Ajaadi nai bhaine eh fukarpuna .. mande eh majhe ale kise time khad de c.. ose proud to eh gand nikal rahe ne .. gareeb lokka nal dhakka te gareeb maar jini majhe ch ho rahi kite nai..
Very very shameful to this person being Sikh. Such person should be punished to defaulter and compensation to man working without pay be given. Very very Shameful to such inhuman. Good job by the Singh sahib detecting this man Being sewa society. God bless you .keep it up. Thanks
पाल भाई आप जेसे लोगों की जरूरत हे देश को कितना चंगा काम करे हो आप सेल्यूट हे आपको वीरे। अच्छे भाग हैं पंजाब के जो आप जैसे रब रूपी बंदे हैं जो आज भी लोगों के लिए इतना कुछ करे हे। 🙏🙏
Mr Pal veer ji , file police case to put such Bapu in jails, get full compensation, for 10 years. Thanks for serving humanity. Waheguru kirpa Kare tusa per.
i am from Pakistan, Jatt Dhothar, feel so much respect for Baba g Gurunanak Saab. God blessed you soo much veer g for this kind act i love u bhai continue this pllzzzzzz
And if they claimed sardars are targeting their community they wouldn’t be wrong as it has the highest cases but they have a lot to say about the rest and claim minority being land owners in a billion, what ego, they’re still humbIe nor retaliate.
Singh sbb jammu sa dakh rha hu bhout vadiya kita tusi na love you yrr Ase he garabio ki madad krta rho yrr ❤❤ Waheguru ji ka khalsa waheguru ji ki fathe❤❤
@@Shandilya-q3i oookioaoaookooooooooooooooooaoooooaoooooooooooooooooooooooooooooooookaooooooaoaoaoaoooaooaoooooooooooooooooiooaooaooooooooooooooooooooooaoaooooaoooaoooooaooaooaoooooooaoooaoooaooaooooooaooaoaooooaoooooioooaooooooooaooooooooooooooooooooooooooooooooooooooaoaoioooooooooaoaooaooooooaooooooooaooioo oooooooo ok oooooooaoooaoooooaooaooooooooooooooooooooooaooaooaoooaoooaoooooooooooooooooooooooooooo
veer is banda tai karbahi honi jahi di aa ji guru sahib mehar karan sarkar nu ioo jahan bandai tai layi jo garib mazlom tai tazdad karda nai ona layi bi kyo kanon bann na jahi da
धन्य हैं ऐसे महामाहिम इंसान जो ऐसे दिन हीन इंसानों को गुलामी अत्याचार से मुक्ति दिलाते हैं ईश्वर अपकी लखा हाजरा साल ऊमर बक्शे 🙏🙏 ॐ नमः शिवाय जय मां दुर्गा शक्ति 👏👏
Bade bhai pal g aap bhut bdia kaam kr rhe ho ..bas ek icha h ki please esa julam krne vale logo ko maaf na kre unko unke ese kaam ki sja jroor milni chahiye 🙏🙏🙏
Sambhal ke rakho apne apno ko ghar me khane ko nahi milta hai es liye ye hal hai, kahan hai modi jogi inka parband kre, ha rakhne walo ki galti hai , apno ki tarah rakhna chahiye
क्या हों रहा हैं , ये हमारे पंजाब में , कोई आवाज उठाने के लिए सच के साथ नही आ रहा, सब मुर्दा लाश बने हुए है। पाल खरोड जैसे महान पुरष को कोटि कोटि प्रणाम।🙏
@@Pb09vlogs53 पंजाबी बोलो अंग्रजी बोलो हिंदी बोलो या उर्दू बोलो कोई फर्क नही पड़ता , बात का मतलब होना चाहिए , अफसोस की बात है की आज भी हम भाषा को लेके फसें हुए लोग हैं।
न जाने और कितने लोगों की राह उनके घरवाले देख रहे होंगे। ईश्वर ने अपने बंदे को भेजने में 10 साल देर कर दी, देर ही सही आकर इंसानियत पर हमारा फिर से भरोसा कायम किया।
पाल भाई प्रणाम 🙏🙏आपके काम की जितनी प्रशंसा की जाए उतनी कम होगी।आप जैसे सच्चे और ईमानदार लोगो की वजह से ये दुनिया बची हुई हैं।♥️👍
🙏🙏🙏🙏
🙏🙏🙏🙏🙏👍
सही बात है भाई 🙏🙏❣️
I'll cxta😮
@@angrejchuhan6564ll
ਬਾਈ ਜੀ ਸਿਰ ਝੁਕਦਾ ਏਹੇ ਜੀ ਸੇਵਾ ਦੇਖ ਕੇ, ਬਹੁਤ ਹਿੰਮਤ ਤੇ ਨਿਮਰਤਾ ਚਾਹੀਦੀ ਆ ਇਹ ਕੰਮ ਕਰਨ ਲਈ
ਵਾਹਿਗੁਰੂ ਏਵੇਂ ਈ ਸਦਾ ਤੁਹਾਡੇ ਅੰਗ-ਸੰਗ ਰਹਿ ਕੇ ਸੇਵਾ ਲੈਂਦਾ ਰਹੇ 🙏🙏🙏🙏🙏🙏
ਜੀ ਤੁਸੀਂ ਸਹੀ ਕਿਹਾ ਵੀਰ ਜੀ ਵਧੀਆ ਕੰਮ ਕਰਦੇ ਹਨ
Bhut bhut Dhanyawad veer g tuhada bhut mahaan ho tusi iswer tuhanu bhut tarrkyean den agge lie💫💫🙏🙏
इतनी बड़ी सजा तो जेल में भी नहीं मिलता हैं
भाई जी दिल काप गया video देख कर
سلام سردار جی آپ بہت اچھا کام کر رہے ہیں۔ یہ دیکھ کر بہت افسوس ہوتا ہے کہ 21ویں صدی میں لوگ غلام ہیں۔ بہت دکھ کی بات. بہت افسوسناک رویہ😢😢😢😢😢
ਆਜ਼ਾਦੀ ਦਾ ਕੋਈ ਮੁੱਲ ਨਹੀਂ ਸਾਰੀ, ਜਵਾਨੀ ਤੇ ਬਚਪਨ ਖ਼ਰਾਬ ਕਰ ਦਿੱਤਾ ਪਾਲ ਵੀਰ ਤੈਨੂੰ ਰੱਬ ਲੰਬੀ ਉਮਰ ਦੇਵੇ
Bio
ਅਲ੍ਹਾ ਤਹਾਨੂੰ ਏਸ ਕੰਮ ਦਾ ਅੱਛਾ ਬਦਲਾ ਦਵੇ
Bahut acha kam kar rho ji
Panjab me a kam hota ha
Ajaadi nai bhaine eh fukarpuna .. mande eh majhe ale kise time khad de c.. ose proud to eh gand nikal rahe ne .. gareeb lokka nal dhakka te gareeb maar jini majhe ch ho rahi kite nai..
