Waheguru tuci te rab ho jehre nark vicho kad ke loka di eni sewa kar rahe ethe hi nark sawarg he waheguru tuhadi lumbi umar kare eda hi shara bande raho beshariya da
भगवान आप सभी भाईयो को बहुत बहुत धन्यवाद जो आप सब ने इस मां और बच्ची को बड़े ही प्यार से भरोसे में लिया, उस औरत ने भी अच्छी सेवा दी जिसने इन मां और बच्ची को भरोसे में लिया। बहुत बहुत धन्यवाद आपका
May Allah bless you sir I pray Allah sends more people like you sir ! I will send a donation inshallah! There is so much pain in this world yet so few people like u Allah bless you
😊apka vedio dekh kar mere aankho se aansu nahi ruk rahe hai ap jese Sikh bhaio ko dekh kar Guru Gobind Singh guru teg bahadur ji ki Queabniy yad aa gai sirf Sikh Qoum hi esi sewa kar sakti hai lekin Chand un sikho ne sari Qoum ko badnam karne ki koshish kar rahe salute ha apko
Veer g nu dekh ke ta bs rb nu mile jina skoon milda je kise ne rb nu dekhna Hove ta gurpreet veer nu milke aaogi ena nigha subhah madi bhi kahli ni bhut SBR aa bhut himt aa veer gi tuhade vich rab tuhanu hmesha chaddikala vich rakhe sat Sri akal veer g
Veer ji tusi buhat vadiya kita hai jhera tusi time nal phaunch gaye nhi tan darindeya ne is masoom bhachi nu vi nhi bakshna is duniya vich hewaniat Ani jiyada ho gayi hai hun tan rab vi dar giya hai but veer ji tusi hi Sade lai is waqt rab ho meri niga vich tan Bhai gurpreet singh ji hi rab ne jhere ke be Shara lai hr waqt pragat ho jande ne ji mereya raba gurpreet singh veera parmatma da farishta ho tusi
Veer tuhada patience level bht aa . Nhi ta bnda umeed shd dina ena push push k bt tuc end tk try kr k kr dinde o set . Salute tuhde vrga koi ni bn skda veere
ਸੁਣਿਆ ਸੀ ਰੱਬ ਇਨਸਾਨਾਂ ਵਿੱਚ ਹੀ ਵਸਦਾ ਪਰ ਅੱਜ ਦੇਖ ਵੀ ਲਿਆ ਸੱਚ ਮੁੱਚ ਹੀ ਇਨਸਾਨ ਵਿੱਚ ਹੀ ਵਸਦਾ
ਵਹਿਗੁਰੂ ਜੀ ਬਾਬਾ ਨਾਨਾਕ ਗੂਰੂ ਗੋਬਿੰਦ ਸਿੰਘ ਜੀ ਤੇਰੀ ਦੋ ਸੌ ਸਾਲ ਉਮਰ ਕਰੇ ਵੀਰ ਮੇਰੇ ਸਰਦਾਰ ਵੀਰ ਜੀ ਏਸੇ ਤਰ੍ਹਾਂ ਚੱਲਦਾ ਰਹੇ
ਗੁਰਪ੍ਰੀਤ ਵੀਰ ਧੰਨ ਐ ਤੇਰੀ ਮਾਤਾ ਜਿਸ ਨੇ ਤੈਨੂੰ ਜਨਮ ਦਿੱਤਾ ਬਹੁਤ ਸੇਵਾ ਕਰਦੇ ਹੋ
😊😊
Ppppppppll@@neelamrani3810
😊😊😊@@neelamrani3810
ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਮੇਹਰ ਕਰਿਉ ਜੀ ਸਭ ਤੇ 🙏🙏🙏🙏
ਕਦੇ ਵੀ ਜ਼ਿੰਦਗੀ ਵਿਚ ਸਮਾਂ ਲੱਗੇਗਾ ਇਸ ਰੱਬ ਦੇ ਬੰਦੇ ਦੇ ਦਰਸ਼ਨ ਜਰੂਰ ਕਰਨੇ.....
