ਫੌਜੀ ਅਫਸਰ ਦੇ ਬੱਚੇ ਸੱਕੇ ਭੈਣ ਭਰਾ 1 ਕਰੋੜ ਦੇ ਘਰ ਚ ਨਰਕਭਰੀ ਜਿੰਦਗੀ ਕੱਟ ਰਹੇ ਸੀ (Rohini Sec 7 Delhi)

Поделиться
HTML-код
  • Опубликовано: 15 ноя 2021
  • #Apna_Farz_Sewa_Society_Patiala

Комментарии • 2,4 тыс.

  • @jagtarsidhu35
    @jagtarsidhu35 2 года назад +75

    ਪਤਾ ਨਹੀਂ ਕੱਲ੍ਹ ਨੂੰ ਕਿਸ ਦੇ ਹਲਾਤ ਕਿਵੇਂ ਹੋ ਜਾਣੇ ਹਨ। ਇਨਸਾਨ ਸਮਝਦਾ ਹੈ ਕਿ ਅਸੀਂ ਪੜ੍ਹ ਲਿਖ ਕੇ ਸਿਆਣੇ ਹੋ ਗਏ ਹਾਂ । ਜੀਵਨ ਵਿੱਚ ਸੰਤੁਲਨ ਕਾਇਮ ਰੱਖ ਕੇ ਆਪਣੇ ਆਲੇ ਦੁਆਲੇ ਵਿੱਚ ਸੁਖ ਵੰਡੋ । ਸੇਵਾ ਕਰਨ ਵਾਲੇ ਵੀਰ ਧੰਨ ਹਨ। ਸਹਿਯੋਗ ਦਿਉ।

    • @ManjinderSingh-mk9gz
      @ManjinderSingh-mk9gz 2 года назад +3

      Veer g jad Sikh Veera nu vkh da bhut Bura lgda assi ki kitaa apni kom lyee asal Ch asee bss foku su fa joge reh gye ne

    • @swaranjeet6905
      @swaranjeet6905 2 года назад

      1

  • @babbukataria2204
    @babbukataria2204 Год назад +6

    ਅੱਖਾਂ ਚ ਪਾਣੀ ਆ ਵੀਰ ਜੀ ਹਾਲਾਤ ਦੇਖ ਕੇ .. ਮੇਹਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ ..

  • @Sweety-oj1wv
    @Sweety-oj1wv 2 года назад +11

    Mujhse aashu ruk nhi rahe inn bhai Behan ki dukh dekh ke😭😭😭😭bachpan se sath khele or aaj kya hogaya😭😭😭🙏🙏🙏bhagwan kirpa banaye inn sab pe😭😭😭😭🙏🙏🙏

  • @manjusharma6779
    @manjusharma6779 2 года назад +6

    Dukh me koi rishtedar saath nhi dete ,
    Sukh me hi saath dete hai.
    Kuch families puri barbad ho jati hai.
    Sabse chota bhai bhi kitna preshan aur dukhi hai. Lekin koi bhi nhi sochta
    ese halato valo ko.
    Lekin
    aap log God ke bheje farishte ho. ,jo
    ese helpless logo ki madad krte hai.
    Keep servicing helpless people.
    God bless this team / organisation

  • @chandnivarma9153
    @chandnivarma9153 2 года назад +106

    ਮਾਨਵਤਾ ਦੀ ਸੇਵਾ ਸਭ ਤੋਂ ਉਪਰ ਹੈ ਵਾਹਿਗੁਰੂ ਜੀ 🙏

    • @kuldippannu6436
      @kuldippannu6436 2 года назад +2

      👏👏👏👏👏👏

    • @indianlittlepuff0013
      @indianlittlepuff0013 2 года назад +2

      Eh apne dharam valeya nu v dsde .... Kuch ta kr len ram mandir picche bethe rehna zindagi bhar

    • @indianlittlepuff0013
      @indianlittlepuff0013 2 года назад

      @Learning YT tere waarge fudu gaddhastan ch hi mil skde .... Naale hindu hi hai tu v ram mandir dekh k agg lg gi honi😂😂🤣🤣 nakli ram da Chella 🤣🤣😂😂 hanuman Suraj muuh ch pa lya c 😂😂🤣🤣 udna aanda c ohnu ta ram laxman nu Lanka udda k ni le gya 🤣🤣😂😂 dimaag ghat c ??

