ਮੰਗਣ 'ਤੇ ਵੀ ਰੋਟੀ ਨਹੀਂ ਦਿੱਤੀ ਕਿਸੇ ਨੇ, ਕੁੱਤਿਆਂ ਦਾ ਗੰਦ ਖਾਣ ਨੂੰ ਮਜਬੂਰ MCA ਪਾਸ ਗੁਰਸਿੱਖ ਨੌਜਵਾਨ ਦਾਰਾ ਸਿੰਘ !

Поделиться
HTML-код
  • Опубликовано: 17 окт 2024
  • ਮੰਗਣ 'ਤੇ ਵੀ ਰੋਟੀ ਨਹੀਂ ਦਿੱਤੀ ਕਿਸੇ ਨੇ, ਕੁੱਤਿਆਂ ਦਾ ਗੰਦ ਖਾਣ ਨੂੰ ਮਜਬੂਰ MCA ਪਾਸ ਗੁਰਸਿੱਖ ਨੌਜਵਾਨ ਦਾਰਾ ਸਿੰਘ !
    #manukhtadisewa #manukhtadisewasociety #gurpreetsinghmintu #manukhta_di_sewa_sab_ton_waddi_sewa
    #manukhta #gurpreetsinghmintumalwa #help #partapsingh
    ਵਾਹਿਗੁਰੂ ਜੀ ਦੀ ਮਿਹਰ ਸਦਕਾ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਮਿਤੀ 16-10-2024 ਨੂੰ ਪ੍ਰਤਾਪ ਸਿੰਘ ਦਾਰਾ ਵੀਰ ਦੀ ਸੇਵਾ ਦਾ ਮੌਕਾ ਮਿਲਿਆ I ਜਗਰਾਓਂ ਦੀਆਂ ਤੰਗ ਗਲੀਆਂ 'ਚ ਇਹ ਗੁਰਸਿੱਖ ਨੌਜਵਾਨ ਨਰਕ ਤੋਂ ਵੀ ਬਦਤਰ ਹਾਲਾਤਾਂ 'ਚ ਆਪਣੀ ਜ਼ਿੰਦਗੀ ਕੱਟਣ ਨੂੰ ਮਜਬੂਰ ਹੋ ਚੁੱਕਿਆ ਸੀ I ਵੀਰ ਦੇ ਦੱਸਣ ਮੁਤਾਬਿਕ ਲੋਕਾਂ ਤੋਂ ਰੋਟੀ ਮੰਗਣ ਤੋਂ ਬਾਵਜੂਦ ਵੀ ਨਾ ਮਿਲਣ 'ਤੇ ਉਹ ਕੁੱਟਿਆ ਦਾ ਗੰਦ ਖਾਣ ਨੂੰ ਮਜਬੂਰ ਹੋ ਗਿਆ I MCA ਪਾਸ ਦਾਰਾ ਸਿੰਘ ਦੀ ਜਵਾਨੀ ਟੁੱਟਦੇ ਰਿਸ਼ਤਿਆਂ ਦੀ ਭੇਂਟ ਚੜ੍ਹ ਗਈ I ਇੱਕ ਆਲੀਸ਼ਾਨ ਕੋਠੀ 'ਚ ਸਿਰਫ ਕੂੜੇ ਦੇ ਵਿੱਚ ਹੀ ਕਈ ਸਾਲਾਂ ਤੋਂ ਇਹ ਭਰਾ ਰਹਿ ਰਿਹਾ ਹੈ I ਮੈਂਟੱਲੀ ਅਪਸੈੱਟ ਹੋਣ ਤੋਂ ਬਾਅਦ ਲੋਕਾਂ ਨੂੰ ਗਾਲ੍ਹਾਂ ਕੱਢਦਾ ਅਤੇ ਮਾਰਨ ਨੂੰ ਪੈਂਦਾ ਦਾਰਾ ਸਿੰਘ I ਅੱਜ ਦੇ ਇਸ ਕਲਯੁੱਗੀ ਸਮਾਜ ਅਤੇ ਕਲਯੁੱਗੀ ਰਿਸ਼ਤਿਆਂ ਦਾ ਸੱਚ ਬਿਆਨ ਕਰਦੀ ਹੈ ਦਾਰਾ ਸਿੰਘ ਦੀ ਇਹ ਕਹਾਣੀ I ਕੋਠੀ ਦੇ ਵਿੱਚ ਬਿੱਲੀਆਂ ਦੇ ਨਾਲ ਹੀ ਆਪਣੀ ਜ਼ਿੰਦਗੀ ਬਤੀਤ ਕਰਨ ਵਾਲਾ ਦਾਰਾ ਸਿੰਘ ਦਾ ਇਨਸਾਨੀਅਤ ਤੋਂ ਭਰੋਸਾ ਹੀ ਉੱਠ ਗਿਆ ਸੀ ਕਿਉਂਕਿ ਕੋਈ ਵੀ ਉਸਦੇ ਮਾੜੇ ਸਮੇਂ 'ਚ ਨਾਲ ਨਹੀਂ ਖੜਿਆ I ਅਰਦਾਸ ਕਰਿਓ ਕਿ ਇਹ ਵੀਰ ਜਲਦੀ ਠੀਕ ਹੋਵੇ ਅਤੇ ਇਸਦਾ ਆਉਣਾ ਵਾਲਾ ਜੀਵਨ ਚੰਗਾ ਬਤੀਤ ਹੋਵੇ I
    Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to RUclips ► / manukhtadisewasocietyl...
    👉 Subscribe to RUclips ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft...
    📖 Click to save ''WhatsApp Contact'' directly to your phone book: 📲 wa.me/qr/EMNSU... 📖
    📧 mail us at: - mdsewasociety@gmail.com
    🌐 Visit our Website: - manukhtadisewa...
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

