Manukhta di sewa ਸੱਤ ਕਿੱਲੇ ਜਮੀਨ ਆਪਣੇ ਨਾਮ ਕਰਵਾ ਕੇ ਭਰਾ ਹੀ ਭਰਾ ਤੋਂ ਪਾਸਾ ਵੱਟ ਗਿਆ - spmediapunjab

Поделиться
HTML-код
  • Опубликовано: 6 фев 2025
  • Manukhta di sewa ਸੱਤ ਕਿੱਲੇ ਜਮੀਨ ਆਪਣੇ ਨਾਮ ਕਰਵਾ ਕੇ ਭਰਾ ਹੀ ਭਰਾ ਤੋਂ ਪਾਸਾ ਵੱਟ ਗਿਆ
    Manukhta di sewa society
    Vill.. hasanpur.. Ludhiana
    With tnx.. bhai Gurprit Singh ji
    Any info or SEWA..whatsapp..97803-00071 82848-00071
    #spmediapunjab #piticlive #manukhtadisewa

Комментарии •

  • @shivanisharma5562
    @shivanisharma5562 7 месяцев назад +30

    ਜਸਪ੍ਰੀਤ ਵਧਿਆ ਇਨਸਾਨ ਹੈ,ਰੱਬ ਇਸ ਵੀਰ ਨੂੰ ਖੁਸ਼ੀ ਸ਼ਾਨਤੀ ਬਖਸ਼ੇ

  • @khushpalchahal3824
    @khushpalchahal3824 2 года назад +110

    ਜਸਪ੍ਰੀਤ ਵੀਰ ਦਾ ਬਹੁਤ ਬਹੁਤ ਧੰਨਵਾਦ। ਜਿੰਨਾ ਨੇ ਆਪਣਾ ਫਰਜ ਸਮਝ ਕੇ ਬਾਪੂ ਜੀ ਨੂੰ ਰੱਬ ਦੇ ਘਰ ਪਹੁੰਚਾਇਆ 🙏

  • @shivanisharma5562
    @shivanisharma5562 10 месяцев назад +15

    ਤੇਰੀ ਸੇਵਾ ਸੰਭਾਲ ਲੁਧਿਆਣੇ ਵਾਲੇ ਵੀਰ ਦੀ ਸੇਵਾ ਸੰਭਾਲ ਬਹੁਤ ਵਧਿਆ ਹੈ

  • @surindergill9090
    @surindergill9090 2 года назад +64

    ਸੱਚੀ ਹਸਨਪੁਰ ਪਿੰਡ ਵਿੱਚ ਰੱਬ ਵਸਦਾ ਵਾਹਿਗੁਰੂ ਜੀ ਸਭ ਦਾ ਭਲਾ ਕਰੇ ਗੁਰਪ੍ਰੀਤ ਸਿੰਘ ਵੀਰੇ ਜੳਂਦੇ ਵਸ਼ਦੇ ਰਹੋ ਧੰਨਵਾਦ

