Bhajjo Veero Ve (Full Movie) | Amberdeep Singh | Simi Chahal | Rhythm Boyz

Поделиться
HTML-код
  • Опубликовано: 3 фев 2020
  • Rhythm Boyz & Hayre Omjee Studios Presents :-
    BHAJJO VEERO VE
    Starring : Amberdeep Singh, Simi Chahal, Guggu Gill, Nirmal Rishi, Hobby Dhaliwal, Yaad Grewal, Hardeep Gill, Balwinder Bullet, Sukhwinder Raj
    Singer -Surinder Shinda, Amrinder Gill, Gurshabd, BIr Singh, Gurpreet Maan
    DOP - Navneet Misser
    Written & Directed by - Amberdeep Singh
    Music by - Jatinder Shah
    Lyrics - Dev Thareeke Vala, Bir Singh, Satta Varowalia
    Produced by Karaj Gill Talwinder Hayre
    Assistant Director : Sidakdeep Singh
    Co produced by Munish Sahni
    Sound Mixing - Joe Rodrigues
    Editor - Sadik Ali Shaikh
    Associate Director - Khushbir Makna
    Producer Desinger - Kazi Rafik Ali & Liyakat Ali Khan
    Radio Partner - Radio Haanji
    Line Production - Virasat Films
    Production Manager - Amritpal Singh And Kulbir Singh
    Publicity By - Vitamin V
    Visual Promotion - Just Right Studios
    Post Production Controller - Varun Bansal
    Motion Poster Video by - Sweet Chilli
    Still Photography - Dashmesh Arts ( Manpreet Singh Grewal )
    Costume - Designer Roma
    India Distributors - Omjee Group
    Follow us on -
    RUclips - bit.ly/RhythmBoyz
    Facebook - / rbzent
    Instagram - / rhythmboyzentertainment
    Digitally Powered by One Digital Entertainment [ / onedigitalentertainment ]
    [www.onedigitalentertainment.com]
  • ВидеоклипыВидеоклипы

Комментарии • 6 тыс.

  • @garrygarry5953
    @garrygarry5953 4 года назад +276

    ਮਾਮਾ, ਅੰਦਰ ਚਲਾ ਜਾ, ਜਦੋਂ ਮਾਮਾ ਭਾਣਜਾ ਕੱਠੇ ਹੋਣਗੇ ਤਾਂ ਬਿਜਲੀ ਡਿੱਗ ਪੈਂਦੀ ਆ । 👌🏻👌🏻👌🏻
    ਬਹੁਤ ਹੀ emotional ਸੀਨ👌🏻👌🏻👌🏻
    ਗੁੱਗੂ ਗਿੱਲ & ਅੰਬਰਦੀਪ ਗਿੱਲ superb👌🏻👌🏻👌🏻👌🏻👌🏻

  • @parmindersinghkakkar7472
    @parmindersinghkakkar7472 4 года назад +86

    ਯਰ ਕਮਾਲ ਦੀ ਫਿਲਮ ਆ , ਕੋਈ ਕਮੀ ਨਹੀਂ ,ਮਿੱਤਰਾ ਦਿਲ ਖੁਸ਼ ਕਰਤਾ ਸਾਰਿਆਂ ਦਾ ਕੰਮ ਸ਼ਲਾਘਾਯੋਗ ਆ ਖਾਸ ਕਰਕੇ ਭਾਣਜੇ ਦਾ 🙏🙏

  • @sikandergill5675
    @sikandergill5675 4 месяца назад +45

    ਵਾਹ ਕਿਆ ਬਾਤ ਹੈ ਐ ਯਾਰ ਬਹੁਤ ਹੀ ਘੈਂਟ ਐ ਫਿਲਮ ...2024 ਕੌਣ ਕੌਣ ਦੇਖ ਰਹੇ ਹਨ

  • @jassi844
    @jassi844 3 года назад +38

    ਬਹੁਤ ਹੀ ਪਿਆਰੀ ਸਟੋਰੀ।❤❤
    ਇਹੋ ਜਿਹੇ ਮਾਮੇ ਰੱਬ ਸਭ ਨੂੰ ਦੇਵੇ।

  • @shinderpalsingh6301
    @shinderpalsingh6301 4 года назад +179

    ਬਹੁਤ ਸਾਰਾ ਪਿਆਰ ਫਿਲਮ ਦੀ ਪੂਰੀ ਟੀਮ ਨੂੰ
    ਅਮਰਦੀਪ ਜੀ ਦੀ ਅਦਾਕਾਰੀ ਤੇ ਕਹਾਣੀ ਨੇ ਸੱਚੀ ਦਿਲ ਜਿੱਤ ਲਿਆ ਜੇ

