bhai g aggent ne jhooth boliya tuc kise de hlata nu galat na kho eh video bna k khera bhai nu channel waleya ny paisey dene bas bhai ne ta apne halat dase aa tuc amrica aa bhai tahi eda khende aa baki j khuj galat boliya ta maffi🙏🏻🙏🏻
Salute hai is sister nu jisne sabh pta hon to baad v baii da saath ditta... Veer dil na chhadd waheguru tuhada saath jrur dengey.. Tuhadi beti layi hi saarey tuhada saath dengey...
Ma sha Allah veer g Ap ne Canadá jane valoon ke Liye bohat Bohat hi sachi aur khary khary baten byan ki han ماشاء اللہ ویر جی کینیڈا جانے والوں کیلئے آپ نے تو واقعی سبکو بہت بہت ہی سچی سوچی اور کھری کھری باتیں بیان کی ہیں
Mery to Dily dua ha Allah Tahala is bahi g ki tamam mushkilat dukh dard preshanian takleefan museebten hamesha ke Liye door kar de aur zindgi ke har imtehan ma kamyabi ata farmae ameen
ਜੇਕਰ ਤੁਹਾਡੀ ਕੋਈ Couple Story ਹੈ ਜਾਂ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
Good soch veer
Nice g Mata nal Amay hoa c
Veer oh pakistani ci maleshiya wala
Veer bhut gnde a Pakistani
Veer tu vi tanch kri janda.kira nikl gya bahr wala veer waheguru sb dekhda kise nu tanch ni kri di
