ਸੁਪਨਿਆਂ ਦੇ ਘਰ ਦੇ ਪਰਿਵਾਰਿਕ ਮੈਂਬਰਾਂ ਨੂੰ ਮਿਲਣ ਪਹੁੰਚੇ ਪੰਜਾਬੀ ਸਿਨਮਾ ਦੇ ਮਸ਼ਹੂਰ ਕਲਾਕਾਰ ਕਰਮਜੀਤ ਅਨਮੋਲ

Поделиться
HTML-код
  • Опубликовано: 16 янв 2025

Комментарии • 294

  • @Amandeepsidhu1313-g6j
    @Amandeepsidhu1313-g6j 17 дней назад +33

    ਵੀਰੇ ਤੁਸੀ ਬਹੁਤ ਸੋਹਣਾ ਗਾਇਆ ।ਕੋਈ ਗੱਲ ਨਹੀਂ ਗਲਤੀਆਂ ਹਰ ਇਨਸਾਨ ਤੋਂ ਹੁੰਦੀਆਂ ਨੇ ।

  • @SandeepKhattra
    @SandeepKhattra 18 дней назад +39

    ਬਹੁਤ ਵਧੀਆ ਗੀਤ ਤੇ ਗਾਉਂਦਾ ਵੀ ਬਹੁਤ ਸੋਹਣਾ❤

  • @shivanisharma5562
    @shivanisharma5562 18 дней назад +44

    ਇਸ ਵੀਰ ਦੀ ਸੇਵਾ ਸੰਭਾਲ ਲੁਧਿਆਣੇ ਵਾਲੇ ਵੀਰ ਗੂਰਪਰੀਤ ਸਿੰਘ ਮਿਟੁ ਮਨੁੱਖਤਾ ਦੀ ਸੇਵਾ ਸੰਭਾਲ ਸ਼ਭ ਤੋ ਵੱਡੀ ਸੇਵਾ ਹੈ, ਬਾਕੀ ਲੋਕਾਂ ਨੇ ਧਰਮ ਦੇ ਨਾਮ ਹੇਠ ਸੇਵਾ ਸੰਭਾਲ ਦੇ ਨਾਂਮ ਥੱਲੇ ਹਜ਼ਾਰਾਂ ਕਿਲੇ ਜ਼ਮੀਨਾਂ ਬਣਾ ਲਈਆਂ ਹਨ, ਦੁਖੀ ਲੋਕਾਂ ਨੂੰ ਘਰਾਂ ਤੋਂ ਕੰਢ ਕੇ ਇਹ ਵੀਰ ਠੀਕ ਕਰ ਦਿੰਦਾ ਹੈ,

  • @GurnekSingh-l6c
    @GurnekSingh-l6c 18 дней назад +22

    ਕਰਮਜੀਤ ਸਿੰਘ ਅਨਮੋਲ ਜੀ ਆਪ ਜੀਆਂ ਧੰਨਵਾਦ ਬਾਈ ਜੀ ਗੇੜਾ ਮਾਰਿਆ ਤੇ ਇਸ ਵੀਰ ਦਾ ਗੀਤ ਰਿਕਾਰਡ ਕਰਵਾ ਅਸੀਂ ਆਪ ਜੀ ਧੰਨਵਾਦ ਹੋਵੇਗਾ ਜੀ💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️✍️💯

