Manukhta di sewa ਕੁੱਤੀ ਨੂੰ ਜੱਫੀ ਪਾਕੇ ਸੌਣ ਵਾਲੇ ਭੈਣ ਭਰਾ ਦੀ ਕਹਾਣੀ ਸੁਣ ਗਿੱਪੀ ਗਰੇਵਾਲ ਵੀ ਹੈਰਾਨ

Поделиться
HTML-код
  • Опубликовано: 28 дек 2024

Комментарии • 113

  • @HarjeetSingh-o6d
    @HarjeetSingh-o6d 2 месяца назад +3

    ਲੋਕੋ ਰੱਬ ਦੇ ਦਰਸ਼ਨ ਕਰ ਲੳ😮 ਗੁਰਪ੍ਰੀਤ ਸਿੰਘ ਮਿੰਟੂ ਵੀਰ ਜੀ ਦੀ ਧਨ ਆ ਸੇਵਾ,,

  • @harbhajansinghsekhon2899
    @harbhajansinghsekhon2899 3 месяца назад +42

    ਸੁਪਨਿਆ ਦੇ ਘਰ ਦੀ ਸਟੋਰੀ ਲੈ ਕੇ ਫਿਲਮ ਬਣਾਉ ਜੀ। ਭਰਾਵਾ ਤੇਰੀ ਸੇਵਾ ਨੂੰ ਸੋ-ਸੋ ਵਾਰ ਫਾਤਿਹ।

  • @NarinderPal-ul8id
    @NarinderPal-ul8id 3 месяца назад +47

    ਮਿੰਟੂ ਬਾਈ ਦੀ ਹਿੰਮਤ ਨੂੰ ਸੌਂ ਸੌ ਸਲਾਮ ਮੈਨੂੰ ਲੱਗਦਾ ਗਿੱਪੀ ਗਰੇਵਾਲ ਸੁਪਨਿਆਂ ਦੇ ਘਰ ਤੇ ਕੋਈ ਨਾ ਕੋਈ ਫ਼ਿਲਮ ਜਰੁਰੂ ਬਣਾਉਣਗੇ

  • @RakeshKumar-qt6dc
    @RakeshKumar-qt6dc 3 месяца назад +7

    ਮਿੰਟੂ ਵੀਰ ਜੀ ❤❤ ਧੰਨ ਹੈ ਤਹਾਨੂੰ ਜ਼ਨਮ ਦੇਣ ਵਾਲ਼ੀ ਮਾਤਾ ਜੀ ਤੇ ਧੰਨ ਹੋ ਤੁਸੀਂ ਰੱਬ ਹੈ ਸੁਣੇਗਾ ਤਾਂ ਸੀ ਪਰ ਇਨਸਾਨ ਦੇ ਰੂਪ ਵਿੱਚ ਤੁਸੀਂ ਰੱਬ ਤੋਂ ਘੱਟ ਨਹੀਂ ਪਰਮਾਤਮਾ ਤਹਾਨੂੰ ਚੰਗੀ ਸੇਹਤ ਤੇ ਲੰਬੀ ਉਮਰ ਬਕਸ਼ੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤

  • @jindersinghjindersingh8402
    @jindersinghjindersingh8402 3 месяца назад +22

    ਮਿੰਟੂ ਬਾਈ ਨਾ ਤਾਂ ਜੱਮਣਾ ਦੁਨੀਆਂ ਵਿੱਚ ਨਾ ਕੋਈ ਹੋਊਗਾ ਸੈਲਿਊਟ ਆ ਵੀਰ ਜੀ

  • @JaspreetKaur-f8b
    @JaspreetKaur-f8b 2 месяца назад +2

    ਵੀਰ ਜੀ ਤਹਾਡੀ ਸੇਵਾ ਨੂੰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸਫਲ ਕਰਨ🙏🙏🙏

  • @Manjinder_Singh
    @Manjinder_Singh 3 месяца назад +9

    ਵੀਰ ਜੀ ਤੁਹਾਡੀ ਸੇਵਾਂ ਧੰਨ ਹੈ

  • @Sehgalrajinder-u5x
    @Sehgalrajinder-u5x 3 месяца назад +11

    ਵਾਹਿਗੁਰੂ ਜੀ ਵਾਹਿਗੁਰੂ ਜੀ

  • @prabhjotkaur629
    @prabhjotkaur629 3 месяца назад +7

    ਵਹਿਗੁਰੂ ਕਿਰਪਾ ਕਰਨ ਸੋਝੀ ਸੁਮਤ ਪਿਆਰ ਬਰਕਤਾਂ ਨਾਮ ਸਿਮਰਨ ਦੀਆਂ ਅਸੀਸਾਂ ਬੱਚੇ ਬੱਚੀਆਂ ਨੂੰ ਬਖਸ਼ਣ ਸਾਰੀ ਟੀਮ ਨੂੰ ਚੜ੍ਹਦੀ ਕਲਾਂ ਬਖਸ਼ਣ 🎉🎉🙏🙏

