Exposed- How DSP Gursher Sandhu indulged in fake Enquiry- extortion racket ? DIG Enquiry indicts DSP

Поделиться
HTML-код
  • Опубликовано: 19 окт 2024

Комментарии • 208

  • @aoopss
    @aoopss 2 дня назад +52

    ਤਬਾਦਲਾ ਨਾਲ ਕੀ ਹੋਣਾ ? ਡਿਸਮਿਸ ਕਰਨਾ ਸੀ ।

  • @GurmeetSingh-vu4fv
    @GurmeetSingh-vu4fv 2 дня назад +44

    ਸਾਰਾ ਸਿਸਟਮ ਹੀ ਵਿਕਿਆ ਹੋਇਆ ਹੈ ਗੰਧਲਾ ਹੋ ਗਿਆ ਹੈ ਕੋਈ ਸੁਧਾਰ ਦੀ ਉਮੀਦ ਨਹੀਂ ਜਾਪਦੀ 🤬🤬

  • @rbrar3859
    @rbrar3859 2 дня назад +40

    ਸੱਚੀ-ਸੁੱਚੀ ਪੱਤਰਕਾਰੀ ਸਿਰਫ ਇਸ ਚੈਨਲ ਤੇ।
    ਧੰਨਵਾਦ ਲੱਖੀ ਜੀ। 🙏👍👍

  • @kuldipsingh7111
    @kuldipsingh7111 2 дня назад +49

    ਡਿੱਸਮਿੱਸ ਹੋਣਾ ਚਾਹੀਦਾ ਨਹੀਂ ਤੇ ਫਿਰ ਹੋਰ ਵੀ ਕਈ ਹੇਰਾ-ਫੇਰੀ ਕਰੇਗਾ ਇਹ ਅਫਸਰ

    • @Panjabi22
      @Panjabi22 День назад +4

      Ehne KPS gill wala kam krna j dismiss na kitta , ehdi ajj pta lgi loka nu ,sanu bhut time pehla da pta ehda

    • @kuldipsingh7111
      @kuldipsingh7111 День назад +1

      @@Panjabi22 ji bilkul jekar es nu kise tikane na laya fir eh banu pakka gill warga bucher

    • @bullet9564
      @bullet9564 День назад +1

      Case book ho geya! Hun nahin bachda bacha

    • @satbirsingh6791
      @satbirsingh6791 День назад

      DSP ਤੇ DSP ਤੋਂ ਉਪਰ ਵਾਲੀਆਂ ਦਾ ਕਿਆਦਾਤਰ ਤਬਾਦਲਾ ਹੀ ਹੁੰਦਾ ਹੈ। ਇਨ੍ਹਾਂ ਡਿਸਮਿਸ ਕਰਨਾ ਥੋੜਾ ਔਖਾ ਹੁੰਦਾ ਹੈ

  • @Gagandeepsingh-zf2li
    @Gagandeepsingh-zf2li 2 дня назад +32

    ਇਕ ਕਾਨੂੰਨ ਪਾਸ ਹੋਣਾ ਚਾਹੀਦਾ ਹੈ ਕਿ ਜੋ ਵੀ ਮੁਲਾਜ਼ਮ ਰਿਸ਼ਵਤ ਲੈਂਦਾ ਕਾਬੂ ਹੋਵੇ ਉਸ ਦੇ ਪਰਿਵਾਰ ਚੋ ਕਿਸੇ ਨੂੰ ਕਦੇ ਸਰਕਾਰੀ nokri ਨੀ ਮਿਲੇਗੀ ਨਾ pan card ਬਣੇਗਾ ਨਾ passport ਬਣੇਗਾ ਤਾਂ ਜੋ ਨਾ ਰਿਸ਼ਵਤਖੋਰ ਦੇ ਬੱਚੇ ਜੌਬ ਕਰ ਸਕਣ ਨਾ foreign ਜਾ ਸਕਣਗੇ ਨਾ ਕੋਈ ਕਾਰੋਬਾਰ ਫੇਰ ਬੰਦ ਹੋਣੀ ਰਿਸ਼ਵਤ

    • @Jugaddi4321
      @Jugaddi4321 День назад +1

      Beautiful idea but that's not gonna happen.