  • @Lovejohar814
    @Lovejohar814 4 года назад +885

    ਜਿਹਨੂੰ-ਜਿਹਨੂੰ ਫਿਲਮ ਵਧੀਆ ਲੱਗੀ ਠੋਕੋ ਲਾਈਕ 😘😘😘😘😘👌🏻🙏🏻

  • @gulzarsingh8386
    @gulzarsingh8386 Год назад +15

    ਚੰਗੇ ਭਲੇ ਕਹਿੰਦੇ ਕਹਾਉਂਦੇ ਲੋਕ ਨੇ ਚੱਕ ਪੈਂਤੀ ਪਿੰਡ ਰਾਜਸਥਾਨ ਕੋਈ ਡਰਦਾ ਓਨਾਂ ਦਾ ਨਾਂ ਨੲਈ ਲੈਂਦਾ, ਨੇਰੇ ਪੲਏ ਤੋਂ ਪੁਲਸ ਉਹਨਾਂ ਦੇ ਨੇੜੇ ਨਹੀਂ ਆਉਂਦੀ।
    ਇਹ ਡਾਇਲਾਗ ਮੇਰੇ ਤੇ ਫ਼ਿਲਮਾਇਆ ਗਿਆ ਹੈ ।
    ਗੁਲਜ਼ਾਰ ਸਿੰਘ ਕੋਟ ਗੁਰਬਖਸ਼ ਨੇੜੇ
    ਸਮਾਧ ਬਾਬਾ ਬੁੱਢਾ ਸਾਹਿਬ ਜੀ।
    ਰਮਦਾਸ, ਅਮ੍ਰਿਤਸਰ ।

  • @awaarapanchi796
    @awaarapanchi796 Год назад +34

    Indian Punjabi movies da koi muqabla ni end kr dety hen bna kr 👏👏👏
    Love from 🇵🇰🇵🇰🇵🇰

  • @pannutharaj
    @pannutharaj 4 года назад +161

    ਸਾਡੇ ਤਿੰਨਾਂ ਵੱਲੋਂ ਤਿੰਨ ਰੁਪਈਏ ਤੇ ਐਹ ਦੇ ਵੱਲੋਂ ਕੁਛ ਨੀ .... ਬਹੁਤ ਵਧੀਆ

  • @wahegurupalsingh1979
    @wahegurupalsingh1979 4 года назад +104

    ਬਹੁਤ ਖੂਬ ਜੀ
    ਏਨੀ ਵਧੀਆ ਪਰਿਵਾਰਕ ਫ਼ਿਲਮ ਬਣਾਉਣ ਲਈ ਪੂਰੀ ਟੀਮ ਨੂੰ ਵਧਾਈਆਂ।

  • @shammifagotra1218
    @shammifagotra1218 2 года назад +66

    " O eh ta saambh saambh rakhan aaliyan cheejaan hundiyaan "
    Respect for ladies even in a comedy movie.
    Very nice Movie👌

  • @inascharan
    @inascharan 2 года назад +13

    Maza aa gya movie vekh k....mera sohna punjab hasda vasda rave ❤️😊🙏..... Thank you @Amrinder gill veerji te rythmboys loko..... tusi punjab nu jeoonda rakh rhe ho🙏🙏❤️❤️❤️❤️❤️

  • @Crazy_shorts7307
    @Crazy_shorts7307 4 года назад +86

    ਸਿਰਾ ਫਿਲਮ ਆ ਬਾਈ ਜਮਾਂ ਸਿਰਾ ਹੀ ਕੀਤਾ ਪਿਆ😍😍😍

  • @opladi1645
    @opladi1645 3 года назад +68

    ਇੱਕ ਅਮੀਰ ਘਰ ਦੀ ਕੁੜੀ ਤੇ ਗਰੀਬ ਘਰ ਦਾ ਮੁੰਡਾ
    'ਤੇ ਇੰਨਾ ਪਿਆਰ
    Fantastic movie
    ਪਰ ਅੱਜ ਕੱਲ ਇਵੇ ਦਾ ਨਹੀਂ ਹੁੰਦਾ
    ਉਹ ਚਾਰ ਭਰਾ ਵੇਖੋ ਕਿੰਨੀ ਗਰੀਬੀ ਚ ਵੀ ਖੁਸ਼ ਨੇ
    ☆☞ ਭੱਜੋ ਵੀਰੋ ਭੱਜੋ ☜☆

  • @user-wz9fe2kq4r
    @user-wz9fe2kq4r 3 года назад +2

    ਯਾਰ ਮੇਰੇ ਗਲ ਤਾਂ ਪੈ ਨਾ ਜਾਇਉ plzzzzzzz, ਪਰ ਤੁਸੀਂ ਸਾਰੇ ਸੱਚੋ ਸੱਚ ਦੱਸੋ ਅੰਬਰਦੀਪ ‌ਦਾ ਹੀਰੋ ਆਉਣਾਂ ਮੁਵੀ ਚ ਧੱਕਾ ਨੀ

