ਮੱਝਾ ਦੇ ਵਾੜੇ ਚ ਬੰਦਾ ਗੁਲਾਮ ਕੀਤਾ ਹੋਇਆ ਸੀ ਪਿਛਲੇ ਕਾਫੀ ਸਾਲਾ ਤੋ ਹਲਾਤ ਨਰਕਭਰੇ ਸੀ ਤੁਹਾਡੀ ਰੂਹ ਕੰਬ ਜੀ ਹਲਾਤ ਦੇਖ

Поделиться
HTML-код
  • Опубликовано: 29 дек 2024

Комментарии • 2,7 тыс.

  • @palkharoud6004
    @palkharoud6004  3 года назад +400

    ਸਾਰੇ ਭੈਣ ਭਰਾਵਾਂ ਅੱਗੇ ਬੇਨਤੀ ਆ 🙏
    ਤੁਸੀ ਸੰਸਥਾਂ ਦੇ ਚੈਨਲ ਨਾਲ ਵੱਧ ਤੋ ਵੱਧ ਜੁੜੋ ਅਤੇ ਵੱਧ ਤੋ ਵੱਧ ਵੀਡੀਓ ਨੂੰ ਸੇਅਰ ਕਰੋ ਤਾ ਜੋ ਹਰ ਸੰਗਤ ਇਸ ਸੇਵਾ ਚ ਸਾਡਾ ਸਾਥ ਦੇ ਸਕੇ 🙏
    ( ਆਪਣਾ ਫਰਜ਼ ਸੇਵਾ ਸੁਸਾਇਟੀ ਰਜਿ: ਪਿੰਡ ਲਚਕਾਣੀ
    ਜਿਲਾ ਪਟਿਆਲਾ )
    ਮੋ: 7307000085 📱📱

    • @Lovepreet-yn9fr
      @Lovepreet-yn9fr 3 года назад +8

      Veer ji sooraj mall nu lye k nhi aae fr tuc

    • @artistworld6358
      @artistworld6358 3 года назад +4

      Aoa mein hamza gujjar from pakistan mein musalman hun aur ye video dekh ky acha laga ky kisi ky andar tou insaniyat hai ap bilkul sahi kam kar rahe ho aur beshak ye muslim gujjar hon ya koi aur inko mar dena chahiye ap insan ko gulam nhi bna skte

    • @davindersaini1972
      @davindersaini1972 3 года назад +1

      veer g suraj mll nu shudwa lya tuc

    • @jahangirahmed324
      @jahangirahmed324 3 года назад +2

      Bhi ji mai muslim aa j&k da mara bhi ana nu insan nhi kana chida bhi g sulte aa tanu pr bhi ana nu mar dana chaydy yrr bhi yrr dil se sulate hai

    • @jahangirahmed324
      @jahangirahmed324 3 года назад

      Phali bar asa banda dakha bhi yrr

  • @simranpreet8229
    @simranpreet8229 4 года назад +244

    ਵੀਰਾ ਰੱਬ ਤੈਨੂੰ ਲੰਬੀ ਉਮਰ ਦੇਵੇ

  • @HarpalSingh-iw7nt
    @HarpalSingh-iw7nt 3 года назад +8

    ਵੀਰ ਜੀ ਕੰਮ ਖਿੱਚ ਕੇ ਰੱਖੋ ਸਾਰਾ ਪੰਜਾਬ ਤੁਹਾਡੇ ਨਾਲ

  • @AmanKumar-wx4yw
    @AmanKumar-wx4yw 3 года назад +56

    Veer jee , Tusi Rabb daa roop ho.
    Satnaam Shree Waheguru

  • @jassBM.
    @jassBM. Год назад +22

    ਮੈਂ ਆਪਣੀ ਜ਼ਿੰਦਗੀ ਚ ਹੁਣ ਤੱਕ ਆਪਣੇ ਅੱਖੀਂ ਜੇ ਰੱਬ ਦੇਖਿਆ ਤਾਂ ਸਤਨਾਮ ਸਿੰਘ ਪਾਲ ਖਰੋੜ ਵੀਰਾ ਜਾ ਗੁਰਪ੍ਰੀਤ ਸਿੰਘ ਮਿੰਟੂ ਵੀਰਾ,, ਮਨੁੱਖਤਾ ਦੀ ਸੇਵਾ ਵਾਲੇ,, ਇਹੀ ਰੱਬ ਆ ਵੀਰੋ ਅਸਲੀ ਅੱਜ ਦੇ ਸਮ੍ਹੇਂ ਚ, ਵਾਹਿਗੁਰੂ ਜੀ

  • @hazratabbas3723
    @hazratabbas3723 2 года назад

    السلام علیکم بھائی جان ماشاءاللّٰه جزاک اللّٰه اَلْحَمْدُلِلّٰه اَللّٰهُُ اَكْبَر اَسْتَغْفِرُاللّٰه