Right
@@preetahluwaliya😊
Right bro
ਰੱਬ ਹਰ ਥਾਂ ਹੈ ਧੰਨਵਾਦ ਮਿੰਟੂ ਵੀਰ ਜੀ
ਰਬ ਤੁਹਾਡੀ ਤੰਦਰੁਸਤੀ ਬਖਸ਼ੇ ਵੀਰ ਜੀ
ਰੱਬ ਦਾ ਰੂਪ ਬੰਦਾ ਵੀਰ ਤੂੰ
ਵਾਹ ਹੋ ਰੱਬ ਦਿਆ ਬੰਦਿਆ ਸੱਚੀ ਤੇਰੇ ਦਰਸਨ ਕਰਕੇ ਭਾਈ ਘਨਈਆ ਜੀ ਦੇ ਦਰਸਨ ਹੋ ਜਾਦੇ ਨੇ। ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਸੱਭ ਤੋ ਵੱਡੀ ਸੇਵਾ ਪਰਿਵਾਰ ਨੂੰ ਦਾਨੀ ਵੀਰਾ ਤੇ ਚੱੜਦੀ ਕਲਾ ਬਖਸਣ ਜੀ। 🙏🙏🙏🙏🙏🙏🙏
Parmatma thanu chardi kala vich rkha veer ji silueat ha app nu veer ji❤
@@sidhumoosewala-ub2rg ki। Me😮😅😊😅😮😮🎉 ni ni utt ni।।
50:56 50:57
😊
😊
😊
ਗੁਰਪ੍ਰੀਤ ਸਿੰਘ ਮਿੰਟੂ ਵੀਰ ਜੀ ਤੁਹਾਨੂੰ ਦੇਖ ਕੇ ਰੱਬ ਨੂੰ ਦੇਖਣ ਦੀ ਆਸ ਪੂਰੀ ਹੋ ਜਾਂਦੀ ਹੈ
ਵੀਰ ਜੀ ਧੰਨ ਹੋ ਤੁਸੀਂ ਜੋ ਵਾਹਿਗੁਰੂ ਨੇ ਤੁਹਾਡੀ ਸੇਵਾ ਲਗਾਈ
Thank you
ਮਨੁੱਖਤਾ ਦਾ ਸੇਵਾ ਸੰਸਥਾ ਵਲੋਂ ਬਹੁਤ ਹੀ ਮਹਾਨ ਸੇਵਾ ਚਲ ਰਹੀ ਹੈ ਵੱਧ ਚੜਕੇ ਸਾਥ ਦਿਓ ਜੀ ਵੀਰ ਸਿੰਘ ਜੀ ਦਾ ਫੋਨ ਜਰੂਰ ਲਿਖੋ
आज तक की सबसे मार्मिक और दिल को छूने वाली यह सच्ची वीडियो है मैं आप को सलाम करता हूं
ਵਾਕਿਆ ਹੀ ਇਹ ਬੰਦਾ ਰੱਬ ਦਾ ਰੂਪ ਹੈ ਪ੍ਮਾਤਮਾ ਮਿੰਟੂ ਵੀਰ ਦੀ ਲੰਬੀ ਉਮਰ ਕਰੇ
❤ਉਏਏ ਮੇਰੇ ਪੰਜਾਬੀ ਵੀਰੋ ਡੇਰਿਆਂ ਤੇ ਮੱਥੇ ਟੇਕਣ ਜਾਂਦੇ ਹਨ ਸਿਰਫ ਤੇ ਸਿਰਫ ਇੱਕ ਵੀਰਾਂ ਨੂੰ ਬੇਨਤੀ ਹੈ ਜੀ ਡੇਰਿਆਂ ਤੇ ਧੱਕੇ ਖਾਣ ਨਾਲੋਂ ਪਖੰਡੀ ਸਾਧਾਂ ਬਾਬਿਆਂ ਦੇ ਮੇਲੇ ਤੇ ਪੈਸੇ ਨਾਂ ਖ਼ਰਾਬ ਕਰੋਂ ਜੀ ਜੇ ਪੈਸੇ ਦੇਣੇ ਹਨ ਤਾਂ ਤੁਹਾਡੇ ਸਾਹਮਣੇ ਰੱਬ ਰੂਪ ਵਿੱਚ ਬੈਠੇ ਹਨ ਭਾਈ ਸਾਹਿਬ ❤ ਭਾਈ ਗੁਰਪ੍ਰੀਤ ਸਿੰਘ ਜੀ
AÀÀ
