"ਤੁਸੀਂ ਦਿੱਲੀ ਵਾਲੇ ਡਰਪੋਕ ਹੋ", ਸਾਹਮਣੇ ਬੈਠੇ ਸੀ ਜਰਨਲ ਸ਼ੁਬੇਗ ਸਿੰਘ,ਸੰਤ ਭਿੰਡਰਾਂਵਾਲਿਆਂ ਨੇ ਕਿਉਂ ਆਖੀ ਸੀ | OnAir

Поделиться
HTML-код
  • Опубликовано: 12 дек 2024

Комментарии • 402

  • @surjitgill6411
    @surjitgill6411 Год назад +5

    ਮਨਜੀਤ ਸਿੰਘ ਨੇ ਬਿਲਕੁਲ ਸੱਚੀਆਂ ਗੱਲਾਂ ਕੀਤੀਆਂ ਹਨ। ਮੋਰਚਾ ਲਾਉਣ ਤੋਂ ਪਹਿਲਾਂ ਸਿੱਖਾਂ ਦੀ ਚੜ੍ਹਦੀ ਕਲਾ ਹੁੰਦੀ ਸੀ ਦੇਸ਼ ਵਿਚ। ਬਾਦਲ ਹੋਰਾਂ ਨੇ ਕੌਮ ਦੀ ਉਹ ਦੂਰਦਸ਼ਾ ਕਰਾਈ ਜਿਹੜੀ ਤੁਹਾਡੇ ਸਾਹਮਣੇ ਹੈ।

    • @gs7458
      @gs7458 10 месяцев назад

      Bhindrawala di Soch nal sikh panth da khoon dulia. Oh Congress da tout se..
      Us Insan di Zid ne Punjab da na puran wala nuksan kita. Govt di Ik demand si Gurudwara Sahib Khali kardo..
      Hindu Veer kiun mare Car Bus Gharan wichon kadke.. Ohna nu Khalistani di letter andi si Punjab chadke chale jao... letter andi ene pase dewo Je Jinda rehna, Girls ne Jean pai tan goli mardo, kini Girls te Tejab paia....Talibani Raj .. Kute si sare.. Inocent Sikhs youth bechare mare gae. Sikh families Delhi wich da Qatalo-Garat hoia!!
      Raj karan di Bukh Poltics Zid.

  • @j.skundi7791
    @j.skundi7791 2 года назад +57

    ਮੈਂ ਇਹਨਾਂ ਦੇ ਪਿਤਾ ਜੀ ਜਥੇਦਾਰ ਸੰਤੋਖ ਸਿੰਘ ਜੀ ਨਾਲ ਰਿਹਾ ਹਾਂ, ਇਹ ਗੱਲ ਪੱਕੀ ਹੈ ਇਹਨਾਂ ਦੇ ਪਿਤਾ ਜੀ ਤੋਂ ਇੰਦਰਾਂ ਬਹੁਤ ਡਰਦੀ ਸੀ ਜੋ ਗੱਲ ਉਹ ਇੰਦਰਾਂ ਨੂੰ ਕਹਿੰਦੇ ਸਨ ਇੰਦਰਾਂ ਮੰਨ ਜਾਂਦੀ ਸੀ ਜਥੇਦਾਰ ਜੀ ਦੀ ਬਹੁਤ ਵੱਡੀ ਪੰਥ ਨੂੰ ਦੇਣ ਸੀ ਉਹਨਾਂ ਵਰਗਾ ਕੋਈ ਨਹੀਂ ਹੋ ਸਕਦਾ ਹੁਣ ਲੇਂਡੂ ਲੀਡਰ ਹੈ ਡਰਦੇ ਹਨ ਗੌਰਮਿਟ ਦੇ ਚਮਚੇ ਹਨ

  • @DavinderSingh-jh1ke
    @DavinderSingh-jh1ke 2 года назад +4

    ਸਿਮਰਨ ਜੋਤ ਵੀਰ ਜੀ,,ਬਹੁਤ ਚੰਗਾ ਉਪਰਾਲਾ ਕੀਤਾ,,,, ਜਲਦੀ ਜਲਦੀ 2ਜ 3ਵਾਰ interview kro GK nal,,,, ਸੱਚ ਆਪਣੇ ਆਪ ਆ ਜਾਣਾ,,
    ਅੱਜ ਕੀ ਸੱਚ ਕੀ ਝੂਠ ਅਜੇ ਕੁੱਝ ਨਹੀਂ ਕਹਿ ਸਕਦੇ

  • @gillpassanger
    @gillpassanger 2 года назад +89

    ਸਾਡੇ ਪੰਜਾਬ ਦੇ ਲੋਕ ਗਲਤ ਨੇ ,ਜੋ ਗਦਾਰਾ ਨੂੰ ਜਤਾਉਦੇ ਰਹੇ ,ਤੇ ਸਾਰਾ ਪੰਜਾਬ ਗਦਾਰਾ ਨੂੰ ਲੁਟਾ ਦਿੱਤਾ ,ਪੰਜਾਬੀਉ ਅਜੇ ਵੀ ਮੌਕਾ ਏ ,ਅਕਾਲੀ ਦਲ ਤੇ ਕਾਗਰਸ ਨੂੰ ਕਬਰ ਪੁੱਟ ਕੇ ਪੰਜਾਬ ਵਿੱਚ ਦਫਨਾ ਦਿਉ ,ਤੇ ਪੰਜਾਬ ਦੇ ਨਵੇ ਲੋਕਾਂ ਤੇ ਨਵੀਆਂ ਪਾਰਟੀਆਂ ਬਣਾ ਕੇ ਉਨ੍ਹਾਂ ਨੂੰ ਮੌਕਾ ਦਿਉ ,

