Размер видео: 1280 X 720853 X 480640 X 360
Показать панель управления
Автовоспроизведение
Автоповтор
ਚਿੱਟੇ ਕੱਪੜਿਆਂ ਵਾਲਾ ਵੀਰ ਵਧਿਆ ਸੇਵਾ ਸੰਭਾਲ ਕਰ ਰਿਹਾ ਹੈ,ਰੱਬ ਇਸ ਵੀਰ ਨੂੰ ਹੋਰ ਸ਼ਕਤੀਸ਼ਾਲੀ ਬਣਾਵੇਂ
ਮਨੂੱਖਤਾ ਦੀ ਸੇਵਾ ਸ਼ਭ ਤੋ ਵੱਡੀ ਹੈ, ਰੱਬ ਇਨ੍ਹਾਂ ਵੀਰਾਂ ਨੂੰ ਖੁਸ਼ੀ ਦੇਵੇ
ਇਨ੍ਹਾਂ ਸੇਵਾ ਕਰਨ ਵਾਲੇ ਵੀਰ ਤੇ ਪਰਮਾਤਮਾ ਵੱਧ ਤੋਂ ਵੱਧ ਮੇਹਰ ਭਰਿਆ ਹੱਥ ਰੱਖਣਾ ਜੀ
ਵਾਹਿਗੁਰੂ ਸੇਵਾ ਕਰਨ ਵਾਲੇ।ਵੀਰ ਰਾ।ਨੂੰ ਚੜਦੀ ਕਲਾ ਰੱਖੇ
ਇਹਨਾਂ ਸੇਵਾ ਵਾਲੇ ਵੀਰਾਂ ਦੀ ਉਮਰ ਲੰਮੀ ਕਰੇ ਪਰਮਾਤਮਾ।
ਬਾਈ ਜੀ ਜਿੰਨਾ ਚਿਰ ਇਹਨਾਂ ਦੱਲੇ ਬੰਦਿਆ ਤੇ ਪਰਚਾ ਨਹੀਂ ਕਰਾਉਂਦੇ ਇਹਨਾਂ ਨਹੀਂ ਹੱਟਣਾ
ਲੱਖ ਲਾਹਨਤ ਇਸ ਮੁਗਲਾਂ ਦੀ ਔਲਾਦ ਨੂੰ ਜਿਹੜੈ ਜੁਲਮ ਕਰਦੇ ਨੇ ਰੂਹ ਕੰਬ ਜਾਂਦੀ ਵੀਡੀਓ ਵੇਖਕੇ ਇਹ ਲੋਕ ਇਸ ਧਰਤੀ ਤੇ ਰਹਿੰਦੇ ਵਾਹਿਗੁਰੂ ਵਾਹਿਗੁਰੂ
ਡਾਂਗ ਫੇਰੋ ਇਨ੍ਹਾਂ ਕੰਜਰਾਂ ਦੇ ਪੰਜਾਬੀਆਂ ਨੂੰ ਬਦਨਾਮ ਕੀਤੀ ਇਨ੍ਹਾਂ ਮਸੰਦਾਂ ਨੇ
❤❤❤❤❤❤❤
ਲੋਕੋ ਤਰਸ ਕਰ ਲਿਆ ਕਰੋ ਸਾਨੂੰ ਪੁਛ ਕੇ ਵੇਖੋ ਜਿਨਾ ਭੈਣਾ ਦੇ ਵੀਰ ਸਦਾ ਲਈ ਵਿਛੜ ਗਏ ਰੱਬ ਅੱਗੇ ਤਾ ਕਿਸੇ ਦਾ ਜੋਰ ਨਹੀ
Koi ni bhene waheguru kirpa karan
ਆਹ ਦਾਹੜੀਆਂ ਵਾਲੇ ਕੰਜ਼ਰ ਵੀ ਇਸ ਕੰਜ਼ਰ ਦੀ ਮੱਦਦ ਤੇ ਆ ਗੲਏ ਲਾਹਣਤੀਏ
ਇਸ ਤਰ੍ਹਾਂ ਦੇ ਕੇਸ ਜ਼ਿਆਦਾ ਤਰ ਮਾਝੇ ਏਰੀਏ ਵਿੱਚ ਹੀ ਹੁੰਦੇ ਨੇ
ਬਿਲਕੁਲ ਠੀਕ ਆਖਿਆ ਵੀਰੇ ਜੇ ਉਹ ਦੇ ਟਰੱਕ ਚੱਲਦਾ ਚੈਕ ਕਰ ਲਵੇ ਉਹਦੇ ਕੋਲੋ ਲੈ ਲੈਣ
