Это видео недоступно.
Сожалеем об этом.

PHD ਦੀ ਪੜ੍ਹਾਈ ਕਰ ਰਹੇ ਵੀਰ ਨੇ ਮਾਂ ਦੀ ਮੌਤ ਦੇ ਸਦਮੇ ਕਾਰਨ ਬਣਾ ਲਿਆ ਸੀ ਆਪਣੇ ਜੀਵਨ ਨੂੰ ਨਰਕ। ਮਨੁੱਖਤਾ ਦੀ ਸੇਵਾ।

Поделиться
HTML-код
  • Опубликовано: 14 авг 2024
  • ਸੁਰਿੰਦਰ ਵੀਰ ਨੂੰ ਅਸੀਂ ਸੁਪਨਿਆਂ ਦੇ ਘਰ ਲੈਕੇ ਆਏ ਹਾਂ।
    ਅਰਦਾਸ ਕਰਿਓ ਜੀ ਇਹ ਵੀਰ ਜਲਦੀ ਠੀਕ ਹੋ ਕੇ ਆਪਣੇ ਪਰਿਵਾਰ ਨਾਲ ਤੰਦਰੁਸਤੀ ਭਰਿਆ ਜੀਵਨ ਬਤੀਤ ਕਰ ਸਕੇ।
    Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to RUclips ► / manukhtadisewasocietyl...
    👉 Subscribe to RUclips ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft...
    📖 Click to save ''WhatsApp Contact'' directly to your phone book: 📲 wa.me/qr/EMNSU... 📖
    📧 mail us at: - mdsewasociety@gmail.com
    🌐 Visit our Website: - manukhtadisewa...
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

Комментарии • 299

  • @surindergill9090
    @surindergill9090 Год назад +53

    ਵਾਹਿਗੁਰੂ ਜੀ ਇਸ ਬੱਚੇ ਨੂੰ ਠੀਕ ਕਰਦੋ ਸੱਚੀ ਹਸਨਪੁਰ ਪਿੰਡ ਵਿੱਚ ਰੱਬ ਵਸਦਾ ਵਾਹਿਗੁਰੂ ਜੀ ਸਭ ਦਾ ਭਲਾ ਕਰੇ ਗੁਰਪ੍ਰੀਤ ਸਿੰਘ ਵੀਰੇ ਜੳਂਦੇ ਵਸ਼ਦੇ ਰਹੋ ਧੰਨਵਾਦ ਵੀਰੇ ਸਲਾਮ ਥੋਡੀ ਸੋਚ ਨੂੰ ਸਲਾਮ

  • @moneyspeaks379
    @moneyspeaks379 9 месяцев назад +39

    ਜ਼ਿੰਦਗੀ ਚ ਕੁਝ ਹੋਵੇ ਨਾ ਹੋਵੇ ਪਰ ਸ਼ਿੰਦੇ ਦੇ ਯਾਰ ਵਰਗਾ ਯਾਰ ਜਰੂਰ ਹੋਵੇ❤

  • @tarsemjassar3362
    @tarsemjassar3362 Год назад +60

    ਯਾਰ ਏਨਾ nice ਇਨਸਾਨ ❤️ ਵਾਹਿਗੁਰੂ ਵੀਰ ਨੂੰ ਜਲਦੀ ਠੀਕ ਕਰੇ 😣

    • @singhharpreet8594
      @singhharpreet8594 Год назад +4

      ਰੱਬੀ ਰੂਹ ਪੁੱਜ ਗਈ ਆ ਹੁਣ ਠੀਕ ਵੀ ਹੋ ਜੂ

  • @RadiatorCleanerccc
    @RadiatorCleanerccc 9 месяцев назад +15

    सुना है कि भगवान ब्रह्मांड में होते हैं हमने किसी ने देखा नहीं, नर सेवा नारायण सेवा। इस कलयुग की धरती पर भगवान के दर्शन करने हैं तो मेरे भाई गुरप्रीत सिंह जी के कर लो, नर सेवा दी सेवा का बहुत-बहुत धन्यवाद। 🙏🙏🙏🌹🌹