    • @bajsinghpannu
      @bajsinghpannu 2 года назад +2

      200% right

    • @sharanpannu6905
      @sharanpannu6905 2 года назад +11

      App party b ehna cho he aundi aa

    • @MadeinPanjab1699
      @MadeinPanjab1699 2 года назад +3

      bilkull nwe imandar Lokan nu jitao Akali Congress AAP sabh beiman nikle

    • @upscaspirants9334
      @upscaspirants9334 2 года назад +1

      22 g palti ghat baimaan lok jaida baiman apne punjabi stand bhout cheti bdlde

    • @dhindsa90000
      @dhindsa90000 2 года назад +3

      ਝਾੜੂ ਵਾਲੇ ਨਵੇਂ ਸੀ? ਭਾਰਤ ਵਿੱਚ ਕੋਈ ਵੀ ਨਵਾਂ ਨੀ ਸਭ ਪੁਰਾਣੇ ਨੇ ਸਰਕਾਰ ਆਪਣੀ ਮਰਜ਼ੀ ਨਾਲ ਬੰਦੇ ਲੈਕੇ ਆਉਦੀ ਐ ਜਿਤਾਉਣ ਲਈ (ਲੋਗੋ ਬਦਲਕੇ )

  • @sarvjeetsingh9324
    @sarvjeetsingh9324 2 года назад +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @gsdhillon354
    @gsdhillon354 2 года назад +7

    great family aa. sikh kaum vaste bahut kuj kita parvar ne. khaskar education te sikh maslaya nu hl karan vich .salut aa s santokh singh te g k sahib.

  • @dimplenirmaan7882
    @dimplenirmaan7882 2 года назад +10

    ਬਾਬਾ ਲੰਮੀਆ ਉਮਰਾਂ ਬਖਸ਼ੇ ਜੀ ਕੇ ਸਾਬ ਨੂੰ 🙏

  • @TarsemSingh-oo6bv
    @TarsemSingh-oo6bv 2 года назад +16

    waheguru.ji.ka.khalsa.waheguru.ji.ki.Fateh.

  • @dawindersingh2333
    @dawindersingh2333 2 года назад +3

    Waheguru Waheguru Waheguru Waheguru Waheguru ✍🏻🐅EH PUNJAB EY PUNJAB 🐅

  • @preetsingh1799
    @preetsingh1799 2 года назад +14

    ਸੰਤ ਜੀ ਦਾ ਵਾਰਿਸ ਮੁੜ ਪੰਜਾਬ ਦੀ ਸੁਰਜੀਤੀ ਲਈ ਭੇਜਿਆ ਹੋਇਆ ਵੀਰ ਅੰਮਿ੍ਤਪਾਲ ਸਿੰਘ , ਨੌਜਵਾਨੀ ਨੂੰ ਨਸਿ਼ਆਂ ਦੇ ਚਿਕੜ ਵਿੱਚੋ ਬਾਹਰ ਕੱਢ ਰਿਹਾ

  • @jasveersinghjhinjer8027
    @jasveersinghjhinjer8027 2 года назад +8

    ਵਾਈ ਨੇ ਸੱਚ ਕਿਹਾ ਬਾਦਲ ਨੇ ਆਪਣਾ ਘਰ ਭਰਨ ਲਈ ਪੰਜਾਬ ਨੂੰ ਬਰਬਾਦ ਕਰ ਦਿੱਤਾ ਤੇ ਆਪਣੇ ਰਾਜ ਨੂੰ ਕੰਮ ਰੱਖਣ ਲਈ ਪੰਜਾਬ ਦੇ ਪਾਣੀਆਂ ਨੂੰ ਗੁਮ ਦਿੱਤਾ ਪੰਜਾਬੀ ਬੋਲੀ ਵਾਲੇ ਸੂਬੇ ਵੱਖਰੇ ਕਰ ਦਿੱਤੇ ਧੰਨਵਾਦ ਵਾਹਿਗੁਰੂ ਕਿਰਪਾ ਕਰੋ ਸਾਡੇ ਪਾਣੀ💧 ਸਾਡੇ ਸੂਬੇ ਵਾਪਸ ਮਿਲਣਾ

  • @gurmej0079
    @gurmej0079 2 года назад +1

    Bilkul sahi gallan kahiya ne baba ji ne

  • @BhupinderSingh-dj1em
    @BhupinderSingh-dj1em 2 года назад +2

    ਮਨਜੀਤ ਸਿੰਘ ਜੀ ਕੇ ਦ੍ਰਿੜ ਇਰਾਦੇ ਰੱਖਦੇ ਨੇ ਸਦਾ ਚੜਦੀ ਚ ਰਹਿਣ ਵਾਲੇ ਸਿੰਘ ਨੇ। ਇਹਨਾਂ ਨੂੰ ਨਿਰਾਸ਼ਾ ਅਕਲ ਦੇ ਦੁਸ਼ਮਣਾ ਤੋਂ ਹੈ, ਜਿਨ੍ਹਾਂ ਛੋਟੀ ਸੋਚ,ਈਰਖਾ ਦੇ ਹੋਣ ਕਰਕੇ ਕੌਮ ਲੁਟਾ ਦਿੱਤੀ !