ਜੁਗ ਜੁਗ ਜੀਓ ਪੁੱਤ ਤੁਸੀਂ ਬਹੁਤ ਹੀ ਇਹਨਾਂ ਜੁਲਮਾਂ ਦੀ ਸੱਚਾਈ ਸੁਣਾਈ ਸੁਣ ਕੇ ਬਹੁਤ ਹੀ ਦੁੱਖ ਹੋਇਆ ਪੁੱਤ ਹੌਸਲਾ ਰੱਖੋ ਪੁੱਤ ਤੁਹਾਡੀ ਜਾਨ ਬਚ ਗਈ ਵਾਹਿਗੁਰੂ ਜੀ ਤੁਹਾਡੀ ਸਹਾਇਤਾ ਜਰੂਰ ਕਰਨਗੇ ਇਹਨਾਂ ਨੇ ਕ ਈ ਲੋਕ ਲੁੱਟ ਹਨ ਰੱਬ ਇਹਨਾਂ ਜੁਲਮਾਂ ਨੂੰ ਕਦੇ ਵੀ ਮੁਆਫ ਨਾ ਕਰੇ ਤੁਹਾਡੀ ਜਾਨ ਬਚ ਗਈ ਸਭ ਕੁਝ ਠੀਕ ਹੋ ਜਾਵੇਗਾ ਪੁੱਤ ਹੋਟਲਾਂ ਰੱਖੋ ਪੁੱਤ
ਪੱਤਰਕਾਰ ਵੀਰ ਦਾ ਦਿਲੋ ਧੰਨਵਾਦ ਜੋ ਦੁਨੀਆ ਦੀ ਹਰ ਖ਼ਬਰ ਦੇ ਕੇ ਸਭ ਨੂੰ ਜਾਗਰੂਕ ਕਰਵੋਂਦੇ ਆ ਬੁਹਤ ਨਿੱਘੇ ਸੁਭਾਅ ਨਾਲ ਸਵਾਲ ਕਰਦੇ ਆ ਧੰਨਵਾਦ ਵੀਰ ਜੀ ਬਾਬਾ ਲੰਬੀਆ ਉਮਰਾ ਬਖਸੇ 🙏😊
ਬਹੁਤ ਦੁਖ ਭਰੀ ਕਹਾਣੀ ਦੱਸੀ ਵੀਰ ਕੋਈ ਗੱਲ ਨਹੀਂ ਵਾਹਿਗੁਰੂ ਕਿਰਪਾ ਜ਼ਰੂਰ ਕਰੇਗਾ
ਦੋਸਤ ਜੋ ਉਨ੍ਹਾਂ ਦਾ ਮੋਹ ਹੋ ਗਿਆ ਹੋਂਸਲਾ ਰੱਖ ਉਪਰ ਵਾਲਾ ਸਭ ਠੀਕ ਠਾਕ ਕਰੇਗਾ 🌹🌹🌹🌹🌹🌹
ਪੰਜਾਬੀਉ ਹੋਰਾਂ ਮਦਦ ਤੋਂ ਪਹਿਲਾਂ ਆਪਣੇ ਫ
ਪੰਜਾਬੀ ਭਰਾ ਆ ਮਦਦ ਜਰੂਰ ਕੋਰ🙏🙏🙏
ਇੱਦਾਂ ਦੇ Agent ਨੂੰ ਫਾਂਸੀ ਹੋਣੀ ਚਾਹਿਦੀ ਹੈ। ਵੀਰ ਜੀ Agent ਦਾ ਪਿੰਡ ਨਾਮ ਵੀ ਦੱਸਿਆ ਕਰੋ ਤਾਂ ਜੋ ਕੋਈ ਹੋਰ ਨਾ ਠੱਗੀ ਦਾ ਸਕਾਰ ਹੋਵੇ। ਤੇ ਸਰਕਾਰ ਨੂੰ 🙏 ਬੇਨਤੀ ਹੈ ਕੀ ਉਸ ਬੰਦੇ ਨੂੰ ਫੜਕੇ ਸਜ਼ਾ ਵੀ ਦੋ ਤੇ ਪੈਸੇ ਵੀ ਵਾਪਿਸ ਕਰਵਾਉ
J sarkara cangiaa hondiaa apny punjabi loka nu rongaar dinday ta nojwani es tara de halat n hunday rona aounda kio janday ho vidhsa c
ਬਾਈ ਆਪਦਾ ਸਾਥ ਪਰਮਾਤਮਾ ਜ਼ਰੂਰ ਦੇਵੇਗਾ 😭😭😭 ਭੈਣੇ ਤੂੰ ਦਿਲ ਨਾ ਛੱਡੀ ਤੇਰਾ ਸਾਥ ਸ਼ਿਵ ਭੋਲੇ ਨਾਥ ਵਿਚਕਾਰ ਜ਼ਰੂਰ ਦੇਵੇਗਾ ਮੇਰੀਏ ਭੈਣੇ 🌹🌹🌹🌹🌹
ਕਯੋ ਮਿਥਿਹਾਸ ਕਯੋਂ ਬੋਲ ਦੇ ਹੋ ਕਦੇ ਸ਼ਿਵ ਜੀ ਨਹੀਂ ਹੋਇਆ,ਜੇ ਪਹਿਲਾਂ ਹੋਇਆ ਹੁਣ ਕਯੋਂ ਨਹੀਂ, ਇਹ ਵੀ ਦਸ ਦੇ,ਸਬ ਝੂਠ
