ਆਪਣੇ ਕੱਟੜ ਫੈਨ ਕੁਲਚੇ ਵਾਲੇ ਦਾ ਨਵਾਂ ਘਰ ਵਸਾਉਣਗੇ Dhadrianwale, ਰੇਹੜੀ ’ਤੇ ਢੱਡਰੀਆਂ ਵਾਲੇ ਨੂੰ ਦੇਖ ਭਾਵੁਕ ਹੋਇਆ

Поделиться
HTML-код
  • Опубликовано: 22 окт 2024

Комментарии • 635

  • @nikkamaan1228
    @nikkamaan1228 2 года назад +101

    ਮੈਨੂੰ 20ਸਾਲ ਹੋ ਗਿਆ ਸੁਣਦੇ ਹਾਂ ਪਰ ਬਾਬਾ ਜੀ ਮੈਂ ਅੱਜ ਤੱਕ ਮਿਲੀਆਂ ਨਹੀਂ ਚਲੋਂ ਕੋਈ ਗੱਲ ਨਹੀਂ ਪਰ ਮੈਂ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਹਰ ਰੋਜ਼ ਦਿਵਾਨ ਸੁਣਦੇ ਹਾਂ ਆਪਣੇ ਟਰੈਕਟਰ ਗੱਡੀ ਵਿੱਚ ਚੱਲਦਾ ਰਹਿੰਦਾ ਹੈ ਬਹੁਤ ਵਧੀਆ ਲੱਗਦਾ ਹੈ ਬਾਬਾ ਜੀ ਉਮਰ 100ਸਾਲ ਹੋਵੇ ਰੱਬ ਚੜ੍ਹਦੀ ਕਲਾ ਵਿੱਚ ਰੱਖੇ

    • @sidhu9472
      @sidhu9472 2 года назад +3

      ਪਰਮੇਸ਼ਰ ਦੁਆਰ ਕੱਲ੍ਹ ਮੰਥਲੀ ਦਿਵਾਨ ਤੇ ਜਾ ਕੇ ਆਓ ਵੀਰ ਨਾਲੇ ਦਰਸ਼ਨ ਕਰ ਕੇ ਆਇਓ

    • @baljeetsidhu67
      @baljeetsidhu67 2 года назад

      🙏🙏

  • @avtars.dhindsa8381
    @avtars.dhindsa8381 2 года назад +184

    ਸੱਚਾ ਬੰਦਾ ਲਗਦਾ ਵਾਹਿਗੁਰੂ ਇਹਦਾ ਘਰ ਦੁਬਾਰਾ ਵਸਾਉਣ ਦੀ ਕਿਰਪਾ ਕਰਨ

  • @ਵਾਹਿਗੁਰੂਜੀ-ਙ8ਹ
    @ਵਾਹਿਗੁਰੂਜੀ-ਙ8ਹ 2 года назад +55

    Bilkul ji ਭਾਈ ਢੱਡਰੀਆਂ ਵਾਲੇ ਐਸੇ ਇਨਸਾਨ ਹਨ ਜੋ ਇਕ ਵਾਰ ਸੁਣਦਾ ਉਹ ਰੋਜਾਨਾ ਸੁਣਨਾ ਸ਼ੁਰੂ ਕਰ ਦਿੰਦਾ ਹੈ

    • @sidhu9472
      @sidhu9472 2 года назад

      ਸਹੀ ਕਿਹਾ ਵੀਰ

  • @YoungFilms
    @YoungFilms 2 года назад +104

    ਬਹੁਤ ਹੀ ਵਧੀਆ ਕੀਤਾ ਸੰਤ ਬਾਬਾ ਰਣਜੀਤ ਸਿੰਘ ਜੀ ਆਪ ਆ ਕੇ ਗਰੀਬ ਨੂੰ ਮਿਲੇ ਨੇ ਇਸ ਗਰੀਬ ਦੀ ਬਾਬਾ ਜੀ ਮਦਦ ਜਰੂਰ ਕਰੋ ਜੀ।

    • @sandhujatt1362
      @sandhujatt1362 2 года назад +3

      ਵੀਰ ਜੀ ਸੰਤ ਸਬਦ ਨਾ ਲਾੳੁ? ਸੰਤ ਸਬਦ ਭਿੰਡਰਾਵਾਲੇ ਜੀ ਨਾਲ ਚੰਗਾ ਲਗਦਾ ਧੰਨਵਾਦ

    • @lovebrar8416
      @lovebrar8416 2 года назад

      @@sandhujatt1362 kyo

    • @sandhujatt1362
      @sandhujatt1362 2 года назад

      @@lovebrar8416 brar ਵੀਰ ਸੰਤ ਸਬਦ ਹਰ ਕਿਸੇ ਨਾਲ ਨਹੀ ਲਗਦਾ,,,ਲਗਦਾ ੲਿਤਿਹਾਸ ਨਹੀ ਪੜਿਅਾ ਤੁਸੀ?

    • @YoungFilms
      @YoungFilms 2 года назад

      @@sandhujatt1362 ਵੀਰ ਜੀ ਜੋ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਆ ਉਸ ਨੂੰ ਸੰਤ ਜਾਂ ਬਾਬਾ ਜੀ ਕਹਿ ਕੇ ਬੁਲਾਇਆ ਜਾਂਦਾ ਹੈ। ਜਿਹੜੀ ਮਰਜੀ ਜਾਤੀ ਦਾ ਹੋਵੇ ਨਾ ਤਾਂ ਸਿੱਖ ਕੌਮ ਦੀ ਕੋਈ ਜਾਤ ਹੁੰਦੀਆ ਉਹ ਗੁਰੂ ਦੇ ਸਿੱਖ ਹੁੰਦੇ ਨੇ।

  • @HarjinderSingh-bi6ry
    @HarjinderSingh-bi6ry 2 года назад +37

    ਬਹੁਤ ਵਧੀਆ ਵੀਡਿਓ ਦੇਖ ਕੇ ਮਨ ਨੂੰ ਚੰਗਾ ਲੱਗਾ ਇਨਸਾਨੀਅਤ ਦੇ ਨਾਤੇ ਬਹੁਤ ਖੁਸ਼ੀ ਹੋਈ

  • @amarjitsingh496
    @amarjitsingh496 2 года назад +60

    ਬਹੁਤ ਵਧੀਆ ਭਾਈ ਸਾਹਿਬ ਜੀ, ਮੈਂ ਭਾਈ ਸਾਹਿਬ ਜੀ ਨੂੰ ਸੁਣ ਕੇ ਕੇਸ ਰੱਖੇ ਹਨ ਤੇ ਗੁਰਬਾਣੀ ਨਾਲ ਜੁੜਿਆ ਹਾਂ ਬਹੁਤ ਧੰਨਵਾਦ ਭਾਈ ਸਾਹਿਬ ਜੀ

