ਜਤਿੰਦਰ ਵਰਮਾ ਵੀਰ ਦਾ ਪਰਿਵਾਰ ਜਰਮਨੀ ਤੋ ਲੱਭ ਗਿਆ ਸੰਗਤ ਜੀ ਪਰ… ਮਾਂ ਪੁੱਤ ਦਾ ਰਾਹ ਉਡੀਕਦੀ ਦੁਨੀਆ ਛੱਡ ਗਈ..

Поделиться
HTML-код
  • Опубликовано: 25 окт 2024

Комментарии • 1,3 тыс.

  • @palkharoudapnafarz8462
    @palkharoudapnafarz8462 Год назад +32

    ਸਾਰੇ ਭੈਣ ਭਰਾ ਇਹ ਜਰੂਰ ਦੱਸੋ ਸੋਚ ਕੇ ਵੀ ਇਹਨਾ ਤੇ ਪੁਲਿਸ ਕੇਸ ਕਰਨਾ ਜਾ ਨਹੀ 🙏
    ਬੇਨਤੀ ਕਰਤਾ ( ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਪਟਿਆਲਾ )

    • @ParamjitSingh-ug3lc
      @ParamjitSingh-ug3lc Год назад +4

      ਹੁਣ ਵੀਰ ਜੀ ਜੇ ਸੋਚੀਏ ਕਿ ਪੰਚਾਇਤ ਰੱਬ-ਰੂਪ ਹੁੰਦੀ ਆ, ਫੇਰ ਤਾਂ ਨਹੀਂ ਹੱਕ ਬਣਦਾ,ਸਿਆਣੇ ਕਹਿੰਦੇ ਹੁੰਦੇ ਕਿ ਜੀਹਨੇ ਪੰਚਾਇਤ ਧੱਕ ਦਿੱਤੀ ਓਹਨੇ ਰੱਬ ਧੱਕ ਦਿੱਤਾ, ਵੈਸੇ ਓਸ ਮੁੰਡੇ ਨੇ(ਦੁਸਟ ਨੇ) ਸੱਚ ਮੰਨ ਲਿਆ ਸੀ ਕੁੱਟਣ ਵਾਲਾ, ਪਰ ਜਿਹੜਾ ਇਹਦੇ ਕੋਲ ਛੱਡ ਕੇ ਗਿਆ ਓਹਨੂੰ ਸਜ਼ਾ ਚਾਹੀਦੀ ਹੈ ਜੀ,🙏🙏🇺🇸🇺🇸

    • @boharbrar7804
      @boharbrar7804 Год назад +3

      Veer panchayat de faisle da satkar krna chahida.. Ohna apna pura sath dita rescue vele.

    • @sukhrajsingh8946
      @sukhrajsingh8946 Год назад +3

      Veere ohna nu tan verma veer te tars ni aya pr ohde shote shote bachyan bare soch k hunda bachya da ki kasoor parmatma aap saja dau ohna nu veer ji. 🙏

    • @sarsvatisarsvati6559
      @sarsvatisarsvati6559 Год назад +1

      Pracha hona zaruri hai Eva loka nu akal nhi aavdi

    • @ParamjitSingh-ug3lc
      @ParamjitSingh-ug3lc Год назад +2

      @@sarsvatisarsvati6559 ਜੇ ਉਹ ਜੱਲਾਦ ਸੀ ਤਾਂ ਫੇਰ ਪਾਲ ਵੀਰ ਵੀ ਜੱਲਾਦ ਬਣ ਜਾਵੇ? ਜੀਹਦੇ ਵਿੱਚ ਰਹਿਮ ਹੈ ਓਹਦੇ ਵਿੱਚ ਰੱਬ ਵੱਸਦਾ, ਜੱਲਾਦ ਵਿੱਚ ਰੱਬ ਨਹੀਂ ਸੀ ਵੱਸਦਾ ,ਫੇਰ ਓਹਦੇ ਤੇ ਸਾਡੇ ਵਿੱਚ ਫਰਕ ਕੀ ਰਹਿ ਗਿਆ,ਬਾਕੀ ਜੇ ਪੰਚਾਇਤ ਧੱਕਦੇ ਹੈ ਤਾਂ ਅੱਗੇ ਵਾਸਤੇ ਹੋਰ ਪਿੰਡ ਦੀ ਪੰਚਾਇਤ ਨੇ ਸਾਥ ਨਹੀਂ ਦੇਣਾ🙏🙏

  • @AarshRandhawa-ro9bc
    @AarshRandhawa-ro9bc 6 месяцев назад +2

    ਵਹਿਗੁਰੂ ਜੀ ਪਾਲ ਵੀਰ ਨੂੰ ਤੰਦਰੁਸਤੀ ਬਖਸ਼

  • @ParamjitSingh-ug3lc
    @ParamjitSingh-ug3lc Год назад +120

    ਸੱਭ ਤੋਂ ਵੱਡਾ ਪੁੰਨ ਓਹਨੂੰ ਲੱਗਣਾ ਜੀਹਨੇ ਵੀਡੀਓ ਬਣਾ ਕੇ ਪਾਲ ਵੀਰ ਨੂੰ ਸਿੰਡ ਕੀਤੀ 🙏🙏,ਜਿਉਂਦੇ ਵੱਸਦੇ ਰਹੋ ਪਾਲ ਵੀਰ ਅਤੇ ਸਾਰੀ ਟੀਮ

    • @shanayaonly9868
      @shanayaonly9868 Год назад +4

      Exactly true

    • @sarsvatisarsvati6559
      @sarsvatisarsvati6559 Год назад

      ਸਿੱਖ ਕੌਮ ਆਪ ਆਜ਼ਾਦੀ ਭਾਲਦੇ ਹੈ

    • @ParamjitSingh-ug3lc
      @ParamjitSingh-ug3lc Год назад +6

      @@sarsvatisarsvati6559 ਸਾਰੀ ਸਿੱਖ ਕੌਮ ਤਾਂ ਨੀ ਮਾੜੀ?ਪਾਲ ਵੀਰ ਵੀ ਸਿੱਖ ਆ, ਸਾਰੇ ਲੋਕ ਇੱਕੋ ਜਿਹੇ ਨਹੀਂ, ਵਿੱਚ ਜੱਲਾਦ ਵੀ ਹੁੰਦੇ ਆ, ਗੰਗੂ ਪਾਪੀ ਵਰਗੇ ਵੀ ਹੁੰਦੇ ਆ

    • @gurpreetsinghkamboj4889
      @gurpreetsinghkamboj4889 Год назад +2

      @@ParamjitSingh-ug3lc gud reply 🙏👍🏻

    • @Sukh_Brar_Malwa_Reaction
      @Sukh_Brar_Malwa_Reaction Год назад +6

      @@ParamjitSingh-ug3lc ਬਿਲਕੁਲ ਸਹੀ ਕਿਹਾ ਤੁਸੀਂ, ਜੇ ਗੰਗੂ ਬ੍ਰਾਹਮਣ ਨਮਕ ਹਰਾਮ ਸੀ ਤਾਂ ਸਾਰੇ ਬ੍ਰਾਹਮਣ ਭਾਈਚਾਰੇ ਨੂੰ ਤਾਂ ਨਮਕ ਹਰਾਮ ਨਹੀਂ ਕਿਹਾ ਜਾ ਸਕਦਾ ਚੰਗੇ ਮਾੜੇ ਬੰਦੇ ਹਰ ਇੱਕ ਕੌਮ ਵਿੱਚ ਹੁੰਦੇ ਹਨ