  • @BalochiPimpin
    @BalochiPimpin 4 года назад +113

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ ਸਦਾ ਅੰਗ ਸੰਗ ਰਹਿਣ ।ਪਾਲ ਵੀਰ ਡੱਟ ਕੇ ਰਹੋ ਵਾਹਿਗੁਰੂ ਜੀ ਦੀ ਓਟ ਲੈ ਕੇ ਸੱਚ ਦਾ ਹੋਕਾ ਦਿੰਦੇ ਰਹੋਂ

  • @amjadshah3087
    @amjadshah3087 3 года назад +62

    Veer ji me pakistan panjab to veer ji tusey mahan ho Bahi Jan Ji

    • @shinestartech8372
      @shinestartech8372 3 года назад +7

      Love from rajsthan india veer waheguru khush rakh tuhanu

  • @harpreetbrar6703
    @harpreetbrar6703 4 года назад +118

    ਡਿਸਲਾਈਕ ਕਰਨ ਵਾਲੇ ਵੀ ਇਹਨਾ ਮਰੇ ਹੋਏ ਜਮੀਰ ਵਾਲੇ ਲੋਕਾ ਚੋ ਹੀ ਹੋਣ ਗੇ। ਵਾਹਿਗੁਰੂ ਵੀਰ ਜੀ ਤੁਹਾਨੂੰ ਤੰਦਰੁਸਤੀ ਬਖਸ਼ੇ 🤗 ਹਮੇਸ਼ਾ ਚੜਦੀਕਲਾ ਚ ਰੱਖੇ। ਡਿਸਲਾਈਕ ਕਰਨ ਵਾਲਿਆ ਨੂੰ ਮਤ ਦੇਵੇ

    • @harmailsingh6472
      @harmailsingh6472 3 года назад

      ਜਿਹੜੇ ਭਰਾਵਾਂ ਨੂੰ ਇਹਨਾਂ ਸਰਦਾਰਾਂ ਦਾ ਕਮ ਪਸੰਦ ਨਹੀਂ। ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਨਹੀਂ ਮੰਨਦੇ। ਹਰਮੇਲ ਸਿੰਘ ਟੀਟੂ ਕੋਕਰੀ ਕਲਾਂ ।

    • @gurisingh2288
      @gurisingh2288 3 года назад

      Sahi gal aa ji

    • @bablasekhon1044
      @bablasekhon1044 Год назад

      ਬਿਲਕੂੱਲ ਸਹੀ ਜੀ

    • @balisketchartssukhbali5374
      @balisketchartssukhbali5374 9 месяцев назад

      Dislike oh log krde , jihna de ghara ch awe de log kaid ne , ja jihna de ghr to pal veer varge shuda k lai gye .

  • @rajrajgangar8145
    @rajrajgangar8145 3 года назад +14

    ਪਾਲ ਵੀਰ ਤੇਰੀ ਆਵਾਜ਼ ਸੁਣ ਕੇ ਦਿਲ ਖੁਸ਼ ਹੋ ਜਾਂਦਾ ਆ 🙏🏻🙏🏻🙏🏻🙏🏻

  • @rehanshahid6688
    @rehanshahid6688 2 года назад +1

    Sarpal. Jee love you is banda na AP ko damkk di AP na 1 Sall is pr or zolam krna diyan me from Pakistan love you all team love you all team love you sarpal big boos

  • @yasminaktar6636
    @yasminaktar6636 4 года назад +61

    Good work bro lots of love from Pakistan 🇵🇰

  • @balvirbawa2452
    @balvirbawa2452 3 года назад +45

    ਵੀਰ ਜਿਓੰਦੇ ਵੱਸਦੇ ਰਹੋ 🙏🙏🙏🙏 ਧਨ ਹੈ ਉਹ ਮਾਂ ਪਿਓ ਜਿਸਨੇ ਤੁਹਾਡੇ ਵਰਗੇ ਹੀਰੇ ਨੂੰ ਜਨਮ ਦਿੱਤਾ ਵੀਰੇ ਇਹਨਾਂ ਵਿਚਾਰਿਆਂ ਵਾਸਤੇ ਤਾਂ ਤੁਸੀ ਰਬ ਰੂਪ ਹੋ

  • @maniengland4562
    @maniengland4562 4 года назад +60

    ਗੁਲਾਮ ਏ ਆਜਾਦ ਪੰਜਾਬ ਦੇ ਹਰੀ ਸਿੰਘ ਨਲੂਏ ਦੇ ਪੁੱਤਰੋ ਜਾਗੋ🥺

  • @GusavkSidhu-d9h
    @GusavkSidhu-d9h 3 месяца назад

    ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਜੀ। ਕਿੜੈ ਪੈਣਗੇ ਇਨ੍ਹਾਂ ਕੁਤੈ ਲੋਕਾਂ ਦੇ ਇੱਕ ਸਿਦਰੇ ਬੰਦੇ ਤੋਂ ਗੋਹਾ ਕੂੜਾ ਕਰਵਾਉਣਾ ਬਹੁਤ ਵੱਡਾ ਪਾਪ ਬਹੁਤ ਹੀ ਵੱਡਾ ਪਾਪ ਕਰ ਰਹੇ ਹੋ। ਇਨ੍ਹਾਂ ਲੋਕਾਂ ਤੇ ਪਰਚਾ ਦਰਜ ਕਰਵਾਉ ਜੀ। 🙏🙏

