How Apology was procured for MSG? Did SAD Prez Sukhbir play role, meet MSG ? Pradeep Kler Unplugged

Поделиться
HTML-код
  • Опубликовано: 7 сен 2024

Комментарии • 1,3 тыс.

  • @garrydhillon3008
    @garrydhillon3008 Месяц назад +79

    ਲੋਕ ਕਿੰਨੇ ਬੇਸ਼ਰਮ ਨੇ ਅਜੇ ਵੀ ਸੁਖਬੀਰ ਦੀ ਹਿਮਾਇਤ ਕੇ ਰਹੇ ਨੇ ਤੁਹਾਡੇ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਸਭ ਤੋਂ ਵੱਡਾ ਗੁਨਾਹ ਹੋਇਆ ਤੇ ਬੱਚੇ ਬੱਚੇ ਨੂੰ ਪਤਾ ਸੁਖਬੀਰ ਦਾ ਨਾ ਆ ਰਿਹਾ ਸੀ ਤੁਸੀ ਅਜੇ ਵੀ ਓਹਦੀ ਹਮਾਇਤ ਕਰ ਰਹੇ ਹੋ ਕੁਝ ਤੇ ਸ਼ਰਮ ਕਰੋ ਥੋੜੀ ਜਹੀ ਵੀ ਗ਼ੈਰਤ ਬਾਕੀ ਆ ਤੇ ਹੱਕ ਵਿਚ ਨਹੀ ਆਓਣਾ ਤੇ ਚੁੱਪ ਹੀ ਰਹੋ ਸੱਚ ਸਾਹਮਣੇ ਆਉਣ ਦਿਓ

    • @GamdurSingh-gc1pl
      @GamdurSingh-gc1pl Месяц назад

      😅😅

    • @vinylRECORDS0522
      @vinylRECORDS0522 Месяц назад +4

      ਸੱਚੀ ਗੱਲ ਹੈ, ਭੇਡਾਂ ਕਾਹਨੂੰ ਮੰਨਦੀਆਂ।

    • @user.DeepBrar
      @user.DeepBrar 20 дней назад +2

      ਸੁਖਬੀਰ ਨਾਲ ਤੁਰਨ ਵਾਲੇ ਸਰਦਾਰਾਂ ਨੂੰ ਡੁੱਬ ਮਰਨਾ ਚਾਹੀਦਾ

  • @RajinderSingh-ld4jf
    @RajinderSingh-ld4jf Месяц назад +86

    ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਾਉਣ ਵਾਲਿਆਂ ਦਾ ਬੀਜ ਨਾਸ ਹੋਣਾ ਚਾਹੀਦਾ ਕੋਈ ਇਹਨਾਂ ਦਾ ਰੋਣ ਵਾਲਾ ਨਹੀਂ ਰਹਿਣਾ ਚਾਹੀਦਾ ਪਰਮਾਤਮਾ ਦੇ ਘਰ ਦੇ ਰਹਿਣ ਦੇਰ ਨਹੀਂ

    • @darshanram5643
      @darshanram5643 Месяц назад +4

      ਬਿਲਕੁਲ

    • @avtarsandhu4758
      @avtarsandhu4758 Месяц назад +2

      ਗੂਰੂ ਦੀ ਬਇਬਦੀ ਕੋਈ ਨਹੀਂ ਕਰ ਸਕਦਾ ਗਰਿਥ ਵੇਦ ਕਿਤਾਬ ਕਾਗਤਾਂ ਦੇ ਹਨ ਇਨ੍ਹਾਂ ਨੇ ਇਕ ਦਿਨ ਆਪ ਹੀ ਸਣ ਗਲ਼ ਜਾਣਾ ਮਣਿਆਦ ਖਤਮ ਹੋਣ ਤੋਂ ਬਹਿਦ ਵਿੱਚ ਗੁਰੂ ਨਾਨਕ ਦੇਵ ਜੀ ਇਸ ਜਗ ਨੂੰ ਕੋੜ ਆਖਕੇ ਬਿਆਨ ਕੀਤਾ
      ਕੋੜ ਰਾਜਾ ਕੋੜ ਪਰਜਾ ਕੋੜ ਸਾਂਰਾ ਸਨਸਾਰ ਕੋੜ ਕੋੜੇ ਸੋ ਲਗਾ ਵਿਸਰਿਆ ਕਰਤਾਰੁ ਇਹ ਗੁਰ ਨਾਨਕ ਨੇ ਫਿਰ ਚੋਠ ਬੋਲੀਆ ਸਨਸਾਰ ਵਿਚ ਤੇ ਗਰਿਬ ਪੋਥੀਆਂ ਵੀ ਫਿਰ ਕੋੜ ਹੀ ਹਨ ਜਦੋਂ ਸਾਰਾ ਸਨਸਾਰ ਨਾਸ਼ਵਾਨ ਹੈ ਨਾਲ਼ੇ ਇਨ੍ਹਾਂ ਕਾਗਤਾਂ ਕੋਲੋਂ ਕਿਸੇ ਲੇਣਾ ਇਹ ਤੇ ਕੋਈ ਕਬਲਾ ਹੀ ਸਪ ਦੀ ਰੁਡ ਵਿਚ ਹਥ ਪਾਓ ਗਾ ਆਪਣੀਆ ਹਿਡੀਆ ਪਸਲੀਆ ਤੜਵਾਏ ਗਾ

  • @rbrar3859
    @rbrar3859 Месяц назад +36

    ਧੰਨਵਾਦ ਲੱਖੀ ਜੀ, ਤੁਸੀ ਅੱਜ ਸੱਚ ਸਾਹਮਣੇ ਲਿਆਂਦਾ ਹੈ,
    ਅਸੀ ਦਾਦੇ ਪੜਦਾਦੇ ਤੋਂ ਅਕਾਲੀ ਹਾਂ , ਪਰ ਹੁਣ ਅਸੀ ਇਹਨਾ ਪਾਪੀਆਂ ਨੂੰ ਵੋਟ ਕਦੇ ਵੀ ਨਹੀ ਪਾਵਾਂਗੇ।

    • @dharamsingh5541
      @dharamsingh5541 Месяц назад +4

      Very good ji

    • @vinylRECORDS0522
      @vinylRECORDS0522 Месяц назад +3

      ਅਸੀਂ ਵੀ

    • @pardeepsinghbrar8863
      @pardeepsinghbrar8863 Месяц назад +2

      rbrar3859 ਅਸੀਂ ਚਾਰ ਪੀੜੀਆਂ ਤੋਂ ਅਕਾਲੀ ਦਲ ਨਾਲ ਹਾਂ, ਬਜ਼ਰੁਗਾਂ ਨੇ ਪ੍ਰਕਾਸ਼ ਬਾਦਲ ਨਾਲ ਜੇਲਾਂ ਕੱਟੀਆਂ ਉਹ ਵੀ ਸ਼੍ਰੋਮਣੀ ਅਕਾਲੀ ਦਲ ਲਈ, ਜਦੋਂ ਦਾ ਕਾਲੀ ਦੱਲ ਬਾਦਲ ਦੀਆ ਕਰਤੂਤਾਂ ਦਾ ਪਤਾ ਲੱਗਿਆ ਹੈ,ਅਸੀਂ ਉਸ ਟਾਈਮ ਤੋਂ ਬਾਦਲ ਹਰਾਮ ਦਿਆ ਦਾ ਖਹਿੜਾ ਛੱਡ ਦਿੱਤਾ ਹੈ,

    • @Harindersinghmander97
      @Harindersinghmander97 29 дней назад +1

      ਧੰਨਵਾਦ ਤੁਹਾਡਾ ਨਹੀਂ ਤਾ ਬਹੁਤ ਅੰਨੇ ਹੀ ਬਣੇ ਆ

  • @sardar_avtarsingh3005
    @sardar_avtarsingh3005 Месяц назад +110

    ਰਿਤੇਸ਼ ਲੱਖੀ ਜੀ ਸੱਚ ਸਾਹਮਣੇ ਲਿਆਉਣ ਲਈ ਧੰਨਵਾਦ ਸਾਰੇ ਨੰਗੇ ਕਰਤੇ

  • @DPSMAKKAR
    @DPSMAKKAR Месяц назад +82

    ਬੀਬੀ ਬਾਦਲ ਨੇ ਆਖਿਆ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਉਣ ਵਾਲਿਆਂ ਦਾ ਕੱਖ ਨਾ ਰਹੇ, ਅੱਜ ਹਾਲਤ ਦੇਖ ਲਓ, ਬਾਦਲ ਦੇ ਅਕਾਲੀ ਦਲ ਦੀ, ਕੱਖ ਨਹੀਂ ਬਚਿਆ ਉਸਦਾ।

    • @SimranAulakh-y3l
      @SimranAulakh-y3l 29 дней назад +2

      BHAI JI BIBI TA JIT GAYI FHIR

    • @DPSMAKKAR
      @DPSMAKKAR 28 дней назад +1

      @@SimranAulakh-y3l ਵੀਰ ਪਰ ਬਾਈ ਜੀ
      ਅਕਾਲੀ ਦਲ ਦਾ ਤਾਂ ਬੇੜਾ ਗਰਕ ਹੋ ਹੀ ਗਿਆ ਨਾ?

  • @SimranjitsinghSidhu-dn8ee
    @SimranjitsinghSidhu-dn8ee Месяц назад +36

    ਬਾਦਲਾ ਦੇ ਚਮਚੇ ਹਜੇ ਵੀ ਇਸਨੂੰ ਝੂਠਾ ਦੱਸੀ ਜਾਂਦੇ ਆ।ਬਾਦਲਾ ਤੇ ਇਸਦੇ ਸਾਰੇ ਨਾਲਦੇਆ ਨੂੰ ਪੰਥ ਚੋ ਛੇਕ ਦੇਣਾ ਚਾਹੀਦਾ

    • @dharamsingh5541
      @dharamsingh5541 29 дней назад +1

      @@SimranjitsinghSidhu-dn8ee sade pin vee hege aje vee badla de chamchy oh aje vee sare pindd nu bare nhi aun dindy ji.

  • @RajinderBrar-v4c
    @RajinderBrar-v4c Месяц назад +16

    ਵਾਹਿਗੁਰੂ ਜੀ ਮੇਹਰ ਕਰਨ ਸਿੱਖਾ ਨੂੰ ਹੁਣ ਜਾਗਣ ਦੀ ਲੋੜ ਆ ਇਸ ਵੀਰ ਵੀ ਵਾਹਿਗੁਰੂ ਅੰਗ ਸੰਗ ਰਹਿਣ ਜੋ ਅਖੀਰ ਤੱਕ ਖਰਾ ਉਤਰੇ ਕਿਸੇ ਦਬਾਅ ਥੱਲੇ ਨਾ ਆਵੇ

  • @RameshKumar-et2ld
    @RameshKumar-et2ld Месяц назад +20

    ਸਿੱਖ ਸੰਗਤ ਸਭ ਜਾਣਦੀ ਐ, ਸੁਖਬੀਰ ਇੰਸਾ ਵਾਰੇ, ਤਾਂ ਹੀ ਇਹ ਹਾਲ ਹੋ ਗਿਆ, ਸ੍ਰੋ, ਅ, ਦਲ ਦਾ. ਜੋ ਕਿ ਹਿੰਦੂ, ਸਿੱਖਾਂ ਦੀਆਂ ਅਣਗਿਣਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ ਸੀ.