ਗੁਰਪ੍ਰੀਤ ਸਿੰਘ ਮਿੰਟੂ ਵੀਰ ਜੀ ਦੀ ਹਰ ਮਨੋ ਕਾਮਨਾ ਪੂਰੀ ਹੋਵੇ ਵੈਸੇ ਤਾਂ ਰੱਬ ਦੀ ਰੱਬ ਅੱਗੇ ਅਰਦਾਸ ਕਰਨ ਦੀ ਕੋਈ ਲੋੜ ਨਹੀਂ ਫਿਰ ਵੀ ਸਾਡੇ ਰੱਬ ਵਰਗੇ ਵੀਰ ਹਰ ਇੱਕ ਖੁਸ਼ੀ ਦੇਵੀ ਵਾਹਿਗੁਰੂ ਜੀ
Shl of ll pp
😮😮😮😮😮😢😢😢😢
@@jaswantkaur4229 ................................................................
Well done.
19
ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਤੁਹਾਨੂੰ ਹਰ ਟਾਈਮ
ਸਾਡੀ ਵਾਹਿਗੁਰੂ ਜੀ ਅੱਗੇ ਅਰਦਾਸ ਹੈ ਗੁਰਪ੍ਰੀਤ ਸਿੰਘ ਵੀਰ ਤੇ ਸਾਰੀ ਟੀਮ ਤੇਇਸ ਸੰਸਥਾ ਨੂੰ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਬਖਸ਼ਣ, ਵਾਹਿਗੁਰੂ ਜੀ ਤੁਹਾਡਾ ਕੋਟਨ ਕੋਟ ਧੰਨ ਵਾਦ ਜੀ
ਰੱਬ ਨੂੰ ਵੇਖਿਆ ਤਾ ਨਹੀ ਪਰ ਉਹ ਹੋਵੇਗਾ ਜਰੂਰ ਵੀਰ ਤੇਰੇ ਵਰਗਾ
T
@@rajnibala9545
.
Rabb koi ni hunda.insaniyat hi sabkuj hunda
@@randhawa772ਵਾਹਿਗੁਰੂ ਆਪ ਸਭ ਦੇ ਅੰਗ ਸੰਗ ਜੀਓ 🙏
ਬਾਬਾ ਜੀ ਏਸ ਭੈਣ ਦੀ ਵੀਡੀਓ ਅੱਗੇ ਵਾਲੀ ਜਰੂਰ ਪਾਇਆ ਜੀ
ਮਿੰਟੂ ਵੀਰ ਤੇ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ
ਵਹਿਗੂਰ ਜੀ ਮੇਹਰ ਕਰਨ ਇਸ ਭੈਣ ਤੇ ਉਸ ਦੀ ਬੱਚੀ ਤੇ ਵਹਿਗੂਰ ਜੀ 🙏🙏🙏🙏🙏😢😢
वीर जी आप बड़ा ही नेक काम कर रहे हैं भगवान आपका भला करे भगवान को किसी ने नहीं देखा आप ही इंसान के रूप में भगवान आए हैं 🙏🙏🙏
ਮਨੁੱਖਤਾ ਦੀ ਸੇਵਾ, ਮਹਾਨ ਸੇਵਾ, ਸਭ ਵਿੱਚ ਵਾਹਿਗੁਰੂ ਦੀ ਜੋਤ ਹੈ, ਚੜ੍ਹਦੀ ਕਲਾ ਵਿੱਚ ਰਹੋ 🙏
🙏🙏🙏🙏🙏
🙏🙏Bai ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਮੈਂ ਮੁਕਤਸਰ ਜ਼ਿਲ੍ਹੇ ਵਿਚ ਰਾੲਇਕੇ ਮਾਨਾ ਪਿੰਡ ਤੋਂ ਬੋਲ ਰਿਹਾ ਹਾਂ ੲਇਸ ਪਿੰਡ ਵਿੱਚ ਇੱਕ ਵਿਅਕਤੀ ਆਪਣੇ ਮਾਪਿਆਂ ਨਾਲ ਜ਼ੁਲਮ ਕਰਦਾ ਹੈ ਅਤੇ ਉਸ ਨੇ ਸਾਰੀ ਜ਼ਮੀਨ ਵੇਚ ਦਿੱਤੀ ਹੈ ਤਾਂ ਉਸ ਪਰਿਵਾਰ ਨੂੰ ਰਿਸਕਿਉ ਕੀਤਾ ਜਾ ਸਕੇ 🙏🙏
