50 ਸਾਲ ਦੀ ਉਮਰ 'ਚ ਪਿਆਰ ਲੱਭਣਾ ਆਸਾਨ ਜਾਂ ਮੁਸ਼ਕਿਲ? | Finding Love Later In Life | RED FM Canada

Поделиться
HTML-код
  • Опубликовано: 22 дек 2024

Комментарии • 349

  • @ਬਰਾੜ੍ਹ
    @ਬਰਾੜ੍ਹ Год назад +34

    ਆਦਮੀ ਅਤੇ ਔਰਤ ਜਨਮ ਤੋਂ ਮੌਤ ਤੱਕ ਇੱਕ ਦੂਜੇ ਦੇ ਪੂਰਕ ਹਨ ਅਤੇ ਜੇਕਰ ਇਹ ਸਮਾਂ ਇੱਕ ਦੂਜੇ ਨੂੰ ਪਿਆਰ ਸਤਿਕਾਰ ਦਿੰਦਿਆਂ ਲੰਘ ਜਾਵੇ ਤਾਂ ਬੱਲੇ ਬੱਲੇ

  • @ਰਾਜਕਲਾਨੌਰ-ਸ3ਸ

    ਪਿਆਰ ਦੀ ਭਾਸ਼ਾ ਜਿਸਮ ਤੇ ਨਹੀਂ ਰੁਕਦੀ, ਪਿਆਰ ਤਾਂ ਸਗੋਂ ਦੋ ਰੂਹਾਂ ਦੇ ਮੇਲ ਦਾ ਨਾਂ ਏ। ਨਾ ਕਿ ਜਿਸਮਾਂ ਦਾ ਮੇਲ।
    ਅਸਲ ਪਿਆਰ ਤਾਂ ਜਦੋਂ ਅਸੀਂ ਬਚਪਨਾ ਭੁੱਲ ਕੇ ਅੱਗੇ ਵਧਦੇ ਹਾਂ ,ਓਦੋਂ ਸਮਝਿਆ ਜਾ ਸਕਦਾ ਹੈ। ਉਸ ਪਿਆਰ ਵਿੱਚ ਇੱਕ ਵੱਖਰਾ ਠਹਿਰਾਓ ਮਹਿਸੂਸ ਹੁੰਦਾ ਹੈ।

  • @Rabbdeybandey
    @Rabbdeybandey Год назад +13

    ਇਹ ਪਿਆਰ ਸਭ ਇਕ ਛਲਾਵਾ ਐ ਸਭ ਦਾ ਆਪਣਾ ਆਪਣਾ ਇਸ ਚ ਸੁਆਰਥ ਹੁੰਦਾ, ਜਿੰਦਗੀ ਦੇ ਸਫਰ ਨੂੰ ਪੂਰਾ ਕਰਨ ਲਈ ਸਾਥੀ ਦੇ ਨਾਲ ਨਾਲ ਇਕ ਵੱਡਾ ਮਕਸਦ ਸਚ ਦਾ ਰਸਤਾ ਰਬ ਤੇ ਕੁਦਰਤ ਨੂੰ ਆਪਣਾ ਬਣਾਉਣਾ ਨਾਲ ਹੀ ਮਨ ਚ ਠਹਿਰਾ/ਸ਼ਾਤੀ ਆਵੇ ਗੀ

  • @ParamjitKaur-no5ov
    @ParamjitKaur-no5ov 8 месяцев назад +6

    ਪਿਆਰ ਰੂਹਾਨੀਅਤ ਰੂਹ ਦਾ ਮੇਲ ਏ ਇਹ
    ਕਿਸੇ ਵੀ ਰੂਪ ਵਿਚ ਹੋ ਸਕਦੇ

  • @azadsingh8356
    @azadsingh8356 Год назад +58

    ਨੀਂਦ ਨਾ ਦੇਖੇ ਬਿਸਤਰਾ ਭੁੱਖ ਨਾ ਦੇਖੇ ਮਾਸ |ਪਿਆਰ ਨਾ ਦੇਖੇ ਉਮਰ ਨੂੰ ਇਸ਼ਕ ਨਾ ਦੇਖੇ ਜਾਤ |

    • @sarbjitsinghsidhu5141
      @sarbjitsinghsidhu5141 Год назад +2

      🚌 Folks are collecting from 🚌.... during Yatra.............................. ♥

    • @ramindrdhillo3396
      @ramindrdhillo3396 Год назад +1

      Toc theak keha ji

    • @LSL1976-y4y
      @LSL1976-y4y Год назад

      ​@@ramindrdhillo3396ohne apne kolo nhi kiha kush aehta lok tath aa

  • @gpskirtan
    @gpskirtan Год назад +36

    ਜਿਹੜੀ ਲੜ ਲਗੀ ਹੋਵੇ ਉਸ ਦੀਆਂ ਖੁਸ਼ੀਆ ਨੂੰ ਆਪਣੀਆਂ ਖੁਸ਼ੀਆਂ ਬਣਾਉ ਫਿਰ ਕੋਈ ਹੋਰ ਪਿਆਰ ਲਭਣਾ ਨਹੀ ਪੈਂਣਾ ਜੀ

  • @AmarjitSingh-ig3wp
    @AmarjitSingh-ig3wp Год назад +37

    ਪਿਆਰ ਕਿਸੇ ਵੀ ਉਮਰ ਚ ਹੋ ਸਕਦਾ ਹੈ । ਉਮਰ ਸਰੀਰ ਦੀ ਹੁੰਦੀ ਆ ਪਿਆਰ ਦੀ ਨਹੀ । ਪਿਆਰ ਇਨਸਾਨ ਦੀ ਅੰਤਰੀਵੀ ਸਾਂਝ ਹੈ । ਪਿਆਰ ਸਰੀਰਕ ਜੋਸ਼ ਦਾ ਨਾਂ ਨਹੀਂ ਸਗੋ ਇਹ ਦਿਲ ਤੋ ਉੱਠੀਂ ਤਰੰਗ ਹੈ

  • @kuljindersingh8282
    @kuljindersingh8282 Год назад +19

    ਮੈਡਮ ਜੀ ਦੇ ਵਿਚਾਰ ਬਹੁਤ ਹੀ ਮਹੱਤਵਪੂਰਨ ਹੈ ਜੀ।। ਪਿਆਰ ਕਿਸੇ ਨੂੰ ਕਿਸੇ ਵੀ ਉਮਰ ਵਿਚ ਹੈ ਸਕਦਾ ਹੈ ਜੀ।। ਵਾਹਿਗੁਰੂ ਜੀ ਆਪ ਜੀ ਦੀ ਉਮਰ ਲੰਬੀ ਕਰੇ ਜੀ।।।।।

  • @SatnamSingh-mo1db
    @SatnamSingh-mo1db Год назад +17

    ਪਿਆਰ ਬਹੁਤ ਡੂੰਘਾ ਇਸਦੇ ਵਿੱਚ ਪੈ ਕੇ ਮਹਸੂਸ ਕੀਤਾ ਜਾ ਸਕਦਾ

  • @sukhvirvirk1019
    @sukhvirvirk1019 Год назад +21

    ਪੁਰਾਣੇ ਮਾੜੇ ਤਜਰਬੇ ਨੂੰ ਭੁੱਲ ਕੇ ਨਵਿਆਂ ਰਿਸ਼ਤਿਆਂ ਦੀ ਤਲਾਸ਼ ਕਰੋਂ ਐਵੇਂ ਕੁੜ ਕੁੜ ਕੇ ਨਹੀਂ ਮਰਨਾ ਚਾਹੀਦਾ ਜਦੋ ਤੁਹਾਡੇ ਕੋਲ ਸਭ ਕੁੱਝ ਹੋਵੇ ਤਾਂ ਉਹਨਾਂ ਨੂੰ ਮਾਨਣਾ ਚਾਹੀਦਾ ਹੈ

    • @prits4157
      @prits4157 Год назад +1

      Very good job

    • @fitnesshub366
      @fitnesshub366 Год назад +2

      Absolutely right, mainu lagda bnde nu khush rhena chahida jide nal rhe, tension nal zindagi katan da koi fiyda nhi, ek dujje nu ajaad kar dyna chaida .