ਲੱਖ ਲਾਹਨਤ ਹੈ ਏਹੋ ਜਹੇ ਜਿੰਮੀਦਾਰਾਂ ਦੇ, ਤੁਹਾਡਾ ਬੇੜਾ ਗਰਕ ਹੋ ਜਾਏ, ਬੇ ਸ਼ਰਮੋ,
ਪਾਲ ਸਿੰਘ ਵੀਰ ਜੀ ਇਸ ਬੰਦੇ ਨੂੰ ਇਨਸਾਫ਼ ਦਿਵਾਓ,,, ਸਜ਼ਾ ਤੋਂ ਇਲਾਵਾ, ਪੂਰੇ ਪੈਸੇ ਦਿਵਾਓ
ਸਹੀ ਕਿਹਾ ਜੀ। ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹਦੀ ਇਸ ਬੰਦੇ ਨੂੰ। ੨੦-੩੦ ਲੱਖ ਦਾ ਜੁਰਮਾਨਾ ਵੀ ਲਾਓ ਤੇ ਓਹ ਪੈਸੇ ਇਸ ਗਰੀਬ ਬੰਦੇ ਨੂੰ ਦੁਆਉ।
ਇਸ ਤਰ੍ਹਾਂ ਦੇ ਕਿੰਨੇ ਗਰੀਬ ਸਲੇਵ ਬਣਾ ਕੇ ਰੱਖੇ ਹੋਣੇ ਪਾਪੀਆਂ ਨੇ ਜਿਹਨਾਂ ਦੀ ਅਜੇ ਕੋਈ ਖ਼ਬਰ ਨੀ।
ਲੋਕ ਕਾਨੂੰਨ ਤਾ ਕੀ ਰੱਬ ਤੋਂ ਵੀ ਨੀ ਡਰਦੇ। ਕਲਯੁਗ ਆ 😐
❤️❤️❤️❤️👍🙏🙏
ਇਹਨਾਂ ਦੇ ਬੱਚੇ ਭੁਗਤਣਗੇ 7ਪੀੜੀਆਂ
भाई जी खुब खुद धन्यवाद आपको ओर पुरी टीम को
ਰੱਬ ਪਾਲ ਵੀਰ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਦੀ ਉਮਰ ਲੰਬੀ ਕਰੇ ਵਿੱਕੀ ਦੌਣ ਖੁਰਦ
Ae aa asli sikhi sikh kewal Punjab da nahi poori duniya da hai
Shat shat Patnam aa veer ji
भाई आप जैसे लोगो की इस देश को जरूरत है बहोत अच्छा काम कर रहे हो भाई 👍
Thanks
ਤੁਸੀਂ ਬਹੁਤ ਭਲਾਈ ਦਾ ਕੰਮ ਕਰਦੇ ਹੋਂ ਵੀਰ ਜੀ
ਜੋ ਨੌਜਵਾਨ ਵੀਰ ਤੁਹਾਡੇ ਨਾਲ ਇਸ ਭਲਾਈ ਦੇ ਕੰਮ ਵਿੱਚ ਸਾਥ ਦਿੰਦੇ ਨੇ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਅਤੇ ਸਭ ਨਾਲੋਂ ਵੱਧ ਤੁਹਾਡਾ ਧੰਨਵਾਦ ਪਾਲ ਖਰੌੜ ਵੀਰ ਜੀ
ਕਿਉਂਕਿ ਇਸ ਨੇਕ ਕੰਮ ਦਾ ਨੀਂਹ ਪੱਥਰ ਤੁਸੀਂ ਰੱਖਿਆ ਜੀ
ਵਾਹਿਗੁਰੂ ਜੀ ਮਿਹਰ ਕਰਨ ਜੀ 🙏
Waheguru ji
Paji tuci bhut vadia kam ker rahey ho inha loga nu saja jarur dawao meri they ruh kamb gai h dekh k
Ajj ohda lucky day. Freedom
सरदार जी स्लाम है आप को और आपकी पुरी टीम को 👍👍👍👌👌👏👏👏👏👏👏🙏🙏🙏🙏🙏🙏🙏🙏🙏
And you will have the time As well soon bro please send us your feedback the app
ਪਾਲ ਵੀਰ ਵਾਹਿਗੁਰੂ ਜੀ ਤੂਹਾਨੂੰ ਬਹੁਤ ਵੱਡੀ ਉਮਰ ਬਖ਼ਸ਼ੇ ਤਾਂ ਜੋਨ ਤੁਸੀ ਇਸ ਤਰਾਂ੍ਹ ਸੇਵਾ ਕਰਦੇ ਰਹੋ
👍🏻👍🏻🙏🏻🙏🏻🙏🏻🙏🏻😭😭😭🤲🤲👌👌👌
🙏🏻🙏🏻🙏🏻
Dwfs hade❤❤❤❤❤❤❤❤❤❤😢
ਬਾਬਾ ਜੀ ਜ਼ੁਲਮ ਕਰਤਾ ਲਿਆ ਇਸ ਬਾਪੂ ਦਾ ਆਖਰੀ ਸਮਾਂ ਦੇਖੀ ਕੀੜੇ ਪੈ ਕੇ ਨਿਕਲੂਗਾ ਮੰਜੇ ਤੇ ਪਿਆ ਪਾਣੀ ਮੰਗੇਗਾ ਕਿਸੇ ਨੇ ਪਾਣੀ ਨਹੀਂ ਦੇਣਾ, ਸਤਿਨਾਮ, ਸ਼੍ਰੀ ਵਾਹਿਗੁਰੂ
आप बहुत अच्छा काम कर रहे हो पाल जी, महादेव आपकी भी रक्षा करें 🙏 हर हर महादेव
Very very shameful to this person being Sikh. Such person should be punished to defaulter and compensation to man working without pay be given. Very very
Shameful to such inhuman. Good job by the Singh sahib detecting this man
Being sewa society. God bless you .keep it up. Thanks
ਭਬਪਵ
ਇਹ ਓ
Твой махадев себя несможет. Помоч как его поможет
