Unknown Stories of Sikhism - World's Youngest Sikh Historian on Nek Punjabi History

Поделиться
HTML-код
  • Опубликовано: 10 июл 2024
  • Sikh History - History of Sikhism, Sikh Gurus, Sikh Maharajas and Sikh Religion #sikh #hindu #history
    ਨੇਕ ਪੰਜਾਬੀ ਇਤਿਹਾਸ 'ਤੇ "ਸਿੱਖੀ ਵਾਰਤਾਲਾਪ ਦੇ ਪਹਿਲੇ ਐਪੀਸੋਡ ਵਿੱਚ ਤੁਹਾਡਾ ਸੁਆਗਤ ਹੈ, ਸਾਡੇ ਪਹਿਲੇ ਪੋਡਕੈਸਟ ਵਿੱਚ ਸਾਡੇ ਨਾਲ ਜੁੜੇ ਨੇ ਸਿਮਰ ਸਿੰਘ ਜੀ , ਜੋ ਕਿ ਇੱਕ ਮਹਾਨ ਸਖ਼ਸ਼ੀਅਤ ਹਨ ਤੇ ਇੰਨਾ ਨੇ 13 ਸਾਲ ਦੀ ਉਮਰ ਵਿੱਚ ਆਪਣੀ ਪਹਿਲੀ ਕਿਤਾਬ ਲਿਖੀ ਸੀ,ਤੇ ਜੋ ਦੁਨੀਆ ਦੇ ਸਭ ਤੋਂ ਨੌਜਵਾਨ ਸਿੱਖ ਇਤਿਹਾਸਕਾਰ ਹਨ |
    ਅੱਸੀਂ ਪੋਡਕੈਸਟ ਵਿੱਚ ਤੁਹਾਨੂੰ ਸਿੱਖ ਧਰਮ ਦੀਆਂ ਨਿਸ਼ਾਨੀਆਂ,ਅਸੀਂ ਆਪਣੇ ਧਰਮ ਤੋਂ ਕਿਉਂ ਦੂਰ ਹੋ ਰਹੇ ਹਾਂ?,ਕੁਝ ਅਣਜਾਣ ਇਤਿਹਾਸਕ ਗੱਲਾਂ ਸਿੱਖ ਹਿੰਦੂਆਂ ਦੇ ਚਿਹਰੇ ਹਨ?, ਗੁਰੂ ਨਾਨਕ ਦੇਵ ਜੀ ਅਤੇ ਮੱਕਾ ਮਦੀਨਾ, ਚੁਪਹਿਰਾ ਸਾਹਿਬ ਕਰਨਾ ਸਹੀ ਹੈ ਜਾਂ ਗਲਤ? ਆਦਿ ਬਾਰੇ ਬਹੁਤ ਕੁੱਛ ਜਾਨਣ ਨੂੰ ਮਿਲੁ |
    Welcome to the first episode of "Sikhi Talks" on Noble Punjabi History, our first podcast joined by Simar Singh Ji, a great personality who wrote his first book at the age of 13, and who He is the youngest Sikh historian in the world .
    In this podcast you will find signs of Sikhism, Why are we moving away from our religion?, Some unknown historical facts are the faces of Sikh Hindus?, Guru Nanak Dev Ji and Mecca Madina, Is it right or wrong to do Chupahira Sahib? Get to know a lot about etc.
    Time Stems:
    00:00 Intro
    02:17 Historian Simar Singh's Achievements & Journey
    16:45 Maharaja Ripu Daman Singh
    27:00 Why Sikhs are not aware of their history
    29:20 Guru Nanak Dev Ji & Makka Madina
    40:18 First Sikh Shaheed
    43:19 Sikhs are the faces of Hindus?
    48:40 Why are we disconnecting from our Religion?
    55:10 SGPC, Darbar Sahib
    01:03:15 Guru Gobind Singh Ji and Sunnat
    01:06:30 Bibi Saleema Ji
    01:11:11 Chamatkar vs Karamaat
    01:20:30 Some Unknown Historical Things
    01:26:33 Doing Chupehra Sahib is Write or Wrong?
    01:30:35 Baba Deep Singh Ji
    01:40:53 Bhai Behlo Ji
    01:42:10 Sikhism Signs
    01:49:45 Dhanwaad
    Follow us on ;
    👉Instagram👈 : / nekpunjabihistory
    👉Facebook👈 : / nekpunjabihistory
    TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ;
    1. NEK PUNJABI PODCAST (Interesting Personalities)
    RUclips - ‪@NekPunjabiPodcast‬
    Instagram - / nekpunjabipodcast
    2. NEK PUNJABI ESTATE (punjab diya zameena)
    RUclips - ‪@NekPunjabiEstate‬
    Instagram - / nekpunjabiestate
  • РазвлеченияРазвлечения

Комментарии • 857

  • @mvirdi47
    @mvirdi47 3 месяца назад +46

    Simar Singh is blessed and chosen by Guru Nanak to spread essence of Sikhism.

  • @jaimalsidhu607
    @jaimalsidhu607 3 месяца назад +109

    ਦੋਹਾਂ ਪੁੱਤਰਾਂ ਦਾ ਬਹੁਤ ਬਹੁਤ ਧੰਨਵਾਦ ਇੰਨੀ ਜਾਣਕਾਰੀ ਮਿਲੀ ਮਨ ਅਨੰਦਿਤ ਹੋਇਆ।

  • @jaisingh5720
    @jaisingh5720 2 месяца назад +29

    We all should support Simar singh. He is an extraordinary person . He will be very well known in sikh community even after hundreds of years. Guru sahib hor mehar karan

  • @jaspalsingh150
    @jaspalsingh150 3 месяца назад +50

    Syed Simar Singh is a precious part of Sikh community. If he becomes known, he can inspire young sikhs. I hope he starts his own u-tube channel. May WAHEGURU JI BLESS HIM.

    • @sriniwassharma952
      @sriniwassharma952 2 месяца назад +5

      Great discussion on sikh history. Very inspiring information.
      All indians should know the contribution
      of sikhism. Thanks to channel❤❤❤

    • @jollyrancher1374
      @jollyrancher1374 2 месяца назад +2

      @@sriniwassharma952but you guys call Us terrorist when we fight for our rights

  • @XOYzzzz
    @XOYzzzz 3 месяца назад +26

    More and more I watch this video I could not believe that I am listening to a teenager ???? He is really saturated with lot of knowledge !!!! Must be old soul of Guru Nanak Dev ji’s Sikh who came back to the world to help the Sikh community 🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @sukhgill5913
    @sukhgill5913 3 месяца назад +28

    ਵਾਹਿਗੁਰੂ ਜੀ ਸਿਮਰ ਸਿੰਘ ਨੂੰ ਚੜ੍ਹਦੀ ਕਲਾ ਬਖਸ਼ੇ

  • @aamshayer91
    @aamshayer91 3 месяца назад +29

    ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀ ਇਹ ਉਪਰਾਲਾ ਕਰਦੇ ਹੋ ਤਾਂ ਸਾਨੂੰ ਆਪਣੇ ਸਿੱਖ ਇਤਿਹਾਸ ਦੀ ਡੂੰਘੀ ਜਾਣਕਾਰੀ ਮਿਲਦੀ ਹੈ। ਵੀਰ ਜੀ ਬਹੁਤ ਬਹੁਤ ਧੰਨਵਾਦ ਜੀ

  • @harjeetsinghhsmaan7884
    @harjeetsinghhsmaan7884 3 месяца назад +29

    ਵਾਹਿਗੁਰੂ ਜੀ ਤੁਹਾਨੂੰ ਚੱੜਦੀ ਕਲਾ ਚ ਰੱਖੇ

  • @Gurpreet_singh46
    @Gurpreet_singh46 3 месяца назад +36

    ਬੋਹਤ ਅਨੰਦ ਆਏਆ ਇਤਿਹਾਸ ਸੁਣਕੇ॥❤

    • @AmarjeetSingh-vi8sq
      @AmarjeetSingh-vi8sq 2 месяца назад +1

      Sikhi vich koi kramat ya chamtkar nhi sab nakli babeyan dee bakvas hai

    • @Gurpreet_singh46
      @Gurpreet_singh46 2 месяца назад +1

      @@AmarjeetSingh-vi8sq ਠੀਕ ਆ ਵੀਰ ਜੀ ਆਪੋ ਆਪਣੀ ਸੋਚ ਆ 🙏

  • @inderjitsingh4126
    @inderjitsingh4126 3 месяца назад +16

    ਬਹੁਤ ਵਧੀਆ ਵੀਰ ਜੀ ਗੁਰੂ ਮਹਾਰਾਜ ਚੜਦੀ ਕਲਾ ਕਰਨ ਜੀ

  • @gkaur663
    @gkaur663 3 месяца назад +26

    C5 panth khalsa channel te enha historian ne 2 years pehle interview ditti si, uss wich bahut wadiya explanation kitti si. Lots of respect to both of you.