  • @parshotambanga122
    @parshotambanga122 3 месяца назад +5

    ਵੀਰ ਜੀ ਆਪ ਦੀ ਸੇਵਾ ਨੁੰ ਸਲਾਮ ਹੈ

  • @ravinderkaur805
    @ravinderkaur805 3 месяца назад +10

    Waheguru ji jug jug jio gurpreet bahji

  • @beantdeol9324
    @beantdeol9324 3 месяца назад +6

    ਵਾਹਿਗੁਰੂ ਜੀ ਇਨ੍ਹਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਜੀ

  • @HarpreetSingh-lb6gb
    @HarpreetSingh-lb6gb 2 месяца назад +1

    ਵਾਹਿਗੁਰੂ ਜੀ
    ਰੱਬ ਇਕ ਪਾਸੇ ਦੂਜੇ ਪਾਸੇ ਸ੍ਰ.ਗੁਰਪ੍ਰੀਤ ਸਿੰਘ ਕੋਈ ਮੁਕਾਬਲਾ ਨਹੀਂ ਹੈ ਜੀ।
    ਇਹ ਸੰਸਥਾ ਸਦਾ ਖ਼ੁਸ਼ੀ ਵਿੱਚ ਰਵੇ ਜੀ।
    ਵਾਹਿਗੁਰੂ ਜੀ