  • @IqbalKhan-it7wl
    @IqbalKhan-it7wl 2 года назад +1

    Sda wsda rwea Mera Sona Punjab.
    God bless you veer ji
    Love from Lahore

  • @kuljinderkour7295
    @kuljinderkour7295 4 года назад +22

    ਵੀਰੇ ਵਹੇਗੁਰੂ ਜੀ ਆਪ ਨੁ ਚ੍ਰਦਿਕਲਾ ਬਖਸ਼ੇ ਤੇ ਤੁਸੀ ਇਨਾ bechrya ਨੁ ਇਨਸਾਨੀ ਜਿੰਦਗੀ ਵਿਚ ਦੁਬਾਰਾ ਲੈਆ ਉਣ lyi ਵਾਹਿਗੁਰੂ ਆਪ ਦੇ ਅੰਗ ਸੰਗ shai ਹੋਵੇ

  • @mohitb003
    @mohitb003 4 года назад +372

    ਇਨਸਾਨੀਅਤ ਨਹੀਂ ਮਰੀ ਬਾਈ, ਜੇ ਮਰਗੀ ਹੁੰਦੀ ਤਾਂ ਵਾਹਿਗੁਰੂ ਜੀ ਨੇ ਤੁਹਾਨੂੰ ਨਹੀਂ ਭੇਜਣਾ ਸੀ, ਜਿਉਂਦੇ ਰਹੋ ਵੀਰੋ, ਰੱਬ ਤੁਹਾਨੂੰ ਸੁਰੱਖਿਅਤ ਰੱਖੇ

    • @gaivybhaubhau8140
      @gaivybhaubhau8140 3 года назад +2

      parchaa dyo eho jhe te baaki prmatma de ghrr de der aa andher nhi sjaa zroor milu ehna nu

    • @lkasdbb
      @lkasdbb 3 года назад +1

      ਵੀਰ ਸੈਤਾਨੀ ਤਾਕਤਾਂ ਦੇ ਜ਼ੋਰ ਨਾਲ ਨਾਲ ਰੱਬ ਨੇ ਆਪਦੇ ਨੇਕ ਬੰਦੇ ਵੀ ਦੁਨੀਆਂ ਤੇ ਭੇਜੇ ਆ ਸਤਾਂਨ (ਕਾਲ ਜ਼ੋਰ )ਨੂੰ ਰੋਕਣ ਲਈ ..

    • @mohitb003
      @mohitb003 3 года назад +1

      @@gaivybhaubhau8140 jrur milugi

    • @mohitb003
      @mohitb003 3 года назад +2

      @@lkasdbb hnji veer te shaitaani taakat vaal ni veenga krskdi rabb de hunde

    • @satpal8323
      @satpal8323 3 года назад +2

      Veer ji good job waheguru ji

  • @anitasahota8625
    @anitasahota8625 3 года назад +8

    ਵਾਹਿਗੁਰੂ ਜੀ ਏਸ ਵੀਰ ਨੂੰ 30 ਲੱਖ ਰੁਪਏ ਤੋ ਊਪਰ ਦੀ ਰਕਮ ਦਵਾਈ ਜਾਵੇ

  • @ShamsherAhlawat-tt1rn
    @ShamsherAhlawat-tt1rn Месяц назад +1

    भाई साहब आप की मेहनत को मेरा संत संत नमन।

  • @lalag7137
    @lalag7137 Год назад +1

    اللہ پاک آپ کو سلامت رکھے اپ سبکو اور اجر عظیم عطا فرمائے آمین ایمان دولتِ ءطا فرمائے

  • @bablasekhon1044
    @bablasekhon1044 Год назад +3

    ਅੱਖੀ ਦੇਖੇਅਾ ਰੱਬ ਪਾਲ ਖਰੋੜ ਤੇ ਗੁਰਪ੍ਰੀਤ .ਮਿੰਟੂ ਵੀਰ ਨੇ ਜੋ ਮਨੁੱਖਤਾ ਦੀ ਸੇਵਾ ਚ ਲੱਗੇ ਨੇ

  • @harwinderkaur7790
    @harwinderkaur7790 2 года назад +6

    ਸਹੀ ਕੱਮ ਕਰਦੇ ਓ ਵੀਰ ਜੀ ਵਹਿਗੁਰੂ ਤੁਹਨੂੰ ਖੁਸ ਰੱਖੇ

  • @manoharsingh1151
    @manoharsingh1151 3 года назад +21

    22 ਜੀ ਆਪ ਜੀ ਦੀ ਸੇਵਾ ਦੀ vdo ਦੇਖ਼ ਕੇ ਬੜੀ ਰੂਹ ਖੁਸ਼ ਹੁੰਦੀ ਆ।
    ਵਾਹਿਗੁਰੂ ਜੀ ਤੁਹਾਡੀ ਉਮਰ ਲੰਬੀ ਕਰੇ ।।।

