ਵੇਖੋ ਕਿਵੇ ?? ਗੁੱਜਰ ਸਾਰਾ ਦਿਨ ਕੰਮ ਕਰਵਾ ਕੇ ਰਾਤ ਨੂੰ ਮਾਰ ਦਿੰਦੇ ਸੀ ਸੰਗਲ ,ਪਿੰਡ ਲੋਹਾਰਾ ਨਜ਼ਦੀਕ ਭੋਗਪੁਰ (ਜਲੰਧਰ

Поделиться
HTML-код
  • Опубликовано: 19 янв 2025

Комментарии • 275

  • @HappyPaul-b9w
    @HappyPaul-b9w 10 месяцев назад +7

    ਭਾਜੀ ਤੁਹਾਡਾ ਵਾਹਿਗੁਰੂ ਚੜਦੀ ਕਲਾ ਰੱਖੇ ਤੁਹਾਡਾ ਕੰਮ ਬਹੁਤ ਵਧੀਆ ਠੀਕ ਤੁਸੀਂ ਨਾਲ ਇਹਨਾਂ ਦੇ ਜੁੱਤੀ ਵੀ ਫੇਰਿਆ ਕਰੋ ਇਦਾਂ ਦੇ ਬੰਦੇ ਜਿਹੜੇ ਆ ਨਾ ਇਹ ਇਨਸਾਨ ਨਹੀਂ ਜਾਨਵਰ ਆ ਜਾਨਵਰ ❤️❤️❤️🙏🙏🙏🙏

  • @Rajkumar10101
    @Rajkumar10101 Год назад +16

    ਟਰੈਕਟਰ ਟਰਾਲੀ ਵਾਲੀ ਗੱਲ ਬਾਤ ਬੁਹਤ ਹੀ ਵਧੀਆ ਕਰਿਆ ਜੀ ਲੋਟ ਵੀ ਅਵੇ ਆਉਣਾ ਇਹਨਾ ਨੇ ਵੀਰ ਜੀ ਤੁਹਾਡੀ ਦਲੇਰੀ ਨੂੰ ਸਲਾਮ 👍🙏🇮🇳💯

  • @desasingh7038
    @desasingh7038 Год назад +3

    ਆਹ ਬਹੁਤ ਵਧੀਆ ਕੰਮ ਕੀਤਾ ਟਰੈਕਟਰ ਟਰਾਲੀ ਗੱਡੀ ਕਾਰ ਸਭ ਨਾਲ ਲੈ ਕੇ ਜਾਣਾ ਚਾਹੀਦਾ ਹੈ
    ਫਿਰ ਹੀ ਲੋਕ ਸੁਧਰਨਗੇ
    ਨਾਲ ਪੁਲਿਸ ਵੀ ਸਹਿਯੋਗ ਕਰੇ ਸੰਸਥਾ ਦਾ

  • @Mrjanamaan
    @Mrjanamaan Год назад +17

    Wmk 🙏🙏ਵਾਹਿਗੁਰੂ ਜੀ ਮੇਹਰ ਕਰਨ ਤੁਹਾਡੀ ਸਾਰੀ ਟੀਮ ਤੇ ਼਼ਬਾਬਾ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ,,,

