सतरयगाल वाहेगुरु जी का खालशा वाहेगुरु जी की फतेह पाजी धन्यवाद आपका आपकी टीम का भगवान आपको लंबी उम्र दे हर खुशी दे वाहेगुरु जी आपके परिवार को हर खुशी दे पाजी आपने और पूरी टीम ने सबने वो कमाया है दूनिया की कोई दौलत से नहीं कमा सकता ❤ धन्यवाद तोडा
Waheguru ji mehar karan ji 🙏 please help everyone ji 🙏 good job mintu bhaji and your team members ji ✅️ 🙏 👍 👏 ❤️ waheguru ji tuhanu hamesha khush rakhan ji waheguru ji
Bai ji main portugal rehnda han te jado vi india ayea tan tuhanu ik war jarur milna hai dil di chahat hai. Parmatma tuhadi lambi umar kare tusi bohat besahara loka de layi aas di kiran ho ya keh layiye ke rab da roop ho. Waheguru ji ka khalsa shri Waheguru ji ki fateh.
Rab aaj kal haigaa ki ni ehh pta ni si par Gurpreet veer nu dekh ky lgdaa ki rab daaa dujaaa rup haigaa 🙏 bai jooo eh sewaa tuhade 🙏🙏🙏🙏dhan dhan aa ji jooo tusi krdy ooo. Waheguru ji 🙏
बाबा नानक जी के बाद अगर कोई नुर हो तो आप हो वो मेरी सरकार जन्नत का नूर हो आप आपकी आत्मा के अंदर बाबा नानक का नूर है आपके शब्दों के बीच बाबा नानक की रूह है आपकी बोली विच बाबा नानक का सिमरन है आपदी अखा विच सब दे लिए दुआवा है आपदे कन कन विच मोक्ष समाया होया है आप बाबा नानक दी रुह विच रेनदे हो मेरे मालका जन्नत दा नुर समाया होया है तवाङे विच 🙏🙏🙏🙏
Salam hai sir tuhanu and tuhadi sari team nu Rona aonda bai eho jehe loka nu dekh ke bai sodi sewa juga juga tak tuhadian peedan nu salamt rakhegi and tusi hamesha yaad ban ke rahoge duniya te Salam sir dubara