  • @Ranaravitaj
    @Ranaravitaj 2 дня назад +34

    ਚਾਹੇ ਪੰਜਾਬ ਸਰਕਾਰ ਹੋਵੇ ਚਾਹੇ ਕੇਦਰ ਸਰਕਾਰ,,,,,,
    ਪਤਾ ਨਹੀਂ ਗੈਂਗਸਟਰਾਂ ਨਾਲ ਇੰਨੀ ਜ਼ਿਆਦਾ ਹਿਮਾਇਤ ਅਤੇ ਹਮਦਰਦੀ ਕਿਉਂ ਰੱਖਦੀ ਹੈ❓❓
    ਇਸ ਦਾ ਮਤਲਬ ਇਹੋ ਹੋ ਸਕਦਾ ਹੈ ਕਿ ਸਰਕਾਰੀ ਤੰਤਰ ਗੈਂਗਸਟਰਾਂ ਨਾਲ ਮਿਲਕੇ ਕਾਲੇ ਕਾਰੋਬਾਰ ਅਤੇ ਫਿਰੌਤੀ ਦਾ ਧੰਦਾ ਕਰ ਰਹੀਆਂ ਨੇ

  • @harjitlitt1375
    @harjitlitt1375 2 дня назад +11

    Very good Ritesh ji. All cases highlighted by senior journalist RS Taggar should also be brought to light

  • @kan2587
    @kan2587 2 дня назад +12

    Glad you made a report on this tainted DSP of punjab police. All of them are hand in gloves. Along with this he has also got a piece of land in Shambu border inconvenience with Ambika builder Parveen Kumar who lives in phase5 mohali. This DSP is also the supplier of illegal weapons. He is also a blue eye client of owners Jindal's of Homeland group mohali. Shame on punjab police

  • @Davindergill1313
    @Davindergill1313 День назад +8

    ਹੁਣ ਭਗਵੰਤ ਸਿੰਘ ਮਾਨ ਨੂੰ ਦਿਸਦਾ ਹੀ ਨਹੀਂ ਹੋਣਾ, ਇਸਨੂੰ ਪੁੱਛੋ ਨਾਲ ਕਿੰਨੇ ਲੇ ਕੇ ਜਾਏਗਾ, ਸਿਰਫ਼ ਲੋਕਾਂ ਦੀਆ ਬਦ ਦੁਆਵਾਂ,

    • @AmandeepKaur-dc2vg
      @AmandeepKaur-dc2vg 3 часа назад

      ਬੇਈਮਾਨ ਬੰਦਾ ਹੈ ਗੁਰਸ਼ੇਰ।

  • @narindersandhu8298
    @narindersandhu8298 2 дня назад +10

    ਲੱਕੀ ਜੀ ਸਤਿ ਸ੍ਰੀ ਅਕਾਲ ਲੱਕੀ ਜੀ ਬਹੁਤ ਸਾਰੇ ਪੁਲਿਸ ਅਫਸਰਾਂ ਨੈ ਅਜਿਹਾ ਹੀ ਕਿਤਾ ਹੈ

  • @SukhdevSingh-ni3lf
    @SukhdevSingh-ni3lf 2 дня назад +30

    ਸਾਡੇ ਆਪਣੇ ਹੀ ਦੱਲੇ ਨਾਲ ਰਲੇ ਹੋਏ ਆ ਮਰਜੋ ਨੱਕ ਡੋਬ ਕੇ ਸਾਨੂੰ ਆਪਣੇ ਲੋਕਾ ਨੇ ਮਾਰਿਆ ਸਾਨੂੰ ਆਪਣੇ ਤੋਂ ਬੱਚਣ ਦੀ ਲੋੜ ਆ

