Waheguru ji da khalsa waheguru ji di fateh Sare veera Bhaina nu Request aa Ji K Sare RUclips Channel Te Bell Icon Dab K Notification On Kar Liyo Ji Ta Jo Sariya Nu New Video's Da Pata Chal Sake Te Twadi Support Mil Sake.. **
भाई बहुत हलके मे छोड देते हो ऐसै लोगो को जो भोले भाले लोगो पर जुलम करते ऐसै लोगो को पूरी करवाई करनी चाहिए छोडना नही चाहिए उनकी अकड तो भी कम नही हूई अकड तो कम होती जब पूलिस वाले आते साथ
Gurpreet veer ji...ajj tuhade vrge bndia di lod a punjab nu...blki poore india nu...insaniyat lyi apna sb kush lekhe laya tusi...dhan ho tusi...Waheguru tuhanu ida hi seva bkhshda rve...tusi bohut hi krma wale ho veer ji...dhan ho tusi te tuhade krmm..waheguru ji

Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Raj Karega Khalsa, May Waheguru Ji save the poor and downtrodden from the tyrants. May Waheguru Ji Maharaj bless our society to change its ways for the better.
Waheguru Ji Manukhta di sewa Sb ton waddi sewa de sare veera nu Chahrdi KLa bakhshe Ji 🙏 jina jina pinda ch gujjra ne ja pinda ch kise ne vi es tra gulaam bna ke bande rkhe hn ona pinda waleya nu ona gulaam bandeya nu shudone di help karni chahidi hai please 🙏
किसी आदमी को गुलाम बना के रखना वो भी भोले आदमी को उसकी सजा छोटी नही होनी चाहिए जितना उस से काम करवया उतने सालो के डबल सैलरी और जो मारा पीटा और गुलाम बना के रखा उसका आलाग से दिलवाना चाहिए ता की कोई ऐसी हरकत कोई और ना करे 🙏🏽🙏🏽🙏🏽
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

@@a.j.500.k2 looo9
ਵਾਹਿਗੁਰੂ ਜੀ ਸਾਡੇ ਪਿੰਡ ਭੀ ਐਵੇਂ ਹੀ ਪਿਛਲੇ 20 ਸਾਲਾਂ ਤੋਂ ਕੰਮ ਕਰ ਰਿਹਾ🙏
ਗੁਰਪ੍ਰੀਤ ਭਾਜੀ ਜਿੰਨੇ ਸਾਲ ਮੰਦ ਬੁੱਧੀ ਰਾਜੂ ਨੇ ਕੰਮ ਕੀਤਾ🙏 ਉਸਦਾ ਪੈਸਾ ਵੀ ਦਵਾਇਆ ਜਾਣ 🙏
