Is tainted Cyber cop Amanjot believable ? Why she blew whistle on Minister Bains & IPS wife ?

Поделиться
HTML-код
  • Опубликовано: 2 ноя 2024

Комментарии • 381

  • @GavySr
    @GavySr Месяц назад +57

    ਮੈਂ ਬਹੁਤ ਸਾਰੀਆਂ ਵੀਡਿਉਜ ਵਿੱਚ ਬਹੁਤ ਸਾਰੇ ਇਹ ਕੁਮੈਟ ਪੜੇ ਕਿ ਪੱਤਰਕਾਰ ਰਾਤੇਸ ਲੱਖੀ ਵੀਰ ਦੀ ਆਮ ਆਦਮੀ ਪਾਰਟੀ ਦੇ ਲੀਡਰਾਂ ਨਾਲ ਨਜਦੀਕੀਆਂ ਨੇ ਇਸ ਕਰਕੇ ਹਰ ਵੀਡਿਉ ਚ ਲੱਖੀ ਵੀਰ ਦਾ ਝੁਕਾਅ ਆਪ ਪਾਰਟੀ ਵਾਲਿਆਂ ਪਾਸੇ ਹੁੰਦਾ ਪਰ ਮੈ ਸਾਰੇ ਕੁਮੈਟ ਨੂੰ ਅਣਵੇਖੇ ਕਰ ਦਿੰਦਾ ਸੀ
    ਅੱਜ ਵਾਲੀ ਵੀਡਿਉ ਚ ਸਿੱਧ ਹੋ ਗਿਆ ਕਿ ਉਹ ਸਾਰੇ ਲੋਕ ਸਹੀ ਕਹਿੰਦੇ ਨੇ ਵੀ ਲੱਖੀ ਆਪ ਪਾਰਟੀ ਵਾਲਿਆਂ ਦਾ ਪੱਖ ਵੱਧ ਲੈੰਦਾ ਹੈ ਜੋ ਕਿ ਇਕ ਸਹੀ ਪੱਤਰਕਾਰ ਲਈ ਬਹੁਤ ਗਲਤ ਗੱਲ ਹੈ।

    • @navdeepsukhi1846
      @navdeepsukhi1846 Месяц назад +8

      ਵਾਹ ਵੀਰ, ਲੱਖੀ ਜੇ ਪਾਰਟੀਆਂ ਦਾ ਚਮਚਾ ਹੁੰਦਾ ਤਾਂ ਕਿਸੇ ਚੈਨਲ ਚ ਲੱਖਾਂ ਰੁਪਏ ਤਨਖਾਹ ਲੈੰਦਾ। ਇਹ ਚੈਨਲਾਂ ਨੂੰ ਲੱਤ ਮਾਰਕੇ ਆਇਆ। ਹਰ ਗੱਲ ਤੱਥਾਂ ਦੇ ਆਧਾਰ'ਤੈ ਕਰਦਾ।

    • @jagjitsingh2740
      @jagjitsingh2740 Месяц назад +1

      ਰਤੇਸਲੱੱਖ਼ੀਦੇਖ਼ਿਲਾਫ਼ਕੂੜਪਰਚਾਰਘਟੀਆਮਾਨਸਿਕਤਾਗਲਤਕੁਮੈਟਜਦੇਣਾਠੀਕਨਹੀਤੱਥਾਨੂੰਸਮਝਿਆਕਰੋ

  • @kulwindermander1721
    @kulwindermander1721 Месяц назад +48

    Inspector Amanjoit Kaur Very brave officer

    • @jasmeetpandher7377
      @jasmeetpandher7377 Месяц назад +3

      Ehni brave Tahio 50 lakh mangdi di video bani hoi...Jo case high court vich chal reha.

    • @palakdev3876
      @palakdev3876 Месяц назад

      Yes brave at corruption & extortion…very brave…

    • @puneetkamboj2627
      @puneetkamboj2627 Месяц назад

      ruclips.net/video/LaNNa8gA9_U/видео.htmlsi=GmCOKpLzW-G7sSzW

    • @sandysandhar
      @sandysandhar Месяц назад

      Corrupt ha salle

  • @narpindermangat6069
    @narpindermangat6069 Месяц назад +44

    ਇਹ ਰਿਪੋਰਟ ਸਿੱਧੀ ਸਿੱਧੀ ਸਰਕਾਰ ਦੇ ਹੱਕ ਵਿੱਚ ਹੈ 😊

  • @Ranaravitaj
    @Ranaravitaj Месяц назад +50

    ਪੱਤਰਕਾਰ ਸਾਬ ਇਲਜ਼ਾਮ ਲੱਗਣਾ ਰਿਕਾਰਡ ਖਰਾਬ ਹੋਣਾ ਨਹੀਂ ਹੁੰਦਾ।।
    ਇਲਜ਼ਾਮ ਸਾਬਿਤ ਹੋਣਾ ਰਿਕਾਰਡ ਖਰਾਬ ਹੋਣਾ ਹੁੰਦਾ ਹੈ।

  • @gur0092
    @gur0092 Месяц назад +63

    ਦੱਬ ਕੇ ਲੁੱਟੋ
    ਰੱਜ਼ ਕੇ ਲੁੱਟੋ
    ਅਾਪਾਂ ਦੁਬਾਰਾ ਨਹੀ ਅਾਣਾ

    • @gurindermann7228
      @gurindermann7228 Месяц назад +2

      ਘੱਟੋ ਘੱਟ ਇਹੋ ਜਿਹੇ ਕੰਮ ਤਾਂ ਨਾ ਕਰੋ ਜਿਹੜੀਆਂ ਜੁੱਤੀਆਂ ਪੈਣ ਜੇ ਬਾਅਦ ਚ ਵੋਟਾਂ ਮੰਗਣ ਗਏ ਜਾਂ ਬਾਅਦ ਚ ਲੋਕਾਂ ਚ ਫਿਰੇ ਜੁੱਤੀਆਂ ਨਾ ਪੈਣ ਇਹੋ ਜਿਹੇ ਕੰਮ ਨਾ ਘੱਟੋ ਘੱਟ ਕਰੋ

  • @rashpinderbhullar7066
    @rashpinderbhullar7066 Месяц назад +34

    ਇਸ ਮਾਮਲੇ ਦੀ ਜਾਂਚ ਹਾਈਕੋਰਟ ਦੁਆਰਾ ਕਰਵਾਈ ਜਾਵੇ ਜਿਸ ਤਰ੍ਹਾਂ ਲਾਰੈਂਸ ਦੀ ਇੰਟਰਵਿਊ ਨੂੰ ਲੈ ਕੇ ਹੋਈ ਸੀ ਬਿਨਾਂ ਕਿਸੇ ਦਬਾਅ ਦੇ ਨਿਰਪੱਖ ਜਾਂਚ ਹੋਵੇ।

  • @chananrayat7267
    @chananrayat7267 Месяц назад +20

    Thanks for having a brave and honest inspector, Amanjot Kaur, in Punjab Police. Waheguru ji.