  • @desivloger00153
    @desivloger00153 18 дней назад +22

    ਕਰਮਜੀਤ ਅਨਮੋਲ ਵੀਰ ਜੀ ਤੁਹਾਨੂੰ ਹੱਥ 🙏ਜੋੜ ਕੇ ਬੇਨਤੀ ਕਰਦਾ ਕੀ ਏਸ ਵੀਰ ਦਾ ਗੀਤ ਰਿਕਾਰਡ ਕਰਵਾ ਕੇ ਏਸ ਵੀਰ ਦੀ ਮਦ੍ਦ ਕੀਤੀ ਜਾਵੇ ਤਾਕੀ ਜੋ ਵੀ ਵੀਰ ਕਮਾਇ ਕਰੇ ਸਭ ਮਨੁੱਖਤਾ ਦੀ ਸੇਵਾ ਵਿਚ ਲਾਇ ਜਾਵੇ,ਗੁਰਪ੍ਰੀਤ ਵੀਰ ਦੀ ਥੋੜੀ ਮਦਦ ਹੋਇਆ ਕਰੇ ਗੀ

  • @HARKIRATKAUR1
    @HARKIRATKAUR1 18 дней назад +17

    ਸੁਪਨੇ ਵੇਖਣਾ ਸਭ ਦਾ ਹੱਕ ਹੈ।
    ਵਿੱਦਿਆ ਬੱਚੇ ਪੂਰਾ ਅਫਸਰ ਬਣਨ ਦਾ
    ਸੁਪਨਾ ਪੂਰਾ ਹੋਵੇਗਾ।

  • @SukhJinder-ed1kz
    @SukhJinder-ed1kz 16 дней назад +6

    ਇਨਸਾਨੀਅਤ ਨੂੰ ਸਲਾਮਾ ਹਨ ਬਹੁਤ ਹੀ ਵਧੀਆ
    ਸਾਡੇ ਵਲੋਂ ਮਨੁੱਖਤਾ ਦੀ ਸੇਵਾ ਦੇ ਸਾਰੇ ਮੈਂਬਰਾਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ ਧੰਨਵਾਦ ਜੀ ਸੁਖਜਿੰਦਰ ਸਿੰਘ ਭਾਰਟਾ ਗਨੇਸ਼ ਪੁਰ
    ਮਾਹਿਲਪੁਰ ਜਿਲਾ ਹੁਸ਼ਿਆਰਪੁਰ।

  • @GodIsOne010
    @GodIsOne010 10 дней назад +3

    ਸਭ ਤੋ ਪਹਿਲਾਂ ਕਰਮਜੀਤ ਵੀਰ ਨੇ ਮਨੁੱਖਤਾਂ ਦੀ ਸੇਵਾ ਤੇ song ਬਣਾਇਆ ਜੀ ਉਹ ਗਾਣਾ ਵੀਰ ਵੀਰ ਗੁਰਪ੍ਰੀਤ ਜੀ ਤੇ ਸੀ ਜੀ ਉਸ ਤੋ ਬਾਅਦ ਬਾਕੀ ਕਲਾਕਾਰ ਇੱਥੇ ਆਉਣ ਲੱਗੇ ਹਨ ਜੀ🙏🏻ਵੀਰ ਬਹੁਤ ਵਧੀਆ ਇਨਸਾਨ ਹੈ ਜੀ ਵੀਰ ਨੇ ਜਿੰਦਗੀ ਵਿੱਚ ਬਹੁਤ ਮੇਹਨਤ ਕੀਤੀ ਹੈ ਜੀ ਕੀ ਹੋਇਆਂ ਜੇ ਵੀਰ ਮਾਨ ਇਸ ਦਾ ਦੋਸਤ ਹੈ ਜੀ ਮਾਫ ਕਰਨਾਂ ਸਿੱਖੋ ਜੀ ਵਾਹਿਗੁਰੂ ਜੀ ਸਭ ਨੂੰ ਅਕਲ ਤੇ ਸੇਵਾ ਸਿਮਰਨਿ ਦੋਲਤ ਤੇ ਸੋਰਤ ਬਖਸੇ ਜੀ🙏🏻ਮਨੁੱਖਤਾ ਦਾ ਘਰ ਰੱਬ ਦੇ ਘਰ ਦੀ ਪਾਉੜੀ ਹੈ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
    ਕਰਮਜੀਤ ਵੀਰ ਨੇ ਪਹਿਲਾਂ ਗਾਣਾ ਵੀਰ ਤੇ (ਮੈ ਉਨਾਂ ਨਾਲ ਹੱਸਦਾ ਹਾਂ)ਇਹ ਵੀ ਵੀਰ ਗੁਰਪ੍ਰੀਤ ਗਾਇਆ ਸੀ ਜੀ🙏🏻
    (4 ਸਾਲ ਪਹਿਲਾਂ ਗਾਇਆ ਸੀ ਜੀ)ਕਰਮਜੀਤ ਵੀਰ ਜੀ ਨੇ ਜੀ🙏🏻