  • @CutekaurA1
    @CutekaurA1 2 года назад +101

    ਬਹੁਤ ਚੰਗੀ ਗੱਲ ਹੈ ਭਾਈ ਸਾਹਿਬ ਜੀ ਨੇ ਇੱਕ ਗਰੀਬ ਦੀ ਮਦਦ ਕੀਤੀ

  • @joginderkaur5531
    @joginderkaur5531 2 года назад +276

    ਇਸ ਵੀਰ ਨੂੰ ਦੇਖ ਕੇ ਹਿਰਦੇ ਵਿਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਮਾਣ ਸਨਮਾਨ ਦਾ ਪੱਧਰ ਉੱਚਾ ਹੋਇਆ ਵੀਰ ਤੂੰ ਭਾਗਾਂ ਵਾਲਾ 🙏🙏

    • @radharani183
      @radharani183 2 года назад +4

      Right 🙏🙏🙏🙏😍

    • @sidhu9472
      @sidhu9472 2 года назад +2

      ਬਿਲਕੁਲ ਸਹੀ ਕਿਹਾ ਜੀ

    • @gurjitsingh7406
      @gurjitsingh7406 2 года назад

      Y

    • @arman__90-e1q
      @arman__90-e1q 2 года назад +8

      Paji jendgi 2013 to 2016 tak narak bani hoi se ajj bai Ranjeet Singh ji karke vadia hoge sade lai ta aeh banda rabb aa ji🙏

    • @Baljit7136billa
      @Baljit7136billa 2 года назад +1

      Right Ji 👌

  • @KamaljitKaur-fy3uu
    @KamaljitKaur-fy3uu 2 года назад +57

    ਕਿਆ ਬਾਤ ਐ ਜੀ 🙏 ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ 👍

  • @sukhiduggankaur384
    @sukhiduggankaur384 2 года назад +61

    ਵਾਹਿਗੁਰੂ ਜੀ ਮੇਹਰ ਕਰੋ ਵੀਰ ਤੇ,ਭਾਈ ਸਾਹਿਬ ਜੀ ਨੇ ਬਹੁਤ ਵਧੀਆ ਕੀਤਾ ਉਨ੍ਹਾਂ ਨੂੰ ਮਿਲਣ ਗਏ

  • @KamaljitKaur-fy3uu
    @KamaljitKaur-fy3uu 2 года назад +47

    ਮਹਾਨ ਉਪਰਾਲਾ ਕੀਤਾ ਜੀ 🙏 ਸਭ ਤੋਂ ਮਹਾਨ ਉਪਰਾਲਾ ਜੋ ਸੋਹਣਾ ਸਮਾਜ ਸਿਰਜ ਰਹੇ ਹੋ, ਸ਼ੁਕਰੀਆ ਜੀ 🙏 ਤੁਹਾਡੇ emm pee ਚੈਨਲ ਤੇ ਅੱਜ ਦਾ ਕਲਿੱਪ ਸੁਣ ਕੇ ਤਾਂ ਇੱਕ ਵਾਰ ਲੂੰ ਕੰਡੇ ਖੜ੍ਹੇ ਹੋ ਗਏ ਜੀ 🙏

  • @Harpreetsingh-wz6zq
    @Harpreetsingh-wz6zq 2 года назад +27

    ਬਹੁਤ ਵਧੀਆ ਪ੍ਰਚਾਰਕ ਨੇ ਭਾਈ ਸਾਹਿਬ ਜੀ,ਮਨ ਨੂੰ ਸ਼ਾਂਤੀ ਮਿਲਦੀ ਹੈ ਸੁਣ ਕੇ

  • @MSingh-ue5wf
    @MSingh-ue5wf 2 года назад +30

    ਭਾਈ ਸਾਬ ਜੀ ਨੇ ਬਹੁਤ ਵਧੀਆ ਕੀਤਾ ਜੋ ਆਪਣੇ ਇਸ ਪਿਆਰ ਕਰਨ ਵਾਲੇ ਗਰੀਬ ਨੂੰ ਮਿਲੇ ਸਾਨੂੰ ਮਾਨ ਹੈ ਭਾਈ ਸਾਬ ਪਰ 💎🙏🙏

  • @gurpartapsinghrai3292
    @gurpartapsinghrai3292 2 года назад +132

    ਬਹੁਤ ਵਧੀਆ ਸੇਵਾ ਜੀ, ਇਕ ਗਰੀਬ ਦਾ ਘਰ ਵਸਾਉਣਾ 🙏🙏

  • @ShamsherSingh-ff5jg
    @ShamsherSingh-ff5jg 2 года назад +21

    ਭਾਈ ਰਣਜੀਤ ਸਿੰਘ ਦੇ ਅੰਦਰ ਦਰਦ ਹੈ ਲੋਕਾਂ ਦਾ ਤਾਈ ਲੋਕ ਪਿਆਰ ਕਰਦੇ ਹਨ🙏👍

  • @baljeetsidhu67
    @baljeetsidhu67 2 года назад +10

    ਦੇਖਣ ਵਾਲਿਆਂ ਦੀ ਰੂਹ ਵੀ ਤ੍ਰਿਪਤ ਹੋ ਗਈ ਕਿਵੇਂ ਭਾਈ ਸਾਹਿਬ ਇਸ ਨੂੰ ਪਿਆਰ ਨਾਲ ਮਿਲ ਰਹੇ ਹਨ 🙏🙏🙏🙏