  • @nirmalbrar2920
    @nirmalbrar2920 8 месяцев назад +2

    ਮੁਹੱਬਤ ਮੰਗਣ ਵਾਲੀ ਚੀਜ਼ ਨਹੀ
    ਇਹ ਤਾਂ ਵੰਡਣ ਵਾਲੀ ਚੀਜ਼ ਆ ❤

  • @sarabjeetdhaliwal391
    @sarabjeetdhaliwal391 Год назад +10

    ਬਹੁਤ ਹੀ ਵਧਿਆ ਗੱਲ ਬਾਤ ਜੀ ਬਹੁਤ ਲੋਕਾਂ ਦੀਆ ਇਸ ਗੱਲ ਬਾਤ ਨਾਲ ਜ਼ਿੰਦਗੀਆਂ ਬਦਲ ਜਾਣਗੀਆ ਜੀ।

  • @binderkalsi374
    @binderkalsi374 Год назад +15

    ਬਹੁਤ ਵਧੀਆ ਗੱਲਬਾਤ ਜੀ ,, ਲਗਦਾ ਹੈ ਹਾਲੇ ਵੀ ਚਰਚਾ ਅਧੂਰੀ ਹੈ ਪੂਰੀ ਨਹੀਂ ਹੋਈ ,, ਇਸ ਵਿਸ਼ੇ ਉੱਤੇ ਹੋਰ ਵੀ ਜ਼ਿਆਦਾ ਗੱਲਬਾਤ ਹੋ ਸਕਦੀ ਹੈ ,, ਸੋ ਅਗਲੇ ਸਮਿਆਂ ਚ ਜਰੂਰ ਸਾਂਝਾ ਕਰਿਓ ਜੀ ,,
    ਬਹੁਤ ਧੰਨਵਾਦ ਜੀ ,,

  • @Gurbachan-qq2im
    @Gurbachan-qq2im Год назад +5

    ਬਹੁਤ ਵਧੀਆ ਗੱਲਬਾਤ ਤੇ ਵਿਚਾਰ ।ਰਹਿੰਦੀ ਜ਼ਿੰਦਗੀ ਐ ਉਹ ਜ਼ਿੰਦਾਦਿਲੀ ਨਾਲ ਬਿਤਾਈ ਜਾਵੇ। ਤੁਹਾਨੂੰ ਸਮਝਣ ਵਾਲਾ ਸਾਥੀ 60-70ਦੀ ਉਮਰ ਚ ਹੋਰ ਵੀ ਜ਼ਿਆਦਾ ਲੋੜੀਂਦਾ ਐ

  • @Gurshan1313
    @Gurshan1313 8 месяцев назад +2

    ਪਿਆਰ ਕੀਤਾ ਨਹੀਂ ਜਾਂਦਾ ਹੋ ਜਾਂਦਾ ਹੈ ਜੋ ਕਿ ਅੱਲੜ੍ਹ ੁਉਮਰ ਵਿੱਚ ਹੀ ਹੁੰਦਾ ਹੈ ਬਾਅਦ ਵਿੱਚ ਤਾਂ ਪਿਅਾਰ ਕਰਕੇ ਘਰ ਦੇ ਮੈਬਰਾਂ ਨੂੰ ਦੁੱਖ ਦਿੱਤਾ ਜਾਂਦਾ ਹੈ ਜੋ ਕਿ ਬਹੁਤ ਘਾਤਕ ਹੈ ਪਿਆਰ ਰੱਬ ਨਾਲ ਜਾਂ ਲੋਕ ਭਲਾਈ ਦੇ ਕੰਮਾਂ ਨਾਲ ਵੀ ਕੀਤਾ ਜਾ ਸਕਦਾ ਹੈ।

  • @balbirkaur3123
    @balbirkaur3123 Год назад +14

    ਪਿਆਰ ਜਿਸਮ ਦੀ ਖੇਡ ਨਹੀ?
    ਰੂਹਾਂ ਦਾ ਮੇਲ ਹੈ!
    ਜਿਸਮੀ ਪਿਆਰ ਮਤਲਬ ਦਾ ਹੈ, ਚਾਹੇ ਜਵਾਨੀ ਵਿੱਚ ਹੋਵੇ, ਚਾਹੇ ਅੱਧ ਵਿੱਚ ਹੋਵੇਤੇ ਭਾਵੇਂ ਬੁੜਾਪੇ ਵਿੱਚ!
    ਪਿਆਰ ਨੂੰ ਮਿੱਤਰਤਾ ਮਿਲਦੀ ਹੈ! ਮਿੱਤਰਤਾ ਨਾਲ ਬੰਦਾ ਕਦੀ ਬੁੱਢਾ ਨਹੀ ਹੁਦਾਂ!

    • @ਪਿੰਡਾਂਵਾਲ਼ੇ22
      @ਪਿੰਡਾਂਵਾਲ਼ੇ22 Год назад +2

      Pr aj de time ch jism nu pehl dinde aa .. Mel and female ..??.😊

    • @fitnesshub366
      @fitnesshub366 Год назад +1

      @@ਪਿੰਡਾਂਵਾਲ਼ੇ22bai gi ,sex sirf kuj pal da hunda baki time Túsi mentally us bnde nal rhende ho , thts matter . So apni soch vale partner milna buht jaruri hai .

  • @jspawaar675
    @jspawaar675 Год назад +9

    ਤੁਸੀਂ ਜ਼ਿਆਦਾ ਪੜੇ ਲਿਖੇ ਹੋ ਇਸ ਲਈ ਇੱਕ ਉਮਰ ਵਿੱਚ ਕਈ ਥਾਈਂ ਪਿਆਰ ਕਰ ਸਕਦੇ ਹੋ ਜਾਂ ਕਰਦੇ ਹੋ ਪਰ ਅਸਲ ਪਿਆਰ ਉਹ ਹੈ ਜੋ ਸ਼ੁਰੂ ਕਰਨ ਤੋਂ ਬਾਅਦ ਸ਼ਮਸ਼ਾਨ ਘਾਟ ਤੱਕ ਨਿਭ ਜਾਵੇ

    • @VinodKumar-qe5vb
      @VinodKumar-qe5vb Год назад +2

      मैं एक लेखक हूं ,आपका विचार बिल्कुल सही है। मैं आपसे सहमत हूं

  • @awesomelife7355
    @awesomelife7355 Год назад +26

    ਮੈਡਮ ਸੰਧੂ ਜੀ ਤੁਸੀਂ ਬਹੁਤ ਸ਼ਾਨਦਾਰ, ਬਹੁਤ ਸੋਹਣੇ ਤਰੀਕੇ ਨਾਲ ਇਸ ਵਿਸ਼ੇ ਨੂੰ explore ਕੀਤਾ ਹੈ , ਜੀਵਨ ਪ੍ਰਤੀ ਤੁਹਾਡਾ ਨਜ਼ਰੀਆ ਚੰਗੀ ਆਸ-ਉਮੀਦ ਨਾਲ ਭਰਿਆ ਹੋਇਆ ਹੈ , ਇੰਨੀ intellectual ਗੱਲਬਾਤ ਕੋਈ enlightened ਵਿਅਕਤੀ ਹੀ ਕਰ ਸਕਦਾ ਹੈ ,
    ਬਹੁਤ ਧੰਨਵਾਦ, ਬਹੁਤ ਸਾਰੀ Respect 🙏

    • @ShellyKaur
      @ShellyKaur Год назад +3

      Thank you so much for your kind words

    • @nankanasahib5494
      @nankanasahib5494 Год назад +4

      ​@@ShellyKaur
      Shelly ji ਸਾਡੇ ਲੋਕਾਂ ਚ ਹੰਕਾਰ, ਈਰਖਾ ਦਾ ਕੀੜਾ ਹੇ ਜੇ ਬੰਦੇ ਵੱਧ ਪੇਸੇ ਕਮਾਉਦਾ ਹੇ ਤੇ ਊਹ ਵਿਆਹ ਤੋਂ ਬਾਅਦ ਔਰਤ ਦੀ ਜਿਊਣਾ ਦੂਰਬਰ ਕਰ ਦਿਂਦਾਂ ਹੇ ਤੇ ਔਰਤ ਵੱਧ ਪੇਸ਼ੇ ਕਮਾਉਦੀ ਹੇ ਤੇ ਫੇਰ ਊਹ ਵੀ ਬਂਦੇ ਨੂੰ ਸ਼ਰਾਬੀ, ਕਬਾਬੀ ਤੇ ਸ਼ਬਾਬੀ ਬਣਾ ਦਿੰਦੀ ਹੇ ਸਾਡੇ ਲੋਕਾਂ ਨੂੰ ਪਤਾ ਹੀ ਨਹੀ ਹੇ ਕਿ ਪਿਆਰ, ਸਤਿਕਾਰ, ਫੀਲਿਂਗ, ਧੀਰਜ , ਖਿਮਾਂ ਯਾਚਨਾ , ਭਾਣਾ ਮੰਨਣਾ, ਇਕ ਅਣਮੂਲਾਂ ਖਜਾਨਾ ਹੇ ਜਿਸ ਵਾਰੇ ਗੂਰੂ ਸਾਹਿਬਾਨ ਗੁਰਬਾਣੀ ਚ ਵਾਰ ਵਾਰ ਦਸਦੇ ਹਨ ਪਰ ਸਿੱਖ ਕੌਮ ਅਜ ਊਥੇ ਆ ਕੇ ਖੜੋ ਗਈ ਹੇ ਜਿਥੇ ਗੂਰੂ ਨਾਨਕ ਜੀ ਨੇ ਸ਼ੂਰੂ ਕੀਤੀ ਸੀ ਨਿੱਕੀ ਨਿੱਕੀ ਗਲ ਤੇ ਕ੍ਰਿਪਾਨਾਂ ਬਰਛੇ ਕੱਢ ਲੇਣੇ, ਮਾਰਣ ਮਰਣ ਦੀਆਂ ਧਮਕੀਆਂ ਨੂਂ ਹੀ ਸਿੱਖ ਕੌਮ ਦੀਆਂ ਸਟੇਜਾਂ ਤੋ ਪ੍ਰਚਾਰਿਆ ਜਾਂਦੇ ਹਰ ਹਫਤੇ ਕਿਸੇ ਨਾਂ ਕਿਸੇ ਗੂਰੂਘਰ ਪੱਗਾਂ ਲੱਥਦੀਆਂ ਹਨ ਗੰਧੀਆਂ ਗਾਲਾਂ ਕੱਢਦੇ ਸਨ ਬੱਚਿਆਂ ,ਬੀਬੀਆਂ ਸਾਹਮਣੇ ਇਨਾਂ ਦੀਆਂ ਕਰਤੂਤਾਂ ਕਰਕੇ ਬੱਚੇ ਗੂਰੂਘਰ ਜਾਣ ਤੋ ਇਨਕਾਰੀ ਹਨ ਸਿੱਖ ਕੌਮ ਅਪਣੀਆਂ ਗਲਤੀਆਂ ਨੂਂ ਇਮਾਨਦਾਰੀ ਨਾਲ ਠੀਕ ਕਰਨ ਦੀ ਬਜਾਏ ਹਰੇਕ ਗਲ ਨੂੰ ਆਰ ਐਸ ਐਸ ਦੀ ਚਾਲ ਜਾਂ ਹਿਦੂੰਆਂ ਸਿਰ ਪਾ ਕੇ ਅਪਣੀ ਜਿੰਮੇਵਾਰੀ ਖਤਮ ਸਮਝਦੇ ਹਨ ਸਭ ਤੋਂ ਜਿਆਦਾਤਰ ਗੰਧ ਇਨਾਂ ਖਾਲਿਸੇਤਾਨੀ ਗਧਿੱਆਂ ਨੇ ਪਾਇਆ ਹੋਇਆ ਹੇ ਪ੍ਰਮਾਤਮਾ ਸੂਮਤ ਬਖਸ਼ੇ ਸਾਡੀ ਕੋਮ ਨੂੰ।