  • @Cc_kpopEDITZ
    @Cc_kpopEDITZ 11 дней назад +3

    ❤❤❤❤❤ ਬਹੁਤ ਸੋਹਣਾ ਗੀਤ ਗਾਇਆ ਵੀਰ ਜੀ ਤੁਸੀਂ ਨੇ

  • @Sikandergill373
    @Sikandergill373 17 дней назад +30

    ਆਪਣੇ ਯਾਰ ਭਗਵੰਤੇ ਨੂੰ ਲਿਆ ਇੱਥੇ, ਅਸਲੀ ਪੰਜਾਬ ਇੱਥੇ ਵੱਸਦਾ

  • @ramtejsingh3643
    @ramtejsingh3643 18 дней назад +19

    ਬਹੁਤ ਵਧੀਆ ਲਿਖਿਆ ਤੇ ਬਹੁਤ ਵਧੀਆ ਗਾਇਆ

    • @GurbachanHans
      @GurbachanHans 18 дней назад

      👏👏👏👏👏👏👏👏

  • @satinderkaur7317
    @satinderkaur7317 17 дней назад +3

    ਵਾਕਿਆ ਬੱਚੇ ਨੇ ਬਹੁਤ ਸੋਹਣਾ ਲਿਖਿਆ ਸਹੀ ਲਫ਼ਜ ਵਰਤੇ ਬੱਚੇ ਗੁਰਪ੍ਰੀਤ ਵੀਰ ਲਈ

  • @Harnek-ni9lr
    @Harnek-ni9lr 18 дней назад +8

    ਵਾਹਿਗੁਰੂ ਜਿਸ ਨੇ ਰੱਬ ਵੇਖਣਾ ਹੋਵੇ ਤਾਂ ਸੁਪਨਿਆਂ ਦੇ ਘਰ ਵਿੱਚ ਵੇਖ ਲਓ ਗੁਰਪ੍ਰੀਤ ਜੀ ਨੂੰ 🙏🙏🙏🙏ਵਾਹਿਗੁਰੂ ਕ੍ਰਿਪਾ ਕਰੇ ਜੀ ਵਾਹਿਗੁਰੂ 🙏

  • @Jasvirgrewal222
    @Jasvirgrewal222 16 дней назад +2

    ਵੀਡਿਓ ਦੇਖ k ਅੱਖਾਂ ਵਿੱਚ ਪਾਣੀ ਆ ਗਿਆ । ਬਾਈ ਤੇ ਰੱਬ ਨੇ ਕਿੰਨੀ ਰਹਿਮਤ ਪਾਈ ਆ ਕਿ ਆਪ ਹੀ ਰੱਬ ਹੋ ਨਿੱਬੜਿਆ।।ਵਾਹਿਗੁਰੂ ਉਮਰਾਂ ਬਖਸਣ।।🙏🏻🙏🏻

  • @dhawanpreet9882
    @dhawanpreet9882 7 дней назад +1

    Good🎉🎉🎉

  • @vickyvickt1477
    @vickyvickt1477 9 дней назад

    Mintu veer maa bangu pyar karde hoo tusi saria nu waheguru ji sarvat da bhla karna ji 🙏🏻🙏🏻🙏🏻🙏🏻🙇‍♂🙇‍♂🙇‍♂🙇‍♂😥😥😥😥😥