Duniya Mein Sirf Sikh log hi Seva karne ka Bhav rakhte Hain Bole So Nihal Sat Shri Akaal❤❤❤
ਯਾਰ ਕੋਈ ਸਿਫ਼ਤ ਨਹੀਂ ਇਸ ਭਰਾ ਸੇਵਾ ਤੇ ਪਰਮਾਤਮਾ ਚੜਦੀ ਕਲ੍ਹਾ ਕਰੇ ਭਰਾ ਦੀ
ਵੀਰ ਬਹਾਦੁਰ ਯੋਧਾ ਹੈ ਗੁਰਪ੍ਰੀਤ ਜੀ ਜਿਹੜੇ ਇਹੋ ਜਿਹੇ ਗਰੀਬ ਲੋਕਾਂ ਦੀ ਸੇਵਾ ਕਰਦਾ ਹੈ।
ਪੰਜਾਬ ਦੀ ਧਰਤੀ ਰਿਸ਼ੀ ਮੁਨੀਆਂ ਗੂਰਾ ਗੁਰੂ ਪੀਰਾਂ ਦੀ ਧਰਤੀ ਆ
🙏 ਮੌਤ 🙏
🌷 ਸਰੀਰ ਦਾ ਮਰ ਜਾਣਾ ਮੌਤ ਨਹੀਂ ਹੁੰਦੀ ਭਾਈ,
ਪਰ ਜਮੀਰ ਦਾ ਮਰ ਜਾਣਾ ਯਕੀਨਨ ਮੌਤ ਹੁੰਦੀ ਹੈ 💐
❤😢 5:31
ਬਿਲ ਕੁਲ ਵੀਰ ਜੀ ਸਈ ਗੱਲ ਕਿਤੇ ਹੈ ਤੁਸੀਂ ਵਾਹਿਗੁਰੂ ਕ੍ਰਿਪਾ ਕਰੇ ਬਚੇ ਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏
ਬੱਚੀ ਬਹੁਤ ਭੋਲੀ ਆ ਵਾਹਿਗੁਰੂ ਜੀ ਇਸ ਬੱਚੀ ਨੂੰ ਇਸ ਦੇ ਪਰਿਵਾਰ ਨਾਲ ਮਿਲਾ ਦਿਓ 🤲🤲
ਧੰਨ ਓ ਵੀਰ ਗੁਰਪ੍ਰੀਤ ਤੁਸੀਂ ਤੇ ਤੁਹਾਡੀ ਟੀਮ। ਧੰਨ ਆ ਉਹ ਮਾਂ ਜੀਹਨੇ ਤੁਹਾਨੂੰ ਜਨਮ ਦਿੱਤਾ ਤੇ ਧੰਨ ਧੰਨ ਆ ਸਾਡੀ ਭੈਣ ਜੀਹਨੇ ਬੇਟੀ ਭਵਨਜੋਤ ਨੂੰ ਜਨਮ ਦਿੱਤਾ। ਵਾਹਿਗੁਰੂ ਜੀ ਆਪ ਸਭ ਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ।🙏🏻🙏🏻🙏🏻🙏🏻🙏🏻
ਤੂੰ ਰॅਬ ਅਾਂ ਗੁਰਪਰੀਤ
ਮਦਦ ਕਰਨ ਵਾਲੇ ਸਾਰੇ ਹੀ ਸਤਿਕਾਰਯੋਗ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ 🙏 ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਤੰਦਰੁਸਤੀ ਤਰੱਕੀਆਂ ਬਖਸ਼ਣ ਜੀ🙏🙏🙏🙏🙏
Waheguru ji waheguru ji waheguru ji waheguru ji waheguru ji waheguru ji waheguru ji waheguru ji waheguru
ਵਾਹਿਗੁਰੂ ਚੜਦੀ ਕਲਾ ਬਕਸੇ ਗੁਰਪ੍ਰੀਤ ਵੀਰ ਦੀ ਸਾਰੀ ਟੀਮ ਨੂੰ ਮਨੁੱਖਤਾ ਦੀ ਸੇਵਾ ਹੀ ਸਭਤੋਂ ਵੱਡੀ ਸੇਵਾ ਹੈ
सतरयगाल वाहेगुरु जी का खालशा वाहेगुरु जी की फतेह पाजी धन्यवाद आपका आपकी टीम का भगवान आपको लंबी उम्र दे हर खुशी दे वाहेगुरु जी आपके परिवार को हर खुशी दे पाजी आपने और पूरी टीम ने सबने वो कमाया है दूनिया की कोई दौलत से नहीं कमा सकता ❤ धन्यवाद तोडा
