ਦੇਖੋ 👉 15 ਸਾਲ ਪਹਿਲਾ ਵਿੱਛੜਿਆਂ ਪਤੀ ਮਿਲਿਆ ਇਹਨਾਂ ਹਾਲਾਤਾਂ ਵਿੱਚ..!! ਪਤਨੀ ਦਾ ਰੋ ਰੋ ਹੋਇਆ ਬੁਰਾ ਹਾਲ..!! AFSS

Поделиться
HTML-код
  • Опубликовано: 16 ноя 2024

Комментарии • 674

  • @kashmirsingh9072
    @kashmirsingh9072 Месяц назад +168

    ਪਾਲ ਵੀਰ ਜੀ ਤੁਸੀਂ ਮਹਾਨ ਹੋ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜੀ।

  • @Arsh_Sandhu377
    @Arsh_Sandhu377 Месяц назад +101

    ਅੱਖਾਂ ਵਿੱਚ ਪਾਣੀ ਆ ਗਿਆ 😢😢😢😢 ਇਹ ਵੀ ਇਨਸਾਨ ਆ ਲੋਕੀ ਕਿਉਂ ਇਹਨਾਂ ਗਰੀਬਾਂ ਨੁੰ ਗੁਲਾਮ ਬਣਾ ਲੈਦੇ ਆ ਜ਼ਾਲਮ ਦਰਿੰਦੇ 😢😢😢😢 ਪਾਲ ਖਰੋੜ ਵੀਰ ਵਿੱਚ ਰੱਬ ਵੱਸਦਾ ਜਿਉਂਦਾ ਰਹਿ ਵੀਰ ❤❤❤❤❤❤

    • @pastorritumasih1511
      @pastorritumasih1511 Месяц назад +3

      Right

    • @langeriboys
      @langeriboys 28 дней назад +2

      Waheguru sab kerpa karo ji

    • @HariomKumar-c6h
      @HariomKumar-c6h 24 дня назад +1

      😢😢😢😢😢😢😢🙏🙏🙏🙏🙏🙏🙏🙏👏👏👏👏👏👏😭😭😭🙏🙏🙏🙏🙏🙏🧕🧕🧕

    • @HariomKumar-c6h
      @HariomKumar-c6h 24 дня назад +1

      😢😢😢😢👏👏👏👏👏😭😭😭🙏🧕

    • @RajKaur-wb9kz
      @RajKaur-wb9kz 22 дня назад +1

      Mere vi akha ch paani agiya 😢😢😢😢😢😢😢 sachi Ron e nikal giya jida kaleja baher nu an painda na

  • @shivanisharma5562
    @shivanisharma5562 Месяц назад +40

    ਇਹ ਇਨਸਾਨ ਰੱਬ ਤੋਂ ਵੀ ਵੱਡਾ ਹੈ, ਜੋਂ ਆਮ ਦੁਖੀ ਲੋਕਾਂ ਨੂੰ ਸਾਂਭਦਾ ਹੈ,

    • @shivanisharma5562
      @shivanisharma5562 Месяц назад +1

      ਇਕ ਇਥੇ ਹੈਂ ਗੂੰਡਾ ਖਰੜ ਵਿਖੇ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ 😅😅😅

  • @kaptanmusic143
    @kaptanmusic143 Месяц назад +99

    ਧੰਨ ਗੁਰੂ ਰਾਮਦਾਸ ਜੀ ਮਹੇਰ ਕਰਿਓ ਸਬ ਤੇ ਵਾਹਿਗੁਰੂ ਜੀ 🙏🏼✍️

  • @neelamdhiman687
    @neelamdhiman687 Месяц назад +42

    ਬਹੁਤ ਖ਼ੁਸ਼ੀ ਹੋਈ ਕਿ ਇਸ ਨੂੰ ਪ੍ਰੀਵਾਰ ਮਿਲ ਗਿਆ ਕਰਮ ਚੰਗੇ ਸੀ, ਇਸ ਆਪਣਾ ਫਰਜ਼ ਸੇਵਾ ਸੋਸਾਇਟੀ ਵਿੱਚ ਆ ਗਿਆ, ਇਸ ਸੋਸਾਇਟੀ ਨੂੰ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਸਭ ਨੂੰ ਤੰਦਰੁਸਤ ਰੱਖਣ 🙏

  • @ravinderpourh564
    @ravinderpourh564 Месяц назад +43

    ਸੱਚੀ ਬਾਈ ਰੋਣਾ😢😢😢😢 ਆ ਗਿਆ ਵੀਡੀਓ ਦੇਖ ਕੇ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਮਿਲਿਆ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਇਹਨਾਂ ਨੂੰ ਤੰਦਰੁਸਤੀਆ ਬਖ਼ਸ਼ੇ ਸਦਾ ਇਸ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ 🙏🙏🙏🙏🙏🙏🙏🙏🙏🙏🙏🙏🙏
    ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ

  • @palwindersingh8040
    @palwindersingh8040 Месяц назад +25

    ਸੇਵਾ ਕਰਨ ਲੀ ਰੱਬ ਵੱਲੋ ਭੇਜਿਆ ਇਨਸਾਨ ਪਾਲ ਵੀਰ ❤

  • @harpalkaur8154
    @harpalkaur8154 Месяц назад +41

    ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਬਾਈ ਮਿਹਰ ਭਰਿਆ ਹੱਥ ਰੱਖਣ ਤੁਹਾਡੇ ਉੱਪਰ 😊😊😊😊

