Это видео недоступно.
Сожалеем об этом.

ਉੱਚ ਦਰਜੇ ਦੇ ਅਫਸਰ ਬਾਪੂ ਜਤਿੰਦਰ ਸਿੰਘ ਵੈਦਵਾਣ ਜੀ ਨਾਲ ਉਹਨਾਂ ਦੀ ਜ਼ਿੰਦਗੀ ਦੀਆਂ ਕੁਝ ਗੱਲਾਂ....

Поделиться
HTML-код
  • Опубликовано: 21 июн 2024
  • ਉੱਚ ਦਰਜੇ ਦੇ ਅਫਸਰ ਬਾਪੂ ਜਤਿੰਦਰ ਸਿੰਘ ਵੈਦਵਾਣ ਜੀ ਨਾਲ ਉਹਨਾਂ ਦੀ ਜ਼ਿੰਦਗੀ ਦੀਆਂ ਕੁਝ ਗੱਲਾਂ...
    Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to RUclips ► / manukhtadisewasocietyl...
    👉 Subscribe to RUclips ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft...
    📖 Click to save ''WhatsApp Contact'' directly to your phone book: 📲 wa.me/qr/EMNSU... 📖
    📧 mail us at: - mdsewasociety@gmail.com
    🌐 Visit our Website: - manukhtadisewa...
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

Комментарии • 142

  • @143palwinder
    @143palwinder Месяц назад +52

    ਵੀਰ ਜੀ ਸ਼ਬਦ ਹੀ ਨਹੀਂ ਲੱਭਦੇ ਤੁਹਾਡੀ ਸੇਵਾ ਭਾਵਨਾ ਦੀ ਤਾਰੀਫ਼ ਕਰਨ ਲਈ, ਅੱਜ ਦੇ ਅਜੋਕੇ ਸਮੇਂ ਵਿੱਚ ਜਦੋਂ ਪਰਿਵਾਰ ਆਪਣਿਆ ਨੂੰ ਛੱਡ ਦਿੰਦੇ ਨੇ ਤੁਸੀ ਦੂਸਰਿਆ ਦੀ ਏਨੀ ਸੇਵਾ ਕਰਦੇ ਹੋ। ਬਸ ਸਿਰ ਝੁੱਕ ਜਾਂਦਾ ਤੁਹਾਡੇ ਅੱਗੇ।

  • @surindergill9090
    @surindergill9090 Месяц назад +31

    ਸੱਚੀ ਹਸਨਪੁਰ ਪਿੰਡ ਵਿੱਚ ਰੱਬ ਵਸਦਾ ਵਾਹਿਗੁਰੂ ਜੀ ਸਭ ਦਾ ਭਲਾ ਕਰੇ ਗੁਰਪ੍ਰੀਤ ਸਿੰਘ ਵੀਰੇ ਜੳਂਦੇ ਵਸ਼ਦੇ ਰਹੋ ਧੰਨਵਾਦ

  • @ravinderpourh564
    @ravinderpourh564 Месяц назад +11

    ਬਹੁਤ ਵਧੀਆ ਇਨਸਾਨ ਨੇ ਗੁਰਪ੍ਰੀਤ ਮਿੰਟੂ ਭਾਜੀ ਬਹੁਤ ਹੀ ਚੰਗਾ ਕੰਮ ਕਰਦੇ ਨੇ ਵਾਹਿਗੁਰੂ ਤੇਰਾ ਸ਼ੁਕਰ ਹੈ
    ਯਾਰ ਬਲਾਚੌਰ ਜ਼ਿਲ੍ਹਾਂ ਨਵਾਂਸ਼ਹਿਰ ਪੰਜਾਬ ਤੋਂ

  • @SS-qz6zg
    @SS-qz6zg Месяц назад +32

    ਇਹਨਾਂ ਰਿਸ਼ਤਿਆਂ ਅਹਿਮੀਅਤ ਉਹੀ ਸਮਝ ਸਕਦਾ ਜਿੰਨ੍ਹਾਂ ਇਹ ਰਿਸ਼ਤੇ ਖੋਏ ਆ 😢😢 ਕਾਸ਼ ਇੱਕ ਵਾਰ ਬਾਪੂ ਜੀ ਦੇ ਭੈਣ ਭਰਾਵਾਂ ਦਾ ਵੀ ਦਿਲ ਪਸੀਜ ਜਾਵੇ ਇਹਨਾਂ ਨੂੰ ਮਿਲਣ ਆ ਜਾਣ😢

