40-45 ਸਾਲਾਂ ਤੋਂ “ਗੁਲਾਮੀ ਭਰੀ ਜ਼ਿੰਦਗੀ ਕੱਟ” ਰਿਹਾ ਸੀ ਗੂੰਗਾਂ-ਬੋਲਾ “ਰੱਬ ਰੂਪੀ”ਗੋਪਾਲ ਸਿੰਘ ਚੰਦਬਾਜਾਂ (ਫਰੀਦਕੋਟ)

Поделиться
HTML-код
  • Опубликовано: 1 янв 2025

Комментарии • 1,3 тыс.

  • @nirmalsingh9484
    @nirmalsingh9484 3 года назад +10

    ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਕੋਈ ਵੀ ਆਦਮੀ ਤੁਹਾਡਾ ਦੇਣ ਨਹੀਂ ਦੇ ਸਕਦਾ ਬਹੁਤ ਵਧੀਆ ਢੰਗ ਨਾਲ ਇਨਸਾਨਾਂ ਦੀ ਸੇਵਾ ਕਰਦੇ ਹੋ ਪ੍ਰਮਾਤਮਾਂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਨਿਰਮਲ ਸਿੰਘ ਦੁਬਈ ਤੋਂ ਧੰਨਵਾਦ ਜੀ

  • @saawanverma7332
    @saawanverma7332 5 лет назад +25

    ਜਿਨ੍ਹਾਂ ਤੁਸੀ ਕਰ ਰਹੇ ਹੋ ਵੀਰ ਕੋਈ ਨੀ ਕਰਦਾ ਕਿਸੇ ਲਈ...ਮਾਣ ਹੈ ਵੀਰ ਤੁਹਾਡੇ ਤੇ...ਸਲਾਮ ਆ ਵੀਰ

  • @simranpreet4288
    @simranpreet4288 Год назад +4

    ਲੱਖ ਲਾਹਨਤ ਹੈ ਇਹੋ ਜਿਹੇ ਲੋਕਾਂ ਤੇ ਮੈਂ ਤਾਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਿਆਂ ਪਰਮਾਤਮਾ ਇਹਨਾਂ ਨਾਲ ਵੀ ਉਹੋ ਜਿਹਾ ਹੀ ਕੁਝ ਹੋਵੇ
    ਵੀਰ ਗੁਰਪ੍ਰੀਤ ਜੀ ਵਾਹਿਗੁਰੂ ਜੋ ਤੁਹਾਡੀ ਲੰਬੀ ਉਮਰ ਬਖਸ਼ੇ ਤੇ ਇਨ੍ਹਾਂ ਵਰਗੇ ਬਜ਼ੁਰਗਾਂ ਦੀ ਸੇਵਾ ਕਰ ਸਕੋ 🙏

  • @surinderbath5302
    @surinderbath5302 5 лет назад +41

    ਪਰਮਾਤਮ ਅੱਗੇ ਇਹੀ ਅਦਾਸ ਹੈ ਕਿ ਵੀਰ ਨੂੰ ਮੇਰੇ ਵਾਲੀ ਵੀ ਉਮਰ ਲ ਦੀ ਲਵ ਯੂ ਵੀਰ

  • @pilotharryvirk
    @pilotharryvirk 5 лет назад +12

    ਵੀਰ ਰੱਬ ਤੁਹਾਡੀ ਲੰਬੀ ਉਮਰ ਕਰੇ ਤੇ ਨਾਲੇ ਗੋਪਾਲ ਬਾਬਾ ਜੀ ਨੂੰ ਵੀ ਤੰਦਰੁਸਤੀ ਬਖ਼ਸ਼ੇ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @GusavkSidhu-d9h
    @GusavkSidhu-d9h 3 месяца назад +2

    ਲੱਖ ਲਾਹਨਤਾਂ ਇਹੋ ਜਿਹੇ ਲੋਕਾਂ ਨੂੰ। ਮੱਦਬੁਦੀ ਦੀ ਕਮਾਈ ਖਾਣ ਵਾਲੀਉ ਪਾਪੀ ਲੋਕ ਤੁਸੀਂ ਇਸਦੀ ਕਮਾਈ ਖਾਦੀ 40 ਸਾਲਾਂ ਤੋਂ ਭਰਨੀ ਪੈਣੀਐ। 🙏🙏

  • @doctordoc3612
    @doctordoc3612 5 лет назад +94

    ਮੈਂ ਵਾਹਿਗੁਰੂ ਨੂੰ ਸਿਜਦਾ ਨਹੀਂ ਕਰਦਾ
    ਪਰ ਇਸ ਵੀਰ ਨੂੰ ਮੇਰਾ ਜਰੂਰ ਸਿਜਦਾ ਹੈ ਓਹ ਵੀ ਕੋਟਿ ਕੋਟਿ ਵਾਰ
    ਮੈਨੂੰ ਬਹੁਤ ਖੁਸ਼ੀ ਹੋਵੇਗੀ ਇਹਨਾ ਦੀ ਸੰਸਥਾ ਦਾ ਮੈਂਬਰ ਬਣਕੇ