ਬਹੁਤ ਵਧੀਆ ਕੰਮ ਕਰ ਰਿਹਾ ਉਹ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
ਮਿਹਨਤ ਕੋਰਟ ਕੇਸ ਜਰੀਏ ਵੀ ਲਈ ਜਾ ਸਕਦੀ ਹੈ,ਪਹਿਲਾਂ ਬਣਦੀਆਂ ਧਰਾਂਵਾਂ ਤਹਿਤ ਐੱਫ ਆਈਆਰ ਦਰਜ ਕਰਵਾਈ ਜਾਵੇ,
Bohat Jada galat Fasla
Vire Kis chiz da glat fesla dasia je please
@@sandhusaabsandhusaab7891 ਭਰਾ ਜੀ bhut jiada galt faisla ਵਾਲਾ ਜਵਾਬ,,@dhilonsardar915 ਵਾਲੀ ਆਈ ਡੀ ਤੋ ਦੋ ਮਹੀਨੇ ਪਹਿਲਾਂ ਆਇਆ ਹੈ,reply ਤੁਸੀ ਗ਼ਲਤ ਆਈ ਡੀ ਤੇ ਭੇਜ ਦਿੱਤਾ ਹੈ
ਵਾਹਿਗੁਰੂ ਹੀ ਹਿਸਾਬ ਕਰੇਗਾ ਇਹਦੇ ਲੋਕਾਂ ਦਾ ਵੀਰਾਂ ਦਾ ਬਹੁਤ ਬਹੁਤ ਸ਼ੁਕਰੀਆ
ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ
ਵੀਰੇ ਕੀ ਕਮੀਨੇ ਬੰਦਿਆਂ ਨੂੰ ਰੇਇਤ ਕਰੀ ਜਾਂਦੇ ਜੈ
ਬਹੁਤ ਵਧੀਆ ਕਰ ਰਹੇ ਹੋ। ਸ਼ਾਬਾਸ਼, ਪ੍ਰਵਾਸੀ ਕੋਈ ਨਹੀਂ ਸਾਰੇ ਮਨੁੱਖ ਬਰਾਬਰ ਹਨ ਤੇ ਦੇਸ਼ ਵਾਸੀ ਹਨ।
Kinaa vadiya kam krdey Oo ALLAH sonu khush Rakhy ameen ❤
ਪੁਲਿਸਵਾਲਿਆਂਨੇਜੇਕੁੱਝਬੋਲਣਾਹੀਨਹੀਹੁੰਦਾਫੇਰਆਉਦੇਕੀਕਰਨਨੇਕੁੱਝਇੰਨਸਾਨੀਅਤਦੇਤੌਰਤੇਬੋਲਣਾਚਾਹੀਦਾਹੈਜਦੋਕੋਈਥੋੜੀਜਿਹੀਭੁੱਕੀਫੜਲੈਦੇਨੇਕਿਵੇਬੁੱੜਕਬੁੱੜਕਕੇਬੋਲਦੇਹੁੰਦੇਨੇ
ਏ ਪਾਪੀਆ ਨੂੰ ਰੱਬ ਸਜ਼ਾ ਦੇਵੇਗਾ ਰੱਬ ਅੱਗੇ ਅਰਦਾਸ ਕਰੋ ਪਾਪੀਆ ਨੂੰ ਕੀੜੇ ਪੈਣਗੇ
Very bad
ਇਹਨਾਂ ਲੋਕਾਂ ਨੇ ਸਿੱਖ ਕੋਮ ਬਦਨਾਮ ਕਰ ਸੱਡੀ ਹੈ ਇਹ ਸਿੱਖਾਂ ਦੇ ਰੂਪ ਵਿੱਚ ਬਹਿਰੁਵੀਏ ਨੇ ਲੱਖ ਲੱਖ ਲਾਹਣਤਾ