  • @neelamdhiman687
    @neelamdhiman687 Месяц назад +21

    ਬਹੁਤ ਵੱਡੀ ਸੇਵਾ ਹੈ,ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ 🙏

  • @rajkumarkharbash4199
    @rajkumarkharbash4199 Месяц назад +26

    भगवान आपको लम्बी उम्र दे और सदा खुश रहे भाई साहब. बहुत ही अच्छा काम कर रहे हो

  • @singhiskingg100
    @singhiskingg100 Месяц назад +14

    ਸਿਖੀ ਦੇ ਕਾਲੇ ਪੰਨੇ ਖੋਲ ਰਿਹਾ ਵੀਰ ਤੂੰ। ਇਹਨਾਂ ਨੇ ਦਾ ਦੁਬਈ ਵਾਲੇ ਸ਼ੇਖ ਵੀ ਫੇਲ ਕਰਤੇ। ਰੱਬ ਕਰੇ ਇਹਨਾਂ ਨੂੰ ਇਸ ਦੀ ਸਜ਼ਾ ਇਸ ਜਨਮ ਚ ਹੀ ਮਿਲੇ।

  • @GurnekSingh-l6c
    @GurnekSingh-l6c Месяц назад +6

    ਆ ਤਾਂ ਸਤਪਾਲ ਸਿੰਘ ਪਾਲ ਵੀਰ ਜੀ ਵਾਹਿਗੁਰੂ ਜੀ ਬਹੁਤ ਵੱਡੀ ਕਿਰਪਾ ਪੀਤੀ ਹੈ 🙏🙏💚ਆਪ ਜੀ ਹਿਮਤ ਤੇ ਇਸ ਭੈਣ ਜੀ 💚 ਸਲੂਟ ਐ ਜੀ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️✍️💯💚👏👏👏👏

  • @jspawaar675
    @jspawaar675 18 дней назад +2

    ਸੱਚੀਂ ਵੀਰੇ ਮਨ ਭਰ ਆਇਆ ਹੈ ਜੀ ਦ੍ਰਿਸ਼ ਵੇਖ ਕੇ,ਇਹ ਪੀੜਾ ਬਿਆਨ ਨਹੀਂ ਕੀਤੀ ਜਾ ਸਕਦੀ ਹੈ ਪਰ ਜਿਸ ਨੂੰ ਹੁੰਦੀ ਹੈ ਉਹੀ ਮਹਿਸੂਸ ਕਰ ਸਕਦਾ ਹੈ ਜੀ 😢

  • @surinderpalsingh-m8z
    @surinderpalsingh-m8z Месяц назад +6

    ਪਰਮਾਤਮਾ ਤੁਹਾਡੀ ਇਸ ਤਪਿਸਿਆ ਮਿਹਨਤ ਨੂੰ ਜ਼ਰੂਰ ਫਲ ਲਾਵੇਗਾ ਇਹ ਵੀਡੀਓ ਦੇਖ ਕੇ ਆਪਣੇ ਪਰਿਵਾਰ ਦੇ ਵਿਛੜਣ ਦਾ ਕਿਨਾ ਦੁਖ ਲਗਦਾ ਹੈ ਜੀ ਵਾਹਿਗੁਰੂ ਪਰਮਾਤਮਾ ਮਿਹਰ ਕਰਨ ਜੀ

  • @SukhwinderHans-y7y
    @SukhwinderHans-y7y Месяц назад +6

    ਜਥੇਦਾਰ ਸ੍ਰ ਪਾਲ ਸਿੰਘ ਲਚਕਾਣੀ ਪਟਿਆਲਾ ਜੀ ਇਹ ਸੀਨ ਦੇਖਿਆ ਨਹੀ ਜਾ ਰਿਹਾ ਜੀ। ਬਹੁਤ ਹੀ ਜਿਆਦਾਤਰ ਰੋਣਾ ਆ ਗਿਆ ਵੀਰ ਜੀ
    ਆਪ ਜੀ ਦਾ ਅਤੇ ਇਸ ਦੇ ਮਾਲਕ ਵੀਰ ਦਾ ਇਹ ਕੰਮ ਬਹੁਤ ਬਹੁਤ ਹੀ ਸ਼ਲਾਘਾਯੋਗ ਅਤੇ ਪ੍ਰਸੰਸਾਯੋਗ ਹੈ ਜੀ

  • @SukhwinderSingh-wq5ip
    @SukhwinderSingh-wq5ip Месяц назад +10

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @Smartboys589
    @Smartboys589 Месяц назад +6

    ਸਲੂਟ ਬਾਈ ਦੀ ਸੋਚ ਨੂੰ 👍🏻👍🏻 ਜੈ ਕਿਸਾਨ ਜੈ ਜਵਾਨ ਦਾ ਨਾਅਰਾ ਕਾਇਮ ਕਰ ਦਿੱਤਾ ਬਾਈ ਨੇ

  • @rupinderbrar4989
    @rupinderbrar4989 Месяц назад +11

    ਬਹੁਤ ਵਧੀਆ ਉਪਰਾਲਾ ਜੀ ਵਾਹਿਗੁਰੂ ਜੀ ਚੜਦੀਕਲਾ ਬਖਸਣ

  • @taranjeetkaur7558
    @taranjeetkaur7558 Месяц назад +8

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਤੇਰਾ ਲੱਖ ਲੱਖ ਸ਼ੁਕਰ ਹੈ ਵਿਛੜਿਆ ਪਰਿਵਾਰ ਮਿਲ ਗਿਆ 🙏🙏🙏😢😢

  • @garrygujjar30
    @garrygujjar30 Месяц назад +6

    ਪਾਲ ਵੀਰ ਜੀ ਸਾਡੇ ਹਾਝੂ ਆ ਗਏ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @bhaimohindersingh7839
    @bhaimohindersingh7839 Месяц назад +19