  • @gurmitsingh4634
    @gurmitsingh4634 2 года назад +10

    Waheguru ji

  • @amansingh8768
    @amansingh8768 2 года назад +11

    Waheguru,ji,🙏🏾🌹🙏🏾🌹🙏🏾🌹🙏🏾🌹🙏🏾🌹🙏🏾🌹🙏🏾

  • @singhsurjit6233
    @singhsurjit6233 2 года назад +1

    Waheguru ji m karan ji

  • @balgeetsing9534
    @balgeetsing9534 2 года назад +56

    ਸਿੱਖ ਨਾ ਸਿੱਖ ਨੂੰ ਮਾਰੇ ਸਿੱਖ ਕੋਮ ਕਦੇ ਨਾ ਹਾਰੇ

    • @RajeshSharma-rr8pq
      @RajeshSharma-rr8pq 2 года назад +1

      Pak me ja k bolo ye word

    • @RSGpunjabimusic
      @RSGpunjabimusic 2 года назад +1

      Bhai Sikh ne hi to Sikh ko marvaya,ye banda khud bta Raha ha

    • @gurdeepsandhu727
      @gurdeepsandhu727 2 года назад +1

      @@RSGpunjabimusic Sikh Qaum nu marwaya Bharisht Siyasatdan Nehru, Indira Gandhi te Rajeev Gandhi ne...te Firqaprast Corrupt Politicians ne jo Sanu Sikhan nu Equal Rights before the Constitution nahin de sakde. Sanu apne Akaal Takht Sahib di Chatrachaya wali Siyasat da Raaj chahi da hai, jis di Dor Delhi de hath vich Na hove...!!!

    • @sukhveersinghmann41274
      @sukhveersinghmann41274 2 года назад +1

      @@RajeshSharma-rr8pq sikho ke bjah se tum gangu 1965.1971.1999 me bachy ho.

    • @kawanbeer2927
      @kawanbeer2927 2 года назад +1

      @@RajeshSharma-rr8pq ਸਿੱਖ ਨਾ ਸਿੱਖ ਨੂੰ ਮਾਰੇ ਦਾ ਪਾਕਿ ਨਾਲ਼ ਕੀ ਤਲਕ ਓਹਨਾਂ ਵਲੋਂ ਸਿੱਖ ਜਿੱਤਣ ਸਿੱਖ ਹਾਰਨ ਹਾਂ ਦੂਸਰੀ ਗੱਲ ਓਹ ਇਹ ਤਾਂ ਜ਼ਰੂਰ ਕਹਿੰਦੇ ਹੋਣ ਗੇ ਕੇ ਇਹ ਨਾਂ ਹੋਣ ਤਾਂ ਭਾਰਤ ਨੂੰ ਜਨਰਲ ਹਰਬਖਸ਼ ਸਿੰਘ ਵਰਗੇ ਅਫ਼ਸਰ ਨਾਂਅ ਮਿਲਣ

  • @satinderpalsingh6055
    @satinderpalsingh6055 2 года назад +7

    Waheguru ji 👏👏👏👏👏

  • @pamajawadha5325
    @pamajawadha5325 Год назад +1

    Good man gk ji

  • @ਅੱਜਤੇਰਾਨਾਂਲੈਕੇਪਹਿਲੀਵਾਰੀਪੀਤੀਐ

    ਸਹੀ ਗੱਲਾਂ ਇਹੇ ਜਮਾਂ 1000°/°

  • @ParamjitSingh-co1fv
    @ParamjitSingh-co1fv 2 года назад +3

    ਧੰਨ। ਗੁਰੂ। ਨਾਨਕ

  • @hirasingh1905
    @hirasingh1905 2 года назад +10

    Waheguru ji Waheguru ji 🙏

  • @ParamjitSingh-ts1kx
    @ParamjitSingh-ts1kx 5 месяцев назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।। ਰਾਜੇ ਸੀਹ ਮੁਕਦਮਿ ਕੁਤੇ ਜਾਇ ਜਗਾਇਨ ਬੈਠੇ ਸੁਤੇ ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਝੂਲਤੇ ਨਿਸਾਨ ਰਹੈ ਪੰਥ ਮਹਾਰਾਜ ਕੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @surjitsingh-tb6uz
    @surjitsingh-tb6uz 2 года назад +10

    Waheguru ji kirpa kro duniya de Sare Sikh ekkathe ho jaan meri Sikh kom ekk hi awaaj ban jawe
    Waheguru ji🙏🙏🙏🙏

    • @Humanity0101
      @Humanity0101 2 года назад

      Waheguru ji 🙏🏼

    • @tapaspradhan6314
      @tapaspradhan6314 2 года назад

      Phir???

    • @donttellmejustlisten4598
      @donttellmejustlisten4598 2 года назад

      @@tapaspradhan6314 dhar mat , phir Wahi hoga jo manjoor a khuda hoga 😂

    • @tapaspradhan6314
      @tapaspradhan6314 2 года назад

      @@donttellmejustlisten4598 jokes sun ke dar nehi hasi ati he 🤣..
      Or yeh bata khuda ki manzuri kya he, kabhi pucha he tune khuda se 🧐🧐..

    • @donttellmejustlisten4598
      @donttellmejustlisten4598 2 года назад

      @@tapaspradhan6314 chal has lay agge rona he hai comments mein aake

  • @GurpreetSingh-wn8hx
    @GurpreetSingh-wn8hx 2 года назад +1

    ਅੱਗੇ ਵੀ ਇਹੋ ਹੁਣਾ ਹੈ।ਕਿਊ ਕੇ ਅਪਾ ਲੋਕ ਟੇਬਲ ਤੇ ਬੈਠ ਕੇ ਕੰਮ ਨਹੀ ਕਰਵਾਉਣਾ । ਆਪਾ ਲੋਕਾ ਦਾ ਨੁਕਸਾਨ ਕਰਵਾਉਣਾ ਕਰਵਾਉਣਾ ਹੈ ਜੀ

  • @kanwarbirsingh9500
    @kanwarbirsingh9500 2 года назад +38

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ ।।

  • @jeet_singh_2001
    @jeet_singh_2001 2 года назад

    Bale bale veer je

  • @rajwantkaur9639
    @rajwantkaur9639 2 года назад +1

    Waheguru ji 🌹🙏

  • @sahibsinghcheema4151
    @sahibsinghcheema4151 2 года назад +2

    THANK makkar sahib ji ❤️🙏

    • @simranjitsingh8361
      @simranjitsingh8361 2 года назад

      S.Simranjot singh MAKKAD KAHO JI!!.' VAISE ek makkad recently marea75-80 da ho ke..ohne taan badal di dallagiri poori 1000% kiti and ode pardhan hunde hoye e rss ne sgpc te DARBAR SAHIB vich apni jarrh lgayi..

