Aisey video dekhkr aankho sey aansu aa jatey hai k aaj ki duniya may koi kisi ka nhi jo ek doosrey ki help krey inki achi kismat jo ye MANUKHTA DI SEVA SAB TO WADDI SEVA sanstha may ja rhi hai
❤aap jease Ensano ki bajay s hi Duniya m Ensaniyat jinda h.Parmatma n aapko spesal banaya h....❤❤... Netao ko apni kursi piyari h...Ensan nahi....sarm aani cahiye Netao ko....
😮ओहो इतना बुरा हाल है देश का हे भगवान तू ही किसी नै किसी रुप में गरीब दी पुकार सुन्दा भाई साहब आपको बारंबार प्रणाम 🙏 आज सच में शब्द कम पड़ रहे हैं हे मेरे राम
Mere papa nu v cancer ho gya c asi sajri kmaa k kaan wale c Sade kol koi pessa ni c meri mummy di v death hoi c main bhut nikki c odo hi meri mummy expire ho gayi c papa da jdo ilaaj krana c na taan sade kol pesse c na koi papa nu tolet bathroom Karan wala c na nwan wala fer asi dere Gal kiti te dere wale sade nal chale 1lack 50thousand rupees le sade nal jaipur gaye te nal bramchari bai c papa nu tolet bathroom Karan layi kyuki asi do behna Hain sada bai koi ni
ਇਹ ਹੈ ਮਨੁਖਤਾ ਦੀ ਅਸਲ ਸੇਵਾ ।
ਪਰਮਾਤਮਾ ਸੇਵਾ ਸਫਲ ਕਰੇ।
ਗਰੀਬ ਲੋਕਾਂ ਦੀ ਸੇਵਾ ਹੀ ਰਬ ਦੀ ਸੇਵਾ ਹੈ।
ਧੰਨ ਉਹ ਮਾਂ,,, ਜਿਹਨੇ ਗੁਰਪ੍ਰੀਤ ਵਰਗੇ ਪੁੱਤ ਨੂੰ ਜਨਮ ਦਿੱਤਾ, ਵਾਹਿਗੁਰੂ ਮਿਹਰ ਕਰੇ
ਧੰਨ ਹੋ ਗੁਰਪ੍ਰੀਤ ਵੀਰ ਜੀ ਤੁਸੀਂ ਕੋਈ ਸ਼ਬਦ ਨਹੀਂ ਹੈ ਮੇਰੇ ਕੋਲ ਬੋਲਣ ਦੇ ਲਈ 🙏🙏🙏🙏
ਇਹ ਸਾਰਾ ਕੱਮ ਗੌਰਮੈਂਟ ਦਾ ਹੈ ,ਜੋ ਵੀਰ ਗੁਰਪ੍ਰੀਤ ਸਿੰਘ ਕੱਰ ਰਿਹਾ ਹੈ . ਰੱਬ ਇਸਦੀ ਲੰਬੀ ਉਮਰ ਕਰੇ . ਲੱਖ ਲਾਹਨਤ ਇਹੋ ਜਿਹੀ ਗੌਰਮੈਂਟ ਤੇ , ਜੋ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੀ .
ਤੁਸੀਂ ਤਾਂ ਸਿੱਧੇ ਸੱਚਖੰਡ ਵਾਸੀ ਬਣੋਗੇ ਜੀ may you live long
Sachkhand hega kithe aa eh ta dsdo.insaniyt hi scha dharm aa.duniya nu swarg kyu nhi bna skde asi lok
@@randhawa772 ਸੱਚਖੰਡ ਓਹੀ ਜਗਹ ਹੈ ਵੀਰ ਜੀ ਜਿਥੇ ਭਗਤ ਨਾਮਦੇਵ ਜੀ ਕਬੀਰ ਜੀ ਫਰੀਦ ਜੀ ਵਰਗੇ ਕਈ ਭਗਤ ਬੈਠੇ ਹਨ ਗੁਰੂ ਦੀ ਗੋਦ ਵਿੱਚ ਇਹ ਵੀ ਓਹੀ ਕੋਈ ਰੂਹ ਹੈ
ਕਿਊ ਬਾਈ ਚੰਗੇ ਭਲੇ ਬੰਦੇ ਨੂੰ ਸਵਗਵਾਸੀ ਬਣਾਉਣ ਲੱਗੇ haha
na jaar pala karoo
ਗੁਰਪ੍ਰੀਤ ਜੀ ਤੁਹਾਡੇ ਲਈ ਲਿੱਖਣ ਲਗਾ ਸੀ ਸੱਚ ਹੈ ਕੇ ਮੇਰੇ ਕੋਲ਼ੋ ਲਫ਼ਜ਼ ਨਹੀਂ ਬਣ ਸਕੇ 🙏🙏🙏🙏
ਗੁਰਪ੍ਰੀਤ ਸਿੰਘ ਵੀਰ ਜੀ ਵਾਹਿਗੁਰੂ ਜੀ ਆਪਦੇ ਸਹਾਈ ਹੋਣ ਲੰਮੀ ਉਮਰ ਦੇਣ ਸਾਰੀ ਟੀਮ ਨੂੰ ਵਾਹਿਗੁਰੂ ਜੀ ਚੱੜ੍ਹਦੀ ਕਲਾ ਬੱਖਸ਼ਣ ਜੀ❤🙏
Dil se god bless u vire and sis and saragrup❤❤❤❤❤❤❤❤❤🎉🎉🎉🎉🎉🎉🎉🎉🎉🎉🎉🎉
Baii Tusi DHAN ho Jo jaat Dharam tonn vi Upar Uth gaye.Bhagat Puran Singh Ji koll Lorvand Jande si Tusi Khud Chal ke Lorvandhkoll khud Jande ho 🙏🙏
Ajj tak da sab ton helpfull,imamandar sajan uncle gurpreet sir.
ਵਾਹਿਗੁਰੂ ਜੀ ਤੁਹਾਡੀ ਉਮਰ ਲੰਬੀ ਕਰੇ
God bless u gurpreet veere rab thadi lambi umar kare chardi kala ch rakhe tuhanu ❤
Bhagwaan ji Gurpreet Singh Ji ko hamesha healthy wealthy rakhey 🏵️💐🏵️🌹💐🏵️💐🌹💐🏵️💐🌹💐🏵️💐
ਗੁਰਪ੍ਰੀਤ ਸਿੰਘ ਜੀ,ਅਸਲ ਪੁੱਤ ਆ ਬਾਬੇ ਨਾਨਕ ਦਾ
ਸਾਨੂੰ ਸਰਮ ਆਉਦੀ ਹੈ ਕਿ ਆਸੀ ਇਹਨਾ ਦੀ ਮਦਦ ਵੀ ਨਹੀ ਕਰ ਸਕਦੇ ਗੁਰਪ੍ਰੀਤ ਵੀਰ ਤੈਨੂੰ ਸਾਡੀ ਉਮਰ ਵੀ ਲੱਗੇ ਇਹ ਸੇਵਾ ਤੁਹਾਡੇ ਹਿਸੇ ਆਈ ਹੈ।
ਸਤਿ ਸ੍ਰੀ ਆਕਾਲ ਵੀਰ ਜੀ ਪਰਮਾਤਮਾ ਨੇ ਤਹਾਨੂੰ ਜਿਹੜੀ ਸੁਮੱਤ ਦਿੱਤੀ ਆ ਜੀ ਹੋਰ ਕਿਸੇ ਨੂੰ ਨਹੀਂ ਦਿੱਤੀ ਉਹ ਝੋਲੀ ਦੇਖ ਕੇ ਖੈਰ ਪਾਉਂਦਾ ਮੇਰੀ ਰੱਬ ਅੱਗੇ ਅਰਦਾਸ ਆ ਜੀ ਉਹ ਤੁਹਾਡੀ ਸਿਹਤਯਾਬੀ ਤੇ ਜੀਵਨ ਚ ਕਾਮਜਾਬੀ ਬਖਸ਼ੇ
ਧੰਨ ਹੋ ਤੁਸੀਂ ਗੁਰਪ੍ਰੀਤ ਸਿੰਘ ਜੀ, ਕਿੰਨੀ ਮਹਾਨ ਸੇਵਾ ਕਰ ਰਹੇ ਹੋ, ਅਸਲੀਅਤ ਵਿੱਚ ਸੇਵਾ ਦੇ ਪੁੰਜ ਹੋ, ਵਾਹਿਗੁਰੂ ਆਪ ਅਤੇ ਤੁਹਾਡੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ, ਹੋਸ਼ਿਆਰ ਪੁਰ ਤੋਂ ਸਤਿਕਾਰ ਸਹਿਤ ਸੇਵਾਮੁਕਤ ਲੈਕਚਰਾਰ।
V good job
May God bless you all.Thanks a lot.
