Fazilka : ‘ਮੇਰੇ ‘ਤੇ ਕਰੋ ਪਰਚਾ ਕਰੋ ਮੈਨੂੰ ਅੰਦਰ’ ਪੁਲਿਸ ਵਾਲੇ ਨਾਲ ਤੱਤਾ ਹੋ ਗਿਆ ਬੰਦਾ, ਸੁਣੋ ਕਿਉਂ ਹੋਈ ਬਹਿਸ ?

Поделиться
HTML-код
  • Опубликовано: 24 дек 2024

Комментарии • 64

  • @Nishantsibgh
    @Nishantsibgh 3 месяца назад +30

    ਲੋਕ ਬਿਲਕੁਲ ਸੱਚੇ ਹਨ

  • @SurjeetSingh-r7j
    @SurjeetSingh-r7j 4 месяца назад +27

    ਭਗਵੰਤ ਮਾਨ ਸਰਕਾਰ ਫੇਲ ਥਾਂ ਥਾਂ ਤੇ ਧਰਨੇ ਜਲੂਸ ਨਿਕਲਿਆ ਪਿਆ ਸਰਕਾਰ ਦਾ ਭਗਵੰਤ ਮਾਨ ਸਰਕਾਰ ਦਾ ਹਰ ਕੰਮ ਨਕਾਮ

  • @user-shama88
    @user-shama88 2 месяца назад +13

    ਬਾਈ ਸਹੀ ਗੱਲ ਮੈ ਹੋਰ ਹੀ ਸੋਚੀ ਜਾਂਦਾ ਸੀ

  • @shivanisharma5562
    @shivanisharma5562 4 месяца назад +52

    ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

    • @ManpreetKaur-ug7gg
      @ManpreetKaur-ug7gg 2 месяца назад +2

      As abser nu kuoto

    • @shivanisharma5562
      @shivanisharma5562 2 месяца назад +1

      ਦੁਖੀ ਲੋਕਾਂ ਦੀ ਰੱਬ ਵੀ ਨਹੀਂ ਸੂਣਦਾ,😢😢😢😢😢

  • @baldevsinghriar4830
    @baldevsinghriar4830 Месяц назад +6

    ਇਹ ਰਿਸ਼ਵਤ ਖਾਂਦੇ ਟਿੱਪਰ ਵਾਲਿਆਂ ਪੁਲਿਸ ਪ੍ਰਸ਼ਾਸਨ ਵਾਲੇ ਇਸ ਲਈ ਉਨ੍ਹਾਂ ਦਾ ਸਾਥ ਦੇ ਰਹੇ ਹਨ ਇਨ੍ਹਾਂ ਪੁਲਿਸ ਵਾਲੇ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਤੇ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਜੋ ਲੋਕਾਂ ਨਾਲ ਧੱਕਾ ਕਰਦੇ ਹਨ ਪੁਲਿਸ ਦਾ ਮਤਲਬ ਹੈ ਕਿ ਲੋਕਾਂ ਨੂੰ ਇਨਸਾਫ਼ ਦੇਣਾ ਨਾ ਕੇ ਪਬਲਿਕ ਧੱਕਾ ਕਰਨਾ

  • @pastercharles3421
    @pastercharles3421 4 месяца назад +13

    ਆਪਣੇ ਮੋਟਰਸਾਈਕਲ ਦੇ ਧੁਰੇ ਦੀ ਪਲੂਸਨ ਦੀ ਪਰਚੀ ਕੱਟੀ ਜਾਂਦੀ ਹੈ ਪਰ ਸੜਕਾਂ ਬਣਾਉਣ ਵਾਲੀਆਂ ਕੰਪਨੀਆਂ ਘਟਾਂ ਉਡਾਉਂਦੀਆਂ ਨੇ ਏਹਨਾਂ ਨੂੰ ਕੋਈ ਜੁਰਮਾਨਾ ਨਹੀਂ ਲੱਗਦਾ ਕਿਉਂ