ਅੱਲਾਹ ਪਾਕ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ ,
🙏😞
🤲🤲🤲
ਲਾਹਨਤ ਆ ਇਹੋ ਜਿਹੇ ਪੰਜਾਬੀਆਂ ਤੇ ਜਿਹੜੇ ਜ਼ਲਾਦਾਂ ਤੋਂ ਵੀ ਟੱਪ ਗਏ ਇਨੀ ਦਰਿੰਦਗੀ
ਹਾਏ ਹਾਏ ਰੱਬਾ ਇੰਨਾਂ ਦੀਆਂ ਔਲਾਦਾਂ ਵੀ ਰੱਬ ਇਸ ਤਰ੍ਹਾਂ ਬੰਨ੍ਹਣ ਫਿਰ ਪਤਾ ਲੱਗੂ
Sikh bhai ki achchai dekh kar muje bhot sukoon milta h
भाई जी जीवन के सारे संघर्षों से लड़ने के लिए परमात्मा आपको सदैव शक्ति दे ।यह वह लोग हैं जिनमें मानवता समाप्त हो चुकी है
ਪਾਲ ਵੀਰ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਰੱਬ ਹਮੇਸ਼ਾ ਚੜਦੀ ਕਲਾਂ ਚ ਰੱਖੇ
🙏🙏🙏🙏
*ਪਾਲ ਵੀਰ ਜੀ ਬਹੁਤ ਧੰਨਵਾਦ ਇਹੋ ਜਿਹੇ ਕਾਰਜ਼ ਕਰਨ ਲਈ ਰੱਬ ਹੋ ਤੁਸੀਂ ਗਰੀਬਾਂ ਲਈ ਧੰਨਵਾਦ ਜੀ ਆਪਣਾ ਫਰਜ਼ ਸੇਵਾ ਸੁਸਾਇਟੀ ਪਿੰਡ ਲਚਕਾਣੀ ਪਟਿਆਲਾ*
पाल भाई आप जेसे लोगों की जरूरत हे देश को कितना चंगा काम करे हो आप सेल्यूट हे आपको वीरे। अच्छे भाग हैं पंजाब के जो आप जैसे रब रूपी बंदे हैं जो आज भी लोगों के लिए इतना कुछ करे हे। 🙏🙏
ਵਾਹਿਗੁਰੂ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਕ੍ਰਿਪਾ ਕਰਿਉ ਸਰਬੱਤ ਦਾ ਭਲਾ ਕਰਿਉ
ਧੰਨਵਾਦ ਪਾਲ ਵੀਰ ਜੀ ਗਰੀਬਾਂ ਦੀ ਮਦਦ ਕਰਨ ਲਈ ਏਹੋ ਜਿਹੇ ਬਾਪੂ ਆ ਨੂੰ ਜੇਲ੍ਹ ਪਹਚਾਓ
Mr Pal veer ji , file police case to put such Bapu in jails, get full compensation, for 10 years. Thanks for serving humanity. Waheguru kirpa Kare tusa per.
Tuhanu himat deve rab
@@shivlalsinghdhanjal6972 iiiiiiiiiiiiiiiiiiiiiiiiiiiiiiiiiiii
@@shivlalsinghdhanjal6972 \
Babu nu bathinda jail bajo kare babe de v seva
ਦਿਲ ਤੋ ਦੁਆ ਨਿਕਲਦੀ ਹੈ ਪਾਲ ਵੀਰ ਬਾਈ ਥੋਡੇ ਤੇ ਥੋਡੀ ਟੀਮ ਲੇਇ । ਮਾਲਕ ਚੜਦੀ ਕਲਾ ਵਿੱਚ ਰੱਖੇ ਵੀਰ ਥੋਨੂੰ ।
आपने ऐसे गरीबों की मदद की आपके लिए बहुत बहुतधन्यवाद
Respect for him and the whole team. वाहेगुरु सद्बुद्धि दे
सरदार जी आपको आपके परिवार को भगवान शक्ति दे और आपके बच्चो को भगवान बहुत बड़ा एवम शक्तिशाली बनाए।
ਸੱਬ ਤੋ ਪਵਿੱਤਰ ਧਰਤੀ #ਅਮ੍ਰਿਤਸਰ_ਸਾਹਿਬ ਦੀ ਮੰਨੀ ਗਈ ਇਹਨਾ ਲੋਕ ਨੇ ਬਦਨਾਮ ਕਰਤਾ #ਅਮ੍ਰਿਤਸਰ_ਸਾਹਿਬ ਨੂੰ ਲੱਖ ਲਾਹਣਤ ਇਹਨਾ ਲੋਕਾ ਤੇ ਜਿਹੜੇ ਰੱਬ ਨੂੰ ਵੀ ਭੁੱਲ ਗਏ ਇਹਨਾ ਨੂੰ ਰੱਬ ਈ ਸਜਾ ਦੇਵੇਗਾ
#Love_U_Pal_Veere_God_Bless_You
Tusi v rabb nu bhulle firde o, jaat nu promote kar rahe o, tuhaha naam mannan singh hona chahida na k mannan jatt
ਇਸ ਪਵਿੱਤਰ ਧਰਤੀ ਤੇ ਗੁਰੂ ਜੀ ਦਾ ਕੈਮਰਾ 24 ਘੰਟੇ ਚੱਲਦਾ ਹੈ ਇਹਨਾਂ ਦੇ ਬੱਚੇ ਭੁਗਤਣਗੇ 7ਪੀੜੀਆਂ ਇਹ ਨਹੀਂ ਵੇਖਣਗੇ ਦੁਨੀਆਂ ਵੇਖੇ ਗੀ
Aoa
Iam Muslim but I have soft corner for Sikh because of Sikhs spirituallity.