  • @deeprataindia1170
    @deeprataindia1170 Год назад +9

    ਜਿਹਨਾ ਨੇ ਬੰਨ ਕੇ ਰੱਖਿਆ ਸੀ ਉਹਨਾਂ ਦੇ ਵੀ ਕੋਠੀਆ ਪੇ ਗਈਆਂ ਵਰਮਾ ਜੀ ਕਰਮਾ ਵਾਲੇ ਹਨ ਜਿੱਥੇ ਜਾਂਦੇ ਨੇ ਉਹਨਾਂ ਦੇ ਭਾਗ ਹੀ ਲੱਗ ਜਾਂਦੇ ਨੇ।ਇਹੋ ਜਿਹਾ ਇੰਨਸਾਨ ਤਾਂ ਕਿਤੇ ਕਿਤੇ ਜਨਮ ਲੈਂਦਾ।
    ਬਹੁਤ ਬਹੁਤ ਸ਼ੁਕਰੀਆ ਪਾਲ ਵੀਰ ਜੀ ਧੰਨ ਹੋ ਤੁਸੀ ਸੱਚ ਦੇਸ਼ਮੇਸ਼ ਪਿਤਾ ਜੀ ਪੁੱਤਰ ਹੋ ਜੀ।ਵਰਮਾ ਵੀਰ ਦੇ ਭੈਣ ਭਰਾਵਾਂ ਨੂੰ ਮੁਬਰਕਬਾਦ ਜੀ।ਬਹੁਤ ਹੀ ਖੁਸ਼ੀ ਵਾਲੀ ਗੱਲ ਹੈ।
    ,,Ballu ਰਟੈਂਡਾ,,

    • @Maninder34
      @Maninder34 5 месяцев назад

      😂😂😂 landbhakt

  • @Sk.940
    @Sk.940 Год назад +155

    ਬਾਈ ਸੋਂਹ ਲੱਗੇ ਦਿਲ ਖੁਸ਼ ਹੋ ਗਿਆ ♥️♥️♥️ ਵਾਹਿਗੁਰੂ ਤੁਹਾਨੂੰ ਤਰੱਕੀਆਂ ਦਵੇ ਤੰਦਰੁਸਤੀਆਂ ਬਖਸ਼ੇ 😊❤️

  • @jagrajbhullar2495
    @jagrajbhullar2495 Год назад +71

    ਬਾਈ ਮੇਰੇ ਕੋਲ ਕੋਈ ਸ਼ਬਦ ਨੀ ਹੈਗਾ ਰੋਣ ਆ ਗਿਆ ਵੇਖ ਕੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ 🤲🤲🙏🙏

  • @inderdeepsingh8105
    @inderdeepsingh8105 Год назад +2

    ਪਾਲ ਵੀਰ ਜੀ ਤੁਸੀਂ ਪਰਿਵਾਰ ਨੂੰ ਨਾਲ ਲੈ ਕੇ ਉਹਨਾਂ ਜੱਲਾਦਾ ਤੇ ਲਾਜ਼ਮੀ ਪਰਚਾ ਦਰਜ ਕਰਵਾਉ ਹੋਰਨਾਂ ਨੂੰ ਪਤਾ ਲੱਗੂ

  • @ParamjitSingh-ug3lc
    @ParamjitSingh-ug3lc Год назад +139

    ਵਾਹਿਗੁਰੂ ਵਾਹਿਗੁਰੂ ਜੀ, ਵਰਮਾ ਜੀ ਦੀ ਜ਼ਿੰਦਗੀ ਕੀ , ਮਾਪਿਆਂ ਦੀ ਕੀ, ਕਿੰਨੇ ਵੱਡੇ ਘਰ ਦਾ ਮੁੰਡਾ, ਜ਼ਿੰਦਗੀ ਖਰਾਬ ਕਰਕੇ ਧਰ ਦਿੱਤੀ ਵਿਚਾਰੇ ਦੀ, ਸਰੀਰ ਨੂੰ ਝੰਨਾਟ ਚੜ ਗਿਆ,omg ❤🙏🙏🇺🇸🇺🇸,ਲੱਖ-ਲਾਹਨਤ ਪਾਪੀਆਂ ਦੇ, ਪਾਲ ਵੀਰ ਨੇ ਕਿੱਡਾ ਪੁੰਨ ਖੱਟਿਆ

  • @AarshRandhawa-ro9bc
    @AarshRandhawa-ro9bc 6 месяцев назад +1

    ਵਹਿਗੁਰੂ ਜੀ ਸਬ ਨੂੰ ਤੰਦਰੁਸਤੀ ਬਖਸ਼

  • @komalkaur5767
    @komalkaur5767 Год назад +131

    🙏🏻 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏻

  • @tarlochansaini9353
    @tarlochansaini9353 Год назад +63

    ਸਲੂਟ ਹੈ ਪਾਲ ਵੀਰ ਜੀ ਤੁਹਾਨੂੰ, ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ਉਨ੍ਹਾਂ ਜਲਾਦਾਂ ਤੇ ਪਰਚਾ ਜ਼ਰੂਰ ਕਰਵਾਓ ਜੀ।

  • @sidh_u
    @sidh_u Год назад +14

    ਵੀਰ ਪਰਚਾ ਕਰਾਉਂ ਉਹਨਾਂ ਤੇ ਬਹੁਤ ਪਾਪ ਹੋ ਰਿਹਾ ਹੁਣ ਪੰਜਾਬ ਚ ਹਰ ਕੋਈ ਬਾਣਾ ਪਾ ਕੇ ਸਿੱਖ ਨਹੀਂ ਬਣ ਸਕਦਾ ਸਿੱਖ ਹੁੰਦੇ ਪਾਲ ਵੀਰ ਤੁਹਾਡੇ ਵਰਗੇ ਸਲਾਮ ਆ ਤੁਹਾਡੇ ਵਰਗੇ ਵੀਰਾਂ ਤੇ

  • @b.smehra760
    @b.smehra760 Год назад +40

    ਜੀਉਂਦਾ ਰਹਿ ਪਾਲ ਵੀਰੇ, ਰੱਬ ਖੁਸੀਆ ਦੇਵੇ ਤਹਾਨੂੰ

  • @pammymallpammymall4933
    @pammymallpammymall4933 Год назад +11

    ਜਿਹੜੇ ਲੋਕ ਰੌਲਾ ਪਾਉਣ ਆਈ ਸੀ ਉਹਨਾਂ ਤੇ ਵੀ ਪਰਚਾ ਜਰੂਰ ਕਰਾਉ

  • @JaswantSingh-sw9qi
    @JaswantSingh-sw9qi Год назад +23

    ਉਹਨਾਂ ਜਲਾਦਾਂ ਦੇ ਮੂੰਹ ਤੇ ਕਰਾਰੀ ਚਪੇੜ ਹੈ ਜਿਨ੍ਹਾਂ ਨੇ ਇਸ ਵੀਰ ਨਾਲ ਮਾੜਾ ਵਿਵਹਾਰ ਕੀਤਾ।ਉਨ੍ਹਾਂ ਜਲਾਦਾਂ ਤੱਕ ਇਹ ਵੀਡੀਓ ਜਰੂਰ ਪਹੁੰਚਾਈ ਜਾਵੇ।

  • @swaranlata4523
    @swaranlata4523 Год назад +1

    Bahan jis bandey ne tuhada bhra lbeya oh veer nhi oh rub h rub tu c boht hi lucky ho jinna diyan akhan udeek diyan c te ohna akhan ne aj apna bhra dekh liya thanks h iss rub de bandey da ji

  • @Gilldairyfarming11
    @Gilldairyfarming11 Год назад +10

    ਪਾਲ ਵੀਰੇ, ਇਸ ਵੀਰ ਦਾ ਪਰਿਵਾਰ ਕਹਿ ਰਿਹਾ ਕੇ ਅਸੀ ਰਿਪੋਰਟ ਕਰਵਾਈ ਸੀ 2014, ਵਿੱਚ,,, ਉਸ ਰਿਪੋਰਟ ਕਾਪੀ ਨੂੰ ਲੈਕੇ ਤੁਸੀ ਪਰਚਾ ਦਰਜ ਕਰੋ ਓਹਨਾ ਜ਼ਾਲਿਮਾਂ ਤੇ , 10ਸਾਲ ਕੈਦ ਕੀਤਾ ਗਿਆ ਹੈ ਇਸ ਵੀਰ ਨੂੰ,। ਜਿੰਨੀ ਸਜ਼ਾ ਮਿਲੇ ਓਣੀ ਹੀ ਘੱਟ ਹੈ