    • @unkown753
      @unkown753 2 года назад +1

      @@indianlittlepuff0013 nhi veer ji mnda bol nhi krna apani kom j amritsar sahib lyi j jaan de skdi hai ta ram mandir v ona da hakk hai ji

    • @garry2226
      @garry2226 Год назад +2

      @@unkown753 ਵੀਰ ਜੀ ਬਿਲਕੁੱਲ ਬਣਾ ਸਕਦੇ ਆ ਪਰ ਕਿਸੇ ਦੀ ਮਸਜਿਦ ਢਾਹਕੇ ਨਹੀਂ

  • @amitantwal9116
    @amitantwal9116 2 года назад +7

    Help krne ke liye bda dil cahiye 22 jo hr kisi ke pas ni h hr koi ni kr skta help salute h 22 apko

  • @nikhilmanhas9759
    @nikhilmanhas9759 2 года назад +17

    I am feel very proud on my these type of sikh brother❤❤❤❤❤❤❤waheguru ji mehar krn

  • @ranjitkaur8624
    @ranjitkaur8624 9 месяцев назад +3

    ਧੰਨ ਉ ਵੀਰ ਜੀ ਤੁਸੀਂ ਵਹਿਗੁਰੂ ਏਨਾ ਦੋਵੇਂ ਭੈਣ ਭਰਾਵਾਂ ਤੇ ਮਿਹਰ ਭਰਿਆ ਹੱਥ ਰੱਖਣ ਤੁਸੀਂ ਵੀ ਵੀਰ ਜੀ ਚੜਦੀ ਕਲਾ ਰਹੋ ਵਹਿਗੁਰੂ ਤੁਹਾਡੇ ਅੰਗ ਸੰਗ ਸਹਾਈ ਹੋਣ 🙏🙏🙏🙏🙏🙏

  • @Maachi_Lala
    @Maachi_Lala 2 года назад +52

    The moment he chanted bole sonehal I got goosebumps 1:00:19

  • @kgreenchannel4395
    @kgreenchannel4395 2 года назад +90

    ਮਨ ਖੁਸ਼ ਹੋ ਗਿਆ ਭਰਾਂ ਠੀਕ ਹੋ ਰਿਹਾ ਹੈ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

    • @DPAfactsfactory3
      @DPAfactsfactory3 2 года назад +2

      ruclips.net/video/-XseP6uqP_E/видео.html

    • @satyadevi1294
      @satyadevi1294 2 года назад

      View full screen shot below is the link for your email and that the top two of the day before I leave the country until may not be able to do the needful and oblige me know if this will not be able to you and the other to yayyyyy yayyyyy yayyyyy atty at try tt

    • @NishaKumari-ry5bf
      @NishaKumari-ry5bf 2 года назад

      🙏🏼🙏🏼🙏🏼🙏🏼🙏🏼

    • @jasvinderkaur3832
      @jasvinderkaur3832 2 года назад

      Waheguru Veer ji app upper bahut kirpa Karena

    • @jasvinderkaur3832
      @jasvinderkaur3832 2 года назад +1

      Waheguru ji kirpa Karena ena Guru da Singha ta hor kirpa Karen sab upper bahut kirpa Karen sab khush rajan Baba ji sanu sab bula made Karena

  • @babbukataria2204
    @babbukataria2204 Год назад +3

    ਪਾਲ ਵੀਰ ਜੀ ਤੁਹਾਡੀ ਫੈਮਿਲੀ ਦੇਖ ਕੇ ਬਹੁਤ ਖੁਸ਼ੀ ਮਿਲਦੀ ਐ ਮਨ ਨੂੰ ਤੇ ਗੱਲਾਂ ਸੁਣ ਕੇ ..ਬਾਬਾ ਜੀ ਜਲਦੀ ਠੀਕ ਕਰਨ ਸਭ ਨੂੰ 🙏🙏🙏

  • @dimple8472
    @dimple8472 2 года назад +133

    That's why I luvv Sikhism ❤️❤️

  • @kuljinderpandit07
    @kuljinderpandit07 2 года назад +18

    ਵਾਹਿਗੁਰੂ ਜੀ ਆਪਣਾ ਮੇਹਰ ਭਰਿਆ ਹੱਥ ਰੱਖਣ ਦੋਵੇ ਭੈਣ ਭਰਾ ਤੇ ਮੇਰੇ ਪਿਆਰੇ ਵੀਰ ਪਾਲ ਤੇ ਵੀ ਬਹੁਤ ਹੀ ਜ਼ਿਆਦਾ ਪੁੰਨ ਦਾ ਕੰਮ ਕਰ ਰਿਹਾ ਆ ਬਾਬਾ ਜੀ ਵੀਰ ਨੂੰ ਹਮੇਸ਼ਾ ਖੁਸ਼ ਰੱਖਣ 🙏🙏🙏🙏🙏

  • @dddharamsingh70
    @dddharamsingh70 2 года назад +35

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਲ ਵੀਰ ਜੀ ਫਤਿਹ ਪ੍ਰਵਾਨ ਕਰਨੀ ਜੀ

  • @chanchaldhupar2806
    @chanchaldhupar2806 Год назад +3

    I will say one thing, dear brother pal you are really really great. God bless you.DHAN DHAN BABA NANAK

  • @ravneetsingh7176
    @ravneetsingh7176 2 года назад +3

    Mann bhar aya video dekh ke. Kinna pyar kardi bhen apne bhra nu. Sach keha syaniya ne bhena maava vang hi khayaal rakhdiya bharawa naal. Waheguru mehar kare is bhen bhra te. Sewadaara nu v ball bakshna sewa karn da🙏

  • @tushargulati
    @tushargulati 2 года назад +137

    You guys are doing amazing work for these helpless people. Thank you.