    • @nankanasahib5494
      @nankanasahib5494 Год назад +1

      @@ShellyKaur
      Shelly ji ਪਾਕਿਸਤਾਨ ਵਿੱਚ ਆਏ ਦਿਨ ਸਿੱਖ ਹਿੰਦੂ ਕ੍ਰਿਸ਼ਚਨ ਕੂੜੀਆੰ ਨੂੰ ਭੇਡ ਬੱਕਰੀ ਦੀ ਤਰਾਂ ਚੱਕ ਕੇ ਜਬਰਨ ਧਰਮ ਪਰਿਵਰਤਨ ਤੇ ਵਡੀ ਉੱਮਰ ਦੇ ਅਣਜਾਣ ਬੰਦਿਆ ਨਾਲ ਵਿਆਹ ਦਿੱਤੀਆਂ ਜਾਂਦੀਆਂ ਹਨ ਪੂਲੀਸ ਕੂਝ ਨਹੀ ਕਰਦੀ ਸਗੋ ਬਂਦੇਂ ਘਰੀਂ ਭੇਜ ਕੇ ਡਰਾਉਣੇ ਹਨ ਕਿ ਜੇ ਜਿਆਦਾ ਰੋਲਾ ਪਾਇਆ ਇਹ ਜਿਹੜੀ ਛੋਟੀ ਕੂੜੀ ਹੇ ਇਹ ਵੀ ਚਕ ਕੇ ਲੇ ਜਾਵਾਂਗੇ ਕਿਤੇ ਵੀ ਕੋਈ ਸਿੱਖ ਮੇਬਰ ਪਾਰਲੀਮੈਂਟ ਕਨੇਡਾ ਇੰਗਲੈਂਡ ਚ ਨਹੀ ਬੋਲਦਾ ਕੋਈ ਗੂਰੂਘਰ ਨਹੀ ਬੋਲਦਾ ਖਾਲਸਾ ਏਡ ਵੀ ਪਾਕਿਸਤਾਨੀ ਮੁਸਲਮਾਨਾਂ ਦੇ ਹੋਕ ਚ ਭੂਗਤਦੀ ਹੇ ਸਾਡਾ ਸਿੱਖ ਮੀਡੀਆ ਵੀ ਖੱਸੀ ਹੇ ਜਿਥੇ ਪਾਕਿਸਤਾਨੀ ਮੁਸਲਮਾਨ ਦੀ ਗਲ ਊਥੇ ਚੂਪ ਹੋ ਜਾਦੇ ਹਨ ਕਿ ਉਹਨਾਂ ਨਾਲ ਸਾਡੀ ਭਾਈਚਾਰਕ ਸਾਂਝ ਹੇ ਸਾਡੀ ਬੋਲੀ ਇਕ ਹੇ ਪਰ ਪਾਕਿਸਤਾਨੀ ਮਾਫ ਬੋਲੀ ਊਰਦੂ ਲਿਖਵਾਉਣ ਹਨ ਤੇ ਗਾਲਾਂ ਪੰਜਾਬੀ ਚ ਕਢਦੇ ਹਨ ਤੇ ਸਿੱਖ ਕੌਮ ਨੂੰ ਮੂਰਖ ਬਣਾ ਰਹੇ ਹਨ ਆਪ ਜੀ ਇਸ ਵਾਰੇ ਕੋਈ ਪ੍ਰੋਗਰਾਮ ਕਰੋ

    • @khazansingh9473
      @khazansingh9473 Год назад +2

      Very healthy and enlightened discussion.

    • @karamjitkaur2459
      @karamjitkaur2459 Год назад +2

      @@ShellyKaur🙏🙏 You are very intellectual with yourself… nice discussion ji …ਜੋ ਵੀਡੀਉ ਦੇ ਬਿਲਕੁਲ ਲਾਸਟ ਵਿੱਚ ਦੱਸ ਰਹੇ ਸੀ ਕਿ karmic and soul account ਵੀ ਜ਼ਿੰਦਗੀ ਵਿੱਚ ਹੁੰਦਾ ਹੈ … ਪਲੀਜ ਉਸ ਬਾਰੇ ਅਗਲੀ ਇੰਟਰਵਿਊ ਵਿੱਚ ਜ਼ਰੂਰ ਦੱਸਣਾ … ਇਸ ਬਾਰੇ ਤੁਸੀ ਅਜੇ ਬੋਲਣਾ ਸ਼ੁਰੂ ਹੀ ਕੀਤਾ ਸੀ ਕਿ ਇੰਟਰਵਿਊ ਖਤਮ ਹੋ ਗਈ … ਮੇਰੇ ਤਾਂ ਕੰਨ ਹੀ ਇਥੋਂ ਖੜੇ ਹੋਏ ਸੀ ਕਿ ਕੁਝ ਅਲੱਗ ਨਾਲੇਜ ਮਿਲੇਗੀ 🙏🙏😍😍

  • @sankaur8593
    @sankaur8593 Год назад +2

    Long distance with age difference but ਰੂਹਾਂ ਦੀ ਸਾਂਝ ❤

  • @sukhvirvirk1019
    @sukhvirvirk1019 Год назад +27

    ਕਈ ਵਾਰੀ ਆਖਰੀ ਚਾਬੀ ਨਾਲ ਵੀ ਤਾਲਾ ਖੁੱਲ ਜਾਂਦਾ ❤

    • @pammibub2021
      @pammibub2021 Год назад

      Disgusting …apni self esteem nu stake te Rakh ke ,zarurat ton zyaada Umeed rakhnan nu stupidity hi kaha ge