  • @satvirsingh4836
    @satvirsingh4836 2 года назад +36

    ਵਾਹਿਗੁਰੂ ਮੇਹਰ ਕਰੇ ਇਸ ਵੀਰ ਤੇ ਜਿਨੇ ਬਾਪੂ ਜੀ ਨੂੰ ਰੱਬ ਦੇ ਬੰਦੇ ਕੋਲ ਪਚਾ ਦਿੱਤਾ

  • @charanjitsingh4388
    @charanjitsingh4388 2 года назад +23

    ਵਾਹਿਗੁਰੂ ਜੀ ਮੇਹਰ ਕਰੋ ਜੀ। ਮਨੁੱਖਤਾ ਦੀ ਸੇਵਾ ਤੇ ਬਜ਼ੁਰਗ ਨੂੰ ਚੜ੍ਹਦੀਕਲਾ ਬਖਸ਼ੋ ਜੀ।

  • @BalwinderKaur-mu9zb
    @BalwinderKaur-mu9zb 2 года назад +55

    ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖਣ 🙏🙏🙌

  • @kulbirsinghsandhu6472
    @kulbirsinghsandhu6472 2 года назад +74

    ਮਿੰਟੂ ਜੀ ਆਪ ਦੀ ਸੇਵਾ ਮਹਾਨ ਹੈ ਵਾਹਿਗੁਰੂ ਆਪ ਜੀ ਨੂੰ ਤੰਦਰੁਸਤੀ ਬਖਸ਼ੇ

    • @mintupandher5381
      @mintupandher5381 Год назад

      ਮਿੰਟੂ ਵੀਰ ਰੱਬ ਆ ਇਸ ਦਾ ਨਾਮ ਰਹਿੰਦੀ ਦੁਨੀਆਂ ਤੱਕ ਅਮਰ ਰਹੇ

  • @bajsinghpannu
    @bajsinghpannu 2 года назад +18

    ਵਾਹਿਗੁਰੂ ਜੀ ਕਿਰਪਾ ਕਰਨ ਸਾਡੇ ਲੱਖਾਂ ਦੇ ਲੰਗਰ ਲਾਉਣ ਦਾ ਕੀ ਫਾਇਦਾ ਰੱਜਿਆਂ ਨੂੰ ਰਜਾਉਣ ਦਾ ਅਸਲ ਲੰਗਰ ਇੱਥੇ ਲਗਾਉ ਗੁਰਪ੍ਰੀਤ ਵੀਰੇ ਕੋਲੇ ਗੁਰਪ੍ਰੀਤ ਵੀਰੇ ਰੱਬ ਤੈਨੂੰ ਮੇਰੀ ਵੀ ਉਮਰ ਲਾ ਦੇਵੇ

  • @abhisandhu9165
    @abhisandhu9165 2 года назад +33

    ਬਾਈ ਯਾਰ ਸੱਚੀ ਇਦਾ ਦਿਆਂ video ਦੇਖ ਕੇ ਰੋਣਾ ਆ ਜਾਂਦਾ ਕਿਉਂ ਇਹੀ ਸਮਾਂ ਹੁੰਦਾ ਬਜ਼ੁਰਗਾਂ ਦੀ ਸੇਵਾ ਕਰਨ ਦਾ ਬਜ਼ੁਰਗਾਂ ਦੀ ਸੇਵਾ ਜਿਵੇਂ ਕਿਸੇ ਗੁਰੂ ਘਰ ਦੀ ਸੇਵਾ ਹੁੰਦੀ ਇਹ ਤੁਹਾਨੂੰ ਕਦੇ ਇਸ ਦਾ ਫ਼ਲ ਮਿਲ ਸਕਦਾ 🙏🙏🙏

  • @jotvirk180
    @jotvirk180 2 года назад +27

    ਜਸਪ੍ਰੀਤ ਵੀਰ ਨੇ ਬਹੁਤ ਵਧੀਆ ਭਲਾਈ ਦਾ ਕੰਮ ਕੀਤਾ ਹੈ ਵਹਿਗੁਰੂ ਮੇਹਰ ਕਰਨ

  • @gurdittsingh8918
    @gurdittsingh8918 2 года назад +14

    ਜਸਪ੍ਰੀਤ ਵੀਰ ਜਾਉਦੇ ਰਹੋ ਰੱਬ ਤਹਾਨੂੰ ਤਰੱਕੀ ਬਖਸ਼ੇ

  • @Manjot_kaur70
    @Manjot_kaur70 2 года назад +17

    ਪਰਮਾਤਮਾ ਚੜ੍ਹਦੀ ਕਲਾ ਬਖਸ਼ਣ ਬਾਪੂ ਜੀ ਤੇ

  • @jaswindersidhu3710
    @jaswindersidhu3710 2 года назад +11

    ਧੰਨਵਾਦ ਤੇਰਾ ਜਸਪ੍ਰੀਤ ਵੀਰ ਜੋ ਤੁਸੀਂ ਸਹੀ ਟਿਕਾਣੇ ਤੇ ਪੁਚਾ ਦਿੱਤਾ ਬਾਪੂ ਨੂੰ ,ਵਾਹਿਗੁਰੂ ਮਿੰਟੂ ਵੀਰ ਨੂੰ ਚੜਦੀ ਕਲਾ ਵਿਚ ਰੱਖੇ ,