    • @yousafsardar8411
      @yousafsardar8411 2 месяца назад

      Sikhs history is 90% created in end of 18th century., guru nanak mecca story is also fake

    • @yousafsardar8411
      @yousafsardar8411 2 месяца назад

      G its all fake story., muslims nahi manda yis cheez ta., mecca medina di history vich kada vi koli guru nanak na janda nahi no body know guru nanak. Its a fact., even we cant find any followers in whole arab world

    • @parmykumar8592
      @parmykumar8592 2 месяца назад

      @@yousafsardar8411 Read Taajudins Diary, which you can download for free online. Just Google it.
      Taajudin Nakshabandi accompanied Guru Nanak ji to the Middle East for 2 years and saw the Kaaba move besides other miracles attributed to Guru Nanak ji!!!
      It was compiled by an X Muslim Nawab of Mirpur, then part of India!!!

    • @baljindersinghdullat
      @baljindersinghdullat 2 месяца назад

      ​@@yousafsardar8411 ਮਹਾਰਾਸਟਰ ਵਿੱਚ ਸਾਈਦ ਇੱਕ ਮੰਦਰ ਹੈ , ਜਿਥੇ ਭਗਤ ਨਾਮਦੇਵ ਜੀ , ਨੂੰ ਮੰਦਰ ਵਿੱਚ ਪੰਡਤਾ ਨੇ ਅੰਦਰ ਜਾਣ ਨਹੀ ਦਿੱਤਾ ਸੀ , ਉਹ ਮੰਦਰ ਖੁਦ ਘੰਮ ਗਿਆ ਸੀ , ਭਗਤ ਨਾਮਦੇਵ ਜੀ ਦੇ ਪੇ੍ਮ ਕਰਕੇ , ਅੱਜ ਵੀ ਸਬੂਤ ਮਿਲਦਾ ਹੈ ..

    • @maheshbrar
      @maheshbrar 2 месяца назад

      @@yousafsardar8411 how come it’s mentioned in so many books that the speaker is talking about.

  • @meharsekhon2368
    @meharsekhon2368 3 месяца назад +18

    ਬਹੁਤ ਵਧੀਆ ਉਪਰਾਲਾ ਹੈ ਦਿਲੋ ਧੰਨਵਾਦ ਸਿੰਘੋ। ❤️🙏🌹

  • @yadrani4265
    @yadrani4265 2 месяца назад +4

    मुझे पुरी दुनिया को गर्व हे
    सिख खालसा कौम पर
    साहस
    मेहनत
    त्याग
    किसानी
    लंगर परमपरा पर

  • @Manjeetkaur-xp6tc
    @Manjeetkaur-xp6tc 3 месяца назад +13

    Feeling blessed after listening so much hidden history 🙏

    • @yousafsardar8411
      @yousafsardar8411 2 месяца назад

      G its all fake story., muslims nahi manda yis cheez ta., mecca medina di history vich kada vi koli guru nanak na janda nahi no body know guru nanak. Its a fact., even we cant find any followers in whole arab world

    • @sikhgeneration7905
      @sikhgeneration7905 2 месяца назад

      ​​@@yousafsardar8411ji kise de mannan ja na mannan naal etihas sach ja jhutha nhi ho janda. Ji kindly go to Iran , you will find the Budh tribe who still follow the guru sahib.

    • @AmarjeetSingh-vi8sq
      @AmarjeetSingh-vi8sq 2 месяца назад

      Historian study karte bneya janda Umar lagdi AA khaniyan tan likhiyan ja sakdiyan

  • @amrit020
    @amrit020 3 месяца назад +37

    ਆਪ ਜੀ ਨੂੰ ਸੁਣ ਕੇ ਬਾਬਾ ਬੁੱਡਾ ਜੀ ਦੀ ਸ਼ਖਸੀਅਤ ਜ਼ਿਹਨ ਵਿੱਚ ਆ ਗਈ।

    • @JaskaranSingh-kq9tc
      @JaskaranSingh-kq9tc 2 месяца назад +4

      ਬਾਬਾ ਬੁੱਢਾ ਹੋਈ ਆ ਜਿਸ ਨੇ ਫੂਕ ਮਾਰ ਕੇ ਮਾਤਾ ਗੰਗਾ ਜੀ ਨੂੰ ਗਰਭਵਤੀ ਕਰ ਦਿੱਤਾ ਸੀ 😂😂😂😂

    • @chilledcassette
      @chilledcassette 2 месяца назад

      ​@@JaskaranSingh-kq9tc ਝੂਠੀਆਂ ਸਾਖੀਆਂ ਚੋ ਇਤਿਹਾਸ ਪੜ ਰਿਹਾ ਤੂੰ. ਤੇਰੀ ਬੋਲੀ ਤੋਂ ਲੱਗਦਾ ਉਁਚ ਕੋਟੀ ਕੇ ਬਰਾਮਣ ਦੀ ਔਲਾਦ ਆ ਤੂੰ

    • @chilledcassette
      @chilledcassette 2 месяца назад

      ​@@JaskaranSingh-kq9tc ਝੂਠੀਆਂ ਸਾਖੀਆਂ ਚੋ ਇਤਿਹਾਸ ਪੜਦਾ ਤੂੰ. ਤੇਰੀ ਬੋਲੀ ਤੋਂ ਲੱਗਦਾ ਉਁਚ ਕੋਟੀ ਦੇ ਬਰਾਮਣ ਦੀ ਔਲਾਦ ਆ ਤੂੰ

    • @deepraj7583
      @deepraj7583 2 месяца назад +1

      ​@@JaskaranSingh-kq9tcਜਦੋਂ ਪਰਚਾਰਕਾਂ ਤੋਂ ਕਹਾਣੀਆਂ ਸੁਣੋਗੇ ਇਹੀ ਹੋਊ

    • @JaskaranSingh-kq9tc
      @JaskaranSingh-kq9tc 2 месяца назад

      @@deepraj7583ਪ੍ਰਚਾਰਕ ਵੀ ਤਾਂ ਗ੍ਰੰਥ ਵਿੱਚੋ ਦੱਸਦੇ ਹਨ.,, 🤣🤣🤣🤣🤣

  • @harman8033
    @harman8033 3 месяца назад +21

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਨੋਂ ਵੀਰਾਂ ਨੂੰ ਬਿਲਕੁਲ ਸਹੀ ਕਿਹਾ ਵੀਰ ਜੀ ਤੁਸੀਂ ਬਹੁਤ ਸਾਰੇ ਮਾਪਿਆਂ ਨੂੰ ਆਪਣੇ ਦਸਾਂ ਗੁਰਾਂ ਤੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਦਾ ਹੀ ਨਹੀਂ ਪਤਾ ਮੈਨੂੰ ਤੁਹਾਡੀ ਇਹ ਇੰਟਰਵਿਊ ਸੁਣ ਕੇ ਬਹੁਤ ਜਿਆਦਾ ਆਨੰਦ ਮਹਿਸੂਸ ਤੇ ਮਾਣ ਹੋਇਆ ਵਾਹਿਗੁਰੂ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ ਤੇ ਸਿੱਖ ਕੌਮ ਹਮੇਸ਼ਾ ਸਿਖਰਾਂ ਨੂੰ ਸੂਹੇ❤❤❤❤❤

  • @singhharinder6988
    @singhharinder6988 3 месяца назад +7

    Bahut 2 Dhanwaad ji Guru Maharaj is Naojwan Veera di jori nu hor vadheri Sumat Ate Himat Bakshan ta jo ih Sikh Ithas di Khoj kr k Sangtan ta pahuchande Rehan

  • @XOYzzzz
    @XOYzzzz 3 месяца назад +7

    Very impressive !!!!! This family has blessings of Guru Nanak Dev Ji🙏🙏🙏🙏🙏🙏🙏🙏. Good attempt to save our History , otherwise in India Government is trying hardest to destroy Sikh History or to creat this much confusion that the Sikh community by themselves start having doubts about themselves !!!!! We need more and more people work towards saving and reeducating the younger generation!!!!