    • @PawanKumar-fl5oe
      @PawanKumar-fl5oe 2 года назад

      ਬਾਬਾ ਬੌਤ ਵਧੀਆ ਕਿਤਾ।
      ਮੈਂ ਤੁਆਡਾ ਸਪੋਟਰ ਹਾ ਜਲੰਧਰ, ਤੋਂ

  • @jessijudge3315
    @jessijudge3315 2 года назад +1

    ਵਾਹਿਗੁਰੂ ਜੀ ਕਿਰਪਾ ਕਰੇ ਤੁਹਾਡੇ ਸਭਨਾਂ ਉੱਤੇ ਬਾਈ ਜੀ ਵਾਹਿਗੁਰੂ ਜੀ

  • @balbinderkaur780
    @balbinderkaur780 9 месяцев назад +1

    God give you the strength to carry this brilliant work on

  • @manpreetsinghgrewal530
    @manpreetsinghgrewal530 3 года назад +4

    ਵੀਰ ਬਹੁਤ ਬਹੁਤ ਧੰਨਵਾਦ ਪਾਲ ਵੀਰ ਜੀ ਵਾਹਿਗੂਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਵੀਰਾਂ ਨੂੰ

  • @shergillofficial7847
    @shergillofficial7847 3 года назад +8

    ਇਹੋ ਜਿਹੇ ਸਰਪੰਚ ਹੋਣੇ ਚਾਹੀਦੇ ਐ। ਬਹੁਤ ਵਧੀਆ ਕੰਮ ਕੀਤਾ ਵੀਰੇ

  • @waqassharukh6900
    @waqassharukh6900 3 года назад +77

    Sardar g I'm from lahour ap boht achha km kr rhay ho Allah apko or zyada himat or seht atta farmay

  • @jashanpreetsingh8163
    @jashanpreetsingh8163 3 года назад +1

    ਵੀਰੇ ਦਿਲੋਂ ਸਲਿਊਟ ਤੁਹਾਨੂੰ love uu

  • @arshidbeigh19
    @arshidbeigh19 4 года назад +79

    We muslims are always with you sardar jiii keep it up 👏👏👏👏👏

    • @amandeepmadan3158
      @amandeepmadan3158 3 года назад +5

      Society sewa kr rahi ai bahut vadhiya kamm kar rahi ai. Muslim muslim bol k dharam na ghusao vich.

    • @PreetKaur-lh3mu
      @PreetKaur-lh3mu 3 года назад

      Thanx ji

    • @SIMARfromINDIA
      @SIMARfromINDIA 3 года назад +1

      @@amandeepmadan3158 bai oh dharam ni ghusa reha eh bai pal bai de hak ch gal kar rhe aa jada kehnde c oh kisi gujjar de khilaf ni

    • @shoaibansari5623
      @shoaibansari5623 3 года назад

      @@SIMARfromINDIA pe ehe muslim kisi time Hindu cigay

    • @bilal-is2ez
      @bilal-is2ez 3 года назад

      Thank you.

  • @hussainraza9426
    @hussainraza9426 4 года назад +90

    Allah tuhade te apniya rehmata da barsat kre ...proud of you sardar ji ❤️❤️

    • @gulshanrana672
      @gulshanrana672 2 года назад +1

      Rasulullah do had slaves and londiyan . Legacy of Rasulullah also carried out by His followers even as a minority as well in Indian Punjab

    • @Im-kh3hv
      @Im-kh3hv 2 года назад

      @@gulshanrana672 let me guess you are hindu and dont tell im right because i already know and f.uck hyou and your mom

  • @dijanajeeb9264
    @dijanajeeb9264 3 года назад +10

    I m Pakistani Sardar g u r doing very good job Allah bless u

  • @GusavkSidhu-d9h
    @GusavkSidhu-d9h 3 месяца назад

    ਸਰਪੰਚ ਸਾਬ ਜੀ ਬਹੁਤ ਵਧੀਆ ਬੰਦਾ ਹੈ। ਪਾਲ ਵੀਰ ਜੀ ਇਹ ਜਿਹੈ ਲੋਕਾਂ ਤੇ ਪਰਚਾ ਕਰਵਾਉ ਜੀ। ਇਹ ਕੁਤੇ ਲੋਕਾਂ ਦੇ ਕਿੜੈ ਪੈਣਗੇ। 🙏🙏

  • @BaldevSingh-sg5pt
    @BaldevSingh-sg5pt 10 месяцев назад

    ਬਲਦੇਵ ਸਿੰਘ ਸਮਾਧ ਭਾਈ ਵਾਹਿਗੁਰੂ ਜੀ ਮਿਹਰ ਕ

  • @machhiwarasahib6160
    @machhiwarasahib6160 3 года назад +3

    ਵੀਰ ਮੇਰਿਆ ਮਾਲਕ ਤੁਹਾਡੀ ਸੰਸਥਾ ਤੇ ਮੇਹਰ ਭਰਿਆ ਹੱਥ ਸਦਾ ਰਹੇ ਤੇ ਇਸ ਤਰ੍ਹਾਂ ਹੀ ਸੇਵਾ ਜਾਰੀ ਰੱਖੇ। ਤੁਹਾਡੀ ਸੇਵਾ ਨੂੰ ਅਕਲ ਆਵੇ