  • @sukhjitsingh2198
    @sukhjitsingh2198 2 года назад +18

    ਵਾਹਿਗੁਰੂ ਜੀ ਮੇਹਰ ਕਰਨ ਬਾਪੂ ਅਤੇ ਜਸਪ੍ਰੀਤ ਤੇ ਅਤੇ ਰੱਬ ਰੂਪ ਮਿੰਟੂ ਵੀਰ ਨੂੰ

  • @Surjitkaur-wj2by
    @Surjitkaur-wj2by 2 года назад +35

    ਬਾਪੂ ਜੀ ਦੀ ਸਾਰੀ ਜਮੀਨ ਮਨੁੱਖਤਾ ਦੀ ਸੇਵਾ ਵਿੱਚ ਲਾਈ ਜਾਵੇ ਜਿਸ ਵੀਰ ਨੇ ਇਸ ਬਾਪੂ ਦੀ ਜਮੀਨ ਧੋਖੇ ਨਾਲ ਲਵਾਈ ਆ ਉਹ ਮਨੁੱਖਤਾ ਦੀ ਸੇਵਾ ਵਿੱਚ ਲਾਈ ਜਾਵੇ ਬਾਪੂ ਦਾ ਸਾਈਕਲ ਵੀ ਬਹੁਤ ਮਾੜਾ ਹੈ ਪਤਾ ਨਹੀ ਬਾਪੂ ਰੱਬ ਦੇ ਘਰ ਕਿਵੇ ਆ ਗਿਆ

    • @dalvirsingh12
      @dalvirsingh12 2 года назад

      Kuch ni ban da ethe Sade pind v ek case hoya. Jameen bahut treeki naal hi karayi c . Police te court v unable ne vapis dawaun ch

    • @harbanskaur1542
      @harbanskaur1542 Год назад

      ?😅BB. L

    • @bablasekhon1044
      @bablasekhon1044 11 месяцев назад

      ਜੀ ਜਰੂਰ ਹੋਨਾ ਚਹਿਦਾ ਹੇ

    • @ParminderSingh-uu5hb
      @ParminderSingh-uu5hb 9 месяцев назад

      Thu😂 TV vu vu vu y ❤​@@dalvirsingh12

    • @kulwantsinghnagi9785
      @kulwantsinghnagi9785 7 месяцев назад

      😂j koi seva nahi karda. Te jameen vapis lai sakda bapu

  • @gurmajsingh2098
    @gurmajsingh2098 2 года назад +8

    ਜਸਪ੍ਰੀਤ ਵੀਰੇ ਦਾ ਧੰਨਵਾਦ

  • @gurvindersinghbawasran3336
    @gurvindersinghbawasran3336 2 года назад +20

    ਵੀਰ ਜਸਪ੍ਰੀਤ ਰੱਬ ਵਰਗੇ ਬੰਦੇ ਜਿਹਨਾਂ ਦੇ ਦਿਲ ਵਿੱਚ ਹਮਦਰਦੀ ਸੀ ਤਾਂ ਹੀ ਬਾਬਾ ਜੀ ਨੂੰ ਬਾਈ ਗੁਰਪ੍ਰੀਤ ਸਿੰਘ ਕੋਲ ਪਹੁੰਚਾ ਦਿੱਤਾ

  • @Diljitkourjosan6170
    @Diljitkourjosan6170 2 года назад +13

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurjant147
    @gurjant147 Год назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਤੁਹਾਡੇ ਵਰਗੇ ਵੀਰ ਪਰਾਂਵਾ ਨੂੰ ਲੰਮੀਆਂ ਉਮਰਾਂ ਬਖਸ਼ਣ ਵਾਹਿਗੁਰੂ ਜੀ ਤੇ ਜੋ ਵੀਰ ਬਾਪੂ ਨੂੰ ਕਾਰ ਚ ਬੈਠਾ ਕੇ ਲਿਆ ਆ ਵਾਹਿਗੁਰੂ ਜੀ ਉਸ ਵੀਰ ਨੂੰ ਵੀ ਤਰੱਕੀਆ ਬਖਸ਼ਣ ਵਾਹਿਗੁਰੂ ਜੀ

  • @tanveerartandcraft5886
    @tanveerartandcraft5886 2 года назад +13

    ਵਾਹਿਗੁਰੂ ਜੀ ਸਭ ਨੂੰ ਸੁਮੱਤ ਬਖਸ਼ਨ।ਕੋਈ ਵੀ ਬੇਘਰ ਨਾ ਹੋਵੇ। ਵੀਰਜੀ ਥੋੜ੍ਹੇ ਮੂੰਹ ਚੋਂ ਬਾਪੂਜੀ ਸ਼ਬਦ ਬਹੁਤ ਹੀ ਵਧੀਆ ਲਗਦਾ।ਚੜ੍ਹਦੀਕਲਾ ਬਖਸ਼ਨ ਵਾਹਿਗੁਰੂ ਜੀ🙏🙏