  • @preetjivanpannu2070
    @preetjivanpannu2070 5 лет назад +40

    ਰੱਬ ਕਰੇ ਇਹਨਾ ਲੋਕਾ ਨੂੰ ਵੀ ਕਿਸੇ ਦੀ ਗੁਲਾਮੀ ਕਰਨੀ ਪਵੇ । ਫੇਰ ਪਤਾ ਲੱਗੇ ।ਇਹਨਾ ਲੋਕਾ ਨੂੰ

  • @chanpreetsinghlbs5610
    @chanpreetsinghlbs5610 5 лет назад +19

    ਦਿਲੋਂ ਸਤਿਕਾਰ ਹੈ ਗੁਰਪ੍ਰੀਤ ਸਿੰਘ ਵੀਰ ਗਗਨ ਵੀਰ ਤੇ ਸਮੁੱਚੀ ਟੀਮ ਦਾ 🙏
    ਗੁਰੂ ਸਾਹਿਬ ਹਮੇਸ਼ਾਂ ਚੜ੍ਹਦੀ ਕਲਾ ਚ ਰੱਖਣ 🙏🙏🙏

    • @doctordoc3612
      @doctordoc3612 5 лет назад +3

      ਆਪਾਂ ਵੀ ਇਹਨਾ ਦਾ ਮੈਂਬਰ ਬਣਨਾ ਜੀ

    • @chanpreetsinghlbs5610
      @chanpreetsinghlbs5610 5 лет назад +1

      @@doctordoc3612 ਵੀਰ ਜੀ ਗਗਨ ਵੀਰ ਨੂੰ ਫੋਨ ਕਰਕੇ ਮੈਂਬਰ ਬਣ ਸਕਦੇ ਹੋ

    • @doctordoc3612
      @doctordoc3612 5 лет назад +1

      ਜਰੂਰ

    • @Manukhtadisewasociety
      @Manukhtadisewasociety  5 лет назад +1

      manukhta di sewa sab to wadi sewa number is 9780300071

  • @sonuauto5193
    @sonuauto5193 5 лет назад +7

    ਬਲੇ ਮੇਰੇ ਵਡੇ ਵੀਰ ਗੁਰਪਰੀਤ ਦੇ ਸਚੀ ਰਬ ਵਸਦਾ ਮੇਰੇ ਵਡੇ ਵੀਰ ਦੇ ਵਿਚ ਦਿਲੋਂ ਸਲਾਮ ਆ ਵੀਰ ਨੂੰ ਵਾਹਿਗੁਰੂ ਚੜਦੀ ਕਲਾ ਵਿਚ ਰਖੇ ਮੇਰੇ ਵਡੇ ਵੀਰ ਗੁਰਪਰੀਤ ਨੂੰ

  • @jasvirk5830
    @jasvirk5830 5 лет назад +214

    ਵੱਡੇ ਘਂਰਾ ਦੀ ਵੱਡੀ ਭੁੱਖ ਪੰਜਾਬ ਵਿੱਚ ਸ਼ਰਮ ਨਾਂ ਦੀ ਕੋਈ ਚੀਜ਼ ਨਹੀਂ ਰਹੀ ਰੱਬ ਹੀ ਰਾਖਾ ਆ 🙏🙏🙏🙏

    • @fatehdeepchhina8187
      @fatehdeepchhina8187 3 года назад +1

      B

    • @AbbasAli-li7uw
      @AbbasAli-li7uw 3 года назад

      @@fatehdeepchhina8187 P

    • @shivanisharma5562
      @shivanisharma5562 8 месяцев назад

      ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ,😢😢😢

  • @swarnjeetkaurmattu1315
    @swarnjeetkaurmattu1315 Месяц назад +1

    ਰੱਬ ਅੱਗੇ ਅਰਦਾਸ ਕਰੋ ਜੇਹੜੇ ਫ੍ਰੀ ਕੰਮ ਕਰਵਾਉਂਦੇ ਰੱਬ ਪਾਪੀਆਂ ਦਾ ਕੱਖ ਨਾ ਛੱਡੇ ਤੇ ਸਾਰਾ ਪਰਿਵਾਰ ਰੱਬ ਪਾਗ਼ਲ ਕਰ ਦੇਵੇ ਅਰਦਾਸ ਕਰੋ ਰੱਬ ਅੱਗੇ

  • @merilado2998
    @merilado2998 5 лет назад +10

    ਜਿਊਂਦੇ ਰਹੋ ਵੀਰ ਰੱਬ ਤੁਹਾਡੀ ਲੰਮੀ ਉਮਰ ਕਰੇ

  • @rajveerrori749
    @rajveerrori749 Год назад +6

    ਵੀਰੇ ਸਾਰੀ ਟੀਮ ਦਾ ਧੰਨਵਾਦ ਵਾਹਿਗੁਰੂ ਤਰੱਕੀ ਵਖਸੇ 🙏🙏🙏🙏🙏

  • @sukhwantsingh5761
    @sukhwantsingh5761 5 лет назад +74

    Rab tenu aina khush rakhu veer to rab da putt ban k jo kar reha veer tere ਪੈਰ ਛੂ ਕੇ‌ ਤੇਰੇ ਰੱਬੀ ਰੂਪ ਵਿਰ ਦੇ ਦਰਸ਼ਨ ਕਰਾ

  • @Lakhvirsingh-wp8iu
    @Lakhvirsingh-wp8iu 5 лет назад +7

    ਵੀਰੇ ਰੱਬ ਤੈਨੂੰ ਸਦਾ ਚੜਦੀ ਕਲਾ ਵਿੱਚ ਰੱਖੇ

  • @jasvirk5830
    @jasvirk5830 5 лет назад +128

    ਉ ਕਾਕਾ ਤੇਰੇ ਜਨਮ ਤੋਂ ਪਹਿਲਾਂ ਦਾ ਘਰ ਵਿੱਚ ਕੰਮ ਕਰਦਾ ਆ ਉਹਦੀ ਬਣਦੀ ਮਿਹਨਤ ਦਿਉ ਉਸ ਨੁੰ ਸ਼ਰਮ ਨਾਂ ਦੀ ਵੀ ਚੀਜ਼ ਹੁੰਦੀ ਆ 🙏

    • @kulehna1248
      @kulehna1248 5 лет назад +1

      Jas Virk oh family member wang ghar reha. Family members nu tankha nehi mildi hundi.

