12 ਸਾਲ ਬਾਅਦ ਭੈਣਾਂ ਆਪਣੇ ਹੀਰੇ ਅਨਮੋਲ ਵੀਰ ਨੂੰ ਮਿਲੀਆਂ ਸਾਰਾ ਪਰਿਵਾਰ ਰੋ ਪਿਆ ਆ ਹਲਾਤ ਦੇਖ

Поделиться
HTML-код
  • Опубликовано: 2 окт 2024
  • ...
    instagram_ pal_kharoud66

Комментарии • 2 тыс.

  • @palkharoud6004
    @palkharoud6004  3 года назад +559

    ਆਪਣਾ ਫਰਜ਼ ਸੇਵਾ ਸੁਸਾਇਟੀ ਪਿੰਡ ਲਚਕਾਣੀ ਜਿਲਾ ਪਟਿਆਲਾ
    ਮੋ: 7307000085

  • @SatishKumar-fc7qf
    @SatishKumar-fc7qf 3 года назад +184

    ਡਟੇ ਰਹੋ ਪਾਲ ਵੀਰੇ ਬੋਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਰੱਬ ਚੜ੍ਹਦੀ ਕਲਾ ਚ ਰੱਖੇ ਥੋਨੂੰ ।

  • @0007dhillon
    @0007dhillon 3 года назад +279

    ਭੂਆਂ ਦੀਆਂ ਕੁੜੀਆਂ ਵੀ ਰੱਬੀ ਰੂਹਾਂ ਨੇ।
    ਬਹੁਤ ਧੰਨਵਾਦ ਦੋਨਾਂ ਭੈਣਾਂ ਦਾ

  • @gurvindersinghbawasran3336
    @gurvindersinghbawasran3336 3 года назад +237

    ਕਿੱਡਾ ਸੋਹਣਾ ਸੁਨੱਖਾ ਵੀਰ ਆ ਸ਼ੇਰਾ ਵੀਰ,,, ਵਾਹਿਗੁਰੂ ਜੀ ਤੈਨੂੰ ਖੁਸ਼ ਰੱਖੇ,,, ਜਲਦੀ ਠੀਕ ਠਾਕ ਕਰੇ ਸੱਚੇ ਪਾਤਸ਼ਾਹ ਜੀ,, ਇਹੋ ਅਰਦਾਸ ਬੇਨਤੀ ਹੈ 🙏🙏

  • @manatnoor6524
    @manatnoor6524 3 года назад +90

    ਕਿਹੋ ਜਿਹਾ ਜਿਗਰਾ ਉਸ ਅਸਲੀ ਭੈਣ ਦਾ ਜੋ ਹੀਰੇ ਵਰਗੇ ਵੀਰ ਕੋਲ ਹੀ ਨਹੀਂ ਆਈ। ਰੱਬਾ ਸਾਡੇ ਕੋਲ ਤਾਂ ਆਪਣੇ ਭੈਣ ਭਰਾ ਦਾ ਦੁਖ ਨਹੀ ਜਰਿਆ ਜਾਂਦਾ। ਏਸ ਵੀਰ ਦਾ ਭੋਲਾਪਣ ਤੇ ਮਾਸੂਮੀਅਤ ਵੇਖ ਕੇ ਦਿੱਲ ਛੱਲਣੀ ਛੱਲਣੀ ਹੋ ਗਿਆ 😭🙏😣😣

    • @sukhbeersingh3524
      @sukhbeersingh3524 3 года назад +2

      Sai gall vere 😰

    • @manatnoor6524
      @manatnoor6524 3 года назад +1

      @@sukhbeersingh3524 veer duniya rang brangi aa 😣

    • @shinearora2272
      @shinearora2272 3 года назад +3

      Rgt mere veer jaan aa mere. Mere dono bhaiya ch.

    • @manatnoor6524
      @manatnoor6524 3 года назад

      @@shinearora2272 🤗😊

    • @singhsab7482
      @singhsab7482 3 года назад +1

      ਵਾਹਿਗੁਰੂ ਜੀ 🙇🙏

  • @punjabidecenthulk784
    @punjabidecenthulk784 3 года назад +2

    Real sister ਲੁਕ ਗਈ, ਉਹਨਾਂ nu ni ਚਾਹੀਦਾ ਭਰਾ, kinne bheyiman aa ਲੋਕ, es society nu salute aa

  • @kaursaini903
    @kaursaini903 3 года назад +137

    ਨਾਲ ਦੀ ਜਮੀ ਨੀ ਆਈ ਦੇਖਣ ਕੰਮ ਜਰੂਰੀ ਆ ਉਸ ਨੂੰ ਭਾਈ ਨੀ ਜਰੂਰੀ ਬਹੁਤ ਵਧੀਆ ਕੋਈ ਤਾ ਆਈਆਂ ਦੇਖਣ ਵੀਰੇ ਨੂੰ ਖੁਸ਼ ਰੋ 🙏🙏🙏

    • @mandeepkumar6028
      @mandeepkumar6028 3 года назад +2

      Ana ta chaheda c bhen nu pta nhi ke gal ( majburi ) a jo ayi nhi real bhen pr bhua g diya betiyan a gyean waheguru mehr krn sab te g

  • @ErBaljit
    @ErBaljit 3 года назад +285

    ਪਾਲ ਬਾਈ ਜੀ ਸਲੂਟ ਆ ਤੁਹਾਨੂੰ ਕੋਈ ਸ਼ਬਦ ਨਹੀਂ ਰਿਹਾ ਵਾਹਿਗੁਰੂ ਤੁਹਾਨੂੰ ਖੁਸ ਰੱਖੇ

  • @rsidhu250
    @rsidhu250 3 года назад +208

    ਇਹਨਾ ਭੈਣਾ ਨੇ ਵੀ ਵਧੀਆ ਕੀਤਾ ਜੋਂ ਆ ਗਈਆਂ ਭੂਆ ਦਿਆਂ ਕੁੜੀਆਂ ਆ ਗਈਆਂ ਸਕੀ ਭੈਣ ਨੀ ਆਈ 🙏 ਵਾਹਿਗੁਰੂ ਮੇਹਰ ਕਰੇ ਸਭ ਤੇ 🙏 ਪਰਿਵਾਰਾਂ ਚ ਆਪਸੀ ਪਿਆਰ ਬਣਾਇਆ ਰਹੇ ਤਾਂ ਸਭ ਦੁੱਖ ਦੂਰ ਹੋ ਜਾਂਦੇ ਐ