Shiv srishti hai @@gurpreetbrar9025
ਭੈਣ ਦਾ ਵਧੀਆ ਹੌਂਸਲਾ ਦਿਲ ਨਾ ਛੱਡੋ ਗੁਰੂ ਦੇ ਸਿੱਖਾਂ ਨੂੰ ਹੌਂਸਲਾ ਨਹੀਂ ਛੱਡਣਾ ਚਾਹੀਦਾ ਸਤਿ ਸ੍ਰੀ ਅਕਾਲ ਸਭ ਨੂੰ
ਇਹੋ ਜਿਹੀਆਂ ਗੱਲਾਂ ਸੁਣ ਕੇ ਬਾਹਰ ਜਾਣ ਦਾ ਭੂਤ ਉੱਤਰ ਜਾਏ।25. 30 ਲੱਖ ਖਰਚ ਕੇ ਬਾਹਰ ਜਾਣ ਵਾਲੇ ਸੌ ਵਾਰ ਸੋਚਣ
ਵਾਹਿਗੁਰੂ ਜੀ ਸਭ ਨੂੰ ਸੁਮੱਤ, ਸਬਰ ਬਖਸਿਉ 🙏
ਜਿੰਦਗੀ ਬੱਚ ਗਈ,ਹੁਣ ਮਿਹਨਤ ਕਰ,ਰੱਬ ਆਪੇ ਫਲ ਦੇਗਾ
MU nhi chj da ta gall ta chjde karla
Hon ki faida
ਵੀਰੇ ਪਿੰਡ ਵੀ ਦੱਸਿਆ ਕਰੋ ਵੀਡੀਉ ਵਿੱਚ
ਵਹਿਗੁਰੂ ਤੁਹਾਡਾ ਭਲਾ ਕਰੇਗਾ ਜਿੰਦਗੀ ਹੈ ਤਾਂ ਵੀਰ ਮੇਰੇ ਸਭ ਕੁਝ ਹੈ।
ਆਪਣਾ ਸਟੂਡੀਓ ਹੀ ਕੰਮ ਕਰੀ ਜਾਦਾ ਵੀਰ ਕੁ ਹੁਣ ਵੀ ਵਾਰ ਜਾਣਾ ਹੁਣ ਆਪਣਾ ਕੰਮ ਕਰ ਵੀਰ ਵਾਹਿਗੁਰੂ ਮੇਹਰ ਜਰੂਰ ਕਰਨਗੇ ਸਤਿਨਾਮ🙏 ਵਾਹਿਗੁਰੂ ਜੀ
ਏਜੰਟ ਬਾਰੇ ਵੀ ਜਾਣਕਾਰੀ ਜਾਣਕਾਰੀ ਦੇਣੀ ਚਾਹੀਦੀ ਸੀ ।
ਵੀਰ ਜੀ ਤੁਹਾਡੇ ਨਾਲ ਗ਼ਲਤ ਹੋਇਆ ਪਰ ਵੀਰ ਜੀ ਬਹੁਤ ਲੋਕ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਨ ਖੁਸ਼ ਹਨ ਕੰਮ ਕਰੋ ਤੰਦਰੁਸਤੀ ਮੰਗੌ ਵਹਿਗੁਰੂ ਜੀ ਹਮੇਸ਼ਾ ਤਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ
Vir g tuhda ghar apna aa
ਪਰਮਾਤਮਾ ਦਾ ਬਹੁਤ ਵੱਡਾ ਇਮਤਿਹਾਨ ਪਿਆ ਵਾਹਿਗੁਰੂ ਆਪ ਹੀ ਕੱਢੇਗਾ ਹੋਂਸਲਾ ਰੱਖੋ
ਭੈਣ ਦਾ ਹੌਂਸਲਾ ਮਜ਼ਬੂਤ ਹੈ ❤️🥺🙇🏼 wmk 🙏
Tnsn ch ne vichare
ਬਾਈ ਸ਼ੁਕਰ ਕਰ ਜਾਨ ਬਚ ਗਈ . ਬਾਕੀ ਰੱਬ ਨੇ ਤੈਨੂੰ ਘਰਵਾਲੀ ਬੁਹਤ ਵਧੀਆ ਦਿੱਤੀ ਆ . ਜਿਹੜੀ ਇਹਜੇ ਹਾਲਾਤ ਦੇਖ ਕੇ ਨਾਲ਼ ਖੜੀ ਆ . ਨਹੀਂ ਤਾਂ ਅੱਜਕਲ ਚੰਗੇ ਭਲਿਆ ਨੂੰ ਛੱਡ ਜਾਂਦੀਆਂ ਨੇ . ਵਾਹਿਗੁਰੂ ਮਿਹਰ ਕਰੂ . 🙏🏼 🙏🏼 🙏🏼 .