  • @deeprataindia1170
    @deeprataindia1170 2 года назад +18

    ਪਾਲ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਏਨਾ ਭੈਣ ਭਰਾ ਦੀ ਸਹਾਇਤਾ ਕਰਨ ਲਈ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਇਹਨਾ ਤੇ ਜਲਦੀ ਠੀਕ ਹੋ ਜਾਣ ਦੋਵੇਂ ਜਾਣੇ ਅਰਦਾਸ ਹੈ ਮੇਰੀ ਵਾਹਿਗੁਰੂ ਜੀ ਅੱਗੇ।
    ,,Ballu ਰਟੈਂਡਾ,,

  • @jaskirankaur3676
    @jaskirankaur3676 2 года назад +13

    ਵਾਹਿਗੁਰੂ ਜੀ ਚੜਦੀਕਲਾ ਬਖਸ਼ੇ🥺❤️

  • @tejindersinghnamberdar8988
    @tejindersinghnamberdar8988 Год назад +4

    ਪ੍ਰਮਾਤਮਾ ਇਹਨਾਂ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ 🙏🏼

  • @DeepSingh-xf7po
    @DeepSingh-xf7po 2 года назад +181

    ਨਰਕ ਸਵਰਗ ਸਭ ਇੱਥੇ ਹੈ, ਵਾਹਿਗੁਰੂ ਜੀ ਸਾਨੂੰ ਪਾਪੀਆਂ ਨੂੰ ਮਾਫ਼ ਕਰਨਾ ਜੀ 👏👏

  • @gandhisharma1387
    @gandhisharma1387 2 года назад +22

    ਮਨਜੋਤ ਸਿੰਘ ਅਤੇ ਪਾਲ ਵੀਰ ਜੀ ਤੁਸੀ ਸਾਡੇ ਸਮਾਜ ਲਈ ਬਹੁਤ ਵਧੀਆ ਕੰਮ ਕਰ ਰਹੇ ਹੋ ਅਤੇ ਸਾਡੇ ਲਈ ਪ੍ਰੇਰਣਾ ਦਾਇਕ ਹੋ। ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ
    ਵਾਹਿਗੁਰੂ ਜੀ ਇਸ ਵੀਰ ਅਤੇ ਭੈਣ ਤੇ ਮੇਹਰ ਕਰਨ

  • @azadpreetsingh4721
    @azadpreetsingh4721 2 года назад +2

    ਪ੍ਰਮਾਤਮਾ ਜੀ ਮੇਹਰ ਕਰੋ ਇਹਨਾਂ ਬਚੀਆਂ ਤੇ ਭੈਣ ਦਾ ਪਿਆਰ ਵੀਰ ਲਈ ਹਾੲਏ ਰੱਬ ਮੇਹਰ ਕਰ

  • @aruntomar9600
    @aruntomar9600 2 года назад +1

    आप सब और आपकी टीम का इन्सानियत भरा सेवा कर्म अत्यंत सराहनीय है।

  • @gurmanpreetkaursidhu8439
    @gurmanpreetkaursidhu8439 2 года назад +4

    ਪਾਲ ਵੀਰੇ ਵੀਡੀਓ ਨੂੰ ਸ਼ੁਰੂ ਚ ਦੇਖ ਕੇ ਜਿਨ੍ਹਾਂ ਦੁੱਖ ਹੁੰਦਾ ਉਸ ਤੋ ਕਿਤੇ ਜ਼ਿਆਦਾ ਵੀਡੀਓ ਦੇ ਆਖੀਰ ਵਿਚ ਉਸ ਇਨਸਾਨ ਦੇ ਜੀਵਨ ਨੂੰ ਸੁਧਰਿਆ ਦੇਖ ਕੇ ਖੁਸ਼ੀ ਹੁੰਦੀ ਆ ਵੀਰੇ ਸੱਚੀ ਤੁਹਾਡੇ ਵਿੱਚ ਰੱਬ ਵਸਦਾ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @gurpartapsinghrai3292
    @gurpartapsinghrai3292 2 года назад +147

