ਹੁਣ ਲੋਕ ਕੈਨੇਡਾ ਦੀ ਨਾਗਰਿਕਤਾ ਕਿਉਂ ਨਹੀਂ ਲੈਂਦੇ ? | Immigration | Canadian Citizenship | RED FM Canada

Поделиться
HTML-код
  • Опубликовано: 31 янв 2024
  • Why are people hesitating now in taking Canadian citizenship?
    RED FM listeners share their opinions in this open line segment
    Host: Harjinder Thind, RED FM
    Follow us:
    Website: www.redfm.ca
    Vancouver:
    Facebook: / redfmvancouver
    Twitter: / redfmvancouver
    Instagram: / redfmvancouver
    Calgary:
    Facebook: / redfm1067
    Twitter: / redfmcalgary
    Instagram: / redfmcalgary
    Toronto:
    Facebook: / redfmtoronto
    Twitter: / redfmtoronto
    Instagram: / redfmtoronto
    RUclips:
    / redfmcanada
    #redfmcanada #canadaimmigration #immigrationcanada #canadiancitizenship #theharjinderthindshow #talkshow

Комментарии • 208

  • @kirandeepdosanjh4672

    ਫੇਲ ਸਰਕਾਰ ਜ਼ਿੰਮੇਵਾਰ ਹੈ । ਪਹਿਲਾ ਆਪਣਾ (ਕਨੇਡਾ)ਘਰ ਸਵਾਰ ਲੈਣ ਫੇਰ ਹੋਰ ਦੇਸ਼ਾਂ ਦੀ ਮਦੱਦ ਕਰਨ

  • @allijwell

    I have decided stay back in India and not come to Canada. Thanks for healthy session. Very helpful.

  • @vspjeet
    @vspjeet  +19

    ਆਪਣੇ ਘਰ ਨੂੰ ਪਰਤਣਾ ਫ਼ਸਲੀ ਬੇਟਰੇ ਨਹੀਂ ਹੁੰਦੇ

  • @user-yj6sq3ge5i
    @user-yj6sq3ge5i 14 дней назад

    ਭਾਈ ਸਾਹਿਬ ਤੁਸੀਂ ਅੱਜ ਤੋਂ 10 ਸਾਲ 20 ਸਾਲ ਪਹਿਲਾਂ ਆ ਗਏ ਠੀਕ ਹ ਮੰਨ ਲਈ ਤੁਹਾਡੀ ਗੱਲ ਤੁਸੀਂ ਵਰਕ ਪਰਮਿਟ ਤੇ ਕੋਈ ਕੁਝ ਲੈ ਕੇ ਆਇਆ ਹੋ ਅੱਜ ਤੁਸੀਂ ਉਹਦੇ ਲਈ ਜਿੰਮੇਵਾਰ ਸਟੂਡੈਂਟ ਨੂੰ ਠਹਿਰਾ ਰਹੇ ਹੋ ਸਟੂਡੈਂਟ ਤੇ ਬਿਚਾਰੇ 30-30 40-40 ਲੱਖ ਰੁਪਈਆ ਲਾ ਕੇ ਚੰਗੀ ਜ਼ਿੰਦਗੀ ਵਾਸਤੇ ਆਏ ਸੀ ਇਹ ਤੁਹਾਨੂੰ ਕਨੇਡਾ ਐਡਾ ਮਾੜਾ ਲੱਗਦਾ ਤੁਸੀਂ ਆਪਣੀ ਸਿਟੀਜਨਸ਼ਿਪ ਕਿਉਂ ਨਹੀਂ ਛੱਡ ਦਿੰਦੇ

  • @aashuaggarwal241

    Main canada rehna , hun india aye nu ek saal ho gya , log najare lainde hai ethe punjab ch ta. saaf g gal hai. maru maru ta nahi karde log punjab ch jina log maru maru canada kar rahe ne. Jina kama rahe ne punjab ch log santush te sabar hega ohna kol. Baaki har kise di avdi soch hai. Mainu pr hoye nu 5 saal ho gaye canada ch doctor nahi milda jado emergency jana hunda, ethe sarkari hospital jao punjab ch adhe ghante ch dr mil janda, farak boht jyada aa gya India ch. oh gallan nahi rahiya jo 20 saal pehla c india ch

  • @nimratschannel2100

    Healthy conversation

  • @Jotkhangura27101994

    If you are earning 50-60 thousand in India from agriculture or rental income then no need to come to Canada. I am thinking about going back once I setup same passive income in Punjab

  • @user-mq7ro4dz7r

    ਤੁਸੀਂ ਵੀ ਤਾਂ ਬਾਹਰ ਤੋਂ ਹੀ ਆਏ ਹੋ, ਤੁਸੀਂ ਤਾਂ ਇਸ ਤਰਾਂ ਗੱਲ ਕਰ ਰਹੇ ਓ, ਜਿਵੇਂ ਕੈਨੇਡਾ ਇਕੱਲਾ ਤੁਹਾਡਾ ਹੀ ਹੋਵੇ...

