Angrej Full Movie (HD) | Amrinder Gill | Aditi Sharma | Sargun Mehta|Superhit Punjabi Movies

Поделиться
HTML-код
  • Опубликовано: 22 дек 2024

Комментарии •

  • @navdeeprandhawa0313
    @navdeeprandhawa0313 9 месяцев назад +540

    2024 ch Kon Kon Reha Angrej Movie Maro Like 👍👍👍👍👍👍👍👍👍

    • @karamjitsingh3563
      @karamjitsingh3563 9 месяцев назад +8

      Main Karamjit Singh bathinda aaj date 16 Mar 2024

    • @zeeshandogar4379
      @zeeshandogar4379 8 месяцев назад +3

      Mai b dekh rha hn march 2024 Mai ye movie

    • @Kiratghuman01
      @Kiratghuman01 7 месяцев назад +5

      kyoo kriye like

    • @MuhammadArshad-xu7mp
      @MuhammadArshad-xu7mp 7 месяцев назад

      Rtgfffg😢😢😢😢😢😢😢😢😢😢😢😢😢😢😢😢😢😢😢😢.m

    • @aamnaimran9395
      @aamnaimran9395 6 месяцев назад +1

      Ok

  • @karansuryal3577
    @karansuryal3577 9 месяцев назад +200

    Ultra Legends watching this masterpiece in march 2024...❤🎉

  • @btsarmylovers6747
    @btsarmylovers6747 8 месяцев назад +148

    2024 walo ki attendence idhr hai 😂😂😂

  • @sikandesingh7740
    @sikandesingh7740 10 месяцев назад +29

    ਮੈਂ ਤੇ ਮੇਰੇ ਫਰੈਂਡ ਅਸੀਂ ਇਕੱਠੇ ਕੰਮ ਕਰਦੇ ਹਾਂ ਲੁਧਿਆਣਾ ਇੰਡਸਟਰੀ ਵਿੱਚ ਮੈਨੂੰ ਮੇਰੇ ਮੈਨੂੰ ਮੇਰੇ ਯਾਰਾਂ ਨੇ ਦੱਸਿਆ ਕੀ ਤੂੰ ਅੰਗਰੇਜ਼ ਮੂਵੀ ਦੇਖੀ ਹੈ ਮੈਂ ਕਿਹਾ ਨਹੀਂ ਤਾਂ ਕਹਿਣ ਲੱਗੇ ਕੀ ਆਹਾ ਮੂਵੀ ਪੰਜਾਬੀ ਇੰਡਸਟਰੀ ਦੀ ਸਭ ਤੋਂ ਟੋਪ ਦੀ ਮੂਵੀ ਹੈ ਤੂੰ ਕਿਉਂ ਨਹੀਂ ਦੇਖੀ ਸੋ ਮੈਂ ਦੇਖੀ ਬਾ ਕਮਾਲ ਮੂਵੀ ਹੈ ਜੀ ਕਰਦਾ ਵਾਰ-ਵਾਰ ਦੇਖਾ ਸੁਪਰ ❤️❤️👍🏽

    • @shivam___kalia
      @shivam___kalia 10 месяцев назад +1

      Cinema ch dekh aao ludhiana lgg gyi silver arc pavilion te avon city mall

    • @karamjitsingh3563
      @karamjitsingh3563 9 месяцев назад

      Main ih movie haryana de ik sathi employee nu dikha diti. Uh bhi man gya. Baad ch oh main puchhda rehda hor kihri movie dekha. Usne 10 to 15 movies mere Pasand diya hi dekhiya.

    • @BittuRai-v1i
      @BittuRai-v1i Месяц назад

      😊😊😊😊😊ji asi vi dekh lyi 😊

  • @hammadulhassan.274
    @hammadulhassan.274 6 лет назад +183

    From Pakistan Punjab ..main ehh film inii wari waiekh chukya dil he nai perdaa..dil fresh hojanda real Punjab and our culture ..lv u Amrinder paw G.....salute ..

  • @ajayvirsingh4828
    @ajayvirsingh4828 4 года назад +219

    Punjabia de lyi Punjabia da Pyaar kade nhi khatam hoo skda. Love from Punjab,India 💓

  • @g-sgillsaab
    @g-sgillsaab Год назад +112

    ਸਭ ਤੋਂ ਵਧੀਆ ਮੂਵੀ ਮਨ ਖੁਸ਼ ਹੋ ਜਾਂਦਾ ਵ
    ਵੇਖ ਕੇ ਦਿਲ ਦੀਆ ਗੱਲ ਚਤੇ ਆ ਜਾਂਦੀਆਂ
    ਬਹੁਤ । ਮੈ 23 ਵਾਰ ਦੇਖ ਲੈ ਆ ਪਰ ਮਨ
    ਕਰਦਾ ਦੇਖ ਜਾਵਾ ਫੇਰ ਵੀ ਮਨ ਨਹੀਂ ਅੱਕ ਦਾ
    ਸੁਪਰ ਹਿੱਟ ਫਿਲਮ । 2015 ਚ ਮੂਵੀ ਬਣੀ
    ਕੌਣ ਕੌਣ ਪਸੰਦ ਕਰਦਾ ਆ ਮੂਵੀ ਨੂੰ।
    like kro dosto mainu pata lage ।।
    apna apna pyar dekha o dosto। please ❤se like kro apna🙋🏻‍♂️

    • @karamjitsingh3563
      @karamjitsingh3563 9 месяцев назад +1

      Ihi sira c baad valiyan iniya vadiya nahi.

    • @anmol9713
      @anmol9713 6 месяцев назад

      Sale ek bar ni smjh aayi lul

  • @gurpreetkaurhari4518
    @gurpreetkaurhari4518 10 месяцев назад +10

    ਆਜਾਦੀ ਫੈਲੀ ਸੀ ਜਿਹੜੀ ਪਤਾ ਨੀ ਕੀਨੀਆ ਹੀ ਜਾਨਾਂ ਨਾਲ ਬਹਾ ਕੇ ਲੈ ਗਈ। ਜਵਾਨੀ ਲੰਘਣ ਤੇ ਉਹ ਜਮਾਨਾ ਯਾਦਾ ਬਣ ਕੇ ਰਹਿ ਜਾਂਦਾ। ❤

  • @jobandeepsingh7024
    @jobandeepsingh7024 3 года назад +36

    Is to vadia 👌🏻 koi movie nai jini vaar marji dekh lo... 😍😍😍
    ਦਿਲ ਤੇ ਕਰਦਾ ਅੱਜ ਹੀ ਪਾਕਿਸਤਾਨ ਘੁੰਮ ਕੇ ਆਵਾ।

