12 ਸਾਲਾਂ ਦਾ ਸੀ, ਬਾਪੂ "ਰਵੀ" ਜਦੋਂ ਤੋਂ ਜਿੰਮੀਦਾਰ ਪਰਿਵਾਰ ਦਾ (ਗੋਹਾਂ-ਕੂੜਾ) ਚੁੱਕਦਾ ਸੀ, ਅੱਜ 65 ਸਾਲ ਦਾ ਹੋ ਗਿਆ

Поделиться
HTML-код
  • Опубликовано: 20 окт 2024

Комментарии • 808

  • @shivanisharma5562
    @shivanisharma5562 6 месяцев назад +3

    ਇਸ ਵੀਰ ਗੂਰਪਰੀਤ ਲੁਧਿਆਣੇ ਵਾਲੇ ਵੀਰ ਦੀ ਸੇਵਾ ਸੰਭਾਲ ਬਹੁਤ ਵਧਿਆ ਹੈ ਰੱਬ ਇਸ ਵੀਰ ਨੂੰ ਖੁਸ਼ੀ ਸ਼ਾਨਤੀ ਬਖਸ਼ੇ

    • @shivanisharma5562
      @shivanisharma5562 6 месяцев назад

      ਇਨਸਾਨੀਅਤ ਸ਼ਭ ਤੋ ਰੱਬ ਤੋਂ ਵੀ ਵੱਡੀ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ,😢😢😢

    • @pushpadevi6826
      @pushpadevi6826 3 месяца назад

      ​@@shivanisharma5562❤❤0

  • @vickygill2068
    @vickygill2068 2 года назад +7

    ਸਭ।ਤੋ।ਵੱਡੀ। ਸੇਵਾ ਗੁਰਪ੍ਰੀਤ ਸਿੰਘ ਵੀਰ ਕਰ।ਰਹੇ।ਹੈ

    • @RoseMartin-oq5ce
      @RoseMartin-oq5ce 4 месяца назад

      37:53 ਗੂਰਪੈੀਤ ਜੀ ਤੁਸੀਂ ਮਹਾਨ ਹੌ

  • @GurpreetSingh-bh3xi
    @GurpreetSingh-bh3xi 2 года назад +21

    ਇਹ ਪਿੰਡ ਵਾਲੇ ਦੋਨੋ ਵੀਰਾਂ ਨੂੰ ਸਲਾਮ ਸੱਚਾਈ ਦਾ ਸਾਥ ਦੇਣ ਲਈ

  • @simransandhu283
    @simransandhu283 2 года назад +8

    ਵਾਹ ਉਏ ਵਾਹ ਵੀਰ ਗੁਰਪ੍ਰੀਤ ਸਿੰਘ ਲੰਬੀ ਉਮਰ ਹੋਵੇ ਸਦਾ
    ਖੁਸ ਰਹੋ ਐਦਾ ਈ ਸੇਵਾ ਕਰਦੇ ਰਹੋ

  • @jagannath4874
    @jagannath4874 2 года назад +4

    ਜਨਾਨੀ ਬਹੁਤ ਹੀ ਤੇਜ ਚਲਾਕ ਹੈ।

  • @DavinderSingh-zm5yx
    @DavinderSingh-zm5yx 2 года назад +9

    ਰਵੀ ਭਾਜੀ ਅੱਜ ਰੱਬ ਦੇ ਦਰਸ਼ਨ ਕਰਲੈ, ਗੁਰਪਰੀਤ ਭਾਜੀ ਵਾਹਿਗੁਰੂ ਤਹਾਡਾ ਭਲਾ ਕਰੇ।।

  • @gurjitsingh9977
    @gurjitsingh9977 2 года назад +3

    ਲਾਹਨਤ ਇਹੋ ਜਿਹੇ ਬੰਦਿਆ ਤੇ

  • @manpreetgill4372
    @manpreetgill4372 2 года назад +36

    ਬਾੲੀ ੲੇਨਾ ਬੇ ਸਹਾਰਾ ਦਾ ਤਾ ਤੂ ਹੀ ਰੱਬ ਅਾ
    ਬਾੲੀ ਗੁਰਪੀਤ 🙏🙏

  • @ਮੁੰਡਾਮਾਸੀਦਾ
    @ਮੁੰਡਾਮਾਸੀਦਾ 2 года назад +17

    ਦੇਂਣਾ ਲੈਣਾ ਸਭ ਇਥੇ ਹੀ ਵਾਂ ਹਿਸਾਬ ਕਿਤਾਬ ਇਥੇ ਹੀ ਕਰ ਦਿੰਦਾ ਰੱਬ

  • @punjabisardar-ec3qx
    @punjabisardar-ec3qx 2 года назад +58

    ਗੁਰਪ੍ਰੀਤ ਬਾਈ ਜੀ ਨੂੰ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @amnindergillgill5493
    @amnindergillgill5493 2 года назад +57

