ਕੰਨ ਤੱਕ ਬੰਦ ਹੋ ਗਏ ਇਸ ਕਰਮਾ ਮਾਰੇ ਵੀਰ ਦੇ ( ਪਤਾ City Ballia UP ਦੱਸ ਰਿਹਾ )

Поделиться
HTML-код
  • Опубликовано: 13 фев 2022
  • #ਆਪਣਾ_ਫਰਜ਼_ਸੇਵਾ_ਸੁਸਾਇਟੀ_ਪਿੰਡ_ਲਚਕਾਣੀ_ਪਟਿਆਲਾ

Комментарии • 522

  • @MANREET702
    @MANREET702 2 года назад +11

    *ਧੰਨਵਾਦ ਪਾਲ ਵੀਰ ਇਹ ਕਾਰਜ ਕੋਈ ਕੋਈ ਇਨਸਾਨ ਹੀ ਕਰ ਸਕਦਾ ਰੱਬ ਦੇ ਬੰਦੇ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ*

  • @ladakhivarialboy4956
    @ladakhivarialboy4956 2 года назад +17

    Sikh community hamasha maslum our gorbat logo ka madad karta hai ALLAH TALLA HAMA SHA IS KOM KO SALAMAT RAKHA ☝️🤲

    • @noobgameryt2832
      @noobgameryt2832 2 года назад +3

      shabir bhai dil se tujhe salute hai bhai tum ek muslim hokar bhi jo hume aur humari sikh kom ke liye dua karte ho aur apni jaati dharam peeche chod jo apne ek sahi Insaniyat ko pehle aghe rakha. dil se brother apka allah aur mera bhagwan aapko aur apke parivar ko sab Khushi aur tandroosti de

    • @ladakhivarialboy4956
      @ladakhivarialboy4956 2 года назад +1

      Thanks brother ☝️🤲

  • @qwertyraple1204
    @qwertyraple1204 2 года назад +5

    हे भगवान इस प्रभु रूपी देवता के सिर अपना आशीर्वाद बनाए रखना। ताकि इनको ताकत और हिम्मत मिल सके। हमे अपने पंजाब पर गर्व है जिसमें आप जैसे दयालू पुरुष birajman है।

  • @deeprataindia1170
    @deeprataindia1170 2 года назад +19

    ਜਦੋਂ ਕੋਈ ਹਮਦਰਦੀ ਪ੍ਰਗਟ ਕਰਦਾ ਓਦੋ ਅੱਖਾਂ ਵਿੱਚ ਪਿਆਰ ਦੇ ਹੰਜੂ ਅਾ ਜਾਂਦੇ ਹਨ।ਧੰਨ ਹੋ ਪਾਲ ਵੀਰ ਜੀ ਆਪਜੀ ਵੀ ਇੱਕ ਰੱਬੀ ਰੂਹ ਹੋ ਇਹ ਕੰਮ ਪਰਮਾਤਮਾ ਨੂੰ ਪਿਆਰ ਕਰਨ ਵਾਲਾ ਇੰਨਸਾਨ ਹੀ ਕਰ ਸਕਦਾ ਹੈ।
    ,,Ballu ਰਟੈਂਡਾ,,

  • @sharanjitkaur4731
    @sharanjitkaur4731 2 года назад +35

    ਪਾਲ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆਪ ਸੇਵਾ ਤਾਂ ਹਰ ਰਹੇ ਹੋ ਪਰ ਇਸ ਵੀਰ ਨੂੰ ਦੇਖ ਕੇ ਬਹੁਤ ਦੁੱਖ ਹੋ ਰਿਹਾ ਕਿ ਇਸ ਦੀਆਂ ਅਖਾਂ ਵਿਚੋਂ ਹਝੁ ਆ ਰਹੇ ਵਾਹਿਗੁਰੂ ਜੀ ਵੀਰ ਤੇ ਮੇਹਰ ਕਰਨਾ ਜਿਨ੍ਹਾਂ ਵੀਰਾਂ ਨੇ ਇਸ ਦੀ ਦਸ ਪਾਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਭਲਾ ਕਰਨਗੇ