  • @jagdishvirk4129
    @jagdishvirk4129 Год назад +24

    ਵੀਰ ਜੀ ਰੋਣਾ ਆ ਗਿਆ ਅੱਜ ਮੈਂ ਹਰ ਰੋਜ਼ ਤੁਹਾਡੀ ਵੀਡੀਓ ਦੇਖਦਾ

  • @jollybbjolly5016
    @jollybbjolly5016 Год назад +31

    ਧਨ ਧਨ ਧਨ,,, ਹੋ ਮੇਰਯਾ ਰੱਬਾ,,, ਸਤਪਾਲ ਭਾਜੀ ਸਚੀ ਰੱਬੀ ਰੂਹ ਹੋ ਤੁਸੀ 🤗 ਪੇਰਮਤਮਾ ਥੋਨੂੰ ਹੋਰ ਬਲ ਬਕਸ਼ਨ ਜੀ 🙏

  • @jugrajkhankhan5480
    @jugrajkhankhan5480 Год назад +2

    ਪਾਲ ਵੀਰ ਜੇ ਵਰਮੇ ਦਾ ਪਰਿਵਾਰ ਉਸ ਪਾਪੀ ਤੇ ਪਰਚਾ ਕਰਾਉਣਾ ਚਾਹੁੰਦੇ ਹਨ ਤਾਂ ਜ਼ਰੂਰ ਹੋਣਾ ਚਾਹੀਦਾ ਇਸ ਤਰ੍ਹਾਂ ਕਰਨ ਨਾਲ ਹੋਰ ਲੋਕਾਂ ਨੂੰ ਵੀ ਅਕਲ ਆਵੇਗੀ ਪਤਾ ਨਹੀਂ ਇਸ ਤਰ੍ਹਾਂ ਦੇ ਕਿੰਨੇ ਕੁ ਹੋਰ ਵੀਰ ਤਸ਼ੱਦਦ ਚਲਦੇ ਹੋਣਗੇ

  • @RanjitSingh-zu5vf
    @RanjitSingh-zu5vf Год назад +53

    ਵਾਹਿਗੁਰੂ ਜੀ ਦੀ ਕਿਰਪਾ ਸਦਕਾ ਸਾਡੇ ਵੀਰ ਸਾਡੇ ਬਜ਼ੁਰਗ ਜੋ ਕਾਫੀ ਟਾਇਮ ਤੋ ਲਾਪਤਾ ਹਣ ਵਾਹਿਗੁਰੂ ਜੀ ਸਰਬੱਤ ਮਿਤ੍ਰ ਪਿਆਰੇ ਆਪਣੇ ਆਪਣੇ ਘਰ ਸੁੱਖੀ ਵਸਣ ਜੀ ਤੇ ਐਵੇ ਹੀ ਸਭ ਦਾ ਪਰਿਵਾਰ ਮਿਲ਼ੇ। ਵਾਹਿਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਕਾਰਦੇ ਹਾਂ ਜੀ 🙏🚩🚩 ਬੋਹਤ ਵਧੀਆਂ ਉਪਰਾਲਾ ਜੀ ਖਾਲਸਾ ਜੀ 🙏🚩 ਵਾਹਿਗੁਰੂ ਜੀ ਸਾਡੇ ਪਾਲ ਖਰੋਡ ਵੀਰ ਤੇ ਮੇਹਰ ਭਰਿਆ ਹੱਥ ਰੱਖਣ ਜੀ 🙏🙏

    • @ParamjitSingh-ug3lc
      @ParamjitSingh-ug3lc Год назад +3

      ਸਾਰੀ ਟੀਮ ਤੇ, ਸਾਰੇ ਜਣੇ ਬਹੁਤ ਸਾਥ ਦੇ ਰਹੇ ਹੈ ਪਾਲ ਵੀਰ ਦਾ🙏🙏🇺🇸🇺🇸

    • @gemandtech8419
      @gemandtech8419 Год назад

      Fir kraa do..

  • @tarloksingh6576
    @tarloksingh6576 Год назад +9

    ਭੈਣ-ਭਰਾ ਨੂੰ ਦੇਖ ਕੇ ਮੈਨੂੰ ਵੀ ਰੋਣ ਆ ਗਿਆ। ਭੈਣ ਨੂੰ ਭਰਾ ਮਿਲ ਗਿਆ। ਬਹੁਤ ਖੁਸ਼ੀ ਦੀ ਗੱਲ ਹੈ।
    ਵਾਹਿਗੁਰੂ ਚੜਦੀ ਕਲਾਂ ਵਿੱਚ ਰੱਖੇ।

  • @farooqnaz7964
    @farooqnaz7964 Год назад +12

    Schi tusi rab rupi bnde oo meri eko khawhish zindagi ch tuhade nal milnaa love from Kashmir ♥️♥️♥️😘

  • @taranjeetkaur7558
    @taranjeetkaur7558 Год назад +27

    ਵਾਹਿਗੁਰੂ ਜੀ ਮੇਰੇ ਪਾਲ ਵੀਰ ਦੀ ਲੰਮੀ ਉਮਰ ਕਰੀ🙏🙏🙏

  • @Kuldeepsingh-xg1zy
    @Kuldeepsingh-xg1zy Год назад +45

    ਸੱਤਪਾਲ ਸਿੰਘ ਖਾਲਸਾ ਬੱਬਰ ਸ਼ੇਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਗੁਰੂ ਗੋਬਿੰਦ ਸਿੰਘ ਜੀ ਤੁਹਾਨੂੰ ਇਨੀਂ ਸ਼ਕਤੀ ਦੇਣ ਇਹੋ ਜਿਹੇ ਮੁਗਲਾਂ ਨੂੰ ਖਤਮ ਕਰ ਦੇਵੋ ਚੜ੍ਹਦੀ ਕਲਾ ਵਿਚ ਰੱਖਣ ਗੁਰੂ ਗੋਬਿੰਦ ਸਿੰਘ ਜੀ
    ਇਨ੍ਹਾਂ ਮੁਗਲਾਂ ਤੇ ਪਰਚਾ ਦਰਜ਼ ਕਰਾਉ ਜੀ

  • @faltuboy312
    @faltuboy312 Год назад +6

    ਅੱਲਾਹ ਦਾ ਸ਼ੁਕਰ ਕਰਦੇ ਰਿਹਾ ਕਰੋ ਹਰ ਸਮੇਂ l 🙏🤲🤲🤲🤲🤲🤲🤲🤲🤲

  • @gurbindersingh5699
    @gurbindersingh5699 Год назад +18

    ਅੱਖਾਂ ਵਿੱਚ ਹੰਜੂ ਆ ਗਏ ਵਾਹਿਗੁਰੂ ਪਾਲ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੋ ਏਨਾ ਨੇਕ ਕੰਮ ਕਰ ਰਹੇ ਹਨ

    • @cheema4278
      @cheema4278 Год назад +1

      Waheguru ji

    • @rajkumarikumari2997
      @rajkumarikumari2997 Год назад +1

      Wehguru g wehguru g pall veer g God bless you

    • @cheema4278
      @cheema4278 Год назад

      @@rajkumarikumari2997 pal veera shut chnga uprala kr ria a

  • @mafiagaurav3826
    @mafiagaurav3826 Год назад +4

    Sjja huni chahedi Khalsa ji eda deyan nu......sakhat ton sakhat sjja howe ehna nu .... waheguru ji ka Khalsa waheguru ji ki Fateh🙏....... waheguru ji tuhnu chrdikala ch rkhn 🙏

  • @SandeepSingh-zt2ju
    @SandeepSingh-zt2ju Год назад +3

    ਪਰਚਾ ਦਰਜ ਕਰਾਵਾੳ ਵੀਰੇ , ਨਹੀਂ ਤਾਂ 15 ਲੱਖ ਘੱਟੋ ਘੱਟ ਇਸ ਵੀਰੇ ਨੂੰ ਹਰਜਾਨਾ ਦਿਵਾੳਹ ਤਾ ਜੋ ਇਸ ਦੀ ਜ਼ਿੰਦਗੀ ਸਹੀ ਨਿਕਲ ਸਕੇ