    ਮਾਨਵਤਾ ਦੀ ਸੇਵਾ ਸਭ ਤੋ ਉੱਤਮ ਸੇਵਾ,ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ 🙏

  • @HardeepKaur-dh1fi
    @HardeepKaur-dh1fi 2 года назад +5

    Really I cried see this video.. thanks veer ji 🙏🎉🎂

  • @amarjitkaur1023
    @amarjitkaur1023 2 года назад +2

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਸੱਤਪਾਲ ਵੀਰ ਜੀ ਨੂੰ

  • @mayanksharma-zg1gm
    @mayanksharma-zg1gm 2 года назад +18

    Ap jese log Insan ke roop me bhagwan banke in jarurat mando ki madad kr rhe ho salute to you brothers

  • @user-ny8oe8rk9l
    @user-ny8oe8rk9l 2 года назад +17

    ਪਾਲ ਬਾਈ ਜੀ ਤੁਸੀ ਹਰ ਵਾਰ ਦਿਲ ਜਿੱਤਦੇ ਉ ❤️

  • @Artster8489
    @Artster8489 Год назад +3

    Pal bhaiji you are a superhero. Literal tears of happiness in my eyes watching their condition change for the better. I have learned good bit of Punjabi watching all your videos. Waheguruji would be so proud.

  • @gauravkalra4
    @gauravkalra4 2 года назад +8

    At the end of this video I'm really happy to see that he is recovering fast.

  • @ekassekhon6697
    @ekassekhon6697 2 года назад +130

    ਇਸ ਹਾਲਾਤ ਵਿੱਚ ਵੀ ਵੀਰ ਨੂੰ ਸਾਡੇ ਦਸ ਗੁਰੂ ਸਾਹਿਬਾਨਾਂ ਦੇ ਨਾਮ ਯਾਦ ਆ 🙏🏻🙏🏻

  • @Beat_mashup
    @Beat_mashup 2 года назад +5

    ਪਾਲ ਵੀਰ ਜੀ ਤੁਸੀ ਮਹਾਨ ਊ 🙏ਵਾਹਿਗੁਰੂ ਜੀ ਏਨਾ ਨੂੰ ਛੇਤੀ ਠੀਕ ਕਰਨ ਤੇ ਸਾਨੂੰ ਵੀ ਤੁਆਡੇ ਵਾਂਗ ਏ ਸੇਵਾ ਕਰਨ ਦਾ ਮੌਕਾ ਮਿਲੇ

  • @pammikaur66
    @pammikaur66 2 года назад +6

    When I seen this video I am cried so pain full. Khalsa ji you doing great work. I pray to god this brother and sister get better soon.🙏🙏

  • @sammii_more
    @sammii_more 2 года назад +53

    Oh my goodness, I can’t understand what you’re saying but it looks like these people are living in very bad conditions and are very malnourished and vulnerable. It looks like they are only using this as a shelter from the elements. No one should live like this. Poor souls.
    Thank you for your wonderful and charitable services 🙏 you are angels sent from heaven.

    • @roshnikhubchandani4885
      @roshnikhubchandani4885 2 года назад +2

      They both who live here are brother and sister, who have lost there mental health, after some incident.

    • @ineedlotmoreofmotivationbe2170
      @ineedlotmoreofmotivationbe2170 2 года назад +1

      No sis but they are people who are not mentally well . So , he is trying to give them better treatment.

    • @god3597
      @god3597 2 года назад

      Both have a house but they have destroyed their house.

    • @sammii_more
      @sammii_more 2 года назад +2

      @@god3597 they may have done, but they still need help. People only destroy their homes if they have some kind of mental health issues or intellectual incapability or maybe cognitive decline and because of their age they can’t cope …

  • @gouravkapoor3574
    @gouravkapoor3574 2 года назад +6

    Salute e bhai nu kyoki eh ap kiraye de mkan te rhnde pya e pr bhen bra ghro nhi kade

  • @darshanrajput7824
    @darshanrajput7824 2 года назад +23

    🙏 respect aa bhaji thonu . Waheguru ji chadi kala ch rakhan

  • @rockzzz6622
    @rockzzz6622 2 года назад +2

    ਪ੍ਰਮਾਤਮਾ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ ਹਮੇਸ਼ਾ , 😇

  • @sohanbhuppal9615
    @sohanbhuppal9615 2 года назад +12

    ਅਜਿਹੇ ਲੋਕਾਂ ਦੀ ਸਾਂਭ ਸੰਭਾਲ ਕਰਨਾ ਸਰਕਾਰਾਂ ਦੀ ਜਿਵੇਂਵਾਰੀ ਹੈ। ਪ੍ਰੰਤੂ ਸਾਡੇ ਦੇਸ਼ ਦਾ ਦੁਖਾਂਤ ਹੈ ਕਿ ਸਾਡੇ ਦੇਸ਼ ਨੂੰ ਚਲਾਉਣ ਵਾਲੇ ਲੋਕਾਂ ਦੀ ਇਨਸਾਨੀਅਤ ਮਰੀ ਹੋਈ ਹੈ। ਇਹਨਾਂ ਲੋਕਾਂ ਨੂੰ ਦੇਸ਼ ਤੇ ਕਾਬਜ਼ ਲੋਕਾਂ ਨੂੰ ਖ਼ਤਮ ਕਰਨਾ ਪਵੇਗਾ।