    • @jasvirk5830
      @jasvirk5830 5 лет назад +11

      J kar family member wang rakhya c fir te oda v baki family members wang hisa banda aa chalo deo fir ode kaprde te apne dekho ki o family wali halat aa dub k mar jao

    • @pradeepchawla3202
      @pradeepchawla3202 5 лет назад +5

      @@kulehna1248 bhai family member??Yar itni sardi mein uske per mein socks tak nahi hai aur tum use family member bata rahe ho.Apne ghar ke kisi bhi buzurg ko aise hi rakhte ho kya Bhai??Bhai yahan to sabse jhooth bol jaoge par Kya us Waheguru se jhooth bol paoge jo sab kuch dekh raha hai

    • @gurmailkaur9376
      @gurmailkaur9376 5 лет назад +2

      Bilkul theek keha

    • @bshfdlkdrbahfsfm461
      @bshfdlkdrbahfsfm461 5 лет назад

      Ram

  • @sudhirgupta2354
    @sudhirgupta2354 8 месяцев назад +1

    Sir doing very good job keep it up from Lucknow love your videos and you also have a great time U.P ❤❤❤

  • @sukhrajsran890
    @sukhrajsran890 5 лет назад +15

    ਵਾਹਿਗੁਰੂ ਜੀ__ ਬਾਬੇ ਗੁਪਲ ਨੂੰ ਵੀਰ ਲੈਕੇ ਚੱਲਿਆਂ ਵੀਰ ਨੂੰ ਵਾਹਿਗੁਰੂ ਜੀ ਤਰੱਕੀ ਬਖਸ਼ਣ __ਕਿਰਪਾ ਕਰਨ ਵੀਰ ਜੀ ਇਹ ਕਿਨੇ ਮਾੜੇ ਲੋਕ ਰੱਬ ਇਨਾਂ ਨੂੰ ਕਦੇ ਵੀ ਮਾਫ ਨਾਂ ਕਰੇ ਕਿਨਾ ਬੋਲਦੇਆ ਜਿਸ ਤਰਾ ਬਾਬੇ ਦੀ ਕੀਤੀ ਹੈ ਇਸ ਤਰਾਂ ਵਾਹਿਗੁਰੂ ਜੀ ਇਨਾਂ ਨਾਲ ਵੀ ਇਸ ਤਰਾ ਹੋਵੇ ਬੁਢਾਪੇ ਵੇਲੇ ਫੇਰ ਪਤਾ ਲੱਗ

    • @preetpreet6793
      @preetpreet6793 4 года назад

      Lal bhag vale de chitter maro te es kolo payment Lavo jaraur

  • @jaswantsinghpnondiyan7823
    @jaswantsinghpnondiyan7823 4 года назад +1

    ਜਿਉਂਦਾ ਰਹਿ ਵੀਰਾ ਮੇਰਿਆ ਰੱਬ ਤੁਹਾਨੂੰ ਲੰਵੀਆਂ ਉਮਰਾਂ ਵਖਸ਼ੇ।ਸਹੀ ਗੱਲ ਐ ਬਾਈ ਜੀ ਜੱਟ,ਜੱਟ ਦਾ,ਭੋਲੂ ਨ੍ਰਾਇਣ ਦਾ।।ਜੇ ਧਰਮ ਤੇ ਚੱਲ ਦਿਆਂ ਆਵੇ ਹਾਣ ।ਕਦੇ ਨ ਛੱਡੀਏ ਧਰਮ ਦੀ ਬਾਣ।।

  • @daljeet376
    @daljeet376 5 лет назад +290

    ਬਾਬਿਆਂ ਦੀਆਂ ਗੋਲਕਾਂ ਭਰਨ ਦੀ ਬਜਾਏ ਇਹੋ ਜਿਹੀ ਸੰਸਥਾ ਨੂੰ ਦਾਨ ਦੇਣਾ ਚਾਹੀਦਾ ਗੁਰੂ ਕੀ ਗੋਲਕ ਗਰੀਬ ਦਾ ਮੂੰਹ

    • @HermanBajwa
      @HermanBajwa 5 лет назад +8

      daljeet Singh meinu dukh ah wa k ah log RABB toh kyu nai darda

    • @AmandeepSingh-hz7yu
      @AmandeepSingh-hz7yu 5 лет назад +5

      Guru da nai badal da mooh s g p c

    • @rajiesahni220
      @rajiesahni220 5 лет назад +2

      Sahi gal ji

    • @deepikaul2006
      @deepikaul2006 5 лет назад

      daljeet Singh ਬਿਲਕੁਲ ਸਹੀ ਕਿਹਾ ਜੀ

    • @sukhdeepkaur2513
      @sukhdeepkaur2513 5 лет назад

      ਸੱਚ ਕਿਹਾ ਜੀ

  • @loveleenkaur622
    @loveleenkaur622 5 лет назад +5

    ਬਹੁਤ ਬਹੁਤ ਧੰਨਵਾਦ ਜੀ ਅਸੀ ਤੁਹਾਡਾ ਤਹਿ ਦਿੱਲੋ ਧੰਨਵਾਦ ਕਰਦੇ ਆ ਪ੍ਰਮਾਤਮਾ ਤੁਹਾਨੰੂ ਚੜਦੀ ਕਲਾ ਬਕਸਣ ਜੀ।