  • @user-mq7ro4dz7r

    ਆਹ ਠੀਕ ਹੈ ਕੇ ਕੈਨੇਡਾ ਚ Dr. ਨਹੀਂ ਹਨ but ਉੱਥੇ ਬੇਈਮਾਨੀ ਨਹੀਂ ਹੈ ਇੰਡੀਆ ਪੰਜਾਬ ਚ curuption ਬਹੁਤ ਹੈ। justice ਬਿਲਕੁੱਲ ਨਹੀਂ ਹੈ

  • @user-yj6sq3ge5i
    @user-yj6sq3ge5i 14 дней назад

    ਕਲਾਸ ਤੇ ਵਿਚਾਰਾ ਅੱਜ ਵੀ ਇੱਥੇ ਜਦੋ ਜਾਦ ਹੀ ਕਰ ਰਿਹਾ ਜੂ ਜੀ ਰਿਹਾ ਹਾਲਾਤਾਂ ਦੇ ਨਾਲ ਉਹ ਬੇਵਕੂਫ ਹੋ ਜੇ ਐਡਾ ਵਧੀਆ ਮੁਲਕ ਛੱਡ ਕੇ ਦੁਬਾਰਾ ਹਿੰਦੁਸਤਾਨ ਚ ਆਏ ਤੇ ਜੇ ਤੂੰ ਚਾਰ ਪੈਸੇ ਉਹ ਆ ਸਕੇ ਪਰ ਉਹਨਾਂ ਦੀਆਂ ਆਉਣ ਵਾਲੀਆਂ ਨਸਲਾਂ ਦਾ ਕੀ ਬਣੂਗਾ ਉਹਨਾਂ ਨੂੰ ਵੀ ਨਹੀਂ ਪਤਾ

  • @ParkashSingh-hk4jz

    Canadian government need to take care of its present citizens, PR, students facilities ( Health, housing, jobs, inflation, loan rates etc) rather than running behind refugees of other countries

  • @sarabjeetsingh3795

    Sat sri akal ji tind saad you doing best work in current thank you being there

  • @singhkulvir81singh80

    Good work

  • @nirmalparmar3648

    There must be time limit to remain as pr

  • @user-yj6sq3ge5i
    @user-yj6sq3ge5i 14 дней назад

    ਕਿ ਵਧੀਆ ਸਕੋਪ ਆ ਜਿਹੜੇ ਕਹਿੰਦੇ ਨੇ ਉਹ ਮੈਨੂੰ ਇਹ ਦੱਸਣ ਕਿ ਹਿੰਦੁਸਤਾਨ ਦੁਨੀਆਂ ਦੇ ਸਭ ਤੋਂ ਵੱਧ ਭੁੱਖੇ ਮੁਲਕਾਂ ਦੇ ਵਿੱਚ ਗਿਣਿਆ ਜਾਂਦਾ ਵਰਲਡ ਹੰਗਰ ਵਰਲਡ ਹੰਗਰ ਨੰਬਰ ਦੇ ਵਿੱਚ ਇੰਡੀਆ ਦਾ ਕਿਨਵਾ ਨੰਬਰ ਜਾ ਕੇ ਦੇਖ ਲਓ ਇੱਥੇ ਹਜਾਰਾਂ ਲੱਖਾਂ ਬੱਚੇ ਭੁੱਖ ਦੇ ਨਾਲ ਮਰ ਜਾਂਦੇ ਹੋਣ ਤੇ ਉਹ ਸਕੋਪ ਹੈ ਤੁਹਾਨੂੰ ਨਜ਼ਰ ਆਉਂਦਾ

  • @Harry-yx3ib

    This all started when language tests became mandatory. Many PRs from rural India are not very good at English, and that's what many from rural.punjab

  • @user-yj6sq3ge5i
    @user-yj6sq3ge5i 14 дней назад

    ਇੱਥੇ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਬੱਚੇ ਕੁਪੋਸ਼ਨ ਦਾ ਔਰ ਭੁੱਖਮਰੀ ਦਾ ਸ਼ਿਕਾਰ ਹੋ ਕੇ ਮਰ ਜਾਂਦੇ ਨੇ ਵਿਚਾਰੇ ਇੰਡੀਆ ਦੇ ਵਿੱਚ ਅੱਜ ਵੀ ਕਈ ਇਹੋ ਜਿਹੇ ਪਿੰਡ ਨੇ ਜਿੱਥੇ ਲਾਈਟ ਹੈ ਨੀ ਹਿੰਦੁਸਤਾਨ ਸਿਰਫ 15% ਬੰਦਿਆਂ ਵਾਸਤੇ ਆ ਬਾਕੀ ਤੇ ਵਿਚਾਰਿਆਂ ਮਿਡਲ ਕਲਾਸ ਵਾਸਤੇ ਤੇ ਇੱਥੇ ਜੀਣਾ ਮੁਸ਼ਕਿਲ ਹੋਇਆ ਆਹ ਜਿਹੜੇ ਵਿਚਾਰੇ ਆਏ ਨੇ ਇੱਥੇ ਇਹ ਇਨਾਂ ਗੱਲਾਂ ਦੇ ਸਤਾਏ ਹੋਏ ਤੇ ਇੱਥੇ ਆਏ ਨੇ

  • @TheKimmyg

    One of the reasons I think is that people don't prefer citizenship is because after getting that they need to get OCI card. And as an OCI you can not sell or buy property in India. People do not want that.