25 ਸਾਲ ਤੋ ਇਸਨਾਨ ਨੀ ਕੀਤਾ ਇਸ +2 ਪਾਸ ਬਿੰਦਰ ਸਿੰਘ ਨੇ 1 ਕਿਲੋ ਪੈਸੇ ਲਈ ਫਿਰਦਾ ਸੀ ਕੱਪੜਿਆਂ ਚ

Поделиться
HTML-код
  • Опубликовано: 31 дек 2024

Комментарии • 1,7 тыс.

  • @palkharoud6004
    @palkharoud6004  3 года назад +429

    Apna Farz Sewa Society Vill Lachkani Dist Patiala
    Mobile 7307000085

    • @gurditkhehra9664
      @gurditkhehra9664 3 года назад +16

      Love you bro

    • @nonameg1166
      @nonameg1166 3 года назад +7

      Bhut vdia sewa krde ho ji waheguru tarakia bakshan veer ji tuhanu

    • @MANNHRAA
      @MANNHRAA 3 года назад +1

      Yaar rab hai tusi log GOD BLESS you and your family Great personality of happiness and love you

    • @MohinderSingh-em1rc
      @MohinderSingh-em1rc 3 года назад

      Love ❤ you brother 👌

    • @preetmahi7022
      @preetmahi7022 3 года назад

      Waheguru ji jldi thik krn 🙏🙏🙏

  • @pirtpalsingh994
    @pirtpalsingh994 3 года назад +128

    ਪਾਲ ਵੀਰ ਤੁਸੀ ਬਹੁਤ ਵਧੀਆ ਸੇਵਾ ਕਰ ਰਹੇ ਹੋ.ਵਾਹਿਗੁਰੂ ਤੁਹਾਡੀ ਟੀਮ ਤੇ ਮੇਹਰ ਭਰਿਆ ਹੱਥ ਰੱਖੇ. ਚੜ੍ਹਦੀ ਕਲਾ ਵਿੱਚ ਰੱਖੇ

  • @Parmjeet_randhawa
    @Parmjeet_randhawa 2 года назад +1

    ਵਾਹਿਗੁਰੂ ਜੀ 🙏🏻ਵੀਰ ਜੀ ਮੈਂ ਇਸ ਵੀਰ ਨੂੰ ਫਿਲੌਰ ਵਾਲੀ ਮਈਆ ਦੀ ਜਗਾ ਤੇ ਦੇਖਿਆ ਹੋਇਆ 🙏🏻🙏🏻ਵਾਹਿਗੁਰੂ ਜੀ ਮਿਹਰ ਕਰਿਉ ਪਾਲ ਵੀਰੇ ਤੁਹਾਡਾ ਐਨਾ ਠੰਢਾ ਸੁਭਾਅ ਆ ਤੁਹਾਨੂੰ ਤਾਂ ਪਰਮਾਤਮਾ ਨੇ ਦੁਖੀਆਂ ਦੀ ਮੱਦਦ ਲਈ ਚੁਣ ਕੇ ਹੀ ਭੇਜਿਆ ਹੋਇਆ ਨਹੀਂ ਤਾਂ ਅੱਜ ਦੇ ਇਸ ਕਲਯੁਗ ਦੇ ਸਮੇਂ ਚ ਆਪਣੇ ਆਪਣਿਆਂ ਦੇ ਬੁਰੇ ਸਮੇਂ ਚ ਸਾਥ ਨੀ ਦਿੰਦੇ ਪਰ ਤੁਸੀਂ ਕਰ ਰਹੇ ਹੋ ਬਿਨਾ ਕਿਸੇ ਭੇਦ ਭਾਵ ਦੇ ਵਾਹਿਗੁਰੂ ਜੀ ਤੁਹਾਡੇ ਵਰਗੇ ਵੀਰ ਤਾਂ ਘਰ ਘਰ ਹੋਣ 🙏🏻🙏🏻

    • @Parmjeet_randhawa
      @Parmjeet_randhawa 2 года назад

      ਵਾਹਿਗੁਰੂ ਜੀ ਬਾਣੀ ਵਿਚ ਤਾਂ ਬਹੁਤ ਤਾਕਤ ਹੈ ਜੀ 🙏🏻🙏🏻

  • @MotiLal-qj9sp
    @MotiLal-qj9sp 3 года назад +43

    ਅੱਜ ਇਨਸਾਨ ਜਿਨਾ ਪੇਸੇਆ ਲਈ ਪਤਾਨੀ ਕੀ ਕੁੱਝ ਕਰਦਾ ਵੀਰ ਜੀ ਇਸ ਵੀਡਿਉ ਤੋ ਲੋਕਾ ਨੂੰ ਨਸਹਿਤ ਲੈਣ ਨੀ ਚਾਹੀਦੀ ਹੈ ਕਿ ਹਰ ਥਾਂ ਪੈਸਾ ਕੰਮ ਨਹੀ ਅੰਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @rockzzz6622
    @rockzzz6622 2 года назад +7

