Lukan Michi | Full Movie | Preet Harpal, Mandy Takhar | Latest Punjabi Movie 2019 | Yellow Music

Поделиться
HTML-код
  • Опубликовано: 29 окт 2019
  • Watch the greatest comedy punjabi full movie Lukan Michi starring Preet Harpal, Mandy Takhar, Amrit Aulakh, Yograj Singh, Guggu Gill, Hobby Dhaliwal, B N Sharma, Karamjeet Anmol, Gurchet Chitarkar
    #LukanMichi #NewPunjabiMovie2019
    Bumbal B productions & Fame Music presents
    Lukan Michi in cinemas 10th May
    Directed by - M Hundal
    Produced by - Avtar Singh Bal, & Bikram Bal
    Line Producer - Parveen Kumar
    Story, Screenplay & Dialogues - Raju Verma
    Cinematography - Yuvraj Indoria
    Art Director - Parshjit Dada
    Music & Background Score - Jatinder Shah
    Editor - Shiva Bayappa
    Choreographer - Richard Burton, Tejas Rattani & John
    Make Up - Ranjeet Kaur
    VIsual Promotions - Hashtag # Studios
    Poster Design - F1 Digitals
    Photography - Peaush Vikram Panesar
    Post Production - Pixel D
    A PTC Motion Pictures & Globe Moviez worldwide release
    Label - Yellow Music
    ----------------------------------------------------------------------------------
    Subscribe Us : goo.gl/wW0gs0
    Facebook : / yellowmusicpvtltd
    Instagram : / iamyellowmusic
    Managed and Promoted by ERIK Business Consultancy, Mumbai
  • РазвлеченияРазвлечения

Комментарии • 2,4 тыс.

  • @Vaheguruji-iu6vv
    @Vaheguruji-iu6vv 4 года назад +12

    मेरे भी यार था लेकिन एक घटना ने ऐसी दरार डाल दी । हमारी दोस्ती आसपास के गाँव मे फेमस थी । लेकिन आज दोस्ती भी दरार पड गई। लेकिन उसका जैसे दोस्त मुझे जीवन में कभी नही मिलेगा।
    सत श्री अकाल
    वाहेगुरूजी

  • @deepsahota5573
    @deepsahota5573 2 года назад +16

    ਪੰਜਾਬੀ ਫਿਲਮਾ ਦੀ ਇੱਕ ਖਾਸੀਅਤ ਹੈ , ਕਿ ਬੰਦਾ ਪੂਰੇ ਪਰਿਵਾਰ ਚ ਬੈਠ ਕੇ ਦੇਖ ਸਕਦਾ ਹੈ । ( ਨੰਗੇਜਪਣ ਤੋ ਰਹਿਤ ਅਤੇ ਬਾਲੀਵੁੱਡ ਫਿਲਮਾ ਤੋ ਬਿਹਤਰ ਹੈ )

  • @gurpreetraigurpreetrai6410
    @gurpreetraigurpreetrai6410 Год назад +6

    ਜੋਗਰਾਜ ਜਿੱਤ ਗਿਆ ਹੈ ਧੀਆਂ ਵਾਲੇ ਕਾਦੇ ਨੀਵੇਂ ਨਹੀਂ ਹੁੰਦੇ ਸਹੀ ਗੱਲ ਹੈ

  • @GurjantSingh-vl9em
    @GurjantSingh-vl9em 9 месяцев назад +4

    ਗੁੱਗੂ ਗਿੱਲ ਅਤੇ ਯੋਗਰਾਜ ਸਿੰਘ ਜੀ ਦੋਵੇਂ ਹੀ ਕਲਾਕਾਰ ਬਹੁਤ ਵਧੀਆ ਨੇ ਰੱਬ ਇਹਨਾ ਦੀ ਜੋੜੀ ਅਤੇ ਪਿਆਰ ਬਣਾਈ ਰੱਖੇ 🙏

  • @bksharma6892
    @bksharma6892 4 года назад +577

    ਪੰਜਾਬੀ ਫਿਲਮਾ ਦੇ ਬਾਦਸ਼ਾਹ ਨੇ ਗੁਗੂ ਗਿਲ ਤੇ ਯੋਗਰਾਜ ਸਾਹਿਬ ਜਿੳੁਦੇਂ ਵਸਦੇ ਰਹੋ ਵਾਹਿਗੁਰੂ ਤੁਹਾਡੀ ੳੁਮਰ ਲੰਮੀ ਕਰੇ