    ਪਾਲ ਵੀਰ ਜੀ, ਵਾਹਿਗੁਰੂ ਜੀ ਆਪ ਜੀ ਨੂੰ ਅਸੀਸਾਂ ਬਖਸ਼ਣ

  • @mrskaur539
    @mrskaur539 Месяц назад +20

    ਵਾਹਿਗੁਰੂ ਜੀ ਮਹੇਰ ਰੱਖਿਓ ਪਾਲ ਦੀ ਸਾਰੀ ਟੀਮ ਦਾ ❤🙏🏽🙏🏽

  • @SDVar-z4y
    @SDVar-z4y 26 дней назад +2

    इन्सानी जिंदगी मे पहली बार आपका यह हृदयकोस्पर्श करने वाला वीडियो ने मेरी आत्मा को रुला दिया । दुनिया मे नोंचने वाले तो बहुत मिलेंगे लेकिन तुम्हारे जैसा कोई नही । सच्चे पातशा जी के निर्देशित मार्गपर चलने वालो, तुम्हारी हमेशा ही जय हो। परमात्मा आपको, आपकी टीम को सत्कार्य हेतु बहुत-बहुत शक्ति दे ।💕🙏

  • @ravinderjitsingh1168
    @ravinderjitsingh1168 Месяц назад +6

    Pal ਖਰੌੜ ਵੀਰ great ਹੋ ਤੁਸੀ ਰੱਬ ਤੁਹਾਨੂੰ ਖੁਸ਼ ਰੱਖੇ ਲਮੀਆ ਉਮਰਾ ਬਖਸ਼ੇ ਬਹੁਤ ਘੱਟ ਇਨਸਾਨ ਨੇ ਤੁਹਾਡੀ ਸੋਚ ਵਾਲੇ ਹੀਰੇ ਬੰਦੇ

  • @Lovenature-nt8zm
    @Lovenature-nt8zm Месяц назад +23

    ਵਾਹਿਗੁਰੂ ਜੀ ਸਭ ਨੂੰ ਆਪਣੇ ਨਾਮ ਦੀ ਦਾਤ ਬਖਸਿਉ 🙏

  • @KulwinderSingh-c7n
    @KulwinderSingh-c7n Месяц назад +14

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ ਜੀ ❤

  • @tencomplustwo
    @tencomplustwo Месяц назад +15

    ਪਾਲ ਸਿੰਘ ਜੀ ਗਲਵੱਕੜੀ ਪਾਕੇ ਮਿਲਣ ਵਾਲੀ ਵੀਡੀਓ ਅਵਾਜ਼ ਬੰਦ ਕਰਕੇ ਵੇਖੀ ਸੀ ਦੁਖੀ ਹਿਰਦਿਆਂ ਨੂੰ ਝੱਲ ਨਹੀਂ ਹੋਇਆ ਮੇਰੇ ਕੋਲੋਂ 😂❤

  • @deepsidhu9316
    @deepsidhu9316 Месяц назад +3

    ਰੂਹ ਕੰਬ ਗਈ ਵੀਰੇ ਮਿਲਾਪ ਦੇਖ ਕੇ tuc ਸੱਚੀ ਰੱਬ ਦਾ ਰੂਪ ਓ ❤❤

  • @noorkarnawelofficial341
    @noorkarnawelofficial341 Месяц назад +19

    ਵਾਹਿਗੁਰੂ ਮਿਹਰ ਕਰੇ

  • @jaswantsingh-xf6sh
    @jaswantsingh-xf6sh Месяц назад +1

    ਮਨ ਭਰ ਆਇਆ ਵੀਰ ਜੀ, ਵਾਹਿਗੁਰੂ ਦੇ ਲਾਡਲੇ ਸੇਵਾ ਨਿਭਾਅ ਰਹੇ ਆ, ਤੇ ਪਾਪੀ ਪਾਪ ਕਮਾ ਰਹੇ ਆ, ਵਾਹਿਗੁਰੂ ਜੀ ਮੇਹਰ ਕਰਨ

  • @gurvindersinghbawasran3336
    @gurvindersinghbawasran3336 Месяц назад +2

    ਪਾਲ ਵੀਰ ਤੁਸੀ ਕੋਲ਼ ਖੜੇ ਹੋ ਇਸ ਪਰਵਾਰ ਦੇ ਅਸੀ ਵੀਡੀਉ ਦੇਖ ਰਹੇ ਹਾਂ ਸਾਡੀਆ ਫਿਰ ਵੀ ਅੱਖਾ ਭਰ ਆਈਆ। ਬਹੁਤ ਲੰਬੇ ਸਮੇਂ ਬਾਦ ਮਿਲੇ ਆ ਇਹ ਮੀਆ ਬੀਬੀ ਵਾਹਿਗੁਰੂ ਜੀ ਇਹਨਾ ਨੂੰ ਹੁਣ ਹਰ ਖੁਸ਼ੀ ਬਖਸ਼ੇ ਜਿਹਨਾ ਨੂੰ ਇਹ ਵਿਚਾਰੇ ਦੇਖ਼ ਨਹੀ ਸਕੇ ❤❤😭😭

  • @gurdevkaur1209
    @gurdevkaur1209 Месяц назад +4

    ❤❤ ਜੁਗ ਜੁਗ ਜੀਓ ਪਾਲ ਸਿੰਘ ਵੀਰ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਚੰਗੇ ਸੁਭਾਅ ਤੇ ਸਮਝਦਾਰ ਬੋਹਤ ਹੀ ਨੇਕ ਸੋਚ ਵਾਲੇ ਇਨਸਾਨ ਹੋ ਜੀ ਤੁਸੀਂ ਬਹੁਤ ਹੀ ਨੇਕ ਕੰਮ ਕਰ ਰਹੇ ਹੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ ਰੱਬ ਤੁਹਾਡੀ ਸਾਰਿਆਂ ਦੀ ਉਮਰ ਲੰਬੀ ਕਰੇ ਜੀ ਹੱਸਦੇ ਵੱਸਦੇ ਰਹੋ ਜੀ ਸਦਾ