    ਮਨੁੱਖਤਾ ਦੀ ਸੇਵਾ ਸੁਸਾਇਟੀ ਅਤੇ ਵੀਰ ਗੁਰਪ੍ਰੀਤ ਸਿੰਘ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ

  • @ramsinghpb13
    @ramsinghpb13 2 года назад +37

    ਪ੍ਰਮਾਤਮਾ ਜੀ ਮੇਹਰ ਕਰੇ ਗੁਰਪ੍ਰੀਤ ਭਾਜੀ ਤੇ ....

  • @kuljinderdhaliwal3241
    @kuljinderdhaliwal3241 Год назад +2

    ਵਾਹਿਗੁਰੂ ਜੀ ਇੱਹਨਾ ਪਾਪੀ ਲੋਕਾ ਦਾ ਭਲਾ ਕਰੀ ਜਦੋ ਰੱਬ ਦੀ ਮਾਰ ਪੇਦੀ ਹੈ ਰੱਬ ਦੀ ਮਾਰ ਵੀ ਦਿਖਾਉਣੀ ਚਾਹੀਦੀ ਹੈ ਤਾ ਜੋ ਹੋਰ ਲੋਕਾ ਨੂੰ ਸਮਝ ਆ ਜਾਵੇ। ਕਿਥੇ ਲੇਖਾ ਦੇਣਣਗੇ ਇੱਹ ਲੋਕ

  • @noorrecords6175
    @noorrecords6175 2 года назад +4

    ਸੇਵਾ ਸਫਲ ਹੈ ਜੀ

  • @rajvirsingh3008
    @rajvirsingh3008 9 дней назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @a.j.500.k2
    @a.j.500.k2 2 года назад +79

    ਹਾਏ ਰੱਬਾ ਮੇਰਿਆ ਭਗਤ ਬੰਦਾ ਇਹੋ ਜਿਹੇ ਬੰਦੇ ਨਾਲ ਬੇਈਮਾਨੀ ਕਰਕੇ ਕੇ ਕਿਥੇ ਭਰੋਗੇ ਪਾਪੀ ਲੋਗੋ ਸ਼ਰਮ ਕਰੋ ਰੱਬ ਤੋ ਡਰੋ ਥੋਹੜਾ ਜਿਹਾ

    • @SatpalSingh-wm8gl
      @SatpalSingh-wm8gl 2 года назад +2

      Karni tan bharnge hi,kothi jmeen maata de naal ni jani

    • @kangsukh2151
      @kangsukh2151 2 года назад

      Pata ni ina kuch dekh ke ..ke insan pani da bulbla a..ida de bajurge bande nal ida karke ki khat lyo gye..uda pata ni kine AKHND PAND keraye hone ..uda ki faida

  • @RavinderKaur-mb7po
    @RavinderKaur-mb7po 2 года назад +10

    ਧੰਨ ਹੋ ਵੀਰੇ,ਮੈਂ ਸਟਰੀਟ ਡੌਗ ਰਖਿੱਐ,ਉਹਦਾ ਖਰਚਾ ਸੌ ਰੁ: ਰੋਜਾਨਾ ਹੈ,ਸ਼ੈਂਪੂ ਕਰਕੇ ਰੱਖੀਦੈ,ਜਾਨਵਰ ਹੋ ਕੇ ਇਨਸਾਨਾ ਨਾਲੋਂ ਵੱਧ ਰੱਖੀਦੈ।

  • @BaljinderKaur-db8yl
    @BaljinderKaur-db8yl 2 года назад +63

    ਵਾਹ ਵਾਹ ਮੇਰੇ ਵੀਰੋ ਸਲੂਟ ਐ ।ਪਵਿਤ੍ਰ ਕੂਖੋ ਜਨਮ ਲਿਆ ੲੇ ।ਹੀਰਾ ਪੁੱਤ ਜੰਮਣ ਲਈ ਮਾਂ ਦੀ ਕੲੀ ਜਨਮਾਂ ਦੀ ਭਗਤੀ ਹੁੰਦੀ ਐ ਸਲਾਮ ਐ ਮਾਂ ਨੂੰ 🙏🙏