    • @JagroopSingh-no7xy
      @JagroopSingh-no7xy Месяц назад

      ਅਕਾਲੀ ਦਲ ਵਾਸਤੇ ਕਿਹੜੇ ਹਿੰਦੁੰਆ ਨੇ ਕੁਰਬਾਨੀਆਂ ਦਿੱਤੀਆਂ

  • @daljitsingh8853
    @daljitsingh8853 Месяц назад +55

    ਰਿਤੇਸ਼ ਲੱਖੀ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਸੀਂ ਜਿਹੜਾ ਇਹ ਅਧਿਆਇ ਖੈਲ੍ਹਿਆ ਹੈ ਇਹ ਸਿੱਖ ਕੌਮ ਦੀਆਂ ਅੱਖਾਂ ਖੋਲ੍ਹਣ ਵਾਲਾ ਅਤੇ ਫੈਸਲਾਕੁੰਨ ਹੋਵੇਗਾ।

    • @dharamsingh5541
      @dharamsingh5541 Месяц назад +1

      Sach gall kehan lai tuhada bahut bahut dhanwaad ji

  • @user-vp9ut9vq3j
    @user-vp9ut9vq3j Месяц назад +15

    ਜਿੰਨੇ ਵੀ ਸੁਖਬੀਰ ਬਾਦਲ ਦੇ ਕਰੀਬੀਆਂ ਨੂੰ ਤਾਂ ਪ੍ਰਦੀਪ ਦੀਆਂ ਗੱਲਾਂ। ਹਜਮ ਨਹੀਂ ਆਉਣੀ ਆ ਗੱਲ ਭਾਵੇਂ ਲੇਟ ਕਰ ਰਿਹਾ ਹੈ ਪਰ ਸਾਨੂੰ ਸੁਨਣ ਵਿੱਚ ਕਿ ਤਕਲੀਫ ਹੁੰਦੀ ਹੈ ਜੇਕਰ ਅੱਗ ਲੱਗੀ ਐ ਧੂਆ ਤਾਹੀਓਂ ਉਠਿਆਂ ਹੈ ਤੁਹਾਨੂੰ ਜੇਕਰ ਗੱਲਾਂ ਝੂਠੀਆਂ ਲੱਗਦੀ ਐ ਫਿਰ ਬੇਅਦਬੀ ਦੀਆਂ ਗੱਲਾਂ ਕਰਨੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ

  • @BalwinderSingh-md4is
    @BalwinderSingh-md4is Месяц назад +15

    ਆਖਿਰ ਸੱਚ ਬਾਹਰ ਆ ਹੀ ਗਿਆ, ਸੁਖਬੀਰ ਜੁੰਡਲੀ ਨੰਗੀ ਹੋ ਗਈ, ਸੁਖਬੀਰ and company nu SAD ਪ੍ਰਧਾਨਗੀ ਤੋਂ ਅਸਤੀਫਾ ਦੇਣਾ ਚਾਹੀਦਾ।

  • @BaldevSingh-qv6te
    @BaldevSingh-qv6te Месяц назад +75

    ਕੂੜ ਨਿਖੂਤੇ ਨਾਨਕਾ ਓੜੱਕ ਸੱਚ ਰਹੀ! ਸੱਚ ਆਖਰ ਪ੍ਰਗਟ ਹੋ ਹੀ ਜਾਂਦਾ ਹੈ! ਗੁਰੂ ਭਲਾ ਕਰੇ!

  • @GurmeetSingh-yz3jt
    @GurmeetSingh-yz3jt Месяц назад +13

    ਅਕਾਲੀ ਦਲ ਦਾ ਸੈੱਲ ਜਿੰਨਾ ਮਰਜੀ ਜੋਰ ਲਾ ਲਵੇ ਹੁਣ ਇਹ ਧਬਾ ਸਾਰੀ ਉਮਰ ਨਹੀਂ ਲ੍ਹਹੇਗਾ।ਲੋਕ ਤਾਂ ਸੁਖਬੀਰ ਦੇ ਪਹਿਲਾ ਹੀ ਖਿਲਾਫ ਹਨ। ਹੁਣ ਤਾਂ ਬਲਦੀ ਤੇ ਤੇਲ ਪੈ ਗਿਆ।

  • @pargatsingh-nf8zm
    @pargatsingh-nf8zm Месяц назад +13

    ਲੱਖੀ ਜੀ ਸਰਕਾਰਾ ਨੇ ਸੁਖਬੀਰ ਨੂੰ ਵਰਤ ਲਿਆ ਹੈ ਹੁਣ ਫੱਟੀ ਪੋਚ ਦਿਤੀ ਹੈ ਸੁਖਬੀਰ ਨੇ ਸਿੱਖ ਕੌਮ ਨੂੰ ਆਪਣੀ ਗੁਲਾਮ ਗੁਲਾਮ ਕੌਮ ਸਮਝਿਆ ਹੈ ਕੌਮ ਨੇ ਇਹਨਾਂ ਨੂੰ ਜਿਆਦਾ ਤਾਕਤ ਦੇ ਦਿੱਤੀ ਇਹਨਾਂ ਉਸ ਦੀ ਨਜੈਜ ਵਰਤੋ ਕੀਤੀ ਹੈ ਇਹਨਾ ਨੂੰ ਗੁਰੂ ਪਾਤਸ਼ਾਹ ਨੇ ਬਕਸ਼ਣਾ ਨਹੀ ਹੈ

  • @bikramjeetsingh5286
    @bikramjeetsingh5286 Месяц назад +6

    ਇਹ ਬੰਦਾ ਬਿਲਕੁਲ ਸੱਚ ਬੋਲ ਰਿਹਾਂ। ਕੋਈ ਮੰਨੇ ਜਾਂ ਨਾ ਮੰਨੇ।

  • @tonygill598
    @tonygill598 Месяц назад +52

    ਰਿਤੇਸ ਜੀ ਤੁਹਾਡਾ ਧੰਨਵਾਦ ਜੀ ਪ੍ਰਦੀਪ ਦੀ ਜਮੀਰ ਜਾਗੀ ਹੈ ਗੁਰੂ ਰਾਮਦਾਸ ਸਾਹਿਬ ਜੀ ਨੇ ਜਗਾਈ ਹੈ ਜੀ ਅਤੇ ਲੱਗਦਾ ਪੂਰਾ ਸੱਚ ਬੋਲਦਾ ਆਕਾਲੀਦਲ ਨੇ ਸੁਖਵੀਰ ਜੀ ਨੇ ਬਹੁਤ ਗਲਤੀਆਂ ਕੀਤੀਆਂ ਪਰ ਇਹ ਸਾਰੀਆਂ ਗਲਤੀਆਂ ਸਤਾ ਦੇ ਲਾਲਚੀ ਚੀਮੇ ਵਰਗੇ ਚਮਚਿਆਂ ਨੇ ਕਰਾਈਆਂ ਜੀ

    • @jaswantsinghpradhan7470
      @jaswantsinghpradhan7470 Месяц назад +4

      ਸਹੀ ਕਿਹਾ ਤੁਸੀ, ਬਹੁਤੇ ਕੁਮੈਟੈਟਰ ਵੇਖੋ ਵੇਖੀ ਹੀ ਪ੍ਰਦੀਪ ਨੂੰ BJP ਦਾ ਦੱਲਾ ਦੱਲਾ ਲਿਖੀ ਜਾ ਰਹੇ

    • @HariSingh-ot8dn
      @HariSingh-ot8dn Месяц назад +1

      Sahi kaha apne jnab

    • @gurupartapsingh4454
      @gurupartapsingh4454 Месяц назад

      Pardeep kaler Bilkul shi or sucha a

    • @RamSingh-gg2no
      @RamSingh-gg2no Месяц назад

      ਜਮੀਰ ਤਾਂ ਪਤਾ ਨਹੀ ਹੁਣ ਕਿਵੇਂ ਜਾਗੀ ਐ ਕਿ ਕੀਹਨੇ ਜਗਾਈ ਐ।ਰਾਜਨੀਤੀ ਵਿੱਚ ਬਹੁਤ ਕੁੱਝ ਚਲਦਾ ਭਰਾਵੋ।

  • @AvtarSingh-bv5eq
    @AvtarSingh-bv5eq Месяц назад +67

    ਇਸ ਨੇ ਮੁੱਕਰ ਜਾਣਾ ਇਹ ਡੇਰੇ ਦੇ ਪੱਖ ਵਿੱਚ ਭੁਗਤੇਗਾ ਭਾਵੇ ਕੁੱਝ ਕਹੇ

    • @drpunjabi9394
      @drpunjabi9394 Месяц назад +4

      Sukhe masand d aslyiat dasi tenu dukh kiyo lagyia

    • @JagroopSingh-no7xy
      @JagroopSingh-no7xy Месяц назад +2

      @@drpunjabi9394ਇਸ ਦਲੇ ਕਲੇਰ ਵੱਲੋਂ ਕੀਤੀ ਬੇਅਦਬੀ ਭੁੱਲ ਗਏ ਸਿੱਖ

    • @drpunjabi9394
      @drpunjabi9394 Месяц назад

      @JagroopSingh-no7xy es dalla gunnegaar hai, hi par Sikhbir masand balakaari saad d MSG2 film nu police protection de k equally equal dalla banyia, Lakhlahnat Sukhyia tere te

    • @Avtar-xu1dd
      @Avtar-xu1dd Месяц назад +1

      ਸਿੱਖੋ ਇਹ ਉਹੀ ਹੈ ਜਿਸ ਨੇ ਬੇਅਦਬੀਆਂ ਕੀਤੀਆਂ ਹੁਣ ਇਹਨੂੰ ਭੁੱਲ ਗੇ

    • @drpunjabi9394
      @drpunjabi9394 Месяц назад

      @Avtar-xu1dd Sikho Sukha uhi hai jis ne balakaari Saad nu piyo mann ke usdi film MSG2 layee police protection diti c, Lakhlahnat sukhyue tere jamsn te, saadi akaali party nu khatam Karan layee, Saale chaaploos Sukhe masand nu hi path samjhi bethe ae, Lagda tu v sukhe vaangu balakaari Saad nu pitaji bolda

  • @charanveersran
    @charanveersran Месяц назад +78

    Kine ch vikhea oh vi ds

    • @jagdeep9162
      @jagdeep9162 Месяц назад +3

      Jine ch tc

    • @vinylRECORDS0522
      @vinylRECORDS0522 Месяц назад

      ਇਹ ਸਰਸੇ ਦੀਆਂ ਭੇਡਾਂ ਕਾਹਨੂੰ ਮੰਨਦੀਆਂ

    • @shaant123
      @shaant123 Месяц назад

      Jine ch tery maaa gufaaa ch biki c

    • @Soaringsky379
      @Soaringsky379 Месяц назад

      Kharidna kehne a ?

    • @NetsatHD
      @NetsatHD 24 дня назад

      ਇਹ ਲੋਕ ਆਪ ਗੁੰਡੇ ਵਿਅਕਤੀ ਨੇ ਇਹ ਉਹੀ ਲੋਕ ਨੇ ਜਿਸਨੇ ਡੇਰੇ ਵਿੱਚ Political Wing ਬਣਵਾਇਆ ਕਰੋੜਾਂ ਰੁਪਏ ਖਾਦਾ, Power ਦੀ ਦੁਰਵਰਤੋਂ ਕੀਤੀ।
      ਬੇਅਦਬੀ ਕਰਵਾਈ ਜਾ ਨਹੀਂ ਉਹ ਰੱਬ ਨੂੰ ਪਤਾ
      ਪਰ ਜਦ ਇਸਦਾ ਵਿੱਚ ਨਾਂ ਆ ਗਿਆ।
      ਤਾਂ ਇਸਨੇ ਭਾਰੀ ਦਬਾਵ ਹੇਠ ਆਪਣੇ ਬਿਆਨ ਬਦਲ ਲਏ ਤੇ ਆਪ ਪਾਕ ਸਾਫ਼ ਬਣਦਾ ਸਾਰਾ ਇਲਜ਼ਾਮ ਦੂਜਿਆਂ ਤੇ ਲਗਾ ਰਿਹਾ ਹੁਣ।

  • @LovepreetSingh-gq2bf
    @LovepreetSingh-gq2bf Месяц назад +90

    ਅਕਾਲੀ ਦਲ ਦੇ ਰਾਜ ਚ ਬਾਬੇ ਦੀ ਪੇਸ਼ੀ ਪੈਂਦੀ ਸੀ ਪੰਜਾਬ ਚ
    ਤੇ ਬਾਕੀ 2 ਸਰਕਾਰਾਂ ਚ ਕੇਸ ਚ ਕੋਈ ਕਾਰਵਾਈ ਨੀ ਹੋਈ
    ਹੁਣ ਵਾਲੀ ਸਰਕਾਰ ਚ ਤਾਂ ਕੇਸ ਹੀ chandigarh ਰੈਫਰ ਕਰਤਾ

  • @pushpinderkaleka5977
    @pushpinderkaleka5977 Месяц назад +14

    ਸਭ ਨੂੰ ਪਤਾ ਇਹ ਗੱਲ ਦਾ ਹੁਣ ਸਾਹਮਣੇ ਆ ਗਿਆ ਗਵਾਹ ਏਸ ਤੋ ਵੱਡਾ ਕੀ ਸਬੁਤ ਚਾਹਿਦਾ ਹੁਣ ਤਾ ਪਤਾ ਚੱਲ ਗਿਆ ਸੁਖਬੀਰ ਅਤੇ ਦਲਜੀਤ ਚੀਮੇ ਦਾ ਕੀ ਰੋਲ ਐ ਮਾਫੀਨਾਮੇ ਵਿਚ ਸਰਮ ਕਰਲੋ ਮਾੜੀ ਮੋਟੀ ਹੁਣ ਤਾ

    • @devinderpaldhillon9627
      @devinderpaldhillon9627 Месяц назад

      ਕੀ ਮਾਫ਼ੀ ਵਾਲ਼ਾ ਸ਼ਬਦ ਡਾ਼ ਦਲਜੀਤ ਚੀਮੇ ਨੇ ਐਡ ਕਰਵਾਇਆ ?