  • @tencomplustwo
    @tencomplustwo 2 года назад +6

    ਬਾਈ ਜੀ ਸਾਰੇ ਹੀ ਅਰਦਾਸ ਕਰਿਉ ਜੀ ਜੇਕਰ ਇਹ ਸੇਵਾ ਰੱਬ ਵਹਿਗੁਰੂ ਮੈਨੂੰ ਦੇ ਦੇਵੇ ਤਾਂ ਮੈਂ ਇੱਕ ਡਰਾਈਵਰ ਰੱਖ ਕੇ ਨਾਲ ਰਹਿ ਕੇ ਸੇਵਾ ਕਰਾਂ ਅਰਦਾਸ ਕਰਿਉ ਜੀ ਸਰਬੱਤ ਸੰਗਤਾਂ ਜੀ

  • @user646
    @user646 2 года назад +13

    ਵਾਹਿਗੁਰੂ ਜੀ ਮੇਹਰ ਕਰੀਂ ਇਸ ਬਾਪੂ ਤੇ

  • @surjitkaur1895
    @surjitkaur1895 Год назад +2

    ਧੰਨ ਵਾਹਿਗੁਰੂ ਜੀ ਧੰਨ ਹਨ ਮਸੀਹਾ ਗੁਰਪ੍ਰੀਤ ਸਿੰਘ।

  • @sumandeepkaur8069
    @sumandeepkaur8069 2 года назад +10

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @abhisandhu9165
    @abhisandhu9165 2 года назад +19

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਸਾਡੇ ਵੀਰ ਗੁਰਪ੍ਰੀਤ ਸਿੰਘ ਵੀਰ ਜੀ ਨੂੰ 🙏🙏🙏🙏🙏

  • @jasssran7237
    @jasssran7237 2 года назад +12

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਵਾਹੇਗੁਰੂ ਜੀ

  • @Balbirsinghusa
    @Balbirsinghusa 2 года назад +12

    ਪੰਜਾਬੀ ਕਦੇ ਰਾਹੀ ਨੂੰ ਨਹੀਂ ਸੀ ਭੁੱਖਾ ਲੰਘਣ ਦਿੰਦੇ ਪਿੰਡ ਵਿੱਚੋਂ ਪਰ ਅੱਜ ਕੱਲ ਸਮਾਂ ਬੜਾ ਭਿਆਨਕ ਆ ਗਿਆ।

  • @nikadirba4405
    @nikadirba4405 2 года назад +3

    Big Brother Gurpreet Singh ji 🙏🙏🙏🙏 God bless you brother 🙏🙏🙏🙏🙏 Satnam Waheguru ji 🙏🙏🙏🙏

  • @Drsaab143
    @Drsaab143 3 месяца назад

    ਬਿਲਕੁਲ ਮੇਰੇ ਪਾਪਾ ਵਰਗੇ ਨੇ ਬਾਪੂ ਜੀ ਸੇਮ ਟੂ ਸੇਮ ਓਦਾਂ ਹੀ ਬੱਚਿਆਂ ਵਾਂਗ ਕਰਨਾ ਓਦਾਂ ਹੀ ਬੋਲਣਾ। ਵਾਹਿਗੁਰੂ ਸਬ ਮਾ ਪਿਉ ਨੂੰ ਚੰਗਾ ਧੀ ਪੁੱਤ ਦੇਵੇ ਸਾਭਨ ਆਲਾ ❤

  • @mahendragodara4808
    @mahendragodara4808 2 года назад +7

    वाहे गुरु जी मैहर करे सतनाम वाहै गुरु

  • @DeepSingh-xf7po
    @DeepSingh-xf7po 2 года назад +11

    ਵਾਹਿਗੁਰੂ ਜੀ ਮਿਹਰ ਕਰੇ 👏

  • @narinderbasi5111
    @narinderbasi5111 9 месяцев назад +1

    We are speechless . We all are with you . 🙏🙏🙏🙏

  • @majorsingh4297
    @majorsingh4297 8 месяцев назад

    ਹਾਏ ਓ ਰੱਬਾ ਕਿਹੜਾ ਰਿਸ਼ਤਾ ਜੋੜ ਤਾ ਰਾਹ ਜਾਂਦੇ ਜਾਂਦੇ ਦਾਦੇ ਦਾ ਪੋਤਾ ਮਿਲ ਗਿਆ, ਬਾਈ ਲਵ ਯੂ ਯਾਰ