  • @arshidbeigh19
    @arshidbeigh19 4 года назад +103

    Sardar ji i m from kashmir i m a muslim proud of you
    Bohat bohat aacha kaam karrahay hov Allah aapko kamiyaab karay aap k maqsad mai

    • @jagandeepsingh3798
      @jagandeepsingh3798 3 года назад +4

      Bhai Sahab Guru Nanak Sahib Ji ke Sikh aj b itni Sewa krte hai par aj b bohut log aise hai jo Guru Nanak Sahib Ji Ko galat bolte hai unpe doubt krte hai unko galat bolte hai.Agar ye video daikhne k baad b log Guru Nanak Sahib Ji ko galat bole to iska matlab uski insaniyat khatam ho gai.

    • @sonusonu2364
      @sonusonu2364 3 года назад +1

      @@jagandeepsingh3798 😭😭😭😭😭😭😭😭😭😭😭😭😭😡👍😡😡😡😡😡

    • @jagandeepsingh3798
      @jagandeepsingh3798 3 года назад +1

      @@sonusonu2364 😡😡k matlab

    • @omkarsinghvirkjatt3942
      @omkarsinghvirkjatt3942 3 года назад +1

      Waheguru ji 🙏

    • @jagandeepsingh3798
      @jagandeepsingh3798 3 года назад +1

      @@omkarsinghvirkjatt3942 waheguru ji

  • @speedfuj
    @speedfuj 3 года назад +18

    Sardarji you are great .. well done brother
    Please kindly keep helping poor people's.
    Allah bless all of you

  • @puneetwadhwa5714
    @puneetwadhwa5714 2 года назад +1

    Put waheguru vadde vadde omr kre tuhade

  • @MUHAMMADUSMAN-601
    @MUHAMMADUSMAN-601 2 года назад +1

    Jo ap kar rahy ho is ka koi jawab nahi love form pakistan

  • @excellentcorporatelimousin8076
    @excellentcorporatelimousin8076 4 года назад +42

    Mashallah Brothers you are the really heroes Lifesavers May Allah bless you all and thank you to help human kind✨🙏😊♥️🍁🍁🍁

  • @pujasmile6934
    @pujasmile6934 4 года назад +57

    Good job, we are poor but rich in heart Not poor👌👌👌👌🙏🙏♥️♥️

  • @karmjeetkaurkarmi8981
    @karmjeetkaurkarmi8981 3 года назад +21

    ਵੀਰੇ ਬਹੁਤ ਸੋਹਣਾ ਕੰਮ ਕਰ ਰਹੇ ਹੋ ਵਾਹਿਗੁਰੂ ਤੁਹਾਡੀ ਟੀਮ ਤੇ ਮੇਹਰ ਭਰਿਆ ਹੱਥ ਰੱਖੇ

  • @ahsankijan449
    @ahsankijan449 3 года назад +1

    Sardar g ap ka bohat bohat shukreya Allah Pak apko himmat atta karay k ap injasy ba Sahara logon k liya Sahara banay rahu Ameen
    Or ma pakistan sy apko dakhta hu bohat shoq sy Allah Pak apki hipazat karay Ameen

  • @gurwindergill2629
    @gurwindergill2629 3 года назад

    ਵੀਰ ਇਨ੍ਹਾਂ ਤੇ ਪਰਚਾ ਹੋਣਾ ਚਾਹੀਦਾ ਹੈ ਤਾਂ ਕਿ ਇਹਨਾਂ ਲੋਕਾਂ ਨੂੰ ਜੇਲ੍ਹ ਵਿੱਚ ਰਹਿ ਕੇ ਇਨਸਾਨੀਅਤ ਦਾ ਪਤਾ ਲੱਗ ਸਕੇ

  • @jazz1gill307
    @jazz1gill307 3 года назад +4

    ਰੱਬ ਲੰਬੀ ਉਮਰ ਕਰੇ ਵੀਰ ਦੀ

  • @PawanKumar-xo4dn
    @PawanKumar-xo4dn 3 года назад +8

    🙏 ਮਹਾਂਪੁਰੁਸ਼ ਇਸ ਧਰਤੀ ਤੇ , ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ 🙏

  • @mehrjitindersinghbrar7557
    @mehrjitindersinghbrar7557 Год назад +1

    ਵੀਰ ਅਸੀ ਤੁਹਾਡੇ ਕੋਲ ਆ ਕੇ ਜਾਵਾਗੇ ਅਤੇ ਕੁਝ ਸੇਵਾ ਜਰੂਰ ਪਾਕੇ ਜਾਵਾਗੇ ਰੱਬ ਤੁਹਾਨੂੰ ਬਲ ਬਖਸੇ ਅਤੇ ਤੁਸੀ ਸਦਾ ਚੜਦੀ ਕਲਾ। ਵਿੱਚ ਰਹੋ ਜੀ😊।