  • @karamsingh5855
    @karamsingh5855 Месяц назад +26

    😂😂😂😂😂 ਇਹ ਲਖੀ ਕਿਉ ਰੋ ਰਿਹਾ ਹੈ ਇਹ ਪੰਜਾਬ ਸਰਕਾਰ ਦੇ ਮੰਤਰੀ ਅਤੇ ਉਸ ਦੀ ਘਰ ਵਾਲੀ ਦੀ ਮੱਦਦ ਕਰ ਰਿਹਾ ਹੈ ਜਦੋ ਕਿ ਇਸ ਨੂੰ ਇਮਾਨਦਾਰ ਨਿਧੜਕ ਜਰਨੈਲ ਅਫਸਰ INP ਪੰਜਾਬ ਪੁਲਸ ਬੀਬਾ ਅਮਨਜੋਤ ਕੋਰ ਨੂੰ ਸਾਬਾਸ ਦੇਣੀ ਬਣਦੀ ਹੈ ਕਿ ਤਕੜੇ ਹੋ ਕਿ ਇਮਾਨਦਾਰੀ ਨਾਲ ਪੰਜਾਬ ਦੀ ਸੇਵਾ ਕਰਨ

  • @karamsingh5855
    @karamsingh5855 Месяц назад +21

    ❤❤❤❤❤❤ ਬੀਬਾ ਜੀ INP ਪੰਜਾਬ ਪੁਲਸ ਅਮਨਜੋਤ ਕੋਰ ਨੇ ਬਹੁਤ ਵਧੀਆ ਕੀਤਾ ਕਿ ਪੰਜਾਬ ਸਰਕਾਰ ਵਿਚ ਕਾਲੇ ਭੇਡੂ ਕੀ ਕੀ ਕਰਦੇ ਅਸੀ ਪੰਜਾਬ ਵਾਸੀ ਬੀਬਾ ਅਮਨਜੋਤ ਕੋਰ ਜੀ ਨਾਲ ਹਾ ਪੰਜਾਬ ਪੁਲਸ ਦੇ DGP ਸਾਹਿਬ ਜੀ ਨੂੰ ਬੇਨਤੀ ਕਰਦੇ ਹਾ ਕਿ ਪੰਜਾਬ ਵਾਸੀਆ ਨੂੰ ਸਚ ਦੱਸਿਆ ਜਾਵੇ ਕਿ ਸਚਾਈ ਕੀ ਹੈ ਪਰ ਇਕ ਗੱਲ ਸਚ ਹੋ ਗਈ ਪੰਜਾਬ ਪੁਲਸ ਵਿਚ ਇਮਾਨਦਾਰ ਸ਼ੂਝਵਾਨ ਨਿਧੜਕ ਜਰਨੈਲ ਅਫਸਰ ਸਾਹਿਬਾਨ ਵੀ ਹਨ

    • @amarjitpaswalsinghfarm9895
      @amarjitpaswalsinghfarm9895 Месяц назад

      ਆਮ ਆਦਮੀ ਆਈ ਟੀ ਸੈੱਲ ਦਾ ਸਹਾਰਾ ਬਚਾ ਲਈ

  • @satpalsinghsidhu4508
    @satpalsinghsidhu4508 Месяц назад +8

    ਜਗਰਾਓਂ ਦੇ ਕੋਠੀ ਬਾਰੇ ਬੋਲਣ ਲੱਗਿਆਂ ਤੇਰਾ ਮੂੰਹ ਸਿਓਤਾ ਗਿਆ ਸੀ

  • @sarbhjitsran9224
    @sarbhjitsran9224 Месяц назад +17

    Very poor and biased report
    ਤੁਸੀਂ ਕਿਵੇਂ ਦਾਗੀ ਕਹਿ ਸਕਦੇ ਹੋ
    ਤੁਹਾਡੇ ਕੋਲ ਕੀ ਇਖਤਿਆਰ ਹੈ ਕਿਸੇ ਨੂੰ ਦਾਗੀ ਕਰਾਰ ਦੇਣ ਦਾ
    ਕੀ ਕਿਸੇ ਅਦਾਲਤ ਨੇ ਅਮਨਜੋਤ ਕੌਰ ਨੂੰ ਫੈਸਲਾ ਕਰਕੇ ਦਾਗੀ ਕਰਾਰ ਦੇ ਦਿੱਤਾ ਹੈ
    ਮੇਰੇ ਧਿਆਨ ਵਿੱਚ ਨਹੀਂ ਹੈ
    ਜੇ ਤੁਹਾਡੇ ਧਿਆਨ ਵਿੱਚ ਹੋਵੇ ਕਿ ਕਿਸੇ ਅਦਾਲਤ ਨੇ ਇੰਸਪੈਕਟਰ ਨੂੰ ਚਲ ਰਹੇ ਕੇਸ ਦਾ ਫੈਸਲਾ ਕਰਕੇ ਉਸ ਨੂੰ ਸਜਾ ਸੁਣਾਈ ਹੋਵੇ ਤਾਂ ਹੀ ਉਸਨੂੰ ਦਾਗੀ ਮੰਨਿਆ ਜਾ ਸਕਦਾ ਹੈ

  • @deepakbhalla38
    @deepakbhalla38 Месяц назад +26

    32 ਮਿੰਟ ਇਸ ਕੰਮ ਤੇ ਲਗਾ ਦਿਤੇ ਕਿ ਅਮਨਜੋਤ ਗ਼ਲਤ ਹੈ... ਅਮਨਜੋਤ ਤੇ ਦੋਸ਼ ਸਾਬਿਤ ਨਹੀਂ ਹੋਏ ਉਹ ਦਾਗੀ ਹੋ ਗਈ.. ਮਨਿਸਟਰ ਤੇ ਵੀ ਨਾਜਾਇਜ ਮਾਨਿਨਿੰਗ ਦੇ ਦੋਸ਼ ਲਗਦੇ ਨੇ ਉਹ ਦਾਗੀ ਨਹੀਂ
    ਕੁਲ ਮਿਲਾ ਕੇ ਇਕ ਪਾਸਡ ਰਿਪੋਰਟ

  • @manjinderdhaliwal9479
    @manjinderdhaliwal9479 Месяц назад +30

    ਪਹਿਲੀ ਵਾਰ ਆਪ ਦੀ ਰਿਪੋਰਟ ਠੀਕ ਨਹੀਂ ਨਹੀਂ ਲੱਗੀ,,, ਲੱਖੀ ਜੀ

    • @rajabanur5047
      @rajabanur5047 Месяц назад +1

      ਮੈਨੂੰ ਵੀਂ ਇਹ ਉਮੀਦ ਨਹੀਂ ਸੀ 😅

    • @1234fazermann
      @1234fazermann Месяц назад

      Bilkul, unsubstantiated claims

  • @rajukhansalana2012
    @rajukhansalana2012 Месяц назад +21

    Shreyaam ਸਿੱਧੀ ਸਿੱਧੀ ਮਦਦ ਕਰਦਾ ਤੂੰ ਮੰਤਰੀ ਦੀ ਅਜੇ ਤੂੰ ਨਿਰਪੱਖ ਹੈ, ਚੱਲ ਤੂੰ ਵੀ ਓਹੀ ਨਿਕਲਿਆ ।

  • @sarbhjitsran9224
    @sarbhjitsran9224 Месяц назад +23

    ਜਾਪਦਾ ਹੈ ਕਿ ਪੱਤਰਕਾਰ ਸਾਹਿਬ ਦਾ ਪੂਰਾ ਜ਼ੋਰ ਵੱਡੇ ਵੱਡੇ ਲੋਕਾਂ ਨੂੰ ਕਲੀਨ ਚਿੱਟ ਦੇ ਕੇ ਸ਼ਿਕਾਇਤ ਕਰਤਾ ਇੰਸਪੈਕਟਰ ਨੂੰ ਹੀ ਦੋਸ਼ੀ ਕਰਾਰ ਦੇਣਾ ਹੈ

    • @sarakaul9409
      @sarakaul9409 Месяц назад

      Inspecter currupt si.