ਚਿੱਟੇ ਕੱਪੜੇ ਪਾ ਵੱਡੀਆ ਗੱਡੀਆ ਵਾਲੇ ਸੰਤ ਨਹੀ ਹੁੰਦੇ ਉਹ ਤੇ ਐਸ ਕਰਨ ਆਏ ਹਨ ਪਰ ਅਸਲੀ ਸੰਤ ਵੀਰ ਗੁਰਪਰੀਤ ਸਿੰਘ ਹਨ ਸਿਰ ਝੁਕਦਾ ਹੈ ਵੀਰ ਅੱਗੇ
Same thinking words 🎉❤❤❤
Yes❤❤❤❤❤
Right ❤
O ਦੁਨੀਆ ਦੇ ਬੰਦਿਓ, ਪੂਜੋ ਇਨ੍ਹਾਂ ਇਨਸਾਨਾਂ ਨੂੰ 🙏🙏
ਵੀਰ ਜੀ ਆਪ ਜੀ ਬਹੁਤ ਵਧੀਆ ਕੰਮ ਕਰਦੇ ਹੋਏ ਵਾਹਿਗੁਰੂ ਚੜ੍ਹਦੀ ਕਲਾ ਵਿਚ ਰਖਨ
ਗੁਰਪ੍ਰੀਤ ਵੀਰ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦੀ ਮਦਦ ਕਰਨ ਲਈ ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਬਖਸ਼ੇ
❤🎉🎉😂😊😂
ਗੁਰਪ੍ਰੀਤ ਵੀਰ ਮਰੀਜ਼ ਨਾਲ਼ ਗਲਬਾਤ ਕੇਹੜੇ ਠੰਗ ਨਾਲ਼ ਜਾ ਕੇਹੜੇ ਤਰੀਕੇ ਨਾਲ ਕਰਨੀ ਹੈ ਬਹੁਤ ਵਧੀਆ ਤਜਰਬਾ ਹੈ ਜਿਵੇਂ ਇਸ ਭੈਣ ਨਾਲ ਸਿੱਧੇ ਗੱਲਬਾਤ ਸਵਾਲ ਜਵਾਬ ਕਰਨ ਦੀ ਥਾਂ ਵੀਰ ਨੇ ਉਸ ਬੇਜ਼ੁਬਾਨ ਦਾ ਸਹਾਰਾ ਲਿਆ। ਵਾਹਿਗੁਰੂ ਵੀਰ ਤੇ ਸਾਰੀ ਟੀਮ ਤੇ ਮੇਹਰ ਭਰਿਆ ਹੱਥ ਸਦਾ ਰਹੇ ❤
ਬਾਈ ਇੱਕ ਬੇਨਤੀ ਹੈ ਤੁਸੀ ਪੰਜਾਬੀਆਂ ਦੀ ਵੀ ਉਹਨੀ ਹੀ ਮੱਦਦ ਕਰੀਆ ਕਰੋ ਜਿੰਨੀ ਬਾਹਰਲੇ ਲੋਕਾਂ ਦੀ ਕਰਦੇ ਹੋ ਪੰਜਾਬ ਵਿੱਚ ਵੀ ਇਹਦਾ ਦੀਆ ਧੀਆ ਭੈਣਾਂ ਭਾਈ ਬਹੁਤ ਨੇ ਜੋਂ ਪੰਜਾਬ ਦੇ ਹੀ ਆ ਤੇ ਨਰਕ ਪਰੀ ਜਿੰਦਗੀ ਭੋਗ ਰਹੇ ਹਨ ਉਹਨਾਂ ਦੀ ਵ ਫੁੱਲ ਮੱਦਦ ਕਰੀਆ ਕਰੋ ਪਰਮਾਤਮਾ ਤੁਹਾਡੀ ਉਮਰ ਕਰੇ
ਸਾਹੀ ਗੱਗ ਭਾਜੀ
ਬਹੁਤ ਵਧੀਆ ਭਾਈ ਸਾਹਿਬ ਜੀ ਵਾਹਿਗੁਰੂ ਥੋਨੂੰ ਲੰਮੀ ਉਮਰ ਬਖਸ਼ੇ🙏🙏
ਬਹੁਤ ਵਧੀਆ ਸੇਵਾ ਕਰ ਰਹੇ ਹੋ ਵੀਰ ਜੀ
Real Sant Baba Gurpreet Singh ji
ਜੋ ਗੁਰੂ ਦੇ ਬਚਨਾਂ ਤੇ ਪੂਰਾ ੳਤਰ ਰਿਹੈ।
ਅਸਲੀ ਸੰਤ , ਬਾਬਾ ਇਹੀ ਐ।
ਅਪੀਲ : ਅੱਜ ਤੋਂ ਉਹਨਾਂ ਨੂੰ ਬਾਬਾ ਗੁਰਪ੍ਰੀਤ ਸਿੰਘ ਜੀ ਕਿਹਾ ਜਾਵੇ ਜੀ।
The way gurpreet tackle the situations hats off. See how made friendship with dog o my God please give good health to Gurpreet.