  • @mandeepmaan6787
    @mandeepmaan6787 Год назад +30

    ਪੰਜਾਬੀ ਫਿਲਮਾਂ ਦਾ ਅਮੀਰ ਖ਼ਾਨ ਅਮਰਿੰਦਰ ਗਿੱਲ ਬਾਈ ❤️

  • @nikitagarg2744
    @nikitagarg2744 Год назад +1306

    Legends watching in 2023 😁😁
    Thank uu for 1.2k likes 🥳🥳

  • @daleepkumar5691
    @daleepkumar5691 10 месяцев назад +249

    2024 me muvie ko kon kon dekh rha hai ..........&..@

  • @samik4008
    @samik4008 Год назад +140

    No vulgarity no physical romance no bad language.... Straight masterpiece

  • @fatehsingh7340
    @fatehsingh7340 4 года назад +166

    ਸਿਰਾ ਐਕਟਿੰਗ ਸਬ ਦੀ
    ਪਰ ਤੇਰੀ ਐਕਟਿੰਗ ਨੇ ਤਾਂ ਦਿਲ ਹੀ ਜਿੱਤ ਲਿਆ ਧਨ ਕੌਰ😘😘😘😘

    • @vattandeepsingh4206
      @vattandeepsingh4206 9 месяцев назад +2

      Sahi gal aa ਧੰਨ ਕੌਰ ਤਾਂ ਅੱਤ ਹੀ ਕਰਵਾ ਦਿੱਤੀ,,,,,ਨਾਲੇ ਅਸਲਮ ਦੀ ਐਕਟਿੰਗ ਵੀ ਕਮਾਲ👌👌💕💐

    • @karamjitsingh3563
      @karamjitsingh3563 9 месяцев назад

      Sargent mehta shayad is to baad eni vadiya acting nahi kar saki. Tusi ki kehde o, theek kiha na main. Soch k dekho. Aditi sharma v bahut vadia actress hai. Goluk bugni bank batua ch kamal di acting c. Fer pta ni kiyo jiyada movies nahi kar rahi. Amrinder Aditi di Jodi vadiya c.

    • @GurdevSingh-vd5ie
      @GurdevSingh-vd5ie 3 месяца назад

      😮ਵਾਕਿਆ ਹੀ ਧੰਨ ਕੋਰ ਅਤੇ ਅਮਰਿੰਦਰ ਗਿੱਲ ਬਾਈ।।ਨੇ ਕਾਲਜੇ ਧੂ ਪਾ ਤੀ ਖਾਸਕਰਕੇ ਧੰਨ ਕੋਰ ਨੇ।।।।🎉ਸਿਰਾ ਵਾ ਐਕਟਿੰਗ ਧੰਨ ਕੌਰ ਦੀ 🎉ਬਾਕੀ ਜਿਸ ਨੇ ਕਹਾਣੀ ਅਤੇ ਡਾਇਲਾਗ ਲਿਖੇ ਉਸਦੀ ਕਲਮ ਵੀ ਕਮਾਲ ਦੀ।।।ਮਾਸੂਮਿਅਤ।। ਸ਼ਰੀਫ ਸਾਊ ਅਤੇ ਔਰਿਜਨਲ ਜ਼ਿੰਦਗੀ 🎉ਕਮਾਲ ਹੈ ਏਨੀਂ ਕਿ।।।। ਪੁੱਛੋ ਨਾ 🎉 ਫਿਲਮ ਆਈ ਸੀ ਸ਼ਾਹਰੁਖ ਖਾਨ ਦੀ ਦਿਲ ਵਾਲੇ ਦੁਲਹਨੀਆ ਲੇ ਜਾਏਂਗੇ।।😮ਬੜੀ ਹਿਟ 😮ਬੜੀ ਹਿਟ ਕਰਦੇ ਸਾਰੇ ਫਿਰਨ।।। ਮੈਂ ਹਾਲ ਤੇ ਦੇਖਣ ਚਲਾ ਗਿਆ 😮 ਬਿਲਕੁੱਲ ਵੀ ਕਾਲਜੇ ਚ ਧੂ ਨਾ ਪਾਈ।। ਵਿਚੋਂ ਉਠਕੇ ਆ ਗਿਆ।।।😢😢😢😢ਔ ਆ ਏਨੂੰ ਸਲਾਹੀ ਜਾਂਦੇ ਨੇ ਸਾਰੇ 😮😮😮😮ਦੁਰ ਫਿੱਟੇ ਮੂੰਹ 😅😅😅😅😅ਪਰ ਇਸ ਫਿਲਮ ਨੂੰ ਵੇਖਕੇ।। ਇੰਝ ਲੱਗਦਾ ਸਾਡੀ ਹਰ ਗੱਲ ਸਿਰਾ ਹੈ ਪੰਜਾਬੀਆਂ ਦੀ ਸ਼ਾਨ ਵੱਖਰੀ 😅😅😅😅😅

    • @BhidiChand-ti7wj
      @BhidiChand-ti7wj Месяц назад

      ​@@karamjitsingh3563tuc glt likhya oh sargun mehta hai

  • @simarpreetsingh-jp7ss
    @simarpreetsingh-jp7ss 5 лет назад +163

    ਪੰਜਾਬ ਭਾਵੇਂ ਲੇਹਨਦਾ ਹੋਵੇ ਭਾਵੇਂ ਚੜਦਾ, ਪੰਜਾਬ ਤੋਂ ਅਮੀਰ ਸਭਿਅਤਾ ਕੋਈ ਵੀ ਨਹੀਂ।
    ਵਸਦੇ ਰਹੋ ਪਾਕਿਸਤਾਨ ਤੇ ਭਾਰਤ ਦੇ ਪੰਜਾਬੀਓ❤

    • @sherepunjab5087
      @sherepunjab5087 4 года назад +2

      bhra sare apne apne culture nu edan hi kehnde ne, bakian di chado apan apne nu oyar kariye

  • @sacheshtmal8766
    @sacheshtmal8766 9 месяцев назад +241

    March 2024 attendance..... ♥️

  • @arshdeepsingh61
    @arshdeepsingh61 5 лет назад +56

    Punjabiyat lainde te chadhde Punjab di salamat rhe....
    Saare punjabiya nu salaam.....

  • @gobindpuristorenawanshahar4481
    @gobindpuristorenawanshahar4481 3 года назад +931

    ਅੰਗਰੇਜ਼ ਫਿਲਮ ਕਿਨੀ ਵਾਰ ਵੀ ਦੇਖ ਲਓ ਦਿਲ ਨੀ ਰੱਜਦਾ... ਨਹੀ ਤੇ ਗੇਜੇ ਨੂੰ ਪੁੱਛ ਲਿਓ...❤

    • @h_sgaming007
      @h_sgaming007 3 года назад +32

      17 bar

    • @kajalbains3693
      @kajalbains3693 3 года назад +29

      Mai v jdo mood thik krna hove eh movie e dekhdi a...
      Hun v ehi dekh k hti

    • @varinderkaur3647
      @varinderkaur3647 3 года назад +10

      20 k warri almost

    • @rajwantkaur7175
      @rajwantkaur7175 3 года назад +6

      10 war ta appa v dekh lai

    • @mangasingh8
      @mangasingh8 2 года назад +9

      ਗਿਣਤੀ ਨੀ ਕੋਈ ਪਤਾ ਨਹੀਂ ਕਿੰਨੇ ਵਾਰੀ ਵੇਖ ਲੀ

  • @harshvardhansingh9057
    @harshvardhansingh9057 3 года назад +180

    A woman like Dhan Kaur can really change your life. There are very few women like her in the world now. Love Sargun and Amrinder...😘

  • @suneelkumar-p5c
    @suneelkumar-p5c 3 месяца назад +282

    Ulrta legend watching in sept 2024

    • @garry9499
      @garry9499 2 месяца назад +10

      ​@@Kiz-b4xhune dekhi pehli vaar bahut vadia si

    • @musaprince5720
      @musaprince5720 2 месяца назад +2

      October 2024

    • @sameerKhan769
      @sameerKhan769 2 месяца назад +1

      8 October 2024

    • @God_sehaj
      @God_sehaj 2 месяца назад +1

      10 October 2024

    • @Krishn_gyan___
      @Krishn_gyan___ 2 месяца назад +1

      Most ultra legends watching in October 2024

  • @kashifsaeimali7738
    @kashifsaeimali7738 4 года назад +81

    Proud to be a Punjabi.
    Kamal aa saday toor tareqay.
    Hun tan buht dill krda chahrday punjab nu wehkan da.😍😍