  • @GurpreetSingh-qo6qb
    @GurpreetSingh-qo6qb 4 года назад +56

    ਬਹੁਤ ਹੀ ਵਧੀਆ👍💯 ਫਿਲਮ ਸੀ। very nice movie. ਜਿਹੜੀ ਫਿਲਮ ਵਿੱਚ ਯੋਗਰਾਜ ਤੇ ਗੱਗੂ ਗਿਲ ਵਰਗੇ super stars 🌟 ਹੋਣ, ਉਹ ਫਿਲਮ ਬਹੁਤ ਘੈਂਟ ਲਗਦੀ ਹੈ। ਪਰਮਾਤਮਾ ਇਹਨਾਂ ਦੀ ਚੜਦੀਕਲਾ ਕਰੇ। From Gurpreet singh Batth ok bay.

  • @asdfghjklsingh2280
    @asdfghjklsingh2280 4 года назад +25

    ਯੋਗਰਾਜ ਦੀ ਕਮੇਡੀ ਸਿਰਾ ਏ
    Love you

  • @samirana9332
    @samirana9332 4 года назад +168

    Salam to all Punjabies...
    From Gujranwala PAKISTAN

  • @s.ksinging8829
    @s.ksinging8829 4 года назад +43

    *ਯਾਰ ਇਹ ਸਾਲੀ ਬਦਲੇ ਦੀ ਅੱਗ ਫ਼ਿਲਮਾਂ ਚ ਹੀ ਕਿਉਂ ਖਤਮ ਹੁੰਦੀ ਅਾ real life ਚ ਕਿਉਂ ਨਹੀਂ*
    *ਵੈਸੇ ਇੰਟਰਟਨਮੈਟ ਦੇ ਲੀਏ ਬਹੁਤ ਘੈਂਟ ਲੱਗੀ ਅੱਤ sirra ghaint movie* 😍😍😍🤗🤗

  • @HarjeetKaur-mh9xn
    @HarjeetKaur-mh9xn 4 года назад +17

    Menu jograj ty guguu gil di Jodi bhoth shoni lagdi rab thubanu hemsha thik rekhe 🙏🙏

  • @BUTASINGH-ph4be
    @BUTASINGH-ph4be 4 года назад +34

    ♡♡♡♡♡ਗੁੱਗੂ ਗਿੱਲ ਦਾ ਖੱਬਾ ਹੱਥ ਹੀ ਮਾਣ ਨਹੀਂ-- ☆☆☆☆☆

  • @jazzysingh4488
    @jazzysingh4488 3 года назад +4

    Har film di panchayat vich ek hi rolla hunda hna🤩🤩😆😆🤭🤭🏃‍♂️🏃‍♂️

  • @davinder2493
    @davinder2493 4 года назад +83

    54:00 ਗੱਗੂ ਗਿੱਲ ਤੇ ਯੋਗਰਾਜ ਸਾਬ ਦੀ Back Story start👌👌....esto bina film ch kuj v nhi.

  • @kala_6887
    @kala_6887 4 года назад +782

    Kis kis ko Punjabi movie achhi lagti hai like thoko....... 👍👍👍👍👍👇👇👇👇👇👇👇👇
    Royal Mewati Haryana..... ⚔️⚔️⚔️💪💪

  • @WekhoPunjab
    @WekhoPunjab 4 года назад +2

    Apni Maa boli zuban Punjabi nal pyar karn wale like kro.....😍

  • @ghazwahind7865
    @ghazwahind7865 3 года назад +36

    Love from Pakistani Punjab to our Sikh brothers😘👌👌👌👌👌👍👍👍👍

  • @hardevsinghrajpoot9692
    @hardevsinghrajpoot9692 4 года назад +6

    Bahut hi shaandaar te jaandaar Jodi hai yograj te gaggu gill 22 ji di te ik gal hor AJ v a dono yograj ji te sade jatt jionamod gaggu gill ji main hero lagde ne .is movie ch gaggu gill 22 ji da kirdaar bahut sohna c ohi jatt jionamod da roab 👌🏻👍🏻👍🏻👍🏻👍🏻👍🏻👍🏻

