Это видео недоступно.
Сожалеем об этом.

ਗੂੰਗੇ ਤੇ ਬੋਲੇ ਇੰਨਸਾਨ ਤੇ ਦੇਖੋ ਕਿੱਦਾ ਅੱਤਿਆਚਾਰ ਕੀਤਾ ਜਾ ਰਿਹਾ ਸ਼ੇਅਰ ਜਰੂਰ ਕਰੋ ਤਾਂ ਜੋ ਵੀਰ ਦਾ ਪਰਿਵਾਰ ਮਿਲ ਸਕੇ

Поделиться
HTML-код
  • Опубликовано: 20 ноя 2021

Комментарии • 546

  • @harbukhssingh6103
    @harbukhssingh6103 2 года назад +13

    ਮਨੁੱਖਤਾਂ ਦੀ ਸੇਵਾ,ਸਭ ਤੋਂ ਵੱਡੀ ਸੇਵਾ ਹਸਨਪੁਰ ਲੁਧਿਆਣਾ (ਗੁਰਪ੍ਰੀਤ ਸਿੰਘ), ਆਪਣਾਂ ਫ਼ਰਜ਼ ਸੇਵਾ ਸੁਸਾਇਟੀ ਪਿੰਡ ਲਚਕਾਣੀ ਪਟਿਆਲਾ (ਸਤਪਾਲ ਸਿੰਘ ,ਪਾਲ ਖਰੌੜ ) , ਬਾਬਾ ਦੀਪ ਸਿੰਘ ਸੇਵਾ ਦਲ ਗੜਦੀਵਾਲਾਂ ਹੁਸ਼ਿਆਰਪੁਰ (ਮਨਜੋਤ ਸਿੰਘ) :- ਵੀਰ ਜੀ ਹੁਣਾਂ ਨੂੰ ਅਤੇ ਉਨ੍ਹਾਂ ਦੀ ਸੰਸਥਾਂ ਨੂੰ ਦਿਲੋਂ ਸਲਾਮ, ਇਹਨਾਂ ਵੀਰਾਂ ਨੇ ਵਿਸ਼ੇਸ਼ ਕਦਮ ਚੁੱਕ ਕੇ ਅਨੇਕਾਂ ਬੇਸਹਾਰੇ ਲੋਕਾਂ ਨੂੰ ਗੁਲਾਮੀ ਤੋਂ ਰਿਹਾਅ ਕਰਵਾਇਆਂ , ਇਸ ਮੁਹਿੰਮ ਨਾਲ ਇਹਨਾਂ ਬੇਭਾਗਿਆਂ, ਗਰੀਬਾਂ ਦੀ ਬਹੁਤ ਜ਼ਿਆਦਾ ਮਦਦ ਹੋਈ ਹੈ, ਇਹਨਾਂ ਦੇ ਹਲਾਤ ਵੇਖਕੇ ਤਰਸ ਆਉਂਦਾ ਹੈ, ਸਰਕਾਰਾਂ ਨੂੰ ਵੀ ਚਾਹੀਦਾਂ ਹੈ ਕਿ ਇਹਨਾਂ ਦੀ ਮਦਦ ਲਈ ਅੱਗੇ ਆਉਂਣ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਚਾਹੀਦਾਂ ਹੈ ਕਿ ਇਹੋਂ ਜਿਹੇ ਮਾੜੇ ਲੋਕ ਜੋ ਧੱਕੇ ਨਾਲ ਗੁ਼ਲਾਮ ਬਣਾਂ ਕੇ ਗਰੀਬਾਂ ਤੋਂ ਕੰਮ ਲੈਂਦੇ ਹਨ, ਇਹਨਾਂ ਲੋਕਾਂ ਤੇ ਸਖ਼ਤ ਕਾਰਵਾਈ ਕਰੇ ਤੇ ਸਖ਼ਤ ਸਜ਼ਾ ਦੇਣ ਤਾਂ ਜੋ, ਇਹ ਜ਼ਾਲਮ ਲੋਂਕ ਕਿਸੇ ਵੀ ਹੋਰ ਮੰਦਭਾਗੇ ਗਰੀਬ ਤੇ ਜ਼ੁਲਮ ਨਾ ਢਾਹੁਣ।। ਸਤਿਨਾਮ ਸ਼੍ਰੀ ਵਾਹਿਗੁਰੂ ਜੀ।।

