ਸਾਕਾ 1984 ਦੇ ਪਿੱਛੇ ਕੌਣ ਜ਼ਿੰਮੇਦਾਰ? ਧਾਰਮਿਕ ਗ੍ਰੰਥਾਂ ਦਾ ਨਹੀਂ ਰੱਖਿਆ ਜਾ ਰਿਹਾ ਧਿਆਨ, ਸਿੱਖੀ ਇਤਿਹਾਸ ਬਾਰੇ ਗੱਲਾਂ

Поделиться
HTML-код
  • Опубликовано: 6 янв 2025

Комментарии • 1,3 тыс.

  • @Anmolkwatraofficial
    @Anmolkwatraofficial  6 месяцев назад +266

    ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️

    • @vatanbrar5893
      @vatanbrar5893 6 месяцев назад +17

      Veer Saka nhi Ghallughara cc.

    • @2numbriamericawale
      @2numbriamericawale 6 месяцев назад +17

      ਹੁਣ ਤਕ ਦਾ ਵੀਰੇ ਸਬ ਤੋ ਕਾਮਜਾਬ ਪੋਡਕਾਸਟ ਆ ਅਨਮੋਲ
      ਵੀਰੇ .ਵਾਹਿਗੁਰੂ ਜੀ ਤੇਨੂ ਚਰਦੀਕਲਾ ਚ ਰੱਖਣ carryonn❤❤❤❤❤❤❤

    • @kuldeepSingh-qu2vr
      @kuldeepSingh-qu2vr 6 месяцев назад +3

      Bhut vadia bro keep it up❤❤

    • @swoopy1192
      @swoopy1192 6 месяцев назад +3

      Bohut vdiaa ❤❤

    • @lovelylife3548
      @lovelylife3548 6 месяцев назад +3

      Veer ji bhut vdiya km kr rhe ho tusi seva v and podcasting v 👍👍
      Main tuhade sare podcast sundi hai and panjab de itihas bare v pta chlda hai eho jhe platform bhut ghat ne RUclips teh jithe asi apne panjab bare Jan sakde Haan and future vich v bs eho jhe guest nu hor invite krde rheo.
      Bs ik request hai veer ji and sry je tuhanu bura lge ,bs guest nu apni gl Puri krn deya kro phir tusi tuhadi gal start kreya kro
      Kyuki is podcast vich guest ਅਕਾਲ ਤਖਤ ਹੁਕਮਨਾਮਾ bare kuj ds rhe c k tusi tuhadi gal start kiti teh oh dsna hi bhul gaye baki podcast bhut vdiya c waheguru ji mehar krn tuhanu bhut tarakiya bakshan🙏🙏

  • @SukhdevSingh-zp2pj
    @SukhdevSingh-zp2pj 6 месяцев назад +132

    ਬਹੁਤ ਹੀ ਵਧੀਆ ਗੱਲ ਬਾਤ ਹੈ ਅਨਮੋਲ ਪੁੱਤ। ਕਦੇ ਵੀ ਇਹ ਨਾ ਸੋਚੋ ਕਿ ਕੋਈ ਸੁਣਦਾ ਨਹੀਂ ਜਿੰਨੇਂ ਕੁ ਵੀ ਸੁਨਣਗੇ ਉਹ ਤਾਂ ਜ਼ਰੂਰ ਅੱਗੇ ਵਧਣਗੇ। ਧੰਨ ਗੁਰੂ ਨਾਨਕ ਜੀ ਸਾਨੂੰ ਵੀ ਸੁਮੱਤ ਬਖਸ਼ੇ।

  • @BajSingh-di6pi
    @BajSingh-di6pi 6 месяцев назад +138

    ਧੰਨ ਮਾਤਾ ਪਿਤਾ ਜਿਨ੍ਹਾਂ ਨੂੰ ਇਹੋ ਜਿਹੇ ਗਿਆਨਵਾਨ ਪੁੱਤਰ ਦੀ ਦਾਤ ਮਿਲੀ ਹੈ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ

    • @merifuntimehobby4385
      @merifuntimehobby4385 6 месяцев назад +1

      Too good. Watched at a stretch this complete podcast.

    • @BaldevSingh-bo6zd
      @BaldevSingh-bo6zd 5 месяцев назад +1

      ❤😮BAUT ❤WADIYA ❤kiha❤ jee ❤ uni🙏🙏🙏🙏🙏🙏🙏🙏🥀🌹🥀🌹🥀🌹🥀🌹👍👍👍👍👍

  • @beantsingh5981
    @beantsingh5981 6 месяцев назад +46

    ਇੰਨੀ ਛੋਟੀ ਉਮਰ ਇੰਨਾ ਗਿਆਨ।ਵਾਹ । ਪ੍ਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ੇ।

  • @sahibsadopuria123
    @sahibsadopuria123 6 месяцев назад +36

    ਅੱਖਾਂ ਚ ਹੰਝੂ ਆ ਗਏ,, ਕਿੰਨੀ ਉੱਚੀ ਸੋਚ ਤੇ ਨਿਮਰਤਾ ਹੈ ਵੀਰ ਜੀ ਵਿੱਚ,, ਗੁਰੂ ਸਾਹਿਬ ਜੀ ਦਾ ਧੰਨਵਾਦ ਇਹ episode ਕਰਨ ਦਾ ਵਲ ਬਖਸ਼ਿਆ।

  • @Palwinder604
    @Palwinder604 Месяц назад +2

    ਬਹੁਤ ਹੀ ਵਧੀਆ ਪੋਡਕਾਸਟ ਹੈ ਅਨਮੋਲ ਪੁੱਤਰ। ਬਹੁਤ ਬਹੁਤ ਧੰਨਵਾਦ ਇੰਨਾ ਅਰਥਭਰਪੂਰ ਪੋਡਕਾਸਟ ਸਾਨੂੰ ਦੇਣ ਲਈ। ਬਹੁਤ ਹੀ ਪਿਆਰਾ ਬੱਚਾ ਹੈ । ਜ਼ੋ ਅਸਲ ਸਿੱਖ ਹਿਸਟਰੀ ਤੇ ਇੰਨੀ ਡੂੰਘਾਈ ਚ ਖੋਜ ਕਰ ਰਿਹਾ । ਇੰਨੀ ਛੋਟੀ ਉਮਰ ਚ ਐਨੀਆਂ ਵੱਡੀਆਂ ਪੁਲਾਂਘਾਂ ਪੁੱਟ ਰਹੇ ਹਨ । ਮੈਂ ਕੋਸ਼ਿਸ਼ ਜ਼ਰੂਰ ਕਰਾਂਗੀ ਕਿ ਮੇਰਾ ਪੁੱਤਰ ਅਤੇ ਧੀ ਵੀ ਇਸ ਬੱਚੇ ਦਾ ਇਹ ਪੌਡਕਾਸਟ ਜ਼ਰੂਰ ਸੁਣਨ । ਆਪਣਾ ਮੂਲ ਪਛਾਣਨ ਦੀ ਕੋਸ਼ਿਸ਼ ਕਰਨ ।

    • @deepmandeep5009
      @deepmandeep5009 10 дней назад

      Bilkul ji sanu apne bachyaan nu ne oh phone di zid krde ne ta sanu eda de podcast hi vakhaune chahide ne

  • @SukhdevSingh-zp2pj
    @SukhdevSingh-zp2pj 6 месяцев назад +50

    ਧੰਨ ਗੁਰੂ ਨਾਨਕ ਦੇਵ ਜੀ ਧੰਨ ਤੇਰੀ ਸਿੱਖੀ ਧੰਨ ਤੇਰੇ ਅਜਿਹੇ ਬੱਚੇ। ਵਾਹਿਗੁਰੂ ਜੀ ਇਨ੍ਹਾਂ ਹੀਰਿਆਂ ਨੂੰ ਹੋਰ ਵੀ ਜ਼ਿਆਦਾ ਚੜ੍ਹਦੀ ਕਲਾ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @ranjitkhaira6327
    @ranjitkhaira6327 4 месяца назад +4

    ਅਨਮੋਲ ਜੀ, ਇਹੋ ਜੇ ਪੋਡਕਾਸਟ ਬਹੁਤ ਲੋਕ ਦੇਖਦੇ ਤੇ ਸੁਣਦੇ ਐ, ਅਨਮੋਲ ਤੇ ਸਿਮਰਜੀਤ ਜੀ ਨੂੰ ਵੇਖ ਮਨ ਖੁਸ਼ ਤੇ ਅਨੰਦਤ ਹੋ ਗਿਆ, ਵਾਹਿਗੁਰੂ, ਮੇਹਰ ਕਰਨ