    • @jaspindergill417
      @jaspindergill417 2 года назад +5

      ਪਾਲ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀ ਇਹ ਸੇਵਾ ਕਰ ਰਹੇ ਹੋ

  • @bindergill1760
    @bindergill1760 2 года назад +3

    ਵਾਹਿਗੁਰੂ ਜੀ ਆ ਦਿਨ ਕਿਸੇ ਤੇ ਨਾ ਓਨ ਇਹ ਸੱਬ ਦੇਖ ਕੇ ਦਿਲ ਬਹੁਤ ਦੁੱਖਦਾ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੀ 🙏🏻🙏🏻🙏🏻

  • @balbirsakhon6729
    @balbirsakhon6729 2 года назад +5

    ਵੀਰੇ ਤੁਹਾਨੂੰ ਵਾਹਿਗੁਰੂ ਚੜਦੀ ਕਲਾ
    ਵਿੱਚ ਰੱਖਣ ਦੁਖੀਆਂ ਦਾ ਸਹਾਰਾ
    ਬਣਦੇ ਹੋ ਨਾਨਕ ਨਾਮ ਚੜਦੀ ਕਲਾ
    ਤੇਰੇ ਭਾਣੇ ਸਰਬੱਤ ਦਾ ਭਲਾ

  • @PARDHAAN_106
    @PARDHAAN_106 2 года назад +3

    Pal kharoud bai ik rab ruppi banda hai parmatma veer de sar te eda ee hath rakhi rakhe 🙏🏻

  • @sukhmaansaab1963
    @sukhmaansaab1963 2 года назад +5

    ਧੰਨ ਮਾਨ ਨਾਲ ਸੇਵਾ ਕਰ ਰਹੇ ਹੋ ਤੁਸੀ ਵਾਹਿਗੁਰੂ ਜੀ ਮੇਹਰ ਕਰੇ

  • @mkjee5833
    @mkjee5833 2 года назад +15

    🙏🇸🇬💯....well done Bhai, may all your wishes come true. This is your hard work, blessings!

  • @rupindersingh7043
    @rupindersingh7043 2 года назад +2

    Bai g tuhadia saria videos bhaut vadia hundia..RAB tuhanu chardikala ch Rakhe Taki Tuc eh nek karaj krde rho….

  • @gurwindersingh-xc5bb
    @gurwindersingh-xc5bb 2 года назад +7

    WaheGuru Ji 🙏 ਮੇਹਰ ਕਰਨ ਜੀ🙏

  • @taranjitkaur2414
    @taranjitkaur2414 2 года назад +2

    Pal veer ji waheguru ji ka khalsa waheguru Ji ki Fateh veer ji tusi ਮਨੁੱਖਤਾ ਦੀ ਸੇਵਾ ਕਰ ਰਹੇ ਹੋ waheguru hardi kala vich rakhan ji

  • @user-ti9jl5xh6o
    @user-ti9jl5xh6o 2 года назад

    ਧੰਨਵਾਦ ਸਹਿਤ ਇਹ ਵੀਰ ਜਿਹਨਾਂ ਨੇ ਇਸ ਬੱਚੇ ਨੂੰਛੜਾਇਆ ਦੁਸਰੀ ਬੇਨਤੀ ਲਾਲਚ ਇਸ ਪਿੰਡ ਸਰਪੰਚ ਨੂੰ ਜਿਹੜਾ ਕਿਸੇ ਦੇ ਭਲੇ ਵਾਸਤੇ ਨਹੀਂ ਆਇਆ ਕਿੰਨੇ ਵੀਰ ਨੇ ਫੋਨ ਕੀਤੇ ਇਹ ਲਾਲਚੀ ਹੋਵੇਗਾ ਪੈਸਿਆਂ ਵਾਸਤੇ ਭੱਜਿਆ ਆਉਂਦਾ ਧੰਨਵਾਦ