ਆਪ ਨੇ ਸ਼ਹੀ ਕਿਹਾ ਹੈ ਜੀ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਰੱਬ ਕਦੋਂ ਨੰਥ ਪਾਵੈਗਾ 😮😮😮😮😢
Kya Aisa be Sikh hota ha
ਬੇਟਾ ਜੀ ਇਨ੍ਹਾਂ ਲੋਕਾਂ ਤੇ ਕਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ
ਬਹੁਤ ਵਧੀਆ ਉਪਰਾਲਾ ਵੀਰਾ ਦਾ
ਬਾਈ ਜੀ ਇਨਾ ਲੋਕਾ ਦਾ ਪिਹਰਾਵਾ ਤੇ ਸਕਲਾ ਸੂਰਤਾ ਹੀ िਸਖਾ ਸਰਦਰਾ ਵਾਲੀਆ ਹਨ ਪਰ ਇਹ िਸॅਖ ਨਹੀ ਹੋ ਸਕਦੇ िਸਖ ਸਰਦਾਰ िਕਸੇ ਤੇ ਜੁਲਮ ਨਹੀ ਕਰਦੇ ਇਨਾ ਲੋਕਾ ਨੇ ਤਾ ਪੈਸਾ ਹੀ ਮੁਖ ਰॅਖ िਲਆ
ਆ ਵੀਰ ਨੇ ਵਧੀਆ ਗੁੱਸਾ ਦਿਖਾਇਆ ਕਰੋ ਸੰਸਥਾ ਵਾਲੇ ਐਵੇਂ ਇਹੋ ਜਿਹੇ ਲੋਕਾਂ ਨੂੰ ਸਤਿਕਾਰ ਨਾਲ ਬੋਲੀ ਜਾਣਗੇ ਇਹ ਸਤਿਕਾਰ ਦੇ ਲਾਇਕ ਹੀ ਨਹੀ
Weldone my brother you have done a great and excellent service for human community Dr Garg Dharamkot Punjab
Veer ji Parmatma Tanu khushiyan bakse verynice
Waheguru ji ka Khalsa WaheGuru ji ki Fateh 🙏🙏🌹🌹 very good salute 👏👏👍
ਬਾਈ ਰੱਬ ਇਹਨਾਂ ਦੇ ਜਵਾਕ। ਚਿੱਟਾ ਪੀਣ ਲੱਗਦੇ
Great job, waheguru ji app sab nu chardi Kala vich rakhan🙏🙏🙏
ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜੀ
ਬਹੁਤ ਵਧੀਆ ਕੰਮ ਹੈ ਵੀਰ ਜੀ ਸਭ ਤੋਂ ਵੱਡੀ ਸੇਵਾ ❤
Salute veer ji WAHEGURU JI chardikala ch rakhan lambia ummra bakshan ji sari team nu.