ਮਿੰਟੂ ਵੀਰ ਤੇ ਗੁਰੂ ਕਿਰਪਾ ਕਰੇ ਲੰਮੀ ਉਮਰ ਕਰੇ ਵਾਹਿਗੁਰੂ
ਇਹ ਜੇਹੇ ਵੀਰ ਰੱਬ ਸਭ ਨੂੰ ਦੇਵੇ ਸੱਚ ਦਿਲ ਨੂੰ ਸਕੂਨ ਮਿਲਦਾ ਵੀ ਰ ਤੇਰੇ ਦਰਸ਼ਨ ਕਰਕੇ
Aaj parmatma de Darshan ho waheguru ji wah oh raba aaj tere darshan ho ge 🙏
ਤੁਸੀਂ ਗੁਰੂ ਨਾਨਕ ਦੇਵ ਜੀ ਦਾ ਰੂਪ ਹੋ
ਵਾਹਿਗੁਰੂ ਜੀ ਵਾਹਿਗੁਰੂ ਜੀ
ਇਹੋ ਜਿਹੇ ਲੋਕਾਂ ਨੂੰ ਫਾਂਸੀ ਦੇਣੀ ਚਾਹੀਦੀ ਹੈ
ਇਸ ਨੂੰ ਕਹਿਦੇ ਨੇ ਅਸਲੀ ਸੇਵਾ ਰੱਬ ਰੂਪੀ ਇਨਸਾਨ ਮਿੰਟੂ ਬਾਈ
ਵੀਰ ਰੱਬ ਦਾ ਰੂਪ ਦੂਜਾ ਪ੍ਰਭੂ ਯਿਸੂ ਜੀ ਵੀਰ ਨੂੰ ਚੜਦੀ ਕਲਾ ਚ ਰੱਖਣ
ਰੱਬ ਨੂੰ ਵੇਖਿਆ ਤਾ ਨਹੀ ਪਰ ਉਹ ਹੋਵੇਗਾ ਜਰੂਰ ਵੀਰ ਤੇਰੇ ਵਰਗਾ 🙏
Jado bachi ne smile kita na ksm naal gurpreet verre expres ni kr skda felling❤❤❤
ਇਨ੍ਹਾਂ ਬੰਦਿਆਂ ਕਾਰਨ ਸੰਸਾਰ ਖੜਿਆ ਹੈ। ਧਰਮ, ਅੱਛੇ ਕਰਮ ਕਾਰਨ ਹੀ ਪਿ੍ਥਵੀ ਖੜੀ ਹੈ।
Waheguru ji ka khalsa waheguru ji ki Fateh Gurpreet vir ji
ਰੱਬ ਆਪਣੇ ਅਸਲੀ ਰੂਪ ਵਿਚ🙏
Bahut bahut dhanyavad waheguru ji
ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਰਬਸਾਂਝੀ ਗੁਰਬਾਣੀ ਦੀ ਸੱਚੀ ਸਿੱਖਿਆ ਹਰ ਇਨਸਾਨ ਤੱਕ ਪਹੁੰਚੇ ਅਤੇ ਹਰ ਇਨਸਾਨ ਪਰਉਪਕਾਰੀ ਬਣੇ ਅਤੇ ਧਰਤੀ ਤੇ ਜੀਵਨ ਸਵਰਗ ਤੋਂ ਵੀ ਬੇਹਤਰ ਹੋਵੇ।ਦੁਆ ਕਰਦੇ ਹਾਂ ਕਿ ਪਰਮਾਤਮਾ ਹੀ, ਹਰ ਪ੍ਰਾਣੀ ਅੰਦਰ ਪਰਉਪਕਾਰ ਦੀ ਭਾਵਨਾ ਪ੍ਰਚੰਡ ਕਰੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਼਼਼਼਼਼਼ 🙏🙏🙏
