@@deepSingh-sp3 aho jehra es nu bol piya oho rss wala hahhaha Sach keha es ne app keha ki agg layi Mai nishan sahib nu video vekh es diya nale ehe koam ni hai bheed ji tusi bheeda ho inna diya
Satnam Shri waheguru ji waheguru 🎉🎉👏👏👏🎉👏👏 dhan dhan satguru Shri Guru Guru Nanak Dev Ji Sahib Ji Maharaj ji waheguru ji waheguru 🎉🎉👏👏👏🎉 dhan dhan satguru Shri Guru Guru Shri Guru Govind Singh ji sahib ji maharaj ji waheguru ji waheguru 🎉🎉🎉👏
ਧੰਨ ਧੰਨ ਗੁਰਪ੍ਰੀਤ ਸਿੰਘ ਵੀਰ ਜੀ ਰੱਬ ਰੂਪ ਹੋ ਤੁਸੀਂ
Ja bhane kis nu rabb nal mila rahi a jehra guru De nishan nu agg la dwe os nu baki Kam lot chlda chli Jan de muh na khule ta Jada vdiya
👏👏👏👏👏👏👏👍
😮😮😮u@@srs670😮😮😮😮😮😮
@@srs670tu ki kita kaum lae betuki gl ni kri de.lakha loks de help krda tu kisa ni 10, rupee nhi dita hona.fake rss person
@@deepSingh-sp3 aho jehra es nu bol piya oho rss wala hahhaha Sach keha es ne app keha ki agg layi Mai nishan sahib nu video vekh es diya nale ehe koam ni hai bheed ji tusi bheeda ho inna diya
ਅੱਜ ਦੀ ਸਭ ਤੋਂ ਸੋਹਣੀ ਵੀਡੀਓ
🤲🤲🙏🙏 ਕੁਦਰਤ ਦੇ ਰੰਗ ਵੱਡੇ ਵੀਰ ਦੇ ਘਰ ਜੋ ਸੁਪਨਿਆਂ ਦਾ ਘਰ ਬਣਾਇਆ ਵੀਰ ਨੇ
🙏🏻🙏🏻🙏🏻
Waheguru. Wahegur. Waheguru. Ji
৯7@@daljitpandher9096
Waheguru ji 🙏🙏
ਵਾਕੀਆ ਮੁੱਨਖਤਾ ਦੀ ਸੇਵਾ ਵਿੱਚ ਰੱਬ ਵਸਦਾ ❤❤ ਗੁਰਪ੍ਰੀਤ ਦੀ ਮਾਤਾ ਨੇ ਗੁਰਪ੍ਰੀਤ ਹੀ ਜੱਮੀਆ❤❤
ਵਾਹਿਗੁਰੂ ਮੇਰਾ ਪੋਤਰਾ ਛੇ ਸਾਲ ਦਾ ਬੋਲਦਾ ਨਹੀ ਵੀਰੇ ਅਰਦਾਸ ਕਰਦਿਉ ਜੇ ਰੱਬ ਸੁਣਲੇ👏👏👏
Pind kothaguru nede bhagta Bhai ka dist bathinda gungsar gurudwara sahib a ji kotha guru othe aoo bache nu lai k prmatma kirpa krn ge
wahguru ji 🙏💓
❤
Wahe guru ji ...is bache te kirpa kareyeo....
Waheguru ji waheguru ji
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ,,,,,, ਵੀਰ ਜੀ ਆਪ ਜੀ ਦਾ ਬਹੁਤ ਹੀ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰਨ ਆਪ ਸੱਭਨਾਂ ਤੇ ਜੀ 🙏🙏🙏🙏🙏🙏♥️💖💘♥️💗💘👍
ਵਾਹਿਗੁਰੂ ਸੱਚੇ ਪਾਤਸ਼ਾਹ ਤੇਰਾ ਲੱਖ ਸ਼ੁਕਰ ਹੈ। ਸਤਿਨਾਮ ਸ੍ਰੀ ਵਾਹਿਗੁਰੂ ਜੀ।🙏
Jionda reho GURPREET VEERE.