    • @mandeepkumar6028
      @mandeepkumar6028 3 года назад +3

      Sach keha tusi koshish krea jro sab aapnea nu milde reha kro ghar insana nal he hunde ne thanks apna farz sewa society wale sab veera da waheguru hsda vsda rakhe sab nu

    • @NarenderSingh-gm6jq
      @NarenderSingh-gm6jq 3 года назад +2

      ਕਿਆ ਬਾਤ ਹੈ ਵੀਰ ਜੀ ਕੋਈ ਸ਼ਬਦ ਨੀ ਹੈ

    • @bilal-is2ez
      @bilal-is2ez 2 года назад +2

      Hun Shera aa giya tey apna hukk layooga. Tey ho sakda ih gl kisse nu chubdi hovey?
      Paul Kharoud tuhada shukriya.

    • @Parmjeet_randhawa
      @Parmjeet_randhawa 2 года назад +1

      ਸਹੀ ਗੱਲ ਆ ਵੀਰ ਜੀ ਪਿਆਰ ਨਾਲ ਤਾਂ ਕੋਈ ਵੀ ਠੀਕ ਹੋ ਸਕਦਾ ਪਰ ਕੁਛ ਕ ਬਦਨਸੀਬ ਅਜਿਹੇ ਵੀ ਹੁੰਦੇ ਨੇ ਜਿਹਨਾ ਨੂੰ ਆਪਣੇ ਸਕੇ ਭੈਣ ਭਰਾਵਾਂ ਦਾ ਪਿਆਰ ਵੀ ਨਸੀਬ ਨੀ ਹੁੰਦਾ ਬੁਰੇ ਵਖਤ ਚ ਵੀ ਬਹੁਤ ਲੋਕ ਅਹਿਜੇ ਨੇ ਜੋ ਆਪਣੇ ਸਕੇ ਭੈਣ ਭਰਾਵਾਂ ਨੂੰ ਇਕੱਲੇ ਛੱਡ ਦਿੰਦੇ ਨੇ ਜੀ ਇਹੀ ਤਾਂ ਕਮੀ ਆ ਜੀ ਅੱਜ ਦੇ ਸਮੇਂ ਚ ਆਪਣੇ ਦਾ ਆਪਣੇ ਨਾਲ ਪਿਆਰ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਜੀ ਰੱਬ ਨਾੜਾ ਸਮਾਂ ਕਿਸੇ ਦੇ ਬੱਚੇ ਜਾਂ ਭੈਣ ਭਰਾ ਤੇ ਨਾ ਲਿਆਵੇ 🙏🏻🙏🏻😭😭

    • @rsidhu250
      @rsidhu250 2 года назад

      @@Parmjeet_randhawa hmji ਬਿਲਕੁਲ ਸਹੀ ਕਿਹਾ ਵੀਰ

  • @baljotsaab8605
    @baljotsaab8605 3 года назад +57

    ਭਾਜੀ ਦਿਲ ਜਿੱਤ ਲਿਆ ਤੁਸੀਂ
    ਪ੍ਰਮਾਤਮਾ ਤੂਹਾਨੂੰ ਚੜਦੀ ਕਲਾਂ ਚ ਰੱਖੇ

  • @zoracalifornia3828
    @zoracalifornia3828 3 года назад +148

    Bhut dil ਨੂੰ ਖੁਸ਼ੀ ਹੋਈ ਵੀ ਭੂਆ ਦੀ ਕੁੜੀਆ ਨੇ real sister ਨਾਲੋ ਕਿੰਨਾ ਪਿਆਰ ਕੀਤਾ 🙏🙏🙏 ਏਦਾਂ ਦੇ ਸਭ ਹੋ ਜਾਣ ਫੇਰ ਆਪਾਂ ਕਦੇ ਦੁੱਖ ਨਹੀਂ ਪਾ ਸਕਦੇ luv u ਭੈਣੋ 🙏❤

    • @gursun9095
      @gursun9095 3 года назад +2

      Wmk

    • @prettymoon4878
      @prettymoon4878 3 года назад +3

      Shi keha

    • @notoriousjatt5678
      @notoriousjatt5678 3 года назад +3

      thnkz bro

    • @mohinderkour1499
      @mohinderkour1499 2 года назад +4

      Bua ji dian a kurian di rab lambi umar kre sagi behna ki krnia ne shere dian sagia behna nu benti kadian ke veer nhi milde rusi app de veer nu aa ke millo kina sohna rang rup a a putt da

  • @kabalbhullar3873
    @kabalbhullar3873 3 года назад +79

    ਜੋ ਕੰਮ ਆਪਣੇ ਨਹੀ ਕਰ ਸਕੇ ਪਾਲ ਵੀਰੇ ਉਹ ਤੁਸੀਂ ਕਰ ਵਿਖਾਇਆ ਪਾਲ ਵੀਰ ਜੀ ਤਹਿਦਿਲੋ ਧੰਨਵਾਦ

  • @ajaydeepsingh5911
    @ajaydeepsingh5911 3 года назад +328

    ਪਾਲ ਵੀਰੇ ਸ਼ਬਦ ਖਤਮ ਹੈ ਜੀ, ਕੀ ਬੋਲੀਏ ਤੁਹਾਡੇ ਲਈ ਵਾਹਿਗੁਰੂ ਚੜਦੀ ਕਲਾ ਚ ਰਖੇ।

  • @bootakamal1999
    @bootakamal1999 3 года назад +127

    ਬਾਈ ਜੀ ਜੋ ਵੀ ਤੁਹਾਡੇ ਕੋਲ ਆ ਗਿਆ ਉਹ ਤੇ ਠੀਕ ਹੋ ਕੇ ਹੀ ਜਾਊ ਪਰਮਾਤਮਾ ਤੁਹਾਨੂੰ ਹੋਰ ਤਾਕਤ ਦੇਵੇ

  • @rajwantkaursohal4819
    @rajwantkaursohal4819 3 года назад +12

    Such a handsome young man ....andar boht dard layi baetha aje vi veer....i can understand jad apne saath shad jandé ta'n ki beetdi ...he just need love and care....waheguru ji boht jaldi chardi kla karangé veer di....ardaas kardé ké parmatma es veer nu tandrust karé boht jaldi aur zindagi vich boht taraki bakhshé aur es veer da v apna pariwar hové.