  • @GurjeetSingh-ry5mf
    @GurjeetSingh-ry5mf Месяц назад +23

    ਪੁੱਤਰ ਤੁਹਾਡੀ ਕਿਵੇ ਸਿਫਤ ਕਰਾ ਕੋਈ ਸਬਦ ਨੀ ਮੇਰੇ ਪੁੱਤ ਨੂੰ ਹਮੇਸਾ ਹੀ ਚੜਦੀ ਕਲਾ ਵਿੱਚ ਰੱਖੋ। ਵਾਹਿਗੂਰੁ ਜੀ

  • @gursharnkaur8275
    @gursharnkaur8275 Месяц назад +12

    ਵਾਹਿਗੁਰੂ ਜੀ ਨੇ ਵੀਰ ਗੁਰਪ੍ਰੀਤ ਸਿੰਘ ਜੀ ਨੂੰ ਇਤਨੀ ਉਤਮ ਸੇਵਾ ਬਖਸ਼ੀ ਹੈ ਕਿ ਜਿਸ ਨੂੰ ਸਬਦਾ ਵਿਚ ਬਿਆਨ ਨਹੀ ਕੀਤਾ ਜਾ ਸਕਦਾ । ਵੀਡੀਓ ਦੇਖਕੇ ਮਨ ਵਿਚ ਵੈਰਾਗ ਆ ਜਾਂਦਾ ਹੈ ਗੁਰੂ ਸਾਹਿਬ ਹਮੇਸ਼ਾ ਆਪ ਜੀਂਦੇ ਅੰਗਸੰਗ ਸਹਾਈ ਹੋਣ ਜੀ।

  • @harmanmehma6525
    @harmanmehma6525 Месяц назад +16

    ਰੱਬ ਆਪਣੇ ਆਲੇ ਦੁਆਲੇ ਵੱਡਾ ਵੀਰ ਆਪਾ ਨੂੰ ਹਮੇਸ਼ਾ ਦੱਸਦਾ ਰਹਿੰਦਾ ਰੱਬ ਦੇਖਣ ਨੂੰ ਮਿਲ ਰਹਿਆ ਆਪਣੇ ਵਰਗੇ ਅਭਾਗੀਆ ਨੂੰ 👏👏🤲🤲🙏🙏

  • @j.s.kproductions8562
    @j.s.kproductions8562 Месяц назад +3

    ਬਹੁਤ ਵੱਡੀ ਬਖਸ਼ਿਸ਼ ਹੈ ਵੀਰ ਤੇ ਮੇਰੇ ਵਾਹਿਗੁਰੂ ਜੀ ਦੀ।

  • @shivanisharma5562
    @shivanisharma5562 Месяц назад +7

    ਰੱਬ ਖੂਸ਼ੀ ਸ਼ਾਨਤੀ ਬਖਸ਼ੇ ਸਭਨਾਂ ਨੂੰ

  • @MiracleMoM__Mrs.ManjinderKaur.
    @MiracleMoM__Mrs.ManjinderKaur. 28 дней назад

    ਦਿਲ ਭਰ ਰਿਹਾ 😢😢
    ਵਾਹਿਗੁਰੂ ਜੀ 🙏 ਚੜਦੀ ਕਲਾ ਚ ਰੱਖਣ ਤੁਹਾਨੂੰ ਸਾਰਿਆਂ ਨੂੰ 🙏

  • @satpalsingh369
    @satpalsingh369 Месяц назад

    ਬਹੁਤ ਵੱਡੀ ਸੇਵਾ ਕਰ ਰਹੇ ਹੋ ਗੁਰਪ੍ਰੀਤ ਸਿੰਘ ਜੀ।
    ਵਾਹਿਗੁਰੂ ਹੋਰ ਵੀ ਚੜਦਿਆਂ ਕਲਾਂ ਬਖਸ਼ੀ ਰਖਣ ਜੀ ।
    ਅੱਜ ਦੇ ਲੁਟ ਖਸੁਟ ਦੇ ਸਮੇਂ ਮਨੁੱਖਾਂ ਦੇ ਜਖਮਾਂ ਪਰ ਵਿਰਲਾ ਹੀ ਕੋਈ ਹੋਵੇਗਾ ਜੋ ਮਰਹਮ ਲਾਣ ਵਾਲਾ ਹੋਵੇਗਾ।
    ਵਾਹਿਗੁਰੂ ਜੀ ਕਿਰਪਾ ਕਰਨ ਜੀ।
    🙏❤️🙏❤️🙏❤️🙏

