ਸ਼ਹੀਦੀ ਜੋੜ ਮੇਲੇ ਦੌਰਾਨ ਗਰੀਬ ਫ਼ੜ੍ਹੀ ਵਾਲਿਆਂ ਤੋਂ ਵਸੂਲਿਆ ਜਾ ਰਿਹਾ ਇੱਕ ਮੰਜਾ ਲਗਾਉਣ ਦਾ 72 ਸੌ ਰੁਪਇਆ |

Поделиться
HTML-код
  • Опубликовано: 19 ноя 2024

Комментарии • 1,7 тыс.

  • @jeetabajuha3068
    @jeetabajuha3068 2 года назад +179

    ਤੋਬਾ ਤੋਬਾ ਮਾਲਕਾ। ਐਨਾ ਵੀ ਗਿਰੇ ਨੇ ਲੋਕ ਗਰੀਬਾਂ ਦੇ ਮੁੰਹ ਚੋਂ ਰੋਟੀ ਕੱਢਦੇ , ਮੀਡੀਆ ਵਾਲੇ ਵੀਰਾਂ ਨੂੰ ਵੀ ਸਲੂਟ ਹੈ

    • @lovelylovely9483
      @lovelylovely9483 2 года назад

      Really poor stall keepers sell their justified items and some poor come to earn livelihood the rich must be liberal enough to allow then to eat hard earned rotte..

    • @amrikghuman1784
      @amrikghuman1784 2 года назад

      @@Babbusingh-nr2sn ਬਹੁਤ ਹੀ ਵਧੀਆ

    • @amrikghuman1784
      @amrikghuman1784 2 года назад +1

      ਬਹੁਤ ਹੀ ਵਧੀਆ ਤਰੀਕੇ ਵੀਰ ਜੀ ਥਲੀ ਵੀਰ ਜੀ ਬਹੁਤ ਧੰਨਵਾਦ ਜੀ

    • @simranjitsingh5137
      @simranjitsingh5137 2 года назад

      Veer ji bahut tang karde ne......thekedar yaar asi gharo amer hoyeya sarhka te manje lake bahiye

    • @simranjitsingh5137
      @simranjitsingh5137 2 года назад

      Main vi mele lona ha bahut bahut aukha a

  • @ushaaujla297
    @ushaaujla297 2 года назад +2

    ਬਿਲਕੁਲ ਸਹੀ ਜਦੋਂ ਗ਼ਰੀਬ ਦਾ ਏਕਾ ਹੋ ਗਿਆ ਤਾਂ ਹੀ ਗ਼ਰੀਬ ਦੀ ਇਜੱਤ ਹੋਣੀ ਏਂ।

  • @balvirslnghsahokesingh7446
    @balvirslnghsahokesingh7446 2 года назад +192

    ਵਾਹ ਜੀ ਵਾਹ, ਥਲੀ ਬਾਈ ਜੀ, ਇਹਨਾਂ ਗਰੀਬ ਦੁਕਾਨਦਾਰਾਂ ਦੀ ਹਰ ਹਾਲਤ ਵਿੱਚ ਪੂਰੀ ਮਦਦ ਕਰਨੀ ਬਣਦੀ ਹੈ ਜੀ.

    • @RahulSharmaKDM
      @RahulSharmaKDM 2 года назад

      Shromani comettee wale kon ne? Hindu ne ya Sikh???
      Dassi yaar

    • @kulwindersinghsaab4425
      @kulwindersinghsaab4425 2 года назад

      @@RahulSharmaKDM sikh hi hunde ne 22

    • @k2xcreations628
      @k2xcreations628 2 года назад

      @@RahulSharmaKDM aam Janta ch fut paan Waley, India ch sab to wada dushman Sikh Kom da Hindu aa, te Hindu da muslim, Muslim da Hindu,

  • @AvtarSingh-kq9fs
    @AvtarSingh-kq9fs 2 года назад +4

    ਜਗਦੀਪ ਸਿੰਘ ਥਾਲੀ ਜੀ ਬਹੁਤ ਹੀ ਵਧੀਆ ਗਰੀਬ ਪਰਿਵਾਰਾਂ ਦੀ ਮਦਦ ਕਰਦੇ ਰਹੋ

  • @hirasinghhirasingh6029
    @hirasinghhirasingh6029 2 года назад +251

    ਪੱਤਰਕਾਰ ਵੀਰ ਬਹੁਤ ਵਧੀਆ ਜੀ ਅਵਾਜ਼ ਉਠਾਉਣ ਵਾਸਤੇ ਧੰਨਵਾਦ ਜੀ

    • @kuldeepdeol6232
      @kuldeepdeol6232 2 года назад +3

      ਬੁਹਤ ਵਦਿਆ ਉਪਰਾਲਾ

    • @rajdeepsingh7233
      @rajdeepsingh7233 2 года назад

      Good

    • @surjitkumar8159
      @surjitkumar8159 2 года назад

      Ena da sodda lona chayida he kyonki aa mugla wangu raaj kar rahe ne🙏🙏🙏🙏🙏🙏kutte

    • @surjitkumar8159
      @surjitkumar8159 2 года назад

      Aa ta saaf beadbi he ji guru aa di🙏🙏🙏🙏

  • @davanjeetsingh3922
    @davanjeetsingh3922 2 года назад +51

    ਥਲੀ ਸਾਹਿਬ ਜਿੰਦਾਬਾਦ,,,,,ਬਹੁਤ ਵਧੀਆਂ ਕੰਮ ਕਰਦੇ ਨੇ ਵੀਰ ਜੀ,,,,,,ਪ੍ਰਮਾਤਮਾ ਹਮੇਸ਼ਾ ਚੜਦੀਕਲਾ ਵਿਚ ਰੱਖਣ ਥਲੀ ਸਾਹਿਬ ਨੂੰ

  • @sukhmaansaab1963
    @sukhmaansaab1963 2 года назад +253

    ਸਾਡੇ ਇੱਥੇ ਸਹੀਦਾਂ ਦੀ ਯਾਦ ਵਿੱਚ ਸ਼ਬਾ ਭਰਦੀ ਅਾ ,ਭੱਠਾ ਸਾਹਿਬ ਏ ਲੋਕ ਦੁਕਾਨਾਂ ਆਲਿਆ ਕੋਲੋ ਜਾਦਾ ਪੈਸੇ ਲੈਂਦੇ ਉਨੇ ਤਾਂ ਓਹਨਾਂ ਵਿਚਾਰਿਆ ਨੂੰ ਬਣਦੇ ਨਹੀਂ , ਲੁੱਟ ਮਚਾਈ ਇਨਾ ਨੇ

    • @Sharannijjar
      @Sharannijjar 2 года назад

      Ethe ho k jao tusi sare stand lo ona li please

    • @rbkour1385
      @rbkour1385 2 года назад

      ਵੀਰ ਜੀ ਪਿੰਡ ਮੂਲੋਵਾਲ ਜਿਲਾ ਸੰਗਰੂਰ near ਧੂਰੀ

  • @godisone7569
    @godisone7569 2 года назад +37

    ਗਰੀਬਾਂ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਰਨ ਵਾਲਾ ਸ, ਜਗਦੀਪ ਸਿੰਘ ਥਲੀ ਪੱਤਰਕਾਰ ਪੰਜਾਬੀ ਲੋਕ ਚੈਨਲ the great personality at all...

