ਦੇਖੋ ਕਿਵੇਂ ਅਪਾਹਜ ਭੈਣ ਖੇਤ ਦੇ ਨਰਕ ਕੱਟਣ ਲਈ ਸੀ ਮਜਬੂਰ | Manukhta Di Sewa Society | MDDS |

Поделиться
HTML-код
  • Опубликовано: 26 ноя 2024

Комментарии • 145

  • @Aaaaaaaaa-k1p
    @Aaaaaaaaa-k1p 11 месяцев назад +4

    ਦੁਨੀਆ ਚ ਜਾਬਰਾਂ ਜਾਲਮਾਂ ਦੀ ਭਰਮਾਰ ਹੈ!
    ਬੱਸ ਇੱਕ ਹੀ ਬੰਦਾ ਗਰੀਬਾਂ ਦਾ ਯਾਰ ਹੈ!

  • @mansaab2705
    @mansaab2705 Год назад +15

    ਗੁਰਪ੍ਰੀਤ ਸਿੰਘ ਜੀ।ਵੀਰੇ ਤੈਨੂੰ ਰੱਬ ਨਾ ਆਖਾਂ ਤਾਂ ਕੀ ਆਖਾਂ। ਮਹਾਨ ਸ਼ਖ਼ਸੀਅਤ ਭਗਤ ਪੂਰਨ ਸਿੰਘ ਜੀ ਦੀ ਸੋਚ, ਆਦਰਸ਼ਾਂ ਦੇ ਵਾਰਸਾ ਤੇਰੇ ਤੋਂ ਜਿੰਦ ਜਾਨ ਸਦਕੇ।💓💐👌🙏

  • @JagtarSingh-vz9ho
    @JagtarSingh-vz9ho Год назад +11

    ਅੰਤ ਭਲੇ ਦਾ ਭਲਾ ਗੁਰੂ ਸਾਹਿਬ ਜੀ ਕਿਰਪਾ ਕਰਨਗੇ ਵਾਹਿਗੁਰੂ ਵਾਹਿਗੁਰੂ ਜਪੋ ਅੰਮ੍ਰਿਤ ਛਕੋ ਸਿੰਘ ਸਜੋ ਰੱਬ ਰੂਪੀ ਬੰਦਾਂ ਬਾਈ ਗੁਰਪ੍ਰੀਤ ਸਿੰਘ

  • @nishkaamsewakjatha2656
    @nishkaamsewakjatha2656 10 месяцев назад +2

    ਮਨੁੱਖਤਾ ਦੀ ਸੇਵਾ ਨੂੰ ਪ੍ਰਮਾਤਮਾ ਚੜਦੀ ਕਲਾ ਚ ਰੱਖੇ ਵਾਹਿਗੁਰੂ

  • @harjinderkaur3978
    @harjinderkaur3978 10 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏

  • @harwinderbassi6927
    @harwinderbassi6927 10 месяцев назад

    ਬਹੁਤ ਧੰਨਵਾਦ ਤੇਰਾ ਗੁਰਪ੍ਰੀਤ ਸਿੰਘ ਤੈਨੂੰ ਤਦਰਉਸਤੀ ਬਖ਼ਸ਼ੇ ਰੱਬ

  • @Sahibpreetsingh-zl3pk
    @Sahibpreetsingh-zl3pk Год назад +14

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸੁਪਨਿਆਂ ਦੇ ਘਰ ਉਪਰ ਪਰਮੇਸ਼ੁਰ ਦੀ ਕਿਰਪਾ ਸਦਾ ਬਣੀ ਰਹੇ ਸਤਿਗੁਰੂ ਸਦਾ ਗੁਰਪਰੀਤ ਵੀਰ ਨੂੰ ਲੰਬੀ ਉਮਰ ਬਖਸ਼ਣ

  • @sarabjeethundal5590
    @sarabjeethundal5590 3 месяца назад

    Dhan ਹੋ bhai Gurpreet Singh ji . Waheguru ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ. ਨਹੀਂ ਹੋ ਆਪ ਜੀ ਵਰਗਾ ਡਾਲਰ ਅਤੇ ਦਇਆ ਵਾਲਾ ਕੋਈ