  • @SohanLal-zg3nw
    @SohanLal-zg3nw Месяц назад +7

    ਬਾਈ ਜੀ ਪ੍ਰਦੀਪ ਦੀਆਂ ਗੱਲਾਂ ਚ, ਬੇਅਦਬੀ ਬਾਰੇ ਜੋ ਗੁਰੂ ਜੀ ਨੂੰ ਲੈ ਕੇ ਕਹਿ 28:21 ਰਿਹਾ ਮੈਂ ਸਿਰ ਸਿਰ ਦੀ ਸਰਤ ਲਾ ਰਿਹਾ ਹਾਂ। ਜੇ ਪ੍ਰਦੀਪ ਚ, ਦਮ ਹੈ। ਤਾਂ ਦਸੇ ਡੇਰਾ ਸੱਚਾ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ।

  • @arvindersangha7101
    @arvindersangha7101 Месяц назад +27

    ਰਾਮੂਵਾਲੀਆ ਦੇ ਕਹਿਣ ਵਾਂਗ ਕਿ ਖੁਸਰਿਆ ਦੇ ਜਵਾਕ ਹੋ ਸਕਦਾ ਪਰ ਹੁਣ ਆਕਾਲੀਆ ਦੇ ਨਿੰਮ ਨਹੀ ਬੱਝਦੀ ਹੁਣ ਪਰਦੀਪ ਕਲੇਰ ਹੋਰ ਕਿੱਲ ਗੱਡ ਗਿਆ 😂😂

  • @ArshdeepKaur-z4c
    @ArshdeepKaur-z4c Месяц назад +88

    Pasian piche vikan wala

  • @harji66
    @harji66 Месяц назад +19

    ਆ ਸਾਰੇ ਕੰਮੈਂਟ ਜਾਂ ਤਾਂ ਬਾਦਲ ਦੀਆਂ ਭੇਡਾਂ ਦੇ ਆ ਜਾਂ ਬਾਬੇ ਦੀਆਂ ਬੱਕਰੀਆਂ ਦੇ ਆ 😝🐐🐏🌶️🌶️🌶️🌶️🌶️🌶️🌶️😖😖😖

  • @AmandeepSingh-pd2co
    @AmandeepSingh-pd2co Месяц назад +6

    ਰਿਸ਼ਤੇ ਲੱਖੀ ਬਾਈ ਬਹੁਤ ਇਮਾਨਦਾਰ ਪਤਰਕਾਰ ਹਨ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ 🙏🏿

  • @ssschatha
    @ssschatha Месяц назад +33

    ਸੁਖਬੀਰ ਬਾਦਲ ਧੋ ਕੇ ਰੱਖ ਦਿੱਤਾ ਯਰ ਤੁਸੀ ਤਾਂ

    • @JagroopSingh-no7xy
      @JagroopSingh-no7xy Месяц назад

      ਬੇਅਦਬੀ ਕਰਨ ਵਾਲਾ ਪਾਪੀ ਕਲੇਰ ਸੱਚਾ ਲੱਗ ਰਿਹਾ

    • @SleepyElectricCar-lu2fv
      @SleepyElectricCar-lu2fv Месяц назад

      Badalan tun faede Len wale v pishe nhi ! Una ton faeda len wale una de haq ch bolda aa dheeth lok

  • @charanveersran
    @charanveersran Месяц назад +90

    ਤੁਸੀਂ ਕਿਹੜੀ ਪਾਰਟੀ ਤੋਂ ਕਿੰਨੇ ਰੁਪਏ ਲਏ ਅ ਉਹ ਵੀ dso

    • @AmarjitSingh-dv7gc
      @AmarjitSingh-dv7gc Месяц назад

      Es de pehle teen sabda ne sb clear krta esde piche koun hai
      Kal de jigri yaar
      Aj de sb to wade dushman

    • @jagdeepsingh-kf5qp
      @jagdeepsingh-kf5qp Месяц назад +1

      ਜਪਨਾਮ ਚਰਨਵੀਰ 😜😜😜😜

  • @ArshdeepKaur-z4c
    @ArshdeepKaur-z4c Месяц назад +83

    Sire da khach eh sab paisan layi kr reha

  • @Sing-ek2ed
    @Sing-ek2ed Месяц назад +31

    Eh bande di gal te kiddan yakeen keeta jaawe

  • @user-gj8ne6fk8l
    @user-gj8ne6fk8l Месяц назад +28

    New game of BJP

  • @RamandeepKaur-o4r
    @RamandeepKaur-o4r Месяц назад +101

    ਤੁਹਾਡੇ ਵਰਗੇ 2 ਰੁਪਈਆਂ ਪਿੱਛੇ ਵਿਕ ਜਾਂਦੇ ਅ

    • @SandeepSingh-qi9cq
      @SandeepSingh-qi9cq Месяц назад

      Badal gaddar Dalal
      Tu kana la pss

    • @jagdeep9162
      @jagdeep9162 Месяц назад +2

      Same as u

    • @balrajsinghrandhawa9859
      @balrajsinghrandhawa9859 Месяц назад +2

      ਰਾਮ ਰਹੀਮ ਅਤੇ ਸੁਖਬੀਰ ਬਾਦਲ ਕੋਲ ਬਹੁਤ ਪੈਸਾ ਤੁਸੀਂ ਜਿਆਦਾ ਪੈਸਾ ਦੇ ਦੇਣੇ . 2 ਰੁਪਏ ਵਿਚ ਵਿਕਣ ਨਹੀਂ ਦੇਣਾ ਸੀ 😂

  • @ChetanKumar-j3k
    @ChetanKumar-j3k Месяц назад +53

    ਇਹ ਪਰਦੀਪ ਕਲੇਰ ਨੀ ਪਰਦੀਪ ਦਾਲਾਲ ਆ

    • @GurbirKaur-y4l
      @GurbirKaur-y4l Месяц назад +1

      👍

    • @Singh_5149
      @Singh_5149 Месяц назад

      😂😂

    • @mandeepsandhu9468
      @mandeepsandhu9468 Месяц назад

      Eh SAD da paid account aa

    • @JagroopSingh-no7xy
      @JagroopSingh-no7xy Месяц назад

      @@mandeepsandhu9468ਇਸ ਪਾਪੀ ਨੇ ਗੁਰੁ ਗ੍ਰੰਥ ਸਹਿਬ ਗਲੀਆਂ ਵਿੱਚ ਰੋਲਿਆ ਹੁੱਣ ਇਹ ਬਾਦਲ ਖਿਲਾਫ ਬੋਲ ਰਿਹਾ ਤਾਂ ਇਹ ਸੱਚਾ ਹੋ ਗਿਆ

  • @kulvirsingh1286
    @kulvirsingh1286 Месяц назад +31

    ਪਰ ਵੀਰ ਇਹਨੇ ਭੱਜ ਜਾਣਾ ਗੱਲ ਯਾਦ ਰਖਿਓ ਮੇਰੀ

    • @navjotvivo4375
      @navjotvivo4375 Месяц назад +1

      Eh tiko ga kyuki eh dusra. Khatta a ta manejment da ha. Amit sha da Banda a

  • @SonySingh-dr5qc
    @SonySingh-dr5qc Месяц назад +68

    Jhooth te jhooth bol teha eh bnda isda koi jakin naa kita jawe

    • @sabi-mansa
      @sabi-mansa Месяц назад +1

      Eh hun bhand bhagat man de contect wich aa, rajneeti ho rahi
      Nhi vijy partap rola paunda aa
      Bhand ohdi keu ni sun da

  • @Karan_singh1322_
    @Karan_singh1322_ Месяц назад +97

    ਗੁਫ਼ਾ ਚ ਰਹਿਕੇ ਇਹਦੇ ਹਿੱਲ ਪੈ ਗਈ😅

    • @drpunjabi9394
      @drpunjabi9394 Месяц назад +7

      Sukhbir Masand d asliyat das diti, lakh lahanat Sukhyia

    • @user-tw7zm2zl4x
      @user-tw7zm2zl4x 29 дней назад

      Tera sukha vi gya c

  • @user-bt2ov9oi7t
    @user-bt2ov9oi7t Месяц назад +69

    ਪਖੰਡੀ

  • @namansingh9568
    @namansingh9568 Месяц назад +10

    ਜੇ ਸੁਖਬੀਰ ਸਿੰਘ ਬਾਦਲ ਸੱਚਾ ਹੈ ਤਾਂ ਆਪਣਾ ਪੱਖ ਪੇਸ਼ ਕਰੇ

  • @RamandeepKaur-o4r
    @RamandeepKaur-o4r Месяц назад +58

    Kine paise laye a tu eh ds pehln

  • @user-ou8ke6ns5r
    @user-ou8ke6ns5r Месяц назад +91

    ਬਾਈ ਜੀ ਮੈ ਇਸ ਬੰਦੇ ਨੂੰ ਜਾਣਦਾ
    ਇਹ ਪੈਸੇ ਲਈ ਕੁਝ ਵੀ ਬੋਲ ਸਕਦਾ
    ਸਾਡੇ ਰਿਸ਼ਤੇਦਾਰ ਵੀ ਜਾਂਦੇ ਆ ਬਾਬੇ ਦੇ ਓਹਨਾ ਤੋ ਪਤਾ ਲੱਗਿਆ
    ਜਦੋਂ ਬਾਬਾ ਸੀ ਏਥੇ ਡੇਰੇ ਚ ਓਦੋਂ ਇਹਨੇ ਕਰੋੜਾਂ ਖਾਦੇ
    ਤੇ ਹੁਣ ਇਹਨੂੰ ਡੇਰੇ ਚੋ ਕੱਢਿਆ ਹੋਇਆ
    ਤੇ ਸਾਲਾ ਹੁਣ ਟੀਵੀ ਅੱਗੇ ਲਾਈਵ ਆਗਿਆ

    • @Singh_5149
      @Singh_5149 Месяц назад +9

      ਜੇ ਅਸੀਂ ਇਹ ਬੰਦੇ ਦੀ ਗੱਲ ਨਾ ਵੀ ਮੰਨਿਏ ਸਿੱਖਾਂ ਨੂੰ ਪਤਾ ਤੂੰ ਆਪਣੀ ਖੁੰਬ ਨਾ ਠਪਾਲੀ

    • @gurdeepsingh1403
      @gurdeepsingh1403 Месяц назад

      ਪ੍ਰਦੀਪ ਕਲੇਰ ਦੀ ਗੱਲ nu ਗਲਤ ਵੀ ਮਨ ਸਕਦੇ ਹਾਂ, ਫੇਰ ਵੀ ਸਾਰੇ ਪੰਜਾਬ ਨੂੰ ਸਭ ਕੁੱਛ ਪਤਾ ਲੱਗ ਚੁੱਕਿਆ ਹੈ ਕਿ ਬਾਦਲ ਪਰਿਵਾਰ ਨੇ ਸਿੱਖ ਕੌਂਮ ਨੂੰ ਧੋਖਾ ਦਿੱਤਾ ਹੈ

    • @RaviRavi-ij9zh
      @RaviRavi-ij9zh Месяц назад +9

      ਤੇਨੂੰ ਕਿਨੇ ਪੈਸੇ ਦਿੱਤੇ ਬਾਦਲਾਂ ਨੇ ਕੁਮੈਟ ਕਰਨ ਲਈ। ਕੱਤਿਆ ਭੌਕੀ ਚੱਲ ਲੋਕਾਂ ਨੂੰ ਸਬ ਪਤਾ ਮਸੰਦ ਬਾਦਲਾਂ ਦਾ।

    • @nachattarsingh6217
      @nachattarsingh6217 Месяц назад +5

      ਇਹ ਬੰਦਾ ਸੱਚ ਬੋਲਦਾ ਲੱਗਦੈ ਹੁਣ ਤਾ ,

    • @HardeepSingh-nw4vf
      @HardeepSingh-nw4vf Месяц назад +2

      Lucha baba luchy chele sare harsmde

  • @user-gp9xg3fr1l
    @user-gp9xg3fr1l Месяц назад +101

    ਇਹ ਓਹ ਬੰਦੇ ਆ
    ਜਦੋਂ ਬੇਅਦਬੀਆਂ ਹੋਈਆਂ
    ਲੜਾਈਆਂ ਹੋਈਆ
    ਖੂਨ ਦੀ ਹੋਲੀ ਖੇਡੀ ਗਈ
    ਓਦੋਂ ਇਹ ਬੰਦਾ ਬੀਜੇਪੀ ਕੋਲੋ ਪੈਸੇ ਇਕਠੇ ਕਰਨ ਚ ਲੱਗਾ ਹੋਇਆ ਸੀ

    • @baljeetsingh-te2xc
      @baljeetsingh-te2xc Месяц назад +6

      bai per atma ta jaag gaee.badal di ta halay v mree hoyee hai.bhagwant maan di v tay congresiya di v mree hoee hai atma tay jamir