  • @harbhajankaur3716
    @harbhajankaur3716 18 дней назад +9

    ਵਾਹਿਗੁਰੂ ਜੀ 🙏

  • @AmandeepKaur-b3f
    @AmandeepKaur-b3f 7 дней назад

    😢 dil khus v hoya udas v hoya bhot nic geet likhya ❤

  • @hansaliwalapreet812
    @hansaliwalapreet812 18 дней назад +4

    Guru pyareo WAHEGURU ji ka Khalsa WAHEGURU ji ki fateh ji 🙏 ❤WAHEGURU JI bless 🙌 you ♥️ to all of you ji ❤❤❤❤❤

  • @surendrasinghgill
    @surendrasinghgill 17 дней назад +2

    Bahut acchi Kavita sunaeye veer ji Meherbani

  • @charnjitdhaliwal3963
    @charnjitdhaliwal3963 18 дней назад +5

    Gurpreet bhaji God bless you 🙏 🎉🎉🎉

  • @gurdevkaur1209
    @gurdevkaur1209 18 дней назад +5

    ❤❤ ਜੁਗ ਜੁਗ ਜੀਓ ਪੁੱਤ ਤੁਸੀਂ ਬਹੁਤ ਹੀ ਵਧੀਆ ਗੀਤ ਸੁਣਾਇਆ ਪੁੱਤ ਸੁਣ ਕੇ ਬਹੁਤ ਹੀ ਵਧੀਆ ਲੱਗਿਆ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਪੁੱਤ ਰੱਬ ਤੁਹਾਡੀ ਉਮਰ ਲੰਬੀ ਕਰੇ ਤੇ ਤਰੱਕੀਆਂ ਬਖਸ਼ੇ

  • @shamsingh275
    @shamsingh275 13 дней назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤🎉❤🎉❤🎉❤🎉❤🎉❤🎉❤🎉❤🎉❤🎉

  • @WaheguruKhalsa-d3u
    @WaheguruKhalsa-d3u 18 дней назад +4

    Jinu pyar nal sare baai baai kehnde ne 👍👍👍

  • @mandeepboparai8005
    @mandeepboparai8005 18 дней назад +6

    ਵਾਹਿਗੁਰੂ ਜੀ ਸਭ ਨੂੰ ਖੁਸ਼ ਰੱਖਣ ਜੀ

  • @manjitbedi5836
    @manjitbedi5836 11 дней назад

    Great and Gold Sewa.

  • @kulvirkaur8528
    @kulvirkaur8528 17 дней назад +1

    ਬਹੁਤ ਵਧੀਆ ਸਿੰਗਰ ਅਨਮੋਲ ਵੀਰ ਨੇ ਹੋਰ char chan ਲਾਅ ਦਿੱਤੇ

  • @gurpreetsibia2618
    @gurpreetsibia2618 17 дней назад +2

    ਬਹੁਤ ਵਧੀਆ ਉਪਰਾਲਾ ਮਿੰਟੂ ਬਾਈ ਦਾ

  • @ShamsherSingh-wt6lo
    @ShamsherSingh-wt6lo 18 дней назад +65

    ਇਹ ਆਪਣੀਆਂ ਫਿਲਮਾਂ ਦੀ ਪ੍ਰਮੋਸ਼ਨ ਹੀ ਕਰਨ ਆਉਂਦੇ ਹਨ ਕੇ ਸੰਸਥਾ ਨੂੰ ਕੁਝ ਦਾਨ ਵੀ ਕਰਦੇ ਹਨ।

    • @Mika786moga
      @Mika786moga 17 дней назад +10

      ਬਿਲਕੁੱਲ

    • @amank.7052
      @amank.7052 17 дней назад +1

      Bund maaro Karmamjit Anmol di!!!
      BJP da kutta!!!! Tout!!!