    • @JagtarSingh-rl4tm
      @JagtarSingh-rl4tm 2 года назад

      Sahi gal a ma te bap badhia sanskar den ta ,,eda de put janmde han

    • @amansekhon6729
      @amansekhon6729 2 года назад +1

      ਹਾਂ ਭੈਣ ਸਹੀ ਕਹਿਆ

    • @shivanisharma5562
      @shivanisharma5562 6 месяцев назад

      ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ 😢😢😢

  • @pardeepsing6041
    @pardeepsing6041 2 года назад +1

    ਬੁਹਤ ਧੰਨਵਾਦ ਜੀ

  • @harjeetkaur4993
    @harjeetkaur4993 2 года назад +42

    Jeudaa rahy Gurpreet ver salam a tenu MERI umer lag jaby tuhanu 🙏🙏🙏🙏🙏

  • @sukhpaldhaliwal3540
    @sukhpaldhaliwal3540 2 года назад +1

    ਬਾਈ ਜੀ ਤੇਰੀ ਸੇਵਾ ਬੋਹਤ ਬੰਦੀਆ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @harry-ms5zr
    @harry-ms5zr 2 года назад +44

    ਿੲਨਸਾਨੀ ਰੂਪ ਿਵੱਚ ਰੱਬ ਅਾ ,ਗੁਰਪ੍ੀਤ ਵੀਰਾ🤲🤲🙏🙏🙏🙏

    • @jobansingh5029
      @jobansingh5029 2 года назад

      ਸਙਹਸਯਹਣ ਹਹਹਸਙਙਹਹਹਹਙਙਙਙਙਙਙਹਸਹਹਸਸਸਸਸਸਸਸ ਸਘਸਘਸਘਘਸਸਘਸਸਘਸਸਸਘਸਸਸਘ ਹਹਹਹਹਚਹਹਹਹਹ

    • @jobansingh5029
      @jobansingh5029 2 года назад

  • @VeerpalKaur-kg3sw
    @VeerpalKaur-kg3sw Год назад +1

    ਵਾਹਿਗੁਰੂ ਮੇਹਰ ਕਰੇ

  • @jeediladeeb2057
    @jeediladeeb2057 2 года назад +2

    ਬਾਈ ਇਹਨਾਂ ਦੱਲੇ ਲੋਕਾਂ ਤੇ ਕਾਰਵਾਈ ਜਰੂਰ ਕਰਵਾਓ। ਮਾਲਕ ਥੋਨੂੰ ਚੜਦੀ ਕਲਾ ਵਿੱਚ ਰੱਖੇ ਵੀਰੋ । ਸੱਚੀ ਸੇਵਾ ਲੇਇ ।

  • @kjsuuduue5183
    @kjsuuduue5183 2 года назад +2

    ਧੰਨ ਵਾਦ ਵੀਰੇ ਬਹੁਤ ਬਹੁਤ ਤੇਰਾਂ ਜੋ ਸੇਵਾ ਕਰਦੇ

  • @jsb7660
    @jsb7660 2 года назад +14

    ਜਿਨ੍ਹਾਂ ਸਮਾਂ ਕੰਮ ਕੀਤਾ puri ਤਨਖ਼ਾਹ ਵੀ ਦਵਾਇਆ ਕਰੋ ਵੀਰ ਜੀ.... ਇਹ ਹਾਰਨਾਸਕ ਲੋਕ ਚੱਮ ਲੋਹਣ ਲੱਗੇ ਹੋਏ ਆ....

  • @joonydusseldorfgermany1032
    @joonydusseldorfgermany1032 2 года назад +89

    Ronaa😭😭 aagya baba ravi nu rondaa dekh k waheguru g oh meryaa rabaa life de 30 saal🙏🙏🙏🙏

  • @KindaNurpurbedi
    @KindaNurpurbedi 2 года назад +14

    ਵਾਹਿਗੁਰੂ ਜੀ ਆਪਣੀਂ ਕਿਰਪਾ ਬਣਾ ਕੇ ਰੱਖਣਾ। ਗੁਰਪ੍ਰੀਤ ਸਿੰਘ ਵੀਰ ਤੇ 🙏🙏🙏🙏🙏

  • @satveersingh5438
    @satveersingh5438 2 года назад +5

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀਕਲਾ ਬਖਸ਼ੇ ਜੀ

  • @naazpreetkaur9305
    @naazpreetkaur9305 2 года назад +34

    Ik hor gopal aaya az supnya de ghar ch ....welcome ravi uncle ....waheguru g bhla krnge ....🙏🙏