  • @balvindersingh2409
    @balvindersingh2409 Год назад +14

    Mera rona nikal gaya hanju ruk nahi reha ... waheguru ji mehar naal bai satpal nu waheguru ji bhejhya hai ... waheguru appji nu humesha chardikala ch rakhe
    Lots of love and support
    From Ajmer Rajasthan
    India 🇮🇳

  • @life-e-zindgi317
    @life-e-zindgi317 Год назад +4

    ਵੀਰ ਜੀ ਜੋ ਇਸ ਵੀਰ ਦਾ ਮਾੜਾ ਸਮਾਂ ਸੀ ਲੰਘ ਗਿਆ ।ਉਸ ਵੀਰ ਦੇ ਵੀ ਬੱਚੇ ਹਨ ਤੇ ਉਹ ਰੁਲ ਜਾਣੇ ਆ। ਜੋ ਉਸ ਨੇ ਕੀਤਾ ਪਰਮਾਤਮਾ ਉਸ ਨੂੰ ਸਜਾ ਦਿਉ ।ਪਾਲ ਵੀਰ ਤੁਹਾਨੂੰ ਪਰਮਾਤਮਾ ਹਮੇਸ਼ਾ ਖੁਸ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ ।🙏🙏

  • @lovelykankarwal8028
    @lovelykankarwal8028 Год назад +2

    no words ..am so crying bro,,,, god give you very long life and very good life god bless you brother salute 🙏🙏🙏🙏

  • @mandeepbarn4166
    @mandeepbarn4166 Год назад +3

    ਪਰਚਾ ਜਰੁਰੀ ਆ ਤਾਂਹੀ ਲੋਕਾਂ ਦੀਆਂ ਅੱਖਾਂ ਖੁੱਲ੍ਹਣਗੀਆਂ ਵੀਰ

  • @kuljinderpandit07
    @kuljinderpandit07 Год назад +48

    ਵਾਹਿਗੁਰੂ ਜੀ ਤੁਹਾਡਾ ਸ਼ੁਕਰ ਆ ਪਰਿਵਾਰ ਮਿਲ ਗਿਆ 🙏

  • @ranikaur4861
    @ranikaur4861 Год назад +3

    ਧੰਨ ਹੋ ਵੀਰ ਜੀ ਆਪ ਵਾਹਿਗੁਰੂ ਜੀ ਮੇਹਰ ਕਰਨ 🙏🙏 ਪਰਚਾ ਕਰਨਾ ਚਾਹੀਦਾ ਹੈ ਐਨਾ ਵੀਰਾ ਭੈਣ ਦਾ ਦੁੱਖ ਦੇਖ ਕੇ

  • @jslamba7672
    @jslamba7672 Год назад +14

    ਪਾਲ ਵੀਰ ਜੀ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @surjitsinghmand655
    @surjitsinghmand655 Год назад +5

    ਜੁਗ ਜੁਗ ਜੀਓ ਮੇਰੇ ਵੀਰ ਗੁਰੂ ਦੇ ਮਾਰਗ ਤੇ ਚੱਲਣ ਲਈ ਵਾਹਿਗੁਰੂ ਤਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਮਨੁੱਖਤਾ ਦੀ ਸੇਵਾ ਕਰਦੇ ਰਹੋ ਲੰਬੀ ਉਮਰ ਹੋਵੇ ਤੁਹਾਡੀ ਗੁਰੂ ਗੋਬਿੰਦ ਸਿੰਘ ਜੀ ਸਦਾ ਤੁਹਾਡੇ ਅੰਗ ਸੰਗ ਰਹਿਣ ਆਪਣੇ ਸਿੰਘ ਤੋਂ ਸੇਵਾ ਲੈੰਦੇ ਰਹਿਣ ਵੀਰ ਜੀ ਮਨ ਬਹੁਤ ਖੁਸ਼ ਹੋਇਆ ਵੀਰ ਦਾ ਪਰਿਵਾਰ ਮਿਲ ਗਿਆ ਇਹੋ ਜਿਹੇ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਭੈਣ ਭਰਾ ਰੌਦੇ ਨਹੀਂ ਵੇਖ ਹੁੰਦੇ ਇਹੇ ਪਰਿਵਾਰ ਆਪ ਅੱਗੇ ਆਕੇ ਤੁਹਾਡੇ ਨਾਲ ਰਲਕੇ ਕੇਸ ਜ਼ਰੂਰ ਕਰਵਾਓਣ ਜੋ ਬਾਕੀ ਇਹੋ ਜਿਹੇ ਲੋਕਾਂ ਨੂੰ ਨਸੀਹਤ ਮਿਲੇ ਬਾਕੀ ਪਰਿਵਾਰ ਨੇ ਜੋ ਪੈਸੇ ਠੁਕਰਾਕੇ ਕੇਸ ਕਰਨ ਨੂੰ ਪਹਿਲ ਦਿੱਤੀ ਬਹੁਤ ਵਧੀਆ ਕੀਤਾ ਵੀਰੇ ਸ਼ਬਦ ਹੀ ਨਹੀਂ ਜਿਹੜਾ ਤੁਹਾਡਾ ਧੰਨਵਾਦ ਕਰ ਸਕੀਏ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏

  • @pinkykaur-my2bv
    @pinkykaur-my2bv Год назад +4

    ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਸਦਕਾ‌ ਅੱਗੇ ਵੀਰ ਦੀ ਜ਼ਿੰਦਗੀ ਚੰਗੀ ਗੁਜ਼ਰੇ ਗੀ 🙏🙏

  • @BalwinderKaur-mu9zb
    @BalwinderKaur-mu9zb Год назад +3

    ਸਤਪਾਲ ਬੇਟਾ ਵਾਹਿਗੁਰੂ ਤੁਹਾਨੂੰ ਬਹੁਤ ਬਹੁਤ ਲੰਮੀਆਂ ਉਮਰਾਂ ਬਖਸ਼ਿਸ਼ ਕਰਨ । ਤੁਸੀ ਬਹੁਤ ਜਲਦੀ ਜਤਿੰਦਰ ਵਰਮਾ ਦਾ ਪਰਿਵਾਰ ਵੀ ਲੱਭ ਲਿਆ , ਬਹੁਤ ਖੁਸ਼ੀ ਹੋਈ 🙏🙏🙏🙌🙌

  • @maherimtiaz6382
    @maherimtiaz6382 Год назад +8

    Bohat bohat Salam ap ko brother
    Insanyat ki bohat khidmat kar rahy hain ap ap ka kam deen mazhab wagera se bohat zyadha opar ha
    I salute you sir
    🌹🌹🌹🌹🌹🌹
    I am imtiaz Ahmad a Pakistani live in kuwait for job

  • @Kang6126
    @Kang6126 Год назад +17

    ਜਿਉਂਦਾ ਰਹਿ ਵੀਰੇ ਤੂੰ ❤❤ ਸੱਚੀ ਯਾਰ ਬਹੁਤ ਨੇਕ ਕੰਮ ਕਰ ਰਹੇ ਤੁਸੀਂ ਪਾਲ ਵੀਰ

    • @suNnYAttri786
      @suNnYAttri786 Год назад +1

      Bilkul bai gg paal veer vrgaa bndha sadi punjab dhrti di shaann aee asli🙏🙏

  • @kaurrano6918
    @kaurrano6918 Год назад +1

    Khush raho satpal veer g tuhi bahut wada kam kr rahe o rab tuhde umar bahut labe kare Khush raho

  • @GurjeetSingh-ux4dx
    @GurjeetSingh-ux4dx Год назад +3

    ਸਮੁੱਚੀ ਟੀਮ ਦਾ ਦਿਲੋ ਧੰਨਵਾਦ ਜਿਹਨਾਂ ਜਾਲਮਾ ਨੇ ਵਰਮਾ‌ ਵੀਰ ਤੇ ਐਨਾ ਜੁਲਮ ਕੀਤਾ ਹੈ ਰੱਬ ਇਹਨਾਂ ਨੂੰ ਸਜ਼ਾ ਜ਼ਰੂਰ ਦਿਉਗਾ