  • @manickspunjab3787
    @manickspunjab3787 3 года назад

    ਕਿਆਂ ਬਾਤ ਹੈ ਪਾਲ ਵੀਰ ਪਰਮਾਤਮਾ ਤੂਹਾਨੂੰ ਚੜ੍ਹਦੀ ਕਲਾਂ ਬਖਸ਼ਣ

  • @jagroopsingh5686
    @jagroopsingh5686 3 года назад +54

    ਪਾਲ ਵੀਰੇ ਵਾਹਿਗੁਰੂ ਤੇਰੀ ੳੁਮਰ ਲੰਮੀ ਕਰੇ

  • @harmeetharry5540
    @harmeetharry5540 3 года назад +120

    ਨਾਹੀਂ ਭੈਣ ਨੇ ਇਕ ਵਾਰ ਖਾਬਰ ਨਾ ਲਈ ਸਾਰਮ ਆਉਣੀ ਚਾਹੀਦੀ ਏ ਭੈਣ ਨੂੰ ਭਰਾ ਦਾ ਪਾਤਾ ਨਾਹੀ ਕੀਤਾ 12ਸਾਲ

    • @pinder442
      @pinder442 3 года назад +11

      ਵੀਰੇ ਇਹ ਭੈਣਾਂ ਭੂਆ ਜੀ ਦੇ ਬੇਟੀਆਂ c 🙏 fr v dkho kine pyar nl mile ਵੀਰੇ ਹੋ ਸਕਦਾ ਇਹ ਭੈਣਾ ਨੂੰ n pta howe ji pehla veer kithe c real bhen ਤਾਂ ਹਾਲੇ ਆਏ v nhi 😭

    • @kaurdeep1010
      @kaurdeep1010 3 года назад

      Hanji dekh lo 18:58 te v veer aapni bhen nu yaad kr rhe ne

    • @amanaulkhvlogr6305
      @amanaulkhvlogr6305 3 года назад +5

      @@pinder442 ਸਹੀ ਗਲ ਜੀ ਅੱਜ ਕਲ ਕੋਣ ਵਰਤਦਾ ਨਾ ਮਾਮੇ ਦੀਆਂ ਕੁੜੀਏ ਨਾ ਭੂਆ ਡੀਆ

  • @manoharsingh1151
    @manoharsingh1151 3 года назад +60

    ਵਾਹਿਗੁਰੂ ਜੀ ਆਪ ਜੀ ਨੂੰ ਲੰਬੀ ਉਮਰ ਵਕਸ਼ੇ 22 ਜੀ ।
    ਤੁਸੀਂ ਬਹੁਤ ਮਹਾਨ ਇਨਸਾਨ ਜੋ ਤੁਸੀਂ ਕਰ ਰਹੇ ਹੋ ਉਹ ਕੋਈ ਕਿਸੀ ਲਈ ਨਹੀਂ ਕਰਦਾ ।
    ਮੇਰਾ ਬੜਾ ਦਿਲ ਕਰਦਾ ਆਪ ਜੀ ਨੂੰ ਮਿਲਨੇ ਦਾ ।

  • @lovepreetkaursandhu4376
    @lovepreetkaursandhu4376 3 года назад +10

    Speechless ..guru Ram Dass ji tandrusti den te chardi kla bakshan..🙏🙏🙏🙏

  • @karantony1363
    @karantony1363 3 года назад +48

    ,ਸੱਚੀ ਯਾਰ ਰੋਣਾ ਨਿਕਲ ਗਿਆ 🙏🙏

  • @partapsingh6325
    @partapsingh6325 3 года назад +7

    ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਮੇਹਰ ਕਰੀ ਪ੍ਰਮਾਤਮਾ ਜੀ ਇਸ ਵੀਰ ਜੀ ਤੇ ਪਰ ਪਹਿਲਾਂ ਨਾਲੋਂ ਬਹੁਤ ਫਰਕ ਹੈ ਜੀ ਸਤਿ ਸ਼੍ਰੀ ਆਕਾਲ ਵੀਰ ਪੂਰੀ ਟੀਮ ਨੂੰ ਜੀ 🙏🙏🙏🙏🙏🙏🙏🙏🙏🙏🙏🙏🙏🙏🙏

  • @fasle3045
    @fasle3045 3 года назад +133

    ਪਾਲ ਵੀਰੇ, ਕੁਝ ਤਾਂ ਜਮੀਨ ਜਾਇਦਾਤ ਹੋਵੇ ਗੀ ਇਸ ਵੀਰ ਦੀ ਬੱਸ ਇਸ ਚੀਜ ਨੇ ਵੀਰ ਦਾ ਇਲਾਜ ਨੀ ਹੋਣ ਦਿੱਤਾ ਜੇ ਇਹ ਠੀਕ ਹੋ ਗਿਆ ਤਾਂ ਜ਼ਮੀਨਾਂ ਜਾਇਦਾਤ ਦਾ ਹੱਕਦਾਰ ਬਣੂ ਗਾ

    • @amritvloganhistory5321
      @amritvloganhistory5321 3 года назад +9

      100% ਸਹੀ ਵੀਰ ਮੈਨੂੰ ਲੱਗਦਾ ਇਸਦਾ ਧੂਰੀ ਵਾਲਾ ਥਾਂ ਘੱਟੋ ਘੱਟ 50 ਲੱਖ ਦਾ ਹੋਵੇਗਾ

    • @sukhwindervinayak8820
      @sukhwindervinayak8820 3 года назад +12

      Ese li te sakiya bhena nhi ayia miln bhua diya kudiya aa gyia

    • @jassisingh6319
      @jassisingh6319 3 года назад +3

      @@sukhwindervinayak8820 o yaar eho ja khuch hunda ehnu naal leke kise room ch rekh k roti pani dek hun tek sab khuch apne na ker lena si isdi bhena ne ja rishtedaar ne j khuch kerna hunda te dubara fer othe ched jana si 10 12 saal thoda nehi hunda koi khuch nehi ker sekda si j is bai de v sign hunde . Ethe bus ehna ne is bai naal rishte hi tod leya bhena te rishtedaara ne .