  • @BalwinderKaur-pt1gk
    @BalwinderKaur-pt1gk 2 года назад +7

    Very good interviews

  • @MSGaminG-cc4dz
    @MSGaminG-cc4dz 2 года назад +9

    Wahiguru Wahiguru Wahiguru Wahiguru Wahiguru Ji

  • @pawankumarsharma6769
    @pawankumarsharma6769 2 года назад +8

    बाह, क्या बात है, मज़ा आ गया गलां सुन के

    • @liveandletlive6351
      @liveandletlive6351 2 года назад

      never trust a brahman lesson learned in 84 sikh genocide

    • @Panzerjatt8891
      @Panzerjatt8891 2 года назад

      Sir eh sacchai ha but media pta nhi kya kya dikha de raha ha blue tar k name pe

    • @sagi272
      @sagi272 2 года назад +1

      Sharma ji inhone punjab me hindu maare the us baare me ye koi baat nhi karta

    • @liveandletlive6351
      @liveandletlive6351 2 года назад

      @@sagi272 tum brahmanwadi hinduo ney hmaray Guru Gobind singh ji k bachon ko marva deeya thha 1704 mei tumarey papa gangu brahman aur sucha nand ki kartoot thee.. apni history pado beiman nafratwadi hindu

    • @liveandletlive6351
      @liveandletlive6351 2 года назад +1

      @@sagi272 tum hinduo ne punjab mei sikhon ka katal keeya 1978 mei 13 sikhon ko mara thha .. punjab kesri ka lala jagat narayan ney amritsar mei nirankari k saath mil k 13 nihathay sikh katal keeyey tthay. 1980s sey 1990s tak 2 lakh sey jiada sikhon ka katal keeya hindu security forces ney

  • @balbirkaur5818
    @balbirkaur5818 2 года назад +31

    ਉਦੋਂ ਡਰ ਗਏ ਸਨ ਜੀ ਕੇ ਸਾਹਿਬ ਸੁਖਬੀਰ ਸਿੰਘ ਬਾਦਲ ਤੋਂ

  • @gurneksinghkharay5059
    @gurneksinghkharay5059 2 года назад +1

    Good mkkrar Veer ji.u right aa ji 👍🙏🖕 From.Adv.GS.Khaira.Ldh.🙏💚

  • @ਗੁਰਬੀਰਸਿੰਘ-ਙ5ਵ
    @ਗੁਰਬੀਰਸਿੰਘ-ਙ5ਵ 2 года назад +5

    Dhanwad makkar sahib ji

  • @tractorsreview7982
    @tractorsreview7982 2 года назад +1

    Very informative video ... 👍👍

  • @GulrezSinghBoparai
    @GulrezSinghBoparai 2 года назад +12

    ਜੈਕਾਰੁ ਕੀਓ ਧਰਮੀਆ ਕਾ ਪਾਪੀ ਕਉ ਡੰਡੁ ਦੀਓਇ॥

  • @pannu149
    @pannu149 2 года назад

    ਵਾਹਿਗੁਰੂ ਭੱਲਾ ਕਰੇ

  • @parmindermangat367
    @parmindermangat367 2 года назад +2

    Very good information thanks for that

  • @ਸੱਚਦੀਆਵਾਜ਼ਸੱਚੀਂਸੁੱਚੀਂਗੁਰਬਾਨੀਗੁ

    ਸੱਚਾ ਅਕਾਲ ਪੁਰਖ ਜੀ ਵਾਹਿਗੁਰੂ ਜੀ ਆਪ ਜਾਣਦੇ ਆ ਜੀ ਵਾਹਿਗੁਰੂ ਜੀ

  • @hirasinghhirasingh6029
    @hirasinghhirasingh6029 2 года назад

    ਕੁਝ ਕੰਮ ਬਹੁਤ ਵਧੀਆ ਕੀਤੇ ਜੀ ਉਸ ਤੁਹਾਡੇ ਧੰਨਵਾਦ ਜੀ ਬੰਦੀ ਸਿੰਘਾਂ ਰਹਾਇ ਬਾਰੇ ਜੋਰ ਲਾਵੋ

  • @KamianaFaridkot
    @KamianaFaridkot 2 года назад +1

    ਸਿਆਸਤ ਦਾ ਮਾਹਿਰ ਕਹਿ ਦੇਈਏ? ਇਖਲਾਖੀ ਫਰਜ਼ ਅਣਗੌਲਿਆ ਕਰ ਸਿਆਸੀ ਲਾਹਾ ਲੈ ਸਕਦਾ ਹੈ। ਇੱਕ ਪਾਸੇ ਕਹਿ ਰਿਹਾ ਕਿ ਅਸੀ ਦੇਸ਼ ਛੱਡ ਕੇ ਜਾਣਾ ਚਾਹੁੰਦੇ ਹਨ ਅਤੇ ਦੂਸਰੇ ਪਾਸੇ ਉਸੇ ਰਜੀਵ ਨੂੰ ਕਹਿ ਰਿਹਾ ਐਨਾ ਕੁੱਝ ਹੋਣ ਤੇ ਡਰੇ ਹਾਂ ਤਾਂ ਸੱਚ ਕਿਹੜਾ ਹੈ ਕਿ ਸਿਆਸਤੀ ਕੰਢਾਂ ਤਲਾਸ਼ ਰਿਹਾ ਹੈ।