    • @Singh_5149
      @Singh_5149 Месяц назад +6

      ਪਰ ਬੋਲ ਤਾਂ ਸੱਚ ਰਿਹਾ

  • @user-zw9pp5qi7f
    @user-zw9pp5qi7f Месяц назад +79

    ਝੂਠ ਦੀ ਕੋਈ ਸੀਮਾ ਨਹੀਂ ਐਨਾ ਲਾ ਕੇ ਵੀ ਅੰਨਾ ਹੋਇਆ ਫਿਰਦਾ

    • @drpunjabi9394
      @drpunjabi9394 Месяц назад +5

      Sukhbir Masand d asliyat das diti, lakh lahanat Sukhyia

    • @SwarnSingh-d5q
      @SwarnSingh-d5q Месяц назад

      Gupha wich tu ki kerda. Ci

    • @drpunjabi9394
      @drpunjabi9394 Месяц назад

      @@SwarnSingh-d5q sukhe masand d vadd gappi hor koiyee nhi, Sukhbir masand balakaari Saad nu pitaji kiyo bolda, ajj sabh de sahmne ae gya

  • @SusmitaVarma-ww4hz
    @SusmitaVarma-ww4hz Месяц назад +100

    2017 ਚ ਕਾਗਰਸ ਆਈ ਕਾਂਗਰਸ ਨੇ ਕਉ ਨੀ ਕੋਈ ਕਾਰਵਾਈ ਕੀਤੀ ਹੁਣ 2022 ਚ ਆਮ ਆਦਮੀ ਸਰਕਾਰ ਆਈ ਭਗਵੰਤ ਮਾਨ ਨੇ ਕਉ ਨਹੀਂ ਕੋਈ ਕਾਰਵਾਈ ਕੀਤੀ ਹੁਣ ਕੇਸ ਚੰਡੀਗੜ੍ਹ ਕਉ ਰੈਫਰ ਕੀਤੀ ਤੁਸੀ ਸਭ ਝੂਠ ਬੋਲ ਰਹੇ ਊ

    • @HarpreetSingh-oj2qe
      @HarpreetSingh-oj2qe Месяц назад +9

      ਉਹ ਭਰਾਵਾਂ ਜਦੋਂ ਹੁਣ ਗਿਰਫ਼ਤਾਰ ਹੋਈਆਂ ਕਿਸ ਦੀ ਸਰਕਾਰ ਹੈ , ਮੈਨੂੰ ਲੱਗਦਾ ਤੂੰ ਤਾਂ ਫਿਰ ਬਾਦਲਾਂ ਦਾ ਟੱਟੂ ਹੈ ਜੋਂ ਉਨਾਂ ਬਾਰੇ ਨਹੀਂ ਬੋਲੀਇ

    • @user-gp9xg3fr1l
      @user-gp9xg3fr1l Месяц назад +3

      ​@@HarpreetSingh-oj2qe ਸਿੱਧਾ ਕਹਿ ਬਾਦਲ ਕੇ ਵਿਰੋਧ ਚ ਬੋਲੋ ਫਿਰ ਖੁਸ ਆ ਤੂੰ
      ਐਵੇਂ ਕਿਵੇ ਧੱਕੇ ਨਾਲ ਕਿਸੇ ਤੋ ਕਿਸੇ ਦੇ ਵਿਰੋਧ ਚ ਬੁਲਵਾ ਸਕਦਾ ਤੂੰ
      ਕੰਜ਼ਰੀ ਦਾ ਪੁੱਤ

    • @HarpreetSingh-oj2qe
      @HarpreetSingh-oj2qe Месяц назад +7

      @@user-gp9xg3fr1l ਮੈਨੂੰ ਲਗਦਾ ਸੁਖਬੀਰ ਬਾਦਲ ਵੀ ਉਦੋਂ ਨਾਲ ਹੀ ਸੀ ਤੇ ਡਾਕਟਰ ਦਲਜੀਤ ਸਿੰਘ ਚੀਮਾ ਵੀ ਤਾਂ ਹੀ ਤੇਰੇ ਮਿਰਚਾਂ ਲੱਗ ਰਹੀਆਂ ਬਾਦਲ ਦੇ ਦੱਲੇ

    • @PrabhjitKaur-x5t
      @PrabhjitKaur-x5t Месяц назад +1

      B j p dog

    • @jaswantsinghpradhan7470
      @jaswantsinghpradhan7470 Месяц назад +8

      ​@@user-gp9xg3fr1lਬਾਈ ਜੀ ਜੇਕਰ ਪ੍ਰਦੀਪ ਕਲੇਰ ਗਲਤ ਬੋਲ ਰਿਹਾ ਤਾਂ ਸੁਖਬੀਰ ਮੀਡੀਆ ਸਾਹਮਣੇ ਆਕਿ ਇਸ ਦੇ ਦੋਸ਼ਾਂ ਦਾ ਜਵਾਬ ਕਿਉਂ ਨਹੀ ਦਿੰਦੇ ?

  • @rohit____7219
    @rohit____7219 Месяц назад +4

    ਬੇਦਬੀ ਦਾ ਇਨਸਾਫ਼ ਮਿਲਨਾ ਚਾਹੀਦਾ ਕੋਈ ਵੀ ਦੋਸ਼ੀ ਹੋਵੇ ਓਹਨੂੰ ਸਜਾ ਮਿਲਨੀ ਚਾਹਦੀ ਆ.ਕਿਸੇ ਵੀ ਧਰਮਿਕ ਗ੍ਰੰਥ ਦੀ ਬੇਦਬੀ ਨਹੀਂ ਹੋਨੀ ਚਾਹਦੀ

  • @BuntyBrar-i4k
    @BuntyBrar-i4k Месяц назад +74

    ਬਾਬੇ ਦੇ ਕਹਿਣ ਤੇ underground ਹੋਇਆ ਸੀ। ਹੁਣ ਬੀਜੇਪੀ ਬਾਬੇ ਨੂੰ ਬਾਹਰ ਲੈਕੇ ਆ ਰਹੀ ਹੈ ਤੇ ਇਹ ਬਾਬੇ ਕਹਿਣ ਤੇ ਹੀ ਬਾਦਲ ਤੇ ਦੋਸ਼ ਲਾ ਰਿਹਾ

    • @BaljeetSingh-lu2jz
      @BaljeetSingh-lu2jz Месяц назад

      ਬਾਦਲ ਤਾਂ ਦੁੱਧ ਧੋਤਾ ਸੀ

    • @drpunjabi9394
      @drpunjabi9394 Месяц назад +3

      Bjp da tan bajeeri manan vala Sukha masand hi Guru da dokhi nikalyia

    • @guri8294
      @guri8294 Месяц назад +4

      Sara punjab jaanda sukha masand ne sikhi da kina nuksaan kita

    • @guri8294
      @guri8294 Месяц назад

      Sukhveer kute de put da rehna kahk ni

    • @FarmerPB29
      @FarmerPB29 Месяц назад +3

      ਬਾਈ ਜੋ ਵੀ ਆ ਪਰ ਬਾਦਲ ਲਾਣਾ ਦੋਸ਼ੀਆਂ ਹੈ
      ਜਿਹੜਾ ਪਾਰਟੀ ਆਪਣੇ ਆਪ ਨੂੰ ਪੰਥਕ ਅਖਵਾਉਦੀ ਆ ਉਸ ਦੇ ਰਾਜ ਵਿੱਚ ਬੇਅਦਬੀ ਤੇ ਦੋਸ਼ੀਆਂ ਤੇ ਕੋਈ ਐਕਸ਼ਨ ਨਹੀ 😢

  • @AdvAmitArora
    @AdvAmitArora Месяц назад +40

    ਨਿਊ game ਆ ਬੀਜੇਪੀ ਵੱਲੋਂ

  • @user-lu8hz1kk3h
    @user-lu8hz1kk3h Месяц назад +6

    ਅੱਜ ਐਨੇ ਸਾਲ ਬਾਅਦ ਇਸ ਨੇ ਇਹ ਬਹੁਤ ਗੰਭੀਰ ਰੂਪ ਦੀ ਗੱਲਬਾਤ ਨੂੰ ਸਪੱਸ਼ਟ ਕਿਉ ਦਸਿਆ ਗਿਆ ਹੈ।ਧੰਨਵਾਦ

  • @SusmitaVarma-ww4hz
    @SusmitaVarma-ww4hz Месяц назад +77

    ਬਾਈ ਕਿਨੇ ਪੈਸੇ ਚ ਵਿਕਿਆ ਇਹ ਵੀ ਦੱਸ ਸਾਨੂੰ

  • @sadhusingh736
    @sadhusingh736 Месяц назад +9

    ਝੂਠ ਨੂੰ ਕਿਨਾਂ ਵੀ ਛੁਪਾਕੇ ਰੱਖੋ ਪਰ ਸੱਚ ਦੇ ਸਾਭਣੇ ਝੂਠ ਦਾ ਪੜਦਾ ਖੁਲ ਜਾਂਦਾ ਹੈ

  • @RamJit-g1x
    @RamJit-g1x Месяц назад +46

    ਕਿਹੜੀ ਪਾਰਟੀ ਕੋਲੋ ਕਿੰਨੇ ਪੈਸੈ ਮਿਲੇ
    ਝੂਠ ਬੋਲਣੇ ਵਾਲਿਆ ਤੇਰਾ ਕੱਖ ਨਾ ਰਹੇ

    • @Romana_bathinde_wala
      @Romana_bathinde_wala Месяц назад +1

      ਗੁਫ਼ਾ ਨਾਲ ਯਾਦਾ ਪਿਆਰ ਲਗਦਾ 😂😂😂

    • @GurmeetSingh-os4ir
      @GurmeetSingh-os4ir Месяц назад

      ​@@Romana_bathinde_wala
      ਰਾਮ ਜੀ ਤੇ ਇੱਕ ਫੇਕ ਯੂਟੀਊਬ ਅਕਾਊਂਟ ਹ ਦੇਖੋ ਇਹ ਕੁਝ ਦਿਨ ਪਹਿਲਾਂ ਹੀ ਯੂਟੀਊਬ ਜੁਆਇਨ ਕੀਤੀ hai

  • @ParulSingla-q1c
    @ParulSingla-q1c Месяц назад +29

    ਇਸ ਬੰਦੇ ਦਾ ਕੋਈ ਜਕੀਨ ਨਾ ਕੀਤਾ ਜਾਵੇ ਸਭ ਕੁਝ ਝੂਠ ਬੋਲ ਰਿਹਾ ਆ ਸਕ੍ਰਿਪਟਡ ਹੀ ਆ ਸਾਰਾ ਕੁਝ ਪੈਸੇ ਮੰਗਦੇ ਹੁਣੇ ਬਾਦਲਾ ਕੋਲ ਜਦੋ ਨਹੀ ਦਿੱਤੇ ਮੂੰਹ ਚੁੱਕ ਕੇ ਬਦਨਾਮ ਕਰਨ ਆ ਗਿਆ

    • @GurbirKaur-y4l
      @GurbirKaur-y4l Месяц назад +2

      ਬਿਲਕੁਲ ਸਹੀ ਕਿਹਾ

    • @tarlochansinghdupalpuri9096
      @tarlochansinghdupalpuri9096 Месяц назад +1

      ਲੱਖੀ ਜੀ ਤੁਹਾਡਾ ਧੰਨਵਾਦ ਇਹ ਇੰਟਰਵਿਊ ਕਰਨ ਲਈ !

    • @tarlochansinghdupalpuri9096
      @tarlochansinghdupalpuri9096 Месяц назад +2

      ਅੱਗੇ ਸੁਖਬੀਰ ਬਾਦਲ ਦੀ ਬਹੁਤ ਇੱਜਤ ਬਣੀ ਹੋਈ ਆ ਜੀ ? ਵਾਰ ਵਾਰ ਸਿੱਖਾਂ ਨੇ ਨੱਕਾਰਿਆ ਤੇ ਦੁਰਕਾਰਿਆ ਹੈ ਕੀ ਉਹ ਵੀ ਸਿੱਖਾਂ ਨੇ ਗਲ੍ਹਤ ਕੀਤਾ ????