    • @sahilmalhi8171
      @sahilmalhi8171 17 дней назад

      behnchod sare eh … only promotion

    • @H.M415
      @H.M415 17 дней назад +3

      ਇਹਦੇ ਚ ਪ੍ਰਮੋਸ਼ਨ ਵਾਲੀ ਕਿਹੜੀ ਗੱਲ ਆ??🤔🤔

    • @numberdaragrogroup2531
      @numberdaragrogroup2531 16 дней назад

      ਦੋਵਾਂ ਦੀ ਪ੍ਰਮੋਸ਼ਨ ਹੋ ਜਾਂਦੀ ਹੈ ਵੀਰੇ ਦੋਵੇਂ ਠੱਗੀ ਮਾਰ ਲੈਦੇ ਆ ਆਮ ਭੋਲੇ ਲੋਕਾਂ ਨਾਲ

  • @sukhasingh933
    @sukhasingh933 11 дней назад

    Salute Khalsa jee

  • @jaspertkaur1986
    @jaspertkaur1986 День назад

    But vadiaa gurpreet veer g

  • @mohinderkour1499
    @mohinderkour1499 15 дней назад

    Bahut sohna gaya mere putr ne waheguru ji is bachey nu chardi klla bakshna ji

  • @hansaliwalapreet812
    @hansaliwalapreet812 18 дней назад +2

    That's very nice song ❤❤WAHEGURU Ji bless 🙌 you always ❤❤❤ji

  • @parwinderkaur3103
    @parwinderkaur3103 15 дней назад

    Anmol veer ji aap da bahut bahut Thanbad❤❤❤sea

  • @satnamji__waheguriji
    @satnamji__waheguriji 18 дней назад +8

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ

  • @harpinderkour4979
    @harpinderkour4979 18 дней назад +5

    Veer ji tusi rab ho

  • @gurmeetkaur2572
    @gurmeetkaur2572 13 дней назад

    Bhut hisohna geet

  • @RamanSandhu388
    @RamanSandhu388 17 дней назад +2

    God bless you bro and all family members always happy

  • @satvindersingh9477
    @satvindersingh9477 18 дней назад +4

    Waheguru ji mehar kre

  • @sarbjitsingh5827
    @sarbjitsingh5827 18 дней назад +3

    😮waheguru ji

  • @jasdeepsingh7745
    @jasdeepsingh7745 18 дней назад +4

    SATNAM WAHEGURU G

  • @Mika786moga
    @Mika786moga 17 дней назад +3

    ਰੋਣ ਲਾ ਦਿੱਤਾ ਗਾਣਾ ਸੁਣ ਕੇ

  • @sahilbaisal7374
    @sahilbaisal7374 18 дней назад +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gurdeeppawar1321
    @gurdeeppawar1321 15 дней назад

    Mear waheguru g❤❤❤❤❤🙏🙏🙏🙏🙏

  • @ranjitsingh820
    @ranjitsingh820 16 дней назад +1

    Happy New year manukhta di sewa society de saare pariwaar nu

  • @BalwinderSingh-u9s
    @BalwinderSingh-u9s 18 дней назад +3

    Waheguru ji Maher Karu ji supnia. di gar ti ji

  • @veenaarora8776
    @veenaarora8776 18 дней назад +3

    Waheguru ji vir g love u bhai g❤❤❤

  • @SukhwinderSingh-wq5ip
    @SukhwinderSingh-wq5ip 17 дней назад +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @babbugujjar5497
    @babbugujjar5497 5 дней назад

    Nyc kamaljeet anmol

  • @ManmohanMalhotra-w7v
    @ManmohanMalhotra-w7v 18 дней назад +3

    Waheguru ji ❤️❤️❤️❤️❤️🙏🙏🙏🙏🙏

  • @ProfessorSKVirk
    @ProfessorSKVirk 4 дня назад

    Great Efforts G

  • @gurdevkaur1209
    @gurdevkaur1209 18 дней назад +3

    ❤❤ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ੋ ਜੀ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਨਿਮਰਤਾ ਬਖਸ਼ੋ ਜੀ ਸਮੱਤ ਬਖਸ਼ੋ ਜੀ