Комментарии • 80

  • @kaurharbinder6369
    @kaurharbinder6369 2 часа назад +15

    ਗੁਰਪ੍ਰੀਤ ਸਿੰਘ ਵੀਰੇ ਦੇ ਚਰਨਾਂ ch' ਲੱਖ ਵਾਰੀ ਪ੍ਰਣਾਮ🙏 ਇਹ ਹੈ ਰੱਬ ਦਾ ਅਸਲੀ ਦੂਤ ਇਸ ਧਰਤੀ ਤੇ l ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਮੇਰੇ ਵੀਰ🙏

  • @RamanSandhu388
    @RamanSandhu388 36 минут назад +2

    Satnam Shri Waheguru Ji Mehar Karo

  • @KiranjeetKaur-yn8vu
    @KiranjeetKaur-yn8vu 25 минут назад +2

    Waheguru ji Waheguru ji 🙏

  • @Harshika-ub4vh
    @Harshika-ub4vh 22 секунды назад

    ਰੱਬ ਦਾ ਰੂਪ ਗੁਰੂਪ੍ਰੀਤ ਸਿੰਘ ਵੀਰ ਜੀ
    ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤਾਂ ਕਿ ਤੁਸੀਂ ਹੋਰ ਲੋਕਾਂ ਦੀ ਵੱਧ ਤੋਂ ਵੱਧ ਸੇਵਾ ਕਰ ਸਕੋ ਜੀ।

  • @dimplegarg9845
    @dimplegarg9845 8 минут назад

    🙏ਮਨੁੱਖਤਾ ਸੇਵਾ ਉਤੱਮ ਸੇਵਾ ਗੁਰਪ੍ਰੀਤ ਵੀਰ ਜੀ ਦਾ ਧੰਨਵਾਦ ਤੇ ਨਾਲ਼ ਹੀ ਸੰਗਤ ਨੂੰ ਅਪੀਲ ਕੇ ਅਜਿਹੀ ਸੇਵਾ ਲਈ ਤਨ ਮਨ ਤੇ ਧਨ ਨਾਲ਼ ਵੱਧ ਚੜ੍ਹ ਕੇ ਸੇਵਾ ਕਰੋ ਜੀ ਤਾ ਕੇ ਇਹ ਸੇਵਾ ਨਿਰੰਤਰ ਚਲ ਦੀ ਰਹੇ 🙏