  • @BalwinderKaur-mu9zb
    @BalwinderKaur-mu9zb Год назад +10

    ਜੀਉਂਦੇ ਵਸਦੇ ਰਵੋ ਮਨਜੋਤ ਸਿੰਘ , ਗੁਰਪ੍ਰੀਤ ਸਿੰਘ , ਪਾਲ ਖਰੋੜ , ਵੱਲੇ ਵਾਲਿਉ ਅਤੇ ਜਿਹੜੇ ਵੀ ਵੀਰ ਇਹ ਨੇਕ ਕੰਮ ਕਰਦੇ ਹਨ ਵਾਹਿਗੁਰੂ ਤੁਹਾਨੂੰ ਸਭ ਨੂੰ ਚੜਦੀਆਂ ਕਲਾਂ ਬਖਸ਼ੇ 🙏🙏🙏

  • @RameshKumar-zr5gk
    @RameshKumar-zr5gk 2 года назад +8

    ਇਹ ਮੁਸਲੇ ਕਾਂਗਰਸ ਦੀ ਸ਼ਹਿ ਤੇ ਪੰਜਾਬ ਕਸ਼ਮੀਰ ਵਿੱਚ ਰਾਜ ਕਰ ਰਹੇ ਹਨ ਦੇਸ਼ ਦੀ ਗਦਾਰ ਕਾਂਗਰਸ ਰਾਹੁਲ ਉਲਾ ਖਾਨ

  • @ncpainter8403
    @ncpainter8403 2 года назад +3

    ਭਾਰਤ ਦੇਸ਼ ਦੇ ਬਹਾਦਰ ਸਪੂਤ, ਮਾਨਵਤਾ ਦੇ ਰਾਖੇ, ਅਣਖੀ ਯੋਧੇ ।

  • @ArshDeep-em4zt
    @ArshDeep-em4zt Год назад +2

    ਪਹਿਲਾਂ ਕੁੜੀ ਦੀ ਜਵਾਨ ਨੂੰ ਲਗਾਮ ਦਿਉ ਬਹੁਤ ਸਿਆਣੀ ਬਣਦੀ ਹੈ

  • @harafangle9473
    @harafangle9473 2 года назад +43

    ਵਾਹਿਗੁਰੂ ਜੀ ਆਪ ਨੂੰ ਤੰਦਰੁਸਤੀ ਤਰੱਕੀਆਂ ਬਖਸ਼ੇ ਸਿੰਘ ਸਾਹਿਬ ਜੀ ਚੜਦੀ ਕਲਾ ਵਿੱਚ ਰੱਖੇ 🙏🙏🙏🙏🙏

  • @user-iz2rg6wr9w
    @user-iz2rg6wr9w 2 года назад +3

    ਭਾਈ ਸਾਹਿਬ ਜੀ ਉਪਰਾਲਾ ਐਸਾ ਕਰੋ ਕਿ ਗੁਜ਼ਰ ਸਾਰੇ ਪੰਜਾਬ ਵਿੱਚ ਬਾਹਰ ਕੱਢਣ ਦੀ ਕਿਰਪਾਲਤਾ ਕਰੋ ਜੀ

  • @faridahmed3057
    @faridahmed3057 2 года назад +1

    ਸੱਬ ਤੌ ਵੱਡਾ ਜ਼ੁਲਮ ਕਰ ਰਹੇ ਲੋਕਾਂ ਨੂੰ ਰੱਬ ਦਾ ਕੋਈ ਡੱਰ ਨਹੀਂ

  • @sharanjitkaur4731
    @sharanjitkaur4731 2 года назад +55

    ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਪਿੰਡ ਵਾਲਿਆਂ ਦਾ ਵੀ ਸੁਕਰਿਆ ਜਿਨ੍ਹਾਂ ਨੇ ਅਗੇ ਹੋਕੇ ਵੀਰ ਦੀ ਸਪੋਟ ਕੀ

  • @manjitsinghbhogal8
    @manjitsinghbhogal8 2 года назад +14

    Manjot paji pal kharoud paji te Ludhiane seva wale paji tuhade sareya te waheguru mehar rakhan hamesha chardi kallan ch rehan sarre mere veer

  • @vsvlogs5526
    @vsvlogs5526 2 года назад +1

    Wah sardar ji tusi ta rab da roop ho parmatma app ji nu charhdi Kala rakhe

  • @kiranpal3847
    @kiranpal3847 2 года назад +1

    Baba deep Singh sewa. Dal garhdiwala good job. Keep up good job. Wahe gurua ji 😄🥲🥲😅😃😃🤣😀😀🇨🇦canada