  • @makhankalas660
    @makhankalas660 2 года назад

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਪਾਲ ਵੀਰ ਜੀ ਆਪਣਾ ਫਰਜ ਸੇਵਾ ਕਰਦੇ ਸਾਰੇ ਭੈਣ ਭਰਾਵਾਂ ਜੀ ਨੂੰ ਸਾਰੇ ਪਰਿਵਾਰ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @mazhariqbalislamicvideos4828
    @mazhariqbalislamicvideos4828 2 года назад +1

    Ap Sab teem wale dukhi insanyet ki khidmat kar ke bohat bohat hi umda aur khoobsurat kam kar Rahe han

  • @amaritkaur3364
    @amaritkaur3364 2 года назад +2

    Dhan ho app sab sewadar , Waheguru ji da rip ho app ji 🙏💐💐💐💐

  • @sewakdeon4134
    @sewakdeon4134 Год назад +4

    ਜਿਉਂਦੇ ਰਹੋ ਬਾਬਾ ਜੀ

  • @rakeshkumar-cs5ie
    @rakeshkumar-cs5ie 2 года назад +2

    Veer ji tusi rab ban ke aaye ho in dukhi insano ke liye 🙏🙏🙏🇮🇳

  • @karanjitsingh9925
    @karanjitsingh9925 2 года назад +2

    Jathedar jee you are doing the tremendous job. god bless ýou a long life.

  • @mazhariqbalislamicvideos4828
    @mazhariqbalislamicvideos4828 2 года назад +1

    Ap Sab teem wale dukhi insanyet ki khidmat kar ke bohat bohat hi umda kam kar Rahe han AllahTahala Ap ko hamesha sehat o tandrusti vali zindgi ata farmae ameen

  • @bimlakaur7982
    @bimlakaur7982 2 года назад +21

    ਬਹੁਤ ਬਹੁਤ ਸ਼ੁਕਰੀਆ ਮੇਰੇ ਵੀਰ ਇਸ ਸੇਵਾ ਲਈ ਆਪਦਾ ਹੋਰ ਤਾਕਤ ਬਖਸ਼ੇ ਵਾਹਿਗੁਰੂ ਆਪ ਹਮੇਸ਼ਾ ਇਸ ਤਰ੍ਹਾ ਸੇਵਾ ਕਰਦੇ ਰਹੋ

  • @deepamander7266
    @deepamander7266 2 года назад +8

    🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏

  • @dalbirnagra7885
    @dalbirnagra7885 2 года назад +3

    Waheguru Ji chardi kala bakhshana 🥰🙏

  • @Deephdstudio2626
    @Deephdstudio2626 2 года назад +13

    ਵਾਹਿਗੁਰੂ ਜੀ ਮੇਹਰ ਕਰਿਓ ਏਸ ਵੀਰ ਤੇ

  • @satwantsingh6863
    @satwantsingh6863 2 года назад +2

    ਦਾਤਾ ਭਲੀ ਕਰੇ

  • @kgill1365
    @kgill1365 2 года назад +1

    Wahe guru a ji pal Kharoud veery ji best good job nice good job keep up

  • @karmpalchauhan4500
    @karmpalchauhan4500 2 года назад +2

    वाहेगुरु जी मरीज को गाड़ी के पीछे अकेला मत बिठाया करो यह हमारी प्रार्थना है🙏🙏🙏 उसके साथ कोई बैठा रहे तो बहुत अच्छा होगा कहीं अकेला कोई छलांग ना मार जाए

  • @gurpartapsinghrai3292
    @gurpartapsinghrai3292 2 года назад +2

    ਨਾਨਕ ਦੁਖੀਆ ਸਭ ਸੰਸਾਰ

  • @RanjeetSandhu-ne4wr
    @RanjeetSandhu-ne4wr 11 дней назад

    ਵਾਹਿਗੁਰੂ ਮੇਹਰ ਕਰੇ ਰੱਬ ਦਾ ਬੰਦਾ ਸੱਤਪਾਲ ਸਿੰਘ ਵੀਰ ਤੇ 🙏🙏🙏

  • @gursewakpunia6883
    @gursewakpunia6883 2 года назад +5

    ਧੰਨ ਧੰਨ ਹਰ ਗੋਬਿੰਦ ਸਿੰਘ ਮੇਹਰ ਕਰ ਜੀ

  • @mazhariqbalislamicvideos4828
    @mazhariqbalislamicvideos4828 2 года назад +1