  • @user-im7gc7yo9f
    @user-im7gc7yo9f Месяц назад +10

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-tc8pc6rf8i
    @user-tc8pc6rf8i Месяц назад +1

    Veer ji imaandaar c eh aj kl kuljug da jmana

  • @RanjeetSandhu-ne4wr
    @RanjeetSandhu-ne4wr Месяц назад +2

    ਕੀ ਲਿਖਾਂ ਸ਼ਬਦ ਮੁੱਕ ਗਏ ਬਾਈ ਗੁਰਪ੍ਰੀਤ ਸਿੰਘ ਜੀ 🙏🙏🙏🙏

  • @paramjitkaur8162
    @paramjitkaur8162 Месяц назад +1

    😢😢😢😢😢😢 ਸਿਰ ਸਤਿਕਾਰ ਨਾਲ ਝੁਕਦਾ। ਸਾਰੀ ਸੰਗਤ ਨੂੰ ਤਨ ਮਨ ਧਨ ਨਾਲ ਸਾਥ ਦੇਣਾ ਚਾਹੀਦਾ

  • @sehajdeepsingh4415
    @sehajdeepsingh4415 Месяц назад +8

    Waheguru bapu ji te bhean g nu tandrusteyan bakshan,mintoo veer g tusi rub da roop ho , waheguru chardi kla bakshan,

  • @jagroopmaan2251
    @jagroopmaan2251 Месяц назад +2

    ਵਾਹਿਗੁਰੂ ਜੀ ਮੇਹਰ ਕਰਨ ਜੀ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਵੀਰ ਜੀ ਤੇ ਸਾਰੀ ਟੀਮ ਦਾ ਬਹੁਤ ਧਨਵਾਦ ਜੀ

  • @suchasingh2663
    @suchasingh2663 20 дней назад

    Waheguru ji Waheguru ji Dhan Dhan Shri Guru Nanak Dev Sahib g

  • @GurmeetSingh-iv8gg
    @GurmeetSingh-iv8gg 28 дней назад

    ਜਿਉਂਦਾ ਰਹਿ ਵੀਰ

  • @harbhajankaur3716
    @harbhajankaur3716 Месяц назад +7

    ਵਾਹਿਗੁਰੂ ਜੀ 🙏

  • @BarinderkaurHundal
    @BarinderkaurHundal Месяц назад +3

    ਵਾਹਿਗੂਰੁ ਜੀ ਮੇਹਰ ਕਰੀ ਸਾਰਿਆ ਤੇ ਤੰਦਰੁਸਤੀ ਬਖਸੀ🙏🏿🙏🏿🙏🏿

  • @kulwantsinghchahal1384
    @kulwantsinghchahal1384 Месяц назад +6

    Satnam Sri waheguru gi.

  • @balraj_art
    @balraj_art Месяц назад +2

    Milan auna gurpreet veere kise din soch e badal gai bhaji tohadia video dekh k

  • @rattandhaliwal
    @rattandhaliwal Месяц назад +3

    ਵਾਹਿਗੁਰੂ ਦੀ ਕਿ੍ਰਪਾ ਹੋਵੇ ਬਾਪੂ ਤੇ।

  • @pinnupinnu7641
    @pinnupinnu7641 Месяц назад +2

    Waheguru ji Waheguru ji Waheguru Ji Waheguru Ji Waheguru Ji Waheguru ji Waheguru ji Waheguru ji Waheguru Ji Waheguru ji Waheguru ji Waheguru ji Waheguru ji Waheguru ji Waheguru ji 🙏🙏

  • @harpreetsandhu2388
    @harpreetsandhu2388 Месяц назад

    Waheguru waheguru waheguru 🙏

  • @CHARDIKALA12455
    @CHARDIKALA12455 28 дней назад

    Waheguru ji ❤❤❤❤❤❤🎉🎉🎉🎉🎉🎉

  • @manvendersinghgill621
    @manvendersinghgill621 Месяц назад

    Dhan guru ram das g

  • @jaswantplaha6696
    @jaswantplaha6696 Месяц назад +1

    No words tuhadi sewa vaste Gurpreet n all team members gbu Always 👏

  • @BaljitKaur-bv1bd
    @BaljitKaur-bv1bd Месяц назад

    Wmk veer ji te.