mei v ana seva sardar ji
ਗੁਰਪ੍ਰੀਤ ਵੀਰ ਜੀ ਤੁਸੀਂ ਬਹੁਤ ਵਧੀਆ ਕਾਰਜ ਕਰ ਰਹੇ ਹੋ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖਣ
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਵੀਰ ਗੁਰਪ੍ਰੀਤ ਜੀ ਦਾ ਬਹੁਤ ਬਹੁਤ ਧੰਨਵਾਦ ਵੀਰ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ♥️🌹♥️
ਗੁਰਪ੍ਰੀਤ ਵੀਰ ਜੀ ਇਸ ਉਦਮ ਲਈ ਆਪ ਜੀ ਅਤੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏
ਵਾਹਿਗੁਰੂ ਜੀ ਲੋਕਾਂ ਦੀ ਜ਼ਮੀਰ ਮਰ ਗਈ ਵਿਚਾਰੇ ਗ਼ਰੀਬ ਬੰਦੇ ਨੂੰ ਗੁਲਾਮ ਬਣਾ ਕੇ ਰੱਖੇਆ ਬਾਕੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਬਹੁਤ ਪੁੰਨ ਕਰ ਰਹੇ ਹੋ ਪ੍ਰਮਾਤਮਾ ਨੇ ਤੁਹਾਡੀ ਡਿਊਟੀ ਲਗਾਈ ਹੋਈ ਹੈ ਪਰਮਾਤਮਾ ਆਪ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏
ਧੰਨਵਾਦ ਬਾਈ ਜੀ,
ਮਨੁੱਖਤਾ ਦੀ ਸੇਵਾ ਹੀ ਸੱਚੀ ਸੇਵਾ
ਵੀਰ ਗੁਰਪ੍ਰੀਤ ਸਿੰਘ ਜੀ ਸਤਿ ਸ੍ਰੀ ਆਕਾਲ। ਬਹੁਤ ਹੀ ਵਧੀਆ ਕਾਰਜ ਕਰ ਰਹੇ ਹੋ। ਸਰਕਾਰ ਨੂੰ ਬੇਨਤੀ ਹੈ ਕਿ ਭਾਜੀ ਗੁਰਪ੍ਰੀਤ ਸਿੰਘ ਹੋਰਾਂ ਨੂੰ ਸਹਿਯੋਗ ਕਰੋ।
👍👍bhiya,aap ko koti koti naman🙏🙏🙏🙏🙏
no words veer g. Thanks 🙏 a million times. ਆਪ ਜੀ ਦੀਆ video’s ਦੇਖ ਕੇ ਰੂਹ ਖੁਸ਼ ਹੋ ਜਾਂਦੀ ਹੈ। ਦੁੱਖ ਵੀ ਬਹੁਤ ਹੁੰਦਾ ਹੈ ਭੈਣਾਂ ਭਰਾਵਾਂ ਦੀਆਂ ਦਰਦ ਭਰੀਆਂ ਹੱਡ ਬੀਤੀਆਂ ਦੇਖ ਸੁਣ ਕੇ ਪਰ ਆਪ ਜੀ ਦੀ ਸੇਵਾ ਭਾਵ ਸਦਕਾ ਵਾਹਿਗੁਰੂ ਦੀ ਕਿਰਪਾ ਨਾਲ ਸੱਭ ਠੀਕ ਹੋ ਜਾਂਦਾ ਹੈ ਦੇਖਕੇ ਸਾਡੇ ਵੀ ਮਨਾ ਦੇ ਅੰਦਰ ਸੇਵਾ ਕਰਨ ਦਾ ਜਜ਼ਬਾ ਜਾਗ੍ਰਿਤ ਹੋ ਜਾਂਦਾ ਹੈ। ਆਪ ਜੀ ਅਤੇ ਆਪ ਜੀਆਂ ਦੀ ਟੀਮ ਲਈ ਸਦਾ ਹੀ ਯੱਗ ਦੀਆ ਸ਼ੁੱਭ ਕਾਂਮਨਾਵਾਂ ਆਪ ਜੀ ਦੇ ਨਾਲ ਹਨ ਜੀ 🙏🙏ਰੱਬ ਆਪ ਜੀ ਨੂੰ ਸਦਾ ਖੁਸ਼ ਰੱਖੇ 🙏
ਵੀਰ ਜੀ ਮੈ ਵੀ ਮੇਰੇ ਪਿੰਡ ਚ ਜਾ ਲਾਗੇ ਇਹੋ ਜੇ ਇਨਸਾਨ ਦੀ ਖੋਜ ਕਰਾਂਗਾ ਫਿਲਹਾਲ ਤਾਂ ਕੋਈ ਹੈ ਨੀ ਜੇ ਹੋਇਆ ਤਾਂ ਅਸੀਂ ਖੁਦ ਓਹਨੂੰ ਛੜਵਾਵਾਂ ਗੇ । ਵਾਹਿਗੁਰੂ ਮੇਹਰ ਕਰਨ
ਗੁਰਪ੍ਰੀਤ ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੀ ਉ ਵਾਹਿਗੁਰੂ ਜੀ ਤੁਹਾਡੇ ਤੇ ਮੈਹਰ ਭਰੀਆਂ ਹੱਥ ਰੱਖੇ ਜੀ
Doing very good Gurpreet ji and whole team waheguru ji hamesha tuhade te kirpa bnaee rakhe