  • @gurwinderkaur8403
    @gurwinderkaur8403 2 года назад +3

    Gurpreet veer jji koi ni tuhadi wrgi sewa kr skda , 🙏🙏🙏 waheguru ji mehr bnayi rakhn ji, seht tandrust rwe ji ਵਾਹਿਗੁਰੂ ਵਾਹਿਗੁਰੂ ਜੀ 🙏

  • @nirmalsingh9484
    @nirmalsingh9484 2 года назад +4

    ਬਹੁਤ ਬਹੁਤ ਮੇਹਰ ਬਾਨੀ ਵੀਰ ਜੀ ਪ੍ਰਮਾਤਮਾਂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਧੰਨਵਾਦ ਵੀਰ ਜੀ

  • @makhannegi4893
    @makhannegi4893 2 года назад +6

    Shukar hai tuhade mata pita da jina nai tuhade varge mahan put nu janam ditta jai Har sikh tuhade varga hunda ta Punjab che police di Lord na hundi rab kr K tuhanu duniya da sab to jada great insan bnawe thanks khalsa ji aapna name hamesha ucha rakhna

  • @harpalsingh2403
    @harpalsingh2403 2 года назад +1

    ਗੁਰਪ੍ਰੀਤ ਸਿੰਘ ਜੀ ਏ ਬੁੜੀ ਪਖੰਡ ਕਰਦੀਆਂ ਹੁਣ ਪੈਨਸ਼ਨ ਦੇ ਵੀ ਪੈਸੇ ਖਾਗੀਆ ਉਤੋਂ ਰੋਰੋ ਫੜਦੇ ਪਾਉਂਦੀਆਂ ਪਰ ਬਾਈ ਜੀ ਪ੍ਰਮਾਤਮਾ ਥੋਡੀ ਸੇਵਾਂ ਲੇਖੇ ਲਾਵੇ

  • @sudhirgupta2354
    @sudhirgupta2354 6 месяцев назад +1

    Bhai doing very good job keep it up from Lucknow love your videos and you also have a great time U.P ❤❤❤

  • @nainakaur4490
    @nainakaur4490 2 года назад +43

    I was literally crying by seeing him crying.....hats off to ishu veerji jinane ehnanuu bchaya

  • @punjabisardar-ec3qx
    @punjabisardar-ec3qx 2 года назад +27

    ਆਪਣਿਆਂ ਲਈ ਤਾਂ ਹਰ ਕੋਈ ਜਿਊਂਦਾ ਹੈ ਸੁਆਦ ਤਾਂ ਆਉਂਦਾ ਜਦੋਂ ਆਪਾਂ ਦੂਜਿਆਂ ਲਈ ਕੁਝ ਕਰ ਦੇ ਆਂ

  • @dharmindersingh5174
    @dharmindersingh5174 5 месяцев назад

    Love you bro bahut wadiya kita tussi ❤❤❤ waheguru ji waheguru mehar karo ji 🙏🏼🙏🏼🙏🏼🙏🏼

  • @sukhwantdhillon1211
    @sukhwantdhillon1211 2 года назад

    ਵੀਰ ਜੀ ਲਁਖਾ ਲੋਕਾਂ ਦੀਆਂ ਅਰਦਾਸਾ ਤੁਹਾਡੇ ਨਾਲ ਐ ਰੱਬ ਰੂਪੀ ਬੰਦਾ🙏🙏🙏🙏🙏

  • @stnamsingh6398
    @stnamsingh6398 2 года назад +2

    ਵਾਹਿਗੁਰੂ ਵੀਰ ਗੁਰਪ੍ਰੀਤ ਸਿੰਘ ਇਹ ਰੱਬ ਰੂਪੀ ਬੱਦਿਆ ਤੋ ਕੰਮ ਕਰਵਾਉਦੇ ਇਨਾ ਬੰਦਿਆ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀਆ ਤਾਕਿ ਹੋਰ ਲੋਕ ਇਦਾ ਨਾ ਕਰ ਸਕਣ ਕਿਸੇ ਨਾਲ 🙏🏼🙏🏼