  • @sheetalsekhon
    @sheetalsekhon 2 месяца назад +22

    Who in watching 2024😂

  • @JasveerSingh-eb9px
    @JasveerSingh-eb9px 4 года назад +75

    ਛਿੰਦੇ ਦੇ ਸਪੀਕਰ ਤੇ ਮਾਣਕ ਦੀਆਂ ਕਲੀਆਂ ਵੱਜਣਗੀਆਂ ,ਬਹੁਤ ਖੂਬ 👌

  • @jaspalljattveer3166
    @jaspalljattveer3166 4 года назад +784

    Jina nu punjabi boli changi lagdi ty punjabi log like thoko lab u❤🙏

  • @davindershahi6302
    @davindershahi6302 2 года назад +3

    ਹਾਏ ਰੱਬਾ ਕਿੰਨੀ ਸੋਹਣੀ ਫਿਲਮ ਹੈ। ਸਭ ਕੁੱਝ ਯਾਦ ਆ ਗਿਆ। ਤੇ ਕਹਾਣੀ ਵੀ ਸਿਰੇ ਦੀ ਸੀ। ਹੁਣ ਤਾਂ ਨਾ ਭਾਈਆਂ ਵਿੱਚ ਪਿਆਰ ਰਿਹਾ ਤੇ ਨਾਂ ਉਹ ਰਿਸ਼ਤੇ ਰਹੇ ਨੇ। ਰਿਸ਼ਤਿਆਂ ਦੇ ਪਿਆਰ ਵੱਲੋਂ ਵੀ ਬਹੁਤ ਵਧੀਆ ਕੰਮ ਕੀਤਾ ਕਲਾਕਾਰਾਂ ਨੇ। ਅੱਜ ਦੇ ਸਮਾਜ ਨੂੰ ਲੋੜ ਹੈ ਏਦਾਂ ਦੀਆਂ ਫਿਲਮਾਂ ਦੀ

  • @usamameharg5843
    @usamameharg5843 2 года назад +17

    اللہ سدا سلامت رکھے دویں پنجاباں نو
    ساڈے پنجاب ساڈے پگاں دا مان ❤️❤️

  • @laddikashyap1519
    @laddikashyap1519 4 года назад +51

    ਜਿੰਦਗੀ ਦੇ ਕੁਝ ਪਲ ਅਜਿਹੇ ਹਸੀਨ ਹੁੰਦੇ ਨੇ
    ਜਿਨ੍ਹਾਂ ਵਿਚੋ ਬੰਦਾ ਨਿਕਲਣਾ ਹੀ ਨਹੀ ਚਾਹੁੰਦਾ
    ਅਜਿਹਾ ਇਕ ਪਲ ਮੈ ਵੀ ਮਹਿਸੁਸ ਕੀਤਾ ਜਿਨ੍ਹਾਂ ਚਿਰ ਇਹ ਫਿਲਮ ਚੱਲੀ
    ਬਹੁਤ ਪਾਅਾਰੀ ਫਿਲਮ ਅਾ 🙏🙏🙏🙏😁😁😁😍😍😍😍😘😘😘😘🙏🙏🙏🙏🙏🙏🙏

  • @user-kn2qq5lu4g
    @user-kn2qq5lu4g 4 года назад +36

    Yr guggu gill saab d koi rees nhi kr skda👌👌gill saab da roob e vakhra aa🔥🔥🔥🔥🔥

  • @Sher-Da-Abba
    @Sher-Da-Abba 2 года назад +8

    YAAR .... HASSAAAYA V BUHAT TE EMOTIONAL V BUHAT KITA ... PURE PUNJABI CULTURE ... SADA WIRSA

  • @MukeshSharma-sk1nu
    @MukeshSharma-sk1nu 3 года назад +3

    हरियाणा ते हूं भाई इस फिल्म मा सब ते बढ़िया रोल लग्या मामा जी का बाकि अमरिंदर गिल के भी फैन होगे हम तो

  • @JaswantSingh-gb3kx
    @JaswantSingh-gb3kx 3 года назад +113

    ਬਿਲਕੁਲ ਸਹੀ ਅਮਰਦੀਪ ਵੀਰ ਨੇ ਬਹੁਤ ਪੁਰਾਣਾ ਪੰਜਾਬ ਯਾਦ ਕਰਵਾ ਦਿੱਤਾ ਅੱਖਾਂ ਵਿੱਚ ਹੰਝੂ ਆ ਗਏ

  • @gurusaria9376
    @gurusaria9376 4 года назад +68

    ਬਾਈ ਯਰ ਸਿਰਾ ਫਿਲਮ ਆ,, ਇਹੋ ਜਿਹੀਆਂ ਫ਼ਿਲਮਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ,, ਛੜਿਆ ਦੀ ਅਸਲ ਕਹਾਣੀ