  • @sukhpreetdhillon6109
    @sukhpreetdhillon6109 Месяц назад +1

    ਬਹੁਤ ਵਧੀਆ ਕੰਮ ਕਰ ਰਹੇ ਹੋ ਬਾਈ ਜੀ
    ਵਾਹਿਗੁਰੂ ਆਪ ਜੀ ਨੂੰ ਸਦਾ ਸਦਾ ਲਈ ਚੜ੍ਹਦੀ ਕਲ੍ਹਾ ਵਿੱਚ ਰੱਖੇ ਲੰਮੀ ਉਮਰ ਬਖਸ਼ੇ

  • @jagannath7801
    @jagannath7801 Месяц назад +6

    ਬਾਈ ਜੀ ਬਹੁਤ ਵਧੀਆ ਲੱਗਿਆ ਪਰਿਵਾਰ ਮਿਲਿਆ ਭੈਣ ਰੋਏ ਬਾਈ ਦੇਖ ਕੇ ਮੈ ਵੀ ਆਪਣਾ ਆਪ ਸੰਭਾਲ ਨਹੀ ਪਾਈਆ ਬਹੁਤ
    ਰੋਇਆ ਬਹੁਤ ਦੁੱਖ ਹੁੰਦਾ ਹੈ ਜਦੋ ਕੋਈ ਆਪਣੇ ਦਾ ਵਿਛੋੜਾ ਹੁੰਦਾ ਹੈ
    ਵਾਹਿਗੁਰੂ ਜੀ

  • @GurnekSingh-l6c
    @GurnekSingh-l6c Месяц назад +2

    ਸਤਪਾਲ ਸਿੰਘ ਪਾਲ ਵੀਰ ਜੀ ਵਾਹਿਗੁਰੂ ਜੀ ਆਪ ਜੀ ਡਿਊਟੀ ਲਾ ਕੇ ਦੁੱਨੀਆ ਵਿੱਚ ਭੇਜਿਆ ਹੈ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️✍️✍️✍️💯💚👏👏

  • @HimmatSingh-n1h
    @HimmatSingh-n1h Месяц назад +6

    ਰੱਬ ਆਪ ਨਹੀਂ ਆਵਦੇ ਪਿਆਰੇ ਵਿਚ ਆਕੇ ਦਰਸ਼ਨ ਦਿੰਦੇ ਹਨ ਮਨੁਖਤਾ ਦੀ ਸੇਵਾ ਕਰਨ ਵਾਲੇ ਸਭ ਰੱਬ ਰੂਪ ਹਨ ਵਾਹਿਗੁਰੂ ਹਮੇਸ਼ਾ ਖੁਸ਼ ਤੇ ਚੜਦੀ ਕਲਾ ਵਿੱਚ ਰੱਖੇ

    • @ashokklair2629
      @ashokklair2629 Месяц назад +1

      *@HimmatSingh-n1h* ਜੀ! ਠੀਕ ਹੈ ਤੁਹਾਡੀ ਸੋਚ ਕਿ ਰੱਬ ਆਪਣਿਆ ਪਿਆਰਿਆ ਰਾਹੀ ਦੇਖਦੈ।
      ਪਰ ਗੁਰਬਾਣੀ ਅਨੁਸਾਰ ਰੱਬ ਸਦਾ ਹੀ ਦੇਖਦੈ, ਸਦਾ ਹੀ ਸੁਣਦੈ, ਭਾਵੇ ਤੂੰ ਕਿਸੇ ਕਮਰੇ ਵਿਚ ਇੱਕਲਾ ਕੁੰਡੀ ਲਾਕੇ, ਚੰਗੇ ਮੰਦੇ ਕਰਮ ਕਰਲੈ, ਤਾ ਵੀ ਰੱਬ ਦੇਖਦੈ। ਇਸ ਲਈ ਹਿੰਮਤ ਸਿੰਘ ਜੀ ਰਂਬ ਨੂੰ ਦੂਰ ਨਾ ਸਮਝ!
      ⭕👉🏿ਏ ਮਨ, ਮਤ ਜਾਣਹਿ ਹਰਿ ਦੂਰਿ ਹੈ, ਸਦਾ ਵੇਖਿ ਹਦੂਰਿ।। ਸਦ ਸੁਣਦਾ, ਸਦ ਵੇਖਦਾ, ਸਬਦਿ ਰਹਿਆ ਭਰਪੂਰਿ।।

  • @manindersingh5178
    @manindersingh5178 12 дней назад

    ਇਹ ਹੁੰਦੇ ਇਨਸਾਨੀਅਤ ਦੇ ਰਿਸਤੇ 😢ਇਹ ਚੰਗੇ ਕੰਮ ਕਿਉ ਨੀ ਦਿਖਾਉਦਾ ਮੀਡਿਆ ਸਰਕਾਰ 🙏
    ਹਰ ਕੰਮ ਚ ਮਦਦ ਕਰਨੀ ਚਾਹੀਦੀ ਪਾਲ ਵੀਰ ਦੀ ਸਭ ਨੂੰ 🙏ਚੜ੍ਹਦੀਕਲਾ ਚ ਰੱਖੇ ਪ੍ਰਮਾਤਮਾ 🙏

  • @Sherrydev-ou7ey
    @Sherrydev-ou7ey Месяц назад

    ਜ਼ੁਲਮ ਨਾ ਕਰੋ ਕਿਸੇ ਤੇ ਵੀ, ਪਾਵੇਂ ਇਨਸਾਨ ਹੋ ਜਾ ਜਾਨਵਰ, ਕਰਮ ਚੰਗੇ ਕਰੋ, ਅਕਾਲ ਪੁਰਖ ਤੋਂ ਡਰੋ। ਰੱਬ ਮੇਹਰ ਕਰਨ ਸਭਨਾ ਤੇ। ਵੀਰ ਤੁਵਾਦੀ ਸੇਵਾ ਬਹੁਤ ਵੱਡੀ ਹੈ, ਬਹੁਤ ਭੱਲਾ ਕਰਦੇ ਹੋ। ਸਹੀ ਕਿਹਾ ਜੀ, ਦਯਾ ਨਹੀਂ ਤੇ ਖਾਲਸਾ ਨਹੀਂ👌🙏🙏