  • @bnnygming8832
    @bnnygming8832 Год назад +4

    🙏🏻 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏻
    ਬਾਈ ਸੋਂਹ ਲੱਗੇ ਦਿਲ ਖੁਸ਼ ਹੋ ਗਿਆ ♥♥♥ ਵਾਹਿਗੁਰੂ ਤੁਹਾਨੂੰ ਤਰੱਕੀਆਂ ਦਵੇ ਤੰਦਰੁਸਤੀਆਂ ਬਖਸ਼ੇ 😊❤

  • @sainisippypb2286
    @sainisippypb2286 Год назад +9

    ਵਾਹਿਗੁਰੂ ਪਾਲ ਬਾਈ ਸੱਚੀ ਤੁਸੀ ਰੱਬ ਦਾ ਰੂਪ ਹੋ ਵਾਹਿਗੁਰੂ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੇ 🙏🏻❤️

  • @mrsingh2781
    @mrsingh2781 Год назад +3

    ਰੱਬ ਕਿਸੇ ਨਾ ਕਿਸੇ ਰੂਪ ਚ ਮਿਲ ਹੀ ਜਾਂਦਾ
    ਵਾਹਿਗੁਰੂ ਸਭ ਭਲਾ ਕਰੇ

  • @panjabwale8931
    @panjabwale8931 Год назад +30

    Pal veer te sari team nhu bhut bhut pun lagna tuhanu 🙏🙏 waheguru sari team nhu chardikala ch rakhe 🙏🙏

  • @sukhpalmadesha4856
    @sukhpalmadesha4856 Год назад

    ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕੇ, ਇਕ ਹੋਰ ਵੀਰ ਜੀ ਨੂੰ ਪ੍ਰੀਵਾਰ ਮਿਲ ਗਿਆ ਹੈ ਜੀ।
    ਸੰਸਥਾਂ ਦਾ ਫਰਜ਼ ਪੂਰਾ ਹੋਇਆ ਜੀ।
    ਵਾਹਿਗੁਰੂ ਜੀ ਵਾਹਿਗੁਰੂ।

  • @avneetkaur927
    @avneetkaur927 Год назад +4

    Bhut khushi di gal aa veere v veer da ghar mil gya😥🙏

  • @lakhbirsinghji3668
    @lakhbirsinghji3668 Год назад +1

    ਵੀਰ ਜੀ ਅਜੇ ਤਕ ਪੰਜਾਬ ਸਰਕਾਰ ਨੇ ਕੋਈ ਵੱਡਾ ਕਦਮ ਨਹੀਂ ਚੁੱਕਿਆ ਕੋਈ ਪਰਚਾ ਨਹੀਂ ਹੋਇਆ ਅਜੇ ਤਕ ਬਹੁਤ ਦੁੱਖ ਦੀ ਗੱਲ ।। ਭਗਵੰਤ ਮਾਨ ਵੀ ਸੁੱਤਾ ਹੋਇਆ ਆਹ ਪਹਿਲੀਆਂ ਸਰਕਾਰਾਂ ਵਾਂਗ ਦੋਸ਼ੀਆਂ ਤੇ ਪਰਚਾ ਹੋਣਾ ਜਰੂਰੀ ਆਹ ਤੇ ਸਖਤ ਸਜ਼ਾ ਮਿਲਣੀ ਜਰੂਰੀ ਆਹ । ਤਾ ਜਾ ਕੇ ਏਡਾ ਦੇ ਕੇਸ ਘੱਟ ਹੋਣਗੇ 🙏

  • @ManojKumar-go9sc
    @ManojKumar-go9sc Год назад +4

    Tussi Guru ji de asli SHIKH ho.
    Mere vir,AKAAL PURKH tuhaade pucche hann.
    Waheguru ji da Khalsa -waheguru ji di fateha

  • @Dhillon6481
    @Dhillon6481 Год назад +1

    ਵਾਹਿਗੁਰੂ ਜੀ ਮਿਹਰ ਕਰਨ ਮੇਰੇ ਪਾਲ ਵੀਰ ਤੇ 🙏🙏🙏ਬਾਕੀ ਰਹੀ ਗੱਲ ਓਹਨਾ ਤੇ ਕਾਰਵਾਈ ਕਰਨ ਦੀ ਪਰਚਾ ਦਰਜ਼ ਕਰਾਓ ਪਾਲ ਵੀਰ ਓਹਨਾਂ ਤੇ ਨਾਲੇ ਪੰਜ ਚਾਰਾ ਨੂੰ ਹੋਰ ਪਤਾ ਲੱਗੂ ਅੱਗੇ ਵਾਸਤੇ। ਬੜੀ ਸਰਮ ਦੀ ਗੱਲ ਆ ਮਾਝਾ ਜੋਨ ਤੇ ਹਰ ਦੂਜੇ ਤੀਜੇ ਘਰ ਏਹਦਾ ਮੰਦ ਬੁੱਧੀ ਇੰਨਸਾਨ ਕੈਦ ਕੀਤੇ ਹੋਏ ਆ।ਸਿੱਖ ਧਰਮ ਤੇ ਕਲੰਕ ਹੈ ਇਸ ਤਰ੍ਹਾਂ ਦੇ ਇੰਨਸਾਨ ਪਰਚਾ ਦਰਜ਼ ਕਰਾਓ🙏🙏🙏

  • @gurdarshansingh4269
    @gurdarshansingh4269 Год назад +5

    ਪਾਲ ਵੀਰ ਪ੍ਰਮਾਤਮਾ ਤੂਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ
    ਭੇਣੈ ਕਾਸ਼ ਤੇਰੇ ਵਰਗੀ ਮੇਰੀ ਵੀ ਇੱਕ ਭੈਣ ਹੁੰਦੀ

    • @beantkaurbeantkaur2691
      @beantkaurbeantkaur2691 Год назад

      ਵੀਰ ਜੀ ਭੈਣ ਤਾ ਬਹੁਤ ਨੇ ਸੰਸਾਰ ਤੇ ਜਿਨ੍ਹਾਂ ਨੂੰ ਵੀਰ ਚਾਹੀਦੇ ਆ

  • @surindergill9090
    @surindergill9090 Год назад +2

    ਸੱਚੀ ਲਚਕਾਣੀ ਪਿੰਡ ਵਿੱਚ ਰੱਬ ਵਸਦਾ ਵਾਹਿਗੁਰੂ ਜੀ ਸਭ ਦਾ ਭਲਾ ਕਰੇ ਪਾਲ ਵੀਰੇ ਜੳਂਦੇ ਵਸ਼ਦੇ ਰਹੋ ਧੰਨਵਾਦ ਵੀਰੇ ਸਲਾਮ ਥੋਡੀ ਸੋਚ ਨੂੰ ਸਲਾਮ

  • @SandeepSingh-iw4cv
    @SandeepSingh-iw4cv Год назад +11

    ਕੋਈ ਖਾਲਿਸਤਾਨੀ ਕਹੇ ਕੋਈ ਆਤੰਕਵਾਦੀ ਕਹੇ ਪਰ ਗੁਰੂ ਦੇ ਸਿੱਖ ਨੂੰ ਕੋਈ ਸੇਵਾਦਾਰ ਨਾ ਕਹੇ 🙏 ਪਾਲ ਖਰੋੜ ਵੀਰੇ ਵਾਹਿਗੁਰੂ ਜੀ ਨੇ ਤੁਹਾਡੀ ਬਹੁਤ ਵਧਿਆ ਸੇਵਾ ਲਗਾਈ ਆ 🙏

    • @thinker96
      @thinker96 Год назад

      Es gal di koi tuk bani

    • @SandeepSingh-iw4cv
      @SandeepSingh-iw4cv Год назад +3

      @@thinker96 ਤੁਕ ਬਣਾ ਕੇ ਮੈ ਕਿਹੜਾ ਮੈ ਅਵਾਰਡ ਲੈਣਾ ਦੁਨੀਆ ਤੋਂ ਇਹ ਗੱਲ ਉਹਨਾ ਲਈ ਆ ਜਿਹਨਾ ਨੂੰ ਸਿੱਖ ਖਾਲਿਸਤਾਨੀ ਲਗਦੇ ਆ ਆਤੰਕਵਾਦੀ ਲਗਦੇ ਆ ਪਰ ਤੇ ਜਿਹੜੇ ਸਿੱਖ ਗਰੀਬ ਮਜਲੁਮਾ ਦੀ ਸੇਵਾ ਕਰਦੇ ਆ ਉਹ ਨਹੀ ਦਿਖਦੇ 🙏🙏

    • @jsingh1177
      @jsingh1177 Год назад +2

      @@thinker96 ਇੰਗਲਿਸ਼ ਟੀਚਰ ਬਣਦਾ ਫਿਰਦਾ, ਪਹਿਲਾਂ english teacher ਲਿਖਣਾ ਸਿੱਖ

    • @thinker96
      @thinker96 Год назад

      @@jsingh1177 my English is batter than you . That why don't speak rubbish.