  • @Harmandhillonyt
    @Harmandhillonyt 3 года назад +10

    ਅੰਬਰ ਬਾਈ ਹੁਣਾ ਦਾ ਕੰਮ ਸੋਹਣਾ ਹੁੰਦਾ ਹਮੇਸ਼ਾ

  • @ranawassikhan786
    @ranawassikhan786 2 года назад +21

    I am from pakistan panjab lahor i love panjabi and panjabi people and panjabi movi 🇵🇰

  • @Lovejohar814
    @Lovejohar814 4 года назад +44

    ਬਹੁਤ ਸੋਹਣੀ ਫ਼ਿਲਮ ਜੀ ਤੇ ਬਹੁਤ ਸੋਹਣੀ ਲੁਕੇਸ਼ਨ ਆ ਤੇ ਖੁਸ਼ੀ ਦੀ ਗੱਲ ਕਿ ਬਣੀ ਵੀ ਸਾਡੇ ਇਲਾਕੇ ਚ ਆ ਪਿੰਡ ਨੋਸ਼ਹਿਰਾ ਢਾਲਾ ਜ਼ਿਲ੍ਹਾ ਤਰਨਤਾਰਨ 😘😘😘😘😘😘😘😘😘✌🏻✌🏻✌🏻👌🏻👌🏻👌🏻👌🏻

    • @lavjeetbrar1713
      @lavjeetbrar1713 4 года назад +2

      Sade moge da v naam aya vich g ...bhut khushi hoi..

    • @SukhaSingh-ph3js
      @SukhaSingh-ph3js 4 года назад +1

      Shi..veer..ji 🧡🧡🧡

    • @lavjeetbrar1713
      @lavjeetbrar1713 4 года назад +1

      Ha g right g..oh ta fr hona ee c..kise pind da name v lya...moge district da...

    • @bhupindersidhu2024
      @bhupindersidhu2024 4 года назад +2

      Moga tan pehlan ee famous aa

    • @mehaksandhu6494
      @mehaksandhu6494 4 года назад +1

      Location tan vdia honi aa bcz film sade pind jo bni aa 😌🤟

  • @yaseenarain6776
    @yaseenarain6776 3 года назад +345

    Punjabi movies are based upon real life stories and simplicity is at peak. I am enjoying it in 2021. Surely there will be some more like me.

  • @sarbjianishavlog6018
    @sarbjianishavlog6018 3 года назад +17

    Best dialogue ਕੁੜੀ ਦਾ ਜੋ ੳੁਸ ਨੇ ਕਿਹਾ ,,,- ਘਰ ਬਹੁਤ ਸੋਹਣਾ ਹੈ,,

  • @user-jm8yg2nu8b
    @user-jm8yg2nu8b 2 месяца назад +1

    End ਬਹੁਤ ਸੋਹਣਾ ਕੀਤਾ ਫਿਲਮ ਦਾ

  • @RhythmBoyz
    @RhythmBoyz  4 года назад +937

    CHAL MERA PUTT 2 TRAILER OUT NOW FILM RELEASING 13 th. MARCH 2020

  • @subhashrandhawa2970
    @subhashrandhawa2970 4 года назад +487

    ਜਿਹੜੇ ਅੱਜ ਆਪਣੇ ਵਿਰਸੇ ਨੂੰ ਪਿਆਰ ਕਰਦੇ ਨੇ.... ਠੋਕੋ like

  • @rizwantalks
    @rizwantalks 3 года назад +4

    menu apne panjabi hon da wada fakhar ay meri jaan ay meri panjabi boli 🧡 Lahore Panjab Pakistan

  • @MEWATI-MODAL
    @MEWATI-MODAL Год назад +6

    में मेवाती हू ,लेकिन पंजाबी मूवी मुझे बहुत पसंद है ,I LOVE PUNJABI 💝💝💝💝💝💝Bhai bohat gajab movie hai,

  • @shahzadahmad-ki7hi
    @shahzadahmad-ki7hi 4 года назад +146

    What a remarkable story. Tuhano Salaam ay Punjabio.
    Love from Pakistan

  • @ApneetSidhu
    @ApneetSidhu 4 года назад +173

    ਪੋਸਟ ਕਰ ਦਿਓ ਜੀ ਫਿਲਮ..... ਅਸੀ ਸਾਮ ਨੂੰ ਦੇਖਾਗੇ, ਹੁਣ ਕੰਮਕਾਰ ਬਹੁਤ ਨੇ.... ਬੇਨਤੀ ਹੀ ਆ ਦੋਸਤਾ.... ਬਹੁਤ ਸਮੇ ਤੋ ਲੱਭ ਰਹੇ ਸੀ ਇਹ ਫਿਲਮ ਅੱਜ ਮਿਲੀ ਏ ਦੇਖਣ ਨੂੰ , ਹੰਬਲ ਰਕਿਉਸਟ ਆ ਪੋਸਟ ਕਰਦੋ