  • @amanpreet8576
    @amanpreet8576 Год назад +1

    jaspreet veere thada bhut dhanwad tusi bapu ji nu shi salamat gurpreet verre kolo pahucha deta waheguru bhala krn thada verre

  • @luckymaan9928
    @luckymaan9928 Год назад +1

    ਪਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖੇ ਮਿੰਟੂ ਵੀਰ ਤੇ ਟੀਮ ਨੂੰ

  • @luckymaan9928
    @luckymaan9928 Год назад +3

    ਕਾਨੂੰਨੀ ਕਾਰਵਾਈ ਨਾਲ ਜ਼ਮੀਨ ਬਾਪੂ ਦੇ ਨਾਮ ਦੁਬਾਰਾ ਹੋ ਸਕਦੀ ਐ

  • @amandeepsingh-yk4nt
    @amandeepsingh-yk4nt 2 года назад +8

    ਵਾਹੇਗੁਰੂ ਜੀ ਮੇਹਰ ਕਰੇ

  • @DidarVirk-dj9ul
    @DidarVirk-dj9ul 5 месяцев назад

    Waheguru ji.gurpreet ji dhun hai tuhadi sewa

  • @ramankaur470
    @ramankaur470 2 года назад +1

    menu ta mere Dada ji varge lagde aa , love you Bappu ji Rabb menu mauka deve thonu sariya khushiya lya deva 💕💕💕💕

  • @gurmailsinghsangha2501
    @gurmailsinghsangha2501 2 года назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਜਸਪ੍ਰੀਤ ਸਿੰਘ ਵਾਹਿਗੁਰੂ ਵਾਹਿਗੁਰੂ

  • @DarshanRomana
    @DarshanRomana 2 года назад +2

    ਵਾਹਿਗੁਰੂ ਜੀ ਮੇਹਰ ਕਰਨ ਗੁਰਪ੍ਰੀਤ ਵੀਰ ਜੀ ਤੇ

  • @inderjeet3625
    @inderjeet3625 Год назад +1

    It’s really very very touching
    No humans can stop their tears rolling out of their eyes .
    Many can relate this to their old parents .
    Parmatma zulm karan waleyaan nu sumatt bakhshan🙏
    Wish I could be of any help to your great deeds Gurpreet ji .
    Waheguru ji , from Bangalore 🙏

  • @Sukhdeep466singh
    @Sukhdeep466singh 10 месяцев назад +1

    Veer waheguru app the lami age kare bhut bidia

  • @balvindersidhu2204
    @balvindersidhu2204 2 года назад +10

    Waheguru ji bapu ji shi jgha phoch gye
    Bapu ji nu tandrustiya Chardikla bakshe🙏🙏🙏
    Gurpreet beerji te teem nu tandrustiya Chardikla bakshe waheguru🙏🙏🙏🙏🙏🙏🙏

  • @khalsaworldtv1215
    @khalsaworldtv1215 Год назад +1

    ਵਾਹਿਗੁਰੂ ਜੀ ਜਸਪ੍ਰੀਤ ਸਿੰਘ ਜੀ ਦੀ ਚੜਦੀ ਕਲਾ ਕਰਨ
    ਬਾਪੂ ਜੀ ਅਤੇ ਵੀਰ ਗੁਰਪ੍ਰੀਤ ਸਿੰਘ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਖ਼ੁਸ਼ੀਆਂ ਬਖਸ਼ਣ ❤