  • @harwinderbassi6927
    @harwinderbassi6927 7 месяцев назад +9

    ਬਾਈ ਗੁਰਪ੍ਰੀਤ ਸਿੰਘ ਤੈਨੂੰ ਤਦਰਉਸਤੀ ਬਖ਼ਸ਼ੇ ਰੱਬ ਬਹੁਤ ਧੰਨਵਾਦ ਤੇਰਾ ਭਟਕੇ ਰੱਬ ਦੇ ਬੰਦਿਆਂ ਦੀ ਸਾਰ ਲੈਨਾ ਬਾਈ ਤੂੰ ਚੜ੍ਹਦੀ ਕਲਾ ਵਿਚ ਰਖੇ ਵਾਹਿਗੁਰੂ ਬਾਈ ਤੈਨੂੰ

  • @ranjitpurba4628
    @ranjitpurba4628 4 месяца назад +1

    ਵੀਰ ਜੀ ਤੁਹਾਡੀ ਸੇਵਾ ਅੱਗੇ ਸਿਰ ਝੁਕਦਾ ਹੈ । ਵਾਹਿਗੁਰੂ ਤੁਹਾਨੂੰ ਤੰਦਰੁਸਤੀ ਚੜਦੀਕਲਾ , ਸੇਵਾ ਦਾ ਬਲ ਬਖਸ਼ਣ । ❤

  • @pm.dhindsa
    @pm.dhindsa 7 месяцев назад +16

    ਵਾਹਿਗੁਰੂ G ਸਾਡੇ ਵਰਗੇ ਪਾਪੀ ਬੰਦਿਆਂ ਨੂੰ ਇਦਾਂ ਰੋਲ ਲਵੇ ਪਰ ਇਦਾਂ ਦੇ ਵੀਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ🥺🥺🥺🥺

    • @mamtarani5030
      @mamtarani5030 7 месяцев назад +2

      ਵਾਹਿਗੁਰੂ ਜੀ

    • @kingyuvraj47
      @kingyuvraj47 5 месяцев назад +1

      Waheguru ji 🙏🙏.saanu v na role te sab te mehar bharya hath rakhe

  • @Baljeet-pi4sg
    @Baljeet-pi4sg Год назад +22

    ਬਹੁਤ ਦੁਖੀ ਹੁੰਦਾ ਮਨ ਅੱਜ ਦਾ ਨੌਜਵਾਨ ਜਾਂ ਚਿੱਟੇ ਦੇ ਸ਼ਿਕਾਰ ਕੁਝ ਡਿਪੇਰਸਨ ਦੇ ਸ਼ਿਕਾਰ ,😭😭😭😭👃👃👃

    • @AutoJunction-st2us
      @AutoJunction-st2us 2 месяца назад

      ਮੈ ਵੀ Dippression ਦਾ ਸ਼ਿਕਾਰ ਆ 😢😢😢😢

  • @jyotisood974
    @jyotisood974 Год назад +42

    ਰੱਬਾ ਇਸ ਵੀਰ ਜੀ ਨੂੰ ਜਲਦੀ ਹੀ ਠੀਕ ਕਰ ਦੋ

  • @PTZ1313
    @PTZ1313 Год назад +21

    ਧੰਨ ਹੋ ਬਾਈ ਗੁਰਪ੍ਰੀਤ ਸਿੰਘ ਜੀ. ਐਨਾ ਹੌਸਲਾ??