  • @makhansingh7154
    @makhansingh7154 Год назад +66

    ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਿਆਂ 🙏 ਪ੍ਰਮਾਤਮਾ ਤੁਹਾਨੂੰ ਚੜ੍ਹਦੀ ਜਵਾਨੀ ਵਿਚ ਰੱਖੇ,,, ਪਰ ਤੁਹਾਡੇ ਨਾਲ ਪੁਲਿਸ ਤਾ ਚਲੀ ਜਾਂਦੀ ਹੈ ਪਰ ਪੁਲਿਸ ਵਾਲੇ ਬੋਲਦੇ ਨਹੀਂ ਕੋਲ਼ੇ ਖੜ੍ਹੇ ਰਹਿੰਦੇ ਰਹਿੰਦੇ ਹਨ,,, ਜੇਕਰ ਸਹੀ ਪੁਲਿਸ ਵਾਲੇ ਬੋਲਣ ਤਾ ਕੋਈ ਵੀ ਜੁਰਮ ਗੂਜਰ ਬੋਲ ਨਹੀਂ ਸਕਦਾ ਕਿਉਂਕਿ ਪੁਲੀਸ ਦਾ ਦਬਕਾ ਮਾਰਣਾ ਜ਼ਰੂਰੀ ਹੈ ❤, ਤੁਸੀਂ ਇਕੱਲੇ ਬੋਲੀ ਜਾਣੇ ਉ ਬਹੁਤ ਤੁਹਾਡੀਆਂ ਸਾਰੀਆਂ ਵੀਡੀਓ ਵੇਖਦੇ ਤੁਹਾਡੇ ਨਾਲ ਪੁਲਿਸ ਹੁੰਦੀ ਹੈ ਪਰ ਪੁਲਿਸ ਪਤਾ ਨਹੀਂ ਕਿਉਂ ਨਹੀਂ ਬੋਲਦੀ ਚੁੱਪ ਕਰ ਕੇ ਖੜੀ ਰਹਿੰਦੀ ਹੈ ❤ ਵੀਰ ਜੀ ਤੁਹਾਡਾ ਅਤੇ ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਿਆਂ 🙏 ਅਸੀਂ ਬਰਨਾਲਾ ਜ਼ਿਲਾ ਤਹਿਸੀਲ ਤਪਾ ਮੰਡੀ ਪਿੰਡ ਦਰਾਜ ਤੋਂ ਤੁਹਾਡੀਆਂ ਸਾਰੀਆਂ ਵੀਡੀਓ ਵੇਖਦੇ ਹਾਂ

  • @GagandeepBrar2777
    @GagandeepBrar2777 Год назад +6

    ਵਾਹਿਗੁਰੂ ਜੀ 🙏ਮੇਰੇ ਸਾਰੇ ਵੱਡੇ ਭਰਾਵਾਂ ਨੂੰ ਚਰਦੀਕੱਲਾ ਵਿੱਚ ਰੱਖੀ ਮੇਰੇ ਵਾਹਿਗੁਰੂ ਜੀ🙏
    ਇੱਕ ਗੱਲ ਹੋਰ ਬਾਈ ਜੀ ਜੇ ਕਿਸੇ ਵੀ ਪਿੰਡ ਚ ਇਹਦਾ ਦੇ ਮਹਾਂਦਬੁੱਧੀ ਨੂੰ ਗੁਲਾਮ ਬਣਾ ਕਿ ਰੱਖਦੇ ਆ ਜੋ ਘਰਾਂ ਚ ਉਹਨਾਂ ਦੁਗਲੇਂ ਤੇ ਫੁੱਦੂ ਲੋਕਾ ਦਾ ਪਿੰਡ ਚ ਪਤਾ ਹੁਣਾ ਚਾਈਦਾ ਸਾਰੇ ਪਿੰਡ ਵਾਲਿਆ ਨੂੰ ਨਾਲ਼ੇ ਪਿੰਡ ਦੀ ਪੰਚਾਇਤ ਨੂੰ ਇਕ ਇਕ ਗੱਲ ਦਾ ਪਤਾ ਹੁੰਦਾ ਵੀ ਕਿ ਹੁੰਦਾ ਪਿੰਡ ਚ ਕੀ ਨਹੀ .🦅🦅
    🙏 ਤੁਹਾਡਾ ਸਾਰੀ ਟੀਮ ਦਾ ਦਿਲੋ ਧੰਨਵਾਦ ਵਾਹਿਗੁਰੂਜੀ🙏

  • @mazhariqbalislamicvideos4828
    @mazhariqbalislamicvideos4828 Год назад +5

    Ap Sab teem wale dukhi insanyet ki khidmat kar ke bohat bohat hi umda khoobsurat aur piara kam kar Rahe han ❤❤❤❤

  • @apnapunjab2023
    @apnapunjab2023 Год назад +30

    ਇਹਨਾਂ ਕੋਲੋਂ 10 ਸਾਲ ਦਾ ਪੂਰਾ ਪੈਸਾ ਵਸੂਲ ਕੀਤਾ ਜਾਵੇ ❤ ਇਹਨਾਂ ਨੂੰ ਨਾ ਆਪਣੀਆਂ ਜਮੀਨਾਂ ਤੇ ਬਿਠਾਇਆ ਕਰੋ❤