  • @mann5307
    @mann5307 2 года назад +8

    Tuhaadi sacchi suchi soch nu salaam... Satguru ji ne sarbat de bhale lyi ...tuhaanu frishta bna k bhejya hai.. 🙏 God bless you

  • @prabhjotsingh-gm9oc
    @prabhjotsingh-gm9oc 2 года назад +2

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਨੂੰ ਬਹੁਤ ਮਹੱਤਵਪੂਰਨ ਕੰਮ ਕਰਨ ਦੀ ਸਮਰੱਥਾ ਬਖਸਣ

  • @anshikaarora1620
    @anshikaarora1620 2 года назад +8

    Hats off☹️baba ji tuhaade saari manukaamnaye puri karee❤️Ennayiram Vadia kaam krde pye ho tusi

  • @kamalpreet799
    @kamalpreet799 2 года назад +3

    ਬੁਹਤ ਵਧੀਆ ਕੰਮ ਵੀਰੇ ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ

  • @makhankalas660
    @makhankalas660 2 года назад +4

    ਵਾਹਿਗੁਰੂ ਸਾਰੇ ਭਰਾਵਾਂ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @sehbajsingh7081
    @sehbajsingh7081 Год назад +1

    💯ਇਹ ਅਸਲੀ LEGEND ਨੇ 👏
    ਸਾਡੇ ਰੋਲ ਮਾਡਲ👏

  • @sangeeta7869
    @sangeeta7869 2 года назад +2

    ਵਾਹਿਗੁਰੂ ਆਪ ਜੀ ਨੂੰ ਹਿੰਮਤ ਦੇਂਣ ਤੇ ਕਿਰਪਾ ਕਰਣ ਜੀ ਦਿਨ ਦੁੱਗਣਾ ਰਾਤ ਚੋਗਣੀ ਤਰੱਕੀ ਬਖ਼ਸ਼ਣ ਜੀ 🙏🙏🙏🙏🙏🙏🙏🙏

  • @user-lv9vp8wq7q
    @user-lv9vp8wq7q 2 года назад +75

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਾਲ ਵੀਰ ਫਤਹਿ ਪ੍ਰਵਾਨ ਕਰਨੀ,,,,,

  • @neerusharma7355
    @neerusharma7355 2 года назад +69

    Baba JI Bless you
    I really appreciate you
    You are a blessed Soul
    🙏🙏

  • @harindervirk3810
    @harindervirk3810 2 года назад +4

    You are doing Seva for vulnerable brothers and sisters .you are sent by wahaguru to do such wonderful Seva . Lots of people like me would look and feel sorry but don't do anything. Only blessed souls are the ones who actually go and help.chardi kala to you beta .🙏 Wahaguru give you long healthy and safe life journey to all of you .

  • @sukhsandhu2682
    @sukhsandhu2682 2 года назад

    ਲਵ ਯੂ ਪਾਲ ਵੀਰ ਵਾਹਿਗੁਰੂ ਵਾਹਿਗੁਰੂ ਜੀ ਚੜਦੀਆਂ ਕਲਾਂ ਕਰਨ

  • @HarpreetKaur-mi9se
    @HarpreetKaur-mi9se 2 года назад +48

    Mnjoot veera pal veera sanu maan aa thody ty

    • @jaggiamina5742
      @jaggiamina5742 2 года назад

      WAHEGURU.JI
      🎋🎋🎋🎄🎄🎋♥️♥️♥️😘😘😘🤔🤔HOLLAND.BAPLA

  • @gurpreetsidhu1939
    @gurpreetsidhu1939 2 года назад +31

    Waheguru g
    Main mbbs doctor a , I will try to become psychiatry doctor after waching , and I will help like these patient .
    Waheguru 🙏🙏

  • @amansidhu4782
    @amansidhu4782 2 года назад

    ਮਨੁੱਖਤਾਂ ਦੀ ਸੇਵਾ ਸੁਸਾੲਿਟੀ ਤੇ ਅਾਪਣਾ ਫਰਜ ਸੇਵਾ ਸੁਸਾੲਿਟੀ ਨੂੰ ਸਲੂਟ

  • @babbu2851
    @babbu2851 2 года назад

    Wah g wah pal g. Tusi great ho . Sara kus theek krta tusi. Wahe Guru g tuhadi umer baut lambi krn. Wahe Guru g ka khalsa wahe Guru g ki fathe

  • @shyamseedhar5985
    @shyamseedhar5985 2 года назад +13

    Realy this social act is appreciatable.
    Ours thanks 2 both. I definitely visit
    this Org. & donate the Cherity. Our
    best wishes to total org. Keep doing
    support to other helpless peoples.
    Pls. give UR SEVA 2 all communities
    beside Gursikh.