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਭ ਦਾ ਭਲਾ ਕਰੀ ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਨੂੰ ਚੜਦੀ ਕਲ੍ਹਾ ਬਖਸੀ ਜੀ
ਵੀਰ ਜੀ ਸੁਪਨਿਆਂ ਦੇ ਘਰ ਵਿੱਚ ਤੇ ਵੀਰੇ ਤੁਹਾਡੇ ਸਭ ਦੇ ਵਿੱਚ ਰੱਬ ਵੱਸਦਾ ਹੈ ਵਾਹਿਗੁਰੂ ਜੀ
ਗੁਰਪ੍ਰੀਤ ਸਿੰਘ ਵੀਰ ਤੇਰੇ ਤੇ ਪ੍ਰਮਾਤਮਾ ਚ ਕੋਈ ਫ਼ਰਕ ਨਹੀਂ ਵੀਰ ਜੀ ਤੁਹਾਨੂੰ ਦੇਖ ਕੇ ਮਨ ਨੂੰ ਸਕੂਨ ਮਿਲਦਾ
ਵੀਰ ਕੋਈ ਲਫਜ਼ ਨਹੀਂ ਮਿਲ ਰਿਹਾ ਤੁਹਾਡੀ ਉਸਤਤਿ ਕਰਨ ਲਈ
ਗੁਰਪ੍ਰੀਤ ਵੀਰੇ ਤੂੰ ਰੱਬ ਰੂਪ ਹੈ ਧੰਨ ਧੰਨ ਹੈ ਮਾਤਾ ਜੀ ਜਿਨ੍ਹਾਂ ਨੇ ਤਹਾਨੂੰ ਜੰਮੀਆਂ ਵਾਹਿਗੁਰੂ ਜੀ ਤਹਾਨੂੰ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਸਾਰੇ ਪਰਿਵਾਰ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖੇ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ 🎉🎉
ਧੰਨ ਧੰਨ ਗੁਰਪ੍ਰੀਤ ਸਿੰਘ ਜੀ ਰਾਜੇ ਰੱਬ ਰੂਪ ਹੋ ਤੁਸੀਂ
धन धन सिक्ख कौम जिस के गुरूयो ने आपके अनूयाइयो को इतनी ताकत वखशी।
ਵੀਰ ਧੰਨ ਹੋ ਤੁਸੀਂ ਧੰਨ ਹੈ ਉਹ ਮਾਂ ਜਿਹਨਾਂ ਤੈਨੂੰ ਜਨਮ ਦਿੱਤਾ ਜੀ
ਵਾਹਿਗੁਰੂ ਜੀ ਅੱਖਾਂ ਚ ਹੰਝੂ ਕੜਾ ਤੇ ਵਾਹਿਗੁਰੂ ਵਾਹਿਗੁਰੂ ਜੀ ਧੰਨਵਾਦ ਵਾਦ 😢🙏 😢
ਵਾਹਿਗੁਰੂ ਜੀ ਦੀ ਮਿਹਰ ਸਦਕਾ ਵੀਰ ਬੋਲਣ ਲੱਗ ਗਿਆ 👌👌💖💖
ਲੱਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੂ ਨਾਦਰ ਕਰੇ
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਹਤੇ ਨਾਨਕ ਨਾਮ ਚੜ੍ਹਦੀ ਕੱਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🌹🙏
ਵੀਰ ਗੁਰਪ੍ਰੀਤ ਸਿੰਘ ਦੀ ਅਰਦਾਸ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਵੀਰ ਬੋਲਣ ਲੱਗ ਪਿਆ 😢😢😢😢
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਗੁਰਦੀਪ ਵੀਰ ਜੀ ਆਪ ਤੋਂ ਹੀ ਪਰਮਾਤਮਾ ਹੈ ਰੱਬੀ ਰੂਪ ਤਾ ਆਪ ਕੋਈ ਭੇਜਾ ਨਾਨਕ ਜੀ ਨੇ 🙏💐💐💐💐💐👍👍👍👍