  • @yashpalkaursandhu4717
    @yashpalkaursandhu4717 Год назад +5

    ਜਿੰਦਗੀ ਜਿੰਦਾਦਿਲੀ ਕਾ ਨਾਮ ਹੈ

  • @ajmerdhillon3013
    @ajmerdhillon3013 Год назад +53

    ਸਾਈਦ ਪਿਆਰ ਦਾ ਉਮਰ ਨਾਲ ਕੋਈ ਵਾਸਤਾ ਨਹੀਂ ,ਬਸ ਉਮਰ ਨਾਲ ਇਹ ਆਪਣਾ ਰੰਗ ਬਦਲ ਲੈਦਾ ਹੈ ।

    • @harryrayat1753
      @harryrayat1753 Год назад +1

      Very well thought

    • @charanjeetdaun163
      @charanjeetdaun163 Год назад

      @@harryrayat1753 yyyyiyyyiyyuyiiiyiyuyiyyiyyyuyyiiiuiiiiiiiiiiiiyuyiiiuuiiyuiiii

  • @singhsaab8664
    @singhsaab8664 Год назад +3

    ਇਨਸਾਨ ਦਾ ਜਾਮਾ ਗੁਰੂ ਨਾਲ ਮਿਲਾਪ ਕਰਨ ਲਈ ਮਿਲਿਆ ਬੱਚੇ ਤਾਂ ਆਪਾਂ ਜਾਂ ਜਿਸ ਨੂੰ ਤੁਸੀਂ ਪਿਆਰ ਦਾ ਨਾਂ ਦੇ ਰਹੇ ਹੋ ਉਦੋਂ ਵੀ ਪਾਲਦੇ ਜਾਂ ਕਰਦੇ ਆਏ ਹਾਂ ਜਦੋਂ ਅਸੀਂ ਪਸ਼ੂ ਪੰਛੀ ਵਗੈਰਾ ਵਗ਼ੈਰਾ ਸੀ ਪਰ ਹੁਣ ਤਾਂ ਸਬਦ ਗੁਰੂ ਦੀ ਭਾਲ ਲਈ ਆਏ ਹਾਂ ਤੇ ਵਾਪਿਸ ਭਗਤੀ ਜਰੀਏ ਅਕਾਲ ਪੁਰਖ ਵਿੱਚ ਜਾ ਮਿਲਣਾ ਹੈ ਜਿਵੇਂ ਇੱਕ ਪਾਣੀ ਦੂਜੇ ਪਾਣੀ ਵਿੱਚ ਮਿਲ ਜਾਂਦਾ ਹੈ । ਪਰ ਜਿੰਮੇਵਾਰੀਆਂ ਨਿਭਾਉਂਦੇ ਹੋਏ ।

  • @kamleshsardana3682
    @kamleshsardana3682 8 месяцев назад +3

    PYAR KISSE V UMAR VICH HO SAKDA AA.❤.

  • @gurindersingh2657
    @gurindersingh2657 Год назад +9

    Good discussion. Alone is better than loneliness.

  • @GurmeetSingh-nu9hc
    @GurmeetSingh-nu9hc Год назад +5

    ਬਹੁਤ ਵਧੀਆ ਜਾਣਕਾਰੀ ❤

  • @GurjantSingh-dh1gp
    @GurjantSingh-dh1gp Год назад +2

    ਆਮ ਕਰਕੇ ਜਿਸ ਪਿਆਰ ਨੂੰ ਪਿਆਰ ਸਮਝਿਆ ਜਾਂਦਾ ਹੈ, ਅਸਲ ਵਿੱਚ ਇਹ ਪਿਆਰ ਨਹੀਂ ਹੈ। ਇਸ ਨੂੰ ਮੋਹ ਕਿਹਾ ਜਾ ਸਕਦਾ ਹੈ। ਮੋਹ ਸਾਡੀਆਂ ਲੋੜਾਂ ਦੀ ਪੂਰਤੀ 'ਤੇ ਅਧਾਰਿਤ ਹੈ, ਦੂਸਰੇ ਤੋਂ ਕੁਝ ਲੈਣ ਦਾ ਪ੍ਰਾਪਤੀ ਦਾ ਪ੍ਰੀਕਰਣ ਹੈ। ਪਿਆਰ ਵਿਚ ਕੋਈ ਮੰਗ ਨਹੀਂ ਹੁੰਦੀ, ਪਿਆਰ ਕੁਝ ਦੇਣ ਦਾ ਜਜ਼ਬਾ ਹੈ ਆਪਾ ਵਾਰਨ ਦੀ ਤਾਂਘ ਹੈ,ਬਸ ਤੂੰ ਪਿਆਰਾ ਹੈਂ ਮੈਂਨੂੰ ਪਿਆਰਾ ਲੱਗਦਾ ਹੈਂ, ਮੈਂਨੂੰ ਤੇਰੇ ਤੋਂ ਕੁਝ ਚਾਹੀਦਾ ਨਹੀਂ, ਬਸ ਤੂੰ ਮੰਗ ਜੇ ਮੰਗਿਆ ਤਾਂ ਸੀਸ਼ ਭੇਟ ਕਰ ਦਿੱਤਾ। ਜੇ ਮੰਗ ਹੈ ਤਾਂ ਇਹ ਪਿਆਰ ਨਹੀਂ ਸਗੋਂ ਮੋਹ ਬਣ ਜਾਂਦਾ ਹੈ।
    " ਲੈਣੇ ਲੈਣੇ ਨੂੰ ਆਖਿਆ ਮੋਹ ਜਾਂਦਾ, ਦੇਣੇ ਦੇਣੇ ਨੂੰ ਕਹੀਏ ਪਿਆਰ ਲੋਕੋ।" ਪਿਆਰ ਪਵਿੱਤਰ ਹੈ। ਪਿਆਰ ਦੇ ਤੁੱਲ ਹੋਰ ਕੁਝ ਵੀ ਨਹੀਂ ਹੈ।
    ਜਿਸ ਪਿਆਰ ਨੂੰ ਅਸੀਂ ਪਿਆਰ ਆਖੀ ਜਾ ਰਹੇ ਹਾਂ ਇਹ ਤਾਂ ਵਾਸ਼ਨਾ ਹੈ ਮੋਹ ਹੈ ਸਾਡੀ ਲੋੜ ਹੈ। ਦੋਸਤੋ ਵਿਸ਼ਾ ਬਹੁਤ ਵੱਡਾ ਹੈ, ਮੈਂ ਕੁਝ ਹੱਦ ਤੱਕ ਇਸ ਨੂੰ ਖੋਲ੍ਹਣ ਕੋਸ਼ਿਸ਼ ਕੀਤੀ ਮੇਰੀ ਕਿਤਾਬ "ਇਸ਼ਕ ਬੰਦਗੀ ਹੈ" ਵਿੱਚ।। +91 98153-77100

  • @jagtarkang5035
    @jagtarkang5035 Год назад +22

    Very good and open conversation about the need and power of love n togetherness. We need to talk more about such issues as that can build a happier society. Thanks shelly and red FM.

    • @ShellyKaur
      @ShellyKaur Год назад +1

      Thank u

    • @NoName-jq7tj
      @NoName-jq7tj Год назад

      @@ShellyKaurYes i agree but a major issue & a massive obstacle is South Asian mindsets. They are very crippling. If you analyse the 4 famous love stories of the Panjab they are essentially unconventional.

    • @bullet-el4qr
      @bullet-el4qr Год назад

      ਅੰਗਰੇਜੀ ਨਹੀ ਆਊਦੀ

    • @jagtarkang5035
      @jagtarkang5035 Год назад +1

      @@bullet-el4qr koi ni. Saariyan nu sab kuj nai aaunda hunda. Sikhna painda.

  • @rupindersingh806
    @rupindersingh806 Год назад +4

    Mere hisab naal taanh jindgi jiuon laei jeevansathi da hona bahut jruri hai ji

  • @arjunsingh199910
    @arjunsingh199910 Год назад +4

    We need more people like Shelly ji having these important discussions

    • @ShellyKaur
      @ShellyKaur Год назад

      Aww thank you for your kind words

  • @SinghSukhvinder-z1i
    @SinghSukhvinder-z1i 10 месяцев назад +1

    ਕੌਣ ਕੌਣ ਪੰਜਾਹ ਸਾਲ ਦੀ ਉਮਰ ਚ ਅਕੇਲਾਪਨ ਹੰਢਾ ਰਿਹਾ ਏ ਅਪਣਾ ਨੰਬਰ ਜਰੂਰ ਲਿਖੋ ਇਸ ਦਾ ਹੱਲ ਲੱਭ ਕੇ ਦੇਵਾਂਗੇ ਉਹ ਵੀ ਫਰੀ ਚ

  • @dkmetcalf14598
    @dkmetcalf14598 Год назад +6

    Very interesting discussion and Madam Shelly kaur good explained. V.V.THANKS Madam tuhade husband bahout lucky ne.God bless you. bless you

  • @HarjeetGill-dm4dz
    @HarjeetGill-dm4dz Год назад +3

    ਬਹੁਤ ਵਧੀਆਂ ਗੱਲਾਂ

  • @bullet-el4qr
    @bullet-el4qr Год назад +13

    ਬੀਬੀ ਅਜੇ ਵੀ ਜਵਾਨ ਹੈ 50 ਬਾਦ ਹੀ ਮਜਾ ਆਊਦਾ ਹੈ ਮੇਰੀ 50ਸਾਲ ਮੈ ਹੂਣ ਵੀ 2ਕਿਲੋ ਮੂਰਗਾ ਖਾ ਜਾਦਾ ਹਾ ਜੋਗਾ ਰੋਜ ਕਰਦਾ 20ਸਾਲ ਮੂੰਡੇ ਸਾਡੀ ਰੀਸ ਕਰ ਸਕਦੇ

    • @prits4157
      @prits4157 Год назад +1

      Bakkera v kha karro yarr..I m also 62..fit for fight....