    • @amarjitpaswalsinghfarm9895
      @amarjitpaswalsinghfarm9895 Месяц назад

      ⁠@@sarakaul9409ਕਰਪਟ ਬੰਦਾ ਏਡੇ ਪੰਗੇ ਨਹੀ ਲੈਦਾਂ

    • @sohismagh7138
      @sohismagh7138 Месяц назад

      ​@@sarakaul9409ਇਕੱਲੀ ਅਮਨਜੋਤ ਹੀ ਕਰੱਪਟ ਹੈ ਬਾਕੀ ਸਾਰੇ ਦੁੱਧ ਧੋਤੇ ਹਨ।

    • @panjab_warriors87
      @panjab_warriors87 Месяц назад

      Sare hi cruppt aa...inspector v te Harjot bains v te ohdi Ips officer gharwali v...

  • @sunnysarpanch1983
    @sunnysarpanch1983 Месяц назад +6

    ਰਿਤੇਸ਼ ਲੱਖੀ ਜੀ ਤੁਹਾਡਾ ਕੰਮ ਇਹ ਸੀ ਕਿ ਇਸ ਮਾਮਲੇ ਚ ਇਸ ਇੰਸਪੈਕਟਰ ਦੀ ਚਿੱਠੀ ਸਹੀ ਹੈ ਜਾਂ ਗਲਤ ਨਾ ਕਿ ਉਹਦੇ ਪੁਰਾਣੇ ਕੰਮਾਂ ਵਾਰੇ ਜਾਂਚ ਕਰਨ ਦੀ ਕਿੳਂਕਿ ਇਸ ਨਾਲ ਤੁਸੀ ਸਿੱਧਾ ਸਿੱਧਾ ਸਰਕਾਰ ਨੂੰ ਫ਼ਾਇਦਾ ਪਹੁੰਚਾ ਰਹੇ ਹੋ ਕੀ ਗੱਲ ਕਿਤੇ ਸਰਕਾਰ ਨੇ ਪੰਜਾਬ ਚ ਤੁਹਾਡਾ ਚੈਨਲ ਬੰਦ ਕਰਨ ਦੀ ਧਮਕੀ ਤਾਂ ਨੀ ਦੇ ਦਿੱਤੀ ਕਿੳਂਕਿ ਇਸ ਰਿਪੋਰਟ ਰਾਹੀ ਤਾਂ ਇਹੀ ਲੱਗਦਾ ।

    • @mansehaj674
      @mansehaj674 29 дней назад

      Right ehna da rista govt nal by ji

  • @SukhchanSingh-ng8kg
    @SukhchanSingh-ng8kg Месяц назад +11

    ਅਮਨਜੋਤ,ਬੇਦਾਗ,ਬਹਾਦੁਰ, ਪੰਜਆਬ,ਦੀ,ਧੀ,ਹੈ।

    • @jasmeetpandher7377
      @jasmeetpandher7377 Месяц назад

      Hmm ,ehni bahadur and bedaag ki 50 lakh mangdi di video bnai hoi jan. 2024 vich...Jo ki high court vich chal reha.

    • @sarakaul9409
      @sarakaul9409 Месяц назад +1

      Bakwas aman jot is proved currupt

  • @JaswinderSingh-yj7ji
    @JaswinderSingh-yj7ji Месяц назад +10

    ਵਾਲਾ ਅੱਜ ਕੋਈ ਨਹੀਂ ਹੈ ਪੱਤਰਕਾਰ ਸਾਹਿਬ ਤੁਸੀਂ ਇਨਾ ਅਮਨਜੋਤ ਨੂੰ ਹਰ ਗੱਲ ਚ ਦਾਗੀ ਦਾਗੀ ਦਾਗੀ ਦਾਗੀ ਦਾਗੀ ਇਹਦਾ ਕੀ ਮਤਲਬ ਹੈ

  • @jaspalsingh9569
    @jaspalsingh9569 Месяц назад +7

    ਜੇ ਮੰਤਰੀ ਪੁਲੀਸ ਤੇ ਜੱਜ ਜੋ ਆਮ ਜਨਤਾ ਦੇ ਰਾਖੇ ਹੀ ਫਸਦੇ ਹੋਣ ਤਾ ਕਾਰਵਾਈ ਕਰਨ ਵਾਲੇ ਨੂੰ ਹੀ ਕਰਪੱਟ ਕਰਾਰ ਦੇ ਦੇਣਾ ਆਮ ਗੱਲ ਹੈ ਏਸ ਦੇਸ਼ ਵਿਚ ਤੇ ਤੁਸੀ ਉਸ ਦੀ ਪਰੋੜਤਾ ਕਰਦੇ ਹੋ

  • @DilpreetSingh-fm5fq
    @DilpreetSingh-fm5fq Месяц назад +6

    ਵਿਜੀਲੈਂਸ ਨੇ ਅਮਨਜੋਤ ਨੂੰ ਕਲੀਨ ਚਿੱਟ ਦਿੱਤੀ ਹੈ।

  • @BalwantSinghRanu-s4p
    @BalwantSinghRanu-s4p Месяц назад +1

    ਲੇਖੀ ਸੁਲਝਿਆ ਪੱਤਰਕਾਰ ਹੈ ਸ਼ੁਰੂ ਤੋਂ ਸਰਕਾਰੀਆ ਹੈ ਭਾਵੇਂ ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ ਗੋਲਮੋਲ ਗੱਲਾਂ ਕਰਕੇ ਆਖ਼ਰ ਸਰਕਾਰੀ ਬੋਲੀ ਹੀ ਬੋਲਦਾ ਰਹੇਗਾ

  • @MehardeepSingh-k5g
    @MehardeepSingh-k5g Месяц назад +3

    Inspector IS RIGHT 😊😊😊😊😊

  • @mohinderkumar4782
    @mohinderkumar4782 Месяц назад +15

    Aap party ne punjabia nu thaggia h

    • @thatwasyesterday
      @thatwasyesterday Месяц назад

      True, aap Sarkar cirrrey Di fudoo nikli. Huge mandate but they just maintained the status quo.