  • @apnapunjabpakistan4783
    @apnapunjabpakistan4783 2 года назад +1

    Shabaash sardar g good job insaniyat k liye aap jo kar rahe zabadast janab

  • @vickychhajli3732
    @vickychhajli3732 4 года назад +5

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਭਰਾਵਾਂ ਨੂੰ

  • @Rajwindersingh-wp8kn
    @Rajwindersingh-wp8kn 4 года назад +6

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਬਾਬਾ ਦੀਪ ਸਿੰਘ ਜੀ ਦੇ ਵਾਰਸਾਂ ਨੂੰ

  • @JaspreetKaur-cy6yq
    @JaspreetKaur-cy6yq 3 года назад +3

    ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰਨ ਵੀਰ ਜੀ 🙏 ਅਸੀ ਤੁਹਾਡੇ ਨਾਲ ਹਾਂ ❤️

  • @gurwindergill2629
    @gurwindergill2629 3 года назад

    ਵਾਹਿਗੁਰੂ ਜੀ ਭਲੀ ਕਰੋ ਇਹੋ ਜਿਹੇ ਭੋਲੇ ਭਾਲੇ ਲੋਕਾਂ ਤੇ

  • @rabbrakhassk9806
    @rabbrakhassk9806 2 года назад

    ਪਾਲ ਬਾਈ ਜਿਸਦੇ ਨਾਲ ਖ਼ੁਦ ਵਾਹਿਗੁਰੂ ਜੀ ਸਹਾਈ ਹੋਣ ਤੇ ਰੱਬ ਰੂਪੀ ਸੰਗੰਤ ਸਾਥ ਹੋਵੇ ਓਹਨੂੰ ਕੋਏ v ਕਦੇ ਨਹੀਂ ਮਾਰ ਸਕਦਾ.... ਏਹਨਾ ਕੁੱਤਿਆਂ ਦੀ ਜੀ ਔਕਾਤ...

  • @Khan-pl2qo
    @Khan-pl2qo 3 года назад +76

    Live long Sikh brothers love your humanity

  • @Dalerjatt_44
    @Dalerjatt_44 3 года назад +9

    ਮੇਰੀ ਉਮਰ ਵੀ ਰੱਬਾ ਇਹਨਾਂ ਵੀਰਾਂ ਨੂੰ ਲਾ ਦੇਵੀ ਵਾਹਿਗੁਰੂ ਜੀ ❤

  • @maanbeimaan7917
    @maanbeimaan7917 4 года назад +39

    ਵਾਹਿਗੁਰੂ ❤️ਜੀ ਮੇਹਰ ਕਰੋ 🙏

  • @saabkhalil9369
    @saabkhalil9369 2 года назад +1

    I am Pakistani bhai jaan bohat acha kam krty ha ap very good Allah ap ko himat dy

  • @AwaisAwais-ow2yn
    @AwaisAwais-ow2yn 2 года назад +1

    Veer g Allah pak Tano Hamisha kosh rakhy Ameeeeeeeeen

  • @manpreetkaurmannbrar8161
    @manpreetkaurmannbrar8161 3 года назад +5

    Veer g bhut vdia insan tuc ਵਾਹਿਗੁਰੂ mehr krn 🙏

  • @pargatsingh481
    @pargatsingh481 4 года назад +6

    ਰੱਬ ਮੇਹਰ ਰੱਖੇ ਵੀਰ ਜੀ ਆਪ ਜੀ ਤੇ

  • @kamaljitkaur6343
    @kamaljitkaur6343 4 года назад +13

    Pal beta waheguru ji ka khalsa waheguru ji Fateh beta tuhade varge puttran di sadi kom nu bht jarurat aa sanu tuhade te bht maan aa waheguru Ji tuhade te mehar bharya hatt rakhey beta🙏🙏

  • @VijayVerma-zh1zn
    @VijayVerma-zh1zn Год назад +1

    Mine bhgwan ko nhi dekha pr aap ko dekh k lgta h bhgwan ko dekh liya ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ aap bhot ache ho

  • @VijayKumar-mt8my
    @VijayKumar-mt8my 2 года назад +1

    फरीदाबाद की तरफ से आप को बार-बार प्रणाम 🙏🙏🙏🙏🙏

  • @aligoraya689
    @aligoraya689 4 года назад +44

    Allha talha apko lambi zindgi dy or allha apko apny hifzo eman main rakhy from Pakistan ap bohat acha work kar rahy hain

    • @MandeepSingh-zb3pw
      @MandeepSingh-zb3pw 4 года назад

      ruclips.net/video/uW2JUc6DSfs/видео.html

    • @MandeepSingh-zb3pw
      @MandeepSingh-zb3pw 4 года назад

      ruclips.net/video/DSyyuYffqHQ/видео.html

    • @abdulkhan-tk3sz
      @abdulkhan-tk3sz 4 года назад

      ameen

    • @jagandeepsingh3798
      @jagandeepsingh3798 3 года назад

      Bhai Sahab Guru Nanak Sahib Ji ke Sikh aj b itni Sewa krte hai par aj b bohut log aise hai jo Guru Nanak Sahib Ji Ko galat bolte hai unpe doubt krte hai unko galat bolte hai.Agar ye video daikhne k baad b log Guru Nanak Sahib Ji ko galat bole to iska matlab uski insaniyat khatam ho gai.