  • @sampuransinghsampuransingh6366
    @sampuransinghsampuransingh6366 Год назад +44

    ਬੇਸ਼ੱਕ ਬੰਦਾ ਮੈਨਟਲੀ ਐੱਪਸੈਟ ਆ ਪਰ ਗੱਲਾ ਫਿਰ ਵੀ ਕਿਸੇ ਔਫੀਸਰ ਦੇ ਰੋਹਬ ਨਾਲੋ ਘੱਟ ਨਹੀ ਕਰ ਰਿਹਾ ਓਦਾ ਮਾਇਡ ਅੱਜ ਵੀ ਸਟੱਡੀ ਵੱਲ ਆ 😢

  • @rajdix2313
    @rajdix2313 Год назад +10

    Mintu veer tere vargay bande duniya ch kuj ke honge y salute a thonu

  • @bablasekhon1044
    @bablasekhon1044 6 месяцев назад +1

    ਪਿੰਡ ਹਸਨਪੁਰ ਚ ਰੱਬ ਵਸਦਾ ਵਾਹਿਗੁਰੂ ਜੀ ਸੱਭ ਤੇ ਮੇਹਰਾ ਭਰੇਅਾ ਹੱਥ ਰੱਖਨ ਗੁਰਪ੍ਰੀਤ ਵੀਰੇ ਸਲਾਮ ਤਹੁਡੀ ਸੋਚ ਨੂੰ ਤੇ ਸੇਵਾ ਨੂੰ

  • @RoseMartin-oq5ce
    @RoseMartin-oq5ce 2 месяца назад +2

    Gurpreet veer ji tusi Raab da Rupe ho God bless you and your work today and always

  • @avibajajcanadawala6420
    @avibajajcanadawala6420 Год назад +132

    ਇਹ ਵੀਰ ਸਿੰਦਾ ਮੇਰੇ ਨਾਲ ਪੜਦਾ ਸੀ ਇਕੱਠੇ ਪੜੇ ਆ ਵੀਰ ਨਾਲ 12 ਸਾਲ ਰੱਬ ਭਰਾ ਨੂੰ ਜਲਦੀ ਠੀਕ ਕਰੇ❤

    • @loveme6067
      @loveme6067 10 месяцев назад +13

      I pray all his classmates comes together to give him moral support and love....🙏

    • @DesiLifestylejatt5911
      @DesiLifestylejatt5911 8 месяцев назад

      Hon yaad aa gya fuddi dya pahla koi help karda sala gandu

    • @Jaskaran114
      @Jaskaran114 7 месяцев назад

      Narka wich jaeinga tu Gurpreet kuteya...apne mtlv layi tu dukhi loka nu use karda. ,,tu haraam di aulad a kuteya ..

    • @mamtarani5030
      @mamtarani5030 7 месяцев назад +1

      ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਇਸ ਵੀਰ ਦੇ ਸਿਰ ਤੇ

    • @user-qi6ys9br3j
      @user-qi6ys9br3j 6 месяцев назад

  • @khalsakaur7023
    @khalsakaur7023 Год назад +5

    Dhann aa mintu vir ji jo sb to ena kujh sun ke eni sewa krde ne

  • @inderjotkaursomal9107
    @inderjotkaursomal9107 Год назад +7

    Mera Rona nahi Ruk reha video dekh k😭😭😭 waheguru ji veer nu jaldi theek kro🙏🏻🙏🏻

  • @mamtarani5030
    @mamtarani5030 7 месяцев назад +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @AmarkotiaYt
    @AmarkotiaYt Год назад +16

    Budhe baapu De dil vich bhot dukh ne pr baapu kuj bol nhi pa raha ,, Munde De halat dekh menu rona aa gya pr baapu vichara De dil vich ki ki chal raha eh waheguru Jaan da ae

  • @LakhwinderSinghSarao
    @LakhwinderSinghSarao Год назад +6

    Dhan aa minttu vire tusi te dhan tohadi kamayi rab mehar kare sari teem te te is vir nu v jaldi theek kare

  • @ajkhanna00017
    @ajkhanna00017 Год назад +11

    ਮਾਵਾਂ ਬਿਨਾ ਪੁੱਤ ਰੁੱਲ ਜਾਂਦੇ ਨੇ 💔

  • @balvindersidhu2204
    @balvindersidhu2204 Год назад +6

    Waheguru ji es bir nu tandrustiya Chardikla bakshe waheguru ji manukhta parivar nu tandrustiya Chardikla bakshe waheguru ji🙏🙏🙏🙏🙏