  • @magicsilver3489
    @magicsilver3489 3 года назад +25

    Love Guggu Gill.... His personality is love... ❤️❤️❤️❤️

  • @namanbhattvlog7619
    @namanbhattvlog7619 2 года назад +15

    Punjabi movie,s always best ang give a good moral
    Waheguru ji sareya te mehar kre
    Waheguru ji ka khalsa waheguru ji ki phate

  • @AmrinderSingh-zo9jz
    @AmrinderSingh-zo9jz 4 года назад +82

    ਯਾਦ ਗਰੇਵਾਲ ਜਚਦਾ ਬਾਈ ਪੂਰਾ ਆਹ ਫਿਲਮ ਚ।।।

  • @goldysandhujagirdar8661
    @goldysandhujagirdar8661 4 года назад +23

    ਫਿਲਮ ਦੇਖਣ ਤੋਂ ਪਹਿਲਾ ਹੀ like ਕਰਤੀ ਅੱਪਾ ਤਾਂ ਹੁਣ ਫਿਲਮ ਦੇਖਣ ਲਗੇ ਹੈ

  • @sandeepbar3393
    @sandeepbar3393 2 года назад +3

    एक जो अपने पन का अहसास हैं
    वो बस पंजाबी फ़िल्मों के पास है।
    आज कल की हिन्दी फ़िल्मों ने किया सब नाश है

  • @manindersingh771
    @manindersingh771 3 года назад +1

    Rajputi rutba virasat ch milda aa na k acting ch .. so gaggu gill sahb te proud feel krde aa k Rajputi rutba samjhde ne.. jai Rajputana ⚔️🚩

    • @POWER_EDITS420
      @POWER_EDITS420 2 месяца назад

      Bkl eh jatt ne te jattwaadi rutba aa jatta nu baap bnan da shok nwa lgaya aa

  • @shanhaider4285
    @shanhaider4285 4 года назад +104

    yr panjabi zaban itni mithi or piyari hy k moo chumne ka dil krta hy.kash k muje bhi ATI panjabi language

    • @samkhangura9397
      @samkhangura9397 4 года назад +7

      assi sikha dine y g punjabi thanu

    • @sheikhwrites2722
      @sheikhwrites2722 4 года назад +2

      @@samkhangura9397 Wah g wah kya gall karti

    • @punjab5406
      @punjab5406 4 года назад +5

      Koi mushkal ni aa punjabi mea Pakistan Rawalpindi tu belong karda lekin weakh lawo kis trha fat fat boli da punjabi

    • @maryamsaddiqa6895
      @maryamsaddiqa6895 4 года назад +1

      @@punjab5406 shukr kr tenu again punjabi

    • @punjab5406
      @punjab5406 4 года назад +1

      @@maryamsaddiqa6895 kar lita shukar hor kuj?

  • @malikmansoor5180
    @malikmansoor5180 3 года назад +147

    Amberdeep Singh is the Nawaz ud din Siddiqui of Punjabi industry such a natural talent

    • @neerajchaudhary313
      @neerajchaudhary313 3 года назад +4

      Right. brother

    • @pradhanpethouse309
      @pradhanpethouse309 3 года назад +2

      Bilkul sahi

    • @najarsingh3841
      @najarsingh3841 2 года назад +1

      @@neerajchaudhary313 2222a222222222222222222222222w22w2222w222222😃😀😃😀😀😀😃😃😃😃😀😀😀😃😃😃😀😀😃😂😀😀😃😀😂😃😀😀😀😀😀😃😃😂😃😃😀😃😃😃😃😀😃😃😀😂😂🙂😂

    • @bickysingh1540
      @bickysingh1540 2 года назад

      @@neerajchaudhary313 a

    • @amanmadahar8301
      @amanmadahar8301 2 года назад

      .
      .

  • @sarbjitdanman9624
    @sarbjitdanman9624 Год назад +2

    ਹਾਜੀ ਅਸੀਂ ਵੀ ਦੁਬਾਰਾ ਦੇਖ ਰਹੇ ਹਾਂ
    Very nice movie a ji

  • @amansahil2008
    @amansahil2008 2 года назад +23

    Wow!!! It’s One of the best punjabi movie I have ever seen. Story line and acting at its best. Good direction and cast.

  • @Akashrtomar_akki
    @Akashrtomar_akki 4 года назад +39

    बहुत बहुत बहुत मूवी बहुत अच्छी है मैंने बहुत सी पिक्चर है देखिए लेकिन इसके जैसी नहीं देखी इसमें हर एक वह चीज दिखाइए जो हमारी जिंदगी में गुजरती है और बनाने वाले को मैं कोटि-कोटि नमन करता हूं मतलब कहानी में वह चीज दे दी गई है क्या जो इंसान सोच नहीं सकता कि क्या है इसके लेखक को बहुत-बहुत धन्यवाद बोलता हूं जितने लोग हैं मेरी कमेंट पढ़ रहे हैं वह इस मूवी को जरूर देखें जय हिंद जय भारत🙏🙏