  • @gurdevsingh22Q
    @gurdevsingh22Q Месяц назад +3

    Waheguru ji 🙏🏻ਤਦਰੁਸਤੀਆਂ ਬਖਸ਼ਣ

  • @suchasingh2663
    @suchasingh2663 20 дней назад

    Waheguru ji mehar karan sabh te

  • @Ekamsharma620
    @Ekamsharma620 26 дней назад

    Waheguru ji

  • @ManjitKaur-mr7gc
    @ManjitKaur-mr7gc Месяц назад

    Waheguru ji🙏🏻🙏🏻

  • @kirandeeppandher844
    @kirandeeppandher844 Месяц назад

    Waheguru Ji

  • @Funny_guru.7870
    @Funny_guru.7870 Месяц назад +4

    Waheguru waheguru waheguru ji mehar karenge ji 🙏🙏🙏🙏

  • @kulbirkaur3641
    @kulbirkaur3641 Месяц назад +2

    Waheguru ji mehar kare bapu ji theek ho jan

  • @harafangle9473
    @harafangle9473 Месяц назад +4

    ਵਾਹਿਗੁਰੂ ਜੀ ਭੈਣ ਤੇ ਮਿਹਰ ਭਰਿਆ ਹਥ ਰੱਖਣਾ ਜੀ 🙏🙏❤❤

  • @neelamdhiman687
    @neelamdhiman687 Месяц назад +1

    Salute to Gurpreet Singh Ji & all volunteers 🙏

  • @Tango1882
    @Tango1882 Месяц назад +3

    Uncle nu dekh k khushi hoyi

  • @beanthehar6003
    @beanthehar6003 Месяц назад +1

    God bless you brother 🙏🙏🙏

  • @AjitSingh-hz9ze
    @AjitSingh-hz9ze Месяц назад +1

    Parmatma tuhanu lambi umr bakshan Gurpreet Singh ji 🙏🙏 Waheguru tuhanu chardi kala vich rakhan 🙏🙏

  • @manjitkaur3976
    @manjitkaur3976 Месяц назад +3

    Waheguru ji tandrusti bakshan

  • @SukwindersinghSanger-du1tm
    @SukwindersinghSanger-du1tm Месяц назад +1

    ਭਾਜੀ ਤੁਸੀ ਧਨ ਹੋ🙏🏻🙏🏻🙏🏻🙏🏻

  • @malkitbitta2843
    @malkitbitta2843 Месяц назад

    Waheguru

  • @HarmanSandhu-fr1cf
    @HarmanSandhu-fr1cf Месяц назад +1

    Waheguru ji ne veerji nu jariya bena k bejya dukhi loka di madat krn li bhout rona onda ehna rabb de bandeya nu dekh k kine dukh dite a malka asi ta ik dukh nu ena wada samjde aa... Jehde film industry wale aa thode je pese vi ik jana dave ta ehna di kini help hou apa sare vi apni kamai cho thoda ja donation kreya krey thnks waheguru hamesha veerji te pariwar supneya de gare ch barkta bakseyo...

  • @ravinderjeetkaur7762
    @ravinderjeetkaur7762 Месяц назад +3

    Gb gurpreet singh ji

  • @malkitsingh2672
    @malkitsingh2672 Месяц назад +1

    ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ

  • @RamanSandhu388
    @RamanSandhu388 Месяц назад +2

    God bless you bro and all family members always happy

  • @RamanSandhu388
    @RamanSandhu388 Месяц назад +2

    Satnam Shri Waheguru Ji Mehar Karo

  • @sukhdavsingh1947
    @sukhdavsingh1947 Месяц назад +3

    Waheguru waheguru ji

  • @BalvinderSidhu-lf6go
    @BalvinderSidhu-lf6go Месяц назад +3

    Waheguru ji 🙏 Waheguru ji 🙏
    Waheguru ji 🙏 Waheguru ji 🙏

  • @AarshRandhawa-ro9bc
    @AarshRandhawa-ro9bc Месяц назад +1

    ਵਹਿਗੁਰੂ ਜੀ ਸਬ ਨੂੰ ਤੰਦਰੁਸਤੀ ਬਖਸ਼

  • @BalkarSingh-dc1oq
    @BalkarSingh-dc1oq Месяц назад

    ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @sukhpreetgill5009
    @sukhpreetgill5009 19 дней назад

    🙏🙏

  • @jyotigomez2815
    @jyotigomez2815 Месяц назад

    ❤❤❤❤

  • @bobbiecheema4833
    @bobbiecheema4833 Месяц назад +2

    Waheguru ji tandurusti bakshan
    Waheguru ji bless you all..