    Ap Sab Dukhi insanyet ki khidmat kar ke bohat bohat hi umda kam kar Rahe han

  • @saurabkumar8333
    @saurabkumar8333 2 года назад +1

    Pal bai kaas aap jaisi hi hoti sabki soch

  • @PawanKumar-jw1gy
    @PawanKumar-jw1gy 2 года назад +1

    Pal beta you are very good

  • @jaspreetsingh627
    @jaspreetsingh627 Год назад +2

    ਵੀਰ ਤੁਹਾਡਾ ਪਿਆਰ ਕਿੰਨਾ ਹੈ ਲੋਕਾਂ ਨਾਲ ਵੀਡੀਉ ਚ ਸਾਫ਼ ਸਾਫ਼ ਪਤਾ ਲਗਦਾ ਹੈ love you pal veer

  • @AVENGERS...
    @AVENGERS... Год назад +2

    Waheguru Ji Mehar Karo Guru Ji 🙏🙏🙏🙏🙏🙏🙏🙏🙏🙏🙏🙏🙏🙏🙏🙏

  • @DavinderSingh-zm5yx
    @DavinderSingh-zm5yx 2 года назад

    ਸੇਵਾ ਧੰਨ ਹੈ ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ।

  • @ashishpaul8171
    @ashishpaul8171 2 года назад +4

    WAHEGURU JI MEHAR KARN SAB TE 🙏🙏🙏🙏

  • @dilawarsinghdhaliwal8561
    @dilawarsinghdhaliwal8561 2 года назад +3

    Rabb meri v umar tenu lave mere veer ❤️😘😘

  • @somamehra0612
    @somamehra0612 2 года назад +5

    ਵਹਿਰੁਗੂ ਮੇਹਰ ਕਰੇ ਜੀ 🙏🙏

  • @jasvirsingh9205
    @jasvirsingh9205 2 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ,, ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪ੍ਰਮਾਤਮਾ, ਤੁਹਾਡੇ ਤੇ ਕਿਰਪਾ,ਕਰਨ,, ਵੀਰੇ ਤੁਸੀਂ ਚੜ੍ਹਦੀ ਕਲਾ ਵਿੱਚ ਰਹਾਉ

  • @kuldeepkaur1145
    @kuldeepkaur1145 2 года назад

    Har ਕਿਸੇ ਦੇ hissay ne aboundi ਏਹ ਸੇਵਾ Waheguru ਦੀ ਮੇਹਰ ਨਾਲ ਹੀ ਏਹ ਸੇਵਾ mildi hey

  • @rinkurajput771
    @rinkurajput771 2 года назад +1

    Very nice well done sir ji God bless you Gurdaspur

  • @asoinib8235
    @asoinib8235 2 года назад +4

    All your wishes come true paal veer ji ... Waheguru mehar kro sb te .. babaji es veer nu jldi thik krde 🙏🏻❤️Waheguru ji aap es veer ji ki video puri duniya me share krdo mehar kro baba ji 🙏🏻🙏🏻🙏🏻🙏🏻 love from Bihar 🙏🏻🙏🏻

