ਕੀ ?? ਸਾਡੀਆਂ ਮਾਵਾਂ ਸੱਚੀ ਏਨੀਆਂ ਦੁੱਖੀ ਹਨ ਜਿਹੜਾ ਨਹਿਰ ਦੇ ਵਿੱਚ ਛਾਲ ਮਾਰ ਕੇ ਆਪਣੀ ਜੀਵਨ-ਲੀਲਾ ਖਤਮ ਕਰਨ ਲਈ ਮਜਬੂਰ

Поделиться
HTML-код
  • Опубликовано: 26 ноя 2024

Комментарии • 554

  • @ManjeetKaur-dz4us
    @ManjeetKaur-dz4us 2 года назад +12

    ਚਿੰਤਾਜਨਕ ਸਮਾਜਿਕ ਨਿਘਾਰ।
    ਮਾਵਾਂ ਡੁੱਬ ਮਰਨ ਲੲੀ ਮਜਬੂਰ।
    ਵਾਹਿਗੁਰੂ ਜੀ,ਬੱਚਿਆਂ ਨੂੰ ਸੁਮੱਤ ਬਖਸ਼ੋ।🤲
    🙏🙏🙏🙏🙏🙏🙏🙏🙏🙏🙏🙏🙏

  • @navhundal3198
    @navhundal3198 3 года назад +41

    ਮਾਤਾ ਦੀਆ ਗੱਲਾ ਸੁਣ ਕੇ ਰੋਣ ਆ ਗਿਆ ਕੋਈ ਤਾ ਗੱਲ ਹੈ ਜਿਹੜੀ ਮਾਤਾ ਕਹਿਦੀ ਮੈ ਆਪਣੇ ਘਰ ਨਹੀ ਜਾਣਾ ਨਹੀ ਤਾ ਜਿਉਦੇ ਜੀ ਕੋਈ ਘਰ ਨਹੀ ਛਡਦੇ ਵੀਰ ਜੀ ਮਾਤਾ ਨੂੰ ਆਪਣੇ ਕੋਲ ਰਖ ਲਉ ਤੁਹਾਡਾ ਬਹੁਤ ਬਹੁਤ ਧੰਨਵਾਦ

  • @bhagsingh3414
    @bhagsingh3414 7 месяцев назад +6

    ਵਾਹਿਗੁਰੂ 👏🏻ਵਾਹਿਗੁਰੂ 👏🏻ਵਾਹਿਗੁਰੂ
    ਵੀਡੀਓ ਦੇਖਦੇ ਹੋਏ 8--10 ਵਾਰ ਅੱਖਾਂ ਗਿਲੀਆਂ ਹੋਇਆ
    ਤੇ ਮਨ ਆ ਰਹਿਆ ਸੀ ਕੇ ਕਿਦਾਂ ਦਾ ਰਹਿਣ ਸਹਿਣ ਹੋਏ ਆ ਸਾਡੇ ਸਮਾਜ ਦੇ
    ਬਜ਼ੁਰਗ ਕਿੰਨੇ ਦੁੱਖੀ ਆ
    ਸਾਰੀ ਉਮਰ ਜੋੜਿਆ ਹੋਇਆ ਘਰ ,,😢😢
    ਚੋਂ ਤਿਆਗਣ ਲਈ ਮਜਬੂਰ ਹੋਣਾ ਪੈ ਰਿਹਾ
    ਪੁੱਤ, ਪੋਤੇ ਕੀ ਸੋਚਦੇ ਕੀ ਉਹ ਸੁਖੀ ਹੋ ਜਾਣਗੇ
    ਨਹੀਂ ਰੱਬ ਕਦੇ ਵੀ ਮਾਫ ਨਾ ਕਰੀ ਇਹੋ ਜਹੀ ਔਲਾਦ ਨੂੰ
    ਸਬਕ਼ ਸਿਖਾਈ ਵਾਹਿਗੁਰੂ ਜੀ ਇਹੋ ਜਹੀਆ ਨੂੰ 🙏🏻

  • @mohinderkaur6283
    @mohinderkaur6283 2 года назад +3

    ਗੁਰਪ੍ਰੀਤ ਪੁੱਤ ❤️ ਬਜ਼ੁਰਗਾਂ ਨਾਲ਼ ਉਹਨਾਂ ਦੇ ਬੱਚਿਆਂ ਵੱਲੋਂ ਬਹੁਤ ਮਾੜਾ ਵਿਵਹਾਰ ਹੋ ਰਿਹਾ ਹੈ। ਮੈਂ ਆਪਣੀਆਂ ਅੱਖਾਂ ਨਾਲ਼ ਬਜ਼ੁਰਗਾਂ ਨਾਲ਼ ਬਹੁਤ ਕੁੱਝ ਹੁੰਦਾ ਦੇਖਿਆ , ਮੈਂ ਉਸ ਵਿਰੋਧ ਵੀ ਕੀਤਾ। ਮਾਲਿਕ ਸਾਰੇ ਬੱਚਿਆਂ ਨੂੰ ਅਕਲ ਦਾ ਦਾਨ ਬਖਸ਼ੇ। ਮਾਂ ਬਾਪ ਅਨਮੋਲ ਹੀਰੇ ਹੁੰਦੇ ਨੇ। ਸਾਂਭੋ। ਬੁਢਾਪੇ ਵਿੱਚ ਤੁਹਾਡੇ ਨਾਲ਼ ਵੀ ਇਵੇਂ ਹੀ ਹੋਣਾ।

