Это видео недоступно.
Сожалеем об этом.

ਰੰਗੀ ਵੀਰ ਦਾ ਪਰਿਵਾਰ ਲੱਭ ਗਿਆ ਜੀ ਸਾਰੇ ਪਿੰਡ ਦੇ ਅੱਖਾ ਚ੍ਰ ਪਾਣੀ ਸੀ

Поделиться
HTML-код
  • Опубликовано: 13 авг 2024
  • ਰੰਗੀ ਵੀਰ ਦਾ ਪੱਕਾ ਨਾਮ ਲੀਲੂ ਆ ਜੀ ਪਿੰਡ ਭੱਦਕ ਨੇੜੇ ਰਾਜਪੁਰਾ ਸਹਿਰ
    ਇਸ ਵੀਰ ਨੂੰ ਬੱਕਰੀਆ ਦੇ ਵਾੜੇ ਚੌ ਪਿੰਡ ਲਲੀਲਾ ਨੇੜੇ ਸਨੌਰ ਤੋ ਅਜਾਦ ਕਰਵਾਇਆ ਸੀ ਗੁਰੂ ਸਾਬ ਜੀ ਦੀ ਕ੍ਰਿਪਾ ਨਾਲ ਤੇ ਲੀਲੂ ਵੀਰ ਬਹੁਤ ਦੁੱਖ ਕੱਟ ਕੇ ਆਇਆ ਆਪਣੇ ਪਿੰਡ ਨਰਕਭਰੀ ਜਿੰਦਗੀ ਚ੍ਰ ਕੱਡਣ ਲਈ ਤੁਹਾਡਾ ਬਹੁਤ ਵੱਡਾ ਯੋਗਦਾਨ ਰਿਹਾ ਸੁਕਰਾਨਾ ਬਹੁਤ ਬਹੁਤ ਪਿਆਰ ਤੇ ਸਤਿਕਾਰ ਜੀ🙏
    ਵੀਡੀਓ ਜਰੂਰ ਸੇਅਰ ਕਰੋ ਜੀ ਸਾਰੇ ਵੀਰ ਤੇ ਭੈਣਾ 🙏🙏
    snap id_ pkharoud66
    / pkharoud66
    insta id_ pal_kharoud66
    pal_kharoud66?i...
    facebook page_ pal kharoud
    / palkharoudofficial

Комментарии • 2,1 тыс.

  • @Chetanjasvirishere
    @Chetanjasvirishere 4 года назад +103

    ਪਾਲ ਵੀਰ ਜੀ ਇਸ ਵੀਰ ਦਾ ਹੱਕ ਮਿਲਣਾ ਚਾਹੀਦਾ ਪਲੀਜ

  • @ssMagi-sj2cs
    @ssMagi-sj2cs 3 года назад +112

    ਜਿਉਂਦਾ ਰਹਿ ਪਾਲ ਖਰੋੜ ਵੀਰੇ, 😘😘👌ਬਹੁਤ ਹੀ ਵਧੀਆ ਕੰਮ ਕਰਦੇ ਹੋ ਤੁਸੀਂ, ਵਾਹਿਗੁਰੂ ਮਿਹਰ ਕਰੇ🙏🙏🙏🙏

  • @navjotkamalpuria1960
    @navjotkamalpuria1960 2 года назад +3

    ਪਿੰਡਾਂ ਦੀ ਬਦਕਿਸਮਤੀ ਏਹੋ ਹੈ ਕਿ ਅਨਪੜ੍ਹ ਲੋਕਾਂ ਨੂੰ ਸਰਪੰਚ ਬਣਾ ਦਿੰਦੀ ਹੈ ਜੋ ਕਿ ਬਹੁਤ ਗ਼ਲਤ ਹੈ ਇਸਦੇ ਲਈ ਸਰਕਾਰ ਨੂੰ ਸੋਚਣਾ ਚਾਹੀਦਾ। ਬਾਕੀ ਪਾਲ ਬਾਈ ਰੱਬ ਤੁਹਾਨੂੰ ਦੁਨੀਆ ਦੀ ਹਰ ਖੁਸ਼ੀ ਮਿਲੇ।

  • @westernpendu667
    @westernpendu667 4 года назад +184

    ਰੂਹ ਖ਼ੁਸ ਕਰਤੀ ਬਾਈ ਰੋਣਾ ਆ ਗਿਆ ਦੇਖ ਕੇ

    • @judgesingh9538
      @judgesingh9538 3 года назад +1

      Mere bhai app bardy khushnaseeb hu jo app ko parmatma ne sewa ka mauka diya hy

  • @shortanime-lover
    @shortanime-lover 4 года назад +103

    ਪਿੰਡ ਵਾਸੀ ਵੀ ਬਹੁਤ ਹੀ ਚੰਗੇ ਲੱਗਦੇ ਨੇ
    ਸਭ ਭੈਣਾਂ ਭਾਈਆਂ ਵਾਂਗੂੰ ਇਕਠੇ ਹੋਏ ਨੇ

  • @nirmaan9940
    @nirmaan9940 3 года назад +22

    ਸਲੂਟ ਅਾ ਸਾਰੀ ਟੀਮ ਨੂੰ 🙏 ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਾਰੇ ਭਰਾਵਾ ਨੂੰ 🙏🙏🙏