    • @sidhu9472
      @sidhu9472 2 года назад

      ਹਾਂ ਜੀ ਬਿਲਕੁਲ ਸਹੀ ਕਿਹਾ

  • @Rolandspdsx
    @Rolandspdsx 2 года назад +4

    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਜੋ ਮਰਜੀ ਭਾਈ ਸਾਹਿਬ ਨੂੰ ਮਾੜਾ ਕਹੀ ਜਾਣ ਪਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਸੁਣ ਕੇ ਕਈ ਭੁਲੇਖੇ ਅਤੇ ਮਨ ਦਾ ਡਰ ਦੂਰ ਹੁੰਦਾ ਜੋ ਧਰਮ ਦੇ ਠੇਕੇਦਾਰਾਂ ਨੇ ਲੋਕਾਂ ਦੇ ਮਨ ਚ ਵਸਾ ਰੱਖਿਆ,,,,,,
    ਭਾਈ ਸਾਹਿਬ ਨੂੰ ਸੁਣ ਕੇ ਜਿੰਦਗੀ ਜਿਉਣ ਦਾ ਤਰੀਕਾ ਆਉਂਦਾ,,,,,
    ਮੇਰੀ ਜਿੰਦਗੀ ਵੀ ਭਾਈ ਸਾਹਿਬ ਨੂੰ ਸੁਣ ਕੇ ਬਹੁਤ ਬਦਲੀ ਹੈ ਜਿਹੜੀ ਜਿੰਦਗੀ ਕਦੇ ਬੋਜ਼ ਲਗਦੀ ਸੀ ਅੱਜ ਉਸਨੂੰ ਬੜੇ ਸ਼ੌਕ ਨਾਲ ਜਿਓਂ ਰਿਹਾ,,
    ਬਾਕੀ ਜੇ ਕਿਸੇ ਨੂੰ ਭਾਈ ਸਾਹਿਬ ਮਾੜੇ ਲੱਗਦੇ ਆ ਉਹ ਉਹਨਾਂ ਨੂੰ ਨਾ ਸੁਣਨ,,,, ਕਿਉਂਕਿ ਕੋਈ ਬੰਦਾ ਕਿੰਨਾ ਵੀ ਚੰਗਾ ਹੋਵੇ ਉਹ ਸਾਰਾ ਜੱਗ ਨਹੀਂ ਜਿੱਤ ਸਕਦਾ

  • @RajKumar-pb2xb
    @RajKumar-pb2xb 2 года назад +11

    ਬਾਬਾ ਜੀ ਤੁਸੀਂ ਧੰਨ ਹੋ ਗ਼ਰੀਬ ਨੂੰ ਗਲੇ ਲਗਾਇਆ 🙏🙏

  • @kulwantrai5762
    @kulwantrai5762 2 года назад +7

    ਸਾਡੇ ਪਿਆਰੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਜੀ ਦੀਆ ਲੰਬੀਆਂ ਉਮਰਾਂ ਹੋਣ

  • @GurwinderSingh-ts1bk
    @GurwinderSingh-ts1bk 2 года назад +50

    ਵਾਹਿਗੁਰੂ ਜੀ ਇਸ ਵੀਰ ਨੂੰ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣ ਜੀ 🙏🙏🙏🙏🙏🙏

  • @RinkuSingh-lx6ym
    @RinkuSingh-lx6ym 2 года назад +7

    ਬੋਹਤ ਸਾਰੇ ਨੌਜਵਾਨ ਮੁੰਡੇ ਸੰਤ ਰਣਜੀਤ ਸਿੰਘ ਜੀ ਨੂੰ ਸੁਣਦੇ ਆ ਕਿਸੇ ਹੋਰ ਨੂੰ ਨਹੀ ਸੁਣਦੇ

  • @pritamsingh3273
    @pritamsingh3273 2 года назад +6

    ਸੱਚੇ ਦਿਲ ਤੋ ਜੌ ਮੰਗੋ ਮਿਲ ਹੀ ਜਾਂਦਾ ਹੈ
    ਵਾਹਿਗੁਰੂ ਜੀ

  • @jagdeepsodhi8876
    @jagdeepsodhi8876 2 года назад +10

    ਵਾਹਿਗੁਰੂ ਜੀ ਮੈ ਵੀ ਬਾਬਾ ਜੀ ਦੀਆ ਵੀਡਿਓ ਵੇਖ ਕੇ ਆਪਣੇ ਆਪ ਨੂੰ ਸਭਾਲ ਪਾਈ ਹਾ, ਪਤੀ ਦੀ ਮੌਤ ਤੋਂ ਬਾਅਦ ਬਹੁਤ ਰੋਂਦੀ ਸੀ, ਬਾਬਾ ਜੀ ਕਹਿੰਦੇ ਰੋਂਦੜ ਨੀ ਬਣਨਾ 🙏🙏🙏🙏🙏🙏🙏🙏🙏❤️❤️❤️❤️❤️

  • @ravindersingh-qp6vg
    @ravindersingh-qp6vg 2 года назад +36

    ਬਹੁਤ ਵਧੀਆ ਚੈਨਲ ਵਾਲਿਓ ਪਰ ਭਾਈ ਸ਼ਬਦ ਵਰਤਿਆ ਕਰੋ ਸੰਤ ਨਹੀਂ ।ਤੇ ਭਾਈ ਰਣਜੀਤ ਸਿੰਘ ਤੁਸੀਂ ਵੀ ਵਧੀਆ ਕੀਤਾ ਹੋਸਲਾ ਵਧਾਇਆ ਫੈਨ ਦਾ

    • @gurwindersohi6632
      @gurwindersohi6632 2 года назад +1

      O parcharak ne te guru nal jorde ne fer sant hi ne

    • @ravindersingh-qp6vg
      @ravindersingh-qp6vg 2 года назад +2

      ਸੰਤ ਤਾਂ ਹੈ ਪਰ ਭਾਈ ਸਾਹਿਬ ਸੰਤ ਕਹਾਉਣਾ ਪਸੰਦ ਨੀ ਕਰਦੇ

    • @gurwindersohi6632
      @gurwindersohi6632 2 года назад +2

      @@ravindersingh-qp6vg yeah i know ohna ne apde name nal bhai lgaia but asi tan sant hi kene aa baba g nu

  • @pallipaintermorinda2848
    @pallipaintermorinda2848 2 года назад +4

    ਬਹੁਤ ਧੰਨਵਾਦ ਭਾਈ ਸਾਬ ਜੀ ਗੁਰਬਾਣੀ ਨੂੰ ਸਹੀ ਤਰਾ ਸਮਝਾ ਕੇ ਜਿੰਦਗੀ ਬਦਲਣ ਲਈ

  • @SandeepSingh-ky1wj
    @SandeepSingh-ky1wj 2 года назад +7

    ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲੇ ਸਿੱਖ ਕੌਮ ਦੇ ਹੀਰੇ ਭਾਈ ਸਾਹਿਬ ਜੀ

  • @arshsandhu6002
    @arshsandhu6002 2 года назад +2

    ਢੱਡਰੀਆਂ ਵਾਲੇ ਬਾਬਾ ਜੀ ਤੁਹਾਡੀ ਕਥਾ ਬਹੁਤ ਵਦੀਆ ਹੁੰਦੀ ਹੈ

  • @baljeetsidhu67
    @baljeetsidhu67 2 года назад +5

    ਮੈਂ ਵੀ ਜਦੋਂ ਪਹਿਲੀ ਵਾਰ ਭਾਈ ਸਾਹਿਬ ਨੂੰ ਮਿਲਣ ਗਿਆ ਮੇਰੀਆਂ ਵੀ ਅੱਖਾਂ ਭਰ ਆਈਆਂ ਸੀ 🙏🙏🙏🙏🙏🙏🙏🙏🙏🙏