  • @Creatorgill
    @Creatorgill 2 года назад +1

    Bahut vadiya ne pind de lok love you bhai sareya nu

  • @endjatt3272
    @endjatt3272 2 года назад +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਰਬੱਤ ਦਾ ਭਲਾ ਕਰੀ ਮੇਰੇ ਮਾਲਕਾ

  • @iqbalbhatti2890
    @iqbalbhatti2890 2 года назад +10

    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖਣ ਵੀਰ ਜੀ

    • @barinderkumarlucky40
      @barinderkumarlucky40 2 года назад

      waheguru da shukar hai tusi ena vadiya kam kar rahe hoo waheguru tuhnu bhut paag lauta rahe guruji ka khalsa vahe guruji ki fateh

  • @SandeepSingh-xe8sm
    @SandeepSingh-xe8sm 2 года назад +3

    ਵੀਰ ਜੀ ਬਹੁਤ ਵਧਿਅਾ ਕੰਮ ਕਰਦੇ ਓ ਵਾਹਿਗੁਰੂ ਤੁਹਾਨੂੰ ਤਰੱਕੀ ਬਕਸੇ

  • @shantusingha7572
    @shantusingha7572 2 года назад +1

    Rabba tera jiya patthar sari mawanu Devi god bless you my son

  • @abdullahanees1118
    @abdullahanees1118 2 года назад +17

    Allaha aap ko salamt rakhy

  • @alkaverma3182
    @alkaverma3182 2 года назад +5

    Grand salute veer ji
    🙏🙏🙏🙏🙏🙏

  • @himeshverma0163
    @himeshverma0163 2 года назад +1

    Wow 👌 👏 well done veer ji satnam shri waheguru ji 🙏 👏 👍 🙌

  • @augenauf6790
    @augenauf6790 2 года назад

    Very good jida police waale ne gal kiti Maja aa geya

  • @manatsandhupb88
    @manatsandhupb88 2 года назад +19

    ਯਾਰ ਸਖ਼ਤੀ ਕਰਕੇ ਗੁਜਰ ਮਹਿਕਮਾ ਪੰਜਾਬ ਵਿੱਚੋ ਕਦੀਏ

  • @thenanima2121
    @thenanima2121 2 года назад +1

    May you live long USA love you🇺🇸🇺🇸🇺🇸🙏🏼🙏🏼❤️👍🇺🇸🇺🇸🇺🇸🇺🇸

  • @imrankhokhar6695
    @imrankhokhar6695 2 года назад

    V good wrk sardar Sahab Pakistan zindabad

  • @charanjitsingh4388
    @charanjitsingh4388 2 года назад +18

    ਬਹੁਤ ਬਹੁਤ ਧੰਨਵਾਦ ਜੀ। ਧੰਨ ਧੰਨ ਹੋ ਤੁਸੀਂ ਚੱੜੵਦੀਕਲਾ ਚ ਰਹੋ ਜੀ

  • @SoniSingh-qm1uo
    @SoniSingh-qm1uo 2 года назад

    ਚੜ੍ਹਦੀ ਕਲਾ ਵਿੱਚ ਰੱਖੇ

  • @rmnbhullar794
    @rmnbhullar794 2 года назад +5

    Rab teri lmi umr kre 🙏🙏🙏🙏🙏

  • @davinderkaur9733
    @davinderkaur9733 2 года назад +1

    ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰੇ ਵਾਹਿਗੁਰੂ ਜੀ ਵਾਹਿਗੁਰੂ ਤਰੀਕਿਆ ਬਖਸ਼ਣ 🙏🙏

  • @GurmeetSingh-pb9ff
    @GurmeetSingh-pb9ff Год назад

    Veer ji to anda बहुत-बहुत dhanyvad

  • @hp10tribal41
    @hp10tribal41 2 года назад

    GOD BLESS YOU
    BHOLE NATH REKSHA KRO PRUBHOO

  • @VijayKumar-hw1fm
    @VijayKumar-hw1fm 2 года назад

    Weheguru ji ne aap g nu aeha sewa wakshi hai tusi puri shhiddat naal Iss nu parwaan kar rhe ho