    ਪਾਲ ਵੀਰ ਜੀ ਧੰਨ ਹੋ ਜੀ ਤੁਸੀਂ, ਤੁਸੀਂ ਰੱਬ ਰੂਪੀ ਇਨਸਾਨ ਹੋ , ਜਿਉਂਦੇ ਵੱਸਦੇ ਹੋ ਪਾਲ ਵੀਰ ਜੀ, ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

    • @brot-io1dd
      @brot-io1dd Год назад

      wow good
      🙏🙏🙏🙏👍🙏🙏🙏🙏

  • @gurulalsingh990
    @gurulalsingh990 3 года назад +29

    ਵੀਰ ਜੀ ਤੁਸੀ ਰੱਬ ਦਾ ਰੂਪ ਹੀ ਹੋ। ਤੁਹਾਨੂੰ ਮਿਲਣ ਦਾ ਬਹੁਤ ਚਾਹ ਹੈ।

  • @dehatijadibuti1928
    @dehatijadibuti1928 2 года назад +2

    ਸਰਦਾਰ ਪਾਲ ਸਿੰਘ ਜੀ ਤੁਸੀਂ ਪੂਰਨ ਭਗਤ ਪਿੰਗਲਵਾੜਾ ਦਾ ਦੂਸਰਾ ਰੂਪ ਹੋ ਤੁਹਾਡੀ ਸੇਵਾ ਨੂੰ ਕੋਟ ਕੋਟ ਪਰਨਾਪ ਹੈ ਪ੍ਰਮਾਤਮਾ ਤੁਹਾਡੇ ਤੇ ਮਿਹਰ ਬਣਾਈ ਰੱਖੇ

  • @gurpartapsinghrai3292
    @gurpartapsinghrai3292 3 года назад +117

    ਵਾਹਿਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ,ਸਰਬਤ ਦਾ ਭਲਾ ਹੋਵੇ ਜੀ

    • @iqbalsinghsingh4104
      @iqbalsinghsingh4104 3 года назад +3

      Waheguru ji chardikla ch rakhe hamesa tuhanu saria nu

    • @parwindersingh4793
      @parwindersingh4793 3 года назад +3

      Gurpartap Singh ji tusi
      Tuhada number send kro

    • @parwindersingh4793
      @parwindersingh4793 3 года назад +2

      I’m Parwinder Rai

    • @harbansbenipal3256
      @harbansbenipal3256 2 года назад +2

      ਵਹਿਗਰੁ ਸਾਹਿਬ ਜੀਓ,,ਪਾਲ ਸਿੰਘ ਧੰਨਵਾਦ

  • @BaljinderSingh-hk1rs
    @BaljinderSingh-hk1rs 3 года назад +2

    ਵਾਹ ਓਏ ਵੀਰਾ, ਧੰਨਵਾਦ ਮੇਰੇ ਪਿਤਾ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ, ਜਿਸ ਗੁਰੂ ਨੇ ਐਸੀ ਕੌਮ ਸਾਜੀ, ਜਿਹੜੀ ਇਸ ਤਰ੍ਹਾਂ ਸੇਵਾ ਕਰਦੀ ਹੈ।

  • @wanderinglukesh6893
    @wanderinglukesh6893 3 года назад +33

    ਰੱਬ ਤੁਹਾਨੂੰ ਚੰਗੀ ਸੇਹਤ ਬਖਸ਼ੇ ਤਾ ਕਿ ਤੁਸੀ ਮਾਨਵ ਸੇਵਾ ਕਰਦੇ ਰਹੋ।
    ਵਹਿਗੁਰੂ ਸਾਨੂੰ ਸਭਨਾਂ ਨੂੰ ਤੁਹਾਡੇ ਵਾਂਗ ਥੋੜੇ ਬਹੁਤ ਗੁਣ ਦੀ ਦਾਤ ਬਖਸ਼ਣ ।

  • @rajveerkaurakku7675
    @rajveerkaurakku7675 3 года назад +5

    ਸ਼ੁਕਰੀਆ ਵੀਰ ਇਨਸਾਨ ਅਤੇ ਇਨਸਾਨੀਅਤ ਨੂੰ ਜਿੰਦਾ ਰੱਖਣ ਲਈ

  • @deepakkhanna8785
    @deepakkhanna8785 3 года назад +16

    ਮਾਲਕ ਆਪ ਜੀ ਪੂਰੀ ਸੋਸਾਇਟੀ ਦੇ ਹਰ ਇਕ ਬੰਦੇ ਨੂੰ ਖੁਸ਼ ਰੱਖੇ, ਆਪ ਜੀ ਦਾ ਪਰਿਵਾਰ ਹਮੇਸ਼ਾ ਖੁਸ਼ੀਆਂ ਨਾਲ ਚਾਹਕਦਾ ਰਹੇ 🙏🙏