  • @abhishekchoudhary-cm4zd
    @abhishekchoudhary-cm4zd Год назад +5

    Paji bahot vadiya kaam kr rhe tuc chardi kla vich raho.... Wmk 🙏

  • @JoginderSingh-lj2tq
    @JoginderSingh-lj2tq Год назад +4

    ਤੁਹਾਡੀ ਸਾਰੀ ਸੂਝ ਵਾਨ ਟੀਮ ਦਾ ਬਹੁਤ ਬਹੁਤ ਧੰਨਵਾਦ

  • @Simar48930
    @Simar48930 Год назад +3

    Sikander veer bhut vadia ji

  • @apnapunjab2023
    @apnapunjab2023 Год назад +25

    ਸਾਰਿਆਂ ਨੂੰ ਹੱਥ ਜੋੜ ਬੇਨਤੀ ਹੈ ਇਹਨਾਂ ਗੁਨਾਹਾਂ ਨੂੰ ਡੇਰਿਆਂ ਤੇ ਨਾ ਬਿਠਾਇਆ ਕਰੋ❤ ਇਹਨਾਂ ਨੂੰ ਜਮੀਨਾਂ ਨਾ ਦਿਆ ਕਰੋ❤

  • @HarneetKalas-nf8nd
    @HarneetKalas-nf8nd Год назад +9

    ❤ ਵਾਹਿਗੁਰੂ ਜੀ ਵੀਰ ਜੀ ਦੀ ਮੱਦਦ ਕਰਨ ਵਾਲੇ ਸਾਰੇ ਭੈਣ ਭਰਾਵਾਂ ਸੰਸਥਾ ਵਾਲੀਆਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @lovisingh403
    @lovisingh403 Год назад +2

    ਵੀਰ ਜੀ ਵਾਹਿਗੁਰੂ ਤਦੁਰਸਤੀਆ ਬਕਸ਼ੇ ਤੁਹਾਨੂੰ

  • @lalitiwana5554
    @lalitiwana5554 Год назад +5

    Waheguru ji Jaggi baba ty skindar vai sda jindabaad lovju a full pure sport a tanu sajno❤❤

  • @gurpreetsuman503
    @gurpreetsuman503 5 месяцев назад +2

    Waheguru jii 🙏kida de lokk a yrr mnu te sariya vdos dekh ke rona ge a jnda a😭😭

  • @lalitiwana5554
    @lalitiwana5554 Год назад +4

    Hye Jaggi vere tre sarer dek ke bda dukh hoya sukar a parmatma da hun tu theek eeh.......waguru tre lmbhi umr kre tandrust rekhy mre wde vere nu ty skndar nu❤❤

  • @avigrewalgrewal2363
    @avigrewalgrewal2363 Год назад +4

    Baba ji te Sikander y di Jodi Puri hit aa Sikander khadan wala Banda waheguru mehar kre sari teem te ji❤❤

  • @rattandhaliwal
    @rattandhaliwal Год назад +7

    ਵੀਰਾਂ ਦਾ ਬਹੁਤ ਬਹੁਤ ਧੰਨਵਾਦ।

    • @jashansidhu6381
      @jashansidhu6381 Год назад

      Tusi tole banke Firdeho Aapde kanmkar bare v Daseakrotuhade chehre v chamkdene eh bijnas tuhada badhiya h

  • @Sood-m7i
    @Sood-m7i 2 месяца назад

    Chashme valy veer tha bahut bahut thank you vichare green thi jann bacha ley thank you mere veer eho jehar change kamm kardy raho may you live long mere veere

  • @VijayKumar-qi1gx
    @VijayKumar-qi1gx Год назад +3

    ❤❤❤❤ veer ji dilo salute
    Love you aa veere ❤❤❤❤
    (Parmatma tohdi problem jdd to khatam kr deve.)

