17ਸਾਲ ਦੇ ਬੱਚੇ ਨੂੰ ਗੁਲਾਮ ਬਣਾਕੇ ਰੱਖਿਆਂ ਗੁੱਜਰ ਵੱਲੋ ਮੱਝਾਂ ਦਾ ਗੋਹਾ ਕੂੜਾ ਚੁਕਾ ਚੁਕਾ ਕਰਤਾ ਬੁਰਾ ਹਾਲ 😭😭

Поделиться
HTML-код
  • Опубликовано: 29 дек 2024

Комментарии • 10 тыс.

  • @mintumangat2583
    @mintumangat2583 3 года назад +71

    ਆ ਬੰਦੇ ਹੁੰਦੇ ਨੇ ਰੱਬ ਦਾ ਰੂਪ
    ਬੁਹਤ ਵਧੀਆ ਕੰਮ ਕਰ ਰਹੇ ਜੈ ਵੀਰ ਜੀ
    ਵਾਹਿਗੂਰੁ ਸਾਰੇ ਵੀਰਾਂ ਤੇ ਕਿਰਪਾ ਕਰੇ

  • @gurpreetsidhu855
    @gurpreetsidhu855 3 года назад +127

    ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਬੱਚਿਆਂ ਨੂੰ ਆਪਣੇ ਮਾਤਾ ਪਿਤਾ ਜੀ ਕੋਲ ਭੇਜ ਰਹੇ ਹੋ 22 ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਿਆਂ ਹਾ

  • @bollywoodandpollythikana2286
    @bollywoodandpollythikana2286 3 года назад +177

    Salute ਹੈ ਪਿੰਡ ਦੀ ਪੰਚਾਇਤ ਨੂੰ ਮੇਰੇ ਵੱਲੋਂ ਆਹ ਕੈਂਪ ਵਾਲੇ ਵੀਰ ਨੂੰ v ਸਲੂਟ ਹੈ

  • @danysidhu4621
    @danysidhu4621 Год назад +12

    ਵਾਹਿਗੁਰੂ,ਸਾਹਿਬ,ਜੀ,ਤੁਹਾਨੂੰ,ਇਸ,ਚੰਗੇ,ਕੰਮ,ਲਈ,ਬਲ,ਬਖਸ਼ਣ,ਵਧੋ,ਫੂਲੋ,ਤਰੱਕੀਆਂ,ਕਰੋ,ਵਾਹਿਗੁਰੂ,ਸਾਹਿਬ,ਜੀ,ਤੁਹਾਡੀ,ਲੰਬੀ,ਉਮਰ,ਕਰੇ

  • @sukhpalmadesha4856
    @sukhpalmadesha4856 3 года назад +244

    ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ, ਇੱਕ ਜੀਵ ਨੂੰ ਨਰ੍ਕ ਵਿੱਚੋ ਕੱਢ ਕੇ ਸ੍ਵਰਗ ਵਿੱਚ ਪਹੁੰਚਾ ਦਿੱਤਾ ਜੀ, ਪਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ।

  • @SurjitSingh-iw5ek
    @SurjitSingh-iw5ek 3 года назад +93

    ਦਿਲ ਤੋਂ ਸਲਾਮ ਹੈ ਭਰਾਵੋ ਤੁਹਾਨੂੰ ਮਹਾਰਾਜ ਜੀ ਤੁਹਾਡੀਆਂ ਉਮਰਾਂ ਲੰਮੀਆਂ ਕਰੇ

  • @sunnychettri6156
    @sunnychettri6156 3 года назад +332

    I m a nepali ,m really thankful to u paji, saddi koti koti parnaam 🙏, vinod(hindu) ko bali Muhammad bana k bandi banadiya aur slave bana k bal majduri karwa rahe the.. bilkul un logo k khilaf mukadma lag na chaiye.. wahai guruji ki khalsa wahai guruji ki fatai....🙏
    To ALL the Sikh brothers who were there in the rescue mission 🙏..

  • @nazleenrashid2534
    @nazleenrashid2534 Год назад +61

    We are Muslim but stand with justice I love your vidio

  • @sonubangrh5981
    @sonubangrh5981 3 года назад +306

    Bai Gulabi t shirt wle bnde nu salute aa... apne pind de bndea de khilaf ja k ohne sath dita... faydia nuksaan toh hatt k sochea waheguru ji Chad dii kala chh rkhn 🙏🏻

  • @vikassharma-lu4ty
    @vikassharma-lu4ty 3 года назад +125

    ये भाई इंसानियत का सबसे बड़ा काम कर रहे हैं इनको मेरा प्रणाम।।

  • @baljitcheema4241
    @baljitcheema4241 2 года назад +32

    ਮੁੰਡਾ ਕਿੰਨਾ ਸੋਹਣਾ ਤੇ ਸਰੀਫ ਸੀ ਸਾਲੇ ਗੰਦੇ ਲੋਕ ਜੋ ਕੰਮ ਲਈ ਜ਼ਿੰਦਗੀ ਖਰਾਬ ਕਰਤੀ ਵਾਹਿਗੁਰੂ ਜੀ ਬਹੁਤ ਧੰਨਵਾਦ ਜੀ🙏

  • @funshunn
    @funshunn 6 месяцев назад +13

    Gal fer ohi hogi, Culprit Musalman ae, Victim Hindu ae & Saviour Sikh ae. Dhan Dashmesh pita.

  • @kuldeeppatto1865
    @kuldeeppatto1865 3 года назад +79

    ਬਹੁਤ ਵਧੀਆ ਸੇਵਾ ਕਰ ਰਹੇ ਹੋ ਵੀਰ ਪਾਲ ਖਰੋਡ ਜੀ ਵਾਹਿਗੁਰੂ ਜੀ ਤੁਹਾਨੂੰ ਲੰਮੀ ਉਮਰ ਬਖਸ਼ੇ ਧੰਨ ਆ ਮਾਤਾ ਜਿੰਨਾ ਨੇ ਪਾਲ ਵੀਰ ਨੂੰ ਜਨਮ ਦਿੱਤਾ ਤੇ ਨਾਲ ਇੰਨੇਂ ਚੰਗੀ ਸਿੱਖਿਆ ਦਿੱਤੀ 🙏🙏🙏🙏🙏

  • @kumarharjinder4279
    @kumarharjinder4279 3 года назад +37

    ਆਹ ਹੁੰਦੀ ਆ 'ਖਾਲਸੇ ਕੀ ਫੌਜ'
    ਮੇਰੇ ਗੁਰੂ ਕੀ ਫੌਜ.....!