  • @mansaab2705
    @mansaab2705 3 года назад +9

    ਵਾਹਿਗੁਰੂ ਜੀ ਸਮੁੱਚੀ ਟੀਮ ਤੇ ਮਿਹਰ ਭਰਿਆ ਹੱਥ ਰੱਖਣ।

  • @abinashdeep6873
    @abinashdeep6873 4 года назад +98

    ਜਿਹੜੇ ਸਰਪੰਚ ਨੇ ਕੰਮ ਕਰਾੲਿਅਾ ੳੁਸ ਤੇ ਪਰਚਾ ਦਰਜ ਕਰਾੳੁ ਜਰੂਰ
    ਵੀਰ ਜੀ ਬੇਨਤੀ ੲੇ ਤੁਹਾਡੇ ਅੱਗੇ

    • @GurwinderSingh-go9or
      @GurwinderSingh-go9or 2 года назад +1

      ਹਾਂ ਜੀ ਵੀਰ ਜੀ ਜਰੂਰ ਹੋਣਾ ਚਾਹੀਦਾ

  • @surjitpadda365
    @surjitpadda365 4 года назад +214

    ਪਰਚਾ ਜ਼ਰੂਰ ਕਰਾਇਓ ਵੀਰ ਜੀ ਜੱਲਾਦਾਂ ਨੂੰ ਸਜ਼ਾ ਮਿਲ ਸਕੇ ਵਾਹਿਗੁਰੂ ਦੀ ਕ੍ਰਿਪਾ ਨਾਲ ਸਜਾ ਵੀ ਜ਼ਰੂਰ ਮਿਲੇਗੀ ਉਹਨਾਂ ਨੂੰ ।ਵਾਹਿਗੁਰੂ ਤੁਹਾਡੀ ਲੰਮੀ ਉਮਰ ਕਰੇ ਤੇ ਚੱੜਦੀ ਕਲਾ ਵਿੱਚ ਰੱਖੇ

  • @Guroor54321
    @Guroor54321 3 года назад +11

    ਰੱਬ ਮੇਹਰ ਕਰੇ ਸਾਰੇ ਭਰਾਵਾਂ ਤੇ। 🙏

  • @fatemamerchant7901
    @fatemamerchant7901 2 года назад +9

    The whole village is showing their solidarity like a big extended family! Love the spirit!

  • @Heybrohowru
    @Heybrohowru 4 года назад +221

    ਰੰਗੀ ਦੇ ਪਿੰਡ ਦੇ ਲੋਕ ਬਹੁਤ ਵਧੀਆ
    ਪਿਆਰ ਬਹੁਤ ਆ

  • @BalveerSingh-sb4lp
    @BalveerSingh-sb4lp 4 года назад +30

    ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੇ ਬਾਰਾਂ ਸਾਲਾਂ ਤੋਂ ਵਿਛੜੇ ਵੀਰ ਨੂੰ ਵੀ ਮਿਲਾ ਦੇਣ

    • @harbanstiwana2494
      @harbanstiwana2494 4 года назад +2

      Veer de foto te pta jroor dso ji

    • @harbanstiwana2494
      @harbanstiwana2494 4 года назад +4

      ਲੱਗੇ ਰਹੋ ਬਾਈ ਜੀ।ਕੁੱਤੇ ਭੌਂਕਦੇ ਹੀ ਹੁੰਦੇ ਨੇਂ।ਮੇਰੀ ਬੇਨਤੀ ਏ ਵੀਰ ਨੂੰ ਸਰਪੰਚ ਦੇ ਅੰਦਰ ਬਾਂਹ ਪਾਕੇ ਮੁੱਠੀ ਅੰਦਰ ਹੀ ਖੋਲ੍ਹਣੀ ਏ।ਇਹਨੂੰ ਫਿਰ ਪਤਾ ਲੱਗੂ ਜਦੋਂ ਇਹਦੇ ਅੰਦਰ ਗੁਲਾਬ ਦਾ ਫੁੱਲ ਖਿੜ ਗਿਆ।

    • @bhaibootasinghragi3364
      @bhaibootasinghragi3364 2 года назад

      waheguru ji

    • @MalkeetSingh-bp9lm
      @MalkeetSingh-bp9lm 9 месяцев назад

      Pal. Veer j I dhn wad ji

  • @parkashsingh1050
    @parkashsingh1050 3 года назад +1

    ਵਾਹਿ ਗੁਰੂ ਤਾਰੇ ਸ਼ੂ ਕਰ ਹੈ

  • @user-tk3qs3qg3x
    @user-tk3qs3qg3x Год назад

    Waheguru waheguru waheguru waheguru waheguru waheguru waheguru waheguru waheguru waheguru waheguru waheguru

