmar 2 года назад +1

    ਬਾਬਾ ਬਖਸ਼ੀਸ਼ ਸਿੰਘ ਜੀ ਨੇ ਬਹੁਤ ਵਧੀਆ ਢੰਗ ਨਾਲ ਸਰਕਾਰਾਂ ਦੀ ਕਾਰਗੁਜਾਰੀ ਉਤੇ ਆਪਣੇ ਵਿਚਾਰ ਪ੍ਰਗਟ ਕੀਤੇ। ਇਤਿਹਾਸ ਗਵਾਹ ਹੈ ਕਿ ਜਿਸ ਤਰਾਂ ਸਿੱਖ ਕੌੰਮ ਨੇ ਭਾਰਤ ਦੀ ਬਹੁ-ਗਿਣਤੀ ਲਈ ਆਪਣੇ-ਆਪ ਨੂੰ ਕੁਰਬਾਨ ਕਰ ਲਿਆ ਉਸ ਅਹਿਸਾਨ ੳਸ ਕੁਰਬਾਨੀ ਦਾ ਸਿਲਾ ਇਸ ਬਹੁ-ਗਿਣਤੀ ਸਰਕਾਰਾਂ ਨੇ ਸਿੱਖ- ਨਸਲਕੁਸ਼ੀ, ਜਲਾਲਤ, ਸਾਡੇ ਇਸ਼ਟ ਦੀ ਬੇਅਦਬੀ ਕਰਕੇ ਦਿੱਤਾ ਹੈ ਜਿਸ ਦਾ ਖਮਿਆਜ਼ਾ ਇੰਨਾ ਨੂੰ ਇੱਕ ਦਿਨ ਭੁਗਤਣਾ ਹੀ ਪੈਣਾ।

  • @ParminderSingh-ei8vu
    @ParminderSingh-ei8vu 2 года назад +4

    Waheguru ji

  • @mohansinghnagi8457
    @mohansinghnagi8457 2 года назад +2

    You are great with Baba Bakshis Singh Makkar your great thanks

  • @malhisaab6007
    @malhisaab6007 2 года назад +2

    SINGH IS KING
    🙏🙏🙏🙏🙏

  • @arshsandhu9936
    @arshsandhu9936 2 года назад +12

    ਸਾਡਾ ਕੌਮੀ ਸ਼ੇਰ ਜੋਧਾ ਭਾਈ ਸਾਹਿਬ ਭਾਈ ਬਖਸ਼ੀਸ਼ ਸਿੰਘ ਜੀ ਬੁਹਤ ਵਧੀਆ ਸਪੀਚ ਸੀ। ਵੀਰ ਜੀ ਗੱਲਵਕੜੀ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰਾਮਦਾਸ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ।

  • @HarjitSingh-um6po
    @HarjitSingh-um6po 2 года назад +1

    BABA JI jindabad

  • @yudhbirsidhu8860
    @yudhbirsidhu8860 2 года назад +6

    waheguru ji ka khalsa waheguru ji ki fateh 🙏🙏🙏🙏🙏

  • @sukhmanjotsingh7427
    @sukhmanjotsingh7427 2 года назад +5

    ਕੋਮ ਦਾ ਯੋਧਾ ਬਾਬਾ ਬਖਸ਼ੀਸ਼ ਸਿੰਘ ਜੀ ਸਤਿ ਸ੍ਰੀ ਆਕਾਲ ਜੀ,🙏🙏🙏🙏🙏

  • @ksvirk5521
    @ksvirk5521 Год назад +1

    ਭਾਈ ਸਾਹਿਬ ਬਖਸੀਸ ਸਿੰਘ ਸਾਹਿਬ ਜੀ

  • @iqbalsinghdhaliwal4666
    @iqbalsinghdhaliwal4666 2 года назад +1

    Very nice information Bakhshish Sungh ji.

  • @khushdhillon3511
    @khushdhillon3511 2 года назад +8

    ਬਾਈ ਮੱਕੜ ਭਾਈ ਅੰਮ੍ਰਿਤਪਾਲ ਸਿੰਘ ਤੋਂ ਸੰਤੁਸ਼ਟ ਹੋ ਕੇ ਨਹੀਂ
    ਪਹਿਲਾਂ ਯਾਦਵਿੰਦਰ ਕਰਫਿਊ ਬੜਾ ਚੌੜਾ ਹੋਕੇ ਗਿਆ ਸੀ ਤੇ ਬਾਅਦ ਵਿੱਚ ਤੁਸੀਂ ਕਿਹੋ ਜਿਹੇ ਜਵਾਬ ਦਿੱਤੇ ਫੇਰ ਅੰਮ੍ਰਿਤਪਾਲ ਸਿੰਘ ਨੇ