  • @GurjeetSingh-ux4dx
    @GurjeetSingh-ux4dx 7 месяцев назад +2

    ਅੱਜ ਕਲਯੁਗ ਸਿਰ ਚੜ੍ਹ ਕੇ ਬੋਲਦਾ ਹੈ ਧੰਨ ਮਾਤਾ ਜੋ ਇਨ੍ਹਾਂ ਜੁਲਮ ਬਰਦਾਸਤ ਕਰਦੀ ਹੈ ਵਾਹਿਗੁਰੂ ਸਾਹਿਬ ਜੀ ਮੇਹਰ ਕਰਨ

  • @JagsirSingh-ph5tg
    @JagsirSingh-ph5tg Год назад +3

    ਬਾਈ ਰੱਖ ਲੈ ਬੀਬੀ ਨੂੰ ਆਪਣੇ ਕੋਲ਼ੇ, ਵਾਹਿਗੁਰੂ ਜੀ ਆਪ ਭਲਾ ਕਰੁੰਗਾ, ਮੈਂ ਵੀ ਬਾਈ ਜੀ ਆਪ ਜੀ ਦੇ ਕੋਲ ਦਸਵੰਧ ਦੇਣਾ ਆਉਣਾ।

  • @BalwinderSingh-rs2mr
    @BalwinderSingh-rs2mr 3 года назад +58

    ਧੰਨ ਜਿਗਰਾ ਵੀਰ ਗੁਰਪ੍ਰੀਤ ਜੀ ਦਾ ਸੱਚ ਜਾਨਣ ਲਈ ਕੀ ਨਹੀਂ ਕਰਨਾ ਪੈਂਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sonuboparai8542
    @sonuboparai8542 3 года назад +5

    ਵਾਹਿਗੁਰੂ ਜੀ ਮੇਹਰ ਕਰੋ ਮਾਤਾ ਜੀ ਤੇ, ਲੱਖ ਲਾਹਨਤ ਇਹੋ ਜਿਹੀ ਔਲਾਦ ਜਿਹਨਾਂ ਨੇ ਮਾਂ ਨੂੰ ਘਰੋਂ ਬੇਘਰ ਕੀਤਾਂ ,ਇਹ ਕਿਹੋ ਜਿਹਾ ਟਾਈਮ ਆ ਗਿਆ ਮਾਵਾਂ ਨੂੰ ਘਰੋਂ ਕੱਢਣ ਲੱਗ ਪਏ ਨੇ ਲੋਕ ,ਜਿਹਨੇ ਆਪਣੀ ਸਾਰੀ ਜ਼ਿੰਦਗੀ ਸਾਡੇ ਲੇਖੇ ਲਾਈ ਹੈ, ਜ਼ਿੰਦਗੀ ਵਿੱਚ ਮਾਂ ਬਾਪ ਸਿਰਫ਼ ਇੱਕ ਵਾਰ ਮਿਲਦੇ ਨੇ, ਲੋਕੋਂ ਆਪਣੇ ਮਾਂ ਬਾਪ ਨੂੰ ਘਰੋਂ ਨਾ ਕੱਢੋ, ਵਾਹਿਗੁਰੂ ਜੀ ਸਮੱਤ ਬਖਸ਼ੇ ਸਾਰੀਆਂ ਨੂੰ 🙏🙏🙏🙏🙏🙏🙏🙏

  • @SukhwinderKaur-ud7lh
    @SukhwinderKaur-ud7lh 3 года назад +7

    ਵੀਰ ਜੀ ਸਿਆਣੇ ਕਹਿੰਦੇ ਝੱਗਾ ਚੁਕਿਏ ਤਾ ਆਪਣਾ ਹੀ ਢਿੱਡ ਨੰਗਾ ਹੁੰਦੈ ਬਹੁਤ ਦੱਖੀ ਦੁਨੀਆਂ ਵੀਰ ਜੀ ਕਿਥੇ ਜਾਈਏ ਜਿਹੜੇ ਪੁੱਤ ਵਾਸਤੇ ਮਾਵਾ ਖੂਈ ਜਾਲ ਪੳਦੀਆ‌ ਫਿਰ ਕਹਿਦੀਆ ਕਦੇ ਅਸੀਂ ਘਰ ਨਹੀਂ ਆੳਣਾ ਮਾਤਾ ਗੁਜਰੀ ਜੀ ਧੰਨ ਸੀ ਸਭ ਕੁੱਝ ਵਾਰ ਕਿ ਵੀ ਨਹੀਂ ਡੋਲੇ