  • @amninderattrivlog5080
    @amninderattrivlog5080 Месяц назад +3

    ਰੱਬ ਆਪ ਵੀਰੇ ਆਉਂਦਾ ਕਿਸੇ ਇਨਸਾਨ ਦੇ ਰੂਪ ਵਿੱਚ ।ਜਦੋਂ ਕੋਈ ਕਿਸੇ ਚੀਜ ਦਾ ਅੰਤ ਆ ਗਿਆ ਹੋਵੇ ।ਵੀਰ ਰੱਬ ਤੇਰੇ ਵਿਚ ਆਇਆ ।ਜਿਉਦਾ ਰਹਿ ਵੀਰੇ ।🙏🏻🙏🏻🙏🏻🙏🏻

  • @jagsirsekhon786
    @jagsirsekhon786 Месяц назад +19

    ਭਾਈ ਸਾਹਿਬ ਜੀ ਤੁਸੀਂ ਮਹਾਨ ਹੋ

  • @dukhihirdamansamjaona1557
    @dukhihirdamansamjaona1557 Месяц назад +18

    ਵਾਹਿਗੁਰੂ ਜੀ

  • @VAIDTHANDURAMJISARPANCHGHUNASB
    @VAIDTHANDURAMJISARPANCHGHUNASB Месяц назад

    ਬਹੁਤ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ

  • @NarinderPal-ul8id
    @NarinderPal-ul8id Месяц назад +2

    ਪਾਲ ਵੀਰੇ ਸਤਿ ਸ੍ਰੀ ਆਕਾਲ ਪਾਲ ਬਾਈ ਜੀ ਜ਼ੋ ਭੈਣ ਭਰਾ ਪਰਿਵਾਰ ਵਿਛੋੜਾ ਪੈ ਜਾਂਦਾ ਇਹ ਵਛੋੜਾ ਕਿਸਮਤ ਵਿੱਚ ਲਿਖਿਆ ਹੁੰਦਾ ਕਿਸੇ ਦਾ ਥੋੜਾ ਕਿਸੇ ਬਾਉਤਾ

  • @apnapunjab2023
    @apnapunjab2023 Месяц назад +5

    ਅਸੀਂ ਆਪਣੇ ਪੰਜਾਬੀਆਂ ਦੀ ਵੱਧ ਤੋਂ ਵੱਧ ਤੋਂ ਮਦਦ ਮਦਦ ਕਰੀਏ❤

  • @BalwinderSingh-rs2mr
    @BalwinderSingh-rs2mr Месяц назад +11

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @HarinderSingh-sy8yn
    @HarinderSingh-sy8yn Месяц назад +13

    ਬਹੁਤ ਵਧੀਆ ਵਾਈ

    • @jagmohansingh5213
      @jagmohansingh5213 Месяц назад

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @NirmaljitBajwa
    @NirmaljitBajwa Месяц назад

    ਸਂ. ਪਾਲ ਸਿੰਘ ਸਰਬ ਦੁਖੀਆਂ ਦੇਆਸ਼ਰਾ ਵੀਰ, ਸਪੁਤੱਰ ਤੁਸੀਂ ਬਹੁਤ ਮਹਾਨ ਹੋ , ਤੁਹਾਡੀ ਅਣਥੱਕ ਕਰੜੀ ਮਹਾਨ ਸੇਵਾ ਹੈ । ਦਰਦਮੰਦਾਂ ਦੇ ਦਰਦੀਉ “ ਤੁਹਾਡੀ ਸੇਵਾ ਨੂੰ ਪਰਣਾਮ । ਵਾਹਿਗੁਰੂ ਦੀ ਅਸਲੀ ਅੰਸ਼ ਹੋਂ ਜੋ ਜਬਰ ਦਾ ਮੁਕਾਬਲਾ ਕਰ ਕੇ ਗੁਲਾਮੀ ਦੇ ਤਸ਼ੱਦਦ ਵਿੱਚੋਂ ਮਜ਼ਲੂਮਾਂ ਨੂੰ ਛੁਡਵਾ ਕੇ ਉਹਨਾਂ ਨੂੰ ਸੰਭਾਲ਼ੋਗੇ ਹਨ । ਵਾਹਿਗੁਰੂ ਜੀ ਇਹਨਾਂ ਵੀਰਾਂ ਨੂੰ ਨਰੋਈ ਸਿਹੱਤ ਵੱਡੀ ਉਮਰ ਬੱਖਸ਼ਣ ਅਤੇ ਚੜਦੀਕਲਾ ਬੱਖਸ਼ਣ ।

  • @asifmirza7916
    @asifmirza7916 Месяц назад +10

    WAH Pal g Allah towanu khush rakhy
    App Jannti hain ❤❤❤
    Aik Punjabi Pakistani.
    At New York.