  • @BajSingh-di6pi
    @BajSingh-di6pi 6 месяцев назад +54

    ਅੱਜ ਬਹੁਤ ਕੁੱਝ ਸਿੱਖਣ ਮਿਲਿਆ। ਆਪ ਜੀ ਦਾ ਬਹੁਤ ਬਹੁਤ ਧੰਨਵਾਦ।

    • @SinghBh-mu8wv
      @SinghBh-mu8wv 6 месяцев назад +1

      ਇਹ ਗੱਲ ਸਹੀ ਹੈ ਕਿ ਬਾਣੇ ਦੀ ਆੜ ਲੈ ਕੇ ਗਲਤ ਕੰਮ ਕਰਦੇ ਲੋਕ ਤੁਸੀਂ ਦੂਜੀ ਗੱਲ ਪੁੱਛੀ ਅਨਮੋਲ ਬਾਈ ਕੀ ਇੱਕ ਨਿਹੰਗ ਬਾਣੇ ਵਿੱਚ ਆਪਣੇ ਮਾਂ ਪਿਓ ਨੂੰ ਕੁੱਟ ਰਿਹਾ ਸੀ ਪਰ ਉਸਨੇ ਐਂਟਰਵਿਊ ਦਿੱਤੀ ਉਸਦਾ ਮਾਂ ਪਿਓ ਉਸਨੂੰ ਮਰਵਾਉਣਾ ਚਾਹੁੰਦਾ ਸੀ ਉਹ ਡਰੱਗ ਨਸ਼ਾ ਚਿੱਟਾ ਸ਼ਰਾਬ ਵੇਚਣ ਦਾ ਧੰਦਾ ਕਰਦੇ ਸੀ ਪੁੱਤ ਕਿੱਦਾਂ ਜਰ ਲਵੇ ਇੰਟਰਵਿਊ ਆਈ ਇਹ ਮੈਨੂੰ ਪਤਾ ਨਹੀਂ ਕਿਹੜੇ ਚੈਨਲ ਦੀ ਲੱਭੀ ਤਾਂ ਜਰੂਰ ਸ਼ੇਅਰ ਕਰੂੰਗਾ ਜੇ ਕਿਸੇ ਹੋਰ ਵੀਰ ਨੂੰ ਮਿਲੇ ਤਾਂ ਅਨਮੋਲ ਬਾਈ ਤੱਕ ਪਹੁੰਚਾਇਓ

    • @SinghBh-mu8wv
      @SinghBh-mu8wv 6 месяцев назад +2

      ਮੇਰੇ ਦੋਨੇ ਵੀਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਗੁਰੂ ਰਾਮਦਾਸ ਪਾਤਸ਼ਾਹ ਰੱਖਣ ਸੁਆਸ ਸੁਆਸ ਗੁਰੂ ਰਾਮਦਾਸ ਸੁਆਸ ਸੁਆਸ ਗੁਰੂ ਰਾਮਦਾਸ

    • @Balwantsingh-zx3xq
      @Balwantsingh-zx3xq 4 месяца назад

      Very good anoml veer ji tuc boht acha kam kar rahe ho or isiii trh podcast krde rehna sanu is to hi boht kuch sikhan to mil reya hai

  • @AjitSingh-h5h
    @AjitSingh-h5h 5 месяцев назад +2

    ਬਹੁਤ ਬਹੁਤ ਧੰਨਵਾਦ ਹੈ ਜੀ ਜੋ ਸਿੱਖਾਂ ਨੂੰ ਸਿੱਖ ਇਤਿਹਾਸ ਸਾਂਭਣ ਵਾਲਾ ਛੋਟੀ ਉਮਰ ਦਾ ਇਤਿਹਾਸ ਕਾਰ ਮਿਲ ਗਿਆ ਇਸ ਬੱਚੇ ਦੀ ਪਰਮਾਤਮਾਂ ਲੰਮੀ ਉਮਰ ਕਰੇ ਅਤੇ ਕਿਸੇ ਦੁਸ਼ਮਣ ਦੀ ਨਿਗਾਹ ਇਸ ਉਪਰ ਨਾ ਪਵੇ ਅਤੇ ਪ੍ਰਮਾਤਮਾ ਆਪ ਇਸ ਦੀ ਰੱਖਿਆ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Pardeep-go6bi
    @Pardeep-go6bi 6 месяцев назад +36

    ਬਹੁਤ ਹੀ ਨਿੱਕੀ ਉਮਰੇ ਐਨਾ ਗਿਆਨ ਵਾਹ ਜੀ ਵਾਹ।

  • @parvinderkaur2008
    @parvinderkaur2008 4 месяца назад +3

    ਬਹੁਤ ਕਿਰਪਾ ਹੈ ਗੁਰੂ ਸਾਹਿਬ ਜੀ ਦੀ ਸਿਮਰਜੀਤ ਸਿੰਘ ਜੀ ਤੇ।ਪਰਮਾਤਮਾ ਚੜਦੀ ਕਲਾ ਬਖਸ਼ਿਸ਼ ਕਰੇ।

  • @harpalsingh5339
    @harpalsingh5339 6 месяцев назад +20

    ਗਿਆਨ ਉਮਰ ਦਾ ਮੁਹਤਾਜ ਨਹੀਂ। ਕਮਾਲ ਦੀ ਚਰਚਾ ਹੋਈ ਐ । ਅਨਮੋਲ ਵੀਰ ਨੇ ਵੀ ਵਧੀਆ ਢੰਗ ਨਾਲ ਸਵਾਲ ਕੀਤੇ ਹਨ

  • @sukhigrewal413
    @sukhigrewal413 6 месяцев назад +10

    ਬਹੁਤ ਵਧੀਆ ਪੌਡਕਾਸਟ
    ਹੈ ਤੁਸੀਂ ਬਹੁਤ ਵਧੀਆ ਵਿਸ਼ੇਸ਼ ਵਿਸ਼ਾ ਚੁਣਿਆ ਹੈ ਤੁਸੀਂ ਬਹੁਤ ਹੀ ਖੁਸ਼ ਕਿਸਮਤ ਹੋ ਵਾਹਿਗੁਰੂ ਜੀ ਦੀ ਬਹੁਤ ਵੱਡੀ ਕਿਰਪਾ ਹੈ ਚੰਗੇ ਸੰਸਕਾਰਾਂ ਦੀ ਬਹੁਤ ਵੱਡੀ ਗੱਲ ਇਹ ਹੈ ਗੁਰੂ ਨਾਨਕ ਸਾਹਿਬ ਜੀ ਦੀ ਬਹੁਤ ਵੱਡੀ ਕਿਰਪਾ ਕਰਕੇ ਇਹ ਹੈ ਜਿਉਂਦੇ ਵਸਦੇ ਰਹੋ

  • @harjitkaur6623
    @harjitkaur6623 6 месяцев назад +14

    ਤੁਹਾਡੇ ਪੜਦਾਦੇ ਨੇ ਗੁਰੂ ਨਾਨਕ ਨੂੰ ਅਕਾਲ ਰੂਪ ਵਿਚ ਦੇਖਿਆ ਤੇ ਸਮਝਿਆ ਤੇ ਇਸੇ ਲਈ ਉਹ ਇਸਲਾਮਕ ਸਕਾਲਰ ਤੋਂ ਸਿਖ ਬਣੇ। ਉਹਨਾਂ ਨੂੰ ਇਸ ਲਈ ਬਹੁਤ ਵਡੀ ਕੁਰਬਾਨੀ ਕੀਤੀ। ਸੋ ਜਦੋਂ ਸਮਝ ਆ ਜਾਵੇ, ਫਿਰ ਅਮਲ ਹੁੰਦਾ ਹੈ। ਬਹੁਤ ਲੋਕਾਂ ਤੇ ਬਖਸ਼ਿਸ਼ ਹੁੰਦੀ ਹੈ ਤੇ ਬਹੁਤ ਲੋਕੀ ਬਖਸ਼ਿਸ਼ ਤੋਂ ਵਾਂਝੇ ਹਨ। ਸੋ ਗਲ ਇਹ ਹੈ ਗੁਰੁ ਕੀ ਕਹਿੰਦੇ ਹਨ ਤੇ ਮੈਂ ਕੀ ਕਰਦਾ ਹਾਂ। ਦੂਜੇ ਕੀ ਕਰਦੇ ਹਨ, ਇਸ ਨਾਲ ਕੋਈ ਸਬੰਧ ਨਹੀਂ ਹੈ, ਮੈਂ ਕੀ ਕਰਦਾ/ਕਰਦੀ ਹਾਂ ਇਹ ਅਸਲ ਗਲ ਹੈ। ਦੂਜਿਆਂ ਵਿਚ ਔਗੁਣ ਲਭਣੇ ਇਹ ਰਾਹ ਹੀ ਵਖਰਾ ਹੈ।

  • @kanwardeep6975
    @kanwardeep6975 6 месяцев назад +11

    🙏🙏ਬਹੁਤ ਬਹੁਤ ਧੰਨਵਾਦ ਜੀ 🙏ਬਹੁਤ ਸ਼ੁਕਰੀਆ 🙏ਬਹੁਤ ਸਿੱਖਣ ਨੂੰ ਮਿਲਿਆ। ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਜਿਸਨੇ ਸਿੱਖਣਾ ਉਹਨੇ ਕੀੜੀ ਤੋਂ ਵੀ ਸਿੱਖ ਲੈਣਾ। ਪ੍ਰਮਾਤਮਾ ਕੁੱਲ ਕਾਇਨਾਤ ਦਾ ਭਲਾ ਕਰੇ🙏🙏❤