  • @Gurindersingh-g2q
    @Gurindersingh-g2q Месяц назад +3

    ਲੱਖੀ ਜੀ ਸਿਧੇ ਸਿਧੇ ਸਰਕਾਰ ਦੇ ਹਕ ਦੀ ਗਲ ਕਰ ਰਹੇ ਨੇ

  • @Ranaravitaj
    @Ranaravitaj Месяц назад +18

    ਐਸ ਐਚ ਓ ਨਿਰਦੋਸ਼ ਹੈ ਸਾਫ਼ ਪਤਾ ਲੱਗ ਰਿਹਾ ਹੈ।
    ਆਈ ਜੀ,, ਦੋਸੀਆਂ ਨੂੰ ਉਹਨਾਂ ਦੇ ਉਪ ਨਾਮਾਂ ਤੋਂ ਜਾਣਦਾ ਹੈ।
    ਤੇ ਪੰਜਾਬ ਪੁਲਿਸ ਵਿੱਚ ਜਿਵੇਂ ਇੱਕ ਹੀ ਅਮਨਜੋਤ ਕੌਰ ਹੋਵੇ,,,,, ਕਿ ਨਾਮ ਸੁਣਦੇ ਹੀ ਆਈ ਜੀ ਬੋਲੇ ਅਤੇ ਕਿ ਉਹ ਭ੍ਰਸ਼ਟ ਨੇ😂😂😂😂

    • @shortcreater6863
      @shortcreater6863 Месяц назад +1

      mai ohhi te keh reha lakhi saab vi sarkar di bolli bol rye ne mantri te ips baare kuj ni bolya ulta inspctr mgr pai gaya ptaa naa bains baare bolya yaa ohdi ghrwali baarete bnd parh dengeohh esdi tahi chup aaa bekar patrkar flop artist mann toh lath gaya aaj manya inp vi glt aaa bt mantri te ghrwali bare taa chudhu bolya tak nahi drpok ptrkar

    • @Ranaravitaj
      @Ranaravitaj Месяц назад

      @@shortcreater6863 bilkul sahi gal veer ji,,,, ajj pehli bar mein lekhi saab nal sehmat nhi,,,
      Jekr inspector madam riswat len wali houndi,,, ta mamla mujrim di griftari tak jana hi nhi si,,,,
      Sab kuj public di akha to ohle chalda rehna si,,,,
      Hun inspector madam ute iljaam lagne hi ne kiyu ki ish scam viche wade wade loka de naam jo ne,,,,, public di akha vich inspector madam da character kharab krna hi krna hai sarkar te media ne

    • @shortcreater6863
      @shortcreater6863 Месяц назад

      @@Ranaravitaj bai chlo asi ehh vi mn laine inspctr vi crptd hoegi yaa galat hoegi nt lakhi hunna ne bains te ohdi ghrwai nu safe ee bdhe chlaak treeke naal krya saare punjab nu hunda taa masle da pta chlgya ki 100da ghapla hoya haje orgnal ptaani kitte jyada hoya hunn mai kehna harjot bains de ghre raidpayi hoye naa ehna kuj milega naa police vi hairan ho jayegi nd esdi wify de acntssabh chk krna chaida bai

  • @gobindermatharoo9929
    @gobindermatharoo9929 Месяц назад

    Lakhi ji, you have highlighted pertinent aspects of the matter. You are absolutely right. The matter deserves to be investigated

  • @sukhjitsingh66522
    @sukhjitsingh66522 Месяц назад +11

    Not dagi amanjot kaur .sabit karo. Sir

    • @jasmeetpandher7377
      @jasmeetpandher7377 Месяц назад

      High court vich already teri inspector da case chal reha...je pta nh howe te kuj holea nh kar...50 lakh mangdi di saream video bani hoi..te case already high court vich

  • @onkarsinghpurewal990
    @onkarsinghpurewal990 Месяц назад +2

    ਮਾਮਾ ਤੂ ਕਾਰਵਾਈ ਕਰਨ ਵਾਲੀ ਇਨਸਪੈਟਰ ਦੀ ਕਹਨੀ ਲੇ ਕਿ ਬੈਠ ਗਿਆ ॥ ਅਦਾਲਤ ਨੂੰ ਕਰਵਾਈ ਕਰਨ ਦੇਵੋ ॥

  • @harmanjeetsingh5369
    @harmanjeetsingh5369 Месяц назад +6

    Eho jye journalist muh chak k har kisse nu v takhti de dinde ne…Blocked

  • @ygodtrusted
    @ygodtrusted Месяц назад +6

    ਤੁਸੀਂ ਵੀ 100 ਕਰੋੜੀ ਮਾਮਲੇ ਨੂੰ ਦਵਾ ਰਹੇ ਹੋ

  • @harnekmalhans7783
    @harnekmalhans7783 Месяц назад +4

    How brave is Lady S H O All the three named from powerful Corners A big thing All the honest should support Amanjot Kaur S H O for fair onquir

  • @seemarani8348
    @seemarani8348 Месяц назад

    Ritesh bhai is an honest genius intelligent unbiased impartial fair reporter.He is having a store house of knowledge

  • @Ranaravitaj
    @Ranaravitaj Месяц назад +7

    ਮੰਤਰੀ ਹਰਜੋਤ ਬੈਸ ਅਤੇ ਆਈ ਪੀ ਐਸ ਉਹਦੀ ਘਰਵਾਲੀ ❓❓❓

    • @shortcreater6863
      @shortcreater6863 Месяц назад +3

      mai ohhi te keh reha lakhi saab vi sarkar di bolli bol rye ne mantri te ips baare kuj ni bolya ulta inspctr mgr pai gaya ptaa naa bains baare bolya yaa ohdi ghrwali baarete bnd parh dengeohh esdi tahi chup aaa bekar patrkar flop artist mann toh lath gaya aaj manya inp vi glt aaa bt mantri te ghrwali bare taa chudhu bolya tak nahi drpok ptrkar

  • @DilpreetSingh-fm5fq
    @DilpreetSingh-fm5fq Месяц назад +6

    ਪੀਲਾ ਪੱਤਰਕਾਰ।

  • @sunnysarpanch1983
    @sunnysarpanch1983 Месяц назад +14

    ਰਿਤੇਸ਼ ਲੱਖੀ ਜੀ ਮੈਂ ਤੁਹਾਨੂੰ ਵਧੀਆ ਪੱਤਰਕਾਰ ਸਮਝਦਾ ਸੀ ਪਰ ਤੁਹਾਨੂੰ ਤਾਂ ਇਹ ਤੱਕ ਨੀ ਪਤਾ ਕਿ ਜਦੋ ਕੋਰਟ ਬਰੀ ਕਰ ਦਵੇ ਫੇਰ ਤੁਸੀ ਉਸਨੂੰ ਦਾਗ਼ੀ ਕਿਵੇਂ ਕਹਿ ਸਕਦੇ ਹੱਦ ਹੀ ਹੈ ਤੁਹਾਡੀ ਤੇ ਜਿਹੜਾ ਤੁਸੀ ਜੱਜ ਨੂੰ 2.5 ਕਰੋੜ ਦੀ ਕੋਠੀ ਦਵਾਉਣ ਵਾਲੀ ਗੱਲ ਨੂੰ ਤੁਸੀ ਗਲਤ ਨਹੀ ਮੰਨ ਰਹੇ ਕਿਵੇ ਜਦੋ ਕੋਠੀ ਲਈ ਸਿਰਫ ਇੱਕ ਹੀ ਬੋਲੀ ਦੇਣ ਵਾਲਾ ਹੋਵੇ ਤਾਂ ਵੀ ਉਹਨੂੰ ਦੇ ਦਿੱਤੀ ਜਾਵੇ ।ਤੇ ਰਹੀ ਗੱਲ 2.5 ਕਰੋੜ ਤੇ 25 ਲੱਖ ਦੇ ਫ਼ਰਕ ਦੀ ਤਾਂ ਜੱਜ ਨੇ ਬੋਲੀ ਵੀ ਦਿੱਤੀ ਹੋਣੀ ਇਹ ਤਾਂ ਹੈ ਨੀ ਕਿ ਉਹਨੂੰ ਫ੍ਰੀ ਚ ਦਿੱਤੀ ਹੈ ।ਤੁਹਾਡਾ ਆਪਣਾ ਹੀ ਕੋਈ ਵੀ ਬਿਆਨ ਸਹੀ ਨੀ ਬੈਠ ਰਿਹਾ ।