  • @BlessingsofWaheguru-ds4zu
    @BlessingsofWaheguru-ds4zu 3 месяца назад +7

    What a Brilliant interview! Got enlightened to bits. So proud to be a Sikh, a Khalsa.

    • @parmykumar8592
      @parmykumar8592 2 месяца назад

      Don't forget to share & ask it be shared further!!! Gurfateh ji 🙏

    • @parmykumar8592
      @parmykumar8592 2 месяца назад

      RUclips itni katia hai mera comment delete karta! 😂

  • @jagdeepsandhu9659
    @jagdeepsandhu9659 2 месяца назад +4

    ਬਹੁਤ ਚੰਗੀ ਜਾਣਕਾਰੀ, ਧਨਵਾਦ ਜੀ ਤੁਹਾਡਾ ਦੋਵਾਁ ਦਾ ।
    ਨਾਭੇ ਦੇ ਰਾਜੇਆਁ ਦਾ ਅਜ ਵੀ ਸਤਕਾਰ ਕਰਦੀ ਸਿਖ ਕੌਮ ।
    ਪਟਿਆਲੇ ਵਾਲੇਆਁ ਨੇ ਅਬਦਾਲੀ ਦਾ ਸਾਥ ਦਿਤਾ ਸੀ ਸਿਖਾਁ ਦੇ ਖਿਲਾਫ।
    ਬਾਕੀ ਰਿਆਸਤਾਁ ਵੀ ਪਤਿਤ ਹੋ ਗੲਇਆਁ ।

  • @surjansingh5361
    @surjansingh5361 6 дней назад

    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ਣ

  • @user-eg2lv8zf1w
    @user-eg2lv8zf1w 2 месяца назад +3

    ਇੰਨੀ ਛੋਟੀ ਉਮਰ ਦੇ ਵਿਚ ਬਹੁਤ ਸਾਰਾ ਗਿਆਨ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਇਸ ਬੱਚੇ ਤੇ। ਕਮਾਲ ਕਰ ਦਿੱਤੀ ਹੈ। 🙏🙏🙏🙏🙏

  • @khalsa603
    @khalsa603 3 месяца назад +9

    ਜੇਕਰ ਮੈਂ ਠੀਕ ਸਮਝ ਰਿਹਾ ਤਾਂ ਤੁਸੀਂ ਨਾਭਾ ਰਿਆਸਤ ਨੂੰ ਜਾਂ ਕਹਿ ਲਓ ਮਹਾਰਾਜਾ ਰਿਪੂਦਮਨ ਸਿੰਘ ਨੂੰ ਇੰਡੀਆ ਦਾ ਭਗਤ ਦੱਸ ਰਹੇ ਹੋ ਅਤੇ ਤੁਸੀਂ ਕਹਿ ਰਹੇ ਹੋ ਕਿ ਸਿੱਖਾਂ ਨੇ ਆਪਣਾ ਇਤਿਹਾਸ ਜਾਂ ਇਤਿਹਾਸਿਕ ਥਾਵਾਂ ਨਹੀਂ ਸਾਂਭੇ ਉਸ ਦੇ ਬਹੁਤ ਵੱਡੇ ਕਾਰਨ ਹਨ ਇਤਿਹਾਸ ਉਦੋਂ ਸਾਂਭਿਆ ਜਾਂਦਾ ਹੈ ਜਦੋਂ ਕੋਈ ਕੌਮ ਨੇ ਲੰਮੇ ਸਮਾਂ ਰਾਜ ਕੀਤਾ ਹੋਵੇ ਅਜੇ ਸਾਡੇ ਕੋਲ 40 ਸਾਲਾਂ ਦਾ ਹੀ ਰਾਜ ਆਇਆ ਸੀ ਤੇ ਅਸੀਂ ਆਪਣੇ ਗੁਰਦੁਆਰਿਆਂ ਦੀ ਇਤਿਹਾਸਿਕ ਸਥਾਨਾਂ ਲਈ ਸਾਂਭ ਸੰਭਾਲ ਕੀਤੀ ਜੇਕਰ ਉਹੀ ਰਾਜਸ ਸਾਲ ਚੱਲਦਾ ਤਾਂ ਅਸੀਂ ਆਪਣੀਆਂ ਸਾਰਿਆਂ ਸਥਾਨਾਂ ਦੀ ਖੋਜ ਕਰਕੇ ਉਹਨਾਂ ਦੀ ਸੰਭਾਲ ਕਰਦੇ ਤੁਸੀਂ ਇਹ ਗੱਲ ਕਿਉਂ ਨਹੀਂ ਕਰਦੇ ਕਿ ਅੱਜ ਸਾਡੀ ਕੌਮ ਗੁਲਾਮ ਹੈ ਜਿਸ ਕਰਕੇ ਜਿਹੜੇ ਇਤਿਹਾਸਿਕ ਸਥਾਨ ਅਸੀਂ ਸਾਂਭੇ ਹੋਏ ਹਨ ਉਹਨਾਂ ਨੂੰ ਵੀ ਇੰਡੀਆ ਦੁਆਰਾ ਢਾਇਆ ਜਾ ਰਿਹਾ ਹੈ।

  • @sukhwinderjohal66
    @sukhwinderjohal66 4 дня назад

    🌹🌹ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🌹🌹🪴🌼🌷🚩🌸🌺☘️🪯🪯🪯🚩🚩🚩

  • @sukhwantsingh7919
    @sukhwantsingh7919 3 месяца назад +24

    ਜਨਾਬ ਜੀ ਭੁੱਲ ਨਹੀਂ ਚੁੱਕੇ ਸਿੱਖ ਗੁਲਾਮ ਹਨ ਅਜ਼ਾਦੀ ਲਈ ਯਤਨ ਕਰੋ

    • @chardikalaenterprises
      @chardikalaenterprises 3 месяца назад +4

      je soch gulaam hai ta jrur gulaam ha

    • @khalsarajput1671
      @khalsarajput1671 3 месяца назад +4

      Je amritvela nahi
      Dasvand nhi kad de
      Bani nhi parde
      Reht vich pake nhi
      ,,,,,ta tusi jrur gulam ho

    • @SukhwinderSingh-yb1vn
      @SukhwinderSingh-yb1vn 3 месяца назад +1

      ​@@chardikalaenterprisesਬਿਲਕੁੱਲ ਸਹੀ ਆ ਅਸਲੀ ਗੁਲਾਮੀ ਤਾ ਮਾਨਸਿਕ ਆ ਵੇਸੈ ਭਾਰਤ ਵੀ ਪੱਛਮ ਦਾ ਗੁਲਾਮ ਹੈ ਪੂਰੀ ਤਰਾ