  • @majorsingh8647
    @majorsingh8647 6 месяцев назад +12

    ਸਿੱਖ ਇਤਿਹਾਸ ਬਹੁਤ ਹੀ ਅਣਮੁਲਾ ਹੈ ਹਰ ਸਿੱਖ ਯੂਥ ਨੂੰ ਜਾਣ ਕਰੀ ਰੱਖਣੀ ਜਰੂਰੀ ਹੈ ਇਹ ਉਤਨੀ ਹੀ ਜਰੂਰੀ ਹੈ ਜਿਤਨੀ ਭੁੱਖ ਮਿਟਾਉਣ ਲਈ ਰੋਟੀ ਖੁਰਾਕ ਦੀ ਤਨ ਨੂੰ ਸਰੀਰ ਨੂੰ ਲੋੜ ਹੈ ਉਤਨੀ ਹੀ ਆਤਮਿਕ ਸੋਚ ਨੂੰ ਆਤਮ ਨਿਰਭਰ ਹੋਣ ਲਈ ਸਿੱਖ ਇਤਿਹਾਸ ਪੜ੍ਹਨ ਸੁਣਨ ਦੀਲੋੜ ਹੈ ਬੜਾ ਮਨ ਉਦਾਸ ਹੁੰਦਾ ਹੈ ਜਦੋਂ ਅਸੀ ਸ੍ਰੀ ਫਤਿਹ ਗੜ ਸਾਹਿਬ ਦਰਸਨ ਕਰਨ ਜਾਦੇ ਹਾਂ ਤੇ ਕੋਈ ਪੱਤ੍ਰਕਾਰਸਾਨੂੰ ਪੁੱਛ ਲਵੇ ਇਸ ਅਸਥਾਨ ਦਾ ਸਿੱਖੀ ਨਾਲ ਕੀ ਸਬੰਧ ਹੈ ਤੇ ਸਾਨੂੰ ਕੁੱਝ ਵੀ ਨਹੀ ਪਤਾ ਹੁੰਦਾ। ਇਸ ਤਰ੍ਹਾਂ ਲੱਗਦਾ ਹੈ ਅਸੀਂ ਆਪਣੇ ਨਿਸਾਨੇ ਤੋਂ ਮੰਜਲ ਤੋ ਖੁੰਝ ਚੁੱਕੇ ਹਾਂ

    • @honeysingh-lx2zc
      @honeysingh-lx2zc 6 месяцев назад

      Aho waheguru gurumantar vasudev Hari Gobind Ram ji k naam se bna hai 4 yug treta satyuga Kalyug dawaparyug hoye pai gurdass ne vaara likhi usma bhi yo hi dssya hai pouri 49 dss de ni alg dikhn ma sab kuch santan dhrm ka to hai agar alg kr di thare hath ana kya dss bai

  • @salwindersingh6106
    @salwindersingh6106 Месяц назад +1

    ਤੁਹਾਡੇ ਦੋਹਾਂ ਦਾ ਬਹੁਤ ਬਹੁਤ ਧੰਨਵਾਦ ਜੀ, ਬਹੁਤ ਵਧੀਆ ਲੱਗਾ ਸੁਣ ਕੇ ਧੰਨਵਾਦ ਜੀ🙏🙏

  • @GurjeetSingh-ux4dx
    @GurjeetSingh-ux4dx 6 месяцев назад +11

    ਵਾਹਿਗੁਰੂ ਸਾਹਿਬ ਜੀ ‌ਐਨੀ ਛੋਟੀ ਉਮਰ ਚ ਅੱਥਾ‌ ਗਿਆਨ ਰੱਬ ਦਾ ਪੁਰਾ ਹੱਥ ਹੈ ਜੋ ਆਪਣੀ ਮਹਿਕ ਵੰਡ ਰਹੇ ਹਨ ਰੱਬ ਦੀ ਹੀ‌ ਕਿਰਪਾ‌ ਹੋ ਸਕਦੀ ਹੈਂ ਵਿਚਾਰਾਂ ਤੋਂ ਪਤਾ ਲੱਗਾ ਕਿ ਦੋਨੋਂ ਹੀ ਅਣਮੋਲ ਹੀਰੇ ਇਕਠੇ ‌ਹੋ ਗਏ ਹਨ ਦੋਨਾਂ ਵਾਹਿਗੁਰੂ ਸਾਹਿਬ ਜੀ ਹੋਰ ਮਿਹਰ ਕਰਨ

  • @Dhimandecorater
    @Dhimandecorater 6 месяцев назад +14

    ਅਮੋਲ ਵੀਰ, ਜਿਵੇਂ ਤੁਸੀ ਗੱਲ਼ ਕੀਤੀ ਕਿ ਅਸੀਂ ਸਾਰੇ ਚਾਹੁੰਦੇ ਹਾਂ, ਕਿ ਮਹਾਰਾਜਾ ਰਣਜੀਤ ਸਿੰਘ ਜੀ ਵਰਗਾ ਰਾਜ ਦੁਬਾਰਾ ਆਵੇ, ਮੇਰੇ ਹਿਸਾਬ ਨਾਲ ਆ ਸਕਦਾ, ਸਭ ਤੋਂ ਪਹਿਲਾ, ਸਕੂਲਾਂ ਵਿੱਚ ਹਿਸਟਰੀ ਪੜ੍ਹਾਈ ਜਾਵੇ, ਸਭ ਧਰਮਾਂ ਦੀ, ਸਭ ਧਰਮਾਂ ਦਾ ਸਤਿਕਾਰ ਸਿਖਾਇਆ ਜਾਵੇ, ਹਰ ਬੰਦਾ ਆਪਣੀ ਜਿੰਮੇਵਾਰੀ ਨਾਲ਼ ਆਪਣੇ ਬੱਚਿਆ ਨੂੰ ਵੀ ਸਭ ਧਰਮਾਂ ਦਾ ਸਤਿਕਾਰ ਅਤੇ ਰਲ ਮਿਲ ਕੇ ਰਹਿਣਾ ਸਿਖਾਵੇ, ਬਾਕੀ ਹੋਰ ਵੀ ਬਹੁਤ ਗੱਲਾਂ ਨੇ ਵਹਿਗੁਰੂ ਜੀ ਨੇ ਮੌਕਾ ਦਿੱਤਾ ਜਰੂਰ ਮਿਲਾਂਗੇ,

    • @satjitsingh2261
      @satjitsingh2261 5 месяцев назад

      Worth listening for
      every person who has intention to improve his abilities Satjit Singh

    • @JaswinderSingh-on8rj
      @JaswinderSingh-on8rj 3 месяца назад +1

      ਵੀਰ ਜੀ ਪੰਜਾਬ ਬੋਰਡ ਦੇ ਪੇਪਰ ਸਾਰੇ #ਦਿੱਲੀ ਤੋਂ ਬਣ ਕੇ ਆ ਰਹੇ ਨੇ
      ਕੋਈ ਵਿਰੋਧ ਨਹੀਂ ਕਰਦਾ

    • @JaswinderSingh-on8rj
      @JaswinderSingh-on8rj 3 месяца назад +1

      117 ਸਾਰੇ ਮਰੇ ਹੋਏ ਨੇ
      ਪੁਤਲੇ, ਬੁੱਚੜ ਦੇ

    • @ParamjeetKaur-tn5px
      @ParamjeetKaur-tn5px 20 дней назад

      Yes, education ​@@JaswinderSingh-on8rj

  • @BajSingh-di6pi
    @BajSingh-di6pi 6 месяцев назад +65

    ਜਦੋਂ ਵੀ 84 ਦੀ ਗੱਲ ਚਲਦੀ ਹੈ ਤਾਂ ਬਹੁਤ ਦਰਦ ਹੁੰਦਾ ਹੈ। ਇਤਿਹਾਸ ਸਾਨੂੰ ਸਿਖਾਉਂਦਾ ਹੈ ਕਿ ਜੋ ਗ਼ਲਤੀ ਪਹਿਲਾਂ ਹੋਈਆਂ ਉਹ ਨਾ ਕਰੀਏ ਤੇ ਚੰਗੀਆਂ ਗੱਲਾਂ ਤੋਂ ਕੁੱਝ ਸਿਖੀਏ
    ਜੋ ਕੌਮ ਇਤਿਹਾਸ ਤੋਂ ਕੁੱਝ ਨਹੀਂ ਸਿੱਖਦੀ ਉਹ ਕਦੇ ਕਾਮਯਾਬ ਨਹੀਂ ਹੋ ਸਕਦੀ।

    • @gurdialsingh1248
      @gurdialsingh1248 6 месяцев назад +4

      Sharomani Cometee da badlav bhut jaroori h aj v Badala da kabza h Sharomani Cometee te Badala

    • @Humanity0101
      @Humanity0101 6 месяцев назад +1

      ​@@gurdialsingh1248SGPC indian constitution thalle hai hai jo Sikh nu kesadhari hindu likhda. J aj ik Sikh azad ni badal huni kon te ki ho sakde? 1947 too India ne ik v Sikh leader ni banaia jo pehla kode ni kitta gia. Ik hal azadi 22 raj bina kauma da kush ni rehnda hunda.