ਵੀਰ ਜੀ ਸਾਡੇ ਲੋਕਾਂ ਨੂੰ ਵਹਿਮ ਹੈ ਕੇ ਸੰਤ ਦਾੜੇ ਜਾਂ ਲੰਮੇ ਚੋਲੇ ਵਾਲੇ ਹੁੰਦੇ ਨੇ ਵੀਰ ਜੀ ਸੰਤ ਮੋਨੇ ਵੀ ਹੁੰਦੇ ਨੇ ਅਸਲੀ ਇਹੈ ਨੇ ਸੰਤ ਜਿਹ੍ੜੇ ਐਹੋ ਬੰਦੇ ਛਡੋਣ ਸਿਰ ਤਲ਼ੀ ਤੇ ਧਰੀ ਫਿਰਦੇ ਨੇ ਸੋ ਇਹਨਾਂ ਵੀਰਾਂ ਬਹੁਤ ਧੰਨਵਾਦ ਹੈ ਜੀ ਮੈ ਤੇ ਐਨਾਂ ਨੂੰ ਸੰਤ ਮੰਨਦਾ ਹਾਂ ਮਾਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਵਿਚ ਰੱਖੇਂ
ਇਹੋ.ਜਿਹੇ.ਲੋਕਾ..ਦੇ.ਘਰੇ.ਨਾ.ਰਿਸ਼ਤੇ.ਕਰੇ.ਨਾ.ਕੋਈ. ਲਵੇ.ਤਾਂ.ਅਕਲ.ਆਵੇਗੀ
ਵਾਹਿਗੁਰੂ ਜੀ ਤੁਹਾਨੂੰ ਲੰਬੀ ਉਮਰ ਬਖਸ਼ੇ ਜੀ
Very nice bhai. G
Waheguru ji bless you beta Happy and your team 🙏🙏
ਇਹਨਾਂ ਪਾਪੀ ਲੋਕਾਂ ਦੇ ਦਿਲ ਪੱਥਰ ਨੇ ਵਾਹਿਗੁਰੂ ਜੀ ਪਛਾਨਣ ਗੇ
Very good👍👍
We proud of you brother आप की सेवा का कोई मोल नहीं लग सकता आप की सेवा दुनिया की सबसे बड़ी सेवा है
ਵਹਿਗੁਰੂ ਜੀ
God Bless U G 🙌🏻🙌🏻🙌🏻🙌🏻🙌🏻🙌🏻🙌🏻
Veer ji tusi gareeb bande naal takka kitta 600 te koi banda milda sara sar garreb nal dakka kitta kon kon sihmat like kar ke daso ji
बहुत बढ़िया सोचता मालिक है हैप्पी भाई जी❤❤❤❤
ਧੰਨ ਜਣੇਦੀ ਮਾਉ। ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਵੀਰਾਂ ਤੇ ਤੇਰੇ ਦਾੜੇ ਅਗ ਲਾਉਣਾ ਚੰਗਾ ਮਰਜਾਂ ਚੱਪਣੀ ਨਕ ਡਿਬੋ ਕੇ
ਪਾਪੀ ਲੋਕ ਨਰਕਾਂ ਨੂੰ ਜਾਣਗੇ ਇਨ੍ਹਾਂ ਦਾ ਕਦੀ ਭਲਾ ਨਹੀਂ ਹੋਵੇਗਾ
ਬਾਈ ਜੀ,ਭਈਆ ਹੋਵੇ ਜਾਂ ਪੰਜਾਬੀ ਜਾਂ ਕੋਈ ਹੋਰ ਸਭੇ ਇਨਸਾਨ ਹਨ ਬਾਬਾ ਨਾਨਕ ਸਾਹਿਬ ਨੇ ਜੀ ਆਖਿਆ ਸਭ ਬਰਾਬਰ ਹਨ ਕੋਈ ਸ਼ੰਕਾ ਨਹੀਂ ਆਪ ਜੀ ਦਾ ਕਾਰਜ ਗੁਰੂ ਸਾਹਿਬ ਜੀਉ ਦੇ ਫ਼ਲਸਫ਼ੇ ਅਨੁਸਾਰ ਹੈ।ਪਰ ਤੇਰਾ -ਮੇਰਾ ਕਹਿਣਾ ੧੦੦ਪ੍ਰਤੀਸਤ ਗ਼ਲਤ।