  • @hamidalichoudhry2871
    @hamidalichoudhry2871 3 года назад +12

    Really I got much pleasure and happiness , Great Guru Great Guru Great Guru Nanak Zindabad from Pakistan

  • @DeepSingh-xp8vh
    @DeepSingh-xp8vh 3 года назад +100

    Dhan guru de sikh ..proud hunda apne aap te sikh hon da..waheguru mehar kro ji

    • @tkogill5820
      @tkogill5820 3 года назад +1

      Jinna ne rakheya veer g bandi bna k oh v sikh parivaar de ee ne….pr eh bnda haiasal sikh ik misaal

    • @arunvasuja9647
      @arunvasuja9647 3 года назад +1

      6o

    • @Vinny-bb2tj
      @Vinny-bb2tj 2 года назад +1

      8:00 lol help the Moto Fat guy at 8:00 otha vee laugee Kuro

  • @shabistan7213
    @shabistan7213 3 года назад +4

    میرا تعلق مغربی پنجاب پاکستان سے ھے آپکے کافی ایپی سوڈ دہکھ چکا ھوں ماشاء اللہ آپ بہت اعلیٰ کام کر رھے ھیں اللہ کی مخلوق کے دکھ درد دور کرنا ھی سب سے بڑی عبادت ھے دعا ھے کہ پروردگار آپکی توفیقات میں مزید اضافہ فرمائیں
    تبسّم نواز وڑائچ سرگودھا پنجاب پاکستان

  • @parampreetsidhu873
    @parampreetsidhu873 3 года назад +180

    ਬਹੁਤ ਵਧੀਆ ਉਪਰਾਲਾ ਪਾਲ ਵੀਰ। Good job.

  • @RadhaRani-mw7ec
    @RadhaRani-mw7ec 3 года назад +1

    ਵੀਰ ਜੀ ਆਪ ਜੀ ਨੂੰ ਬੇਨਤੀ ਹੈ ਕਿ ਇਸ ਵੀਰ ਕੋਲੋਂ ਜੋ ਪੈਸੇ ਮਿਲ਼ੇ ਨੇ ਉਹ ਪੈਸੇ ਤੁਸੀਂ ਇਹਨਾਂ ਦੀ ਮਾਤਾ ਜੀ ਨੂੰ ਦੇ ਦਿਉ।
    ਤਾਂ ਜੋ‌ ਮਾਤਾ ਜੀ ਦੇ ਕੋਈ ਕੰਮ ਆ ਜਾਂਣ ਪੈਸੇ।

  • @MANREET702
    @MANREET702 3 года назад +10

    *ਪਰਮਾਤਮਾ ਬਿਦਰ ਵੀਰ ਨੂੰ ਜਲਦੀ ਠੀਕ ਕਰਨ ਪਾਲ ਵੀਰ ਜੀ ਦਾ ਵੀ ਧੰਨਵਾਦ ਜਿਹੜੇ ਰੱਬ ਬਣਕੇ ਬੋਹੜੇ ਨੇ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਵਾਹਿਗੁਰੂ ਜੀ*

    • @AngrejSingh-xl3xc
      @AngrejSingh-xl3xc 2 года назад

      ਬਹੁਤ ਬਹੁਤ ਧੰਨਵਾਦ ਖਾਲਸਾ ਜੀ

  • @jasvirgrewalgrewal1782
    @jasvirgrewalgrewal1782 2 года назад +3

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਨੂੰ ਜੀ

  • @supportsyedamliyat9083
    @supportsyedamliyat9083 3 года назад +29

    ماشااللہ جی ماشااللہ بہت خوشی ہوتی ہے جب ایک بھائی دوسرے بھائی کی مدد کرتا ہے انسانیت کی بہت بڑی چیز ہے جو ایک دوسرے کی ہیلپ کر رہے ہیں آپ جیسے بھائی آپ بھی تو ان کو انسانیت کی قدر ہے

    • @artindersingh4550
      @artindersingh4550 3 года назад +1

      Bahi aap Log aula ko mano pur Mohamad ke pise mut lago Mohamad insan insaniat aur aurto ka dusman tha