  • @sahilpaul4318
    @sahilpaul4318 16 дней назад

    Veer ji tuc great ho

  • @chamkaursingh6080
    @chamkaursingh6080 14 дней назад

    ਕਰਮਜੀਤ ਸਿੰਘ ਅਨਮੋਲ ਵਧਾਈਆਂ

  • @Sjaggasingh363
    @Sjaggasingh363 11 дней назад

    श्री वाहेगुरु जी श्री वाहेगुरु जी

  • @shamsingh275
    @shamsingh275 13 дней назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤🎉❤🎉❤🎉❤🎉❤🎉❤🎉❤🎉❤🎉❤🎉❤🎉 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @babbugujjar5497
    @babbugujjar5497 5 дней назад

    Nyc singing new singer

  • @foodtechnologist838
    @foodtechnologist838 18 дней назад +3

    Sikh community boht rich ha aur pori dunya main rehtay hain..

  • @SandeepKhattra
    @SandeepKhattra 18 дней назад +3

    Waheguru ji 🙏

  • @KuldeepKaur-pd7lm
    @KuldeepKaur-pd7lm 15 дней назад

    ਬਹੁਤ ਵਧੀਆ ਗੀਤ ਗਾਇਆ ਬੱਚੇ ਨੇ ❤❤

  • @joytibaldi3074
    @joytibaldi3074 12 дней назад

    Waheguru ji jiyo veer ji

  • @ParminderSingh-tc1mv
    @ParminderSingh-tc1mv 15 дней назад

    Waheguru g ♥️🙏

  • @VirkSaab007
    @VirkSaab007 2 дня назад

    Waheguru waheguru ❤❤❤

  • @hardeepr9215
    @hardeepr9215 18 дней назад +1

    Beta bhut badhia gaya waheguru tenu khush rakhe

  • @AtinderKaur-m6z
    @AtinderKaur-m6z 18 дней назад +3

    Good job

  • @BaljeetSingh-yt1li
    @BaljeetSingh-yt1li 17 дней назад

    Bhot vadhia. See. Geet anmol. Gurpreet. Veer. Ji

  • @ManjitKaur-gn2mf
    @ManjitKaur-gn2mf 17 дней назад

    Very nice song God bless you Veer ji

  • @RavinderSingh-jz7cy
    @RavinderSingh-jz7cy 9 дней назад

    Veery good 22 da song

  • @SewakSidhu-z2r
    @SewakSidhu-z2r 16 дней назад

    ਵਧੀਆ ਵਿਅਕਤੀਆਂ ਚ ਵਧੀਆ ਇਨਸਾਨ ਕਰਮਜੀਤ ਜੀ

  • @Punjabihindu12
    @Punjabihindu12 15 дней назад

    Mintu paaji ZINDABAAD

  • @KarmSingh-o9y
    @KarmSingh-o9y 17 дней назад

    Veerji. SSA.VERRY.GOOD.JI

  • @ranjdeol9170
    @ranjdeol9170 4 дня назад

    Nice singing

  • @gurmailsingh4750
    @gurmailsingh4750 18 дней назад +3

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏🙏

  • @ranjitsingh820
    @ranjitsingh820 16 дней назад

    Waheguru ji ka khaalsa shree waheguru ji ki fateh

  • @KillerGaming-nu7zl
    @KillerGaming-nu7zl 17 дней назад

    Shada peyera bai❤❤❤❤love you gurpreet bro ❤❤❤

  • @balkarsingh-nn5le
    @balkarsingh-nn5le 18 дней назад +1

    ਵਾਹਿਗੁਰੂ ਜੀ ਇਸ ਵੀਰ ਤੇ ਆਵਦੀ ਮਿਹਰ ਭਰੀ ਨਿਗ੍ਹਾ ਰੱਖਣ ❣️💖💓🙏🙏