  • @HardeepSingh-zx2pw
    @HardeepSingh-zx2pw Год назад +11

    ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ

  • @Sood-m7i
    @Sood-m7i 2 месяца назад

    Salute ha mere veero bahut khushi hoe ta ke hor guzzran nu vi sabbak milega eh dekh ke

  • @RameshKumar-fr1vz
    @RameshKumar-fr1vz Год назад +3

    Veer ji sikandar bai ji te poori team nu selut kabool karna ji from Sri Ganga Nagar Rajasthan 🙏🙏🙏🙏 bahut bahut dhanyawad ji good night 🤝🤝🤝🤝

  • @surindersyal6575
    @surindersyal6575 3 месяца назад +1

    ਅਜਿਹੇ ਮਾਮਲੇ ਤੁਰੰਤ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਂਦੇ ਜਾਣੇ ਚਾਹੀਦੇ ਹਨ। ਪੰਜਾਬ ਰਾਜ ਮਨੁੱਖੀ ਅਧਿਕਾਰ ਆਯੋਗ ਵੱਲੋਂ ਵੀ ਇਸ ਸਬੰਧੀ ਲੋੜੀਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

  • @pavitarsingh389
    @pavitarsingh389 5 месяцев назад +2

    💖🙏SATNAAM SHRI WAHEGURU JI🙏💖

  • @Randhawa336
    @Randhawa336 Год назад +12

    ਵਾਹਿਗੁਰੂ ਜੀ। 🙏🙏

  • @Simar48930
    @Simar48930 Год назад +3

    Sikander veer jindabad ❤❤❤❤❤❤

  • @sonamahal3501
    @sonamahal3501 Год назад

    Very good veer g on di spot faisla kita waheguru ji waheguru

  • @balwinderarora650
    @balwinderarora650 Год назад +2

    Great ho tusi veerji

  • @karvanshjot4824
    @karvanshjot4824 Год назад +3

    Veery good veere ❤❤❤❤❤❤

  • @amansidhu-x8l
    @amansidhu-x8l Год назад +1

    22 bahut vadia sewa karde o rab Sonu fal deouga

  • @Badshasoundtarck
    @Badshasoundtarck Месяц назад

    Very vedeo sahi Tara banaya kro hil de ranthe aa 👍 good luck

  • @guriramana2388
    @guriramana2388 16 дней назад

    Sikander veer Punjab da sher ❤❤❤

  • @johalhundalmusicofficial
    @johalhundalmusicofficial Год назад

    ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖ਼ਸ਼ੇ

  • @Rajkumar10101
    @Rajkumar10101 Год назад +3

    ਗੁਜਰਾ ਕੋਲੋਂ ਬੰਦੇ ਛੱਡਾ ਰਹੇ ਹੋ ਰੱਬ ਤੁਹਾਡੀ ਸਾਰਿਆ ਦੀ ਉਮਰ ਲੰਬੀ ਬਖਸ਼ੇ ਚੜਦੀ ਕਲਾਂ ਵਿਚ ਰੱਖੇ 🙏🙏🙏🇮🇳👍💯😞😞😞

  • @baljinderkaur3083
    @baljinderkaur3083 Год назад +8

    ਵਧੀਆ ਕੀਤਾ ਤੁਸੀਂ।ਪਰ ਫਾਇਦਾ ਤਾਂ ਜੇ ਇਸ ਨੂੰ ਸਹੀ ਥਾਂ ਪਹੁੰਚਾਇਆ ਜਾਵੇ। ਜਿਹੜੇ ਇਹੋ ਜਿਹੇ ਬੰਦਿਆਂ ਨੂੰ ਜ਼ਬਰਦਸਤੀ ਕੈਦ ਕਰਕੇ ਗੋਹਾ ਸੁਟੌਦੇਂ ਨੇ ਉਨ੍ਹਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।

  • @harmandhaliwal5589
    @harmandhaliwal5589 Год назад +1

    Verji thoda nov ki a daso phone 📱 nov hor vi buhat Banda is tara rakha hoya pind Talwandi Rai Raikot kol jo Talwandi Rai a Ludhiana Punjab Gujar lal Khan da kol a Hera rajoana wala sadk.da oup dera va ohna kol 2 Banda a