    • @SHUBHAM-dq4rz
      @SHUBHAM-dq4rz 3 года назад

      @@artindersingh4550 galt comments bhai sab insaan ik jese nhi hote

  • @jasvirsanghera2759
    @jasvirsanghera2759 3 года назад

    ਪਾਲ ਬੇਟਾ ਜੀ ਬਹੁਤ ਮਹਾਨ ਸੇਵਾ ਕਰ ਰਹੇ ਹੋ ਪਰਮਾਤਮਾਂ ਥੁਹਾਨੂੰ।ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਸੋਨੂੰ ਅੱਜ ਕੱਲ ਕਦੀ ਦਿਖਆ ਨਹੀਂ ਸ਼ ਾਇਦ ਘਰ ਚਲੇ ਗਿਆ

  • @gurulalsingh990
    @gurulalsingh990 3 года назад +52

    ਵੀਰ ਨਾ ਰੁਵਾਈ ਜਾਓ 09:58 ।ਸੱਚੀ ਵੀਰ ਤੁਸੀ ਇਕ ਸੱਚੇ ਸਮਾਜ ਸੁਧਾਰਕ ਹੋ। ਮੈ ਤੁਹਾਡੇ ਹਰ ਕਾਰਜ ਚ ਨਾਲ ਹਾਂ , ਵੀਰ ਤੁਹਾਨੂੰ ਰੱਬ ਹਮੇਸ਼ਾ ਖੁਸ਼ ਰੱਖੇ। ਚੜਦੀਕਲਾ ਵਿਚ ਰੱਖੇ ,ਤੇ ਤੁਹਾਡੀ ਸਾਰੀ ਟੀਮ ਨੂੰ ਵੀ ਰੱਬ ਚੜਦੀਕਲਾ ਵਿਚ ਰੱਖਣ।

  • @Bhullarbalwindersingh
    @Bhullarbalwindersingh 2 года назад +1

    ਬਹੁਤ ਵੱਡੀ ਸੇਵਾ ਕਰ ਰਹੇ ਹੋ। ਦੇਖ ਕੇ ਹੈਰਾਨੀ ਵੀ ਹੋਈ ਤੇ ਸੰਤੁਸ਼ਟੀ ਵੀ ਹੋਈ ਹੈ।

  • @veenachouhan9157
    @veenachouhan9157 3 года назад +19

    Sir parmeshwar ne aap logon Ko aise speshal logon ki seva karne ke liye aap logon ko bheja hai God bless you.

  • @AjeetKumar-cv5vo
    @AjeetKumar-cv5vo Год назад +1

    बहुत अच्छा काम कर रहे हो भाई साहब आप

  • @bharbhoorsingh3167
    @bharbhoorsingh3167 3 года назад +5

    ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੀ ਸੰਸਥਾ ਨੂੰ ਚੜ੍ਹਦੀ ਕਲਾ ਵਿਚ ਰੱਖਣ 🙏🙏 ਬਿੰਦਰ ਵੀਰ ਲਈ ਅਰਦਾਸ ਕਰਦੇ ਹਾਂ ਜਲਦੀ ਠੀਕ ਹੋ ਕੇ ਆਪਣੀ ਮਾਂ ਦਾ ਕਰਜ਼ ਉਤਾਰੇ🙏

  • @sandeepkumar7322
    @sandeepkumar7322 2 года назад

    पाल वीर जी गुरुदेव आपको लम्बी उम्र दे आप गुरुसाहिब का काम कर रहे हो ,मेरे जेसा आप के
    दर्शनो का अभिलाषी है, गुरुसाहिब ने दया की
    तो आपसे मिलना जरूर होगा ।आप को देखकर
    बहुत खुशी महसूस होती है ,आप लोगों को नया जीवन दे रहे हैं

  • @harmindersinghdhatt67
    @harmindersinghdhatt67 3 года назад +20

    Tears came out after seeing this blog I will also give one case in Hoshiarpur after 7 days Thank you God bless you

  • @shksingh3107
    @shksingh3107 2 года назад

    ਭਾਈ ਸਾਹਿਬ ਤੂਸੀਂ ਬਹੁਤ ਞਾਧਿਆ ਕਮ ਕਰ ਰਹੇ ਹੋ ਮਿਨੂ ਦੇਖ ਕੇ ਰੋਨਾ ਆਉਂਦਾ ਹੈ ਤੂਸੀਂ ਚੜ੍ਹਦੀ ਕਲਾ ਵਿਚ ਰਹੋ ਸਦਾ ਜਵਾਨੀ ਮਾਨੋ

  • @sandeeplagah7998
    @sandeeplagah7998 3 года назад +8

    No word to says for your sewa society's kindness. WAHEGURU ji Mehr kario

  • @standupcomdychannaljasbirs7384
    @standupcomdychannaljasbirs7384 2 года назад

