Bapu's continuation is very good. That's how it should be. In all life, mean people should never come in life. Those who refuse to answer from time to time. This work is never done in life. Again, just like that, today only money is left, there is no jar, friends don't work for a long time, you can be friends for a short time ❤️❤️
Baki ta sbb ghaint aa prr pehla ta minu lgda hi hunda c k interview krn aale bnde da dyan aggle dia glan ch nhi hunda oh bs ap hi sochda rehnda k aggge ki pushna agge ki swaal krna But aaj ohi gl sch hogi k "Ramleela khtm hoi te Ram kon c" ( Baabe ne dsya mera jundi da yaar aa kehla b shotte hundea to kthe nange firde rhe ine bombay mera boht dyan rkhya a Te interview krn ala vr frr babe nu kenda asha baba ji te tuc Bullet te jane o eh bai ta ni aya video ch prr dujje babe nu bthone oh ki sbab aa! Eh yaar aa tuhada ?🤦🏻♂️😂🙌🏼
ਯਾਰ ਹੋਣ ਤਾ ਇਹੋ ਜਹੇ ਅੱਜ ਕੱਲ ਦੇ ਮਤਲਬੀ ਯਾਰੀ ਨੀ, ਵਾਹਿਗੁਰੂ ਹਰ ਇੱਕ ਨੂੰ ਇਹੋ ਜਹੇ ਯਾਰ ਮਿਲਣ, ਇਹ ਵੀਰ ਤੇ ਬਾਪੂਆਂ ਦੀ ਪ੍ਰਮਾਤਮਾ ਉਮਰ ਬਹੁਤ ਲੰਬੀ ਕਰੇ 🙏🙏
ਤਿੰਨੇ ਬੰਦੇ ਬਹੁਤ ਹੀ ਜਿਆਦਾ ਵਧੀਆ ਇਨਸਾਨ ਨੇ ❤
ਵਾਹਿਗੁਰੂ ਜੀ ਅੱਜ ਦੀ ਯਾਰੀ ਖਾਂ ਹੇ ਬੁਹਤ ਹੀ ਵਧੀਆ ਗੱਲ ਹੇ ਨਵਾਂ ਮੁੰਡਾ ਨੁੰ ਪਤਾ ਲੱਗਾ ਜਾਂਦਾ ਹੇ ਯਾਰਾ ਨੁੰ ਯਾਰੀ ਯਾਰੀ ਹੁੰਦੇ
ਗੇਲੇ ਦੇ ਜਵਾਕਾਂ ਨੇ ਬਾਬੇ ਦੀ ਸਾਰੀ ਕਰਤੂਤ ਦੱਸਤੀ
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
ਬਹੁਤ ਹੀ ਵਧੀਆ,ਹੱਢ,ਬੀਤੀ,ਸੱਚੀ, ਕਹਾਣੀ,,,,
ਧੰਨਵਾਦ ਟੀਚਰ ਸਹਿਬ ਦਾ ਜਿੰਨੇ ਨੇ ਬੱਚੈ ਪੜਨੇ ਪਾਏ
DIL KHUSH HO GYA BAPU DI STORY SUN K
ਬਹੁਤ ਵਧੀਆ ਨਜ਼ਾਰਾ ਆ ਗਿਆ ਵਿਡੀਉ ਦੇਖਣ ਦਾ 😊
ਬਾਈ ਮਨੀ ਬੰਦੇ ਤਿੰਨੇ ਘੈਟ
ਜਵਾਨ ਵੀ ਅੱਜ ਕੱਲ ਦੇ ਮੁੰਡਿਆਂ ਵਾਂਗੂ ਫੁਕਰਾ ਨਹੀਂ