  • @SoniaSonia-ro2pc
    @SoniaSonia-ro2pc Год назад

    ਬਾਬਾ ਜੀ ਬਹੁਤ ਵਧੀਆ ਕਮ ਕਰ ਰਹੇ

  • @gurjeetsingh-vu6fp
    @gurjeetsingh-vu6fp 2 года назад +2

    Rab aap ji di sari team nu lambiya umraa bakhshey

  • @RajinderKumar-fx6uq
    @RajinderKumar-fx6uq 2 года назад +2

    Pind wale ladke ne bhout accha kam kita hai

  • @baazsinghsher300
    @baazsinghsher300 2 года назад +1

    ਖਾਲਸਾ ਜੀ ਲੋਕਾਂ ਦੀ ਜਮੀਰ ਮਰ ਗਈ ਹੈ ਜਿਨਾ ਨੇ ਇਸ ਪਰਾ ਤੇ ਆਤਿਆ ਚਾਰ ਕੀਤਾ ਉਨ੍ਹਾਂ ਨੂੰ ਮਾਰ ਮਾਰ ਕੇ ਜੁਤੀਆਂ ਸਿਲਦਿਓ

  • @subhashsharma2933
    @subhashsharma2933 2 года назад +4

    Bhot hi nek sewa kar rhe bai khalsa ji tusi parmatma tuhanu chaddi kala che rakhe .tuhadi es sewa nu mera lakh lakh bar parnam bai ji bhot badya kita khalsa ji tusi .
    From kaller khera Abohar punjab

  • @JagseerSingh-mi3ut
    @JagseerSingh-mi3ut 2 года назад +20

    ਵੀਰ ਜੀ ਤੁਹਾਡੀ ਆਵਾਜ਼ ਲੱਖੇ ਸਧਾਣੇ ਵਰਗੀ ਆ 😊😊❤️❤️❤️

  • @sandhuschannel2114
    @sandhuschannel2114 2 года назад +4

    Kehndi daruu murga roj khanda vaa gohaa chakan ton vecharee nu vel nhi lagdaa hud hoyi pyi vaa knoon rahi sjaa jrrur davao ehna nu Ander krao Jail de vich veere 👍🙏

  • @mangatraisoni3630
    @mangatraisoni3630 2 года назад

    राब सब च वासदा हैं बाई जी हुना दा बहुत बहुत शुक्रिया की इस वीर नू छुड़ा ल्यादा एह औरत नू राब तो पोअरा वी डार नही लाग रहा , है किना वअड़ा झूठ मारी जांदी है की रोज शराब पीनदा ते मुर्गा खांदा है एहे जे लोका नू वाद तो वाद जो कानून मुताबिक सजा बने दवा ओ तिवाड़ी टीम दा बहुत बहुत धन्यवाद। 🙏🙏

  • @BabluSingh-lu5wb
    @BabluSingh-lu5wb 2 года назад +1

    Waheguru ji ka khalsa waheguru ji ki Fateh parmatma khub taraki deve veer ji tuhanu god bless you veer ji

  • @lucky.rain.7544
    @lucky.rain.7544 2 года назад

    ਬਹੁਤ ਵਧੀਆ ਵੀਰ ਜੀ ਆਪ ਸਭ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @mazhariqbalislamicvideos4828
    @mazhariqbalislamicvideos4828 2 года назад +26

    AllahTahala Ap Sab ko hamesha Sehat o tandrusti vali zindgi ata farmae ameen

  • @GauravSharma-vj1mg
    @GauravSharma-vj1mg 2 года назад +24

    Waheguru ji ka khalsa Waheguru ji ki fateh from Italy 🇮🇹

  • @SandeepKumar-bt6do
    @SandeepKumar-bt6do 2 года назад

    Veer ji bhut vdia krde ho tyc 🙏🙏🙏🙏🙏waheguru sanu v kite ehho jiha kmm kran da mokka dvve 😭😭🙏bsss
    Wmk 🙏🙏

  • @GulabSingh-ox4rm
    @GulabSingh-ox4rm 2 года назад

    Punjaab ki saari sasntha nu sallaam

  • @sewakdeon4134
    @sewakdeon4134 Год назад

    ਵਾਹ ਜੀ ਵਾਹ ਜਿਉਂਦੇ ਰਹੋ

  • @championgamer5816
    @championgamer5816 2 года назад +1

    Rab hmesha khush rakhe thonu verra ji ♥️❤️

  • @davinderkaur9733
    @davinderkaur9733 2 года назад +1

    ਵੀਰੇ ਮੇਰਾ ਭਾਈ ਵੀ ਗੁੰਮ ਹੋ ਗਿਆ ਦੋ ਸਾਲ ਪਹਿਲਾਂ ਘਰ ਤੋਂ ਗਿਆ c। ਥੋੜਾ ਮੈਂਟਲੀ upset ਸੀ ਵੀਰੇ ਸਾਡੀ ਮਦਦ ਕਰੇਓ ਜਰੂਰੀ🥺🥺🙏🙏🙏🙏