  • @babakhan3659
    @babakhan3659 4 года назад +11

    हीरोइन बहुत ही खूबसूरत है

  • @avtarkasoulino.1363
    @avtarkasoulino.1363 6 месяцев назад +2

    Very good ji gugu gill ji

  • @SumairaAshraf.
    @SumairaAshraf. 9 месяцев назад +1

    Love from pakistan m muslim hn but mje sikh bot psnd hai hm aik j se hai hmari language b same hao

  • @lakhveersekhon9415
    @lakhveersekhon9415 4 года назад +11

    ਬਹੁਤ ਸੋਹਣੀ ਆਹ ਫਿਲਮ

  • @nannuthakur5492
    @nannuthakur5492 4 года назад +10

    Punjabi film industry de ae o sher ne jina di jgh hor koi ni le skda kde lv u bde veero gugu g te yograj g

  • @saadmalik2924
    @saadmalik2924 2 года назад +2

    Ha koe Hamkaar da maria best dialogue of guguu paji

  • @ranjitksandhu5279
    @ranjitksandhu5279 2 года назад +1

    Jis ne dhee jamm ke paal ke pdaa likha ke apne jiggar daa tota munde waleya de ghar viaah dinde aa.Oh taan bahut uchhe hunde ne.sir jhuk janda dheeya walia agge 👍👌

  • @asgharjutt4125
    @asgharjutt4125 4 года назад +6

    nice movie.. i love punjabi movies. same Punjabi. love from Pakistan

  • @jaspalsandhu2906
    @jaspalsandhu2906 4 года назад +12

    Mandy takhar
    Good actor

  • @mrlucky8094
    @mrlucky8094 3 года назад +7

    Asalam oo alaikum all Punjabi Veera nu from okara Pakistan

    • @ayataliali6237
      @ayataliali6237 3 года назад

      Walaikum Salam from Rawalpindi Pakistan

  • @RazaHussain-dw8re
    @RazaHussain-dw8re 7 месяцев назад +1

    Faimly wich bah k un jhak ho k movie dehki de aay very nice movieeeeee. Punjabi zindabaad

  • @sukhvirsingh3581
    @sukhvirsingh3581 4 года назад +27

    ਯਾਰ ਫਿਲਮ ਤੇ ਗੁੱਗੂ ਗਿੱਲ ਤੇ ਯੋਗਰਾਜ ਦੀ ਹੀ ਆ ਬਾਕੀ ਤੇ ਸਾਰੇ ਸਾਈਡ ਰੋਲ ਵਾਲੇ ਹੀ ਆ।।।
    ਘੈਂਟ ਆ ਫਿਲਮ 😉😉

  • @hittpunjab4822
    @hittpunjab4822 4 года назад +983

    Jograj and guggu gill da kon kon fan hai like karke jroor daso

  • @taranff5800
    @taranff5800 8 месяцев назад +1

    Very nice movie ji

  • @NainaThakur_12
    @NainaThakur_12 4 года назад +49

    Guggu Gill di personality 👌👌👌

    • @sunnymujedia8800
      @sunnymujedia8800 3 года назад

      Nice movie

    • @jasdevsingh7599
      @jasdevsingh7599 3 года назад

      Oh ta thik bit go bhat g ni I've vdiya ave hunda ni hga real no v hga mesz diya vs movie bs ek

  • @arshiag7879
    @arshiag7879 4 года назад +9

    Indian punjbi movi bht changii lagdi culture bht wadya lagda i really miss this yr