  • @KuldeepKaur-l7l
    @KuldeepKaur-l7l 10 месяцев назад

    ਵਾਹੇਗੁਰੂ ਜੀ ਤੁਹਾਨੂ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @harjinderkaur3978
    @harjinderkaur3978 10 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ ਸਭ ਦਾ ਭਲਾ ਕਰੋ ਜੀ 🙏🙏🙏🙏🙏🙏🙏

  • @avtarsinghsandhu9338
    @avtarsinghsandhu9338 11 месяцев назад

    ਸੌਦੇ ਕਰਮਾਂ ਦੇ ਬਿਲਕੁੱਲ ਅਸਲੀਅਤ ਗੱਲ ਕੀਤੀ ਆ ਜੀ ।

  • @royalgamer6757
    @royalgamer6757 Год назад +29

    ਵਾਹਿਗੁਰੂ ਜੀ ਇਸ ਮਾਂ ਦੇ ਪੁੱਤ ਦੇ ਮਨ ਚ ਆਪਣੀ ਮਾਂ ਲਈ ਰਹਿਮ ਭਰ ਦਿਓ,, ਤਾਂ ਕੇ ਆਪਣੀ ਮਾਂ ਨੂੰ ਮਿਲ ਸਕੇ 🙏🏼🙏🏼

  • @HarjinderSingh-dk9iq
    @HarjinderSingh-dk9iq Год назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏

  • @premlalpremlal5900
    @premlalpremlal5900 Год назад +6

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @Shakyajiraj563
    @Shakyajiraj563 Год назад +16

    ਮਾਤਾ ਜੀ ਦੇ ਪੁੱਤ ਨੂੰ ਦੱਸਣਾ ਬਣਦਾ ਹੈ । ਅਤੇ ਬੁਲਾਣਾ ਚਾਹੀਦਾ ਹੈ ਜੀ ।।। ਪਾਪੀ ਸੋਹਰੇ ਪਰਿਵਾਰ ਨੇ ਤਾਂ ਨਹੀਂ ਸਾਂਭਿਆ । ਕਿ ਪਤਾ ਪੁੱਤਰ ਸੰਭਾਲ ਲਵੇ । ਪੁੱਤ ਨੂੰ ਪਤਾ ਹੀ ਨਾ ਹੋਵੇ ਮਾਂ ਬਾਰੇ

    • @seemarani3073
      @seemarani3073 Год назад +1

    • @indubala9682
      @indubala9682 Год назад

      Gupreet acha kar saktay hein,betay aur sasural k liay kya action leyna hay😢

  • @HarjitSingh-cw1lk
    @HarjitSingh-cw1lk Год назад +1

    Je is Man do put vedio dekh riha he tan apni man nu grur mile waheguru waheguru waheguru waheguru waheguru ji putar nu takatbakshan

  • @kalidunali1636
    @kalidunali1636 Год назад +6

    Waheguru g kirpa rakhe Gurpreet veer g te.

  • @amrindersingh9685
    @amrindersingh9685 Год назад +3

    ਵਾਹਿਗੁਰੂ ਵਾਹਿਗੁਰੂ

  • @gurvipankaur6058
    @gurvipankaur6058 Год назад +3

    ਵਾਹਿਗੁਰੂ ਜੀ

  • @harwinderbassi6927
    @harwinderbassi6927 Год назад

    ਬਾਈ ਬਹੁਤ ਧੰਨਵਾਦ ਤੇਰਾ ਤਦਰਉਸਤੀ ਬਖ਼ਸ਼ੇ ਰੱਬ ਤੈਨੂੰ

  • @KrishanKumar-nv8tq
    @KrishanKumar-nv8tq Год назад +3

    Waheguru Ji ka khalsa waheguru Ji ki Fateh 🌷🌹🌹🌼🌺🌹🌷🌷🌹🌼🌺🌷🌷🌷🌹🌺🌼🌷🌷🌼🌷🌼🌹🌷🙏

  • @enterprochouhan5330
    @enterprochouhan5330 Год назад +1

    Bht vdiya kita baba ji

  • @Kulwinderbenipal-mx6jl
    @Kulwinderbenipal-mx6jl Год назад +3

    ਵਾਹਿਗੁਰੂ ਜੀ ਮੇਹਰ ਕਰੀ

  • @harbhajankaur3716
    @harbhajankaur3716 Год назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @KrishanKumar-nv8tq
    @KrishanKumar-nv8tq Год назад +4