    • @bullet-el4qr
      @bullet-el4qr Год назад

      ok

  • @RameshKumar-zr4gn
    @RameshKumar-zr4gn Год назад +6

    Very interesting discussion and madam Shelly Kaur good explained thanks

  • @amandeepsinghsingh3384
    @amandeepsinghsingh3384 Год назад +5

    ਜਿਆਦਾ ਤਰ 50 ਸਾਲ ਤੋਂ ਬਾਦ ਓਰਤਾਂ ਦਾ ਲਾਲਚ ਤੇ ਆਦਮੀ ਦਾ ਕਾਮ ਲੁਕਯਾ ਹੁੰਦਾ ਜੋ 95 ਪ੍ਰਤੀਸ਼ਤ ਕੇਸਾ ਵਿਚ ਸਹੀ ਹੋਯਾ ,ਪਿਆਰ ਯਾਦਾ ਨਾਲ ਜੁੜਯਾ ਹੁੰਦਾ ਜੋ ਓਨਾ ਦਿਆਂ ਅਲਗ ਅਲਗ ਪਰਿਵਾਰਾਂ ਤੋਂ ਹੁੰਦੀਆਂ ਤੇ ਕੋਇ ਵੀ ਪਰਵਾਰ ਆਪਣੀ ਪਰਿਵਾਰ ਦੀ ਕਮਾਈ ਇੱਕ ਇਹੋ ਜਿਹੀ ਓਰਤ ਨਾਲ ਨਹੀ ਵੰਡਣਾ ਚੋਹਦਾ ਜੋ ਬਾਹਰੀ ਹੋਵੇ ਬਸ ਇਥੋਂ ਲੜਾਈ ਸ਼ੁਰੂ ਹੋ ਜਾਂਦੀ, 50 ਤੋਂ ਬਾਦ ਪਿਆਰ ਹੁੰਦਾ ਹੀ ਨਹੀ ਬਸ ਲੋੜਾ ਹੁੰਦੀਆਂ ਜਿਸਦਾ ਨਤੀਜਾ ਵਾਸਨਾਵਾਂ ਵਿੱਚ ਭਿਜਯਾ ਹੁੰਦਾ ਤੇ ਓਦਾ ਨਤੀਜਾ ਆਦਮੀ ਦਾ ਪਾਰਿਵਾਰ੍ ਜਿਆਦਾ ਭੁਗਤਦਾ ਕਿਊ ਕੇ ਜਿਸਦੀ ਲੋੜ ਆਦਮੀ ਨੂੰ ਹੁੰਦੀ ਨਾ ਉਹ ਸੁਹੱਪਣ ਹੁੰਦਾ ਨਾ ਹੀ ਹੱਡ, ਭਾਰਤ ਦਾ ਇਥਹਾਸ੍ ਬੱਡੀਆਂ ਤੇ ਬੁੱਢੇ ਦੇ ਪਿਆਰ ਦਿਆਂ ਲੜਾਈਆਂ ਨਾਲ ਭਰਿਆ ਹੋਯਾ

  • @paramjitsinghbrar1034
    @paramjitsinghbrar1034 Год назад +3

    Veer g jawani vali gal theek , but Madam said correct after 50 + di life is better than up to 40.
    Many Couples also happy , We also enjoying now

  • @JTS333
    @JTS333 Год назад +6

    Great topic , some will learn a lot and some hate a lot. Everyone’s experience will be different. So think positive and people will never support anyone , stay happy

  • @BalbirSingh-xg5uj
    @BalbirSingh-xg5uj Год назад +7

    ਸੱਚੀ ਕਹਾਣੀ ਸੰਖੇਪ ਚ
    17 18 ਦੀ ਉਮਰ ਚ ਮੇਲੇ ਚ ਟਰਾਲੀ ਕੋਲ ਖੜ੍ਹੀ ਕੁੜੀ
    ਦੇਖ ਰਹੀ ਸੀ ਮੁੰਡੇ ਵਲ
    ਮੁੰਡਾ ਵੀ ਇਕ ਟੱਕ ਦੇਖ ਰਿਹਾ ਸੀ
    ਪੰਜ ਕੁ ਮਿੰਟ ਬਾਅਦ ਬੇਖੌਫ ਹੋ ਮੁੰਡਾ ਕੁੜੀ ਕੋਲ ਪਹੁੰਚ ਗਿਆ ਨਾਂ ਪੁੱਛਿਆ ਚਾਰ ਅੱਖਰਾਂ ਦਾ ਨਾਂ ਦੱਸਿਆ ਸ਼ਹਿਰ ਦਾ ਵੀ ਚਾਰ ਅੱਖਰਾਂ ਨਾਂ
    ਮੁੰਡੇ ਨੇ ਅਪਣਾ ਨਾਂ ਵੀ ਦੱਸਿਆ
    ਛੇਤੀ ਵਾਪਿਸ ਆ ਕੇ ਦੂਰ ਖੜ੍ਹਾ ਰਿਹਾ
    ਟਰਾਲੀ ਦੇ ਤੁਰਨ ਤਕ
    ਬਾਅਦ ਚ ਹਰ ਟਾਇਮ ਕੁੜੀ ਦੀ ਸ਼ਕਲ ਅਤੇ ਬੋਲ ਕੰਨਾਂ ਗੂੰਜਣ ਲੱਗੇ
    ਪੰਜ ਛੇ ਮਹੀਨੇ ਬਾਅਦ ਉਸ ਦੇ ਸ਼ਹਿਰ ਚ ਗਿਆ ਮੁੰਡਾ ਸਕੂਲ ਦੇ ਛੁੱਟੀ ਟਾਇਮ ਬਜਾਰ ਚ ਖੜ੍ਹ ਕੁੜੀਆਂ ਚੋਂ ਲੱਭਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋਇਆ
    ਐਦਾਂ ਦੋ ਤਿੰਨ ਬਾਰ ਹੋ ਗਿਆ ਸੀ
    ਦਿੱਲ ਦਿਮਾਗ ਚ ਘੁੰਮਦਾ ਰਿਹਾ ਚਿਹਰਾ ਤੇ ਬੋਲ
    ਤਕਰੀਬਨ 14 ਸਾਲ ਬਾਅਦ ਕੁਦਰਤ ਮਿਹਰਬਾਨ ਹੋਈ
    ਇਕ ਸ਼ਹਿਰ ਚ ਪੋਸਟਿੰਗ ਵੇਲੇ ਦੇਖਿਆ ਇਕ ਦੂਜੇ ਨੂੰ ਇਕ ਟੱਕ ਦੇਖਿਆ ਉਹੀ ਤੱਕਣੀ ਰੂਹ ਨੇ ਰੂਹ ਨੂੰ ਸੁਨੇਹਾ ਦਿਤਾ
    ਪਛਾਣ ਲਿਆ ਇਕ ਦੂਜੇ ਨੂੰ
    ਉਦੋਂ ਤਕ ਦੋਵਾਂ ਦਾ ਵਿਆਹ ਹੋ ਚੁੱਕਿਆ ਸੀ
    ਉਸ ਦਿਨ ਤੋਂ ਬਾਅਦ ਵਰਕਿੰਗ ਡੇ ਵਾਲੇ ਦਿਨ ਸਬੱਬ ਬਣਦਾ ਰਿਹਾ ਇਕ ਦੂਜੇ ਨੂੰ ਦੇਖਣ ਦਾ
    ਲੰਬੇ ਸਮੇਂ ਬਾਅਦ ਉਹ ਗੁੰਮ ਹੋ ਜਾਂਦੀ
    ਕੋਸ਼ਿਸ਼ ਨਾਲ ਫੇਰ ਲੱਭਦੀ ਨਵੀਂ ਪੋਸਟਿੰਗ ਵਾਲੀ ਥਾਂ ਤੇ
    ਕੋਈ ਭੁਲੇਖਾ ਨਹੀਂ ਸੀ ਪਿਆਰ ਹੈ ਜਾਂ ਨਹੀਂ ਹੈ
    ਉਹ ਚੰਗੀ ਪੋਸਟ ਤੇ ਅਤੇ ਅਮੀਰ ਸੀ
    ਕਈ ਵਾਰ ਉਸ ਨੇ ਸੂਟ ਬਣਾਉਣਾ
    ਪੈਂਟ ਦੇ ਰੰਗ ਅਤੇ ਸ਼ਰਟ ਦੇ ਰੰਗ ਦਾ
    ਕੰਬੀਨੇਸ਼ਨ ਸੂਟ
    ਕਦੇ ਗੱਲ ਨਹੀਂ ਕੀਤੀ ਕਿਉਂਕਿ ਦੀਦਾਰ ਕਰਕੇ ਹੀ ਮਨ ਨੂੰ ਸਕੂਨ ਮਿਲਦਾ ਸੀ
    ਡਰ ਰਹਿੰਦਾ ਸੀ ਗੱਲ ਕਰਨ ਨਾਲ ਉਸਦੀ ਲਾਈਫ ਚ ਗੜਬੜ ਨਾ ਹੋ ਜੇ
    ਹੁਣ।ਰਿਟਾਇਰਮੈਂਟ ਤੋਂ।ਬਾਅਦ ਫੇਰ ਗੁੰਮ ਹੈ
    ਮੈਨੂੰ ਲੱਗਦਾ ਹੈ ਵੱਡੀ ਉਮਰ ਤਕ ਨਿਭਦੇ ਪਿਆਰ ਲਈ ਚਿਹਰੇ ਦੀ ਕਿਊਟਨੈਸ ਦਾ ਰੋਲ ਵੀ ਹੁੰਦਾ ਹੈ