  • @malkitsingh2672
    @malkitsingh2672 2 года назад +4

    ਵੀਰ ਜੀ ਬਹੁਤ ਵਧੀਆ ਕਾਰਜ ਕਰ ਰਹੇ ਹੋ🙏🏼🙏🏼🙏🏼🙏🏼

  • @sumeramuneer8666
    @sumeramuneer8666 2 года назад

    سلام کرنے ھاں۔سردارھی

  • @punjabwala1904
    @punjabwala1904 2 года назад +3

    RAJI RHO VEER 🙏🏻

  • @gurpalsinghsandhu300
    @gurpalsinghsandhu300 2 года назад +6

    ਧੰਨਵਾਦ ਵਾਦ ਬਾੲੀ

  • @sonuboparai8542
    @sonuboparai8542 2 года назад +5

    Waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏

  • @augenauf6790
    @augenauf6790 2 года назад

    Good yaar wadiya laga pind waale vi bole👍🏻👍🏻

  • @RajKumar-bt2ez
    @RajKumar-bt2ez Год назад

    Sara Punjab aap g nal wahagur g kirpa karn ga khalsa g

  • @SonuSingh-cy7wk
    @SonuSingh-cy7wk Год назад

    Bhut bhut tan vad baba g aapka

  • @Keeratkalervlogs2068
    @Keeratkalervlogs2068 Год назад

    ਵਹਿਗੁਰੂ ਜੀ 🙏🙏🙏🙏🙏

  • @luvpreetkaur7248
    @luvpreetkaur7248 2 года назад

    Pinda waleyo nu salute h g jihna ne sath ditta 🙏

  • @GagandeepSingh-xk1kx
    @GagandeepSingh-xk1kx 2 года назад +1

    Tohnu dil too salute paji❤️

  • @mangasinghlg617
    @mangasinghlg617 2 года назад +2

    Dhan aa Guru asra and mnukhta de seva vleyan diyan manvan ji

  • @pradhanji105
    @pradhanji105 2 года назад +5

    Wahe guru ji khalsa wahe guru ji fateh...🙏🙏🙏🙏🙏

  • @jaspreetjohal6087
    @jaspreetjohal6087 2 года назад +5

    🙏Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏

  • @preetgillgill3775
    @preetgillgill3775 2 года назад

    ਵਾਹਿ ਗੁਰੂ ਜੀ ਕਿਰਪਾ ਕਰੋ 22 ਤੇ 🙏🙏🙏🙏🙏

  • @sukhwantkaur4780
    @sukhwantkaur4780 2 года назад

    Veer ji tuhade bhut bhut mehrbaani tusi es bande de.jaan bacha dte bhaiji gujera nu punjab tu bhar kado

  • @balvirbainsbains4384
    @balvirbainsbains4384 2 года назад +16

    ਵਾਹਿਗੁਰੂ ਜੀ ਮੇਹਰ ਕਰੀ ਸਭਨਾਂ ਤੇ ਜੀ

  • @gurjindertiwana2496
    @gurjindertiwana2496 2 года назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji God bless to all

  • @pinkychoudhary3921
    @pinkychoudhary3921 2 года назад +12

    Waheguru ji 🙏🏻🙏🏻🙏🏻🙏🏻🙏🏻

  • @hardeepmaheramahera5550
    @hardeepmaheramahera5550 2 года назад

    Wahguru ji maher krn ji 🙏👍

  • @ranjeetsinghsandhu8635
    @ranjeetsinghsandhu8635 2 года назад

    ਵਧੀਆ ਉਪਰਾਲਾ ਵੀਰ ਜੀ

  • @juttmissan8922
    @juttmissan8922 2 года назад

    Good پا کستا ن زندہ باد

  • @gurdeepsinghgurdeepsingh4375
    @gurdeepsinghgurdeepsingh4375 2 года назад

    22. Ji. Nice. Kam. Kar. Raha. Ho. Rab. App. Ji. Nu. Mehar. Kara.

  • @kgill1365
    @kgill1365 2 года назад +1

    Wahe guru a ji baba deep Singh sew a dai garh manjet Singh tandi BEST GOOD JOB VERYN NICE BEST family GOOD JOB nice video