ਵਾਹੇ ਗੁਰੂ ਜੀ ਤੁਹਾਨੂੰ ਸਦਾ ਹੀ ਚੜਦੀ ਕਲ੍ਹਾ ਵਿਚ ਰੱਖੇ ।🙏🌹🙏🌹🌹🙏🌹🙏🌹🌹
Waheguru ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
gurpreet veer g good job g good your team 🙌🙌💕💕🙏🏻🙏🏻🙏🏻🙏🏻🙏🏻👍👍👍👍
Gurpreet veer ji...ajj tuhade vrge bndia di lod a punjab nu...blki poore india nu...insaniyat lyi apna sb kush lekhe laya tusi...dhan ho tusi...Waheguru tuhanu ida hi seva bkhshda rve...tusi bohut hi krma wale ho veer ji...dhan ho tusi te tuhade krmm..waheguru ji
ਗੁਰਪ੍ਰੀਤ ਸਿੰਘ ਵੀਰ ਜੀ ਰਬ ਤੁਹਾਡੀ ਉਮਰ ਲੰਬੀ
ਕਰੇ ਚਰਦੀ ਕਲਾ ਰਹੌ ਜਿਸ ਤਰਾ ਸੇਵਾ ਕਰ ਰਹੇ ਹੌ ਆਪ ਭਗਵਾਨ ਦਾ ਰੂਪ ਹੌ
ਵਾਹਿਗੁਰੂ ਜੀ ਮੇਹਰ ਕਰੇਂ 🙏🙏🙏🙏🙏🙏🙏🙏🙏🙏🙏
ਵਾਹਿਗੁਰੂ ਹਮੇਸਾ ਚੜਦੀ ਕਲਾ ਚ ਰੱਖਣਾ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫ਼ਤਿਹ ਬਹੁਤ ਵਧਇਆ ਸੇਵਾ ਕਰ ਰਹੇ ਜੇ ਵੀਰ ਜੀ,🙏🙏🙏🙏🙏
ਚੰਗੀ ਪਹਿਲਕਦਮੀ ਵੀਰਾਂ ਦੀ🙏🙏
Very nc
95% Bndey Gujjran Kolon Hi Mildey Aa... Eh Bahut Maadi Gall h.. khalsa ji Bahut Vdda Kamm Kar Rahey Aa.. SALUTE Aa Singh Saab Ji Dee Poori Team Nu
ਪਿੰਡ ਹੀ ਖੁਸਰਿਆਂ ਦਾ ਲੱਗਦਾ ਇੱਥੇ ਗੁਜ਼ਰ ਲੀਡਰੀ ਕਰੀ ਜਾਂਦੇ ਨੇ ਇਸ ਪੂਰੇ ਪਿੰਡ ਨੂੰ ਤਾਂ ਪੰਜਾਬ ਚੋਂ ਬਾਹਰ ਕੱਢਿਆ ਜਾਵਾ ਕਿਉਂਕਿ ਇਸ ਪਿੰਡ ਦੇ ਬੰਦਿਆਂ ਦੀ ਨਸਲ ਪੰਜਾਬ ਵਾਲੀ ਨਹੀਂ ਬਿਹਾਰ ਵਾਲੀ ਏ ਮਰਜੋ ਪਿੰਡ ਵਾਲਿਉ
ਸਹੀ ਗੱਲ਼ ਐਂ ਵੀਰ ਪਿੰਡ ਨੂੰ ਸਾਥ ਦੇਣਾ ਚਾਹੀਦਾ ਐਂ ਇਹਨਾਂ ਦਾਂ ਬਾਈਕਾਟ ਕਰਨਾ ਚਾਹੀਂਦਾ
शर्म आनी चाहिए ऐसे गुजरो को और ऐसी सरकारो को थौड़ा तरस खाओ
ਵਾਹਿਗੁਰੂ ਜੀ ਆਪ ਜੀ ਬਹੁਤ ਧੰਨਵਾਦ ਜੀ
ਵਾਹਿਗੁਰੂ ਜੀ🙏🙏🙏 ਐਨਾ ਵੀਰਾ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ
Bai ji tusi rab ban ke aune ho eho je dukhi loka nu bachon laye ..rab tuhanu lambi umar deve tadrusti bakhe
God bless you Mintu Veer Ji
Waheguru Ji Mehar karan 🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮਿਹਰ ਕਰੇ ਜੀ ਬਾਈ ਜੀ ਰੱਬ 🙏🙏