  • @KuldeepSingh-ep6mf
    @KuldeepSingh-ep6mf 2 месяца назад

    World ਚ ਮਿਸਾਲ ਹੈ respected ਗੁਰਪ੍ਰੀਤ ਸਿੰਘ ਮਿੰਟੂ ਵੀਰ। God bless all team

  • @harbhajansinghsekhon2899
    @harbhajansinghsekhon2899 3 месяца назад +6

    ਮਿੰਟੂ ਜੀ ਤੁਸੀ ਬਹੁਤ ਵੱਡਾ ਪਰਉਪਕਾਰ ਕਰ ਰਹੇ। ਵਾਹਿਗੁਰੂ ਜੀ ਚੜਦੀ ਕਲਾਂ ਵਿੱਚ ਰੱਖੇ।

  • @KantaSharma-x2m
    @KantaSharma-x2m 3 месяца назад +8

    Waheguru ji jug jug Gurpreet bahji 🙏🙏

  • @AmarjitBhullar-f2r
    @AmarjitBhullar-f2r 3 месяца назад +2

    ਮਿੰਟੂ ਵੀਰ ਤਹਾਨੂੰ ਦਿਲੋਂ ਸਲੂਟ ਹੈ। ਧੰਨ ਜੇ ਤੁਸੀਂ ਧੰਨ ਜੇ ਤੁਸੀਂ।ਤੇ ਧੰਨ ਹੈ ਉਹ ਮਾਂ ਪਿਓ ਜਿਸਨੇ ਤਹਾਨੂੰ ਜਨਮ ਦਿੱਤਾ। ਕਰੋੜਾਂ ਕਰੋੜਾਂ ਵਾਰ ਉਨ੍ਹਾਂ ਨੂੰ ਸਲੂਟ ਹੈ।ਅਗਰ ਜੇ ਕਿਸੇ ਨੇ ਸੇਵਾ ਕਰਨੀਂ ਹੈ ਦਾਨ ਪੁੰਨ ਕਰਨਾ ਹੈ ਤਾਂ ਮਨੁੱਖਤਾ ਦੀ ਸੇਵਾ ਜਿੱਥੇ ਮਿੰਟੂ ਵੀਰ ਵਰਗੇ ਸਾਫ ਦਿਲ ਇਨਸਾਨ ਸੇਵਾ ਨਿਭਾ ਰਹੇ ਹਨ ਓਥੇ ਦਿਓ। ਗੁਰਦੁਆਰਿਆਂ ਵਿੱਚ ਨਾਂ ਵੀ ਦਿਓਗੇ ਤਾਂ ਕੋਈ ਗੱਲ ਨਹੀਂ। ਉਹ ਤਾਂ ਸਭ ਸ਼੍ਰੋਮਣੀ ਕਮੇਟੀ ਨੇ ਖਾਣ ਤੇ ਹੀ ਲੱਕ ਬੰਨ੍ਹਿਆ ਹੋਇਆ ਹੈ।ਤੁਸੀ ਕਿਤੇ ਗੁਰਦੁਆਰੇ ਚਲੇ ਜਾਓ ਦੂਰ ਤਾਂ ਜੇ ਤੁਸੀਂ ਰਾਤ ਠਹਿਰਨਾਂ ਹੋਵੇ ਤਾਂ ਤੁਹਾਨੂੰ ਕਮਰਾ ਨਹੀਂ ਮਿਲੇਗਾ।ਬੋਲਦੇ ਨਹੀਂ ਸਿੱਧੇ ਮੂੰਹ ਉਹ ਗੱਲ ਨਹੀ ਕਰਦੇ।ਜਾ ਕਿਸੇ ਦੀ ਫ਼ਰਮਾਇਸ਼ ਹੋਵੇ ਤਾਂ ਫਿਰ ਕਮਰਾ ਮਿਲ ਜਾਵੇਗਾ ਤੁਹਾਨੂੰ। ਇਸ ਲਈ ਦਾਨ ਦੇਣਾਂ ਹੈ ਇਥੇ ਦਿਓ ਇਹੋ ਜਿਹੀਆਂ ਜਗਾ ਤੇ ਦਿਓ ਜਿਥੇ ਪਤਾ ਹੈ ਕਿ ਨਜਾਇਜ਼ ਵਰਤੋਂ ਨਹੀਂ ਹੋਵੇਗੀ ਤਹਾਡੇ ਪੈਸੇ ਦੀ।ਬਾਕੀ ਮਿੰਟੂ ਵੀਰ ਕੋਲ ਜ਼ਰੂਰ ਇੱਕ ਵਾਰ ਮਨ ਕਰਦਾ ਕਿ ਮਨੁਖਤਾ ਦੀ ਸੇਵਾ ਸੈਂਟਰ ਜ਼ਰੂਰ ਵੇਖ ਕੇ ਆਉਣਾਂ ਇੱਕ ਵਾਰ। ਮਿੰਟੂ ਵੀਰ ਦੀ ਪ੍ਰਮਾਤਮਾਂ ਲੰਮੀ ਉਮਰ ਕਰੇ। ਜਿਹੜਾ ਦੁਖੀਆ ਦੀ ਇੰਨੀ ਜ਼ਿਆਦਾ ਸੇਵਾ ਕਰ ਰਿਹਾ ਹੈ।🙏🙏

  • @ManinderSingh-gp3dt
    @ManinderSingh-gp3dt 3 месяца назад +2

    ਸਲਾਮ ਆ ਵੀਰ ਨੂੰ

  • @ramandeepkaur4973
    @ramandeepkaur4973 2 месяца назад +1

    Dahanwaad social media da jine bai who jhian roohan de darshan krwaye

  • @gurdevkaur1209
    @gurdevkaur1209 2 месяца назад +2

    ❤❤ ਜੁਗ ਜੁਗ ਜੀਓ ਗੁਰਪਰੀਤ ਸਿੰਘ ਵੀਰ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਚੰਗੇ ਸੁਭਾਅ ਤੇ ਬਹੁਤ ਹੀ ਸਮਝਦਾਰ ਤੇ ਨੇਕ ਸੋਚ ਵਾਲੇ ਇਨਸਾਨ ਹੋ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ ਰੱਬ ਤੁਹਾਡੀ ਸਾਰਿਆਂ ਵੀਰਾਂ ਦੀ ਉਮਰ ਲੰਬੀ ਕਰੇ ਜੀ

  • @happylifewithbankebihari3082
    @happylifewithbankebihari3082 3 месяца назад +1

    Gurpreet veer dhan dhan h tu

  • @AkashdeepSinghVeghal
    @AkashdeepSinghVeghal 3 месяца назад +1

    Naman aaa gurpreet singh mintu veer nu

  • @paramdhillon-bk5de
    @paramdhillon-bk5de 3 месяца назад +1

    Gurpreet bhai god bless you 🙏koti kot prnam bhai g nu 🙏❤️❤️maa g nu koti kot prnam 🙏🙏