  • @AlliBhaiFF
    @AlliBhaiFF 3 года назад +36

    ik sal bad ajj fer ehe movie dekhi par boht dukh hoya kithe geya ina sohna punjab 😭😭😭

  • @alsiwasif
    @alsiwasif Год назад +43

    I really miss the Pure and Simple Era of Punjab 😢💙

  • @satwindersingh8025
    @satwindersingh8025 8 месяцев назад +3

    ਹੁਣ ਤਕ ਦੀ ਸਭ ਤੋਂ ਵਧੀਆ ਫਿਲਮ ❤❤

  • @wahababdul8789
    @wahababdul8789 3 года назад +448

    Punjab di apni tareekh aa a movie saady punjab di saadgi ty culture nu show krdy. Appreciate Amrinder gill and team efforts 🇵🇰

  • @musama1680
    @musama1680 5 месяцев назад +361

    Ultra pro max legend watch this movie 2024 in July 😂😂😂😂😂😂

  • @ShakeelAhmad-sl8dh
    @ShakeelAhmad-sl8dh 5 лет назад +605

    Love from Punjab Pakistan.💚💚
    Allah sadhy dona terf dy Punjab nu abaad ty hesdavesda rkhy.

    • @satnamraisingh2584
      @satnamraisingh2584 4 года назад +6

      ਰੂਹ ਖੁਸ਼ ਹੋ ਗਈ ਬਹੁਤ 2ਵਧੀਆ ਮੂਵੀ

    • @krishkataria4104
      @krishkataria4104 4 года назад +26

      Ameen dear...
      Love from punjab India
      Mai bhi kbhi Pakistan jana chahungi
      Pakistan ka punjab bhi khoobsoorat hoga. Etho de punjab de vangu oh v boht sohna houga islai dekhna chahungi 😊😊
      Khwahish h to poori krne k liye jana to padega

    • @alisheikh3667
      @alisheikh3667 4 года назад +3

      Ameen

    • @alisheikh3667
      @alisheikh3667 4 года назад +2

      cruises welcome g ma b India ka panjab dekhna chahta ho mera dada ambarsir ton aya see ma ooo pend vekhna chacona

    • @krishkataria4104
      @krishkataria4104 4 года назад +7

      @@alisheikh3667 zarror ayo punjab tuci v... insha allah tuhanu sada India da punjab v boht pasand auga 😊

  • @jassikaroda8511
    @jassikaroda8511 10 месяцев назад +42

    Anyone watch this movie in 2024 ? ❤

  • @umarghaffarmusic
    @umarghaffarmusic 4 года назад +45

    Proud being Punjabi😍❤️

    • @MrVikrambrar
      @MrVikrambrar 2 года назад +2

      Oh bhra love you sidhu Brar ikk ansh cho done

  • @ranvirchauhan5719
    @ranvirchauhan5719 3 года назад +43

    ਇਹ ਫਿਲਮ ਮੈਂ 25 ਵਾਰੀ ਵੇਖੀ ਆ 😘😘, ਬਹੁਤ ਹੀ ਵਧੀਆ ਫਿਲਮ। ਹਰ ਕਲਾਕਾਰ ਨੇ ਬਹੁਤ ਹੀ ਵਧੀਆ ਕੰਮ ਕੀਤਾ।

    • @karandhaliwal2065
      @karandhaliwal2065 3 года назад +1

      😂😂

    • @GurdeepSingh-zy7nm
      @GurdeepSingh-zy7nm 3 года назад +1

      Ma 36 Bari😂😂😂😂

    • @Sandeepck-jt1ng
      @Sandeepck-jt1ng 2 года назад +1

      ਥਾਨੁ ਕੋਈ ਕੰਮ ਨਹੀਂ ਹੈ

    • @ranvirchauhan5719
      @ranvirchauhan5719 2 года назад +1

      @@Sandeepck-jt1ng ਕੰਮ ਤਾਂ ਬਹੁਤ ਆ ਜੀ। ਪਰ ਮੈਨੂੰ ਇਸ ਵਿੱਚ ਹਰ ਇੱਕ ਇਨਸਾਨ ਦੀ ਐਕਟਿੰਗ ਬਹੁਤ ਹੀ ਵਧੀਆ ਲੱਗੀ ਹੈ।

    • @ranvirchauhan5719
      @ranvirchauhan5719 2 года назад

      @@GurdeepSingh-zy7nm ਵਾਹ ਜੀ ਵਾਹ ਕਮਾਲ ਕਰਤੀ ਤੁਸੀ ਵੀ।👌👌👌🏆

  • @ManPreetKaur-ur1ho
    @ManPreetKaur-ur1ho 6 лет назад +64

    Wah wah wah meri fvrt bilkul amarinder gill ki trh👌👌👌👌😘😘😘😍😍😍

  • @MoviesfullHD1080
    @MoviesfullHD1080 11 месяцев назад +7

    2024 mei kun kun dekhaa raha e lovley movies jitni baar dekhai utna kam e i love pakistan ❤❤❤❤

  • @earningmist
    @earningmist 5 лет назад +45

    Who is still watching this movie in 2019?
    Awesome Movie
    Pure Punjabi Culture
    Love From 💗Lahore💗 Pakistan💗

  • @DoN-t_TrUsT_AnYbOdY-8888
    @DoN-t_TrUsT_AnYbOdY-8888 3 года назад +78

    Amrinder Gill far better actor than Gippy Grewal,Stay blessed whole team for such wonderful project which shows the roots of our beloved Punjab

  • @avtarsingh487
    @avtarsingh487 4 года назад +246

    ਅਮਰਿੰਦਰ ਦੀ ਜਿੰਨੀ ਅਵਾਜ ਸੋਹਣੀ ਏ ਉਨੀ ਏ ਸੋਹਣੀ ਐਕਟਿੰਗ ਕਰਦਾ ਏ।
    ਇਸਤੋਂ ਵਧੀਆ ਪੰਜਾਬੀ ਮੂਵੀ ਹਾਲੇ ਤਕ ਕੋਈ ਨਹੀਂ।

  • @harleenchhina2408
    @harleenchhina2408 2 месяца назад +17

    Who is watching this in October 2024

  • @azharraza5472
    @azharraza5472 5 лет назад +56

    Cried 4 times...it was the best finish of a movie...Much love from Pakistan 🇵🇰 mereat veero jevnday reo

    • @SinghGurpreetKhaihra
      @SinghGurpreetKhaihra Год назад +1

      Thanks 🙏

    • @user-jt5jz6mq9l
      @user-jt5jz6mq9l Месяц назад

      Desh tod ke appey royi janda...apni dadee di kabar tey jutti mar jake ,eithe roo ke koi fayda nai