  • @kulwantsingh6385
    @kulwantsingh6385 6 минут назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੈਹਰ ਕਰੋ

  • @manisohal1126
    @manisohal1126 45 минут назад +1

    Waheguru ji

  • @kanwalsingh2616
    @kanwalsingh2616 Час назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਾਰੇ ਵੀਰੇ ਤੇ ਮੇਹਰ ਕਰੇ

  • @dalbirsinghsingh8144
    @dalbirsinghsingh8144 4 часа назад +8

    ਵਾਹਿਗੁਰੂ ਮੇਅਰ ਕਰੀਓ ਵੀਰ ਤੇ

  • @SandeepKhattra
    @SandeepKhattra 41 минуту назад +1

    Waheguru ji mehar karn 🙏 God bless you veer ji 🙏

  • @dalbirsinghsingh8144
    @dalbirsinghsingh8144 3 часа назад +7

    ਧੰਨ ਹੋ ਗੁਰਪ੍ਰੀਤ ਵੀਰੇ ਤੁਸੀ

  • @gurdeepkaur6662
    @gurdeepkaur6662 55 минут назад +2

    Waheguru waheguru waheguru waheguru waheguru baba ji 🙏

  • @SandhuSaab-h6f
    @SandhuSaab-h6f 33 минуты назад +1

    Vere tusi Raab o aap no salam

  • @HarjinderNehal
    @HarjinderNehal 2 часа назад +1

    ਵਾਹਿਗੁਰੂ ਜੀ ਮੇਹਰ ਕਰਨ 🙏

  • @sukhtube4219
    @sukhtube4219 Час назад

    ਵਾਹਿਗੁਰੂ🙏 ਜੀ 🙏

  • @kuldeepkaurdhaliwal2152
    @kuldeepkaurdhaliwal2152 55 минут назад +1

    🙏🙏waheguru waheguru ji

  • @BittuGujjar-m9e
    @BittuGujjar-m9e Час назад +2

    Satnam shree waheguru ji ❤❤

  • @PB_31malwa
    @PB_31malwa 24 минуты назад

    Waheguru ji mehar kre veer te🙏🏽🙏🏽

  • @ShawinderSingh-e1u
    @ShawinderSingh-e1u 4 часа назад +3

    ਵਾਹਿਗੁਰੂ ਜੀ ਮੇਹਰ ਕਰੋ ਸਭ ਤੇ

  • @dalbirsinghsingh8144
    @dalbirsinghsingh8144 3 часа назад +4

    ਇਨਸਾਨ ਦਾ ਸਾਥ ਦੀਆ ਕਰੋ

  • @bobbiecheema4833
    @bobbiecheema4833 28 минут назад

    Waheguru ji mehar karan.

  • @plantswithme7488
    @plantswithme7488 4 часа назад +1

    Unbelievable 🙏🙏🙏🙏
    Waheguru ji Meher kreo
    Gurpreet Singh veer ji
    Tuhade lae jo v boleaa thorra a
    Kiven dhannwad kreea aap ji te aap de teem membera da

  • @simranjitsingh3900
    @simranjitsingh3900 2 часа назад +1

    Waheguru ji Waheguru 🙏

  • @SurjitSingh-qq2qu
    @SurjitSingh-qq2qu 5 часов назад +3

    🙏ਵਾਹਿਗੁਰੂ ਜੀ 🙏🙏🙏🙏🙏

  • @gillgillva7720
    @gillgillva7720 3 часа назад +4

    Rabbi roohan dove chehre te noor veakho

  • @manurehal5974
    @manurehal5974 4 часа назад +2

    🙏🏻🙏🏻Waheguruji 🙏🏻🙏🏻❤️❤️❤️❤️❤️🙏🏻🙏🏻

  • @PunjabiTadka84
    @PunjabiTadka84 Час назад

    Waheguru ji 🙏

  • @Rajnivlogs-r4o
    @Rajnivlogs-r4o 5 часов назад +2

    waheguru waheguru waheguru waheguru waheguru waheguru waheguru waheguru waheguru ji