  • @RamLal-pm9lh
    @RamLal-pm9lh Месяц назад +3

    Jio hazaro sal bha ji. Tuhadi jo v vidio dekhda ha akkha bhar jandiya ne .love you bha ji

  • @focustarget2557
    @focustarget2557 Месяц назад +1

    ਪਾਲ ਵੀਰ ਜੀ ਬੇਨਤੀ ਆ ਕਿ ਜਿਹੜੇ ਗਰੀਬਾਂ ਨੂੰ ਗ਼ੁਲਾਮ ਬਣਾ ਕੇ ਰੱਖਦੇ ਆ ਓਹ ਦਰਿੰਦਿਆ ਤੇ ਮੁਕਦਮਾ ਜਰੂਰ ਦਾਇਰ ਕਰਿਆ ਕਰੋ। ਤਾਂਕਿ ਓਹਨਾ ਨੂੰ ਸਜ਼ਾ ਮਿਲ ਸਕੇ😢

  • @Sikandergill373
    @Sikandergill373 Месяц назад +23

    ਕਿਉਂ ਕਰਦੇ ਓ ਪਾਪੀਉ ਇਦਾਂ, ਦੇਖੋ ਇਹਨਾਂ ਵੱਲ, ਕਿਵੇਂ ਤੜਫਦੇ, 15 ਸਾਲ 😢😢

    • @kisankaur4459
      @kisankaur4459 Месяц назад

      true....they are papi lok, God watching everything, wait and see Papo

  • @avtarkaurminhas3844
    @avtarkaurminhas3844 Месяц назад

    ਪਾਲ ਵੀਰ ਜੀ ਵਾਹਿਗੁਰੂਜੀ ਤੁਹਾਨੂੰ ਹਮੇਸ਼ਾ ਚੜਦੀਆ ਕਲਾ ਵਿੱਚ ਰੱਖਣ ਜੀ।

  • @KamalChima
    @KamalChima Месяц назад +20

    ਵੀਰ ਜੀ ਮੇਰੇ ਪਤੀ ਨੂੰ ਵੀ ਲੱਭ ਦਿਓ ਉਹਨਾਂ ਨੂੰ ੧੧ਸਾਲ ਹੋ ਗੲਏ ਘਰ ਤੋਂ ਗਿਆ ਨੂੰ 🙏🙏🙏

    • @Karm3572
      @Karm3572 Месяц назад +1

      ਤੁਸੀ ਕਿੱਥੋਂ ਹੋ ਕੇੜੇ ਪਿੰਡ ਜਾ ਸ਼ਹਿਰ ਤੋਂ

    • @KamalChima
      @KamalChima Месяц назад +1

      Vill Cheema district ludhiana

    • @Karm3572
      @Karm3572 Месяц назад +1

      @@KamalChima ਮਲੇਰ ਕੋਟਲੇ ਨੇੜੇ

    • @KamalChima
      @KamalChima Месяц назад +1

      @@Karm3572 hnji

    • @Karm3572
      @Karm3572 Месяц назад +1

      @@KamalChima ਫੇਰ ਤੁਸੀ ਉਸ ਕੋਈ ਫੋਟੋ ਲੈਕੇ ਜਾਓ ਲਚਕਾਣੀ ਪਟਿਆਲਾ
      ਜਾ ਫੇਰ ਗੁਰਪ੍ਰੀਤ ਲੁਧਿਆਣਾ ਕੋਲ

  • @sukhdavsingh1947
    @sukhdavsingh1947 Месяц назад +12

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @gurvindersinghbawasran3336
    @gurvindersinghbawasran3336 Месяц назад

    ਸਰਵਨ ਸਿੰਘ ਜਾ ਦਾਸ ਕੁੱਝ ਵੀ ਆ। ਗੂਰੂ ਸਾਹਿਬ ਜੀ ਦਾ ਜੀਅ ਆ। ਅੱਜ 15 ਸਾਲ ਬਾਦ ਵੀਰ ਆਪਣੇ ਬੱਚਿਆਂ ਨੂੰ ਘਰ ਪ੍ਰਵਾਰ ਨੂੰ ਮਿਲੇਗਾ ਬਹੁਤ ਖੁਸ਼ੀ ਦਾ ਦਿਹਾੜਾ ਹੋਵੇਂਗਾ ਜਦੌ ਸਭ ਨੂੰ ਮਿਲੇਗਾ ਵੀਰ ਸਰਵਨ। ਬਾਕੀ ਬਹੁਤ ਵਧੀਆ ਪ੍ਰਵਾਰ ਹੈ ਜਿਸ ਨੇ 15 ਸਾਲ ਇਸ ਆਪਣੇ ਘਰ ਰੱਖਿਆ। ਤੇ ਮੱਦਤ ਕਰਨ ਦਾ ਭਰੋਸਾ ਵੀ ਦਿੱਤਾ।❤🙏😥

  • @shamsherkaur9322
    @shamsherkaur9322 Месяц назад

    ਬਹੁਤ ਬਹੁਤ ਧੰਨਵਾਦ ਬੇਟਾ ਜੀ

  • @karanBrar1991
    @karanBrar1991 Месяц назад

    ਵਾਹਿਗੁਰੂ ਜੀ ਲੰਬੀਆ ਉਮਰਾਂ ਬਖ਼ਸ਼ਣ ਪਾਲ ਵੀਰ ਨੂੰ

  • @ppgill4055
    @ppgill4055 Месяц назад +1

    ਵਾਹਿਗੁਰੂ ਸੰਸਥਾ ਤੇ ਚੜਦੀ ਕਲਾ ਬਨਾਈ ਰੱਖੇ 🙏

  • @KuldeepSingh-ru4pl
    @KuldeepSingh-ru4pl Месяц назад

    ਵਾਹਿਗੁਰੂ ਜੀ ਵਾਹਿਗੁਰੂ ਮਿਹਰ ਕਰੇ ਵੀਰ ਤੇ ਪਾਲ ਜੀ ਬਹੁਤ ਬਹੁਤ ਧੰਨਵਾਦ ਵੀਰ

  • @surinderpalsingh-m8z
    @surinderpalsingh-m8z Месяц назад

    ਬਹੁਤ ਵਧੀਆ ਸੇਵਾ ਕਰ ਰਹੇ ਵੀਰ ਜੀ

  • @baljinderkaler1713
    @baljinderkaler1713 Месяц назад +2

    Waheguru ji sari team te kirpa bnna ke rakho ji buhat Khushi hoi hai Family milaun te

  • @dhillonjatt7650
    @dhillonjatt7650 Месяц назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਜਿਉਂਦੇ ਵਸਦੇ ਰਹੋ ਖੁਸ਼ ਰਹੋ ਬਹੁਤ ਬਹੁਤ ਦੁਆਵਾਂ ਅਤੇ ਪਿਆਰ ਜੀ ਵੀਰ।