  • @HarjeetSingh-yb1wh
    @HarjeetSingh-yb1wh 7 месяцев назад +3

    ਵਾਹਿਗੁਰੂ ਮਿਹਰ ਕਰਣ

  • @gurnamsinsh8508
    @gurnamsinsh8508 Год назад +5

    ਵਾਹਿਗੁਰੂ ਜੀ

  • @hemant.dhaliwal
    @hemant.dhaliwal Год назад +6

    Bhaazi sach dilo ardass hai aap ji sareya nu Maharaj tandurusti bakshan taki tusi jyada to jyada mazboor bandaya de seva kar sako lakh lakh shukrana..

  • @user-py7zo2zr2k
    @user-py7zo2zr2k 3 месяца назад

    Bhai Jan ap bht neek insan ho Allah pak bht kum log bhejtay hain saf dill k dunyan main❤

  • @harpreetrajput6859
    @harpreetrajput6859 Год назад +6

    Paaji tussi rab Da roop ho

  • @gshara1
    @gshara1 Год назад +8

    Waheguru ji mehar karo ji MANUKHTA DI SEWA SAB TON BADI SEWA PARIVAR TE. 🙏🏼

  • @kaurisqueen5989
    @kaurisqueen5989 Год назад +3

    Gurpreet Singh veer koi lafz nhi h tuhade lyi, rbb tuhadi lambi umr te tndursti bhkshe tuhanu

  • @komalkaur5767
    @komalkaur5767 Год назад +32

    🙏🏻 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏻

  • @satojsatoj3208
    @satojsatoj3208 Год назад +16

    ਇਹ ਵੀਰ ਇੱਕ ਸਿਸਟਮ ਦੀ ਪੇਟ ਚੜ ਗਿਆ, ਇੱਕ ਹੁਸ਼ਿਆਰ ਵਿਦਿਆਰਥੀਆਂ ਵਿੱਚੋ ਇੱਕ ਸੀ ਇਸ ਨਾਲ ਧਕਕਾ ਹੋਇਆ ਬਹੁਤ ਇਸ ਕਰਕੇ ਉਹ ਮੈਂਟਲੀ ਹਾਲਤ ਵਿਚ ਚਲਿਆ ਗਿਆ😢🙏

  • @manjeetkaurr3849
    @manjeetkaurr3849 10 месяцев назад +3

    Waheguru ji ka khalsa waheguru ji ki fateh

  • @TalvirSingh-kg2gr
    @TalvirSingh-kg2gr 5 месяцев назад

    ਗੁਰਪ੍ਰੀਤ ਸਿੰਘ ਬਾਈ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀ ਵੀਰ ਤੁਸੀ ਸਾਧ ਬੰਦੇ ਹੌ ਵੀਰ ਗੁਰਪ੍ਰੀਤ ਨੂੰ ਗੁੱਸਾ ਬਿਲਕੁਲ ਨਹੀ ਆਉਂਦਾ ਸਾਡੇ ਵਰਗੇ ਤਾਂ ਛੱਡ ਕੇ ਲੰਗ ਜਾਨ ਕਿਸੇ ਕਿਸੇ ਘਰ ਵਿਚੋਂ ਤਾਂ ਬਹੁਤ ਜਾਦਾ ਮੁਸ਼ਕ ਬਦਵਾਉ ਮਾਰਦੀ ਹੁੰਦੀ ਪਰ ਬਾਈ ਫੇਰ ਵੀ ਇਕ ਮਾਂ ਦੀ ਤਰਾਂ ਕੋਲ ਬੈਠ ਜਾਦਾ ਸੱਚ ਮੂਚ ਸਾਧ ਹੌ ਰੱਬ ਰੂਪ ਹੋ