    • @balwindersandha8013
      @balwindersandha8013 5 месяцев назад +2

      Bahaut Khoob Vichar h ; Balwinder Singh

    • @balwindersandha8013
      @balwindersandha8013 5 месяцев назад +1

      Balwinder Sandha ; Bahaut Khoob ji

    • @jasvirsingh9830
      @jasvirsingh9830 5 месяцев назад +2

      ਇਸ ਇਤਿਹਾਸ ਨੂੰ ਸਕੂਲ ਦੇ ਸਿਲੇਬਸ ਵਿੱਚ ਲਾਗੂ ਕੀਤਾ ਜਾਣਾ ਚਾਹੀਦਾ ਹੈ

  • @Meaning_of_the_life
    @Meaning_of_the_life Месяц назад

    ਬਹੁਤ ਵਧੀਆ ਇਤਿਹਾਸਿਕ ਜਾਣਕਾਰੀ ਹੈ ਅਤੇ ਗਿਆਨ ਭਰਪੂਰ ਗੱਲਾਂ ਹਨ।
    ੧. ਇਹ ਇੱਕ ਪ੍ਰਚਾਰ ਵਧੀਆ ਹੈ ਕਵਤਰਾ ਜੀ ਸੋਡਾ ਏਸ ਵਿੱਚ ਬਹੁਤ ਵੱਡਾ ਯੋਗਦਾਨ ਹੈ।
    ੨. ਗੁਰੂ ਨਾਨਕ ਸਾਹਿਬ ਨੇ ਪੂਰੀ ਦੁਨੀਆਂ ਵਿੱਚ ਪ੍ਰਚਾਰ ਕੀਤਾ ਜਿਸ ਕਾਰਨ ਅੱਜ ਸਿੱਖ ਧਰਮ ਜਾਂ ਸੱਚਾਈ ਦੇ ਝੰਡੇ ਪੂਰੀ ਦੁਨੀਆਂ ਵਿੱਚ ਝੂਲਦੇ ਹਨ। ਪ੍ਰਚਾਰ ਹੀ ਬਦਲਾਅ ਹੈ ਜਾਂ ਕਹਿ ਦੇਈਏ ਸਿੱਖਿਆ ਹੀ ਪ੍ਰਚਾਰ ਹੈ।
    ਦਾਸ ਦਾ ਵਿਚਾਰ ਹੈ ਕੋਈ ਗਲਤੀ ਹੋਵੇ ਮਾਫ਼ ਕਰਨਾ ਜੀ।

  • @gurcharansingh1660
    @gurcharansingh1660 6 месяцев назад +12

    ਅਨਮੋਲ ਵੀਰ ਏਨੀ ਛੋਟੀ ਉਮਰੇ ਵਿਸ਼ਾਲ ਜਾਣਕਾਰੀ ਗੁਰੂ ਸਾਹਿਬ ਜੀ ਦੀ ਕ੍ਰਿਪਾ ਸਦਕਾ ਹੀ ਸੰਭਵ ਹੈ ਬਹੁਤ ਪਸੰਦ ਆਇਆ ਭਰਪੂਰ ਸ਼ਲਾਘਾ ਕਰਦੇ ਹਾਂ ਦੁਬਾਰਾ ਫਿਰ ਕਰਨੀ ❤🙏 ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਪੰਜਾਬ ਚੰਡੀਗੜ੍ਹ

  • @Vickkysinghmusic
    @Vickkysinghmusic 6 месяцев назад +2

    ਬਹੁਤ ਚੰਗੀ ਸੋਚ ਅਤੇ ਬਹੁਤ ਗਿਆਨ ਦੇਣ ਵਾਲੀਆ ਗੱਲਾ ਜਿਸ ਵਿੱਚ ਬਹੁਤ ਕੁਛ ਸਿੱਖਣ ਨੂੰ ਮਿਲਿਆ ॥
    ਬਹੁਤ ਰੂਹ ਖੁਸ਼ ਹੋਈ ਇਹ ਪੋਡਕਾਸਟ ਦੇਖਕੇ ॥
    ❤️❤️❤️❤️❤️❤️❤️❤️❤️

  • @singarasingh8104
    @singarasingh8104 6 месяцев назад +20

    ਸਿਮਰਜੀਤ ਸਿੰਘ ਜੀ ,ਛੋਟੀ ਉਮਰ ਵਿੱਚ ਤੁਹਾਡੇ ਵਿਚਾਰ ਬਹੁਤ ਹੀ ਬਾਕਮਾਲ ਹਨ। ਪਰ ਤੁਸੀਂ ਸਿਰਫ ਗੁਰੂ ਨਾਨਕ ਦੇਵ ਜੀ ਤੋਂ ਹੀ ਕ੍ਰਾਂਤੀ ਸੁਰੂ ਕਹਿ ਰਹੇ ਹੋ।ਪਰ ਇਹ ਕ੍ਰਾਂਤੀ ਬਾਬਾ ਨਾਮਦੇਵ, ਕਬੀਰ ,ਰਵਿਦਾਸ,ਫਰੀਦ ਤੋਂ ਸੁਰੂ ਹੋ ਚੁੱਕੀ ਸੀ।🌷🙏🏻🙏🏻🌷

  • @surjitjatana468
    @surjitjatana468 6 месяцев назад +7

    ਬਹੁਤ ਹੀ ਵਧੀਆ ਪੋਡਕਾਸਟ ਪਰਮਾਤਮਾ ਕਰੇ ਅਜੇਹੇ ਬੱਚੇ ਹੋਰ ਅੱਗੇ ਆਣ ਜੂਥ ਨੂੰ ਸੇਧ ਦੇਣ ਲਈ । ਸੁਕਰੀਆ

  • @Belovedoshojee
    @Belovedoshojee 6 месяцев назад +16

    ਅਨਮੋਲ ਵੀਰ ਇੰਨਸਾਨ ਅਨਾਮ ਦੇ ਨਾਮ ਰੱਖ ਕੇ ਓਹ ਨਾਵਾ ਦੇ ਜਰੀਏ ਅਨਾਮ ਨੂੰ ਮੰਨਦਾ ਬਹੁਤ ਆ ... ਇੰਨਸਾਨ ਆਪਣੀ ਦਿਨ ਚਰਿਆ ਵਿੱਚ ਅਨਾਮ ਦਾ ਜਿਕਰ ਇਨਸਾਨਾਂ ਵੱਲੋਂ ਹੀ ਦਿੱਤੇ ਨਾਵਾ ਜਰੀਏ ਬਹੁਤ ਕਰਦਾ ਤੇ ਸਿਰਫ ਮੰਨਣ ਤੇ ਜੋਰ ਦਿੰਦਾ... ਸਿਰਫ ਮੰਨਦੇ ਰਹਿਣਾ ਜਿਕਰ ਕਰਦੇ ਰਹਿਣਾ ਹੀ ਠੀਕ ਹੈ ਉਮਰ ਦੇ ਇੱਕ ਪੜਾਵ ਤੇ ਆ ਕੇ ਜਾਨਣ ਵੱਲ ਨੂੰ ਵੱਧਣਾ ਜਰੂਰੀ ਨਹੀਂ... ਗੁਰੂ ਨਾਨਕ ਸਾਹਿਬ ਨੇ ਅਨਾਮ ਨੂੰ ਜੌ ਅੱਖਰੀ ਨਾਂਮ ਦਿੱਤਾ ਓਹ ਨਿਜ ਅਨੁਭਵ ਸੀ ਦੇਖਿਆ ਤੇ ਜਾਣਿਆ ਹੋਇਆ
    ਉਦਾਰ ਲਿਆ ਹੋਇਆ ਨਹੀਂ
    ਉਦਾਰਣ ਤੌਰ ਤੇ
    ਇੱਕ ਓਂਕਾਰ ਸਤਿਨਾਮ
    ਇੱਕ ਫੈਲਾਵ ਸੱਚਾ ਨਾਮ....
    ਅਨਹਦ ਹੋਂਦ ਦਾ ਪ੍ਰਤੀਕ ਹੈ ਇਹ ਨਾਮ
    ਇਹ ਕੋਈ ਦੁਨਿਆਵੀ ਨਾਂਮ ਨਹੀਂ ਹੈ
    ਇਸ ਓਂਕਾਰ ਹੋਂਦ ਵਿਚ ਚੇਤਨਾ ਇਸ ਭੌਤਿਕ ਸਰੀਰ ਨੂੰ ਤਿਆਗ ਦੇਵੇ ਓਸ ਅਨਾਮ ਨੂੰ ਜਾਣ ਲੈਣਾ ਜਰੂਰੀ ਆ ਓਹ ਜੌ ਸਦਾ ਪਾਇਆ ਹੀ ਹੋਇਆ ਹੈ
    ਨਿੱਜ ਅਨੁਭਵ ਸਭ ਲਈ
    ਜਰਿਆ ਹੈ ਧਿਆਨ

  • @harmeetsingh4461
    @harmeetsingh4461 6 месяцев назад +13

    ਇਸ ਛੋਟੇ ਵੀਰ ਜੀ ਤੇ ਵਾਹਿਗੁਰੂ ਜੀ ਦੀ ਕ੍ਰਿਪਾ ਹੈ ਵੀਰ ਦੇ ਦਰਸ਼ਨ ਕਰਕੇ ਤੇ ਇਹਨਾਂ ਬਾਰੇ ਜਾਣਕੇ ਮੇਰੀ ਲਾਈਫ ਤੇ ਮੇਰੀ ਸੋਚ ਤੇ ਬੁਹਤ ਅਸਰ ਹੋਇਆ ।🙏🙏🙏🙏
    Thanks 🙏 Anmol veer ji 🙏

  • @rajinderjatt7302
    @rajinderjatt7302 6 месяцев назад +8

    ਵੀਰ ਜੀ ਤੁਹਾਡੇ ਵਰਗੇ ਸੋਚ ਸਾਰਿਆ ਦੀ ਹੋ ਜਾਵੇ ਤਾਂ ਜਰੂਰ ਆਵੇਗਾ ਜੀ ਦਿਲੋ ਧੰਨਵਾਦ ਜੀ ਤੁਹਾਡਾ ਦੋਵੇਂ ਸਖਸੀਅਤਾਂ ਦਾ ਜੀ

  • @gurleennatt0001
    @gurleennatt0001 6 месяцев назад +9

    Brother left me speechless 1:30:56 .. it’s so true.. my grandmother used to say that , Guru Granth Sahib Ji has all the answers to our questions.. this podcast is full of knowledge.. i feel so poor on myself I am 29 years old, and this brother is only 17 with great knowledge , very inspiring.. more podcasts are needed with these kind of rare gems..