  • @kuldipsingh7111
    @kuldipsingh7111 2 дня назад +13

    ਏਸ ਸ਼ੇਰ ਕਿ ਗਿੱਦੜ ਸੰਧੂ ਡੀ ਐਸ ਪੀ ਨੂੰ ਡਿਸਮਿਸ ਕਰਨਾ ਚਾਹੀਦਾ ਹੈ ਜੀ ਪਹਿਲਾਂ ਇਸਨੂੰ ਡਿਸਮਿਸ ਕਰੋ ਤੇ ਫਿਰ ਕੋਈ ਹੋਰ ਕਾਰਵਾਈ

  • @GopalSingh-GS786
    @GopalSingh-GS786 2 дня назад +19

    ਕੁੱਝ ਨੀ ਹੋਣਾ ਐਵੇਂ ਜ਼ੋਰ ਨਾ ਲਈ ਜਾਵੋ

  • @gurvindersingh2591
    @gurvindersingh2591 День назад +3

    ਬਿਲਕੁੱਲ ਸਹੀ ਕਿਹਾ ਜਦੋਂ ਤੱਕ ਸੀਨੀਅਰ ਅਫਸਰ ਨਾ ਨਾਲ ਹੋਏ ਤਾਂ ਡੀਐਸਪੀ ਦੀ ਕਿ ਜੁਅਰਤ ਇਹ ਕਿਵੇਂ ਹੋ ਸਕਦਾ k ਏਨੇ ਡੀਐਸਪੀ ਹੋਣ ਤਾਂ ਇਕੱਲੇ ਇਸ ਨੂੰ ਇਨਕੁਆਇਰੀ ਮਾਰਕ ਹੋਏ

  • @karamjitpowar
    @karamjitpowar 2 дня назад +5

    Great job by this darling khoji journalist. Salute.

  • @fabricstreet1067
    @fabricstreet1067 2 дня назад +11

    he should be dismissed

  • @narindersingh174
    @narindersingh174 16 часов назад +2

    ਜਿਹੜੀ ਮੱਝ ਨੂੰ ਰੱਸਾ ਚੱਬਣ ਦੀ ਆਦਤ ਪੈ ਜਾਵੇ ਉਹ ਕਦੇ ਵੀ ਹਟਦੀ ਨਹੀਂ ਹੁੰਦੀ

  • @SukhdevSingh-ni3lf
    @SukhdevSingh-ni3lf 2 дня назад +15

    ਜਮੀਰ ਮਰਗੀ ਇਸ ਪੁਲਿਸ ਵਾਲ਼ੇ ਦੀ ਕੀ ਪਤਾ ਕਿੰਨਾ ਪੈਸਾ ਮਿਲਿਆ ਹੋਣਾ ਇਸ ਨੂੰ ਹੁਣ ਸਾਰੀ ਉਮਰ ਜਲੀਲ ਹੋਣਾ ਇਨੇ

  • @KuldeepSingh-p7x
    @KuldeepSingh-p7x День назад +5

    Dismiss This DSP
    Lakhi Ji

  • @gurvindersingh2591
    @gurvindersingh2591 День назад +4

    ਅਗਰ ਸੀਨੀਅਰ ਅਧਿਕਾਰੀ ਨਾ ਸ਼ਾਮਲ ਹੋਣ ਤਾਂ ਲੋਅਰ ਸਟਾਫ਼ ਕਰਪਸ਼ਨ ਨਹੀਂ ਕਰੂੰਗਾ

  • @jwalagaget8057
    @jwalagaget8057 21 час назад

    ਬਹੁਤ ਹੀ ਵਧੀਆ ਜਾਨਕਾਰੀ ਦਿੱਤੀ ਗਈ ਹੈ

  • @manjitsingh-ff5cs
    @manjitsingh-ff5cs День назад +5

    Arrest karna chahey dismiss karke

  • @pardeepdhaliwal614
    @pardeepdhaliwal614 2 дня назад +7

    Balle mera Gursher , pagg da nam roshan kita hai !