ਕਿਉਂ ਪ੍ਰਵਾਸੀ ਕਿਸੇ ਦੇ ਭੈਣ ਭਰਾ ਨਹੀਂ ਹੈਗੀ
ਜਿਊਂਦੇ ਵੱਸਦੇ ਰਹੋ ਵੀਰ ਇੱਕ ਭੈਣ ਨੂੰ ਭਰਾ ਮਿਲ ਗਿਆ ਮਾਂ ਪੁੱਤ ਮਿਲ ਗਿਆ ਜਾਰ ਰੋਣ ਨਿਕਲ਼ ਗਿਆ ਵੇਖ ਜਦੋਂ ਭੈਣ ਆਪਣੇ ਭਰਾ ਨੂੰ ਮਿਲੀ 😢😢😢
God bless you my more strength to serve this type of peoples-bi ji
Very Good 22 G
Waheguru Ji Maher Karenge ❤
ਪੁੱਤਰ ਜੀ ਇਹਨਾਂ ਪਾਪੀਆਂ ਤੇ ਕਨੂੰਨੀ ਕਾਰਵਾਈ ਕਰਵਾ ਕੇ ਸਖ਼ਤ ਤੋਂ ਸਖ਼ਤ ਸਜਾ ਕਰਵਾਈ ਜਾਵੇ।
ਇਹ ਲੋਕ ਤਰਸ ਦੇ ਪਾਤਰ ਨਹੀ ਵੀਰ ਇਹਨਾਂ ਨੂੰ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ ਬਾਕੀ ਬਾਈ ਰੱਬ ਆਪ ਲੇਖਾ ਲੇਵੇ ਇਹਨਾਂ ਵੀਰਾਂ ਦੀ ਮੇਹਨਤ ਮਜ਼ਦੂਰੀ ਦਾ ਇਕੱਠ ਬਹੁਤ ਸੀ ਪਰ ਇਨੇ ਇਕੱਠ ਵਿੱਚ ਇਨਸਾਨ ਇੱਕ ਵੀ ਨਹੀ ਜੋ ਇਹਨਾਂ ਗਰੀਬਾ ਦੇ ਲਈ ਹਾ ਦਾ ਨਾਰਾ ਮਰ ਸਕਦਾ ਸਭ ਦੀ ਇਨਸਾਨੀਅਤ ਮਰੀ ਹੋਈ ਸੀ
God bless you veer ji🙏😇
Very good veer ji ❣️❣️
VERY GOOD HAPPY VERJI
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 😊😊😊
ਜਾ ਓਏ ਲਾਹਨਤੀਆ ਤੇਰਾ ਬੇੜਾ ਗਰਕ ਹੋ ਜਾਵੇ,ਬਜੁਰਗ ਮਾਂ ਦੀ ਬਦਅਸੀਸ ਇਸ ਪਰਿਵਾਰ ਨੂੰ ਲੈ ਡੁੱਬੇਗੀ।
ਇਹ ਲੋਕ ਇਨਸਾਨੀਅਤ ਲਈ ਕਲੰਕ ਨੇ
May you live long mere veer
ਇਸ ਤਰਾਂ ਦੇ ਰਜਵਾੜਿਆਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਜੀ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦੇ ਨੇ ਜ਼ਰੂਰ ਸਜਾ ਮਿਲਣੀ ਚਾਹੀਦੀ ਹੈ
ਲਾਲ ਪੱਗ ਵਾਲੇ ਗਾਡ ਮਿਰਚਾ ਪਾਉ ਲਾਲ ਇਸ ਦੱਲੇ ਦੇ