  • @harwindersingh1175
    @harwindersingh1175 2 года назад

    ਬਾਬਾ ਬਖ਼ਸ਼ੀਸ਼ ਸਿੰਘ ਜੀ ਕੋਮ ਦੇ ਯੋਧੇ ਨੇ

  • @harjitdhaliwal1547
    @harjitdhaliwal1547 2 года назад +7

    Waheguru meher Keri Saab te

  • @jsb.whistleblower
    @jsb.whistleblower 2 года назад +22

    37:11 ਧਿਆਨ ਯੋਗ ਗੱਲ

  • @bikarjitsingh34bikarjitsin10
    @bikarjitsingh34bikarjitsin10 Год назад +1

    ਸਿੱਖਾਂ ਨੇ ਕਦੇ ਹਿੰਦੂਆਂ ਦਾ ਮਾੜਾ ਨਹੀਂ ਕੀਤਾ ਪਰ ਹਿੰਦੂ ਇਕ ਅੱਧ ਨੂੰ ਛੱਡ ਕੇ ਸਿੱਖਾਂ ਨਾਲ ਕਦੇ ਨਹੀਂ ਖੜੇ ਮਹਾਂਭਾਰਤ ਤੋਂ ਲੈ ਕੇ ਇਹ ਪੰਜਾਬ ਨੂੰ ਆਪਣਾ ਨਹੀਂ ਸਮਝਦੇ ਫੇਰ ਕਾਹਦਾ ਨਹੁੰ ਮਾਸ ਦਾ ਰਿਸ਼ਤਾ ਇਨ੍ਹਾਂ ਨਾਲ

  • @sahibsinghcheema4151
    @sahibsinghcheema4151 2 года назад +2

    Thank you makkar sahib ji ❤️🙏

  • @ShankarSingh-zs2ed
    @ShankarSingh-zs2ed 7 месяцев назад

    Very Very nice ❤❤❤

  • @gurwantsingh5068
    @gurwantsingh5068 2 года назад +10

    WaheGuru jee ka Khalsa,
    WaheGuru jee ke Fateh Baba jee..........!

  • @didarsingh1450
    @didarsingh1450 2 года назад +1

    Baba bakhshish di sachi gal aw bandi respect deni chahidi aw

  • @jaspalkaur9146
    @jaspalkaur9146 2 года назад +4

    💯 Right

  • @pamajawadha5325
    @pamajawadha5325 2 года назад +3

    Bhut mann hunda veer ji nu sun k good sikh kaum da yodha

  • @satnamkahlon8398
    @satnamkahlon8398 2 года назад +9

    waheguru mehar rakhan chardikala bakhashn baba ji

  • @rohitbrar7060
    @rohitbrar7060 2 года назад +2

    💯💯💯💯sach nu maar ditta jnda aa eh gall sch aa y ji.baba ji bhot vdia galla kriya jo sade wrge jwana nu nhi pta c ehna gndia sarakara dia gndia neeta bare

  • @manjindersinghsidhu1275
    @manjindersinghsidhu1275 2 года назад

    Bakhshish Singh ji di samajh da level bahut ucha

  • @SurjeetSingh-kx5wm
    @SurjeetSingh-kx5wm 2 года назад

    Right. Sir. By. Baba. Saing. Truth and. Clear and. Honest

  • @BaljinderSingh-fs9ws
    @BaljinderSingh-fs9ws 11 месяцев назад

    ਛੇਵੇਂ ਗੁਰੂ ਜੀ ਨੇ। ਸੱਤਵੇਂ ਪਾਤਸ਼ਾਹ ਜੀ ਨੂੰ ਕਿਹਾ ਕਿ। ਤੁਸਾਂ। ਜੰਗ ਨਹੀਂ। ਕਰਣਾ ਪਰ। ਤਿਆਰੀ ਰੱਖਣੀ ਦਲ। ਪੰਥ,,,,,,

  • @25anmolpreet1a8
    @25anmolpreet1a8 Год назад

    Khalistan zindabad ❤❤❤❤❤❤❤

  • @gurwantsingh5068
    @gurwantsingh5068 2 года назад +6

    Sikh Koum de Mahaan Yodhe han Sardar Baba Bakshish Singh jee, Baba jee ne Apne Koum te Desh Punjab lai Zindagi la ditti te Ajj ve Koum lai khade han, Baba jee nu Salute karda han...........!!!!!!!??

  • @Allover45
    @Allover45 2 года назад +3

    22 ਦੀ ਆਵਾਜ਼ ਦੀਪ ਸਿੱਧੂ ਦੀ ਆਵਾਜ਼ ਵਰਗੀ ਹੈ 😍

  • @chansingh741
    @chansingh741 2 года назад +2

    Waheguru ji mehar karan baba ji ta

  • @Manukhtadiseva123
    @Manukhtadiseva123 2 года назад +3

    Baba bakhshish ji sat shri akal ji