ਪਰਮਾਤਮਾ ਤੁਹਾਡੇ ਉਪਰ ਵੀਰ ਜੀ ਆਪਣਾ ਮੇਹਰ ਭਰਿਆ ਹੱਥ ਰੱਖੇ ਮਨੁੱਖਤਾ ਦੀ ਸੇਵਾ ਹੀ ਸਰਬ ਸ੍ਰੇਸ਼ਟ ਧਰਮ ਹੈ
ਗੁਰਪ੍ਰੀਤ ਵੀਰੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
Good work by brother Gurpreet Singh
Oo waheguru waheguru sache patsahh mere gurpreet di 1000 saala lammi ummer hojje 🙏🙏
Thanks veer g
Good job sir g
🦁 Punjab da Bhie Gurpeert 🦁 Punjab da Maan hai Himachal Pradesh Una si
ਮਨੁਖਤਾ ਦੀ ਸੇਵਾ ਹੀ ਸਰਬ ਸ੍ਰੇਸ਼ਟ ਧਰਮ ਹੈ
Bhai ji , guru saab aap ji ko sukh bakshe ❤❤🙏🙏
Waheguru ji look at her so educated and even in this condition she look so beautiful May she get better
ਧੰਨ ਓ ਵੀਰ ਗੁਰਪ੍ਰੀਤ ਸਿੰਘ ਜੀ ਤੁਸੀਂ। ਤੁਹਾਡੀ ਸਿਫਤ ਕਰਨ ਲੱਗਿਆਂ ਹਰ ਸ਼ਬਦ ਛੋਟਾ ਪੈ ਜਾਂਦਾ। 🙏
ਧਰਤੀ ਦਾ ਰੱਬ
ਬਾਈ ਗੁਰਪ੍ਰੀਤ ਸਿੰਘ
ਧੰਨ ਹੋ ਤੁਸੀ ਮਹਾਰਾਜ ਜੀ😢😢
Rona aa gya dekh k.. Gurpreet uncle ji nu salute hai.. No words
You are great god bless you
ਬੋਹਤ ਵਡਿਆਈ ਕੀਤਾ ਤੁਸੀ ਵੀਰ ਜੀ ਰਬ ਤੁਹਡੇ ਤੈ ਮਹਿਰ ਕਰੇ 🙏🙏🙏🙏🙏🙏🙏🙏
Good work Great man
Paji thanks for helping people
Excellent service by your NGO. Pray for all blessings from God.