    • @amanaulkhvlogr6305
      @amanaulkhvlogr6305 3 года назад +3

      ਹਨਜੀ ਵੀਰ ਏਦਾ ਲਗਦਾ ਕਯੋਂ ਕਿ,, ਜਾਇਦਾਦ ਹੀ ਪਹਿਨਾ ਪ੍ਰਾਵਾ ਚ ਫਿਕ ਪੌਂਦੇ

  • @jaswantsingh-xf6sh
    @jaswantsingh-xf6sh 3 года назад +25

    ਵਾਹਿਗੁਰੂ ਜੀ
    ਵੀਡੀਓ ਵੇਖ ਕੇ ਮਨ ਭਾਵੁਕ ਹੋ ਗਿਆ ਬਾਈ ਜੀ
    ਪ੍ਰਮਾਤਮਾ ਬਹੁਤੀਆਂ ਖੁਸੀਆਂ ਬਖਸਣ
    ਸਤਿਗੁਰ ਕੀ ਸੇਵਾ ਸਫ਼ਲ ਹੈ ਜੇ ਕੋ ਕਰੇ ਚਿੱਤ ਲਾਏ
    ਬਹੁਤ ਭਾਗਾਂ ਵਾਲੇ ਹੋ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਹੈ

  • @amandeepkour600
    @amandeepkour600 2 года назад +18

    We are too cruel as a society at times....
    He is a pure soul not every body will get him...loss of his parents made him lonely...he is too good for this world.....so commendable work being done by you guys...a big salute...

  • @khushbrar828
    @khushbrar828 6 месяцев назад

    ਵਾਹਿਗੁਰੂ ਹਮੇਸ਼ਾ ਖੁਸ਼ ਤੇ ਚੜਦੀ ਕਲਾ ਵਿੱਚ ਰੱਖੇ ਸਾਡੇ ਹਰਮਨ ਪਿਆਰੇ ਵੀਰਾਂ ਨੂੰ ਲਚਕਾਣੀ ਵਾਲੇ ਵੀਰਾਂ ਨੂੰ

  • @amandeepsingh-yk4nt
    @amandeepsingh-yk4nt 3 года назад +67

    😂ਸ਼ੇਰਾ ਵੀਰ ਠੀਕ ਹੋ ਗਿਆ ਮੇਰੇ ਰੱਬ ਨੇ ਮੇਹਰ ਕਰਤੀ🙏🙏🙏

  • @ranjatsingh238
    @ranjatsingh238 3 года назад +26

    ਕਦੇ ਦਰਸ਼ਨ ਕਰਨ ਆਂਵਾਂਗੇ ਪਰਿਵਾਰ ਨੂੰ ਲੇਕੇ ਬਾਈ ਜੀ ਜੀਊ ਵਾਹਿਗੁਰੂ ਜੀ ਮੇਹਰ ਕਰਨ

  • @narshotsaab9064
    @narshotsaab9064 3 года назад +74

    ਵਾ ਓਏ ਭਾਈ ਤੇਰੇ ਰਬ ਤੇਨੋ ਸਦਾ ਖੋਸ ਰੱਖੇ ਵਾਹਿਗੁਰੂ ਆ ਮੇਰੇ ਵੱਡੇ ਭਾਈ ਨੋ ਹਮੇਸ਼ਾ ਕਿਸੇ ਵੀ ਚੀਜ ਦੀ ਕਮੀ ਨਾ ਆਵੇ ਵਾਹਿਗੁਰੂ ਮੇਹਰ ਕਰਿ ਮੇਰੇ ਵੱਡੇ ਭਾਈ ਤੇ 🙏🙏🙏🙏🙏🙏🙏🙏👌👌👌👌👌

  • @mohammedbashir4392
    @mohammedbashir4392 3 года назад +6

    Masha Allah ji Allah app sab ko slamet rakhe keep it up the good work 💪love you Sardar ji 💖❤

  • @SukhiDeol-r1h
    @SukhiDeol-r1h Месяц назад

    ਵਹਿਗੁਰੂ ਜੀ ਸਭ ਦੇ ਬੱਚਿਆਂ ਨੂੰ ਠੀਕ ਰੱਖੀ 🙏🙏🙏🙏🙏🙏🙏

  • @Amandeepkaur-qc6cc
    @Amandeepkaur-qc6cc 3 года назад +46

    Poori video ch I can’t stop my tears 😢😢😢😢😢😭waheguru g bless you veer ji 🙏🏻🙏🏻🙏🏻

  • @PrabhjotSingh-it6dm
    @PrabhjotSingh-it6dm 3 года назад +62

    ਇਹ ਕੰਮ ਤੋਂ ਵੱਡਾ ਕੋਈ ਧਾਰਮਿਕ ਕੰਮ ਨਹੀਂ🙏🙏

  • @sadiayub5361
    @sadiayub5361 3 года назад +26

    Unbelieveable..Ma shah Allah great recovery...keep going brother its a great work done by you

  • @gurmitsinghgurmitbhullar9121
    @gurmitsinghgurmitbhullar9121 2 года назад

    ਵਾਹਿਗੁਰੂ ਜੀ ਮੇਹਰ ਕਰਨ ਬਾਬਾ ਬੁੱਢਾ ਸਾਹਿਬ ਜੀ ਵੀਰ ਜੀ ਜਲਦੀ ਠੀਕ ਹੋਣ ਤੇ ਆਪਣਾ ਫਰਜ਼ ਸੇਵਾ ਸੁਸਾਇਟੀ ਵਾਲੇ ਵੀਰ ਜੀ ਠੀਕ ਠਾਕ ਰਹਿਣ ਤੁਹਾਡੀ ਸੇਵਾ ਨੂੰ ਵਾਹਿਗੁਰੂ ਭਾਗ ਲਾਵੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ

  • @liongaming2016
    @liongaming2016 3 года назад +66

    ਭੈਣਾਂ ਹਾਲੇ ਤਕ ਨੀ ਆਈਆਂ ਆਪਣੇ ਭਰਾ ਨੂੰ ਮਿਲਣ ਸਾਂਭਣਾ ਤਾਂ ਕਿ ਸੀ। ਪਤਾ ਨੀ ਕੀ ਕੁਝ ਦੇਖਣਾ ਬਾਕੀ ਹੈ ਇਸ ਕਲਯੁੱਗ ਚ 😞

    • @ustaadbabbumaanfanclub8913
      @ustaadbabbumaanfanclub8913 3 года назад

      ruclips.net/video/6Ap2Wm-FYOg/видео.html

    • @sukhpalsinghpunjabi6293
      @sukhpalsinghpunjabi6293 3 года назад +10

      ਭੈਣਾਂ ਨੂੰ ਸੱਪ ਸੁੰਘ ਗਿਆ ਕਿ ਭਰਾ ਠੀਕ ਹੋ ਜਾਵੇਗਾ,ਨਹੀ ਤਾਂ ਪੇਕਿਆਂ ਵਿੱਚ ਸਭ ਕੁਝ ਵੇਚਣਾ ਸੀ।

    • @meetlubana1
      @meetlubana1 3 года назад +1

      Ohna di sohre ghare koi majboori honi

    • @noobgamingking4608
      @noobgamingking4608 3 года назад +2

      ਭੈਣੇਂ ਮਿਲ ਆਪਣੇ ਵੀਰ ਨੂੰ ਵੀਰ ਸੜਕਾਂ ਤੇ ਨਹੀਂ ਮਿਲਦੇ ਮੇਰੇ ਵੀਰ ਨੂੰ ਰੱਬ ਕੋਲ ਗਏ ਨੂੰ ਪੰਜ ਸਾਲ ਹੋ ਗਏ ਪਰ ਉਹ ਟਾਈਮ ਹੀ ਨੀ ਜਦੋ ਮੈ ਵੀਰ ਭੁੱਲੀ ਹੋਵਾਂ ਜਦੋਂ ਮੈਂ ਮਰੀ ਵੀਰ ਦੇ ਦੁਖ ਵਿੱਚ ਇਸ ਦੁਨੀਆਂ ਤੋਂ ਜਾਣਾ ਵੀਰ ਦਾ ਰਿਸ਼ਤਾ ਦੁਨੀਆਂ ਦਾ ਸਭ ਤੋਂ ਪਿਆਰਾ ਰਿਸ਼ਤਾ ਹੈ

    • @noobgamingking4608
      @noobgamingking4608 3 года назад +3

      ਕਮਲੀਆ ਭੈਣਾ ਮਿਲੋ ਆਪਣੇ ਵੀਰ ਨੂੰ ਜੇ ਮੇਰਾ ਵੀਰ ਰੱਬ ਤੋ ਮੈਨੂੰ ਵਾਜ਼ ਮਾਰੇ ਤਾਂ ਮੈਂ ਉਥੇ ਜਾਵਾਂ ਤਰਸ ਗਈਆਂ ਵੀਰ ਨੂੰ ਦੇਖਣਾ ਨੂੰ ਰੱਖੜੀ ਆ ਗੀ ਪਰ ਵੀਰ ਨੇ ਨਹੀਂ ਆਉਨਾ ਪਰ ਜੇ ਹੁੰਦਾ ਤਾਂ ਦੁਨੀਆਂ ਦੇ ਕਿਸੇ ਵੀ ਕੋਨੇ ਚੋਂ ਆ ਜਾਂਦਾ ਥੋੜਾ ਤਾ ਵੀਰ ਥੋੜਾ ਕੋਲ਼ ਆ ਭੈਣੋਂ ਮਿਲੋ ਵੀਰ ਨੂੰ ਥੋਨੂੰ ਯਾਦ ਕਰਦਾ ਵੀਰ ਥੋੜੀਆਂ ਗੱਲਾਂ ਕਰਦਾ ਕਿਨਾਂ ਪਿਆਰ ਕਰਦਾ ਮੈਂ ਨੂੰ ਬਹੁਤ ਦੁਖ ਹੋਇਆ ਵੀਰ ਨੂੰ ਦੇਖਕੇ ਮਲਾ ਰੱਬਾ ਇਨ੍ਹਾਂ ਨੂੰ ਕਿ੍ਪਾ ਕਰਦੇ

  • @montythakur4301
    @montythakur4301 3 года назад +18

    Veer nu ronda dekh ke mainu maa baap di yaad a gyi, jehde kdi dekhe nhi. Waheguru jaldi thik kre veer nu.

  • @jsprtsingh9588
    @jsprtsingh9588 3 года назад +19

    ਇਹ ਤੇਰੇ ਦੇਣ ਨਹੀ। ਸਕਦੇ🙏I have No ward bro......... god bless you

  • @kewaljitsingh2163
    @kewaljitsingh2163 3 года назад +1

    ਵੀਡੀਓ ਵੇਖ ਕੇ ਅੱਖਾਂ ਚੋਂ ਹੰਝੂ ਆ ਗੲੇ ਕਿੰਨਾ ਸੋਹਣਾ ਵੀਰ ਸਕੀਆਂ ਭੈਣਾਂ ਨੂੰ ਤਰਸ ਨਹੀਂ ਆਉਂਦਾ ਮਾਵਾਂ ਬਿਨਾਂ ਪੁੱਤ ਰੁਲਦੇ ਫਿਰਦੇ ਪੁੱਤਾਂ ਬਿਨਾਂ ਘਰ ਦੇ ਦੀਵੇ ਬੁਝਦੇ ਵੇਖੇ