  • @user-xu8ee9pk3y
    @user-xu8ee9pk3y Месяц назад +92

    ਪੈਸਿਆਂ ਦੀ ਖਾਤਿਰ ਕਿ ਕੀ ਬੰਦਾ ਕਰ ਰਿਹਾ ਝੂਠ ਤੇ ਝੂਠ ਬੋਲਦਾ

    • @drpunjabi9394
      @drpunjabi9394 Месяц назад +6

      Sukhbir Masand d asliyat das diti, lakh lahanat Sukhyia

    • @rajasamra8990
      @rajasamra8990 Месяц назад +1

      ​@@drpunjabi9394lagda sukhe amli de dhake chadgi sodi kudi te budi 😂😂😂😂

    • @HarpreetSingh-ml5zd
      @HarpreetSingh-ml5zd Месяц назад

      Right👌

    • @worldwidebroadcasting5787
      @worldwidebroadcasting5787 Месяц назад +1

      100% Sach bol reha

    • @googleuser747
      @googleuser747 Месяц назад

      ਬਲਾਤਕਾਰੀ ਸਾਧ ਦੀਆਂ ਭੇਡਾਂ ਨੂੰ ਅਤੇ ਬਾਦਲ ਦਲ ਦੀਆਂ ਭੇਡਾਂ ਨੂੰ ਬੜਾ ਦੁੱਖ ਲੱਗਦਾ।ਸਾਲੀਉ ਗੁਰੂ ਗ੍ਰੰਥ ਸਾਹਿਬ ਜੀ ਤੋ ਉੱਪਰ ਕੋਈ ਬਾਦਲ ਕੋਈ ਸਾਲਾ ਸਾਧ ਨਹੀਂ!ਤੁਹਾਡੇ ਸਾਧ ਬਲਾਤਕਾਰੀ ਅਤੇ ਬਾਦਲ ਦੇ ਕਾਤੂਰੇ ਕੋਲ ਪੈਸਾ ਹੈ ਨਹੀਂ ਸੀ ਸੱਚ ਬੋਲਣ ਲਈ ਪੈਸੇ ਲੈਣ ਦੀ ਲੋੜ ਨਹੀਂ ਹੁੰਦੀ।

  • @user-zw9pp5qi7f
    @user-zw9pp5qi7f Месяц назад +81

    ਤੂੰ ਆਵਦੇ ਪਰਿਵਾਰ ਲਈ ਕਿੰਨਾ ਨਿੱਜੀ ਫਾਇਦਾ ਲਿਆ ਓਹ ਵੀ ਦੱਸੋ

    • @vkr7977
      @vkr7977 Месяц назад +1

      Babe ne apne privar da business foreign set krta ,j ene kus faida lai lya ta ki hoya

    • @vinylRECORDS0522
      @vinylRECORDS0522 Месяц назад +1

      ਰਾਮ ਰਹੀਮੂ ਦੀਆਂ ਭੇਡਾਂ ਬਹੁਤ ਤੜਪ ਰਹੀਆਂ।

    • @parasahlawat27
      @parasahlawat27 Месяц назад

      Koi bhai khema de yachak ka mtlb bta sakte ho kya hota h?

    • @singhsaroop1675
      @singhsaroop1675 Месяц назад +1

      ​@@parasahlawat27Maafi k Mutlaashi

    • @parasahlawat27
      @parasahlawat27 29 дней назад

      @@singhsaroop1675 thanks pehle merko lag raha tha kissi kheme ka pardhan kehna chah rhe h.

  • @BuntyBrar-i4k
    @BuntyBrar-i4k Месяц назад +82

    ਸਭ ਚਾਲਾ ਇਹ ਪਹਿਲਾ ਕਿੱਥੇ ਲੁਕਿਆ ਸੀ?

    • @HarpreetSingh-oj2qe
      @HarpreetSingh-oj2qe Месяц назад +13

      ਵੀਰ ਲੁੱਕੀਆ ਨਹੀਂ ਸੀ ਪਹਿਲਾਂ ਬਾਦਲਾਂ ਨੇ ਲੁਕਾਈ ਰੱਖੀਆਂ ਸੀ ਤੇ ਉਹ ਤੋਂ ਬਾਅਦ ਉਨਾਂ ਦੇ ਚਾਚੇ ਕੈਪਟਨ ਅਮਰਿੰਦਰ ਸਿੰਘ ਨੇ

    • @SinghDeep-i1h
      @SinghDeep-i1h Месяц назад +1

      ​@@HarpreetSingh-oj2qe ਓ ਜਾ ਓਏ ਹੁਣ ਭਾਪੇ ਤੇਰੇ ਨੇ ਬਾਹਰ ਕਢਿਆ ਸ਼ਰਮ ਕਰ

    • @HarpreetSingh-oj2qe
      @HarpreetSingh-oj2qe Месяц назад

      @@SinghDeep-i1h ਤੇਰੀ ਮਾਂ ਦੀ ਲੈਣ ਦੀ ਗਵਾਹੀ ਦੇ ਦਿੱਤੀ ਤਾਂ ਕੋਰਟ ਨੂੰ ਪਤਾ ਚੱਲ ਗਿਆ ਤੇ ਹੁਣ ਜ਼ਮਾਨਤ ਤੇ ਛੱਡ ਦਿੱਤਾ ਤੇ ਜਿਸ ਦਿਨ ਤੇਰੀ ਮਾਂ ਦੇ ਬਾਕੀ ਯਾਰਾਂ ਨੂੰ ਸਜ਼ਾ ਹੋਵੀਗੀ ਇਸ ਨੂੰ ਸਿਰਫ ਸਲਵਾਰ ਖੋਲਣ ਦੀ ਨਿੱਕੀ ਛੋਟੀ ਸਜ਼ਾ ਹੋ ਜਾਵੇਗੀ

    • @drpunjabi9394
      @drpunjabi9394 Месяц назад +5

      Sukhbir Masand d asliyat das diti, lakh lahanat Sukhyia

    • @HarjeetSingh-gn9sm
      @HarjeetSingh-gn9sm Месяц назад +2

      ਸਰਕਾਰਾਂ ਹੀ ਲੁਕਾਇਆ ਹੋਇਆ ਸੀ।ਬਾਈ ਜੀ।ਧੱਨਵਾਦ।

  • @RamandeepKaur-o4r
    @RamandeepKaur-o4r Месяц назад +64

    Nira jhooth

    • @drpunjabi9394
      @drpunjabi9394 Месяц назад +3

      Sukhbir Masand d asliyat das diti, lakh lahanat Sukhyia

    • @jagdeepsingh-kf5qp
      @jagdeepsingh-kf5qp Месяц назад +1

      ਰਮਨ ਜੀ ਜਪਨਾਮ 😜😜😜

  • @RavindraKumar-mg6rm
    @RavindraKumar-mg6rm Месяц назад +49

    ਬੀਜੇਪੀ ਦਾ ਦੱਲ੍ਹਾ ਪੈਸੇ ਦਾ ਭੁੱਖਾ

    • @harinderbhandal4400
      @harinderbhandal4400 Месяц назад

      Jado kalia ne 15 saal BJP naal ralke sarkar chalayee
      UDO dhaalla kon seee
      Shiromani khalidal badal

    • @user-tw7zm2zl4x
      @user-tw7zm2zl4x 29 дней назад

      Tu sukhe amli da

  • @SusmitaVarma-ww4hz
    @SusmitaVarma-ww4hz Месяц назад +141

    ਕਿੰਨੇ ਪੈਸੇ ਵਿਚ ਤੁਹਾਡਾ ਜਮੀਰ ਵਿਕਿਆ

    • @worldwidebroadcasting5787
      @worldwidebroadcasting5787 Месяц назад +13

      Tu Akali Dal di Cyber Cell aa sanu Pata Tera 😂😂

    • @sabi-mansa
      @sabi-mansa Месяц назад +1

      ਹੁਣ ਭੰਡ ਬੁੱਚੜ ਰਾਜਨੀਤੀ ਕਰਦਾ, ਬੇਅਦਬੀ ਉਤੇ
      ਨ੍ਹੀਂ ਕੁੰਵਰ ਵਿਜੇ ਪ੍ਰਤਾਪ ਨੁ ਕਿਉ ਖੂੰਝੇ ਲਾਇਆ👈
      2027 ਦੀ ਤਿਆਰੀ ਹੋ ਰਹੀ ਬੁੱਚੜ ਵਲੋ

    • @Cinematicuniversal.
      @Cinematicuniversal. Месяц назад +9

      Same Amount jine paise vich tade dalla baba ney,
      Tey us de masook Honeypreet, ja chawal chota badal khud and
      ene sarya de tade warge chawal chelya ny lai k ( Shri Guru Grant Sahib- G) de Beadbe Karn lii dite ja mile c,
      one e asi lai k hun tade babe de kuti na roli ta sanu v ,
      { Dhan Dhan Shri Guru Gobind Singh G } de Singh ( Bache ) kiss ney kahna.

    • @anmolsingh1416
      @anmolsingh1416 Месяц назад +3

      Jmeer ta badla da vikea,jo sach bol reha us da jmeer kive vik gea

    • @gurcharansingh7094
      @gurcharansingh7094 Месяц назад +5

      ਭਾਂਵੇ ਮੁੱਕਰ ਜਾਵੇ ਪਰ ਸਾਰੀ ਸਚਾਈ ਸਾਹਮਣੇ ਰੱਖ ਦਿੱਤੀ।

  • @harmanjeetsingh5369
    @harmanjeetsingh5369 Месяц назад +23

    Ehne tah app beadbi kiti ae…Ehna Di interview Di ki lod pai gyi..

    • @user-mc1vb2kc9s
      @user-mc1vb2kc9s Месяц назад

      Agle di gaal ta suniyea pta lage akali dal di kartuta vare
      Baki pradeep vi bada vada madarchodh hi

  • @ajaysanyal6299
    @ajaysanyal6299 Месяц назад +20

    ਜੋ ਪੰਜਾਬ ਦੇ ਮੁੱਦੇਆ ਦੀ ਜੋ ਪਾਰਟੀ ਗੱਲ ਕਰਦਾ ਬੀਜੇਪੀ ਉਸ ਪਾਰਟੀ ਨੂੰ ਬਦਨਾਮ ਕਰਨ ਲੀ ਕੁਸ਼ ਪੈਸੇ ਦੇ ਕੇ ਐਹੋ ਜੇ ਬੰਦੇ ਵਿਡੀੳ ਬਣੋਦੇ ਹਨ

  • @jagisaidoke8855
    @jagisaidoke8855 Месяц назад +5

    ਰਿਤੇਸ਼ ਜੀ ਪੀ੍ਤ ਸੈਣੀ ਪੱਤਰਕਾਰ ਬਾਰੇ ਰਿਪੋਰਟ ਬਣਾਉ ਸੱਚਾ ਪੱਤਰਕਾਰ ਪ੍ਰੀਤ ਸੈਣੀ ਜ਼ਰੂਰ ਧਿਆਨ ਦੇਉਂ ਵੀਰ ਜੀ

  • @HarpalCheema-u5d
    @HarpalCheema-u5d Месяц назад +44

    ਗੁਫ਼ਾ ਦਾ ਹੈੱਡ ਪਰਦੀਪ ਕਲੇਰ😅

  • @user-dy3bv4be6q
    @user-dy3bv4be6q Месяц назад +82

    ਬੀਬਾ ਜੀ ਤਾਂ ਹੁਣ ਵੀ ਜਿੱਤੀ ਹੈ ਹੁਣ ਕਿਹੜਾ ਰਹੀਮ ਸੀ ਨਾਲ? ਐਵੇਂ ਝੂਠ ਮਾਰੀ ਜਾਂਦੇ

    • @guri8294
      @guri8294 Месяц назад +2

      Sukha masand ne sikhi da naas maarta

    • @HariSingh-ot8dn
      @HariSingh-ot8dn Месяц назад +4

      Apko pta kitny paise logon ko Dey votan kharidan liy

    • @hardialsingh1
      @hardialsingh1 Месяц назад +1

      Hun v Teri BIBA PREMIAN DI VOTE NAAL JITTI AI ! Premian ne SIMRO NOO SAUDA SADH DI PHOTO V DITTI AA IHNA ELECTION CH !

  • @agamorganicfarm7290
    @agamorganicfarm7290 Месяц назад +19

    ਇੱਕ ਗੱਲ ਹੈ ਕੇ ਇਸਦੀ ਇੰਟਰਵਿਊ ਨਾਲ ਕਾਲੀਆ ਦੀ ਜਮਾ ਪਾਟ ਗਈ, ਸੁੱਖੇ ਦੀਆ ਭੇਡਾਂ ਦੇ ਲੂਹਣ ਲੱਗ ਗਿਆ 😂😂😂😂

  • @user-zw9pp5qi7f
    @user-zw9pp5qi7f Месяц назад +40

    ਦਲਾਲ ਬੰਦਾ ਇਹ ਪੈਸਿਆਂ ਲਈ ਕਿਸੇ ਵਿਰੋਧ ਵੀ ਬੋਲੋ
    ਬੀਜੇਪੀ ਦੀ ਨਵੀਂ ਗੇਮ ਆ
    ਜੇ ਬਾਬਾ ਗਲਤ ਆ ਤਾ ਬਾਬੇ ਵਿਰੋਧ ਵੀ ਬੋਲੇ
    ਇਕੱਲਾ ਬਾਦਲ ਬਾਦਲ ਕਰੀ ਜਾਂਦਾ
    ਤੇ ਪਤਾ ਬੀਜੇਪੀ ਨੂੰ ਵੀ ਆ ਅਗਰ ਬਾਬੇ ਦੇ ਵਿਰੋਧ ਚ ਬੋਲਿਆ ਤੇ ਹਰਿਆਣਾ ਚ ਓਹਨੇ ਇਹਨਾਂ ਨੂੰ ਝੱਗਾ ਚਕ ਦੇਣਾ
    ਕੁਲ ਮਿਲਾ ਕੇ
    ਬੀਜੇਪੀ ਬਾਗੀ ਧੜੇ ਵਾਲੀ ਗੇਮ ਤੋਂ ਬਾਅਦ ਹੁਣ
    ਬਾਬੇ ਵਾਲੀ ਗੇਮ ਖੇਡ ਕੇ ਵੋਟਾਂ ਲੈਣਾ ਚਾਓਂਦੀ ਆ