    ਪਾਲ ਰੱਬ ਤੇਰੀ ਸੇਵਾ ਕਰਨ ਦਾ ਜਜ਼ਬਾ ਨੂੰ ਹੋਰ ਵਧੇਰੇ ਤਰੱਕੀ

  • @PakkePindaAale
    @PakkePindaAale 3 года назад +3

    ਵਾਹਿਗੁਰੂ ਜੀ ਵੀਰ ਨੂੰ ਜਲਦੀ ਤੰਦਰੁਸਤ ਕਰਨ ਪਾਲ ਵੀਰੇ ਕੋਈ ਸ਼ਬਦ ਨੀਂ ਥੋਡੀ ਸੇਵਾ ਲਈ 🙏🏻🙏🏻🙏🏻

  • @samriajailaram9721
    @samriajailaram9721 3 года назад +1

    ਬਹੁਤ ਵਧੀਆ ਇੰਸਾਨੀਅਤ ਦੀ ਸੇਵਾ ਬਹੁਤ ਬਹੁਤ ਧੰਨਵਾਦ

  • @mehmudaansari7630
    @mehmudaansari7630 3 года назад +4

    It's Really Very Great of u Pal Kharoud Saheb.

  • @gurpreetsinghpreet6598
    @gurpreetsinghpreet6598 2 года назад

    बहुत अच्छा कार्य कर रहे भाई साहब जी परमेश्वर आप ऊपर किरपा रखें

  • @jagseerdhillon9913
    @jagseerdhillon9913 3 года назад +13

    God bless you 🙏🏻 pal ver ji rab mari v umar Sonu la daywe ❤️🙏

  • @SandeepSingh-bt6od
    @SandeepSingh-bt6od 2 года назад +1

    ਬਹੁਤ ਵਧੀਆ ਉਪਰਾਲਾ ਬਾਈ ਜੀ ਪਰਮਾਤਮਾ ਮੇਰੀ ਉਮਰ ਵੀ ਤੈਨੂੰ ਲਾ ਦੇਵੇ ਬਾਈ ਜੀ 🙏🙏

  • @mangalsahota8629
    @mangalsahota8629 3 года назад +4

    ਵਾਹਿਗੁਰੂ ਜੀ ਤੁਹਾਡੇ ਚਰਨਾਂ ਨੂੰ ਸਲਾਮਾਂ ਜੀ

  • @sonyraaj1576
    @sonyraaj1576 3 года назад

    ਜਿਉ ਮੇਰੇ ਵੀਰ ਮਾਲਕ ਥੋਨੂੰ ਚੜਦੀ ਕਲਾ ਵਿੱਚ ਰੱਖੇ । ਬਹੁਤ ਨੇਕ ਕੰਮ ਕਰ ਰਹੇ ਹੋ । ਜਿਉ

  • @godisonehumanityisthebigge2639
    @godisonehumanityisthebigge2639 3 года назад +4

    Paal veer love you eh asli Sikh di nisani aa baaki sb noutanki aa bs tusi babe naanak ji de rah chal re ho god bless you brother 🙏🙏👍👍💝💝🌺🌺💗💓💖🌷🌹🧚🏻‍♀️🧚🏻‍♂️❤️♥️🌸💕

  • @SandeepSingh-ys2bn
    @SandeepSingh-ys2bn 3 года назад +2

    Dilo Salute aa veer ji tahonu. Waheguru ji hamesha he chardi kala vich rakhe 🙏🙏🙏🙏🙏

  • @meetsran3204
    @meetsran3204 3 года назад +36

    Waheguru ji🙏🏻🙏🏻 really appreciate your efforts🙏🏻🙏🏻bohat vdia sewa kar rahe ho tuc bai ji...keep it up veere🙏🏻🙏🏻

  • @sudhirgupta2354
    @sudhirgupta2354 8 месяцев назад +1

    Bhai ji doing very good job keep it up from Lucknow love your videos and you also have a great time U.P ❤❤❤

  • @gurtejgill6342
    @gurtejgill6342 3 года назад +3

    ਪਾਲ ਵੀਰ ਜੀ ਬਹੁਤ ਹੀ ਵਧੀਆ ਕੰਮ ਕਰਦਾ ਇਹ ਸਭ ਕੋਈ ਹੀ ਕਰ ਸਕਦਾ ਰੱਬ ਦਾ ਦੂਜਾ ਰੂਪ ਆ ਪਾਲ ਵੀਰਾਂ ਵਾਹਿਗੁਰੂ ਜੀ ਚੜ੍ਹਦੀਕਲਾ ch ਰੱਖੇ ਵੀਰ ਨੂੰ ਤਾ ਬਿੰਦਰ ਵੀ ਵੀ ਜਲਦੀ ਠੀਕ ਕਰਿਓ ਵਾਹਿਗੁਰੂ ਜੀ 🙏