  • @AmandeepSingh-bu4wn
    @AmandeepSingh-bu4wn 4 месяца назад +12

    ਫੇਲ ਸਰਕਾਰ ਏ

  • @GurjeetSingh-lm4yi
    @GurjeetSingh-lm4yi 3 месяца назад +8

    ਤੈਨੂੰ ਇਹ ਨਹੀਂ ਪਤਾ ਕਿ ਤੂੰ ਜਿਹੜੀ ਸਰਕਾਰ ਦੀ ਗੱਲ ਕਰਦਾ ਉਹ ਸਰਕਾਰ ਇਹੀ ਲੋਕਾਂ ਨੇ ਬਣਾਈ ਗਈ ਤੇਰੀ ਤਨਖਾਹ ਵੀ ਇਨ੍ਹਾਂ ਲੋਕਾਂ ਦੀ ਜ਼ੇਬ ਵਿਚੋਂ ਹੀ ਜਾਂਦੀ ਹੈ

  • @majorsingh4297
    @majorsingh4297 4 месяца назад +6

    ਹਾਂ ਗੱਲ ਨਾਲ ਮਸਲਾ ਹੱਲ ਹੋਣਾ ਚਾਹੀਦਾ ਨ ਕੇ ਧਰਨੇ ਲਾ ਕੇ ਆਪਣੇ ਹੀ ਭੈਣ ਭਰਾਵਾਂ ਨੂੰ ਤੰਗ ਕਰਕੇ

  • @CH-ng8ei
    @CH-ng8ei 4 месяца назад +9

    असली गद्दार तो सत्ता में बैठे है

  • @CH-ng8ei
    @CH-ng8ei 4 месяца назад +11

    जब थाने का थानेदार साहब ही जुआ अड्डे का संचालन कर रहा हो तो फिर जुआरियों को कौन पकड़ेगा 🤔

  • @harbansbhullar7318
    @harbansbhullar7318 4 месяца назад +7

    ਓਵਰਲੋਡਿੰਗ ਕਰਦੇ ਹਨ

  • @punjabi007jamesbond7
    @punjabi007jamesbond7 4 месяца назад +6

    Good

  • @SantokSingh-fj7lp
    @SantokSingh-fj7lp 4 месяца назад +15

    Kisan. Ekta. Jandabad. Ji

  • @majorsingh4297
    @majorsingh4297 4 месяца назад +5

    ਧਰਨੇ ਤਾਂ ਸੜਕਾਂ ਬੰਦ ਕਰਨ ਲਈ ਲਾਉਂਣੇ ਆ ਜਾਂ ਰੇਲਾ ਬੰਦ ਕਰਕੇ ਪੰਜਾਬ ਦੇ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਤੇ ਪੰਜਾਬ ਦਾ ਆਰਥਿਕ ਨੁਕਸਾਨ ਕਰਨਾ ਆ

    • @RanjeetSingh-lh6nm
      @RanjeetSingh-lh6nm 3 месяца назад +2

      ਧਰਨੇ ਵੀ ਲੱਗਦੇ ਹੁੰਦੇ ਜਦੋਂ ਕਿਸੇ ਨਾਲ ਥੱਕਾ ਹੁੰਦਾ, ਜਿਸ ਦਿਨ ਕਿਸੇ ਨੇ ਤੇਰੇ ਨਾਲ ਕੀਤੀ ਪਤਾਂ ਉਸ ਟਾਇਮ ਲੱਗਣਾ, ਚਮਚਾਗਿਰੀ ਤੇ ਕਿਹੜਾ ਜ਼ੋਰ ਲੱਗਣਾ, ਧਰਨੇ ਲਾਉਣ ਨਾਲ ਲੋਕ ਜਾਗਰੂਕ ਤੇ ਲਾਮਬੰਦ ਹੋਣਗੇ, ਜਦੋਂ ਲੋਕ ਜਾਗਰੂਕ ਹੋ ਗਏ ਫਿਰ ਤੇਰੇ ਵਰਗੇ ਭਰਾਂ ਵੀ ਆ ਜਾਗਣਗੇ ਦਿਮਾਗ ਮੋਟੇ ਵਿੱਚ ਕੋਈ ਗੱਲ ਵੜ ਜਾਦੀ ਆ