    • @SandeepSingh-iw4cv
      @SandeepSingh-iw4cv Год назад +1

      @@jsingh1177 ਸਰਕਾਰੀ ਸਕੂਲ ਦਾ ਨਲੈਕ ਵਿਦਿਆਰਥੀ ਲਗਦਾ ਇਹ ਕੋਈ 🤣🤣

  • @jugrajkhankhan5480
    @jugrajkhankhan5480 Год назад +1

    ਇਹੋ ਜਿਹੇ ਰੱਬੀ ਰੂਪ ਇਨਸਾਨਾਂ ਤੇ ਤਸ਼ੱਦਦ ਕਰਨ ਵਾਲੇ ਪਾਪੀਆਂ ਨੂੰ ਉਮਰ ਕੈਦ ਵੀ ਘੱਟ ਆ

  • @surajbhan7077
    @surajbhan7077 Год назад +3

    ਬਾਈ ਜੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਬਹੁਤ ਵੱਡਾ ਕੰਮ ਕੀਤਾ ਇੱਕ ਵਿਜੜੇ ਪਰਿਵਾਰ ਨੂੰ ਮਿਲਿਆ ਬਹੁਤ ਧੰਨਵਾਦ ਜੀ ਤੁਹਾਡਾ‌

  • @GdhdhDjdhd
    @GdhdhDjdhd 2 месяца назад

    ❤❤ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਭਲੀ ਕਰੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਦੇਖਦਾ ਹੈ ਸਾਡੇ ਭਰਾ ਨੂੰ ਖੁਸ਼ ਰੱਖਣ ਤੇ ਹਮੇਸ਼ਾਂ ਲਈ ਖੁਸ਼ ਰੱਖਣ ❤❤ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ❤❤

  • @championgamemap6485
    @championgamemap6485 Год назад +16

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ

  • @mehra6889
    @mehra6889 Год назад

    ਭੰਗਤ ਸੀਧਾ ਬੰਦਾ ਵਰਮਾ ਜੀ ਸੱਚੀ ਇਹਦੀ ਸੇਵਾ ਰੱਬ ਦੀ ਸੇਵਾ ਬਾਈ ਇਹਦੇ ਨਾਲ ਮਾੜੀ ਕਰਨ ਆਲਿਆ ਨੂੰ ਰੱਬ ਸਜਾ ਦਿਊਗਾ ਜਰੂਰ ਦਿਊਗਾ

  • @malkeetsinghlswpb0519
    @malkeetsinghlswpb0519 Год назад +17

    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
    ਸੱਤਪਾਲ ਸਿੰਘ ਖਾਲਸਾ ਜੀ __ ਬਹੁਤ ਹੀ ਮਨ ਵਿਚ ਖੁਸ਼ੀ ਹੋਈ ਜੋ ਪਰਿਵਾਰ ਮਿਲ ਗਿਆ ਵੀਰ ਦਾ ਜੀ,
    ਕਲਿਯੁਗ ਵਿੱਚ ਵੀ ਸਤਗੁਰੂ ਦੀਆਂ ਕੀਮਤੀ ਰੂਹਾਂ (ਜੋ ਵਿਛੜਿਆਂ ਨੂੰ ਮਿਲਾ ਦਿੰਦੇ ਹਨ ਉਹ ਤੁਸੀਂ ਰੱਬ ਸਵਰੂਪ ਰੂਹ ਹੋ...
    ਜੋ ਦਿਲ ❤️ ਨੂੰ ਸਕੂਨ ਮਿਲਦਾ ਹੈ ਤੁਹਾਡੀਆਂ ਵੀਡੀਓ ਦੇਖ ਕੇ ਖ਼ਾਲਸਾ ਜੀ ਉਹ ਹੋਰ ਕਿਤੇ ਵੀ ਨਹੀਂ ਹੈ |
    Bachpan ਤੋ ਹੀ ਮੇਰੀ ਸੋਚ ਸੀ ਕਿ ਦੂਜਿਆਂ ਦੀ ਮਦਦ ਕਰ ਸਕਾਂ ਲੇਕਿਨ ਹਾਲਾਤ ਨੇ ਸਾਥ ਨਹੀਂ ਦਿੱਤਾ ਜੀ 🙏🙏🇮🇳🇮🇳🇮🇳🇮🇳🇮🇳🇮🇳🇮🇳🇮🇳

    • @ParamjitSingh-ug3lc
      @ParamjitSingh-ug3lc Год назад +2

      ਦਿਲ ਵਿੱਚ ਇੱਛਾ ਰੱਖੀਏ, ਕਦੇ ਨਾ ਕਦੇ ਪ੍ਰਮਾਤਮਾ ਬਹੁੜ ਪੈਂਦਾਂ , ਜਿਵੇਂ ਕਹਿੰਦੇ ਹੁੰਦੇ ਆ ਨੀਤਾਂ ਨੂੰ ਮੁਰਾਦਾਂ 🙏🙏

    • @SatnamSingh-nz5uq
      @SatnamSingh-nz5uq Год назад

      Waheguru,, ji, waheguru, ji, 🙏🏻🙏🏻🙏🏻🙏🏻🙏🏻🙏🏻

  • @daljitsingh9849
    @daljitsingh9849 Год назад

    ਇਹਨਾਂ ਜ਼ਲਾਦ ਲੋਕਾਂ ਨੂੰ ਪੰਜਾਬ ਵਿੱਚੋ
    ਬਾਹਰ ਕੱਢ ਦਿੱਤਾ ਜਾਣਾ ਚਾਹੀਦਾ,
    ਬਾਈ ਜੀ ਬਹੁਤ ਵਧੀਆ ਕੰਮ ਕਰ
    ਰਹਿਓਂ ਬਾਈ ਜੀ।

  • @majorsingh795
    @majorsingh795 Год назад +25

    ਵਾਹਿਗੁਰੂ ਜੀ ਦਾ ਸ਼ੁਕਰ ਹੈ ਵੀਰ ਦਾ ਪਰਿਵਾਰ ਮਿਲ ਗਿਆ 🙏🙏

  • @tinkumalik9108
    @tinkumalik9108 Год назад

    Puri Duniya me sabse badi seva bhai ji aap kar rahe ho ye duniya apka eshan kabi nahi bhul paygi bhai ji 🙏🙏🙏🙏🙏🙏🙏🙏🙏🙏

  • @BalMinhas
    @BalMinhas Год назад +3

    ਇੰਨਾ wadya ਕੰਮ ਕੋਈ ਹੋਰ ਨੀ ਹੋ ਸਕਦਾ😭😭🙏🙏

  • @BablooMahesh
    @BablooMahesh Год назад

    ਬਾਈ ਜੀ ਤੁਸੀ ਰੱਬ ਦੇ ਬਹੁਤ ਨੇਕ ਬੰਦੇ ਹੋ ਜੀ।। ਬਹੁਤ ਸੁੰਦਰ ਰੂਹ ਹੈ ਜੀ ਤੁਹਾਡੀ।। ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਜੀ।।