  • @Arvinder70
    @Arvinder70 5 лет назад +65

    ਵੀਰੇ, ਤੁਹਾਡਾ ਬਹੁਤ ਸ਼ੁਕਰਾਨਾ ਏਨੀ ਔਖੀ ਸੇਵਾ ਕਰਨ ਲਈ । ਵਾਹਿਗੁਰੂ ਜੀ ਸਾਨੂੰ ਸਾਰਿਆਂ ਨੂੰ ਆਪਣੇ ਹਿੱਸੇ ਦਾ ਸਹਿਯੋਗ ਦੇਣ ਦਾ ਬਲ ਬਖ਼ਸ਼ਣ।

  • @meetmaan8442
    @meetmaan8442 2 года назад +2

    ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ , ਵਾਹਿਗੁਰੂ ਜੀ ਤੁਹਾਡੀ ਉਮਰ ਲੰਮੀ ਕਰੇ।🙏🙏🙏🙏

  • @Randhawa548
    @Randhawa548 5 лет назад +135

    ਰੱਬੀ ਰੂਹ ਗੁਰਪ੍ਰੀਤ ਵੀਰ

  • @ajayvarma5554
    @ajayvarma5554 4 года назад +1

    ਮਨੁੱਖਤਾ ਦੀ ਸੇਵਾ ਸਵ ਤੋਂ ਬਡੀ ਸੇਵਾ ਕਰਨ ਵਾਲੀ ਟੀਮ ਨੂੰ ਪ੍ਰਮਾਤਮਾ ਸਦਾ ਤੰਦਰੁਸਤ ਰੱਖੇ

  • @ਸੁਖਵਿੰਦਰਧਾਲੀਵਾਲ

    ਵਾਹਿਗੁਰੂ ਜੀ ਮੇਹਰ ਕਰਿਓ ਜੀ ਸਾਡੇ ਵੱਡੇ ਵੀਰ ਜੀ ਗੁਰਪ੍ਰੀਤ ਸਿੰਘ ਜੀ ਤੇ ਸਾਰੇ ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ ਵਾਲੇ ਸੇਵਾਦਾਰਾਂ ਤੇ ਬਜ਼ੁਰਗ ਬਾਪੂ ਜੀ ਦੇ ਉਪਰ ਜੀ।

  • @satpalSingh-tb3uz
    @satpalSingh-tb3uz 5 лет назад +33

    ਇਹਨਾਂ ਤੇ ਕੇਸ ਕਰੋ। ਅਤੇ 40 ਸਾਲਾਂ ਦੀ ਤਨਖ਼ਾਹ ਇਸ ਗਰੀਬ ਨੂੰ ਦਿੱਤੀ ਜਾਵੇ।

    • @Hard_clipssyt
      @Hard_clipssyt 5 лет назад

      ਜੇ ਤੇਨੂ ਸਬ ਕੁਜ ਰੱਬ ਨੇ ਦਿੱਤਾ ਤੇ ਗਰੀਬ ਨਾਲ ਧੱਕਾ ਕਿਊ ਕਰੀ ਜਾਦੇਓ

    • @AnitaSharma-pq7yg
      @AnitaSharma-pq7yg 8 месяцев назад

      ​@@Hard_clipssyt🎉🎉

  • @prabhjothans4132
    @prabhjothans4132 5 лет назад +17

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏ਵੀਰੇ ਤੇਰੇ ਚਰਨਾ ਚ ਪ੍ਰਨਾਮ ਰੱਬ ਤੇਰੀ ਲੰਮੀ ਉਮਰ ਕਰੇ ਧੰਨ ਉਹ ਮਾਂ ਜਿਸਨੇ ਤੇਨੂੰ ਜਨਮ ਦਿੱਤਾ

  • @Surjitkaur-wj2by
    @Surjitkaur-wj2by 4 года назад +1

    ਵਾਹਿਗੁਰੂ ਜੀ ਇੰਨਾ ਲੋਕਾ ਦੇ ਘਰ ਵਿੱਚ ਵੀ ਇਸ ਤਰ੍ਹਾਂ ਦੀ ਔਲਾਦ ਪੈਦਾ ਹੋਏ ਫਿਰ ਇੰਨਾ ਨੂੰ ਪਤਾ ਲੱਗਦਾ ਕਿ ਆਪਣੇ ਦਾ ਦਰਦ ਕੀ ਹੁੰਦਾ

  • @ballumahi4935
    @ballumahi4935 5 лет назад +6

    ਜਿੳੁਂਦਾ ਰਹਿ ਗੁਰਪਰੀਤ ਸਿਅਾਂ....... ਮੈਨੂੰ ਲੱਗਦਾ ਏ ਜਿੰਦਗੀ ਵਿੱਚ ਪਹਿਲੀ ਵਾਰ ਬਾਪੂ ਦੇ ਤੁਸੀਂ ਪਹਿਲੀ ਵਾਰ ਪੈਰੀਂ ਹੱਥ ਲਗਾਏ ਹੋਣਗੇ......ਜੁੱਗ ਜੁੱਗ ਜੀੳੁ......ਬਾਈ ਜੀ ਬਾਪੂ ਦੀ 40 ਸਾਲ ਦੀ ਮੇਹਨਤਾਨਾ ਤੇ ੳੁਸਦਾ ਹੱਥ ਕੱਟੇ ਦਾ ਮੁਅਾਵਜਾ ਸਰਕਾਰ ਦੀ ਮੱਦਦ ਨਾਲ ਲੈਣਾ ਚਾਹੀਦਾ ਹੈ....