  • @RajwantSingh-o2p
    @RajwantSingh-o2p 2 дня назад +4

    ਜਿੱਦੇਂ ਇਸ ਅਧਿਕਾਰੀ ਦੀ ਟੰਗ ਵਿੰਗੀ ਹੋਈ ਓਦੇ ਗਲ ਕਰਿਓ ਅਪਰਾਧ ਖਤਮ ਕਰਨ ਲਈ ਅਪਰਾਧ ਨੂੰ deal ਕਰਦਾ ਪ੍ਰਸ਼ਾਸ਼ਕੀ ਢਾਂਚਾ ਪੁਲਸ,ਅਦਾਲਤਾਂ ਅਤੇ ਮੀਡੀਆ ਵਗੈਰਾ ਬੰਦ ਕਰਨ ਦੀ ਜਰੂਰਤ ਹੈ

  • @SurjitSingh-iw5ek
    @SurjitSingh-iw5ek 2 дня назад +15

    ਕਮਜ਼ੋਰ ਤੇ ਹਲਕੀਆਂ ਧਾਰਾਵਾਂ ਅਧੀਨ ਇਸ ਦੇ ਖਿਲਾਫ ਮਾਮਲਾ ਦਰਜ ਹੋਵੇਗਾ ਕੁੱਝ ਸਮੇਂ ਤੋਂ ਬਾਅਦ ਕੋਰਟ ਨੇ ਬਾਇੱਜ਼ਤ ਬਰੀ ਕਰ ਦੇਣਾ ਹੈ ਇਸ ਤੋਂ ਵੱਧ ਹੋਰ ਕੁਝ ਨਹੀਂ ਹੋਣਾ

  • @MrNavjotromana
    @MrNavjotromana 2 дня назад +11

    ਇੰਟਰਵਿਊ ਲਈ ਡੀਐੱਸਪੀ ਸੰਧੂ ਨੂੰ ਪੱਤਰਕਾਰ ਜਗਵਿੰਦਰ ਪਟਿਆਲ ਨੇ ਸੰਪਰਕ ਕੀਤਾ ਸੀ ਕਿ ਲਾਰੈਂਸ ਬਿਸ਼ਨੋਈ ਵੱਲੋਂ ??

  • @KkpKkp-k7e
    @KkpKkp-k7e День назад +3

    ਰਣਜੀਤ ਸਿੰਘ ਐਸ ਆਈ ਰੀਡਰ ਵਿਜੀਲੈਂਸ ਬਿਊਰੋ ਵੀ ਇਸੇ ਡੀ ਐਸ ਪੀ ਦਾ ਬਹੁਤ ਕਰੀਬੀ ਹੈ, ਇੰਨਾ ਦੋਵਾਂ ਨੇ ਮਿਲਕੇ ਰਾਜਿੰਦਰ ਸਿੰਘ ਤੱਗੜ ਤੇ ਝੂਠੇ ਪਰਚੇ ਕਰਵਾਏ ਹਨ। ਕਿਉਂਕਿ ਤੱਗੜ ਸਾਹਿਬ ਨੇ ਰਣਜੀਤ ਸਿੰਘ ਰੀਡਰ ਵਿਜੀਲੈਂਸ ਬਿਊਰੋ ਦੇ ਪਰਿਵਾਰ ਦਾ ਜਾਲੀ ਐਸ ਸੀ ਸਰਟੀਫਿਕੇਟ ਨਸ਼ਰ ਕਰਨ ਲਈ ਬਹੁਤ ਐਪੀਸੋਡ ਕੀਤੇ ਹਨ।