Ehna diyan ourtan vi leaderii krdiyan shrm naal hi mrr jo..... Khalsa ji ...,carry on.,,
ਬਾਈ ਜੀ ਮੈਂ ਦੇਖਿਆ ਹੈ ਇਹਨ੍ਹਾਂ ਦੀਆਂ ਬੁੜੀਆਂ ਚੁੜੈਲ੍ਹਾਂ ਵਰਗੀਆਂ ਖਤਰਨਾਕ ਹੁੰਦੀਆਂ ਹਨ!
If you honest then your doing an amazing service to your country and fellow human beings.
Veer ji ehh ta keh rahe na horr laa ava ga
🙏🌾 ਵਾਹਿਗੁਰੂ ਜੀ 🌾🙏
Waheguru ji da khalsa waheguru ji di fateh Sare veera Bhaina nu Request aa Ji K Sare RUclips Channel Te Bell Icon Dab K Notification On Kar Liyo Ji Ta Jo Sariya Nu New Video's Da Pata Chal Sake Te Twadi Support Mil Sake.. **
ਗੁਰਪ੍ਰੀਤ ਵੀਰ ਗੁੱਸਾ ਨਾ ਕਰੀ ਇਹਨਾਂ ਗੁਜਰਾ ਦੀ ਸਪੋਰਟ ਵੀ ਜੱਟ ਹੀ ਕਰਦੇ.5.7 ਗੋਹੇ ਦੀਆ ਟਰਾਲੀਆਂ ਖਾਤਰ
ਬਹੁਤ ਵਧੀਆ ਉਪਰਾਲਾ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Mere veer di sewa sabto badi sewa🙏🏻🙏🏻🙏🏻🙏🏻🙏🏻
ਬਹੁਤ ਵਧੀਆ ਵੀਰ ਜੀ ਰੱਬ ਤੁਹਾਨੂੰ ਲੰਬੀ ਉਮਰ ਦੇਵੇ 🙏
ਗੁਰਪ੍ਰੀਤ ਵੀਰ ਜੀ ਮੇ ਸੋਡਾ ਬਹੂਤ ਹੀ ਜਾਦਾ ਫੈਨ ਵੀ ਹਾ ਜੀ ਇਕ ਸਾਡਾ ਬਨਦਾ ਬਿ ਗੂਮ ਹੇ ਜੀ 37,,, ਸਾਲਾ ਤੋ ਜੀ ਐਸ ਦਾ ਨਾਮ ਹੇ ਖਜਾਨ ਸਿੰਘ ਸਨੋਫ ਨਾਰੇਨ ਸਿੰਘ ਤੇ ਦਾਦੇ ਦਾ ਨਾਮ ਹੇ ਕਨਦਾਰ ਸਿੰਘ ਜਿਲਾ ਹੇ ਪਰਾਨਾ ਹਿਸਾਰ ਤੇ ਹੂਨ ਹੇ ਜਿਲਾ ਫਤਿਹਾਬਾਦ ਹਰਿਆਣਾ ਦੇ ਬਿਚ ਜੀ ਪਿੰਡ ਹੇ ਰਤਿਆ ਜੀ ਬੂਡਲਾਡੇ ਕੋਲ ਜੀ ਕੋਈ ਇਸ ਨਾਮ ਦਾ ਹੋਬੇ ਤਾ ਦਸਨਾ ਜੀ ਧਨਬਾਦ ਜੀ
Bhut vadia sewa kr rhe tusi bai ji baba mehar kre
ਵਾਹਿਗੁਰੂ ਜੀ ਮੇਹਰ ਕਰੇ
Gurpreet veera apna hero aa punjab da ❤️
Waheguru g tuhanu lambi umar bakshe veer🙏🙏🙏
Shri waheguru Ji 🙏🏻🙏🏻🙏🏻🙏🏻🙏🏻
Waheguru ji ka khalsa waheguru ji ki fateh ji
AllahTahala Ap Sab ko hamesha sehat o tandrusti vali zindgi ata farmae aur zindgi ke har imtehan ma kamyabi ata farmae ameen
God bless you to all Amne 🤗🤗🤗🤗🤗🤗🤗🤗🤗🤗🤗🤗🤗🤗🤗🤗👍
Waheguru ji ka Khalsa
Waheguru ji ki Fateh..
🙏🌹🙏
Good Gurpreet veer ji God bless you
Veer gurpreet singh g you are realy singh ....🙏🙏🙏🙏🙏
