ਨਰਕ ਤੋਂ ਵੀ ਮਾੜੇ ਹਲਾਤਾਂ ਵਿੱਚ ਜ਼ਿੰਦਗੀ ਕੱਟ ਰਹੀ ਬਜ਼ੁਰਗ ਮਾਂ ਤੇ ਦਿਮਾਗੀ ਪਰੇਸ਼ਾਨ ਧੀ “ਘਰ ਖਾਣ ਨੂੰ ਵੀ ਕੁਝ ਨੀ"

Поделиться
HTML-код
  • Опубликовано: 1 янв 2025

Комментарии • 173

  • @GusavkSidhu-d9h
    @GusavkSidhu-d9h 2 месяца назад +1

    ਗੁਰਪ੍ਰੀਤ ਵੱਡੇ ਵੀਰ ਜੀ ਤੁਹਾਡਾ ਦੇਣਾ ਕੋਈ ਨਹੀਂ ਦੇ ਸਕਦਾ ਇਹੋ ਜਿਹੇ ਲੋੜ ਬੰਦ ਲੋਕਾਂ ਵਾਸਤੇ ਤੁਸੀਂ ਰੱਬ ਹੋ ਜੀ 🙏🙏👍👍

  • @CanadaKD
    @CanadaKD 5 месяцев назад

    ❤❤❤❤ਵਾਹਿਗੁਰੂ ਜੀ❤❤❤

  • @prabhjotbrar2145
    @prabhjotbrar2145 7 месяцев назад +13

    ਰੋਣਾ ਆ ਗਿਆ ਮਾ ਨੂੰ ਦੇਖ ਕੇ ਵੀਰ ਜੀ ਤੁਸੀਂ ਧੰਨ ਹੋ

  • @SandeepKhattra
    @SandeepKhattra 7 месяцев назад +22

    ਵਾਹਿਗੁਰੂ ਜੀ ਇਹੋ ਜਿਹੀਆ ਮਾਂਵਾਂ ਕਰਮਾ ਵਾਲਿਆ ਨੂੰ ਮਿਲਦੀਆਂ ਹਨ ਧੰਨ ਹੈ ਇਹ ਮਾਂ🙏🙏

  • @jasvirdhillon9091
    @jasvirdhillon9091 5 месяцев назад

    Waheguru g, waheguru g, waheguru g, waheguru g, waheguru g......

  • @JaswantSingh-r6v
    @JaswantSingh-r6v 7 месяцев назад +4

    Waheguru ji 🙏 ਇਸ ਸਬਰ ਸੰਤੋਖ ਵਾਲੀ ਮਾਂ ਨੂੰ ਢੇਰ ਸਾਰੀਆਂ ਖੁਸ਼ੀਆਂ ਬਖਸ਼ੀ ❤❤❤❤❤❤❤

  • @lalalalisa807
    @lalalalisa807 7 месяцев назад +5

    ਧੰਨ ਹੈ ਮਾਂ ਤੂੰ

  • @avtarsinghsandhu9338
    @avtarsinghsandhu9338 7 месяцев назад +7

    ਧੰਨ ਧੰਨ ਗੁਰੂ ਨਾਨਕ ਦੇਵ ਜੀ ,
    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ,ਇਲਾਹੀ ਬਾਣੀ ਬਾਣੀ ਦੇ ਬੋਲ ਬੋਲਦੇ ਹੋਏ ਜੀ, ਜੋ ਇਲਾਹੀ ਮੂਲਮੰਤਰ ਪੜਦੇ ਹੋ ਗੁਰੂ ਮਹਾਰਾਜ ਜੀ ਭਲਾ ਕਰਨਗੇ।

  • @satinderkaur7317
    @satinderkaur7317 7 месяцев назад +9

    ਮਾਂ ਵਿਚਾਰੀ ਏਨੀ ਪ੍ਰੇਸ਼ਾਨ ਓਹਨੂੰ ਆਪਣਾਂ ਪੇਕਿਆਂ ਦਾ ਪਿੰਡ ਈ ਨਈ ਯਾਦ ਆ ਰਿਹਾ ਵਾਹਿਗੁਰੂ ਜੀ ਇਸ ਪਰਿਵਾਰ ਦੀਆਂ ਮੁਸ਼ਕਿਲਾਂ ਆਸਾਨ ਕਰੋ 🙏