    • @sh33ry48
      @sh33ry48 3 года назад

      I also love pnjbi movie love 4rom pakistan

  • @liaqatali498
    @liaqatali498 4 года назад +6

    Nice movie

  • @SACHINKUMAR-kc4vy
    @SACHINKUMAR-kc4vy Год назад +2

    Very nice lov story movie

  • @manikumar3039
    @manikumar3039 4 года назад +8

    Har punjabi film karamjit anmol to bina adhuri a

  • @majidzakhmimajid2111
    @majidzakhmimajid2111 4 года назад +5

    Very beautiful fim

  • @drsahiba8763
    @drsahiba8763 3 года назад +44

    Punjabi movies are heart touching. ❤

  • @amitrana9559
    @amitrana9559 4 года назад +12

    Preet harpal de fen like💓💓💓💓💓kro

  • @MalikIqbal-ig7xw
    @MalikIqbal-ig7xw 4 года назад +10

    Nice very nice 👌

  • @rajpreetkaurjhammat842
    @rajpreetkaurjhammat842 4 года назад +3

    Very nice movie

  • @rsuthar8429
    @rsuthar8429 4 года назад +1

    Punjabi +haryanvi combo changa lga

  • @singh3331
    @singh3331 4 года назад +42

    Wowwww movie💪✌️🙏💟

  • @baljindersinghtv36
    @baljindersinghtv36 4 года назад +27

    Guugu gill te jograj de dayilog bdde kaim hunde a pure attttt..
    Sira movie ji waaaao

  • @sainitravels47
    @sainitravels47 4 года назад +6

    Nice moive ✌👌👍 🔐 Lockdown ton badh kon Kon dekh reha hai eh movie ✌👌👍❤

  • @saisaraswatirecords786
    @saisaraswatirecords786 4 года назад +27

    ਬਾਈ ਗੁਗੂ ਗਿਲ ਜੀ ਤੇ ਯੋਗਰਾਜ ਹਮੇਸ਼ਾ ਇਕ ਦੂਜੇ ਦਾ ਵਿਰੋਧੀ ਰਹੇ ਆ,
    ਬਾਈ ਗੁਗੂ ਹਮੇਸ਼ਾ ਹੀਰੋ ਹੀ ਰਹੇ ਆ ਤੇ ਰਹਿਣਗੇ😊😍 ਯੋਗਰਾਜ ਵਿਲੇਨ

  • @user-rr2kj9ur9q
    @user-rr2kj9ur9q 4 года назад +50

    ਇਹ ਫਿਲਮ ਮੈਂ ਯੋਗਰਾਜ ਤੇ ਗੁਗੂ ਗਿੱਲ ਕਰਕੇ ਦੇਖੀ ਹੈ ਨਾ ਕਿ ਹੀਰੋ ਕਰਕੇ ਦੋਨਾਂ ਚ ਪਹਿਲਾਂ ਅਸਲ ਜਿੰਦਗੀ ਚ ਵੀ ਖਟ ਪਟ ਸੀ ਲੱਗਦੈ ਸਟੋਰੀ ਏਹਨਾਂ ਦੇ ਖਟ ਪਟ ਤੇ ਫੇਰ ਆੜੀ ਬਣਨ ਤੇ ਹੀ ਲਿਖੀ ਹੋਵੇ

    • @sunnyverma9900
      @sunnyverma9900 4 года назад +2

      ਚਰਨਜੀਤ ਚੰਨੀ ਜਹਾਂਗੀਰ I don’t like preet harpal’s acting

  • @fhagvishal4204
    @fhagvishal4204 4 года назад +8

    Gugu gill di ghr di story Bohat vadia laghi..