  • @BoharSingh-j6b
    @BoharSingh-j6b 2 месяца назад +1

    ਇਕ ਮੌਕਾ ਦੋਊ ਕੇਜਰੀਵਾਲ ਨੂੰ 😂😂😂

  • @sukhmindersalh4685
    @sukhmindersalh4685 2 месяца назад +2

    ਸ਼ਰਾਬੀ ਸਰਕਾਰ ਮੁਰਦਾਬਾਦ

  • @SukhwinderSingh-x8p
    @SukhwinderSingh-x8p 2 месяца назад +2

    ਝਾੜੂ ਵਾਲਿਆਂ ਦਾ ਝਾੜੂ ਗੋਲਡੀ ਫਿਰੇ ਇਲਾਕੇ ਵਿੱਚ

  • @KULDEEPSINGHTHINDMOHIE
    @KULDEEPSINGHTHINDMOHIE Месяц назад

    ਠੇਕੇਦਾਰ ਨੇ ਪੁਲਸ ਨੂੰ ਦਿੱਤਾ ਲੱਗਦਾ ਚਾਹ ਪਾਣੀ ਨਾਲੇ ਫੋਰ ਲਾਈਨਾਂ ਤੇ ਜਿੰਨੇ ਵੀ ਟੋਲਾ ਰੋੜਾਂ ਤੇ ਕੰਡੇ ਲਾਏ ਹੋਏ ਨੇ ਉਧਰ ਲੋੜ ਦੀ ਡਬਲ ਟ੍ਰਿਪਲ ਪਰਚੀ ਕੱਟਦੇ ਨੇ ਪਿੰਡ ਵਾਲਿਆਂ ਨੂੰ ਓਵਰਲੋਡ ਦੀ ਪਰਚੀ ਲਾ ਦੇਣੀ ਚਾਹੀਦੀ ਹ ਟਿੱਪਰਾਂ ਨੂੰ ਨਾਲੇ ਪਿੰਡ ਦੇ ਦੋ ਪੈਸੇ ਇਕੱਠੇ ਹੋ ਜਾਣਗੇ ਇਕ ਟਿੱਪਰ ਨੂੰ 2000 ਦੀ ਪਰਚੀ ਲਾ ਦੋ ਓਵਰਲੋਡ ਦੀ

  • @KULDEEPSINGHTHINDMOHIE
    @KULDEEPSINGHTHINDMOHIE Месяц назад

    ਟਿੱਪਰਾਂ ਨੂੰ ਓਵਰਲੋਡ ਵਿੱਚ ਬੰਦ ਕਰਵਾਓ ਆਰਟੀਓ ਨੂੰ ਬੁਲਾਓ ਡੀਟੀਓ ਸਾਹਿਬ ਨੂੰ ਓਵਰਲੋਡ ਦੇ ਕਰਕੇ ਪਿੰਡਾਂ ਵਿੱਚਦੀ ਆਉਂਦੇ ਹੋਣਗੇ ਸ਼ਾਇਦ ਦਾ ਚੱਕਾ ਟਿੱਪਰ 16 17 ਟਨ ਪਾਸ ਕਰਦਾ ਇਹ 40 40 50 50 ਟਨ ਮਾਲ ਪਾ ਕੇ ਲੈ ਕੇ ਆਉਂਦੇ ਹੋਣ ਗੇ ਬਾਈ ਜੀ

  • @SonuBatlha
    @SonuBatlha 4 месяца назад +2

    Very nice

  • @hlo-c8i
    @hlo-c8i Месяц назад

    ਪੰਜਾਬੀ ਹੁਣ ਧਰਨੇ ਜੋਗੇ ਰਹਿ ਗਏ ਵਿਚਾਰੇ

  • @opgurasingh915
    @opgurasingh915 4 месяца назад +5

    ਭੰਗਵੂਮਾਨ ਕੇਜਰੀਵਾਲ ਭਜਾਓ ਪੰਜਾਬ ਪੰਜਾਬੀ ਵਚਾਓ ਨਹੀਂ ਪੰਜਾਬ ਚਾਲੀ ਸਾਲ ਪਿਛੇ ਜਾਵੇਗਾ ਬਭੰਗਵੰਤ ਬਦਲ ਗਿਆ ਲੋਕਾਂ ਨੇ ਝਾੜੂ ਮਾਜਣਾ ਹੈ

  • @vikramjit6825
    @vikramjit6825 2 месяца назад +1

    Yeh jiney tiper hai जी. Ina di इन्शुरन्स तेय ड्राइविंग लाइसेंस भी पुलिस नु चेक karny chiy देय जी.
    कोई हादसा हु जायेगा कौन जिमेयदार हुघा.
    Yeh bhouat hi jarori hai. 🙏🙏🙏🙏🙏🙏🙏🙏🙏🙏🙏. Action इस right hai👍👍👍👍👍

  • @vikramjit6825
    @vikramjit6825 2 месяца назад +1

    Net tey tiper dey dakument चेक karu ji

  • @gurwinderdhillon6685
    @gurwinderdhillon6685 4 месяца назад +4

    ❤️🔥

  • @BhupinderSANGHA-v5q
    @BhupinderSANGHA-v5q 3 месяца назад +3

    KISHAN UNION JINDABAD

  • @HarjinderSingh-n6j
    @HarjinderSingh-n6j Месяц назад

    ਜੇਕਰ ਟਿੱਪਰ ਨਾਲ ਕੋਈ ਮੌਤ ਹੋ ਜਾਂਦੀ ਹੈ ਤਾਂ ਠੇਕੇਦਾਰ ਬੰਦਾ ਜੀਉਂਦਾ ਕਰਕੇ ਦੇਵੇਗਾ ?