    • @rajiesahni220
      @rajiesahni220 5 лет назад +1

      Sahi gal a ji

    • @shivanisharma5562
      @shivanisharma5562 8 месяцев назад

      ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,😢😢😢

  • @ghaintsidhu386
    @ghaintsidhu386 5 лет назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਗੁਰਪਰੀਤ ਵੀਰੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
    ਵਾਹਿਗੁਰੂ ਕਿਰਪਾ ਕਰੇ ਮੇਰੇ ਗੁਰਪ੍ਰੀਤ ਵੀਰ ਤੇ
    ਬਹੁਤ ਖੁਸ਼ੀ ਹੁੰਦੀ ਆ ਵੀਰ ਜੀ ਤੁਹਾਡੀ ਵੀਡੀਓ ਦੇਖ ਕੇ
    ਪਰ ਦੁੱਖ ਵੀ ਹੁੰਦਾ ਕੀ ਦੁਨੀਆ ਤੇ ਕਿਹੋ ਜਿਹੇ ਬੰਦੇ ਜੋ ਬੰਦੇ ਨੂੰ ਬੰਦਾ ਨੀ ਸਮਝ ਦੇ
    ਵੀਰ ਐਹੋ ਜਿਹੇ ਬੰਦਿਆ ਤੇ ਬਣਦੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ
    ਤਾਂ ਜੋ ਕੋਈ ਹੋਰ ਕਿਸੇ ਗੋਪਾਲ ਨਾਲ ਐਹੋ ਜਿਹਾ ਸਲੂਕ ਨਾ ਕਰੇ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @makhankalas660
    @makhankalas660 5 лет назад +100

    ਗੁਰਪ੍ਰੀਤ ਵੀਰ ਜੀ ਇਹੋ ਜਿਹੇ ਬੈਸ ਕਰਦੇ ਨੇ ਉਹਨਾਂ ਦੀ ਮੰਜੀ ਚੰਗੀ ਤਰਾਂ ਤਸੱਲੀ ਕਰਵਾਇਆ ਕਰੋ, ਇਹੋ ਜਿਹੇ ਲੋਕਾਂ ਦਾ ਹੰਕਾਰ ਤਾਂਹੀ ਠੀਕ ਹੁੰਦਾ

    • @Dhaliwal21892
      @Dhaliwal21892 5 лет назад

      Gal soch ke karya karo Bai ji.mar gye Sadi manji thokan wale.normal gal kiti a.kam asi apne ghardiyan to ni karwonde.per duje bande layi hamdardi thodi zyada hi aa jandi a.manji kise di kaun thok sakda.har admi de apne vicchar ne.

    • @GurpreetSingh-xx9lp
      @GurpreetSingh-xx9lp 5 лет назад +3

      @@Dhaliwal21892 tu kisse de ghar kamm krr free vich 40 saal ferr pta lggu putt

    • @Dhaliwal21892
      @Dhaliwal21892 5 лет назад

      @@GurpreetSingh-xx9lp veeji.eh tan tuci le aye nahi tan ki karda man's budhi Banda vichara mis use tan hona hi c.nahi tan kon Kam karda

    • @Dhaliwal21892
      @Dhaliwal21892 5 лет назад

      Gurpreet veerji nale ik hor gal.eh India a.jinu vi Kam Karn layi Banda milda.sare Eve hi karde a.bahut Mara blood a sada.bekirke Lok ne sare

  • @smartphonedoctor1242
    @smartphonedoctor1242 10 месяцев назад +1

    Waheguru ji kirpa kro sab te ji

  • @androiduser7508
    @androiduser7508 5 лет назад +15

    Veer Ji tusi Manukhta Di Sewa Sabh Ton Waddi Sewa Karde hn, Waheguru Ji tuhade Sare Privaar te Mehar Bhareya hath Rakhe Ji. Waheguru Ji tuhadi Sari team de Veera nu tandrusti Bakhashe Ji, thanks brothers🙏

  • @gursidhu1407
    @gursidhu1407 5 лет назад +3

    ਅਸਲੀ ਸੇਵਾ ਜੀਉਂਦੇ ਰਹੋ 22

  • @guruall9741
    @guruall9741 5 лет назад +18

    ਪੁੱਤਾਂ ਨੂੰ ਲੋਟਾਈ ਜਾਂਦੇ ਆ ਗਰੀਬਾ ਨੂੰ ਤਰਸਾਈਂ ਜਾਂਦੇ
    ਬਾਅਦ ਵਿੱਚ ਬੋਲਦੇ ਪੁੱਤ ਪੁੱਛ ਦੇ ਨਹੀਂ ਪੁੱਛਣ ਗਏ ਕਿਵੇਂ ਲੇਖਾ ਏਥੇ ਦੇ ਕੇ ਜਾਣਾ ਪੈਣਾ