  • @msgill4307
    @msgill4307 2 года назад +148

    ਨਹੀਂ ਮਾਤਾ ਕੋਈ ਪੈਸੇ ਨਾ ਦੇਵੋ ਕਿਸੇ ਨੂੰ ਵੀ, ਕੋਈ ਨਾ ਦਿਓ ਪੈਸੇ, ਥਲੀ ਸਾਬ ਇਹ ਮਸਲਾ ਗਰੀਬਾਂ ਦੇ ਹਕ ਵਿੱਚ ਹੈ ਡਟ ਜਾਓ

  • @JagsirSingh-kf5wv
    @JagsirSingh-kf5wv 2 года назад

    ਥਲੀ ਸਾਹਿਬ ਇਹਨਾਂ ਗੁਰੂ ਘਰ ਦੇ ਠੇਕੇਦਾਰਾਂ ਨੇ ਲੁੱਟ ਮਚਾਈ ਹੋਈ ਆ।ਮੇਰੀ ਕਈ ਮੇਲਿਆਂ ਚ ਵਣਜਾਰਿਆਂ ਅਤੇ ਹੋਰ ਸਮਾਨ ਦੀਆਂ ਦੁਕਾਨਾਂ ਲਾਉਣ ਵਾਲਿਆਂ ਨਾਲ ਗੱਲ ਹੁੰਦੀ ਰਹਿੰਦੀ ਆ।ਕਈ ਤਾਂ ਵਿਚਾਰੇ ਇਹਨਾਂ ਦਾ ਕਿਰਾਇਆ ਭਰ ਕੇ ਹੀ ਮੁੜ ਜਾਂਦੇ ਆ,ਆਪ ਨੂੰ ਕੁੱਝ ਬਚੇ ਭਾਵੇਂ ਨਾ ਬਚੇ।ਕਈ ਵਿਚਾਰੇ ਇਸ ਵਜਹ ਕਰਕੇ ਕੰਮ ਵੀ ਛੱਡ ਚੁੱਕੇ ਹਨ।ਸੁਣ ਕੇ ਬੜਾ ਮਨ ਦੁਖੀ ਹੁੰਦਾ ,ਪਰ ਕੁੱਝ ਕਰ ਵੀ ਨੀ ਸਕਦੇ।ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਥਲੀ ਸਾਬ ਵਾਹਿਗੁਰੂ ਤੁਹਾਡੇ ਉੱਤੇ ਮੇਹਰ ਭਰਿਆ ਹੱਥ ਰੱਖੇ।🙏🙏🙏🙏🙏🙏🙏🙏🙏

  • @kuldeepsinghdhiman2759
    @kuldeepsinghdhiman2759 2 года назад +332

    ਜਗਦੀਪ ਸਿੰਘ ਥਲੀ ਜੀ ਤੁਸੀਂ ਇਕ ਸੱਚੇ ਪਤਰਕਾਰ ਦੇ ਤੌਰ ਤੇ ਸਮਾਜ ਦੀ ਸੇਵਾ ਕਰਦੇ ਹੋ ,ਅਤਿ ਸ਼ਲਾਘਾਯੋਗ ।

    • @harbans1605
      @harbans1605 2 года назад

      ਗਰੀਬ ਦਾਮੂਹਂ।ਵਾਹੇਗੁਰੂ ਅਗੇ ਬੈਨਤੀ ਹੈਂ ਜੀ ਵਦੀਆ।ਪਰਬੰਧ ।ਚਲੋਣ ਵਾਲੇ।ਭੈਜ।ਵਾਹੇਗੁਰੂ ਜੀ

  • @AmarjeetSingh-no5mk
    @AmarjeetSingh-no5mk 2 года назад +3

    ਜਗਦੀਪ ਸਿੰਘ ਥਲੀ ਤੁਹਾਡੀ ਸੇਵਾ ਨੂੰ ਨਮਸਕਾਰ ਹੈ👍।

  • @merebapuji2848
    @merebapuji2848 2 года назад +423

    ਬਹੁਤ ਵਧੀਆ ਕੰਮ ਕਰ ਰਹੇ ਹੋ ਥਲੀ ਸਾਹਿਬ ਜੀ 🙏🙏🙏🙏🙏

    • @gopalgoyal7920
      @gopalgoyal7920 2 года назад +4

      Is.nu.gaddi
      .char.dio

    • @1Naturelover1313
      @1Naturelover1313 2 года назад +3

      Bht galt krrr rhe. Aa ehi kam to meri phla v an bn hoi c baba budha sahib ji de mele te . Othe v ehi km c prr othe police c

    • @BalbirSingh-xv7ll
      @BalbirSingh-xv7ll 2 года назад +3

      Thlle Saab good

    • @tarloksinghpunia7888
      @tarloksinghpunia7888 2 года назад +2

      ਸਹੀ ਕਿਹਾ ਹੈ ਵਿਰੈ ਖਰੜ ਗੂਲ ਮੋਹਰ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ, ਕੋਈ ਰਸੀਦ ਨਹੀ ਦਿਦੈ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ

    • @surajgadge7418
      @surajgadge7418 2 года назад +3

      Shromni kmeti azad karwao badel tole ton

  • @Deollivegaming
    @Deollivegaming 2 года назад +41

    ਬਹੁਤ ਵਧੀਆ ਉਪਰਾਲਾ ਥੱਲੀ ਸਾਹਿਬ, ਜਿਊਂਦੇ ਰਹੋ ਵੀਰੇ , ਲੋੜਵੰਦਾਂ ਦਾ ਭਲ ਕੀਤਾਂ , ਲੋੜਵੰਦਾਂ ਦਾ ਭਲਾ ਹੋਣ ਆਮ ਸਾਰੀ ਸੰਗਤ ਦੀ ਲੁੱਟ ਨਹੀਂ ਹੋਵੇਗੀ।

  • @LalSingh-mv1pg
    @LalSingh-mv1pg 2 года назад +195

    ਗੁਡ ਜੌਬ ਵੀਰ ਜੀ

  • @balbirkaur5818
    @balbirkaur5818 2 года назад +50

    ਜਗਦੀਪ ਸਿੰਘ ਥਲੀ ਬਹੁਤ ਵਧੀਆ ਪੱਤਰਕਾਰ ਸਲਾਮ ਹੈ ਤੁਹਾਨੂੰ ਵਾਹਿਗੁਰੂ ਚੜਦੀਕਲਾ ਵਿੱਚ ਰੱਖਣ ਸਿਰ ਤੇ ਮਿਹਰ ਭਰਿਆ ਹੱਥ ਰੱਖਣ

    • @preetpreet6793
      @preetpreet6793 2 года назад

      Othe koi rehen lei jhga nai traaffic ina koi parband ni traaliea chu Lok rehende koi toilet bathroom parband ni gurdwarwiea chu farfimmsh hi room dinde hinge

  • @panjpaninewssran9374
    @panjpaninewssran9374 2 года назад +113

    ਬਹੁਤ ਵਧੀਆ ਥਲ਼ੀ ਬਾਈ ਜੀ

  • @amnpretchopra6791
    @amnpretchopra6791 2 года назад +27

    ਬਹੁਤ ਵਧੀਆ ਕਵਰੇਜ ਬਾਈ ਜੀ ❤️ ਵਾਹਿਗੁਰੂ ਜੀ 🙏 ਆਪ ਜੀ ਨੂੰ 🙏 ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏

  • @yadwindersingh1642
    @yadwindersingh1642 2 года назад +117

    ਬਹੁਤ ਵਧੀਆ ਮੁੱਦਾ ਚਕਿਆ ਬਾਈ ਜੀ ਹਰ ਵਾਰ ਇਨ੍ਹਾਂ ਦੁਕਾਨਦਾਰਾਂ ਨਾਲ ਏਹੀ ਹੁੰਦਾ ਆ ਰਿਹਾ ਹੈਂ ਅੱਗੇ ਤੱਕ ਲੈ ਕੇ ਜਾਇਉ ਇਹ ਮੁੱਦਾ ਹੁਣ ਤੁਸੀਂ

  • @satvirsingh6782
    @satvirsingh6782 2 года назад +40

    ਜਗਦੀਪ ਸਿੰਘ ਥਲੀ ਬਾਈ ਤੁਸੀਂ ਬਹੁਤ ਵਧੀਆ ਪੱਤਰਕਾਰ ਹੋ ਤੁਸੀਂ ਬਿਨਾਂ ਕਿਸੇ ਡਰ ਤੋਂ ਲੋਕਾਂ ਦੀ ਆਵਾਜ਼ ਨੂੰ ਚੁਕਦੇ ਉ

  • @Narindersingh-yj1pg
    @Narindersingh-yj1pg 2 года назад +58

    ਵਾਹ ਜਲੀ ਸਾਬ ਮੰਨ ਗ ਏ ਤੁਹਾਡੇ ੳਪਰਾਲੇ ਨੂੰ ਹੋਂਸਲੇ ਨੂੰ ਤੁਸੀ ਹੀ ਇਕ ਪੰਜਾਬ ਦੇ ਸਿਖ ਕੋਮ ਦੇ ਹਰਮਨ ਪਿਆਰੇ ਪਤਰਕਾਰ ਹੋਂ ਜਿਹੜੇ ਸਿਖਾਂ ਦੀ ਤੇ ਗਰੀਬਾਂ ਦੀ ਅਵਾਜ ੳਠਾਂੳਂਦੇ ਹੋਂ ਹਮੇਸ਼ਾਂ ਖੁਸ਼ ਰਹੋ ਤੁਹਾਡਾ ਘਰ ਪਰਵਾਰ ਚੜਦੀ ਕਲਾ ਰਵੇ

    • @sardulsingh7727
      @sardulsingh7727 2 года назад +1

      Thali Sahib good job
      Absolutely, My Piara and respected Patterkar Sahib
      I selute you Thanks you
      Veer ji Love you❤😘🤟