    • @__shikari_
      @__shikari_ 2 года назад

      Palveer ji Haryana to hoga

  • @satishsharma-cb8qs
    @satishsharma-cb8qs 2 года назад +1

    Guru Maharaj JiTuhada Bhala Karey Satsri Akal

  • @ManpreetKaur-nn1ji
    @ManpreetKaur-nn1ji 2 года назад +3

    Wahaguru ji kirpa karo veer ta

  • @balkarsingh-nn5le
    @balkarsingh-nn5le 2 года назад +2

    Pal veere ehe kam karan vaste bhut vada zigra chahida waheguru ji mehar kare 🙏🙏

  • @bhattiphotographykhanna6281
    @bhattiphotographykhanna6281 2 года назад +2

    ਵਾਹਿਗੁਰੂ ਜੀ ਮੇਹਰ ਭਰੀਆਂ ਹੱਥ ਰੱਖੇ ਵੀਰ ਤੇ

  • @ashutoshBtiwari
    @ashutoshBtiwari 2 года назад +10

    Very good job veer ji.... Wahe Guru ji ka Khalsa, Wahe guru ji ki Fateh 🙏

  • @legends8397
    @legends8397 2 года назад +4

    veerjii tusii lokan nu Insaniyat sikhande boht bdiaa kaam krde veer jiii
    boht khushi mildi tuyade kam dekhke veer jiii
    waheguru ji mere kre mere vadde praba te🙏🙏

  • @WaqarAhmed-vs3ql
    @WaqarAhmed-vs3ql 2 года назад +1

    Allah raham karega, Good work and thanks for help of human, plz help financially urgently basics of the trust

  • @BalrajSingh-sr6fv
    @BalrajSingh-sr6fv 5 месяцев назад +1

    ਵਾਹਿਗੁਰੂ ਜੀ 🙏🙏🙏

  • @tariqmughal3987
    @tariqmughal3987 2 года назад +1

    Mubarak hai aapko bahut achha kaam kar rahe hein... God bless you

  • @rajdeepkaur6032
    @rajdeepkaur6032 2 года назад +2

    Waheguru Ji Mehar Karo Ess Veer ji te

  • @rinkasingh6147
    @rinkasingh6147 2 года назад +2

    ਵਾਹਿਗੁਰੂ ਜੀ

  • @satinderkaur6904
    @satinderkaur6904 2 года назад +2

    Baliya Bihar main hai
    Veer ji waheguru thuwannu hamesha chardikala vich rakkhe 🙌💕 tusi inna vadiya kamm ker rahe ho Dillon Dua nikaldi aa 🙏

  • @JaspalSingh-fo9hh
    @JaspalSingh-fo9hh 2 года назад +3

    Waheguru ji ka khalsa waheguru ji ki fateh 🙏🙏🙏🌹🌹🌹

  • @summarF
    @summarF 2 года назад

    Thank you Baba Ji Waheguru Baba ji ki Aaj Maine Ek video dekha thankyou Punjab se

  • @lakhveersinghgill4807
    @lakhveersinghgill4807 2 года назад +2

    ਵਾਹਿਗੁਰੂ ਜੀ ਮੇਹਰ ਕਰਨਗੇ

  • @kymyeowell2201
    @kymyeowell2201 Год назад

    Waheguruji Waheguruji Waheguruji 😭😭😭😭😭😭😭🙏🙏🙏🙏Waheguruji pal veera guruji da roop hai...Waheguruji pal veer upper humesha mair para hath rakhna mere suchey patshaw ji...bout chunga insaan is tarti wich aaya hai suchey patshaw ji.salute to pal veer ji di mumma noo jis nay is putter noo janam ditta...waheguruji da khalsa atey Waheguruji ki fateh 🙏🙏🙏🙏

  • @404pride
    @404pride Год назад

    Veerji, hats off to you,for the sewa you are doing.

  • @bablasekhon1044
    @bablasekhon1044 6 месяцев назад

    ਵਾਹ ਵੀਰ ਤੁਸੀ ਰੱਬ ਦੇ ਬੰਦੇ ਹੋ ਜੋ ਸੇਵਾ ਤੂਸੀ ਕਰਦੇ ਹੋ ਬਹੁਤ ਵੱਡੀ ਸੇਵਾ ਹੇ

  • @user-fh7yk1kw8u
    @user-fh7yk1kw8u 2 года назад

    Apne iske face par smile Ladi bahut bahut tanwaad vire 🥰

  • @gurmeetbagga3336
    @gurmeetbagga3336 2 года назад +2

    Waheguru ji thonu Tandrusty den chadiya klaa ch rakhn Lumiya umraa den ik rabi roop ho tuc veere🙏🙏🙏