  • @sportsloverall3880
    @sportsloverall3880 2 года назад

    ਬਹੁਤ ਵਧੀਆ ਕੰਮ ਕਰਦੇ ਹੋ ਤੁਸੀ ਵੀਰ ਜੀ। ਵਾਹਿਗੁਰੂ ਜੀ ਮਿਹਰ ਕਰਨ ।

  • @supportsyedamliyat9083
    @supportsyedamliyat9083 3 года назад +4

    اسلام علیکم جی ماشاءاللہ جی بڑی خوشی ہوئی ہے پنجابی سونگ دل بڑا رکھو زندہ جی اسی ضلع گرداسپور دے رہنا لیا پیچھے ساڈے رہے تھے رہنے دیتے ہیں پنجابی سونگ دیا تو بہت خوشی ہوتی ہے

  • @Partapsingh-rv2lk
    @Partapsingh-rv2lk 2 года назад

    ਪਾਲ ਵੀਰ ਜੀ ਬਹੁਤ ਵਧੀਆ ਉਪਰਾਲਾ ਵਾਹਿਗੁਰੂ ਜੀ ਮੇਹਰ ਕਰਨੀ ਸਰੀਆ ਤੇ

  • @user-ud1zm4yn5e
    @user-ud1zm4yn5e 3 года назад +17

    Dekh ke Rona Aw gya 😢veere nu Waheguru ji jldi jldi thik kar den❣️

  • @gurpalkang3636
    @gurpalkang3636 2 года назад +2

    Bhoot vadiya bai g guru saab hamesha mehar bhareya hath rakhn tuhade upar waheguru ji ka khalsa waheguru ji ki fateh 🙏🙏🙏🙏

  • @AashishKumar-iu7xe
    @AashishKumar-iu7xe 3 года назад +5

    Dil se namaskar un maa baap ko jinhone aap jaise insaan ko janam diya .🙏🙏
    Insaniyat ki murat ho bhai🙏🙏🙏

  • @ਧਾਲੀਵਾਲਜੱਟ
    @ਧਾਲੀਵਾਲਜੱਟ 3 года назад

    ਬਹੁਤ ਵਧਿਆ ਪਾਲ ਵੀਰੇ ਸਚੀ ਨਹੀਂ ਪਛਾਣ ਹੋਇਆ ਬਿੰਦਰ ਵੀਰ ਨੂੰ

  • @maliksidramusic9480
    @maliksidramusic9480 3 года назад +8

    Veer ji Rabb tuhannu hmesha khush rkhe ... Love from Ponta saab ( Himachal Pradesh)

  • @beinghuman8296
    @beinghuman8296 3 года назад +2

    Salute hai paji..Thanu te thuade nal jude ohna sara membra nu jehna nu nek kam karan di jimmewari parmatma ne lai hai ... waheguru mehar kare

  • @shinderkour97
    @shinderkour97 3 года назад +6

    ਵਾਹਿਗੁਰੂ ਜੀ ਮਿਹਰ ਕਰੋ ਵੀਰ ਜੀ ਤੇ🙏🙏🙏🙏

  • @dharambirsinghmalhan7320
    @dharambirsinghmalhan7320 2 года назад

    बहुत ही अच्छा काम किया भराजी आप की भगवान लम्बी उम्र करेओय य ह भी अच्छा हुऐ

  • @hardeepkumar1181
    @hardeepkumar1181 2 года назад +3

    Waheguru ji mehar rakhan ji tohade te te tohadi sari teem te ji 🙏🙏🙏

  • @monugour7162
    @monugour7162 2 года назад +1

    Veer ji mein Rajasthan se hun. Aap bahut achcha kam kar rahe ho. Waheguru ji aap ko hamesha khush rakhe. Yahi Dua hai Meri. Ram ram ji

  • @MehfilfakraDi
    @MehfilfakraDi 3 года назад +5

    Waheguru ji veer ji tuc Tusi bohut sohni sewa kr rhy aa ji waheguru ji tuhanu ty tuhadi puri team nu chardi Kala bakshy ji 🙏🙏🙏🙏

  • @baljindermanila474
    @baljindermanila474 2 года назад

    ਵਾਹਿਗੁਰੂ ਜੀ ਮੇਹਰ ਕਰੋ ਜੀ ਧੰਨਵਾਦ ਵੀਰ ਜੀ ਦਾ

  • @violetjohnson4887
    @violetjohnson4887 3 года назад +4

    May God keep blessing you and your team.