  • @tasteofindia1916
    @tasteofindia1916 2 года назад +7

    WAHEGRU JI 🙏🙏

  • @surajsabrwall3970
    @surajsabrwall3970 Год назад

    Waheguru g kirpa krn tode kolo sit hnde aa ehda de lokk

  • @meetmaan8442
    @meetmaan8442 2 года назад

    ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ਨ 🙏🙏🙏

  • @RanjeetSingh-te9gq
    @RanjeetSingh-te9gq 2 года назад

    Veere tuhada dilo tanvad aa.gariban da sath den vaste 🙏🙏🙏🙏🙏ona nu insaf davon vaste 🙏🙏🙏🙏🙏

  • @simardeepkaursandhu920
    @simardeepkaursandhu920 2 года назад +8

    Jeonde rho veero. . Waheguru g tuhade te Mehar krye. . 🙏🙏

  • @SHUBHAM-dq4rz
    @SHUBHAM-dq4rz 2 года назад +6

    Bhagwan aapki lambi umar de .me v Himachal se hu .bahut hi acha kaam kr rahe ho bhai

  • @devilschannel2860
    @devilschannel2860 2 года назад +1

    Waheguru ji🙏🙏🙏🙏

  • @pawanbhangu0597
    @pawanbhangu0597 Год назад

    baba deep singh yodha c tusi usde waris ho sardar ji akal purkh mehar karnge

  • @sunnykandola9444
    @sunnykandola9444 2 года назад +1

    Salute aa bai ji tahanu tuc bahout vdia kam kar raha ho

  • @karansinghsandhu3677
    @karansinghsandhu3677 2 года назад +5

    ਇਨ੍ਹਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ

  • @sycobeatsproduction9123
    @sycobeatsproduction9123 Год назад

    Waheguru ji da khalsa waheguru ji di fateh

  • @balrajsohi8421
    @balrajsohi8421 2 года назад +3

    Veere bhaut vdiya kam krde o tusi rabb tuhanu sari team nu khush rakhe ji 🙏

  • @sambersingh4122
    @sambersingh4122 2 года назад

    Veer ji thoda bahut bahut dhanyvad sacchi veer ji rab Di tha Lalit tusi JD loka de any help karte ho belo thank you veer ji

  • @gurcharansingh8921
    @gurcharansingh8921 2 года назад

    Waheguru jee sarbat da bhla

  • @HAPPY_TALKS_00
    @HAPPY_TALKS_00 2 года назад +2

    Dhan guru nanak ji tu he nirankar prabu ji 🙏🙏🙏

  • @guhlakhan199
    @guhlakhan199 2 года назад

    Baba ji bahut bahut tanwad

  • @neelamdhiman687
    @neelamdhiman687 2 года назад +2

    Great work

  • @prachinstorytv3830
    @prachinstorytv3830 2 года назад +33

    ਬਹੁਤ ਵਧੀਆ ਕਾਰਜ ਜੀ🙏🙏🙏

  • @GulabSingh-ox4rm
    @GulabSingh-ox4rm 2 года назад

    Veer ji Changi gall

  • @manvirkaur8659
    @manvirkaur8659 2 года назад +15

    Waheguru ji 🙏❤🙏

  • @amarjitchaggar3281
    @amarjitchaggar3281 2 года назад

    Dear brother you said everything truth.

  • @RamanDeep-eo8un
    @RamanDeep-eo8un 2 года назад +4

    God bless you veer ji

  • @janakraivilasra4603
    @janakraivilasra4603 2 года назад

    Bahut vadiya kita veer ji waheguru ji kirpa kare

  • @tirathsarai9686
    @tirathsarai9686 2 года назад +15

    Love u manjot bro Waheguru Tuhade opr kirpa karn

  • @SukhwinderSingh-qt3cp
    @SukhwinderSingh-qt3cp 2 года назад +1

    Very nice 👌

  • @rajvirkaur5037
    @rajvirkaur5037 2 года назад

    Bught vadea km karda manjot veer 👌👌👌👌🙏🙏🙏🙏

  • @Rider..p_r_i_n_c_e
    @Rider..p_r_i_n_c_e Год назад

    Baba ji drone vala kam bohot vadiya😀🙏🙏

  • @balwinderkaur592
    @balwinderkaur592 2 года назад +2

    Wehe guru ji kirpa kro sab nu theek ho jayega sab