ਬਿਲਕੁਲ ਸਹੀ ਕਿਹਾ ਵੀਰ
sahi kea
Hji bulkul ji
Bhut dukh bari story h rona aa geya bhai 22 di family keni Soni h kudi keni pyari h rab mer kre bhai te sab kuch pehle werga ho jaaye
Waheguru ji.mehr kto sab te
ਵਾਹਿਗੁਰੂ ਮੇਹਰ ਕਰੇ ਇਸ ਪਰਿਵਾਰ ਤੇ
ਵੀਰ ਜੀ ਕਨੇਡਾ ਦੀ ਡੌਕੀ ਨਹੀ ਲੱਗਦੀ ਮਕਸੀਕੋ ਤੋ ਅਮਰੀਕਾ ਹੀ ਜਾਇਆ ਜਾਦਾ ਹੈ। ਵੀਰ ਤੁਹਾਡੀਆ ਇੰਟਰਵਿੰਊ ਬਹੁਤ ਵਧੀਆ ਹੁੰਦੀਆ ਹਨ ਥੋੜਾ ਧਿਆਨ ਦਿਆ ਕਰੋ ਲੋਕ ਗਲਤੀ ਨੂੰ ਫੜ ਲੇਦੇ ਹਨ ਮੈ ਅਮਰੀਕਾ ਵਿੱਚ ਹਾ ਮੈ ਤਾ ਪਰਿਵਾਰ ਨਾਲ ਵੀਜਾ ਰਾਹੀ ਪਹੁੰਚਿਆ ਹਾ ਡੌਕੀ ਵਾਲੇ ਬਹੁਤ ਹਨ ਕਈ ਵਧੀਆ ਪਹੁੰਚ ਜਾਦੇ ਹਨ ਕਈ ਕਈ ਮਹੀਨੇ ਵਿੱਚ ਪਹੁੱਚਦੇ ਹਨ ਬਹੁਤ ਮੁੰਡੇ ਜੇਲ ਵਿੱਚ ਹਨ ਜਿੰਨਾ ਨੂੰ ਕੋਈ ਲੈਣ ਨਹੀ ਆਉਦੇ
ਜੇ ਸਰਕਾਰਾ ਚੰਗੀਆ ਹੁੰਦੀਆ ਕਿਸੇ ਦੇ ਘਰ ਨਾ ਤੰਗੀਆ ਹੁੰਦੀਆ।
ਵੀਰ ਜਿੰਦਗੀ ਹੈ ਤਾ ਸਭ ਕੁਝ ਹੈ
Hllo
bhai g aggent ne jhooth boliya tuc kise de hlata nu galat na kho eh video bna k khera bhai nu channel waleya ny paisey dene bas bhai ne ta apne halat dase aa tuc amrica aa bhai tahi eda khende aa
baki j khuj galat boliya ta maffi🙏🏻🙏🏻
Bhai tere English bahut wadyia a kitho sikhi aaa
Mai ik gall to confused haan ki esi kehdi window hundi hai jisde back side te nehar wagdi rehndi🤔🤔🤔🤔🤔
It's really sad story. God bless both of you.
Salute hai is sister nu jisne sabh pta hon to baad v baii da saath ditta...
Veer dil na chhadd waheguru tuhada saath jrur dengey..
Tuhadi beti layi hi saarey tuhada saath dengey...
ਬਾਈ ਦੀ ਕਹਾਣੀ ਸੁਣ ਕੇ ਸੱਚੀ ਰੌਗਟੇ ਖੜੇ ਹੋ ਗਏ
Nashe krke ehda haal idha hoya mera dost he c
ਵੀਰੇ ਰੱਬ ਤੇਰਾ ਭਲਾ ਕਰੇ ਵਾਹਿਗੁਰੂ ❤❤❤❤❤😊😊😊
Very very sad story brother. God bless you brother. You're future is coming brighter soon. Good luck.