  • @preetipreeti6168
    @preetipreeti6168 4 года назад +61

    ਵਾਹ ਵੀਰ ਜੀ ,ਰਬ ਤੁਹਾਨੂ ਸਦਾ ਖੁਸ਼ ਰਖੇ 🙏🙏

  • @HarjinderSingh-po3cs
    @HarjinderSingh-po3cs 4 года назад +30

    ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਇਸ ਵੀਰ ਦਾ ਹੱਕ ਜਰੂਰ ਦਵਾਇਉ ਜੀ ਰੱਬ ਭਲਾ ਕਰੇ

  • @royalkingusa6455
    @royalkingusa6455 3 года назад +1

    Bhuta vaddya ho gaya ver jo os da ghr lab gaya 🙏🙏🙏🙏🙏

  • @mahindersinghraipehowa9743
    @mahindersinghraipehowa9743 2 года назад +3

    ਬੜਾ ਹੀ ਸਾਡਾ ਮਨ ਖੁਸ਼ ਹੋ ਗਿਆ ਹੈ ਵੀਰ ਜੀ ਪਾਲ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ

  • @bhhupindersingh2629
    @bhhupindersingh2629 4 года назад +112

    22 ਜੀ ਬਹੁਤ ਚੰਗਾ ਕਰ ਰਹੇ ਹੋ ਵਾਹਿਗੁਰੂ ਮਹਿਰ ਕਰੇ

  • @aaq3847
    @aaq3847 4 года назад +32

    ਵੀਰੇ ਪਰਮਾਤਮਾਂ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ ❤️❤️🙏🏻🙏🏻

  • @BalrajSingh-sr6fv
    @BalrajSingh-sr6fv 6 месяцев назад +1

    ਵਾਹਿਗੁਰੂ ਜੀ 🙏🙏🙏🙏🙏👍👍👍👍

  • @LovepreetSingh-mj9rq
    @LovepreetSingh-mj9rq 2 года назад +1

    ਵੀਰ ਬਹੁਤ ਵਧੀਆ ਕੰਮ ਕਰਦੇ ਹੋ ਵਾਹਿਗੁਰੂ ਜੀ ਛੋਡੀ ਉਮਰ ਲੱਭੀ ਕਰਨ ਵੀਰ ਹਾਂਜੀ ਵੀਰ ਜਰੂਰ ਸਜਾ ਮਿਲਣੀ ਚਾਹੀਦੀ ਆ ਏਨਾ ਜਲਾਦ ਇਨਸਾਨਾਂ ਨੂੰ ਜੌ ਏਦਾ ਦਾ ਕੰਮ ਕਰਦੇ ਆ ਵੀਰ

  • @bhimgod6342
    @bhimgod6342 3 года назад +31

    सरदार जी बहुत-बहुत धन्यवाद आपका आप जान पर खेलकर बंदे को छुपा कर लाते हो और आपको बहुत-बहुत आशीर्वाद भगवान आपको बहुत आपकी हर मनोकामना पूर्ण हो

  • @sukhdevsinghsukhdevsingh7763
    @sukhdevsinghsukhdevsingh7763 4 года назад +80

    ਅੱਦਾ ਪਾਗਲ ਉਹਨਾ ਜਲਾਦਾ ਕਰਤਾ ਉਹਨਾ ਨੂੰ ਸਜਾ ਵੀ ਮਿਲਨੀ ਚਾਹੀਦੀ ਇਹ ਵੀਰ ਦੇ ਮਿਹਨਤੀ ਦੇ ਪੇਸੈ ਵੀ

  • @user-ym5ys1xt9n
    @user-ym5ys1xt9n 3 месяца назад

    Baba ji TUC bhut bhut bhut vdiya seva kr rhe ho waheguru ji tuhade sache singhan nu chardikala vich rkhna🙏

  • @sukhrandhawa1309
    @sukhrandhawa1309 4 года назад +75

    ਵੀਰ ਪੈਸ਼ੇ ਦਵਾਓ ਵੀਰ ਨੂੰ

  • @harmeshsingh4041
    @harmeshsingh4041 4 года назад +46

    ਰੱਬਾ ਕੀੜੇ ਪੇ ਕੇ ਮਰਨ । ਉਹ ਜ਼ਲਾਦ। ਉਹਨਾਂ ਦੇ ਬੱਚਿਆਂ ਨਾਲ ਵੀ ਇਦਾਂ ਹੀ ਹੋਵੇ।

  • @top10gags3
    @top10gags3 2 года назад

    Kya baat a yr rooh khush ho gyi SARDAR G 🤗🤗🤗

  • @gurpreetbargari2598
    @gurpreetbargari2598 3 года назад +33

    ਵਾਹ 22 ਸੋਡੇ ਵਰਗੇ ਇਨਸਾਨ ਹੀ ਰੱਬ ਦਾ ਰੂਪ ਹਨ। ਵਾਹਿਗੁਰੂ ਸੋਡੀ ਟੀਮ ਤੇ ਮੇਹਰ ਕਰੇ

  • @CharanjitSingh-wg3jj
    @CharanjitSingh-wg3jj 4 года назад +85

    ਬੰਧੂਆ ਮਜ਼ਦੂਰ ਅਤੇ ਅਣਮਨੁੱਖੀ ਵਿਵਹਾਰ ਦਾ ਕੇਸ ਬਣਦਾ ਜੀ । ਇਹ ਵੀਰ ਨੂੰ ਮਾਨਸਿਕ ਰੋਗੀ ਬਣਾ ਦਿੱਤਾ ਗਿਆ। FIR ਦਰਜ ਕਰਵਾਓ ਜੀ।