ਧੰਨ ਗੁਰੂ ਰਾਮਦਾਸ ਜੀ ਤੇਰਾ ਰੋਮ ਰੋਮ ਤੋਂ ਸ਼ੁਕਰਾਨਾ ਮੇਰੇ ਦਾਤਿਆ🙏🏼🙏🏼🙏🏼
ਵਾਹਿਗੁਰੂ ਜੀ ਆਪ ਜੀ ਦੇ ਆਗੇ ਬੈਨ ਕੀ ਉਸਦਾ ਪਰਿਵਾਰ ਸਦਮੇ ਵਿੱਚ ਕਿਰਪਾ ਕਰਕੇ ਉਸ ਵੀਰ ਦੀ ਵਿਡੳ ਵੇਖਕੇ ਤਾਊਸਦੀ ਕੌਈ ਮਦਦ ਕਰਦੌ ਤੂਸੀਂ ਹੀ ਮਦਦ ਕਰਸਕਦੈਓ ਮੈਰੀ ਬੇਨਤੀ ਸਵਿਕਾਰ ਕਰਨੀ ਧੰਨਵਾਦ
ਵਾਹਿਗੁਰੂ ਜੀ ਵਾਹਿਗੁਰੂ ਜੀ ਆਪ ਜੀ ਦਾ ਸ਼ੁਕਰੀਆ ਵਾਹਿਗੁਰੂ ਜੀ ਗੁਰਪ੍ਰੀਤ ਵੀਰ ਨੂੰ ਚੜ੍ਹਦੀ ਕਲਾ ਬਖਸ਼ੇ ❤❤
ਗੁਰਪ੍ਰੀਤ ਸਿੰਘ ਵੀਰੇ ਤੂੰ ਅਸਲੀ ਤੇ ਨਸਲੀ ਪਵਿੱਤਰ ਰੂਹ ਹੈ। ਮੈਨੂੰ ਰੱਬ ਮਿਲ ਗਿਆ ਤੇਰੇ ਰੂਪ ਚੌਂ ਭਰਾ ਕਿਉਕਿ ਰੱਬ ਕੀ ਆ ਜਿਸਨੂੰ ਆਪਾ ਕਹਿੰਦੇ ਹਾਂ ਕਿ ਰੱਬਾ ਮੇਰੇ ਦੁੱਖ ਦੂਰ ਕਰ ਤੇ ਦੋ ਸਮੇਂ ਦੀ ਰੋਟੀ ਦੇ ਦੋ ਮੈਂ ਪ੍ਰੀਵਾਰ ਚੌਂ ਬੈਠ ਖਾ ਸਕਾ।ਇਹੋ ਸਭ ਕੁਝ ਗੁਰਪ੍ਰੀਤ ਸਿੰਘ ਵੀਰ ਕਰਨ ਦਿਆਂ ਵਾ ਤੇ ਫਿਰ ਦੱਸੋ ਕਿ ਅਜੇ ਵੀ ਤੁਹਾਨੂੰ ਲੱਗਦਾ ਕਿ ਇਹ ਇੱਕ ਆਮ ਇਨਸਾਨ ਹੀ ਹੈ।ਭਾਊ ਦੀ ਉਮਰ ਲੰਬੀ ਹੋਵੇ ਤੇ ਕਦੇ ਕੋਈ ਰੋਗ ਨਾ ਲੱਗੇ।। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🎉
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣਾ ਜੀ ਮਹਾਰਾਜ ਮਨੁੱਖਤਾ ਦੀ ਸੇਵਾ ਨੂੰ।
ਗੁਰਾਇਆ ਵਾਲੀ ਬਰਫੀ ਖੋਏ ਮਸ਼ਹੂਰ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਵਾਹਿਗੁਰੂ ਜੀ
ਪਾਜੀ ਤੁਹਾਡੇ ਵਿੱਚ ਹੀ ਰੱਬ ਹੈ ❤
ਵਾਹਿਗੁਰੂ ਜੀ ਵਾਹਿਗੁਰੂ ਜੀ 🙏
ਵੀਰੇ ਦਿਲ ਬਹੁਤ ਜਿਆਦਾ ਖੁਸ ਹੋਇਆ ਦਾਤਾ ਜੀ ਤੁਹਾਨੂੰ ਸਦਾ ਖੁਸ ਰੱਖੇ ਤੁਹਾਡੀ ਲੰਮੀ ਉਮਰ ਕਰੇ 🙏🙏🌹🌹🙇♀️❤️
ਧੰਨ ਗੁਰਪ੍ਰੀਤ ਪੁੱਤਰ ਜੀ ਤੇਰੇ ਅੰਦਰ ਰੱਬ ਵਸਦਾ ❤❤ ਸਲੂਟ ਆ
ਵਾਹਿਗੁਰੂ ਜੀ ਵਾਹਿਗੁਰੂ ਜੀ ❤
ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਗੁਰਪ੍ਰੀਤ ਵੀਰ ਜੀ ਨੂੰ ਜੋ ਐਨੇ ਲੋਕਾਂ ਦੀ ਸੇਵਾ ਕਰਦੇ ਨੇ❤❤❤