  • @khushdhillon3511
    @khushdhillon3511 2 года назад +3

    ਸਾਰਿਆਂ ਭੈਣਾਂ ਭਰਾਵਾਂ ਨੂੰ ਹੱਥ ਬੰਨਕੇ ਬੇਨਤੀ ਹੈ ਸ਼੍ਰੋਮਣੀ ਕਮੇਟੀ ਨੂੰ ਬਾਦਲ ਨਰੈਣੂ ਮਹੰਤ ਕੋਲੋਂ ਅਜ਼ਾਦ ਕਰਵਾਇਆ ਜਾਵੇ

  • @kulwaransuddi7554
    @kulwaransuddi7554 2 года назад +93

    ਥਲੀ ਵੀਰ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ

  • @naibsingh5540
    @naibsingh5540 2 года назад +21

    ਥਲੀ ਬਾਈ ਬਹੁਤ ਵਧੀਆ ‌ਤੁਂਸੀ ਹਮੇਸ਼ਾ ਗਰੀਬ ਦੀ ਆਵਾਜ਼ ਉਠਾਉਂਦੇ ਹਨ ਤੁਹਾਡਾ ਸਲਾਨਾਂ ਯੋਗ ਕਦਮ ਹੈ ਧਨਵਾਦ

  • @ਰਣਜੀਤਸਿੰਘ-ਯ9ਙ
    @ਰਣਜੀਤਸਿੰਘ-ਯ9ਙ 2 года назад +141

    Well done ਥਲੀ ਸਾਹਿਬ

  • @sunnybaidwan1458
    @sunnybaidwan1458 2 года назад

    ਬਹੁਤ ਵਧੀਆ ਬੀੜਾ ਚੱਕਿਆ ਥਲੀ ਵੀਰ ਜੀ । ਬੱਸ ਇੱਦਾਂ ਹੀ ਨਕਲੀ ਸਿੱਖਾਂ ਨੂੰ ਬੇਨਕਾਬ ਕਰੋ ਤੇ ਸਿੱਖੀ ਬਚਾਓ ।🙏🏻🙏🏻🙏🏻 ਸਾਰੇ ਜੋੜ ਮੇਲਿਆਂ ਤੇ ਜਾ ਕੇ ਆਹੀ ਸੇਵਾ ਨਿਭਾਇਓ 👍👍👍

  • @JatinderSingh-yn6wj
    @JatinderSingh-yn6wj 2 года назад +64

    ਥਲੀ ਸਾਹਬ, ਸੱਚੇ ਸਿਪਾਹੀ👍👍👍👍👍👍👍💯💯💯

  • @SurinderDhiman-iu9uu
    @SurinderDhiman-iu9uu 5 месяцев назад +1

    ਸ਼੍ਰੋਮਣੀ ਕਮੇਟੀ ਗਰੀਬ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਬੰਦ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @malkitsinghkaml5608
    @malkitsinghkaml5608 2 года назад +61

    ਥਲੀ ਵੀਰ ਜੀ ਹਮੇਸ਼ਾ ਹੀ ਹੱਕ ਤੇ ਸੱਚ ਦੀ ਲੜਾਈ ਲੜ ਦੇ ਨੇ ਤੇ ਹਮੇਸ਼ਾ ਹੀ ਜਿੱਤ ਕੇ ਲੋਕਾਂ ਨੂੰ ਇੰਨਸਾਫ ਦਿਵਾਉਂਦੇ ਨੇ। ਥਲੀ ਵੀਰ ਜਿੰਦਾ ਬਾਦ

  • @paramjitbhullarbhullar2753
    @paramjitbhullarbhullar2753 2 года назад

    ਬੇਟਾ ਗ਼ਰੀਬਾਂ ਦੀ ਆਵਾਜ ਉਠਾ ਕੇ ਤੁਸੀ ਬਹੁਤ ਹੀ ਵਧੀਆਂ ਕੰਮ ਕਰ ਰਹੇ ਹੋ ਤੁਸੀ ਧੰਨਤਾ ਦੇ ਯੋਗ ਹੋ।
    ਗ਼ਰੀਬਾਂ ਦੀ ਬਾਂਹ ਫੜੋ ਗੁਰਦੁਆਰਿਆਂ ਵਿੱਚ ਪੈਸੇ ਨਾਂ ਦੇਵੋ ਗਰੀਬ ਦਾ ਮੁੰਹ ਗੁਰੂ ਦੀ ਗੋਲਕ ਹੈ ਕਹਿਣ ਨੂੰ ਨਹੀਂ ਸਾਨੂੰ ਪੇਹਰਾ ਦੇਣਾ ।ਅਸੀਂ ਬਾਣੀ ਤੇ ਪਹਿਰਾ ਦੇਣਾ ਤੇ ਆਪ ਉਠਣਾ ਪੈਣਾ । ਵਾਹ ਗੁਰੂ ਸੱਚ ਦੇ ਨਾਲ ਹੈ।🙏🏼

  • @lavi9136
    @lavi9136 2 года назад +53

    ਬਹੁਤ ਵਧੀਆ ਕੀਤਾ ਥਲੀ ਸਾਬ੍ਹ ਐਦਾ ਹੀ ਖਿੱਚ ਕੇ ਰੱਖਣਾ ਪਊ ਗੁੰਡਿਆਂ ਨੂੰ

  • @gogikhan8049
    @gogikhan8049 2 года назад

    ਬਹੁਤ ਦਿਲ ਦੁਖੀ ਹੁੰਦਾ ਜਦੋਂ ਇਹੋ ਜਿਹੀਆਂ ਖ਼ਬਰਾਂ ਸੁਣਨ ਨੂੰ ਮਿਲਦਿਆਂ ਨੇ ਲਗਦਾ ਅੱਜ ਗੁਰੂ ਸਾਹਿਬ ਜੀ ਦਾ ਦਿਲ ਬਹੁਤ ਦੁਖੀ ਹੋਏਆ ਹੋਣਾ
    ਕਿਉ ਕੀ ਜਾਂਲਮਾ ਨੇ ਛੋਟੇ ਸਾਹਿਬਜ਼ਾਦੇਆਂ ਬਾਬਾ ਜ਼ੋਰਾਂਵਰ ਸਿੰਘ ਤੇ ਫ਼ਤਿਹਸਿਘ ਜੀ ਦਾ ਸੰਸਕਾਰ ਕਰਨ ਲਈ ਖੜਿਆ ਮੋਹਰਾ ਮੰਗਿਆਂ ਸਨ ਲਗਦਾ ਏ ਜਬਰ ਤੇ ਜ਼ੁਲਮ ਨੂੰ ਖਤਮ ਕਰਨ ਲਈ ਗੁਰੂ ਜੀ ਤੁਹਾਨੂੰ ਵਾਪਸ ਆਉਣਾ ਪੈਣਾ
    ਬਾਜਾ ਵਾਲ਼ਿਆਂ ਬਾਜ ਨੂੰ ਭੇਜ ਜਲਦੀ ਜ਼ੁਲਮ ਹੱਦ ਤੋਂ ਪਾਰ ਏਥੇ ਹੋਣ ਲੱਗਾ
    ਕੌਮ ਦੇ ਗ਼ਦਾਰ ਹੀ ਕੌਮ ਨੂੰ ਤੋੜ ਦੇ ਨੇ ਤਾਹਿੳ ਸਿਰ ਸਿੰਘ ਦਾ ਨਿਵਾ ਏਥੇ ਹੋਣ ਲੱਗਾ
    ਹਰ ਧਰਮ ਹਰ ਮਝਵ ਦੀਰੱਖਿਆਂ ਤੁਸੀਂ ਕਿਤਿ ਤਾਹਿਉ ਹਰ ਇਨਸਾਨ ਤੁਹਾਨੂੰ ਚਾਹੁਣ ਲੁੰਗਾਂ
    ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਜਦੋਂ ਅਸੀਂ ਕਿਸੇ ਨੂੰ ਦੱਸਦੇ ਹਾਂ ਕੀ ਮੈਂ ਉਸ
    ਧਰਤੀ ਦਾ ਜਮ-ਪਲ ਹਾਂ ਜਿੱਥੇ ਪੁਰੀ ਦੁਨਿਆਂ ਦੀ ਸਭ ਤੋਂ ਮੈਘੀ ਤੇ ਕਿਮਤਿ ਜ਼ਮੀਨ ਵਿਕਦੀ ਹੈ ਤੇ ਅਣਖ ਸਾਨੂੰ ਦੱਸਣ ਦੀ ਲੋੜ ਨਹੀਂ ਕਿ ਕਿੰਨੀ ਹੈ
    ਵਾਹਿਗੁਰੂ ਜੀ 🙏