  • @harjinderkavisher7322
    @harjinderkavisher7322 3 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @palwindersarao3226
    @palwindersarao3226 3 года назад +34

    ਪਾਲ ਵੀਰ ਸਬਦ ਨਹੀਂ ਰੋਣ ਲੱਗ ਜਾਂਦੇ ਹਾ ਵਾਹਿਗੁਰੂ ਤੰਦਰੁਸਤ ਵਾਲੇ🙏🙏🙏🙏🙏

  • @devinderdhammu7498
    @devinderdhammu7498 3 года назад +6

    Waheguru ji ❤️ shera vir bohat jada sau e rishtiyan di kdr krn vala Bhola bnda e father di death ton baad te ghr de halat dekhan ton baad apne door hoge .te shera vir depression ch chla gya.ajj v saryan nu yaad krda .je odo hi Rishteydar sambal lende ajj vir ne theek hona c .ki Krna ena paisa je hega Rishteydara kol .je shere varga vir nu eda rulna pai gya .baki pal vir bohat bohat dhanwaad waheguru tuhanu hamesha chardikla ch rakhn 🙏

  • @rupinderjitkaur9409
    @rupinderjitkaur9409 3 года назад +6

    Pal ji tusi te tuhadi team sawrag de adikari ho bhut jyda god bless u

  • @dharmbirbhullarofficial
    @dharmbirbhullarofficial 3 года назад +10

    ਭਾਜੀ ਜਿਉਂਦੇ ਵਸਦੇ ਰਹੋ ਤੁਸੀ 🙏🏻❤️❤️❤️

  • @YG22G
    @YG22G 2 года назад

    ਰੱਬਾ ਤੇਰੇ ਰੰਗ ਨੇ। ਦੁਨੀਆਂ ਰੁਪਈਏ ਦੀ, ਭੁਲਿਆਂ ਦਾ ਰੱਬ।

  • @sarbjeetkaur8642
    @sarbjeetkaur8642 3 года назад +37

    Tuhadi har video dekh mere akhan ch pani aa janda,,,u r doing really great job,,,m boht Vaddi fan aa sant bhindrawale baba ji di,,,u r following him,,u r such a great soul veer ji 👌🏻

  • @kamaljitkour4358
    @kamaljitkour4358 3 года назад +26

    Sometimes we don’t have words to say Thankyou……….Great Job.

    • @cheema4278
      @cheema4278 3 года назад

      Sat Sri akal veere koi sabad nhi a veere boln lai

  • @s.kaur777
    @s.kaur777 3 года назад +41

    kallepan kr k vichare da eh haal hoya. apneya ne puchheya ni. sab yaad ehnu. boht kuj dbeya peya vichare de andar. koi sunan vala ni c. Waheguru mehr kre aggeyo te changi sehat dwe 🙏

  • @jattpbo8wala153
    @jattpbo8wala153 3 года назад

    ਵੜਦੀ ਕਲਾ ਕਰੂ ਪਰਮਾਤਮਾ

  • @HardeepSingh-ie6bd
    @HardeepSingh-ie6bd 3 года назад

    ਪਾਲ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਚੜ੍ਹਦੀ ਕਲਾ ਵਿਚ ਰੱਖਣ ਜੀ

  • @penduboys6744
    @penduboys6744 3 года назад +4

    Paal veer rabb da roop a tusi .dhan oh maa jin eda da putt jummia .waheguru je mihar kari sariya te.Rona a gia dekh ke

  • @bhupinderkaur1756
    @bhupinderkaur1756 3 года назад +15

    Veer ji tuhanu dekh ke mere akha vich eh soch ke ansu a jande ki tuhade warge veer rabb sab nu deve.. Veer ji main rabb ni dekheya par tuhade vich rabb dekhdi a.. Mera veer v tuhade warga c sab di seva krda c har ik nu mitha bolda c ohdi death ho gyi 2 month pehla.. 🙏😭😭😭 rabb tuhadi bhut lambi umara kre veer ji tuhade vich menu apna real veer disda 🙏😭😭😭

    • @liongaming2016
      @liongaming2016 3 года назад +1

      ਵਾਹਿਗੁਰੂ ਭਲਾ ਕਰੇ ਹੌਂਸਲਾ ਰੱਖ ਭੈਣ।

    • @bhupinderkaur1756
      @bhupinderkaur1756 3 года назад +2

      @@liongaming2016 thanks veer ji 🙏😌

  • @gurpreetraj9301
    @gurpreetraj9301 3 года назад +5

    🙏🙏🙏🙏ਵੀਰ ਵਾਹਿਗੁਰੂ ਤੇਰਾ ਭਲਾ ਕਰੇ ਵੀਰ ਏਦਾ ਸੇਵਾ ਕਰਦਾ ਰਹੇ🙏🙏

  • @lakhvirsingh2451
    @lakhvirsingh2451 3 года назад

    ਪਰਮਾਤਮਾ ਮੇਹਰ ਕਰੇ ਵੀਰ ਤੇ।ਵੀਰ ਪਹਿਲਾ ਵਾਂਗ ਅਪਣਾ ਜੀਵਨ ਬਤੀਤ ਕਰ।

  • @parwinderkaur5537
    @parwinderkaur5537 3 года назад +1

    Waheguru ji bahut good work kr rhe o tuc koi v sabad nai tuhadi tareef lyi waheguru ji tohanu tarakiki bhakhasan

  • @balvirbainsbains4384
    @balvirbainsbains4384 3 года назад +24

    ਵਾਹਿਗੁਰੂ ਜੀ ਏਸ ਵੀਰ ਜੀ ਤੇ ਅਪਣਾ ਮੇਹਰ ਭਰਿਆ ਹੱਥ ਸਦਾ ਦੇਕੇ ਰੱਖਣਾ ਚਾਹੀਦਾ

  • @endjatt3272
    @endjatt3272 3 года назад +7

    🙏🏼ਸਤਨਾਮ ਸ਼੍ਰੀ ਵਾਹਿਗੁਰੂ ਜੀ ਮੇਹਰ ਕਰਿਓ ਸਭ ਤੇ🙏🏼

  • @rapinderdhanjal4453
    @rapinderdhanjal4453 3 года назад +62

    It is so sad to see how life has treated this young man after his parents passed away. He is truly a lost soul! Thankful to you all for taking responsibility for this young man. Shame his real sisters have not looked back to see how their brother was keeping after their parents passed away. Lovely to see his cousins have taken time to come over!