Bde bhai tusi insaniyat di misal ho rabb thonu lambi umer bakshe
You are doing real good work . Keep it up
Punjaab nu fer jeondeyaaa ch kartaaa gurpreet 22 neyyy. Meri umer tainu lagjey veere.
Very good work bete. Sada khush raho.
Veer ji aap ji di kis trha tarif kiti jaave koi sabdh ni
Vaheguru ji mehr kre all time sari team te
Waheguru ji Waheguru ji Waheguru ji Waheguru ji Waheguru ji Waheguru ji 🙏 🙏🙏🙏🙏🙏🙏
Bhai App se dono hathh jod request hai कानुनी करवाई किया करो कोई और हिमत नही करेगा थोडा डर रहेगा उनके दिल मे
Waheguru Ji 🙏🙏🙏🙏🙏🙏🙏 waheguru Ji
True sewadars of humanity 🙏🙏🙏🙏🙏
God bless you vire 🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏
Gurpreet veer g jionde raho mera veer
Raj Karega Khalsa, May Waheguru Ji save the poor and downtrodden from the tyrants. May Waheguru Ji Maharaj bless our society to change its ways for the better.
Dilo salute aa paji tuhanu .. 🙏🏻🙏🏻
ਪਿੰਡ ਵਾਲ਼ਿਆਂ ਦਾ ਹਾਲ ਦੇਖ ਲਉ
Aapko achcha kam karne ke liye बहुत-बहुत dhanyvad
Gog bless you vire 🙏🙏
Waheguru ji ka khalsa waheguru ji ki fateh 🙏🙇♀️
Gurpreet Singh doing very good job help ING 🙏🙏😭😭👍👍
God bless you 🙏
God bless you brother je
Waheguru Ji Manukhta di sewa Sb ton waddi sewa de sare veera nu Chahrdi KLa bakhshe Ji 🙏 jina jina pinda ch gujjra ne ja pinda ch kise ne vi es tra gulaam bna ke bande rkhe hn ona pinda waleya nu ona gulaam bandeya nu shudone di help karni chahidi hai please 🙏
किसी आदमी को गुलाम बना के रखना वो भी भोले आदमी को उसकी सजा छोटी नही होनी चाहिए जितना उस से काम करवया उतने सालो के डबल सैलरी और जो मारा पीटा और गुलाम बना के रखा उसका आलाग से दिलवाना चाहिए ता की कोई ऐसी हरकत कोई और ना करे 🙏🏽🙏🏽🙏🏽