  • @ਨੌਜਵਾਨਸਭਾਰੱਲਾਰੱਲਾ

    ਬਾੲੀ ਪੁਰਾਣੇ ਸਮੇ ਦੀ ਫਿਲਮ ਦੇਖ ਕੇ ਬਹੁਤ ਵਧੀਅਾ ਲੱਗੀਅਾ ਕਿੰਨਾ ਵਧੀਅਾ ਸੀ ਪੁਰਾਣਾ ਸਮਾ ਪੰਜ -ਪੰਜ ਦਿਨ ਬਰਾਤ ਰਹਿੰਦੀ ਸੀ ਕੱਚੇ ਘਰ ਪਰ ਕੋਲ ਪੱਕੇ ਸੀ ਕਿੱਥੇ ਬਨੀ ਅਾ ਬਾੲੀ ੲਿਹ ਫਿਲਮ ਕੱਚੇ ਘਰ ਦੇਖਨ ਬਹੁਤ ਦਿਲ ਕਰਦਾ ਿੲਕ ਗੱਲ ਹੋਰ ਬਾੲੀ ਗਿੱਲ ਨੇ ਜਿਹੜੀ ਕੁੜੀ ਨਾਲ ਪਹਿਲਾ ਪਿਅਾਰ ਕੀਤਾ ਸੀ ੳੁਹ ਲਾਲਚੀ ਸੀ ਪਰ ਬਾਅਦ ਵਾਲੀ ਸਰੀਫ ਵੀ ਸੀ ਤੇ ਸੋਹਣੀ ਵੀ ਬਹੁਤ ਸੋਹਣੀ ਫਿਲਮ ਅਾ ਦਿਲ ਰੋਣ ਨਾਲ ਬਹੁਤ ਬਹੁਤ ਹੀ ਵਧੀਅਾ ਫਿਲਮ

  • @AmritpalSingh-mc4dx
    @AmritpalSingh-mc4dx 4 года назад +24

    ਕਹਿੰਦੀ ਆਪਣੇ ਅਲਫ਼ਾਜ਼ਾਂ ਵਿੱਚ ਨਾ ਮੇਰਾ ਜਿਕਰ ਕਰਿਆ ਕਰ,
    ਮੈਂ ਖੁਸ਼ ਹਾਂ ਐਵੇਂ ਨਾ ਮੇਰਾ ਫਿਕਰ ਕਰਿਆ ਕਰ...
    ਆਪਣੇ ਦੋਵਾਂ ਦੀ ਕਹਾਣੀ ਨੂੰ ਅੱਖਰਾਂ ਵਿੱਚ ਨਾ ਜੜਿਆ ਕਰ,
    ਲਿਖ-ਲਿਖ ਯਾਦਾਂ ਨੂੰ ਇੰਝ ਨਾ ਕਿਤਾਬਾਂ ਭਰਿਆ ਕਰ...

  • @sandeepsingh7796
    @sandeepsingh7796 3 месяца назад +7

    ਬਹੁਤ ਸੋਹਣੀ ਫਿਲਮ ਆ ਦੇਖਕੇ ਰੂਹ ਖੁਸ਼ ਹੋ ਜਾਂਦੀ ਸਾਡੇ ਬੁਜੁਰਗਾਂ ਦੇ ਸਮੇਂ ਕਿੰਨੇ ਸੋਹਣੇ ਸੀ ਅੱਜ ਤਰੱਕੀ ਬਹੁਤ ਹੋ ਗਈ ਬਹੁਤ ਕੁੱਝ ਬਦਲ ਗਿਆ ਬਹੁਤ ਸੁੱਖ ਸਹੂਲਤਾਂ ਮਿਲ ਗਈਆਂ ਪਰ ਜੋਂ ਸਮਾਂ ਸਾਡੇ ਬੁਜੁਰਗਾਂ ਨੇ ਦੇਖ ਲਿਆ ਓਹਨਾ ਸਮਿਆਂ ਵਰਗਾ ਸਮਾਂ ਨੀ ਮਿਲਣਾ ਮੁੜਕੇ ਕਿਤੋਂ ਵੀ ਫਿਲਮ ਦੇਖਕੇ ਕੇ ਮਨ ਖ਼ੁਸ਼ ਹੋ ਜਾਂਦਾ ਰੱਬ ਅੱਗੇ ਮੈ ਇਹੋ ਅਰਦਾਸ ਕਰਦਾ ਜੇਕਰ ਕਦੇ ਦੁਬਾਰਾ ਮਨੁੱਖਾ ਜਨਮ ਮਿਲੇ ਤਾਂ ਪੁਰਾਣੇ ਸਮਿਆਂ ਵਰਗੇ ਸਮੇਂ ਚ ਮਿਲੇ ਮੈ ਉਹ ਜ਼ਿੰਦਗੀ ਨੂੰ ਮਾਨਣੀ ਚਾਹੁੰਦਾ ❤❤❤❤❤❤❤❤❤

    • @GurdevSingh-vd5ie
      @GurdevSingh-vd5ie 3 месяца назад +1

      ਹੁੰਣ ਕੀ ਹੈ ਔਹੀ ਪੰਜਾਬ ਔਹੀ ਮਿੱਟੀ ਕੁਦਰਤ ਵੀ ਔਹੀ।।🎉 ਅਸੀਂ ਬਦਲੇ ਹਾਂ।। ਯਾਂ ਸਾਜਿਸ਼ ਤਹਿਤ ਬਦਲਾ ਦਿੱਤੇ ਗਏ ਹਾਂ।।। ਲੀਡਰਾਂ ਪੁੰਜੀਪਤਿਆਂ ਸਾਮਰਾਜਵਾਦ ਦੇ ਗਠਜੋੜ ਨੇ ਸਾਰਾ ਸਤਿਆਨਾਸ ਕਰ ਤਾ 😢ਅਕਸਰ ਪਿੰਡ ਜਾਂਦਾ ਰਹਿੰਦਾ ਹਾਂ।। ਜਦੋਂ ਵੱਡੀਆਂ ਵੱਡੀਆਂ ਕੋਠੀਆਂ ਰਿਸ਼ਤੇਦਾਰ ਲੋਕਾਂ ਦੀਆਂ ਵੇਖਦਾ 😢 ਮੰਨ ਦੁਖੀ ਹੁੰਦਾ ਇਸ ਲਈ ਕਿ ਮੈਨੂੰ ਕੋਈ ਸਾੜਾ ਵਾ।।😢ਇਸ ਲਈ ਕਿ ਦਸੋ ਪਿੰਡਾਂ ਨੂੰ ਸ਼ਹਿਰ ਵਰਗਾ ਬਣਾ ਰਹੇ ਨੇ ਅਸੀਂ ਚਾਲੀ ਸਾਲਾਂ ਤੋਂ ਛੋਟੀ ਉਮਰ ਚ ਪਿਤਾ ਪਰਿਵਾਰ ਲੈ ਆਇਆ ਸੀ ਦਿੱਲੀ 😢ਸੈਹਿਰਾਂ ਦੀ ਜ਼ਿੰਦਗੀ ਵੇਖ ਲਓ ਗੇ ਨਾ।। ਬਿਲਕੁੱਲ ਬੋਰਸ ਵਿਰਾਨ।।ਕੈਦ ਜਹੀ 😢ਜਿਵੇ ਕਿਸੇ ਪੰਛੀ ਨੂੰ ਕੈਦ ਕਰ ਤਾ ਹੋਏ ਪਿੰਜਰੇ ਚ 😢😢😢😢ਭੀੜ ਭੜੱਕੇ ਚ ਕੰਮ ਤੇ।।😢ਕੰਮ ਤੋਂ ਤੰਗ ਗਲੀਆਂ ਚ ਘਰ ਦੋ ਤਿੰਨ ਕਮਰੇਆ ਦਾ ਛੋਟੇ ਜਿਹੇ ਘਰ ਫਲੋਰ ਫਲੈਟ 😢😢😢😢ਪਿੰਡਾ ਨੂੰ ਪਿੰਡ ਹੀ ਰੇਹਣ ਦਿਉ।। ਪੁਰਾਣੇ ਸਮੇਂ ਨੂੰ ਫਿਰ ਤੋਂ ਲਿਆਉ।।😢ਉਦੋ ਹੀ ਆਊ ਜਦੋਂ ਸਾਨੂੰ ਏਨਾਂ ਪਾਪੀਆਂ ਦੁਸ਼ਟਾ ਲਾਲਚੀਆਂ।। ਪੁੰਜੀਵਾਦ ਲੀਡਰਾਂ ਦੀਆਂ ਸਾਜ਼ਿਸ਼ਾਂ ਦਾ ਚਾਨਣਾ ਹੋਉ 😢 ਕੋਈ ਨਾਂ ਕੋਈ ਤਾ ਫ਼ਰਿਸ਼ਤਾ ਬਣਕੇ ਨਿਤਰੂ 🎉