ਆਪ ਨੇ ਸ਼ਹੀ ਕਿਹਾ ਹੈ ਵਿਰੇ,ਇਹ ਲੋਕ ਪੰਗਾਂ ਵਿਚ ਸਿਰ ਫ਼ਸਾ ਕੇ ਸਿੱਖ ਧਰਮ ਨੂੰ ਬਦਨਾਮ ਕਰ ਰਹੇ ਹਨ,
ਵਾਹਿਗੁਰੂ ਜੀ ਤੰਦਰੁਸਤੀ ਦੇਣ
Paji good job 👍🙏
ਯਾਰ ਤਰਸ ਕਰਨ ਨਾਲ਼ ਏਹ ਮੁੱਦੇ ਖ਼ਤਮ ਨਹੀਂ ਹੁੰਦੇ. Fir ਦਰਜ ਹੋਣੀ ਚਾਹੀਦੀ ਆ. ਵੀਰ ਸੇਵਾ ਤੁਹਾਡੀ ਬਹੁਤ ਵੱਡੀ ਆ. ਪਰ ਤਰਸ ਨਾ kro ਵੀਰ 😢😢😢
ਭਾਜ਼ੀ ਦਵੱਲੇ ਨਾ ਚੱਲੋਂ ਚਾਰ ਸਾਲ ਗ਼ਰੀਬ ਦਾ ਖ਼ੂਨ ਚੂਸਿਆ ਗ਼ਲਤੀ ਹੋ ਗਈ ਇਹ ਗ਼ਲਤੀ ਨਹੀਂ ਗੁਨਾਂਹ ਇਹ ਬੰਦਾ ਕਹੂਗਾ ਛੇ ਮਹੀਨੇ ਬਾਈ ਤੁਹਾਡਾ ਫ਼ੈਸਲਾ ਗ਼ਲਤ ਇਸ ਬਾਈ ਨੂੰ ਤਿੰਨ ਸਾਲ ਸਾਲਾਂ ਦੀ ਮੇਹਨਤ ਦਿਵਾਊ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਕਿਰਪਾ ਕਰੋ ਜੀ ਸਰਬੱਤ ਸੰਗਤਾਂ ਤੇ ਸਪੈਸ਼ਲੀ ਇਹਨਾਂ ਸੇਵਦਾਰ ਵੀਰਾਂ ਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਕਿਰਪਾ ਕਰੋ ਜੀ ਸਰਬੱਤ ਸੰਗਤਾਂ ਤੇ, ਸਪੈਸ਼ਲੀ ਇਹਨਾਂ ਵਾਹਿਗੁਰੂ ਸਾਹਿਬ ਜੀਓ ਕਿਰਪਾ ਕਰਕੇ ਐਸਾ ਗੇੜਾ ਮਾਰੋ ਕਿ ਰੋਟੀ ਖਾਣ ਤੋਂ ਵੀ ਦੁਖੀਏ ਹੋ ਜਾਂਣ, ਰੱਬ ਕੋਲੋਂ ਤਾਂ ਸੁੱਖ ਸ਼ਾਂਤੀ ਸਕੂਨ ਲੈਣ ਲਈ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਵੀ ਇਹੋ ਜਿਹੇ ਲੋਕਾਂ ਨੂੰ ਉਜੜਨ ਦੀ ਅਰਦਾਸ ਕਰਦੇ ਹਨ ❤😂ਖ
ਬਹੁਤ ਅਫਸੋਸ ਹੈ ਪੰਜਾਬੀ ਲੋਕ ਸਰਦਾਰ ਹੋ ਕੇ ਮੰਦਬੁੱਧੀ ਆ ਕੋਲੋਂ ਕੰਮ ਕਰਵਾਉਂਦੇ ਨੇ। ਫਿਰ ਗੁਰਦੁਆਰੇ ਜਾਂ ਕੇ ਦਾਨ ਪੁੰਨ ਕਰਨ ਦਾ ਕੀ ਫਾਇਦਾ ਜੇ ਗ਼ਰੀਬਾ ਦਾ ਲ਼ਹੂ ਪੀਣਾ।।
Very very good👍👍
ਇਨ੍ਹਾਂ ਤੇ ਕੇਸ ਦਰਜ ਕੀਤਾ ਜਾਵੇ , ਜੇਲ੍ਹ ਯਾਤਰਾ ਕਰਨਗੇ ਤਾਂ ਅਕਲ ਟਿਕਾਣੇ ਆਜੂ
Tuhada shukriya
Vere tusi ta bhot hi bhali wala kam sewa kr rahe ho jug jug jio mere veer tandrustia mano mere veer
Sabas verre good jod