Amli. Aa jawan
ਬਾਪੂ ਨੂੰ ਦੇਖ ਕੇ ਟੈਨਸ਼ਨ ਹੀ ਦੂਰ ਹੋ ਜਾਂਦੀ ਹੈਂ ਏਨੀ ਉਮਰ ਵਿਚ ਵੀ ਬਾਪੂ ਚੜ੍ਹਦੀ ਕਲਾ ਵਿਚ ਹੈਂ 😄
ਬਾਪੂ ਦੀ ਜਾਰੀ ਬਹੁਤ ਵਧੀਆ ਲੱਗੀ ਇਦਾਂ ਹੀ ਆਉਣੀ ਚਾਹੀਦੇ ਨੇ ਯਾਰ ਸਾਰੇ ਜ਼ਿੰਦਗੀ ਦੇ ਵਿੱਚ ਮਤਲਬੀ ਜਾਰ ਤਾਂ ਕਦੇ ਵੀ ਜਿੰਦਗੀ ਵਿੱਚ ਆਉਣੇ ਨਹੀਂ ਚਾਹੀਦੇ ਜਿਹੜਾ ਟਾਈਮ ਟਾਈਮ ਤੇ ਮੁੱਕਰ ਜਾਣਾ ਜਵਾਬ ਦੇ ਦੇਣਾ ਇਹ ਕੰਮ ਕਦੇ ਵੀ ਜ਼ਿੰਦਗੀ ਵਿੱਚ ਨਹੀਂ ਜਿਆਦਾ ਟਾਈਮ ਚਲਦੇ ਨਾ ਹੀ ਜਾਲ ਮਿਲਦੇ ਨੇ ਮੁੜ ਕੇ ਉਹੋ ਜਿਹੇ ਤੇ ਜਸਟ ਅੱਜ ਕੱਲ ਪੈਸਾ ਹੀ ਰਹਿ ਗਿਆ ਕੋਈ ਜਾਰ ਨਹੀਂ ਬਹੁਤਾ ਟਾਈਮ ਯਾਰ ਨਹੀਂ ਚਲਦੇ ਥੋੜੇ ਟਾਈਮ ਲਈ ਯਾਰ ਬਣ ਸਕਦੇ ਨੇ ਤੁਹਾਡੇ
God bless both baba jis very unique and loving friendship ❤️ 💖 ♥️
Very nice good bapu sat sari akal parvan karna je ❤️❤️
Wah ji wah eh hundi yari❤
ਭਾਗੂ ਤੇ ਬੀਰਾ ❤
ਪਰਗਟ ਸਿੰਘ ਮੇਰੇ ਦਾਦਾ ਜੀ ਦੇ ਭੂਆ ਦੇ ਮੁੰਡੇ ਦਾ ਮੁੰਡਾ ਹੈ ਇਹ ਮੇਰਾ ਤਾਇਆ ਲੱਗਦਾ ਹੈ ਪਰਗਟ ਸਿੰਘ ਬਹੁਤ ਫੱਕਰ ਬੰਦਾ ਹੈ ਪਰਗਟ ਸਿੰਘ ਜੀ ਦੇ ਫਾਦਰ ਸਾਹਿਬ ਨੇ ਉਹ ਕੀਰਤਨੀ ਸਨ ਕੀਰਤਨ ਕਰਦੇ ਸਨ ਉਹ ਲੋਕਾਂ ਦੀ ਕੁੜੀਆਂ ਦੇ ਵਿਆਹ ਵਿੱਚ ਕੀਰਤਨ ਕਰਦੇ ਸਨ ਤੇ ਨੰਦ ਕਾਰਜ ਕਰਵਾਉਂਦੇ ਸਨ ਪਰਗਟ ਸਿੰਘ ਜੀ ਦੇ ਫਾਦਰ ਸਾਹਿਬ ਨੇ ਕਦੋਂ ਕਿਸੇ ਦੀ ਨੰਦ ਕਾਰਜਾਂ ਦੇ ਕਦੇ ਕਿਸੇ ਤੋਂ ਇਕ ਰੁਪਆ ਵੀ ਨਹੀਂ ਸੀ ਲੱਤਾ ਉਹ ਬਿਲਕੁਲ ਫਰੀ ਚ ਹੀ ਆਨੰਦ ਕਾਰਜ ਲੋਕਾਂ ਦੀਆਂ ਕੁੜੀਆਂ ਦੇ ਕਰਵਾਉਣ ਦੇ ਸਨ ਇਹਨਾਂ ਦੇ ਪਰਿਵਾਰ ਨਾਲ ਸਾਡਾ ਬਹੁਤ ਰਾਬਤਾ ਹੈ ਹਾਕਮ ਸਿੰਘ ਇਹਨਾਂ ਦੇ ਫਾਦਰ ਸਾਹਿਬ ਹਨ
ਆਨੰਦ ਕਾਰਜ ਹੁੰਦਾ ਵੀਰ ਜੀ
Veer ji ina di gharwali ta bohot dukhi hai
Me usdi interview suni hai
ਜਿਹੜਾ ਬਾਪ ਆਪਣੀ ਧੀ ਦਾ ਪੱਲਾ ਫੜਾਉਣ ਤੇ ਵੀ 3 ਮਹੀਨੇ ਘਰੋਂ ਭੱਜ ਜਾਵੇ ਕਿਹੋ ਜੇਹਾ ਹੋਉ ਬਾਈ
ਬਹੁਤ ਵਧੀਆ ਬੰਦੇ ਏ
Waheguru waheguru wahwguru ji God bless you
Dil Kush 🤣🤣🤣 karta bapu ji tusi sachi tenu waheguru mere omar tenu Sachi la de
Bahot vadia gg🙏🙏🏼🙏
ਇਹੋ ਜਿਹੇ ਯਾਰ ਹੋਣ ਜੋ ਮਰਦੇ ਦਮ ਤੱਕ ਇੱਕ ਦੂਜੇ ਦੇ ਨਾਲ ਹੋਣ, ਬਾਪੂ ਦਾ ਘੜਾ ਤੇ ਬਾਪੂ ਦਾ ਘੜਾ ਪੁਰਾਣਾ ਤੇ ਫੇਰ ਵੀ ਵਰਤਦੇ ਨੇ ❤️