Veere Teri kahani bhout dhuk wali hai waheguru ji da shukar a tuci India wapis aye 😊
ਬਾਈ ਇਹ ਗਲਤੀ ਆਪਣੀ ਹੈ ਜਦੋਂ
ਆਪ ਗਲਤ ਤਰੀਕੇ ਨਾਲ ਜਾਂਦੇ ਹਾਂ ਗਲਤ ਕੰਮ ਦਾ ਨਤੀਜਾ ਮਾੜਾ ਹੁੰਦਾ ਹੈ
ਵੀਰ ਜੀ ਮਲੇਸ਼ੀਆ ਵਿੱਚ ਬਹੁਤ ਜ਼ਿਆਦਾ ਮੁਸਲਮਾਨ ਰਹਿੰਦੇ ਹਨ ਸਾਡੇ ਰਿਸ਼ਤੇਦਾਰ ਨਾਲ ਵੀ ਇਸ ਤਰ੍ਹਾਂ ਹੀ ਹੋਇਆ ਹੈ
Kede pind to c veer tera ristedar bro ??????
@@mandeepdhaliwal2523 ghhutti ta niklya
ਵਾਹਿਗੁਰੂ ਜੀ
Bachhe di masumiyat vekho rab ne tainu Olad bohat shoni ditti himat na Hari veer rab mehar kruga
ਵਾਹਿਗੁਰੂ ਜੀ ਮੇਹਰ ਕਰੇ 🙏
🙏🙏🙏🙏
Gurdaspuriaaa sher c sher
.... waheguru ji veer di atma nu shanti den..🙏
Wheguru mer rkhe🙌🏻
Billa bhraa koi ni tu hun apni fmly wich a gea sabh to badi khushi ehi hain. Waheguu mehar kare tuhade fmly ute.🙏🙏🙏
ਵੀਰ ਤੇਥੋ ਅਮੀਰ ਬੰਦਾ ਕੋਈ ਨੀ ਤੇਰੇ ਘਰ ਵਾਲੀ ਕਿੰਨਾ ਸਾਥ ਦਿੰਦੀ ਆ ਨਹੀ ਤਾ ਅੱਜ ਕੱਲ ਪੈਸੇ ਬਿੰਨਾ ਕੋਈ ਸਾਥ ਨੀ ਦਿੰਦੀ ਬਾਕੀ ਜਦੋ ਵਾਹਿਗੁਰੂ ਜੀ ਨੇ ਐਡੀ ਮੁਸੀਬਤ ਵਿੱਚ ਕੱਡ ਲਿਆ ਏ ਤਾਂ ਕੁੱਝ ਵੀ ਨੀ ਹਿੰਮਤ ਰੱਖੋ
Ma sha Allah veer g Ap ne Canadá jane valoon ke Liye bohat Bohat hi sachi aur khary khary baten byan ki han ماشاء اللہ ویر جی کینیڈا جانے والوں کیلئے آپ نے تو واقعی سبکو بہت بہت ہی سچی سوچی اور کھری کھری باتیں بیان کی ہیں
Bht himmat kiti😭😭😭bht dukh ho reha dekh ke
Waheguru eh veer te kirpa kre🙏🙏
Waheguru ji waheguru ji waheguru ji waheguru ji waheguru ji waheguru ji waheguru ji waheguru mehr kreo ji waheguru ji waheguru ji waheguru ji
Waheguru mehr kryo ji bai te wife te 🙏🏻🙏🏻❤️❤️🥺🥺
Education is very important! God bless you
Dont worry..u tried...yojre still lucky....you're alive..things will get better...