  • @RanjeetSandhu-ne4wr
    @RanjeetSandhu-ne4wr 18 дней назад +1

    ਬਹੁਤ ਵਧੀਆ ਲਿਖਿਆ ਤੇ ਗਾਇਆ ਵੀਰ ਨੇ

  • @omparkashjadaula9541
    @omparkashjadaula9541 17 дней назад +1

    Super star ✴️✨✴️✨✴️✨✴️✨ Veer ji

  • @Jasvirgrewal222
    @Jasvirgrewal222 16 дней назад

    Bahut sohna geet gayia bche ne .

  • @parwinderkaur3103
    @parwinderkaur3103 15 дней назад

    Koi be sabad nahi hai me ta rab mandi aa❤❤❤❤

  • @bobbiecheema4833
    @bobbiecheema4833 18 дней назад

    Waheguru Ji mehar banai rakhan.
    Very melodious. Waheguru ji bless you. Salute to you all.

  • @gurdeepsingh5883
    @gurdeepsingh5883 18 дней назад +5

    ਵਾਹਿਗੁਰੂ ਜੀ

  • @sahilpaul4318
    @sahilpaul4318 16 дней назад

    Khuda app di lbi lbi umer kre

  • @surindernijjar7024
    @surindernijjar7024 17 дней назад

    ਬਹੁਤ ਵਧੀਆ ਉਪਰਾਲਾ ਜੀ

  • @mukeshkumardewett8427
    @mukeshkumardewett8427 16 дней назад

    Thanks

  • @hansaliwalapreet812
    @hansaliwalapreet812 18 дней назад +2

    WAHEGURU ji ❤WAHEGURU ji ❤

  • @middleclass66
    @middleclass66 18 дней назад +2

    ❤❤❤❤❤❤❤❤❤❤❤❤❤❤❤Wahaguru ji

  • @kulwinderkaur4233
    @kulwinderkaur4233 14 дней назад

    Very ❤nice 👍

  • @ashishbuttar6355
    @ashishbuttar6355 7 дней назад

    Ih veer nu ammy nall milao awaj sweet

  • @middleclass66
    @middleclass66 18 дней назад +2

    Wahaguru ji

  • @DavinderSingh-wk2hc
    @DavinderSingh-wk2hc 16 дней назад

    ❤ WAHEGURU G🙏

  • @RamanSandhu388
    @RamanSandhu388 17 дней назад +1

    Satnam Shri Waheguru Ji Mehar Karo

  • @savrupamsinghaulakh
    @savrupamsinghaulakh 15 дней назад

    Great

  • @OnkarSingh-d3d
    @OnkarSingh-d3d 14 дней назад

    ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @gulabsinghgs9852
    @gulabsinghgs9852 17 дней назад

    Satnam shre waheguru ji waheguru ji waheguru ji

  • @amarjitkaur7550
    @amarjitkaur7550 16 дней назад

    Very nice song Putter ji

  • @Joginder-l1n
    @Joginder-l1n 17 дней назад

    Insaniet de Sewa sab tho wadi kamai Great Sewa Allwas god withYou Thank you god 🙏✍️💡⭐️🪔🦅

  • @cowboys360
    @cowboys360 17 дней назад

    This man is a natural actor, he deserves a role in a punjabi movie

  • @ProfessorSKVirk
    @ProfessorSKVirk 4 дня назад

    👍🏻👍🏻👍🏻👍🏻👍🏻👍🏻👍🏻👍🏻👍🏻

  • @KuldeepSingh-to5ki
    @KuldeepSingh-to5ki 17 дней назад

    Waheguru ji waheguru ji waheguru ji waheguru waheguru ji