  • @gurwindersinghsandhu577
    @gurwindersinghsandhu577 3 года назад +1308

    ਯਾਰ ਕਿੰਨਾ ਸੋਹਣਾ ਤੇ ਸੁਨੱਖਾ ਮੁੰਡਾ...
    ਕਿ ਹਾਲਤ ਬਣਾਈ ਹੋਈ ਵਿਚਾਰੇ ਦੀ😥

  • @officalmusic34
    @officalmusic34 Год назад +33

    I am muslim also punjabi i feel very happy to see this brother.. you're doing what we shall do. If every community takes a stand against the wrong people within themselves there would be no chaos

  • @sukhjeetbajwa7930
    @sukhjeetbajwa7930 3 года назад +101

    ਬਾਕੀ ਤੁਸੀਂ ਬੜਾ ਵਾਦੀਆਂ ਕਾਮ ਕਰ ਰੇ ਓ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @shivatribe6297
    @shivatribe6297 3 года назад +1467

    India is blessed with this great community called "Sikhs" respect🙏

    • @humpbe4788
      @humpbe4788 3 года назад +19

      O ja pra 🤣🤣🤣

    • @shivkumar-cd6vv
      @shivkumar-cd6vv 3 года назад +18

      Modi murdabad
      Kisan Ekta jindabad bol Dena

    • @shivkumar-cd6vv
      @shivkumar-cd6vv 3 года назад +4

      @aryan thakur Hindi bolo pagi samajh nahi Aya

    • @Harmeet0086
      @Harmeet0086 3 года назад +4

      @aryan thakur HP main kisan ekta keo nhi hai?

    • @MsSilkyJuneja
      @MsSilkyJuneja 3 года назад +8

      @@humpbe4788 Je tusi Punjabi nahi tah thonu Punjabi kime aaondi aa? Kyoki aap Punjabi ho ke apni kaum di tareef nhi batdaasht ?

  • @balwantsinghsidhu6456
    @balwantsinghsidhu6456 3 года назад +63

    ਬਹੁਤ ਬਹੁਤ ਧੰਨਵਾਦ ਖ਼ਾਲਸਾ ਜੀ ਤੁਸੀਂ ਧੰਨ ਹੋ। ਥੋਡੇ ਵਰਗੇ ਬੰਦੇ ਐਸ ਧਰਤੀ ਤੇ ਹੈ ਤੈਦੇ ਹੀ ਇਹ ਦੁਨੀਆਂ ਖੜ੍ਹੀ ਹੈ। ਵਾਹੇਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।

  • @jasleensarna5224
    @jasleensarna5224 3 месяца назад +6

    Salute to pink t-shirt wearing brother for his help.he did a great job without fear... waheguru ji bless you all

  • @brarbrar2557
    @brarbrar2557 3 года назад +49

    ਹੈ ਰੱਬਾ ਭੱਜੇ ਜਾਦਿਆ ਨੂੰ ਦੇਖ ਕੇ ਮੇਰਾ ਰੋਣ ਨਿਕਲ ਗਿਆ

  • @KhalidKhan-er3gu
    @KhalidKhan-er3gu 3 года назад +125

    I love Sardars...inko dekh ke dil khush jata hai yar...Kasam se lakhon salam inko...allah inko rozi roti aur main barkat kare

    • @lubigamer3865
      @lubigamer3865 3 года назад +5

      Ham musalmano ge dushman nhi hai ze sab sarkaro(government) ki krtote hai
      Sarkaro ne hmko adh kiya hai

    • @shashankrajput5510
      @shashankrajput5510 3 года назад +8

      @@lubigamer3865 Muslman Nuu Koi Bhi Badnaam Nehi Karda Tusi Khud Apne App Nu Badnaam Karde Ooo

    • @raiempire8097
      @raiempire8097 3 года назад +3

      @jahigir jess jo galat h so galat hai vo sikh ho ja muslim

    • @armaanyaar900
      @armaanyaar900 3 года назад +1

      Hlo khalid bhai, Gud thinking bro, insaniyat sbse bdi

    • @armaanyaar900
      @armaanyaar900 3 года назад +3

      @jahigir jess hlo y dushman sikh hindu Muslim nhi, Dushman sbhi ki glt Soch h, Soch shi ho to sbhi khuda k bnde ek hi, Insaniyat sbse bdi

  • @kamilrza507
    @kamilrza507 3 года назад +781

    I am muslim but i stand with justice
    Good job sikh brothers👍👍👍

  • @kishoresinghrana6112
    @kishoresinghrana6112 9 месяцев назад +5

    ਬਹੁਤ ਹੀ ਵਧੀਆ ਮਨੁੱਖੀ ਸੇਵਾ ਰੱਬ ਤੁਹਾਡਾ ਭਲਾ ਕਰੇ

  • @sukhisidhu5068
    @sukhisidhu5068 3 года назад +191

    ਬਹੁਤ ਵਧੀਆ ਕੱਮ ਕਰ ਰਹੇ ਹੋ ਬਾਈ ..ਪੂਰਨ ਭਗਤ ਸਿੰਘ ਜੀ ਦੀ ਸੋਚ ਤੇ ਚੱਲ ਰਹੇ ਹੋ ਜੀ❤️❤️👌💯🙏

  • @wacarahmed5348
    @wacarahmed5348 3 года назад +97

    Singh is king... How politely sikh brother is asking him, really sikh brothers are nice.

  • @amritpalSingh-vs9br
    @amritpalSingh-vs9br 3 года назад +92

    ਵਾਹਿਗੁਰੂ ਜੀ ਆਪ ਜੀ ਤੇ ਸਦਾ ਮੇਹਰ ਭਰਿਆ ਹੱਥ ਰੱਖਣ ਜੀ ਬਹੁਤ ਵਧੀਆ ਕਾਰਜ ਕੀਤਾ ਜੀ 🙏🏻

  • @poker6524
    @poker6524 Год назад +71

    Being a muslim i feel very happy to see this brother.. you're doing what we shall do. If every community takes a stand against the wrong people within themselves there would be no chaos

    • @parth1211
      @parth1211 Год назад +5

      Ok jihadi

    • @poker6524
      @poker6524 Год назад

      @@parth1211 thanks for the appreciation . Cow piss

    • @mohsinbuttbutt9715
      @mohsinbuttbutt9715 Год назад +1

      ​@@parth1211 You learned nothing from vlog seems you are frustrated hindu. But the truth is what you watching a sikh brother good deed against such a situation in society this is what called Jihad in islam.
      Sikhism, Islamism is all about One GOD teaching, teaching of humanity, never saw sikh or Muslim being all time hatred like hindus on the planet. It's because your religion don't have ethics like other 2 religious communities. So better accept Islamism, Sikhism and learn some ethics

    • @Bhaktokejijag
      @Bhaktokejijag Год назад +7

      ​@@parth1211jija h tera vo😂😂😂😂😂😂

    • @parth1211
      @parth1211 Год назад

      @@Bhaktokejijag bhg mc 🌝

  • @दहाऊसहोल्डरमोंक

    सब भाइयों को तहे दिल से सैल्युट है।
    🙏जय श्री राम🚩
    🙏वाहे गुरुजी दा खालसा वाहे गुरुजी दी फतेह🚩