  • @gssingh8042
    @gssingh8042 4 года назад +11

    ਸ੍ਰਪੰਚਾ ਲੇਖਾ ਦੇਣਾ ਪੈਣਾ ਜਿਨਾ ਵੀਰਾ ਅਜਾਦ ਕਰਵਾਇਆ ਓਹਨਾ ਨੂੰ ਵਾਹਿਗੁਰੂ ਖੁਸ਼ੇ ਬਖਸ਼ਣ

  • @kuldeepkaur791
    @kuldeepkaur791 3 года назад +27

    So proud of you thank you for helping him find his family🙏🙏🙏

  • @lovediljitlovenoor9766
    @lovediljitlovenoor9766 2 года назад

    ਵੀਰ ਜੀ ਗੁਰੂ ਸਾਹਿਬ ਜੀ ਤੁਹਾਡੇ ਸਭ ਉੱਪਰ ਏਸੇ ਤਰ੍ਹਾਂ ਹੀ ਕਿਰਪਾ ਬਣੀ ਰਹੇ।। ਕਿਉਂ ਕੇ ਉਪਰਾਲਾ ਬਹੁਤ ਵਧੀਆ ਜੀ। ਸਭ ਤੋਂ ਵਧ ਖੁਸ਼ੀ ਓਸ ਵਕਤ ਹੁੰਦੀ ਜੀ ਜਦੋਂ ਪੁੱਤ ਆਪਣੇ ਘਰ ਜਾਂਦਾ ਆਪਣੇ ਮਾਂ ਪਿਓ ਅਤੇ ਭੈਣ ਭਰਾ ਕੋਲ।। ਕਦੇ ਕਦੇ ਭਾਵੁਕ ਹੋ ਜਾਂਦੇ, ਕੇ ਅਕਾਲ ਪੁਰਖ਼ ਦੇਖਿਆ ਤਾਂ ਨਹੀਂ ਪਰ ਹੁਣ ਪਤਾ ਲਗਦਾ ਉਹ ਬਿਲਕੁਲ ਤੁਹਾਡੇ ਵਰਗਾ ਅਤੇ ਤੁਹਾਡੇ ਵੀਰਾਂ ਵਿਚ ਵਸਦਾ

  • @moneysingh_12
    @moneysingh_12 3 года назад +6

    Dhan waheguru sahib jiyo
    Dhan oo tusi guru de peyareooo 🤲🙏😭😭😭😭😭🙏♥️

  • @armaan6773
    @armaan6773 4 года назад +339

    ਸਰਪੰਚ ਤੇ ਪਰਜਾ ਦਰਦ ਕੀਤਾ ਜਾਵੇ

  • @RavinderKaur-ty4pu
    @RavinderKaur-ty4pu Год назад +1

    Manu ta ronaa aa gye video dekh ke.

  • @RavinderKaur-ty4pu
    @RavinderKaur-ty4pu Год назад +1

    Video dekh ke dil nu bhut kuch hoyee❤

  • @sandeepaujlasandeepaujlaau7353
    @sandeepaujlasandeepaujlaau7353 4 года назад +62