ਸਤਿ ਸ੍ਰੀ ਆਕਾਲ ਜੀ ਸਤਿਨਾਮ ਵਾਹਿਗੁਰੂ ਜੀ ਬੇਟੇਸੁਕਰਕਰਤੇਰੀਜਾਨਬਚਗੲਈਬਚਿਆਵਿਚ ਤਾਬੈਠੇਹੋ
Waheguru mehar kri iss parivar te . Choti ji bachi te waheguru 🙏🙏🙏🙏
Tusi Apne nal nal ohna 3 ladkeya di vi Jan bachayii te hor loka nu thonu Dekh ehh galtii nhi karn GE God bless you
Brother hun theek aa tu te apni wife or apne bache nu khush rakhi rabb tuhanu hamesha lyiiii khush rakheee ggggg God bless uuuuuuuu 🙏🙏🙏🙏🙏🙏🙏
ਵੀਰ ਸੁਕਰ ਕਰ ਬਚ ਗਏ ਤੁਸੀ god bless u
ਵੱਡੀ ਗੱਲ ਐ ਜਿੰਦਗੀ ਬਚਗੀ
oho rabba waah tere rng ki ki ਬੀਤਦਾ ਏਥੇ ਦੁਨੀਆ ਨਾਲ waheguru gg waheguru gg
Mery to Dily dua ha Allah Tahala is bahi g ki tamam mushkilat dukh dard preshanian takleefan museebten hamesha ke Liye door kar de aur zindgi ke har imtehan ma kamyabi ata farmae ameen
Dil camban lgg giya ji veer di gall sun k
Waheguru Ji
ਏਜੰਟ ਜਿਹੜਾ ਸੀ ਓਹਨੂੰ ਘੇਰਨਾ ਸੀ ਵੀਰ,,,, ਪੈਸੇ ਮੋੜਦਾ ਤਾਂ ਠੀਕ ਨਹੀਂ ਤਾਂ ਪਰਚਾ ਦਰਜ ਕਰਵਾਇਆ ਜਾ ਸਕਦਾ ਸੀ।
Koi na bai tension na la waheguru sb thik kro mvi yr American gya c deport ho Aya c but Hun england waheguru di mhr nlll
ਪੰਜਾਬੀ ਵੀਰੋ ਰੁੱਖੀ ਮਿੱਸੀ ਖਾ ਕੇ ਠੰਢਾ ਪਾਣੀ ਪੀਉ।। ਵਾਹਿਗੁਰੂ ਜੀ ਵੀਰ ਤੇ ਮਿਹਰ ਕਰਨਾ ਜੀ ।।। ਮਾਨ ਸਰਕਾਰ ਨੂੰ ਇਹੋ ਜਿਹੇ ਏਜੰਟਾ
ਤੇ ਕਾਰਵਾਈ ਕਰਨੀ ਚਾਹੀਦੀ ਹੈ ।।।
ਭਾਈ ਸਾਨੂ ਕਦੋ ਸਮਝ ਆਉ ਪਰ ਦਿਲ ਤੇ ਦਿਮਾਗ ਵਾਰਤਨਾ ਚਾਹਿਦਾ ਸਾਡੇ ਦਿਨ ਤਾ ਆਸੀ ਦੂਜੇ ਦੀ ਸਾਲਾਹ ਨਹੀ ਲਿਆਦੇ ਬਾਈ ਜੀ ਬਹੋਤ ਬੁਧੀਆ ਝੰਕਰੀ ਦੇਤੀਆ ਰਾਤੀ ਬਾਰੇ ਦਸੀਆ ਵਧੀਆ ਲਗੀਆ ਧੰਨਬਾਦ ਜੀ
ਮੈਂਨੂੰ ਤੇ ਤੇਰੀ ਪੰਜਾਬੀ ਦੀ ਸਮਝ ਈ ਨਹੀਂ ਆਈ ਪਤਾ ਨਹੀਂ ਕੀ ਲਿਖਿਆ ਹੈ
@@ਓਠੀਸਾਬਬੱਲੋਵਾਲੀਆ sahi gll bai mai v ehi likhn lggya c 😇😇😇
Gurlal tiwana saab eh kehre Punjab di Punjabi language baa