  • @deepakbawa8346
    @deepakbawa8346 4 года назад +10

    Omg two legend and dialogue no words ehna di takar da koi nahi aj kal koi nahi

  • @WekhoPunjab
    @WekhoPunjab 4 года назад +1

    Pakistan te India di Punjabi filman nu wekhan walay like thoko ji

  • @punjabimunde6590
    @punjabimunde6590 4 года назад +25

    ਹਾਹਾ ਸਾਢੇ ਚਾਰ ਕੁ ਫੁੱਟਾ ਪ੍ਰੀਤ ਹਰਪਾਲ ਵੀ ਹੀਰੋ ਬਣ ਗਿਆ
    ਐਕਟਿੰਗ ਹਾਹਹਾਹਾਹਾਹਾਹਹਾਾ

  • @HarwinderSingh-kj6gf
    @HarwinderSingh-kj6gf 4 года назад +20

    ਸਿਰਾ ਫਿਲਮ ਆ 22 ਜੀ

  • @MuhammadAbbas-db1zo
    @MuhammadAbbas-db1zo 4 года назад +2

    پریت ھرپال نوں وائے گرو جی ترقیاں مانے چڑھدی کلا وچ رکھے 🤲

  • @kala7232
    @kala7232 4 года назад

    ਮੋਟੀ ਬੁੱਧੀ ਵਾਲਿਅਾਂ ਦੀ ਹੈਂਕੜ ਨੇ ਕੲੀ ਕੲੀ ਜਿੰਦਗੀਅਾਂ ਖਰਾਬ ਕੀਤੀਅਾਂ ਅਤੇ ਫੁਕਰੀਅਾਂ ਧਾਰਨਾਵਾਂ ਨੇ ਪੰਜਾਬੀਅਾਂ ਨੂੰ ਮੰਦਬੁੱਧੀ ਹੀ ਬਣਾੲੀ ਰੱਖਿਅਾ ,ਹੁਣ ਤਾਂ ਸੁੱਧਰ ਜਾੳੁ !

  • @SuperGidar
    @SuperGidar 4 года назад +10

    Absolutely right

  • @parmjeetsidhu3713
    @parmjeetsidhu3713 4 года назад +524

    Gaggu gill de fan like kreoo

  • @rewtaram2424
    @rewtaram2424 3 года назад +2

    Very nice Ji movie

  • @Study_water
    @Study_water 4 года назад +15

    best dilog
    lalkara jatti da yaad aa gyi

  • @mubashirkarim7039
    @mubashirkarim7039 4 года назад +46

    Mandy Thakar❤❤❤, sooper Movie.

  • @cherrykhan5654
    @cherrykhan5654 3 года назад +7

    HapPy ending...very nice👌...i LOve Sikh Biradri❤❤❤FrOm Pakistan👈

  • @tasleemansari-jo5tr
    @tasleemansari-jo5tr 2 года назад +1

    I love punjabi movie

  • @user-bp8on1br4c
    @user-bp8on1br4c 4 года назад +17

    I LOVE Punjabi. I am Pakistani. Abu Ibrahim ludhianvi

  • @ghulamhaidar2166
    @ghulamhaidar2166 4 года назад +28

    I really like Punjabi movies,

  • @user-xu5ch6pm8i
    @user-xu5ch6pm8i 2 года назад

    ਫਿਲਮ ਤਾਂ ਸੋਹਣੀ ਸੀ, ਪਰ ਇੱਕ ਗੱਲ Jo ਸਾਡੇ ਸਮਾਜ ਵਿਚ ਬੜੀ ਮਾੜੀ ਆ ਕਿ ਜਿਵੇਂ ਫਿਲਮ ਵਿਚ ਯੋਗਰਾਜ ਆਪਣੀ ਭੈਣ ਦਾ ਰਿਸ਼ਤਾ ਲੈਕੇ ਆਇਆ ਸੀ, ਤੇ ਗੁੱਗੂ ਗਿੱਲ ਬਾਈ ਨੇ ਆਪਣੇ ਜੀਜੇ ਦੀ ਖਾਤਿਰ ਅਪਣਾ ਹੋਣ ਵਾਲਾ ਰਿਸ਼ਤਾ ਖਰਾਬ ਕਰ ਲਿਆ ਤੇ ਕੁੜੀ ਵਾਲਿਆ ਨੂੰ ਘਰ ਆਇਆ ਨੂੰ ਮੋੜ ਦਿੱਤਾ ਤੇ ਓਸ ਤੋਂ ਬਾਅਦ ਦੋਨਾਂ ਚ ਦੁਸ਼ਮਣੀ ਵੱਧ ਗਈ। ਇਸ ਤੋਂ ਵੀ ਮਾੜੀ ਗੱਲ ਇਹ ਹੋਈ ਕਿ ਇੱਕ ਤਾਂ ਆਪ ਗਲਤੀ ਕਰਕੇ ਉਪਰੋਂ ਦੂਜਿਆਂ ਨੂੰ ਗਲਤ ਸਾਬਤ ਕਰਨ ਲਈ ਜੱਸਾ ਯਾਨੀ ਪ੍ਰੀਤ ਹਰਪਾਲ ਇਕ ਕੁੜੀ ਦੇ ਪਿਆਰ ਦਾ ਸਹਾਰਾ ਲੈਕੇ ਆਪਣੇ ਭਰਾ ਦੇ ਗੁੱਸੇ ਦਾ ਬਦਲਾ ਲੈਣ ਦੀ ਅਸਫਲ ਜਿਹੀ ਕੋਸ਼ਿਸ਼ ਕਰਦਾ। ਫੇਰ ਅਖੀਰ ਚ ਜਦੋਂ ਉਹ ਆਪਣਾ ਰਿਸ਼ਤਾ ਲੈਕੇ ਜਾਂਦੇ ਆ ਤਾਂ ਅੱਗੋਂ ਯੋਗਰਾਜ ਵੀ ਅਪਣਾ ਬਦਲਾ ਲੈਂਦਾ। ਕੁਲ ਮਿਲਾ ਕੇ ਇਹ ਸਾਡੇ ਸਮਾਜ ਚ ਬੜੀ ਵੱਡੀ ਕੁਰੀਤੀ ਆ ਕਿ ਜੀਜਾ ਜਾਂ ਫੁੱਫੜ ਰੁੱਸ ਜਾਣ ਤਾਂ ਤੁਸੀ ਸਾਰੇ ਜੱਗ ਨੂੰ ਹੀ ਵੈਰੀ ਬਣਾ ਬੈਠਦੇ ਹੋ। ਇਸ ਫਿਲਮ ਚ ਦੋਨਾਂ ਦੀ ਦੁਸ਼ਮਣੀ ਦੀ ਅਸਲੀ ਵਜ੍ਹਾ ਮੈਂ ਗੁੱਗੂ ਬਾਈ ਤੇ ਓਹਦੇ ਜੀਜੇ ਨੂੰ ਮੰਨਦਾ ਜਿਹਨਾਂ ਨੇ ਘਰ ਆਏ ਕੁੜੀ ਵਾਲਿਆ ਨੂੰ ਬੇਇੱਜ਼ਤ ਕਰ ਕੇ ਵਾਪਿਸ ਮੋੜਿਆ।