    • @satpalkaur1815
      @satpalkaur1815 2 месяца назад

      Very very proudof.u puter ji tuhadi sda.chardi.kla.rahe

    • @user-rs5ne5iv7h
      @user-rs5ne5iv7h 2 месяца назад +2

      @@SukhwinderSingh-yb1vnਵੀਰ ਖਾਲਿਸਤਾਨ ਬਣਨ ਤੌ ਬਾਹਦ ਵੀ ਤੌ ਤੇਰੇ ਵਰਗੇ ਗੁਲਾਮ ਹੀ ਰਹਿਨੇ ਨੇ ਕਿਓ ਕੇ ਰਾਜ ਗੱਦੀ ਤੇ ਲੀਡਰਨਾ ਨੇ ਬਹਿ ਜਾਣਾ ਜਿਵੇ ੧੯੪੭ ਚ ਨਹਿਰੂ ਵਰਗੇ ਬੈਹ ਗਏ

  • @jagjitkaur5803
    @jagjitkaur5803 2 месяца назад +7

    ਮੈਂ ਪਹਿਲਾਂ ਵੀ ਕਈ ਵਾਰ ਹਿਸਟੋਰਿਅਨ ਸਿਮਰ ਸਿੰਘ ਜੀ ਨੂੰ ਸੁਣਿਆ ਹੈ।ਮਨ ਬਹੁਤ ਖੁਸ਼ ਹੁੰਦਾ ਹੈ। ਅਕਾਲ ਪੁਰਖ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏🙏

  • @zoyaakhtar9528
    @zoyaakhtar9528 3 месяца назад +4

    Thank you so much veer g for this podcast, very educating, today I feel like I only belongs to Sikhi and proud to be born as sikh. We would love to see another podcast with him again. Waheguru ji ka khalsa Waheguru ji ki fateh.🙏

  • @narinderkaur257
    @narinderkaur257 2 месяца назад +2

    Waheguru Ji Simar Singh Ji nu chadiyan kalan bakshan. Sanu kushi hovegi ki ago vi oho saanu Sikh history baare jaagrook karde rehan.

  • @ssgrewal1965
    @ssgrewal1965 3 месяца назад +14

    ਆਪ ਜੀ ਦੋਨੋਂ ਵੀ ਕੌਮ ਦਾ ਸਰਮਾਯਾ ਹੋ ਮੇਰੀ ਨਜ਼ਰ ਵਿੱਚ। ਵਾਹਿਗੁਰੂ ਆਪ ਜੀ ਨੂੰ ਇਸੇ ਤਰਾਂ ਉੱਦਮ ਬਖ਼ਸ਼ੇ । ਸਿਮਰ ਸਿੰਘ ਜੀ ਦੀ ਇਤਿਹਾਸ ਦੇ ਨਾਲ ਨਾਲ ਸਿੱਖੀ ਸਿਧਾਂਤ ਕੀ ਹੈ ਇਸ ਦੀ ਸੋਹਣੀ ਸੂਝ ਹੈ ਜਾਣ ਕੇ ਮਨ ਬਹੁਤ ਹੀ ਪਰਸਨ ਹੋਇਆ ਜੀ। 💐💐

  • @amritaulakh9152
    @amritaulakh9152 2 месяца назад +2

    Truly inspiring..Jis insan te Waheguru de kirpa hove uss te Eenna Gayan hasil ho sakda..

  • @HarjitSPabla-Composer
    @HarjitSPabla-Composer 3 месяца назад +6

    ਵਾਹਿਗੁਰੂ ਚੜ੍ਹਦੀ ਕਲਾ ਬਖ਼ਸ਼ਣ l

  • @JasvinderSinghbajwa-ny7ob
    @JasvinderSinghbajwa-ny7ob 3 месяца назад +2

    Bahut hi paviter etihas sunaya hai bahut kirpa hai sikh historiyan simar singh te gurunanak dev ji maharaj di desh videsh diyan saryan sangtan nu maan hona chaida hai simar singh te vaheguru tuhanu chardi cala vich rakhn

  • @user-zk2xv3wx6q
    @user-zk2xv3wx6q 3 месяца назад +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਤੁਹਾਡੀਆਂ ਸਾਰੀਆਂ ਕਿਤਾਬਾਂ ਦੇ ਨਾਮ ਦੱਸੋ ਬਹੁਤ ਸਕੂਨ ਮਿਲੀਆ ਇਹ ਪਰੌੜ ਕਾਸਟ ਸੁਣ ਕੇ ਸਕੂਨ ਮਿਲੀਆ

  • @sirf_udeek__7780
    @sirf_udeek__7780 3 месяца назад +5

    ਚੜਦੀਕਲਾ 💙 ਬੁਹਤ ਸੁੰਦਰ ਵਿਚਾਰ

  • @SandeepSinghCreator
    @SandeepSinghCreator 2 месяца назад +1

    ਬਹੁਤ ਚੰਗਾ ਲਗਿਆ ਜੀ ਤੁਹਾਡਾ podcast ਸੁਣ ਕੇ। ਬਸ ਇਸੀ ਤਰ੍ਹਾਂ ਸਿੱਖੀ ਦਾ ਪ੍ਰਚਾਰ ਕਰਦੇ ਰਹੋ ਤਾਂ ਜੋ ਲੋਕਾਂ ਤਕ awarenes ਪਹੁੰਚੇ।🙏🏻

  • @GurwinderSingh-yc5he
    @GurwinderSingh-yc5he 2 месяца назад +3

    Bhai sahb eh Rabb di rehmat hundi a kise kise te , mein graduated nd post graduated b’ed etc but listened this post cast i felt , im still illiterate I really feel it , nw goin to start reading books
    especially sikh literature , we shd read every literature but must nt forget your roots 🙏🙏

  • @rboyffgaming2063
    @rboyffgaming2063 2 месяца назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਢੰਗ ਨਾਲ ਸਮਝਾਇਆ ਵਾਹਿਗੁਰੂ ਜੀ ਦੋਨਾ ਵੀਰਾਂ ਨੂੰ ਚੜਦੀਕਲਾ ਵਿੱਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @woolcohosiery2298
    @woolcohosiery2298 2 месяца назад +3

    One day all humanity will understand the importance of guru nanak dev ji for peace and happiness of all religions and cultures

  • @harjindersinghhunjan4268
    @harjindersinghhunjan4268 Месяц назад

    ਜੋ ਇਤਿਹਾਸ ਤੁਹਾਡੇ ਕੋਲੋਂ ਮਿਲਿਆ ਬੋਹਤ ਵਲੱਖਣ ਆ ਪਰਮਾਤਮਾ ਤੁਹਾਨੂੰ ਲੰਮੀ ਉਮਰ ਤੇ ਚੜ੍ਹਦੀ ਕਲਾ ਵਿੱਚ ਰੱਖਣ
    ਵਾਹਿਗੁਰੂ ਜੀ

  • @oldagehomeamritsar9757
    @oldagehomeamritsar9757 Месяц назад +1

    ਬਹੁਤ ਵਧੀਆ ਢੰਗ ਨਾਲ ਸਮਝਾਇਆ ਹੈ, ਜਿਉਂਦੇ ਰਹੋ,

  • @paramjeetsingh3700
    @paramjeetsingh3700 2 месяца назад +1

    ਭੋਉਤ ਤਨਵਾਦ ਹੈ ਜੀ ਪੁਰਾਤਨ ਇਤਹਾਸ ਦੇ ਵਾਰੇ ਦਸਿਆ ਜੀ ਸਾਰੇ ਸਿਖਾ ਨੂੰ ਇਸ ਤੋਹ ਕੁਛ ਸਿੱਖਣਾ ਚਾਹੀਦਾ ਹੈ ਜੀ

  • @user-rl5dg1cb2p
    @user-rl5dg1cb2p 3 месяца назад +3

    Vigiani Sann guru Nanak Ji vele,Gian vdhavo Ji.