ਝੰਕਰੀ ਕਿਹੜੀ ਭਾਸ਼ਾ ਦਾ ਸਬਦ ਆ
Waheguru ji mehr krn veer te
Waheguru Ji mehr krn sb te
Waheguru ji Maher karo jisister the 🙏🏻🙏🏻🙏🏻🙏🏻🙏🏻
Waheguru ji mehar karo
ਵੀਰ ਜੀ ਪੰਜਾਬੀ ਵੀਰ ਦੀ ਮੱਦਦ ਜ਼ਰੂਰੀ ਕਰੋ
ਵੀਰ ਜੀ ਮਾਫ਼ ਕਰਨਾ, ਮਿਹਨਤ ਮਜ਼ਦੂਰੀ ਮੈਂ ਵੀ ਬਹੂਤ ਕੀਤੀ, ਮਿਹਨਤ ਕਰਕੇ ਘਰ ਬਹੁਤ ਵਧੀਆ ਬਣਾਇਆ। ਅੱਜ ਪੰਜਾਬ ਚ ਭਈਏ ਮਿਹਨਤ ਕਰਕੇ ਮਾਲਕ ਬਣ ਗਏ, ਸਾਡੇ ਪੰਜਬੀਆਂ ਨੂੰ ਮਹਿਨਤ ਕਰਨ ਲਗਿਆਂ ਸ਼ਰਮ ਆਉਂਦੀ ਆ, ਬਾਹਰ ਜਾਣਾ ਬਾਹਰ, ਮਹਿਨਤ ਕਰੋ ਪੰਜ਼ਾਬ ਚ ਬਹੂਤ ਕੁਝ ਆ, ਅਸੀਂ ਤੁਸੀਂ ਕੰਮ ਕਰਾਂਗੇ ਤਾਂ ਭਈਏ ਆਪਣੇ ਆਪ ਹੀ ਵਾਪਿਸ ਚਲੇਜਾਣਗੇ , ਹੱਥ ਹਿਲਾਏ ਬਿਨਾਂ ਤਾਂ ਸਾਮਣੇ ਪਈ ਰੋਟੀ ਵੀ ਖਾ ਨਹੀਂ ਹੋਣੀ, ਧੰਨਵਾਦ ਜੀ 🙏
Waheguru Ji Mehr Kre family te🙏🙏
ਭੈਣੇ ਹੋਸਲਾ ਰੱਖੀ ਵਾਹਿਗੁਰੂ ਸਭ ਠਿਕ ਹੋ ਜਾਓਗਾ
Waheguru ji Maher karn ji
Waheguru ji ess veer te kirpa kro
ਭਾਈ ਜੀ ਤੁਹਾਡਾ ਪਿੰਡ ਨਹੀਂ ਦਸਿਆ ਪਿੰਡ ਜਰੁਰ ਦਾਸਿਓ ਦਾਸਣ ਲਾਇ ਕਹਾਨੀ ਬਹੁਤ ਬਹੁਤ ਧੰਨਬਾਦ
Heema banga kol eh mere nal parda hunda c
Waheguru.ji.Madad.karo.ji.❤❤❤❤❤❤❤❤❤❤❤❤❤
Veere rab da lakh lakh shukar hai
jaan bach gai halat vi holi holi badal jange 🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ
waheguru ji sab te maher karni ji♥️♥️🙏🏻🙏🏻
Sache patsha mher kare 🙏🙏🙏
ਕੌਨ ਦਿਲਾ ਦੀਆ ਜਾਣੇ ਹਨੇਰੀਆ ਉਡੀਆ ਨੇ ਆ ਕੇ ਤੂਫਾਨ ਵੀ ਚਲੇ ਜਾਦੇ ਨੇ ਯਾਦਾ ਹੀ ਰਹੇ ਹਨ ਜੰਡਿਆ ਨੇ ਆ ਕੇ ਤੂਫਾਨ ਵੀ ਚਲੇ ਜਾਦੇ
ਵੀਰ ਜਾਨ ਬਚਗੀ ਮਹਿਨਤ ਕਰ ਪ੍ਰਮਾਤਮਾ ਮੇਹਰ ਕਰੂਗਾ
Waheguru Ji a
Waheguru waheguru ji🙏🙏🙏🙏😭😭
ਜਿੰਦਗੀ ਜਿਓਂ ਵਸਤੂਤੈ ਬਹੋਤ ਕੁਝ ਕਰਨਾ ਪਦਾ ਜਿੰਦਗੀ ਹੀ ਜਿਓਂਹ ਸਿੱਖੋਦੀਆ ਜਿੰਦਗੀ ਮਲਿਕਾ ਸਭ ਨੂ ਤਦ੍ਰਸਤੀ ਬਖਸ਼ੀ ਸਾਰੇਆ ਨੂ ਸੁਮੰਤ ਬਖਸ਼ੀ ਸਾਰੇਆ ਦਾ ਧਨਬਾਦ
Waheguru te viswaas rakho y
O din badlan nu der nahi lagaounda
Bai di account info. Mil skdi bank di?