  • @sukhwindersinghsukhwinders5362
    @sukhwindersinghsukhwinders5362 2 года назад +5

    ਇਹ ਬਹੁਤ ਹੀ ਵਧੀਆਂ ਸੁਰੂਆਤ ਕੀਤੀ ਬਾਬਾ ਜੀ ਨੇ ,,🙏♥️ਗਰੀਬਾਂ ਦੀ ਮਦਦ ਕਰਨ ਨਾਲ ਬਾਬਾ ਜੀ ਦਾ ਰੂਤਬਾ ਉਚਾ ਹੋ ਜਾਣਾ ਏ ,,

  • @RajKumar-yf8zc
    @RajKumar-yf8zc 2 года назад +3

    ਵਾਹੇਗੁਰੂ ਜੀ ਸੰਗਤ ਵਿੱਚ ਵਸਦੈ ਨੇ ਬਸ ਨਿਗਾ ਦੇਖਣ ਵਾਲੀ ਹੋਵੇ

  • @Singh-hl9zq
    @Singh-hl9zq 2 года назад +2

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ 🙏

  • @jaspalsingh-nl2zn
    @jaspalsingh-nl2zn 2 года назад +5

    ਭਾਈ ਰਣਜੀਤ ਸਿੰਘ ਜੀ ਸੱਚੇ ਪ੍ਰਚਾਰਕ ਹਨ ।
    ਬਹੁਤ ਵਧਿਆ ਪ੍ਰਚਾਰ ਹੁੰਦਾ ਇਹਨਾ ਦਾ ।

  • @baljeetsidhu67
    @baljeetsidhu67 2 года назад +3

    ਭਾਈ ਸਾਹਿਬ ਨੇ ਸਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿਣਾ ਸਿਖਾਇਆ ਹੈ ਮੈਂ ਆਪਣੀ ਜ਼ਿੰਦਗੀ ਵਿੱਚ ਹਮੇਸ਼ਾਂ ਚੜ੍ਹਦੀ ਕਲਾ ਚ ਰਹਿੰਦਾ ਹਾਂ ਪਰ ਇਹ ਭਾਈ ਸਾਹਿਬ ਨੂੰ ਮਿਲਣ ਦੀ ਖੁਸ਼ੀ ਦੇ ਹੰਝੂ ਹਨ

    • @sidhu9472
      @sidhu9472 2 года назад

      ਬਿਲਕੁਲ ਸਹੀ ਕਿਹਾ

  • @naharsingh416
    @naharsingh416 2 года назад +6

    ਬਹੁਤ ਹੀ ਵਧੀਆ ਲੱਗਾ ਜੀ, ਬਾਬਾ ਜੀ ਨੇ ਆਪਣੇ ਗਲ਼ੇ ਮਿਲਾਇਆ ਹੈ, ਬਾਕੀ ਪਰਦੇਸੀ ਹੋਣ ਦਾ ਕਰਕੇ ਬਹੁਤ ਹੀ ਮਾਣ ਵਾਲੀ ਗੱਲ ਹੈ ਜੀ

  • @HarvinderSingh-ke8iz
    @HarvinderSingh-ke8iz 2 года назад +1

    ਬਹੁਤ ਬਹੁਤ ਧੰਨਵਾਦ ਵੀਰ ਜੀ

  • @mansaab2705
    @mansaab2705 2 года назад +11

    🙏 ਇਸ ਸਦੀ ਦੇ ਮਹਾਨ ਯੁੱਗ ਪੁਰਸ਼ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ।🙏

  • @kmehta5119
    @kmehta5119 2 года назад +10

    ਆਹ ਤਾਂ ਕਮਾਲ ਈ ਹੋ ਗਈ ਐ, ਨਹੀਂ ਤਾਂ ਕੌਣ ਆਪਣੇ ਫੈਨ ਨੂੰ ਏਦਾਂ ਮਿਲਣ ਆਉਂਦਾ

  • @kishansinghbhalla1883
    @kishansinghbhalla1883 2 года назад +19

    श्री संत बाबा ढडरियाँ वाले जी आपको और आपके इस सच्चे सेवा भावी सिख को कोटि कोटि प्रणाम.
    बाबा जी कृपा करके इस दा घर ज़रूर वसावो जी 🙏🙏🌹🌹🌹🌹🌹🌹🌹🌹🌹🌹

  • @gurinderkaur5637
    @gurinderkaur5637 2 года назад +3

    ਬਹੁਤ ਪਿਆਰ ਕਰਦੇ ਹਨ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ

  • @baljeetsidhu67
    @baljeetsidhu67 2 года назад +3

    ਵਾਹ ਜੀ ਵਾਹ ਵਾਹ ਜੀ ਵਾਹ ਕਿਆ ਬਾਤਾਂ 👍👍👍👍👍👍👍👍👍👍👍

  • @Rahulyadav-rx6xz
    @Rahulyadav-rx6xz 2 года назад +14

    ਬਹੁਤ ਵਧੀਆ ਬਾਬਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਹਰ ਕਰੇ ਭਾਈ ਸਹਿਬ ਜੀ ਤੇ

  • @bhupinderkaur5848
    @bhupinderkaur5848 2 года назад +4

    ਜਿਹੜੇ ਭਾਈ ਸਾਹਿਬ ਦਾ ਪਰਚਾਰ ਬੰਦ ਕਰਾਉਦੇ ਨੇ ਓ ਸੜਦੇ ਨੇ ਪਰਚਾਰ ਤੋ ਸੱਚਾ ਪਰਚਾਰ ਸੱਚੇ ਪਰਚਾਰ ਤੋ

  • @Baljit7136billa
    @Baljit7136billa 2 года назад +5

    ਦਿਲ ਨੂੰ ਟੁੰਬ ਦਿੱਤਾ ਜੀ ਬਾਬਾ ਜੀ ❤️❤️❤️🙏🙏🙏🙏

  • @rajatmehmi6751
    @rajatmehmi6751 2 года назад +1

    ਵਾਹਿਗੁਰੂ ਜੀ ਏਕ ਪਿਤਾ ਏਕਸ ਕੇ ਹਮ ਬਾਰਿਕ ਵਾਹਿਗੁਰੂ ਜੀ ਇਹੋ ਤਾਂ ਸਿੱਖ ਧਰਮ ਦੀ ਸ਼ਾਨ ਹੈ ਗੁਰੂ ਸਾਹਿਬ ਨੇ ਜਾਤਾਂਪਾਤਾਂ ਦਾ ਕੋਹੜ ਖਤਮ ਕੀਤਾ ਸੀ ਸੰਤ ਬਾਬਾ ਡੰਡਰਿਆਂ ਵਾਲੇ ਜੀ ਦੀ ਸੋਚ ਦਾ ਮੈਂ ਫੈਨ ਹਾਂ ।