  • @balveersing7534
    @balveersing7534 Год назад +1

    Bhut Bria vir ji

  • @Narinder-Singh95
    @Narinder-Singh95 Год назад +3

    Good brother..last seen cut krta yrr 😅😅

  • @manisarao8352
    @manisarao8352 Год назад +8

    ਏ ਗੁਜਰ ਜਿੱਥੇ ਵੀ ਰੇਂਦੈ ਨੇ ਉਨ੍ਹਾਂ ਕੋਲ ਆਲਾ ਪਿੰਡ ਵਾਲਿਆ ਨੂੰ ਬੇਨਤੀ ਏ ਇਨਾ ਪੂਰੀ ਨਜ਼ਰ ਰੱਖੋ ਪੂਰੀ ਰੇਕੀ ਕਰੋ ਜੈ ਕੋਈ ਐਮਾ ਦਾ ਬੰਦਾ ਲਗਦਾ ਵੀਡਿਓ ਬਣਯੋ ਤੇ ਕਿਸੇ ਸੰਸਥਾ ਨੂੰ send ਕਰੋ ਬੋਤ ਪੁਨ ਦਾ ਕੰਮ ਏ ਬੇਨਤੀ ਏ ਮੇਰੀ ਹੱਥ ਜੋੜ ਕੇ 🙏🙏🙏

  • @sarbjeetsingh2647
    @sarbjeetsingh2647 Год назад +1

    BAHI SAHIB TUHADA BOHI HI DHANBAD KI TUSI GRIB CHHUDAEA BENTI HE JI KI PANJAB CH GUJRA DE SARE DEREA DI TLASI LEVO JI HOR BI GULAM MILUGE JI

  • @LovepreetSingh-dk3dw
    @LovepreetSingh-dk3dw 5 месяцев назад

    baba ji mehnat greeb di jaroor lya karo wmk

  • @tejaspreetsingh6090
    @tejaspreetsingh6090 Год назад +1

    EHDI BOLI TOU EH HARYANA DA LAGDA HAI JI 100 PERCENT.I AM ALSO FROM HARYANA.

  • @bhadsonalekabootar3503
    @bhadsonalekabootar3503 Год назад +1

    Camer man nu kiha Karo v nal nal rahya Karo voice cut hoi jandi a yr

  • @Gulab949
    @Gulab949 Год назад +1

    Very good job thank veer ji

  • @daljitsingh8044
    @daljitsingh8044 2 месяца назад +1

    ਵਾਹਿਗੁਰੂ ਜੀ। ਜੋ ਵੀ ਬੰਦੀ ਬਣਾ ਕੇ ਕੰਮ ਕਰਵਾ ਰਹੇ ਹਨ ਇਹਨਾਂ ਨੂੰ ਕਨੂੰਨਾ ਸਖਤ ਸਜ਼ਾ ਅਤੇ ਬੇਜਾਨ ਬੰਦੀਆਂ ਨੂੰ ਬਣਦਾ ਕਲੇਮ ਦੁਆਉਣ ਦਾ ਉਪਰਾਲੇ ਜਰੂਰੀ ਹਨ।

  • @roopsingh5441
    @roopsingh5441 Год назад +3

    ਬਾਈ ਇੱਹ ਸਰੈਆਮ ਬੱਦਮਾਸੀ ਹੈਬਾਈ ਮੈ ਕਿਨੈ ਵਾਰ ਕਾਮਿੰਟ ਕਰ ਚੁਕੈਆ ਹਾ ਤੂਸੀ ਜੈ ਸੈਵਾ ਕਰਣੀ ਹੈ ਮੈਰੈ ਨਾਲ ਚੱਲੈ ਯੂਪੀ ਬਿਹਾਰ ਦਿਲੀ ਜਿਨੈ ਮਰਜੀ ਲੈ ਆਏਉ ਬਿਹਾਰੀ ਜਿਨਾ ਨੂੰ ਕੋਈ ਨਹੀ ਸਭਾਲਦਾ ਉਨਾ ਨੂੰ ਨਹਾਤੈ ਦਸ ਦਸ ਸਾਲ ਹੋ ਗਏ ਭਲੈ ਦੋ ਚਾਰ ਸੰਸਥਾ ਹੋਰ ਬਣਾ ਲਵੋ ਕਰੀ ਜਾਏਉ ਸੈਵਾ