  • @JaswantSingh-r6v
    @JaswantSingh-r6v 7 месяцев назад +2

    Waheguru ji 🙏 veer Gurpreet Singh di ਇਹਨਾਂ ਦੁਖਿਆ ਦੀ ਖਾਤਰ ਲੰਬੀ ਉਮਰ ਕਰਨੀ❤❤❤❤❤❤❤❤

  • @ranjitvirdi353
    @ranjitvirdi353 7 месяцев назад +12

    ਗੁਰਪ੍ਰੀਤ ਵੀਰੇ ਵਾਹਿਗੁਰੂ ਤੁਹਾਨੂੰ ਲੰਬੀ ਉਮਰ ਬਖਸ਼ੇ

  • @Iqbalkaur257
    @Iqbalkaur257 6 месяцев назад

    ਪਰਮਾਤਮਾ ਵੀਰ ਜੀ ਤੁਹਾਨੂੰ ਚੜਦੀਆ ਕਲਾ ਵਿੱਚ ਰੱਖਣ 🙏🙏🙏🙏🙏🙏🙏

  • @Haryanartblok
    @Haryanartblok 7 месяцев назад +4

    ਮੀਟੂ ਵੀਰ ਜੀ ਤੁਸੀਂ ਰੱਬ ਹਾਂ ਅਸੀਂ ਰੱਬ ਦਾ ਨਹੀਂ ਦੇਖਿਆ ਪਰ ਤੁਹਾਡੇ ਵਿੱਚ ਰੱਬ ਦਿਸਦਾ ਤੁਹਾਨੇ ਮਾਂ ਦੀ ਤੇ ਧੀ ਦੀ ਸੇਵਾ ਕਰਕੇ ਬਹੁਤ ਵਧੀਆ ਕੰਮ ਕੀਤਾ ਹੁਣ ਸੁਪਨਿਆਂ ਦੇ ਘਰ ਵਿੱਚ ਰਹਿੰਨ ਗੀਆਂ ਆ ਵਧੀਆ ਜੀਵਨ ਬਤੀਤ ਕਰਨੀ ਗੀਆਂ ਧੰਨਵਾਦ ਵੀਰ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @MangaSingh-q3v
    @MangaSingh-q3v 6 месяцев назад

    Waheguru ji meher kro maa ta🙏🙏🙏🙏

  • @tamannasaini4798
    @tamannasaini4798 7 месяцев назад +1

    Bot bda sbr h Bebe da ...Waheguru ji mehr kro Bebe or bhain te🙏🙏....

  • @SurjitSingh-qq2qu
    @SurjitSingh-qq2qu 7 месяцев назад +5

    ਧੰਨਵਾਦ ਵੀਰ ਗੁਰਪ੍ਰੀਤ ਸਿੰਘ ਜੀ ਦੀ ਸਾਰੀ ਟੀਮ ਦਾ, ਮੱਦਦ ਕਰਨ ਵਾਲੇ ਵੀਰਾਂ ਭੈਣਾਂ ਦਾ ਦਿਲੋਂ ਧੰਨਵਾਦ ਜੀ, ਮਜਬੂਰ ਮਾਂ ਧੀ ਨੂੰ ਵਾਹਿਗੁਰੂ ਜੀ 🙏ਤੰਦਰੁਸਤੀ ਬਖਸ਼ਣ ਜੀ 🙏🙏🙏🙏🙏