  • @ajaibsingh6044
    @ajaibsingh6044 2 года назад +2

    ਵਾਹਿਗੁਰੂ ਜੀ ਮੇਹਰ ਕਰਨ

  • @shamshadali2703
    @shamshadali2703 9 месяцев назад +3

    vary good

  • @lovelytoor5246
    @lovelytoor5246 2 года назад +8

    ਵੀਰ ਮਿਟੂੰ ਨੂੰ ਪਰਮਾਤਮਾ ਤੰਦਰੁਸਤੀ ਬਖਸ਼ੇ

  • @jaswinderbrar8418
    @jaswinderbrar8418 Год назад +1

    ਵਾਹਿਗਰੂ ਭਲਾ ਕਰੇ 🙏🏻🙏🏻

  • @sukhramrajpal8379
    @sukhramrajpal8379 2 года назад +3

    ਮਨੁੱਖਤਾ ਦੀ ਸੇਵਾ ਪਰਮਾਤਮਾ ਦੀ ਸੇਵਾ ਇਕ ਬਰਾਬਰ। ਪਰਮਾਤਮਾ ਭਲਾ ਕਰੇ।

  • @Drsaab143
    @Drsaab143 3 месяца назад

    Rabb da banda mil gya Bapu tenu nahi ta teri halat hor kharab ho jani c. Waheguru Mehar kre. Tnxxx bai Gurpreet y ❤

  • @kamboj_farming
    @kamboj_farming 9 месяцев назад +1

    ਵਾਉ ਤੇਨੂੰ ਸਲਾਮ ਆ 🙏🏼🙏🏼🙏🏼

  • @gurmeetsinghdhaliwal802
    @gurmeetsinghdhaliwal802 2 года назад +16

    Waheguru mehar kre is bapu Ji te

  • @harrymehat2932
    @harrymehat2932 10 месяцев назад +1

    Bapu di jameen seva vich lagni chahidi 🙏🙏

  • @tejasinghsinhg6873
    @tejasinghsinhg6873 2 года назад +6

    ਵਾਹਿਗੁਰੂ ਜੀ 🙏🙏

  • @harpreetkaur8063
    @harpreetkaur8063 2 года назад +4

    ਸਤਿ ਸ੍ਰੀ ਆਕਾਲ ਜੀ ਸਤਿਨਾਮ ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਬਹੁਤ ਵਧੀਆ ਕੀਤਾਜਸਪਰੀਤਬੇਟੇਅਤੇਗੁਰਪਰੀਤਸਿੰਘਵੀਰਜੀਆਪਜੀਆਦਾਬਹੁਤਬਹੁਤਧੰਨਵਾਦਜੀਜਿਉਦਾਜਾਗਦੇਪਹੁੰਚਗੇ

  • @deepkaur4502
    @deepkaur4502 Год назад

    ਬੁਹਤ ਗਲਤ ਕੀਤਾ ਬਾਪੂ ਜੀ ਨਾਲ

  • @SukhveerSingh-rw1ze
    @SukhveerSingh-rw1ze 6 месяцев назад

    Jinda rahe ho bhai waheguru tenu lamiya umra Bakshi

  • @JaspalSingh-nx5jo
    @JaspalSingh-nx5jo 2 года назад +14

    No words to describe good deed of Munkakat di sava

  • @terralight9098
    @terralight9098 Год назад

    Akha cho hanju aa gye veer Tera dena a duniya nahi de sakdi tusi rab de bande ho.mhan sewa a viro thodi

  • @amardeepsinghbhattikala189
    @amardeepsinghbhattikala189 2 года назад +6

    Waheguru ji veer gurpreet singh mintu nu nirog tandrusti pria jewan waksho

  • @surjitdhariwal1594
    @surjitdhariwal1594 2 года назад +8

    ਗੱਲ ਸਿਰਫ ਇਸ ਬਜੁਰਗ ਦੀ ਨਹੀ ਹੈ ਇਸ ਤਰਾਂ ਦੇ ਪੰਜਾਬ ਵਿੱਚ ਅਨੇਕਾਂ ਹਨ। ਜੇ ਸਾਰੇ ਘਰਾਂ ਵਿੱਚੋਂ ਨਿਕਲ ਇੰਜ ਆਸ਼ਰਮਾਂ ਚ ਆਸਰਾ ਭਾਲਣਗੇ ਤਾਂ ਕਿੱਦਾਂ ਸਰੇਗਾ। ਸੋਚਣ ਦੀ ਲੋੜ ਹੈ।