Eena no kihtu Mill jande eehi jehi lukk Sanu Ni kuy milda waheeguru mehr Kari tuhade te Saab buht vadya km karde aa tusi
Jio sardaro... Tusi indai da man ho❤️❤️❤️❤️❤️🇶🇦🇶🇦🇶🇦🇶🇦
ਧੰਨ ਗੁਰੂ ਨਾਨਕ ਪਾਤਸ਼ਾਹ
God bless you gurpreet bro g
ਵਾਹਿਗੁਰੂ ਜੀ 🙏🙏
WAHEGURU JI 🙏🏻❤️
great work khalsa ji 🙏🙏🙏
ਵਾਹਿਗੁਰੂ ਜੀ
ਜਿੱਥੇਂ ਜਿੱਥੇਂ ਬੰਦੇ ਗੁਲਾਮ ਕਰੀਂ ਬੈਠੇਂ ਐਂ ਉਥੇ ਪਿੰਡ ਵਾਲਿਆਂ ਨੂੰ ਸਾਥ ਦੇਣਾ ਚਾਹੀਦਾ
Bhai ji m sirsa to ha te me vi aapki sanstha me seva karna chahta hu te main kismat aala hovaga je is neki de kam krn da moka mile
God bless you ❤🙏
ਗੁਜਰਾ ਤੇ।ਪਰਚਾ ਹੋਣਾ ਚਾਹੀਦਾ
Veer ji waheguru aapki Team te meher kare
Bhut vdiya kam h
ਗੁਰਪ੍ਰੀਤ ਸਿੰਘ ਜੀ ਤੁਸੀ ਤਾ ਪਿਆਰ ਨਾਲ ਗੂੰਗੀਆਂ ਨੂੰ ਵੀ ਬੋਲਣ ਲਾ ਦਿੰਦੇ ਹੋਂ ਰਾਜੂ ਤਾ ਕੁੱਟ ਦਾ ਹੀ ਮਾਰਿਆ ਪਿਆ ਸੀ ਵਾਹਿਗੁਰੂ ਗੁਰੂ ਜੀ ਮੇਹਰ ਕਰੋ 🙏❤️
ਬਾਈ ਜੀ ਗਰੀਬ ਦੀ ਮਿਹਨਤ ਦੇ ਪੈਸੇ ਵੀ ਲੳ ਜੀ ਨਾਲੇ ਇਹਨਾ ਨੂ ਡੰਡ ਲਾਉ ਜੀ ਜੇ ਪੈਸੇ ਨਹੀ ਦੇਦੇ ਤਾ ਪਰਚਾ ਜਰੂਰ ਕਰਾਇਆ ਕਰੋ ਜੀ ਇਹ ਬੂਚੜ ਫੇਰ ਸਮਙਗੇ ਜੀ
Proud of you veer ji 🙏
Great 👍 j
Waheguru jii waheguru ji waheguru jii waheguru ji waheguru jii waheguru ji waheguru ji 🙏🙏🙏🙏
ਜੁੱਤੀ ਫੇਰੋ ਵੀਰ ਜੀ
Satnam singh firozpur to dhan dhan baba nanak ji
ਕਾਰਵਾਈ ਕੀਤੀ ਜਾਵੇ ਇੰਨਾ ਤੇ ਨਹੀ ਤਾਂ ਹੋਰ ਫੜ ਲੈਣਗੇ ਇਹ
ਸਜਾ ਮਿਲਣੀ ਚਾਹੀਦੀ ਆ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Waheguru ji mehar karna. Te ghar lab je veer da
Humanity is dying day by day. I can not see your any vedio till end. I always pray for your good health and courage. God bless you🙏
Gurpreet veere ki sifft kra tuhadi 🙏🙏🙏🙏
Gurpreet veer rabb dharti te aaya veer. Tusi hamesha chardi kla ch rho
Waheguru jii
Waheguru. Sab. Da. Bhala. Kre. 🙏🙏
Waheguru veer ji 🙏
Waheguru ji 🙏🙏🙏🙏. God job veer ji