ਵੀਰ ਚਿੱਟੇ ਪਜਾਮਾ ਕੁੜਤੇ ਵਾਲੇ ਤੂੰ ਵੀ ਹੁਣ ਉਹਨਾਂ ਦੀ ਬੋਲੀ ਬੋਲ ਗਿਆ ਹੈ ਤੂੰ ਹੱਕ ਨਹੀਂ ਦਿਵਾਇਆ ਬਹੁਤ ਹੀ ਗਲਤ ਹੈ
ਇਹ ਜਾਲਮ ਦੁਨੀਆ ਕੀ ਜਾਨੀ ਭੈਣਾਂ ਦੇ ਪਿਆਰ ਨੂੰ ਪੱਗਾਂ ਦੇ ਵਿੱਚ ਸਿਰ ਫਸਾ ਲਏ ਜਾਨਿਆ ਨਾ ਕਰਤਾਰ😢 ਭਰਾਵੋ ਪਛਾਣੋ ਇਨਾ ਚਿਹਰਿਆਂ ਨੂੰ ਇਹ ਸਿੱਖ ਨਹੀਂ ਸਿੱਖਾਂ ਦੇ ਨਾਂ ਤੇ ਕਲੰਕ
ਪ੍ਰਸਾਸ਼ਨ ਨੂੰ ਚਾਹੀਦਾ ਇਹਨਾਂ ਬਰਖਿਲਾਫ ਕਾਰਵਾਈ ਕਰੇ
Bhuat bhuat ❤ vadia Kam keta veer ji ❤❤
Bohat bdiaa dhnda🙏🙏
ਗਰੀਬ ਦਾ ਹੱਕ ਪੂਰਾ ਦਿਵਾਇਆ ਕਰੋ ਪਹਿਲਾਂ ਇੱਕ ਲੱਖ ਫਿਰ 40000 ਥੋੜਾ ਬਹੁਤ ਖੜਿਆ ਕਰੋ ਤੁਸੀਂ ਤੇ ਬੀਬੀਆ ਦੀ ਕਮੇਟੀ ਚੁੱਕਣ ਵਾਂਗੂ ਆਪੇ ਯਕਦਮ ਥੱਲੇ ਆ ਜਾਂਦੇ ਐਵੇਂ ਤਰਲੇ ਜਿਹੇ ਮਾਰੀ ਜਾਂਦੇ
❤❤❤ इसे कहते हैं श्रद्धा और सच्ची सेवा वाहेगुरु जी के बंदे यह असली है❤❤❤❤ कोई एक पंजाब का यह भी पंजाबी है जो मंदबुद्धि वालों से कम कर कर अपने किस जन्म में पटेगा इसे भरपाई करेगा❤❤❤❤❤❤❤ सरदार जी के सभी टीमों के चरणों में प्रणाम करता हूं
Baba nanak g mehar kare ❤
40000 ਸਹੀ ਇਨਸਾਫ਼ ਨੀ ਇਕੱਲਾ ਗੋਹਾ ਨੀ ਸਾਰਾ ਦਿਨ ਕੰਮ ਲਾਈ ਰੱਖਦੇ ਹੋਣੇ ਵਿਚਾਰਿਆਂ ਨੂੰ
We proud you brother waheguru ji mareh karn
ਇਹੋ ਜਿਹਿਆਂ ਨੂੰ ਵਾਹਿਗੁਰੂ ਜੀ ਕੀੜੇ ਪੈਣ । ਕਿਸੇ ਦੇ ਪਿਤਾ ਜਾ ਭਰਾ ਨੂੰ ਜਬਰਦਸਤੀ ਕੰਮ ਕਰਵਾਉਦੇ ਨੇ।ਇਨਾ ਲੋਕਾ ਕੋਲੋ ਵੀ ਮੁਸਲਮਾਨਾ ਦੇ ਕਾਨੂੰਨ ਵਾਗ ਉਨਾ ਚਿਰ ੳਸੇ ਤਰਾਂ ਕੰਮ ਕਰਵਾਇਆ ਜਾਵੇ ।
ਸਾਰੇ ਪਿਡ ਦੇ ਲੋਕਾ ਨੂੰ ਬੇਨਤੀ ਏ ਕਿ ਇਸ ਘਰ ਦਾ ਸੋਸਲ ਬਾਈਕਾਟ ਕਰੋ