  • @reshamsingh8236
    @reshamsingh8236 6 месяцев назад +59

    ਇਤਿਹਾਸ ਹੀ ਸਾਨੂੰ ਸਾਡੇ ਵਜੂਦ ਪਿਛੋਕੜ ਬਾਰੇ ਦੱਸਦਾ ਹੈ। ਦਾਦੇ ਪੜਦਾਦੇ ਤੋਂ ਲੈਕੇ। ਸਭ ਕੁਝ ਬਾਰੇ। ਚੰਗਾ ਜਾਂ ਮਾੜਾ। ਜਿਸ ਤੋਂ ਸਾਨੂੰ ਸੇਧ ਲੈਣ ਦੀ ਬਹੁਤ ਲੌੜ ਹੈ। 🙏🙏🙏🙏🙏🙏

    • @Baljeetsingh1313-u8l
      @Baljeetsingh1313-u8l 6 месяцев назад

      ❤❤❤❤❤❤

    • @SinghBh-mu8wv
      @SinghBh-mu8wv 6 месяцев назад +4

      ਜੋ ਬਾਈ ਜੀ ਨੇ ਵਾਹਿਗੁਰੂ ਦੀ ਡੈਫੀਨੇਸ਼ਨ ਦਿੱਤੀ ਆਵਾਜ਼ਾਂ ਸੁਣਾਈਆਂ ਸ਼ੋਰਟ ਵੀਡੀਓ ਜਰੂਰ ਯੂਟੀਊਬਫੇਓ ਅਨਮੋਲ ਵੀਰ ਇਸ ਵੀਰ ਨੂੰ ਪਰਮਾਤਮਾ ਸਮਤ ਬਖਸ਼ਣ ਹਿੰਮਤ ਦੇ

    • @gurmeetsinghkhalsa9908
      @gurmeetsinghkhalsa9908 6 месяцев назад +2

      ਤੁਹਾਡਾ ਇਹ ਬਰੋਡਕਾਸਟ ਬਹੁਤ ਵਧੀਆ ਲੱਗਿਆ ਔਰ ਮੈਂ ਇਸ ਤਰ੍ਹਾਂ ਦੇ ਬਰਾਡਕਾਸਟ ਬਹੁਤ ਪਸੰਦ ਕਰਦਾ ਹਾਂ ਵੱਲੋਂ ਗੁਰਮੀਤ ਸਿੰਘ ਖਾਲਸਾ ਚੰਡੀਗੜ

  • @sachtelevision
    @sachtelevision 4 месяца назад

    ਅਨਮੋਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਵਧੀਆ ਜਾਣਕਾਰੀ ਮਿਲੀ‌ ਇਸ‌ ਪੋਡਕਾਸਟ ਤੋਂ,ਇਹ ਮੇਰਾ ਪਹਿਲਾ ਤੁਹਾਡਾ ਪੋਡਕਾਸਟ ਆ ਜੋ ਮੈਂ ਪਹਿਲੀਂ ਵਾਰ ਵੇਖਿਆ,ਇਹ ਪੋਡਕਾਸਟ ਵੇਖ ਕੇ ਸਕਿਪ ਕਰਕੇ ਵੇਖਣ ਨੂੰ ਜੀ ਨਹੀਂ ਕੀਤਾ,ਕੀ ਕੋਈ‌ ਲਾਈਨ ਛੁੱਟ ਨਾ ਜਾਵੇ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾਂ ਵਿੱਚ ਰੱਖੇ।ਸਿਮਰਜੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ।ਉਮੀਦ ਕਰਦਾ ਏਸੇ ਤਰਾਂ ਦਾ ਹੀ ਇਕ‌ ਪੋਡਕਾਸਟ ਹੋਰ‌ ਹੋਵੇ। ਮੈਂ ਜ਼ਰੂਰ ਵੇਖਣਾ‌ ਚਾਹੁੰਦਾ ਹਾਂ। ਬਹੁਤ ਡੂੰਘਾਈ ਦੀਆਂ ਗੱਲਾਂ ਪਤਾ ਚਲੀਆ।

  • @DeepSekhon-gs3oe
    @DeepSekhon-gs3oe 6 месяцев назад +25

    ਬਹੁਤ ਸੋਹਣਾ ਪੌਡਕਾਸਟ ਭਾਜੀ ❤️

  • @JaswinderSingh-on8rj
    @JaswinderSingh-on8rj 3 месяца назад

    ਸਿਮਰਜੀਤ ਸਿੰਘ ਜੀ ਚੜ੍ਹਦੀਕਲਾ ਚ ਰਹੋ
    ਅਨਮੋਲ ਜੀ ਤੁਸੀ ਵੀ ਚੜ੍ਹਦੀਕਲਾ ਚ ਰਹੋ
    ਬਹੁਤ ਵਧੀਆ ਲੱਗਿਆ ਤੇ ਜਾਣਕਾਰੀ ਸਾਰੀ ਦੁਬਾਰਾ ਸੁਣ ਲਈ, ਪਹਿਲਾ ਵੀ ਅਲੱਗ ਅਲੱਗ ਸੁਣਿਆ ਸੀ।
    ਮੈਂ ਅੱਜ AIIMS ਬਠਿੰਡਾ ਤੋਂ ਅਬੋਹਰ ਘਰ ਵਾਪਿਸ ਆ ਰਿਹਾ ਸੀ ਤੇ ਮੈਂ YOU TUBE ਖੋਲਿਆ ਤੇ #ਸਿਮਰਜੀਤ ਸਿੰਘ ਦੀ ਵੀਡੀਓ ਸਾਮ੍ਹਣੇ ਆ ਗਈ ਤੇ ਮੈਂ ON ਕਰ ਲਈ ਮੈਂ ਇਤਿਹਾਸ ਵਿੱਚ ਇਨ੍ਹਾ ਰੁੱਝ ਗਿਆ ਤੇ ਮੈਂ ਗੱਡੀ 50 ਦੀ ਰਫਤਾਰ ਤੇ ਕਰ ਲਈ ਫਿਰ ਵੀ ਸਫ਼ਰ ਥੋੜ੍ਹਾ ਹੋ ਗਿਆ ਤੇ ਹਨੇਰਾ ਵੀ ਹੋ ਗਿਆ। ਬਾਕੀ ਹੁਣ ਸੁਣ ਕੇ ਪੂਰੀ ਕੀਤੀ ਹੈ।

  • @simranveersingh777.
    @simranveersingh777. 6 месяцев назад +16

    ਬੋਹਤ ਕੁਜ ਸਿੱਖਣ ਲਈ ਮਿਲਿਆ 🙏🏻🌸

  • @kahlon7440
    @kahlon7440 6 месяцев назад +1

    ਇਸ ਛੋਟੇ ਵੀਰ ਦੇ ਗਿਆਨ, ਬਾਣੀ ਦੀ ਜਾਣਕਾਰੀ ਅੱਗੇ ਸਾਡੇ ਕੋਲ ਕੋਈ ਸ਼ਬਦ ਨਹੀਂ 🙏 , ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @SukhwinderSingh-wq5ip
    @SukhwinderSingh-wq5ip 6 месяцев назад +6

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @PunjabiyatPride
    @PunjabiyatPride 6 месяцев назад +3

    ਬਹੁਤ ਸੋਹਣੀ ਪੌਡਕਾਸਟ, knowledgeable. As a youth we really like these kind of Podcasts about are rich Sikh History. Thank you❤️🙏

  • @jagjitkaur5803
    @jagjitkaur5803 6 месяцев назад +4

    ਭਾਈ ਸਾਹਿਬ ਜੀ ਨੂੰ ਸੁਣ ਕੇ ਹਮੇਸ਼ਾ ਹੀ ਖੁਸ਼ੀ ਮਹਿਸੂਸ ਹੁੰਦੀ ਹੈ 🙏🙏

  • @harmeetssw
    @harmeetssw 5 месяцев назад

    ਬਾਈ ਜੀ ਕਈ ਦਿਨਾ ਤੋ ਇਸ ਪੋਸਟ ਨੂੰ ਟਾਲ ਰਿਹਾ ਸੀ ਕਿ ਕੀ ਸੁਣਨਾ ਜਵਾਕ ਹੈਗਾ। ਪਰ ਅੱਜ ਕਿ੍ਰਪਾ ਹੋਈ ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ। ਬਹੁਤ ਵਧੀਆ ਗੱਲਬਾਤ, ਦੋਨਾ ਦਾ ਧੰਨਵਾਦ। ❤🙏🏼