  • @rajabutter1776
    @rajabutter1776 3 года назад +1

    Agar preet harpal di jagah koi hor hero hunda tan movi superhit jani c osh gethu jehe karke movi DA berha gark ho gya

  • @SurjitSingh-zy2cj
    @SurjitSingh-zy2cj 4 года назад +8

    Gugu gil 👌👌👌👌👌👌👌

  • @avneetbhamra3649
    @avneetbhamra3649 4 года назад +17

    How innocent is mandy takhars acting

  • @hafizmazharali3376
    @hafizmazharali3376 3 года назад +3

    Buht Dil tutda waga border ty khlo k q ? Because o V Punjab ty a v Punjab o v mree zameen ty a v mree zameen par me order pear v nai rkh sakda. Allah kary 2dovi Punjab 1ho Jan 😘😘😘😘😘

  • @navkaransingh3445
    @navkaransingh3445 2 года назад +22

    ਐਕਟਿੰਗ ਦੇ ਬਾਦਸ਼ਾਹ ਨੇ ਗੁਗੂ ਗਿਲ ਸਾਬ ਸਾਡੇ ਛੋਟੇ ਹੁੰਦਿਆ ਦੇ ਧਾਕੜ ਹੀਰੋ ਸਨ ਚਾਅ ਚੜ ਜਾਦਾ ਗੁਗੂ ਗਿਲ ਫ਼ਿਲਮ ਆਉਣੀ ਅਜ ਵਾਹ ਜੀ ਵਾਹ