    • @jashansidhu6381
      @jashansidhu6381 Год назад

      Eh sare vehlad ne Aap kuj karde nhi dujea nu Karn n de

  • @LovepreetSingh-dk3dw
    @LovepreetSingh-dk3dw 5 месяцев назад

    jine kam kita mehnat v greeb dyo baba ji benti aa

  • @SukhwinderSingh-wq5ip
    @SukhwinderSingh-wq5ip Год назад +5

    ਵਾਹਿਗੁਰੂ ਜੀ

  • @AmandeepSingh-le4ux
    @AmandeepSingh-le4ux Год назад +1

    Good job sir g

  • @ManojRai-h2q
    @ManojRai-h2q Год назад +11

    ਬਾਬਾ ਜੀ ਮੇਹਰ ਕਰੀ ਸਭ ਤੇ🙏🏻🙏🏻

  • @Sandeep_Sandhu
    @Sandeep_Sandhu Год назад +5

    Waheguru Ji Mehar Kryo Ji 👏🏼

  • @Pawan-ej7ab
    @Pawan-ej7ab Год назад +1

    Pra eh raju veer taa hindu hi ho sakdaa. Veero tuhanuu lakh lakh pranaam.

  • @Kataria.vlogs0786
    @Kataria.vlogs0786 Год назад +1

    BAI VEERE ES RAJPOOT BANDE NE DIL JEET LEYA BAI. EHNA DE VEDIO VICH ON TO 30 SECOND DE VICH HE ES BANDE DA MAIN FAN HO GAYA BAI. BAKI BAI TUHANU TE ASSI KADO DE FOLLOW KARDE A RAHE HAAN. BUT BAI G ES LAMBE WALA WALE BAI G NE APNA LONG COAT LA KE OS GAREEB DE PAYEA NA DIL JIT LEYA BAI OHNE

  • @harjindersingh-qr1kz
    @harjindersingh-qr1kz 4 месяца назад

    Waheguru ji 🙏👍

  • @charanjeetkaur2628
    @charanjeetkaur2628 Год назад

    Very good khalsa ji

  • @SingIndrajit-xf8wt
    @SingIndrajit-xf8wt 3 месяца назад

    Baba ji❤thanks bhot ❤thuda1❤1

  • @Kataria.vlogs0786
    @Kataria.vlogs0786 Год назад +2

    BAI TU YAAR EH BHAVE APNE VASTE MAA SAMAN C BAJURAG MATA TE APNE DIL VICH KUCH NAHI EDA DA HEGA HENA BUT TU BAI EDA TOUCH KARKE NA BULAYA KAR KYU EH TE EHO JEHE KAM VICH EHO JEHA TE MOKA EH BHALDE HUNDE NE BUS BAI TERI FIKAR HEGI TERE NAAL PYAR HEGA ES VASTE KEHNA PEYA

  • @ranasab7215
    @ranasab7215 Год назад +1

    Bhaigiri tankhvah Puri like de do

  • @SukhwinderSingh-de9fz
    @SukhwinderSingh-de9fz Год назад +1

    Very nice parmtma app sab da pala kar

  • @shamverinderpaul9492
    @shamverinderpaul9492 Год назад

    Wah rab da ba nde kar bhala ho bhala ha bhagwaan

  • @_wahla_saab0001
    @_wahla_saab0001 11 месяцев назад

    Bai ji j tuhadi sanstha vich auna hove ta bro m har ik video dekhda bhut vdia km krde o tuhi parmatma lambi umar bakshe