ਕੋੲੀ ਰੱਬ ਦਾ ਹੀ ਵਾਸਾ ਹੇ ਮਨੂੱਖ ਦੇ ਘਰ ਬਾਬੇ ਨਾਨਕ ਦਾ ਘਰ ਜਿਥੈ ਕਮਾਲ ਦੇ ਿੲਲਾਜ ਹੁੰਦੇ ਨੇ ਮੈ ਬਹੁਤ ਟੇਮ ਤੋ ਵੀਡਿੳ ਦੇਖ ਦਾ ਪਹਿਲਾ ਤਾ ਕਮਾਲ ਬਾੲੀ ਗੁਰਪ੍ਰੀਤ ਹੀ ਕਰਦਾ ਜੱਦ ਸਿਰ ਤੇ ਹੱਥ ਰੱਖ ਕੇ ਪਾਠ ਕਰਦਾ ਸੱਭ ਠੀਕ ਹੋ ਜਾਦਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਤੇਰਾ ਲੱਖ ਲੱਖ ਸੀਕਰ ਹੈ
ਕਿੰਨਾ ਮਨ ਖ਼ੁਸ਼ ਹੋ ਜਾਂਦਾ ਜਦੋਂ ਕੋਈ ਠੀਕ ਹੋ ਕੇ ਆਪਣੇ ਘਰ ਜਾਂਦਾ ਪਰਮਾਤਮਾ ਮਹਿਰ ਕਰੇ ਸਭ ਤੇ❤
ਮਿੰਟੂ ਭਾਜੀ ਤੁਸੀ ਰੱਬ ਹੋ, ਰੱਬ ਤੁਹਾਨੂੰ ਬਹੁਤ ਵਡੀ ਉਮਰ ਬਖਸ਼ੇ, ਬਿੱਲਾ ਸਿਹਾਲਾ
Hasda vasda rave veere..... Rabb Hmesha kush rakhan thanu ... Waheguru Ji ka Khalsa WaheGuru Ji ki Fateh ... Full sport ❤❤❤❤
ਵਾਹਿਗੁਰੂ ਜੀ ਗੁਰਪ੍ਰੀਤ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਗੁਰਪ੍ਰੀਤ ਵੀਰ ਜੀ ਰੰਬ ਨੇਂ ਸਾਡੇ ਲਈ ਰੰਬ ਹੀਂ ਰਹਿਣ ਗੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਜੀ ਨੂੰ ❤❤❤❤❤❤
ਬਹੁਤ ਸਹੋਣੀ ਵੀਡੀਓ ਹੈ ਵਾਹਿਗੁਰੂ ਜੀ ❤
ਵਾਹਿਗੁਰੂ ਜੀ ਮੇਹਰ ਕਰਨ ਜੀ ਬਹੁਤ ਵਧੀਆ ਜੀ ਧੰਨਵਾਦ ਜੀ
ਵੀਰ ਜੀ ਤੁਹਾਡੀ ਲੰਮੀਂ ਉਮਰ ਹੋਵੇ ਵਾਹਿਗੁਰੂ ਜੀ
❤ ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਗੁਰਪ੍ਰੀਤ ਸਿੰਘ ਵੀਰ ਸਾਰੀ ਟੀਮ ਸਾਰੇ ਸੁਪਨਿਆਂ ਦੇ ਘਰ ਵਿੱਚ ਰਹਿੰਦੇ ਪਰਿਵਾਰਿਕ ਮੈਂਬਰਾਂ ਤੇ ਸਾਥ ਦੇਣ ਵਾਲੇ ਸਾਰੇ ਭੈਣ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
8:17 the happiness on the face of the boy standing behind this man was priceless 😊
आपको देख लिया परमात्मा का सच्चा अंश देख लिया।
परमात्मा आपको सुखी समृद्ध संपन्न सुदृढ स्वस्थ सशक्त सक्षम सफल बनाएं।