  • @Punjab3883
    @Punjab3883 8 месяцев назад +1

    Waheguru ji
    Waheguru ji
    Waheguru ji
    Waheguru ji
    Waheguru ji

  • @Velly-bande7jl2x
    @Velly-bande7jl2x 3 месяца назад

    ਮਾਂ ਨਾ ਮਰੇ ਕਿਸੇ ਦੀ ਜਾਗ ਪਾਵੇ ਸਾਰਾ ਤੋਰ ਜੇ 😔💔ਬਹੁਤ ਦੁੱਖ ਹੋਇਆ ਵੀਡੀਓ ਦੇਖ ਕੇ ਪੈਲਾ ਪਾਲਿਆ ਪੜ੍ਹਆਇਆ ਲਿਖਿਆ ਕੋਰਸ ਕਰਵਾਏ ਫੇਰ....... 😭😭😭ਦੇਖ ਲੋ ਹੱਲ ਮਾਂ ਤੋਂ ਬਿਨਾਂ

  • @sklagah8718
    @sklagah8718 Год назад +5

    ਵਾਹਿਗੁਰੂ ਜੀ ਵਾਹਿਗੁਰੂ

  • @manjinderbadyalbadyal541
    @manjinderbadyalbadyal541 2 месяца назад

    Waheguru ji MEHAR kro 🙏🙏

  • @ishvitkalra5714
    @ishvitkalra5714 3 месяца назад

    respect to this man way to intelligent

  • @creativeimpulse8515
    @creativeimpulse8515 9 месяцев назад +2

    Great job Sir, we are proud of you.

  • @kamaljitsingh7702
    @kamaljitsingh7702 Год назад +18

    ਧੰਨ ਧੰਨ ਗੁਰੂ ਰਾਮਦਾਸ ਜੀ ਧੰਨ ਧੰਨ ਗੁਰੂ ਰਾਮਦਾਸ ਜੀ

  • @gurmeetsingh2808
    @gurmeetsingh2808 Год назад +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਗ੍ਰਰਪੀਤ ਸਿੰਘ ਵੀਰ ਜੀ

  • @sukhdhaliwal3135
    @sukhdhaliwal3135 5 месяцев назад

    waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @kaptansingh627
    @kaptansingh627 9 месяцев назад +3

    Waheguru ji ka khalsa waheguru ji ki Fateh ji

  • @ramdeepsingh1667
    @ramdeepsingh1667 Год назад +5

    ਧੰਨ ਆ ਬਾਈ ਜੀ ਤੁਸੀ ਰੱਬ ਰੂਪੀ 🙏🏻🙏🏻🙏🏻

  • @rajmandeep3485
    @rajmandeep3485 7 месяцев назад +2

    veer.g.bahut.badya

  • @harpreetchahal995
    @harpreetchahal995 Год назад +10

    Waheguru Ji
    🙏🙏❤️❤️❤️

  • @sushmachoudary8382
    @sushmachoudary8382 Год назад +5

    Satnam shri waheguru ji 🙏🏻💐💐🙏🏻🙏🏻💐💐

  • @rajasukhomajri6141
    @rajasukhomajri6141 3 месяца назад

    Waheguru ji

  • @satnamsinghpurba9584
    @satnamsinghpurba9584 Год назад +4

    Satguru ji kirpa karan sab te

  • @surjeetkaur6590
    @surjeetkaur6590 Год назад +3

    Gurpreet vir tuc great ho 🙏🙏🙏🙏🙏

  • @azad374
    @azad374 6 месяцев назад +1

    Waheguru Ji

  • @rajjoshah1846
    @rajjoshah1846 Год назад +7

    ਰਾਜੂ ਸ਼ਾਹ ਸੋਢਾ ਹੈਡ ਵਾਹਿਗੁਰੂ ਵਾਹਿਗੁਰੂ ਜੀ ❤️🌹🙏🙏🌹👏👏🌹🕋🤲🤲🌹❤️👍👍

  • @user-vk6vi5jz4c
    @user-vk6vi5jz4c 12 дней назад

    Waheguru g❤❤❤❤

  • @RS-zj1lh
    @RS-zj1lh Год назад +3

    rabba iss veer nu thik kar deo . ASI rab agge ardaas karde hain .Bai g thodi sewa nu Salam hai jo manukhta di eni sewa kar rahe ho .rab thonu khus rakhe