ਧੰਨ ਧੰਨ ਦਸਮੇਸ਼ ਕਲਗੀਧਰ ਪਾਤਸ਼ਾਹ ਜੀ ਕਿਰਪਾ ਕਰਨਾ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏
Veer g tusi bohot nek kamm kar rhe ho
Aisey video dekhkr aankho sey aansu aa jatey hai k aaj ki duniya may koi kisi ka nhi jo ek doosrey ki help krey inki achi kismat jo ye MANUKHTA DI SEVA SAB TO WADDI SEVA sanstha may ja rhi hai
Gurpreet ji tusi great ho bhaji soti moti madad karni ji
,, ਵਾਹਿਗੁਰੂ ਜੀ ਇਹ ਜਿਹੇ ਰਿਸ਼ਤੇਦਾਰ ਹੋ ੍ਗਏ ਕੀ ਤਕੜੇ ਕਰਨ ਗਏ ਆਢੀ ਗੁਆਂਢੀ ਕੋਈ ਕੰਮ ਨਹੀਂ ਆਉਂਦੇ ਵੀਰ ਜੀ ਤੁਹਾਨੂੰ ਵਾਹਿਗੁਰੂ ਜੀ ਤੰਦਰੁਸਤੀ ਬਖਸਣ❤
Gurpreet veer ji rub aap nu sada khush rakhe waheguru ji
ਗੁਰੂਆਂ ਦੀ ਨਗਰੀ ਰੋਪੜ ਸ਼ਹਿਰ 🙏....ਮਿਹਰ ਕਰਨਾ ਬਾਬਾ ਜੀ ਪਰਿਵਾਰ ਤੇ🙏🙏🙏
ਜਿਹੜੇ ਕਰੋੜਾਂ ਪਤੀ ਰਿਸ਼ਤੇ ਦਾਰ ਹਨ ਅੱਜ ਕੰਮ ਨਹੀ ਆਏ ਵੇਖ ਲਿਉ ਉਹ ਵੀ ਰੁੱਲਦੇ ਫਿੱਰਨਗੇ ਪੈਸੇ ਕਦੇ ਕਿਸੇ ਦੇ ਨਾਲ ਨਹੀ ਗਏ ਕਰਮ ਹੀ ਨਾਲ ਜਾਦੇ ਹਨ ਪਰ ਕਰਮ ਅਸੀ ਕਰਦੇ ਨਹੀ ਜਦੋ ਪੈਸਾ ਨਾਲ ਨਹੀ ਜਾਣਾ ਫਿਰ ਇਸਦਾ ਘੁਮੰਡ ਕਾਹਦਾ ਹਾਂ ਇੱਕ ਗੱਲ ਹੈ ਪੈਸੇ ਨਾਲ ਤੁਸੀ ਕਰਮ ਕਰ ਸਕਦੇ ਹੋ ਕਿਸੇ ਗਰੀਬ ਦੀ ਮੱਦਦ ਕਰਕੇ ਕਿਸੇ ਦਾ ਘਰ ਬਣਾ ਸਕਦੇ ਹੋ ਕਿਸੇ ਨੂੰ ਰੋਟੀ ਖਵਾ ਸਕਦੇ ਹੋ ਤਾ ਖਵਾਉ ਜੇਕਰ ਵਾਹਿਗੁਰੂ ਜੀ ਨੇ ਪੈਸੇ ਦੀ ਕਿਰਪਾ ਕੀਤੀ ਹੈ ਫਿਰ ਪੈਸਾ ਤੁਹਾਡੇ ਨਾਲ ਜਾਦਾ ਹੈ ਜੇ ਇੱਥੇ ਕਿਸੇ ਤੇ ਖੱਰਚਿਆ ਹੈ ਵਾਹਿਗੁਰੂ ਜੀ ਰਾਮ ਜੀ ਤਾਂ ਇੱਕ ਦਿਨ ਆਪ ਕਿਸੇ ਵੀ ਰੂਪ ਵਿੱਚ ਆ ਕੇ ਸੇਵਾ ਕਰਦੇ ਹਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਵਾਹਿਗੁਰੂ ਜੀ ਆਪ ਜੋ ਮਨੁੱਖਤਾ ਦੀ ਸੇਵਾ ਕਰ ਰਹੇ ਹੋ ਉਸ ਦੀ ਤਰੀਫ ਕਰਨ ਲਈ ਸ਼ਬਦ ਵੀ ਘੱਟ ਪੈਂਦੇ ਹਨ। ਵਾਹਿਗੁਰੂ ਜੀ ਆਪ ਜੀ ਨੂੰ ਏਦਾਂ ਹੀ ਬਲ ਬਖਸ਼ੇ। 🙏🙏
ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋਂ... ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ ਰਖੇ ਅਤੇ ਤੰਦਰੁਸਤੀ ਬਖ਼ਸ਼ੇ ਜੀ🙏🏻🙏🏻👍🏻👍🏻
je kasi ne rab de darshan karni hai oh es veer de kar lan darshan rab varga veer hai