    • @RadheSham-yg5sf
      @RadheSham-yg5sf Месяц назад

      ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਵੀਰ ਗੁਰਪ੍ਰੀਤ ਜੀ ਤੁਸੀਂ ਤਾਂ ਇੱਕ ਰੱਬ ਦਾ ਰੂਪ ਹੋ ਵਾਹਿਗੁਰੂ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🌹♥️🌹🙏

  • @JaswinderSingh-lq6zj
    @JaswinderSingh-lq6zj Месяц назад

    Waheguru ji Mehar kario iss parvar te ji 🙏

  • @mandeepsingh-rc7uh
    @mandeepsingh-rc7uh Месяц назад +1

    🙏🙏🙏

  • @kaptansingh627
    @kaptansingh627 Месяц назад

    Waheguru ji ka Khalsa waheguru ji ki Fateh ji

  • @luckygrewal4421
    @luckygrewal4421 Месяц назад

    Bapu ji Waheguru ji ka khalsa Waheguru ji ki fateh

  • @SwaranKaur-me9dl
    @SwaranKaur-me9dl Месяц назад

    Waheguru tuhadi umar lambi kre veere. dhan o veere tusi tuhadi tarif lyi shbad v ght jande aa veere, tuhadi jini tarif kiti jave oni hi ght aa veere God bless you 🙏🙏💕💕💕💕

  • @tarsemmaan3392
    @tarsemmaan3392 Месяц назад

    ਵਾਹਿਗੁਰੂ ਜੀ

  • @randhirdhillon972
    @randhirdhillon972 Месяц назад

    Waheguru ji kirpa Karn App SAB Ta ji Y

  • @user-wn8tr6ey7l
    @user-wn8tr6ey7l Месяц назад +5

    ਵੀਰ ਭੈਣ ਅਮਨਦੀਪ ਕੌਰ ਨੂੰ ਤਿੰਨ ਸਾਲ ਹੋ ਗਏ ਸੰਸਥਾ ਵਿੱਚ ਪਰ ਭੈਣ ਕੰਮਜ਼ੋਰ ਬਹੁਤ ਨੇ ਬਾਕੀ ਸੰਸਥਾ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਦੀ ਕੋਈ ਘਾਟ ਨਹੀਂ ਕਿਰਪਾ ਕਰਕੇ ਇਸ ਗੱਲ ਵੱਲ ਜ਼ਰੂਰ ਧਿਆਨ ਦੇਣ ਦੀ ਲੋੜ ਹੈ ਇਹਨਾਂ ਨੂੰ ਖਾਂਦਾ ਪੀਤਾ ਕਿਓਂ ਨਹੀਂ ਲੱਗ ਰਿਹਾ ਧੰਨਵਾਦ ਵੀਰ ਜੀ

  • @KrishanKumar-nv8tq
    @KrishanKumar-nv8tq Месяц назад

    Gurpreet sir Ji nu chardi Kala che rakhiyo waheguru Ji 🙏🏻

  • @neelamdhiman687
    @neelamdhiman687 Месяц назад

    Waheguru Ji sab nu tandrust rakhna 🙏

  • @subashchechi1178
    @subashchechi1178 Месяц назад

    Wahaguru ji

  • @DalitKaur-ug7si
    @DalitKaur-ug7si Месяц назад

    Waheguru ji sab nu tandrusti bakshu

  • @BalwinderKaur-dk4xl
    @BalwinderKaur-dk4xl Месяц назад

    Waheguru ji maher kern babu ji and beti ji te God bless you brother ji and all team members for thanks ji 🙏🙏🙏🙏🙏♥️♥️♥️♥️♥️

  • @jeetinderkaur5896
    @jeetinderkaur5896 Месяц назад

    Wahguru ji Maher karna

  • @ministories_narinder_kaur
    @ministories_narinder_kaur Месяц назад

    So touching video

  • @meharhadi3115
    @meharhadi3115 Месяц назад

    अस्सलाम अलैकुम सर आप बहुत अच्छा काम कर रहे हैं माशा अल्लाह एक आपको देखता है और दूसरा भाई जो वीडियो बनाता है और मैं उसके वीडियो देखता हूं माशा अल्लाह आप दोनों बहुत अच्छा काम कर रहे हैं भाई अल्लाह आपको लंबी उम्र दे और आप भी ऐसे लोगों की मदद करते रहें
    assalaam alaikum sar aap bahut achchha kaam kar rahe hain maasha allaah ek aapako dekhata hai aur doosara bhaee jo veediyo banaata hai aur main usake veediyo dekhata hoon maasha allaah aap donon bahut achchha kaam kar rahe hain bhaee allaah aapako lambee umr de aur aap bhee aise logon kee madad karate rahen🇵🇰🇵🇰🇵🇰🇵🇰