    • @JaswinderKaur-gp1on
      @JaswinderKaur-gp1on Месяц назад

      Yes

    • @punjabitruckerinpunjabvlog5063
      @punjabitruckerinpunjabvlog5063 Месяц назад

      sanu v pta dalleyo tauda tusi sukhvir tha khnjar hoe it cell wale dalle

    • @gurmailkaur2197
      @gurmailkaur2197 Месяц назад

      ਰਿਤੇਸ਼ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜੇਬੀਸੀ ਨਾਲ ਇਹਦੇ ਘਰੋਂ ਨਿਕਲਿਆ ਸੀ ?ਉਹਦੇ ਬਾਰੇ ਅਗਲੀ ਵੀਡੀਓ ਚ ਪੁਛੋ

  • @BalkarSingh-jb3wv
    @BalkarSingh-jb3wv Месяц назад +4

    ਸੱਚ ਬੋਲਿਆ,, ਵਾਹਿਗੁਰੂ ਮਿਹਰ ਕਰਨ

  • @BalwinderSingh-eh8sn
    @BalwinderSingh-eh8sn Месяц назад +9

    ਵਾਹਿਗੁਰੂ ,,,ਵੀਰ ਪ੍ਰਦੀਪ ਜੀ ਨੂੰ ਅਤੇ ਇਸ ਦੇ ਪ੍ਰੀਵਾਰ ਨੂੰ ਬਹੁਤ ਬਹੁਤ ਖੁਸ਼ੀਆਂ ਅਤੇ ਤਰੱਕੀਆਂ ਬਖ਼ਸ਼ੇ ,ਸਾਰੇ ਪ੍ਰੀਵਾਰ ਨੂੰ ਤੰਦਰੁਸਤੀ ਬਖ਼ਸ਼ਣ ...ਜਿੰਨਾ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਆਪਣਾ ਦਰਦ ਸਮਝਿਆ।

    • @Karanveersingh54943
      @Karanveersingh54943 Месяц назад

      ਭਰਾਵਾ ਇਹਨੇ ਬਿਆਨ ਦਿੱਤਾ ਹੈ ਮੋਹਾਲੀ ਦੀ ਕੋਰਟ ਵਿੱਚ ਮਜਿਸਟਰੇਟ ਦੇ ਸਾਹਮਣੇ ਕਿ ਮੈਂ ਬੇਅਦਬੀ ਵਿੱਚ ਸ਼ਾਮਿਲ ਹਾਂ ਤਾਂ ਹੀ ਤਾਂ ਇਹਨੂੰ ਸਰਕਾਰੀ ਗਵਾਹ ਬਣਾਇਆ ਹੈ

    • @JagroopSingh-no7xy
      @JagroopSingh-no7xy Месяц назад +2

      ਵਾਹ ਉਏ ਚਵਲ ਸਿੱਖ ਬੇਅਦਬੀ ਕਰਨ ਵਿੱਚ ਸ਼ਾਮਲ ਪ੍ਰਦੀਪ ਕਲੇਰ ਦੇ ਪਰਿਵਾਰ ਵਾਸਤੇ ਅਰਦਾਸਾਂ ਕੀਤੀਆਂ ਜਾ ਰਹੀਆਂ ਜੱਬਲ ਸਿੱਖੋ ਕਿਤੇ ਇਸ ਪਾਪੀ ਦੇ ਗੱਲ ਵਿੱਚ ਸਿਰੋਪੇ ਨਾ ਪਾਉਣ ਲੱਗ ਜਾਇਓ ਬਾਦਲਾਂ ਦੇ ਵਿਰੋਧ ਵਿੱਚ ਅੰਨੇ ਹੋਏ ਇੱਕ ਪਾਪੀ ਨੂੰ ਮਾਫ ਕਰ ਰਹੇ ਹੋ

  • @amrikathwal2119
    @amrikathwal2119 Месяц назад +6

    ਬਹੁਤ ਵਧੀਆ ਜੀ ਲਖੀ ਸਾਬ ਇਸ ਸੱਚ ਨਾਲ ਕੋਮ ਦੇ ਗਲ ਪਏ ਦੋ ਮੂਹਰੇ ਸੱਪ ਬਾਦਲ ਵਰਗੇ ਕੋਮ ਦੇ ਗਲੋਂ ਜੇ ਅਜੇਵੀ ਨਾ ਲਥੇ ਤਾਂ ਸਮਝੋ ਕੋਮ ਦੀ ਅਣਖ ਮਰ ਗਈ ਜੋ ਬੋਲੀ ਬੋਲਦੇ ਚਵਲ ਅੱਜ ਵੀ ਬਾਦਲ ਦੀ ਪਰੋੜਤਾ ਕਰਦੇ ਮਰ ਜਾਣ ਚੱਪਣੀ ਚ ਨੱਕ ਡੋਬਕੇ

  • @yodhe_punjab_de
    @yodhe_punjab_de Месяц назад +17

    New game from BJP😅😅

  • @HarinderKaur-fm4gb
    @HarinderKaur-fm4gb Месяц назад +42

    ਤੇਰਾ ਜ਼ਮੀਰ ਮਰ ਗਿਆ ਪ੍ਰਦੀਪ ਪੈਸੇ ਬਦਲੇ ਤੂੰ ਬਦਨਾਮ ਕਰ ਰਿਹਾ।

    • @drpunjabi9394
      @drpunjabi9394 Месяц назад +3

      Sukhbir Masand d asliyat das diti, lakh lahanat Sukhyia

    • @singhsaroop1675
      @singhsaroop1675 Месяц назад

      Nhi Satkaryog Bhehan Harinder kour jio 🎉Dhayan laa k sun k socho Lgatar 35-36 saal ikk sanstha naal jur k othey reh k ohdey maan k agr hadd veeti dass Reha oh v poora own krdey hoye as a political head of Dera firr kujh na kujh sachayi ta hai hee
      Os nu aseen Zameer meri wala ni Jaagi Zameer wala keh sakdey haan kul SIKH-SANGAT te HI du veer ess vayan da Sangeyaan lain .....

  • @govindersingh9230
    @govindersingh9230 Месяц назад +3

    ਜੇ ਇਹ ਬੰਦਾ ਸੱਚ ਬੋਲ ਰਿਹਾ ਨਾਲ ਥਾਂ ਸਮਾਂ ਤਰੀਕ ਸੰਨ ਦੱਸ ਰਿਹਾ ਤਾਂ ਫਿਰ ਸੁਖਵੀਰ ਇਸ ਦੀਆਂ ਗੱਲਾਂ ਦਾ ਜਵਾਬ ਦੇਵੇ ਕਮੈਂਟ ਕਰਨ ਵਾਲਿਉ ਤੁਸੀ ਕਿਉ ਸੁਖਬੀਰ ਦੀਆਂ ਕਬਰਾਂ ਵਿੱਚ ਲੱਤਾਂ ਫਸਾ ਰਹੇ ਜੇ

  • @hardeepjassi4069
    @hardeepjassi4069 Месяц назад +47

    ਬਾਈ ਜੀ ਇਹਦਾ ਕੁਟ ਕੁਟ ਚੱਮ ੳਦੇੜ ਦਿਓ ਪੱਤਰਕਾਰ ਜੀ ਤੁਸੀਂ ਤਾਂ ਗੱਲ ਬਾਤ ਇੰਝ ਕਰਦੈਂ ਜਿਵੇਂ ਤੁਹਡਾ ਪਰੳਣਾ ਹੁੰਦਾ ਇਹ ਤਾ ਡੈਰੈ ਦਾ ਗ਼ਦਾਰ ਹੈ

    • @HariSingh-ot8dn
      @HariSingh-ot8dn Месяц назад +1

      Badlon ka prahuna hai yeh Pardeep kler

    • @JagroopSingh-no7xy
      @JagroopSingh-no7xy Месяц назад

      @@HariSingh-ot8dnਇਹ ਕਲੇਰ ਹੁੱਣ bjp ਦਾ ਸਾਲਾ ਬਣਿਆ ਹੋਇਆ

    • @HariSingh-ot8dn
      @HariSingh-ot8dn Месяц назад

      @@JagroopSingh-no7xy Rajniti hai sir harami samjh me nhi ate

    • @RamSingh-gg2no
      @RamSingh-gg2no Месяц назад

      😂😂😂😂

  • @JassKhaira-xc7tg
    @JassKhaira-xc7tg Месяц назад +44

    ਬੀਜੇਪੀ ਦਾ ਦੱਲਾ

    • @gurdeepsingh1403
      @gurdeepsingh1403 Месяц назад +3

      ਖ਼ੈਰਾ ਸਾਹਿਬ ਪ੍ਰਦੀਪ ਕਲੇਰ ਨੂੰ ਦੁੱਲਾ ਮਨ ਲੈਣ ਨਾਲ ਕਿ ਬਾਦਲ ਪਰਿਵਾਰ ਨੂੰ ਕਲੀਨ ਚਿੱਟ ਦੇ ਸਕਦੇ ਹਾਂ ਬਾਈ ਜੀ, ਇੱਸੇ ਬੀਜੇਪੀ ਨਾਲ ਮਿਲ ਕੇ ਰਾਜ ਕਰਿਆ ਹੈ ਬਾਦਲ ਪਰਿਵਾਰ ਨੇ... ਇਮੋਸ਼ਨਲ ਹੋ ਕੇ ਨਹੀ. ਪ੍ਰੈਕਟੀਕਲੀ ਸੋਚਣਾ ਪਵੇਗਾ ਬਾਈ ਜੀ...

    • @josantop2819
      @josantop2819 Месяц назад

      ਖੈਰਾ ਸਾਹਿਬ ਆਓ ਰਲ ਕੇ ਕਹੀਏ ਧੰਨ ਧੰਨ ਬਾਦਲ ਤੇਰਾ ਹੀ ਆਸਰਾ।

  • @ਧੀਸਰਦਾਰਾਂ
    @ਧੀਸਰਦਾਰਾਂ Месяц назад +48

    ਬੀਜੇਪੀ ਦੀ ਨਵੀਂ ਗੇਮ
    ਹਰਿਆਣਾ ਇਲੈਕਸ਼ਨ 2024 ਲਈ

    • @drpunjabi9394
      @drpunjabi9394 Месяц назад +3

      Sukhbir Masand d asliyat das diti, lakh lahanat Sukhyia

    • @Singh_5149
      @Singh_5149 Месяц назад +3

      ਤੂੰ ਸਰਦਾਰਾਂ ਦੀ ਧੀ ਨਹੀ ਹੋ ਸਕਦੀ

    • @user-oy9vh5dl6n
      @user-oy9vh5dl6n Месяц назад +1

      Reason expain please....but in punjabi or hindi...ਕਿਰਪਾ ਕਾਰਣ ਦੱਸੋ ,,ਕਿੱਦਾਂਸ਼।।ਕਿਸਨੂੰ ਕੀ ਫਾਇਦਾ ਤੇ ਕਿਸ ਨੂੰ ਕੀ ਨੁਕਸਾਨ।।please tell us??

    • @rajasamra8990
      @rajasamra8990 Месяц назад

      Sahi gal aa

    • @amarjitsingh64as
      @amarjitsingh64as Месяц назад +1

      Dhee GARDARAN di ,j koi sach bolda tan koi nma Sosa chhad deo ???

  • @SharanjitSingh-ho3us
    @SharanjitSingh-ho3us Месяц назад +69

    ਝੂਠ ਦੀ ਪੰਡ ਤੈਨੂੰ ਲਗਦਾ ਚੰਗੇ ਪੈਸੇ ਮਿਲੇ ਲਗਦੇ

    • @YodhaKhehra
      @YodhaKhehra Месяц назад +1

      shram kr veer oh sach bolda pa oh

    • @MandeepSingh-nw4js
      @MandeepSingh-nw4js Месяц назад

      Sukhbeer de chele

    • @SharanjitSingh-ho3us
      @SharanjitSingh-ho3us Месяц назад

      @@MandeepSingh-nw4js ਤੂੰ ਭਗਵੰਤ ਮਾਨ ਦਾ

    • @SharanjitSingh-ho3us
      @SharanjitSingh-ho3us Месяц назад

      @@YodhaKhehra ਆਹੋ ਤੈਨੂੰ ਜਿਆਦਾ ਪਤਾ ਤੂੰ ਓਦੋ ਨਾਲ ਸੀ ਓਹਦੇ

  • @amarjeetsinghgrewal6474
    @amarjeetsinghgrewal6474 Месяц назад +23

    ਸੁਖਬੀਰ ਬਾਦਲ ਨੇ ਸਿੱਖੀ ਨਾਲ ਬਹੁਤ ਧਰੋ ਕਮਾਇਆ ਹੈ
    ਹੁਣ ਕਿਵੇਂ ਜਵਾਬ ਦੇਵੇਗਾ
    ਪ੍ਰਦੀਪ ਵੀ ਖੱਟਾ ਸਿੰਘ ਦੇ ਰਾਹ ਤੇ ਆ ਗਿਆ !