Waheguru.je.mere..ver.mentu.te.sari...,.Sari.tem.te.chardi..Kala.te.Sewa.karn..Vich.Tandrusti.Dave.Sare.vera.te
Waheguru tuci te rab ho jehre nark vicho kad ke loka di eni sewa kar rahe ethe hi nark sawarg he waheguru tuhadi lumbi umar kare eda hi shara bande raho beshariya da
ਗੁਰੂ,ਸਾਹਿਬ,ਦੇ,ਸਿੰਘੋ,ਤੁਹਾਡੀ,ਜਿੰਨੀ,ਵੀ,ਤਾਰੀਫ,ਕਰੀਏ,ਉਤਨੀ,ਹੀ,ਥੋੜੀ,ਹੈ,ਸੱਚੇ,ਦਿਲੋਂ,ਸਲੂਟ,ਹੈ
ਕਿਸੇ ਵਿੱਚ ਇਹਨਾਂ ਸਿੱਖ ਕੌਮ ਜਿਨਾ ਅੰਸਨਿਆਤ
Waheguru ji Maher Karo waheguru ji ka Khalsa waheguru ji ki Fateh 📿📘🌹🌹🍎🍓🍉🥝🍊🍇🥭🍒❤️🌹❤️🌹❤️🌹❤️🌹❤️🌹🇮🇳🚩🌟🙏🙏🙏🙏🙏💕💓💕💓👏✔️
ਆਹ ਵੀ ਲੋਕ ਨੇ ਜੋ ਜਨਾਨੀ ਆ ਏਸ 2ਮਿੰਟ ਬੈਠਣਾ ਅੋਖਾ ਹੋਇਆ ਪਿਆ ਏਜ ਇਨਸਾਨਆ ਜੋ ਇਹੋ ਜਿਹੇ ਲੋਕਾ ਦੀ ਦਿਨ ਰਾਤ ਨਿਸ਼ਕਾਮ ਸੇਵਾ ਕਰਦੇ ਨੇ
no words veerji... parmatma tuhanu chardi kla ch rakhe te seva da bal bakshe..
ਸੱਚੀ ਵੀਰ ਰਬ ਦਿਖਾਈ ਦਿੰਦਾ ਤੇਰੇ ਵਿਚ 🙏🏻🙏🏻🙏🏻🙏🏻🙏🏻🙏🏻
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ❤❤❤❤❤❤❤❤❤❤
Waheguru Ji ka khalsa waheguru Ji ki Fateh 🌷🌺🌹🌼🌹🌷🌺🌺🌷🌹🌼🌼🌹🌷🌺🌷🌷🌹🌼🌷🌺🌷🙏
भगवान आप सभी भाईयो को बहुत बहुत धन्यवाद जो आप सब ने इस मां और बच्ची को बड़े ही प्यार से भरोसे में लिया, उस औरत ने भी अच्छी सेवा दी जिसने इन मां और बच्ची को भरोसे में लिया।
बहुत बहुत धन्यवाद आपका
ਬਾਬਾ ਨਾਨਕ ਜੀ ਕਿਰਪਾ ਬਣਾਈਂ ਰੱਖਣ
Waheguru ji bachi kinni sohni aa ❤❤😢😢
I believe that this world is existing because of people like you.