    ਵਾਹਿਗੁਰੂ ਜੀ ਹਮੇਸ਼ਾ।ਤੁਹਾਡੇ ਆਪਣੀ ਮੇਹਰ ਬਣਾਈ ਰੱਖੇ।ਵੀਰੇ ਬਹੁਤ ਚੰਗਾ ਕੰਮ ਕਰਦਿਉ ਤੁਸੀ ਪ੍ਰਮਾਤਮਾ ਚੜ੍ਹਦੀਕਲਾ ਵਿੱਚ ਰੱਖੇ ਤੁਹਾਨੂੰ ਖਾਲਸਾ ਜੀ ਵਾਹਿਗੁਰੂ ਜੀ ਅੱਗੇ ਅਰਦਾਸ ਹੈ ਜੀ ਕਿ।ਜਿਹੜੀਆਂ ਮਾਵਾਂ ਦੇ ਪੁੱਤ ਗੁਲਾਮ ਹੋਏ ਨੇ ਕਿਤੇ ਵੀ ਉਹ ਵੀ।ਜਲਦੀ ਮਿਲ ਜਾਣ ਤੇ ਆਪਣੇ ਪਰਿਵਾਰ ਵਿੱਚ ਆ ਜਾਣ ਨੀਲੂ ਦੇ ਪਰਿਵਾਰ ਦੀ ਖੁਸੀ ਦਾ ਕੋਈ ਟਿਕਾਣਾ ਨੀ ਹੈਗਾ ਵਾਹਿਗੁਰੂ ਜੀ ਕਿਉਂਕਿ 9 ਸਾਲਾਂ ਬਾਅਦ ਮਾ ਨੂੰ ਪੁੱਤ ਮਿਲਿਆ ਭਰਾਵਾਂ ਨੂੰ ਭਾਈ ਚਾਚੀ ਚਾਚੇ ਨੂੰ ਭਤੀਜਾ ਤੇ ਪਿੰਡ ਨੂੰ ਉਹਨਾਂ ਦਾ ਪੁੱਤ ਮਿਲਲਿਆ ਵਾਹਿਗੁਰੂ ਜੀ ਮੇਹਰ ਕਰਨ ਸਾਰੇ ਪੈਸੇ ਵੀ ਮਿਲਣ ਪਰਿਵਾਰ ਨੂੰ ਜਿਹੜਾ 9 ਸਾਲ ਨੀਲੂ ਨੇ ਕੰਮ ਕੀਤਾ ਉਥੇ ਪੈਸੇ ਵੀ ਅੱਜ ਹਿਸਾਬ ਨਾਲ ਮਿਲਣ ਜਿਹੜੀ ਦਿਹਾੜੀ ਅੱਜ ਚੱਲ ਰਹੀ ਏ ਵਾਹਿਗੁਰੂ ਜੀ ਭਲਾ ਕਰੇ

  • @pammijakhu7814
    @pammijakhu7814 4 года назад +287

    ਭਾਜੀ ਉਸ ਸਰਪੰਚ ਦੀ ਭੈਣ ਜਾ ਕੁੜੀ ਦੇ ਨਾਲ ਇਸਦਾ ਵਿਆਹ ਕਰਵਾ ਦਿਓ।ਵਾਹਿਗੁਰੂ ਸਭ ਭਲਾ ਕਰੂ

  • @paramveersingh3194
    @paramveersingh3194 2 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @rahulbishnoi5121
    @rahulbishnoi5121 2 года назад +13

    I love Sikh community, they have great sense of humor 💗

  • @GurjantSingh-no9yo
    @GurjantSingh-no9yo 4 года назад +8

    ਜਿਸ ਪਰਿਵਾਰ ਨੇ ਇਸ ਨੂੰ ਕੈਦ ਕਰਕੇ ਰੱਖਿਆ ਸੀ,20ਕਿਲੋਮੀਟਰ ਤੇ ਉਨ੍ਹਾਂ ਨੂੰ ਦੱਸ ਦੇਣਾ ਚਾਹੀਦਾ ਸੀ, ਆਲੇ-ਦੁਆਲੇ ਸਾਰੇ ਸੂਚਨਾ ਦੇਣੀ ਚਾਹੀਦੀ ਸੀ, ਜਾਣਬੁੱਝ ਕੇ ਰੱਖਿਆ ਸੀ,ਜਲੱਦਾ ਨੇ,

  • @GurdeepSingh-rw7nz
    @GurdeepSingh-rw7nz 4 года назад +17

    ਵੀਰ ਜੀ ਸਰਪੰਚ ਜਾਰਜ ਤੇ ਪਰਚਾ ਹੋਵੇ ਤੇਗੀਰਬ ਪੁਰਾ ਹਕ ਮਿਲਨਾ ਚਾਹੀਦਾ

  • @lakhwindersinghsaini9493
    @lakhwindersinghsaini9493 6 месяцев назад

    Very very very❤ good y ji waheguru waheguru waheguru ji🙏👍👍👍👍👍

  • @siddharthkaushal4598
    @siddharthkaushal4598 3 года назад

    Jo bhole so nihaal sat shri akaal...shri waheguru ji khalsa shri waheguru ji ki fateh...