    • @nonofarmer5936
      @nonofarmer5936 3 года назад +1

      RfDyguguRRCçéģhvvvfddd

    • @rajputaryan4425
      @rajputaryan4425 3 года назад +6

      JAI SHREE RAM BHAI
      AND WAHEGURU JI

    • @seemskushagra6986
      @seemskushagra6986 3 года назад +2

      U r the real son of Bharat Mata God bless u all the members of NGO

  • @crackjatt8243
    @crackjatt8243 3 года назад +180

    ਬਹੁਤ ਵਧੀਆ ਵੀਰੇ ਵਾਹਿਗੁਰੂ ਜੀ ਚੜ੍ਹਦੀ ਕਲਾ ਵੱਖਸ਼ੇ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @gurpalsingh8605
    @gurpalsingh8605 3 года назад +96

    ਬਹੁਤ ਵਧੀਆ ਖ਼ਾਲਸਾ ਜੀ
    ਵਾਹਿਗੁਰੂ ਜੀ ਮਿਹਰ ਕਰਨ ਹਮੇਸ਼ਾ ਤੁਹਾਨੂੰ ਚੜ੍ਹਦੀਕਲਾ ਕਲਾ ਵਿੱਚ ਰੱਖਣ ਜੀ 🙏🏻🙏🏻🙏🏻

  • @ajaibsingh8994
    @ajaibsingh8994 Год назад +2

    ਇਸ ਬੱਚੇ ਨੂੰ ਆਸ ਹੋਵੇਗੀ ਕਿ ਮੇਰੀ ਕਮਾਈ ਮੈਨੂੰ ਦੇ ਦੇਣਗੇ ਊਹ ਬਾਰ ਬਾਰ ਇਸ ਕਰਕੇ ਵਾਪਸ ਆਉਂਦਾ ਹੋਵੇਗਾ । ਡੇਰੇ ਵਾਲਿਆਂ ਨੇ ਇਸ ਦਾ ਨਾਮ ਭੀ ਬਦਲ ਦਿੱਤਾ । ਭਾਈ ਸਾਹਿਬ ਤੁਸੀਂ ਬਹੁਤ ਅੱਛਾ ਬੀੜਾ ਚੁੱਕਿਆ ਹੈ। ਪਰਮਾਤਮਾ ਚੜ੍ਹਦੀ ਕਲਾ ਬਖਸ਼ੇ। ਇਸ ਦੇ ਮਾਤਾ ਪਿਤਾ ਕਿਤਨੇ ਖੁਸ਼ ਹੋਣਗੇ ਜਦੋਂ ਉਹਨਾਂ ਦਾ ਇਕਲੌਤਾ ਪੁੱਤਰ ਮਿਲ ਜਾਵੇਗਾ।🙏

  • @KindaNurpurbedi
    @KindaNurpurbedi 3 года назад +100

    ਵਾਹਿਗੁਰੂ ਜੀ ਮੇਹਰ ਕਰਨ ਪਾਲ ਸਿੰਘ ਵੀਰ ਤੇ
    ਨਿਸ਼ਕਾਮ ਸੇਵਾ 🙏🙏🙏🙏

  • @sunilgujjargujjar6209
    @sunilgujjargujjar6209 3 года назад +60

    ਵਾਹਿਗੁਰੂ ਤੇਰੇ ਤੇ ਬਾਈ ਮੇਹਰ ਕਰੇ ਤੈਨੂੰ ਮੰਦ ਬੁੱਧੀ ਲੋਕਾਂ ਦੀ ਮੱਦਦ ਕਰਨ ਦਾ ਹੋਰ ਬਲ ਬਖਸ਼ੇ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ🙏🙏🙏🙏🙏🙏

  • @sarbjeettelecom2993
    @sarbjeettelecom2993 3 года назад +174

    ਵਾਹ ਬਈ ਪਾਲ ਸਿਹਾਂ ਦਿਲ ਭਰ ਆਇਆ

  • @jhalmansingh6435
    @jhalmansingh6435 Год назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਪਾਲ ਵੀਰ🙏 ਤਸੀ ਬਹੁਤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੜਦੀਕਲਾ ਬਖਸ਼ੇ ਹੋਏ🙏🙏🙏🙏

  • @LabhSingh-ez1oc
    @LabhSingh-ez1oc 3 года назад +89

    ਬਹੁਤ ਹੀ ਵਧੀਆ👍💯 ਪਾਲ ਵੀ ਧੰਨਵਾਦ ਕਰਦਾ ਹਾਂ

    • @jagdishsaharan138
      @jagdishsaharan138 3 года назад

      वाहेगुरु खालसा वाहेगुरु जी की सबसे पहले इस आपकी संस्था को सेल्यूट करता हूं आपका बहुत ही सराहनीय कार्य है वाहेगुरु जी आपकी हमेशा रक्षा इसके मां बाप कितने रोते होगे इनको अपने मां बाप तक पहुंचाना जरूरीहै

    • @jagdishsaharan138
      @jagdishsaharan138 3 года назад

      सबसे पहले इस बच्चे को बंदी करके रख रखा था इन को कड़ी से कड़ी सजा हो इसके मां-बाप को रुपया दिलाया जाऐ कम से कम ढाई सौ रुपए मजबूरी होनी चाहिए वैसे तो आम आदमी की ₹300 चलती है अगर यह मजदूरी ना दे तो इसके ऊपर एफ आई आर दर्ज की जाए आपकी सस्ता बहुत अच्छी लगी पहले यह डरा हुआ सहमा हुआ था अभी वीर जी आपके साथ में सभी बातें कर रहा है सब ज्ञान है इसको मां बाप का नाम और अपना नाम सही बता रहा है और अपना गांव भी बता रहा है इसको अपने मां-बाप के पास में पहुंचाया जाए आपकी अति कृपा होगी आपकी संस्था सभी इंडिया में नंबर वन हैंहम वीडियो देख रहे हमें भी बहुत दुखता है आंखों में आंसू आ रहे हैं किसी मां बाप का बेटा मां बापू का बुरा हाल होगा रो रो कर अब तो भूल गए होंगे लगभग इसकी उम्र 16 17 साल 17 साल है यह सस्ता आपकी बंद नहीं होनी चाहिए ऐसे बहुत लोग बंदी बैठे हैं कसाई लोग बैठे कसाई जुलम कर रही हैं इनको भगवान भी माफ नहीं करेगाआप को हम तहे दिल से धन्यवाद देते हैं वाहेगुरु जी खालसा वाहेगुरु जी की फतेह

    • @jagdishsaharan138
      @jagdishsaharan138 3 года назад

      तुम्हारा क्या लेंगे अगर कोई नाराज होता है तो होने दो आपकी यह संस्था चलाई रखो बंद नहीं होनी चाहिए यही सस्ता अच्छी लगी इंसाफ फेसला होता है यहां पर