  • @shinderkour97
    @shinderkour97 3 года назад +20

    ਮਨੁਖਤਾ ਦੀ ਸੇਵਾ ਜ਼ਿੰਦਾਬਾਦ 🌟🌟🌟🙏🙏🙏🙏

  • @amnindergillgill5493
    @amnindergillgill5493 3 года назад +9

    ਵਾਹਿਗੁਰੂ ਜੀ ਸਭ ਨੂੰ ਸਮੱਤ ਬਖ਼ਸ਼ਣਾ ਜੋ ਵੀ ਮਨੁੱਖਤਾ ਦੀ ਸੇਵਾ ਲਈ ਅੱਗੇ ਆਏ ਸਭ ਨੂੰ ਲੰਮੀਆਂ ਉਮਰਾਂ ਬਖ਼ਸ਼ਣਾ

  • @jaskiratkhaira8456
    @jaskiratkhaira8456 3 года назад +6

    ਮਾਂ ਦੀ ਬਦਦੁਆ ਰੱਬ ਕਦੇ ਵੀ ਨਾ ਆਵੇ 😔😔😔😔😔😔😔😔

  • @GursewakSingh-cb8lw
    @GursewakSingh-cb8lw 2 года назад +3

    ਜਿਨਾ ਦੀ ਮਾਂ ਨਹੀ ਹੈ ਗਈ ਉਹ ਨਾ ਨੂੰ ਪੁੱਛਣ ਪੁੱਤ ਮਾਂ ਤੇਰੀ ਗੱਲ ਸੁਣ ਕੇ ਮੈਂ ਨੂੰ ਰੋਣਾ ਆ ਗਿਆ ਮੇਰੀ ਮਾਂ ਨਹੀ ਹੈ ਗਈ ਮੈਨੂੰ ਪੁੱਛਿਆ ਦੇ ਮਾਂ ਕੀ ਹੋਣੀ 😭😭😭

  • @Gurmeet_kaur_khalsa
    @Gurmeet_kaur_khalsa 3 года назад +14

    ਵਾਹਿਗੁਰੂ ਜੀ। ਵਾਹਿਗੁਰੂ ਜੀ ਮਾਂ ਦਾ ਦੁੱਖ ਦੇਖ ਨੀ ਹੁੰਦਾ 🙏🌹💐🙏

  • @makhankalas660
    @makhankalas660 3 года назад +99

    ਤਿੰਨੋ ਭਰਾਵਾਂ ਜੀ ਦਾ ਬਹੁਤ ਬਹੁਤ ਧੰਨਵਾਦ ਮਾਤਾ ਨੂੰ ਇੱਥੇ ਲੈ ਕੇ ਆਏ ਨੇ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ

  • @DeepSingh-xf7po
    @DeepSingh-xf7po 3 года назад +15

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ 👏👏

  • @happykaith9310
    @happykaith9310 2 года назад +2

    apni apni kismat dee dukh har kise nu Milad ha paji tusi bahut shona kam krde hoea

  • @jaswantjagal3349
    @jaswantjagal3349 3 года назад +4

    ਵੀਰ ਜੀ ਜਿਸਨੂੰ ਦੁੱਖ ਲੱਗਦਾ ਉਸ ਨੂੰ ਹੀ ਪਤਾ ਦੂੱਖ ਕੀ ਹੰਦਾ ਏ ਅੱਜ ਹੀ ਸਾਡੇ ਬਰਨਾਲੇ ਇੱਕ ਕਰੋੜ ਪਤੀ ਸਰਾਫ ਦੇ ਕਾਰੋਬਾਰੀ ਨੇ ਵੀ ਹਰੀਗੜ ਵਾਲੀ ਨਹਿਰ ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਕਮੀ ਕਿਸ ਗੱਲ ਦੀ ਸੀ ਬਸ ਔਲਾਦ ਤੋ ਪਿਆਰ ਸਤਿਕਾਰ ਦੀ ਬਸ ਇਥੇ ਹੀ ਦੂਰੀਆ ਪੈਦਾ ਹੋਣੀਆ ਸੁਰੂ ਹੋ ਜਾਦੀਆ ਨੇ ਵੀਰ ਜੀਓ ਫੇਰ ਹੀ ਅਜਿਹੇ ਕਦਮ ਉਠਾਉਣ ਦੀ ਸੋਚ ਘਰ ਕਰ ਬੈਠਦੀ ਏ ਬੰਦੇ ਦੇ ਮਨ ਵਿੱਚ ਆਪ ਜੀ ਦੇ ਪਿਆਰ ਸਤਿਕਾਰ ਨੇ ਸਭ ਦੁੱਖ ਭੁਲਾ ਦੇਣੇ ਨੇ ਬੇਬੇ ਦੇ ਰੱਬ ਨੇ ਬਾਹ ਫੜ ਲਈ ਏ ਹੁੱਣ ਬੇਬੇ ਦੀ ਵਾਹਿਗੁਰੂ ਚੜਦੀ ਕਲਾ ਚ ਰੱਖੇ ਆਪ ਜੀ ਨੂੰ।