    • @sandeepsingh7796
      @sandeepsingh7796 3 месяца назад

      @@GurdevSingh-vd5ie ਬਿਲਕੁਲ ਸੱਚ ਕਿਹਾ ਤੁਸੀ 👍👍

  • @A..a.68p
    @A..a.68p 3 года назад +137

    👍100% best movie..sadda sohna Punjab❤🇵🇰
    Pata nahi kidi nazar lagi va aj tak 😢
    Amrinder gill my favorite actor love u paji from pakistan❤❤❤❤

    • @jagvirjagga66624
      @jagvirjagga66624 3 года назад +3

      🥺😔

    • @pardeepjanky5180
      @pardeepjanky5180 3 года назад +1

      Paji sorry for that..but najar apke Jinna ki lag gayi thi...varna kisne kaha tha alag hone ko.....Jinna ki jid ne do mulk alag nhi kiye.....sada sada k liye nafrate paida kar di or culture khatam kar di

    • @A..a.68p
      @A..a.68p 3 года назад +1

      @@pardeepjanky5180 @Pardeep janky apne lagta mera comment ache se prha nhi maine mulk ki nahi just Punjab ki bat ki hai aur apki knowledge may azafa Kardu Punjab ko nazar jinnah ji ki nhi lagi balky master tara singh ki bewkufi aur nehru ki chlaki ki nazar lagi thi ....zra history ache se read kr k ana tha

    • @A..a.68p
      @A..a.68p 3 года назад

      @@pardeepjanky5180 75 saal hone ko hein kya jo wade nehru ne tara singh se kiye thy ya sikh leaders se kiye thy wo pore kiye???? Jawab hai nhi.....aj tak india may sikh ki apni koi pehchan nhi hai according to indian constitution sabi sikh hindu hain......

    • @A..a.68p
      @A..a.68p 3 года назад +2

      @@pardeepjanky5180 bs sikho ki bad kismati ye hai k aj tak maharaja ranjit singh k bad un koi acha leader nhi mila .......i hope 1 din bohat acha leader mile ga inko inshAllah❤ sikh hamre bhai hain sirf name k nhi khoon k b ..ab ye soch ap k khoon k kyse 😊.. Agr na samj ai to puch lyna jawab mil jaye ga jnab ..Rabb rakha

  • @majarsingh1918
    @majarsingh1918 Год назад +72

    Who else want this Era back 😔

  • @azfarzaidi9748
    @azfarzaidi9748 Год назад +29

    What a movie..... watching again and again.... Beautiful love story... beautiful culture ....🇵🇰❤

  • @sabersayyed1998
    @sabersayyed1998 4 месяца назад +7

    I am from Pune Maharashtra Marathi speaking guy but i like the movie no vulgarity,no bad language simply present the Punjabi culture

  • @newlearner7413
    @newlearner7413 3 года назад +69

    museum m rakho is movie ko , preserve it for the generations ! Its a lovely class for kids of Ind-Pak Kids

  • @osamazafar9327
    @osamazafar9327 6 лет назад +146

    My sikh frnd Kuljit kaler told me that u can watch this movie.. Or jab mny dekhi to bohat maza aya yar i like sikh brothers.. Lots of love From Pakistan.. Love U All Sikh Brothers😘😘😘😘😘

    • @noonehere7480
      @noonehere7480 5 лет назад +1

      Osama Zafar uczgchdgxuxccvhxd

    • @IamSirat
      @IamSirat 5 лет назад +5

      Thanks I'm Indian but my grandmother and grandfather Pakistani

    • @arshpreetkaurtoor
      @arshpreetkaurtoor 5 лет назад +1

      Osama Zafar we too love our Muslim brothers & sisters bro 💕🙏🏻... May we unite once again & then forever and ever

    • @AbdulManan-ey9bc
      @AbdulManan-ey9bc 5 лет назад +3

      @@arshpreetkaurtoor brother border open kar deny chahye just like Europe. But one unit is impossible. Because hinduism ko hum se boht problems honi ha.

    • @arshpreetkaurtoor
      @arshpreetkaurtoor 5 лет назад +1

      Abdul Manan veer main brother ni sister aa 🤗🙏🏻 te tusi sahi keha pta ni ki takleef aa ohna nu Pakistan te Muslim veera ton... Pr assi muslmaan veera-bhainaa nu te Pakistan 🇵🇰 boht pyaar krde aa ..1984 de hmle te baaki hor gallan ton baad praayeya lgda Hindustan saanu .
      Sadda Abaad rahe saada Pakistan 🇵🇰... Allah sada khush rakhn thonnu

  • @nomanakram9375
    @nomanakram9375 3 года назад +83

    Oscar Award should be given to this movie... pure punjabi mithay ty saada lok... whoever born before 2000, have tasted such culture... is k baad paisa technology aa gei aur pyar Sharm haya lehaaz khatam ho gya... 💞😓😏😢

  • @Qureshi541
    @Qureshi541 2 месяца назад +16

    Ulrta legend watching in octber 2024

  • @ishratbano3747
    @ishratbano3747 3 года назад +212

    Love the moment when he says allah janda tera veer tere lai dunya di saari khushian la aya😂😂😂

    • @KingFF_29
      @KingFF_29 3 года назад +5

      Love from east punjab

    • @achharsinghgill472
      @achharsinghgill472 3 года назад +3

      Ishrat ji regards from England and Hoshiarpur East Panjab

    • @AmandeepSingh-qe7ni
      @AmandeepSingh-qe7ni 3 года назад +2

      Right bro, hun aahi seen chal reha 😂😂😂

    • @sjs5564
      @sjs5564 3 года назад +2

      Just read this comment at exact same time binnu said it 😎👍🏻 perfect timing ⏱⏱

    • @sjs5564
      @sjs5564 3 года назад +1

      The way Maado said it at 48:50 & felt it deeply ♥️same at 1:53:00 that made Geja realises everything.
      🚩Must check these timings

  • @Riversfrndshipforum
    @Riversfrndshipforum 3 года назад +263

    Watching 100th time today... Wish to see our homes bck in raja jang, lahore! Lots of love for punjabi brothers in pakistan.