    Waheguru Ji is Masum te apni Mehar Karo Ji 🙏

  • @rajneetkaur1461
    @rajneetkaur1461 5 месяцев назад

    Waheguru bhut lmbiyaa umra bkshe veer nu ethe Loki apnya da dukh sun ke shd jnde ne te ik eh veer aa sari duniya de dukh vndda aa

  • @sangeetathakur5354
    @sangeetathakur5354 Год назад +2

    WaheGuru Ji ka Khalsa WaheGuru Ji ki Fateh Waheguru ji aap ji no aap ji di team no tandurusti Bachchan

  • @paramjitkaur547
    @paramjitkaur547 3 месяца назад

    Veer ji good job hai 🙏🏾🙏🏾🙏🏾🙏🏾🙏🏾

  • @neetutiwari5488
    @neetutiwari5488 2 месяца назад

    Lok tan khush hunde aa jdo koi dukhi hunda , gurpreet veere tuc kehnde ho k lok dhyan rkhn

  • @Shakyajiraj563
    @Shakyajiraj563 Год назад +3

    Waheguru ji

  • @Daksh1980
    @Daksh1980 Год назад +1

    Good job my dear bro god bless you veer ji

  • @KrishanKumar-nv8tq
    @KrishanKumar-nv8tq Год назад +2

    Waheguru Ji ang sang hai. Sade naal . Be love Gurpreet sir Ji 🙏

  • @AVENGERS...
    @AVENGERS... Год назад +3

    Waheguru Ji Mehar karo Ji 🙏🙏🙏🙏

  • @navkumar6705
    @navkumar6705 Год назад +3

    🙏🙏 waheguru ji mehar Karo waheguru ji 🙏🙏

  • @InderjeetSingh-cg6lq
    @InderjeetSingh-cg6lq Год назад +4

    ਸਾਡੇ ਨੇੜੇ ਸੀ ਯਾਰ ਬਹੁਤ ਔਖਾ ਸੀ ਮਾਤਾ ਜੀ ਦਾ ਸੁਕਰ ਆ ਮਾਲਕਾ ਤੇਰਾ

  • @neelamdhiman6440
    @neelamdhiman6440 Год назад +2

    Great humanity work 🙏

  • @ankubasra9220
    @ankubasra9220 10 месяцев назад

    Waheguru Ji ap da bhala kara ap de munakhta de family nu je 🙏🙏❤️🙏 Jai mata di ji jai shree Ram sat sari akal parvan karna veer je 🙏🙏❤️🙏❤️🙏🙏

  • @ranjeetsinghsandhu8635
    @ranjeetsinghsandhu8635 Год назад

    ਵਾਹਿਗੁਰੂ

  • @preetbrar915
    @preetbrar915 10 месяцев назад

    Waheguru Gurpreet veer nu bal bakshe

  • @baljeetkaur4608
    @baljeetkaur4608 Год назад

    ਵਖਾਵਾਂ ਤਾ ਹਰ ਕੋਈ ਕਰਦਾ ਹੈ ਜੇ ਸਾਰੇ ਪਿੰਡ ਵਾਲੇ ਚ੍ਹਦੇ ਤਾਂ ਏਦਾ ਨਾ ਹ੍ਹਦਾ

  • @minnisandhu3849
    @minnisandhu3849 Год назад +2

    God give her the strength to survive....with Gurpreet veerji

  • @rinkukumar-nl1dd
    @rinkukumar-nl1dd 10 месяцев назад

    Bhaji tusi great ho.