ਬੇਟਾ,ਵਾਹਿਗੁਰੂ,ਸਾਹਿਬ,ਜੀਗੁਰੂ,ਸ,ਤੁਹਾਨੂੰ,ਅਤੇ,ਤੁਹਾਡੀ,ਟੀਮ,ਨੂੰ,ਰਹਿੰਦੀ,ਦੁਨੀਆਂ,ਤੱਕ,ਰੱਖਣ
ਸੱਚੀ ਮਿੰਟੂ ਬਾਈ ਥੋਨੂੰ ਤੇ ਤੁਹਾਡੀ ਸੇਵਾ ਨੂੰ ਸਲੂਟ ਆ👍👍
May Allah bless you sir I pray Allah sends more people like you sir ! I will send a donation inshallah! There is so much pain in this world yet so few people like u Allah bless you
Gurpreet minttu ji tusi sachi rabi roop ho veer ji
😊apka vedio dekh kar mere aankho se aansu nahi ruk rahe hai ap jese Sikh bhaio ko dekh kar Guru Gobind Singh guru teg bahadur ji ki Queabniy yad aa gai sirf Sikh Qoum hi esi sewa kar sakti hai lekin Chand un sikho ne sari Qoum ko badnam karne ki koshish kar rahe salute ha apko
ਵਾਹਿਗੁਰੂ ਜੀ ਮੇਰੇ ਵੀਰ ਗੁਰਪ੍ਰੀਤ ਸਿੰਘ ਨੂੰ ਲੰਬੀਆਂ ਉਮਰਾਂ ਬਖਸ਼ੇ ਜੀ
mintu veer ji malk thodi umar lambi kren
Veer g malk thanu cchardi kalan rakhe
Waheguru ji mintu veer te mehar pareya hath rakhna sada
Waheguru ji maher karo ji Waheguru ji
ਵਾਹਿਗੁਰੂ ਜੀ ਮੇਹਰ ਕਰਨਾ ਸਭ ਤੇ 🙏
ਵੀਰ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੁਸੀਂ ਤਾਂ ਮਰੇ ਨੂੰ ਜਿੰਦਾ ਕਰਦੋ ਉ ਰੋਂਦਿਆਂ ਨੂੰ ਹਸਾਉਂਦੇ ਉ❤❤
ਮੈਂ ਅੰਨ੍ਹਾ ਤੇ ਤਿਲਕਣ ਰਸਤਾ ਤੂੰ ਹੱਥ ਪਕੜਨ ਵਾਲਾ ਕੁਲਦੀਪ ਖਾਈ
waheguru ji 🙏🙏🙏🙏🙏
ਸਤਿ ਸ੍ਰੀ ਅਕਾਲ ਵੀਰ ਜੀ ਤੁਹਾਨੂੰ ਦੇਖ ਕੇ ਬਹੁਤ ਖੁਸ਼ੀ ਹੁੰਦੀ
मिनटू वीर जी सलूट है आप की सेवा भाव देख कर मन खूश हुआ वाहेगूरू आप को चडदी कला विच रखे सारी सिक्ख कोम को मान हे आप पर
Veer g nu dekh ke ta bs rb nu mile jina skoon milda je kise ne rb nu dekhna Hove ta gurpreet veer nu milke aaogi ena nigha subhah madi bhi kahli ni bhut SBR aa bhut himt aa veer gi tuhade vich rab tuhanu hmesha chaddikala vich rakhe sat Sri akal veer g