  • @parkashkaur9226
    @parkashkaur9226 Год назад +4

    ਵੀਡੀਓ ਦੇਖ ਕੇ ਰੋਣਾ ਆ ਗਿਆ ਪਾਲ ਵੀਰ ਤੇ ਮਹਾਰਾਜ ਮੇਹਰ ਭਰਿਆ ਹੱਥ ਰਖੇ ਵਿਛੜੇ ਮਿਲੳਦੇ ਰਹਿਣ 👏🙏

  • @AshaRani-b7b
    @AshaRani-b7b 8 месяцев назад

    ਵਾਹ ਓ ਵੀਰੇ ਜੀਉ ਦਾ ਰਹਿ ਤੂੰ ਪਾਲ ਵੀਰੇ ਝੀੜੀ ਤੁਸੀ ਗੱਲ ਕਹੀ ਕੇ ਮੇਰਾ ਭਰਾ ਆ ਮੇਰਾ ਓਹਨੇ ਮੇਰਾ ਦਿਲ ਜਿੱਤ ਲਿਆ ਬਹੁਤ ਵਧੀਆ ਕੰਮ ਆ ਤੁਹਾਡਾ ਪਾਲ ਭਾਜੀ ਅਸਲੀ ਇਨਸਾਨ ਤੁਸੀ ਆ ਜੋ ਕੋਈ ਵੀ ਜਾਤ ਪਾਤ ਨੀ ਦੇਖ ਦੇ LOVE YOU ❤❤❤❤❤ ਸੱਤਪਾਲ ਸਿੰਘ ਜੀ

  • @BhupinderSingh-go8qp
    @BhupinderSingh-go8qp Год назад +10

    ਸਜਾ ਦਿਓ ਵੀਰ ਜੀ ਏਹ ਗੰਦੇ ਪਰਿਵਾਰ ਨੂੰ ਲੱਖ ਲੱਖ ਦੀ ਲਾਹਨਤ ਇਹੋ ਜਿਹੇ ਲੋਕਾਂ ਤੇ

  • @ਇਬਾਦਤਰੱਬਦੀ

    ਨਾ ਕਰੋ ਪਰਚਾ ਵੀਰ ਜੀ । ਰੱਬ ਤੇ ਰਹਿਣ ਦਿਉ। ਜਤਿੰਦਰ ਵੀਰ ਖੁਸ਼ ਆ ਪਰਿਵਾਰ ਮਿਲ ਗਿਆ ,
    ਮੈਂ ਵੀਡਿਓ ਦੇਖੀ ਓਦਣ ਬੋਹਤ ਮੰਨ ਉਦਾਸ ਹੋਇਆ , ਜੇਕਰ ਹੁਣ ਓਹਦਾ ਪਰਿਵਾਰ ਰੁੱਲ ਗਿਆ ਤਾਂ ਗੱਲ ਤਾਂ ਫੇਰ ਉਹੀ ਹੋਗੀ। ਬਾਕੀ ਮਾਫ਼ ਕਰਯੋ ਮੈਨੂੰ ਜੋ ਲਗਦਾ ਮੈ ਲਿਖਤਾਂ ,👏

  • @Malwa_PB03.
    @Malwa_PB03. Год назад +33

    Waheguru da khalsa waheguru ji di fateh🙏🙏🙏🙏🙏

  • @Arsh_Sandhu377
    @Arsh_Sandhu377 Год назад

    ਉਹ ਮੇਰੇਆ ਮਾਲਕਾਂ ਬੜੀ ਵਾਰ ਵੇਖਲੀ ਇਹ ਵੀਡੀਓ ਜਿੰਨੀ ਵਾਰ ਵੇਖਦਾ ਰੋ ਰੋ ਕੇ ਅੱਖਾ ਵਿੱਚ ਹੰਝੂ ਨੀ ਖਤਮ ਹੋ ਰਹੇ ਮੇਰਾ ਵੀ ਜਵਾਨ ਭਰਾਂ ਮਰੇਆ ਏ ਮੈਨੂੰ ਪਤਾ ਇਸ ਦੁੱਖ ਦਾ ਜੋ ਇਹਨਾਂ ਤੇ ਬੀਤ ਰਹੀ ਏ ,, ਬੇੜਾ ਗ਼ਰਕ ਹੋਜੇ ਉਹਨਾਂ ਜ਼ਾਲਮਾਂ ਦਾ ਜਿਹੜੇ ਵਹਿਸ਼ੀ ਦਰਿੰਦੇ ਨੇ

  • @pb42wale5
    @pb42wale5 Год назад +7

    Menu vi rona a gya dekh ke rabb tuhade te mehar pharya hath rkhe ❤❤❤

  • @Navnoor_shorts
    @Navnoor_shorts Год назад

    ਇਸ ਪੈਣ ਦੇ ਕਮੈਂਟਸ ਮੈ ਦੇਖੈ ਸੀ ਬਹੂਤ ਤਰਲੇ le ਰਹਿ c ਭੈਣ ਕਿਸ਼ੇ ਨੇ ਪੋਸਟ ਪਾਈ c ਟਿਕ tak ਤੇ ਕਾਫ਼ੀ ਲੋਗਾ ਨੇ ਤੁਹਾਡੀ ਯੂ ਟਿਊਬ ਦਾ ਲਿੰਕ ਦਿੱਤਾ c ਪਰ ਉਹ ਵਿਚਾਰੀ ਕਹਿ ਰਹੀ c ਮੈਨੂੰ ਨਹੀਂ ਪਤਾ ਲੱਗ ਰਿਹਾ ਜਿਵੇਂ ਵਿਚਾਰੀ ਬਹੁਤ ਤਰਫ਼ ਰਹੀ ਸੀ ਰੱਬ ਦਾ ਬਹੁਤ ਬਹੁਤ ਸੂਕਰ ਪ੍ਰੀਵਾਰ ਮਿਲ ਗਿਆ ਜਿਵੇਂ ਇਸਦੀ ਪੈਣ ਤਰਫ਼ ਰਹੀ ਸੀ ਮੈਨੂੰ ਮਹਿਸੂਸ ਹੋ ਰਿਹਾ ਸੀ ਸੱਚੀ ਇਸਦੀ ਪੈਣ ਹੀ ਹੋਵੇਗੀ waheguru ਜੀ🙇🏻

  • @amarjeeetsingh5692
    @amarjeeetsingh5692 Год назад +6

    ਪਾਲ ਵੀਰ ਜਿਉਂਦਾ ਰਹੈ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @muhammadsafir4640
    @muhammadsafir4640 Год назад

    Veer G aaj Dil bhut khush hai is Bhai ka khandan mil gia hai Jin Logo nay zulam kia hai UN kay khilaf qanooni
    karwai ke jai,
    ALLAH KARIM AAP KO AJAR DAY
    AAP KI KAWASHO
    KO QABOOL KARY,
    AAP KI TANZEEM
    KO KAMYABI DAY,
    AMEEN.
    DYA GO
    H,M,SAFIR FROM
    LAHORE PUNJAB
    PAKISTAN.

  • @balwinder3322
    @balwinder3322 Год назад +8

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ ਵੀਰਾ ਜੀ

  • @inderdeepsingh8105
    @inderdeepsingh8105 Год назад

    ਪਾਲ ਵੀਰ ਜੀ ਉਹਨਾਂ ਬੁੜਿਆ ਤੇ ਪਰਿਵਾਰ ਤੋ ਪਰਚਾ ਦਰਜ ਕਰਵਾਉ ਜੀ

  • @indersidhu7289
    @indersidhu7289 Год назад +5

    🙏ਵੀਰ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜਦੀਕਲਾ ਵਿੱਚ ਰੱਖਣ
    ਉਹਨਾਂ ਜਲਾਦਾ ਉਪਰ ਜਰੂਰ ਕੇਸ ਦਰਜ ਹੋਵੇ ਜੀ

  • @mr.perfact3394
    @mr.perfact3394 Год назад +1

    Je guru sahib ji di soch nu koi aage leke ja reha hai aaj te o pal veer ,te gurpreet veer aa.insaniyat de rakhwale guru sahib de ladle putt.....waheguru ji chadi kala rakhe...