  • @satnamsinghgoldy1332
    @satnamsinghgoldy1332 Год назад +2

    Waheguru ji mehar kro 🙏🙏🙏🙏🙏

  • @harjitsingh7144
    @harjitsingh7144 Год назад +1

    Waheguru ji Bai jii meri umer (age) tuhanu lag jaye..❤

  • @baljeetsidhu3550
    @baljeetsidhu3550 Год назад +1

    Dhan Dhan Sri Guru Ram Das Ji Mehar Karn Sri Waheguru Ji

  • @kaptansingh627
    @kaptansingh627 9 месяцев назад

    Waheguru ji ka Khalsa waheguru ji ki Fateh ji

  • @taranpreetkaur6680
    @taranpreetkaur6680 Год назад +2

    Waheguru ji mehar kaewo

  • @IshanKhan-v2z
    @IshanKhan-v2z 10 месяцев назад

    Bai ji tusi great hai

  • @majorsingh7474
    @majorsingh7474 8 месяцев назад

    ਗੁਰਪ੍ਰੀਤ ਸਿੰਘ ਵੀਰ ਜੀ ਗੁਰੂ ਜੀ ਦੀ ਕ੍ਰਿਪਾ ਤੁਹਾਡੇ ਤੇ ਹਮੇਸਾ ਬਣੀ ਹਰੇ ਧਨ ਹੋ ਤੁਸੀਂ ਵੀਰ ਜੀ ਮੇਰਾ ਸਲੌਟ ਹ ਹੈ ਵੀਰੇ ਤੁਹਾਡੀ ਸਾਰੀ ਟੀਮ ਨੂੰ ❤️❤️❤️👍👍👍🙏🙏🙏

  • @nishansidhu4938
    @nishansidhu4938 Год назад

    ਬਾਈ ਗੁਰਪ੍ਰੀਤ ਸਿੰਘ ਜੀ ਕੀ ਕਹਾਂ ਬਾਈ ਤੁਹਾਡੀ ਸਿਫ਼ਤ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ ਮੈਂ ਤਾਂ ਏਹੀ ਕੇ ਸਕਦਾ ਕੇ ਸਲੂਟ ਆ ਬਾਈ ਜੀ ਤਹਾਨੂੰ