  • @randeeppreetsingh9470
    @randeeppreetsingh9470 2 дня назад +3

    Bilkul theek bhaji...ennu ghto ghat dismiss krna chayida

  • @lovie5h271
    @lovie5h271 2 дня назад +3

    ਉਪਰਲੇ ਅਧਿਕਾਰੀ ਇਹ ਵੇਖ ਦੇ ਹਨ ਕਿ ਸਾਨੂੰ ਕਮਾਈ ਹੋ ਰਹੀ ਹੈ।ਇਹ ਨਹੀ ਵੇਖਦੇ ਕਿ ਹੇਠਲੇ ਅਧਿਕਾਰੀ ਕਿਸ ਤਰੀਕੇ ਨਾਲ ਪੈਸਾ ਇੱਕਠ ਕਰਦੇ ਹਨ। ਅਜਿਹੇ ਕੇਸਾਂ ਚ ਹੇਠਲੇ ਅਧਿਕਾਰੀ ਖਿਲਾਫ਼ ਕਾਰਵਾਈ ਉਪਰਲੇ ਅਧਿਕਾਰੀਆਂ ਨੇ ਕਰਨੀ ਹੁੰਦੀ ਹੈ।ਜਿਹੜੇ ਕਿਸੇ ਦੀ ਇਹਨਾਂ ਖਿਲਾਫ਼ ਸੁਣਵਾਈ ਨਹੀ ਕਰਦੇ।

  • @GundeepSingh-f9r
    @GundeepSingh-f9r 2 дня назад +8

    Vigilance v patwari havaldar hi chakdi hai...Vigilance chief is in dock in this

  • @ranjodhcheema3071
    @ranjodhcheema3071 2 дня назад +6

    Corrupt politicians and all department in Punjab Government !

  • @PARDEEPKUMAR-kr9ep
    @PARDEEPKUMAR-kr9ep 2 дня назад +2

    आप की सख्त मेहनत को सलाम करते हैं,,,

  • @SANDEEPSINGHBADESHA
    @SANDEEPSINGHBADESHA 2 дня назад +6

    dsp gursher sandhu ganster nal raleya hoyea. eh fake incoutter kar reha. eh sarkar da khas

  • @sushilmanrai3000
    @sushilmanrai3000 День назад +2

    कमाल है पुलिस वालों को भी शर्म आती है।

  • @nitish9417
    @nitish9417 17 часов назад

    Great reporting 👍

  • @HarpreetSingh-lj1rx
    @HarpreetSingh-lj1rx 2 дня назад +9

    Chor ralle hoye saare😢😢

  • @sanjeevbhardwajppwa9501
    @sanjeevbhardwajppwa9501 День назад +3

    Ssp ਦੇ ਰੀਡਰ ਨੂੰ 1,2 ਹਜਾਰ ਦੇ ਕੇ enquiry ਆਪਣੇ ਨਾਮ ਤੇ ਮਾਰਕ ਕਰਵਾ ਲੈਣਾ ਕੋਈ ਵੱਡੀ ਗੱਲ ਨਹੀਂ

    • @rajeevkhokhar7765
      @rajeevkhokhar7765 День назад

      Reader mark karda hai ta Ssp Anna hai?

    • @sanjeevbhardwajppwa9501
      @sanjeevbhardwajppwa9501 День назад

      @@rajeevkhokhar7765 ਕਮਾਊ ਪੁੱਤ ਕਿੰਨੂੰ ਪਸੰਦ ਨਹੀਂ ਹੁੰਦਾ, ਹੋਰ ssp ਨੇ ਵਗਾਰ ਕਿਥੋਂ ਲੈਣੀ ਹੈ

    • @diljotbajwa6759
      @diljotbajwa6759 41 секунду назад

      Enquiry ta dig ne Kri a😂,Kise nu puch li dig nilambri bare Kise di ni sun di,parcha drj vi hogya

  • @GurnekSingh-l6c
    @GurnekSingh-l6c 14 часов назад

    Very good job Veer jio 💚👍👌👌 Form Advocate GS Khaira.☝️☝️☝️☝️✍️✍️💯

  • @crane-air-power3789
    @crane-air-power3789 День назад +4

    Not Gursher but Paise da Bhukhasher.

  • @School_of_Engineers
    @School_of_Engineers 23 часа назад

    ਇਹ ਇੱਕ ਨਹੀਂ, ਬਹੁਤੇ ਪੁਲਿਸ ਵਾਲੇ ਅਜਿਹੇ ਹੀ ਹਨ, ਬੇੜਾ ਗ਼ਰਕ ਕਰ ਰੱਖਿਆ ਦੇਸ਼ ਦਾ

  • @jigun3465
    @jigun3465 2 дня назад +1

    Always good reporting no if no but straight talk

  • @jdhali8803
    @jdhali8803 2 дня назад +3

    Is there anyone who is not corrupt ? 😣

  • @Goodvibes-TrueVibes3
    @Goodvibes-TrueVibes3 2 дня назад +5

    Moosewale de murder ch v lagda ihne hi help kiti hou. Lakhi gi pata kario Te singers nu jine vi threat ne ehi karvonda hou.