  • @rajjoshah1846
    @rajjoshah1846 Год назад +1

    ਰਾਜੂ ਸ਼ਾਹ ਸਾਨੀਪੁਰ ❤️🌾🙏🙏🌾🙏🙏🌾👏👏🌾🕋🤲🤲🌾❤️👍

  • @BalrajSingh-sr6fv
    @BalrajSingh-sr6fv Год назад +3

    ਵਾਹਿਗੁਰੂ,🙏🙏🙏🙏👍👍

  • @SurinderSonu-o9u
    @SurinderSonu-o9u Месяц назад

    Veer ji Rab tenu both deve

  • @desasingh7038
    @desasingh7038 Год назад +1

    ਇਹਨਾ ਦੀ ਸਾਰੀ ਪਰੋਪਰਟੀ ਜਬਤ ਹੋਣੀ ਚਾਹੀਦੀ ਹੈ
    ਕਾਨੂੰਨ ਬਣਾਇਆ ਜਾਵੇ

  • @sonykhattra8923
    @sonykhattra8923 Год назад +1

    Sikander Veer Sira kronda A

  • @jeetdhull1236
    @jeetdhull1236 Год назад

    Good work sir

  • @25536
    @25536 Год назад +1

    Waheguru mehr kre sade vira te

  • @GurmeetSingh-br9pv
    @GurmeetSingh-br9pv Месяц назад

    Good job sir

  • @JagdeepSingh-gv7hf
    @JagdeepSingh-gv7hf Год назад

    ਬਾਈਜੀਸਾਡੇਵੀਤਿੰਨਬੰਦੇਰੱਖੇਵੇਨੇ।ਗੁੱਜਰਾਂ ਨੇ। ਬਹੁਤ ਮਾੜਾਸਲੁਕਕਰਦੇਬਾਈ।ਜੀਰੋਪੜ।ਦੇਵਿੱਚਬਾਈਜੀਆਜੋਜਿੰਦਗੀਬਚਾਲੳਉਬਾਈ।ਉਰੇਕੋਈਨੀਬੋਲਦਾਬਾਈਸਗੋਗੁੱਜਰਾਦੀਮਦਦਕਰਦੇਲੋਕ। ਬਾਹਜ।ਅਸੀਥੋਡੇਨਾਲਹਾ

  • @rawan-official55
    @rawan-official55 7 дней назад

    اپ لوگوں بہت اچھا کام کر رہے ہیں

  • @jagdishlal5791
    @jagdishlal5791 Год назад

    Parshashan Nu Chahida Hai Ke Gujran De Dereyan Vich Kamm Karde Kaameyan Di Jaanch Karvayee Jave, Oh Kaame Ne Ya Gulaam Hoye Banaye Ne ??

  • @ਫੈਸਲਾਬਾਦਆਲੇ

    ਭੋਗਪੁਰ ਏਰੀਏ ਦੇ ਲੋਕ ਗੁੱਜਰਾਂ ਦੇ ਥੱਲੇ ਲੱਗੇ ਹੋਏ ਨੇ । ਗੁੱਜਰ ਆਪਣੀਆਂ ਜ਼ਮੀਨਾਂ ਲ਼ੈ ਕੇ ਜੁੱਤੀ ਨਾਲ ਉਹਨਾਂ ਦੇ ਖੇਤਾਂ ਚੋਂ ਪਰਾਲੀ ਚੁੱਕਦੇ ਨੇ।
    ਜਲੰਧਰ ਤੇ ਲੈਣ ਕੇ ਪਠਾਨਕੋਟ ਤੱਕ ਜਿੰਨੇ ਵੀ ਢਾਬੇ ਨੇ , ਸਾਰਿਆਂ ਤੇ ਗੁੱਜਰਾਂ ਦਾ ਦੁੱਧ ਸਪਲਾਈ ਹੁੰਦਾ ਹੈ ਜੋ ਕਿ ਗੁੱਜਰ ਥੁੱਕ ਸੁੱਟਕੇ ਦੁੱਧ ਦਿੰਦੇ ਨੇ।

    • @apnapunjab2023
      @apnapunjab2023 9 месяцев назад

      Bhogpur gujra da ja Baita da hunda ja reha. BHOGPUR Road te rediya baiya dita ne. Koi bolda nahi.