  • @_blaze_22
    @_blaze_22 3 года назад +39

    haaye kese log aur kesa pyara waqt tha.... love old punjabi culture... 😍

  • @kiranarain6907
    @kiranarain6907 5 лет назад +690

    Boht Dil krta ha India ane ko logo se Milne ko 5 ugliya barabr NH hoti India main b ache log he aur Pakistan main b😢😢😢🇵🇰🇳🇪

  • @deepakmishra_
    @deepakmishra_ 3 года назад +375

    I don't know how many times i watch....No comparison...no one can replace this masterpiece....Best Punjabi Movie....Amrinder Gill❤❤

  • @VeloWheels
    @VeloWheels 3 года назад +78

    Enjoyed this movie very much especially the cultural songs (Tappy), the accent
    , pure Punjabi village life, Beautiful presentation, True Value of love and bonding. Love from Lahore Pakistan.

  • @Kapil_dev93
    @Kapil_dev93 Месяц назад +3

    Best movie
    From panjabi industry ❤❤❤❤❤❤

  • @hassanrasheed8681
    @hassanrasheed8681 4 года назад +78

    Love Punjabi industry From 🇵🇰...
    Amrinder Gill super Star of this Industry...
    Sada Wasday Ravo Charday Punjab Aaleoo... ❤️❤️❤️

    • @snakeproductions2953
      @snakeproductions2953 4 года назад +5

      Lehnda punjab v Apna hi a Sara sub -continent vasda rhe... Te Rabb kre fr ton ikk ho jayiye.

  • @Nibola_Taxla
    @Nibola_Taxla 5 лет назад +381

    There is no movie like this ever made. So pure, so great, so simple, so perfect, so touching so.... Watching it like for 50th time. This is one of a class. You can't even see anything new in this movie. Best cinematography, best representation of the era. Simple life, simple people. I hope they make a similar movie about this era.

  • @saadnawaz4303
    @saadnawaz4303 3 года назад +370

    Evergreen movie. No movie can replace Angrej ❤️

  • @Lakhwindersingh-zq8sm
    @Lakhwindersingh-zq8sm 8 месяцев назад +3

    ਵੱਡਾ ਗਰੇਵਾਲ ਦਾ ਵੀ ਸੀਨ ਆ ਇਹਦੇ ਵਿੱਚ

  • @msaim4076
    @msaim4076 4 года назад +37

    Why punjab was divided I want my whole punjab back😥😥😥😥😥
    Qasam sy bht rona aa rha h kash hum aik hoty
    R divide bhi aisy hue hn na tu wu idr aa skty hn r na hum udr ja kr apni dharti dekh skty hn

    • @hinaahmed3518
      @hinaahmed3518 4 года назад +1

      janab quaid e azam orn ds shukriya ada kro niky othy hindu asn musalmana nu torture krdy ahy

    • @apsingh2484
      @apsingh2484 4 года назад +1

      @@hinaahmed3518 , koi torture nhi kar sakta aur na hi karta hai

    • @hinaahmed3518
      @hinaahmed3518 4 года назад +1

      @@apsingh2484 kiya gya hai , zaat paat ka system aj b india mein hai aur hum muslim kisi b zaat paat k system ko nahin mnty, subcontinent mein brhamn cast jo hindun ki hai unko bra muqam diya jta tha aur muslim s ko nahin agr ap is baat ko nahin mnty singh sahb toh india mein mosque ko q shaheed kiya gya?? agr hm ap sy alag nahin hain toh humain ap terrorrist qq bolty ain ?? kya hm insaan nahin ain? 16 december 2014 mein 140 log jin mein 132 children 12 to 18 year k bchy thy shaheed kiye gae kya wo pakistan waly hud e krwaty ain , kuch HUDA ka hoouf krain , ab ap logon k liye SIR IMRAN KHAN ny nankana sahb khola a ,toh ap logon k liye respect nahin thi , baat srf ye hai k indians ko apni soch bdlny ki zaroorat hai ... hm muslim ny subcontinent pr 1000 year hukmrani ki a hindun ny 100 saal almost toh socho socho socho hm alehda q hoee ap janab jjo swal krain gy i will answer u properlyy

    • @apsingh2484
      @apsingh2484 4 года назад +1

      @@hinaahmed3518 , hanji jaat paat to hai, lekin kanoon bi hai, karvai bi hoti hai, amuman yaha bahut muslims khushi se reh rhe hain, pak se jyada

    • @hinaahmed3518
      @hinaahmed3518 4 года назад

      @@apsingh2484 ap sikh hain apko apka gurdawara hm ny kitna khubsurat tareqay sy gift kiya , ap btain singh shb hmari mosque ka kya bna??? lal msoque???

  • @adeelghug6244
    @adeelghug6244 3 года назад +65

    Best punjabi movie ever seen .. Love from punjab Pakistan 🇵🇰❤️❤️❤️❤️

  • @waqaasnazeer4949
    @waqaasnazeer4949 5 лет назад +177

    Fall in love with Indian Punjab and there cinema after watching this movie. I swear I felt like my great great grand parents used to live, walk, eat and talk like this. This movie will be my lifetime favourite.

    • @mrinalkumar2203
      @mrinalkumar2203 4 года назад +4

      Leave few movies of Bollywood.. Indian Cinema is one of the best in world Punjabi, Malayalam, Tamil and Bengali cinema is very unique in itself.

    • @alirazaraza8922
      @alirazaraza8922 4 года назад

      Ali Raza g

    • @ranaammadranaammad3491
      @ranaammadranaammad3491 4 года назад +1

      same bro allllll time favrt❤❤🥰

    • @ravsandhu5203
      @ravsandhu5203 4 года назад +4

      UR WELCOME VEER DIL TO ....WE LOVE EAST PUNJAB TOOOOOOO MUCH

    • @santbhindranwalejidefanche8767
      @santbhindranwalejidefanche8767 2 года назад +1

      @@ravsandhu5203 we love sanjha Punjab

  • @Kalyugkeraja15
    @Kalyugkeraja15 2 месяца назад +5

    yaar kya movie h ..me aisa nahi bolunga ki 2024 me kon dekh rha h ..me bolunga 2050 me bhi yeh favorite hi hogi ..me thoda sa uncky tha 20-30 yrs late Janam hua ..warna yeh Old and pure time jee leta.. kya time tha .. no light ..no big house ..no car no bike ..only pure heart . pure love ..pure air ..simple life ..now only people in hurry and only technology so fast life ..ab yeh samay is duniya se gaya ..kabhi nahi aa sakta ..wo log bahut lucky the .. my fav ..

  • @tamanbal6817
    @tamanbal6817 4 года назад +50

    Charda Punjab v mera a or lehnda Punjab v mera a....Punjab Zindabaad...Punjabiyat Zindabaad....still watching in August 2020...love from Amritsar

    • @AliRaza-yh4gs
      @AliRaza-yh4gs 5 месяцев назад

      G oh shaira... Love you from Lahore ❤

  • @asjadashraf602
    @asjadashraf602 3 года назад +38

    🇵🇰Movie waikh k mainu apny wadiyan Di yaad agae 😭ohh v charhdy punjab sungror, patiyala toon aye si gy .. maran toun pehlaan ik wari wadiyan dy pind zaror Jana ay 😭 I will show this movie to my grandmother and I can predict she will cry .. Allah Punjab nu ik vari fair sanjhaa kar dy ...
    from Pakistan 🇵🇰 lehnda punjab