  • @krishanjopal5552
    @krishanjopal5552 2 года назад +5

    नर सेवा नारायण सेवा। कर भला हो भला अन्त भला का सबर दा भला। तू ही निरंकार मैं तेरी शरण हाँ मैनू बशलो। बाबा जी इस भाई बहन के ऊपर मेहर करो 🌱 साध संगत जी प्यार से कहे ना। धन निरंकार जी

  • @manpreetromana4793
    @manpreetromana4793 2 года назад

    Veer ji bohtttt thank you thuhada

  • @sukhysandhu2395
    @sukhysandhu2395 2 года назад

    Satnam vaheguru ji vere. Boht vadiya aa vere

  • @garrysaab687
    @garrysaab687 2 года назад +13

    Sachi sewa asl vich ehi aa❤❤❤🙏🙏🙏🙏

  • @latakalla3778
    @latakalla3778 2 года назад

    अज अखा विच हंजू आ गए नानक नाम सदा सुख पाई वाहेगुरु इन्हा ते मेहर बक्शे छोटे भ्रा नू वी हिम्मत बक्शे वाहेगुरु जी दा खालसा वाहेगुरु जी दी फतेह।

  • @jaswantkaur9812
    @jaswantkaur9812 6 месяцев назад

    ਮਨ ਬਹੁਤ ਹੀ ਦੂਖੀ ਹੋਇਆ ਦਿਲੀ ਰੋਹਨੀ ਵਿੱਚ ਦੋਵੇ ਭੈਣ ਭਰਾ ਨੂੰ ਦੇਖ ਕੇ।ਵਾਹਿਗੁਰੂ ਮਿਹਰ ਕਰੇ।

  • @pardeeplubana5022
    @pardeeplubana5022 2 года назад +72

    Waheguru ji ka khalsa waheguru ji ki Fateh 🙏

  • @smoothmoveswithmadhu5795
    @smoothmoveswithmadhu5795 2 года назад +10

    Plz spread love n prosperity. ...u did a great jo👍

  • @Varun-ep2tl
    @Varun-ep2tl 2 года назад +1

    Thank you so much… for being human

  • @theshivaofficial41
    @theshivaofficial41 2 года назад +18

    I have grt respect for khalsa and sikh dharam..

  • @kirangill4858
    @kirangill4858 2 года назад +5

    Parmatma dona nu tandrustia bakshan. Really daily injh dia videos dekh k bhut dukh hunda a.Waheguru ji injh da din kise nu na dikhao.
    Waheguru ji sarbat da pla krn

  • @jassvirlal1193
    @jassvirlal1193 2 года назад +14

    I am feeling so proud of you Pal veer g keep it up 🙏🙏 waheguru ji ka khalsa waheguru ji mehar karange g sab theek ho jaannn a aa g👍🌹🌹🌹🌹🌹

  • @gursharankaur7243
    @gursharankaur7243 2 года назад

    Waheguru ji🙏🏻🙏🏻 rooh khush ho gye video da end dekh k🙏🏻🙏🏻baba ji tuhanu saarian nu bal bakshan ji😇

  • @GurpreetSingh-xr6rv
    @GurpreetSingh-xr6rv 2 года назад

    ਕਿੰਨਾ ਚੰਗਾ ਸਿੰਘ ਏ ਕਿ ਜਾਇਦਾਦ ਦਾ ਲਾਲਚ ਨਹੀਂ ਹਾਲੇ ਕਿ ਨੌਕਰੀ ਵੀ ਛੋਟੀ ਜਹੀ ਕਰਦਾ ਤੇ ਧੀਆਂ ਵੀ ਨੇ ਪਰ ਜ਼ਰਾ ਵੀ ਲਾਲਚ ਨਹੀਂ ,ਚਾਹੁੰਦਾ ਤਾਂ ਭੈਣ ਭਰਾ ਨੂੰ ਪਾਗਲਾ ਹੋਏ ਰਹਿਣ ਦਿੰਦਾ ਤੇ ਕਰੋੜਾਂ ਦਾ ਘਰ ਵੇਚ ਜਿੰਦਗੀ ਸੌਖੀ ਕਰ ਲੈਂਦਾ। ਤੇ ਬੱਚਿਆ ਦਾ ਭਵਿੱਖ ਹੋਰ ਸਵਰਨ ਦੀ ਸੋਚ ਰੱਖਦਾ ਪਰ ਉਸਨੇ ਵਾਹਿਗੁਰੂ ਦਾ ਦਿਲ ਵਿਚ ਡਰ ਰੱਖਿਆ ਤੇ ਭੈਣ ਭਰਾ ਦੀ ਜਿੰਦਗੀ ਸਹੀ ਕਰਨ ਲਈ ਖੁਦ ਮੱਦਦ ਮੰਗੀ। ਵਾਹ ਸਿੰਘ ਸਾਬ ਵਾਹ, ਬਾ ਕਮਾਲ।