ਹੈ ਤਾਂ ਹਿੰਦੂ ਵੀ ਸਾਡੇ ਆਪਣੇ ਹੀ ਭੈਣ ਭਰਾ,,,, ਪਰ ਸ਼ਰਮ ਨੀ ਆਉਂਦੀ ਵੱਡੇ ਹਿੰਦੂਆ ਨੂੰ ਹਾਲੇ ਤਾਂ ਹਿੰਦੂ ਰਾਸ਼ਟਰ ਬਣਾਉਣ ਨੂੰ ਫਿਰਦੇ ਆ ਤੁਸੀ,,,, ਆ ਭੈਣ ਤੇ ਮਾ ਜਾ ਹੋਰ ਪਰਵਾਰਕ ਮੈਂਬਰਾਂ ਨੂੰ ਨੀ ਦਿਖਦੇ 😢😢😢😭😭
ਰੱਬ ਦਾ ਦੂਜਾ ਰੂਪ ਮੰਟੂ ਵੀਰ
BHO t bhot dhnvad सोसायटी को
ਬਾਈ ਜੀ ਦੁਨੀਆਂ ਤੇ ਰਿਸ਼ਤੇਦਾਰ ਸਾਰੇ ਭੈਣ ਚੋਦ ਹੈ
Good bless you veer ji waheguru ji aap ji no tarkiya bhashan aap ji se hi seva karte raho waheguru ji ka Khalsa waheguru ji ke Fateh❤❤❤❤❤❤❤️❤️🙏🙏
Zinda qaume hai sikh qaum nA kisi naal tarame da werod na koi farq mahan ho tusi
Allha pak ap kio ore ache kam krn kie hamte de Ameen❤❤
Bhut vdiya Kam kar reha hai veerji God bless you 🙏🙏🙏🙏🙏🙏
Rab tuhanu chadiya kla ch rakhe
ਬਹੁਤ ਵੱਡੀ ਸੇਵਾ ਹੇ ਵੀਰ ਜੀ ਤੁਸੀਂ ਮਾਸਕ ਪਾਇਆ ਕਰੋ ਜਰੁਰ ਬਹੁਤ ਮੁਸ਼ਕਲਾਂ ਇਹ ਕੰਮ ਕਰਣਾ ਵਾਹਿਗੁਰੂ ਜੀ ਤੁਹਾਡੀ ਲੱਮੀ ਉਮਰ ਕਰੇ
Sade kol tuhde lie koi lafj nahi h ver ji tusi dhan ho.wahdguru ji tuhnuo khush rakhe🙏🙏🙏🙏
Vahe guru sab te mehr kre God bless you team
Salute hai guru sikho ko ❤.nishabd hu me 😢
ਵੀਰ,ਗੁਰੂ,ਪੱਰੀਤ,ਜੀ,ਤੁਹਾਨੁੰ,ਜਿਨੀਆ ਵੀ,ਅਸੀਸਾ ਦੱਈਏ,ਥੋੜੀਆ ਨੇ,ਤੁੱਸੀ,ਧੰਨ,ਹੋ
God bless you team ❤
Duniya may kitna gum hai mera gum kitna km hai shi kha kisi ney
Bhagwaan ji MANUKHTA DI SEVA SAB TON WADDI SEVA sanstha may aaney waley har prani ko theek karna 🌹💐🌹🏵️💐🌹💐🏵️💐🌹💐🏵️
ਵਾਹਿਗੁਰੂ ਜੀ 🙏🙏 ਮੈਹਿਰ ਕਰੋਂ ਸਾਰੇ ਲੋਕਾਂ ਨੂੰ 🙏🙏
😭😭😭😭😭 ਗੁਰਪ੍ਰੀਤ ਸਿੰਘ ਬਾਬਾ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ 🙏🙏🙏🙏🙏
Waheguru Ji mehar kareyo ji te Gurpreet bhaji te ohna di saari team nu sda chad di kala vich rakhan ji 🙏🙏🙏🙏