  • @baggafaridpur1281
    @baggafaridpur1281 4 года назад +7

    ਸਤਿਨਾਮ ਸ੍ਰੀ ਵਾਹਿਗੁਰੂ ਜੀ ੴ

  • @gurnoor.pb11
    @gurnoor.pb11 4 года назад +120

    ਸ਼ੁਕਰ ਹੈ ਰੱਬ ਦਾ ਵੀ ਇਹ ਵੀਰ ਦਾ ਪਰਿਵਾਰ ਮਿਲ ਗਿਆ 🙏🙏🙏🙏

  • @junaidkhan770
    @junaidkhan770 3 года назад +13

    Geo veer ji Good work GOD blessed you 🙏☝🏻love from Pakistan 🇵🇰❤️

  • @lakhveerrathourvlog8159
    @lakhveerrathourvlog8159 Год назад

    Wahegure ji wahegure ji wahegure ji wahegure ji wahegure ji

  • @rinkusharmachheharta9010
    @rinkusharmachheharta9010 4 года назад +25

    बहुत खूब पाजी, रब उमर लमी करे आपकी,

  • @gurvindersinghfgs6781
    @gurvindersinghfgs6781 4 года назад +78

    ਪਿੰਡ ਦੇ ਸਾਰੇ ਲੋਕ ਖੁਸ਼ ਹੋਗੇ

  • @chauhansaab6611
    @chauhansaab6611 2 года назад

    Vaah bhai vaah veere good job selute aa tuhanu....👌👌👌👌👍👍👍👍👍

  • @ncpainter8403
    @ncpainter8403 2 года назад

    ਭਾਰਤ ਦੇਸ਼ ਦੇ ਬਹਾਦਰ ਸਪੂਤ ਯੋਧੇ, ਮਾਨਵਤਾ ਦੇ ਰਾਖੇ ਯੋਧੇ।

  • @MrPreet0008
    @MrPreet0008 4 года назад +6

    *ਵਾਹਿਗੁਰੂ ਸਭ ਦਾ ਭਲਾ ਕਰੇ |*

  • @vickysandhu0053
    @vickysandhu0053 4 года назад +12

    Waheguru thuhanu hmesha khush rhke verre chad di kla ch rho 🙏❤

  • @user-wk9or3dd9f
    @user-wk9or3dd9f 2 года назад

    पाल वीर जी आप का बहुत बहुत धन्यवाद ❤️🙏🙏🙏🙏

  • @angrejsingh6799
    @angrejsingh6799 3 года назад +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @amritdhaliwal9107
    @amritdhaliwal9107 4 года назад +108

    ਬਾਈ ਕਾਰਵਾਈ ਜਰੂਰ ਕਰਵਾਉਣਾ ਅਤੇ ਜਿੰਨਾ ਬਣਦਾ ਹੱਕ ਜਰੂਰ ਦਿਵਾਉਣਾ ਜੀ! ਇੱਕ ਰੁਪੀਆ ਵੀ ਨੀ ਛੱਡਣਾ ਵੀਰ!🙏🙏🙏

  • @JaswinderSingh-xe5gx
    @JaswinderSingh-xe5gx 4 года назад +92

    ਬਾਈ ਜਿਹੜੇ ਕਹਿੰਦੇ ਨੇ ਵੀ ਕੱਲੀ ਰੋਟੀ ਤੇ ਕੰਮ ਕਰੀ ਤਾਂ ਜਾਂਦਾ ਉਹ ਸਾਡੇ ਘਰ ਅਾ ਜਾਣ ਕੱਲੀ ਰੋਟੀ ਤੇ ਬੰਦੇ ਦੀ ਕੋਈ ਕਦਰ ਨੀ

  • @vikasrai6080
    @vikasrai6080 3 года назад

    Es pind waleya ne bohat vadiya maan kita tuc bohat vadiya km kr rhe ho 🙏🏻🙏🏻🙏🏻🙏🏻🙏🏻🙏🏻🙏🏻🙏🏻

  • @jatindersingh1674
    @jatindersingh1674 3 года назад

    ਵਾਹਿਗੁਰੂ ਤੇਰਾ ਸੂਕਰ ਹੈ ਵੀਰ ਜੀ ਨੂੰ ਆਪਣਾ ਘਰ ਤੇ ਪਰਿਵਾਰ ਮਿਲ ਗਿਆ ਹੈ ਜੀ

  • @puneetb5168
    @puneetb5168 3 года назад +3

    😭😭😭😭😭😭😭😭😭😭😭😭veer g bahut vadia Kam karde a tusi guru Saab ne tahnu bahut vadia Kam dita a g

  • @dwarkapuria14
    @dwarkapuria14 3 года назад +3

    Waheguru ji chardi kla ch rakhan satpal 22, billa 22 te ona de sare sathia nu🙏🙏🙏🙏🙏🙏

  • @kulvirrohan9824
    @kulvirrohan9824 3 года назад +1

    Wahegu ji meher karan ji

  • @amanranaamanrana8506
    @amanranaamanrana8506 2 года назад +2

    waheguru ji cadhdikalaa ch rakhan tuhanu veerji...i am proud of you sir

  • @shergillofficial7847
    @shergillofficial7847 2 года назад +17

    ਪਿੰਡ ਵਾਲੇ ਕਿੰਨਾ ਪਿਆਰ ਕਰਦੇ ਆ ਰੰਗੀ ਵੀਰ ਨੂੰ , ਦਿਲ ਬਹੁਤ ਖੁਸ਼ ਹੋਇਆ ਦੇਖ ਕੇ , ਵਾਹਿਗੁਰੂ ਜੀ ਕਿਰਪਾ ਕਰਨ ਵੀਰ ਤੇ , ਉਹਨਾਂ ਜਲਾਦਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ।

  • @mukeshdevi6955
    @mukeshdevi6955 3 года назад +8

    I deeply appreciate your community and kindness for Poor sick and helpless person I salute you and your call Khalsa Panth sir Jay Hind