  • @sahilgill2199
    @sahilgill2199 5 лет назад +2

    ਕਿੰਨਾ ਦੁੱਖ ਆਉਂਦਾ ਏਦਾ ਦੇਖ ਕੇ ਵਾਹਿਗੁਰੂ ਜੀ 🙏 ਜਿਨ੍ਹਾਂ ਵੱਡਾ ਘਰ ਉਨ੍ਹਾਂ ਹੀ ਧੱਕਾ ਕਰਦੇ ਗਰੀਬ ਲੋਕਾਂ ਨਾਲ . ਬੰਦਾ ਕਿਵੇ ਆਕੜ ਨਾਲ ਗੱਲ ਕਰ ਰਿਹਾ ਜਿਵੇ ਬਹੁਤ ਬਹਾਦਰੀ ਵਾਲਾ ਕੰਮ ਕਰ ਰਿਹਾ ਜੋ ਇਨਸਾਨ ਕੁਝ ਸਣ ਬੋਲ ਨੀ ਸਕਦਾ ਉਸ ਕੋਲੋ ਕਿਵੇ ਏਨਾ ਕੰਮ ਕਰਵਾ ਰਿਹਾ ਕੁਝ ਤਾਂ ਸ਼ਰਮ ਆਉਣੀ ਚਾਹੀਦੀ ਏਦਾ ਦੇ ਲੋਕਾਂ ਨੂੰ ... ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sardarsing6692
    @sardarsing6692 5 лет назад +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਸਿੰਘ ਵੀਰ ਜੀ

  • @malkitsingh8624
    @malkitsingh8624 3 года назад +1

    Sache putar guru gobind ji de tu c sari Sikh kom

  • @RAWsinghYT
    @RAWsinghYT 5 лет назад +9

    Ah hundi asli NGO salute u sir ji

  • @nsgill2354
    @nsgill2354 5 лет назад +2

    ਸੰਸਥਾਂ ਵਾਲਿੳੁ ਬਹੁਤ ਬਹੁਤ ਧੰਨਵਾਦ ਲੋਕਾਂ ਨੂੰ ਜਗਾੳੁਣ ਦਾ

  • @mrmrsrai6374
    @mrmrsrai6374 5 лет назад +23

    Waheguru jii eda na hove kise nal bechara bajurag. pappu jii di. Halat dekh k rona ageya hey sache patshah jiii 🙏🙏😟dhanwad veer jii tuc ehni help kiti ehna di dil toh salute veer ji tuanu waheguru ji sanu v mokka den jaldi toh jaldi tuanu Milan da 🙏🙏

  • @pahulkamboj9801
    @pahulkamboj9801 3 года назад +3

    Je tuhade varge lokk har kitte hoan te kise nu eve di zindagi na dekhni pavve. You are like a god father for them😊 I am so pleased to see you with new people and think if i could do the things you have done 🌸

  • @himanntsingj8472
    @himanntsingj8472 5 лет назад +17

    ਗੁਰਪਰੀਤ ਸਿੰਘ ਜੀ 🙏🙏🙏🙏 ਘਰ ਵਾਲੇ ਬਹੁਤ ਮਾੜੇ

  • @babbarshere1847
    @babbarshere1847 5 лет назад +7

    Right at the end of the video it brought tears to my eyes when paaji tells the other gopal who’s been there for a while to hug the baba whom just arrived at the centre, the guy smiled after god knows after how many years. ❤️ absolutely brilliant work paaji keep it up! I live in the uk when I come to India for a holiday I will come to visit the centre. 🙏🏾

  • @baljitkumar1986
    @baljitkumar1986 5 лет назад +12

    Good job gurpreet veer g Waheguru Chardi Kala Vich Rakhe thanu

  • @muchogusto2018
    @muchogusto2018 5 лет назад

    ਤੁਸੀਂ ਰੱਬ ਓ ਸਰਦਾਰਜੀ, ਤੁਸੀਂ ਲੋਕਾਂ ਦੇ ਚਿਹਰਿਆਂ ਤੇ ਮੁਸਕਾਨ ਅਤੇ ਜ਼ਿੰਦਗੀ ਚ ਰਾਹਤ ਲਇ ਕੇ ਆਉਂਦੇ ਓ। ਇਹ ਕੁਦਰਤ ਹਮੇਸ਼ਾਂ ਤੁਹਾਡੇ ਹੱਕ ਚ ਚੱਲੇ

  • @sinderpal8402
    @sinderpal8402 5 лет назад +27

    ਬੱਲੇ ਤੁਹਾਡੇ ਗੁਰਪ੍ਰੀਤ ਵੀਰ g savase

  • @kgill1365
    @kgill1365 3 года назад +1

    Wahe guru a ji gurpeet sangh good job veran nice video BEST

  • @akashdeepsingh6533
    @akashdeepsingh6533 5 лет назад +23

    Jado gurpreet veere ne bapu de paari hath lae akha ch pani a gea
    Koi ki ik oh ne Jo apne ma peo da satkar ni karde ik eeh masiha bina kese relation de har ik di respect karda jeonda reha veere 😇😇🙏🙏🙏🙏🙏🤗🤗🤗

  • @ਸੱਤਾਗੁੱਲਗੜ22
    @ਸੱਤਾਗੁੱਲਗੜ22 5 лет назад +1

    ਵਾਹਿਗੁਰੂ ਜੀ ਤਹਾਡੇ ਤੇ ਕਿਰਪਾ ਕਰੇ

  • @garrybajwa6989
    @garrybajwa6989 5 лет назад +16

    O dunia valeo,Gurpreet insaan nai ,insaan de bhes vich koi farishta ja devta aa.Waheguru sada chardi kala rakhe ihna di.sachi sewa iho hi hai.