  • @DSR888
    @DSR888 2 года назад

    ਮੈਂ ਇਹਨਾਂ ਦੀਆਂ ਕਈ ਗੱਲਾਂ ਨਾਲ ਸਹਿਮਤ ਨਹੀਂ ਹਾਂ।
    ਗਲਤੀ ਲਈ ਮਾਫ਼ੀ 🙏

  • @gajjansinghhundal1811
    @gajjansinghhundal1811 2 года назад

    Good ji good 🤞

  • @anmolbrar3391
    @anmolbrar3391 Год назад +1

    ਇਸ ਬਹਾਦਰ ਸਿੱਖ ਕੌਮ ਦਾ ਗਦਾਰ ਬਾਦਲ ਪਰਿਵਾਰ ਨੇ ਬਹੁਤ ਹੀ ਨੁਕਸਾਨ ਕਰਿਆ ਹੈ।ਧੰਨਵਾਦ ਜੀਉ।

  • @princegill8678
    @princegill8678 2 года назад +2

    ਬਿਆਨ ਯੂ ਟਿਊਬ ਤੇ ਹੈ । ਦੇਖ ਲਉ ਤੇ ਇਹਦਾ ਬਿਆਨ ਰਲਾ ਲਉ ।

  • @pashminderkaur9947
    @pashminderkaur9947 2 года назад

    ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਜਥੇਦਾਰ ਸੰਤੋਖ ਸਿੰਘ ਵਰਗਾ ਲੀਡਰ ਨਾ ਸਿੱਖ ਕੌਮ ਵਿੱਚ ਹੋਇਆ ਨਾ ਅੱਗੇ ਹੋਣਾ ।
    ਪਰ ਮਨਜੀਤ ਸਿੰਘ ਜੀ ਕੇ ਸਿੱਖ ਸਿਆਸਤ ਲਈ ਮੁੜ
    ਮੁੜ ਬਾਦਲਾਂ ਦੇ ਪੈਰਾਂ ਵਿੱਚ ਡਿਗਦੇ ਹਨ ।
    ਪਹਲੀ ਵਾਰ ਤਾਂ ਸਮਝ ਆਉਂਦੀ ਹੈ ਪਰ ਬੇਇੱਜਤ ਹੋ‌ਕੇ ਪ੍ਰਧਾਨਗੀ ਛੱਡ ਕੇ , ਪਰ ਸੁਖਬੀਰ ਬਾਦਲ ਦੀ ਸਰਪ੍ਰਸਤੀ ਨੂੰ ਸਵੀਕਾਰ ਕਰ ਲੈਂਦੇ ਹਨ , ਸਰਨਾ ਭਰਾ ਵੀ ।
    ਜਦੋਂ ਕਿ ਦਾਦੂਵਾਲ ਨੇ ਸਿਧੀਆਂ ਸੁਣਾਂਦਾ ਹੈ ,
    ਔਰ ਬਲਦੇਵ ਸਿਰਸਾ ਪਤਾ ਲਗਦੇ ਹੀ ਵਾਕ ਆਊਟ ਕਰ ਗਏ ‌।

  • @harbanshkaur4000
    @harbanshkaur4000 Год назад +1

    ਸ੍ਰ ਮਨਜੀਤ ਸਿੰਘ ਜੀਕੇ ਸੱਚ ਬੋਲਦਾ ਹੈ ਮੈਨੂੰ ਲਗਦਾ

  • @ManpreetKaur-fi2zm
    @ManpreetKaur-fi2zm 9 месяцев назад

    Dhan dhan sant baba jarnel singh ji bhindra wale ji

  • @mohindersinghbharti9477
    @mohindersinghbharti9477 2 года назад +25

    Sat sri akal, GK sahib. Live Long, waheguru mehar karan.

  • @hirasinghhirasingh6029
    @hirasinghhirasingh6029 2 года назад +2

    ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜਿੰਦਾਬਾਦ

  • @Humanity0101
    @Humanity0101 2 года назад +10

    GK Sahib tusi bht chir de kha rahe oh v dono passio. Hun bas kro dukandari kaum thak gai sun sun k. Dhanwad.

  • @BaldevSingh-fi2sk
    @BaldevSingh-fi2sk 2 года назад +5

    G k sahib jee spoken truth I agree with him that badal is very clever in plotics

    • @Humanity0101
      @Humanity0101 2 года назад

      Yes badals are bad but Gk is opportunist also who has been involved in Sikh politics for a long time what is his achievements to date?

  • @gurmukhsingh6126
    @gurmukhsingh6126 2 года назад +10

    ਸਿੱਖ ਕੌਮ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ

  • @amanatiwana3630tiwana-fw6mw
    @amanatiwana3630tiwana-fw6mw Год назад +1

    Sant Baba Jarnail Singh ji Khalsa Bhindrawale zindabaad 🚩🚩🦅🦅

  • @worldpeacelover5417
    @worldpeacelover5417 2 года назад +1

    Ehna de pita ji bahut wadde leader sann. I have met him in Sri Amritsar sahib in Gurjit Singh Ting’s house.

  • @iqbalsingh6995
    @iqbalsingh6995 2 года назад +4

    ਕਿਉ ਗੱਪ ਮਾਰੀ ਜਾਨਾ। ਸੰਤਾਂ ਦਾ ਮੈ ਵੀ ਪ੍ਰਸੰਕਾ ਆ

  • @gillboyz8840
    @gillboyz8840 2 года назад

    🙏

  • @RajinderKaur-zk2ei
    @RajinderKaur-zk2ei 2 года назад +1

    Jathedaar Santokh Singh jaisa koi nahi

  • @shamshermanes2315
    @shamshermanes2315 2 года назад +1

    ਬ੍ਰਹਗਿਆਨੀ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜ਼ਿੰਦਾਬਾਦ

  • @rabinderrandhawa38B68
    @rabinderrandhawa38B68 2 года назад +6

    Sikh kaum kde na haare j Sikh e Sikh nu na mare ....