  • @GurmukhSingh-bl6ll
    @GurmukhSingh-bl6ll 2 года назад +31

    ਵੀਰ ਰੱਬ ਤੈਨੂੰ ਹਮੇਸ਼ਾ ਤੰਦਰੁਸਤੀ ਬਕਸ਼ੇ 🙏🙏

  • @karamjeetsekhon3208
    @karamjeetsekhon3208 2 года назад +15

    No words.... just thanks 🙏

  • @jasmansingh5048
    @jasmansingh5048 2 года назад +4

    Jado maa di yaad andi he menu didar hunda manukhta di seva ch 😭😭

  • @jashanvloges149
    @jashanvloges149 10 месяцев назад +2

    Waheguru waheguru waheguru waheguru waheguru waheguru

  • @amansandhu_1984
    @amansandhu_1984 2 года назад +3

    ਆਹ ਮਾਲਕਾਂ ਨੇ ਧਰਤੀ ਤੇ ਹੀ ਨਰਕ ਭੋਗਣਾ, ਦੁਨੀਆਂ ਗਵਾਹ ਹੋਊਗੀ

  • @gurdipram5242
    @gurdipram5242 2 года назад

    ਵੀਰੇ ਗੁਰਪ੍ਰੀਤ ਸਿੰਘ ਧੰਨਵਾਦ ਜੀ ਬਹੁਤ ਵਧੀਆ ਹੈ

  • @RajSingh-ji1op
    @RajSingh-ji1op Год назад +2

    Right Paji 🙏🙏 Jay Shri Ram

  • @ManpreetSingh-zm3mx
    @ManpreetSingh-zm3mx 2 года назад +11

    🙏🌾 ਵਾਹਿਗੁਰੂ ਜੀ 🌾🙏

  • @violenceviolence4291
    @violenceviolence4291 2 года назад +20

    I can't stop 😭😭😭😭😭😭😭 after watching this video.....god bless you Gurpreet veere...

  • @JaspalSingh-dz3jy
    @JaspalSingh-dz3jy 2 года назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਜਿਦੇ ਪ੍ਰੇਤ ਦੇਵੱਸਪੇਗਿਆ ਵਾਹਿਗੁਰੂ ਜੀ ਕਿਰਪਾ ਕਰਕੇ

  • @ravindergill5169
    @ravindergill5169 2 года назад +18

    Haye o rabba...baba kehnda yrr main udeek hi reha c ki aaye ni bande...
    jad kade v low feeling ch hunda main ta tuhadia videos dekh k motivate ho janda g
    Frr rabb da shukar karida 🙏🙏

  • @sanchitjaswal6533
    @sanchitjaswal6533 2 года назад +2

    Bht bht bht bht vdea kammm krde o veer ji tce
    Waheguru ji mehr rkhn 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @sandeepkaler4533
    @sandeepkaler4533 2 года назад +7

    Love and respect Gurpreet Singh ji salute 🙏🏻🌷

  • @laughterhelaughter3656
    @laughterhelaughter3656 2 года назад +1

    Manvata sewa karke aap dewta saroop ho tusi mere piyare veer Ji.

  • @Deollivegaming
    @Deollivegaming 2 года назад +2

    ਇਨ੍ਹਾਂ ਲੋਕਾਂ ਨੂੰ ਰੱਬ ਸਜ਼ਾ ਦਿੰਦਾ ਪਰ ਲੋਕ ਸਮਝਦੇ ਨਹੀਂ।

  • @GurmukhSingh-bl6ll
    @GurmukhSingh-bl6ll 2 года назад +52

    ਜਿਨੇ ਵੀ ਮੇਰੇ ਵੀਰ ਭੈਣ ਕੰਮੈਂਟ ਪ੍ਹੜ ਰਹੇ ਹੈ ਉਨਾਂ ਅੱਗੇ ਇੱਕ ਬੇਨਤੀ ਕਰਦਾ ਜੀ 🙏🙏ਆਪਾਂ ਆਪਣੇ ਜਨਮਦਿਨ ਤੇ ਆਪਣੇ ਦੋਸਤਾਂ ਰਿਸਤੇਦਾਰ ਨੁੰ ਬਹੁਤ ਵੱਡੀਆ ਵਡੀਆ ਪਾਰਟੀਆਂ ਕਰਦੇ ਹਾਂ,,, ਆਪਣੇ ਦੋਸਤਾਂ ਰਿਸ਼ਤੇਦਾਰਾਂ ਕੋਲ ਸੱਬ ਕੁੱਛ ਹੈ,, ਆਪ ਪਾਰਟੀਆਂ ਤੇ ਏਨਾ ਪੈਸਾ ਕਰਨ ਦੀ ਥਾਂ ਆਪਾ ਐਦਾਂ ਦੇ ਲੋਕਾਂ ਦੀ ਮੱਦਦ ਕਰੀਏ,,,, ਸੱਬ ਤੋਂ ਵੱਡੀ ਸੇਵਾ ਇਹ ਹੀ ਆ 🙏🙏🙏