    • @jagdishsaharan138
      @jagdishsaharan138 3 года назад

      सबसे पहले इस पंचायत वह भी मैं धन्यवाद देता हूं इंसाफ फैसला किया

  • @balwinderbath4184
    @balwinderbath4184 3 года назад +53

    ਥੋਡਾ ਉਪਰਾਲਾ ਬਹੁਤ ਸ਼ਲਾਘਾ ਯੋਗ ਹੈ।ਵਾਹਿਗੁਰੂ ਚੜਦੀ klar wich ਰੱਖੇ 🙏।

  • @sukhjinderinsan2343
    @sukhjinderinsan2343 3 года назад +95

    ਬਹੁਤ ਵਧੀਆ ਕੰਮ ਕਰ ਰਹੇ ਹੋ, ਪ੍ਰਮਾਤਮਾ ਤੁਹਾਡੇ ਅੰਗ ਸੰਗ ਰਹਿ ਕੇ ਮਦਦ ਕਰੇ।

    • @Grewal5911.
      @Grewal5911. 3 года назад +3

      Hor suna tera ram rahim da ki haal aa

    • @myjimbo96
      @myjimbo96 3 года назад +2

      @@Grewal5911. haha bhai att kar ti
      @Sukhjinder Insan sach de paira davo veer ji, Khalsa de rah te chalo

    • @juttveertv
      @juttveertv 3 года назад +1

      Join me

    • @gaganpreet48
      @gaganpreet48 3 года назад +1

      Tusi but vadia km krde ooh waheguru meher kre tuhade te

  • @BhagwatiParsad-zv1sq
    @BhagwatiParsad-zv1sq Год назад +3

    सरदार जी जो अपने काम कर रहे हो वाहेगुरु आपको बहुत देर और आपको आपको सुखी राखी आपके बच्चों को सुखी रखे जिंदगी में आपको कोई दुख ना हुआ वाहेगुरु जी की खालसा वाहेगुरु जी की फतेह

  • @shanenchila2092
    @shanenchila2092 3 года назад +232

    I really respect sikh community because of their kindness.

    • @PradeepSharma-wc7db
      @PradeepSharma-wc7db 3 года назад

      और जो लोग बेअदबी के अरोप मे जान से मार दिए उनके बारे में क्या कहोगे

    • @ManpreetKaur-iu7bj
      @ManpreetKaur-iu7bj 2 года назад

      @@PradeepSharma-wc7db kini bar dharmik granth fir chahe Bhagvat Geeta, Kuran or Shri Guru Granth Sahib ji howe faad den to baad v oh khule firde ne ohna bare ki kehna aa vir ji? Vire dekhea hona ke Golden Temple vich Guru Granth Sahib utte foot lgaun di kosis kiti c.

    • @PradeepSharma-wc7db
      @PradeepSharma-wc7db 2 года назад

      @@ManpreetKaur-iu7bj बहन जी मेरा सिर्फ इतना कहना है कि गुरु साहिबान दा उपदेश है कि परमात्मा वो वाहेगुरु जर्रे जर्रे में समाया है मतलब इसका नूर हर बंदे विच है अगर किसी ने बेअदबी की तो उसकी सजा कानून देगा और अगर वो यहां के कानून से बच गया तो वाहेगुरु देखेगा। सानू ये हक किसने दिया कि हम उसको मार दे जिसको हम मार रहे है उसे भी तो वाहेगुरु ने ही इंसान का जामा देकर इत्थे भेजा है और कमियां किस इन्सान में नही हैं ये बताओ आप ।
      "अव्वल अल्लाह नूर उपाया
      कुदरत के सब बंदे
      एक नूर से सब जग उपजा कोन भले कोन मंदे"
      गुरुबाणी में तो ये भी आया है कि हर जीव में वाहेगुरु समाया हुआ है तो जिस बंदे को हम बेअदबी के कारण मौत के घाट उतार रहे है इसका मतलब हम उस वाहेगुरु (परमात्मा) को भी जो उसके अंदर समाया है को भी कष्ट पहुंचा रहे है
      संत महात्माओं का उपदेश स्पष्ट है कि हमे परमात्मा की बनाई हर चीज से प्यार होना चाहिए लेकिन हम अपने मन के अनुसार कर्म करते हैं

    • @ManpreetKaur-iu7bj
      @ManpreetKaur-iu7bj 2 года назад +1

      @@PradeepSharma-wc7db ok brother I respect your opinion also ..... we have different perspective that's ok ....🙏👍

    • @PradeepSharma-wc7db
      @PradeepSharma-wc7db 2 года назад

      @@ManpreetKaur-iu7bj 🙏

  • @jasvirgill9620
    @jasvirgill9620 3 года назад +42

    Ehna nu ਸਮਝਾਉਣ ਨਾਲ ਕੁਝ ਨਹੀਂ ਹੋਣਾ ਜੀ ਜਿਨ੍ਹਾਂ ਦਾ ਖੂਨ ਠੰਡਾ ਹੋਏ 😭😭

  • @ram-zi1hm
    @ram-zi1hm 3 года назад +491

    sardar logo ko dekh ke na alag sa josh aa jata hai 😊😎loveu sardar g ko sbki help karte hai ye

    • @baikamboj9520
      @baikamboj9520 3 года назад +8

      bhra tusi hindu rashtar bnaun te tulle hoye j...

    • @arunsaini5852
      @arunsaini5852 3 года назад +19

      @@baikamboj9520 hindu Sikh bhai bhai h baaki sab to pta hi hoga

    • @prabhmander_official
      @prabhmander_official 3 года назад +4

      Hanji bilkul sabi ko krni chahiye help hr koi kr sakta h . hm sach ke sath mehnat krege toh parmatma vi sath dega hmara👍👍✌🙏❤

    • @maninderpalsingh5930
      @maninderpalsingh5930 3 года назад +7

      @@arunsaini5852 84 vich kina pyar dikhaya c hindua ne, 2 mahine de bache nu stove te bitha k agg laai or us chote je bache nu taraf taraf k marda vekh k us bache de saamne nachde c or hasde c, thanks tuhade pyar vaaste

    • @mohsinmehmood6437
      @mohsinmehmood6437 3 года назад +1

      @@arunsaini5852 iseee liyay hinduuuuoooo ny sikhooo ko alayda mulk dey dia

  • @jarnailsingh1731
    @jarnailsingh1731 18 дней назад +1

    ਬਹੁਤ ਹੀ ਵਧੀਆ ਭਲਾਈ ਦਾ ਕੰਮ ਕਰਦਾ ਹੈ ਪਾਲ ਬੇਟਾ ਖਰੌੜ। ਪ੍ਰਮਾਤਮਾ ਤੇਰੀ ਉਮਰ ਲੰਬੀ ਕਰੇ।

  • @GurpreetSingh-oo3ov
    @GurpreetSingh-oo3ov 3 года назад +65

    ਵਾਹਿਗੁਰੂ ਮੇਹਰ ਕਰੇ
    ਸਭ ਨੂੰ ਸੁਮੱਤ ਬਖਸ਼ੇ🙏

  • @mohitrajput-pl5yi
    @mohitrajput-pl5yi 3 года назад +203

    ਅੱਜ ਦੇ ਟਾਈਮ ਦੇ ਰੱਬ ਰੂਪੀ ਬੰਦੇ 🙏🏻🙏🏻
    ਸਪੋਰਟ ਕਰੋ ਸਾਰੇ ਵੀਰ ਸੰਸਥਾਂ ਨੂੰ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @kanchasubedi2581
    @kanchasubedi2581 3 года назад +394