  • @Jobandhillon13
    @Jobandhillon13 3 года назад +2

    Waheguru ji.. Great job pal veere.❤. Parmatama shere veer nu tandrusti bkhse. 🙏..waheguru chardikhla ch rkhe sbb nu.. Waheguru ji sarbt da bhla krna ji. 🙏❤

  • @lovepreetsingh9120
    @lovepreetsingh9120 3 года назад +5

    ਪਾਲ ਵੀਰ ਤੂ ਤਾਂ ਰੱਬ ਏ 🙏🏼

  • @jagjeetgill3075
    @jagjeetgill3075 3 года назад +5

    ਧੰਨਵਾਦ ਖਾਲਸਾ ਜੀ 🙏👏👌👍💪💝🌹🌷🌺

  • @arslansapra5496
    @arslansapra5496 2 года назад

    Allah pak bhai ko sehat tandrusti day Ameen bohat pyara bhai hai

  • @jagtarsingh1824
    @jagtarsingh1824 2 года назад

    Vadhiya km karde ho veer waheguru chrdi kla ch rakhe veer nu 😍😍😍😍😍

  • @Deephdstudio2626
    @Deephdstudio2626 3 года назад +4

    ਵਾਹਿਗੁਰੂ ਜੀ ਮੇਹਰ ਕਰਿਓ

  • @ranjatsingh238
    @ranjatsingh238 3 года назад +44

    ਵਾਹਿਗੁਰੂ ਜੀ ਮੇਹਰ ਕਰਨ ਪਾਲ ਵੀਰ ਤੇਰੇ ਵਾਂਗ ਸੌਚ ਰੱਖਣ ਵਾਲੇ ਦੀ ਲੋੜ ਹੈ ਸਮਾਜ਼ ਨੂੰ ਬਾਬੇ ਦੀ ਲੋੜ ਨਹੀਂ

    • @niranjan812
      @niranjan812 3 года назад

      Veer je app je da lei koi shabd he, tusi koi Rabi roop hu je

    • @mandeepkumar6028
      @mandeepkumar6028 3 года назад

      Boht boht dhanbad pal vir g da rab hmesha khush rakhey g

    • @GurmeetSingh-cg9dp
      @GurmeetSingh-cg9dp 3 года назад

      Veer kids 1 veer bathinda massive market hi ji

  • @gurlalsinghvirkvirk877
    @gurlalsinghvirkvirk877 3 года назад +9

    Sat naam shri waheguru 🙏
    Sat naam shri waheguru 🙏
    Sat naam shri waheguru 🙏
    Sat naam shri waheguru 🙏
    Sat naam shri waheguru 🙏

  • @shamimakhatoon1709
    @shamimakhatoon1709 3 года назад

    Dil se DOA hai es bhai ki har prishani door hojaye. Aameen Aameen Aameen..

  • @sangeeta7869
    @sangeeta7869 2 года назад

    ਚਮਕਾਨੀ ਪਿੰਡ ਦਾ ਨਾਮ ਚਮਕ ਜੀ ਆਪ ਜੀ ਦੀ ਬਦੌਲਤ ਹੀ ਜੀ 🙏🙏🙏🙏🙏🙏🙏🙏🙏

  • @kaurpalwinder4388
    @kaurpalwinder4388 3 года назад +4

    Waheguru ji 🙏🙏 jdo mai shere veer di video daikhi c mai sochdi c b eh veer teak b ho ju ga🙏🙏par tusi saabit krta veer g🙏🙏rab lambean umara bakshe g 🙏

  • @radhikasode6919
    @radhikasode6919 3 года назад +25

    i am soo proud of youu sir..🥺❤️ god bless you he is soo changed i don’t believe god bless him ✨

  • @sholderlife3412
    @sholderlife3412 3 года назад +66

    ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜੀ ਰੱਬ ਤਰੱਕੀ ਦੇਵੇ ਤੁਹਾਨੂੰ ਹੋ ਸਕਦਾ ਤੁਹਾਡੇ ਸਦਕਾ ਲੋਕ ਦੀ ਇਨਸਾਨੀਅਤ ਜਾਗੇ

  • @notoriousgill21
    @notoriousgill21 2 года назад +1

    Beautiful Soul 🙏 Dil da sacha aa Veer 🙏wahe Guru Kirpa Rakhu ❤️

  • @nareshthakur361
    @nareshthakur361 2 года назад

    Bai rona nahi rukya veer nu vekh k kina dukh aa duneya ch rabb Kher kre God bless u pal veer tera Bai dena nahi de hona kese to

  • @parvsharma680
    @parvsharma680 3 года назад +23

    Shere bro u gonna be fine very soon with god’s blessing and everyone is there for u . U r blessed already . It was ur bad time only but now onwards all good . Good luck 👍

    • @stephenphillips1387
      @stephenphillips1387 2 года назад

      Kia ora. You are right in every meaningful word. Good luck.👍

  • @pawarcrew7996
    @pawarcrew7996 3 года назад +19

    ਬਾਬਾ ਜੀ ਦਿਲ ਤੋੋ ਸਲੂਟ ਐ🙏🙏

  • @pardeepbawa5779
    @pardeepbawa5779 3 года назад +5

    Waheguru pal veer nu lamia umra bakshe jdo b koi b video dekda hanju aa jande aw🙏🙏

  • @ranjeetsekhon3459
    @ranjeetsekhon3459 2 года назад

    ਬਾਈ ਜੀ ਧੰਨ ਤੁਸੀ ਥੋਡੀ ਸੇਵਾ ਪਰਮਾਤਮਾ ਲੱਦਾ ਰਹੇਆਹ ਬਿਡੀਉ ਦੇਖ ਮੇਰਾ ਬੀ ਮੱਨ ਭਰਗੇਆ ਮੇ ਵੀ ਰੋਣ ਲੱਗ ਗਿਆ 11 ਵੱਜੇ ਬਿਡੀਉ ਦੇਖੀ ਨੀਦ ਨੀ ਆਈ ਵਿਹਗੁਰੂ ਕਿਰਪਾ ਕਰੇ