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ Месяц назад +1

    ਵੱਡੇ ਵੀਰ ਪਾਲ ਸਿੰਘ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ

  • @rattandhaliwal
    @rattandhaliwal Месяц назад +8

    ਸਤਿਨਾਮ ਵਾਹਿਗੁਰੂ।

  • @Sarbrar
    @Sarbrar 12 дней назад

    ਪਾਲ ਸਿੰਘ ਬਾਈ ਜੀ ਤੇਰੇ ਤੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਮੇਹਰ ਕਰੇ ਜੀ 🙏🙏🙏🙏🙏

  • @25536
    @25536 Месяц назад +6

    Dljeet Singh wrge Singh virle hi ne waheguru tuhade privar nu chardi kla wich rakhe te trakkia bakshe dljeet sian pal vir nu vi waheguru gi chardi kla wich rakhe

  • @sonubham5296
    @sonubham5296 Месяц назад +7

    ਬਾਈ ਗੁੱਸਾ ਨਾ ਕਰਇਓ ਇਹ ਵੀਰ ਇਹਨਾਂ ਘਰ ਤਾਰਾਂ ਪਈਆਂ ਚੱਠੀਆਂ ਪਈਆਂ ਪਰ ਘਰ ਨਹੀਂ ਲੱਬਾ ਠੀਕ ਦੂਜੀ ਗੱਲ ਇਹ ਵੀ ਸੱਚ ਹੈ. ਇਹਨਾਂ ਪਤਾ ਕੀ ਸੰਸਥਾ ਵਾਲਿਆਂ ਲੈ ਜਾਣਾ ਫਿਰ ਲੈ ਆਇਆ. ਬਾਕੀ ਏਦੇ ਹੁਣ ਹੱਥ ਪੈਰ ਵੀ ਕੰਮ ਸੱਡ ਗਏ ਨੇ

  • @BalkarSingh-dc1oq
    @BalkarSingh-dc1oq Месяц назад +1

    ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @sandeepSingh-ym8cu
    @sandeepSingh-ym8cu Месяц назад +1

    Waheguru ji.... Paal Veer noo meri v umar Lade rabba.. Khush rakhi veere nu waheguru ji ajj ruva ta Yrr.. Apne te Lake dekheya yrrsachi Yrr good bai 😢😢😢😢

  • @East-x5c
    @East-x5c Месяц назад +2

    कदर करो रिश्तों की अच्छे इंसानों की सब का भला मांगो और ऐसे लोग बनो जो मदद करते है बाकी पाल वीर तू ता रब वरगा

  • @AditiSharma-lt6uc
    @AditiSharma-lt6uc Месяц назад +1

    I started crying while watching this video may God bless u brother

  • @gurdevkaur1209
    @gurdevkaur1209 Месяц назад +1

    ❤❤ਜੁਗ ਜੁਗ ਜੀਓ ਸਰਬਣ। ਦਾਸ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ੋ ਜੀ ਰੱਬ ਤੁਹਾਡੀ ਉਮਰ ਲੰਬੀ ਕਰੇ ਜੀ

  • @davinderkaur5095
    @davinderkaur5095 5 дней назад

    ਇਹ ਵਿਛੋੜਾ ਸਹਿਆ ਨਾ ਜਾਏ। ਵਾਹਿਗੁਰੂ ਜੀ ਸਭ ਤੇ ਮੇਹਰ ਕਰਿਉ ਜੀ

  • @gurmailsingh4750
    @gurmailsingh4750 Месяц назад +5

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏

  • @GurjeetSingh-ux4dx
    @GurjeetSingh-ux4dx Месяц назад

    ਵਾਹਿਗੁਰੂ ਸਾਹਿਬ ਜੀ ਮੇਹਰ ਕਰਨ ਸੇਵਾ ਕਰਦੀ ਸਮੁੱਚੀ ਟੀਮ ਦਾ ਦਿਲੋ ਧੰਨਵਾਦ

  • @RickyArora-k4n
    @RickyArora-k4n Месяц назад

    ਵੀਰ ਜੀ ਸੱਚੀ ਰਵਾ ਤਾ ਇਸ ਵੀਡਿਉ ਨੇ ਰੱਬ ਤੁਹਾਡਾ ਭਲਾ ਕਰਨ

  • @malkitkaur9429
    @malkitkaur9429 Месяц назад +1

    ਸ਼ੁਕਰ ਆ ਵਾਹਿਗੁਰੂ ਜੀ ਦਾ ਪਰਿਵਾਰ ਮਿਲ ਗਿਆ ਪਰ ਵੀਡੀਓ ਦੇਖ ਕੇ ਬਹੁਤ ਬਹੁਤ ਰੋਣਾ ਆਇਆ 😭😭😭😭😭😭

  • @satwindersingh4817
    @satwindersingh4817 Месяц назад +5

    ਪਾਲ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ

  • @Palidhindsa
    @Palidhindsa Месяц назад

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ ਤੰਦਰੁਸਤੀ ਬਖ਼ਸ਼ੇ ਵਾਈ ਜੀ

  • @Sukhman-j7d
    @Sukhman-j7d Месяц назад +1

    ਧੰਨ ਗੁਰੂ ਨਾਨਕ ਪਾਲ ਵੀਰ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @MevaSingh-ke4cb
    @MevaSingh-ke4cb 24 дня назад +1

    Paal veer bht sohna kam kr rahe o rab tuhanu hmsa kush rakhe ❤️god bless u 🙏

  • @SukhwinderSingh-fm7xh
    @SukhwinderSingh-fm7xh 19 дней назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏿

  • @Sarpanchsaabbajakhana
    @Sarpanchsaabbajakhana Месяц назад +1

    ਜੇ ਕਿਸੇ ਨੇ ਰੱਬ ਦੇਖਣਾ ਹੋਵੇ ਪਾਲ ਵੀਰ ਨੂੰ ਦੇਖ ਲਿਆ ਕਰੋ

  • @davinderkaur5095
    @davinderkaur5095 5 дней назад

    ਬੇਟਾ ਜੀਬਹੁਤ ਪੁੰਨ ਦਾ ਕੰਮ( ਸੇਵਾ) ਕਰ ਰਹੇ ਹੋ ਲਗੇ ਰਹੋ ਗੁਰੂ ਰਾਮ ਦਾਸ ਜੀ ਮੇਹਰ ਕਰਨਗੇ

  • @rohit.rahuldwivedi251
    @rohit.rahuldwivedi251 Месяц назад +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @renukaahuja664
    @renukaahuja664 Месяц назад +2

    ਵਾਹਿਗੁਰੂ ਜੀ ਆਪ ਜੀ ਨੂੰ ਬਹੁਤ ਬੱਲ ਬਖਸ਼ਣ ਜੀ 👋👋👌👌

  • @lavkushRAM337
    @lavkushRAM337 27 дней назад +1

    Mr Singh you are a great person . Keep doing . Wahe guru

  • @shahzadahmed-ox4hy
    @shahzadahmed-ox4hy 7 дней назад +1

    i am pakistani punjabi proud feel

  • @GurinderSingh-y5t
    @GurinderSingh-y5t Месяц назад

    ਧੰਨ ਗੁਰੂ ਨਾਨਕ ਧੰਨ ਤੇਰੇ ਸਿੰਘ

  • @surindergill8714
    @surindergill8714 Месяц назад

    ਪਾਲ ਵੀਰੇ ਪਰਵਾਰ ਦਾ ਜੀ ਤਾ ਬਿਨਾ ਦੱਸੇ ਇੱਕ ਦਿਨ ਘਰੋਂ ਗਿਆ ਨਹੀ ਜ਼ਰ ਹੁੰਦਾ ਮੇਰਾ ਬੇਟਾ ਗੁੱਸੇ ਹੋ ਚਲਾ ਗਿਆ ਮੈਨੂੰ ਪਤਾ ਮੈਂ ਹਰ ਪਲ ਪਲ ਮਰ ਕੇ ਕੱਟਿਆ ਸੀ ਪੂਰੇ ਦੋ ਸਾਲ ਮਗਰੋਂ ਮਿਲਿਆ ਸੀ ਇਹੋ ਜਿਹੀ ਘੜੀ ਕਿਸੇ ਤੇ ਨਾ ਆਵੇ ਵਾਹਿਗੁਰੂ ਸਾਰਿਆ ਤੇ ਮੇਹਰ ਕਰਨ 🙏🙏🙏🙏

  • @SarabjitSingh-cu8ki
    @SarabjitSingh-cu8ki Месяц назад

    ਪਾਲ ਵੀਰ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਚ ਰੱਖੇ

  • @rajeshjcbcontractar
    @rajeshjcbcontractar 5 дней назад +1

    Bahi gi aap ka family Sada kush rahey aap NE bahut hi nice kam keya

  • @VarinderSingh-rn5wj
    @VarinderSingh-rn5wj 29 дней назад

    25:36...chotte bche nu dekh k rona aa gya...kine pyarr nall mill k gya pall verr nu... waheguru

  • @JaswantSingh-xw2hp
    @JaswantSingh-xw2hp Месяц назад +6

    VEER JI RAB TUHANU HIMMAT DE. NAR SEVA NARAYEN SEVA.

  • @MakhanSingh-px4bk
    @MakhanSingh-px4bk Месяц назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਚੜਦੀਕਲਾ

  • @harbanssingh1329
    @harbanssingh1329 6 дней назад

    ਗਾ ਤੇ ਗਰੀਬ ਦੀ ਰੱਖਿਆ ਲਈ ਖਾਲਸਾ ਬਣਾਇਆ ਹੈਂ. ਖਾਲਸਾ ਸੋਇ ਜੋ ਨਿਰਧਨ ਕੋ ਪਾਲੇ ਵਾਹਿਗੁਰੂ ਜੀ

  • @ushasharma3112
    @ushasharma3112 Месяц назад +2

    Very nice very good bahut acche wale Insan hai Bhagwan Inka Bhala Karega

  • @tencomplustwo
    @tencomplustwo Месяц назад +1

    ਪਾਲ ਸਿੰਘ ਜੀ ਪਹਿਲੇ ਸ਼ੁਰੂ ਵਿੱਚ ਵੀਡੀਉ ਦੇਖ ਕੇ ਰੱਬ ਦੀ ਸੌਂਹ ਹੈ ਸੱਚੀਂ ਹੀ ਠੰਡੀਆਂ ਤਰੇਲੀਆਂ ਆਗਈਆ ਸੀ ਉਸਦੀ ਘਰਵਾਲੀ ਦੀ ਹਾਲਤ ਵੇਖ ਕੇ 😂, ਜਿਹੜੇ ਵੀਰ ਦਾ ਕੰਗ ਪਿੰਡ ਹੈ ਜੀ ਕੰਗ ਪਿੰਡ ਖਡੂਰ ਸਾਹਿਬ ਤੇ ਤਰਨਤਾਰਨ ਦੇ ਵਿਚਕਾਰ ਹੈ ਜੀ

  • @RanjeetSandhu-ne4wr
    @RanjeetSandhu-ne4wr Месяц назад

    ਬਹੁਤ ਵੱਡੀ ਸੇਵਾ 👏👏👏

  • @Nirvair254
    @Nirvair254 Месяц назад

    Eh behan ne sacha payar kita spne pati nu Salam is behan nu ji parwar nu milan lai bahut bahut mubarka 🎉🎉🎉