  • @Narindersingh-yj1pg
    @Narindersingh-yj1pg 2 года назад +29

    ਥਾਲੀ ਸਾਬ ਜੇਹੜਾ ਠੇਕੇਦਾਰ ਤੁਹਾਨੂੰ ਕਹੈ ਰਿਹੈ ਅੰਦਰ ਜਾਕੇ ਨਾਮ ਪੁਛ ਲਿਉ ਆ ਤਾਂ ਬਿਲਕੁਲ ਵਜੀਦ ਖਾਨ ਦੀ ਸ਼ਕਲ ਵਰਗਾ ਹੈ

  • @JaswinderSingh-io7uo
    @JaswinderSingh-io7uo 2 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪੱਤਰਕਾਰ ਸਾਹਿਬ ਕੰਮ ਖੇਚ ਕੇ ਰੱਖੋ ਸਾਰੇ ਗੁਰਦਵਾਰਿਆ ਦੇ ਬਾਹਰੋ ਬੰਦ ਹੋਣਾ ਚਾਹੀਦਾ ਹੈ🚩🚩🚩🚩🚩🚩

  • @bestintheworld11
    @bestintheworld11 2 года назад +25

    ਥਲੀ ਸਾਬ ਤੁਹਾਡੀ ਪੱਤਰਕਾਰੀ ਨੂੰ ਦਿਲੋ ਸਲਾਮ।।👏🙏

  • @pargatbhutwadhiajimerapind7353
    @pargatbhutwadhiajimerapind7353 2 года назад +7

    ਪੱਤਰਕਾਰ ਵੀਰ ਜੀ ਬਹੁਤ ਵਧੀਆ ਜੀ ਤੁਹਾਡੀ ਦਲੇਰੀ ਤੇ ਹਿੰਮਤ ਨੂੰ ਪ੍ਰਣਾਮ

  • @GurjeetSingh-zm6xk
    @GurjeetSingh-zm6xk 2 года назад +72

    ਬਹੁਤ ਵਿਕਾਉ ਸੰਸਥਾ ਹੈ ਸ਼੍ਰੋਮਣੀ ਕਮੇਟੀ..

    • @warriorclan543
      @warriorclan543 2 года назад +1

      Y ji sharomni cameti buri nahi bure osnu chalaun wale leader bure ne oda jo kom diya sanstahawa ne boht mushkil naal baniya ne kom da sarmaya Hai camety vicho loga nu badlo Ji 🙏 camety ya koi b sansta de name nu badnam naa karo jo loga bura karde ohna nu bura bolo

    • @gurlalsingh3256
      @gurlalsingh3256 2 года назад

      ਬਾਹ ਜੀ ਬਾਪੂ ਜੀ 🙏🙏🙏🙏

    • @parminderkaur9127
      @parminderkaur9127 2 года назад

      Aapan kyon khareed dar ban ge....avde Guru de.....aapan tan avde Guru de hee keetam la te
      Kasoor tan aapna vechan wale tohn vee jade hai.
      Aaj bolee ho pegla kyon julam sehnde rahe... .. Guru da hukam bhul ge...julam sehna te karna... paap hai.

  • @avimaan4011
    @avimaan4011 2 года назад +2

    ਧੰਨ ਧੰਨ ਗੁਰੂ ਨਾਨਕ ਦੇਵ ਜੀ ਧਨ ਤੇਰੀ ਸਿੱਖੀ ਵੀਰੋ ਸਿੱਖ ਉਹ ਹੈ ਜੋ ਗਰੀਬ ਦੀ ਸੇਵਾ ਵਿੱਚ ਸਮਰਪਿਤ ਹੈ ਗੁਰੂ ਘਰਾਂ ਵਿੱਚ ਗੁੰਡੇ ਪਾਲ ਰੱਖੇ ਹਨ।

  • @SukhwinderSingh-so8mr
    @SukhwinderSingh-so8mr 2 года назад +30

    ਬਹੁਤ ਵਧੀਆ ਪੱਤਰ ਕਾਰ ਜਗਦੀਪ ਸਿੰਘ ਹਮੇਸ਼ਾ ਸੱਚ ਬੋਲਦੇ ਨੇ ਸੱਚ ਦਾ ਸਾਥ ਦਿੱਤਾ

  • @JS9h
    @JS9h 2 года назад +28

    ਬਹੁੱਤ ਵਧੀਆ ਥਲੀ ਬਾਈ ਜੀ 🙏🙏🙏

  • @harwinderkaur620
    @harwinderkaur620 2 года назад +98

    ਗੋਲਕ ਵਿੱਚ ਪੈਸੇ ਪਾਉਣ ਅਤੇ ਦੇਗ ਕਰਵਾਉਣ ਦੀ ਬਜਾਇ ਕਿਸੇ ਗਰੀਬ ਨੂੰ ਰੋਟੀ,ਕੱਪੜਾ ਅਤੇ ਦਵਾਈ ਵਗੈਰਾ ਲੈ ਕੇ ਦਵੋ।ਮੈਂ ਤਾਂ ਇਵੇਂ ਹੀ ਕਰਦੀ ਆਂ

    • @aayushbishnoi29
      @aayushbishnoi29 2 года назад +3

      👌👌

    • @SonySingh-gg2dt
      @SonySingh-gg2dt 2 года назад +7

      Good sister

    • @harjindersinghgill7151
      @harjindersinghgill7151 2 года назад +4

      Bilkul sehi gal aa ji

    • @balrajharika3448
      @balrajharika3448 2 года назад +12

      ਆਪਣੇ ਲੋਕਾਂ ਨੇ ਹੀ ਇਹ ਸਿਰ ਚਾੜੇ ਨੇ ਸੁੱਖੇ ਅਮਲੀ ਦੀ ਚਿਖਾ ਤੇ ਲੱਕੜਾ ਪਾਉਣ ਵਾਸਤੇ ਗੁਰੂ ਘਰਾਂ ਚ ਮੱਥਾ ਟੇਕਦੇ ਨੇ ਇਹ ਲੋਕ.

    • @vishaljassuvishaljassu6580
      @vishaljassuvishaljassu6580 2 года назад +3

      Veer g Teri slah bhuth chagi very good mai tera dhanvad karda

  • @nindiindia62
    @nindiindia62 2 года назад

    ਬੋਹਤ ਧੰਨਵਾਦ ਇਸ ਉਪਰਾਲੇ ਦਾ ਲੋਕ ਬੋਹਤ ਦੁਖੀ ਨੇ ।

  • @jasvirghagga6911
    @jasvirghagga6911 2 года назад +25

    ਇਹ ਜਗ੍ਹਾ ਫਰੀ ਹੋਣੀ ਚਾਹੀਦੀ ਹੈ ਗੁਰੂਦੁਆਰਾ ਸਾਹਿਬ ਸੰਗਤਾ ਦਾ ਹੈ

  • @tarolchansinghsursingh9989
    @tarolchansinghsursingh9989 2 года назад

    ਬਹੁਤ ਵਧੀਅਾ ਵੀਰੋ ਜਾਗੋ ਜੇ ਬਚਨਾ ਨਹੀ ਮਾਰ ਦੇਣਗੇ ਪੰਜਾਬ ਦੇ ਲੁਟੇਰੇ ਕਾਲੀ ਦਾਲ ਵਾਲੇ,ਧੰਨ ਵਾਦ ਵੀਰ ਜਗਦੀਪ ਸਿੰਘ ਥਲੀ ਜੀ ਵਹਿਗੁਰੂ ਚੜਦੀ ਕਲਾ ਕਰੇ

  • @LalSingh-mv1pg
    @LalSingh-mv1pg 2 года назад +62

    ਸਹੀ ਗੱਲ ਆ ਸਾਨੂੰ ਸਾਰਿਆਂ ਨੂੰ ਮਿਲਕੇ ਲੜਨਾ ਪੈਣਾ

  • @rajudandiwal7859
    @rajudandiwal7859 2 года назад +2

    ਭਾਈ ਸੱਚਾ ਪੱਤਰਕਾਰ ਹੈ ਧੰਨਵਾਦ ਵੀਰੇ

  • @balwindersingh9851
    @balwindersingh9851 2 года назад +141

    ਗੁਰੂ ਘਰ ਮੱਥਾ ਟੇਕ ਸਕਦੇ ਹਾਂ। ਪਰ ਕੋਈ ਸਲਾਹ ਨਹੀਂ ਦੇ ਸਕਦੇ। ਸਲਾਹ ਦਿਓਂਗੇ।ਤਾਂ ਚਿਤੜਾਂ ਤੇ ਲੱਤਾਂ ਖਾਓਂਗੇ। ਬਲਿਹਾਰੇ ਜਾਈਏ ਸ੍ਰੋਮਣੀ ਕਮੇਟੀ ਦੇ। ਲਖ ਲਾਹਨਤ।

    • @lakhasingh6633
      @lakhasingh6633 2 года назад +1

      Thali ji emandar paterkar han. Lok ekta zindabad. Sromanj comettee Murdabad Many times.

