Canada ਦੀਆਂ ਉਹ ਚੋਰੀਆਂ ਜਿਨ੍ਹਾਂ ਨੂੰ Punjabi ਚੋਰੀ ਨਹੀਂ ਮੰਨਦੇ, ਕੈਨੇਡਾ ਵਾਲੇ ਜ਼ਰੂਰ ਸੁਣਨ | News

Поделиться
HTML-код
  • Опубликовано: 12 янв 2025

Комментарии • 8

  • @088surjit
    @088surjit 2 года назад +3

    ਗਿੱਲ ਸਾਹਿਬ ਇੱਕ ਭੁੱਲ ਗਏ ਤੁਸੀਂ ਕੰਮ ਕਰਾ ਕੇ ਲੋਕ ਪੈਸੇ ਨਹੀਂ ਦਿੰਦੇ ਤੇ ਓਦਾਂ ਦਾਨੀ ਬਣਦੇ । ਬੱਚਿਆਂ ਦੀ ਮਜ਼ਬੂਰੀ ਦਾ ਫਾਇਦਾ ਉਠੌਦੇ ਬਹੁਤੇ ਠੇਕੇਦਾਰ ।

  • @sukhpalvir2949
    @sukhpalvir2949 7 месяцев назад +1

    ਭਿਓਂ ਭਿਓਂ ਕੇ ਛਿੱਤਰ ਮਾਰੇ ਨੇ ਜੀ, ਜੇ ਕੋਈ ਸ਼ਰਮ ਕਰੇ ਤਾਂ। ਸਖ਼ਤ ਸ਼ਬਦਾਂ ਦੀ ਮੁਆਫ਼ੀ।

  • @jaswinderkaurdhillon6832
    @jaswinderkaurdhillon6832 2 года назад

    ਸਾਡੀਆ ਬੀਬੀਆ ਬਹੁਤ ਚੋਰੀ ਕਰਦੀਆ ਹਨ ਖਾਸ ਕਰਕੇ Walmart Costco ਵਿਚ - ਹੁਣ ਤਾ ਅਜ ਕਲ ਸਾਡੇ ਨਵੇ ਆਏ Student ਬਹੁਤ ਚੋਰੀ ਕਰਦੇ ਹਨ

  • @baggabanipal575
    @baggabanipal575 2 года назад +1

    ਭਾਈ ਕਨੇਡਾ ਵਿੱਚ ਵੀ ਡੋਡੇ ਮਿਲਦੇ ਆ ,,ਆਪਾਂ ਘਰ ਵਿੱਚ ਉਗਾ ਸਕਦੇ ਆ ,

  • @ikodapasara8143
    @ikodapasara8143 2 года назад

    ਗੱਡੀਆਂ ਕਿਹੜੀ ਚੋਰੀ ਤੋਂ ਬਾਅਦ ਆਉਦੀਆਂ ਉਹ ਨੀ ਦੱਸਣਾਂ ?

  • @tejvirmann3781
    @tejvirmann3781 Год назад

    You should see what goes on at truck stops, they steal paper towels, sugar, tea bags, half and half cream, and name it. Any thing is not bolt down they take it. Steal parts of your truck. I hope you can make a change