Keep it up
ALLAH GIVE YOU SUCCESS AMEEN
RESPECT FROM SIKHS TO ALL MUSLIMS VEER
Sardar ji in my 50 years of age ,i have not seen god personally ,but I look at you as a god.i salute you one lakh times. God bless you.
ਵਾਹਿਗੁਰੂ ਸਮੱਤ ਬਖਸ਼ੇ ਪਾਪੀਆ ਨੂੰ 🙏😭
Dis que DIOS CASTIGUE AL PECADOR POR TENER ESCLAVIZADO A POBRES HOMBRES ,EL CASTIGO ES INFIERNO 🔥
ਬਾਈ ਐਹੋ ਜਿਹਾ ਨੂੰ ਸਮੱਤ ਨਹੀਂ ਕੌੜ ਬਖਸ਼ ਦੇ ਪਰਮਾਤਮਾ🙏😟
Waheguru ji
Smat ne vere rab eho je kutia nu mout deve
@@gautamkumarbawa4242 Sahi gall aa Waheguru Ji bhakhshan har aa
Another brother free from slavery. Thank you Pal Veerji and his team. May Shri Bholenath ji shower is utmost blessings on Pal Veerji and his team.
ਸਤਪਾਲ ਸਿੰਘ ਪਾਲ ਵੀਰ ਜੀ ਇਹ ਤਾਂ ਹੈਵਾਨ ਤੇ ਜੇ ਹੈਵਾਨੀਅਤ ਦੀ ਕਹਿ ਲਈਏ ਤਾਂ ਬਹੁਤ ਘੱਟ ਹੋਵੇਗਾ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️✍️✍️💯💚👏
गुरु का सच्चा सेवादार सिख ... ये है वाहे गुरूजी का असली खालसा... और ये है वाहे गुरूजी की असली फतह.. गुरूजी आपसे बहुत ही राजी होंगे वीरजी 🙏🙏🙏🙏
⁸⁸⁸⁷⁸⁸99870
Z2
🙏🙏🙏❣️❣️
@@Samsung-nb9sq lllllllllllllllllll
🙏🙏🙏🙏
Rab tohanu hmesha khush rkhn 🙏🏾 waheguru ji 🙏🏾
ਪਾਲ ਵੀਰ ਜੀ ਰੱਬ ਤੁਹਾਨੂੰ ਤਰੱਕੀਆਂ ਬਖਸ਼ਨ ਜਿਹੜਾ ਇੰਨਾ ਵੱਡਾ ਪੁੰਨ ਖੱਟ ਰਹੇ ਹੋ
Very sorry
ਬਾਪੂ ਹੱਕ ਲੈਣ ਸਰਕਾਰਾਂ ਕੋਲ ਪਹੁੰਚ ਜਾਂਦੇ ਹੋ ਇਹਨਾਂ ਦੇ ਹੱਕ ਕੋਣ ਦਊਗਾ ਲੱਖ ਲਾਨਤਾ ਤੇਰੇ ਤੇ ਤੇਰੇ ਪੂਰੇ ਟੱਬਰ ਤੇ ਕਈ ਵੀਡੀਓ ਵੇਖਣ ਵਾਲਿਆਂ ਨੇ ਵੀ ਰੱਖੇ ਹੋਣਗੇ ਐਸੇ ਮਨਬੂਦੀ ਲੋਕ ਮੇਰੀ ਉਹਨਾਂ ਨੂੰ ਸਲਾਹ ਹੈ ਆਪਣੇ ਪਰਿਵਾਰ ਵਾਸਤੇ ਬਾਦਵਾਂ ਮੱਤ ਲਿਊ ਨਹੀਂ ਤੇ ਰੱਬ ਮਾਰ ਪਈ ਤਾਂ ਜ਼ਰੀ ਨੀ ਜਾਣੀ🙏🙏 ਵਾਹਿਗੁਰੂ
Good ਵੀਰ ਜੀ👍👍
Shi aaa vrrr ji.
Veer ji as bande nu shades na
Billkul sahi Kya veer ji
🙏🙏🙏🙏🙏🙏❤❤❤
i am from Pakistan, Jatt Dhothar, feel so much respect for Baba g Gurunanak Saab.