  • @SurjitSingh-o6p
    @SurjitSingh-o6p Месяц назад

    Bahut changa Kar rahy supnia dy gar valy

  • @sonubuttar4933
    @sonubuttar4933 2 месяца назад

    Kalyug Ch Rabb de Rup Gurpreet Mintu Veer Waheguru lami umar laye veer nu

  • @ksingh4681
    @ksingh4681 2 месяца назад +1

    Waheguru ji ka khalsa waheguru ji ki Fateh ji

  • @BlackPanthers-q3f
    @BlackPanthers-q3f 3 месяца назад +1

    Roop medam de ankhan दे hanjhu ohna de saaf dil di nishani ,God bless u all team ,Gughi sir ,Gippy bai g sare suljhe hoe member

  • @Mohansingh-u7i5b
    @Mohansingh-u7i5b 3 месяца назад +1

    ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ,,,🙏🙏❤️💜🌹🌹🙏🙏❤️💜

  • @Surendrasingh-k9p5p
    @Surendrasingh-k9p5p Месяц назад

    Kamaal aa veerji tusi badi soni rooh o koi

  • @amarjitkaur1995
    @amarjitkaur1995 3 месяца назад

    ਗੁਰਪ੍ਰੀਤ ਸਿੰਘ ਜੀ ਦਾ ਦਿਲ ਕਿੰਨਾ ਵਿਸ਼ਾਲ ਹੈ । ਦਿਲੋਂ ਸਲੂਟ ਹੈ।
    ਅਰਦਾਸ ਫ਼ਿਲਮ ਦੇ ਸਾਰੇ ਮੈਂਬਰ ਵਧਾਈ ਦੇ ਪਾਤਰ ਹਨ ❤

  • @flashsingh8685
    @flashsingh8685 2 месяца назад

    ਸਲੂਟ ਹੈ ਜੀ ਗੁਰਪ੍ਰੀਤ ਸਿੰਘ ਵੀਰ ਜੀ ਨੂੰ🙏🙏

  • @kuldipkaurkalsi923
    @kuldipkaurkalsi923 3 месяца назад +7

    God blass you all member

  • @Surendrasingh-k9p5p
    @Surendrasingh-k9p5p Месяц назад

    Kamaal.aa veerji

  • @Rohankumarart
    @Rohankumarart 2 месяца назад

    मिटू भाई जी आपको सलिऊट हैं

  • @ksingh4681
    @ksingh4681 2 месяца назад

    Waheguru ji aap ji nu hmesha khush rakhe ❤

  • @harpreetkaur350
    @harpreetkaur350 3 месяца назад +1

    ਸਾਰੇ ਐਕਟਰਾ ਦਾ ਧੰਨਵਾਦ 🙏🙏🙏🙏🙏

  • @PalwinderKaur-no5vl
    @PalwinderKaur-no5vl 3 месяца назад +1

    Waheguru ji mehar kre sb te

  • @sahilarora8001
    @sahilarora8001 3 месяца назад +1

    May Waheguru ji always bless you veer ji

  • @gurus1213
    @gurus1213 3 месяца назад +3

    Waheguru ji mehar krre to all

  • @asingh1174
    @asingh1174 Месяц назад

    Commendable work

  • @AkashdeepSinghVeghal
    @AkashdeepSinghVeghal 3 месяца назад

    Gippy ji gurpreet jindabaad tuhade varge insana di bohut hi lor hai

  • @randhirdhillon972
    @randhirdhillon972 3 месяца назад +1

    Waheguru ji MDSS Family Ta Kirpa Karni ji

  • @sadsongpunjabi6187
    @sadsongpunjabi6187 3 месяца назад

    Gurpreet paji❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ allah pak rehmat rakhe. jazak allah