  • @HarjinderSingh-ju4rv
    @HarjinderSingh-ju4rv 3 года назад +8

    ਧੰਨ ਧੰਨ ਵਾਹਿਗੁਰੂ ਤੇਰੀ ਦੁਨੀਆ ਚੇ ਏਡਾ ਕਹਿਰ ਕਿਓ ਕੋਈ ਜਵਾਬਹੈਗਾ? ਤੂੰ ਵੀਧੰਨ ਹੈਂ ਗੁਰੂ ਦਿਆ ਸਿਖਾ। ਗੁਰੂ ਸਰਬੱਤ ਦਾ ਭਲਾ ਕਰੇ।

  • @ਸਿੰਘਅਬਰਾਵਾ
    @ਸਿੰਘਅਬਰਾਵਾ 2 года назад +22

    ਲੱਖਾ ਮਾਵਾਂ ਦਾ ਪੁੱਤਰ ਗੁਰਪਰੀਤ ਸਿੰਘ ਧੰਨ ਜਿਗਰਾ ਵੀਰਿਆ ਤੁਹਾਡਾ ਵਾਹਿਗੁਰੂ ਜੀ ਸਿਰ ਤੇ ਮੇਹਰ ਭਰਿਆ ਹੱਥ ਰੱਖੋ।

  • @MakhanSingh-px4bk
    @MakhanSingh-px4bk 3 года назад +3

    ਵੀਰ ਜੀ' ਦਾ ਧੰਨਵਾਦ'

  • @jagdishbahia9162
    @jagdishbahia9162 2 года назад +3

    Waheguru ji bless Manukhta di Sewa Society🙏🙏🙏🙏🌹🌹🌹🌹❤️❤️❤️❤️

  • @sukhdevkaur9697
    @sukhdevkaur9697 2 года назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

  • @shayiri_vala_sardar9706
    @shayiri_vala_sardar9706 3 года назад +25

    ਵੀਰ ਜੀ ਜਦੋ ਮਨ ਦੁਖੀ ਹੋਵੇ ਤਾ ਮਨ ਵਿਚ ਇਹੀ ਸੋਚ ਹੁਦੀ ਆ

  • @jessiahuja1487
    @jessiahuja1487 3 года назад +14

    ਮਰਨਾ ਕੋਈ ਹੱਲ ਨਹੀਂ ਹੈ ਰਾੜਾ ਸਾਹਿਬ ਗੁਰਦਵਾਰਾ ਸਾਹਿਬ ਜਾ ਕੇ ਸੇਵਾ ਕਰੋ ਤੇ ਦਾਲ ਫੁਲਕਾ ਛੱਕੋ 🙏🙏🙏🙏🙏🙏🙏🙏🙏

  • @avtarsinghsandhu9338
    @avtarsinghsandhu9338 7 месяцев назад +1

    ਮਾਂ ਦੀਆ ਗੱਲਬਾਤ ਤੋਂ ਸ਼ਾਫ ਜਾਹਿਰ ਹੁੰਦਾ ਹੈ ਜੀ, ਦੁਖੀ ਆਤਮਾ ਹੈ ਜੀ ਪੁੱਤਰ ਅਤੇ ਨੂੰਹਾਂ ਤੋਂ ਸਤਾਈ ਹੋਈ ,ਦੁਖੀ ਹੋ ਕੇ ਨਹਿਰ ਵਿੱਚ ਛਾਲ ਮਾਰਨ ਲੱਗੀ ਸੀ ,ਕੀ ਇਹ ਦੁਨੀਆ ਹੈ ਜੀ ,ਮਾਤਾ ਪੂਰੇ ਹੋਵੋ ਵਿਹਾਸ ਵਿੱਚ ਕਾਇਮ ਹੈ ਜੀ, ਪਰ ਵਾਕਿਆ ਤੰਗ ਪ੍ਰੇਸ਼ਾਨ ਲੱਗਦੀ ਹੈ ਜੀ ।।

  • @makhankalas660
    @makhankalas660 3 года назад +77

    ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਸਾਰੇ ਭੈਣ ਭਰਾਵਾਂ ਜੀ ਤੇ ਸੁਪਨਿਆਂ ਦੇ ਘਰ ਦੇ ਸਾਰੇ ਪਰਿਵਾਰ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @sohnapindchohlasahib5718
    @sohnapindchohlasahib5718 3 года назад +9