  • @dhaliwalhouse913
    @dhaliwalhouse913 3 года назад

    ਆਪਣਾ ਫਰਜ਼ ਸੇਵਾ ਸੁਸਾਇਟੀ ਵਾਲਿਆਂ ਦਾ ਧੰਨਵਾਦ

  • @bhindaboparai7428
    @bhindaboparai7428 3 года назад +3

    Dillon salute aa veer paal g 🙏🙏 tuhadi sewa vekhke

  • @vinodbamboria6622
    @vinodbamboria6622 3 года назад +10

    Great work 👏 👍 👌 I am crying 😢 after see this

  • @manindersinghthind4129
    @manindersinghthind4129 2 года назад

    Pali vere. Waheguru tinu chardikaln baksheee 🙏🙏🙏

  • @jobanjeetsinghdhaliwal3769
    @jobanjeetsinghdhaliwal3769 3 года назад

    Yarr tusi y prmatma da rup hon tuhade ton gal sach lagdi ae v prmatma apne andar he wasda 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙌🏼🙌🏼🙌🏼

  • @qaissbaloch3167
    @qaissbaloch3167 3 года назад +21

    You doing great job heart of you dear from irian🇮🇷🇮🇷🇮🇷🇮🇷🇮🇳

  • @salemymachines2577
    @salemymachines2577 3 года назад +22

    Shera bahut sohna Lagan lag paya..naale bolan v vadia lag gya..bahut sohna 22 rab thonu khushiyan deve sariya…

  • @gurjotsingh_88
    @gurjotsingh_88 3 года назад +51

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ
    ਵੀਰੇ ਤੁਹਾਡੀ ਸੇਵਾ ਦੇਖ ਕੇ ਬੇਅੰਤ ਖੁਸ਼ੀ ਅਨੰਦ ਆ ਜਾਂਦਾ ਗੁਰੂ ਮਹਾਰਾਜ ਜੀ ਕਿਰਪਾ ਕਰਨ ਚੜਦੀਕਲਾ ਚ ਰੱਖਣ ਤੁਹਾਨੂੰ

  • @panjabiayurveda
    @panjabiayurveda 3 года назад +2

    Salute to u Satpal veer g , waheguru g khush rakhn tuhanu hamesha

    • @navi7517
      @navi7517 2 года назад

      God bless you ji

  • @kulwindersinghsandha6776
    @kulwindersinghsandha6776 2 года назад

    Waheguru waheguru waheguru waheguru waheguru waheguru waheguru waheguru waheguru waheguru waheguru

  • @nimratschannel2100
    @nimratschannel2100 3 года назад +13

    I can't stop my tears salute salute salute to sisters from surrey Canada

  • @banigroup3054
    @banigroup3054 3 года назад +17

    Excellent outstanding job for helping innocent and the weak.
    May God bless you all
    Thanks for your help.

    • @harshdhiman7442
      @harshdhiman7442 2 года назад

      Bahut Achcha kam kar rahe ho bhai sahab Ajay Vishwakarma Haridwar Uttarakhand

  • @deepakrai409
    @deepakrai409 2 года назад +6

    ਇਸ ਅਨਮੋਲ ਵੀਰ ਦੀ ਵੀਡੀਓ ਪੂਰੀ ਦੇਖਦੇ ਮੇਰਾ 4 ਵਾਰ ਰੋਣ ਨਿਕਲ਼ ਗਿਆ 😭😭 ਰੱਬ ਸਭ ਨੂੰ ਚੜਦੀ ਕਲਾ ਬਖਸ਼ੇ

  • @harmeetsingh3275
    @harmeetsingh3275 2 года назад

    Paah jeee tussi bahwt wadiaaa kamm kardei payei ho . Waheguru tuhaade saariaaan kripaaa banaa ke rakhei 🙏🙏🙏

  • @deepindersingh9362
    @deepindersingh9362 8 месяцев назад

    Wahegur ji chardikala ch rakhan satpal veer nu 🙏

  • @HARVINDER_66
    @HARVINDER_66 3 года назад +7

    🥺🥺 ਬਾਈ ਯਰ ਸੱਚੀ ਬਾਈ ਜੀ ਮੇਰੇ ਅੱਖਾ ਚੋ ਵੀ ਪਾਣੀ ਅੱਗੇਅ🥺🥺🥺🙏🙏🙏🙏

  • @bandnasood4997
    @bandnasood4997 3 года назад +8

    Vedio dekh k malo Mali rona nikl aya control v kita pr hoea ni 😭😭😭 waheguru g kirpa kro bss 🙏🙏🙏🙏🙏🙏

  • @angrejsandhu2078
    @angrejsandhu2078 3 года назад +21

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @harpreetkaur5022
    @harpreetkaur5022 2 года назад +1

    Kida sohna veer sach vich Kashmiri lagda ronda dekh mera bi rona nikal gaya

  • @stephenphillips1387
    @stephenphillips1387 2 года назад

    Pal Ji. You are a true leader born to lead strong. This handsome man is on the road to recovery. Thanks to his cousins to comfort him by just visiting.Shows him family love. God bless.

  • @peplosboutique4983
    @peplosboutique4983 3 года назад +4

    Waheguru ji aap ji di lambi umar kare 🙏🏻

  • @asifa1017
    @asifa1017 2 года назад +5

    You will do well brother ! Inshallah! Stay strong, These are the challenges of life. You are a handsome young lad! Your good times are ahead ! God bless you 🙏 ❤️

  • @simrankaur-wy6nb
    @simrankaur-wy6nb 3 года назад +43

    No words, for such a great seva🙏

    • @mandeepkumar6028
      @mandeepkumar6028 3 года назад +1

      Dil ton salute a pal vir de soch nu dhan ne oh maa baap jinha ne eho jehe bete nu jnam deta waheguru sab da bhala kre g