  • @eventertainments173
    @eventertainments173 6 месяцев назад +4

    ਬਹੁਤ ਆਨੰਦ ਆਇਆ ਇਸ ਇਤਿਆਸਕ ਗਲਾਂ ਨਾਲ ਜੁੜ ਕੇ, ਜਲਦੀ ੨ ਭਾਗ ਦਾ ਇੰਤਜ਼ਾਰ ਰਹੇਗਾ🙏🏻👍💯

  • @safar-e-zindagi1843
    @safar-e-zindagi1843 5 месяцев назад

    ਬਾਈ ਮੈਂ ਸਿਰਫ ਇੰਸਟਾਗ੍ਰਾਮ ਤੇ ਰੀਲ ਦੇਖੀਆਂ ਸੀ ਭਰਾ ਦੀਆਂ ਤੁਹਾਡੇ ਨਾਲ ਬਹੁਤ ਦਿਨ ਤੋਂ ਇੱਛਾ ਸੀ ਕਿ ਇਹ prodcast ਸੁਣਾ ਤੇ ਅੱਜ ਸੁਣਨ ਦਾ ਮੌਕਾ ਮਿਲਿਆ, ਇਹ ਸੁਣਕੇ ਇਹ ਫੀਲ ਹੋਇਆ ਕਿ ਕਿੰਨੇ ਗਿਰ ਚੁੱਕੇ ਹਾਂ ਅਸੀਂ ਅਸੀਂ ਆਪਣੇ ਸਿੱਖ ਇਤਿਹਾਸ ਨੂੰ ਨੀ ਸਾਂਭ ਸਕੇ ਆਪਣੇ ਗੁਰੂਆਂ ਦੀ ਕੁਰਬਾਨੀ ਨੂੰ ਭੁੱਲ ਗਏ ਉਹਨਾਂ ਦੇ ਦਿਖਾਏ ਹੋਈ ਰਾਹਾਂ ਤੋਂ ਭਟਕ ਗਏ, ਬਸ ਬਾਈ ਇਨ੍ਹਾਂ ਕਹਾਂਗਾ ਕਿ ਇਹ ਸੁਣ ਕੇ ਹੰਜੂ ਆ ਗਏ ਅੱਖਾਂ ਚ 🙏🙏🙏 ਵਾਹਿਗੁਰੂ ਸਿਮਰਨਜੀਤ ਬਾਈ ਤੇ ਤੁਹਾਡੇ ਤੇ ਮਹਿਰ ਕਰਨ🙏

  • @SandeepKaur-cc2wv
    @SandeepKaur-cc2wv 6 месяцев назад +18

    Guru Nanak Dev Ji di boht kirpa es bache upar

  • @kamalpritsingh5076
    @kamalpritsingh5076 6 месяцев назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਹੁਤ -ਬਾਹੁਤ ਧੰਨਵਾਦ ਜੀ।ਆਪ ਜੀ ਦੋਨੋ ਹੀ ਬਾਹੁਤ ਵਧੀਆ ਵਿਖਿਆਨ ਹੈ ਜੀ ਬਾਹੁਤ ਹੀ ਵਧੀਆ ਲੱਗਿਆ ਹੈ।

  • @gurdeepkaurbains5183
    @gurdeepkaurbains5183 6 месяцев назад +3

    ਬਹੁਤ ਬਹੁਤ ਵਧੀਆ ਐ ਪੁੱਤਰ 🎉🎉🎉🎉🎉❤❤❤❤❤ ਮੇਰੇ ਕੋਲ ਕੋਈ ਜਵਾਬ ਨਹੀ ਐ ਬਾਈ

  • @mohiniberi2269
    @mohiniberi2269 3 месяца назад +1

    Tussi beta chhoti jehe umar vich gurbani nu bahut achha tarha jandaar tuhada dhanwad par tussi sare sute hoye loka nu jagaun da kam vi kar deyo tuhade layee koi mushkil nhi. Waheguru ji mehr karange

  • @jaswinderkaur1907
    @jaswinderkaur1907 6 месяцев назад +4

    Mein bahut din ton note kita hoyea c ,sirf eh soch k ki suna taan sahi,k eni chhoti Umar da bacha ki bolega,sikh history te ,sunyea taan ,i am just shocked, Baba ji sda charhdi kla ch rakhan, tandrustian bakhshan, theeeeeeeeeeeeeeerrrrrrrrr sssaaaaaaaaarrrrrrraaaaaaa pppppyyyyyyaaaaaaarrrrrrr 🙏🙏🙏🙏🙏

  • @ParasSingh-ce2ky
    @ParasSingh-ce2ky 4 месяца назад +1

    Waheguru ji da Shukrr hai ji 🙏🙇‍♂️🙏

  • @daljeetsingh5152
    @daljeetsingh5152 6 месяцев назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
    ਸਤਿ ਸ੍ਰੀ ਆਕਾਲ ਗੁਰ ਬਰ ਅਕਾਲ।
    ਰਾਜ ਕਰੇਗਾ ਖਾਲਸਾ।
    ਸਾਰੀਆਂ ਨੂੰ ਤੇ ਭਾਈ ਸਿਮਰ ਸਿੰਘ ਜੀ ਨੂੰ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

  • @jarnailsingh2694
    @jarnailsingh2694 6 месяцев назад

    ਸ਼ਾਬਾਸ਼ ਇਸ ਛੋਟੇ ਵੀਰ ਦੇ ਗਿਆਨ ,ਬਾਣੀ ਦੀ ਇੰਨੀ ਜਾਣਕਾਰੀ ਅੱਗੇ ਸਾਡੇ ਕੋਲ ਕੋਈ ਸ਼ਬਦ ਨਹੀਂ ❤ ਪ੍ਰਮਾਤਮਾਂ ਇਸ ਵੀਰ ਨੂੰ ਹੋਰ ਚੜ੍ਹਦੀ ਕਲਾ ਬਖਸ਼ੇ !

  • @SapandeepSingh-l7s
    @SapandeepSingh-l7s 6 месяцев назад +13

    Baut Sohna podcast anmol bai, rooh nu khush krta, waheguru chardi kla bkshe

  • @gurisingh546
    @gurisingh546 6 месяцев назад

    ਬੁਹਤ ਸੋਹਣਾ ਤੇ ਬਹੁਤ ਹੀ ਗਿਆਨ ਵਾਨ ਪੌਡਕਾਸਟ ਸੀ। ਰੂਹ ਖਸ਼ ਹੋਈ🙏🏻🌹ਇਕ ਸੇਦ ਦੇਣ ਵਾਲਾ ਪੌਡਕਾਸਟ ਸੀ।

  • @DarshanSingh-sm1ho
    @DarshanSingh-sm1ho 6 месяцев назад +1

    ਬੇਟਾ ਜੀ, ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਨੀ ਜੀ,ਬੇਟਾ, ਜੀ ਤੁਸੀਂ ਬਹੁਤ ਮਹਾਨ,ਕਾਰਜ,ਕਰ,ਰਹੇ,ਹੋ, ਵਾਹਿਗੁਰੂ ਜੀ ਤੁਹਾਡੇ ਅੰਗ,ਸੰਗ, ਸਹਾਈ, ਹੋਣ, ਕੋਈ, ਸਮਾਂ, ਆਵੇਗਾ, ਜਦੋਂ ਪੂਰੀ, ਦੁਨੀਆਂ, ਤੁਹਾਡਾ,ਮਾਣ, ਸਤਿਕਾਰ, ਕਰਨਗੇ।

  • @sharrymaan2671
    @sharrymaan2671 6 месяцев назад +5

    One of the best podcasts on AK Talk Show. Far better than my expectations. Main soch reha c ehh kede jawak jahe nu le aye Anmol g ajj.

  • @preet4309
    @preet4309 6 месяцев назад +2

    Yrrr kinna sohna podcast aw m kl raat adha dekhiya c swere uthde sar mere dimag ch ahi chl reha c k m saraa suna te m Sara dekh reha sachiiii bhottttt anad aw rha ❤❤❤❤❤

  • @gurlalsingh7189
    @gurlalsingh7189 6 месяцев назад +5

    Bhut vadia podcast lai k aye veer thankyou 🥰 proud to be Sikh🙏 my first comment

  • @majorsingh8647
    @majorsingh8647 6 месяцев назад +1

    ਅਨਮੋਲ ਜੀ ਗੱਲਬਾਤ ਸੁੱਣਕੇ ਬਹੁਤ ਵਧੀਆ ਲੱਗਾ ਇਸੇ ਤਰ੍ਹਾਂ ਸਿੱਖ ਫਲੋਸਿਫਰਾਂ ਦੀਆ ਵੀਡਓ ਪਾਉਦੇ ਰਵੋ

  • @Harpalkaur-f6m
    @Harpalkaur-f6m 6 месяцев назад +5

    ਹੈਲੋ ਬੇਟਾ ਅਨਮੋਲ ਬਹੁਤ ਵਧੀਆ ਪੌਡਕਾਸਟ ਹੈ ਪੌਡਕਾਸਟ ਤਾਂ ਮੈਂ ਤੁਹਾਡਾ ਹਰੇਕ ਸੁਣਦੀ ਆ ਪਰ ਮੈਂ ਇਹ ਤਿੰਨ ਵਾਰੀ ਰਿਪੀਟ ਕਰ ਕਰ ਦੇਖਿਆ ਮੈਨੂੰ ਇਹ ਪੌਡਕਾਸਟ ਇਨਾ ਵਧੀਆ ਲੱਗਿਆ ਨਾ ਬਹੁਤ ਜਿਆਦਾ ਕਿਉਂਕਿ ਇਹਦੇ ਤੋਂ ਗਿਆਨ ਬਹੁਤ ਮਿਲਿਆ ਸਿੱਖੀ ਬਾਰੇ ਇਸ ਬੱਚੇ ਦਾ ਵੀ ਧੰਨਵਾਦ ਪਰਮਾਤਮਾ ਨੂੰ ਹੋਰ ਤਰੱਕੀ ਬਖਸ਼ੇ ਮੈਂ ਤੁਹਾਡਾ ਪੌਡਕਾਸਟ RUclips ਤੇ ਲਵਦੀ ਰਹਿਨੀ ਆ ਮੇਰਾ ਨਾਂ ਹਰਪਾਲ ਕੌਰ ਜਿਲਾ ਸੰਗਰੂਰ ਮੈਂ ਤੁਹਾਡਾ ਹਰ ਪੌਡਕਾਸਟ ਬਹੁਤ ਹੀ ਧਿਆਨ ਨਾਲ ਸੁਣਦੀ ਆਂ

  • @jotsandhu2927
    @jotsandhu2927 6 месяцев назад

    ਬਹੁਤ ਵਧੀਆ ਅਨਮੋਲ ਵੀਰ ... ਏਦਾਂ ਦੀਆਂ ਸੂਝਵਾਨ ਸ਼ਖਸੀਅਤਾਂ ਨੂੰ ਜਰੂਰ ਲੈ ਕੇ ਆਇਆ ਕਰੋ .... ਬਹੁਤ ਕੁਝ ਸਿੱਖਣ ਤੇ ਸਮਝਣ ਨੂੰ ਮਿਲਿਆ....