  • @sukhbirsinghdhami7717
    @sukhbirsinghdhami7717 Месяц назад +1

    ਰਣਤੇਸ ਲਖੀ ਜੀ ਅਮਨਜੋਤ ਕੋਰ ਨੂੰ ਦੋਸੀ ਨਾ ਬਣਾਉਣ ਠੀਕ ਰਿਪੋਰਟ ਕਰੋ ਜੀ

  • @KewalSingh-e9u
    @KewalSingh-e9u Месяц назад +5

    Bhand Punjab vich janch nahi hon deni na ap karwae ga ah janch CBI ton karwai jave bhand ne pehla apni parti di koi janch nahi kiti Bains orSSp dono vade chor hai

  • @Ranaravitaj
    @Ranaravitaj Месяц назад +77

    ਪੱਤਰਕਾਰ ਸਾਬ,, ਜਦੋਂ ਅੱਜ ਤੱਕ ਅਮਨਜੋਤ ਕੌਰ ਦੇ ਖਿਲਾਫ਼ ਕੁੱਝ ਸਾਬਿਤ ਹੀ ਨਹੀਂ ਹੋਈਆਂ,,,, ਫਿਰ ਤੁਸੀਂ ਉਹਨਾਂ ਨੂੰ ਦਾਗੀ ਕਿਵੇਂ ਆਖ ਸਕਦੇ ਹੋ ❓❓

    • @tejindersingh890
      @tejindersingh890 Месяц назад +11

      50 ਲੱਖ ਰੁਪਏ ਮੰਗਦੀ ਸੀ ਇਹਨਾਂ ਮੁਲਜ਼ਮਾਂ ਤੋਂ, ਟਰੈਪ ਵੀ ਲੱਗਿਆ ਸੀ ਵਿਜੀਲੈਂਸ ਦਾ, ਟਰੈਪ ਫੇਲ ਹੋਇਆ, ਉਹ ਵੀ ਕਿਸੇ ਵੱਡੇ ਅਫਸਰ ਨੇ ਫੇਲ ਕਰਾਇਆ, ਜਿੰਨਾਂ ਨੂੰ ਦੱਸ ਕੇ vigilance ਵਾਲੇ ਰੇਡ ਕਰਨ ਜਾਂਦੇ ਹੁੰਦੇ ਨੇ ਉਹ।

    • @RamanDeep-p9f
      @RamanDeep-p9f Месяц назад +1

      ​@tejindersingh890nhi ho sakda

    • @Romanaromana-vt2xs
      @Romanaromana-vt2xs Месяц назад +1

      Veer bina kese gal to koi gal nhi krda

    • @shortcreater6863
      @shortcreater6863 Месяц назад +11

      mai ohhi te keh reha lakhi saab vi sarkar di bolli bol rye ne mantri te ips baare kuj ni bolya ulta inspctr mgr pai gaya ptaa naa bains baare bolya yaa ohdi ghrwali baarete bnd parh dengeohh esdi tahi chup aaa bekar patrkar flop artist mann toh lath gaya aaj manya inp vi glt aaa bt mantri te ghrwali bare taa chudhu bolya tak nahi drpok ptrkar

    • @narpindermangat6069
      @narpindermangat6069 Месяц назад +11

      @@shortcreater6863ਬਿਲਕੁਲ ਸਹੀ ਆ ਜਾਂ ਤਾ ਸਰਕਾਰ ਨੇ ਬਾਂਹ ਮਰੋੜੀ ਆ ਜਾ ਬੁਰਕੀ ਪਾਈ ਆ 😊

  • @Bajwa_91
    @Bajwa_91 Месяц назад +3

    ਡੇਰਾ ਬਾਬਾ ਨਾਨਕ ਦਾ MLA gurdeep randhawa ਵੀ ਅਸਫਰਾ ਤੋ ਬਹੁਤ ਪੈਸੇ lai rha hai

  • @satpallsharma2068
    @satpallsharma2068 Месяц назад

    Whistle blower is always subsequently declared tainted. If he/ she is tainted then why he was in job.
    It is only to save accused.
    CBI enquiry needs to be conducted to expose reality.

  • @MehardeepSingh-k5g
    @MehardeepSingh-k5g Месяц назад +2

    Lakhi is helping AAP. 😊😊

  • @SarabjitsinghJammu
    @SarabjitsinghJammu Месяц назад

    ਲੱਖੀ ਸਾਬ ਬਹੁਤ ਪਿਆਰ ਏ ਤੁਹਾਡਾ ਹਰਜੋਤ ਬੈਂਸ ਨਾਲ। ਪਹਿਲਾਂ ਬਲਵਿੰਦਰ ਕੌਰ ਖੁਦਕੁਸ਼ੀ ਮਾਮਲੇ ਵਿੱਚ ਵੀ ਦੇਖਿਆ ਤੇ ਹੁਣ ਫਿਰ। ਖੈਰ ਪਿਆਰ ਸਲਾਮਤ ਰਹੇ

  • @harmeetsinghganda127
    @harmeetsinghganda127 Месяц назад

    How a AIG level police officer can say , she is a corrupt without thoroughly study the case , without asking anything about the case from Inspector Amanjot. It’s not a proper and impartial report prepared by Mr. Lekhi.

  • @indersidhu5583
    @indersidhu5583 Месяц назад +1

    Sunita aap te dalali kardi ah, fraud ah te hun apni haraam di kamai nu bachaan ch laggi hoi ah.

  • @AvtarSingh-zu5rd
    @AvtarSingh-zu5rd Месяц назад

    The adi seems to be sincere towards her duty, very brave, honest and brave she be honoured and encouraged and protection from corrupt regime.

  • @sunnysarpanch1983
    @sunnysarpanch1983 Месяц назад +7

    ਜੇ ਉਹਨੇ ਪੈਸੇ ਲੈਣੇ ਹੁੰਦੇ ਤਾਂ ਉਹ ਸੁਨੀਤਾ ਕਪੂਰੀਆ ਨੂੰ ਗ੍ਰਿਫਤਾਰ ਕਿੳਂ ਕਰਨਾ ਸੀ ।ਇਹ ਸਭ ਉਹਨੂੰ ਫਸਾਉਣ ਲਈ ਕਰ ਰਹੇ ਸੀ ਪਰ ਉਹਨੇ ਪਹਿਲਾਂ ਹੀ ਸੁਨੀਤਾ ਕਪੂਰੀਆ ਨੂੰ ਟੰਗ ਤਾ ।ਨਾਲੇ ਜੇ ਵਿਜੀਲੈਂਸ ਉਹਨੂੰ ਕਰੱਪਟ ਕਹਿ ਰਹੀ ਹੈ ਤਾਂ ਕਿ ਉਹ ਸੱਚ ਬੋਲ ਰਹੀ ਹੈ ।ਵਿਜੀਲੈਂਸ ਤਾਂ ਖੁਦ ਕਿੰਨੇ ਮਹਿਕਮਿਆਂ ਤੋਂ ਮਹੀਨਾ ਲੈਂਦੀ ਹੈ ।

  • @lakhmirsinghlidder9383
    @lakhmirsinghlidder9383 Месяц назад

    Insp Amanjot is very brave and dedicated police officer who dig out such a high profile case. She has done good job.

  • @sakshammalhotra2369
    @sakshammalhotra2369 Месяц назад

    Finally some unbiased reporting.