  • @pastercharles3421
    @pastercharles3421 6 месяцев назад +1

    ਏਹਨੂੰ ਵੇਖ ਕੇ ਲੱਗਦਾ ਸਰਬੱਤ ਦਾ ਭਲਾ ਕਰਨ ਦੀ ਗੱਲ ਕਰਨ ਦੀ ਵਜਾਏ ਆਪਣੇ ਮਾਂ ਬਾਪ ਬਰਾ ਦਾ ਭਲਾ ਕਰ ਲਵੋ 20% ਜੱਟ ਏਸੇ ਤਰ੍ਹਾਂ ਦੇ ਨੇਂ ਜੋ😢 ਆਪਣੇਆ ਦੀ ਜ਼ਮੀਨ ਖੋਹ ਕੇ ਘਰੋਂ ਕੱਢ ਦੇਂਦੇ ਹਨ ਤੇ ਨਾਅਰੇ ਲਾਉਂਦੇ ਹਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਆ ਵੇਖ ਲਵੋ ਰੱਬ ਦਾ ਡਰ ਏਹਨਾਂ ਲੋਕਾਂ ਨੂੰ ਹੈਂ ਨਹੀਂ ਏਹਨਾਂ ਨੂੰ ਪੂਛੋਂ ਜ਼ਮੀਨ ਖੋਹਣ ਵਾਲੇਔ ਤੁਸੀਂ ਪਕੀਆਂ ਟਿਕਟਾਂ ਲੈ ਕੇ ਆਏ ਤੁਸੀਂ ਨਹੀਂ ਮਰਨਾ ਜ਼ਮੀਨ ਨਾਲ ਲੈ ਜਾਵੋਂ ਗੇ ਕੀਤੇ ਹੋਏ ਕੰਮ ਨਾਲ ਜਾਂਣਗੇ

  • @santoshjhagra4715
    @santoshjhagra4715 2 месяца назад

    Waheguru ji waheguru ji waheguru ji waheguru ji waheguru ji

  • @Saroopsingh102
    @Saroopsingh102 2 года назад +1

    Jaspreet Bai da bahut dhanyawad ji

  • @zubirali4876
    @zubirali4876 2 года назад +16

    May Almighty Allah Ta'ala Bless our Bappu Ji with good Health n Longevity n leads a Happy Ending in Life Aamiin 🤲🙏,
    Many Thanks to Manuktha Di Sewa Society led by Veer Gurpreet Singh Ji for doing such great Sewa towards society irrespective of Race n Religion,🙏
    Many Thanks to our Veer Ji who took care of Bappu Ji n brought him to Heaven on Earth at Manuktha Di Sewa,, Heaven Home 🏠🏡,🙏🤲

  • @Drsaab143
    @Drsaab143 3 месяца назад

    ਰੋਣਾ ਬਹੁਤ ਆਉਂਦਾ ਹਰ ਵੀਡਿਓ ਦੇਖ ਕੇ 😢

  • @lovepreetrathore9371
    @lovepreetrathore9371 Год назад

    ਵਾਹਿਗੁਰੂ ਜੀ ਮੇਹਰ ਕਰਨ ਸੀ ਬਾਪੂ ਤੇ

  • @sethisingh7389
    @sethisingh7389 2 года назад +3

    Waheguru ji mehar Karan Bapu ji di halat dekh kar rona aa gaya hai thanks veer ji manukhta di sewa Karan da waheguru ji hamesha tuda saath den

  • @preetkaur9896
    @preetkaur9896 2 года назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏

  • @mohindersidhu1279
    @mohindersidhu1279 7 месяцев назад

    Salute to Jaspreet &Gurpreet Singh g

  • @Gopisinghsohi
    @Gopisinghsohi Год назад

    ਜਸਪ੍ਰੀਤ ਜਿਉਂਦਾ ਰਹਿ ਵੀਰ ,, ਵਾਹਿਗੁਰੂ ਜੀ ਕਿਰਪਾ ਕਰਨ ਵੀਰੇ ,, ਗੁਰਪ੍ਰੀਤ ਵੀਰ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ ।

  • @Makhan-r1j
    @Makhan-r1j 6 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ

  • @sandhusingh8151
    @sandhusingh8151 2 года назад +1

    Bapu ji da hosla aje vi buland h salute h bapu ji nu

  • @tarlochansingh8782
    @tarlochansingh8782 2 года назад +3

    Waheguru g chardi kla kre veer g

  • @Ashvineemalhotra
    @Ashvineemalhotra 4 месяца назад

    Estarh di seva waheguruji mainu ve bakshan

  • @muzikkism
    @muzikkism 2 года назад +20

    Waheguruji🙏. Bapuji is so sweet,he specially met the guy at the end who got him to the right place. It's sad the same brother Bapuji must have take. Care of as his own kid took his property n treated him so bad. Wmk🙏