  • @Infoinsideraghibshahbaz
    @Infoinsideraghibshahbaz 3 года назад +39

    real beauty of punjab , love from punjab pakistan 💚

  • @Dev_Yadav11
    @Dev_Yadav11 Месяц назад +1

    बहुत अच्छी फिल्म है।।
    हमारे ग्रामीण संस्कृति को सजोए रखते हुए बनाई गई है।।
    देख कर बहुत अच्छा लगा।।
    ❤❤❤❤❤❤❤❤

  • @safiullahshaheen
    @safiullahshaheen 3 года назад +55

    Correct cultural movie ever, ...
    Love from pakistan🌺

  • @manikhokhar6362
    @manikhokhar6362 2 года назад +71

    Jiny warii Dekho ay movie Chass aandi ay , masterpiece love from Pakistan

    • @aamirhussain4480
      @aamirhussain4480 2 года назад

      ruclips.net/video/1VweX2YMSK0/видео.html

  • @arslanmuhammad5374
    @arslanmuhammad5374 3 года назад +257

    The true image of punjabi culture. I wish i could go in past. 🥺😭

    • @santbhindranwalejidefanche8767
      @santbhindranwalejidefanche8767 2 года назад +12

      Lets keep what we have right now that is punjabi otherwise our kids are gonna say the same thing as on RUclips and then their kids and so on
      Maa boli nu na visaaro

    • @karan79799
      @karan79799 2 года назад +4

      I wish also...... 😌♥

    • @gurpreetsingh2443
      @gurpreetsingh2443 Год назад

      Jp000

    • @gurpreetsingh2443
      @gurpreetsingh2443 Год назад

      @@santbhindranwalejidefanche8767
      010p

    • @ravisidhu2912
      @ravisidhu2912 4 месяца назад

      Haa veer frr islam feil gya pakistani Punjab ch

  • @____meet1547
    @____meet1547 5 лет назад +958

    Kon kon dekh riha eh angrej movie 2019 ch my favourite movie 🌺🌺🌺👌🏻👌🏻💗💗💗💗💗

  • @chahatprabhu7777
    @chahatprabhu7777 3 года назад +174

    I want to get transported back to those days when India-Pak was ONE . This movie connect ur soul with ur roots.

  • @lovelygill8383
    @lovelygill8383 6 лет назад +91

    Amrinder gill di koi rees ni.
    Koi v movie hove
    Koi v role hove
    Bs att. E kraunda ❤❤❤❤

    • @punjabproduction9643
      @punjabproduction9643 6 лет назад +1

      *ਕੌਰ* *ਬੀ* *ਦਾ* *ਕੱਢਿਆ* *ਜਲੂਸ*
      *Reply* *To* *Kaur* *B*
      *Budget* *2*
      *Lovedeep* *Harike*
      ruclips.net/video/NzJUaAkifP8/видео.html

    • @lovelygill8383
      @lovelygill8383 6 лет назад

      @@roarpunjabi7149 apni apni soch baiii. 😂😂😂
      Tu baii mnnu sarse wale da bhagat lgda. Ohnu v amrinder gill vdiya ni lgda 😂😂😂

    • @roarpunjabi7149
      @roarpunjabi7149 6 лет назад

      Na Na tai ta apne babe da lea sirse ale da

    • @juttjaanjaan8967
      @juttjaanjaan8967 6 лет назад +1

      Good

  • @simpleboy5393
    @simpleboy5393 7 месяцев назад +7

    I don't know why I can't get bored by this movie... I'm watching this for 12th times ❤❤❤still same love and excitement 😍
    I always imagine and wish to live in this beautiful and united era 💐💖

  • @chaudharykashifdhillon8755
    @chaudharykashifdhillon8755 5 лет назад +1973

    Kon kon 2020 ma b ye movie deikh rha hai?? hit a like

  • @azharsaleembrock6330
    @azharsaleembrock6330 5 лет назад +63

    a millions thank of save the real culture of punjab,this film is a book of old and real punjab.love from germany

  • @KashifAli-vh1tf
    @KashifAli-vh1tf 5 лет назад +45

    Kash sada waqt aisy hi rehty dilo may muabbtain hoti sachi wali kya zamana tha jis jis ko aisa. Mahol pasand. Hai like kro

    • @junaidsahotra4320
      @junaidsahotra4320 5 лет назад +1

      Kashif brother I have been living in USA for almost 2years and when I see this movie I miss too much my childhood my village life my parents everything reminds me my old village in sargodha.

    • @KashifAli-vh1tf
      @KashifAli-vh1tf 5 лет назад +3

      @@junaidsahotra4320 may bi behrain may ho jub dekhta ho yeh movie vilage ki buhat yad ati hai pr ab waha bi buhat kuch badal gya hai i really miss that time ,

    • @gangakajal3314
      @gangakajal3314 5 лет назад +1

      Sahi kherhe ho yl

    • @KashifAli-vh1tf
      @KashifAli-vh1tf 5 лет назад

      @@gangakajal3314 apko bi pasand hai

  • @sehajdeepsingh3688
    @sehajdeepsingh3688 27 дней назад +2

    Legends watch on 2024 after November 😎 attendance 👋🏻

  • @hasnainwaheed9678
    @hasnainwaheed9678 3 года назад +52

    I love my Punjabi culture ❣️ from lahore

  • @ayaanmobin275
    @ayaanmobin275 Год назад +142

    Watching it more than 30th time since 2015 till 2023. Punjabi culture has been portrayed in such a marvellous way. And there are many lessons to learn in this movie. Suspenseful but justified ending is another luxury. Film di puri team tay producer pa g nu bay had salutes

  • @purshotamkumar1696
    @purshotamkumar1696 3 года назад +214

    The best things of the movie are their old traditions & decoration, I really appreciate the work on Setups. All in all movie is 10 out of 10 😍😍😍👌👌

  • @AftabGujjar-gi6wt
    @AftabGujjar-gi6wt 5 дней назад +1

    Boht boht boht boht boht boht jitna kahon utna kam itni achi movie hai❤❤❤❤1❤❤❤❤❤❤❤❤❤❤❤❤❤❤❤❤❤❤❤❤❤❤❤❤❤😂❤❤❤❤❤❤❤❤❤❤❤❤😂❤😂❤❤❤❤❤❤😊😊😊😊😊❤

  • @khurramshahzadrajput7318
    @khurramshahzadrajput7318 3 года назад +46

    I love Punjabi movies. And i think Bollywood is no where in picture now. Punjabi film industry have turned them down.

    • @Rose710_2
      @Rose710_2 3 года назад

      100 %

    • @chotuarnav6903
      @chotuarnav6903 3 года назад +1

      Right

    • @debasishsingh5430
      @debasishsingh5430 2 года назад

      Now regional movies are getting more recognition bcz of content.south movies are topping the list.Bengali,punjabi,marathi movies aren't lagging behind too.

  • @md_clothsandtailor3585
    @md_clothsandtailor3585 5 лет назад +108

    Around 15 time I watch this movie and every time I enjoy. Most favorite movie # love from punjab pakistan ❤️❤️❤️

    • @ishaarora3582
      @ishaarora3582 4 года назад +3

      Aapko poori punjabi samaj aati hai . Mera matlab ki waha toh urdu bolte hai na

    • @md_clothsandtailor3585
      @md_clothsandtailor3585 4 года назад +3

      isha arora mein khud bhi punjabi houn or mujhy punjabi houny pr proud bhi ha .. ❤️..

    • @ishaarora3582
      @ishaarora3582 4 года назад +3

      @@md_clothsandtailor3585 sachi ch dona side Punjabi eko jihe ne pyaar karan wale! Rabb Mehar kare.