    • @ajits.9705
      @ajits.9705 2 года назад +1

      Baai paisea da matha na teko. Ehe jehde apne aap nu dharam de sewadar kende aa sab paisea kar k sewa karde aa. Jo matha tekan nu paise dinde ho tusi o kise Greeb nu medicine le dea karo. Gurdware De paise nal management enjoy kardi. Gareeb nu dawai le dao 100 asees deu tuhanu.

    • @preetpreet6793
      @preetpreet6793 2 года назад

      Golka chu piese poune band karne chahide

  • @karamjitsingh7471
    @karamjitsingh7471 2 года назад +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਜਗਦੀਪ ਸਿੰਘ ਥਲੀ ਆਪ ਜੀ ਬਹੁਤ ਧੰਨਵਾਦੀ ਹਾਂ। ਜਿਹਨਾਂ ਨੇ ਸਚਾਈ ਦਿਖਾਈ ਗਰੀਬਾਂ ਦੇ ਗੁਰੂ ਸਾਹਿਬ ਹਨ ਇਹ ਧਰਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ ਫਿਰ ਪੈਸੇ ਕਿਸ ਚੀਜ ਦੇ ....... ਸਭ ਫ੍ਰੀ ਹੈ

  • @Dharminderrupowaliya
    @Dharminderrupowaliya 2 года назад +107

    ਮੇਰੀ ਦੁਕਾਨ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕਥੁ ਨੰਗਲ ਹੈ ਏਥੇ ਵੀ ਇਹੋ ਹਾਲ ਹੈ ਏਥੇ ਇਕ ਛੋਟੇ ਜਿਹੇ ਹੋਟਲ ਦਾ ਠੇਕਾ 5 ਲੱਖ ਰੁਪਏ ਹੈ ਜੋ ਸ਼੍ਰੋਮਣੀ ਕਮੇਟੀ ਵਸੂਲ ਰਹੀ ਹੈ

    • @balrajharika3448
      @balrajharika3448 2 года назад +14

      ਸ਼੍ਰੋਮਣੀ ਕਮੇਟੀ ਦੇ ਸਾਰੇ ਗਾਂਡੂ ਸਾਲੇ ਸਵੇਰ ਨੂੰ ਭੁੱਕੀ ਅਫੀਮ ਸ਼ਾਮ ਨੂੰ ਸ਼ਰਾਬ ਤੇ ਕਬਾਬ ਰਾਤ ਨੂੰ ਜਨਾਂਨੀ ਬਾਜੀ ਕਰਦੇ ਹਨ.ਹਰਾਮ ਦੇ ਕੁਤੇਓ ਥੋਡਾ ਹਾਲ ਦੇਖੀ ਕੀ ਕਰਦੀ ਹੈ ਸੰਗਤ.

    • @rajdeep0231
      @rajdeep0231 2 года назад +1

      Veery ehy shromni kamati ny pehla sekha di ਰਹਿਮਨੁੰਮਾ kameti ban ky ਗੁਰਦਵਾਰਿਆ ty kabja keta ty fir ਗੁਰਦਵਾਰਿਆ dy bahar nal lagdi jaga ty fir 2na jaga ty karobar suru kar ta , ਸਿਖੀ ਦੇ ਭੇਸ ਚ a gunda gardi suru kar te, es to mada hor ke ho sakda ,

    • @harjitsingh9701
      @harjitsingh9701 2 года назад

      Shiromni comitee ch Sare Chor Baithe aw Hotel bna lye ehna … akalidal pinda ch guru ghar de paise vand riha votta lyi …..

    • @DrAmandeepsingh-t6j
      @DrAmandeepsingh-t6j 2 года назад +5

      ਚੱਲੋ ਹੁਣ ਵੀਰ ਦੀ ਵੀ ਮੱਦਦ ਕੀਤੀ ਜਾਵੇ ਲੈ ਆਓ ਸਾਮਨੇ ਸੋਮਣੀ ਕਮੇਟੀ ਨੂ

    • @gaganbaidwan3391
      @gaganbaidwan3391 2 года назад +1

      O no😲 ਸ਼ਰਮ ਕਰੋ🤭plz 🙏🙏

  • @shepatkaur5975
    @shepatkaur5975 2 года назад +17

    ਥਲੀ ਵੀਰੇ ਤੁਸੀਂ ਸੱਚੇ ਪੱਤਰਕਾਰ ਹੋ ਬਹੁਤ ਵਧੀਆ ਤਰੀਕੇ ਨਾਲ ਗੱਲ ਕਰਦੇ ਆ

  • @jaskarnsingh5053
    @jaskarnsingh5053 2 года назад +32

    ਬਹੁਤ ਹੀ ਵਧੀਆ ਤੇ ਕਾਬਿਲੇ ਤਾਰੀਫ ਹੈ ਵੀਰ ਥਲੀ ਜੀ, ਜੌ ਤੁਸੀਂ ਸਿੱਖ ਧਰਮ ਦੀ ਸੇਵਾ ਕਰ ਰਹੇ ਹੋ, ਗੁਰੂ ਨਾਨਕ ਸਾਹਿਬ ਜੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅੰਗ ਸੰਗ ਸਹਾਈ ਹੋਣ ਜੀ ਅਤੇ ਗੁਰੂ ਗੁਰੂ ਚਿੱਤ ਆਵੇ ਜੀ।

  • @ManjitKaur-to2iz
    @ManjitKaur-to2iz 2 года назад

    ਵਾਹਿਗੁਰੂ ਜੀ ਥਲੀ ਵੀਰੇ ਜਿਉਂਦੇ ਵੱਸਦੇ ਹਰੋ ਪਰਮਾਤਮਾ ਚੜਦੀ ਕਲਾ ਰੱਖੇ ਇਦਾ ਦੇ ਪੱਤਰ ਕਾਰ ਹੋਣੇ ਚਾਹੀਦੇ ਇਹ ਲੀਲੇ ਮੋਰ ਤੇ ਚਿੱਟੇ ਬੰਗਲੇ ਚੋਰ ਆ

  • @ggn_1
    @ggn_1 2 года назад +78

    🙏🌹🌹🙏ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਸਿੰਘਾ ਨੂੰ ਸਮਝਾਇਆ ਕਿ ਜੋ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਦਾ ਜਵਾਬ ਉੱਚੀ ਦੇਵਾਗਾ ਉਹ ਮੇਰੇ ਸੱਜੇ ਪਾਸੇ ਬੈਠੇਗਾ ਤੇ ਜਿਹੜਾ ਹੋਲੀ ਦੇਵੇਗਾ ਉਹ ਖੱਬੇ ਪਾਸੇ ਤੇ ਜਿਹੜਾ ਕੁਝ ਬੋਲੇਗਾ ਨਹੀਂ ਉਸ ਵੱਲ ਮੇਰੀ ਪਿੱਠ ਹੋਵੇਗੀ ! ਸੋ ਆਉ ਸੰਗਤ ਜੀ ਫ਼ਤਿਹ ਦੀ ਸਾਂਝ ਪਾਈਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹

    • @harjitsingh9764
      @harjitsingh9764 2 года назад

      Tusi koyi hor gal v kr lya Kro yr

    • @ggn_1
      @ggn_1 2 года назад +1

      @@harjitsingh9764 waheguru To siva hor nai aodi🙏🙏

    • @rojmrazindgi
      @rojmrazindgi 2 года назад +2

      Waheguru ji ka khalsa waheguru ji ki fateh ji

    • @tajindersingh-ft4kk
      @tajindersingh-ft4kk 2 года назад +2

      Waheguru ji ki fethey

    • @kamaljeetsingh6852
      @kamaljeetsingh6852 2 года назад +1

      Har gall ta ahi comant kri jano muda ta smj Lia kro Ki gall hona dhiaw aw

  • @BaljitSingh-wk1ns
    @BaljitSingh-wk1ns 2 года назад +19

    ਬਾਈ ਸ਼ਰਧਾ ਆਮ ਲੋਕਾਂ ਦੀ ਹੈ, ਇਹਨਾਂ ਲਈ ਤਾਂ ਕਮਾਈ ਦਾ ਸੀਜ਼ਨ ਹੈ।

  • @dhirakalakh6046
    @dhirakalakh6046 2 года назад +9

    ਥਲੀ ਵੀਰ ਜੀ ਬਹੁਤ ਵਧੀਆ ਕੀਤਾ ਲੋਟੂ ਟੋਲਾ ਗਰੀਬਾਂ ਦੀ ਖੱਲ ਲਾਹੁਣ ਲਈ ਤਿਆਰ ਨੇ ਇਹ ਲੋਕ

  • @giansandhu2072
    @giansandhu2072 2 года назад +41

    ਥਲੀ ਜੀ ਬਹੁਤ ਵਧੀਆ ਉਪਰਾਲਾ ਹੈ ਜੀ ਪਰ ਗੁਰੂਦੁਆਰਾ ਸਾਹਿਬ ਜੀ ਨੇ ਕੁੱਝ ਗਲਤ ਨਹੀਂ ਕੀਤਾ ਆਪਾ ਗੁਰੂ ਘਰ ਤੇ ਕੋਈ ਵੀ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ ਇਹ ਤਾਂ ਜੋ ਗਲਤ ਕਰ ਰਹੇ ਇਹ ਸਾਰਿਆ ਨੂੰ ਹੀ ਪਤਾ ਹੈ

  • @JaswantSingh-ey9qe
    @JaswantSingh-ey9qe 2 года назад +10

    ਜੇ ਇਹਨਾਂ ਨੁੰ ਜਿਆਦਾ ਕਮਾਈ ਹੈ ਤਾਂ ਸ੍ਰੋਮਣੀ ਕਮੇਟੀ ਦੇ ਮੁਲਾਜਮ ਆਪ ਰੇੜੀਆ ਲਾ ਲੈਣ

  • @dailpsingh7596
    @dailpsingh7596 2 года назад +12

    ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਵੀਰ ਜੀ

  • @VickYKumaR-mt7ry
    @VickYKumaR-mt7ry 2 года назад

    ਵੀਰ ਜੀ ਬਹੁਤ ਵਧੀਆ ਉਪਰਾਲਾ ਕੀਤਾ,ਮੈਂ ਸ਼੍ਰੀ ਮੁਕਤਸਰ ਸਾਹਿਬ ਤੋਂ ਹਾਂ, ਹੁਣ ਆਉਣ ਵਾਲੇ ਮਾਘੀ ਦੇ ਮੇਲੇ ਤੇ ਠੇਕੇਦਾਰਾਂ ਨੇ ਠੇਕਾ ਪਿਛਲੇ ਵਾਰ ਨਾਲੋਂ 2 ਗੁਣਾ ਵਧਾ ਦਿੱਤਾ ਹੈ,ਤੁਸੀਂ ਮਾਘੀ ਦੇ ਮੇਲੇ ਦਾ ਵੀ ਫੜੀ ਵਾਲਿਆਂ ਕੋਲੋ ਰਿਪੋਰਟ ਵੀ ਕਵਰ ਕਰੋ।ਮੇਰੀ ਬੇਨਤੀ ਹੈ ਵੀਰ ਜੀ🙏🙏ਤੁਸੀਂ ਸ਼੍ਰੀ ਮੁਕਤਸਰ ਸਾਹਿਬ ਦਾ ਮਾਘੀ ਮੇਲਾ ਵੀ ਕਵਰ ਕਰਨ ਆਓ।ਸਭ ਪਤਾ ਚੱਲ ਜਾਊਗਾ।

  • @samrudhansingh230
    @samrudhansingh230 2 года назад +13

    Mubarak tenu thali veer....gariba Di avaj bnna v kise krma wale De nasib aunda... ਡਟ ਕ ਰਵੀਂ ਵਾਹਿਗੁਰੂ ਜੀ ਭਲੀ ਕਰਨਗੇ🙏🙏

  • @jaskarandulay8339
    @jaskarandulay8339 2 года назад +9

    ਥਲੀ ਵੀਰ ਜੀ ਬਹੁਤ ਵਧੀਆ ਕਰ ਰਹੇ ਹੋ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ 🙏🙏

  • @darshansingh3120
    @darshansingh3120 2 года назад +1

    ਥਹੁਤ ਵਧੀਆ ਪੱਤਰਕਾਰ ਵੀਰ ਜੀ ਇਹ ਗਰੀਬ ਨਾਲ ਧੱਕਾ

  • @SukhwinderSingh-fc7ll
    @SukhwinderSingh-fc7ll 2 года назад +5

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਥਲੀ ਜੀ ਚੜਦੀ ਕਲਾ ਵਿੱਚ ਰਹੋਂ ਜੀ ਗਰੀਬ ਦੀ ਮਦਦ ਕਰਨ ਵਾਸਤੇ ਜੀ

  • @kangas2092
    @kangas2092 2 года назад

    ਕਿਥੇ ਗਿਆ ਸ਼ੋ੍ਰਮਣੀ ਕਮੇਟੀ ਦਾ ਪ੍ਰਧਾਨ ਉਹਨੂੰ ਵੀ ਏਥੇ ਸੱਦਣਾ ਚਾਹੀਦਾ ਸੀ।ਥੱਲੀ ਜੀ ਤਕੜੇ ਹੋ ਜੋ ਅਸੀਂ ਸਾਰੇ ਤੁਹਾਡੇ ਨਾਲ ਹਾਂ, ਤੁਹਾਡੇ ਕੰਮਾਂ ਨੂੰ ਸਿਜਦਾ ਕਰਦੇ ਹਾਂ।

  • @singhsurme6708
    @singhsurme6708 2 года назад +26

    ਵੀਰ ਜੀ ਅਸੀ ਗੁਲਾਮ ਹਾਂ ਤਹਿਉ ਤਾਂ ਅਸੀ ਬੋਲ ਨੀ ਸਕਦੇ ਸਾਨੂੰ ਅਜਾਦੀ ਚਾਹੀਦੀ ਹੈ ਖਾਲਸਾ ਰਾਜ ੴ ਅਸੀ ਤੱਕੜੇ ਲੋਕਾਂ ਦੇ ਗੁਲਾਮ ਹਾਂ ਤਕੜੇ ਲੋਕ ਦਿੱਲੀ ਦੇ ਗੁਲਾਮ ਨੇ ਤਾਹਿਉ ਤਾਂ ਇਹ ਅਜਾਦੀ ਦੀ ਗੱਲ ਨੀ ਕਰਦੇ ਇਹ ਚੋਰਾ ਦਾ ਦੇਸ਼ ਹੈ ਮੈ ਲੁੱਟਾ ਤੁ ਵੀ ਜਿਹੜਾ ਨਾ ਲੁਟੇ ਉਸ ਮਾ ਚੁਤ

  • @chefjattmusic8964
    @chefjattmusic8964 2 года назад

    ਪੱਤਰਕਾਰ ਨੂੰ ਸਲਾਮ ਐ,, good job ਥਲੀ ਸਾਬ

  • @harshsodhi9302
    @harshsodhi9302 2 года назад +20

    ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ,

  • @lakhi377singh
    @lakhi377singh 2 года назад +11

    Boht ਵਦੀਆ ਸਰਦਾਰ ਜੀ❤️

  • @jpunia1342
    @jpunia1342 2 года назад +12

    ਗੁਰੂ ਸਾਬ ਤਾਂ ਏਨਾ ਦੇ ਯਾਦ ਹੀ ਨਹੀਂ

  • @kuldeeplal3901
    @kuldeeplal3901 2 года назад +11

    Best reporting reached at conclusion with talk of SDM. Salute to Reporter.

  • @RanjitSingh-sr3cd
    @RanjitSingh-sr3cd 2 года назад +23

    ਵੀਰੋ ਇਸ ਵਾਰ ਇਹ ਧਰਮ ਦੇ ਠੇਕੇਦਾਰ ਬਾਦਲਾਂ ਨੂੰ ਮੂੰਹ ਪਰਨੇ ਸੁੱਟਣਾ ਆ ਨਹੀ ਤੇ ਬਹੁਤ ਪਛਤਾਵਾਂ ਗੇ ਵੀਰੋ

  • @harsimranbhasin9838
    @harsimranbhasin9838 2 года назад +5

    ਥਲੀ ਵੀਰ , ਬਾਠ ਸਾਬ , ਸਿਮਰਨਜੋਤ ਬਾਈ , ਸੰਧਾਵਾਲੀਆ ਸਾਬ , ਪੰਨੂ ਸਾਬ ,ਲੱਖੀ ਵੀਰ ( ਕਦੀ ਕਦੀ ਡਰ ਲੱਗਦਾ ਨਜ਼ਰ ਨਾ ਲੱਗਜੇ ਪੰਜਾਬ ਦੀ ਪੱਤਰਕਾਰੀ ਨੂੰ ) thanks for doing unbiased journalism gentlemen ✨

    • @parminderkaur9127
      @parminderkaur9127 2 года назад +1

      Bhai ke gal kar rahe ho....Guru sahib de maher hai sabh.