  • @RajeshKumar-jk7hn
    @RajeshKumar-jk7hn 4 года назад +306

    पंजाबी मूवी दी टक्कर कोई मूवी नही ले सकती पंजाबी मूवी नंबर one मूवी

  • @muhammadakmalmalik1947
    @muhammadakmalmalik1947 3 года назад +11

    Punjab ty Punjabi Zindabad...Love f4m Pakistan..❤👍✌

  • @rahehakk5995
    @rahehakk5995 2 года назад +2

    The best seen k asi tan rul khul k pal gy 👌👌👌

  • @usamanazir9688
    @usamanazir9688 3 года назад +197

    Jo jo 2021 ich vekh riya like thoko ❤️

  • @tirathsingh6539
    @tirathsingh6539 3 года назад +488

    ਦੁਬਾਰਾ ਕੌਣ ਕੌਣ ਵੇਖ ਰਿਹਾ ਇਹ ਫਿਲਮ

  • @puneetkaur4000
    @puneetkaur4000 3 года назад +5

    This is why punjabi movies are the best
    Very nice Amberdeep, Simi chahal, amrinder gill and all actors this is real not reel loved it

  • @VeenaKumari-pj6yz
    @VeenaKumari-pj6yz День назад

    Schhi ..bhut ghaint movie aa..❤❤.... emotional seen rakhdi wala 😢 ..behn tnu den li sade kol kuj ni hga😢

  • @kamalrai3489
    @kamalrai3489 4 года назад +80

    ਜਦੋ ਮਾਰਿਆ ਨਾ ਮੈਂ ਗੰਡਾਸਾ ਵੇਖੀ ਕਿਵੇਂ ਲਾਇਕ ਮਿਲਦੇ 👍👍

    • @22kaka1000
      @22kaka1000 4 года назад +6

      Shukria veere. Role pasand karan lai. 😘

    • @kamalrai3489
      @kamalrai3489 4 года назад +4

      @@22kaka1000 boht wdiya veere movie 👌👌

    • @22kaka1000
      @22kaka1000 4 года назад +4

      @@kamalrai3489 boht boht piaar chote veer. 💐

    • @labhsingh777
      @labhsingh777 4 года назад +2

      Movie bhut vdiya bni aa bai

    • @22kaka1000
      @22kaka1000 4 года назад +1

      @@labhsingh777 💐💐💐 shukrane vire 🙏🙏🙏

  • @hassansaadat678
    @hassansaadat678 3 года назад +15

    Geo wasda raway mera charda punjab ty Chardy Punjab dy dy babar sheir veer🥰🥰🥰🥰

  • @moafzal3278
    @moafzal3278 3 года назад +60

    Amazing story salute to writer and all the team and actors. I cried to watch as i have similar sort dilemma as never saw my nanka due to my grandmother divorce in India Punjab.

    • @achharsinghgill472
      @achharsinghgill472 2 года назад

      Sorry to hear that veer ji Mo Afzal hope Rabb sacha Patshah bless you with love and success in future!

  • @bannigill5128
    @bannigill5128 3 года назад +2

    Jad new aye c eh wali movie jad Mai te mere yaar dosat Moll ch dekh k aye c .. ghant aa filam yaar
    Hor Kon Kon dekh k aye aa c new Moll ch like Kar k daso 👍👍👍👍

  • @moneybal3355
    @moneybal3355 3 года назад +214

    🌾ਕਿਸਾਨ,ਮਜ਼ਦੂਰ ਏਕਤਾ ਜਿੰਦਾਬਾਦ🌾

  • @jawaidiqbalkhalil
    @jawaidiqbalkhalil 4 года назад +71

    I am a Pukhtun from Peshawar, Pakistan but love and enjoy Punjabi movies as they provide good entertainment.

  • @gondal_from_M.B.DIN.
    @gondal_from_M.B.DIN. 3 месяца назад +3

    Nice movie . I watch a clip on tik tok and then from youtube search and watch full movie .

  • @jugrajsingh1842
    @jugrajsingh1842 Год назад +1

    ਅਬਰਦੀਪ ਸਿੰਘ ਦਾ ਫੈਨ ਹੋਗਿਆ ਬਹੁਤ ਵਧੀਆ ਐਂਟੀਗ ਕਰਦਾ ਯਾਰ 👌🏽👌🏽👌🏽

  • @zainvirk8183
    @zainvirk8183 4 года назад +145

    پنجاب تے پنجاب اے ناں.
    نہیں ریساں پنجاب دیاں
    🌹🇵🇰🌹
    Love from punjab Pakistan

  • @junaidyousaf6176
    @junaidyousaf6176 4 года назад +121

    Love you punjabio from Lahore..