    ਤੁਸੀਂ ਰੁਆ ਦਿੱਤਾ ਮੈਨੂੰ ਅੱਜ ਵੀਰ ਜੀ 😭

  • @kuldipkaurkalsi923
    @kuldipkaurkalsi923 3 года назад +3

    ਵੀਰ ਜੀ ਤੁਸੀ ਬਹੁਤ ਮਦਦ ਦਾਰ ਹੇ ਪੰਜਾਬ ਦਾ ਬੇੜਾ ਗਰਕ ਹੋ ਿਗਆ ਪੰਜਾਬ ਿਵਚ ਕਨੁਨ ਸਈ ਨਹੀ ਪਿਹਲਾ ਘਰ ਮਾ ਪਿਉ ਦਾ ਘਰ ਹੇ ਬਾਦ ਵਿਚ ਨੁਹਾ ਪੁਤਾ ਦਾ ਹੇ ਿੲਹਨਾ ਦੀ ਵੀ ਵਾਰੀ ਆਉਣੀ ਹ ਮਾਤਾ ਜ ਤੁਸੀ ਹੋਸਲਾ ਰੱਖੋ ਵੀਰ ਜੀ ਮਾਤਾ ਨ ਤੁਸੀ ਆਪਣੇ ਸੇਟਰ ਵਚ ਲੇ ਜਾਉ ਉਥੇ ਮਾਤਾ ਨੁ ਭੇਣਾ ਮਿਲਣਗੀਆ ਟੇਨਸਨ ਦੁਰ ਹਵੇਗੀ ਧੰਨਵਾਦ

  • @gurjindertiwana2496
    @gurjindertiwana2496 2 года назад +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji God bless to all

  • @paramjitkaur1414
    @paramjitkaur1414 2 года назад +4

    Sardar ji tusi rub da roop ho slam tuhanu

  • @pavneetskaur7044
    @pavneetskaur7044 3 года назад +5

    Waheguru🙏🏼🙏🏼 mata ji da dukh sunn ke mera rona nikl aya🙏🏼

  • @shinderkour97
    @shinderkour97 3 года назад +11

    ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ 🙏🙏🙏🙏

  • @GursewakSingh-cb8lw
    @GursewakSingh-cb8lw 2 года назад +4

    ਵੀਰ ਜੀ ਮਾਂ ਨੂੰ ਛੱਡ ਕੇ ਨਾ ਆਏ ਦੇ ਜੇ ਨਹੀਂ ਸਾਹਬਨੀ ਮੈਂ ਨੂੰ ਦੇ ਦੋ 😭😭😭

  • @jassisekhon6335
    @jassisekhon6335 3 года назад +7

    ਵਹਿਗੁਰੂ ਜੀ

  • @devrajaroa6400
    @devrajaroa6400 3 года назад +2

    Bai Ji maa De glaa sun k no words Waheguru pls maa ty kerpa kro

  • @Junaid-mw4hy
    @Junaid-mw4hy Месяц назад

    Plz keep maa ji. 😢🙏🏼
    She’s had enough now.
    She deserves love & respect.❗️

  • @rahoofahmed2251
    @rahoofahmed2251 2 года назад +2

    Very great.God bless you

  • @renukaahuja664
    @renukaahuja664 3 года назад +15

    Lots of thanks to all brothers for humanity👌👌🙏🙏

  • @shakeelmushtaq3285
    @shakeelmushtaq3285 3 года назад +21

    (Salute)
    Manukhta Di Sewa Zindabaad ,🌟❤

  • @ManpreetSingh-zm3mx
    @ManpreetSingh-zm3mx 3 года назад +14

    🙏🌾 ਵਾਹਿਗੁਰੂ ਜੀ 🌾🙏

  • @chhillarneeta
    @chhillarneeta 3 года назад +11

    गुप्रित भाई जी ठीक किया अपने पास रख लिया माता जी को बूढ़े होनें पर बुजरगो के साथ ऐसा ही व्वायहर होता हैं

  • @kisankaur4459
    @kisankaur4459 3 года назад +12

    THANK YOU BROTHERS!! TO SAVE THE BABE, THANK YOU SO MUCH

  • @jatinderkaurtoor1685
    @jatinderkaurtoor1685 2 года назад +3

    I Lost my Mom and I know devastating it is to loose a Mom. I can adopt this Mom if it's possible. I would take care of her make her rest of her life comfortable

  • @GurpreetSingh-mg3ud
    @GurpreetSingh-mg3ud 3 года назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sonusamrai
    @sonusamrai 3 года назад +10

    ਵਾਹਿਗੁਰੂ ਜੀ🙏

  • @amritbani7874
    @amritbani7874 3 года назад +32

    Gurpreet veerji twade sewa le word ktm ho jande h waheguru aap ji nu hmesha chardikala wich rakhn 🙏🏻

  • @neelamdhiman687
    @neelamdhiman687 3 года назад +10

    Waheguru ji Gurpreet jesa beta sab nu deve jo dusre bjurga nu v apna bna lenda🙏🙏🙏

  • @surjitghotra7266
    @surjitghotra7266 3 года назад +5

    Eh waheguru ji da bhana hai,Veer hi karamada fal hai.Per veer ji jo karam tusi kar reho ho,whaguru tuhade te kirpa kare.