  • @satwantkaur6151
    @satwantkaur6151 2 месяца назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਲੱਗਿਆ ਮਨ ਸ਼ਾਂਤ ਹੋਇਆ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ 🙏🙏

  • @Nekkahaniyan-bx8og
    @Nekkahaniyan-bx8og 2 месяца назад +2

    Waheguru ji ka khalsa waheguru ji ki fateh🙏🏻🙇‍♀️

  • @sukhwantsingh6001
    @sukhwantsingh6001 3 месяца назад +9

    ਬਹੁਤ ਵਧੀਆ ਜੀ ਸਿਮਰ ਸਿੰਘ ਜੀ ਜਥੇਦਾਰ (ਅਕਾਲ ਤਖਤ)ਬਾਬਾ ਗੁਰਬਖ਼ਸ ਸਿੰਘ ਲੀਲ ਦਾ ਇਤਿਹਾਸ ਬਾਰੇ ਵੀ ਕਿਤਾਬ ਲਿਖੋ ਜਾਂ ਵੀਡੀਓ ਬਣਾਓ ਜੀ ਆਪ ਬਹੁਤ ਬਹੁਤ ਧੰਨਵਾਦ

  • @googleuser747
    @googleuser747 3 месяца назад +8

    ਛੋਟੇ ਵੀਰ ਤੇਰੀਆਂ ਸਾਰੀਆ ਗੱਲਾਂ ਸਹੀ ਹਨ ਪਰ ਇਕ ਵਾਰ ਮੂਲ ਮੰਤਰ ਨੂੰ ਚੰਗੀ ਤਰ੍ਹਾਂ ਪੜ੍ਹੀ ਅਤੇ ਸਮਝੀ ਉਹੀ ਹੈ ਸਿਖੀ ਉਹ ਹੀ ਹੈ ਸਿੱਖੀ ਦਾ ਸਿਧਾਂਤ ।

  • @user-kx2mr5kx8o
    @user-kx2mr5kx8o Месяц назад

    We are very thankful and apprecite to our youngest Sikh Historian for good knowledge.

  • @KulwantSingh-lo4qd
    @KulwantSingh-lo4qd 2 месяца назад +2

    Sachi bot kuj sikhan nu milya te rooh nu sakoon v❤❤🙏🙏🙌🙌

  • @GS71GurpalSingh
    @GS71GurpalSingh Месяц назад

    ਪੁਰਾਤਨ ਗੁਰੂ ਇਤਿਹਾਸ ਅਤੇ ਪੁਰਾਤਨ ਸਿੱਖ ਇਤਿਹਾਸ ਦੀ ਸਾਂਝ ਪਾਈ ਹੈ। ਬਹੁਤ ਬਹੁਤ ਧੰਨਵਾਦ ਹੈ।
    ਬਹੁਤ ਸਾਰਾ ਇਤਿਹਾਸ ਅਜਿਹਾ ਹੈ ਜੋਂ ਮੈਂ ਇਸ ਵੀਡੀਓ ਰਾਹੀਂ ਸ੍ਰਵਣ ਕੀਤਾ ਹੈ।
    ਦਾਸ:- ਗੁਰਪਾਲ ਸਿੰਘ
    ਅੰਸ ਬੰਸ ਸ਼ਹੀਦ ਭਾਈ ਰਾਮ ਸਿੰਘ ਜੀ ਚਾਉਰ ਬਰਦਾਰ (ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ)
    (ਨਿਰਮੋਹਗੜ੍ਹ ਦੀ ਜੰਗ ਦੇ ਪਹਿਲੇ ਸ਼ਹੀਦ)

  • @satwantkaur5299
    @satwantkaur5299 2 месяца назад +3

    Simar singh is blessed Nmman u nd to ur parents.Love u my child.Waheguru g bless u always.

  • @RajanSandhu-gh3wm
    @RajanSandhu-gh3wm 2 месяца назад +1

    wah wah wah ji wah dharm nal swaad aa gyea sun k jeonde wasde raho abaad raho parmatma sda khush abaad rakhe

  • @JaswinderSingh-io7uo
    @JaswinderSingh-io7uo 2 месяца назад +2

    ❤❤❤ ਵਾਹਿਗੁਰੂ ਜੀ ਇਸ ਤਰ੍ਹਾਂ ਸਾਰੀ ਸਿੱਖ ਕੌਮ ਨੂੰ ਸਮਾਤ ਬਖਸ਼ਿਸ਼ ਕਰਨ ਜੀ ❤❤❤

  • @jaimalsidhu607
    @jaimalsidhu607 3 месяца назад +6

    Waheguru ji bless both of you

  • @montysingh5840
    @montysingh5840 2 месяца назад +1

    Thanku veer ❤❤❤

  • @bhagwantnijjar4336
    @bhagwantnijjar4336 2 месяца назад +1

    👍🏻👍🏻

  • @gurmukhgill8293
    @gurmukhgill8293 2 месяца назад

    Wonderful discussion highlighting Sikh history

  • @BlessingsofWaheguru-ds4zu
    @BlessingsofWaheguru-ds4zu 3 месяца назад +2

    Kudos to the anchor for brilliant anchoring, so patient, indepth questions...

  • @sahibkaur9371
    @sahibkaur9371 2 месяца назад +1

    Waheguru ji naal yeni gaharai naal jorn lai aap jiya da bahut.2 dhanwad waheguru ji nu khush rakan

  • @pritpalsinghdhoor4840
    @pritpalsinghdhoor4840 2 месяца назад

    I listen first time S.Simar Singh with such wide knowledge.Thanks a lot

  • @user-oi8so5li9j
    @user-oi8so5li9j 2 месяца назад +2

    What a great podcast, really very informative!! Great !!

  • @bhagwantnijjar4336
    @bhagwantnijjar4336 2 месяца назад +2

    ਸਿਮਰ ਸਿੰਘ ਜੀ ਧੰਨ ਹੋ ਜੋ ਛੋਟੀ ਉਮਰ ਵਿੱਚ ਵੱਡਾ ਸਿੱਖੀ ਪ੍ਰਚਾਰ ਦਾ ਮਹਾਨ ਕਾਰਜ ਕਰ ਰਹੇ ਹੋ ।
    ਆਪ ਜੀ ਦੀ ਵਿਚਾਰਧਾਰਾ ਨਾਮਧਾਰੀ ਮੁਖੀ ਬਾਬਾ ਦਲੀਪ ਸਿੰਘ ਜੀ ਨਾਲ ਮਿਲਦੀ ਹੈ ।ਉਹ ਜਦੋਂ ਗੁਰੂ ਸਾਹਿਬਾਂ ਦੇ ਚਮਤਕਾਰ ਜਾਂ ਸ਼੍ਰੀ ਰਾਮ ਜੀ ਦਾ ਨਾਮ ਜਾਂ ਸ਼੍ਰੀ ਕ੍ਰਿਸ਼ਨ ਜਾਂ ਹਿੰਦੁ ਆਦਿ ਦੀ ਗੱਲ ਕਰਦੇ ਹਨ ਤਾਂ ਇਹ ਆਪਣੇ ਹੀ ਸਿੱਖ ਭਰਾ ਭਰਿੰਡਾਂ ਵਾਂਗ ਪੈ ਜਾਂਦੇ ਹਨ ।ਐਨੀ ਘਟੀਆ ਸ਼ਬਦਾਵਲੀ ਵਰਤਦੇ ਨੇ ,ਰਹੇ ਰੱਬ ਦਾ ਨਾਂ ।ਸੱਚ ਹੈ ਅੱਜ ਸਿੱਖੀ ਨੂੰ ਆਪਣਿਆਂ ਤੋਂ ਜਿਆਦਾ ਖਤਰਾ ਹੈ ।🙏🏻🙏🏻

  • @harbanssingh7350
    @harbanssingh7350 3 месяца назад +12

    ਬਾਬਾ ਜੀ,ਗੁਰ ਫਤਿਹ,ਕਰਾਮਾਤਾਂ ਅਤੇ ਚਮਤਕਾਰਾਂ ਵਿੱਚ ਕੀ ਫ਼ਰਕ ਹੈ,ਵਿਸਥਾਰ-ਸਹਿਤ ਵਿਆਖਿਆ ਕਰਨੀ ਜੀ।

    • @manjeetnamdhari4835
      @manjeetnamdhari4835 3 месяца назад

      ❤à❤😅
      Qa0 hu in bin bhi ni CT CT
      Hu hu​@@jagdeepsingh208

    • @NavdeepSingh-vq1zm
      @NavdeepSingh-vq1zm 2 месяца назад +3

      Veer ji chamatkar oh a jis bare human sense organs soch nae sakdi par uthe hi karamat Waheguru de Hukam vich khallal pauna a ji.
      I think your question might be solved ji.
      Thanks veer ji.