  • @anmolmehmi8289
    @anmolmehmi8289 Год назад +14

    Waheguru ji ka Khalsa waheguru ji ke feteh guru Saab mahr krne sab ty 🙏🙏🙏

  • @shivdyalsingh3086
    @shivdyalsingh3086 Год назад +2

    100 %ਪਰਚਾ ਕਰੋ ਵੀਰ ਜੀ

  • @rattandhaliwal
    @rattandhaliwal Год назад +5

    ਵਾਹਿਗੁਰੂ ਪਾਲ ਵੀਰ ਦੀ ਉਮਰ ਲੰਮੀ ਕਰੇ ਜੋ ਲੋਕਾਂ ਨਾਲ ਲੜ ਭਿੜ ਕੇ ਜੋ ਜੀਆਂ ਦਾ ਭਲਾ ਕਰ ਰਹੇ ਹਨ।

  • @rajheraj
    @rajheraj Год назад +1

    Veere ajj roona mainu v aa geya waheguru ji chardikla ch rakhan hasda vasda rakhan love you Veer ji

  • @jassisingh6319
    @jassisingh6319 Год назад +4

    Hun ohna nu kero muhre ehna bujerga budeya nu hun kern gal jo bolde si tusi kon ho te hor bhot khuch bolde si .eni eni umer hogi per akel ni aayi ehna nu jada seyane ben rehe si upero bedmashi kerde si .baki bhot acha hoya pariwar mil gya bhot khusi hoyi 🙏🙏waheguru ji ka khalsa waheguru ji ki fateh 🙏🙏❤❤

  • @JaspalSingh-ih6xd
    @JaspalSingh-ih6xd Год назад

    ਵਿਡੀਓ ਵੇਖ ਵੱਸ ਰੋਣਾ ਆਈ ਜਾਦਾ ਉਸ ਕੁਤੇ ਇਨਸਾਨ 'ਤੇ ਕਾਰਵਾਈ ਹੋਣੀ ਚਾਹੀਦੀ ਹੈ ਬਾਕੀ ਵੀਰ ਜੀ ਸੁਸਾਇਟੀ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ

  • @deepwarval200
    @deepwarval200 Год назад +11

    Salute sir, aap log Hindu Muslim na dekh k insaniyat dekhte ho.

  • @knowledgehuv5259
    @knowledgehuv5259 Год назад +1

    Yr tu ta rub aa
    Guru nanak
    Rub yr tu
    Manu v
    Good 👍 guru ji

  • @manisingh6985
    @manisingh6985 Год назад +4

    Parcha jruri aa veer ji fr e hor loka nu akl aani aa 💯

  • @suNnYAttri786
    @suNnYAttri786 Год назад +1

    Pali veere mein prso ve ro peya mein aaj ve ro peyaaa odhn schi mein hayi mayi kt hein ronaa pr pali veere mein tuhanu sche dilo salute krdha…tuhi punjab di mitti de asal heere oo veer gg🙏🙏🙏🙏🙏…luv u pali veer always

  • @advisersidh1831
    @advisersidh1831 Год назад +12

    Dhan dhan Guru Nanak Dev Ji de sache put pal Sahib ji 🙏🙏🙏🙏🙏🙏

  • @Globalkabbadiupdates
    @Globalkabbadiupdates Год назад

    ਜਿਹੜੇ ਲੋਕ ਬਾਅਦ ਵਿੱਚ ਆਕੇ ਆਪਣੀ ਪਾਵਰ ਦਿਖਾ ਰਹੇ ਸਨ, ਉਨ੍ਹਾਂ ਨੂੰ ਦਿਖਾਓੁ ਚੰਦਭਾਨ ਦਾ ਟੇਸ਼ਨ

  • @karamjitsekhon498
    @karamjitsekhon498 Год назад +3

    Thanks God ek hor veer nu us da parvaar mil gea , Varma veer de soch bagt varge ah....

  • @makingyourlifeparwanaji7811
    @makingyourlifeparwanaji7811 Год назад

    ਭੈਣਜੀ ਮੁਬਾਰਕਾਂ ਤੁਹਾਡਾ ਵੀਰ ਮਿਲ ਗਿਆ ਬਾਬੇ ਨਾਨਕ ਨੇ ਕਿਰਪਾ ਕੀਤੀ ਹੈ,ਵੀਰ ਪਾਲ ਖਰੋੜ ਜੀ ਨੂੰ ਵੀ ਸੇਵਾ ਦਾ ਫ਼ਲ਼ ਬਖਸ਼ਣਾ ਜੀ।

  • @royalmaan2535
    @royalmaan2535 Год назад +6

    ਰੋਣਾ ਆ ਗਿਆ ਵੀਡੀਓ ਦੇਖ ਕੇ 😭😭

  • @sukhdevsingh287
    @sukhdevsingh287 Год назад

    ਬਾਈ ਜੀ ਜਿਹਨਾਂ ਨੇ ਇਸ ਵੀਰ ਨੂੰ ਬੰਧਕ ਬਣਾ ਕੇ ਰਖਿਆ ਸੀ ਇਸ ਵੀਰ ਦੇ ਭੈਣ ਭਰਾ ਕੋਲੋਂ ਉਹਨਾਂ ਤੇ ਪਰਚਾ ਦਰਜ ਕਰਾਓ ਤਾਂ ਦੂਜਿਆਂ ਨੂੰ ਵੀ ਸਬਕ ਮਿਲ ਸਕੇ। ਸਾਡੇ ਪੰਜਾਬੀਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਹਨਾਂ ਨੇ ਇਹੋ ਜਿਹੇ ਹੋਰ ਵੀ ਬੰਦੇ ਬੰਧਕ ਬਣਾ ਕੇ ਰਖੇ ਹੋਏ ਹਨ। ਇਕ ਸਰਦਾਰ ਇਹ ਕਹਿੰਦਾ ਸੀ ਚਲੋ ਮੈਂ ਤੁਹਾਨੂੰ ਫੜੋਂਦਾ ਘਰ ਘਰ ਪੰਜ ਪੰਜ ਬੰਦੇ ਰਖੇ ਹੋਏ ਹਨ ਉਹਨੂੰ ਵੀ ਫੜਾਓ।ਪਾਲ ਵੀਰ ਜੀ ਤੁਸੀਂ ਬਹੁਤ ਸ਼ਲਾਘਾਯੋਗ ਕੰਮ ਕਰ ਰਹੇ ਹੋ।

  • @dhillonjatt7650
    @dhillonjatt7650 Год назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਬਹੁਤ ਖੁਸ਼ੀ ਹੋਈ ਵੀਰ ਦਾ ਪਰਿਵਾਰ ਮਿਲ ਗਿਆ ਜੀ।

  • @mohammedfasi9489
    @mohammedfasi9489 Год назад +2

    Veer ji ap 🙏 ki tareef ke liye koi alfaz nahi mil rahe hai . Respect bro love you bhai

  • @sattitaprianwala
    @sattitaprianwala Год назад +1

    ਪਾਲ ਵੀਰੇ ਤੁਹਾਡਾ ਬੋਹੁਤ ਬੋਹੁਤ ਧੰਨਵਾਦ ਤੁਸੀ ਸਿੱਖਾਂ ਸਿਰ ਉਂਚਾ ਤੇ ਪੱਗ ਨੂੰ ਦਾਗ ਲੱਗਣ ਤੋ ਬੱਚਾ ਰਹੇ ਨੇ..... ਤੇ ਦੂਜੇ ਪਾਸੇ ਓਹੋ ਲੋਕ ਨੇ ਜੇੜੇ ਏਹਦਾ ਦੇ ਵੀਰਾ ਨੂੰ ਗੁਲਾਮ ਬਣਕੇ ਸਿੱਖਾਂ ਤੇ ਸਿੱਖੀ ਨੂੰ ਦਾਗ ਲਾ ਰਹੇ ਨੇ

  • @ranwantsingh3223
    @ranwantsingh3223 Год назад +16

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ 🙏🏼