  • @HarjinderSingh-ul6lp
    @HarjinderSingh-ul6lp 7 месяцев назад +13

    ਧੰਨਵਾਦ ਭਾਈ ਸਾਹਿਬ ਜੀ ਵਾਹਿਗੁਰੂ ਜੀ ਸਦਾ ਖੁਸ਼ ਰੱਖਣ ਬਹੁਤ ਵਧੀਆ ਸੇਵਾਵਾਂ ਕਰਦੇ ਹੋ

  • @RajniSharma-cj3jx
    @RajniSharma-cj3jx 6 месяцев назад

    Waheguru ji is maa nu dher sari Khushi bakshi

  • @Sandeep.Singh62
    @Sandeep.Singh62 7 месяцев назад

    ਵਾਹਿਗੁਰੂ ਜੀ ਮਿਹਰ ਕਰਨ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏

  • @manjinderbadyalbadyal541
    @manjinderbadyalbadyal541 7 месяцев назад

    Waheguru ji MEHAR kro 🙏🙏

  • @rajwindernagra4479
    @rajwindernagra4479 7 месяцев назад

    ਤੇਰੀ ਉਮਰ ਹਜਾਰਾਂ ਸਾਲ ਹੋਵੇ ਗੁਪਰੀਤ ਵੀਰ ਜੀ

  • @Junaid-mw4hy
    @Junaid-mw4hy 2 месяца назад

    Maa ji is truly an amazing lady.
    MaashAllah 😢🙏🏼

  • @AarshRandhawa-ro9bc
    @AarshRandhawa-ro9bc 7 месяцев назад +2

    ਵਹਿਗੁਰੂ ਜੀ ਸਬ ਨੂੰ ਤੰਦਰੁਸਤੀ ਬਖਸ਼

  • @25536
    @25536 7 месяцев назад +2

    Waheguru sda mehr bnai rakhe ess ma te bai gore wrga beta hr privar wich deve waheguru gi.. Mata gi ne kise rishtedar ja guand prti mada shabd nhi keha

  • @BajSingh-di6pi
    @BajSingh-di6pi 6 месяцев назад

    ਧੰਨ ਏ ਸਿਦਕ ਮਾਂ ਦਾ

  • @SandeepKumar-oh4wr
    @SandeepKumar-oh4wr 7 месяцев назад

    God bless you paji te tahudi sari team nu bhi

  • @aroraff7814
    @aroraff7814 7 месяцев назад +1

    Dhan dhan satguru tera he asira 🎉🎉🎉🎉

  • @RaviPooja-j2c
    @RaviPooja-j2c 7 месяцев назад

    😭😭😭😭 waheguru ji 🙏🙏

  • @ravindergill2180
    @ravindergill2180 7 месяцев назад +2

    Waheguru waheguru waheguru waheguru waheguru waheguru 🙏

  • @arcana808
    @arcana808 5 месяцев назад

    Waheguru 😢

  • @happybhardwaj5439
    @happybhardwaj5439 7 месяцев назад +1

    Gurpreet bhaji di Umar rabb lambi kare Jo eh seva kr rahe aa

  • @LovepreetSingh-ct2lp
    @LovepreetSingh-ct2lp 7 месяцев назад

    ਵਾਹਿਗੁਰੂ ਮੇਹਰ ਕਰੇ ਭੈਣ ਤੇ ਮਾਂ ਤੇ

  • @BhupinderSingh-hk2fm
    @BhupinderSingh-hk2fm 7 месяцев назад

    Waheguru ji waheguru ji Maher karo ji

  • @bindijhajj7546
    @bindijhajj7546 7 месяцев назад

    Waheguru ji waheguru ji waheguru ji waheguru ji waheguru ji waheguru ji

  • @benipalsaab2839
    @benipalsaab2839 7 месяцев назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru waheguru ji mehar kro

  • @harnetchoudhary1782
    @harnetchoudhary1782 7 месяцев назад

    ❤ ਵਾਹਿਗੁਰੂ ਜੀ ਮਾਤਾ ਜੀ ਤੇ ਬੇਟੀ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਕਿਰਪਾ ਕਰਿਓ ਜੀ ਮਾਤਾ ਜੀ ਤੇ ਬੇਟੀ ਸਾਡੀ ਭੈਣ ਜੀ ਜਲਦੀ ਤੋਂ ਜਲਦੀ ਦਵਾਈ ਨਾਲ ਠੀਕ ਹੋ ਜਾਣ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @sonyvalu6137
    @sonyvalu6137 7 месяцев назад