  • @Gurdeepsingh-di3il
    @Gurdeepsingh-di3il 2 года назад +48

    ਕਿਸੇ ਨੇ ਕੁਝ ਨੀ ਕਰਨਾ . ਆਪ ਈ ਤਕੜੇ ਹੋ ਕੇ ਬਜਾਓ

  • @ShamsherSingh-ou6ib
    @ShamsherSingh-ou6ib 2 года назад +13

    ਬਾਈ ਜੀ ਤੁਸੀਂ ਪੱਤਰਕਾਰ ਦੇ ਨਾਲ ਨਾਲ ਸੂਰਮੇਂ ਵੀ ਹੋ❤️

  • @Panjabsinghsidhu7326
    @Panjabsinghsidhu7326 2 года назад +13

    ਸ਼ਹੀਦੀ ਜੌੜ ਮੇਲਾ ਨੀ,, ਸ਼ਹੀਦੀ ਸਭਾ ਲਿਖੋ,,🙏ਵਾਹਿਗੁਰੂ🙏

  • @ManjinderSingh-ce7qe
    @ManjinderSingh-ce7qe 2 года назад +5

    ਵਾਹਿਗੁਰੂ ਭਲੀ ਕਰੇ ਥਲੀ ਸਾਬ ਜੀ।

  • @sukhdevkamboz3741
    @sukhdevkamboz3741 2 года назад +12

    ਹੋਰ, ਕਰੋੜਾਂ, ਦੇ, ਚੜ੍ਹਾਵੇ,ਚੜਾਓ,, ਗੁਰਦੁਆਰਾ ਪ੍ਰਬੰਧਕ ਕਮੇਟੀ, ਨੂੰ

  • @ਕਲਮਦੀਤਾਕਤ-ਞ1ਙ
    @ਕਲਮਦੀਤਾਕਤ-ਞ1ਙ 2 года назад +1

    ਖਾਲਿਸਤਾਨ ਤੋਂ ਬਿਨਾਂ ਹੋਰ ਕੋਈ ਹਲ ਨਹੀਂ ਅਜਾਦੀ ਹੀ ਹਲ ਖਾਲਿਸਤਾਨ ਬਣਾਓ ਖਾਲਿਸਤਾਨ ਜ਼ਿੰਦਾਬਾਦ

  • @ManjeetSingh-zj8bf
    @ManjeetSingh-zj8bf 2 года назад +56

    🙏ਏਕਾ ਕਰਕੇ ਚਲੋ ਲੁੱਟ ਤੋਂ ਬਚ ਜਾਓਗੇ

  • @kamaljhamat6620
    @kamaljhamat6620 2 года назад

    ਗਰੀਬਾਂ ਮਜਲੂਮਾ ਸ਼ੋਸ਼ਿਤਾ ਦੀ ਆਵਾਜ਼ ਬੁਲੰਦ ਕਰਨੀ ਹੀ ਅਸਲੀ ਪੱਤਰਕਾਰਿਤਾ ਹੁੰਦੀ ਬਾਈ ਜੀ ਜੋ ਕਿ ਤੁਸੀਂ ਬਾਖੂਬੀ ਨਿਭਾ ਰਹੇ ਹੋ ਪੱਤਰਕਾਰ ਸਾਹਿਬ ਸਲਾਮ ਹੈ 🙏

  • @balrajsingh7502
    @balrajsingh7502 2 года назад +13

    ਲੁਟੇਰਿਆਂ ਤੋਂ ਬਚਾਓ ਮਿਹਨਤ ਕਰ ਰਹੇ ਲੋਕਾਂ ਨੂੰ ਕਰੋ hilp ਸਾਰੇ ਹੀ

  • @bhangujatinder2181
    @bhangujatinder2181 2 года назад +7

    ਮੇਲੇ ਖੁਸ਼ੀਆ ਚ ਲਗਦੇ ਹੁੰਦੇ ਨੇ, ਆਹ ਮਹੀਨਾ ਸ਼ਹੀਦੀਆਂ ਦਾ ਏ ਇਹਨੂੰ ਸਭਾ ਕਹਿੰਦੇ ਨੇ। ਬਾਕੀ ਵਧੀਆ ਕੰਮ ਕੀਤਾ ਬਾਈ ਜੀ

    • @parminderkaur9127
      @parminderkaur9127 2 года назад

      Sahedi Jod Mela

    • @bhangujatinder2181
      @bhangujatinder2181 2 года назад

      @@parminderkaur9127 ਨਹੀਂ ਜੀ ਸਭਾ ਕਹਿੰਦੇ ਨੇ। ਸ਼ਹੀਦ ਹੋਏ ਤੋਂ ਖੁਸ਼ੀ ਕੌਣ ਮਨਾਉਂਦਾ ਏ?

  • @harkaransingh4859
    @harkaransingh4859 2 года назад +15

    ਥਲੀ ਯੋਧਾ ਬੰਦਾ ਸਲੂਟ ਆ

  • @guridevgun4615
    @guridevgun4615 2 года назад

    ਥਲੀ ਵੀਰ ਜੀ਼਼ਬਹੁਤ ਮਾਣ ਆ ਤੁਹਾਡੇ ਤੇ।ਗਰੀਬਾਂ ਦੀ ਅਵਾਜ ਚੁੱਕ ਕੇ ਬਹੁਤ ਨੇਕ ਸੇਵਾ ਕੀਤੀ ਤੁਸੀਂ ।ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ ।

  • @VarinderSingh-jr6dc
    @VarinderSingh-jr6dc 2 года назад +18

    ਜਿਉਂਦੇ ਵਸਦੇ ਰਹੋ ਜਗਦੀਪ ਵੀਰੇ 🙏🙏🙏🙏🙏

  • @ManpreetSingh-xm4vv
    @ManpreetSingh-xm4vv 2 года назад

    ਸ੍ਰੋਮਣੀ ਕਮੇਟੀ ਬਹੁਤ ਗਲਤ ਕਰ ਰਹੀ ਐ ਼਼਼਼ ਸੰਗਤ ਜਾਂਦੀ ਏ ਤਾਂ ਸਾਰਾ ਬੌਝ ਸੰਗਤ ਉੱਤੇ ਪੈਦਾ ਼਼਼ ਬਹੁਤ ਮਹਿੰਗਾ ਸਮਾਨ ਮਿਲਦਾ ਼਼਼

  • @renukaahuja664
    @renukaahuja664 2 года назад +24

    Bahut vdhia Thali Sir,Real Humanity 👌👌🙏🙏

    • @beanttiwatisinghtiwari9681
      @beanttiwatisinghtiwari9681 2 года назад

      ਸਲੋਮੀ ਕੇ ਕਮੇਟੀ🙏🙏🙏🙏🙏🙏

    • @gurveersingh1675
      @gurveersingh1675 2 года назад

      @@balkarsinghsaraan2776 ਤੇਰੀ ਮਾਂ ਵਰਗੀ ਆ ਸਾਲਾਂ ਹੈਲੋ ਰੇਨੁਕਾ ਦਾ

    • @gurveersingh1675
      @gurveersingh1675 2 года назад

      @@balkarsinghsaraan2776 ਤੇਰਾਂ ਮਾਰ ਮਾਰ ਜੁੱਤੀਆਂ ਸਿਰ ਭੰਨਦੁ ਸਾਲਾਂ ਕਸ਼ਮੀਰ ਦਾ ਤੇਰੇ ਅੱਜ ਦਾ ਕੂਮੈਂਟ ਨੀ ਦੇਖਦਾ ਦੱਲਿਆਂ

  • @braraman8778
    @braraman8778 2 года назад

    ਪੱਤਰਕਾਰ ਵੀਰ ਬਹੁਤ ਸੱਚਾ ਤੇ ਇਮਾਨਦਾਰ ਆਦਮੀ ਆ ,ਇਹ ਵੀਰ ਲੋਕਾ ਦੀ ਬਹੁਤ ਮਦਦ ਕਰਦਾ,ਜਿਉਦਾ ਵਸਦਾ ਰਹਿ ਪੱਤਰਕਾਰ ਵੀਰ

  • @manjeetnagrakabaddi2198
    @manjeetnagrakabaddi2198 2 года назад +9

    ਮੇਰੇ ਨੇੜੇ ਘਨੋੜ ਸਾਹਿਬ ਗੁਰਦੁਆਰਾ ਪੁਰਨਮਾਸੀ ਲੱਗਦੀ ਆ ਧੱਕੇ ਨਾਲ ਦੁਕਾਨਾਂ ਵਾਲ਼ੀਆਂ ਦੀ ਪਰਚੀ ਕੱਟਦੇ ਆ

    • @balrajharika3448
      @balrajharika3448 2 года назад

      ਬੇ ਗ਼ੈਰਤੋ ਕੱਲ ਨੂੰ ਧੱਕੇ ਨਾਲ ਤੁਹਾਡੀ ਗਾਂਡ ਮਾਰਨਗੇ ਫਿਰ..? ਕਿਸਾਨ ਅੰਦੋਲਨ ਤੋਂ ਸਬਕ ਸਿੱਖ ਲੋ..