  • @amaritkaur3364
    @amaritkaur3364 2 года назад +2

    Waheguru ji manukhta de sewa parivar te hamesha meher rakhna ji 🙏💐💐💐💐💐

  • @bantdealwalia
    @bantdealwalia 7 месяцев назад +1

    ਪੰਜਾਬੀ ਦੀ ਕਹਾਵਤ ਹੈ ਕਿ ਗੰਡਾਸੇ ਦਾ ਫੱਟ ਤਾਂ ਠੀਕ ਹੋ ਜਾਂਦਾ ਹੈ ਪਰ ਜਬਾਨ ਨਾਲ ਹੋਇਆ ਜਖਮ ਕਦੇ ਠੀਕ ਨਹੀਂ ਹੁੰਦਾ।ਸਾਰੇ ਸਿਆਪੇ ਦੀ ਜੜ੍ਹ ਵੀ ਇਹੀ ਹੈ।ਸੱਸ ਸਹੁਰਾ ਭਲੇ ਹੀ ਆਪਣੀ ਨੂੰਹ ਨੂੰ ਸਾਰਾ ਦਿਨ ਪੁੱਤ ਪੁੱਂਤ ਕਰਦੇ ਰਹਿਣ ਪਰ ਨੂੰਹ ਦੇ ਅੰਦਰ ਬਚਪਨ ਤੋਂ ਹੀ ਬੇਗਾਨੀ ਹੋਣ ਦਾ ਅਹਿਸਾਸ ਘਰ ਕਰ ਚੁੱਕਿਆ ਹੁੰਦਾ ਹੈ ਉਹ ਅਹਿਸਾਸ ਸਮਾਜਿਕ ਰਿਸ਼ਤਿਆਂ ਨੂੰ ਕਦੇ ਵੀ ਸਹਿਜ ਨਹੀਂ ਹੋਣ ਦੇਂਦਾ।ਉਹ ਬੇਗਾਨੀ ਹੋਣ ਕਰਕੇ ਬਜੁਰਗਾਂ ਨੂੰ ਗੰਦ ਹੀ ਏਨਾ ਬਕਦੀ ਹੈ ਜੋ ਬਰਦਾਸ਼ਤੀ ਤੋਂ ਬਾਹਰ ਹੁੰਦਾ ਹੈ।ਜਿਸ ਕਰਕੇ ਨਹਿਰ ਵਿਚ ਛਾਲ ਮਾਰਨ ਦੀ ਨੌਬਤ ਆਉਂਦੀ ਹੈ।ਅਣਖ ਵਾਲਾ ਨਹਿਰ ਵਿਚ ਛਾਲ ਮਾਰ ਜਾਂਦਾ ਹੈ।ਜਿਹੜਾ ਵਿਚਾਰਾ ਬਰਦਾਸ਼ਤ ਕਰ ਸਕਦਾ ਹੈ ਉਹ ਨਹਿਰ ਵਿਚ ਛਾਲ ਮਾਰਕੇ ਜਾਨ ਗਵਾਉਣੋ ਬਚ ਜਾਂਦਾ ਹੈ।ਅਸਲ ਵਿੱਚ ਹਾਲਾਤ ਹਰੇਕ ਪਰਿਵਾਰ ਦੇ ਇਹੀ ਨੇ।ਮਾਂ ਬਾਪ ਸੋਚਦੇ ਹਨ ਕਿ ਘਰ ਅਸੀਂ ਬਣਾਇਆ ਹੈ ਜਿਸ ਕਰਕੇ ਅਸੀਂ ਇਸ ਦੇ ਮਾਲਕ ਹਾਂ।ਪਰ ਬੇਗਾਨੀ ਧੀ ਪਤੀ ਦਾ ਸਹਾਰਾ ਲੈਕੇ ਆਪਣਾ ਅਧਿਕਾਰ ਜਤਾਉਂਦੀ ਹੈ।ਅਜਿਹੇ ਮਾਮਲੇ ਵਿੱਚ ਪਤੀ ਜੋਕਿ ਉਹਨਾਂ ਹੀ ਮਾਂ ਬਾਪ ਦਾ ਪੁੱਤ ਹੈ ਉਹ ਹਮੇਸ਼ਾਂ ਹੀ ਪਤਨੀ ਦਾ ਪੱਖ ਪੂਰਦਾ ਹੈ।ਜਿਸ ਕਰਕੇ ਸਮਝੌਤੇ ਲਈ ਵੀ ਕੋਈ ਗੁੰਜਾਇਸ਼ ਨਹੀਂ ਬਚਦੀ।ਬੁੱਢੇ ਮਾਂ ਬਾਪ ਕੋਲ ਮਰਨ ਤੋਂ ਇਲਾਵਾ ਹੋਰ ਰਸਤਾ ਹੀ ਕੋਈ ਨਹੀਂ ਬਚਦਾ।