    • @BalwinderSingh-sv7hp
      @BalwinderSingh-sv7hp 2 месяца назад

      ਕਰਾਮਾਤ ਉਹ ਹੈ ਜੋ ਕਿਸੇ ਵਿਅਕਤੀ ਵੱਲੋਂ ਰਿਧੀਆਂ ਸਿਧੀਆਂ ਪ੍ਰਾਪਤ ਕਰਨ ਤੋਂ ਬਾਅਦ ਕੁਝ ਅਣਹੋਣੀਆਂ ਗੱਲਾਂ ਕਰਕੇ ਵਿਖਾਈਆਂ ਜਾਂਦੀਆਂ ਹਨ। ਜਿਸ ਤਰ੍ਹਾਂ ਸਿੱਧ ਜੋਗੀ ਆਪਣੇ ਸਰੀਰ ਦੇ ਅੰਗ ਵੱਖ ਵੱਖ ਕਰਕੇ ਫਿਰ ਜੋੜ ਲੈਂਦੇ ਹਨ, ਆਪਣੇ ਆਪ ਨੂੰ ਅਦ੍ਰਿਸ਼ ਕਰ ਲੈਣਾ, ਸ਼ਰੀਰ ਨੂੰ ਬਹੁਤ ਵੱਡਾ ਜਾਂ ਛੋਟਾ ਕਰ ਲੈਣਾ।
      ਚਮਤਕਾਰ ਉਹ ਕੁਦਰਤੀ ਵਰਤਾਰਾ ਹੈ ਜਦੋਂ ਕੋਈ ਅਸਚਰਜ ਕਰਨ ਵਾਲਾ ਕੌਤਕ ਆਪਣੇ ਆਪ ਵਰਤਦਾ ਹੈ। ਵਾਹਿਗੁਰੂ ਆਪਣੇ ਪਿਆਰਿਆਂ ਦੀ ਪੈਜ ਰਖਣ ਵਾਸਤੇ ਆਪ ਇਹ ਕੌਤਕ ਵਰਤਾਉਂਦੇ ਹਨ, ਉਦਾਹਰਣ ਵਜੋਂ ਜਦੋਂ ਬਾਬਾ ਨਾਮਦੇਵ ਜੀ ਨੂੰ ਨੀਵੀਂ ਜਾਤ ਦਾ ਆਖ ਕੇ ਮੰਦਰ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਤਾਂ ਬਾਬਾ ਜੀ ਮੰਦਰ ਦੇ ਪਿਛਲੇ ਪਾਸੇ ਜਾ ਕੇ ਪਰਮੇਸ਼ੁਰ ਦੀ ਯਾਦ ਵਿੱਚ ਜੁੜ ਗਏ ਤਾਂ ਪਰਮੇਸ਼ੁਰ ਨੇ ਮੰਦਰ ਨੂੰ ਘੁਮਾ ਕੇ ਦਰਵਾਜ਼ਾ ਭਗਤ ਜੀ ਵੱਲ ਕਰ ਦਿੱਤਾ, ਜਿਸ ਦਾ ਹਵਾਲਾ ਭਗਤ ਜੀ ਨੇ ਆਪਣੀ ਬਾਣੀ ਵਿੱਚ ਦਿੱਤਾ ਹੈ ਅਤੇ ਮਹਾਂਰਾਸ਼ਟਰ ਵਿੱਚ ਉਹ ਮੰਦਰ ਅੱਜ ਵੀ ਮੌਜੂਦ ਹੈ।

  • @gurwinderpunia1522
    @gurwinderpunia1522 2 месяца назад +2

    A jo podcast diyan galan ne amal karn walia ne sikhan nu apne dharm wal diyan dina chayida naaki kintoo pranto karna chayida,Baut vadia veer ur doing well done keep it up

  • @baljinderkaur5309
    @baljinderkaur5309 2 месяца назад +1

    Waheguru ji tuhanu chardikla ch rkhe te

  • @bindersingh5665
    @bindersingh5665 2 месяца назад +2

    ਜਿਥੋਂ ਤੱਕ ਮੈਂ ਪੜਿਆ ਤੇ ਦੇਖਿਆ ਸੁਣਿਆ ਸਿੱਖ ਸਿੰਘ ਕੋਈ ਜਾਤ ਜਾਂ ਕੋਈ ਧਰਮ ਨਹੀਂ ਹੈ ਜਿਸ ਬੰਦੇ ਨੇ ਗੁਰੂ ਦਾ ਬਾਣਾ ਪਾ ਲਿਆ ਉਹ ਸਭ ਦਾ ਸਾਂਝਾ ਹਰ ਇਕ ਧਰਮ ਦੀ ਉਹ ਰੱਖਿਆ ਕਰਦਾ ਹਰ ਇੱਕ ਧਰਮ ਦੀ ਉਹ ਰਿਸਪੈਕਟ ਕਰਦਾ ਲੋਕ ਉਹਦੇ ਵਾਸਤੇ ਸਾਂਝੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਇਆ ਤਾਂ ਕੁਝ ਹੋਰ ਸੀ ਪਰ ਹੁਣ ਕੁਝ ਹੋਰ ਬਣ ਗਿਆ ਗੁੱਸਾ ਨਾ ਕਰਨਾ ਸੱਚ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @Tagore603
      @Tagore603 2 месяца назад

      ਦਸਵੇ ਪਾਤਸ਼ਾਹ ਤੋਂ ਬਾਦ ਹੋਲੀ ਹੋਲੀ ਕੁਝ ਪ੍ਰਚਾਰਕਾਂ ਨੇ ਆਪਣੇ ਵਿਚਾਰ ਗੁਰੂ ਦੇ ਵਿਚਾਰ ਵਿਚ ਰਲਾ ਦਿੱਤਾ । ਸਾਰੇ ਧਰਮਾਂ ਵਿਚ ਇਹ ਹੋਇਆ ਹੈ ਕਿ ਪ੍ਰਚਾਰਕਾਂ ਨੇ ਆਪਣੇ ਵਿਚਾਰ ਮਿਕਸ ਕਰ ਦਿੱਤੇ ਜਿੰਨਾ ਨੂੰ ਕੁਰੀਤਿਆ ਕਿਹਾ ਜਾ ਸਕਦਾ ਹੈ । ਦਸਵੇਂ ਪਾਤਸ਼ਾਹ ਨੇ ਗੁਰਿਆਈ ਗੁਰੂ ਗ੍ਰੰਥ ਸਾਹਿਬ ਨੂੰ ਦੇਕੇ ਸਾਨੂੰ ਇਹ ਦਸਿਆ ਕਿ ਇਹ ਹੀ ਗੁਰੂ ਹੈ । ਇਤਿਹਾਸ ਪਰਨਾ ਚਾਹੀਦਾ ਹੈ ਪਰ ਇਤਿਹਾਸ ਨੂੰ ਬਾਣੀ ਦਾ ਦਰਜਾ ਨਾ ਦਿਓ । History is his story ਮਤਲਬ ਇਹ ਇਤਿਹਾਸਕਾਰ ਦੇ ਵਿਚਾਰ ਹਨ ਗੁਰੂ ਦੇ ਨਹੀਂ । ਜਦੋਂ ਸਿੱਖੀ ਵਿਚ ਕਿਸੇ ਨੂੰ ਸ਼ੱਕ ਪੀਵੀ ਤਾਂ ਬਣੀ ਦਾ ਸਹਾਰ ਲਵੋ ਕਿਸੇ ਹੋਰ ਦਾ ਨਹੀਂ ।