Super blessings from Guru Ramdas ji maharaj to mintu veerji and manukhta di sewa parivar 👏👏👏👏
ਧੰਨ ਧੰਨ ਸਾਡਾ ਗੁਰਪ੍ਰੀਤ ਵੀਰ ਚੜਦੀ ਕਲਾ ਵਿੱਚ ਰਹੋ ਜੀ
Waheguru Ji ਮਹੇਰ ਕਰੋ ਗੁਰਪ੍ਰੀਤ ਸਿੰਘ te ❤
ਰੱਬ ਆਪਣੇ ਭਗਤਾਂ ਦੀ ਸੁਣਦਾ ਹੈ ਜੀ ।।
ਵੀਰੇ ਤੇਰੇ ਵਿੱਚ ਰੱਬ ਦੇ ਦਰਸ਼ਨ ਹੋ ਜਾਦੇ ਨੇ 🙏🙏🙏🙏🙏🙏🙏🙏🙏
Asi bohat kismat wale ha jo bhai gurpreet de darshan daily karde ha chhe phone te he karde ha salute bhai ji thuhanu
ਧੰਨ ਗੁਰੂ ਰਾਮਦਾਸ ਸਾਹਿਬ ਜੀ, ਅੱਜ ਵੀ ਹਾਜਰ ਨਜਰ ਨੇ;
ਵਾਹਿਗੁਰੂ ਜੀ ਦਾ ਅਸਲ ਰੂਪ ਤੁਸੀਂ ਓ ਗੁਰਪ੍ਰੀਤ ਵੀਰ ਜੀ ।ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।
, ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤❤❤❤❤❤❤❤❤
ਵਾਹਿਗੁਰੂ ਜੀ ਦੀ ਕਿਰਪਾ ਹੈ ਵੀਰ ਜੀ ਜੋ ਤੁਹਾਨੂੰ ਇਹ ਸੇਵਾ ਬਖਸ਼ੀ ਹੈ 🙏🙏
Waheguru ji ❤️🙏
ਗੁਰਪ੍ਰੀਤ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵੀਰ ਜੀ🙏🏻 ਵਾਹਿਗੁਰੂ ਜੀ🙏🏻 ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ🙏🏻 ਕਾ 🙏🏻ਖਾਲਸਾ ਜੀ🙏🏻 ਵਾਹਿਗੁਰੂ ਜੀ🙏🏻 ਕੀ 🙏🏻ਫ਼ਤਿਹ ਜੀ ਵੀਰਜੀ🙏🏻 ਵਾਹਿਗੁਰੂ ਜੀ🙏🏻
ਬਹੁਤ ਵਧਿਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ ਮਕਾਨ
ਰੱਬ ਰੁਪੀ ਰੂਹ ਨ ਗੁਰਪ੍ਰੀਤ ਸਿੰਘ ਵੀਰ ਜੀ
ਸੱਚੀ ਵੀਰ ਜੀ ਹਸਨਪੁਰ ਵਿੱਚ ਰੱਬ ਵਸਦਾ
Sache patsha lakh lakh sukrna ji🙏🏻🙏🏻
ਗੁਰਪ੍ਰੀਤ ਵੀਰੇ ਤੇਰਾ ਬਹੁਤ ਬਹੁਤ ਧੰਨਵਾਦ ❣️🌹🌹🙏
ਰੋਣ ਨਿਕਲ਼ ਗਿਆ ਗੁਰਪ੍ਰੀਤ ਵੀਰੇ 😊
ਗੁਰਪ੍ਰੀਤ ਸਿੰਘ ਜੀ ਤੁਹਾਡਾ ਇਹ ਅਸਲੀ ਹੈ ਜੋ ਚੰਦ੍ਰਮਾ ਵਰਗਾ ਹੈ
Waheguru ਜੀ bless u Gurpreet veere🙏🙏🙏🙏ਸਰਬੱਤ ਦਾ ਭਲਾ
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਰਬੱਤ ਦਾ ਭਲਾ ਕਰਿਓ ਮੇਰੇ ਸੱਚੇ ਪਾਤਸ਼ਾਹ ਜੀ 🙏🏻🙇🏻