  • @AmritPal_47
    @AmritPal_47 Месяц назад +2

    ਇਹ ਪੱਤਰਕਾਰ ਸੱਚਿਆਂ ਨੂੰ ਝੂਠਾ ਤੇ ਝੂਠਿਆਂ ਨੂੰ ਸੱਚਾ ਸਾਬਤ ਬੜੇ ਤਰੀਕੇ ਨਾਲ ਕਰ ਦਿੰਦਾ😂😂

  • @ParminderSingh-re4xp
    @ParminderSingh-re4xp Месяц назад

    Great work, Amarjot Kaur doesn’t sound too innocent. There is no evidence that Minister Bains and his wife are guilty. Full investigation is needed

  • @AHUJASS
    @AHUJASS Месяц назад

    Keep helping the truth expose of course target is connected and camalagued.

  • @kirpalsinghbajwa5565
    @kirpalsinghbajwa5565 Месяц назад

    How an Insprctor can bring this racket in the notice of Govt. if she herself is corrupt? Journalist seems to be partial in this story.

  • @GurpreetSingh-wn8hx
    @GurpreetSingh-wn8hx Месяц назад +1

    ਬੱਲੇ ਲੱਖੀ ਜੀ ਆਪ ਜੱਜ ਆਪ ਵਕੀਲ ਕੁਝ ਤੇ ਸ਼ਰਮ ਕਰੋ ।ਸਿਰਫ ਏਨਾ ਦਸੋ ਜੈ ਇੰਨੇ ਗਲ਼ਤ ਸੀ ਇੰਸਪੈਕਟਰ ਫੇਰ ਉਸ ਨੂੰ ਮਾਫ ਕਿੰਨੇ ਕੀਤਾ ਅਤੇ ਕਿਊ ਲਾਇਆ ਗਿਆ ਉਸ ਥਾਣੇ ਚ ।ਬਾਕੀ ਜਿਹੜੀ ਵੀਡਿਉ ਤੁਹਿ ਵਖਾ ਰਿਹੈ ਹੋ ਉਹ ਤੁਹਿ ਬਣਾ ਲਵੋ ਕਲ ਨੂੰ ਮੇਰੇ ਕੋਲੋ 50 ਲੱਖ ਮੰਗ ਰਹੀ ਸੀ ਅਮਨਜੋਤ ।ਘਟੀਆ ਰਿਪੋਰਟ

  • @dilbagsingh5120
    @dilbagsingh5120 Месяц назад

    Judiciary ,IPS and politician all together in there dirty deals

  • @baldevsinghgill7069
    @baldevsinghgill7069 Месяц назад

    Lakhi ji thanx you have told the story how the facts hiddenby the powerful persons powerful

  • @jaswindersingh-bz6dz
    @jaswindersingh-bz6dz Месяц назад +8

    ਇਹ ਤਾ ਜੀ ਇੰਡੀਆ ਵਿਚ ਨੌਰਮਲ ਗੱਲ ਹੈ, ਇਸ ਵਿਚ ਕੁੱਛ ਨੀ ਹੋਣਾ ਇਸ ਤੋਂ ਪਹਿਲਾ ਵਾਲਿਆਂ ਸਰਕਾਰਾਂ ਵਿਚ ਵੀ ਕਰੋੜਾਂ ਅਰਬਾਂ ਦੇ ਘਪਲੇ ਹੋਏ ਸਨ ਪਰ ਕਿਸੇ ਨੂੰ ਕੁੱਛ ਨਹੀਂ ਹੋਇਆ. ਅੱਗੇ ਵੀ ਜੋ ਸੱਤਾ ਵਿਚ ਆਵੇਗਾ ਉਹ ਵੀ ਇਹੋ ਹੀ ਕਰੇਗਾ. ਮੀਡਿਆ ਵਾਲਿਆਂ ਨੂੰ ਇਸ ਤਰਾਂ ਦੀਆਂ ਕਹਾਣੀਆਂ ਮਿਲਦੀਆਂ ਰਹਿਣਗੀਆਂ ਔਰ ਲੋਕ ਸੁਣਦੇ ਰਹਿਣਗੇ. ਆਮ ਜਨਤਾ ਨਿਰਾਸ਼ ਹੈ ਕੀ ਕਿਸ ਤੇ ਯਕੀਨ ਕਰੇ.

    • @BhanguJot-sd9mr
      @BhanguJot-sd9mr Месяц назад

      Wah ji wah thanu melna cahida gold medal

  • @gurdevsingh7348
    @gurdevsingh7348 Месяц назад

    Good analsys

  • @sahibsingh4988
    @sahibsingh4988 Месяц назад

    ਇੰਨਾਂ ਬਕਵਾਸ ਮਾਰ ਰਿਹਾ ਲੱਖੀ। ਦੋਸ਼ੀ ਬਚਣ ਲਈ ਇਮਾਨਦਾਰ ਅਫਸਰਾਂ ਨੂੰ ਫਸਾਉਣ ਦਾ ਯਤਨ ਕਰਦਾ ਹੈ। ਇੰਸਪੈਕਟਰ ਦੀ ਬਹਾਦਰੀ ਨੂੰ ਸਲੂਟ ਹੈ।

  • @KashmirSingh-iq6iz
    @KashmirSingh-iq6iz Месяц назад +1

    App k pass koi vdo ya audio hai jiss vich insp ne money demand kitti .aggar hai vo v share karo fr patta laggda k 32 mint sunn k sadde samjh avveh

  • @kulwinderjatana8745
    @kulwinderjatana8745 Месяц назад +3

    ਤੁਸੀ ਬਚਾੳੁਣਾ िਕਸ ਨੂੰ ਚਾਹੁੰਦੇ ਹੋ ਲਖੀ ਜੀ

  • @GurdevSingh-ck1mh
    @GurdevSingh-ck1mh Месяц назад

    Unbelievable and wonderful news lucky ji

  • @RajvirCalifornia
    @RajvirCalifornia Месяц назад

    Inspector Amanjot. Is corrupt too, I remember When Journalist Tagger exposed her, Kapporiya di wife ve expert laghdi aa 2 number de kam ch😊

  • @charanjitsingh4388
    @charanjitsingh4388 Месяц назад +1

    ਇਨ੍ਹਾਂ ਲੋਕਾਂ ਨੇ ਹੀ ਸੱਭ ਕੁਝ ਕਰਨਾ ਹੈ । ਜਿਨ੍ਹਾਂ ਦਾ ਹੱਥ ਪੈਂਦਾ ਉਨ੍ਹਾਂ ਲੋਕਾਂ ਨੇ ਕਰਨਾ । ਜਿਹੜਾ ਬੋਲੇਗਾ ਉਸ ਦੀ ਖ਼ੈਰ ਨਹੀਂ । ਸਾਡੇ ਪੰਜਾਬ ਨੂੰ ਇਨ੍ਹਾਂ ਲੋਕਾਂ ਦੀ ਨਜ਼ਰ ਲੱਗ ਗਈ । ਵਾਹਿਗੁਰੂ ਜੀ ਮੇਹਰ ਕਰੋ ਜੀ ।

  • @har41377
    @har41377 Месяц назад +1

    ਪੈਰ ਛੱਡ ਗਿਆ ਸੀ ਲੱਖੀ , ਜਿਹਨਾਂ ਤੋਂ ਸਿਖਿਆ ਉਹਨਾਂ ਨੂੰ ਅੱਖਾਂ ਵਿਖਾਉਣ ਲੱਗ ਗਿਆ ਸੀ

  • @jaswantrai5840
    @jaswantrai5840 Месяц назад

    Harmanjit Singh has commented correctly. Some video makers who are inclined politically need to be boycotted.