    ਵਾਹਿਗੁਰੂ ਜੀ ਕਿਰਪਾ ਕਰੋ🙏🙏🙏🙏🙏🙏🙏🙏

  • @sangeetathakur5354
    @sangeetathakur5354 7 месяцев назад +1

    Waheguru Ji man beti Te Mehar per hath rakhna ji

  • @lakhwindersingh3998
    @lakhwindersingh3998 7 месяцев назад

    ਞਹਿਗੂਰੂ।ਜੀ।ਮੇਹਰ।ਕਰੋ।ਜੀ🙏🙏

  • @arwinderkaur8225
    @arwinderkaur8225 7 месяцев назад +2

    ਵਾਹਿਗੁਰੂ ਜੀ ਮਿਹਰ ਬਣਾਈ ਰੱਖਣ ਸੱਭ ਤੇ

  • @kaursurinder954
    @kaursurinder954 7 месяцев назад

    dhan ho tuci veer g 🙏🙏🙏🙏

  • @gajrajjlodhi
    @gajrajjlodhi Месяц назад

    सतनाम श्री वाहेगुरु जी

  • @AnjuSharma-it1nu
    @AnjuSharma-it1nu 7 месяцев назад +2

    Waheguru ji waheguru ji waheguru ji waheguru ji waheguru ji waheguru ji waheguru ji

  • @rajbirkaur2676
    @rajbirkaur2676 7 месяцев назад

    Waheguru ji Mehar Karo

  • @rihanashekh7858
    @rihanashekh7858 6 месяцев назад

    Ye maa nahi bagwan ka roop hai danywad gurpreet Bhai apka

  • @Sandeep_Sandhu
    @Sandeep_Sandhu 7 месяцев назад +1

    Waheguru Ji Mehar Kryo Ji 👏🏼

  • @RamanSandhu388
    @RamanSandhu388 7 месяцев назад +1

    Satnam Shri Waheguru Ji Mehar Karo

  • @NarinderKaur-lo5vv
    @NarinderKaur-lo5vv 7 месяцев назад +1

    Waheguru g maa de sidak nu bhaag lao g.. Bachi nu mehar d daat bhkso g 🙏🙏

  • @Happy-t9s4x
    @Happy-t9s4x 7 месяцев назад +1

    Waheguru ji waheguru ji

  • @gurusharanpalsinghrandhawa6069
    @gurusharanpalsinghrandhawa6069 7 месяцев назад