Buht kushi put gurpreet rab tuhade lambi umar kare jug jug ji🎉
ਬਾਈ ਮੈਂ ਜ਼ਿੰਦਗੀ ਵਿੱਚ ਕਦੇ ਨਹੀਂ ਰੋਇਆ ਜਦੋਂ ਦੀ ਸੁਰਤ ਸੰਭਾਲੀ ਹੈ
ਤੁਹਾਡੇ ਕੰਮ ਦੇ ਤਰੀਕੇ ਨਾਲ ਮੈ ਲੁਕ ਲੁਕ ਕੇ ਰੋਨਾ ਧਰਤੀ ਤੇ ਦੂਜਾ ਰੱਬ ਦੇਖਣਾ ਚਾਹੁੰਦੇ ਹੋ ਤਾਂ ਬਾਈ ਗੁਰਪ੍ਰੀਤ ਦੀ ਚਰਨਛੋਹ ਪ੍ਰਾਪਤ ਕਰੋ
ਧੰਨਗੁਰੂ ਧੰਨਗੁਰੂ ਨਾਨਕ ਧੰਨਗੁਰੂ ਨਾਨਕ ਧੰਨਗੁਰੂ ਨਾਨਕ ਧੰਨਗੁਰੂ ਨਾਨਕ ਧੰਨਗੁਰੂ ਨਾਨਕ ਧੰਨਗੁਰੂ ਨਾਨਕ ਧੰਨਗੁਰੂ ਨਾਨਕ ਧੰਨਗੁਰੂ ਨਾਨਕ ਧੰਨਗੁਰੂ ਨਾਨਕ ਧੰਨਗੁਰੂ
ਧੰਨ ਧੰਨ ਗੁਰੂ ਰਾਮਦਾਸ ਜੀ ਆਪ ਜੀ ਲੱਖ ਲੱਖ ਸ਼ੁਕਰ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਜੀ ❤
Waheguru ji waheguru ji waheguru ji waheguru ji waheguru ji
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੋ ਇਸ ਵੀਰ ਤੇ ਜਿਹੜਾ ਇਸ ਦੁਨੀਆਂ ਦਾ ਮੁਸੀਹਾ ਬਣ ਕੇ ਆਇਆ
ਬੁਹਤ ਵਧੀਆ ਕੰਮ ਵੀਰ ਜੀ
Sister te maataji de chehre te khushi dekh ke bohot changa lagya waheguru ji sarbat da bhala karan ❤❤❤❤❤
Waheguru ji Kirpa Karo ji
Chamatkaar hai Ji paaji tussi bohot mehnat karde ho waheguru chardikala vich rakhe
Waheguru waheguru waheguru waheguru ji
Parmatma di bhut mehar h tuhade te jo Parmatma ne tuhanu ih seva bakshi
ਗੁਰ੫੍ੀਤ ਵੀਰ ਧੰਨਵਾਦ ਤੇਰਾ
Waheguru ji Waheguru ji 🤲🤲🤲🤲
Gurpreet veer nd all parti nu salute aa g
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸਾਰੇ ਸੁਪਨਿਆਂ ਦੇ ਘਰ ਦੇ ਜੀਆਂ ਨੂੰ ਚੜ੍ਹਦੀਆ ਕਲਾਂ ਵਿੱਚ ਰੱਖਣ ਜੀ
Waheguru ji waheguru ji bhout Khushi hoi bro chani