  • @baljeetsidhu67
    @baljeetsidhu67 2 года назад +6

    ਸਾਡਾ ਭਾਈ ਸਾਹਿਬ ਪ੍ਰਤੀ ਸਤਿਕਾਰ ਹੋਰ ਵੀ ਵਧ ਗਿਆ ਹੈ 🙏🙏🙏🙏🙏🙏

  • @jatinderpalsingh4838
    @jatinderpalsingh4838 2 года назад +5

    ਬਾਬਾ ਜੀ ਦਿੱਲੀ ਵਿਖੇ ਵੀ ਜਾਨ ਦੀ ਕਿਰਪਾਲਤਾ ਕਰੋ । ਜੋ ਊਥੇ ਬੱਚੀ ਨਾਲ ਦਰਿੰਦਗੀ ਕੀਤੀ ਗਈ ਹੈ ।
    ਇਹ ਤਾਂ ਥੌਡਾ ਫੈਨ ਹੈ ।
    ਬਾਕੀ ਹੋਰ ਸਾਰੇ ਮੂਦਿਆ ਤੇ ਬੌਲਦੇ ਹੌ ਹੂਨ ਥੌਡਾ ਕੋਈ ਬਿਆਨ ਨਹੀਂ ਆਇਆ। ਮੈਂ ਥੌਡਾ ਫੈਨ ਹਾਂ
    ਪਟਵਾਰੀ ਅੰਬਰਸਰੀਆ/ army ਫਰੀਡਮ ਫਾਈਟਰ ਪਰਿਵਾਰ ਪਠਾਨਕੋਟ ਸੁਜਾਨਪੁਰ ਤੋ/ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ S.G.P.C.

  • @bhupinderkaur5848
    @bhupinderkaur5848 2 года назад +5

    ਭਾਈ ਰਣਜੀਤ ਸਿੰਘ ਜੀ ਬਹੁਤ ਦਿਆ ਵਾਨ ਦਿਆਲੂ ਪੁਰਸ ਹਨ ਸੱਚੇ ਇਨਸਾਨ 🙏🙏🙏🙏🙏🙏🙏

  • @KamaljitKaur-fy3uu
    @KamaljitKaur-fy3uu 2 года назад +16

    ਬਹੁਤ ਹੀ ਹਾਰਟ ਟਚਿੰਗ ਸੀ ਇਹ ਮੁਲਾਕਾਤ 👏👏

  • @KamaljitKaur-fy3uu
    @KamaljitKaur-fy3uu 2 года назад +24

    ਬੌਹਤ ਮਹਾਨ ਉਪਰਾਲਾ ਬਾਬਾ ਜੀ ਉਨ੍ਹਾਂ ਦਾ 🙏

  • @KamaljitKaur-fy3uu
    @KamaljitKaur-fy3uu 2 года назад +6

    ਮੈਂ ਤਾਂ ਬੇਸਬਰੀ ਨਾਲ ਉਡੀਕ ਰਹੀ ਸੀ ਇਸ ਭਗਤ ਦੀ ਆਪਣੇ ਪਿਆਰੇ ਨਾਲ ਮੁਲਾਕਾਤ ਨੂੰ 👍😊

    • @KamaljitKaur-fy3uu
      @KamaljitKaur-fy3uu 2 года назад

      ਏਨੇ ਈਰਖਾ ਭਰੇ ਸ਼ਬਦ ਚੰਗੇ ਨਹੀਂ ਭਾਈ ,ਭਗਤ ਸ਼ਬਦ ਬਹੁਤ ਤਰੀਕਿਆਂ ਨਾਲ ਵਰਤਿਆ ਜਾਂਦਾ ਜਿਵੇਂ ਬਾਹਲਾ ਈ ਭਗਤ ਬੰਦਾ (ਸਾਊ),ਆਹ ਤਾਂ ਉਹਦਾ ਭਗਤ ਈ ਬਣ ਗਿਆ (ਫੈਨ)

  • @varindersinghbihla7718
    @varindersinghbihla7718 2 года назад +2

    ਭਾਈ ਸਾਹਿਬ ਇਕ ਵਧੀਆ ਪ੍ਰਚਾਰਕ ਨੇ,,,,,

  • @f5countrylesnar547
    @f5countrylesnar547 2 года назад +3

    ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜਿੰਦਾਬਾਦ

  • @karamjitsingh8908
    @karamjitsingh8908 2 года назад +25

    ਭਾਈ ਰਣਜੀਤ ਸਿੰਘ ਨੂੰ ਸੁਣਕੇ ਬਹੁਤ ਕੁਝ ਬਦਲਿਆ। ਆਪਣੇ ਆਪ ਨਾਲ ਗੱਲਾਂ ਹੋਣ ਲੱਗ ਪਈ ਆਂ।
    ਕਾਮਨਸੈਂਸ ਨੇ ਵਿਕਾਸ ਕੀਤਾ।

  • @GURSEWAKSINGH-v7h
    @GURSEWAKSINGH-v7h 2 года назад +3

    ਬਾਹੁਤ ਵਧੀਆ ਪ੍ਰਦੇਸੀ ਵੀਰ ਦੇ ਮੰਨ ਚ ਸੱਚੀ ਸਿੱਖੀ ਦੀ ਰੂਹ ਝਲ ਕਦੀ ਅ ਇਸ ਵੀਰ ਨੂੰ ਇਹ ਵੀ ਨੀ ਪਤਾ ਵੀ ਪ੍ਰਚਾਰ ਜੋ ਗੁਰੂ ਗ੍ਰੰਥ ਸਾਹਿਬ ਦਾ ਵਿਆਖਿਆ ਕਰਦੇ ਆ ਭਾਵੇਂ ਇਸ ਨੂੰ ਪੰਜਾਬੀ ਚ ਜਾ ਗੁਰੂ ਗ੍ਰੰਥ ਸਾਇਬ ਜੀਦਾ ਨਾ ਪਤਾ ਹੋਵੇ ਪਰ ਗੁਰੂ ਪ੍ਰਤੀ ਪਿਆਰ ਸੀ ਵਾਹਿਗੁਰੂ ਜੀ ਦੀ ਮਿਹਰ ਹੋਗੀ ਜੋ ਰੀਜ ਪੂਰੀ ਹੋ ਗੀ