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
Kya baat Parmatma har roj seva aap kronda ne 🎉🎉🎉🎉🎉🎉😊😊😊😊😊❤❤❤❤
❤ ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਗੁਰਪ੍ਰੀਤ ਵੀਰ ਜੀ ਸਾਰੀ ਟੀਮ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
ਗੁਰਪ੍ਰੀਤ,ਜਿ,ਰੰਬ,ਤੇਰੀ,,ਲੰਬੀ,ੁਉਮਰ,ਕਰੇ
Waheguru ji mehar karan ji 🙏 please help everyone ji 🙏 good job mintu bhaji and your team members ji ✅️ 🙏 👍 👏 ❤️ waheguru ji tuhanu hamesha khush rakhan ji waheguru ji
Rabb Mehar Parya Hath Rakhe sade supnya de Ghar te Gurpreet paji te ❤❤❤
ਇਹ ਗੁਰਪ੍ਰੀਤ ਵੀਰ ਦੇ ਹਿੱਸੇ ਆਇਆ ਹੈ ਕਿ ਪਾਗਲਪਣ ਵਿੱਚ ਗਏ ਲੋਕਾਂ ਤੋਂ ਵੀ ਉਨਾ ਦਾ ਪਤਾ ਟਿਕਾਣਾ ਪੁੱਛ ਲੈਦੇਂ ਹਨ ਨਹੀਂ ਤਾਂ ਇਹ ਲੋਕ ਕੁੱਝ ਵੀ ਦੱਸਣਯੋਗ ਨਹੀਂ ਹੁੰਦੇ।ਕਿੰਨੇ ਪਿਆਰ ਨਾਲ ਉਨਾ ਨੂੰ ਇਲਾਜ ਲਈ ਆਪਣੇ ਲੈ ਜਾਂਦੇ ਹਨ।
ਵਾਹਿਗੁਰੂ ਜੀ 🙏🙏😭😭 ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਬਾਬਾ ਜੀ ਨੂੰ 🙏🙏
ਰੱਬ ਖੁਦ ਆਇਆ ਹੋਇਆ ਆ ਪੰਜਾਬ ਦੀ ਧਰਤੀ ਤੇ ਦਰਸ਼ਨ ਕਰਲੋ ਸੰਗਤੋ
sahe keha vere
ਮੈ ਖੁਦ ਪਤਾ ਨਹੀਂ ਕਿੰਨੇ ਵਾਰ ਇਹੀ ਗੱਲ ਲਿੱਖ ਚੁੱਕਾ। ਵੀਰ ਮਿੰਟੂ ਰੱਬ ਦਾ ਰੂਪ ਹੈ ❤
❤¹⁰😊 ¹¹
❤😊😊😊😊
@@sukhbirkaur8947😮 i 778.j7
🎉❤❤❤❤🎉🎉we have no words 😢😢😢 great man uncountable topo ki salami❤❤❤❤
ਬਾਈ ਗੁਰਪ੍ਰੀਤ ਸਿੰਘ ਜੀ ਤੁਸੀਂ ਆਪਣੇ ਬੱਚਿਆਂ ਨੂੰ ਬਹੁਤ ਵਧੀਆ ਸਸਕਾਰ ਦਿੱਤੇ ਨੇ
ਮੇਰੇ ਵਰਗੇ ਪਾਪੀ ਨੇ ਜਿਆਦਾ ਜੀਅ ਕੇ ਪਾਪ ਹੀ ਕਰਨਾ ਕੋਈ ਨਾ ਕੋਈ ਰੱਬ ਕਰੇ ਵੀਰ ਮੇਰੀ ਉਮਰ ਵੀ ਤੁਹਾਨੂੰ ਲੱਗ ਜਾਵੇ। ਕਿਸੇ ਲੇਖੇ ਲੱਗ ਜਾਵੇਗਾ ਜੀਵਨ ਮੇਰਾ ਵੀ। ਧਰਤੀ ਤੇ ਰੱਬ ਬਾਈ ਤੁਸੀ ਹੀ ਹੋ।
Really great service.sweet girl.May God give her good health.!