    • @GurwinderSingh-tu8lj
      @GurwinderSingh-tu8lj 9 месяцев назад

      ਅੰਕਲ ਜੀ ਬੰਦੇ ਬਣ ਜਾਉ ਨਹੀਂ ਤਾਂ ਮੈਂ ਅੰਟੀ ਜੀ ਨੂੰ ਦੱਸੂਗਾ😂😂😂

    • @BalbirSingh-xg5uj
      @BalbirSingh-xg5uj 9 месяцев назад +2

      @@GurwinderSingh-tu8lj
      ਅੰਟੀ ਦਾ ਨਾਂ ਦੱਸ ਦਿਉ ਭਤੀਜਾ ਜੀ
      ਮੈਨੂੰ ਵੀ ਪਤਾ ਲੱਗ ਜਾਵੇ 😂😂☺️☺️

    • @JaswinderSingh-hy7ul
      @JaswinderSingh-hy7ul 8 месяцев назад

      Oh jo comment karde ne ih moorkh han... Ihna nu pyar dee bhasha pta hi nhi...

    • @GurwinderSingh-tu8lj
      @GurwinderSingh-tu8lj 8 месяцев назад

      @@BalbirSingh-xg5uj ਛੁੱਕਲ ਕਰਦੇ ਆ ਅੰਕਲ ਜੀ, ਹਮੇਸ਼ਾਂ ਤੰਦਰੁਸਤ ਰਹੋ

  • @gurpreetbrar5153
    @gurpreetbrar5153 Год назад +1

    ਓਹ ਸਮਾ ਵੀ ਵਧੀਆ ਸੀ ਪਰ ਫੇਰ ਹੌਲੀ ਹੋਲੀ ਲੋਕ ਰਿਸ਼ਤੇ ਚ ਝੂੱਠ ਬੋਲਣ ਲੱਗ ਗਏ ਤੇ ਲੋਕਾ ਦਾ ਭਰੋਸਾ ਖਤਮ ਹੋਣ ਲਗ ਗਿਆ ਜਿਸ ਕਰਕੇ ਵੇਖ ਵਿਖਾਵਾ ਗਲਬਾਤ ਸੁਰੂ ਹੋ ਗਈ, ਹੁਣ ਲੋਕ ਭਾਵਨਾਵਾਂ ਨਹੀਂ ਸਮਜਦੇ

  • @suryapratapsingh6810
    @suryapratapsingh6810 Год назад +3

    Love is the most powerful force that keeps this world going. That’s what Baba Nanak preached.
    Love has its different perspectives revolving around different stages of life but it can certainly be always between opposite sexes and not the same sexes as being discovered by modernites.

  • @pardeepsingh-mc5oj
    @pardeepsingh-mc5oj Год назад

    ਮੈਨੂੰ ਤੇ ਪਿਆਰ ਰੋਜ ਹੁੰਦਾ❤

  • @hafeezhayat2744
    @hafeezhayat2744 Год назад +2

    ਬਹੁਤ ਵਧੀਆ ਗੱਲ ਬਾਤ,,,,

  • @balvindersandhar4657
    @balvindersandhar4657 Год назад +13

    ਹਬਸ਼ ਪੂਰੀ ਕਰਨ ਦੀ ਗੱਲ ਕਰੋ ਪਿਆਰ ਇਕ ਵਡਮੁੱਲੀ ਚੀਜ ਹੈ ਜੋ ਕਿਸੇ ਕਿਸਮਤ ਵਾਲੇ ਨੂੰ ਨਸੀਬ ਹੁੰਦਾ ਹੈ ਇਸ ਦਾ ਉਮਰ ਨਾਲ ਕੋਈ ਸਬੰਧ ਨਹੀ

    • @kuldeepsingh8461
      @kuldeepsingh8461 Год назад

      Ik Umar waad da habas b pori ni kr skdy, odo Jo relation bnu ohda base kuj hor hoyo

    • @baldevsidhu7719
      @baldevsidhu7719 Год назад +4

      ਕੋਈ human ਪਿਆਰ ਨਹੀ needs fulfilled ਹੁਦੀਆ ਉਹ ਕਿਸੇ ਦੀ company ਵੀ ਹੋ ਸਕਦੀ emotional , physical, financial , spiritual needs ਵੀ ਹੋ ਸਕਦੀ unconditional love ਸਿਰਫ ਸਾਨੂ ਪਰਮਾਤਮਾਕਰਦਾ ਜੋ ਬਿਨਾ ਮੰਗਿਆ ਬੁਹਤ ਕੁਝ ਦਿਦਾ

  • @simarkaur9486
    @simarkaur9486 Год назад +2

    Bahut wadiya more on love plzzz

  • @iqbalsingh6505
    @iqbalsingh6505 Год назад +6

    Very nice discussion , loved it 😊👍

  • @Sarychfyugj
    @Sarychfyugj Год назад +1

    Life di sab ton important information I have listened first time in my life.

  • @jeetasingh9510
    @jeetasingh9510 Год назад +11

    Our society is not so mature to accept such late relationships especially after divorce or death of your spouse after 50s. Such relationships often end in tragic situations owing to property disputes and society pressures. But this is changing in big cities. Why a male or a female should suffer in isolation. Meeting of two compatible minds may change your rest of life into a cheerful and satisfying period.

    • @ShellyKaur
      @ShellyKaur Год назад +2

      Absolutely yes

    • @goldenbrown3283
      @goldenbrown3283 Год назад +1

      There is one thing you have missed out on .. when people are in their 50s they are set in their ways !!! . There is less chance of them having an open mind at that stage . This whole concept of soul growth and feelings is very over estimated . You need to learn to love yourself first !!!. That is where people go wrong , they go looking for love and have no love for themselves because they are living their lives for their nearest and dearest . Life is a lesson in itself . The only thing that stops people in their fifties is " once bitten twice shy " !!!!. Women are too sentimental about everything. Women are too attached to their children compared to men .!!!. It is easier said than done for majority of people . Children can also be a problem for their parents who are in their 50s !!!. This woman is deluded about reality !!. When you are part of a society with certain principles and morals you are bound to keep those in mind. Trust is a major factor !! The tick list is a major factor !!!. The bucket list is a major factor !!!!. A man dating woman after woman is seen as a Casanova and a woman dating different men is seen as a woman of loose character !!!

    • @ShellyKaur
      @ShellyKaur Год назад

      @@goldenbrown3283 loving oneself is exactly what we are talking about. In this discussion and loving itself is a process which helps us in our soul growth talking about vulnerability is also discussed, which is opposite of closemindedness and fixed thoughts and opinions men based on their thoughts and beliefs systems will think, what they are capable of, but what they think does not define a woman and same goes for a woman as well it all boils down an individual and where that individual is and it’s mental and emotional maturity level

    • @goldenbrown3283
      @goldenbrown3283 Год назад

      @@ShellyKaur loving oneself has to start at an early stage in life . Parents have to spend " time " with their children while they are growing up rather than focus on " money and more money" !!. You can learn to love yourself from a young age if you are brought up in the right environment. Punjabis have a habit of diving in head first and spending many years chasing the carrot and then there comes a time when they find themselves in a totally different phase in life and then they look backwards to see where they went wrong .. Punjabis always react too quick and do not have a thought process !!!. It's that " chak lo fatteh " attitude . We came from a society of caring and sharing only to become selfish and arrogant !!. That transition is what has got people all messed up . The absence of spirituality will not allow anyone to love themselves .

    • @pammibub2021
      @pammibub2021 Год назад

      It’s totally a disastrous situation ,for women to find stable relationship

  • @charanjitgill215
    @charanjitgill215 Год назад +3

    Very important talk

  • @karamsingh6463
    @karamsingh6463 Год назад +2

    You are right about this matter ❤.

  • @FaraattaTv
    @FaraattaTv Год назад +1

    Pyar ek rooh nal hunda . Dilo banada attach hunda . Jive bacha da Maa nal . Pyar vich business nhi hunda . Pyar tan kudrat wangu sohna Eshass aa .

  • @inderhanjrah-xu8rn
    @inderhanjrah-xu8rn 10 месяцев назад +1

    Very very good very healthy knowledge thanks you both

  • @SurinderKaur-ze5sx
    @SurinderKaur-ze5sx Год назад +1

    It's good discussion Shelly ji

  • @inderjitsinghsohi1112
    @inderjitsinghsohi1112 Год назад +4

    Nice topic thanks so much, zindagi zindabaad ❤

  • @NoName-jq7tj
    @NoName-jq7tj Год назад +2

    I say this has I have somewhat better understanding of myself & I always say is this & whatever energy you are in is the same energy you attract. You have to be very careful because if you are in bad mental state etc… You will attract the same person. The key is to be the best version of yourself.