    • @harbanssingh-gl7cr
      @harbanssingh-gl7cr 5 лет назад

      Waheguru

    • @pradeepchawla3202
      @pradeepchawla3202 5 лет назад +1

      Bilkul Bhai Ji ye hi asli sewa hai aur yahi har Gur Sikh ka asli Dharm aur Kartavya hai.Shri Waheguru Ji Da Khalsa Shri Waheguru Ji Di Fateh🙏🙏

  • @ਅਨਿਲਖੁੱਲਰ
    @ਅਨਿਲਖੁੱਲਰ 5 лет назад +2

    🙏🙏🙏ਵਾਹਿਗੁਰੂ ਮਹਿਰ ਕਰੀ ਇਸ ਵੀਰਾ ਤੇ ਜੋ ਸੇਵਾ ਕਰਦੇ ਨੇ।

  • @gowthamchand4322
    @gowthamchand4322 5 лет назад +4

    भाई साहब आप बहुत अच्छा ।काम कर।रहे है भगवान् ।आप को खुश ।रखो ।जय गोमाता की जय हो

  • @kirandeep4541
    @kirandeep4541 5 лет назад

    Bohat Vadiya laga ਬਾੲੀ ਜੀ

  • @BobbySingh-ze9sy
    @BobbySingh-ze9sy 5 лет назад +23

    sachi Bhaji rona aya gaya

  • @SatnamSingh-kz5je
    @SatnamSingh-kz5je 5 лет назад +1

    ਧੰਨਵਾਦ ਏ ਵੀਰ ਤੇਰਾ ਧੰਨਵਾਦ ਜੀ

  • @funvlogs5515
    @funvlogs5515 5 лет назад +12

    gurpreet y g tuc vv rabb roopi bnde oo waheguru lmbi umr kre tuhdi🙏🙏

  • @laddinarla2756
    @laddinarla2756 5 лет назад +1

    ਜੀਓ ਵੀਰ ਜੀ ਵਾਹਿਗੁਰੂ ਲੰਮੀਅਾਂ ੳੁਮਰਾਂ ਬਖਸ਼ੇ ਵੀਰ ਨੂੰ

  • @farkashfarooq762
    @farkashfarooq762 5 лет назад +3

    Sardar g zabardast
    Love from pak Punjab

  • @manishah8726
    @manishah8726 5 лет назад +13

    Mashallah 🕋 🇵🇰☝️👍

  • @sukhlakgill8125
    @sukhlakgill8125 5 лет назад +15

    Waheguru ji kirpa kari sade MANUKHTA de parwar te kirpa kari gopal singh te

  • @avtargrewal3723
    @avtargrewal3723 5 лет назад

    ਵੀਰ ਜੀ ਵਾਹਿਗੁਰੂ ਤੁਹਾਡੇ ਅੰਗ ਸੰਗ ਹੈ ਤੁਸੀਂ ਇਸ ਇਨਸਾਨ ਨੂੰ ਇਕ ਚੰਗੀ ਜਗਾ ਵੀਰਗੁਰਪਰੀਤ ਸਿੰਘ ਜੀ ਲੈ ਕੇ ਆਏ ਨੇ ਬਹੁਤ ਹੀ ਧੰਨਬਾਦ ਹੈ ਤੁਹਾਡਾ

  • @kuldipgoraya6101
    @kuldipgoraya6101 5 лет назад +6

    Jionde vasde raho bai ji.Waheguru tuhanu chardi Kala bakhshe. Punjab vich hor v bahout hn es trah de lok. Kirpa karke Mukti kravo ehna di.

  • @vickygill2068
    @vickygill2068 2 года назад

    ਗੁਰਪ੍ਰੀਤ ਸਿੰਘ ਨੇ ਬਹੁਤ ਹੀ ਦੁਖੀਆ ਨੂੰ ਗਲੇ ਲਗਾਇਆ ਵਾਹਿਗੁਰੂ ਭਲਾ ਕਰੇ

  • @finelimo
    @finelimo 5 лет назад +4

    Love and respect for you guys doing a great service for humanity and for those who don't have any one God bless you and you are blessed one.

  • @iqbalsingh928
    @iqbalsingh928 5 лет назад +2

    Gurpreet veere tuhanu Sadi v omr lag jave

  • @MonikaMonika-sb8ik
    @MonikaMonika-sb8ik 5 лет назад +9

    boht vadiya kam krde ooo veer ji jdo v eda tadiya videos dekhdi va ta dilo aseesa nikldiya nee waheguru ji eda hi chardikla ch rakhn thonuuu te tadi team nuu

  • @ਪੰਜਾਬchanel
    @ਪੰਜਾਬchanel 3 года назад

    ਬਾਈ ਜੀ ਧੰਨ ਹੋ ਤੁਸੀ ਲੋਕਾਂ ਦੇ ਨਾਲ ਲੜਕੇ ਬੀ ਮਨੁੱਖਤਾ ਦੀ ਸੇਵਾ ਕਰਦੇ ਹੋ

  • @LK-ot5zn
    @LK-ot5zn 5 лет назад +12

    Jab tak ☀ chand sitare rahege Lok gurpreet ji nu jaad rakhan ge I salute you for you great services for human being

  • @SandeepKaur-oi3ls
    @SandeepKaur-oi3ls 5 лет назад +2

    sar u are very great

  • @simrankaur-bd7mf
    @simrankaur-bd7mf 5 лет назад +10

    Gurpreet veer g rabb tuhanu tandrusti dve hamesha🙏🏻

  • @tarloksingh5755
    @tarloksingh5755 5 лет назад +1

    Sardar ji bahout hi vadhiyaa ji tusi kamm kita

  • @kingrock1972
    @kingrock1972 4 года назад +4

    Speechless 😶 sir... I feel proud to be punjabi..