    Sikhs never lies they are our brothers love from Nepal

  • @Lucky-v9e
    @Lucky-v9e Год назад +1

    ਬੱਚੇ ਵੀਰ ਮੁਸਲਮਾਨ ਹੋਣ ਕਰਕੇ ਡਰ ਵੀ ਜਾਂਦੇ ਨੇ ਬਹੁਤ ਮਾਨ ਵਾਲਾ ਕੰਮ ਕਰ ਰਹੋ ਸਿੰਘ ਸਾਹਿਬ ਜੀ

  • @harpreetrandhawa884
    @harpreetrandhawa884 3 года назад +110

    ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਤੁਸੀ ਕਰ ਰਹੇ ਹੋ ਮੇਰਾ ਜ਼ਿਲਾ ਹੁਸ਼ਿਆਰਪੁਰ ਜੇ ਕੋਈ ਵੀ ਅਜਿਹਾ ਕੰਮ ਕਰ ਰਿਹਾ ਹੋਵੇ ਗਾ ਤਾਂ ਤਹਾਨੂੰ ਜਰੂਰ ਸੂਚਿਤ ਕਰਾਗੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ

    • @WeThinkpanjab
      @WeThinkpanjab 3 года назад +1

      Hello asi v hoshiarpur to aa bhi ji ✌️✌️✌️✌️

    • @harpreetrandhawa884
      @harpreetrandhawa884 3 года назад +1

      ਵੀਰ ਜੀ ਕਿੱਥੋਂ ਹੋ ਤੁਸੀ

    • @WeThinkpanjab
      @WeThinkpanjab 3 года назад +1

      @@harpreetrandhawa884 hariana distt Hoshiarpur

    • @harpreetrandhawa884
      @harpreetrandhawa884 3 года назад +1

      @@WeThinkpanjab ਵੀਰ ਮੇਰਾ ਪਿੰਡ ਜਲੰਧਰ ਰੋਡ ਨਸਰਾਲਾ ਨੇੜੇ

    • @juttveertv
      @juttveertv 3 года назад

      Join me

  • @elbossbrro2165
    @elbossbrro2165 3 года назад +56

    Thank you paji. Dil ❤jit le......Love you from Nepal 🇳🇵🇳🇵🇳🇵🇳🇵

    • @prettymoon4878
      @prettymoon4878 3 года назад +2

      Listen brother yo bhai le aafno ghr bhetayo ki nai??

    • @BeHappy-ci6nl
      @BeHappy-ci6nl 3 года назад +2

      Send this video link to your media bro and so they can find his home

  • @PintuKumar-ub3vy
    @PintuKumar-ub3vy 3 года назад +739

    I am hindu but sikh bhaio jaisa kaam koi ni kar sakta
    Jai hind 👌👌👌👌👌

    • @shashankrajput5510
      @shashankrajput5510 3 года назад +35

      Example Lal Kila Attack In 2021
      26 January 😏

    • @PintuKumar-ub3vy
      @PintuKumar-ub3vy 3 года назад +31

      @@shashankrajput5510 bhai sabhi ek jaise ni hote

    • @vir4193
      @vir4193 3 года назад +13

      @@shashankrajput5510 Lal Kila attack 26 January is a day of celebration. 🥳🥳🥳

    • @apnapunjab6946
      @apnapunjab6946 3 года назад +25

      @@shashankrajput5510 lal kila to bik chukh hai dalmyan group ne leej per lya hai ik gal daso oxejon de Langer lon wale kon san dehli wich oh ku nahi dekhe

    • @apnapunjab6946
      @apnapunjab6946 3 года назад +14

      Pintu vr tusi bilkul sahi keha hindu sikh brother ne asi pinda sehra vich ral mil ke rehne aa ekthe sare festival manounde ha per kuj katad loka nu mirchan lagdyan ne ke bhaichare di gal ku hundi aa hun daso anti national kon aa fut poun wale kehde bande ne

  • @SatnamSingh-df1wt
    @SatnamSingh-df1wt 2 года назад +1

    ਬਾੲੀ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਬਾੲੀ ਜੀ ੲਿਸ ਵੀਰ ਜਲਦੀ ਤੋ ਜਲਦੀ ੲਿਸ ਦੇ ਘਰ ਪਹਿਚਾਣ ਧੰਨਵਾਦ ਵੀਰ ਜੀ

  • @SukhwinderKaur-ud7lh
    @SukhwinderKaur-ud7lh 3 года назад +547

    ਜੀਉਂਦੇ ਰਹੋ ਵੀਰ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏

    • @ramkumarchandi4568
      @ramkumarchandi4568 3 года назад +3

      Yeh bhi ek zihad ka roop hai.before 20 year I have been I already Seen Muslim Gujjar jalad hote hain.Sikh&Hindu panjabi Guruon ki Santan hain va Bharat Mata ki dono Khabi va Sajji ankh hain tel sebhigi baju par jitani til chipak jaeyn yadi ek kattad Mussalman kuran va bachon ki kasam khaey toh bhi uska yaqeen nahi karna chahiey.

    • @IndiaKaregaDhanda
      @IndiaKaregaDhanda 2 года назад +1

      Guru a di history gawah hain, eh loka ne pehla v eda hi kita hun dekh lo eh sade apne desh ch sikha-hindua veera nu Jean nahi dinde jithe eh majority ch aa ki haal krde hoyu sikha-hindua di kudia , bachia da . Epdi vaar kthe v bdi jldi honde aa , area teh kbje krde aa , Salute aa sikh veero hmesha hindu sikh naal rehna , bahut ho gaya Julm, hun jawab bi milega teh insaaf bhi , j rabb sach vich hain tah tusi jinne mrji bache kr lo hukumat ch tuc nahi aande , hindu-sikh di hukumat rahegi jida hun hain.

    • @ekjotkaur171
      @ekjotkaur171 2 года назад

      @@ramkumarchandi4568

    • @palakbhagat8499
      @palakbhagat8499 2 года назад

      @@ramkumarchandi4568 the

    • @palakbhagat8499
      @palakbhagat8499 2 года назад

      @@ramkumarchandi4568 the

  • @jagseersingh502
    @jagseersingh502 3 года назад +57

    ਬਹੁਤ ਵਧੀਆ ਕੰਮ ਕਰ ਰਹੇ ਓ ਵਾਹਿਗੁਰੂ ਜੀ, ਪ੍ਰਮਾਤਮਾ ਆਪ ਜੀ ਨੂੰ ਢੇਰ ਸਾਰੀਆਂ ਖੁਸ਼ੀਆਂ ਦੇਵੇ ਖੂਬ ਤਰੱਕੀਆਂ ਬਖ਼ਸ਼ੇ ਤੰਦਰੁਸਤ ਜੀਵਨ ਬਖ਼ਸ਼ੇ,

  • @rajendrsingh8359
    @rajendrsingh8359 3 года назад +435

    ਸਾਡੇ ਗੁਰੂਆ ਦਾ ਤੁਹਾਡੇ ਤੇ ਮੇਹਰ ਭਰਿਆ ਹੱਥ ਸਦਾ ਰਹੇ 🙏🙏

    • @farwaarshad5455
      @farwaarshad5455 3 года назад +4

      Geart veer g

    • @amarlal1975
      @amarlal1975 3 года назад

      @@farwaarshad5455 ..