  • @harcharansingh1737
    @harcharansingh1737 2 года назад +2

    ਬਹੁਤ ਵਧੀਆ ਕੀਤਾ ਭਾਈ ਸਾਹਿਬ ਜੀ

  • @karamjitsingh6099
    @karamjitsingh6099 2 года назад +2

    ਬੁਹਤ ਵਧੀਆ ਜੀ

  • @pushpinderpal2578
    @pushpinderpal2578 2 года назад +1

    ਬਾਬਾ ਜੀ ਐਸੀ ਧਰਨਾ ਹਰ ਕਿ ਬਾਬੇ ਹੋ ਜਾਵੇ ਤਾਂ ਪੰਜਾਬ ਚੋ ਗ਼ੁਰਬਤ ਮੁੱਕ ਸਕਦੀ ਏ ਜੀ ਵਾਹਿਗੁਰੂ ਅਮੀਰਾਂ ਦੇ ਦਿਲ ਵਿਚ ਵਸੇ ਗਰੀਬਾਂ ਦੀ ਮਦਦ ਕਰਨ ਦਾ ਬਲ ਬਖਸ਼ਣ ਸਰਬੱਤ ਦਾ ਭਲਾ ਜੀ

  • @arman__90-e1q
    @arman__90-e1q 2 года назад +47

    Bai ranjeet singh ji diya gala sun ke mea chetta Pena sadd ta 2016vich nashe tu mukti mil gyi sirf ranjeet singh karke ajj life vadia🙏🙏🙏🙏

  • @gursewakpunia6883
    @gursewakpunia6883 2 года назад +6

    ਰਣਜੀਤ ਸਿੰਘ ਢੱਡਰੀਆਂ ਵਾਲੇ ਜਿੰਦਾ ਬਾਦ ਜੀ।

  • @jabbaljabbal1349
    @jabbaljabbal1349 2 года назад +17

    ਧਨ ਢਡੀਰੀਆ ਵਾਲੇ ਆਪਣੇ ਪਿਆਰੇ ਨੂੰ ਮਿਲੇ

    • @jass2748
      @jass2748 2 года назад

      Sikhi da dushman kida dhan ho gya?
      24 ghante eh sikha khilaf bhonkda

    • @jass2748
      @jass2748 2 года назад

      Sikhi da dushman kida dhan ho gya?
      24 ghante eh sikha khilaf bhonkda

  • @gurveersingh1675
    @gurveersingh1675 2 года назад +3

    ਬਾਬਾ ਜੀ ਕਹਿੰਦੇ ਤੂੰ ਖੁਸ਼ ਆ ਤੇਰਾਂ ਮਨ ਖੁਸ਼ ਆ ਭਈਆਂ ਜੀ ਕਹਿੰਦੇ ਬਾਬਾ ਜੀ ਮਨ ਤਾਂ ਕਾਹਨੂੰ ਖੁਸ ਆ ਕਿਰਾਏ ਤੇ ਰਹਿੰਦਾ ਇਹਦਾ ਮਕਸਦ ਹੀ ਏ ਸੀ ਕਿ ਮੈਂ ਕੋਈ ਨਾਟਕ ਕਰਾ ਬਾਬਾ ਜੀ ਮੈਨੂੰ ਖੁਸ਼ ਹੋ ਕੇ ਪੈਸਾਂ ਦੇਣਗੇ ਘਰ ਵਾਰ ਬਣ ਜਾਉਂਗਾ ਸੋਚ ਕੇ ਦੇਖੋ ਜੇ ਕਿਸੇ ਚਾਹਣ ਵਾਲੇ ਨੂੰ ਬਾਬਾ ਮਿਲ ਜਾਵੇ ਤੇ ਪੁੱਛੇ ਤੂੰ ਖੁਸ਼ ਆ ਅਗਲਾ ਏਹੀ ਕਹੁੰਗਾ ਬਾਬਾ ਜੀ ਮੈ ਬਹੁਤ ਖੁਸ਼ ਹਾ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਮੈਂ ਧਨ ਹਾ ਜੋ ਤੁਸੀਂ ਮਿਲ ਗੲੇ

  • @navrojkaur8748
    @navrojkaur8748 2 года назад +16

    👌🏻👌🏻👌🏻👌🏻🙏🙏🙏🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @arpitjham8042
    @arpitjham8042 2 года назад +27

    bhut hi vdia bhai sahib ji 🙏🙏🙏🙏 bnda rab da roop, insaniyat, jimmedari kudrat, Gurbani da te hun de mslea bare ina vdia najaria kite nii milea 👌👌👌

  • @ਅਮਰੀਕਸਿੰਘਅਮਰੀਕਸਿੰਘ-ਟ1ਘ

    ਪਾਈ ਸਾਹਿਬ ਪਾਈ ਰਣਜੀਤ ਸਿੰਘ ਜੀ ਟਡਰਿਆ ਵਾਲਾਂ ਵਿਚੇ ਮੇਨੁੰ ਰੱਬ ਦਿਸਦਾ ਹੈ ਜੀ

  • @sidhu9472
    @sidhu9472 2 года назад +2

    ਕਿਆ ਬਾਤ ਕਿਆ ਬਾਤ ਕਿਆ ਬਾਤ 👏👏

  • @avtarsingh5402
    @avtarsingh5402 2 года назад +1

    ਬਹੁਤ ਹੀ ਖੁਸ਼ੀ ਹੋਈ

  • @raghveersingh153
    @raghveersingh153 2 года назад +5

    ਗਰੀਬਾਂ ਦਾ ਮਸੀਹਾ ਢੱਡਰੀਆਂ ਵਾਲਾ 🙏🏿👍💜👌

  • @ranjetsinghrsk3934
    @ranjetsinghrsk3934 2 года назад +1

    ਸੲੀ ਕਿਹਾ ਬਾਬਾ ਜੀ ਪਰ ੲਿਸ ਗਰੀਬ ਦਾ ਘਰ ਬਣਾ ਦਓਜੀ ਸੋਡਾ ਭਲਾ ਹੳੂਗਾ

  • @sidhu9472
    @sidhu9472 2 года назад +2

    ਢੱਡਰੀਆਂ ਵਾਲਾ ਨਾ ਕਿਸੇ ਨੇ ਬਣ ਜਾਣਾ 👏👏

  • @jass4375
    @jass4375 2 года назад +7

    ਮਨ ਦੀ ਪਿਆਸ ਤ੍ਰਿਪਤ ਹੋਈ ਵੇਖ ਕੇ ਅਸਲੀ ਪਿਆਰ ਦਿਖਾਈ ਦਿੱਤਾ ਜਿਵੇਂ ਗੂੰਗੇ ਨੂੰ ਗੁੜ ਖਵਾ ਕੇ ਪੁੱਛੀਏ ਕੇ ਸਵਾਦ ਕਿਹੋ ਜਿਹਾ ਹੈ