  • @navjotsinghsandhu6096
    @navjotsinghsandhu6096 Месяц назад +2

    Lakkhi aa janaani jo video vich gal ker rahi aa tenu nahi lagda ki o apni game set ker rahi ae.
    Ki amanjot kaur saanu fasaagi appa pehlaan kam shuru ker daiye.
    Lakkhi tu bahut chheti sansani faluan di koshish karda per gal nahi bani 😂

  • @SimranDhillon-s3b
    @SimranDhillon-s3b Месяц назад

    Btw insector amanjot is brave , courage , strong , confident and honest towards her service (keep supporting INSP-AMANJOT KAUR)

  • @BalwinderSingh-lb7fs
    @BalwinderSingh-lb7fs Месяц назад +1

    ਇਸ ਕੇਸ ਦੀ ਜਾਂਚ ਡੀ ਜੀ ਪੀ ਸਾਹਿਬ ਅਤੇ ਮੁੱਖ ਮੰਤਰੀ ਸਾਹਿਬ ਨੂੰ ਈ ਡੀ ਤੋਂ ਕਰਵਾਉਣੀ ਚਾਹੀਦੀ ਹੈ ਤਾਂ ਕਿ ਅਸਲ ਦੋਸ਼ੀਆਂ ਨੂੰ ਸਜ਼ਾ ਮਿਲ ਸਕੇ

  • @msmehmi55
    @msmehmi55 Месяц назад

    Very courageous lady. Appriciate

  • @navisharma3469
    @navisharma3469 Месяц назад

    ਰਿਤੇਸ਼ ਲੱਕੀ ਸਾਹਿਬ ਬਹੁਤ ਵਧੀਆ ਰਿਪੋਰਟ ਹੈ ਧੰਨਵਾਦ ਜੀ

  • @BalwinderSingh-lb7fs
    @BalwinderSingh-lb7fs Месяц назад

    ਪੱਤਰਕਾਰ ਬਾਈ ਕੀ ਕੋਈ ਦਾਗ਼ੀ ਪੁਲਿਸ ਅਫਸਰ ਆਪ ਨੌਕਰੀ ਤੇ ਹੁੰਦੇ ਹੋਏ ਆਪਣੇ ਤੋਂ ਸੀਨੀਅਰ ਅਤੇ ਪਾਵਰਫੁੱਲ ਲੋਕਾਂ ਦੇ ਖ਼ਿਲਾਫ਼ ਸ਼ਿਕਾਇਤ ਕਰ ਸਕਦਾ ਹੈ ?

  • @jasbirsingh-kj9ql
    @jasbirsingh-kj9ql Месяц назад

    I appreciate, you are trying your hardest always to the point. ❤❤

  • @kalimaakaladlajaimaakali4869
    @kalimaakaladlajaimaakali4869 Месяц назад +9

    AAP party ka The end hona ja raha ha 2027

  • @JaswinderSingh-vb1us
    @JaswinderSingh-vb1us Месяц назад

    ਜੇ ਕੋਈ ਸਰਕਾਰੀ ਕਰਮਚਾਰੀ ਸਹੀ ਕੰਮ ਕਰਕੇ ਕਿਸੇ ਅਫਸਰ ਦਾ ਨਾਮ ਕਿਸੇ ਸਿਆਸਤਦਾਨ ਦਾ ਨਾਮ ਉਜਾਗਰ ਕਰਦਾ ਹੈ ਤਾ ਪਹਿਲਾਂ ਉਹਨਾਂ ਤੋਂ ਸਾਰੀ ਜਿੰਮੇਵਾਰੀ ਵਾਪਿਸ ਲੈਣੀ ਚਾਹੀਦੀ ਹੈ ,ਤਾ ਹੀ ਸਹੀ ਇਨਕੁਆਇਰੀ ਹੋ ਸਕਦੀ ਹੈ .ਪਰ ਇਮਾਨਦਾਰ ਕਰਮਚਾਰੀਆਂ ਨੂੰ ਹੀ ਨਕਲੀ ਸ਼ਿਕਾਇਤ ਕਰਵਾ ਕੇ ਫਸਾ ਦਿੱਤਾ ਜਾਂਦਾ .ਸਾਰੇ ਪੁਲਸ ਵਾਲੇ ਵੀ ਦੁੱਧ ਧੋਤੇ ਨਹੀਂ ਪਰ ਸਾਰੇ ਪੁਲਸ ਵਾਲੇ ਮਾੜੇ ਵੀ ਨਹੀਂ .ਇਨਸਾਫ ਜਰੂਰ ਹੋਣਾ ਚਾਹੀਦਾ .

  • @jiuansinghgill4373
    @jiuansinghgill4373 Месяц назад

    ਇਹ ਵੀ ਕੇ ਜੀ ਮੀਡੀਆ ਨੇ ਖਰੀਦ ਲਿਆ ਹੈ ਜੋ ਮਾਮਲਾ ਉਸ ਇੰਸਪੈਕਟਰ ਉਠਾਇਆ ਹੈ ਉਸ ਤੋਂ ਧਿਆਨ ਭਟਕਾਉਣ ਲਈ ਇਹ ਉਸ ਇੰਸਪੈਕਟਰ ਉੱਤੇ ਹੀ ਚਿੱਕੜ ਉਛਾਲਣ ਲੱਗ ਜਾਂਦਾ ਹੈ

  • @badalmohinder7408
    @badalmohinder7408 Месяц назад

    VERY Good REPORTING

  • @SukhdevSingh-mo3iy
    @SukhdevSingh-mo3iy Месяц назад

    Ritesh Ji, enquiry should be conducted regarding this scam

  • @VPDhindsa
    @VPDhindsa Месяц назад

    Mr Lakhi you know if Amanjot was so corrupt then why Police department posted her again in IT cell.

  • @mukhtarsingh7847
    @mukhtarsingh7847 Месяц назад

    Inspekter medem sach bolde he good inspekter salam beta

  • @DharamSingh-d3h
    @DharamSingh-d3h Месяц назад

    ਲੱਕੀ ਜੀ ਇਸ ਕੇਸ ਦਾ ਸਬੰਧ ਨੰਗਲ ਸਹਿਰ ਦੇ ਨਾਲ ਵੀ ਹੈ ਪਰ ਉਸ ਦਾ ਤੁਸੀ ਜਿਕਰ ਹੀ ਕੀਤਾ

  • @bachitersingh4844
    @bachitersingh4844 Месяц назад +2

    Good job 👍👍👍

  • @lakheeaulakh2475
    @lakheeaulakh2475 Месяц назад

    If it is not proved by court that Amanjot did anything wrong , you as a pattarkaar should not call her daagi

  • @harbirkaur6979
    @harbirkaur6979 Месяц назад +1

    ਇਹ ਸਾਰੇ ਹੀ ਲਿਬੜੇ ਆ ਭਾਈ ਸਾਫ ਕੋਈ ਨਹੀ
    ਸਪ ਨੋ ਸਪ ਲੜੇ ਵਿੳ ਕਿਨੁ ਚੜੈ ...ਉਹ ਗਲ ਆ ਵੀਰ

  • @GurdeepSingh-kn2uy
    @GurdeepSingh-kn2uy Месяц назад

    ਰਿਤੇਸ਼ ਜੀ ਸਤਿ ਸ੍ਰੀ ਆਕਾਲ, ਬਹੁਤ ਵਧੀਆ

  • @dilbagsingh5120
    @dilbagsingh5120 Месяц назад

    Ritesh stop doing character assassination ,that's not your job !!