  • @harbhajankaur3716
    @harbhajankaur3716 Год назад +7

    ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ

  • @kamaljeetkaur2407
    @kamaljeetkaur2407 Год назад +12

    ਵਾਹਿਗੁਰੂ ਜੀ ਮੇਹਰ ਕਰੋ 🙏🙏

  • @shinderkour97
    @shinderkour97 Год назад +4

    Waheguru ji waheguru ji waheguru ji 🙏🙏🙏🙏

  • @VarinderSingh-vk1us
    @VarinderSingh-vk1us 3 дня назад

    Waheguru ji❤❤❤

  • @AvtarSingh-ob8cu
    @AvtarSingh-ob8cu 6 месяцев назад +1

    Wahieguru. Ji. Wahieguru. Ji. Wahieguru. Ji. Wahieguru. Ji. Wahieguru. Ji. ❤❤❤❤❤❤❤❤

  • @jaskaransran6633
    @jaskaransran6633 6 месяцев назад +2

    Waheguru.ji Waheguru.ji

  • @amandeep3980
    @amandeep3980 Год назад +3

    bhai sahib di lmi umr kri waheguru

  • @veenarani6269
    @veenarani6269 7 месяцев назад +2

    Waheguru ji jaldi theek kardo 😢😢

  • @amandeep3980
    @amandeep3980 Год назад +4

    waheguru sb dya parivara nu khush rkheo

  • @premlalpremlal5900
    @premlalpremlal5900 Год назад +7

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @sandeepkhattra9298
    @sandeepkhattra9298 Год назад +11

    ਵਾਹਿਗੁਰੂ ਜੀ ਮਿਹਰ ਕਰਨ ਇਸ ਬਾਪ ਤੇ 🙏🙏

  • @kulwindertoorkulwinderkaur5030
    @kulwindertoorkulwinderkaur5030 Год назад +2

    ਵਾਹਿਗੁਰੂ ਜੀ ਮਿਹਰ ਕਰੋ ਜੀ ਵਾਹਿਗੁਰੂ ਜੀ

  • @bgrwl45
    @bgrwl45 7 месяцев назад +1

    Very intelligent boy the way he speaks but very sad ❤

  • @InderjeetSingh-zo7cj
    @InderjeetSingh-zo7cj Месяц назад

    Wheaguru ji

  • @sumitrajput1112
    @sumitrajput1112 Год назад +8

    Waheguru ji mher krn mera veer te ,,🙏🏻♥️

  • @exploremann
    @exploremann 9 месяцев назад +1

    Inna intelligent banda waheguru

  • @noorkaur7938
    @noorkaur7938 Год назад +4

    Waheguru mehr kre🙏🏻

  • @vrinderspunia4511
    @vrinderspunia4511 Год назад +3

    Waheguru. Ji.mehre karan.ies.veera. te

  • @gurusharanpalsinghrandhawa6069
    @gurusharanpalsinghrandhawa6069 Год назад +6

    Waheguru Ji Ka Khalsa
    Waheguru Ji Ki Fateh
    🌹🌹🌹

  • @user-kj7jo4uy2z
    @user-kj7jo4uy2z 8 месяцев назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @ManjeetSingh-sopu
    @ManjeetSingh-sopu 10 месяцев назад +2