  • @Rajnivlogs-r4o
    @Rajnivlogs-r4o 5 часов назад +2

    waheguru ji mehar krni ji

  • @tapinderkaur8742
    @tapinderkaur8742 4 часа назад +1

    Waheguru ji mehar karo

  • @AvtarSingh-qc5gs
    @AvtarSingh-qc5gs 24 минуты назад

    Dhan guru nanak dev ji kirpa karan veer te jaldi thik karan

  • @Rajbirsardani
    @Rajbirsardani 2 часа назад

    Waheguru ji waheguru ji waheguru ji waheguru ji waheguru ji waheguru ji

  • @KamaljitRani
    @KamaljitRani 2 часа назад

    Wahegur ji Wahegur ji🙏🙏

  • @jasdeepsingh7745
    @jasdeepsingh7745 5 часов назад +2

    SATNAM WAHEGURU G

  • @CharanjeetSingh-eu5hx
    @CharanjeetSingh-eu5hx 5 часов назад +1

    Waheguru Ji waheguru Ji

  • @sureshsuri5356
    @sureshsuri5356 2 часа назад

    Sir tuci bahut hi changa Kam rahe ho .Permatma aap ji umer lambi kare

  • @HarmandeepsinghSinghharman-b3x
    @HarmandeepsinghSinghharman-b3x 3 часа назад

    ਵਾਹਿਗੁਰੂ ਜੀ

  • @avneetrandhawa7333
    @avneetrandhawa7333 5 часов назад +1

    Waheguru ji waheguru😢

  • @GURJITSINGH-ki1xg
    @GURJITSINGH-ki1xg 5 часов назад +3

    Dear manukta ki sewa Gurpreet mintu ~ This video download button is Missing.

  • @kulbirkaur3641
    @kulbirkaur3641 3 часа назад

    Waheguru waheguru chachi hasanpur vich rab da waas ❤❤❤❤

  • @JatinderJoshi-ty3yo
    @JatinderJoshi-ty3yo Час назад

    Hari om

  • @ArshSharma-o5d
    @ArshSharma-o5d 3 часа назад

    Gurpreet veer. Tusi rab da ruup ho🙏🙏

  • @saman2156
    @saman2156 4 часа назад +1

    Wahaguru ji 🙏🙏

  • @bilu-w2h
    @bilu-w2h 45 минут назад

    SHABASH

  • @KamljeetSinghKaml
    @KamljeetSinghKaml 4 часа назад +1

    Wahaguru Wahaguru ji

  • @amandeepgrover873
    @amandeepgrover873 3 часа назад

    waheguru ji waheguru ji

  • @sapnachoudhary9349
    @sapnachoudhary9349 Час назад +1

    Kina sona singh ae , bdi kirpa waheguru ji di , bs halat hi eda de bn gye

  • @PargatAujla-fl7yz
    @PargatAujla-fl7yz 8 минут назад

    Balle bhai Gurpreet Singh turn on Tere Hathon Tana Tu❤❤❤❤❤❤❤❤😂

  • @peplosboutique4983
    @peplosboutique4983 3 часа назад

    Waheguru ji mehar karo is veer te 🙏

  • @veersundhu7354
    @veersundhu7354 2 часа назад

    🙏🙏

  • @billasaini770
    @billasaini770 2 часа назад

    ❤❤❤❤❤

  • @RajinderrKaur
    @RajinderrKaur 2 часа назад

    🙏🏻🙏🏻🙏🏻🙏🏻

  • @ManmohanMalhotra-w7v
    @ManmohanMalhotra-w7v 3 часа назад

    🙏🙏🙏🙏🙏❤️❤️❤️❤️❤️

  • @fatimarizvi4713
    @fatimarizvi4713 4 часа назад +1

    Aansu ah gaye😢😢

  • @fatimarizvi4713
    @fatimarizvi4713 3 часа назад

    Ya Allah 😢❤

  • @AvtarSingh-qc5gs
    @AvtarSingh-qc5gs 38 минут назад

    Veer Bilkul thik hai sirf lokan pagal banata akela Rahin karke veer da A halat hoge