    • @singhpawandeep7771
      @singhpawandeep7771 4 года назад +7

      Jaarr punjab ik krn li vott kro ....joind toing turn te.....2crore di vot di lord a .....badh to badh seyar kro cmnt bai jo ik ho skie..hindo atkvad nu chperdannn lggn

    • @jugjeetsidhujugjeet5014
      @jugjeetsidhujugjeet5014 4 года назад

      Thinks bro punjab india

  • @smartysaurabh18
    @smartysaurabh18 3 года назад +22

    Biwi ko respect aur love hamesha dena chahiye.

    • @bamansaab925
      @bamansaab925 3 года назад

      Te jdo biwi ghalt hove odo jii 😂😂😂

    • @bamansaab925
      @bamansaab925 3 года назад

      Aj kl biwi shi kedi ya h ji aha vi dsdoo koi ik adi hou ghi 100 choo 😂😂😂😂

  • @GurpreetSingh-ue7mi
    @GurpreetSingh-ue7mi 2 месяца назад

    ਹੱਸਣ ਵੀ ਤੇ ਵਿਰਾਗ ਵੀ ਬਹੁਤ ਜਿਆਦਾ ਦੇਖਿਆਂ ਇਸ ਫਿਲਮ ਚ ਸਾਰੀ ਉਮਰ ਵਿਚ ਵਿੱਚ ਸਬ ਤੋਂ ਵਧੀਆ ਲੱਗੀ

  • @harpreetsinghpawar3821
    @harpreetsinghpawar3821 4 года назад +25

    ਦਿਲ ਖੁਸ਼ ਹੋ ਗਿਆ ਫਿਲਮ ਦੇਖ ਕੇ ਰੂਹ ਖੁਸ਼ ਕਰ ਦਿੱਤੀ ਬਹੁਤ ਖੂਬ

  • @gamechanger4570
    @gamechanger4570 4 года назад +228

    Simmi chahal ji di acting kis kis nu pasand aai .... like kro..

  • @SP-zx2cn
    @SP-zx2cn 2 года назад +1

    Jinni warr marrzi video dekh lo maan ni bharda🤗
    Bohet wadia aa rahyea aaj kal punjabi video.

  • @qadeergujjar2256
    @qadeergujjar2256 2 года назад +4

    Outstanding entertainment story
    Love you chardhy punjab waliiooo

  • @SanyamAngi
    @SanyamAngi 4 года назад +40

    Ambardeep saade fazilka abohariyaan di shaan . . . . love u aa veere . tusi raaj kronge punjab te .

  • @IndiastreetFood361
    @IndiastreetFood361 4 года назад +1203

    पंजाबी माँ बोली नूँ कौन कौन दिलों प्यार करदा Like

    • @RanjitSingh-fi6pu
      @RanjitSingh-fi6pu 4 года назад +35

      ਅਸੀਂ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸਭਿਆਚਾਰ ਤੇ ਮਾਣ ਕਰਦੇ ਹਾਂ

    • @jasveerkaurromana7019
      @jasveerkaurromana7019 4 года назад +30

      Hindustan Tractors ਜਿਸ ਜਿਸ ਨੇ ਪੰਜਾਬੀ ਵਿਚ ਕਮੈਂਟਸ ਕੀਤਾ

    • @brownboy7610
      @brownboy7610 4 года назад +25

      ap tah tu hindi ch likhya wa

    • @gurudebariq
      @gurudebariq 4 года назад +18

      Hindustan Tractors
      ਸਕੂਲਾਂ ਚ ਹਿੰਦੀ ਭੜਾ ਭੜਾ ਕੇ ਮੱਤ ਮਾਰ ਦਿੱਤੀ ਜਵਾਕਾਂ ਦੀ, ਫ਼ੀਸਾਂ ਇੰਗਲਿਸ਼ ਮੀਡੀਅਮ ਦੀਆਂ ਭਰਵਾ ਲੈਂਦੇ ਨੇ ਤੇ ਸਿਖਾਈ ਜਾਂਦੇ ਆ ਹਿੰਦੀ.

    • @MadeinPanjab1699
      @MadeinPanjab1699 4 года назад +10

      ਬਈਆ ਜੀ ਲਿਖਤਾ ਹਿੰਦੀ ਚ ਤੇ ਪੁੱਛੀ ਪੰਜਾਬੀ ਬਾਰੇ ਜਾਂਦਾ 😊😊 ਮਾਮੇ ਲਾਈਕਾਂ ਦੇ ਭੁੱਖੇ ਖ਼ਰੇ ਕੀ ਢੂਹੇ ਚ ਲੈਣੇ ਲਾਈਕ

  • @muhmmadsheraz7068
    @muhmmadsheraz7068 3 года назад +5

    Yar bohat wadiya move ay ❤❤❤

  • @Pasteldreams_137
    @Pasteldreams_137 3 месяца назад +2

    Superb febules movie and songs also very good ❤❤😊

  • @God_x_jonthan
    @God_x_jonthan 3 года назад +31

    Amberdeep is best dir. & actor not time west movie atttt movie siraaa dekh ke swad aa gya