ਜਿੰਨੇ ਖੜ੍ਹੇ ਸੀ ਸਾਰੇ ਪਰਿਵਾਰ ਦੇ ਹੱਕ ਵਿੱਚ ਸੀ ਕਿਹੜੇ ਬਾਈਕਾਟ ਬਾਈ ਜੀ ਕਿਸੇ ਨੇ ਇਹ ਨਹੀਂ ਕਿਹਾ ਕੋਈ ਨੀ ਗ਼ਰੀਬ ਆ ਕੰਮ ਕਰਦਾ ਰਿਹਾ ਤੇਰਾ ਦੇਂਦੇ ਪੈਸੇ 72 ਬਣਦਾ ਸੀ ਉਲਟਾ ਘੱਟ ਕਰਵਾ ਇਹਨਾਂ ਨੇ ਤਾਂ 40000 ਦਿੱਤਾ ਸਾਲ ਦਾ ਵਾਹਿਗੁਰੂ ਕੱਢੋ ਗਿਆ ਗ਼ਰੀਬ ਦੇ ਮਿਹਨਤ ਦੇ ਪੈਸੇ ਸੁਦਾ ਵਿਆਜ਼
ਗਲਤ ਫੈਸਲਾ ਹੈ ਤੁਸੀ ਸੰਸਥਾ ਵਾਲੇ ਵੀ ਗਲਤ ਹੋ ਜਦੋਂ ਦੂਜਾ ਬੰਦਾ ਵੀ ਮਿਲਿਆ ਹੋਵੇ ਤਾਂ ਇਕ ਬੰਦੇ ਨੂੰ ਤਾਂ ਪੂਰਾ ਮਿਹਨਤਾਨਾ ਦਿਵਾਉਂਦੇ
Ih video dekh k akha wich ਪਾਣੀ ਆ ਗਿਆ
Very good ver g tusi bhut vdhi came kr rhe ho dhanwad from BSF Lakhbir Singh
Dan dan guru ramdas ji tara shukar ha Waheguru mehar kre vera ta
22ji ehoje bandiya di sikaeat shiri akal akaltakhat sahib te devo ehoje loka karke sara dharm bdanam hunda h waheguru ji tuhade te mehar rakhan
ਵੀਰ ਏਹੋ ਜਹੇ ਭਗਤ ਬਾਬੇ ਬਕਾਲੇ ਵਿਚ ਬਹੁਤ ਹੈ
ਵੀਰ ਤੇਰੀਆਂ ਵੀਡੀਓ vekh ਰੋਣ ਨਿਕਲ਼ ਗਿਆ ਮੈ ਕਦੇ ਵੀ ਕਿਸੇ ਰੋਆ ਨੀ ਸੀ
Wahe guru g wahe guru
good job veer ji
ਵੀਰ ਇਹ ਨਾ ਨੂੰ ਕਦੇ ਮਾਫ਼ ਨਾ ਕਰੇ ਵੀਰ ਪਗੜੀ ਨੂੰ ਵੀ ਲੀਕ ਲਾਈ ਹੋਈ ਹੈ ਇਹ ਲੋਕਾਂ ਨੇ ਵਹਿਗੂਰ ਇ ਹਨਾ।ਨੂੰ ਮਤ।ਦੋਵੇ
Good veer ji
Waheguru ji mehar kro sanstha Wale veer te
Veer hi good job
ਇਦਾਂ ਦੇ ਲੋਕਾਂ ਤੇ ਕਿਡਨੈਪਿੰਗ ਦਾ ਮੁਕਦਮਾ ਦਰਜ ਜ਼ਰੂਰ ਕਰਾਯਾ ਕਰੋ। ਤਾਂ ਇਨ੍ਹਾਂ ਦੁਸ਼ਟ ਲੋਕਾਂ ਸੁਧਰਨਾ ਹੈ ਪੰਜਾਬ ਦੀ ਧਰਤੀ ਤੇ ਐਸੇ। ਵੋ ਕਲੰਕ। ਆ

We proud of you brother
आप की सेवा का कोई मोल नहीं लग सकता
आप की सेवा दुनिया की सबसे बड़ी सेवा है