  • @TSBADESHA
    @TSBADESHA 2 года назад +3

    ਵਾਹ ਜੀ ਵਾਹ,ਇਨਸਾਨੀਅਤ ਹੀ ਸਭ ਤੋਂ ਧਰਮ ਹੈ।

  • @sharvjitpunjabindia647
    @sharvjitpunjabindia647 2 года назад +8

    I'm christian ..but I'm very bigg fane sant Ranjeet Singh g...
    God bless u all...🙏

  • @ParminderSingh-oz7ol
    @ParminderSingh-oz7ol 2 года назад +6

    ਫ਼ੈਨ ਢੱਡਰੀਆਂ ਵਾਲਿਆਂ ਦੇ ❤️❤️

  • @gurlalsinghkhalsa9120
    @gurlalsinghkhalsa9120 2 года назад +2

    ਵਹਿਗੁਰੂ ਜੀਓ

  • @rupindersingh696
    @rupindersingh696 2 года назад +4

    ਬਹੁਤ ਵਧੀਆ ਲੱਗਿਆ ਜੀ ,ਗਰੀਬ ਦੇ ਪਿਆਰ ਨੂੰ ਉਤਸ਼ਾਹਿਤ ਕੀਤਾ।।

  • @RajinderKaur-qk9ox
    @RajinderKaur-qk9ox 2 года назад +4

    ਭਾਈ ਰਣਜੀਤ ਸਿੰਘ ਬਹੁਤ ਵਧੀਆ👍💯

  • @BaljitKaur-gg6os
    @BaljitKaur-gg6os 2 года назад +7

    ਢੇਡਰੀਆ ਵਾਲੇ ਇੱਕ ਪਰਚਾਰਿਕ ਹੈ ਬਾਬਾ ਜੀ ਨਹੀ ਹਰ ਕਿੱਸੇ ਨੂੰ ਬਾਬਾ ਜੀ ਕਹਿ ਕੇ ਸਬੋਦਨ ਨਾ ਕਰਿਆ ਕਰੋ ਉਹ ਵਧੀਆ ਪਰਚਾਰ ਕਰਦੇ ਆ ਰੱਬ ਰਾਖਾ🙏

  • @gurveersingh1675
    @gurveersingh1675 2 года назад +3

    ਭਈਆਂ ਜੀ ਜੋ ਕੁਛ ਸੋਚ ਕੇ ਤੁਸੀਂ ਇਹ ਨਾਟਕ ਕੀਤਾ ਸਭ ਸਮਝਦੇ ਨੇ ਇਹ ਬਾਬਾ ਜੀ ਮੋਹ ਮਾਇਆ ਲੈਂਦੇ ਹੀ ਨੇ ਦਿੰਦੇ ਨੀ ਜੇ ਤੂੰ ਸੱਚਾ ਹੁੰਦਾ ਜਦੋਂ ਤੈਨੂੰ ਪੁੱਛਿਆਂ ਹੁਣ ਮਨ ਖੁਸ਼ ਆ ਤੇਰਾਂ ਤੈਨੂੰ ਕਹਿਣਾ ਚਾਹੀਦਾ ਸੀ ਬਹੁਤ ਖੁਸ਼ ਆ ਬਾਬਾ ਜੀ ਆਪਣੇ ਆਪ ਤੈਨੂੰ ਜੋ ਮਰਜ਼ੀ ਦੇ ਜਾਂਦੇ ਪਰ ਇੱਕ ਗਾਰੰਟੀ ਪੱਕੀ ਹੁਣ ਜਿਹੜਾ ਮਰਜ਼ੀ ਭਈਆ ਤੇਰੇ ਵਾਗ ਜੋ ਮਰਜ਼ੀ ਕਹੀ ਜਾਵੇ ਹੁਣ ਨੀ ਬਾਬਾ ਜੀ ਕਿਸੇ ਨੂੰ ਮਿਲਣ ਆਉਦੇ ਬਾਬਾ ਸੋਚਦਾ ਤਾਂ ਹੋਉ ਇਹ ਤਾਂ ਚੂਨਾ ਲਾਉਣ ਵਾਲੇ ਆ

  • @mandersran4764
    @mandersran4764 2 года назад +1

    🙏 ਬਾਬਾ ਜੀ ਬਹੁਤ ਹੀ ਪਿਆਰੀ ਅਵਾਜ਼ ਹੈਂ ਤੁਹਾਡੀ 🙏 ਮੈਂ ਤੁਹਾਡਾ fan hi mander singh

  • @sachibani6745
    @sachibani6745 2 года назад +2

    ਵਾਹਿਗੁਰੂ ਜੀ

  • @sidhusidhu2609
    @sidhusidhu2609 2 года назад +2

    ਭਾਈ ਸਾਹਿਬ ਜੀ ਦਾ ਬਹੁਤ ਸੌਹਣਾ ਉਪਰਾਲਾ,

  • @KulwantSingh-gg5qe
    @KulwantSingh-gg5qe 2 года назад +20

    ਹੋਰ ਬਾਬਿਆਂ ਨੂੰ ਵੀ ਇਹੋ ਜਿਹੇ ਕੰਮ ਕਰਨੇ ਚਾਹੀਦੇ ਹਨ ਝੂਠੀਆਂ ਸਾਖੀਆਂ ਹੀ ਸੁਣਾਈ ਜਾਂਦੇ ਹਨ

  • @jass582
    @jass582 2 года назад +34

    Great parcharak in the modern Era 🔥🔥🔥

  • @psingh3851
    @psingh3851 2 года назад +15

    ਸੱਚੀ ਮਿਲਣ ਵਾਸਤੇ ਆਏ 🙏

  • @manindermani8399
    @manindermani8399 2 года назад +3

    ਵੀਰ ਜੀ ਤੁਹਾਨੂੰ ਇਸ ਤਰ੍ਹਾਂ ਮਿਲਣ ਨੂੰ ਬਹੁਤ ਲੋਕ ਚਾਹੁੰਦੇ ਹਨ ਤੁਹਾਨੂੰ ਬੇਹੱਦ ਪਸੰਦ ਕਰਦੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @saiboutique7869
    @saiboutique7869 2 года назад +15