  • @Ennastellacheenu
    @Ennastellacheenu 2 месяца назад

    Dhan hai veera

  • @Sukhdevsingh607
    @Sukhdevsingh607 2 месяца назад

    Very great Bai ji

  • @deepdhaliwal3614
    @deepdhaliwal3614 3 месяца назад +1

    ਵਾਹਿਗੁਰੂ ਜੀ🙏

  • @kuldipkaur1470
    @kuldipkaur1470 3 месяца назад +2

    God bless you all

  • @robikumer1543
    @robikumer1543 3 месяца назад +1

    Waheguru ji meher kre❤❤

  • @bobbiecheema4833
    @bobbiecheema4833 3 месяца назад +1

    Waheguru ji bless you all always.🙏🙏

  • @ArshjotSingh-e2s
    @ArshjotSingh-e2s 3 месяца назад +1

    Hon lag rahyo Asli Hero ❤❤❤❤❤❤

  • @harpreetkaur350
    @harpreetkaur350 3 месяца назад

    ਪੰਜਾਬੀੳ ਪੰਜਾਬੀ ਆ ਦੀ ਮਦਦ ਕਰਿਆ ਕਰੋ ਧੰਨਵਾਦ 🙏🙏

  • @mario126
    @mario126 3 месяца назад +1

    God bless u veere

  • @avtargrewal2489
    @avtargrewal2489 3 месяца назад

    Jyoda vasda reh gurpreet veere

    • @avtargrewal2489
      @avtargrewal2489 3 месяца назад

      Mentu veere bhut vadiya kam krde tuc waheguru ji bhut kirpa krn tuhade te

  • @GurjitSingh-wz8tq
    @GurjitSingh-wz8tq 3 месяца назад +2

    Waheguru ji

  • @inderjitkaur2006
    @inderjitkaur2006 3 месяца назад

    Waheguru g mehar krio

  • @ankushsharma1667
    @ankushsharma1667 3 месяца назад

    Wahaguru ji🎉🎉

  • @NarinderSingh-kt8qq
    @NarinderSingh-kt8qq 3 месяца назад

    Waheguru ji Waheguru ji ❤🙏🙏🙏🙏🙏❤️👏🏼👏🏼👏🏼👏🏼👏🏼❤️❤️❤️❤️❤️🌹🌹🌹🌹🌹🌹🌹🙏🙏🙏🙏🙏

  • @Lakhveersingh-s4r
    @Lakhveersingh-s4r 3 месяца назад

    Waheguru ji waheguru ji waheguru ji waheguru ji waheguru ji

  • @KantaDevi-id4yc
    @KantaDevi-id4yc 3 месяца назад +1

    Waheguru ji Waheguru ji 😢

  • @jagdishram6460
    @jagdishram6460 3 месяца назад +1

    Waheguru ji🙏🙏🙏

  • @DilpreetSingh-i9y
    @DilpreetSingh-i9y 3 месяца назад

    Dhan maharaj ji❤

  • @GurbinderSingh-u7f
    @GurbinderSingh-u7f 2 месяца назад

    🙏🙏🙏🙏🙏🙏🙏

  • @mithanlalkalalka9801
    @mithanlalkalalka9801 2 месяца назад

    🙏🙏

  • @kantakumar1637
    @kantakumar1637 2 месяца назад

    Movie bnaungy hun es ty eh 😊

  • @LakhwinderKaur-e6v
    @LakhwinderKaur-e6v 2 месяца назад

    🙏🙏🙏🙏🙏🙏

  • @gurmaildhaliwal9510
    @gurmaildhaliwal9510 2 месяца назад

    🙏🙏🙏👍👍🙏🙏🙏🙏🙏🙏

  • @bagasingh3216
    @bagasingh3216 3 месяца назад

    Nice ❤❤

  • @SherSingh-cw6pt
    @SherSingh-cw6pt 2 месяца назад

    ❤❤❤❤❤❤❤❤❤❤❤❤❤❤❤❤❤❤❤❤

  • @GurdeepSingh-oh5kl
    @GurdeepSingh-oh5kl 3 месяца назад +2

    ਮਿੰਟੂ ਬਾਈ ਜੀ ਪੱਰ ਇਹੇ ਪੰਜਾਬ ਵਾਸਤੇ ਨਹੀਂ ਬੋਲਦੇ ਡਰਾਮੇਬਾਜ਼ੀ ਕਰਦਾਂ ਨੇਂ

  • @ravindersidhu3387
    @ravindersidhu3387 2 месяца назад

    🎉🎉🎉🎉🎉

  • @guru3198
    @guru3198 2 месяца назад

    🙏🤲🤲🤲🤲

  • @BasantSingh846
    @BasantSingh846 3 месяца назад +3

    Veere Jo beri nal bania bachaa la k aai si ohde bare dasio