  • @GurmeetsinghGurmeetsingh-fi1ey
    @GurmeetsinghGurmeetsingh-fi1ey Месяц назад

    Wahgeuru ji ka kalsa wahgeuru ji ki Fateh ji gurpert Singh bai ji

  • @paramjitdhaliwal399
    @paramjitdhaliwal399 Месяц назад

    Waheguru bhli kre

  • @Harmandeep_1985
    @Harmandeep_1985 Месяц назад

    Ram Ram ji 🙏

  • @SandeepKhattra
    @SandeepKhattra Месяц назад

    Waheguru ji mehar karn 🙏

  • @KrishanKumar-nv8tq
    @KrishanKumar-nv8tq Месяц назад

    Waheguru waheguru Ji 🙏🏻

  • @papinderkaursandhu5450
    @papinderkaursandhu5450 Месяц назад

    🙏🙇‍♀️🌹🌹🌹🌹

  • @kashifchaudhary8971
    @kashifchaudhary8971 Месяц назад

    Love from Pakistan 🇵🇰 ❤❤❤

  • @RanjeetSingh-fd8sg
    @RanjeetSingh-fd8sg Месяц назад

    🙏🙏🙏🙏🙏

  • @user-md9zu5st9u
    @user-md9zu5st9u Месяц назад

    Waheguru ji mehar Krna

  • @TAJSINGH88
    @TAJSINGH88 Месяц назад

    Rab da ghar and Rab roopi doctors nalo wadh kam karda bai ji da hath launa sab bimariya nu door karda Gurpreet veer g da hath

  • @jessiahuja1487
    @jessiahuja1487 Месяц назад

    Godbless bro 😎🙏❤️👍😎

  • @dalbirkaur5280
    @dalbirkaur5280 Месяц назад

    🙏🙏🙏🙏

  • @BalwinderKaur-zj1fe
    @BalwinderKaur-zj1fe Месяц назад

    ❤❤❤

  • @paramjitbhullar9639
    @paramjitbhullar9639 Месяц назад

    ❤❤

  • @goggi9029
    @goggi9029 Месяц назад

    🙏🙏🙏🙏🙏🙏🙏🙏🙏🙏🙏

  • @JatinderSingh-ee6fk
    @JatinderSingh-ee6fk Месяц назад +1

    🎉🎉🎉🎉❤❤❤♥️♥️🙏🙏🙏🙏🙏👍👍👍👌👌👌

  • @user-ie7gl8rr6x
    @user-ie7gl8rr6x Месяц назад +1

    Veer g Aman nu bapu g nal milaunde riha kro plz

  • @RajinderrKaur
    @RajinderrKaur Месяц назад

    🙏🏻🙏🏻🙏🏻

  • @user-kt2bs3ts6l
    @user-kt2bs3ts6l Месяц назад +1

    Es Rab di age waheguru 200 sal kre

  • @madhavsharda6709
    @madhavsharda6709 Месяц назад

    Veer ji vishnu bhagwan de avtar lagse ho jo ini deya bhawna tuhade vich

  • @niteshnew4564
    @niteshnew4564 Месяц назад

    Gurpreet Singh rab na

  • @neetugold6136
    @neetugold6136 Месяц назад

    ਵੀਰੇ ਤੁਸੀਂ ਇੰਨੇ ਚੰਗੇ ਕਿਵੇਂ ਹੋ।

  • @kaintjatt84
    @kaintjatt84 Месяц назад +1

    ਕਮਜੋਰ ਹੋਗਏ ਪਿਓ ਧੀ😮

  • @samina4542
    @samina4542 Месяц назад

    🤝🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🇵🇰🇵🇰samina

  • @NavbrarBrar-xp6bm
    @NavbrarBrar-xp6bm Месяц назад

    Veer ji kida sift kra mai thodi Jo tusi krde ao o ta koei vi nhi kar skda😊

  • @truecaller6090
    @truecaller6090 Месяц назад

    Sir tusi ehna sahmany beth ky uhna de Bury din fir toh yaad karwao

  • @nanakdeepsingh4288
    @nanakdeepsingh4288 Месяц назад

    ਸ਼ਬਦ ਹੀ ਨਹੀ ਵੀਰ ਜੀ ਦੀ ਸਿਫਤ ਕਰਨ ਵਾਸਤੇ ।