  • @jatinderdhindsa6407
    @jatinderdhindsa6407 2 года назад +20

    Veere tuc rabb da roop oo waheguru ji Mehar krn tuhade te 🙏🙏🙏🙇🙇🙇Te sare team members te 🙏

  • @jyotibehl7865
    @jyotibehl7865 2 года назад +9

    You are doing really good deed bhaji! Satnam waheguru 🙏🏻🙏🏻

  • @mandeepmandeepsiwach1687
    @mandeepmandeepsiwach1687 2 года назад

    Very aap bhut bhut sukriya aap ina kuch kar rhe ho ji

  • @Dimpleladhar369
    @Dimpleladhar369 2 года назад +1

    ਸਤਿ ਸ੍ਰੀ ਆਕਾਲ ਵੀਰ ਜੀ, ਤੁਹਾਡੀ ਸੋਚ ਤੇ ਤੁਹਾਡੀ ਟੀਮ ਦੇ ਜਜ਼ਬੇ ਨੂੰ ਸਲਾਮ ਆ ਜੀ, ਬਾਕੀ ਸਾਡੀ ਦਿਲੋਂ ਅਰਦਾਸ ਹੈ ਉਸ ਵਾਹਿਗੁਰੂ ਜੀ ਨੂੰ ਕਿ ਇਸ ਭੈਣ ਭਰਾ ਨੂੰ ਜਲਦੀ ਤੋਂ ਜਲਦੀ ਤੰਦਰੁਸਤ ਕਰਨ ਜੀ,

  • @rajdeepkaur6032
    @rajdeepkaur6032 2 года назад +13

    Really Pal Veer ji Manjot Veer ji nd Gurpeet Veer ji u have magical power s to handle anyone. Stay healthy and blessed all of you. May u success in ur polite way.

  • @jagseerdhillon9913
    @jagseerdhillon9913 2 года назад +12

    God bless you 🙏🏻 pal ver ji tusi bhut vdia km kr rhe ho Waheguru waheguru ji waheguru ji 🙏🏻

  • @noisemax.
    @noisemax. 2 года назад

    baba ji tusi menu ajj 4 sal bad rva ta .. me sochya c k hun me kade zindagi vich nahi rouga , apne app te control rakhuga ,, par ehna di halat dekh k apne ansu rok nahi sakya ,, , thankyou baba ji tusi mere andarla kuj change kr ta

  • @meghakashyap6720
    @meghakashyap6720 2 года назад +3

    Waheguru ji 🙏 salute h ap logo ko jis tarha apne inki madat ki 👏👏👏👏👏👏👏👏👏👏👏👏👏👏👏👏

  • @JasbirKaur-nj3sr
    @JasbirKaur-nj3sr 2 года назад +14

    I really appreciate you, stay blessed🙏 waheguru ji aap sab nu chardi kala vich rakhan🙏🙏

  • @HarpreetKaur-mi9se
    @HarpreetKaur-mi9se 2 года назад +3

    Thankuu veera rb brgyy o tuciiii

  • @kgill1365
    @kgill1365 2 года назад +1

    Wahe guru a ji pal Kharoud best veery ji best good job

  • @TanishSingh121
    @TanishSingh121 2 года назад

    Dhanvad kardiya ਮੇ ਸਾਰਿਆਦਾ 🙏🙏

  • @sudhadadhwal4968
    @sudhadadhwal4968 2 года назад +5

    Hats off to you , great job done. Best example of being human.