  • @GurpreetSingh-kb4cy
    @GurpreetSingh-kb4cy 3 месяца назад

  • @Boutique_bti_777
    @Boutique_bti_777 3 месяца назад

    🎉🎉🎉🎉🎉❤❤❤❤❤

  • @singernavdeepgupta1917
    @singernavdeepgupta1917 3 месяца назад

    💐🙏🙏🙏🙏🙏💐

  • @BalvirSingh-f6p
    @BalvirSingh-f6p 3 месяца назад

    ❤❤

  • @SandhuSaab-h6f
    @SandhuSaab-h6f 3 месяца назад

    ❤🙏

  • @ajaibsingh3873
    @ajaibsingh3873 Месяц назад

    ਜਦੋਂ ਗੁਰਪ੍ਰੀਤ ਕਹਿੰਦੇ ਹੋ ਉਦੋਂ ਪਤਾ ਨਹੀਂ ਲਗਦਾ, ਪਰ ਘੁੱਗੀ ਕਹਿਣ ਨਾਲ਼ ਇੱਕ ਹਸਦਾ ਚਿਹਰਾ ਅੱਗੇ ਆ ਖਲੋਂਦਾ ਹੈ।

  • @rosebhatti9642
    @rosebhatti9642 3 месяца назад

    😢😢😢

  • @KalaSingh-q6u
    @KalaSingh-q6u 3 месяца назад +1

    Veer g ah pasa wala a.kisa na nhi sunni.ahna nu apna dukh na dso y g.kisa na thudi y g nhi sunñi

  • @JagpalSingh-ow2fo
    @JagpalSingh-ow2fo 2 месяца назад

    Gippi.tusi.vire.de.mode.te.hath.nhi.si.rakhna.tusi.bhai.to.sote.j e

  • @InderjitSingj-e4n
    @InderjitSingj-e4n 3 месяца назад +1

    Bapu nu mam ki lia k deni una nu apne lie mam nhi lbde honi

  • @ramandeepkaur4973
    @ramandeepkaur4973 2 месяца назад

    Sirf ena di tarif jroor ni ena di rees krni chadi a. Change kum di rees jroor krni chahidi a bai. Safe ale dwale bhut loadwand honge pr kde asi madad lai ahe ni aunde

  • @pardeepbal8468
    @pardeepbal8468 3 месяца назад

    Ehe heroin hai Sikh par ehe Muslim munde nu bf bnai firdi aha haal ajj kal Sikha dia kurian da Mumbai vich turi firdi musle naal

  • @gaddiloverspb
    @gaddiloverspb 3 месяца назад

    ਆਰਤੀ ਪੁੱਤਰ ਮਲੋਟ ਤੋਂ

  • @manveergaming9436
    @manveergaming9436 3 месяца назад +3

    ਵਾਹਿਗੁਰੂ ਜੀ🙏🙏🙏

  • @NavdeepSingh-g6o
    @NavdeepSingh-g6o 3 месяца назад +1

    Waheguru ji waheguru ji waheguru ji waheguru ji waheguru ji

  • @harrymehat2932
    @harrymehat2932 3 месяца назад +2

    Waheguru ji 🙏🙏

  • @manmeetkaurmanmeetkaur5911
    @manmeetkaurmanmeetkaur5911 Месяц назад

    🙏🙏

  • @GurpreetSingh-l3s9p
    @GurpreetSingh-l3s9p 3 месяца назад

    Waheguruji

  • @gurmaildhaliwal9510
    @gurmaildhaliwal9510 2 месяца назад

    🙏🙏🙏🙏🙏🙏

  • @rosebhatti9642
    @rosebhatti9642 3 месяца назад

    ❤❤❤❤

  • @jassadhesi730
    @jassadhesi730 3 месяца назад +1

    Waheguru ji

  • @malkitsingh-jf3qf
    @malkitsingh-jf3qf 3 месяца назад +1

    Waheguru ji 🙏

  • @SonuGill-bs9uy
    @SonuGill-bs9uy Месяц назад

    ❤❤❤❤

  • @manjitkaur-j1j5l
    @manjitkaur-j1j5l 3 месяца назад +3

    Waheguru ji

  • @ManpreetKaur-il2os
    @ManpreetKaur-il2os 3 месяца назад +1

    Waheguru ji ❤❤❤❤❤❤❤

  • @darshansingh2024
    @darshansingh2024 3 месяца назад +1

    Waheguru ji waheguru ji

  • @bootasingh4530
    @bootasingh4530 3 месяца назад +1

    Waheguru ji

  • @GurpreetAtwal-de6bv
    @GurpreetAtwal-de6bv 3 месяца назад

    Waheguru jji 🙏🙏🙏🙏