    God bless you rab tuhanu hmesha khus rkhe waheguru ji

  • @beantsharma9183
    @beantsharma9183 5 месяцев назад

    Waheguru ji Mehar kro veer teh 🙏

  • @kuldipsingh8565
    @kuldipsingh8565 Год назад +4

    waheguru ji

  • @agamrandhawa7198
    @agamrandhawa7198 Год назад +4

    Waheguru ji meher kero 🙏🙏🙏

  • @soch3834
    @soch3834 3 месяца назад

    Bhut bhut bdda kaam hai sir ee kerna tewanu lakh lakh pernaam

  • @sangeetathakur5354
    @sangeetathakur5354 Год назад +4

    Waheguru Ji Mehar paraa Hath Rakhna Veer Te

  • @roshangrover144
    @roshangrover144 Год назад +4

    Waheguru g mehar karan g

  • @balvirdhaliwal1041
    @balvirdhaliwal1041 Год назад +19

    ਪ੍ਰਮਾਤਮਾ ਇਸ ਬੱਚੇ ਉਪਰ ਮੇਹਰ ਕਰਨੀ । 🙏 ਵਾਹਿਗੁਰੂ ਜੀ। 🙏

  • @gurinderkaur490
    @gurinderkaur490 Год назад +3

    Wahaguruji mehar Karan

  • @tirthram5304
    @tirthram5304 4 месяца назад

    God bless you brother

  • @ashasharma2693
    @ashasharma2693 Год назад +4

    Parmatma is veer te mehar kro🙏🙏🙏🙏🙏🙏

  • @N.S5911
    @N.S5911 7 месяцев назад +1

    Waheguru sab di mehar krre🙏🙏

  • @maninderkaur2
    @maninderkaur2 Год назад +5

    Waheguru ji🙏😔

  • @bgrwl45
    @bgrwl45 7 месяцев назад +4

    Very sad to see this young boy in such a state. I pray he gets better. A very smart and intelligent boy ❤

  • @hollywoodstar8792
    @hollywoodstar8792 Год назад +3

    ਵਾਹਿਗੁਰੂ ਜੀ 🙏🙏

  • @prabhjotbrar2145
    @prabhjotbrar2145 Год назад +5

    ਪਰਮਾਤਮਾ ਇਸ ਵੀਰ ਨੂੰ ਜਲਦੀ ਠੀਕ ਕਰਨ

  • @bobbiecheema4833
    @bobbiecheema4833 Год назад +11

    Bhaji you are doing such a great work. Waheguru ji bless you always. Keep your self safe too - don’t touch anything without gloves. Health is more important. Take care.

  • @Sarbjit163
    @Sarbjit163 Год назад +3

    Waheguru ji waheguru ji waheguru ji waheguru ji 🙏🙏❤️❤️🌺🌺

  • @HappySingh-wu5vu
    @HappySingh-wu5vu Год назад +2

    Baba mehar karan eis veer tey

  • @nirmalsingh-vm7fx
    @nirmalsingh-vm7fx 8 месяцев назад +2

    Waheguru ji ka khalsa waheguru ji ki fateh. Venerable sir, you are doing a very novel job. I pray to Satkaryog dhan dhan sri guru nanak devji maharaj may sover His blessings and give more strength to you and your team to serve the downtrodden and needy people. You are really a person to be praiseworthy and next to God. A peck of thanks.

  • @sikkyrandawa9916
    @sikkyrandawa9916 8 месяцев назад +2

    Father bahut helpless feel kr rha h ..😢

  • @malkeetsinghlswpb0519
    @malkeetsinghlswpb0519 Год назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @jindugill2203
    @jindugill2203 9 месяцев назад

    Tusin sachmuch rabb da roop o veer gurpreet g

  • @DeepManes-of2bn
    @DeepManes-of2bn Год назад +1

    Ene vdia veer te waheguru ji kirpa krn

  • @deepvloggerpb0282
    @deepvloggerpb0282 Год назад +5

    Waheguru ji 🙏🏻

  • @BalwinderKaur-dk4xl
    @BalwinderKaur-dk4xl Год назад +3

    Waheguru ji maher kern beta ji ta God bless you brother ji and all team members de thanks ji 🙏🙏🙏🙏🙏