  • @lalkinderkaur3625
    @lalkinderkaur3625 3 года назад

    Waheguru Ji ka kalsa Waheguru Ji ke fathe

  • @sukhjivandhillon3882
    @sukhjivandhillon3882 3 года назад

    Sukhr a rab da pariwar mill gya.. Wmk

  • @devinderdhaliwal9435
    @devinderdhaliwal9435 4 года назад +234

    ਮੂਰਖ ਲੋਕ dislike ਕਰੀ ਜਾਂਦੇ ਨੇ ਮੂਰਖ ਲੋਕੋ ਅਕਲ ਨੂੰ ਹੱਥ ਮਾਰੋ ਚੰਗਾ ਕੰਮ ਕਰਨ ਵਾਲਿਆਂ ਨੂੰ ਉਤਸ਼ਾਹਿਤ ਕਰੋ ਹੁਣ ਰੱਬ ਆਪ ਜ਼ਮੀਨ ਤੇ ਆ ਜਾਵੇ

    • @singhsony6540
      @singhsony6540 4 года назад +4

      Sat Siri akal verre tu jehedi gal kiti hy bhaji bilkul sach hy jo bande dislike karde ehna nu oh bilkul pagal ya Koi papi bande han aur main ta etho tak gal karda je kise vi bande nu es verra nal kise vi tarah di koi probleme hy ta menu mil lave jithe marzi eh bai bhut hi bhale de kam karde han dil to salam hy ehna verra nu

    • @fornwalaflopyarr4076
      @fornwalaflopyarr4076 4 года назад +1

      Ryt bro

    • @navymaanjaniwal
      @navymaanjaniwal 4 года назад +7

      dislike karan aale sarpanch de pind aale a jina ne fDeao c

    • @deepsingh3757
      @deepsingh3757 4 года назад +4

      bai ji gussa naa kro jina n dislike kitaa oh bakriya wale te ona de rishtedar hune aa

    • @sehajnoor9331
      @sehajnoor9331 4 года назад +1

      Veer aa ta o sarpanch loga di mehnta krk krounda hona 😃

  • @mazhariqbalislamicvideos4828
    @mazhariqbalislamicvideos4828 2 года назад +4

    ماشاء اللہ جی سردار جی ایک لاچار اور بےبس انسان کو اس کی فیملی سے ملا کر آپ کی ٹیم نے بہت بہت ہی خوبصورت اور پیاراپیارا کام کیا ہے

  • @kulwinderkanjhla6515
    @kulwinderkanjhla6515 3 года назад

    y ji sach much rona aw gya ji very good pal y ji

  • @rajasaini104
    @rajasaini104 2 года назад +1

    Full support guru dev

  • @honeyralh3689
    @honeyralh3689 3 года назад +21

    Proud of you brother ❤
    Jai bheem 👍
    Jai bharat 👍

  • @AttariwalajuDge
    @AttariwalajuDge 2 года назад

    ਵਾਹਿਗੁਰੂ ਚੜਦੀ ਕਲਾ ਚ ਰੱਖੇ ਇਹ ਕੰਮ ਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕੁ ਹੋਸੀ ਭੀ ਸਚੁ

  • @dhanrajpaulp6678
    @dhanrajpaulp6678 2 года назад

    Guru da sacha sepoyie ho bhai ji aapp guruji aap ji nu chad di klan rakhay wahe guru ji da khalsa wahe guru ji di fathey

  • @SHUBHAM-dq4rz
    @SHUBHAM-dq4rz 3 года назад +3

    Bhagwan hamesha khush rakhe veer tenu

  • @harpreetsingh-yy5ig
    @harpreetsingh-yy5ig 2 года назад +9

    I'm in tears after watching this.god bless u brother ❤️❤️❤️

  • @sukhvirkaur1379
    @sukhvirkaur1379 3 года назад +1

    Waheguru ji chrdi kla bich rkhn tuhanu bir ji punjab di shann hoo tussi bir ji

  • @Guruvansh_kamboj
    @Guruvansh_kamboj 2 года назад

    Bilkul veer ji ehde jladan nu sja mile te lilu veer nu ohda hak mile

  • @PreetKaur-bx6zo
    @PreetKaur-bx6zo 3 года назад +23

    ਵੀਰੇ‌ bhota vdia kam kar rahe o. ji waheguru ji ਤੁਹਾਡੇ te apna mehar ਭਰਿਆਂ ਹੱਥ ਰੱਖਣ ਜੀ🙏🏻🙏🏻🙇‍♀️

  • @mandyfarmer3269
    @mandyfarmer3269 3 года назад +8

    Bai Boht Khushi Hoyi Rangi Veer Aapne Pariwar Kar Pohch Geya 😊❤️🎉👏🏻🤝
    🙏🏻Waheguru Ji🙏🏻Hmesha Khush Rakhnn Ji🙏🏻