    • @Tagore603
      @Tagore603 2 месяца назад

  • @GurdeepSingh-vh7sp
    @GurdeepSingh-vh7sp Месяц назад

    ਸਯਦ ਸਿਮਰਨ ਸਿੰਘ ਜੀ ਤੁਸੀਂ ਅਜ ਦੇ ਚਮਕਦੇ ਸਿਤਾਰੇ ਹੋ। ਤੁਹਾਡਾ ਪਰਿਵਾਰਕ ਮੈ ਸਹਾਇਤੋ ਬਾਬਾ ਨਾਨਕ ਪੜਿਆ ਹੈ

  • @doctor_vehama_da
    @doctor_vehama_da 2 месяца назад +3

    Khalsa Ji Hale 1 ghante di video baki pai aa tusi sanu enna Topics de ditte jinna utte saanu poora deeply study karan di jarurat aa , Waheguru ji thonu Chardikala ch rakhan oon aale time ch tusi saade arge bhoole bhatkeya nu Arba Kharba Kohinoor heereya naalo mehange itheas te chanana pavao 🙏♥️

  • @jvmahak4695
    @jvmahak4695 2 месяца назад +1

    Bhai mehnat karde rho waheguru ji mehr kre ❤❤❤❤Sikhi di aawaj ❤❤❤❤

  • @_aulakh_sukh_3422
    @_aulakh_sukh_3422 2 месяца назад +1

    Amazing personality 🙏🏽🙏🏽

  • @GurpreetSingh-ru6ig
    @GurpreetSingh-ru6ig 3 месяца назад +1

    Waheguru ji

  • @gurjitkaur828
    @gurjitkaur828 2 месяца назад +1

    🙏🏻

  • @hardeepsinghcheema6956
    @hardeepsinghcheema6956 2 месяца назад +1

    🙏🏼🙏🏼🙏🏼🙏🏼🙏🏼

  • @surinderkaurgs8592
    @surinderkaurgs8592 2 месяца назад +1

    Waheguru tohanu Chad di Kala bakhshe.

  • @myjinderbraich1158
    @myjinderbraich1158 2 месяца назад +2

    Beautiful discourse 👏👏👏
    Stay blessed
    🙏❤️

  • @user-ld8gt1cq9m
    @user-ld8gt1cq9m 2 месяца назад +2

    Thanks for Two Great Scholars

  • @ParamjitSingh-ts1kx
    @ParamjitSingh-ts1kx 2 месяца назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ ।। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਹਿੰਦੂ ਤੁਰਕ ਕਹਾ ਤੇ ਆਇ ।। ਕਿਨਿ ਇਹ ਰਾਹ ਚਲਾਈ ।। ਹਿੰਦੂ ਕੋਈ ਧਰਮ ਨਹੀ ਸੀ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਹੈ ਹਿੰਦੂਰਾਸ਼ਟਰ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @satnamsingh-3559
    @satnamsingh-3559 Месяц назад

    ਬਹੁਤ ਬਹੁਤ ਧਨੰਵਾਦ ਵੀਰ ਜੀ।

  • @satvindersuden
    @satvindersuden 2 месяца назад

    Waheguru Ji Ka Khalsa Waheguru Ji Ki Feteh !!
    boht sonhni Video/ PODCast !!
    lots of love m energy to you & team !!
    Gur Feteh Jeeoo

  • @manmeetkaur653
    @manmeetkaur653 2 месяца назад +1

    Waheguru ji always blessings

  • @tedtalksdhillon8751
    @tedtalksdhillon8751 3 месяца назад +4

    ਰੱਬ ਜੋਤ ਸਰੂਪ ਹੈ ਯਾਨੀ ਉਹ ਨਿਰਾ ਨੂਰ ਹੈ ਔਰ ਉਸ ਇੱਕ ਨੂਰ ਦਾ ਪਸਾਰਾ ਹਰ ਜੀਵਾਂ ਅੰਦਰ ਹੈ ਯਾਨੀ ਉਹ ਸਰਬ ਸ਼ਕਤੀਮਾਨ ਸਭ ਅਕਾਰਾਂ ਅੰਦਰ ਸਮਾਇਆ ਹੋਇਆ ਹੈ
    ਮਸਾਲ - ਉਸ ੴ ਦਾ ਹਜ਼ਾਰਾਂ ਸ਼ਕਲਾਂ ਸੂਰਤਾਂ ਅੰਦਰ ਨਿਵਾਸ ਹੈ ਲੇਕਿਨ ਨਿਰਾਕਾਰ ਹੋਣ ਕਾਰਣ ਉਸਦੀ ਕੋਈ ਸ਼ਕਲ ਸੂਰਤ ਨਹੀਂ
    ਨਿਰੰਕਾਰ ਆਕਾਰ ਆਪੁ ਨਿਰਗੁਨ ਸਰਗੁਨ ਏਕ
    ਨਿਰਗੁਣੁ ਸਰਗੁਣੁ ਹਰਿ ਹਰਿ ਮੇਰਾ ਕੋਈ ਹੈ ਜੀਉ ਆਣਿ ਮਿਲਾਵੈ ਜੀਉ
    ਨਿਰਗੁਣ ਸਰਗੁਣ ਆਪੇ ਸੋਈ
    ਨਿਰਗੁਨੁ ਆਪ ਸਰਗੁਨੁ ਭੀ ਓਹੀ
    ਤੂੰ ਨਿਰਗੁਣੁ ਸਰਗੁਣੁ ਸੁਖਦਾਤਾ
    ਨਿਰੰਕਾਰ ਆਕਾਰ ਆਪੁ ਨਿਰਗੁਨ ਸਰਗੁਨ ਏਕ
    ਏਕਹਿ ਏਕ ਬਖਾਨਨੋ ਨਾਨਕ ਏਕ ਅਨੇਕ
    ਨਿਰਗੁਣ ਤੋਂ ਹੀ ਸਰਗੁਣ ਰੂਪ ਵਿਚ ਆਣ ਕੇ ਰੱਬ ਨੇ ਅਪਣੇ ਆਪ ਨੂੰ ਦ੍ਰਿਸ਼ਟਾਇਆ ਹੈ, ਜ਼ਾਹਿਰ ਕੀਤਾ ਹੈ ਆਪਣੀ ਰਚਨਾ ਅੰਦਰ
    ਨਿਰਗੁਨ ਤੇ ਸਰਗੁਨ ਦ੍ਰਿਸਟਾਰੰ॥
    ਨਿਰਗੁਣ ਤੋਂ ਹੀ ਕਰਤਾ ਬਣ ਕੇ ਸਾਰੀ ਰਚਨਾ ਰਚੀ ਤੇ ਸਰਗੁਣ ਹੋ ਗਿਆ ਤੇ ਫਿਰ ਸਰਗੁਣ ਸਰੂਪ ਵਿਚ ਕਰਤਾ ਬਣਕੇ ਕੁਦਰਤ ਨੂੰ ਪ੍ਰਫੁਲਤ ਕਰਦਾ ਵਧਾਉਂਦਾ, ਸੰਭਾਲਦਾ, ਪ੍ਰਿਤਪਾਲਦਾ ਰਿਹਾ ਤੇ ਫਿਰ ਢਾਉਂਦਾ ਬਣਾਉਂਦਾ ਹੈ:
    ਨਿਰਗੁਨ ਕਰਤਾ ਸਰਗੁਨ ਕਰਤਾ
    ਅਸੀਂ ਜੀਵ ਉਸ ਮਾਲਕ ਦਾ ਸਰਗੁਣ ਸਰੂਪ ਹਾਂ
    ਆਦਮ ਕੋ ਖ਼ੁਦਾ ਮੱਤ ਕਹੋ ਆਦਮ ਖ਼ੁਦਾ ਨਹੀਂ ਲੇਕਿਨ ਖ਼ੁਦਾ ਕੇ ਨੂਰ ਸੇ ਆਦਮ ਜੁਦਾ ਨਹੀਂ
    ਇੰਨਸਾਨ ਕੇ ਅੰਦਰ ਉਸ ਨੂਰ ਕੋ ਖ਼ੁਦਾ ਜਾਣੋ