    • @IndiaKaregaDhanda
      @IndiaKaregaDhanda 2 года назад +1

      Guru a di history gawah hain, eh loka ne pehla v eda hi kita hun dekh lo eh sade apne desh ch sikha-hindua veera nu Jean nahi dinde jithe eh majority ch aa ki haal krde hoyu sikha-hindua di kudia , bachia da . Epdi vaar kthe v bdi jldi honde aa , area teh kbje krde aa , Salute aa sikh veero hmesha hindu sikh naal rehna , bahut ho gaya Julm, hun jawab bi milega teh insaaf bhi , j rabb sach vich hain tah tusi jinne mrji bache kr lo hukumat ch tuc nahi aande , hindu-sikh di hukumat rahegi jida hun hain.

    • @gurmelsingh8810
      @gurmelsingh8810 2 года назад

      @@amarlal1975 q

    • @faizanrajpoot736
      @faizanrajpoot736 2 года назад

      Nice veer g

  • @GurbazSingh-s8t
    @GurbazSingh-s8t 8 месяцев назад +1

    ਜੀਊਦਾ ਰਿਹ ਰੱਬ ਤੇਰਾ ਭਲਾ ਕਰੇ ਵੀਰ ਪਾਲ ਸਿੰਘ ਸਾਹਿਬ ਜੀ ਮਹਾਰਾਜ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਖਾਲਸਾ ਜੀ ਜਾਗੋ, ਧੰਨ ਧੰਨ ਬਾਬਾ ਬਿਧੀ ਚੰਦ ਜੀ ਧੰਨ ਧੰਨ ਸ੍ਰੀ ਕਲਗੀਧਰ ਸਾਹਿਬ ਪਾਤਿਸ਼ਾਹ ਜੀ ਵਾਹਿਗੁਰੂ ਜੀ

  • @adityanain4036
    @adityanain4036 3 года назад +27

    Love from haryana long live this foundation wahe gur ji da khalsa wahe gur ji di de fateh

  • @gurvindermaan7876
    @gurvindermaan7876 3 года назад +68

    Sikhism is all about HUMANITY this brother is doing 100% right in helping .🙏💞🙏

    • @thecodingmentor153
      @thecodingmentor153 3 года назад +3

      Sikh is all about humanity but Hinduism is not all about humanity. We do not forget 1984.

    • @anirudhkaushal3363
      @anirudhkaushal3363 3 года назад +4

      @@thecodingmentor153 you better not forget , every religion is for humanity and your religion is no different , understand।

    • @thecodingmentor153
      @thecodingmentor153 3 года назад

      @@anirudhkaushal3363 you are right bro. Every religion teach humanity.

    • @anirudhkaushal3363
      @anirudhkaushal3363 3 года назад

      @@thecodingmentor153 Good brother ,never criticize religion and faith of others ,ye kamjor log karte hai

    • @thecodingmentor153
      @thecodingmentor153 3 года назад

      @@anirudhkaushal3363 mara kahna ka matlab Hinduism ko blame karna nahi tha ma kah raha ho Jo Indian logo na 1984 ma kiya woh sikho per bohat bara zulm tha.

  • @nitish_athlete543
    @nitish_athlete543 3 года назад +89

    Sikh is always legend 🙏
    God bless him 🙏

  • @Raadhaprem
    @Raadhaprem Год назад +27

    A real Sikhs heart is full of love and care ❤ waheguru ji 🙏

  • @amulsharma8172
    @amulsharma8172 2 года назад +81

    You are a true Sikh, lots of respect to you sir 🙏🙏🙏🙏

  • @vivekpuri3384
    @vivekpuri3384 2 года назад +175

    Found this channel yesterday... and watched non stop atleast 30 videos already... Paul bhaji is a saint... He is a true human being.. without any religion boundaries... A True Sikhism example... God Bless him and his Seva Team.. . Dilo salute Paul Bhaji!!!.. Look at kid's eyes.. you can easily see how painful life he is living... Too bad that we have people like these people who keep kids as slaves... There should be a hard punishment for these type of people

    • @adityajain3875
      @adityajain3875 2 года назад

      Bhot vaila time hai pravo tudai kul

    • @vivekpuri3384
      @vivekpuri3384 2 года назад +8

      @@adityajain3875 te sab to vehla Tu jehra comment kr reha

    • @Jenvlogs404
      @Jenvlogs404 2 года назад

      How did those communities set up with built housing, it’s illegaI and should of never been approved forget asking for verifications, the village committee should react. Need to do something similar with the homeIess into areas like JK.

    • @roselinledya9318
      @roselinledya9318 2 года назад

      I'm also. Very true👏👏👏👏

    • @loveme6067
      @loveme6067 Год назад +1

      Share Karo..
      Look around in your neighborhood...
      Jantta power zindabad 🙏💪

  • @ManmeetSandhu.46
    @ManmeetSandhu.46 3 года назад +86

    ਇਨਸਾਨੀਅਤ ਮਰਗੀ ਏਨਾ ਲੋਕਾ ਦੀ 🙄😕
    ਵਾਹਿਗੁਰੂ ਜੀ ਸਮੱਤ ਬਖਸ਼ਿਓ ਪਾਪੀਆ ਨੂੰ 🙏

    • @exploreindia8970
      @exploreindia8970 3 года назад

      Bhai aj fer ahi munda ehna kol aa me dekh k Aya ye khule aam kumda ye

  • @yashwantswami6731
    @yashwantswami6731 Год назад +12

    Guru de Sache Bande nu Saalam he
    Dhan Dhan Dashami Badshai Guru Govind Singh Ji Maharaj
    Waheguru 🧡🧡
    Real definition of Sikhism
    I can see trauma in every person

  • @penduvibespunjab
    @penduvibespunjab 3 года назад +18

    ਇਹਨਾ ਨੇ ਜਵਾਕ ਨੋ ਕਿੰਨਾ ਡਰਾ ਕੇ ਰੱਖਿਆ ਹੋਇਆ ਸੀ ਚਲੋ ਜੀਹਦਾ ਕੋਈ ਨੀ ਹੁੰਦਾ ਓਹਨਾ ਦਾ ਰੱਬ ਹੁੰਦਾ ਵਾਹਿਗਰੂ ਜੀ ਬੱਚੇ ਤੇ ਮੇਹਰ ਕਰੇ 🙏🙏🙏🙏🙏🙏 ਖਾਲਸਾ 😍😍😍😍😍

  • @Bollyclipx2
    @Bollyclipx2 3 года назад +194

    Real indian Sikhs are like this ❤️

    • @iqbalbrar4178
      @iqbalbrar4178 3 года назад +1

      @Ghaint Punjabi ਜਸਸ੍ਹ

    • @malcolmgoldsmith7184
      @malcolmgoldsmith7184 3 года назад

      British sikha though, 52% of them, are as selfish as they come, in 2016, they voted to make their country isolated, poor and hate filled.