  • @vickyhair5522
    @vickyhair5522 Год назад +2

    Wahaguru🙏🙏 ji

  • @preetbrar915
    @preetbrar915 10 месяцев назад

    Shakshat Rab Gurpreet veer

  • @rinkukumar-nl1dd
    @rinkukumar-nl1dd 10 месяцев назад

    Vahe Guru Ji

  • @shonkipb9054
    @shonkipb9054 Год назад +2

    Waheguru ji waheguru ji

  • @GurmukhSingh-ym1ec
    @GurmukhSingh-ym1ec Год назад +1

    Satnam waheguru ji 🙏

  • @sonyvalu6137
    @sonyvalu6137 Год назад

    ਵਾਹਿਗੁਰੂ ਜੀ🙏🙏🙏🙏🙏 ਗੁਰਪ੍ਰੀਤ ਜੀ ਤੁਸੀਂ ਗਰੇਟ ਹੋ

  • @KamaljeetKaur-zl2sf
    @KamaljeetKaur-zl2sf Год назад +1

    Waheguru ji 🙏

  • @kaptansingh627
    @kaptansingh627 Год назад

    Waheguru ji ka khalsa waheguru ji ki Fateh

  • @hackerchoudhary362
    @hackerchoudhary362 Год назад +1

    Bhie Gurpeert brother'❤❤❤ HP Una si

  • @agamrandhawa7198
    @agamrandhawa7198 Год назад +4

    🙏🙏🙏🙏🙏

  • @BaljeetSingh-uy4ql
    @BaljeetSingh-uy4ql Год назад

    ❤❤❤❤❤❤Nice g

  • @NirmalSingh-d2j
    @NirmalSingh-d2j 2 месяца назад

    Love uuuu ❤❤❤❤❤❤

  • @ਬਲਵਿੰਦਰਸਿੰਘਜੰਡੋਕੇ-ਙ2ਫ

    ਵੀਰ ਗੁਰਪ੍ਰੀਤ ਸਿੰਘ ਜੀ ਤੁਸੀਂ ਹਰ ਵੀਡੀਓ ਵਿਚ ਇਹ ਗੱਲ ਕਹਿੰਦੇ ਹੋ ਕਿ ਤੁਸੀਂ ਧਿਆਨ ਰਖਿਆ ਕਰੋ ਤੁਹਾਡੇ ਆਂਡ ਗੁਆਂਢ ਵੀ ਕੋਈ ਦੁਖਿਆਰਾ ਹੋ ਸਕਦਾ ਹੈ।ਪਰ ਗੁਰਪ੍ਰੀਤ ਸਿੰਘ ਜੀ ਇਹ ਇੱਕ ਕੌੜੀ ਸਚਾਈ ਹੈ ਕਿ ਆਂਡ ਗੁਆਂਢ ਵਾਲੇ ਤਾਂ ( ਜਦੋਂ ਕਿਸੇ ਤੇ ਰੱਬ ਦੀ ਮਾਰ ਪੈਣ ਲਗਦੀ ਹੈ) ਇਹ ਕਦੋਂ ਮਰੇ ਅਸੀਂ ਇਸ ਥਾਂ ਕਬਜ਼ਾ ਕਰੀਏ। ਮੈਂ ਇੱਕ ਜਿਊਂਦੀ ਜਾਗਦੀ ਉਦਾਹਰਨ ਹਾਂ ਘਰ ਦੀ ਗੁਜ਼ਰ ਗਈ ਆਪ ਖੁਦ ਅਪਾਹਜ ਹਾਂ। ਇੱਕੋ ਇੱਕ ਮੁੰਡਾ ਉਹ ਵੀ ਕੰਮ ਚੋਰ ਮਾੜੀ ਸੰਗਤ ਵਿੱਚ ਪੈ ਗਿਆ। ਤੇ ਮੇਰੇ ਪਿੰਡ ਵਾਲੇ ਮੇਰਾ ਘਰ ਛਡਾਉਣ ਤੱਕ ਚਲੇ ਗਏ ਪਰ ਮੈਂ ਹੀ ਅੜਿਆ ਹੋਇਆ ਹਾਂ।

    • @jasveerbrar8384
      @jasveerbrar8384 Год назад

      Sahi gal aa ji tuhadi bilkul lok bady mady ho gai aa to takda rahi 22 tenu dubara nappn di koshish karnge ih dally lok ik addy nu jhatka devi je jyada aggy vadn laggy ta fir ruknge ih jhootha lok

  • @charnkaila5698
    @charnkaila5698 Год назад

    Waheguru Ji Maher Karenge ❤

  • @bunnysandhay3820
    @bunnysandhay3820 Год назад +5

    Satnam Waheguru ji

  • @parvindermander5664
    @parvindermander5664 Год назад

    God bless

  • @Rajthebusdriver211
    @Rajthebusdriver211 Год назад +1

    Mere rabba palta de duniya
    Hun v koi kasar reh gayi

  • @ushasingh6141
    @ushasingh6141 Месяц назад

    In Kay beta ko bi Milana thank you Gurpreet ji rub ji

  • @BaljitKaur-zg4gq
    @BaljitKaur-zg4gq Год назад

    Whaguru ji

  • @AnjuSharma-it1nu
    @AnjuSharma-it1nu Год назад +3

    Waheguru ji ka Khalsa waheguru ji ki Fateh 🎉🎉🎉

  • @sunnyhk3185
    @sunnyhk3185 Год назад

    waheguru

  • @yaardriver5265
    @yaardriver5265 Год назад +1

    Waheguru ji😢😢😢😢

  • @sukhdeepdhindsa6157
    @sukhdeepdhindsa6157 Год назад +12

    ਮਾਂ ਤਾਂ ਪੁੱਤ ਦੀ ਖਾਤਰ ਪਾਗਲ ਹੋਗੀ ਤੇ ਕੰਜਰ ਦਾਦਾ ਦਾਦੀ ਨੇ‌ ਪੁਤ ਦੇ ਦਿਮਾਗ ਵਿਚ ਭਰ ਦਿੱਤਾ ਹੋਉ ਵੀ ਤੈਰੀ ਮਾਂ ਤੈਨੂੰ ਛੱਡ ਗਈ ਸੀ

  • @stylish_insan
    @stylish_insan Год назад

    Eh mata ji di ma bhut gar help krn di koshish kri c eh ago marn pendi c sade pind kol a pind eh madanpur kol

  • @sukhveersingh5151
    @sukhveersingh5151 Год назад +1

    Bai g aa mata sadya pind di c bahut padi likhi c mata g na BA kari hoi c par ik maa to us to putt la gaya kho ka us din to mata ji di dimagi halt thodi kaheb hogi c wahguru g mata g nu teek kar deva wahguru 😰🙏🙏