God blessed you soo much veer g for this kind act
i love u bhai
continue this pllzzzzzz
Very great service 🙏
परमात्मा साक्षात आपके साथ है 🙏
I am from Pakistan and bro you are such a great job big respect,❤️❤️❤️❤️❤️
I am hindu but I have too much respect for sadars because of these people❤
But chaining too
Tum. Hindu. Nahi. Ek. Insaniyat dharm. Ka. Insan ho
ਬਾਬਾ ਜੀ ਬਹੁਤ ਵਧੀਆ ਕੰਮ ਕਰਦੇ ਪਏ ਜੋ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ
ਲੋਕਾਂ ਦੀ ਇਨਸਾਨੀਅਤ ਜਮੀ ਖਤਮ ਹੋ ਗਈ ਵਾਹਿਗੁਰੂ ਮਹਿਰ ਕਰਿਓ ਏਦਾਂ ਦੇ ਲੋਕਾਂ ਤੇ 🙏🏻
ਭੈਣ ਕਿੱਦਾਂ ਦੇ ਲੋਕਾਂ ਵਾਸਤੇ ਤੂੰ ਮੇਹਰ ਮੰਗ ਦੀਏ ਏਦਾਂ ਦੇ ਪੇਂਡੂ ਖੇਤਰ ਦੇ ਲੋਕਾਂ ਦੀਆਂ ਫੋਟੋਆਂ ਖਿੱਚ ਕੇ ਪੂਰੇ ਪੰਜਾਬ ਚਲਾ ਦੇਣੀਆਂ ਚਾਹੀਦੀਆਂ ਨੇ ਤਾਂ ਕਿ ਕੋਈ ਵੀ ਵੇਖੇ ਤੇ ਲੱਖ ਲਾਨਤਾ ਪਾਵੇ
@@gautamkumarbawa4242 ਤੁਸੀਂ ਠੀਕ ਕਹਿ ਰਹੇ ਹੋ
And if they claimed sardars are targeting their community they wouldn’t be wrong as it has the highest cases but they have a lot to say about the rest and claim minority being land owners in a billion, what ego, they’re still humbIe nor retaliate.
@@RanjitSingh-lt6lw tu saliye dekh ke boliya kar sali kutti
Waheguru ji mer kro 🙏🙏🙏
Aa hunda hai real Sikh 🙏🙏🙏🙏🙏
👍sahi gal aa veer ❤️👍
but most cases here that’s why
ਵੀਰੈ ਅਸੀ ਵੀ ਤਰਨਤਾਰਨ ਤੋਂ ਜਿਮੀਦਾਰ ਹਾ ਪਰ ਰੱਬ ਤੋ ਡੱਰਕੈ ਰਹੀ ਦਾ ਜਾਨੇ ਅਨਜਾਨੈ ਦੀ ਗਲਤੀ ਦੀ ਭੁੱਲ ਬਕਸੋਦੇ ਰਹੀ ਦਾ ਸਾਰੈ ਇਕੋ ਜੈ ਨਹੀਂ ਹੁਦੈ ਇਸ ਲੀ ਸਾਰਿਆਂ ਨੂੰ ਗਲਤ ਬੋਲਣ ਵਾਲੇ ਧੀਆਨ ਰੱਖਣ ਵਾਹਿਗੁਰੂ
@@ix__rahul à
Fully agree bro
ਬਹੁਤ ਵੱਡਾ ਪਾਪੀ ਹੈ ਇਹੋ ਜਿਹੇ ਲੋਕਾਂ ਨੂੰ ਜੇਲ੍ਹ ਭੇਜਿਆ ਜਾਵੇ
ਕੱਖ਼ ਨਾਂ ਰਹੇ ਇਨਾਂ ਦਾ ਔਲਾਦਾਂ ਮਰ ਜਾਣ
@@sanjogtarani3997EDA NYY BOLI VEERE BAPPU NU JO MRJII BOL DO
सरदारजी आपने बहुत अच्छा काम किया आपके ऊपर ऊपर वाले की मेहर रहे❤
आप एक सच्चे इंसान हैं आप की जितनी भी तारीफ की जाए उतनी कम है, आप वास्तव में गरीबों के मसीहा हो। 🙏🙏
ਰੱਬ ਪਾਲ ਵੀਰ ਨੂੰ ਅਤੇ ਸਾਰੀ ਟੀਮ ਨੂੰ ਹਮੇਸ਼ਾ ਖੂੱਸ਼ ਰਖੇ 🙏🙏🙏🙏🙏🙏🙏🙏🙏👏
Eda da kam karn lai jigra chida.... God bless you sardar bhaji and all team..... Sachi rona onda dakh k😢😢
💯 🙏🙏
I agree with you 😞😞
Veer Ji you are Great. God looking everybody. God bless you and your all family members.🙏🏻🙏🏻🙏🏻🙏🏻
Hy
God
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ 🌺 ਚੜ੍ਹਦੀਕਲਾ ਵਿਚ ਰਖੇ always ❤️ 🙏 ਪਾਲ bro... Bls u
Pal bro God bless you 🙏🏼🤣
Hlo
ਵੀਰ ਪਾਲ ਸਿੰਘ ਗੁਰੂ ਜੀ ਦਾ ਸੱਚਾ ਸਿੱਖ ਵੀਰ ਜੀ ਕੋਟੀ ਕੋਟੀ ਸਲਾਮ❤❤🙏🙏
ਸੰਤਪਾਲ ਵੀਰੇ ਪ੍ਰਮਾਤਮਾ ਤੁਹਾਡੀ ਸਾਰੀ ਟੀਮ ਦੀ ਲੰਬੀ ਉਮਰ ਕਰੇ ਤੁਸੀ ਮਾਵਾਂ ਦੇ ਪੁੱਤਾਂ ਨੂੰ ਕੈਦ ਵਿੱਚੋ ਕਟਵਾਕੇ ਮਾਂ ਬਾਪ ਨੂੰ ਮਿਲਣਾ ਬਹੁਤ ਚੰਗਾ ਲੱਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
ਵਾਹਿਗੁਰੂ ਜੀ, ਹੋਰ ਵੀ ਚੜ੍ਹਦੀ ਕਲਾ ਚ ਖ਼ਲਕਤ ਦੀਆਂ ਸੇਵਾਵਾਂ ਕਰਨ ਦਾ ਬਲ ਬਖਸ਼ਣ ਜੀ
Great job, dear Aj bhi insaniat zinda ha, love you from Punjab Pakistan
Singh sbb jammu sa dakh rha hu bhout vadiya kita tusi na love you yrr Ase he garabio ki madad krta rho yrr ❤❤
Waheguru ji ka khalsa waheguru ji ki fathe❤❤
Allah aapko kamyab kare🇵🇰
जिसने जुल्म किया
उसी को सम्मान दे रहे हो
क्या कोई हिंदू। करता त
ऐसे ही छोड़ देते
सिख करें तो सही
हिंदू करें तो गलत यह पहले जैसा भारत ना रहा
@@rakeshsahani4901 Waha par to Muslim be buhat zyada hay AP log serf Hindu ko focus kartay ho Kay Hindu acha hay Lekin Muslim ka nam kaby nahi leya
Agar humne uske sath durvyavhar Kiya to hamen aur usmein fark kya rah jaega@@rakeshsahani4901
तुम हिंदुओं पर रहम कर लो, जाहिल लोगों
Good work by a true Sikh .