    ਬਹੁਤ ਵਧੀਆ ਇਨਸਾਨ ਹਨ ਬਾਬਾ ਜੀ

  • @Sukhwinder351
    @Sukhwinder351 2 года назад +3

    ਭਾਈ ਸਾਹਿਬ ਤੇ ਕੌਮ ਦੇ ਹੀਰੇ ਹਨ।

  • @ਭੀਮਸਿੰਘਖਾਲਸਾਸਿੰਘ

    ਬਹੁਤ ਹੀ ਵਧੀਆ ਕੰਮ ਕੀਤਾ ਭਾਈ ਰਣਜੀਤ ਸਿੰਘ ਖਾਲਸਾ ਨੇ

  • @uspentertainment3395
    @uspentertainment3395 2 года назад +1

    ਬਾਬਾ ਜੀ ਵਿਆਹ ਕਰਵਾ ਦਿਓ ,ਤੁਹਾਡੀ ਕਿਰਪਾ ਨਾਲ ਹੋ ਜਾਣਾ

  • @gurdeepkaur2118
    @gurdeepkaur2118 2 года назад +6

    WOW ji WOW kya baat hai ji..Super se bhi Uper laga dekh kar..
    🙏🏻🌹🌹❤❤🙏🏻🌹🌹👍👍👍
    Dhan guru nanak ji

  • @kiranbrar1904
    @kiranbrar1904 2 года назад +38

    Best motivational speaker and great human being

  • @gurcharankhalsa4038
    @gurcharankhalsa4038 2 года назад +2

    Kya baat ji bhut vdiya ji

  • @sattisohi6875
    @sattisohi6875 2 года назад

    ਇਕ ਵਧਦੀ ਹੈ ਸਿੱਖੀ ਰਣਜੀਤ ਸਿੰਘ ਦਾ ਦਰਜਾ ਸਾਰੇ ਪ੍ਰਚਾਰਕਾਂ ਤੋਂ ਉਤੇ

  • @harpalsingh7351
    @harpalsingh7351 2 года назад +3

    ਵਾਹ ਜੀ ਵਾਹ

  • @oppop7960
    @oppop7960 2 года назад +1

    Bhut vdia g mera vi Bhut dil krda Bhai Sahib nu Milan lyi

  • @surindersinghsosshan7057
    @surindersinghsosshan7057 2 года назад +4

    मै नही जाणदा की महापुरुष किस नु
    कहंदे,पर मै बाबा जी दी कथा बहुत
    ध्यान नाल सुनदा,अते,दर्शन बाबा जी दे
    करदा हां,बाबा जी इंसान नु सही चलण,
    अते किरत करन दा उपदेश,अते नाम जपण दा उपदेश बकशदे हन,धन बाबा
    जी,वाहेगुरू जी,किृपा रखणी बाबा जी,
    🙏🙏🌹🌹🙏🙏🌹🌹🙏🙏⛳

  • @ggn_1
    @ggn_1 2 года назад +2

    🔥ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣਾ ਸਿਖਲੈ ਬੰਦਿਆਂ,ਜ਼ਿੰਦਗੀ ਨੂੰ ਜਿਉਣ ਦਾ ਸਹੀ ਢੰਗ ਸਿੱਖਲੈ ਬੰਦਿਆਂ !
    ਦਿੱਲੀ ਚ ਅਗਵਾ ਹੋਈ ਕੁੜੀ ਚੀਕਦੀ ਰਹੀ,
    ਪਰ ਨਸ਼ਈ ਅਕ੍ਰਿਤਘਣਾਂ ਦੀ ਭੀੜ ਖੜ ਕੇ ਤਮਾਸ਼ਾ ਤੱਕਦੀ ਰਹੀ !
    ੳ ਮੂਰਖੋ ਤੁਹਾਡੀਆਂ ਮਰੀਆਂ ਜ਼ਮੀਰਾਂ ਕੌਣ ਜਗਾਵੇ,
    ਇਕੱਲੇ ਨਿਹੰਗ ਸਿੰਘ ਹੁਣ ਕਿਧਰ ਕਿਧਰ ਨੂੰ ਹੋਵੇ!
    ਕਿਸੇ ਨੂੰ ਮੁਸੀਬਤ ਚ ਵੇਖ ਨੀਵੀਂ ਪਾਉਣੀ ਸ਼ਡਦੇ ਬੰਦਿਆਂ,
    ਅੱਜ ਉਹ ਦੁਖੀ ਆ ਕੱਲ ਤੇਰੀ ਵੀ ਵਾਰੀ ਆੳਣੀ ਆ,
    ਮੁਸੀਬਤ ਵੇਲੇ ਤਾਂ ਕਿਸੇ ਦੀ ਮਦਦ ਕਰਨੀ ਸਿਖਲੈ ਬੰਦਿਆਂ !
    ਇੱਹ ਤਾਂ ਪਰਖ ਆ ਉਹਨਾਂ ਦੀ ਜੋ ਕਹਿੰਦੇ ਸੀ ਰਾਜ ਤਲਵਾਰ ਨਾਲ ਨਹੀਂ ਚਰਖੇ ਕੱਤ ਕੇ ਚਲਾਏ ਜਾਂਦੇ ਆ,
    ਇਹੋ ਜਹੀ ਮਾੜੀ ਸੋਚ ਵਾਲਿਆਂ ਪਤਾ ਨਹੀਂ ਕਿੰਨੇ ਕੁ ਨਥੂਰਾਮ ਗੋਡਸੇ ਬਣਾ ਦਿੱਤੇ ਆ,
    ਇੱਹ ਰਿਸ਼ੀ ਮੁਨੀਆਂ ਦੇ ਪਵਿੱਤਰ ਦੇਸ਼ ਭਾਰਤ ਨੇ ਇੱਕ ਦਰੋਪਤੀ ਦੀ ਇੱਜ਼ਤ ਦਾ ਬਦਲਾ ਲੈਣ ਲਈ ਪੁਰੀ ਕਾੳਰਵ ਕੁੱਲ ਖਤਮ ਕਰ ਦਿੱਤੀ ਏ,ਪਤਾ ਨਈ ਇੱਹ ਉਸੇ ਭਾਰਤ ਦੀ ਨਸਲ ਅੱਜ ਇਕੱਲੀ ਨਾਰੀ ਦੀ ਬੇਪਤੀ ਹੁੰਦੀ ਵੇਖ ਕਿਉਂ ਚੁੱਪ ਰਹਿੰਦੀ ਏ!🔥

  • @ellahithegoldenretriever848
    @ellahithegoldenretriever848 2 года назад +2

    ਨਹੀਂ ਰੀਸਾਂ ਸਾਡੇ ਭਾਈ ਸਾਹਿਬ ਦੀਆਂ 🙏🙏

  • @singhtaljinder6375
    @singhtaljinder6375 2 года назад +3

    Bout vdeya kita mil k SSA 🙏

  • @Sidhu_____
    @Sidhu_____ 2 года назад +2

    Bahut vadhia sewa Bhai sahib g ne kitti