    • @md_clothsandtailor3585
      @md_clothsandtailor3585 4 года назад +3

      isha arora Rub Mehr kare ❤️❤️.. punjabi jinyy vi door ho jawan yh duniya jina vi door kr laway punjabi hmesha punjabi rhwan gy or ik dujy laee hmesha muhbat rhy gee ..

    • @ishaarora3582
      @ishaarora3582 4 года назад +1

      @@md_clothsandtailor3585 Ji Bilkul

  • @ArslanKhan-ci7sy
    @ArslanKhan-ci7sy 4 года назад +91

    This is one of mAster piece movie am from pakistan & i watched this movie 38 times ... big love for amrinder and sargun❤

    • @UsmanGhani-qo7qx
      @UsmanGhani-qo7qx 4 года назад +1

      I watched this movie 43 times.

    • @__-rt2vi
      @__-rt2vi 4 года назад +1

      Also Pakistan🇵🇰❣️

    • @ArslanKhan-ci7sy
      @ArslanKhan-ci7sy 4 года назад

      @@UsmanGhani-qo7qx me aj phir dekh raha 39 times hojana🤣

    • @naman89872
      @naman89872 3 года назад

      💯💯

    • @Aligujjar937
      @Aligujjar937 3 года назад +2

      Q bhai phli wari smjh ni i jera 38 wari wekh rahy

  • @Spkuttiwal
    @Spkuttiwal Месяц назад +2

    2025 ਆਲਿਓ ਕਿਵੇਂ ਓ ਮਿਤਰੋ 😂❤❤

  • @muhammadhussnainaslam5204
    @muhammadhussnainaslam5204 3 года назад +32

    If this movie would released in Pakistan it would grossed even more than India. Masterpiece. ❤️🇵🇰❤️

    • @singhthings
      @singhthings 3 года назад +2

      @@kuchbhibkl shut up motherfucker everyone knows who's fault, not hindu neither Muslim this is a political game

    • @proudtobemuslim925
      @proudtobemuslim925 3 года назад

      @@singhthings Right veer ji 🇵🇰❤️🇮🇳🥰🥰🥰

    • @proudtobemuslim925
      @proudtobemuslim925 3 года назад +2

      @@kuchbhibkl beery nafrat nahi dalo love from Pakistan 🇵🇰

  • @alizeysmehndi5921
    @alizeysmehndi5921 3 года назад +127

    Unarguably, the most beautiful Punjabi Movie Ever...100/100.

    • @YashSharma-jq1qr
      @YashSharma-jq1qr 3 года назад +2

      true bro.... its the first punjabi movie i ever saw... unarguably the best one😍

    • @TALHAWARRAICH3212
      @TALHAWARRAICH3212 3 года назад +1

      MANO DA KI BANEYA AKHIR ICH??

    • @TALHAWARRAICH3212
      @TALHAWARRAICH3212 3 года назад +2

      @@AmandeepKaur-d7t SAHI GOLD DIGGER SI...BAKI IS FILM ICH CUTE LAGI SI MENU...AYE MAADO MANO WHATEVER..😅

    • @ImranHaider-p8y
      @ImranHaider-p8y 7 месяцев назад

      Yeh

  • @Peach-dh9pe
    @Peach-dh9pe 4 года назад +484

    My parents love this movie so much. It reminds them of their childhood. From language to culture and simplicity to songs, everything. Much love from Pakistan 🇵🇰🇵🇰🇵🇰

    • @therawatsuraj
      @therawatsuraj 4 года назад +15

      I wish partition never happened 😔😣

    • @mehrusinger4507
      @mehrusinger4507 4 года назад +1

      hahaha ruclips.net/video/-7k3Wit58eI/видео.html

    • @Harmeshsingh-qi4yy
      @Harmeshsingh-qi4yy 4 года назад +2

      Hello g

    • @ramzanmani2572
      @ramzanmani2572 4 года назад +1

      Ap k andr sadgi hy ya sirf pasnd he hy

    • @kzkz8084
      @kzkz8084 4 года назад +2

      From 🇵🇰 khizar gujja 🇵🇰 Lahore mahja Punjab OK grill

  • @educationraj2307
    @educationraj2307 10 месяцев назад +1

    सच में पंजाबी फिल्म दिल में घर कर जाती है ❤❤❤❤

  • @hasnainali3256
    @hasnainali3256 3 года назад +23

    One of the biggest masterpiece in the whole stuff of Indian movies
    No comparable Amrinder gil is such a brilliant hero love from Pakistan

  • @shoaibislam7919
    @shoaibislam7919 4 года назад +481

    kon kon 2021 ma ye dekh raha hai?Hit a like

  • @Modelmkay
    @Modelmkay 4 года назад +62

    Kinni v waar dekhlo movie bor ni hunda bnda😍♥️♥️

  • @akshayakshay-iw7lz
    @akshayakshay-iw7lz 2 месяца назад +2

    1:27:30 to pta nahi kini vaar dekhya ....gurbani 🙏🙏sab kuch bhula dindi this is our punjab. .... Our culture
    .....

  • @tariqali2077
    @tariqali2077 5 лет назад +274

    Zindabad.. bohat zabardast movie he.. Sikhs ne Punjabi culture or Zuban ko Zinda rakha hua he.. Pak Punjab me punjabi bolnay walay ko paindoo,jahal Samja jata he.. Zindabad Indian Pubjab..
    Love From Sheikhupura, Kasur

    • @saranoor7978
      @saranoor7978 5 лет назад +2

      Chall jull to janta Kaya ha pagal

    • @hassanshahjafri2264
      @hassanshahjafri2264 5 лет назад +7

      tanu ki lagda Lahori Urdu bolday nay pak punjabi boli ohna which no 1 boli a Punjabi jehri Sab to ziada boliyan boli jandia nay tay tusi gal ki Kar Raye o jeharay Punjabi tay tadi information Lai Pakistan which jina Punjabi culture history Lahore which save a Na andaza nai laga sakdy tay bachya da Punjabi sub v ay parhai taleemi idarya which q aglaya tadi itla Lai araz Saday ethay Lahore which madho laal Hussain Dy melay ty ana tanu pata lagain Punjabi culture da visakhi e.t.c

    • @hassanshahjafri2264
      @hassanshahjafri2264 5 лет назад +3

      Tay Sada Lahore America Which Shumar Nahi Punjab Which A ty Punjabi Nay Ethay

    • @sanjeevnab
      @sanjeevnab 5 лет назад +1

      Islam wo rakshas hai jo duniya ki har culture ko barbad karne par tuli hai...

    • @murtazrajput007
      @murtazrajput007 5 лет назад +1

      @@sanjeevnab chal oye apni hadd main reh

  • @gans7623
    @gans7623 5 лет назад +261

    kis kis ki favourite film aa😍😍😍

  • @rupindersandhubarnala4331
    @rupindersandhubarnala4331 6 лет назад +220

    Jine war Marji Dekhlo Ess tra lagda Phle war dekhi 😊😊

  • @roshanmehra7428
    @roshanmehra7428 9 месяцев назад +2

    Maine to movie 20 25 bar dekh li❤❤❤❤💕💕💕💕💕

  • @adityachopra0786
    @adityachopra0786 3 года назад +163

    One of the finest movie ever made in the history of filmography. God bless to the whole team.

  • @deepakbhagran
    @deepakbhagran 3 года назад +38

    Amrinder gill entry👍💥💥💥🔥💯💯❤️