Bai ji main portugal rehnda han te jado vi india ayea tan tuhanu ik war jarur milna hai dil di chahat hai. Parmatma tuhadi lambi umar kare tusi bohat besahara loka de layi aas di kiran ho ya keh layiye ke rab da roop ho. Waheguru ji ka khalsa shri Waheguru ji ki fateh.
ਵਾਹ ਮਾਲਕ ਤੇਰੀ ਲੀਲਾ
ਮੈ ਕਿਵੇਂ ਸਮਝਾਂ ਤੇਰੇ ਰੰਗਾਂ ਨੂੰ
ਸਭ ਤੂੰ ਹੀ ਤੂੰ ਹੈ
Gurpreet,verre,rabb,tenu,200,Sall,ummar,deve
ਵਹਿਗੁਰੂ ਜੀ ਗੁਰਪ੍ਰੀਤ ਸਿੰਘ ਵੀਰ ਜੀ ਆਪ ਰੱਬ ਹੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ ।
Gurpreet veerji Natmastak hai hum Aapkeh aageh
Sat sri akaal veer g 🙏🙏🙏🙏🙏🙏
Waheguru ji waheguru ji waheguru ji waheguru ji waheguru ji waheguru ji waheguru ji
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ, ਜਿਉਂਦੇ ਜਾਗਦੇ ਰੱਬ ਹੋ ਤੁਸੀਂ ਬਾਈ ਜੀ ❤❤
App ko bhut bhut dhayabad birji
ਗੁਰਪ੍ਰੀਤ ਵੀਰ ਜੀ ਇਹ ਇਥੇ ਕਿਸੇ ਡਾਕਟਰ ਦੇ ਕੋਲ ਘਰ ਵਿੱਚ ਕੰਮ ਕਰਦੀ ਹੋਣੀ ਆ ਜਿਥੇ ਇਸ ਨਾਲ ਕੁੱਟਮਾਰ ਹੋਈ ਹੋਣੀ ਆ ਜਿਸ ਕਰਕੇ ਇਸਦਾ ਦਿਮਾਗ਼ ਵਿਚ ਫਰਕ ਪਿਆ ਤੇ ਇਹ ਉਥੋਂ ਭੱਜਕੇ ਆਪਣੀਂ ਜਾਨ ਬਚਾਈ ਹੋਣੀ ਆ ਪੱਕਾ ਇਸ ਦੇ ਹਾਲ ਪਿੱਛੇ ਉਹ ਡਾਕਟਰ ਜ਼ਰੂਰ ਸ਼ਾਮਲ ਹੋਵੇਗਾ ❤
Koi lafaz ni badde veer Jo likh saka tere Lai waheguru ji hamesa tere te apna mehar bhariea hath rakhen........
Sare bhai bahan ka thanks
Sachi.gurpreet.bai.ji.kmaal.thudi.ji.rabb.tuhaadi.lami.umar.kare
Rab aaj kal haigaa ki ni ehh pta ni si par Gurpreet veer nu dekh ky lgdaa ki rab daaa dujaaa rup haigaa 🙏 bai jooo eh sewaa tuhade
🙏🙏🙏🙏dhan dhan aa ji jooo tusi krdy ooo. Waheguru ji 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। 🙏🙏
Waheguru waheguru waheguru ji waheguru waheguru waheguruji waheguru waheguru ji
Waheguru ji mehar rakhan ji
Wah rab da badiya loka di sewa bahut achai❤❤❤❤
Waheguru ji bless Manukhta di Sava Society and all volunteers who are supporting 🙏🙏🙏🙏🙏🙏🙏🙏🙏🙏🙏🙏🙏
bai tera lai koi lafj e nhi bot jyada pyr dilo respect aa bai❤
Very nice good video bahut bahut badhai ho veer ji❤❤
Veer ji tusi bout vadiya kamm kar rahe ho .......parmatma ne thoanu iss kamm layi chuneya tusi bout kismat wale ho.