  • @SukhdevSingh-kq5ng
    @SukhdevSingh-kq5ng Год назад +2

    Very good discussion

  • @user-gi5up7dh2x
    @user-gi5up7dh2x 8 месяцев назад

    ਇਨ੍ਹਾਂ ਨੇ ਜਿਛੂ ਦੀ ਪੜ੍ਹਾਈ ਕੀਤੀ ਹੈ ਪਰ ਸਾਡੇ ਧਰਮ ਇਹ ਨਹੀਂ ਕਹਿੰਦਾ
    ਹਾ ਇਹ ਧਰਤੀ ਤੇ ਧਰਮ ਤੋਂ ਟੁੱਟੇ ਹੋਏ ਨੇ ਇਨਾਂ ਨੇ ਸਾਡੇ ਖਾਸ ਕਰਕੇ ਪੰਜਾਬ ਨੂੰ ਤੋੜ ਕੇ ਰੱਖ ਦਿੱਤਾ
    ਇਨ੍ਹਾਂ ਦੀ

  • @samkhaira7703
    @samkhaira7703 Год назад +2

    It’s very important topic
    That’s great

  • @harbhajansingh1117
    @harbhajansingh1117 Год назад +3

    You have given a great knowledge

  • @subhcharanjitsinghnehal9495
    @subhcharanjitsinghnehal9495 Год назад +4

    ਜਦੋਂ ਜ਼ਿੰਮੇਵਾਰੀ ਲੈ ਲਵੋ ਇਕ ਬੱਚਾ ਪਾਲ ਰਹੇ ਹੋਵੋ ਬੱਚੇ ਨੂੰ ਚੰਗਾ ਇਨਸਾਨ ਬਣਾਉਣਾ ਤੁਹਾਡਾ ਨਿਸ਼ਾਨਾ ਹੁੰਦਾ ਫਿਰ ਇਕੱਲੇ ਰਹਿਣ ਵਿਚ ਇਕੱਲਾਪਣ ਨਹੀਂ ਲਗਦਾ। ਤੁਹਾਡਾ ਪਰਿਵਾਰ ਦੀ ਅਗਲੀ ਪੀੜ੍ਹੀ ਦੀ ਜ਼ਿੰਦਗੀ ਸੁਧਾਰ ਕੇ elite class ਦੀ ਬਰਾਬਰੀ ਵਲ ਲੈਜਾਣਾ ਜਦੋਂ ਨਿਸ਼ਾਨਾ ਬਣ ਜਾਂਦਾ ਉਹ ਪਿਆਰ ਪੁਅਰ ਦੀ ਬੇਵਕੂਫੀ ਵਿਚ ਨਹੀਂ ਪੈਂਦੇ। ਇਸ ਔਰਤ ਦੀ class elite ਹੋਵੇਗੀ ਇਹ financially free ਹੋਵੇਗੀ। ਅਗਰ ਮਿਡਲ ਕਲਾਸ ਬੰਦਾ ਜਾਂ ਔਰਤ ਇਹੋ ਜਿਹੇ ਫ਼ੈਸਲੇ ਕਰਕੇ ਆਪਣੀ energy and time waste ਕਰੋਂਗੇ ਤਾਂ ਤੁਸੀਂ ਪੀੜੀਆਂ ਤੱਕ ਇਹੋ ਮਿਡਲ ਕਲਾਸ ਵਿੱਚ ਹੀ ਜਿਉਵੋਗੇ। ਬਾਂਕੀ ਸੋਚ ਆ ਆਪਣੀ ਆਪਣੀ ਮੈਂ ਪਿਆਰ ਨੂੰ ਕਾਮਯਾਬੀ ਦੇ ਰਾਹ ਵਿੱਚ ਸਭ ਤੋ ਵੱਡੀ distraction ਮੰਨਦਾਂ। ਗ਼ਲਤ ਹੋਵਾਂ ਜਾਂ ਸਹੀ ਇਹ ਸਮਾਂ ਦੱਸੇਗਾ ❤

    • @baljinderkaur4019
      @baljinderkaur4019 8 месяцев назад +1

      Very nice same. Situation. Mari ha

    • @subhcharanjitsinghnehal9495
      @subhcharanjitsinghnehal9495 8 месяцев назад

      @@baljinderkaur4019 ਜਦੋਂ ਅਜੀਹੀ ਗ਼ੈਰ ਜ਼ਿੰਮੇਵਾਰ ਔਰਤ ਨੂੰ ਸੁਣੋਗੇ ਤਾਂ ਆਪਣੇ ਆਪ ਨੂੰ ਗ਼ਲਤ ਸਮਝਣ ਲੱਗ ਪਵੋਗੇ। ਆਪਣੇ ਨਿਸ਼ਾਨੇ ਆਪ ਮਿੱਥ ਕੇ ਉਹਨਾਂ ਤੇ ਕੰਮ ਕਰੋ ਅਜਿਹੇ ਹਵਸੀ ਤੈ ਵਿਹਲੀ elite ਕਲਾਸ ਤੇ ਬਹੁਤੀ ਤਵੱਜੋ ਨਹੀਂ ਦੇਣੀ

  • @KuldeepSingh-yg3bq
    @KuldeepSingh-yg3bq Год назад +6

    Very interesting episode sir

  • @Saran-s5u
    @Saran-s5u Год назад +1

    Mam,u r telling absolutely correct 💯❤

  • @tarloksingh2141
    @tarloksingh2141 Год назад +1

    Real Talks.

  • @baljitsingh8394
    @baljitsingh8394 Год назад +4

    Very nice interview 👍🙏❤️🙏

  • @jaspreetsinghDhanoa
    @jaspreetsinghDhanoa Год назад +1

    Mam it was very good experience with your conversations with relationship between age difference ❤️

  • @reetadevi8513
    @reetadevi8513 Год назад +3

    Really great topic

  • @balwantsinghdhadda2644
    @balwantsinghdhadda2644 Год назад +2

    Very nice analysis ji

  • @mastanasingh3013
    @mastanasingh3013 8 месяцев назад

    Bilkul sahi .payar Har Umar ch kr skda

  • @dalmavi1379
    @dalmavi1379 8 месяцев назад

    Thanks for open mind discussion

  • @gurdialdhillon5785
    @gurdialdhillon5785 Год назад +1

    Hate always starting after love when listening other narrow minded people strong love is samphothy

  • @DolphinsTalks
    @DolphinsTalks Год назад +6

    Madam has well explained all the aspects 🌹❤

  • @amandeep7759
    @amandeep7759 Год назад +25

    ਭਰਾਵਾ 50 ਛਡ ਏਥੇ ਤੇ 30 35 ਸਾਲ ਦੀਆ ਕੁੜੀਆ ਸ਼ਾਇਦ ਮੁੰਡੇ ਵੀ ਹੋਨਗੇ ਜੋ ਆਪਨੇ ਪਤੀ ਤੋ ਖੁਸ਼ ਨੀ ਹੈਗੀਆ ਮਤਲਬ ਟਾਈਮ ਨੀ ਦੇ ਰਹੇ ਮਤਲਬ ਔਨਾ ਦਾ ਰਿਲੇਸ਼ਨ ਕਿਤੇ ਹੋਰ ਹੁੰਦਾ ਇਸ ਲੀ ਔ ਤੇ ਆਵਦਾ ਦੁਖ ਸੁਖ ਔਥੇ ਈ ਕਰ ਲੈਂਦੇ ਨੇ ਤੇ ਘਰਵਾਲੀਆ ਨਾ ਔਥੇ ਰਹਨ ਜੋਗੀਆ ਨਾ ਛਡਨ ਜੋਗੀਆ ਕਔਕਿ ਬੱਚੇ ਵੀ ਨੇ ਮੈਂ ਇੰਡੀਆ ਦੀ ਗਲ ਕਰ ਰਹੀ ਆ ਔਨਾ ਦਾ ਕੀ ਹਲ ਏ ਔ ਵਚਾਰੀਆ ਆਪਨੀ ਇਜਤ ਦੀ ਖਾਤਿਰ ਬਾਹਰ ਰਿਲੇਸ਼ਨ ਵੀ ਨੀ ਬਨੋਦੀਆ ਔਦਾ ਈ ਘੁਟ 2 ਕੇ ਜੀ ਰਹਿਆ ਨੇ ਔਨਾ ਦਾ ਵੀ ਖੁਲ ਕੇ ਜਿੰਦਗੀ ਜਿੳਨ ਨੁ ਜੀ ਕਰਦਾ ਏ

  • @somicacreationsworld
    @somicacreationsworld Год назад +1

    Very nice topic liya ruh da rishta

  • @dee3557
    @dee3557 Год назад +4

    If someone alone through out his or her life I mean I missed opertunity to get married then its ok I mean no age limit for love...otherwise getting into this process means person is a patient and never be happy doesn't matter first love second or third...all is control your mind ...if we not succeed in first love then don't go for next ...enjoy your life ...