    • @jatayuh6356
      @jatayuh6356 3 года назад +1

      @@malcolmgoldsmith7184 they are khalistanis supported by pakistan

    • @haji75hfskl
      @haji75hfskl 2 года назад

      Sanjay he is pal kharud and follower of those whom india say terorist

    • @respectedphysics1487
      @respectedphysics1487 2 года назад +1

      @@jatayuh6356 RSS territories

  • @singhsaab9076
    @singhsaab9076 2 года назад +201

    I am really proud to be a sikh.....waheguru bless him 🙏

    • @mahadevshivam8730
      @mahadevshivam8730 2 года назад +1

      Tum in nich logo se gusse me baat kro jo inko bandh k rakhte hai pyaar se kyu baat karte ho

    • @triplehhh1674
      @triplehhh1674 2 года назад

      Hme Garav Pure Sanatani hon pa no convert waheguru gurumantara Vishnu bagwan k naam se bna 1082ank pa darj hai 💪

    • @marblerunmillion
      @marblerunmillion 2 года назад +1

      Dharam ko bech me kun la rahy hu jahil

    • @loveme6067
      @loveme6067 Год назад +1

      Don't use religious name with pride
      If Ur lacking humanity
      Insaaniaat 👈🏾
      No race,caste, status...

    • @harpreetkour7810
      @harpreetkour7810 Год назад

      @@marblerunmillion kyu hamari Marzi ..ham jaise bhi bole tujhe kya?

  • @TheSadhaura
    @TheSadhaura 4 месяца назад +2

    I salute to pink colour T shirt wearing. He is standing with truth.

  • @bijendersharma8060
    @bijendersharma8060 3 года назад +66

    Those are the real Sikhs we proud of them.🙏

  • @amirali8811
    @amirali8811 2 года назад +8

    I m Muslim from Pakistan but At this time italy I am very proud of You Sikh jee Very good Allah pak App KO kamqab kary

  • @spsingh403
    @spsingh403 3 года назад +252

    ਜਿੰਦੀ ਜਾਗਦੀਆਂ ਲਾਸ਼ਾਂ ਨੇ Dislike ਕੀਤਾ ਹੋਇਆ. Dislike ਕਰਨ ਵਾਲੇ ਦਸ ਰਹੇ ਨੇ ਕਿ ਸਾਡੀਆਂ ਜਮੀਰਾਂ ਮਰ ਚੁਕੀਆਂ ਨੇ..
    ਵਾਹਿਗੁਰੂ ਜੀ ਇਨਾਂ ਲੋਕਾਂ ਨੂੰ ਵੀ ਸਿਧੇ ਰਾਹ ਪਾਇਓ..🙏

    • @haravtarsingh611
      @haravtarsingh611 3 года назад +10

      Bai gujjran ne dislike kita

    • @gurtej7975
      @gurtej7975 3 года назад +2

      @@haravtarsingh611 🤣

    • @sukhjeevanjot7202
      @sukhjeevanjot7202 3 года назад +2

      Absolutely right

    • @BeHappy-ci6nl
      @BeHappy-ci6nl 3 года назад +2

      ਕਈ ਅਨਪੜ ਬਜ਼ੁਰਗਾਂ ਨੂੰ ਵੀ ਨਿਆਣਿਆਂ ਨੇ sign in ਕਰਕੇ ਦਿੱਤਾ ਹੋਇਆ, ਬਹੁਤ ਲੋਕ ਵਰਤਦੇ ਨੇ RUclips.
      ਉਹਨਾਂ ਤੋਂ ਵੀ ਕਈ ਵਾਰ ਹੋ ਜਾਂਦਾ, ਪਰ ਕਈ ਹਰਾਮੀ ਹੁੰਦੇ ਨੇ ਜਾਣਬੁੱਝਕੇ ਕਰਦੇ ਨੇ।

    • @IndiaKaregaDhanda
      @IndiaKaregaDhanda 2 года назад

      Guru a di history gawah hain, eh loka ne pehla v eda hi kita hun dekh lo eh sade apne desh ch sikha-hindua veera nu Jean nahi dinde jithe eh majority ch aa ki haal krde hoyu sikha-hindua di kudia , bachia da . Epdi vaar kthe v bdi jldi honde aa , area teh kbje krde aa , Salute aa sikh veero hmesha hindu sikh naal rehna , bahut ho gaya Julm, hun jawab bi milega teh insaaf bhi , j rabb sach vich hain tah tusi jinne mrji bache kr lo hukumat ch tuc nahi aande , hindu-sikh di hukumat rahegi jida hun hain.

  • @ਬਿਕਰਮਜੀਤਸਿੰਘ-ਦ6ਯ

    ਬਹੁਤ ਵਧੀਆ ਸੇਵਾ ਵਾਹਿਗੁਰੂ ਜੀ ਵਾਹਿਗੁਰੂ ਜੀ

  • @apnachannel6627
    @apnachannel6627 3 года назад +132

    ਵੀਰ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਚੜਦੀ ਕਲਾ ਰਖੇ

  • @ekvillan1109
    @ekvillan1109 3 года назад +61

    Sardarooo chaaa gyaa ohh shahzadyyy lot of love 😘❤️❤️ from Punjab 🇵🇰🇵🇰

  • @markasmakha8390
    @markasmakha8390 3 года назад +134

    ਪਾਜੀ ਲੱਖਾ ਅਰਬਾ ਸਲਾਮ ਤਹਾਨੂੰ ਮਾਲਕ ਤਹਾਨੂੰ ਚੜਦੀ ਕਲ੍ਹਾ ਚ ਰੱਖੇ🙏🙏🙏❣️🙏❣️🙏❣️🙏❣️🙏❣️🙏❣️🙏🙏❣️🙏🙏🙏❣️❣️🙏❣️❣️🙏🙏

  • @pardeeppal5255
    @pardeeppal5255 Год назад +19

    Sikhism and Sikh are kohinoor of India

  • @nanglaphotography6082
    @nanglaphotography6082 3 года назад +203

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਸਾਰੇ ਮੈਬਰ ਸੰਸਥਾ ਨੂੰ

    • @IndiaKaregaDhanda
      @IndiaKaregaDhanda 2 года назад

      Guru a di history gawah hain, eh loka ne pehla v eda hi kita hun dekh lo eh sade apne desh ch sikha-hindua veera nu Jean nahi dinde jithe eh majority ch aa ki haal krde hoyu sikha-hindua di kudia , bachia da . Epdi vaar kthe v bdi jldi honde aa , area teh kbje krde aa , Salute aa sikh veero hmesha hindu sikh naal rehna , bahut ho gaya Julm, hun jawab bi milega teh insaaf bhi , j rabb sach vich hain tah tusi jinne mrji bache kr lo hukumat ch tuc nahi aande , hindu-sikh di hukumat rahegi jida hun hain.