  • @LakhvinderSingh-fo1wo
    @LakhvinderSingh-fo1wo 2 года назад

    Pal Baba ji dilo salute h👉🙋🙋🙏🙏 bhut Bhut dhan vad 🤝

  • @user-dh2hx4pw6o
    @user-dh2hx4pw6o 6 месяцев назад

    ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਜੀ ਬਹੁਤ ਵਧੀਆ ਅਪਰਾਲਾ ਕਰ ਰਹੇ ਹੋ❤ ਸਲੂਟ ਤੁਹਾਨੂੰ

  • @user-vq9yp8dn7t
    @user-vq9yp8dn7t Год назад +1

    ਵਾਹ ਬਾਈ ਤੁਸੀਂ ਵੀ ਰੱਬ ਨਾਲੋਂ ਘੱਟ ਨਹੀਂ 🙏🙏🙏🙏 ਵਾਹਿਗੁਰੂ ਤੁਹਾਨੂੰ ਤਰੱਕੀਆਂ ਬਕਸੇ

  • @user-yl4ur4in1m
    @user-yl4ur4in1m 2 года назад +2

    Waheguru ji sbb da bhla krna 🙏 ji

  • @babliarora1694
    @babliarora1694 Год назад

    God bless you veer ji baba ji ki dya mehar sda bni rhe appr

  • @ds7gamer713
    @ds7gamer713 2 года назад

    Veer ji tusi great ho thanks🙏

  • @parmodpokhriyal279
    @parmodpokhriyal279 Год назад

    Satpal paji aapke charno me koti koti parnam

  • @balwindersingh7636
    @balwindersingh7636 2 года назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @navtejkhosa7210
    @navtejkhosa7210 2 года назад +1

    Waheguru meaher rahke sarbat te ji

  • @AmitRajput-cp6qp
    @AmitRajput-cp6qp Год назад +1

    Waheguru ji 🙏

  • @sidhumoosewala9796
    @sidhumoosewala9796 2 года назад +3

    Waheguru Ji waheguru ji 🙏🙏🙏🙏🙏🙏🙏🙏🙏🙏🇮🇳🇮🇳🇮🇳🇮🇳🇮🇳🇮🇳🇮🇳

  • @jasvirkaursidhu1627
    @jasvirkaursidhu1627 2 года назад +1

    Waheguru Ji mehr krn is veer te

  • @JasbirSingh-sq6uo
    @JasbirSingh-sq6uo Год назад

    Waheguru ji waheguru ji waheguru ji

  • @makhankalas660
    @makhankalas660 2 года назад +1

    ਵਾਹਿਗੁਰੂ ਜੀ ਵੀਰ ਤੇ ਕਿਰਪਾ ਕਰਿਓ ਜੀ ਦਵਾਈ ਨਾਲ ਠੀਕ ਹੋ ਜਾਵੇ ਜੀ ਆਪਣੀ ਵਧੀਆ ਜਿੰਦਗੀ ਜੀਵੇ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀ ਉਮਰ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @user-yc6vk3oh2b
    @user-yc6vk3oh2b 2 года назад

    जय हो जियो।भगवान ने आपको ईसी काम के लिए धरती पर भेजा है। लगे रहो। नित्य ऊँ नमः शिवाय का जप करना भगवान शिव सब भली करेंगे। मेहरा उतराखण्ड से

  • @harvindersekhon8424
    @harvindersekhon8424 2 года назад

    Thank u pal veer ji God bless u

  • @gouravjk21
    @gouravjk21 2 года назад +1

    Nike work bahi ji ❤️💯

  • @Huntervik
    @Huntervik 2 года назад

    M aap ki soch .. ko . Slam .. krta hu .. veer ji ... Lv u from himachal waheguru ...