  • @surenderpehalwan5493
    @surenderpehalwan5493 2 года назад +1

    Okveer ji dasan lai 🙏🏿🙏🏿

  • @bhagwantpalsinghgill2949
    @bhagwantpalsinghgill2949 2 года назад

    Very good GK saab

  • @shamshermanes2315
    @shamshermanes2315 2 года назад +1

    ਜਦੋਂ ਇਹਨਾਂ ਕੋਲ ਪਾਵਰ ਸੀ ਇਹਨਾਂ ਕੋਲ ਕੁਰਸੀ ਸੀ ਉਸ ਟਾਈਮ ਕਿਉ ਨਹੀ ਬੋਲਦੇ ਸੀ 37 ਸਾਲ ਬਾਅਦ ਅੱਜ ਇਹਨਾਂ ਨੂੰ ਅਕਾਲੀ ਦਲ ਦੀਆ ਕਮੀਆਂ ਦਿਸਿਆ ਨੇ ਅਗਰ ਪਹਿਲਾਂ ਡੇਰਾ ਮੁੱਖੀ ਨੂੰ ਮੁਆਫ਼ੀ ਦੇਣ ਤੇ G K ਸਾਬ ਬੋਲਦੇ ਅਕਾਲੀ ਦਲ ਦਾ ਸੱਚ ਦਸਦੇ ਤਾਂ ਨਾ ਇਹਨਾਂ ਦਾ ਇਹ ਹਸ਼ਰ ਹੁੰਦਾ ਨਾਂ ਕੌਮ ਤੇ ਐਸਜੀਪੀਸੀ ਵਿਚ rss ਦੇ ਬੰਦੇ ਵੜਦੇ

  • @preetsingh1799
    @preetsingh1799 2 года назад +3

    ਸੱਚ ਕਦੇ ਨਾਂ ਕਦੇ ਸਾਹਮਣੇ ਆ ਜਾਂਦਾ , ਹੁਣ ਸਭ ਨੂੰ ਪਤਾ ਲੱਗਿਆ ਓਸ ਟਾਇਮ ਬਾਦਲਾਂ ਨੇ ਬੇੜਾ ਗਰਕ ਕਰਤਾ , ਭਾਈ ਸੰਤੋਖ ਸਿੰਘ ਸੱਚੇ ਬੰਦੇ ਸਨ

  • @maxgold7420
    @maxgold7420 2 года назад

    good manjeet singh Orakh Satt reki

  • @satpalgillgill6723
    @satpalgillgill6723 2 года назад +9

    Badalan ne punjab da bhut vaddha nuksan krvaia..

  • @balvindersandhar4657
    @balvindersandhar4657 2 года назад

    ਬਲਿਊ ਸਟਾਰ ਅਪ੍ਰੇਸ਼ਨ ਤੋਂ ਪਹਿਲਾਂ ਕੋਈ ਵੀ ਖਾੜਕੂ ਜਥੇਬੰਦੀ ਨਹੀਂ ਸੀ ਭਿੰਡਰਾਂ ਵਾਲਾ ਟਾਈਗਰ ਫੋਰਸ ਖਾਲਿਸਤਾਨ ਕਮਾਂਡੋ ਫੋਰਸ ਹੋਰ ਕਈ ਖਾੜਕੂ ਜਥੇਬੰਦੀਆਂ ਸਾਰੀਆਂ ਬਲਿਊ ਸਟਾਰ ਅਪ੍ਰੇਸ਼ਨ ਤੋਂ ਬਾਅਦ ਹੀ ਹੱਦ ਵਿੱਚ ਆ਼ਈ਼ਆਂ ਇਨਾਂ ਨੂੰ ਕਿਸੇ ਵੀ ਗਾਂਡੂ ਪਾਰਟੀ ਨੇ ਸਪੋਰਟ ਨਹੀਂ ਕੀਤੀ ਸਭ ਝੂਠ ਬੋਲਦੇ ਨੇ ਇਹ ਸਿਰਫ ਪੰਜਾਬ ਦੇ ਨੌਜਵਾਨਾਂ ਦਾ ਰੋਅ ਸੀ ਆਪਣੇ ਤੌਰ ਤੇ ਗਰੁੱਪ ਬਣਾਏ ਬਦਲਾ ਲੈਣ ਲਈ ਜਿਹੜਾ ਭਾਰਤੀ ਫੌਜ ਨੇ ਬਲਿਊ ਸਟਾਰ ਅਪ੍ਰੇਸ਼ਨ ਦੌਰਾਨ ਨਿਰਦੋਸ਼ ਲੋਕਾਂ ਤੇ ਕੀਤਾ