    • @gurveersingh1675
      @gurveersingh1675 2 года назад

      @@balrajharika3448 ਤੇਰੀ ਭੈਣ ਦੀ ਅੱਗੇ ਵਾਲੀ ਵਿੱਚ ਪਾ ਲਿਆ ਫਿਰ ਪਿੱਛੇ ਵਾਲੀ ਵਿੱਚ ਪਾਉਣਾ

    • @gurveersingh1675
      @gurveersingh1675 2 года назад

      @@balrajharika3448 ਤੇਰੀ ਭੈਣ ਦੀ ਲੈ ਰਿਹਾ ਤੂੰ ਵੀ ਹੁਣ ਅੰਦੋਲਨ ਕਰ ਧਰਨਾ ਲਗਾ ਲੈ

  • @jiwanjotkaur823
    @jiwanjotkaur823 2 года назад

    ਬੁਹਤ ਬਹੁਤ ਸ਼ੁਕਰੀਆ ਵੀਰ ਜੀ ਲੋਕਲ ਪ੍ਰੋਬਲਮਸ ਦਾ ਮੁੱਦਾ ਚੁੱਕ ਕੇ ਉਹਦਾ ਹਲ ਕਢਵਾਉਣ ਲਈ ਇਸ ਤਰ੍ਹਾਂ ਹੀ ਪੰਜਾਬ ਸੁਧਾਰ ਹੋ ਸਕਦਾ ਤੁਹਾਡੇ ਵਰਗੇ ਵੀਰਾਂ ਤੇ ਚੈਨਲਾਂ ਦੀ ਬੁਹਤ ਲੋੜ ਹੈ ਰਬ ਚੜ੍ਹਦੀ ਕਲਾ ਵਿਚ ਰੱਖਣ।

  • @ਢੀਂਡਸਾ-ਢ4ਟ
    @ਢੀਂਡਸਾ-ਢ4ਟ 2 года назад +9

    ਜੋ ਚੋਰ ਨੇ ਉਨ੍ਹਾਂ ਜੁਤੀ ਫੇਰੋ ਗੁਰੂ ਘਰ ਕਿਸੇ ਦੇ ਬਾਪ ਦਾ nhi

  • @nishanmarmjeetkour.verygoo1903
    @nishanmarmjeetkour.verygoo1903 2 года назад

    ਮੈਂ ਸਲੂਟ ਕਰਦਾ ਹਾਂ ਥਲੀ ਸਾਹਿਬ ਤੋਡੇ।ਕੰਮ ਨੂੰ ਵੀ ਤੇ ਸੋਚ ਨੂੰ ਵੀ। ਤੁਸੀਂ ਗਰੀਬਾਂ ਦੇ ਨਾਲ ਖੜਦੇ ਹੋ।।

  • @Surinderkaur-rd4xc
    @Surinderkaur-rd4xc 2 года назад +8

    ਜਗਦੀਪ ਥਲੀ well done 🙏🌹🌹🌹

  • @palwindersingh8384
    @palwindersingh8384 2 года назад +5

    ਸ਼ਾਬਾਸ਼ ਪਤਰਕਾਰ ਵੀਰ🙏

  • @zimidarveer996
    @zimidarveer996 2 года назад +26

    Veer asi ਸ੍ਰੀ ਅਨੰਦਪੁਰ ਸਾਹਿਬ ਗਏ ਉਸਦੇ main gait ਕੋਲ ਸਾਮਾਨ ਬਹੁਤ ਮਹਿੰਗਾ ਅਸੀਂ ਕੁਲਫੀ 20 ਰੁਪਏ ਦੀ ਸਿਕੰਜਈ ਵੀਂ 20 ਰੁਪਏ ਦੀ ਜਦੋ ਅਸੀਂ ਪੁਛਿਆ ਤਾ ਬੋਲੇ ਅਸੀਂ ਲੱਖ ਰੁਪਏ ਮਹੀਨਾ ਦੇਨੇ ਆਂ ਜਦਕੀ
    ਉਹ ਜਗ੍ਹਾ ਕਿਸੇ ਕਿਰਤ ਕਰਨ ਵਾਲੇ ਨੂੰ ਦੇਣੀ ਚਾਹੀਦੀ ਆ ਆਂ ਕੁਛ ਸੁਣ ਬਹੁਤ ਦੁੱਖ ਲੱਗਾ ਜਰੂਰ ਗੱਲ ਕਰਯੋ ਜੀ

    • @nodhemajriasunil358
      @nodhemajriasunil358 2 года назад

      Bilkul Bai Mai v aap dekhya aa eeh agr paise na deve tn bnd krva dinde aa sale nu

  • @bkaul8066
    @bkaul8066 2 года назад

    ਇਹ ਅਸਲੀ ਸੱਚ ਹੈ ਦੁਨੀਆਂ ਦਾ। ਕੋਈ ਘੱਟ ਨਹੀਂ ਕਰਦਾ ਕਿਸੇ ਨਾਲ ਜਿਸਦਾ ਵੀ ਲਗਦਾ।

  • @sukhwindersinghsukhwinders5362
    @sukhwindersinghsukhwinders5362 2 года назад +12

    ਸਾਡੇ ਆਲੇ ਤਾਂ ਏਦੂੰ ਵੀ ਅੱਗੇ ਨੇ,, ਵਾਹਿਗੁਰੂ ਜੀ 😭😭🙏

  • @manjeetkaur8131
    @manjeetkaur8131 2 года назад +1

    ਵੈਰੀ ਗੁੱਡ ਵੀਰੇ ਸ਼ਾਬਾਸ਼ ਏਥੇ ਫ਼ਤਹਿਗੜ੍ਹ ਸਾਹਿਬ ਵਿੱਚ ਵੀ ਐਂਵੇ ਹੀ ਹੁੰਦਾ ਹੈ ਵੀਰੇ ਜਿਹੜੇ ਵਿਚਾਰੇ
    ਗੁਬਾਰੇ ਵੇਚਣ ਵਾਲਿਆਂ ਨੂੰ ਵੀ ਨਹੀਂ ਬਖਸ਼ਦੇ ਉਹ
    ਵਿਚਾਰੇ ਕਦੇ ਕਿਧਰ ਜਾ ਕੇ ਕਦੇ ਕਿਧਰ ਜਾ ਕੇ ਆਪਣੇ
    ਗੁਬਾਰੇ ਵੇਚਦੇ ਨੇ ਬੜੀ ਲੁੱਟ ਮਚਾਉਂਦੇ ਨੇ ਜੀ ਬੇੜਾ ਗਰਕ ਹੋਇਆ ਪਿਆ ਇਹਨਾਂ ਦਾ ਗੁਰਦੁਆਰਿਆ
    ਦੇ ਕਮੇਟੀ ਮੈਂਬਰਾਂ ਦਾ

  • @kuldeepdeo3058
    @kuldeepdeo3058 2 года назад +13

    ਸ਼੍ਰੋਮਣੀ ਕਮੇਟੀ ਨੇ ਗੰਦ ਪਾਇਆ

  • @pardeeppassi8385
    @pardeeppassi8385 2 года назад +2

    ਬਹੁਤ ਵਧੀਆ ਥਲੀ ਸਾਹਿਬ ਤੁਸੀ ਬਹੁਤ ਚੰਗਾ ਕੰਮ ਕਰਦੇ ਹੋ