  • @iromevisnoe6369
    @iromevisnoe6369 3 года назад +74

    This community "sikh" ....mean brave,loyal,help,..shish jhuka ke parnaam🙏

  • @RavinderSingh-bi2iy
    @RavinderSingh-bi2iy 3 года назад +160

    ਬਹੁਤ ਬਹੁਤ ਧਨਵਾਦ ਸਾਰੀ ਟੀਮ ਦਾ ਜੀ 🙏 ਵਾਹਿਗਰੂ ਤੁਹਾਨੂੰ ਚੜਦੀ ਕਲਾ ਵਿਚ ਰੱਖੇ

  • @Zulfiqarshah-z8m
    @Zulfiqarshah-z8m Год назад +5

    Great team work. Allah pak ap sub ko apni hifzoeman ma rakhe elahiameen.

  • @stephenphillips1387
    @stephenphillips1387 3 года назад +62

    May God bless all the sikh brothers for the love of his people. To bring each and everyone out of bondage. God is watching. There is a great reward for the people who are always there to help others in need, love and support. God bless the Sikh movement always. Amen.

  • @AvtarSingh-vb7rs
    @AvtarSingh-vb7rs 3 года назад +75

    ਇਸ ਤਰ੍ਹਾਂ ਜੇ ਬੰਦੇ ਰੱਖਣੇ ਤਾ ਵਧੀਆ ਕੱਪੜੇ ਵਧੀਆ ਖਾਣਾ ਦਿਉ ਆਪਣੇ ਬੱਚੇ ਵਾਂਗ ਰੱਖੋ

    • @Vishal-ep7bo
      @Vishal-ep7bo 3 года назад +1

      Aho yaar 8-10 hazar rupee de diya krn te taur nal km kraun...

    • @gagandeephans756
      @gagandeephans756 3 года назад +4

      sadde aonde bro bihar ton mere mom j pind cho v koi cheej aondi koi mithai ya kuch v sanu ni dinde ohna nu dinde k nhi eh vchare maa peo ton door aa kmon lai aye aa fr account ch paise ponde jd jana hunda khud mere papa train chdda k aonde oh vaar vaar aa jnde..brabr bro nal mnjha dah k coolr mure sonde..

  • @deeppb10halwara57
    @deeppb10halwara57 3 года назад +29

    ਕਿ ਬਾਣੁ ਲੋਕਆ ਦਾ ਯਾਰ

  • @zuraizyasir9759
    @zuraizyasir9759 3 года назад +66

    Bhai boht Changa kaam krdy pyo o tussi eda he puttra nu maavan dy naal milandy raho love from lahore Pakistan 🇵🇰

  • @parteekjassal8355
    @parteekjassal8355 3 года назад +167

    I am so proud to be born in sikh family

    • @campersquad8202
      @campersquad8202 2 года назад +2

      It is shameful bro

    • @jass1143
      @jass1143 2 года назад +4

      @@campersquad8202 how is this shamefull bro can u please tell bro

    • @xxcccanansnsbe7255
      @xxcccanansnsbe7255 2 года назад +3

      @@campersquad8202 kya shamefull ?

    • @sunpreetsingh7323
      @sunpreetsingh7323 2 года назад

      @@campersquad8202 Why shameful U stupid person?

    • @jagjotsingh6880
      @jagjotsingh6880 2 года назад

      @@campersquad8202 lindu ☕️

  • @jagseersingh3867
    @jagseersingh3867 3 года назад +33

    Chasme ale y ne bahut shona kamm kita paal y dilon salute y waheguru ji tuhanu tandarusti bakhsn chardikla ch rakhan 🙏🙏🙏🙏🙏

  • @tariqnawaz1343
    @tariqnawaz1343 Год назад +19

    Sardar ji bahut achcha kam kar rahe ho garibon ki madad Karke from Pakistan zindabad 🇵🇰🇵🇰🇵🇰

    • @Singh11127
      @Singh11127 7 месяцев назад +1

      Tum log pakisthan mai jo kar rahe ho wo sahi hai kya

  • @Mash788
    @Mash788 3 года назад +42

    You all are serving human beings. I appreciate your struggle and pray to Allah for your success.

    • @Lionstar001
      @Lionstar001 3 года назад +2

      Allah is all cause behind this all unhumen activity 🤬

  • @dineshsaajanbhandari5736
    @dineshsaajanbhandari5736 3 года назад +116

    I feel molested, no words left with me. I feel the humanity is still alive.. you are doing really great work, rescue a child being deprived rights. Those who are still using child in such an irrelevant work should be punished.. 🙏🙏

  • @beinghumanjk
    @beinghumanjk 3 года назад +41

    You are doing such a great job.... Thanks... We need peoples like you... Respect from heart

  • @BathRajoana
    @BathRajoana 3 месяца назад +2

    ਬਾਈ ਜੀ ਪਰਮਾਤਮਾ ਨੂੰ ਯਾਦ ਰੱਖਿਆ ਕਰੋ

  • @dyspharjinder4889
    @dyspharjinder4889 3 года назад +33

    Eh hun guru de asli sikh,waheguru mehar kare

  • @satveersingh5438
    @satveersingh5438 3 года назад +119

    ਵੀਰ ਜੀ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ

  • @harmanjassar57
    @harmanjassar57 3 года назад +58

    Waheguru ji blessed these people who help these kind of person..
    To find their identity as well as there homes🙏🙏.
    I personally salute these persons who spread awareness in society and motivate other to do something for
    Human welfare🙏...🙏

  • @AmitKumar-us3lx
    @AmitKumar-us3lx 3 месяца назад +1

    Waheguru ji 🙏🏻Phaji bhut wadia kita Waheguru ji di kirpa hoyi.
    Wchara apne maa baap nal mil sakoga 🙏🏻

  • @sw4gerrohan564
    @sw4gerrohan564 3 года назад +131

    Salute to whole team members 🙏🏼❤singh is king🙏🏼❤

  • @Nassirkhan0987
    @Nassirkhan0987 3 года назад +580

    Our sikh brothers never disappoint us... God bless uh pajii🙏🙏

  • @yogijangid3262
    @yogijangid3262 2 года назад +17

    Love you our Sikh brothers
    Dil jit leya sardar bhai ji
    😊❤️

  • @Concernedcitizen007
    @Concernedcitizen007 13 дней назад +1

    Pink T-shirt 👚 walla banada very good. Bahi is banday nu sath le ker jaya karo ay Banda di ghal bat very very good. Very hard to find people who can talk properly and calmly under pressure. Don’t loose him he is excellent.

  • @snehlatamehra334
    @snehlatamehra334 2 года назад +10

    En sab sardar veeran nu dono hath jod ke sat shri aakal lakh lakh shukriya🙏💖🐯