ਧੰਨ ਹੋ ਤੁਸੀਂ ਬਾਈ ਗੁਰਪ੍ਰੀਤ 🙏
❤aap jease Ensano ki bajay s hi Duniya m Ensaniyat jinda h.Parmatma n aapko spesal banaya h....❤❤... Netao ko apni kursi piyari h...Ensan nahi....sarm aani cahiye Netao ko....
ਵੀਰ ਜੀ ਤੁਸੀਂ ਧੰਨ ਹੋ
😢 dunia kinni dukhi ... Shukar hai rab da Gurpreet Singh warge changay lok v haiga ne.
Oh waheguru !! Sab da bhala kri ,,,,bht vadia gurpreet bro ! Parmatma tenu chad di kala ch rakhan 🙏🙏
Sachi sewa ko dekh kar salute karne ko dil karta hai
God bless you rabb tuhanu hmesha khus rkhe
😮ओहो इतना बुरा हाल है देश का हे भगवान तू ही किसी नै किसी रुप में गरीब दी पुकार सुन्दा भाई साहब आपको बारंबार प्रणाम 🙏 आज सच में शब्द कम पड़ रहे हैं हे मेरे राम
Permatma ap ji nu lumbi Umar bekshy
ਧੰਨਵਾਦ ਵੀਰ ਗੁਰਪ੍ਰੀਤ ਵੀਰ
Eh hai asli sewa...jo eh veer kar riha hai...iss toh vaddi koi sewa nhi duniya vich
ਸਾਡੀ ਵੀ ਰਿਸ਼ਤੇਦਆਰ ਸਾਡਾ ਸਾਥ ਛਡ ਗਏ ਔਖੇ ਟਾਈਮ ਕੋਈ ਨਹੀਂ ਖੜਦਾ ਅਸੀਂ ਸਾਰੇ ਰਿਸ਼ਤੇਦਾਰਾਂ ਨੂੰ ਫ਼ੋਨ ਕੀਤਾ ਕਿ ਸਾਨੂੰ 50 ਹਜ਼ਾਰ ਰੁਪਏ cahide ਨੇ ਮੰਮੀ ਦੇ ਇਲਾਜ਼ ਲਈ ਨਹੀਂ ਅਸੀਂ ਘਰ ਬੇਚ ਦੇਣਾ ਕਹਿੰਦੇ ਬੇਚ ਦਿਉ ਕੋਈ ਕਹਿੰਦਾ ਵਧੀਆ ਰੇਟ ਤੇ ਬੇਚੋ ਕੋਈ ਕਹਿੰਦਾ ਤੁਸੀਂ ਕਿੱਥੇ ਜਾਵੋਗੇ ਇਕ ਭੂਆ ਦੀ ਕੁੜੀ ਜੋ ਕਰੋੜ ਪਤੀ ਆ ਉਸ ਨੂੰ ਕਿਹਾ ਉਹ ਕਹਿੰਦੀ ਅਸੀਂ ਮਾਮੇ ਨੂੰ ਮਿਲਣ ਕਿੱਥੇ ਅਵਾਗੇ ਕਿਸੇ ਨੇ ਇਹ ਨਹੀਂ ਕਿਹਾ ਅਸੀਂ ਪੈਸੇ ਦੇ ਦਿੰਦੇ ਆ ਤੁਸੀ ਘਰ ਨਾ ਵੇਚੋ,,,ਇਹ ਹਾਲ ਨੇ ਰਿਸ਼ਤੇਦਾਰ ਦੋਸਤ ਕੋਈ ਨੀ ਕੁਮ ਆਉਂਦਾ
ਰਿਸ਼ਤੇਦਾਰ ਰੋਣ ਦੀ ਐਕਟਿੰਗ ਕਰਨ ਵਾਸਤੇ ਬਣੇ ਨੇ ਤੇਰੇ ਮੇਰੇ ਲਈ ਮੇਰੇ ਨਾਲ ਵੀ ਇਹੀ ਕੁੱਝ ਹੋਇਆ ਪਰ ਹਿੰਮਤ ਨਾ ਹਰੋ ਵੀਰ ਉਹ ਪਰਮਾਤਮਾ ਸਬ ਦੇਖਦਾ ਹੈ ਓਹਨੇ ਦੁੱਖ ਦਿੱਤਾ ਤਾਂ ਸੁੱਖ ਵੀ ਜ਼ਰੂਰ ਦਊਗਾ ਕੋਈ ਸਮਾ ਹੁੰਦਾ ਲੰਘ ਜਾਂਦਾ ਹੋਲੀ ਹੋਲੀ ਏਹਵੀ