  • @HarmanSidhu-e4p
    @HarmanSidhu-e4p 3 месяца назад +2

    😊

  • @mahalsultanwindae7682
    @mahalsultanwindae7682 27 дней назад

    Bilkul shi kita veer tusi band karo ehna nu

  • @NarinderSingh-qt4zw
    @NarinderSingh-qt4zw Месяц назад +1

    Police gunda garthi😂

  • @kesarsingh2914
    @kesarsingh2914 Месяц назад

    Very nice photo

  • @karamjitsingh9221
    @karamjitsingh9221 Месяц назад

    🎉

  • @manpreetsingh-zr4ye
    @manpreetsingh-zr4ye 4 месяца назад +4

    Ki chakar peya hai ji

  • @pargetsingh5327
    @pargetsingh5327 4 месяца назад +2

    ਹਾ ਆਮ ਜਨਤਾ ਨੂੰ ਤੰਗ ਕਰਨਾ ਆ ਡੀ ਸੀ ਜਾ ਪ੍ਧਾਨ ਮੰਤਰੀ ਜਾ ਮੰਤਰੀ ਦੇ ਘਰ ਅੱਗੇ ਜਾਣ ਦੀ ਹਿੰਮਤ ਆ ਨਹੀ

  • @ananyarani4051
    @ananyarani4051 4 месяца назад +2

    Ki yar sarak v saadda

  • @shamsingh664
    @shamsingh664 4 месяца назад +1

    बात तो गांव में बड़े ट्रैकों को रोकने की सिंगल रोड है साइड नहीं देते बढ़िया गाड़ी बड़ी गाड़ी ठेकेदार को चाहिए डबल रोड पर चलाएं गाड़ी सिंगल रोड पर साइड भी नहीं दी जा सकती बात तो यही है इसमें भगवंत मान और केजरीवाल कहां से ए गए और यह रोड केंद्र की बन रही है मोदी को पीटो भगवंत मान और केजरीवाल कहां से ए गए

  • @charanjitbasra4543
    @charanjitbasra4543 4 месяца назад +4

    ਜਦੋਂ ਪਰਚਾ ਪੈਣਾ ਫੇਰ ਰੋਣਾ ਞਿਹਲੇ ਲੋਕ ਕੋਈ ਕੰਮ ਨੀ ਧੰਦਾ ਜਦੋਂ ਅਮਰਤਪਾਲ ਦੇ ਪਿੱਛੇ ਫਿਰਦੇ ਸੀ ਕੋਈ ਮਰਦਾ ਫਿਰ ਕੀ ਕਰਦੇ

  • @DalipSingh-wg3vv
    @DalipSingh-wg3vv Месяц назад

    😅।😊

  • @RoshanLal-jm4fn
    @RoshanLal-jm4fn 4 месяца назад +2

  • @NachatarSingh-tc1zn
    @NachatarSingh-tc1zn 22 дня назад

    😅😅😅

  • @JaswinderSingh-w2k8y
    @JaswinderSingh-w2k8y 4 месяца назад +1

    Soptking company prèwat pand jeda deskt bathinda sir iam company 6.7.Years kam Keith sir now company mera iljab la iam sir save inkvir karol company watch both kus company the man. Girls. Nal geber daskrdi h sir news krod sir inkvir karol company watch kas wala sir c.b.i inkvir karol

  • @monu2613
    @monu2613 Месяц назад

    Sadak keda thode peyo di he e bhi sarkari sadak je

  • @HoshiyarSingh-lb5pm
    @HoshiyarSingh-lb5pm Месяц назад

    Saaleya VARDI PA K AA GEYA Par Tere GJ Da Na Pata Ta Push Lenda

  • @NirmalPal-zf7vz
    @NirmalPal-zf7vz Месяц назад +1

    Good