    Waheguru Ji Ka Khalsa
    Waheguru Ji Ki Fateh
    🙏🌹🙏

  • @sodhirajvir9016
    @sodhirajvir9016 7 месяцев назад

    ਵਾਹਿਗੁਰੂ ਜੀ ਮਿਹਰ ਕਰਨਾ

  • @KulwinderKaur-e9x9u
    @KulwinderKaur-e9x9u 7 месяцев назад +1

    ਵਾਹਿਗੁਰੂ ਜੀ🙏🙏🙏🙏🙏🙏

  • @JaswinderMehmi-z7u
    @JaswinderMehmi-z7u 7 месяцев назад +1

    Veer ji waheguru ji tohano hamesha khush rakhe

  • @ekamjas32-d7l
    @ekamjas32-d7l 7 месяцев назад +1

    Waheguru ji ❤❤❤❤❤❤❤❤❤

  • @krishansharma840
    @krishansharma840 7 месяцев назад

    Mehar kri baba nanak ji sarya te 🙏🏻

  • @vijaybansal9963
    @vijaybansal9963 7 месяцев назад +1

    ਵਹਿਗੁਰੂ ਜੀ ਮੇਹਰ ਕਰਨ

  • @AnjuSharma-it1nu
    @AnjuSharma-it1nu 7 месяцев назад +1

    Waheguru ji ka khalsa
    Waheguru ji ki Fateh

  • @JaswinderSingh-lq6zj
    @JaswinderSingh-lq6zj 7 месяцев назад

    Waheguru ji Mehar kario iss Maa beti te ji🙏

  • @RajaVlog-x3z
    @RajaVlog-x3z 7 месяцев назад

    Waheguru ji Waheguru ji Waheguru ji Waheguru ji Waheguru ji

  • @manjeetkaurr3849
    @manjeetkaurr3849 7 месяцев назад

    Waheguru ji ka khalsa waheguru ji ki fateh ji

  • @sukhdavsingh1947
    @sukhdavsingh1947 7 месяцев назад +2

    Waheguru mehar Karan

  • @Satwinder847
    @Satwinder847 7 месяцев назад +1

    Satnam Waheguru ji

  • @harnetchoudhary1782
    @harnetchoudhary1782 7 месяцев назад

    ❤ ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਗੁਰਪ੍ਰੀਤ ਵੀਰ ਜੀ ਸਾਰੀ ਟੀਮ ਸਾਰੇ ਸੁਪਨਿਆਂ ਦੇ ਘਰ ਵਿੱਚ ਰਹਿੰਦੇ ਪਰਿਵਾਰਿਕ ਮੈਂਬਰਾਂ ਤੇ ਮਾਤਾ ਜੀ ਤੇ ਮਾਤਾ ਜੀ ਦੀ ਬੇਟੀ ਤੇ ਕਿਰਪਾ ਕਰਿਓ ਜੀ ਜਲਦੀ ਤੋਂ ਜਲਦੀ ਠੀਕ ਹੋ ਜਾਣ ਜੀ ਤੇ ਸਾਥ ਦੇਣ ਵਾਲੇ ਭੈਣ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @AnjuSharma-it1nu
    @AnjuSharma-it1nu 7 месяцев назад +1

    Waheguru ji manukhta di seva sb to waddi seva may aaney waley hr praani ko theek karna

  • @AdmiringManticore-pe2ec
    @AdmiringManticore-pe2ec 7 месяцев назад +1

    Sangat ji ma da honsla dekho kida ki pura ghar barbad ho gya fir vi babe nanak ji da shukriya aada krdene,ma de sidk nu sbar nu slam ,ma da jigra dil sher to bi bda hai ,baba nanak ji mehar bhreya hath rkhe ji,

  • @JAGPREETSingh-v8g
    @JAGPREETSingh-v8g 7 месяцев назад +1

    Gurpreet Singh ji jiohnde rahwo waheguru ji ka khalsa waheguru ji ki Fateh

  • @PargatAujla-fl7yz
    @PargatAujla-fl7yz 7 месяцев назад

    Waheguru.ji.ma.bate.de.jindge.sudar.karna.ji......

  • @AnjuSharma-it1nu
    @AnjuSharma-it1nu 7 месяцев назад +1

    Waheguru ji team members ko hamesha healthy wealthy rakhna

  • @RamanSandhu388
    @RamanSandhu388 7 месяцев назад +1

    God bless you bro and all family members always happy

  • @subashchechi1178
    @subashchechi1178 7 месяцев назад

    Wahaguru ji

  • @manmohansingh8196
    @manmohansingh8196 7 месяцев назад

    Waheguru ji mehar karna es mata te

  • @PALWINDERSingh-f8e
    @PALWINDERSingh-f8e 7 месяцев назад +1

    VERY GOOD vachar Gurpreet singh

  • @gargfamily1254
    @gargfamily1254 7 месяцев назад +1

    😭😭😭😭🙏🙏waheguru ji🙏🙏

  • @jassdeol7111
    @jassdeol7111 7 месяцев назад

    ਵਾਹਿਗੁਰੂ ਜੀ

  • @AnjuSharma-it1nu
    @AnjuSharma-it1nu 7 месяцев назад +1

    Lk 40 waheguru ji waheguru ji waheguru ji waheguru ji waheguru ji

  • @usmanakmal7242
    @usmanakmal7242 7 месяцев назад

    PURY INDIA 🇮🇳 MI MUNKTA DE SAWA WARGY SHELTER HONY CHY DAYE AA. UNHA SARY CH GURPREET VEER WARGY INSAN NU HEE HONA CHY DA ❤❤❤❤❤