Hats off to his best work for humanity.
Sat Nam, Shri Wahe Guru ji.
That old age one was also a sikh
@@Shandilya-q3i oookioaoaookooooooooooooooooaoooooaoooooooooooooooooooooooooooooooookaooooooaoaoaoaoooaooaoooooooooooooooooiooaooaooooooooooooooooooooooaoaooooaoooaoooooaooaooaoooooooaoooaoooaooaooooooaooaoaooooaoooooioooaooooooooaooooooooooooooooooooooooooooooooooooooaoaoioooooooooaoaooaooooooaooooooooaooioo oooooooo ok oooooooaoooaoooooaooaooooooooooooooooooooooaooaooaoooaoooaoooooooooooooooooooooooooooo
@@Shandilya-q3i right bro
Old one is also sikh so don't bring religion into this good and bad people can be in every religion
@@Shandilya-q3i we ourself have many bad people in our hindu faith dont judge whole community based on few people
ਸਿੰਘ ਸਾਬ ਬਹੁਤ ਵੱਡੀ ਏ ਕਮਾਈ ਤੁਹਾਡੀ ਪਰਮਾਤਮਾ ਭਲੇ ਕਰੇ ਤੁਹਾਨੂੰ ਚੜਦੀਕਲਾ ਵਿੱਚ ਰੱਖੇ
बहुत बढ़िया काम किया ज्ञानी जी आपने यह वीडियो देखकर रोना आता ऐसे ही सेवा करते रहो महादेव कि आप पर सदा कृपया रहे जय होभोलेनाथ
You're a real Sikh brother.
May waheguru bless this organization.
Waheguru ji da khalsa waheguru ji de fateh!
veer is banda tai karbahi honi jahi di aa ji guru sahib mehar karan sarkar nu ioo jahan bandai tai layi jo garib mazlom tai tazdad karda nai ona layi bi kyo kanon bann na jahi da
weldone pal veer meher karan
Oh
I am from Pakistan 🇵🇰 and I praise your love for humanity
ਜਿਨੇ ਵੀਰ Comments ਦੇਖ ਰਹੇ ਸਭ ਦੇ ਪਰਿਵਾਰ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
ਵਹਿਗੁਰ ਵਹਿਗੁਰ ਵਹਿਗੁਰ ਵਹਿਗੁਰ ਵਹਿਗੁਰ ਵਹਿਗੁਰ
Jyounda bsda reh broo
ਵਾਹਿਗੁਰੂ ਜੀ
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।
Me Himachal Pradesh se Hu apki videos bhut Achi h Acha Kita ye SB Baba g ko sja honi chahiye
ਲੱਖ ਲੱਖ ਲਾਹਨਤਾਂ ਇਸ ਤਰ੍ਹਾਂ ਦੇ ਲੋਕਾਂ ਨੂੰ। ਵਾਹਿਗੁਰੂ ਸਤਨਾਮ ਵਾਹਿਗੁਰੂ ਜੀ😭😭😭😭😭😭😭😭😭😭😭😭😭😭😭😭😭😭😭😭😭😭😭
😭😭😭😭😭😭😭😭😭😭😭😭🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Dukhi hona chahiye hi nahi hona kyoki ye swasthya ke liye haanikarak hai aur sabki jindagi chahiye hi honi har pal ❤
@@pawansaini3280sabki jindagi chahiye hi honi har pal isiliye dukhi nahi hona chahiye hi 🙂❤️
ਪਾਲ ਵੀਰ ਨੂੰ ਵਾਹਿਗੁਰੂ ਹੋਰ ਸ਼ਕਤੀ ਦੇਵੇ ਤਾਂ ਕੇ ਇਹਨਾਂ ਦੱਬੇ ਕੁਚਲੇ ਲੋਕਾਂ ਦਾ ਭਲਾ ਹੋ ਸਕੇ। ਜੈ ਬੀ ਆਰ ਅੰਬੇਡਕਰ🙏🇳🇪💐
Pall bite zindabad
ਵਾਹਿਗੁਰੂ ਵਾਹਿਗੁਰੂ ਪੰਜਾਬ ਤੇ ਕਹਿਰ ਟੁੱਟਿਆ ਪਿਆ ਮੇਹਰ ਕਰੋ ਸੱਚੇ ਪਾਤਸ਼ਾਹ ਜੀ ਪਾਲ ਵੀਰ ਜੀ ਨੂੰ ਵੀ ਚੜਦੀ ਕਲਾਂ ਚ ਰੱਖਣ ❤️❤️
Inaloka nugoli Marni chahidi he saja Milni chahidi he ji
+
Puri Amritsar ke andar check karo ji
ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ ਵਹਿਗੁਰੂ ਜੀ ਦਾ ਕੈਮਰਾ 24 ਘੰਟੇ ਚੱਲਦਾ ਹੈ
ਬਹੁਤ ਵਧੀਆ ਕੰਮ ਕੀਤਾ ਬਾਈ ਪਰਮਾਤਮਾ ਚੜਦੀ ਕਲਾ ਚ ਰੱਖੇ
बहुत बहुत धन्यवाद जो आपने इस भाई को
U r fighting 💪 against cruelty and un justice pray 🙏 for ur long and safe life (from Pakistan 🇵🇰)