ਵੀਰ ਜੀ ਪਰਮਾਤਮਾ ਤੁਹਾਡੀ ਲੰਬੀ ਉਮਰ ਕਰੇ
वाहे गुरुजी मेहर करण 🙏🙏😢
ਧੰਨ ਹੈ ਵੀਰ ਗੁਰਪ੍ਰੀਤ ਧੰਨ ਤੇਰੀ ਮਿਹਨਤ ਵਹਿਗੁਰੂ ਤੇਰੇ ਵਰਗੇ ਵੀਰ ਕੋਈ ਤੱਤੀ ਹਵਾ ਵੀ ਨਾ ਲਗਣ ਦੇਵੇ ਇਹ ਸੇਵਾ ਵੀ ਕਿਸੇ ਕਿਸ਼ੇ ਦੇ ਹਿਸੇ ਆਊਦੀ ਹੈ ਰੱਬ ਦੂਜਾ ਨਾਂ ਹੈ ਗੁਰਪ੍ਰੀਤ ਵਹਿਗੁਰੂ ਵਹਿਗੁਰੂ ਵਹਿਗੁਰੂ
Waheguru waheguru waheguru 🙏
Waheguru kripa karn shareya te
ਸਤਨਾਮ ਵਾਹਿਗੁਰੂ ਜੀ
ਵਾਹਿਗੁਰੂ ਜੀ ਮੇਹਰ ਕਰਨ 🙏🙏
Waheguru jee ka Khalsa waheguru jee ke fatey jee 🎉🎉
ਬਹੀਆਂ ਨੇ ਕੋਈ ਕਸਰ ਨੀ ਛੱਡੀ ਨਾ ਛੱਡਣਗੇ
😥😥
Punjabi Punjab sadd k bhaj rhe ne apna ਰੰਗਲਾ ਪੰਜਾਬ sadd k bihari sale gand hi paun ge 😔
Gurpreet veer dewaheguru sada chardi Kala vich rakhe
Sikhs are great people
They help everyone regardless ones race or religion. Proud to be a Sikh.
ਬਹੁਤ ਵਧੀਆ ਬਾਈ ਜੀ ❤❤❤❤
bai ji 🙏 tusi 🙏 rabb ho 🙏🙏🙏🙏
It's shameful for mean people. Brother involve police in this case and give justice to them. Brother God bless you and your team.
ਵਾਹਿਗੁਰੂ ਜੀ
Veer ji tusi buhat vadiya kita hai jhera tusi time nal phaunch gaye nhi tan darindeya ne is masoom bhachi nu vi nhi bakshna is duniya vich hewaniat Ani jiyada ho gayi hai hun tan rab vi dar giya hai but veer ji tusi hi Sade lai is waqt rab ho meri niga vich tan Bhai gurpreet singh ji hi rab ne jhere ke be Shara lai hr waqt pragat ho jande ne ji mereya raba gurpreet singh veera parmatma da farishta ho tusi
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੋ
ਲਵੋ ਜੀ ਸਾਡੈ ਸਿੱਖਾ ਨੂੰ ਬਹੋਤ ਹੀ ਵਂਡੀ ਸੈਵਾ ਮਿਲੀ ਹੈ ਉਹ ਏਹ ਹੈ ਜੋ ਬਿਹਾਰੀ ਯੂਪੀ ਵਾਲੈ ਮੱਦਬੂਧੀ ਲੋਕ ਹੁੰਦੇ ਹੈ ਉਨਾ ਨੂੰ ਟਰੈਨ ਵਿੱਚ ਝੜਾਕੈ ਪੰਜਾਬ ਚਲੈ ਆਉਂਦੈ ਹੈ ਪੰਜਾਬ ਇੱਕ ਜਦੋ ਦਾ ਕਿਸਾਨ ਧਰਨਾ ਦਿੱਲੀ ਦੈ ਆਸ ਪਾਸ ਝੁਗੀ ਝੋਪੜੀ ਵਾਲੈਆ ਨੂੰ ਪਤਾ ਲੱਗਾ ਪਜਾਬੀ ਏਨੇ ਚੱਗੇ ਹੁੱਦੇ ਹੈ ਹੁਣ ਐਮ ਪੀ ਉੜੀਸਾ ਛੱਤੀਸਗੜ੍ਹ ਤੋ ਵੀ ਪੰਜਾਬ ਵੱਲ ਆ ਜਾਦੈ ਹੈਖਾਸ ਕਰਕੈ ਯੂਪੀ ਬਿਹਾਰ ਤੋ ਅੱਗੇ ਸਾਭਣ ਵਾਸਤੇ ਸੱਸਥਾ ਖੂਲ ਗੱਈਆ ਨੈ ਪੰਜਾਬ ਪੰਜਾਬ ਨਹੀ ਬਿਹਾਰ ਤੋ ਬੱਤਰ ਬੱਣ ਗਿਆ
Veer ji aap bahut achcha kam kar rahe ho rab Tuhanu chardi Kala ch rakhe
Waheguru tadrustia bhaksna veer khalse nu whegu ji
ਦਿਲ ਤੋ ਸਲੂਟ ਆ ਜੀ ਮੈਂਟੂ ਵੀਰ ਨੂੰ ਬਹੁਤ ਵੱਡੀ ਸੇਵਾ ਆ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਜੀ
ਗੁਰਪ੍ਰੀਤ ਬਾਈ ਜੀ ਇਸ ਭੈਣ ਦੇ ਠੀਕ ਹੋਣ ਤੇ ਇੰਨਾ ਬਾਰੇ ਵੀਡੀਓ ਜਰੂਰ ਦਿਖਾਉਣਾਂ ਜੀ। ਇਸ ਨਾਲ ਇੰਨਾ ਨਿਰਦੇਈ ਭਾਣਾਂ ਕੀ ਵਰਤਿਆ ਹੈ।
Wahaguru jee mehar karan
2ja rabb deklo duniya walio
Sade naal lagda Ariya . Parem Vihar tibba road 🛣️ sir Ji
Sardar ji Bhagwan apki Team ko or apke parivaro ko sda khush rakhe jis tareh apne is bachche ke chehre par khush laye ho or uski ma ko bhi tasalli di
Veer tuhada patience level bht aa . Nhi ta bnda umeed shd dina ena push push k bt tuc end tk try kr k kr dinde o set . Salute tuhde vrga koi ni bn skda veere
ਵਾਹਿਗੁਰੂਮਿਹਰ ਰਖਨ ਭੱਲਾ ਹੋਵੈ🙏🏻🙏🏻
Waheguru ji ka Khalsa WaheGuru ji ki Fateh 🙏🙏🌹🌹 baba ji 🙏🙏
ਕਲਜੁੱਗ ਵਿੱਚ ਇੱਕ ਜੱਗਦੀ ਜੋਤ ਮੇਰਾ ਵੀਰ ਗੁਰਪਰੀਤ
PAJI BAHUT WADIA TUSI RAB BAN KE AISE SAB KI MADAD KAR RAHE HO PAJI WAHEGURU APKO LAMBI UMAR DE
ਗੁਰਪ੍ਰੀਤ ਵੀਰ ਬਹੁਤ ਵਧੀਆ ਕੰਮ ਕਰ ਰਹੇ ਉਹ ਵਾਹਿਗੁਰੂ ਲੰਬੀ ਉਮਰ ਕਰੇ ਤੇਰੀ ਧਨ ਆ ਉਹ ਮਾਂ ਸਾਡੀ ਜਿਹਨੇ ਤੈਨੂੰ ਜਨਮ ਦਿੱਤਾ ਵੀਰ ਰੱਬ ਮਾਂ ਦੀ ਵੀ ਲੰਬੀ ਉਮਰ ਕਰੇ
Bab Nanak ji Gurpreet Veer ji te mehar kre