ਧੰਨ ਧੰਨ ਵਾਹਿਗੁਰੂ ਗੁਰਪ੍ਰੀਤ ਵੀਰ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ
ਧੰਨ ਧੰਨ ਗੁਰਪ੍ਰੀਤ ਸਿੰਘ ਜੀ
ਬੇਨਤੀ ਹੈ ਕਿ ਮੇਰੇ ਭਰਾ ਦਾ ਕੋਈ ਵੀ ਪਤਾ ਨਹੀਂ ਲੱਗਦਾ ਹੈ
ਸੰਨ 2013ਦਾ ਕੋਈ ਵੀ ਪਤਾ ਨਹੀਂ ਲੱਗ ਸਕਿਆ ਹੈ ਕਿਰਪਾ ਕਰਕੇ ਇਸ ਦੀ ਭਾਲ ਕੀਤੀ ਜਾਵੇ
ਧੰਨ ਧੰਨ ਗੁਰੂ ਰਾਮਦਾਸ।
Satnam Shri waheguru ji waheguru 🎉🎉👏👏👏🎉👏👏 dhan dhan satguru Shri Guru Guru Nanak Dev Ji Sahib Ji Maharaj ji waheguru ji waheguru 🎉🎉👏👏👏🎉 dhan dhan satguru Shri Guru Guru Shri Guru Govind Singh ji sahib ji maharaj ji waheguru ji waheguru 🎉🎉🎉👏
Bahut khushi Hoi veer nu bold sunke❤ god bless u gur pretty veerji.
ਧੰਨ ਹੈ ਗੁਰਪ੍ਰੀਤ ਸਿੰਘ ਵੀਰ।
Sabb to sohni video ajj de din di. ❤
ਵਾਹਿਗੁਰੂ ਜੀ❤
ਵਾਹਿਗੁਰੂ ਜੀ ਸਾਡੇ ਵੀਰ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਮਿੰਟੂ ਤੇ ਹਮੇਸ਼ਾਂ ਮੇਹਰ ਭਰਿਆ ਹੱਥ ਰੱਖਣਾ ਜੀ ।ਜੋ ਵੀ ਸੁਪਨਿਆਂ ਘਰ ਆਵੇ ਸੁਖੀ ਹੋ ਜਾਵੇ ।
Waheguru ji tera sukar ha 💕💕😘💕🙏🌹❤️🌹🙏🙏🙏
ਜਿਹੜੇ ਕਹਿੰਦੇ ਨੇ ਕਿ ਚਮਤਕਾਰ ਨਹੀਂ ਹੁੰਦੇ ਸੁਪਨਿਆਂ ਦੇ ਘਰ ਵਿੱਚ ਗੁਰੂ ਨਾਨਕ ਦੀ ਕਿਰਪਾ ਨਾਲ ਰੋਜ਼ ਚਮਤਕਾਰ ਹੁੰਦੇ ਨੇ
Waheguru ji maher kern beta ji te God bless you brother ji and all team members de thanks ji 🙏🙏🙏🙏🙏🙏🙏♥️♥️♥️♥️♥️
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏
Shukar Waheguru ji🙏🙏🙏🎉
ਚੜਦੀ ਕਲਾ ਵਿਚ ਰਹੇ ਵੀਰੇ ਜਿਹੜਾਂ ਇਹਨਾਂ ਪਰੳਪਕਾਰ ਕਰਦਾਂ ਏ
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏
Waheguru Ji Waheguru Ji Waheguru Ji Waheguru ji❤❤❤🎉🎉🎉🎉❤❤❤ Gurpreet veer ji dhan ho tusi❤❤