ੳੁਹ ਵੀ ਪਤੰਦਰ ਛਾਲ ਮਾਰ ਕੇ ਬਹਿ ਗਿਆ ਇਹ ਹੁੰਦੀਂ ਆ ਯਾਰੀ
ਮੇਰੇ ਦਾਦੇ ਦੇ ਦੋਸਤ ਵੀ same ਸੀ ਵਧੀਆ ਸਾਰੇ ਚਲ ਵਸ਼ੇ ਚੇਤੇ ਆਉਂਦੇ ਸਨ ਕੋਲ਼ ਨਾਲ ਜਾਂਦਾ ਸੀ ਦਾਦੇ ਨਾਲ
Very good Bro g
ਇਹੋ ਜਿਹੇ ਦੋਸਤ ਹੋਣੇ ਚਾਹੀਦੇ ਹਨ ਮੇਰਾ ਵੀ ਇੱਕ ਇਹੋ ਜਿਹਾ ਦੋਸਤ ਹੈਗਾ। ਮੇਰਾ ਰੱਬ ਵਰਗਾ ਦੋਸਤ ਮੇਰਾ ਜਿਗਰੀ ਯਾਰ। ਵੀਡੀਓ ਬਹੁਤ ਵਧੀਆ ਲੱਗੀ ਜੀ 🙏🙏
God bless u 🙏🙏😍
There should be such kind of friends who are with each other till they die, they use Bapu's jar and Bapu's jar old and still use ❤️
Very good veer ji 💐🌹
Wage guru jee!
God bless u Baba ji 🙏
Brother sari story tun aap he suna dina, plz start krn lgga na dsiya kr sara kuj . Suspense hove ta jada lok dekhan
Very nice video 👍👍👍
Bro video ch address v daseo kro v kitho da video vadya hundi aa
❤❤❤👍👍👍👍
Bapu's continuation is very good. That's how it should be. In all life, mean people should never come in life. Those who refuse to answer from time to time. This work is never done in life. Again, just like that, today only money is left, there is no jar, friends don't work for a long time, you can be friends for a short time ❤️❤️
Great personality 👍👍
3 bande fhakar hi a munda bohat samjhdar a
Right 👍👍
ਬਾਪੂ ਜੀ ਸਤਿ ਸ੍ਰੀ ਆਕਾਲ ਜੀ
bapu sira….
❤
Very nice 👍
🙏🏻👌🤳
Att
att
ਪਿੰਡ ਕਿਹੜਾ ਬਾਪੂ ਜੀ ਦਾ
Nice ji
Good video
👌👌👌🙏🙏🙏
Jee lata bapu yrr
❤❤wmk bapu re
❤❤❤❤❤👌👌👌👍🙏🏻
Nyc
Nice parsan
ਮੈਨੂੰ ਲਗਦਾ ਸ਼ਿਕਾਰੀ ਵੈਬਸੀਰੀਜ਼ ਇਹਨਾਂ ਤੇ ਈ ਬਣਿਆ
Nice ❤
👌👌👌
Very nice jo
👌🏻👌🏻👌🏻👌🏻👌🏻👌🏻🙏🏻🙏🏻😂😂
🙏🙏
❤❤❤❤❤
🥰🥰🥰🥰👌👌👌👌
Bapu da address daso bapu g nu milna plz request hai.