  • @punjabvillagemajha
    @punjabvillagemajha 2 года назад +1

    ਮਾਤਾ ਤੇਰੇ ਵੀ ਪੁੱਤ ਪੁੱਤਰੇ ਹੋਣੇ ਵਾ ਪਰ ਇਨਸਾਨੀਅਤ ਖਤਮ ਹੋਗੀ ਤੁਹਾਡੇ ਚ🙏🙏🙏🙏🙏🙏🙏🙏🙏

  • @harmansingh4508
    @harmansingh4508 2 года назад

    ਰਬ ਜੀ ਮੇਹਿਰ ਕਰਨ ਜੋ ਬੀਜੋ ਗੇ ਉਹੀ ਵਡੋ ਗੇ ਵਾਹਿਗੁਰੂ ਮਿਹਰ ਕਰਨ ਜੀ 🙏

  • @rajanstudiomullanpurlucky5005
    @rajanstudiomullanpurlucky5005 2 года назад +3

    ਵਾਹਿਗੁਰੂ ਜੀ 🙏🙏🙏🙏🙏🙏

  • @prabhjotkaur1937
    @prabhjotkaur1937 2 года назад +6

    Thank You Veere jo tusi inna vadiya km kr rahe ho

  • @noob-gamer-508
    @noob-gamer-508 2 года назад +3

    ਵੀਰ ਜੀ ਇਹ ਜਿਹੇ ਲੌਕਾ ਦੀ ਸੇਵਾ ਛਿਤਰਾ ਨਾਲ ਕਰਵਾਇਆ ਕਰੋ

  • @sukhmaansaab1963
    @sukhmaansaab1963 2 года назад +53

    ਅੱਜ ਗੋਪਾਲ ਬਾਬਾ ਜੀ ਨੂੰ ਕਹਿ ਦਿਓ ਕੀ ਓਹਨਾ ਦਾ ਦੋਸਤ ਅਾ ਗਿਆ ਬਾਈ ਜੀ , ਦੋਨੇ ਬਹੁਤ ਖੁਸ਼ ਹੋਣਗੇ , ਵਾਹਿਗੁਰੂ ਜੀ ਮੇਹਰ ਕਰੇ ਸਾਰਿਆ ਤੇ , ਸਾਰੇ ਠੀਕ ਰਹਿਣ

  • @amritkaur3948
    @amritkaur3948 2 года назад

    ਗੁਰਪ੍ਰੀਤ ਵੀਰ ਸਲਾਮ ਹੈ ਤੂਹਾਡੇ ਜਜ਼ਬੇ ਤੇ ਜੋਸ਼ ਤੇ ਉਦਮ ਨੂਂੰ

  • @billavirkbilla1864
    @billavirkbilla1864 2 года назад +2

    Bot vadiya ji manukhta di seva

  • @amrinderjassi4062
    @amrinderjassi4062 2 года назад +3

    Gurpreet veer tu bht hi nek km kr rya wa,rabb tnu hmesha chardikla ch rkhe ta jo tuc estra hi manukhta di sewa krde rho...Ravi baapu ji lyi Ardas krda k oh jaldi thik hon te khushaal jeevn jyon👍❤️

  • @villagelifewoollencollecti9293
    @villagelifewoollencollecti9293 2 года назад +2

    ਜਦੋਂ ਮਾ ਨੇ ਪੁੱਤ ਜੰਮਿਆ ਹੋਣਾ ਕਿੰਨੀ ਖੁਸ਼ ਹੋਣੀ ਪਰ ਪੁੱਤ ਨੂੰ ਯਾਦ ਕਰਦੀ ਦੁਨੀਆ ਤੋ ਚਲੇ ਗਈ ਹੋਣੀ

  • @yaarpunjabitaurnawabi3491
    @yaarpunjabitaurnawabi3491 2 года назад

    ਰੱਬ ਮੇਹਰ ਕਰੇ ਬਾਈ ਤੇਰੀ ਵੀ ਉਮਰ ਲੰਮੀ ਕਰੇ ਬਹੁਤ ਵਦੀਆ ਕੰਮ ਕਰ ਰਹੇ o bai ji

  • @gurpreetsingh8521
    @gurpreetsingh8521 2 года назад +3

    ਵਾਹਿਗੁਰੂ ਜੀ ਸਭ ਦਾ ਭਲਾ ਕਰੀ

  • @amandeeppamma2300
    @amandeeppamma2300 2 года назад +1

    ਗੁਰਪ੍ਰੀਤ ਭਾਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @jaswinderbadhan5088
    @jaswinderbadhan5088 2 года назад +3