  • @pendumehkmaa8165
    @pendumehkmaa8165 2 года назад +2

    I want to meet with him... 🙏🙏🙏

  • @surjeetgill8813
    @surjeetgill8813 2 года назад +11

    ਹੋਰ ਗੱਲਬਾਤ ਕਰੋ ਮੱਕੜ ਜੀ ਸੰਤਾ ਬਾਰੇ ਕਿਰਪਾ ਕਰਕੇ

    • @Gk-cg1zi
      @Gk-cg1zi 2 года назад

      Sant 10_15 hindua da katal krke langr krdy c

    • @sambahia7107
      @sambahia7107 2 года назад

      @@Gk-cg1zi nhi 1400,1500 bande mar ke roti khande c

  • @Pawanadeep
    @Pawanadeep 11 месяцев назад

    Bhai Amritpal singh ji Khalsa zindabad 🚩

  • @harjinderbharaj2055
    @harjinderbharaj2055 2 года назад

    ਇਹ ਜੋ ਮਸਲੇ ਮਨਜੀਤ ਸਿੰਘ ਜੀ ਦੱਸ ਰਹੇ ਹਨ?
    ਇਸੇ ਹੀ ਦਿਮਾਗ਼ ਨਾਲ ਇਹ ਵੀ ਦੱਸ ਦੇਣ ਕਿ ਇੱਦਾਂ ਦੇ ਪਾਣੀ ਦੇ ਮਸਲੇ ਹੋਰ ਭਾਰਤ ਦੀਆਂ ਸਟੇਟਸ (states) ਨੂੰ ਕਿਉਂ ਨਹੀਂ ਸਾਹਮਣਾ ਕਰਨਾ ਪੈਂਦਾ?

  • @Sewadaghar
    @Sewadaghar 2 года назад

    Goid

  • @BaljeetSingh-fr3by
    @BaljeetSingh-fr3by 2 года назад

    🙏🙏🙏🙏🙏

  • @plantsmylife3763
    @plantsmylife3763 2 года назад +2

    Manjit Singh g k zindabaad I am your big fan sir

  • @shindachahal216
    @shindachahal216 2 года назад +12

    ਖਾਲਿਸਤਾਨ ਜਿੰਦਾਬਾਦ ❤

  • @P.Babrah58
    @P.Babrah58 2 года назад

    ਸੰਤੋਖ ਸਿੰਘ "ਦਿੱਲੀ" ਇੱਕ ਪੱਕਾ ਕਾਂਗਰਸੀ ਸੀ।

  • @Bajwa_91
    @Bajwa_91 2 года назад +22

    ਮੱਕੜ ਚਵਲ ਇਹ ਉਹੀ ਲੋਕ ਜੌ ਬਾਹਾ ਖੜੇ ਕਰਕੇ ਬਾਹਰ ਆ ਗਏ ਸੀ

    • @jangiyodha
      @jangiyodha 2 года назад

      ਗੱਪੀ ਬੰਦਾ ਇਹ , ਇਸਨੂੰ ਹਵਾਰੇ ਦਾ ਨਾਮ ਤੱਕ ਨਹੀਂ ਚੇਤੇ ਆ ਰਿਹਾ ਵਿਡੀਓ ਵਿੱਚ ।

    • @sukhchainsingh6289
      @sukhchainsingh6289 2 года назад +2

      Delhi wle Sikh--punjabi haryana wle Sikh vch bhut fark aa💪💪

    • @lakhycheema7566
      @lakhycheema7566 2 года назад

      Shi gal aa veere

  • @gurchransingh5674
    @gurchransingh5674 2 года назад +3

    ਇੱਹ ਹੁੰਦੀਆ ਮਿੱਠੀਆਂ ਮਿੱਠੀਆਂ ਦੋਗਲੀਆ ਗੱਲਾ

  • @lovelysingh5511
    @lovelysingh5511 2 года назад

    S 🙏👍👌 s akal G k sahib ji whe waheguru ji

  • @walkandtalk1961
    @walkandtalk1961 11 месяцев назад

    dohe iko jahhe kathe hogge

  • @anmolbrar3391
    @anmolbrar3391 2 года назад

    ਇਹ ਬਹੁਤ ਪੁਰਾਣੀ ਵੀਡੀਉ ਆ।

  • @gurleendharm9134
    @gurleendharm9134 2 года назад +5

    ਇਹ ਤਾਂ ਗੱਲ ਪੱਕੀ ਆ ਵੀ ਬਾਦਲਾਂ ਨੇ ਸਾਡੀ ਕੌਮ ਮਰਵਾਈ

  • @malkitsingh5925
    @malkitsingh5925 Год назад

    Malkitsingh 🙏🙏🙏👍🤲🤲🤝👌☝️✌️💯❤️❤️🙏👍🤲🤲🤝🙏👍

  • @sukhdevsingh4796
    @sukhdevsingh4796 2 года назад +1

    ਬੱਸ ਇਹੀ ਗੱਲਾਂ ਕਰ ਕਰ ਕੇ ਲੋਕਾਂ ਨੁੰ ਖੁਸ਼ ਕਰੀ ਜਾਉ

  • @RanjeetSingh-dt9cb
    @RanjeetSingh-dt9cb 2 года назад +1

    ਧੰਨ ਧੰਨ ਗੁਰੂ ਰਾਮ ਦਾਸ ਜੀ ਕਿਰਪਾ ਕਰ ਮੱਕੜ ਸਾਹਿਬ ਜੀ ਤੁਹਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਜਿਹੜੇ ਲੋਕਾਂ ਨੇ ਪੋਸਟ ਅਹਿਮ ਤੇ ਸੰਤਾਂ ਦੇ ਨਾਲ ਗਦਾਰੀ ਕਰਕੇ ਬਾਦਲਾਂ ਨਾਲ ਰਲ ਕੇ ਸਾਰਾ ਕੁੱਝ ਪਤਾ ਹੁੰਦਿਆਂ ਭੀ ਦਰਬਾਰ ਸਾਹਿਬ ਤੇ ਅਟੈਕ ਹੋਵੇਗਾ ਤੁਸੀਂ ਵੀ ਉਸੇ ਕੈਟਾਗਿਰੀ ਵਿੱਚ ਆਉਦੇ ਹੋ ਜੇਕਰ ਇਹੋ ਜਿਹੇ ਗੰਦੇ ਬੰਦਿਆਂ ਪ੍ਰਮੋਸ਼ਨ ਕਰ ਰਹੇ ਹੋ ਇਹਨਾਂ ਲੋਕਾਂ ਦੇ ਚੜਾਏ ਛਿੱਤਰਾਂ ਦਾ ਹਾਰ ਪਾ ਕੇ ਜਲੂਸ ਕੱਢਣਾ ਚਾਹੀਦਾ