❤ ਵਾਹਿਗੁਰੂ ਜੀ ਭੈਣ ਜੀ ਤੇ ਭੈਣ ਜੀ ਦੀ ਮੱਦਦ ਕਰਨ ਵਾਲੇ ਸਾਰੇ ਭੈਣ ਭਰਾਵਾਂ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
Good job veer ji
Kinni pyaari bachhi Hai.Parmatmaa mehar kare
देखो कितनी सुंदर अच्छी बातें करती है खुश दिल इंसान दुनिया में देखो भगवान
Rab da farishta gurpreet singh ji and team God bless all of you
ਵੀਰ ਗੁਰਪ੍ਰੀਤ ਰੱਬ ਤੈਨੂੰ ਸਮਰਥ ਵਖਸੇ
बाबा नानक जी के बाद अगर कोई नुर हो तो आप हो वो मेरी सरकार जन्नत का नूर हो आप आपकी आत्मा के अंदर बाबा नानक का नूर है आपके शब्दों के बीच बाबा नानक की रूह है आपकी बोली विच बाबा नानक का सिमरन है आपदी अखा विच सब दे लिए दुआवा है आपदे कन कन विच मोक्ष समाया होया है आप बाबा नानक दी रुह विच रेनदे हो मेरे मालका जन्नत दा नुर समाया होया है तवाङे विच 🙏🙏🙏🙏
Veer tusi sachi rabb da rupp ho
Maahan ho tuc gurpreet ji
Gurpreet Singh Ji you're not less than God.
ਮੈ ਜਦੋ ਕੋਈ ਵੀ ਵੀਡੀਓ ਦੇਖਦੀ ਹਾ ਤਾ ਕੋਈ ਸ਼ਬਦ ਨਹੀ ਹੁੰਦਾ ਕੁਛ ਕਹਿਣ ਦੇ ਲਈ ਲਿਖਣ ਦੇ ਲਈ ਨਾ ਕੋਈ ਸ਼ਿਕਾਇਤ ਕਿਸੇ ਦੇ ਨਾਲ ਬੱਸ ਵਾਹਿਗੁਰੂ ਮੇਰੇ ਵੀਰ ਗੁਰਪ੍ਰੀਤ ਨੂੰ ਰਹਿੰਦੀ ਦੁਨੀਆ ਤੱਕ ਉਮਰਾ ਬਕਸ਼ੀ ਮਾਲਕਾ ਸਰਬੱਤ ਦਾ ਭਲਾ ਕਰੀ ਵਾਹਿਗੁਰੂ👏👏🙏🙏
S'il vous plaît, je suis malentendante que je veux un sous-titrage international. S'il vous plaît.
gurpreet vere rab tuhade lambe omar kre
Waheguru ji sumat bakshi sanu papian nu❤🙏
Sda slamat rakhe Parmatma gurpreet vargian rooha noo
God bless you veere
ਵਾਹਿਗੁਰੂ ਜੀ ਕਿਰਪਾ ਕਰਨਾ
Rabb Da Avtar e lgda Bai gurpreet minu te yrr
Wmk
Salam hai sir tuhanu and tuhadi sari team nu Rona aonda bai eho jehe loka nu dekh ke bai sodi sewa juga juga tak tuhadian peedan nu salamt rakhegi and tusi hamesha yaad ban ke rahoge duniya te Salam sir dubara
God bless you all family members always be happy
Waheguru g Maher karo
Waheguru ji maher kern beti ji te God bless you brother ji and all team members de thanks ji 🙏🙏🙏🙏🙏🙏🙏♥️♥️♥️♥️♥️
Waheguru ji mehar kre hamesha sab te
ਵਾਹਿਗੁਰੂ ਵਾਹਿਗੁਰੂ ਜੀ ਧੰਨ ਧੰਨ ਹੋ ਗੁਰਪ੍ਰੀਤ ਸਿੰਘ ਜੀ ❤️❤️❤️🙏🙏👍👍god bless you
Waheguru waheguru waheguru waheguru ji 🙏
😢😢😢🙏🙏🙏🇳🇱🇳🇱🇳🇱🆚️🆚️🇪🇬🇪🇬🇪🇬🇪🇬holland
jesus bless you🙏🙏🙏
Waheguru ji chardi kalla vich rakhan de veer nu
V V VV V VV emotional video.