  • @PunjabiMasla
    @PunjabiMasla 4 года назад +405

    Kinu kinu vadia lgi movie = Like
    Nhi vadia lgi ta = Comments

  • @JoySSaini
    @JoySSaini 3 года назад +4

    Amberdeep ghaint kalakaar !!!! All the best

  • @manghtmangat7679
    @manghtmangat7679 3 года назад +5

    ਵਾਹਿਗੁਰੂ ਜੀ 🙏🏽🙏🏽🙏🏽🙏🏽😘😘😘

  • @shahzadahmad-ki7hi
    @shahzadahmad-ki7hi 4 года назад +36

    Appriciated amber deep sb excellent direction.
    Love from Pakistan

  • @zarakdar
    @zarakdar 4 года назад +58

    Alla Movie A Lots of Love From Pakistan Pubjab Gujranwala ♥

    • @zahidanayat5087
      @zahidanayat5087 4 года назад +1

      Me gujrnwala

    • @alamgirkamboh6243
      @alamgirkamboh6243 4 года назад +1

      Me

    • @zarakdar
      @zarakdar 4 года назад +1

      Zahid Anayat G Aya Nu Gujranwala Walayo Lagay Hath Sada Channel Ve Subscribe kar diyo

  • @dhillonup31wale
    @dhillonup31wale Год назад +2

    Nice. Video

  • @SumitSingh-lv4ke
    @SumitSingh-lv4ke 3 года назад +1

    aaj di duniya ch edda kithe hunda eh sirf film ch he chnga lagda

  • @RamanSingh-wi4pk
    @RamanSingh-wi4pk 4 года назад +18

    ਪੂਰੀ ਅੱਤ ਕਰਾਈ ਪਈ ਐ
    ਗੁੱਗੂ ਗਿੱਲ ਪਾਲੀਵੁੱਡ ਦਾ ਨੰਬਰ 1 ਅਦਾਕਾਰ ਹੈ

  • @vijaykumarkataria7523
    @vijaykumarkataria7523 4 года назад +12

    ਸਾਡੀ ਮਾਂ ਬੋਲੀ ਪੰਜਾਬੀ, ਸਾਨੂੰ ਮਾਣ ਹੈ ਕਿ ਅਸੀਂ ਪੰਜਾਬੀ ਹਾਂ।

  • @sonudharamshot
    @sonudharamshot 3 года назад +75

    Proud to be a punjabi ❤️❤️

  • @kuldeepnain5839
    @kuldeepnain5839 3 года назад +2

    Asi three para hai ye film sadde jiwan to match kardi hai sadda bi yahi haal hai love you amberdeep ji love you Punjab

  • @coolairinfo814
    @coolairinfo814 4 года назад +646

    Jo jo lockdown me dekh rha he thoko like👍👍👍

  • @mudassar.hussaindhillon
    @mudassar.hussaindhillon 4 года назад +48

    Lovely movie 🍿
    Love from pakistan 🇵🇰 🇵🇰🇴🇲

  • @khalidaafzal1552
    @khalidaafzal1552 3 года назад +6

    I m from Pakistan Sikh bradri de saari Punjabi movies heart tchng hondian nay so nice movi

  • @Carpediem-cn3jq
    @Carpediem-cn3jq Год назад +2

    Guggu Gill Saab 🤘🥃 💪

  • @TheRaj233
    @TheRaj233 4 года назад +85

    Guggu gill is evergreen... Loved his entry and each & everyone scene... Movie is so good

  • @habibvirk6812
    @habibvirk6812 3 года назад +36

    Boot wadiya movie A 😊
    Nai reesan saady punjabi culture diyan ❤

  • @Gurinder66883
    @Gurinder66883 2 года назад +5

    Wow ....Guggu Gill ji in very powerfull role ....

  • @FazalMalik
    @FazalMalik Год назад +5

    Guggu Gil............................ You don't understand how much I love him. Whenever I see him on screen, i feel someone from Lehnda Punjab. Don't know why,.

  • @jagpreetsingh5743
    @jagpreetsingh5743 4 года назад +22

    ਇਸ ਫਿਲਮ ਦੇ ਸਾਰੇ ਗੀਤ ਤੇ ਸਾਰੀ ਮੋਵੀ ਬਹੁਤ ਹੀ ਜਿਆਦਾ ਸੋਹਣੀ ਆਂ

  • @stockmarketeducation413
    @stockmarketeducation413 4 года назад +26

    ਬਹੁਤ ਹੀ ਬੇਹਤਰੀਨ ਪੇਸ਼ਕਾਰੀ,,
    One of the besr movie

  • @aazad1575
    @aazad1575 Год назад +1

    Kamal kar dita panjabyoo

  • @navjeetbrar4526
    @navjeetbrar4526 Год назад +2

    ਜੰਝ ਆਵੇ ਕੇ ਫਾਈਰ ਆਵੇ