Mere papa nu v cancer ho gya c asi sajri kmaa k kaan wale c Sade kol koi pessa ni c meri mummy di v death hoi c main bhut nikki c odo hi meri mummy expire ho gayi c papa da jdo ilaaj krana c na taan sade kol pesse c na koi papa nu tolet bathroom Karan wala c na nwan wala fer asi dere Gal kiti te dere wale sade nal chale 1lack 50thousand rupees le sade nal jaipur gaye te nal bramchari bai c papa nu tolet bathroom Karan layi kyuki asi do behna Hain sada bai koi ni
@@HarpreetInsaan-v3fso sad hun kida ne theek ne
Hanji hun vdiya ne dere sewa karde ne
Eh banda jehra Gurpreet hai eh sirre da chore banda sirf isda eh business bnaya hoiya bus loka nu samjauna aaokha isnu ta Rabb he dekhu
Gurpreet paji every Sikh feels proud of you
Dhan ho vir ji tusi🙏🙏
Veere tenu meri umer lag jave eida hi loka di madat kro ji 🙏🙏🙏🙏🙏
Salute Gurpreet tenu
God bless you. Thanks veer ji tuhada or tohadi society da. Jihna ch rbb vsda.
Thanks you
ੳ ਸਰਦਾਰਾ ਤੇਰੇ ਲਈ ਕਹਿਣ ਨੂੰ ਸ਼ਬਦ ਹੀ ਨਹੀਂ
Koi relatives nhi hge Ena de jihre Ena da sath dende smjande hye waheguruji kina bura haal loka da meher kre dhan gurpreet veer nu salute for help
God bless you May you live long
Satnaam satnaam satnaam satnaam satnaam satnaam satnaam satnaam
ਵਾਹਿਗੁਰੂ ਜੀ
Great job paji
Very nice❤❤❤❤
Yug yug jio veer ji 🙏
God bless you brother g
Bhagwaan ji team members ko hamesha healthy wealthy rakhey 🏵️💐🏵️🌹💐🏵️💐🌹💐🏵️💐🌹💐🏵️
Very good job veer ji
ਵਾਹਿਗੁਰੂ ਜੀ ਮੇਹਰ ਕਰੋ ਇਸ ਭੈਣ ਤੇ
Baba g boht den thonu veere 🙏🙏🙏
Jai shree raam bhla kre bhgwan aapka bhai jo aise logo ko nayi duniya dete ho