  • @InderjeetKaur-kb2hp
    @InderjeetKaur-kb2hp 7 месяцев назад

    Waheguru ji 🙏🙏 God bless you all team

  • @Sabi-xo6td
    @Sabi-xo6td 4 месяца назад

    Dhan guru nanak dev ji

  • @KalaSingh-q6u
    @KalaSingh-q6u 7 месяцев назад

    Waheguru Mahar karuga Veera

  • @NirmalSingh-kv5we
    @NirmalSingh-kv5we 7 месяцев назад

    Waheguru ji.Mahar.Kara

  • @AnjuSharma-it1nu
    @AnjuSharma-it1nu 7 месяцев назад +1

    Waheguru ji Gurpreet singh ji ko hamesha healthy wealthy rakhna

  • @neelamdhiman6440
    @neelamdhiman6440 7 месяцев назад

    Waheguru ji sab te rehmat bna k rakhna 🙏

  • @Nc07115
    @Nc07115 7 месяцев назад

    Dhan nanak

  • @MalkitSingh-r5r
    @MalkitSingh-r5r 7 месяцев назад +1

    Very good Gurpreet Singh

  • @akashkaler1464
    @akashkaler1464 7 месяцев назад

    God bless you all

  • @MintuBhaini
    @MintuBhaini 7 месяцев назад

    Waheguru Ji American

  • @maninderkaur2
    @maninderkaur2 7 месяцев назад

    Waheguru ji Waheguru ji mehar kro ji 😔🙏🙏

  • @ramandeep4667
    @ramandeep4667 7 месяцев назад

    Waheguru ji 🙏

  • @Gurlalsekhon320
    @Gurlalsekhon320 7 месяцев назад

    Bai g tusi bhot vadiya km kar rai o rabb tuhada ta mehar karn

  • @Tina..mander3113
    @Tina..mander3113 7 месяцев назад

    Waheguru ji mehar karo ji 🙏🙏

  • @RohitBhatia-f1q
    @RohitBhatia-f1q 7 месяцев назад

    Beer ji tusi ta rab rup ho

  • @nirmalsingh-ex3hj
    @nirmalsingh-ex3hj 7 месяцев назад

    Waheguru ji kirpa karo

  • @Azeem_vlogs_88
    @Azeem_vlogs_88 7 месяцев назад

    Wah Sardar g tera ajar Allah Taala kol wa aih tera kam walian aala wa tusi te dil nal kisi nu dua de do te ohda v beda par ho jaoo aina lokan di sewa karan nal dil nal dua deya kro tuhadi dua nal v lok theek hon ge inshaallah Taala

  • @davinderkaur2916
    @davinderkaur2916 7 месяцев назад

    Ssa veer g ik video che thudi maa nu dhkea badi khusi hoi vi ae maa jina ik ani sawa karna vala nu jam dita whaguru thanu chardi kale ch rhkhn❤

  • @GarrySandhu-i7s
    @GarrySandhu-i7s 7 месяцев назад

    😭😭😭😭😭😭 waheguru ji kirpa kro pls

  • @NirmalSingh-by3dp
    @NirmalSingh-by3dp 7 месяцев назад

    Wahegururu

  • @jaggasingh5693
    @jaggasingh5693 7 месяцев назад

    श्री वाहेगुरु जी

  • @GurdeepSingh-le3mx
    @GurdeepSingh-le3mx 7 месяцев назад

    Waheguru ji

  • @AnjuSharma-it1nu
    @AnjuSharma-it1nu 7 месяцев назад

    Waheguru ji sb ka bhala karana

  • @sumeersehgal2432
    @sumeersehgal2432 7 месяцев назад +1

    Om Sai Ram 🙏