  • @harmanmehma6525
    @harmanmehma6525 7 месяцев назад +1

    ਜਦੋ ਮੈਨੂੰ ਟਾਇਮ ਮਿਲਦਾ ਮੈ ਸਾਰੀਆਂ ਪੁਰਾਣੀਆ ਵੀਡੀਓ ਦੇਖਦੀ ਹਾ 🙏🙏ਪਰ ਸ਼ਬਦ ਨਹੀ ਹੈ ਕੁਛ ਕਹਿਣ ਲਈ ਇਸ ਰੰਗੀਨ ਦੁਨੀਆ ਚ ਹਨੇਰਾ ਬਹੁਤ ਹੈ ਪਰ ਆਪਣੇ ਘਰ ਚਾਨਣ ਕਿਥੇ ਹੈ ਕਿਥੇ ਨਹੀ ਹੈ ਇਹ ਤਾ ਵੀਰ ਦੇ ਸੁਪਨਿਆਂ ਦੇ ਘਰ ਜਾ ਕੇ ਦੇਖੋ ਵਾਹਿਗੁਰੂ ਮੇਰੇ ਵੱਡੇ ਵੀਰ ਨੂੰ ਰਹਿੰਦੀ ਦੁਨੀਆ ਤੱਕ ਉਮਰਾ ਲਾਈ ਵਾਹਿਗੁਰੂ🤲🤲🙏🙏

  • @amandeepsingh-yk4nt
    @amandeepsingh-yk4nt 3 года назад +3

    ਵਾਹਿਗੁਰੂ ਭਲੀ ਕਰੇ ,ਇਹ ਬਜੁਰਗ ਨੀ ਲੱਭਣੇ ਨਾ ਏਦਾ ਕਰਿਆ ਕਰੋ ,ਬਜੁਰਗ ਰੁਸਦੇ ਆ ਤਾਂ ਉਨ੍ਹਾਂ ਨੂੰ ਮਨਾਉਣਾ ਬੁਹਤ ਚੰਗਾ ਹੁੰਦਾ ਰੱਬ ਖ਼ੁਸ਼ ਹੁੰਦਾ ,ਏਨਾ ਦੀ ਸੇਵਾ ਕਰਿਆ ਕਰੋ ।

  • @saritalohia1267
    @saritalohia1267 3 года назад +7

    Waheguru ji 🙏 Shuker hai Veera da te Veer ji Waheguru ji tuci bhaut he Rabbi Ruhn ho God bless you Veer ji 🙏

  • @alkaverma3182
    @alkaverma3182 3 года назад +16

    She is true and in deep pain. Veer ji please help her.
    🙏🙏🙏🙏🙏🙏

  • @simerpreetkaur2919
    @simerpreetkaur2919 2 года назад +2

    Manukhta di sewa tuhada bot bot bhala hona veer ji

  • @avtarbrar4939
    @avtarbrar4939 3 года назад +7

    Mankhta Di sewa nu salute

  • @neelamdhiman687
    @neelamdhiman687 3 года назад +12

    Sewa karn walea nu tandrusti dena waheguru ji🙏🙏

  • @BaldevSingh-vt9bm
    @BaldevSingh-vt9bm 3 года назад +5

    ਸਲੂਟ ਆ ਬਾਈ

  • @nasirpakistani8044
    @nasirpakistani8044 3 года назад +14

    BeBy ne Ty jamaa E Rawaa Ditaa raab MeaR karn 🙏🇵🇰

  • @JaspuneetS
    @JaspuneetS 3 года назад +12

    Supnya de House ch Mata ji will live so happy life now on 🙏👏🏼👍

  • @deepsingh4409
    @deepsingh4409 3 года назад +5

    Waheguru ji tuse veere bibi nu kete ve jan na dyo bibi da dil bot he jada saf haj plz tuss athe he rkhyo bibi nu 🙏🙏🙏🙏🙏 waheguru ji 🙏

  • @lavi9136
    @lavi9136 3 года назад +4

    🙏🙏🙏 ਨਾ ਕਰੋ ਵੀਰੋ ਐਦਾਂ ਜ਼ੁਲਮ 😥😥😥😥

  • @JohndeepSidhu-nf7xq
    @JohndeepSidhu-nf7xq 6 месяцев назад

    ਗੁਰਪ੍ਰੀਤ ਵੀਰੇ ਇਹ ਤੁਸੀ ਆਪਦੀ ਮਾ ਸਮਝ ਕੇ ਇਸ ਨੂ ਰਖ ਲੳ ਵੀਰੇ ਬਹੁਤ ਪੁਨ ਲਗਣ ਵੀਰੇ

  • @meetsidhu1097
    @meetsidhu1097 2 года назад +2

    Veerji God bless you tusi inni seva karde ho thoadi rab lambi umer bakashe

  • @jaspreetsingh6855
    @jaspreetsingh6855 3 года назад +2

    Veer ji tuci bhut vadia sewa kar raheho waheguru ji tuhanu lembi umer bakshan

  • @jasvirkaur5622
    @jasvirkaur5622 3 года назад +8

    God bless you

  • @jaswantkaur777
    @jaswantkaur777 3 года назад +6

    Bibi ji God bless you Bibi ji.