  • @dalbirsinghsingh8144
    @dalbirsinghsingh8144 4 часа назад +2

    ਘਰ ਵੱਸਦੇ ਸੋਹਣੇ ਲੱਗਦੇ ਨੇ

  • @jessiahuja1487
    @jessiahuja1487 3 часа назад

    Godbless bro 😎

  • @kanwalsingh2616
    @kanwalsingh2616 Час назад

    ਦਾਰਾ ਸੱਚ ਬੋਲ ਰਿਹਾ ਹੇ

  • @Harpreet-j5b
    @Harpreet-j5b 2 часа назад

    Aah kida vadda saboot aa ki pyar naal kise naal gal kro taan ki ni ho sakda hun ohi Banda shant hogya jeda ina hyper c

  • @RajinderrKaur
    @RajinderrKaur Час назад

    😢😢

  • @dilsingh9318
    @dilsingh9318 4 часа назад +1

    Loka ch paise banon di daur laggi hai, ek dooje ton agge langan layi lok tarlo mashi ho rahe han, lira wadhi jandia han, kisay ko kisay layi koi time nahi, banda dinno din kalla hoyi ja riha, depression da sikar ho rahe lok, har banda apne kam de naal naal kuj smaaj ch charity karay is veer vangu ta smaaj ch sudar ho sakda, ek dunia nastik hoyi ja rahi hai, loka nu thora dhamik v hona chahida

  • @dalbirsinghsingh8144
    @dalbirsinghsingh8144 3 часа назад +1

    ਇਨਸਾਨ ਦਾ ਸਾਥ ਦੀਆ ਕਰੋ

  • @Preetsandhu122
    @Preetsandhu122 4 часа назад +2

    Waheguru ji mehar karna vir te

  • @AvtarSingh-hz3wb
    @AvtarSingh-hz3wb Час назад

    Waheguru ji

  • @SharanKaur-r6l
    @SharanKaur-r6l 3 часа назад +1

    ਵਾਹਿਗੁਰੂ ਜੀ🙏🙏

  • @saabsingh3736
    @saabsingh3736 4 часа назад +1

    Waheguru ji mehar kro ji 🙏

  • @jotphotophotography7756
    @jotphotophotography7756 3 часа назад

    ਵਾਹਿਗੁਰੂ ਜੀ ਮੇਹਰ ਕਰੇ

  • @ujjwalsharma9153
    @ujjwalsharma9153 4 часа назад

    Waheguru ji 🙏

  • @JatinderJoshi-ty3yo
    @JatinderJoshi-ty3yo Час назад

    Hari om

  • @goggi9029
    @goggi9029 3 часа назад

    🙏🙏🙏🙏

  • @JaspreetKaur-ug7ky
    @JaspreetKaur-ug7ky 3 часа назад

    😢😢

  • @GurdeepSingh-le3mx
    @GurdeepSingh-le3mx Час назад

    Waheguru ji

  • @manseeratkaur858
    @manseeratkaur858 3 часа назад

    Waheguru ji

  • @dalbirsinghsingh8144
    @dalbirsinghsingh8144 3 часа назад

    ਇਨਸਾਨ ਦਾ ਸਾਥ ਦੀਆ ਕਰੋ

  • @gurvindersingh7116
    @gurvindersingh7116 2 часа назад

    waheguru🙏

  • @Hk-yf7li
    @Hk-yf7li 4 часа назад +1

    Waheguru ji

  • @sarbjitkaur6757
    @sarbjitkaur6757 4 часа назад

    Waheguru ji 🙏