  • @preetbhangu5845
    @preetbhangu5845 6 месяцев назад +13

    ਲਾਜਵਾਬ ਪੋਡਕਾਸਟ ਆ ਜੀ 👌👍🙏🙏

    • @Newjas
      @Newjas 6 месяцев назад +1

      ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 41:02

  • @sukhmindersingh4605
    @sukhmindersingh4605 6 месяцев назад

    ਬਹੁਤ ਵਧੀਆ ਜਾਣਕਾਰੀ ਮਿਲੀ ਬਾਈ ਪੋਡਕਾਸਟ ਤੋਂ ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖਸ਼ੇ

  • @dosanjhsingh5889
    @dosanjhsingh5889 6 месяцев назад +5

    ਬਹੁਤ ਮਾੜੀ ਗੱਲ ਆ ਸਾਡੇ ਲਈ ਨਾ ਵਿਊ ਆਉਂਦੇ ਨਾ ਲਾਈਕ ੧ din ਹੋ ਗਿਆ ਭਰ ਮੈਨੂੰ ਲੱਗਦਾ ਪਰਦੇਸ਼ਾ ਚ ਜਾਦਾ ਸੁਣਦੇ ਨੇ ਲੋਕ ਬਾਕੀ ਸਿਖ ਇਤਿਹਾਸ ਬਹੁਤ ਵਡਾ ਆ ਅਸੀ ਨਾ ਸਮਝ ਸੱਕੇ ਨਾ ਦੁਨੀਆ ਨੂ ਦੱਸ ਸੱਖੇ 😢ਇਸ ਪੋਡਕਾਸਟ ਕਰਕੇ ਇਕ ਹੋਰ ਸਬਸੁਕ੍ਰਾਈਬਰ ਜੋੜ ਲਿਆ ਅਨਮੋਲ ਵੀਰੇ👏ਬਾਜ਼ਾ ਵਾਲਿਆ ਕਰਦੇ ਮੇਹਰ ਸਾਡੇ ਕਲਯੁਗੀ ਲੋਕਾ ਤੇ 👏🙏🏻

  • @balbirsingh3825
    @balbirsingh3825 5 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਅਨਮੋਲ ਜੀ ਤੁਸੀਂ ਪਹਿਲਾਂ ਵੀ ਬਹੁਤ ਲੋਕ ਭਲਾਈ ਦਾ ਕੰਮ ਕਰ ਰਹੇ ਹੋ ਪਰ ਆਹ ਵੀਡੀਓ ਪਾ ਕੇ ਤੁਸੀਂ ਬਹੁਤ ਹੀ ਪੁੰਨ ਦਾ ਕੰਮ ਕੀਤਾ ਹੈ। ਬਲਿਹਾਰੇ ਜਾਂਦੇ ਹਾਂ ਇਸ ਬਾਲੜੀ ਉਮਰ ਦੇ ਸਾਹਿਤਕਾਰ ਦੇ ਜਿਸਨੇ ਛੋਟੀ ਉਮਰ ਵਿੱਚ ਹੀ ਉਹ ਕ੍ਰਿਸ਼ਮਾ ਕਰ ਵਿਖਾਇਆ ਜੋ ਵੱਢਿਆ ਵੱਢਿਆ ਕੋਲੋਂ ਨਹੀਂ ਹੋਇਆ। ਵਾਹਿਗੁਰੂ ਇਸ ਬਚੇ ਨੂੰ ਚੜਦੀ ਕਲਾ ਬਖਸ਼ਣ।

  • @saabji5539
    @saabji5539 6 месяцев назад +7

    ਇਹ ਦੁਨੀਆਂ ਦਾ ਸਾਂਝਾ ਪੋਡਕਾਸਟ ਹੈ ਕਦੀ ਵੀ ਸੁਣ ਸਕਦੇ ਹੋ ਵਾਹ ਜੀ ਵਾਹ ਮਜ਼ਾ ਆ ਗਿਆ

  • @HarwinderSingh-wj3fv
    @HarwinderSingh-wj3fv 5 месяцев назад

    ਖਾਲਸਾ ਜੀ ਤੁਸੀਂ ਬਹੁਤ ਉੱਚੀ ਪਦਵੀ ਵਾਲੇ ਜੇ ਜੋ ਇਤਿਹਾਸ ਦੀ ਖੋਜ ਕਰਦੇ ਜੇ ਤੇ ਇਤਿਹਾਸ ਬਾਰੇ ਲਿਖਦੇ ਜੇ ਹਰ ਇੱਕ ਵੀਰ ਨੂੰ ਇਤਿਹਾਸ ਜਰੂਰ ਪੜਨਾ ਚਾਹੀਦਾ❤🙏

  • @sikhdastarcentre3976
    @sikhdastarcentre3976 6 месяцев назад +4

    bhut kuj sikhn nu te etehas da pta lgea lge veer g rabb chardi kla ch rkhe dono veera nu

  • @Singh_prabh-yh2el
    @Singh_prabh-yh2el 6 месяцев назад +1

    Ajj eh prodcast dekh ke mera ik jeeban da aim ban gea me sochea betha me bahr aa sade pind ch pehla camp lagde hunde c sare nyane kathe hunde c bani da parchar hunda c sikh etehas da parchar hunda c me jdo financial strong hoeya sare pinda ch sikh history bani te gurmat parchar de camp kraya karuga eh mera promise duniya te aya aa kush sikhi lai jroor karke jawaga🙏🏻 dhandwaad es prodcast lai

  • @jaspreetmoore
    @jaspreetmoore 6 месяцев назад +3

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖਣ 🙏

  • @surindersingh1513
    @surindersingh1513 6 месяцев назад

    ਬਹੁਤ ਹੀ ਵਧੀਆ ਗਿਆਨ ਭਰਪੂਰ ਇਤਿਹਾਸ ਦੀ ਜਾਣਕਾਰੀ ਦਿੱਤੀ ਭਾਈ ਸਾਹਿਬ ਨੇ.

  • @SA-xk4ud
    @SA-xk4ud 4 месяца назад

    Wow. I am in Canada and haven’t been to India in last 25 years and I love podcasts about Indian and Punjabi/Sikh history. This is the most amazing podcast ever. Thanks a lot for this. And salute to this young man. May you reach heights of knowledge and wisdom and brighten the world. Youth today has so much to learn from you🙏👏🏽👏🏽👏🏽

  • @BeHappy-qy3fx
    @BeHappy-qy3fx 6 месяцев назад +3

    Omg....I would say this is the best podcast u hve done so far....
    He has given us the wonderful information......we would love to listen to him again...
    Nd it's commendable that at this age he has learned n achieved so much....good luck to both of u

  • @GermanjitSingh-w3p
    @GermanjitSingh-w3p 3 месяца назад

    ਸਤਿ ਸ੍ਰੀ ਆਕਾਲ ਵੀਰ ਜੀ ਬਹੁਤ ਵਧੀਆ ਅਨਮੋਲ ਵੀਰ ਜੀ ਐਵੇਂ ਦੇ ਪੋਡਕਾਸਟ ਹੋਰ ਲੇ ਕੇ ਅਯੋ ਗਿਆਨ ਚ ਵਾਧਾ ਹੋਇਆ

  • @sakinderboparai3046
    @sakinderboparai3046 6 месяцев назад +2

    ❤💚 ਵਾਹਿਗੁਰੂ ਜੀ ਆਪ ਸੇਵਾ ਲੈਂਦੇ ਨੇ । ਜਿਸ ਤੋ ਲੈਣੀ ਹੈ।

  • @mr.rajindersingh7434
    @mr.rajindersingh7434 2 месяца назад

    ਬਹੁਤ ਵਧੀਆ ਗੱਲਾਂ ਨੇ ਸਿੰਘ ਸਾਹਿਬ ਦੀਆਂ ਵਾਹਿਗੁਰੂ ਭਲੀ ਕਰੇ

  • @simranrandhawa9037
    @simranrandhawa9037 6 месяцев назад +7

    Bahut vadhia gallan kitian ne samjhaia gia hai k sant ek kaum wastea nhi sgon Punjab de haqan wastea larhedea c