  • @jotsinghjoshansingh750
    @jotsinghjoshansingh750 3 часа назад

    ਭਗਵੰਤ ਮਾਨ ਦੀਆਂ ਜ਼ੜਾ ਵਿੱਚ ਅਜਿਹੇ ਪੰਜਾਬ ਪੁਲੀਸ ਦੇ ਦਲੇ ਦਲਾਲ ਬੇਠੇ ਹਨ ਇਹਨਾਂ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ

  • @Nanakpanthi
    @Nanakpanthi День назад +1

    Thank God Punjab India de under hai. Je kite independent hunda, har Police kol 8-10 Raniya honiya si, apni Misl hundi te har paise wale bande to lagaan lainde jiwen purane zamane ch Misla ik tax vasooldiya si jisnu Rakhi ( protection) aakhde si.

  • @KS.Khaira
    @KS.Khaira День назад

    Outstanding report.

  • @angadsingh3267
    @angadsingh3267 День назад +2

    Shame on aap

  • @ParminderSingh-jz4uf
    @ParminderSingh-jz4uf 2 дня назад +1

    Good reporting sir

  • @sukhwinderamar3212
    @sukhwinderamar3212 2 дня назад

    Great job Lakhi paji jeioo❤🎉

  • @HarishSharma-q1w
    @HarishSharma-q1w День назад +2

    ਡਿਸਮਿਸ ਕਰੋ

  • @SumitSharma-639k
    @SumitSharma-639k День назад +2

    Means SSP is 100% culprit

  • @sukhwinderamar3212
    @sukhwinderamar3212 2 дня назад

    Great Journalism keep it up

  • @sukhwinderamar3212
    @sukhwinderamar3212 2 дня назад

    Love or Respect always Paji❤🎉

  • @sukhwinderamar3212
    @sukhwinderamar3212 2 дня назад

    Brave journalists pround on you Paji

  • @gurpreetnanglan373
    @gurpreetnanglan373 2 дня назад

    True reporting

  • @dr.msmannpatiala5081
    @dr.msmannpatiala5081 День назад

    Good story,keep it up

  • @kulvirsingh1286
    @kulvirsingh1286 2 дня назад +1

    well done virji

  • @sukhdeepsingh-tk5oy
    @sukhdeepsingh-tk5oy 20 часов назад

    Bhaut wadiya, he had done a property with me also

  • @dubeygaindlal9976
    @dubeygaindlal9976 Час назад

    Lakhi bhaiya jai Shri Ram JAIHIND 🌹 🌷 🪷 🌹🌷🪷🙏

  • @Dhillonamerica
    @Dhillonamerica День назад

    Best channel 👍🏻👍🏻👍🏻👍🏻👍🏻

  • @satbirsingh6791
    @satbirsingh6791 День назад

    SSP ਨੂੰ ਵੀ ਪੈਸੇ ਮਿਲਦੇ ਹੋਣੇ। SSP ਕੋਈ ਕਮਲਾ ਥੋੜੇ ਈ ਐ, ਵੀ ਜਿਹੜਾ ਬਾਰ ਬਾਰ ਇਕੋ ਬੰਦੇ ਵਾਲੀਆਂ ਕੀਤੀਆਂ ਸ਼ਿਕਾਇਤਾਂ ਦੀ ਇੰਕੁਆਰੀ ਨੂੰ ਮਾਰਕ ਕਰੀ ਜਾਂਦਾ। ਸਾਰੇ ਕੰਮ ਮਿਲ ਮਿਲਾ ਕੇ ਹੁੰਦੇ ਹਨ