  • @gurabhaybhinder9027
    @gurabhaybhinder9027 3 года назад

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru

  • @bindersingh8091
    @bindersingh8091 2 года назад +1

    ਸਾਰਾ ਆਸ ਗੁਆਢ ਤੇ ਪਿੰਡ ਖੁਸ਼ ਹੋ ਗਿਆ ਰੰਗੀ ਨੂੰ ਵੇਖ ਕੇ

  • @amritpalsinghchahal8259
    @amritpalsinghchahal8259 4 года назад +40

    ਜਿਹੜਾ ਸਾਲਾ ਕਹਿੰਦਾ ਸੀ ਆਜ਼ਾਦੀ ਕੀ ਹੁੰਦੀ ਉਸਨੂੰ ਭੇਜ ਦੇਣਾ ਚਾਹੀਦਾ ਜਿੱਥੇ ਲੀਲੂ ਕੰਮ ਕਰਦਾ ਸੀ

  • @divyamsharma9862
    @divyamsharma9862 3 года назад +3

    Boht sona dil dita parmatma ne tuhanu tuhadi galan boht vadiya pajji jive tusi keha kom ya jat madi ni hundi banda mada hunda oo gujjran de layie jab bolya baba ji ne rab tuhanu taraki deve waheguru ji ka khalsa waheguru ji ki Fateh 🙏🏽🕉️☮️🇮🇳

  • @pushparani6526
    @pushparani6526 2 года назад +1

    Pal veer g thanks v.v

  • @PardeepKaur-wb2ol
    @PardeepKaur-wb2ol Год назад

    Jodha Raha Pal veer ji Waheguru Tenu Chardi Kala charkhe

  • @zahoorahmed5059
    @zahoorahmed5059 4 года назад +14

    Bro u have made a mother a very happy today Allah give u a good life from pakistan now in uk

  • @gurikang2464
    @gurikang2464 4 года назад +3

    Waheguru g da shukar a ase veer sikh koom nu dite. A jug jug jio veer g

  • @harmankaur2146
    @harmankaur2146 2 года назад

    Seva te aah hundi aa sabto vddi seva aahi aa waheguru mehr krn sareya te

  • @jatinsinghsingh5327
    @jatinsinghsingh5327 2 года назад

    ਹੱਸਦਾ ਖੇਡਦਾ ਰਹਿ ਮੇਰਾ ਵੀਰ ਰੱਬ ਤੈਨੂੰ ਤੱਤੀ ਵਾਅ ਨਾ ਲੱਗਣ ਦੇਵੇ ਅਤੇ ਹਰ ਮੈਦਾਨ ਵਿੱਚ ਫਤਹਿ ਕਰਾਵੇ

  • @musicrgofficial
    @musicrgofficial 3 года назад +3

    Baba ji hanju lyate tusi akhan ch 🙏🏻
    Waheguru tuhanu tandrusti te hor bal bakshe 😇

  • @gahravlog
    @gahravlog 4 года назад +15

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ
    ਖਾਲਸਾ ਜੀ ਬਹੁਤ ਖੁਸ਼ੀ ਹੋਈ ਤੁਹਾਡੀ ਆ ਵੀਡੀਉ ਦੇਖ ਕੇ ਵਾਹਿਗੁਰੂ ਛੜਦੀ ਕਲਾ ਚ ਰਖੇ

  • @balbirsakhon6729
    @balbirsakhon6729 2 года назад

    ਬੱਲੇ ਵੀਰਿਆ ਤੇਰੇ ਵਰਗੇ ਵੀਰ
    ਘਰ ਘਰ ਜੰਮਣ ਚੜਦੀ ਕਲਾ
    ਵਿੱਚ ਰਹੋਂ ਇਹੋ ਜਿਹੇ ਸਰਪੰਚ
    ਪਿੰਡ ਦਾਕੀ ਭਲਾ ਕਰਨਗੇ
    ਸ਼ਰਮ ਆਉਣੀ ਚਾਹੀਦੀ ਹੈ

  • @arman_thind7513
    @arman_thind7513 3 года назад

    Pal veer bhut bhut dhanywad rab thonu v tandrusti bakshe

  • @charanjitbains315
    @charanjitbains315 3 года назад +17

    ਵੀਰ ਮੈਨੰੂ ਲੱਗਦਾ ਏ ਦੇਸ਼ ਹੁਣ ਜ਼ਰੂਰ ਆਜਦ ਹੋਵੇਗਾ ਤੁਹਾਡੇ ਵਰਗੇ ਵੀਰ ਕਰਕੇ 🙏🙏🇮🇳💖🙏💜👏💕👌ਸਾਡੀ ਦਿਲੋਂ ਦਵਾਏ

  • @sandeepgill7023
    @sandeepgill7023 3 года назад +5

    Sewa Society all sewadars, from deep of my heart, appreciated ur love and respect for humanity

  • @user-zi4jc6rl4n
    @user-zi4jc6rl4n 3 года назад +2

    ਵਾਹਿਗੁਰੂ ਜੀ