  • @shivraj5499
    @shivraj5499 Год назад

    Respect our Sikh brother who help slave in Punjab 🙏

  • @gurtejsingh9710
    @gurtejsingh9710 Год назад +3

    वाहेगुरुजी।रब।सबनु।समत।बकसे

  • @chanansingh1566
    @chanansingh1566 Год назад +1

    ਸ਼ਰਮ ਕਰੋ ਇਨ੍ਹਾਂ ਸਿੱਖਾਂ ਤੋਂ ਟਰੈਕਟਰ ਸਟਾਰਟ ਨਹੀਂ ਹੋ ਰਿਹਾ ਜਿਨ੍ਹਾਂ ਨੇ ਜਮਰੌਦ ਦਾ ਕਿਲ੍ਹਾ ਜਿਤਿਆ ਸੀ।

  • @sahilbanger3024
    @sahilbanger3024 3 месяца назад

    Waheguru ji tunhu chadhadi Kala vh rakhen

  • @Simrandeep241
    @Simrandeep241 9 месяцев назад

    Veer ji ya Munda Haryana da hai einu ak bar aida Address puchoo

  • @harpreetSingh-ju8qr
    @harpreetSingh-ju8qr Год назад +1

    Baba ji benti aa g k mic de range da dhyan rkho. Mic kyi vaar out of range ho janda aa g. Waheguru ji tuhade ser te mehar bhrya hath rkhe

  • @balbirsinghvirk5555
    @balbirsinghvirk5555 Год назад +1

    Bhala Karo Rab vekhda e Balbir Singh Virk canada

  • @msgopi-bg3wr
    @msgopi-bg3wr Год назад

    Very nice bro 👍

  • @jaspalnijjar7379
    @jaspalnijjar7379 Год назад +1

    Very good job

  • @Balbirsinghusa
    @Balbirsinghusa Год назад +2

    ਧਰਮੀ ਕਹਿ ਲੈਣਾ ਤੇ ਧਰਮੀ ਹੋ ਜਾਣਾ ਬੜਾ ਫਰਕ ਹੈ।

  • @gurpalsingh5634
    @gurpalsingh5634 Год назад

    Good work

  • @Happy-t9s4x
    @Happy-t9s4x Год назад +3

    Waheguru ji waheguru ji

  • @harpaldhaliwal8044
    @harpaldhaliwal8044 Год назад +1

    Right veer ji

  • @AmanDeepsingh-rl2mn
    @AmanDeepsingh-rl2mn Год назад +1

    Good 👍👍👍👍

  • @shamsherdeep1986
    @shamsherdeep1986 Год назад +2

    ਵੀਰ ਪੂਰੀ ਵੀਡੀਓ ਪਾ ਦਿੰਦੇ

  • @KashmirSingh-se9ej
    @KashmirSingh-se9ej Год назад +1

    Good bai ji

  • @ranjitkaur3464
    @ranjitkaur3464 Год назад +2

    Veer ji sat Sri akal ji veer ji ek lady vi nal rakho 2 lady honeya jurari aa jida tractor 🚜 aggye lady khad gyeya

  • @Gurmailsingh-nt4jx
    @Gurmailsingh-nt4jx Год назад

    Biomatric machine ਨਾਲ ਪਹਿਚਾਨ ਕਰੋ

  • @sukhichahal3448
    @sukhichahal3448 Год назад +6

  • @gurbazsinghaulakh6078
    @gurbazsinghaulakh6078 Год назад +1

    Satnam waheguru ji

  • @sukhagujjar6757
    @sukhagujjar6757 27 дней назад

    Veer ji heer gujjar Ja. Muslman gujjar mention karya karo request aa 🙏🏻🙏🏻 assi hindu gujjar panjab ch e rehnde lok saanu v ehna varga e samjde te jado tuc ikalla gujjar bollde dukh lagda y baaki waheguru ji 🙏🏻charhdi kalla vich rakhe tuhanu 🙏🏻🙏🏻

  • @jatindersingh7387
    @jatindersingh7387 Год назад +2

    Jagaa singh miliaa se babe nu greeba te sher ban janda eh vada smaag sevi

  • @Randhawa336
    @Randhawa336 Год назад

    ਵੀਡਿਓ ਦਾ ਅਗਲਾ ਪਾਰਟ ਜਲਦੀ ਪਾਓ ਜੀ ।🙏🙏🙏

  • @ashishbuttar6355
    @ashishbuttar6355 Месяц назад

    Gujri andi munda sade pind da ki pind ihna da pio da haa

  • @Tangovlog_CHD
    @Tangovlog_CHD Год назад +3

    Gujrah nu nal Dey nal Jail veche Pavo 😊