  • @t2jwel720
    @t2jwel720 Год назад +1

    God is great believe in God pray for bless 💞💞💞 God is my Love 💖❤❤❤❤ waheguru ❤

  • @allamericanslogistics1143
    @allamericanslogistics1143 Год назад +3

    Shelly is a smart intelligent female.

    • @ShellyKaur
      @ShellyKaur Год назад +1

      Thank you and I appreciate your kind words

  • @GurcharanSinghsran-mh1cn
    @GurcharanSinghsran-mh1cn Год назад +2

    Asper my opinion love is like an agar batti which bigins with light and ends in ashes

  • @tajinderkaur3514
    @tajinderkaur3514 Год назад +3

    Good conversation

  • @harjitlitt1375
    @harjitlitt1375 Год назад +1

    Good conducted interviews

  • @Panji2000
    @Panji2000 Год назад +10

    I had arranged marriage back in 1981. My ex husband and I were married for 22 years. Him and I never fell in love with each other because we were totally different from each other. I never felt the love caring from him. So we were divorced. Everyone told - that my life is over and I need to take my kids. I did whatever told me. So my kids grew up and left to attend university. So long story short I finally experienced what is true love. Felt butterflies in my tummy. So I’m happily married now and experience the love and living happily ever after. Age doesn’t matter! Do what makes you happy!

    • @ShellyKaur
      @ShellyKaur Год назад +3

      That is such a beautiful story I wish you the best and stay blessed

    • @Panji2000
      @Panji2000 Год назад +3

      @@ShellyKaur thank you ! My husband is also writing a book of our life story . How we met and how we fell in love. We both are very happy and living the life. My kids are successful in their lives.

    • @mohansingh-jx8xm
      @mohansingh-jx8xm Год назад

      Good 💯❤

    • @dimpysidhu1447
      @dimpysidhu1447 Год назад +1

      ​@@ShellyKaurwant to know more about you.... please
      Ur views are interesting

  • @sarabrandhawasarabrandhawa5620
    @sarabrandhawasarabrandhawa5620 8 месяцев назад +1

    Gud discussion!!

  • @jaloursidhu3258
    @jaloursidhu3258 Год назад +2

    Madam. Shelly has told so Diamond issue every man wants love even Ninty also it is very much better for whom whose partner has lost after partner he has to much necessity of partner thanks for so much better conversation. Thanks

  • @GurcharanSinghsran-mh1cn
    @GurcharanSinghsran-mh1cn Год назад +2

    As per my opinion love is like an agar batti which bigins with light and ends in ashes

  • @jaswantsinghkhalsadagruwala
    @jaswantsinghkhalsadagruwala Год назад +6

    ਬਲਿਹਾਰੀ ਕੁਦਰਤਿ ਵਸਿਆ ਤੇਰਾ ਅੰਤੁ ਨਾ ਜਾਈ ਲਖਿਆ

  • @kawaljitsingh9011
    @kawaljitsingh9011 Год назад +1

    lust , ego ,greed increases as an individual grow older in many case as i heared from maskeen ji

  • @BaldevSingh-ks1ts
    @BaldevSingh-ks1ts Год назад +3

    Very nice

  • @swarnpabla
    @swarnpabla Год назад +6

    Very good discussion. Rarely discussed on any Punjabi channel. Thanks, Mr. Thind and Ms. Sandhu.

  • @surindernijjar7024
    @surindernijjar7024 Год назад +3

    Very nice program ❤

  • @JaspalSingh-kz8lp
    @JaspalSingh-kz8lp 9 месяцев назад +1

    Right topic

  • @VijayKumar-gi5cq
    @VijayKumar-gi5cq 8 месяцев назад +2

    ਅਸਲ ਵਿੱਚ ਸਚਾਈ ਇਹ ਹੈ ਕਿ ਪਿਆਰ ਕਿਹਾ ਈ ਉਸ ਨੂੰ ਜਾਂਦਾ ਜੋ ਪਹਿਲੀ ਵਾਰ ਹੁੰਦਾ ਜਦੋਂ ਪਹਿਲੀ ਵਾਰ ਪਿਆਰ ਹੁੰਦਾ ਕਿੰਨੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਦੋਵੇਂ ਇੱਕ ਦੂਜੇ ਲਈ ਮਰਨ ਜਿਊਣ ਦੀਆਂ ਕਸਮਾਂ ਖਾਂਦੇ ਕਈ ਇੱਕ ਦੂਜੇ ਲਈ ਮਰ ਵਿ ਜਾਂਦੇ ਮੇਰੀ ਬੀਵੀ ਦੀ ਮੌਤ ਹੋਈ ਨੂੰ ਅੱਜ 7 ਸਾਲ ਹੋ ਗਏ ਤੈ ਮੈਰੀ ਉਮਰ 63 ਹੈ ਫਿਜੀਕਲੀ ਇੱਕ ਦੁਮ ਫਿਟ ਹਾਂ ਰਿਲੇਸ਼ਨ ਬਣੋਣ ਲਾਈ ਬੋਡੀ ਡਿਮਾਂਡ ਕਰਦੀ ਹੈ ਪਰ ਉਹ ਫੀਲਿੰਗ ਨਹੀਂ ਆ ਸਕਦੀ ਜੋ ਆਪਣੇ ਉਸ ਪਿਆਰ ਨਾਲ ਆਉਂਦੀ ਸੀ ਇਹ ਸਿਰਫ ਇੱਕ ਬੋਡੀ ਦੀ ਭੁਖ੍ਹ ਮੇਹਸੂਸ ਹੁੰਦੀ ਆ ਪਿਆਰ ਬਾਰ ਬਾਰ ਨਹੀਂ ਹੋ ਸਕਦਾ

  • @singhsaab8664
    @singhsaab8664 Год назад +1

    A child found in human form to unite with the Guru, we or what you are calling love, we have been raising or doing even when we were animals, birds, etc. One has to go and meet in Akal Purakh like one water is mixed with another water. But while fulfilling the responsibilities.

  • @NazGill-r8e
    @NazGill-r8e 8 месяцев назад

    Very nice discussion 👌 👍Keep it up ❤❤

  • @raminderkaur7064
    @raminderkaur7064 Год назад +4

    When you will go for meditation and spiritual progress

    • @ShellyKaur
      @ShellyKaur Год назад +2

      One doesn’t have to wait for old age for spiritual progress it should be done in young age as well

  • @KulvirSingh-f9r
    @KulvirSingh-f9r Год назад +2

    Veer good one ❤

  • @jasbirsandhu-l5u
    @jasbirsandhu-l5u Год назад +2

    100'/.ok ww are agreed with your discussing topic . It is essential

  • @Rajdeepkaur-m7j
    @Rajdeepkaur-m7j 8 месяцев назад

    Very good information mam

  • @DolphinsTalks
    @DolphinsTalks Год назад +4

    Bahut vadhiya discussion ji 👌😊

  • @shanugill1901
    @shanugill1901 8 месяцев назад

    Compromise is very important

  • @kulwindersingh-xf7nu
    @kulwindersingh-xf7nu 8 месяцев назад

    ਪ੍ਰੇਮ ਦਾ ਕਦੀ ਅੰਤ ਨਹੀਂ ਹੁੰਦਾ।ਪ੍ਰੇਮ ਬੇਸ਼ਰਤ ਹੁੰਦਾ ਹੈ।ਪ੍ਰੇਮ ਅਕਾਰਨ ਹੁੰਦਾ ਹੈ।ਪ੍ਰੇਮ ਦਿੰਦਾ ਹੈ ਅਕਾਰਨ।ਪ੍ਰੇਮ ਵਿਚ ਇਕ ਹੀ ਹੁੰਦਾ ਹੈ।ਪ੍ਰੇਮੀ ਇਸ ਕੁਦਰਤ ਦੀ ਹਰ ਬਸ਼ਰ ਆਸਮਾਨ ਸੂਰਜ ਚੰਦ ਫੁੱਲ ਫਲ ਨਦੀਆਂ ਪਹਾੜ ਆਦਿ ਨਾਲ ਪ੍ਰੇਮ ਕਰਦਾ ਹੈ।ਪ੍ਰੇਮੀ ਆਪਣੇ-ਆਪ ਨਾਲ ਪ੍ਰੇਮ ਕਰਦਾ ਹੈ।ਪ੍ਰੇਮ ਵਾਰੇ ਪੂਰਾ ਪੂਰਾ ਲਿਖਿਆ ਨਹੀਂ ਜਾ ਸਕਦਾ। ਪ੍ਰੇਮ ਕਦੀ ਟੁੱਟਦਾ ਨਹੀਂ ਹੈ। ਜੋ ਟੁੱਟ ਜਾਏ ਉਹ ਪ੍ਰੇਮ ਨਹੀਂ ਹੁੰਦਾ।

  • @GsGs-hr4nr
    @GsGs-hr4nr Год назад +3

    Nice