  • @AmandeepKaur-os7yw
    @AmandeepKaur-os7yw 2 года назад +1

    Whaheguru ji Gurpreet veer ji nu bahut agey tak leke jan

  • @baljindersinghkehal4247
    @baljindersinghkehal4247 2 года назад +8

    Waheguru g

  • @kaurkaur9164
    @kaurkaur9164 2 года назад +1

    gurpreet veer waheguru ji tuhanu hamesha khush rahoke 🙏🙏

  • @hardeepsinghcheema429
    @hardeepsinghcheema429 2 года назад +1

    ਗੁਰਪ੍ਰੀਤ ਵੀਰ ਤੂੰ ਤਾਂ ਛੋਟਾ ਰੱਬ ਏਂ I

  • @baljindervirk6087
    @baljindervirk6087 Год назад

    ਜਨਾਨੀਆਂ ਕਰਕੇ ਸਰਦਾਰ ਧੱਕੇ ਖਾਂਦੇ ਫਿਰਦੇ ਨੇ ਮੇਰੇ ਰੱਬਾ

  • @surjitkaur1895
    @surjitkaur1895 Год назад

    ਵਾਹਿਗੁਰੂ ਜੀ ਮੇਹਰ ਕਰੋ ਜੀ।

  • @deepk4399
    @deepk4399 2 года назад +1

    End ch tan akhan chu pani hi ah gaya bai …..waheguru mehar kar thodye ty lami umar dayn

  • @rajkaur6341
    @rajkaur6341 Год назад

    Veer ji Waheguru g tvanu chrdikla vich rakhe

  • @paramvirsinghbhatti5212
    @paramvirsinghbhatti5212 2 года назад +2

    Waheguru Waheguru thanks veer ji

  • @SatnamSingh-su3kq
    @SatnamSingh-su3kq 2 года назад +2

    Wah war ji

  • @GurpreetSingh-fy6qf
    @GurpreetSingh-fy6qf 2 года назад +2

    Veera last Vic ta dil khus kar dita ❤ wmk Tara ta v

  • @rajbirsingh3641
    @rajbirsingh3641 2 года назад +2

    Waheguru ji meher karan

  • @Paramjeetsingh-gc8gz
    @Paramjeetsingh-gc8gz 2 года назад +1

    ਵਾਹਿਗੁਰੂ

  • @simranjotkaur549
    @simranjotkaur549 2 года назад +1

    Gurpreet veer ji god bless you

  • @Komalsingh-xu8ir
    @Komalsingh-xu8ir 2 года назад +2

    Well done Jaspreet Baiji.God bless you.

  • @LovePreet-qk8zr
    @LovePreet-qk8zr 2 года назад +2

    Than hai manukhta di sewa kuch Kahan lai lafage nahi Han Satnam waheguru ji 🙏🙏🙏🙏

  • @tarsemmannp5499
    @tarsemmannp5499 2 года назад +5

    Waheguru ji 🙏 mehar kri sab te ♥ 💖 ❤ 🙏 💕 💙

  • @yadvirk6857
    @yadvirk6857 2 года назад +3

    Waheguru ji Waheguru ji Waheguru ji Waheguru ji Waheguru ji Waheguru ji 🙏 sb ta Mehr kri daatya 🙏

  • @wilsonawesomegamer08jackso76
    @wilsonawesomegamer08jackso76 2 года назад

    Bapu ji sachi bhut vadiya neh

  • @jot123
    @jot123 2 года назад

    ਵਾਹਿਗੁਰੂ ਜੀ ਭਲੀ ਕਰਨ

  • @sonyvalu6137
    @sonyvalu6137 Год назад

    ਗੁਰਪ੍ਰੀਤ ਜੀ ਤੁਸੀਂ ਗਰੇਟ ਹੋ, ਜੀ, ਵਾਹਿਗੁਰੂ ਜੀ, ਮੇਹਰ ਕਰੇ🙏🙏🙏🙏🙏

  • @SurajSingh-co1bt
    @SurajSingh-co1bt 6 месяцев назад

    Waheguru ji waheguru ji waheguru ji