  • @JaspreetSingh-hg6td
    @JaspreetSingh-hg6td 4 года назад +12

    Yograj best a

  • @rafijutt7797
    @rafijutt7797 4 года назад +21

    Very nice good movie 2019

  • @mubashirnazir1947
    @mubashirnazir1947 3 года назад +3

    Zabardast movie 👌👌👌 love you All panjabi Indians from Pakistan sialkot💞

  • @muhammadrohail8985
    @muhammadrohail8985 4 года назад +3

    Zubardast jodi hai yr yograg and guggu gill

  • @komalkang7407
    @komalkang7407 4 года назад +7

    Nyc movie

  • @HarjitSingh-nk3jb
    @HarjitSingh-nk3jb 4 года назад +9

    Sirra jograj and gugu gill vade 22 ji

  • @mazharjutt1287
    @mazharjutt1287 4 года назад +2

    I am pakistani but I love Indian punjbii

  • @mskaur6145
    @mskaur6145 3 года назад +23

    Watched in 2021

  • @sachinkundu3614
    @sachinkundu3614 4 года назад +269

    Kis kis ki Punjabi movie aachi lagti h verro Like or comment Karke desso ,

  • @sunnyverma9900
    @sunnyverma9900 4 года назад +10

    I’m watching this movie bcos of Karamjeet Anmol & BN Sharma

  • @happythegamer425
    @happythegamer425 4 года назад +1

    Sirra movie

  • @raseedkhan209
    @raseedkhan209 3 года назад +4

    Jograj the fan like karo

  • @navdeepmg9087
    @navdeepmg9087 4 года назад +8

    Ghaint Film

  • @kuldeepsinghkuldeepsingh9650
    @kuldeepsinghkuldeepsingh9650 4 года назад +35

    ਬਹੁਤ ਵਧੀਆ ਜੀ ਧੀਆ ਵਾਲੇ ਹਮੇਸ਼ਾ ਉਚੇ ਹੀ ਹੁੰਦੇ ਨੇ ।

  • @AnujvermaFilms
    @AnujvermaFilms 7 месяцев назад +1

    Very nice movie ❤❤❤❤❤

  • @sauravkharoud3548
    @sauravkharoud3548 4 года назад +2

    Jatt hathi te gaggu Gill tine chum chum k turde kaint jatta super hit movie preet and karmjit anmol vira att a

  • @HarmanKaur-um8sl
    @HarmanKaur-um8sl 4 года назад +21

    Goggu gill ....Best..............😘

  • @mazharkhan5209
    @mazharkhan5209 4 года назад +6

    Supr massage for all us.nice movie.

  • @MultiAshok1
    @MultiAshok1 2 года назад +18

    Very nice movie. All the three friends who are sarpanch in the movie. I love their acting in each movie. May god bless them and give long life.

  • @sransaab7825
    @sransaab7825 4 года назад +20

    Wah ji wah best off luch 😍😍👍👍 bhot vadia movie ji Love❤😘 you Guggu gill and jograaj ji siraaaaa kra ta vr Anmol and punjabi singer preetharpal ji love❤😘 you

  • @rakeshgurnal4466
    @rakeshgurnal4466 4 года назад +8

    Beautiful movie very good story I like you so good director very good movie Sar ji

  • @GauravSingh-xq8lo
    @GauravSingh-xq8lo 3 года назад +2

    Supperhit 💯⭐💯⭐💯⭐💯⭐💯⭐💯⭐ movie 💯⭐💯⭐💯⭐💯⭐💯⭐💯⭐💯⭐💯 Bo's 🙏🙏🙏🙏🙏🙏

  • @user-mn2kd4wu8k
    @user-mn2kd4wu8k Месяц назад +1

    Balay Balay punjabia de
    I say ho jatto
    Yugrag Singh,and guggu gill

  • @jassigoniana9797
    @jassigoniana9797 4 года назад +8

    Jmaa end laata .comedy ta bahut aaaa

  • @dilarsingh38
    @dilarsingh38 4 года назад +37

    Main manpreet gugu Gill di fan😍😍😍🥰🥰🥰💞💞❣❣💖💖💓🥳

  • @yghgfvvg
    @yghgfvvg 4 года назад +2

    Best movie👌👌👌

  • @vishalkashyap7120
    @vishalkashyap7120 4 года назад +1

    Att movie

  • @jasssidhu5386
    @jasssidhu5386 4 года назад +10

    Goggu gall 👌👌👌👌👌

  • @kambojparveen6279
    @kambojparveen6279 4 года назад +6

    Love this movie

  • @VipanKumar-sk5lx
    @VipanKumar-sk5lx 3 года назад +1

    guggu gill di acting da koi jwab ni

  • @rajazubairjanjuarajazubair7093
    @rajazubairjanjuarajazubair7093 3 месяца назад

    Bht ache lagte punjab k gahar village k same gahar design ha hamare gahar k bi Jo partition se pehle ki construction ha.