  • @gurdevsingh4649
    @gurdevsingh4649 2 года назад

    सरदार जी सतश्री अकाल आप बहुत ही धर्म का काम कर रहे हो बाहेगुरु तुहानू charadi कला रखे

  • @Ashok.kumar.135
    @Ashok.kumar.135 3 года назад +3

    Waheguru ji sab te kirpa, karan tusi bahut vadiya kam kar rhe ho veer g baba g chardi kalah ch rakhan tuhanu te parivar nu🙏🙏🙏💐

  • @narindersanghera7803
    @narindersanghera7803 3 года назад

    ਪਾਲ ਖਰੋਡ ਵੀਰ ਜੀ ਬਹੁਤ ਵੱਧੀਆ ਸੇਵਾ ਨਿਭਾ ਰਹੇ ਹੋ ਜੀ 👌👌👌👍👍👍

  • @Majhablockkk
    @Majhablockkk 3 года назад +18

    Kesri pag ja parna sirr uper bnde time he bande da Face badal janda banda pura change ho janda🙏Waheguru 🙏🙏

  • @anjubala6705
    @anjubala6705 2 года назад

    ਪਾਲ ਵੀਰ ਜੀ ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿੱਚ ਰੱਖਣ ਜੀ🙏🙏

  • @ਤੁਸੀਂਵੱਡੇਬੰਦੇਔ

    ਸਾਰੇ ਪਰਵਾਰ ਦਾ ਹਾਲ ਚਾਲ ਸੁਣਾਓ ਲਾਈਵ ਹੋਕੇ ਬਾਈ ਪਾਲ ਸਿੰਘ ਜੀ 🙏

  • @AnterMahal
    @AnterMahal 2 года назад

    Veer ji tuc bolde bhut sohna aa sb nu respect dinde oo waheguru ji di bhut kirpa aa thuade te🙏🙏🙏🙏

  • @GurdevSingh-tl4dh
    @GurdevSingh-tl4dh 3 года назад +12

    ਇਸ ਟਾਇਮ ਜੇ ਮਾਂ ਦੇ ਸਾਹਮਣੇ ਚਲਾ ਜਾਵੇ ਤਾਂ ਸਾਇਦ ਮਾਂ ਵੀ ਨਾ ਪਛਾਣ ਸਕੇ

  • @sumanlata3271
    @sumanlata3271 2 года назад +2

    परमपिता परमात्मा आपजी नू सदैव तंदरुस्त रखे, एवं लम्बी उम्र दे।श्री वाहेगुरु जी।🌹🌹🙏🙏🙏🌹🌹

  • @yuganshsharma8519
    @yuganshsharma8519 3 года назад +6

    Bhot ache paji ❣️❣️❣️❤️❤️❤️

  • @ashwanisharda6924
    @ashwanisharda6924 3 года назад

    ਬਹੁਤ ਵਧੀਆ ਕੰਮ ਕੀਤਾ ਗਿਆ ਹੈ।good job।

  • @Malik841-l4w
    @Malik841-l4w 3 года назад +5

    Buhat vadia vere love you from Pakistan

  • @beinghuman.886
    @beinghuman.886 3 года назад

    ਵੀਰੇ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ! ਤੁਹਾਨੂੰ ਬਹੁਤ ਦੇਣਾ ਰੱਬ ਨੇ!

  • @The_Romi_Studio
    @The_Romi_Studio 3 года назад +10

    Waheguru, great service. I salute my Sikh brothers & sisters. 🙏🏻🙏🏻🙏🏻

  • @nks60
    @nks60 2 года назад

    आप की पंजाबी भाषा तो मुझे समझ में नहीं आई लेकिन आप का काम कोई वाहेगुरु जी के नेक सच्चे बंन्दा ही कर सकता है👌 वाहेगुरु जी आपको सदा खुश😄😃😁 रखे

  • @Singh-gy5nm
    @Singh-gy5nm 3 года назад +25

    36:15 dakh k rooh khus ho gai y

  • @BhupinderSingh-oi4rb
    @BhupinderSingh-oi4rb Год назад

    Dhan ho baba pal ji tusi bhot vadiya Kam kar rhe ho Aaj de time koi apne maa baap nu nahi puchde tusi ta sab nu apna mnn k chalde ho🙏

  • @gurusharanpalsinghrandhawa6069
    @gurusharanpalsinghrandhawa6069 3 года назад +7