  • @gillzcreation408
    @gillzcreation408 Год назад

    Waheguru

  • @RajinderrKaur
    @RajinderrKaur Год назад +1

    🙏🏻🙏🏻🙏🏻🙏🏻

  • @interestinggamer3667
    @interestinggamer3667 Год назад +1

    Kiniya maddiya hun giya ees bhan diya bhana...waheguru ji

    • @kaur66
      @kaur66 10 месяцев назад

      Shi gal a nhi te bhena di bhena vch Jan vsdi

  • @parveenkaur541
    @parveenkaur541 Год назад +1

    🙏☝🏼

  • @SurjitSingh-yk4nv
    @SurjitSingh-yk4nv 10 месяцев назад

    Danwad

  • @vashishtroshan8407
    @vashishtroshan8407 10 месяцев назад

    Political parties leaders must take lessons from respected Gurpreet Singh ji to do something for the welfare of the society

  • @satvirsingh229
    @satvirsingh229 Год назад +2

    Waheguru g ik bibi Ludhiana chandigarh road katani Kalan bajigar basti de sahmne rehndi a thand ch te garmi ch v othe e rehndi a vichari Mai pucchan d koshish ta nhi kiti mnu lagea koi nede tede ehna da koi na hove gussa na krn kirpa krke g j tusi edar aye ta zaroor dyaan dwo 🙏

  • @PalwinderSingh-m1m
    @PalwinderSingh-m1m 10 месяцев назад

    😥🙏

  • @ramandeepsingh7770
    @ramandeepsingh7770 Год назад

    🙏🙏🙏🙏♥️

  • @jasveerbrar8384
    @jasveerbrar8384 Год назад

    Vichari ic mata de mundy nu ayuna chahida hai sahmne hun mundy nu aapni ma de kol ayuna chahida hai jroor mudke mata ji jaldi theek ho jange jroor

  • @jacklitt5099
    @jacklitt5099 Год назад

    Help her, take her to shelter.

  • @HAPPYMALHI-un3lk
    @HAPPYMALHI-un3lk Год назад +1

    paji gurpreet ji is ma da beta milao please help

  • @jarnailsingh3138
    @jarnailsingh3138 Год назад

    35:27

  • @SurinderKaur-fq2kr
    @SurinderKaur-fq2kr Год назад +2

    Gurpreet virji mata da putar nal gal kro

  • @mohinderkour1499
    @mohinderkour1499 Год назад

    Mintu puttr ji behn de putr nal maa di gal karwao ate asi v us putt nu j oh video dekhda hove benti karde han ke beta maa rab da rup hundi aa aake darshn kar

  • @augustineraj7282
    @augustineraj7282 Год назад

    Sardarji app Ram avatar hoo.gurunanak baba ke avatar

  • @rameshlal230
    @rameshlal230 Год назад +1

    What the hell Social Department is doing. Why CM Maan take notice of these people? Why IAS/ IPS are not taking note of these people?

  • @chinchiya8692
    @chinchiya8692 10 месяцев назад

    🙏🥲🌹

  • @BalditKaur-h4z
    @BalditKaur-h4z Месяц назад

    Baldit wish2say 》Y Govt lS NOT doing anything, M,sia lS Good Country
    HELPFUL lN MANY2 WAYS

  • @SunilChadda-j2g
    @SunilChadda-j2g 8 месяцев назад

    Ma bro koi bhi sakete ni oudi Bro g

  • @sunnysamra8814
    @sunnysamra8814 Год назад +4

    Waheguru ji

  • @navkumar6705
    @navkumar6705 Год назад +2

    🙏🙏 waheguru ji mehar Karo waheguru ji 🙏🙏

  • @KrishanKumar-nv8tq
    @KrishanKumar-nv8tq Год назад +2

    Waheguru Ji is Masum te apni Mehar Karo Ji 🙏

  • @SatkartarSingh-tr5je
    @SatkartarSingh-tr5je Год назад +1

    Waheguru ji mehar kro ji

  • @AVENGERS...
    @AVENGERS... Год назад +1

    Waheguru Ji Mehar karo Ji 🙏🙏🙏🙏