  • @karmjeetsingh5912
    @karmjeetsingh5912 5 лет назад +1

    ਬਹੁਤ ਵਧੀਆ ਗੱਲ ਹੈ ਵੀਰ ਜੀ

  • @sukhsukh4878
    @sukhsukh4878 5 лет назад +35

    22 ਜੀ ਲਾਤੋ'। ਕਿ ਭੂਤ ਬਾਤੋਂ ਸੇ ਨਹੀਂ ਮਾਨਤੇ

  • @grettaalmeida3612
    @grettaalmeida3612 2 года назад

    This is heart ❤️ breking very good jobs brother god is great 👍 tq you brother god bless you and ur team

  • @surinderrai1703
    @surinderrai1703 5 лет назад +9

    Very good veer ji. Surinder from England

  • @JyotiSharma-qd9xz
    @JyotiSharma-qd9xz 4 года назад +1

    Very appreciative work munukhta di sewa society are really doing.god bless them.

  • @sonlalsonlal1828
    @sonlalsonlal1828 5 лет назад +9

    Good job bhaji. Deep USA

  • @HarpreetSingh-eb1ew
    @HarpreetSingh-eb1ew 5 лет назад +1

    Paaji tussi bahut badhiya sewa Kar rahe ho

  • @officialharryrj137
    @officialharryrj137 5 лет назад +8

    bayi g gopal jo mukhteyar singh te ghro laike gye c
    bayi g ohdi ajj di video dekh k akha cho paani aa gya g
    bahot vaddi seva aa g

  • @jyotitakhi7045
    @jyotitakhi7045 5 лет назад

    Bahut hi vadia kita...rab mehar kare

  • @Assadkhan67
    @Assadkhan67 5 лет назад +9

    Salute u sir.
    God is still there no doubt

  • @shivanisharma5562
    @shivanisharma5562 8 месяцев назад +1

    ਧੰਨ ਇਹ ਬਰਾੜ ਸਾਹਿਬ ਜਿਸ ਨੂੰ ਦੇਖ ਕੇ ਹਰ ਇਕ ਇਨਸਾਨ ਲਾਹਣਤਾ ਪਾਉਦਾ ਹੈ,ਇਕ ਇਥੇ ਹੈਂ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ,😢😢😢

    • @shivanisharma5562
      @shivanisharma5562 8 месяцев назад +1

      ਇਹ ਇਨਸਾਨ ਵੀਰ ਰੱਬ ਰੂਪ ਹੈ, ਲੂਧਿਆਣਾ ਵਾਲੇ ਗੂਰਪਰੀਤ ਜੀ, ਜਿਊਂਦਾ ਰੱਬ ਦੁਨੀਆਂ ਵਿੱਚ ਆ ਗਿਆ ਹੈ

    • @shivanisharma5562
      @shivanisharma5562 8 месяцев назад +1

      ਇਹ ਇਨਸਾਨ ਵੀਰ ਰੱਬ ਰੂਪ ਹੈ, ਲੂਧਿਆਣਾ ਵਾਲੇ ਗੂਰਪਰੀਤ ਜੀ, ਜਿਊਂਦਾ ਰੱਬ ਦੁਨੀਆਂ ਵਿੱਚ ਆ ਗਿਆ ਹੈ

  • @amusohal9744
    @amusohal9744 5 лет назад +4

    U really done such a great job veero Waheguru Ji........

  • @panveersingh2028
    @panveersingh2028 3 года назад

    Thanks brother 🙏🏽🙏🏽🙏🏽🙏🏽🙏🏽

  • @sukhpreetkaur1103
    @sukhpreetkaur1103 5 лет назад +3

    rab khusss rakhaa veerji nu😊sodi har video dil nu khuss krdi a veera.love u veerji

  • @bhindaboparai7428
    @bhindaboparai7428 5 лет назад +2

    Waheguru g Gurpreet singh veer te ohna di poori team di umer lambi hovey jo lokkan di dillon jaan ton sewa kardeo g

  • @HarjeetSingh-xs5dr
    @HarjeetSingh-xs5dr 5 лет назад +8

    good job bahji 🙏🙏🙏🙏

  • @tarloksingh5755
    @tarloksingh5755 5 лет назад

    Very good bai ji sira kar ditta very good

  • @dupinderrandhawa3273
    @dupinderrandhawa3273 5 лет назад +3

    veer g i can't stop crying sachi😭😭😭😭😭😭 tohanu vekh ke lgda duniya ch insan haige aa

  • @jasssaab8464
    @jasssaab8464 4 года назад

    ਬਹੁਤ ਤਰਕ ਨਾਲ ਗੱਲ ਕਰ ਰਹੇ ਭਾਜੀ ਵਾਹਿਗੁਰੂ ਮੇਹਰ ਕਰੇ ਵੀਰ nl

  • @gurpreetsingh-ew7vl
    @gurpreetsingh-ew7vl 5 лет назад +4

    waheguru lambi umer bakshe bai Gurpreet nu.

  • @chandichandi803
    @chandichandi803 5 лет назад +1

    bahut vadhiya kam veer ji

  • @manfatehsingh9355
    @manfatehsingh9355 5 лет назад +6

    Waheguru ji hamesha mehar rakhan tuhade te veer ji

  • @anitarana441
    @anitarana441 3 года назад

    Bhouth bhouth he bdhiya seba 🙏🙏🙏🙏

  • @dupinderrandhawa3273
    @dupinderrandhawa3273 5 лет назад +4

    😭😭😭😭 lok sachi jeonde jee mr gye aa ....jma nhi sharm ....pta nhi kitho edha gttiya dil lay ke aunde loki.....great job sir 👌👌👌

  • @sonamtsabsar8964
    @sonamtsabsar8964 3 года назад

    Trank you Sewa Group Service 🙏🏻🙏🏻🙏🏻