  • @gurjotdhillon6443
    @gurjotdhillon6443 2 года назад +16

    Tusi bai ji bhout Wadia kamm karde o sounu salute

  • @sugamchopra2098
    @sugamchopra2098 Год назад

    sachey pathshah mehar bakshey.. baba ji baut nek kaam kar rahe ho ji..keep it up more and more

  • @gurpalsingh6699
    @gurpalsingh6699 2 года назад

    Bhut acha paaji parmatma appko chardi kala mai rakhe pal paaji god bless you

  • @sakinderboparai3046
    @sakinderboparai3046 2 года назад +7

    ਵਾਹਿਗੁਰੂ ਜੀ ਕਿਸੇ ਨੂੰ ੲਿਹੋ ਜਿਹੇ ਦਿਨ ਨਾ ਦੇਖਣੇ ਪੈਣ ।

  • @sarfrazbutt7292
    @sarfrazbutt7292 2 года назад +31

    BIG LOVE FROM PAKISTAN VEERE ❤️🇵🇰
    YAAR TWADI VIDEOS DEKH DIL KHUSH HO JANDAA ❤️ AND SONI BHAI NUUU DHER SARA PAYAR ❤️🤗

  • @randhawaabhi1990
    @randhawaabhi1990 2 года назад

    Waheguru Ji Mehr Kryo🙏Veer Ji Tuc Bhut Vadiya km Kita Waheguru Ji ka Khalsa Waheguru Ji ki fateh

  • @SatnamSingh-dn1og
    @SatnamSingh-dn1og 2 года назад

    ਵਾਹਿਗੁਰੂ ਜੀ ਮੇਹਰ ਕਰੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਕਿਰਪਾ ਕਰੇ

  • @deepakkhanna8785
    @deepakkhanna8785 2 года назад +102

    बहुत अफसोस हुआ देखकर की आसपास भी कोई मदद करने वाला नहीं था क्या हो गया है दुनिया को? देख तेरे संसार की हालत क्या होगई भगवान, कितना बदल गया इंसान ? 🙏🙏

    • @bindaskiran1637
      @bindaskiran1637 2 года назад +2

      Sahi baat g🙏

    • @aman15073
      @aman15073 2 года назад +5

      par koi kare bhi kya koi sarkar ki galti hai ye

    • @rajSingh-xd3kn
      @rajSingh-xd3kn 2 года назад +1

      Sir ye rohini me Insaan ni jaanwer rehte h 😭😭😭😭😭
      Dukh byan nahin kr skta hu kitna bura tym aagya h 😭😭😭😭

  • @simranjitkaurmanagarae1345
    @simranjitkaurmanagarae1345 2 года назад +5

    You guys are doing very helpful work for these type of people ❤️GOD BLESS YOU🙏🏼🙏🏼

  • @khushjgrewal691
    @khushjgrewal691 8 месяцев назад +1

    Dhann-ho-veer g-tusi-🙏🙏

  • @sonikawadhwa9225
    @sonikawadhwa9225 2 месяца назад

    भैया आपकी बहुत बड़ी उम्र करें भगवान और ऐसे करते रहो सेवा

  • @buntycool99
    @buntycool99 2 года назад +194

    Feeling bad for most younger brother. He did alot for them, while he have 3 babies. He drives a school bus, as we all know schools are closed since 2 years. Lets help him.

  • @krishnakakkar2308
    @krishnakakkar2308 2 года назад +12

    Feeling vry sad fr younger brother ....salute veere tuhadi sewa nu te chotte bro di patience nu....😥😥😢😢😢😢😢waheguru ji sbb te mehr kro baba ji

  • @harpalmasih8151
    @harpalmasih8151 Год назад +1

    ਵਾਹ ਓਹ ਰੱਬਾ , ਮੈਂ ਤਾਂ ਇਹੀ ਸੋਚ ਰਿਹਾਂ ਕਿ ਪਹਿਲਾਂ ਇਹ ਦੋਨੋ ਕਿੰਨੇ ਵਧੀਆ ਤਰੀਕੇ ਨਾਲ ਰਹਿੰਦੇ ਹੋਣਗੇ । ਪਰ ਹੁਣ ਕੀ ਹਾਲਾਤ ਨੇ ।😢
    ਕਈ ਵਾਰ ਜ਼ਿੰਦਗੀ ਹੀ ਜ਼ਿੰਦਗੀ ਨੂੰ ਖਾਣ ਲੱਗ ਜਾਂਦੀ ਹੈ , ਮੌਤ ਤੋਂ ਤਾਂ ਐਵੇਂ ਹੀ ਲੋਕ ਡਰਦੇ ਨੇ ।

  • @manroopbhullar2911
    @manroopbhullar2911 2 года назад

    Pal vr well done 👍
    Waheguru tahanu hamesha khush rkhn 🙏

  • @mdadilkhan2641
    @mdadilkhan2641 2 года назад +10

    ALLAH PAAK AAP sab KO KHOSH rkhkhe

  • @DeepSingh-xf7po
    @DeepSingh-xf7po 2 года назад +4

    ਵਾਹਿਗੁਰੂ ਜੀ ਤੰਦਰੁਸਤੀ ਬਖਸ਼ੋ 👏👏