  • @pritpalsingh8317
    @pritpalsingh8317 Месяц назад +12

    ਜੋ ਇਹ ਅਕਾਲੀ ਪ੍ਰਧਾਨ ਸੁਖਬੀਰ ਸਿੰਘ ਬਾਰੇ ਬੋਲ ਰਿਹਾ ਹੈ ਉਹ ਘਟਨਾਵਾਂ ਤਾਂ ਚਿੱਟੇ ਦਿਨ ਵਾਂਗ ਸਾਫ਼ ਹਨ ਤੇ ਸਾਰਿਆਂ ਸਿੱਖਾਂ ਨੂੰ ਪਤਾ ਹੈ ਇਹ ਸਾਰੇ ਗੁਨਾਹ ਕੌਮ ਪ੍ਤੀ ਕੀਤੇ ਹਨ! ਸੱਭ ਅਕਾਲੀ ਇਸ ਡੇਰੇ ਨਾਲ ਅੰਦਰ ਖਾਤੇ ਜੁੜੇ ਹੋਏ ਸਿੱਖ ਕੌਮ ਦਾ ਬੇੜਾ ਗਰਕ ਕਰਨ ਦੀ ਕੋਈ ਕਸਰ ਨਹੀਂ ਛੱਡਦੇ ਰਹੇ! ਕੂਮੈਂਟਾਂ ਡੇਰੇ ਵਾਲੇ ਕਿੰਨੇ ਬੋਲ ਰਹੇ ਹਨ ਤੇ ਸਾਡੀ ਕੌਮ ਇਹਨਾਂ ਗੁਨਾਹਾਂ ਸਾਹਮਣੇ ਗੁੰਗੀ ਬਣੀ ਬੈਠੀ ਹੈ! 🙏

  • @RajanKumar-q3z
    @RajanKumar-q3z Месяц назад +38

    ਕਿਸੇ ਟਾਈਮ ਤੇਰੇ ਤੇ ਫਿਲਮ ਬਣੁਗੀ ਪ੍ਰਦੀਪ ਬੀਜੇਪੀ ਦਾ ਦਲ੍ਹਾ

  • @decentbutdevil989
    @decentbutdevil989 Месяц назад +1

    ਲੱਖੀ ਸਾਬ ਇੰਟਰਵਿਊ ਵਿੱਚ ਸਿਰਫ ਉੱਨੀ ਹੀ ਜਾਣਕਾਰੀ ਦਿੱਤੀ ਗਈ ਆ ਜਿੰਨੀ ਕੁ ਉਹ ਦੱਸਣਾ ਚਾਹੁੰਦਾ ਸੀ ਪਰ ਤੁਸੀਂ ਬੇਅਦਬੀ ਦੇ ਦੋਸ਼ੀ ਕੋਲੋਂ ਇੱਕ ਵੀ ਸਵਾਲ ਬੇਅਦਬੀ ਬਾਰੇ ਨੀਂ ਪੁੱਛਿਆ ਵੀ ਇਸਨੇ ਬੇਅਦਬੀ ਕਿਉਂ ਕੀਤੀ ਕਿਸਦੇ ਕਹਿਣ ਤੇ ਕੀਤੀ.
    ਜੇ ਰਿਤੇਸ਼ ਲੱਖੀ ਵਰਗਾ ਪੱਤਰਕਾਰ ਵੀ ਦੋਸ਼ੀ ਕੋਲੋਂ ਉਸਦੇ ਮਨਭਾਉਂਦੇ ਸਵਾਲ ਹੀ ਪੁੱਛੇਗਾ ਤਾਂ ਅਸੀਂ ਆਮ ਲੋਕ ਸੱਚ ਦੀ ਉਮੀਦ ਕਿਸ ਕੋਲੋਂ ਕਰਾਂਗੇ 👍

  • @rbrar3859
    @rbrar3859 Месяц назад +3

    ਹੁਣ ਤੱਕ ਇਹਨਾਂ ਅਕਾਲੀਆਂ ਨੂੰ ਵੋਟਾਂ ਪਾ ਕੇ ਸਾਥੋਂ ਬਹੁਤ ਗੱਲਤੀਆਂ ਹੋਈਆਂ ਹਨ।

  • @mandipsingh2052
    @mandipsingh2052 Месяц назад +1

    Thank you Ritesh for giving the Sikh community answers. Badal parwaar are NOT Sikh they must be punished.

  • @rupindersingh683
    @rupindersingh683 Месяц назад +5

    ਕਿਸੇ ਤੇ ਭਰੋਸਾ ਵੀ ਕਰਨਾ ਚਾਹੀਦਾ। ਜੇ ਇਹ ਬੰਦਾ ਕੱਲ ਨੂੰ ਮੁੱਕਰ ਜੇ ਫੇਰ ਕੀ ਹੋ ਜੂ। ਹੁਣ ਕਿਹੜਾ ਦੋਸ਼ੀ ਫਾਹੇ ਲੱਗੀ ਜਾਂਦੇ ਨੇ। ਮੈਨੂੰ ਤਾਂ ਇਸ ਦੀਆਂ ਗੱਲਾਂ ਠੀਕ ਲੱਗ ਰਹੀਆਂ Lakhi ji good effort

  • @malwaijattpb0347
    @malwaijattpb0347 22 дня назад +2

    ਧੰਨਵਾਦ ਲੱਖੀ ਭਰਾ ਤੂੰ ਐਡਾ ਵੱਡਾ ਸੱਚ ਸਾਹਮਣੇ ਲੈਅ ਕੇ ਆਏ,ਤੂਹਾਨੂੰ ਸਲੂਟ ਹੈ

  • @amansidhu8696
    @amansidhu8696 Месяц назад +5

    ਦੇਰ ਆਏ ਦੱਰੁਸਤ ਆਏ ਚਲੋ ਵਾਹਿਗੁਰੂ ਨੇ ਕਦੇ ਤਾਂ ਸਿਦੇ ਰਾਹ ਪਾਇਆ

  • @LuckyLove-w5m
    @LuckyLove-w5m Месяц назад +77

    ਇਹ ਪ੍ਰਦੀਪ ਕਲੇਰ ਇਕ ਨੰਬਰ ਦਾ ਝੂਠਾ ਬੰਦਾ ਹੈ, ਇਸ ਉੱਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ

    • @user-oy9vh5dl6n
      @user-oy9vh5dl6n Месяц назад +2

      ਅੱਛਾ😂😂😂😂ਸੱਚੀਂ ਮੁੱਚੀਂ।।।।।

    • @RaviRavi-ij9zh
      @RaviRavi-ij9zh Месяц назад +4

      @Luckylove ਅਸੀ ਤਾਂ ਇਹਦੇ ਤ ਪੂਰਾ ਵਿਸ਼ਵਾਸ਼ ਕਰਦੇ। ਜ ਕਹਿ ਰਿਹਾ ਸੱਚ ਕਹਿੰਦਾ। ਤੇ ਬਾਰੀ ਇਕ ਦਨ ਤੇਰ ਵਰਗੀਆ ਬਾਦਲ ਦੀਆ ਭੇਡਾਂ ਦੀ ਵੀ ਆਉਣੀ ਹੈ। ਹੁਣ ਤਾ ਸ਼ਰਮ ਕਰਲੋ ਪੈਸੇ ਲੈਕੇ ਕੁਮੈਟ ਕਰਨ ਵਾਲਿਓ। ਕੱਖ ਨਾ ਰਹੇ ਬਾਦਲਾਂ ਦਾ।

    • @HariSingh-ot8dn
      @HariSingh-ot8dn Месяц назад

      Kyu johota tere kol koi paimana hai ??sach jhoot da

    • @HarjeetSingh-gn9sm
      @HarjeetSingh-gn9sm Месяц назад

      ਆਹੋ।

    • @JagroopSingh-no7xy
      @JagroopSingh-no7xy Месяц назад

      @@RaviRavi-ij9zhਤੁਸੀਂ ਬਾਦਲਾਂ ਦੇ ਵਿਰੋਧ ਵਿੱਚ ਇੰਨੇ ਅੰਨੇ ਹੋ ਗਏ ਹੋ ਤੁਹਾਨੂੰ ਬੇਅਦਬੀ ਕਰਨ ਵਾਲਾ ਪਾਪੀ ਸੱਚਾ ਲੱਗ ਰਿਹਾ

  • @AmarjitSinghGhotra
    @AmarjitSinghGhotra Месяц назад +3

    ਮੁੱਕਦੀ ਗੱਲ ਇਹ ਵਿਅਕਤੀ ਦਾ ਅਤੇ ਸੁਖਬੀਰ ਸਿੰਘ ਬਾਦਲ ਜਿਸ ਖਿਲਾਫ ਇਹ ਗੰਭੀਰ ਇਲਜ਼ਾਮ ਲਗਾ ਰਿਹਾ ਹੈ ਇਨ੍ਹਾਂ ਦੋਨਾਂ ਦਾ ਨਾਰਕੋ ਟੈਸਟ ਲਾਈਵ ਟੈਲੀਕਾਸਟ ਕੀਤਾ ਜਾਵੇ । ਜੇ ਇਹ ਦੋਨੋਂ ਨਾਰਕੋ ਟੈਸਟ ਲਈ ਸਹਿਮਤੀ ਨਹੀਂ ਦੇਂਦੇ ਤਾਂ ਇਹਨਾਂ ਦੋਨਾਂ ਨੂੰ (ਪਹਿਲਾਂ ਇਸਨੂੰ) ਪੰਜਾਬ ਪੁਲਿਸ ਸਟਾਇਲ ਵਿੱਚ " ਜੀ ਆਇਆਂ ਨੂੰ" ਨਾਲ ਸਿਰਫ ਅੱਧਾ ਘੰਟਾ ਇਨਟੈਰੋਗੇਟ ਕੀਤਾ ਜਾਵੇ
    ਸਾਰਾ ਸੱਚ ਸਮੁੱਚੀ ਕੌਮ ਸਾਹਮਣੇ ਆ ਜਾਵੇਗਾ ਅਤੇ ਨਾਲ ਹੀ ਬਾਦਲ ਦੇ ਝੋਲੀ ਚੁੱਕਾਂ ਵਲੋਂ ਇਸ ਇੰਟਰਵਿਊ ਨੂੰ ਝੁਠਲਾਉਣ ਲਈ ਕੁੱਝ ਨਹੀਂ ਬਚੇਗਾ।
    ਬਾਕੀ ਅੱਗੇ ਦੇਖੋਂ ਸ਼੍ਰੋਮਣੀ ਕਮੇਟੀ ਵਲੋਂ ਬਾਦਲ ਟਬਰੀ ਦੇ ਇਸ਼ਾਰਿਆਂ ਉਤੇ ਨਿਯੁਕਤ ਕੀਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਵਲੋਂ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਈ ਜਾਵੇਗੀ। ਇਹ ਸਭ ਸੁਣ ਕੇ ਇੱਕ ਆਮ ਗੁਰੂ ਦੇ ਨਾਮ ਲੇਵਾ ਸਿੱਖ ਦਾ ਹਿਰਦਾ ਕਿਸ ਕਦਰ ਵਲੂੰਧਰਿਆ ਜਾਵੇਗਾ ਇਹ ਉਹੀ ਬਿਆਨ ਕਰ ਸਕਦਾ।

    • @Karanveersingh54943
      @Karanveersingh54943 Месяц назад

      ਜਿੰਨੇ ਵੀ ਬੇਅਦਬੀ ਮਾਮਲੇ ਵਿੱਚ ਦੋਸ਼ੀ ਦੱਸੇ ਗਏ ਹਨ ਪੁਲਿਸ ਦੀ ਜਾਂਚ ਵਿੱਚ ਜਾ ਅਜਿਹੇ ਵਿਅਕਤੀਆਂ ਵੱਲੋਂ ਉਨਾਂ ਨੂੰ ਸਭ ਨੂੰ ਤੇ ਦੋਸ਼ ਲਾਉਣ ਵਾਲੇ ਅਜਿਹੇ ਵਿਆਕੀਆਂ ਨੂੰ ਵੀ ਆਪਣਾ ਨਾਰਕੋ ਟੈਸਟ ਕਰਵਾ ਲੈਣਾ ਚਾਹੀਦਾ ਹੈ ਇਹ ਕੰਮ ਸਰਕਾਰ ਕਰੇ ਤਾਂ ਹੋਰ ਵੀ ਜਿਆਦਾ ਬਿਹਤਰ ਹੈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇਗਾ ਸਿੱਖ ਕੌਮ ਨੂੰ ਜਜ਼ਬਾਤਾਂ ਤੇ ਕਾਬੂ ਰੱਖਣ ਦੀ ਲੋੜ ਹੈ ਦਿਮਾਗ ਤੋਂ ਕੰਮ ਲੈਣ ਦੀ ਲੋੜ ਹੈ ਇਹ ਕੋਈ ਵੱਡੀ ਸਾਜਿਸ਼ ਦਾ ਹਿੱਸਾ ਵੀਰ ਹੋ ਸਕਦਾ ਹੈ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਜੋ ਵਿਅਕਤੀ 2017 ਤੋਂ ਬਾਅਦ 2023 ਤੱਕ ਲਗਾਤਾਰ ਪੰਜ ਸਾਲ ਭਗੌੜਾ ਰਿਹਾ ਉਸ ਦਾ ਇੱਕੋ ਦਮ ਯਕੀਨ ਕਰ ਲੈਣਾ ਕੋਈ ਸਿਆਣਪ ਭਰਿਆ ਕਦਮ ਨਹੀਂ ਹੋਵੇਗਾ🙏

  • @raajkapoor5786
    @raajkapoor5786 Месяц назад +153

    ਮੌਜੂਦਾ ਸਰਕਾਰਾਂ ਦੇ ਕਹਿਣ ਤੇ ਬੋਲ ਰਿਹਾ ਇਹ ਦੱਲ੍ਹਾ ਏਨੇ ਟਾਈਮ ਦਾ ਕਿੱਥੇ ਲੁਕਿਆ ਹੋਇਆ ਸੀ

    • @drpunjabi9394
      @drpunjabi9394 Месяц назад +31

      Sukhbir Masand d asliyat das diti, lakh lahanat Sukhyia

    • @pardeepdhaliwal614
      @pardeepdhaliwal614 Месяц назад +10

      Pehlan vali sarkar da chup v tan kraya c ! SGPC Longowal te hor pta ni kine k lok sirse ja ja votan mang de rahe . What are you defending ?