5:45
ਭੂੱਕੀ ਸੁਖਦੀਪ ਵੀਰੇ ਦੀ ਵੀ ਖਾਦੀ ਲੱਗਦੀ ਆ 😂
💪
Rab varge bande
😂😂
😂😂😂😂😂😂
Ena da kar aali di interview bi kro ji bdi buri halat h ji
ਓਏ ਘੈਂਟ ਪੰਜਾਬੀ ਵਾਲਿਓ ਲੱਖ ਲਾਹਨਤ ਤੁਸੀਂ ਹੈਣੀਂ ਘੈਂਟ ਪੰਜਾਬੀ, ਜੇਕਰ ਏਨੇ ਹੀ ਘੈਂਟ ਹੋ ਤਾਂ ਮੋਹਾਲੀ ਵਿੱਚ ਬੰਦੀ-ਸਿੰਘ ਰਿਹਾਈ ਲਈ 'ਕੌਮੀਂ ਇੰਨਸਾਫ ਮੋਰਚੇ' ਦੀ Video ਵੀ ਪਾ ਦਿਆ ਕਰੋ, ਜੇਕਰ ਸਿੱਖ ਹੋ ਜਾਂ ਪੰਜਾਬ ਹੋਣ ਦੀ ਅਣੱਖ ਹੈ ਤਾਂ ਮੋਰਚੇ ਵਿੱਚ ਪਹੁੰਚੋ, ਜਾਂ ਫਿਰ ਇਹੋ ਜਿਹੀਆਂ Videos ਪਾਉਣ ਜੋਗੇ ਹੀ ਰਹਿ ਗਏ
😂 script sira babe
Baki ta sbb ghaint aa prr pehla ta minu lgda hi hunda c k interview krn aale bnde da dyan aggle dia glan ch nhi hunda oh bs ap hi sochda rehnda k aggge ki pushna agge ki swaal krna But aaj ohi gl sch hogi k "Ramleela khtm hoi te Ram kon c" ( Baabe ne dsya mera jundi da yaar aa kehla b shotte hundea to kthe nange firde rhe ine bombay mera boht dyan rkhya a Te interview krn ala vr frr babe nu kenda asha baba ji te tuc Bullet te jane o eh bai ta ni aya video ch prr dujje babe nu bthone oh ki sbab aa! Eh yaar aa tuhada ?🤦🏻♂️😂🙌🏼
J kitte aeoje loki fir ton ho jaan depression khattam atte ik duje di madad v karni
Kahrre pin aa
Ram Ram Bhai
22 ji thude vichar chagge lage
Bapu swaad lya ta roh khus krti thodia gala ne
ਇਸ ਦੇ ਘਰ ਦਿਆਂ ਦੀ ਪੋਡਕਾਸਟ ਵੇਖ ਲਿਓ
Bapu houn e eni aat krvai jnda paka jail aishki da chkr ch gya hona jawani ch 😅😅😅
12.20 goli khadi k nahi😂😂😂😂
Haha
ਗੋਲੀ ਖਾਧੀ ਆ ਕੇ ਨਹੀਂ 😂😂😂
Pela duje bapu nu goli khvao yaar mja aa gya
ਝੂਠ ਬੋਲਦਾ ਇਸਦੀ ਘਰਵਾਲੀ ਦੀ ਵੀਡੀਓ ਵੇਖੋ
BABA,TU,GALT,HI
Theka tu bottel
Sare bande bout ghait a kaash Mera vi dada ja dady is time hundaa 😢
Budhda ap nye ghr nu v swar la besarma ,,,kuj nhi milna actor bnn gye
There should be such kind of friends who are with each other till they die, they use Bapu's jar and Bapu's jar old and still use ❤️
Nice ji
❤❤❤❤❤❤
❤
❤❤❤
❤❤❤