  • @NachhatarDhillon
    @NachhatarDhillon 6 часов назад

    Veery.good.bilkul.andhadk.paterkar.di.sachi.paterkari.hundi.hai.bhut.bhut.dhanbad.g.sach.bolen.lai

  • @rajindersingh-lg1be
    @rajindersingh-lg1be День назад

    Very good investigation Exemplery

  • @satbirsingh6791
    @satbirsingh6791 День назад

    ਟਾਹਲਾ ਹਰ ਬੰਦੇ ਦੀ ਹੀ power of attorney ਲਈਂ ਫਿਰਦਾ ਸੀ। ਇਹ ਤਾਂ ਪੱਕਾ ਫਸਣ ਵਾਲਾ ਈ ਕੰਮ ਸੀ ਕਿਉਂ ਕਿ ਹਰ ਕੇਸ ਵਿੱਚ ਟਾਹਲਾ ਐ

  • @gurcharansinghkanwar6805
    @gurcharansinghkanwar6805 День назад +1

    Ritesh bahut mehnat karke reporting karda hai.Makhu vang lokan nu chukk chukwa karke reporting ni karda

  • @SBrar
    @SBrar День назад +1

    ਤੂੰ ਵੀ ਗੈਂਗਸਟਰ ਨੂੰ ਬਹੁਤ ਸਪੋਰਟ ਕਰਦਾ

  • @ramandeepsingh8316
    @ramandeepsingh8316 День назад

    Congratulations on 300k 🎉🎉

  • @BittuChambal-vl4hr
    @BittuChambal-vl4hr 2 дня назад

    Good job sir ji 👍👍👍👍

  • @sakattarsingh7114
    @sakattarsingh7114 2 дня назад

    Respected Ritesh Lakhi ji 🙏
    Tahla Saab nu banda haq nhi miliya hona . Is karke khilara Pai gia

  • @AmanSharma-pn7fe
    @AmanSharma-pn7fe День назад

    ਲੱਖੀ ਬੀਰ ਸਹੀ ਕਿਹਾ ਹੁਣ ਛੋਟੇ ਜ ਮਾਮਲੇ ਚ ਵੀ ਹਾਈ ਕੋਰਟ ਜਾਣਾ ਪੈਂਦਾ

  • @mrraretatla
    @mrraretatla День назад

    ਫਰਜ਼ੀ ਸ਼ਿਕਾਇਤ ਕਰਨ ਵਾਲੇ ਦਾ ਚੰਗੀ ਤਰ੍ਹਾਂ ਧਿਆਨ ਨਹੀਂ ਰੱਖਿਆ 😊

  • @AmarjitSingh-yp5ei
    @AmarjitSingh-yp5ei День назад +1

    Lakgi veer g ae KPS GILl da ganda khoon hai

  • @ManjitSingh-on4uw
    @ManjitSingh-on4uw 2 дня назад

    Very good reporting but Lakhi ji be careful , you may not be another Taggar facing manipulated cases .We highly appreciate your courage.

  • @cheematubewells9028
    @cheematubewells9028 День назад

    Very nice je

  • @khoodiyatinda
    @khoodiyatinda 2 дня назад +2

    Useless Punjab govt. N police department everyone knows it. MONEY WORKS BETTER

  • @sukhpreetsingh3470
    @sukhpreetsingh3470 8 часов назад

    ਮੌਜੂਦਾ ਐਮ ਐਲ ਏ ਦੀ ਸ਼ੇਹ ਆ ਸਾਰੀ

  • @RajinderSingh-v1n
    @RajinderSingh-v1n День назад

    DIG ROOP NAGAR
    I SALUTE YOU.