    Satnam waheguru ji satnam waheguru ji satnam waheguru ji Satnam waheguru ji satnam waheguru ji satnam waheguru ji satnam waheguru ji

  • @boharsingh4371
    @boharsingh4371 2 года назад +1

    ਸਾਰੇ ਵੀਡੀਓ ਵੇਖਣ ਵਾਲੇ ਵੀਰਾਂ ਭੈਣਾ ਨੂੰ ਬੇਨਤੀ ਹੈ ਕਿ ਜੇ ਕੋਈ ਦਸਵੰਧ ਗੁਰਪ੍ਰੀਤ ਵੀਰ ਭੇਜਿਆ ਕਰੋ ।

  • @sohallalkalsi8675
    @sohallalkalsi8675 2 года назад

    Gudjob sardar sab ji parmatama Lambi jindgi Kre VpoKalaBakra Jalandhar

  • @lovedeepsinghlove1889
    @lovedeepsinghlove1889 2 года назад

    ਫ਼ਤਹਿ ਜੀ

  • @gs_randhawa7318
    @gs_randhawa7318 2 года назад +10

    ਵਾਹਿਗੁਰੂ ਵਾਹਿਗੁਰੂ , ੳ' ਕਿਥੇ ਰਹਿ ਗਿਆ ਰੱਬਾ ਦੁਨੀਆਂ ਤੇ ਵੀ ਫੇਰਾ ਪਾ ਜਾ ਕਦੀ ......... 😕🙏

  • @preetgill4263
    @preetgill4263 2 года назад +3

    Bhut shi krde oo veere tusi 🙏🙏🙏👍👍👍

  • @parminderkaur3
    @parminderkaur3 2 года назад

    God job veeri waheguru ji ka Khalsa waheguru Ji

  • @harjinderkaur7827
    @harjinderkaur7827 2 года назад +1

    V.good job Gurpreet ji

  • @ManpreetKaur-uo3bd
    @ManpreetKaur-uo3bd 2 года назад +16

    Salute a tuhano veer g 🙌 🙏 bhagat puran singh g dusra roop o tuc main tuhadia saria videos vekhdi a god bless you and ur team

  • @theweirdANDwonderfullll
    @theweirdANDwonderfullll 2 года назад

    Dilo Salute a veer G thuhanu & Akal bakesh rab eho jehye loka nu insaniyat di value samajh aavye WMK

  • @ParveenKumar-vb4gv
    @ParveenKumar-vb4gv 2 года назад +1

    Gurpreet veer rab tenu hamesha eda de loka di sewa karan da bal bakshe

  • @baljinderkaur21
    @baljinderkaur21 2 года назад +1

    gurpreet veer g god bealss you beer and your team💕🙌🙏🏻🙏🏻🙏🏻🙏🏻🙏🏻🙏🏻👍

  • @Videoeditor364
    @Videoeditor364 2 года назад

    ਵੀਰੇ ਤੈਨੂੰ ਰੱਬ ਹਮੇਸ਼ਾ ਖੁਸ਼ ਰੱਖੇ

  • @varindersingh9938
    @varindersingh9938 2 года назад +2

    Satguru ki sewa Safal hai great Gurpreet bai ji

  • @Captain-levi-7
    @Captain-levi-7 2 года назад +2

    Heart touching videos 🥲😭 rabba kirpa kar is bande te apni kina dukh jhel reha wa uncle ji sachi dekh ke rona he aa gya god bless him 🙏🏻 😭😭