    • @rxstar7248
      @rxstar7248 3 года назад

      @@jagandeepsingh3798 waheguru ji 🙏

  • @ReenaKumari-mr6qh
    @ReenaKumari-mr6qh 4 года назад +27

    Salute a veera tuhanu mera koi veer ne a buss ajj ton tuhsnu mann giya love you veera🤗🤗🤗

  • @paramjitkallah1240
    @paramjitkallah1240 4 года назад +13

    My heart cried .. WAHEGURU ji tuhanu shakti deve. WAHEGURU bless you long life ..
    I have shared with group of our people.
    Good work . We will support you ... WAHEGURU ji MEHAR karo

  • @kulwantsinghnatt6360
    @kulwantsinghnatt6360 2 года назад

    Bhut chnga km KR rhe ho bhai Very good job.👍👍👍🌾🌾🌾🌾🌾🌾🚜🚜

  • @baldevgrover1728
    @baldevgrover1728 3 года назад

    Maine aap ki bahut vd dekhi h y pahla sarpanch h jo sahi. Bol raha h sarpanch sahib ji tusi great ho

  • @jagtarsingh-ok7mn
    @jagtarsingh-ok7mn 4 года назад +88

    ਇਹ ਕੰਮ ਆਈ ਪੀ ਐਸ, ਪੀ ਸੀ ਐਸ ਦਾ ਪਰ ਇਹ ਸਿੰਘ ਲੋਕ ਕਰ ਰਹੇ ਨੇ... ਅਫਸਰ ਵਿਹਲੇ ਏ ਸੀ ਆਂ ਚ ਬੈਠੇ ਰਹਿੰਦੇ ਨੇ... ਫੇਰ ਕਿਉਂ ਲੱਖਾਂ ਰੁਪਏ ਤਨਖਾਹਾਂ ਦਿੱਤੀਆਂ ਨੇ ਲੋਕਾਂ ਤੇ ਵਾਧੂ ਬੋਜ ਪਾਇਆ ਇਨਾਂ ਰੈਂਕ ਦੇ ਅਫਸਰਾਂ ਨੇ....

  • @nisarahmed1127
    @nisarahmed1127 3 года назад +18

    The work you are doing is very good

  • @pholz69
    @pholz69 3 года назад +11

    Allah give you healthy and long life. AMEEN 🙏🏽

  • @crazyschanel8789
    @crazyschanel8789 3 года назад +2

    ਵੀਰ ਜੀ ਬਹੁਤ ਨੇਕ ਕੰਮ ਕਰ ਰਹੇ ਓ ਤੁਸੀਂ ਜੀ ਤੁਹਾਡੇ ਮੋਡੇ ਨਾਲ ਮੋਡਾ ਲਾ ਕੇ ਖੜੇ ਆ ਜੀ 🙏🏻ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻🙏🏻🙏🏻

  • @vijaykhurana9328
    @vijaykhurana9328 Год назад +1

    Iss veer nu vekh ke mann ro piya veer ji pal veer parmatma thonu chardi kalaa rekhe

  • @mohdakmal2058
    @mohdakmal2058 3 года назад +2

    Good and excellent job done by Sardaar ji team, God bless of all you.

  • @deepakduggal5901
    @deepakduggal5901 3 года назад +16

    Paji salute ae Thanu bhot vadia insan rabb Thanu te thodi team nu tarakiya bakshe te tuci eda he help karde raho 🙏

  • @ahsinali4094
    @ahsinali4094 3 года назад +5

    God bless you brothers all of you l am from pakistan

  • @Aqab.47
    @Aqab.47 2 года назад

    Great work . Salute from KASHMIR PAKISTAN.

  • @krishanlal8824
    @krishanlal8824 Год назад +1

    Waheguru waheguru ji ਕਾਰਵਾਈ ਕੀਤੀ ਜਾਵੇ ਅਤੇ 3000000 ਲੱਖ ਮੇਹਨਤ ਦਵਾਈ ਜਾਵੇ ਜੀ

  • @sewakdeon4134
    @sewakdeon4134 2 года назад +3

    ਵਾਹਿਗੁਰੂ ਜੀ
    ਬਾਬਾ ਜੀ ਜਿਉਂਦੇ ਰਹੋ

  • @naseemnareja3619
    @naseemnareja3619 3 года назад +9

    Brother Weldon thank you .to helping poor people .Allah blessing all of you .naseem from UK 🤩🤩🤲🤲🤲❤😇🤩😁👌

  • @akrammandi9710
    @akrammandi9710 4 года назад +35

    Allah apko is naik kaam ka azer de.......