Very good job sir 👌🙏❤️ God bless you and your team ❤❤❤❤❤😊
Wahaguru ji ahh kirdar legend ha bai ji waheguru mehar bharya hath sir te rakhan sari team te wahaguru tarriya bakhsan app ji nu
Waheguru ji thanks vir gurpreet ji
वाहेगुरुजी।सबनु।समत॥बकसे
ਵਾਹਿਗੁਰੂ ਜੀ ਮੇਹਰ ਭਰੇਇਆ ਹੱਥ ਭਣ ਦੇ ਸਿਰ ਤੇ ਰੱਖਣਾ ਜੀ 🙏🙏🙏🙏
Baba Nanak ji Mehar krn 🙏
Waheguruji waheguruji 🙏
ਗੁਰਪ੍ਰੀਤ ਵੀਰੇ ਕੋਈ ਨਹੀਂ ਤੁਹਾਡੇ ਵਰਗਾ
ਵਾਹਿਗੁਰੂ ਵਾਹਿਗੁਰੂ ਮੇਹਰ ਕਰੀ ਮੇਰੀ ਛੋਟੀ ਭੈਣ ਤੇ
🙏🌷 Waheguru Ji🌷🙏
Gurpreet wlo jo sewa kiti ja rhi he salut saria nu
🙏🙏🙏🙏God bless your NGO team
Vèere yaar tusi Rab ho koi ni sodi Ress kar sakda Love you veere shabad hani koi horr.....
Waheguru g app sab teem ta Mehar Pariya Haath Rakha
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
🙏🥣🥣🥣🙏🙏🥣🥣🥣🙏🙏
ਹੋ ਸਕੇ ਤਾਂ ਪੂਰੇ ਦਿਨ ਵਿੱਚ ਜੇਕਰ ਜ਼ਿਆਦਾ ਨਹੀਂ ਤਾਂ ਇੱਕ ਦੋ ਇੰਨਸਾਨ ਜਾ ਲਾਵਾਰਿਸ ਜਾਨਵਰਾਂ ਦੀ ਮੱਦਦ ਜਰੂਰ ਕਰੋ। ਮੱਦਦ ਜਾਂ ਸੇਵਾ ਛੋਟੀ ਜਾਂ ਵੱਡੀ ਨਹੀਂ ਹੁੰਦੀ ਸੇਵਾ ਤਾਂ ਸੇਵਾ ਹੁੰਦੀ ਹੈ। ਜੇ ਕਿਸੇ ਦਾ ਸਵਾਲ ਹੈ ਕਿ ਰੱਬ ਕਿਹੋ ਜਿਹਾ ਹੈ ਤਾਂ ਉਹ ਗੁਰਪ੍ਰੀਤ ਸਿੰਘ ਵੀਰ ਦੇ ਦਰਸ਼ਨ ਕਰ ਲਵੇ
Waheguru ji 🙏 Waheguru ji 🙏
Waheguru ji 🙏 Waheguru ji 🙏
Meri umer lag jave veer ji tohanu 🙏🙏🙏🙏🙏🙏🙏🙏🙏🙏🙏🙏🙏🙏