धन्य हैं ऐसे महामाहिम इंसान जो ऐसे दिन हीन इंसानों को गुलामी अत्याचार से मुक्ति दिलाते हैं ईश्वर अपकी लखा हाजरा साल ऊमर बक्शे 🙏🙏 ॐ नमः शिवाय जय मां दुर्गा शक्ति 👏👏
Real Sikh person with knowledge of religion 💯 👏 👌 🙌
Nice bro. U won my heart. Love form Indian occupied kashmir
ਪਾਲ ਵੀਰ ਜੀ ਤੁਸੀਂ ਬਹੁਤ ਬਹੁਤ ਹੀ ਵਧੀਆ ਕਰਮ ਕਰ ਰਹੈ ਹੋ ਰੱਬ ਸੋਨੂੰ ਅਤੇ ਤੁਹਾਡੇ ਪਰਿਵਾਰ ਤੇ ਮਿਹਰ ਬਣਾਈ ਰੱਖਣ
ਪਾਲ ਵੀਰ ਤੈਨੂੰ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਖੇ 🙏🙏🙏🙏🙏
Bade bhai pal g aap bhut bdia kaam kr rhe ho ..bas ek icha h ki please esa julam krne vale logo ko maaf na kre unko unke ese kaam ki sja jroor milni chahiye 🙏🙏🙏
पाल बाई जी तुसी नेक इंसान हो मालिक आपको हमेशा खुश रखे गा
ਵਾਹਿਗੁਰੁ ਜੀ ਮੇਹਰ ਕਰਨ ਜੀ ਪਾਲ ਸਿੰਘ ਵੀਰ ਤੇ ਸਾਰੀ ਟੀਮ ਤੇ ਜੀ ਸਾਰੇ ਵੀਰਾਂ ਤੇ ਵਾਹਿਗੁਰੁ ਜੀ
जितने साल इसको बांध कर रखा उतने ही साल उस सरदार को बांधा जाए सजा मिलनी चाहिए 10 साल की 🙏🙏🙏... वाहेगुरु.. 🙏🙏🙏
Very good veer g
Sambhal ke rakho apne apno ko ghar me khane ko nahi milta hai es liye ye hal hai, kahan hai modi jogi inka parband kre, ha rakhne walo ki galti hai , apno ki tarah rakhna chahiye
saale sardaar aese hote h kya yakin nhi hota
@@sattibains4818 sale ko dailypito
@@mansinghpoonia4078 aajo milke peet te hain
ਬੰਦਿਆਂ ਨੂੰ ਗੁਲਾਮ ਬਣਾ ਕੇ,ਸੰਗਲ ਲਾਕੇ ਕੰਮ ਕਰਵਾਉਣ ਵਾਲੇ ਇਹ ਲੋਕ ਪੰਜਾਬੀਆਂ ਨੂੰ ਬਦਨਾਮ ਕਰ ਰਹੇ ਹਨ। ਸਰਕਾਰ ਐਸੇ ਲੋਕਾਂ ਤੇ ਕਾਰਵਾਈ ਕਰੇ।
ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ
क्या हों रहा हैं , ये हमारे पंजाब में , कोई आवाज उठाने के लिए सच के साथ नही आ रहा, सब मुर्दा लाश बने हुए है। पाल खरोड जैसे महान पुरष को कोटि कोटि प्रणाम।🙏
Punjabi bol
@@Pb09vlogs53 पंजाबी बोलो अंग्रजी बोलो हिंदी बोलो या उर्दू बोलो कोई फर्क नही पड़ता , बात का मतलब होना चाहिए , अफसोस की बात है की आज भी हम भाषा को लेके फसें हुए लोग हैं।
पाजी आप को शत-शत नमन आप बहुत अच्छा काम कर रहे हो हम राजस्थान से हैं
@@Pb09vlogs53 tainu ki dikkat aaa...
ਸਭ ਆਈਲਟ ਵਿੱਚ ਲੱਗੈ ਨੈ ਗੋਰਿਆ ਦੈ ਨੋਕਰ ਬਣਨ ਲਈ ਕਾਹਲੈ ਨੈ ਮਾਲਕ ਜਮੀਨਾ ਦੈ 😀 ਡਾਲਰਾਂ ਦੇ ਭੁਖੈ
ਵੀਰ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
Bahi aapko salam
Mashallah Mashallah Aap ka kam bhot hi Achcha bhai Opar wala aap ko Bhot Khush Rakhe
Aap sach me bahut achaa kaam kar rahe ho ...Bhagwaan aap par kripa kare..Barkat kare.....Real sikh🇮🇳
न जाने और कितने लोगों की राह उनके घरवाले देख रहे होंगे। ईश्वर ने अपने बंदे को भेजने में 10 साल देर कर दी, देर ही सही आकर इंसानियत पर हमारा फिर से भरोसा कायम किया।
ऐसे लोग ही असली भगवान हैं , doing this so kind job irrespective of caste creed n religion 🙏
ਵੀ ਰ ਜੀ ਏਨਾ ਨੂੰ ਪੁੱਛ ੳ ਕਿ ਇਹਨਾਂਕੋਲ ਪੈਸੇ ਦੀ ਕਮੀ ਨਹੀਂ ਹੈ ਅਤੇ ਫਿਰ ਇਸਤੋਂ ਫਰੀ ਵਿਚ ਕੰਮ ਕਰਾਰੇ ਹਨ ਇੱਕ ਨੌਕਰ ਨੂੰ ਰੱਖ ਸਕਦੇ ਹਨ ਕੀ ਬਣੂ ਏਨਾ ਲੋਕਾਂ ਦਾ ਵੀਰ ਜੀ ਇਸ ਬੱਚੇ ਦਾ ਪੁਰਾਣਾ ਸਾਰਾ ਖਰਚਾ ਵਸੂਲ ਕੀਤਾ ਜਾਵੇਗਾ
Hlo
Ryt
Don’t spread labels either and call it ethnicity.