  • @gsdhillon-ff1ii
    @gsdhillon-ff1ii 3 года назад +4

    ਵਾਹਿਗੁਰੂ ਮਾਤਾ ਨੂੰ ਸਮਤ ਬਖਸੇ ਤਾੜੀ ਦੋਨੋ ਹੱਥਾ ਨਾਲ ਬਜਦੀ ਹੈ

  • @BaljitSingh-iw8lf
    @BaljitSingh-iw8lf 3 года назад +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @abhijotbrar1119
    @abhijotbrar1119 3 года назад +3

    ਵਾਹਿਗੁਰੂ ਜੀ ਵਾਹਿਗੁਰੂ ਜੀ

  • @singhsardar188
    @singhsardar188 3 года назад +9

    God bless you brother 🙏

  • @SatnamSingh-op5to
    @SatnamSingh-op5to 2 года назад +2

    Wahe guru ji mahar kari

  • @gurinderkaur490
    @gurinderkaur490 3 года назад +8

    Always respect your parents even they are bad but they did so much things for us always respect them

  • @rajasukhomajri6141
    @rajasukhomajri6141 7 месяцев назад +1

    Waheguru ji mehar kre ji

  • @youtoo6612
    @youtoo6612 3 года назад +10

    Thanks to each person who saved her🙏

  • @gautamsharma1587
    @gautamsharma1587 3 года назад +5

    Khoon chita ho giya loka da lakh lahnat a eho jehe putra te

  • @GurdeepSingh-bn3eq
    @GurdeepSingh-bn3eq Год назад +2

    Wahaguru ji 🙏🏻

  • @subhashchander5590
    @subhashchander5590 3 года назад +7

    Wahegur ji kirpa karo God bless you bro

  • @ranidhingra972
    @ranidhingra972 Год назад +2

    Waheyguru ji ❤🎉

  • @BalwinderKaur-dk4xl
    @BalwinderKaur-dk4xl 3 года назад +5

    Waheguru ji waheguru ji mahar karo bibi ji ta 🙏🙏

  • @realme260
    @realme260 3 года назад +1

    Bilkul sahi gall kahi aakhi tusi veer ji taali ik hath naal nhi vajdi👌👌

  • @royalphotographybilga
    @royalphotographybilga 3 года назад +11

    Waheguru ji murakh insana nu akal dewi eda koi apni ma nu raha ch maran nu na bahar kad den gharo mehra kro waheguru ji 🙏🙏🙏🙏🙏

  • @kamaljeetkaur2407
    @kamaljeetkaur2407 3 года назад +2

    ਵਾਹਿਗੁਰੂ ਜੀ ਮੇਹਰ ਕਰੋ,,,,🙏🙏

  • @kanwalsarab
    @kanwalsarab 2 года назад +1

    Kinna aukha hunda hai eho jehi situation nu saambhna
    Waheguru tuhaanu sabh nu chardikala bakhse

  • @sukhdevrao5699
    @sukhdevrao5699 2 года назад +4

    Waheguru ji, Mehar Karo ji

  • @baljitkaur3457
    @baljitkaur3457 3 года назад +3

    Waheguru sukh shanti baksho sb taraf🙏

  • @SaraSarawa
    @SaraSarawa 3 года назад +2

    1hr ghuzar gia time ka pata he nhi chala, dil krta hai k is maa ki batein sunte jao.

  • @anjaananjaan5107
    @anjaananjaan5107 3 года назад +4

    It is good to see more people getting involved with Manukhta Di Sewa. These 5 people are angles who saved Mata ji's life today.

  • @AnjuSharma-it1nu
    @AnjuSharma-it1nu 7 месяцев назад

    Lk 7:3 waheguru ji waheguru ji

  • @gurmeetsingh2808
    @gurmeetsingh2808 3 года назад +6

    Satnam Shir waheguru Ji

  • @manysingh5430
    @manysingh5430 2 года назад +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @gursharansingh8925
    @gursharansingh8925 7 месяцев назад +1

    Parmatma sda chardi kal bakshe

  • @tasteofindia1916
    @tasteofindia1916 3 года назад +10

    WAHEGRU JI 🙏

  • @sukhrajpooni3151
    @sukhrajpooni3151 3 года назад +4

    Wahagur g 🙏🙏

  • @dharminderjeet3483
    @dharminderjeet3483 2 года назад +3

    ਵੀਰ ਜੀ ਮਹਾਨ ਹੋ ਤੁਸੀਂ

  • @usmanakmal7242
    @usmanakmal7242 3 года назад +6

    SACHE A MAA. SACHE A MAA. 😭😭😭😭😭

  • @BaljitKaur-zg4gq
    @BaljitKaur-zg4gq 3 года назад +1

    ਵਾਹਿਗੁਰੂ ਜੀ

  • @amoliksinghbal5775
    @amoliksinghbal5775 3 года назад +2

    Mai sach boldi aw bai

  • @rbcpaidofficial2931
    @rbcpaidofficial2931 3 года назад +6

    Veerji both hi humble lagde ne .veerji di boln di tone kmal di h