  • @GundeepSingh-f9r
    @GundeepSingh-f9r Месяц назад +2

    Chor bol rahi hai "yeh koi zamana hai"sho level k itne paise maang Rahe hain....isko lagta hai clear hai kis level par kitne paise Dene hain...vaise ritesh g j tusi amanjot da character hi discuss karna si taan pehlan karna si ais stage te taan tusi ik side lai Rahe lag Rahe ho...you may have your reasons

  • @joginderkumar7640
    @joginderkumar7640 Месяц назад

    Great Police officer jis ne himat kiti baki sab chor ne hun tusi lnsp bare jo marji bolo javo

  • @narindersingh9364
    @narindersingh9364 Месяц назад

    Good News Lakhi Veer ji 👍❤👍

  • @GurjeetSDhillon
    @GurjeetSDhillon Месяц назад +1

    So you are in favour of illegal phone tapping?

  • @har41377
    @har41377 Месяц назад

    ਇਹਦੇ ਡੰਡਾ ਚੜ੍ਹ ਗਿਆ ਇਹਨੂੰ ਪਹਿਲਾਂ ਸਮਝਾਇਆ ਸੀ ਬਈ ਹਿਸਾਬ ਨਾਲ ਚੱਲ , ਉਦੋ ਇਹ ਬਲਜੀਤ ਪਰਮਾਰ ਦੀ ਰੀਸ ਕਰਦਾ ਸੀ , 1/1-2 ,2 ਕਰੋੜ ਦਾ ਮਾਨਹਾਨੀ ਦਾ ਕੇਸ ਪੁਆ ਤਾ ਅਤੇ ਕੋਡਾ ਕਰ ਲਿਆ ਵੀਰਾ ਜੀ

  • @satindersingh5484
    @satindersingh5484 Месяц назад +5

    Es Mantri Baggu koosa j ne apna halka ch retta da gorkh dhanda full joora te chaliya a hor bhot lutt de mohali ch

    • @shortcreater6863
      @shortcreater6863 Месяц назад

      mai ohhi te keh reha lakhi saab vi sarkar di bolli bol rye ne mantri te ips baare kuj ni bolya ulta inspctr mgr pai gaya ptaa naa bains baare bolya yaa ohdi ghrwali baarete bnd parh dengeohh esdi tahi chup aaa bekar patrkar flop artist mann toh lath gaya aaj manya inp vi glt aaa bt mantri te ghrwali bare taa chudhu bolya tak nahi drpok ptrkar

  • @sukhainsing4239
    @sukhainsing4239 Месяц назад

    ਲੱਕੀ ਬਾਈ ਕਮੇਂਟ ਪੜ ਕੇ,, ਇਕ ਵੀਡਿਓ ਬਣਾਈ,, ਭਰੋਸੇਯੋਗ ਸੂਤਰਾਂ ਮੁਤਾਬਕ ਕਿੰਨੀਆ ਲਾਹਨਤਾਂ ਪਾਈਆਂ 😂😂😂

  • @aman-fg5ny
    @aman-fg5ny Месяц назад

    Lakhi nu ਗਲਤ ਕਹਿਣ ਵਾਲੇ ਸੁਨੀਤਾ ਕਪੁਰੀਆ ਤੇ ਪਲਕ ਦੇਵ ਦੀਆ ਰਿਕਾਡਿੰਗ ਸੁਣੋ।ਸਾਰੇ ਇੰਸਪੈਕਟਰ ਨੂੰ ਠੀਕ ਦਸਦੇ ਕਿਉਕਿ ਮੰਤਰੀ ਦੀ ਘਰਵਾਲੀ ਦਾ ਨਾਮ।।। ਪਰ ਅਮਨਜੋਤ ਕੌਰ ਰਿਸ਼ਵਤ ਮੰਗਦੀ

  • @mohankahlon4563
    @mohankahlon4563 Месяц назад

    ਜੇ ਕਰ SHO ਅਮਨਜੋਤ ਕੋਰ ਨੇ 25 ਲਖ ਲੈਣ ਦੀ ਗਲ ਹੁੰਦੀ ਫੇਰ ਉਹ DGP ਨੁੰ ਇਸ ਫਰਾਡ ਦੀ ਚਿਠੀ ਕਿਉਂ ਲਿਖਦੀ ਸਰ

  • @dalbarasingh9833
    @dalbarasingh9833 Месяц назад

    ਲੱਖੀ ਜੀ ਤੁਹਾਡੀ ਰਿਪੋਰਟ ਪੱਖਪਾਤੀ ਜਾਪਦੀ ਹੈ ।ਜਦੋਂ DGP ਨੂੰ ਚਿੱਠੀ ਲਿੱਖੀ ਹੈ ਤਾਂ ਤੁਸੀਂ ਪਹਿਲਾਂ ਹੀ ਦੋਸ਼ੀ ਬਣਾਉਣ ਲੱਗੇ ਹੋ

  • @mangjitsingh4606
    @mangjitsingh4606 Месяц назад

    ਲੁੱਟ ਲਾ ਲੁੱਟ ਲਾ ਜੋ ਲੁੱਟ ਹੁੰਦਾ ਜ਼ਿੰਦਗੀ ਵਿੱਚ ਫੇਰ ਮੋਕਾ ਨਹੀਂ ਆਉਣਾ

  • @karanjit2010
    @karanjit2010 Месяц назад

    This is not a level of Ritesh Lakhi's journalism....It looks like today Ritesh is reading a script written by some one else.
    ਇਹ ਰਿਤੇਸ਼ ਲੱਖੀ ਦੀ ਪੱਤਰਕਾਰੀ ਦਾ ਪੱਧਰ ਨਹੀਂ ਹੈ....ਅਜਿਹਾ ਲੱਗਦਾ ਹੈ ਜਿਵੇਂ ਅੱਜ ਰਿਤੇਸ਼ ਕਿਸੇ ਹੋਰ ਦੀ ਲਿਖੀ ਸਕ੍ਰਿਪਟ ਪੜ੍ਹ ਰਿਹਾ ਹੋਵੇ।

  • @GurdeepSingh-kn2uy
    @GurdeepSingh-kn2uy Месяц назад

    ਲੱਖੀ ਜੀ ਵਾਰ ਵਾਰ ਹੱਥ ਜੋੜ ਕੇ ਬੇਨਤੀ ਹੈ ਕਿ ਗੱਲ ਗੱਲ ਤੇ ਜ਼ਾਤ ਪਾਤ ਪਰਮੋਟ ਨਾ ਕਰਿਆ ਕਰੋ, ਪਹਿਲਾਂ ਹੀ ਮਹਿਕਮੇ ਵਿਚ ਇਹ ਗੱਲ ਬਹੁਤ ਜ਼ਿਆਦਾ -----

  • @sukhdevgill9167
    @sukhdevgill9167 Месяц назад

    Good job inspector

  • @harjinderkumar9066
    @harjinderkumar9066 Месяц назад

    So bad future of Punjab politics.