  • @shailsingh2326
    @shailsingh2326 2 года назад

    Gurpreet veer ji buht vadia kmm kr rehe o tusi 🙏🙏

  • @moinkhanmoinmoin6050
    @moinkhanmoinmoin6050 2 года назад

    good Job srdar ji rbb Sodi omr lmi krye

  • @jaspreetsingh6855
    @jaspreetsingh6855 2 года назад +1

    Veer ji tuci bhut vadia sewa kar raheho waheguru ji tuhanu lembi umer bakshan

  • @KulwinderSingh-hq6xn
    @KulwinderSingh-hq6xn 2 года назад

    Gurpreet veer ji thursda bahut bahut tanwaad

  • @geetazaildar8858
    @geetazaildar8858 2 года назад +2

    Y g Sonu m Bhagwan Manda bhut shukriya Ver Ji

  • @suzeenadass7609
    @suzeenadass7609 2 года назад +4

    You guys are Angeles on the earth!! God bless you guys always 🙏🙏

  • @sukhsandhu2682
    @sukhsandhu2682 2 года назад +2

    ਜੂਤ ਫੇਰੋ ਕੁੱਤੀ ਨੁੰ ਗੁੰਹ ਖਾਣੀ ਨੁੰ ਦੱਲੀ ਵਿਚਾਰੇ ਦਾ ਲਹੂ ਪੀਵੀ ਜਾਦੀ ਆ । ਬਾਬੇਓ ਮੇਰੀਆ ਗਾਲਾਂ ਦਾ ਇਸ ਜਨਾਨੀ ਕਰਕੇ ਗੁੱਸਾ ਨਾ ਕਰੇਉ । ਇਹ ਜਨਾਨੀ ਨਹੀਂ ਡੈਣ ਆ ਤਾਂ ਆਪਣੇ ਘਰਵਾਲੇ ਪੁੱਤਾ ਨੁੰ ਖਾ ਗੀ ਤੇ ਹੁਣ ਇਸ ਗਰੀਬ ਦਾ ਲਹੂ ਪੀ ਰਹੀ ਆ । ਚੰਗਾ ਹੋ ਗਿਆ ਮਿੰਟੂ ਵੀਰ ਤੇ ਹੋਰ ਆਸ ਪੜੋਸ ਦੇ ਭਰਾਵਾਂ ਨੇ ਇਸ ਦੀ ਮੱਦਦ ਕੀਤੀ ਆ ਵਾਹਿਗੁਰੂ ਜੀ ਭਲੀ ਕਰਨ । ਤੇ ਇਹੋ ਜਿਹੇ ਮਜ਼ਲੂਮਾਂ ਨੁੰ ਗੁਲਾਮ ਬਣਾਉਣ ਵਾਲੇਆ ਨੁੰ ਕੀੜੇ ਪੈਣ ਨਰਕਾਂ ਦੇ ਗਜ ਗਜ ਲੰਮੇ

  • @manjitbhangu7003
    @manjitbhangu7003 2 года назад +5

    Waheguru chardi kla vich rakhe manukhta di sewa pariwar te 🙏🙏🙏🙏🙏

  • @ranjitsingh-yz8ff
    @ranjitsingh-yz8ff 2 года назад

    ਵੀਰ ਜੀ ਦਿੱਲੋ ਸਲੂਟ ਅਾ ਤੂਹਾਨੂੰ

  • @Deollivegaming
    @Deollivegaming 2 года назад

    ਗੁਰਪ੍ਰੀਤ ਵੀਰੇ ਤੁਹਾਡੀ ਕਿਵੇਂ ਸਿਫ਼ਤ ਕਰੀਏ ਤੁਸੀਂ ਤੇ ਇਸ ਧਰਤੀ ਤੇ ਰਹਿਬਰ ਹੋ ,ਇਹ ਕੰਮ ਕਰਨਾ ਸੌਖਾ ਨਹੀਂ , ਰੱਬ ਤੁਹਾਡੀ ਉਮਰ ਕਰੋੜਾਂ ਸਾਲ ਕਰੇ , ਤੁਸੀਂ ਇਹ ਮਨੁੱਖਤਾ ਦੀ ਸੇਵਾ ਕਰਦੇ ਰਹੋਂ । ਵੀਰੇ ਤੁਸੀਂ ਤੇ ਰਵਾ ਦਿੰਦੇ ਹੋ ਅਸੀਂ ਆਪ ਦੀ ਹਰ ਵੀਡੀਓ ਵੇਖ ਭਾਵੁਕ ਹੋ ਜਾਂਦੇ ਹਾਂ।

  • @GurpreetSingh-eu9lf
    @GurpreetSingh-eu9lf 2 года назад

    ਜਿਉਂਦੇ ਵੱਸਦੇ ਰਹੋ ਵੀਰ ਜੀ

  • @gursingh3043
    @gursingh3043 2 года назад +1

    😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭 ਵਾਹਿਗੁਰੂ ਜੀ

  • @AmandeepkaurKaur-lt7bf
    @AmandeepkaurKaur-lt7bf 4 месяца назад

    ਵਾਹਿਗੁਰੂ ਜੀ

  • @harleenstudiophotographyra7587
    @harleenstudiophotographyra7587 2 года назад

    Gurpreet veer loka di zameer mari hoi aa.
    Tusi rab ho sewa sode hatho likhi hoi aa.

  • @sukhjindersingh4004
    @sukhjindersingh4004 2 года назад

    Good job, Gurpreet Singh ji

  • @lovedeepsingh8789
    @lovedeepsingh8789 2 года назад +3

    Waheguru veera ap dii omar lambi kra