    • @James-Prinsep
      @James-Prinsep Месяц назад +14

      ਸਿਰਸਾ ਸਾਧ ਨੇ ਮਰਨ ਵਾਸਤੇ ਛੱਡਤਾ ਸੀ ਬਿੱਟੂ ਵਾਂਗੂ, ਅਗਲੇ ਨੂੰ ਅਕਲ ਆ ਗੀ

    • @drpunjabi9394
      @drpunjabi9394 Месяц назад +5

      @@pardeepdhaliwal614 sabh nu pata Sikh kom da daah lon Vala balakaari Saad da dala Sukhbir badal hi hai, Eh saare badala de Tatu it cell vale hi han

    • @gurupdeshkaur2998
      @gurupdeshkaur2998 Месяц назад +2

      Criminal banda jhhoothha

  • @simerjeetkaur-xo4ui
    @simerjeetkaur-xo4ui Месяц назад +5

    ਜਿਹੋ ਲੋਕ ਕਿਸ ਵਿਅਕਤੀ ਙੂਠਾ ਕਿਹਦੇ ਕੀ ਸਿੱਖ ਵੀ ਝੂਠ ਬੋਲਦੇ ਬਾਦਲ ਦੇ ਚਮਚੋ

  • @ChetanKumar-j3k
    @ChetanKumar-j3k Месяц назад +73

    ਸਬ ਤੋ ਵੱਡਾ ਝੂਠਾ ਤੇ ਦਲਾਲ ਬੰਦਾ ਆ ਪਰਦੀਪ ਕਲੇਰ

    • @drpunjabi9394
      @drpunjabi9394 Месяц назад +5

      Sukhbir Masand ese kaler nu mil k guru sahib d bedabi karavyee c

    • @RaviRavi-ij9zh
      @RaviRavi-ij9zh Месяц назад +6

      ਮੈਨੂੰ ਤਾ ਤੂੰ ਲੱਗਦਾ ਦਲਾਲ। ਬਾਦਲਾਂ ਦਾ ਟੱਟੂ। @ chetankumar

    • @nirmalghuman6077
      @nirmalghuman6077 Месяц назад

      ਕੌਮੀ ਗੱਦਾਰ ਬਾਦਲਕਿਆਂ ਦੇ ਤੇ ਬਲਾਤਕਾਰੀ ਸਾਧ ਦੇ ਪੋਤੜੇ ਫਰੋਲਦਾ ਆ ਨਾ
      ਝੂਠਾ ਤਾਂ ਲੱਗਣਾ ਈ ਐਂ👍👍👍

    • @jagdeepsingh-kf5qp
      @jagdeepsingh-kf5qp Месяц назад

      ਰਾਮ ਰਹੀਮ ਦਾ ਬਦ ਦਿਮਾਗ ਚੇਲਾ

    • @drpunjabi9394
      @drpunjabi9394 Месяц назад

      @@jagdeepsingh-kf5qp ek bad-dimaag Pardeep Kaler, Dujja bad-dimag balakaari Saad nu pitaji Bolan vala Sukha

  • @KuldeepSingh-er9rp
    @KuldeepSingh-er9rp Месяц назад +83

    ਤੈਨੂੰ ਲਗਦਾ ਚੰਗੇ ਪੈਸੇ ਮਿਲੇ ਹੁਣੇ ਬੀਜੇਪੀ ਕੋਲੋ ਖੇਤਰੀ ਪਾਰਟੀ ਨੂੰ ਖਤਮ ਕਰਨੀ ਸਬ ਮਨਘਟਤ ਕਹਾਣੀਆ ਬਣਾ ਰਿਹਾ ਆ ਦੱਲਾ

    • @user-vr1cd2ol9v
      @user-vr1cd2ol9v Месяц назад +7

      ਬੀਰਾ, ਆਪਣਾ ਈ ਮੂੰਹ ਵਿੰਗਾ ਤਾਂ ਸ਼ੀਸ਼ਾ ਕੀ ਕਰੇ।

    • @drpunjabi9394
      @drpunjabi9394 Месяц назад +7

      Sukhbir Masand d asliyat das diti, lakh lahanat Sukhyia

    • @avtarbraich4584
      @avtarbraich4584 Месяц назад +10

      ਸਭ ਕੁਝ ਛੱਡੋ,ਬੱਸ ਇਕ ਗੱਲ ਦੱਸੋ ਕਿ ਬਰਗਾੜੀ ਗੋਲੀ ਕਾਂਡ ਪੁਲਿਸ ਨੇ ਕਿਸ ਦੇ ਕਹਿਣ ਤੇ ਕੀਤਾ ਤੇ ਸੁਮੇਧ ਸੈਣੀ ਨੂੰ ਡੀ ਜੀ ਪੀ ਲਗਾਉਣ ਦੀ ਕੀ ਜ਼ਰੂਰਤ ਸੀ

    • @drpunjabi9394
      @drpunjabi9394 Месяц назад

      @@KuldeepSingh-er9rp sukhbir dalle ne Sikh kom de katil Alam te Sumaid Saini nu Dgp kiyo lagya c,

    • @KuldeepSingh-er9rp
      @KuldeepSingh-er9rp Месяц назад +3

      @@avtarbraich4584 ਬਾਈ ਇਸਦਾ ਵੀ ਜਵਾਬ ਦਿਓ ਸੁਲਤਾਨ ਪੁਰ ਗੋਲੀ ਚੱਲੀ ਕਿ ਇਨਸਾਫ ਮਿਲਿਆ ਕੋਈ ਨੂੰ ਬੋਲਿਆ ਅੱਜੇ ਤਕ

  • @user-zw9pp5qi7f
    @user-zw9pp5qi7f Месяц назад +36

    ਬਾਗੀ ਧੜੇ ਵਾਲੀ ਗੇਮ ਤੋਂ ਬਾਅਦ ਹੁਣ ਬੀਜੇਪੀ ਦੀ ਇਹ ਨਵੀਂ game ਆ

  • @randhawagobindgarh6501
    @randhawagobindgarh6501 Месяц назад +12

    Bjp khedgai

  • @harinderchandi4568
    @harinderchandi4568 Месяц назад +3

    ਵੀਰ ਜੀ ਇਸ ਨੂੰ ਦਲਾ , ਵਿਕਾਊ ਜੋ ਮਰਜੀ ਕਹਿ ਲਵੋ । ਪਰ ਜਰਾ ਝਾਤੀ ਮਾਰੀਏ ਕਿ ਅਕਾਲੀਦਲ ਦੇ ਲੀਡਰਾਂ ਨੇ ਬਜਰ ਗਲਤੀਆਂ ਕੀਤੀਆਂ ।
    ਕਦੇ ਕਿਸੇ ਨੇ ਪੁੱਛਿਆ ਕਿ ਮਹੰਤਾਂ ਕੋਲੋਂ ਗੁਰਦੁਆਰਾ ਛਡਾਉਣ ਵਾਲੇ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਨਾ ਪੁੱਛਿਆ ।
    ਕਿਸੇ ਨੂੰ ਦੋਸ਼ ਦੇਣ ਤੋਂ ਪਹਿਲਾਂ ਬਾਦਲ ਪਰਿਵਾਰ ਗੁਰੂ ਸਾਹਿਬ ਤੋਂ ਮਾਫੀ ਮੰਗੇ । ਅਤੇ ਭੁਲਾਂ ਬਖਸ਼ਾਏ ।
    ਜੇ ਕੋਈ ਵੀਰ ਸਵੇਰ ਦਾ ਭੁਲਿਆ ਗੁਰੂ ਸਾਹਿਬ ਦੇ ਦਰ ਊਪਰ ਆ ਜਾਵੇ । ਤਾਂ ਗੁਰੂ ਸਾਹਿਬ ਬਖਸ਼ਣਹਾਰ ਹਨ ।

  • @sukhvirmann2987
    @sukhvirmann2987 Месяц назад +2

    Thanks Ritesh G for bringing this interview. Keep it up. 🙏🏼🙏🏼🙏🏼🙏🏼

  • @iqbalsingh7628
    @iqbalsingh7628 Месяц назад +8

    ਅਕਾਲੀ ਦਲ ਦੀ ਫੱਟੀ ਝੂਠ ਨੇ ਪੋਚੀ ਹੈ

    • @Jattfarmerr78
      @Jattfarmerr78 Месяц назад

      ਇਸ ਬੰਦੇ ਨੇ ਸ੍ਰੋਮਣੀ ਅਕਾਲੀ ਦਲ ਦੀ ਫੱਟੀ ਨਹੀ ਪੋਚੀ ਇਸ ਨੇ ਬਾਦਲ ਗੈਗ ਦੀ ਫੱਟੀ ਪੋਚੀ ਹੈ

  • @gurchransingh5674
    @gurchransingh5674 Месяц назад +27

    ਪ੍ਰਦੀਪ ਕਲੇਰ ਵਰਗੇ ਹੋਰ ਵੀ ਬਹੁਤ ਹਨ ਜਿਹੜੇ ਬਲਾਤਕਾਰੀ ਸਾਧ ਨਾਲ ਜੁੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆ ਬੇਅਦਬੀਆ ਕਰਵਾਉਦੇ ਸੀ ਦੱਲੇ ਲੋਕ ਇਹ

  • @HaramnpreetKaur
    @HaramnpreetKaur Месяц назад +33

    ਬਸ ਕਰੋ ਦਲ੍ਹਾ ਸਾਬ

  • @GurlalSingh-iz4wi
    @GurlalSingh-iz4wi Месяц назад +14

    ਪਹਿਲਾਂ ਨੀ ਬੋਲਿਆ ਤੂੰ ਤੇਰਾ ਮੁਹ ਸਿਉਤਾ ਸੀ

  • @Harpreet-sidhu5911
    @Harpreet-sidhu5911 Месяц назад +17

    Puppet of B.J.P

  • @gurmeetchaina3407
    @gurmeetchaina3407 Месяц назад +1

    Congratulation Mr. Ritesh, You and Ravish Kumar are, rare of the rarest. God bless you to continue on your path. vikau tole da part na banio. You are the voice of Punjab.

  • @jugrajSinghBhullar-ig2tb
    @jugrajSinghBhullar-ig2tb Месяц назад +3

    ਜੇ ਇਹ ਕਹਿੰਦਾ ਮੈਂ ਸੱਚ ਬੋਲ ਰਿਹਾ ਹਾਂ ਤਾਂ ਇਸਨੂੰ ਖ਼ੁਦ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਇਹ ਗੱਲ ਕਰਨੀ ਚਾਹੀਦੀ ਹੈ। ਸਿੱਖ ਸੰਗਤਾਂ ਇਸਨੂੰ ਮਾਨ ਵੀ ਦੇਣਗੀਆਂ। ਸਿੱਖ ਸ਼ਰਨ ਪਿਆਂ ਨੂੰ ਗਲੇ ਲਗਾਉਂਦੇ ਹਨ।

  • @MalkidSing-lz9mq
    @MalkidSing-lz9mq Месяц назад +2

    ਦੋਸ਼ੀ ਸਿੱਖਾਂ ਦਾ ਸਭ ਕੁਝ ਜਬਤ ਕਰਕੇ ਕੱਪੜੇ ਲੁਹਾ ਕੇ ਸੜਕ ਤੇ ਖੜੇ ਕਰਕੇ ਜੁੱਤੀਆਂ ਦੀ ਵਰਖਾ ਕਰਨੀ ਚਾਹੀਦੀ ਹੈ ।