  • @NavneetKaur-cw7fr
    @NavneetKaur-cw7fr День назад

    ਸਾਰੇ ਹੀ ਕਰਦੇ ਨੇ;ਜਿਹੜਾ ਕਾਬੂ ਆ ਗਿਆ ਉਹ ਹੀ ਚੋਰ ਆ ਬਾਕੀ ਇਮਾਨਦਾਰ ਨੇ

  • @kuldipsinghdhesi7018
    @kuldipsinghdhesi7018 День назад

    ਰਿਤੇਸ ਜੀ ਸੰਧੂ ਦੇ ਨਾਲ ਬਲਜਿੰਦਰ ਟਾਹਲਾ ਵੀ ਬਰਾਬਰ ਦਾ ਦੋਸੀ ਹੈ।

  • @Sing-ek2ed
    @Sing-ek2ed 2 дня назад +3

    Naa Gursher Singh da laa deyo,,,ek dsp kujh nahi kar sakda jinna chir kise vaddi shakti da hath piche naa howe

    • @arshjotjattana1210
      @arshjotjattana1210 2 дня назад +2

      Hor ede piche kisda hath hona ??

    • @hirdeysingh1971
      @hirdeysingh1971 2 дня назад

      Bhrawa bht kuch krskda bhul jaaa 😂😂😂😂.... Mlai shobte dsp khaande utte ni kujh chadh de😊😂

    • @RajinderSingh-v1n
      @RajinderSingh-v1n День назад +2

      ਗੁਰਸ਼ੇਰ ਦੁੱਧ ਧੋਤਾ ਨਹੀਂ ਹੈ।
      ਸਭ ਤੋਂ ਵੱਧ ਬਦਨਾਮ ਆ।

  • @prabhjotsingh880
    @prabhjotsingh880 2 дня назад +2

    Why not mentioned Extortion section in FIR

  • @kevalkrishan8413
    @kevalkrishan8413 2 дня назад

    Very good👍👍👍👍👍 sir

  • @sudagerdhaliwal7745
    @sudagerdhaliwal7745 День назад

    ਰਿਸਵਤ ਖੋਰੀ ਕਿਸੇ ਨੂੰ ਇਨਸਾਫ ਨਹੀ ਦਿਵਾ ਸਕਦੀ

  • @GURPREETSINGH-kj2sq
    @GURPREETSINGH-kj2sq День назад

    british rule dobara hona chahinda

  • @HarryJangra-tn7lj
    @HarryJangra-tn7lj День назад

    Good lakhhy jiii

  • @kanwarjitmanipal5069
    @kanwarjitmanipal5069 2 дня назад

    Thieves had fallen out.Baljinder and Gulsher including the SSP need to be investigated

  • @msingh683
    @msingh683 2 дня назад +2

    Bhagwant mann deh hi paideh aa eh sab

  • @GurwinderSingh-er6uf
    @GurwinderSingh-er6uf День назад

    Good 👍

  • @karank8389
    @karank8389 День назад

    👍👍👍

  • @sukhdevsingh3990
    @sukhdevsingh3990 2 дня назад

    ģood report

  • @ajitsingh-qh9ii
    @ajitsingh-qh9ii 2 дня назад

    ਟਾਹਲੇ ਨੂੰ ਸ਼ਕਾਇਤਾ ਕਿਉਂ ਕਰਨੀਆਂ ਪਈਆਂ ਸਨ |

  • @BillooBakra
    @BillooBakra День назад

    He is the same DSP who arrived at the scene where Middukhera was killed.

  • @jasbirSingh-gr5bq
    @jasbirSingh-gr5bq 2 дня назад +1

    Repetition,Repetition Paani vich madani

  • @ranjitbatth2
    @ranjitbatth2 День назад

    👍

  • @jagseerbrar3491
    @jagseerbrar3491 23 часа назад

    Good morning sir

  • @AvtarSingh-zu5rd
    @AvtarSingh-zu5rd День назад

    Why not action is not initiated against SSP Mohali who repeatedly marked all complaints to single DSP?

  • @AvtarSinghBaidwan-mq2vs
    @AvtarSinghBaidwan-mq2vs День назад

    ❤🙏🏻❤️

  • @rajindersingh-lg1be
    @rajindersingh-lg1be День назад

    Jagdale is very good IPS officer he will do his job

  • @joshimukul6467
    @joshimukul6467 День назад

    Asi aam lokk...he bugat rahe ne...😢

  • @baljindermavi17
    @baljindermavi17 2 дня назад

    ❤❤❤❤❤