  • @navpreetkaur-yc1ge
    @navpreetkaur-yc1ge 6 месяцев назад +2

    veree continue these kind of series … asi sun rhe aaa sanu boht kuj sikhn nu milya boht mn nu sukoon milya … eda de pod cast di lod aa .. apne youth nu jine sun rhe one e boht a

  • @Thepodlust
    @Thepodlust 6 месяцев назад +5

    ਮੇਰੀ ਜ਼ਿੰਦਗੀ ਦਾ ਪਹਿਲਾ ਪੌਡਕਾਸਟ ਜੋ ਮੈ ਬਿਨਾ ਸਕਿੱਪ ਕੀਤੇ ਪੂਰਾ ਦੇਖਿਆ ਵਾਹਿਗੁਰੂ ਮੇਹਰ ਕਰੇ

  • @hartejdhillon5429
    @hartejdhillon5429 6 месяцев назад

    ਬਹੁਤ ਕੁਛ ਸਿੱਖਣ ਲਈ ਮਿਲਿਆਂ ਵਹਿਗੁਰੂ ਜੀ ਖ਼ਲਾਸ ਵਹਿਗੁਰੂ ਜੀ ਫ਼ਤਿਹ🙏

  • @Anu_Bharti22
    @Anu_Bharti22 6 месяцев назад +5

    Interesting Podcast with Gr8 Knowledge.. Bht vadia laga puri conversation sunke.. Har insan lai sbto jaruri hai apne dhram prati Loyal rehna te apne dhram de nal nal baki sb dhrma dii ve equal Respect karna.. Dhram koi ve hove mayne eh rakhda ki tusi us to ki acha sekh rahe ho or apni soch te vichara nu kida behtar bna rahe ho.. Kise ve insan lai phle ek achi soch da insan banke insan nu as a insan samjana jaruri haii... Gud job Anmol sir apni podcasting de zarie ehda diya discussions present karan lai...👍

  • @gurdipsingh9222
    @gurdipsingh9222 4 месяца назад

    ਬਹੁਤ ਸੁੰਦਰ ਵਿਚਾਰ ਜੀ ਅਨਮੋਲ ਬਚਨ 🙏

  • @manpreetmehto-c6w
    @manpreetmehto-c6w 6 месяцев назад +7

    ਬਹੁਤ ਵਧੀਆ ਪੋਡਕਾਸਟ ਭਾਜੀ

  • @Devat-mr6yf
    @Devat-mr6yf 2 месяца назад

    ਬਹੁਤ ਵਧੀਆ ਭਾਜੀ ਪਾਰਟ ਟੂ ਵੀ ਬਣਾਉਣਾ ਚਾਹੀਏ ❤❤❤ ਵਾਹਿਗੂਰੁ ਜੀ

  • @amanjassi28
    @amanjassi28 6 месяцев назад +5

    Veer Anmol bhout vadiya podcast. Please try to bring people like Veer ji.

  • @gurmitsingh6731
    @gurmitsingh6731 4 месяца назад

    ਅਸਲ ਵਿੱਚ ਸਿੱਖ ਧਰਮ ਉਹ ਧਰਮ ਹੈ ਜ਼ੋ ਇਨਸਾਨੀਅਤ ਦੇ ਹੱਕਾਂ ਦੀ ਪ੍ਰੋੜਤਾ ਕਰਦਾ ਹੈ। ਪ੍ਰਮਾਤਮਾ ਦੇ ਭਾਣੇ ਨੂੰ ਮੰਨ ਕੇ ਜੀਵਨ ਸਫ਼ਰ ਕਰਨ ਵਾਲੇ ਇਨਸਾਨ ਇਸ ਧਰਮ ਨੂੰ ਆਪ ਮੁਹਾਰੇ ਅਪਣਾਉਂਦੇ ਹਨ ਨਾ ਕਿ ਉਹ ਲੋਕ ਹਨ ਜ਼ੋ ਆਪਣੇ ਆਪ ਨੂੰ ਕਿਸੇ ਵਿਸ਼ੇਸ਼ ਜਾਤੀ ਦੇ ਸਮਝਦੇ ਹਨ।

  • @sukhjinderzaildar2099
    @sukhjinderzaildar2099 6 месяцев назад +3

    Ena vadia podcast...Dil krda suni hi java...plz dubara Bhai sahib nu le k ayoo... knowledge da smundar ne

  • @pammultani628
    @pammultani628 6 месяцев назад

    ਵਾਹਿਗੁਰੂ ...ਬਹੁਤ ਵਧੀਆ ਲੱਗਾ ਇਹ ਪੋਡਕਾਸਟ ...ਛੋਟੀ ਉਮਰ ਵਿੱਚ ਏਨਾ ਗਿਆਨ ...

  • @GaganDeep-iz6bz
    @GaganDeep-iz6bz 6 месяцев назад +13

    Ih veer sirf 17 saal da te inna samajdar ae .nii taan aj kl de bache taan bs singers heros te mobile vich hi interest rakhde hn .bhut vadiya lga dekh k munde di knowledge bhut vadiya te sb to main gl krn da tareeka bhut sohna

  • @ikattarkaurgill5960
    @ikattarkaurgill5960 6 месяцев назад +1

    Bahut vadhia interview choti umer ch iss bachche nu itna knowlede kamal hogyi god blrss both of u kahin lyi koyi shabad nhi live long

  • @nitinlahot2497
    @nitinlahot2497 6 месяцев назад +3

    Anmol veer bhut vadiya lagye all time 24 hours tusi eda hi bhut age wado me rab age ardas kar da ki wmk kare 🙏🙏🙏🙏🙏🙏🙏. Veer sachi tusi vadiya lagda he tusi Punjab vich bhut loka nu jaga rahe ho veer sabd nhi he khen layi Lage raho rab Sanu bhi te sare prawa nu sahi marge te chalave sab vadiya kam karan te veere me thanks khana chuda ha tusi an ginat loka di help kiti rab eda hi karwaoge age vi bhut vadiya lagye love you veere

  • @jagjeetsinghhundal2252
    @jagjeetsinghhundal2252 9 дней назад

    ਬਹੁਤ ਵਧੀਆ ਉਪਰਾਲਾ ਜੋ ਗੁਰਬਾਣੀ ਨਾਲ ਜੁੜਿਆ ਉਸ ਦਾ ਪਾਰ -ਉਤਾਰਾ ਹੋ ਜਾਂਦਾ ਹੈ।

  • @onkarsingh8715
    @onkarsingh8715 6 месяцев назад +3

    Bohot war rongte khade hoye es podcst de doraan, WAAH !!
    Mai kuch time to apni pagg ya parne bande time oh j zameen te lag janda c ta hun eh sochke ignore marn lag gya c k ik kpda he hai, njaij andhwishwas ch na nva k njaij he kpde nu pujda rha. sochda c k ik kpde nu kpde te taur te rkha, pr ajj smj ayi k DASTAR da asli matlab ki a, ajj to baad kde pagg da kpda zameen te ni lagan daunga.
    Bohot Bohot Shukriya es posdcast lyi.

  • @JaswinderSingh-j2t3l
    @JaswinderSingh-j2t3l 5 месяцев назад

    ਬਹੁਤ ਵਧੀਆ ਪੋਡਕਾਸਟ ਭਰਾ ਵਾਹਿਗੁਰੂ ਚੜਦੀ ਕਲਾ ਚ ਰੱਖੇ🙏🙏🙏

  • @kawalsandhu3480
    @kawalsandhu3480 6 месяцев назад +3

    I have listened all your podcast Anmol veere but this is the Best podcast ever and I’m commenting first time what a valueable knowledge i got today. Thanku so much veere

  • @beantsinghkhehra5952
    @beantsinghkhehra5952 6 месяцев назад

    ਬਹੁਤ ਹੀ ਪਿਆਰਾ ਗਿਆਨਵਾਨ ਵੀਰ ਸਾਡਾ ❤ ਬਹੁਤ ਅਨੰਦਿਤ ਪੋ੍ਗਰਾਮ ਕਵਾਤਰਾ ਜੀ

  • @makhansingh6164
    @makhansingh6164 6 месяцев назад +6

    I listened to the whole podcast and he’s really knowledgeable. We need to take care of him as a person because he’s actually teaching the values of our history in the right way. We always forget good people like Sant masheen singh Ji. And remember them after they are dead. So before it’s too late listen and take care of the important people in our religion who actually have real knowledge.

  • @Never-Forget-1984
    @Never-Forget-1984 4 месяца назад

    ਬਹੁਤ ਕੁੱਝ ਸਿੱਖਣ ਨੂੰ ਮਿਲਿਆ ਇਹ ਪੋਡਕਾਸਟ ਦੇਖ ਕੇ।

  • @KuldeepSingh-li5ev
    @KuldeepSingh-li5ev 6 месяцев назад +4

    ਵਾਹਿਗੁਰੂ ਜੀ

  • @gurnamsingh3398
    @gurnamsingh3398 4 месяца назад

    ਵਾਹਿਗੁਰੂ ਜੀ ਤੁਹਾਨੂੰ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ

  • @sukhjitsinghdhaliwal7730
    @sukhjitsinghdhaliwal7730 6 месяцев назад +6

    Very good discussion

  • @harpreetsingh6593
    @harpreetsingh6593 6 месяцев назад +1

    Bht vadia podcast. Ik suggestion ki guest Di koi v information even ki Naam v mention nhi hai title and description ch