  • @Addy-745
    @Addy-745 2 года назад +5

    Oh kehnda ehde te corruption de iljaam ne GK aggo kehnda thank you eh lok kinne besharam ho chuke aa ki chal raha duniya vich 😀

  • @kingssingh1491
    @kingssingh1491 2 года назад +3

    😂😂😂😂 ਕਿਸੇ ਦੀ ਇੰਟਰਵਿਉ ਲੈਣ ਲੱਗ ਜਾਣੇਉ ਬਾਈ

  • @panjabflix.channel5697
    @panjabflix.channel5697 2 года назад

    View lain da mara dubara dubara ohi video uplode kr rya

  • @vikass.434
    @vikass.434 2 года назад +1

    Noone is above the Law

    • @donttellmejustlisten4598
      @donttellmejustlisten4598 2 года назад +4

      Lol yes we know that’s why no one from 84 genocide got the justice even after 38 years . Gujarat dange ke culprit ko bhe saza milni chahiye jo mastermind hai jisne ik din pehle meeting karke sabhi officers ko kuch na karne ko kaha tha .

  • @MandeepSingh-pd5rb
    @MandeepSingh-pd5rb 2 года назад +3

    Manjeet Singh Saab bilkul theek hai Badal Ne marvaya kam ko Gadar Akali Dal Badal you are right💯%√√√√√√

    • @Humanity0101
      @Humanity0101 2 года назад +1

      Panjab sarkar jo marji rahe Sab Indian state kra rahe. Badal da shunshana Hun rakh do.

  • @UjagarSingh-zi3pn
    @UjagarSingh-zi3pn 9 месяцев назад

    Manjeet Singh Ji ke Ek Imandar aadami hai 40:46 40:46

  • @triloksingh4126
    @triloksingh4126 2 года назад +4

    ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ ।ਸਿੰਘ ਸਾਹਿਬ ਜੀ, ਗੋਲਡਨ ਟੈਂਪਲ ਨਹੀ, ਦਰਬਾਰ ਸਾਹਿਬ ਜੀ ਕਹੋ।

    • @kamaljeetkaurlotus6309
      @kamaljeetkaurlotus6309 2 года назад +1

      ਹਰ ਥਾਂ ਇਹ ਬੋਰਡ ਲਗਾਏ ਜਾਣ ਕਿ ਨਾ ਗੋਲਡਨ ਟੈਂਪਲ, ਨਾ ਹਰਿਮੰਦਰ ਸਾਹਿਬ ਬਲਕਿ ਸ੍ਰੀ ਦਰਬਾਰ ਸਾਹਿਬ ਜੀ ਕਿਹਾ ਜਾਏ, ਲਿਖਿਆ ਜਾਏ । ਗੋਲਡਨ ਟੈਂਪਲ, ਹਰਿਮੰਦਰ ਸਾਹਿਬ ਉਪਰ ਲਾਈਨ ਲਗਾਕੇ ਕੱਟਿਆ ਜਾਵੇ ।

    • @triloksingh4126
      @triloksingh4126 2 года назад

      @@kamaljeetkaurlotus6309 ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ ।ਬਹੁਤ ਧੰਨਵਾਦ ਜੀ ।

    • @lovedhillon498
      @lovedhillon498 2 года назад

      Very good 👍

  • @harjinderbasrah8375
    @harjinderbasrah8375 2 года назад +1

    ਕੰਮ ਤੇਰਾ ਨਾਮ ਦੂਜੇ ਦਾ ਭੇਦ ਲੰਕਾ ਸਾੜ ਦਿੰਦਾ

  • @JaswantSingh-jn6ii
    @JaswantSingh-jn6ii 2 года назад

    ਵੀਰ‌ਮਕੜ ਜੀ ਇਹੀ ਸਵਾਰਥੀ ਲੋਕ ਕੌਮ ਦੇ ਗਦਾਰ ਗਲਾਂ ਦਾ ਕੜਾਹ ਬਣਾ ਰਿਹਾ ਲੁਟੇਰੇ ਹਪ‌ਇਪਣੀ ਪੂਰਤੀਆਂ ਕਰ ਗੲਏ ਕੌਮ ਨੂ‌ਲਵਾਰਸ ਛ ਡ ਗੲਏ ਇਹ ਤੇ ਸੰਤੋਖ ਸਿੰਘ‌ਕਰਪਟ ਸਨ

  • @tejasinghchawla849
    @tejasinghchawla849 11 месяцев назад

    Acording to Indian Constitution, Khalastan (Not Khalistan) can be build. Please read Indn. Gazet Jun 1990 .

  • @paradoxically1984
    @paradoxically1984 2 года назад

    On air wale pro Punjab Alle ina Punjab da bera garak kurna takya

  • @shinderjosan4894
    @shinderjosan4894 2 года назад

    Ok

  • @ਸੱਚਪਿਆਰਮੱਤ
    @ਸੱਚਪਿਆਰਮੱਤ 2 года назад +7

    ਮੱਕੜ ਤੈਨੂੰ ਇਹਨਾ ਚਵਲ ਦੈਗਲਿਆ ਨੂੰ ਵੇਖ ਉਲਟੀਆ ਨਹੀਂ ਆਉਂਦੀਆਂ

  • @sarbjitkaur8643
    @sarbjitkaur8643 2 года назад +1

    Right