  • @darshansinghsaini694
    @darshansinghsaini694 2 года назад

    22 ਰੱਬ ਤੈਨੂੰ ਚੜ੍ਹਦੀ ਕਲਾ ਚੇ ਰੱਖਣ

  • @navjotsingh2724
    @navjotsingh2724 3 года назад +1

    ਬਹੁਤ ਵਧੀਆ ਕੰਮ ਕੀਤਾ ਬਾਈ ਜੀ,, ਨਰਕ ਚੋ ਛੁਡਵਾਤਾ ,ਬਦੇ ਨੂੰ

  • @ManpreetSingh-ys9se
    @ManpreetSingh-ys9se 2 года назад +3

    Dhan Dhan Guru Ramdas Sahib Ji Es Veer Nu Tandrusti Baksheo Es Veer Da Narak Katt Dewo 👏👏😢 Waheguru Ji Nadar Kareo Bakshdeo Es Veer De Gunaha Nu Galatiyan Nu Pichhle Ogna Nu Bakshdeo Waheguru Ji Sab Nu Tandrustiyan Baksheo Pal Veere Di All Team Members Nu Always Chad Di Kala Ch Rakheyo 👏👏😢

  • @syadav9534
    @syadav9534 3 года назад +5

    Sardar ji Aap logo ke kam ko salam hai
    Aap bhut ache mission par kam kr rahe ho
    Aap logo ki insaniyat dekhkar bhut acha laga

  • @bittuphotography3391
    @bittuphotography3391 3 года назад +3

    ਪ੍ਰਮਾਤਮਾ ਕਿਰਪਾ ਕਰੇ ਤੁਹਾਡੇ ਤੇ ਵੀਰ ਜੀ ...

  • @Bhangrajunctiony
    @Bhangrajunctiony 3 года назад

    ਵੀਰੇ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਇਹ ਅੱਤਿਆਚਾਰ ਕਰਨ ਵਾਲੇ ਸਭ ਇੱਕੋ ਹੀ ਨੇ ਵੀਰੇ

  • @jagseersinghwahsgurukjibra9890
    @jagseersinghwahsgurukjibra9890 Год назад +1

    🙏🙏ਧੰਨਵਾਦ ਵਾਹਿਗੁਰੂ ਜੀ ਸਤਿਗੁਰੂ ਮੇਹਰ ਕਰਨ ਸਾਰੀ ਟੀਮ ਉਪਰ ਜੀ ਇਹ ਪਰਵਾਰ ਇੰਨਸਾਨ ਨਹੀਂ ਜਾਨਵਰ ਹੈ ਧੰਨਵਾਦ ਜੀ🙏🙏

  • @charanjitsinghsaroe106
    @charanjitsinghsaroe106 3 года назад +10

    Pal veer g you are great for poor people. god blessed you

  • @seharseharbashir6327
    @seharseharbashir6327 4 года назад +5

    Good work bhai g ap bht acha kr rahy ho I appreciate you & your team I supporte you from lahore pakistan,🇵🇰

  • @Lucky-dy6ro
    @Lucky-dy6ro 3 года назад +11

    Eh aainka ala veer V Bhut seva krd hai 💙🙏

  • @sikandernavgill5826
    @sikandernavgill5826 3 года назад

    ਖਰੌੜ 22 ਰੱਬ ਤੂਹਾਨੂੰ ਲੰਮੀ ਉਮਰ ਦਵੇ

  • @babbusandhu3133
    @babbusandhu3133 3 года назад

    ਬਹੁਤ ਦੁੱਖ ਹੁੰਦਾ ਦੇਖਕੇ ਸਖਤ ਸਜਾ ਹੋਣੀ ਚਾਹੀਦੀ ਹੈ ਬਹੁਤ ਗੰਦ ਪਾਇਆ ਆ ਇਹਨਾਂ ਨੇ very good 22g

  • @VICKYSharma-td4yo
    @VICKYSharma-td4yo 3 года назад +4

    waheguru veeran nu chardi kala ch rakhe waheguru ji ka khalsa waheguru ji ki fateh

  • @romanticvikas13c
    @romanticvikas13c 3 года назад +11

    God bless you veer ji 🙏❣️
    Rabb tuhaanu hmesha khush rakhe🙏

  • @bhaludeswal2448
    @bhaludeswal2448 3 года назад +4

    इस दुनिया में आप जैसे लोग भी जिंदा है अच्छा काम कर रहे हो आप भगवान आपकी उम्र लंबी करे परमात्मा आपको दिन जय हो बाय गुरु जय जय बजरंगबली महाराज की जो बोले सो निहाल सत श्री अकाल भाई हमारे मैसेज आप पढ़कर प्लीज रिप्लाई किया करो कि मैं पढ़ रहा हूं

  • @jaiparkashbarak7281
    @jaiparkashbarak7281 3 года назад

    बहुत बढ़िया मुहिम चलाई है सिंह साहब आपने,
    वाहेगुरु चडदी कलां में रखें।

  • @MultiverseMediaTrend
    @MultiverseMediaTrend 2 года назад

    Alot of respect from Pakistan Bro....what a great man

  • @Bajjaad
    @Bajjaad 3 года назад +13

    brother being a gujjar i really condemned these act of barbarism ... support from pak punjab ... insaniyat da koi mazhab koi qaum nai ...