  • @user-fh7yk1kw8u
    @user-fh7yk1kw8u 2 года назад

    Is bande ne jab smile ki dil khus ho gya bhai,,,

  • @dilawarsinghdhaliwal8561
    @dilawarsinghdhaliwal8561 2 года назад +2

    Pal Y dillo love you aaa tenu ❤️😘😘😘

  • @ManpreetSingh-kk6md
    @ManpreetSingh-kk6md 2 года назад

    Pal veer da dhanwaad jii & ess pind da v bhut bhut dhnwd....

  • @forman9813
    @forman9813 2 года назад +1

    ੴ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ 👌👌👌👌👌

  • @gurmitsingh8048
    @gurmitsingh8048 2 года назад

    Khalsa ji bhuhat bhuhat dhan wad

  • @paramjitkaur6791
    @paramjitkaur6791 Год назад

    Waheguru ji mehar kriyo ji

  • @agyarani435
    @agyarani435 2 года назад

    ਪਾ ਲ ਵੀਰ ਤੁਹਡੀ ਸੇਵਾ ਧੰਨ

  • @satamsingh7040
    @satamsingh7040 2 года назад

    Than than tuhdi kmyi veer ji rab tuhnu chadi kla ch rakhy a lok vi kine changy ne

  • @darshanchuharmajra3760
    @darshanchuharmajra3760 2 года назад +1

    ਵਾਹਿਗੁਰੂ ਜੀ ਇਸ ਰੱਬ ਦੇ ਬੰਦੇ ਤੇ ਕ੍ਰਿਪਾ ਕਰ

  • @Manishpremiofsantharihardassji

    Waheguru ji Reham Karan 🙏🏻

  • @rachnasoni6885
    @rachnasoni6885 2 года назад

    Veere tuhanu pernam 🙏🙏 he sada sarya da tusi dhan ho veere Jo ehojya di seva kerde oo

  • @rajusinghrai8905
    @rajusinghrai8905 9 месяцев назад

    Waheguru ji Mehar Karo ji 🙏 🙏🙏🙏🙏🙏🙏🙏🙏🙏

  • @mohinderkaur6283
    @mohinderkaur6283 2 года назад +1

    Yug Yug jive mera Putt ❤️ Pal

  • @sonukulthia7273
    @sonukulthia7273 2 года назад +1

    ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️ pal bai ji bhut Dil aa tuhanu Milan da bai ji rabb ese trha hi sewa krwada rhe tuhade to ehna di

  • @honeytanha7649
    @honeytanha7649 Год назад

    MASHALLAH SARDAR G RAAB AP KO HUMISHA KOSHA RAKHY

  • @HarjeetSingh-yz3ql
    @HarjeetSingh-yz3ql 2 года назад

    ਵੀਰ ਪਾਲ ਬਾਬਾ ਜੀ ਆਪ ਜੀ ਦੀ ਜਿੰਨੀ ਸਿਫ਼ਤ ਕੀਤੀ ਜਾਵੇ ਓਨੀ ਹੀ ਥੋੜ੍ਹੀ ਹੈ ਗੁਰੂ ਪਿਆਰੀ ਸੰਗਤ ਜੀ ਨਰਕ ਤੇ ਸਵਰਗ ਇੱਥੋਂ ਹੀ ਪਤਾ ਲੱਗ ਜਾਂਦਾ ਹੈ ਕਿ ਸਵਰਗਾਂ ਦੇ ਭਾਗੀਂ ਕੌਣ ਹਨ ਤੇ ਨਰਕਾਂ ਦਾ ਭਾਗੀ ਕੌਣ ਹਨ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਇਹੋ ਜਿਹਾ ਜੀਵਨ ਕਿਸੇ ਨੂੰ ਵੀ ਨਾ ਦਿਓ ਵੱਧ ਤੋਂ ਵੱਧ ਸਹਾਇਤਾ ਦੀ ਮੱਦਦ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @mohitsharma7557
    @mohitsharma7557 2 года назад +1

    Veer ji bhoot vadiya kam kr raha tusi dilo love you aa paji

  • @pritamsingh8506
    @pritamsingh8506 Год назад

    Very good arrangements of the society, particular interest by the head the society and the service provide to the as per the situation by the head,god bless you and others members and sevadars thanks