Waheguru ji mehar Krna pra ta pra de pariwar te Waheguru ji mehar Krna 🙏🙏
Bohat emotional story aa veer di
Waheguru ji meher karo
Malka taraki de mere veer nu tuhadi jivan sathi nu salaam jionde Vasde raho
Waheguru mehar kre y thode te🙏
Waheguru ji Mehar kro y te
Whaguru ji❤
22 hun aw kamm hani ajant vadya kro 🤗🙏🙏 baki waheguru mehr kre sabb te 🙏🙏
Jaan Bach gaye waheguru ji da sukrana
ਵਾਹਿਗੁਰੂ ਜੀ
ਜੋ ਰੱਬ ਦਾ ਵੀ ਉਸ ਵਿਚ ਖ਼ੁਸ਼ ਰਹਿਣਾ ਚਾਹੀਦਾ ਹੈ
ਐਵੇਂ ਲੋਕਾਂ ਮਗਰ ਲੱਗ ਕੇ ਆਪਣਾ ਮੂੰਹ ਲਾਲ ਨਹੀਂ ਕਰਨਾ ਚਾਹੀਦਾ
ਏਥੇ ਹੀ ਰੇਡੀਓ ਲਾ ਕੇ ਕੁਝ ਨਾ ਕੁਝ ਕਮਾ ਲੈਣਾ ਚਾਹੀਦਾ ਹੈ
ਜਦ ਤਕ ਜਿਸ ਰਾਹ ਦਾ ਪਤਾ ਨਾ ਹੋਵੇ ਉਸ ਰਾਹ ਤੇ ਚਲਣਾ ਨਹੀਂ ਚਾਹੀਦਾ
ਚੱਲਾਂਗੇ ਤਾਂ ਧੋਖਾ ਹੋਣ ਦਾ ਡਰ ਸਭ ਤੋਂ ਵੱਡਾ ਹੁੰਦਾ ਹੈ
ਵੀਰੇ ਲੋਕਾਂ ਮੂਹਰੇ ਹੱਥ ਅੱਡਣ ਨਾਲੋਂ ਹਜੇ ਵੀ ਮਿਹਨਤ ਕਰ ਆਪਣੇ ਹੱਥਾਂ ਨਾਲ ਸਭ ਬਣ ਜਾਓ
Rehri he mangi us ney mehnat karn lai
Allah pak rehem kryn ap pa apna hifzo emaan ma rkyhn Ameen suAmeen Ya rabulalmeen kabool krna 🙏🙏🙏
Rabb ne Dekho Kina saath dittA jehnu rabb hath de k rakhee ohnu koi kuch ni kr skda rabb ne bhut madad kiti
mehr kro bai tre te waheguru kbraio na 🙏🙏
Waheguru g mehar karo😢😢🙏🙏🙏🙏🙏🙏❤❤❤❤❤
Veer akha vich hanju a gye 😢😢😢 bhut dard pari story hai real life 😭😭😭😭
Koi gl ni vir waheguru Shib te wishwash Rakhi sb thik hojoga
Waheguru ji waheguru ji