❤ Well done brother. May God bless you. Watching from Lahore, Pakistan.❤
ਵੀਰੇ ਇਹ ਇਨਸਾਨ ਨਹੀਂ, ਇਹ ਤਾ ਬੁਚੜ ਨੇ ਬੁਚੜ ,,,, ਪਾਲ ਵੀਰੇ ਤੁਸੀ ਬਹੁਤ ਵੱਡੀ ਸੇਵਾ ਨਿਭਾ ਰਹੇ ਹੋ ਜੀ,,
More power to you brother... doing great work in punjab.
Humanity is still alive ❤️
ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਇਸ ਪਾਪੀ ਆਦਮੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਜੀ। ਜੇਲ੍ਹ ਵਿੱਚ ਬੰਦ ਕੀਤਾ ਜਾਵੇ ਪਾਪੀਆਂ ਨੂੰ। ਵਾਹਿਗੁਰੂ ਜੀ ਇਨ੍ਹਾਂ ਨੂੰ ਇਸ ਕੰਮ ਲਈ ਬਹੁਤ ਬੜੀ ਸਜ਼ਾ ਮਿਲ਼ੇ ਗੀ। ਸਰਕਾਰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।
Pakistan se ho sardar saab Allah apko izat de ap bht acha kaam kr rhe ha Allah apko Happy rakhe apk ghr walo or apki sab mushkalaat Allah khtam kre
UK Pakistani watching this and proud of this brother in Punjab freeing innocent people ❤❤❤❤❤
ਭਾਈ ਸਾਹਿਬ ਤੁਹਾਡੀ ਨੇਕੀ ਕੋਈ ਨਹੀਂ ਵੇਖੇਗਾ ਬਾਹਰ ਸਰਦਾਰਾਂ ਨਾਲ ਲੋਕ ਵੈਰ ਕੱਢ ਸਕਦੇ ਹਨ। ਪਰ ਦੋਸ਼ ਸਾਰਾ ਸਾਡੇ ਰੱਜੇ ਪੁੱਜੇ ਇਹਨਾਂ ਸਰਦਾਰਾਂ ਦਾ ਹੈ। ਵਾਹਿਗੁਰੂ ਇਹਨਾਂ ਨੂੰ ਸੁਮੱਤ ਬਖਸ਼ੇ ਗੁਰਮੱਤ ਬਖਸ਼ੇ ਜੀ।
ਇਹ ਆਪਣੇ ਆਪ ਨੂੰ ਸਿੱਖ ਕਹਿੰਦੇ ਆ ਵੱਡੇ ਜਿੰਮੀਦਾਰ ਲੱਖ ਦੀ ਲਾਹਨਤ ਆ ਤੁਹਾਡੀ ਸਰਦਾਰੀ ਤੇ ਵਾਹਿਗੁਰੂ ਪਾਲ ਵੀਰ ਨੂੰ ਚੜਦੀ ਕਲਾ ਵਿਚ ਰੱਖੇ 🙏
ਇਹ ਵੱਡੇ ਲੋਕ ਨਹੀਂ ਹਨ ਕਮੀਨੇ ਬੰਦੇ ਹਨ
जितनी तारीफ की जाए उतनी कम, इसे कहते हैं असली सरदार जी😾
गरीबी पर जुल्म करने वालो की हस्तियां मिट्टी में मिल जाती हैं!
ਵਾਹਿਗੁਰੂ ਜੀ, ਜ਼ੁਲਮ ਕਰਨ ਵਾਲੇ ਲੋਕਾਂ ਨੂੰ ਸੁਮੱਤ ਬਖਸ਼ਣ ਜੀ।
ਇਹਨਾਂ ਲੋਕਾਂ ਦਾ ਰੱਬ ਹੀ ਰਾਖਾ ਹੈ ਜੀ।
ਪਾਲ ਵੀਰ ਤੁਹਡੀ ਸਾਰੀ ਟੀਮ ਤੇ ਵਾਹਿਗੁਰੂ ਮਹਿਰ ਭਰਿਆ ਹੱਥ ਰੱਖਣ
Well done vir ji . You are doing great work. Waheguru tuhade te hamesa kirpa karn. You are the real modal of Sikhism. 🙏🙏🙏🙏
ਇਹੋ ਜਿਹੇ ਪੋਲੇ ਲੋਕਾਂ ਦੀ ਬਦਦੁਆ ਨੇ ਪੰਜਾਬ ਨੂ ਲੇ ਦੁਭਨਾ.. ਹੁਣ ਉਹ ਪੰਜਾਬ ਨਹੀਂ ਰਿਹਾ.. ਹੁਣ ਪੰਜਾਬ ਹੰਕਾਰ ਗਿਆ.. ਪੰਜਾਬ ਬਰਬਾਦੀ ਵਲ ਤੁਰ ਪਿਆ।🙏 ਰਬ ਹੀ ਰਾਖਾ ਹੁਣ ਪੰਜਾਬ ਦਾ। 🙏 ਪੰਜਾਬ ਦੇ ਸਾਰੇ ਨਿਹਾਂਗ ਸਿੰਘਾ ਅਤੇ ਪੰਜਾਬ ਦੀ ਸਾਰੀ ਜਥੇਬੰਦੀਆ ਨੂੰ ਬੇਨਤੀ ਹੈ ਏਹਦਾ ਦੇ ਜੱਲਾਦ ਬੰਦਿਆ ਦਾ ਸੌਦਾ ਲਵੋ ਤਾਹੀ ਕੰਮ ਲੋਟ ਆਉਣਾ, ਪਿਆਰ ਨਾਲ ਨਹੀ ਸਮਝਣਾ ਇਹ ਲੋਕਾਂ ਨੇ।
Bhagwan apko hamesha takat de Or apka hausla badhaye... Jai hind 🇮🇳