    Waheguruji Ka Khalsa
    Waheguruji Ki Fateh
    🙏🌹🙏

  • @jollyjolly-rc6hx
    @jollyjolly-rc6hx Год назад

    Sat Shree Akal Pal Bhaji akho wahe GURU WAHE GURU JI. NATMASTAK JI

  • @amithanda3126
    @amithanda3126 3 года назад +18

    Nice Guru Ji 🙏🙏❤️

  • @armaani_california6965
    @armaani_california6965 2 года назад

    Rooh Khush kiti veer g. Waheguru chrdikla ch Rkhe tuhanu hmesha

  • @adilmalik3933
    @adilmalik3933 3 года назад +5

    You are doing such a good deed 👍

  • @azeemahmad4430
    @azeemahmad4430 Год назад

    sat pal sing jera tusi kam kar rahay ahi kar dy rho te was dy rho te wassan de rho Allah tano kush rakhay

  • @gurmeetjassal9924
    @gurmeetjassal9924 3 года назад +3

    Waheguru ji mehar karo veer ta ji...🙏🏻🙏🏻🙏🏻🙏🏻

  • @ਯਾਰਮਾਝੇਵੱਲਦੇ

    ਪਾਲ ਵੀਰ ਜੀ ਸੇਵਾ ਦੇ ਨਾਲ ਨਾਲ ਤੁਹਾਡੇ ਬੋਲ ਬਹੁਤ ਪਿਆਰੇ ਲਗਦੇ ਨੇਂ ਬੋਲਦੇ ਬਹੁਤ ਪਿਆਰਾ ਹੋ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ🙏🏻🙏🏻🙏🏻🙏🏻🙏🏻

  • @sukhjindersingh8712
    @sukhjindersingh8712 2 года назад +3

    🙏🙏🙏🙏 Waheguru Ji Ka Khalsa Waheguru Ji Ki Fateh Ji 🙏🙏🙏🙏

  • @rakashkumar1850
    @rakashkumar1850 3 года назад

    Sari teem te malika mehar bhria hath rkhi tandrusti rkhi khush rkhi god bless you

  • @DeepSingh-xp8vh
    @DeepSingh-xp8vh 3 года назад +17

    Satnam waheguru ji

  • @roboticsburner1231
    @roboticsburner1231 3 года назад

    Wahe guruji Ka khalsa Wahe guruji ki fateh bole so nihal stays shri akal

  • @OSIRISFURY7
    @OSIRISFURY7 3 года назад +7

    Salute to you and you ngo bro ❤️🙏🏻 waheguru mehr kre sb nu tarkia bakshe es veer de dil te pata ni kini k doongi sat lagi honi jo oh es mod te aya 🥺💔💔

  • @NareshKumar-mw3ni
    @NareshKumar-mw3ni 3 года назад

    ਵਾਹਿਗੁਰੂ ਜੀ ਵਿੰਦਰ ਤੇ ਕਿਰਪਾ ਕਰੋ। ਪਾਲ ਬਾਈ ਜੀ ਧੰਨਵਾਦ ਤੁਹਾਡਾ

  • @hamidalichoudhry2871
    @hamidalichoudhry2871 3 года назад +4

    Great Guru Great Guru Nanak

  • @VinodKumar-g5b
    @VinodKumar-g5b 3 месяца назад

    ਪਾਲ ਤੂੰ ਮੇਰਾ ਨਾਨਕ ਰੂਪ ਏਂ ਵੀਰੇ ਕਦੇ ਭਰੋਸਾ ਨਾ ਤੋੜੀਂ । ਨਹੀਂ ਕਦੇ ਕਿਸੇ ਤੇ ਵੀ ਭਰੋਸਾ ਨੀ ਰਹਿਣਾ

  • @Gsmeetsworld
    @Gsmeetsworld 3 года назад +8

    Oh jionde rho veer 🙏
    Tuhada Den ni koi de skda 🙏
    Eh dislike krn wale pta ni kehdi mitti de bnne ne waheguru ji ehna nu sojhi bakshan 🙏

  • @taran8299
    @taran8299 3 года назад

    ਬਾਈ ਦਿਲੋ ਪਿਆਰ ਹੈ ਜੀ ਤੁਹਾਡੇ ਲਈ ਵਾਹਿਗੁਰੂ ਭਲਾ ਕਰੇ

  • @pankajbhati7863
    @pankajbhati7863 3 года назад +7

    Good pal veer ji

  • @jaishreeshyam4651
    @jaishreeshyam4651 2 года назад

    Veer ji tusi rabb tha roop ho waheguru ji waheguru ji waheguru ji waheguru ji waheguru ji waheguru ji waheguru ji waheguru ji

  • @Oooo-tp5hn
    @Oooo-tp5hn 3 года назад +13

    Pal sir kya aap state ke bahar bhi help kar sakte ho

  • @Sanjeevsharma-qb4tx
    @Sanjeevsharma-qb4tx 2 года назад

    Bahut vadia kam kar rahe ho Sardar Saab
    This is Called Good Karma

  • @subhashsheoran546
    @subhashsheoran546 3 года назад +4

    धन्य है सिख कोम