  • @user-wk1ei4kq1v
    @user-wk1ei4kq1v 3 месяца назад +2

    ਬਹੁਤ ਵਧੀਆ ਲੱਗਾ ਬਹੁਤ ਬਹੁਤ ਧੰਨਵਾਦ

  • @sarabjitSingh-vd2lz
    @sarabjitSingh-vd2lz 2 месяца назад +2

    ਵੀਰ ਜੀ ਤੁਸੀਂ ਆਪਣਾ ਪਤਾ ਜਰੂਰ ਦੱਸੋ ਜੀ ਤਾਂ ਕੇ ਸੰਗਤਾਂ ਦਰਸ਼ਨ ਕਰ ਸਕਣਾ ਜੀ ।

  • @user-eg2lv8zf1w
    @user-eg2lv8zf1w 2 месяца назад +2

    ਧੁਰ ਕੀ ਬਾਣੀ ਆਈ ਜਿਨਿ ਸਗਲੀ ਚਿੰਤ ਮਿਟਾਈ। 🙏🙏

  • @dilpreetkaur9558
    @dilpreetkaur9558 2 месяца назад

    ਬਹੁਤ ਬਹੁਤ ਧੰਨਵਾਦ ਜੀ

  • @user-xg7ct4mi9j
    @user-xg7ct4mi9j 2 месяца назад +2

    ਵਾਹਿਗੁਰੂ ਜੀ। ਠੀਕ ਹੈ। ਜੇਹੜੀ ਕੌਮ ਆਪਣਾ ਇਤਿਹਸ ਭੁਲ ਜਾਦੀ ਹੈ ।ਬੁਰਾ ਹਾਲ ਹੋ ਜਾਦਾ ਹੈ। ਪਰਦੱਖ ਹੈਂ ਜਿਵੇਂ ਹਿੰਦੂ ਕੌਮ । ਸਿੱਖ ਕੌਮ। ਨਾ ਤਾ ਆਪਣੀਆਂ ਕੁੜੀਆਂ ਦੀਆਂ ਇਜ਼ਤਾਂ ਬਚਾ ਸਕੀ ਨਾ ਆਪਣਾ ਧਰਮ ਬਚਾ ਸਕੇ । ਜੋ ਆਪਣੇ ਆਪ ਨੂੰ ਬੁਧੀਜੀਵੀ ਬਹਾਦਰੀ ਦੀਆ ਫੜਾ ਤਾਂ ਮਰਦੇ ਨੇ ਅਸਲ ਸੱਚ ਇਹ ਹੈ ਕਿ ਜਿਵੇਂ ਭਿੰਡਰਾਂ ਵਾਲੇ ਦਾ ਬਚਨ ਚਲਦਾ।ਸਰੀਰ ਦੇ ਮਰਨ ਨੂੰ ਮਰਨ ਨਹੀਂ ਮੰਨਦੇ ਜ਼ਮੀਰ ਦੇ ਨਾਲ ਮੌਤ ਹੁੰਦੀ ਹੈ। ਜਿਵੇਂ ਪਹਿਲਾਂ ਹਿੰਦੂਆਂ ਦੀ ਜ਼ਮੀਰ ਮਰੀ ਹੁਣ ਸਿੱਖ ਦੀ ਵੀ ਮਰ ਗਈ। ਫ਼ੇਰ ਮਰੀ ਜ਼ਮੀਰ ਵਾਲਿਆ ਕੌਮਾਂ ਦਾ ਇਤਿਹਾਸ ਕੀ ਰਹਿ ਗਿਆ। ਸਿੱਖ ਕੌਮ ਦੇ ਬੁਧੀਜੀਵੀ ਸਿੱਖ ਕੌਮ ਨੂੰ ਆਕਸੀਜਨ ਦੇ ਕੇ ਜਿਉਂਦੇ ਰੱਖ ਕੇ ਕਰੋੜਾਂ ਦੀਆ ਗੱਡੀਆ ਲੈਕੇ ਆਜਾਸੀਆ ਕਰਦੇ ਹਨ। ਰੋਸ ਨਾ ਕੀਜੈ ਉਤਰ ਦੀਜੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

  • @tarolchansinghsursingh9989
    @tarolchansinghsursingh9989 2 месяца назад

    ਬਹੁਤ ਬਹੁਤ ਧੰਨਵਾਦ ਵੀਰੋ

  • @user-eb3ql2zl7e
    @user-eb3ql2zl7e 2 месяца назад +1

    Waheguru waheguru

  • @mukeshprajapati2677
    @mukeshprajapati2677 2 месяца назад +3

    ਵੱਖਰੀ ਪਹਿਚਾਣ ਹੁੰਦੀ ਤਾਂ ਜਾਤੀਵਾਦ ਨਾ ਹੂੰਦਾ ਜੱਟਵਾਦ ਸਭਤੋਂ ਵੱਧ ਤੂਹਾਡੇ ਚ ਗਲ ਸਿੱਖ ਹਿੰਦੂ ਦੀ ਹੈ ਹਿ ਨਹੀਂ ਗਲ ਹੈ ਵੱਖਰੀ ਮਾਨਸਿਕਤਾ ਦੀ

  • @GurjantSingh-rt7tf
    @GurjantSingh-rt7tf 25 дней назад

    Bahut hi achha upraala .. parmatma bal bakhshay

  • @fourbrothers3527
    @fourbrothers3527 2 месяца назад +1

    Bht vadiya interview kiti bajwa saab. Waheguru hor tarkia bakshe

  • @AvtarSingh-tx3ze
    @AvtarSingh-tx3ze 2 месяца назад +2

    Gurbar akal satshri Akal . Dhanvad ji.

  • @user-ru9fw6re9j
    @user-ru9fw6re9j 2 месяца назад +1

    Bahot Sona vrr

  • @user-fk2wr2rr8m
    @user-fk2wr2rr8m 3 месяца назад +1

    ❤❤❤❤

  • @jaswinderrathor
    @jaswinderrathor 2 месяца назад +1

    ❤❤❤❤❤ waheguru ji ka Khalsa waheguru ji ki fateh

  • @sanjitjashan
    @sanjitjashan 2 месяца назад

    Wahiguru....this kid is sooo blessed.....Protect this great child forever....

  • @user-tp1qe6mm8d
    @user-tp1qe6mm8d 3 месяца назад +3

    Satnam Sri weheguru ji

  • @atindersingh7571
    @atindersingh7571 3 месяца назад +2

    Waheguru ji ❤️❤️
    Dhan dhan Guru Patshah
    Guru NANAK SHIAB ji 🙏❤️

  • @user-xg7ct4mi9j
    @user-xg7ct4mi9j 2 месяца назад +2

    ਵਾਹਿਗੁਰੂ ਜੀ। ਬਹੁਤ ਖੂਬ।ਇਕ ਸੁਆਲ ਹੈ।ਸਿੱਖ ਕੌਮ ਦਾ ਜਮਨ ਦਾਤਾ ਕੌਣ ਹੈ।ਕਿਸ ਧਰਤੀ ਤੇ ਹੋਇਆ ਹੈ। ਕਿਰਪਾ ਕਰਕੇ ਸਾਧ ਸੰਗਤ ਨੂੰ ਚਾਨਣ ਪਾਓ ਜੀ ।ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @manjitsinghjaggi3362
    @manjitsinghjaggi3362 2 месяца назад +1

    waheguru ji bakhshish bnayi rakhan

  • @m.goodengumman3941
    @m.goodengumman3941 3 месяца назад +2

    Protect Simar Singh Ji for political forces and RSS. Mahaan personality wahaguru ji kirpa Karen Ji 🙏🪯🚩🙏🪯🚩💎💎💎🙏