ਦੋ ਪੁੱਤ ਹੋਣ ਦੇ ਬਾਵਜੂਦ ਵੀ ਇੱਕ ਸਾਲ ਤੋਂ ਸੜਕਾਂ ਤੇ ਰੁਲ ਰਹੀ ਬਜ਼ੁਰਗ ਮਾਂ "ਕੀ ਕਸੂਰ ਸੀ ਮਾਂ ਦਾ..........?"

Поделиться
HTML-код
  • Опубликовано: 19 ноя 2024

Комментарии • 220

  • @Suhkimaan
    @Suhkimaan 9 месяцев назад +33

    ਔਰਤ ਈ ਔਰਤ ਦੀ ਦੁਸਮਮ ਆ ਮਤਲਬ ਇਸ ਮਾਂ ਦੀ ਨੂੰਹਾ

  • @SurjitSingh-qq2qu
    @SurjitSingh-qq2qu 9 месяцев назад +37

    🙏ਵਾਹਿਗੁਰੂ ਜੀ 🙏🙏🙏🙏🙏 ਕੋਈ ਵੀ ਮਾਂ ਦੁਖੀ ਨਾ ਹੋਵੇ🙏 ਗੁਰੂ ਘਰ ਵਿੱਚ ਕਮਰਾ ਦਿੱਤਾ ਮਾਤਾ ਜੀ ਨੂੰ ਰਹਿਣ ਲਈ🙏 ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ 🙏 ਬਾਬੇ ਨਾਨਕ ਦਾ ਫਰਮਾਨ ਘਰ ਘਰ ਧਰਮਸਾਲ 🙏ਵਾਹਿਗੁਰੂ ਜੀ 🙏

  • @jassimohali-fh1yi
    @jassimohali-fh1yi 9 месяцев назад +10

    ਵੀਰ ਰੋਣਾ ਆ ਗਿਆ ਵੀਡੀਓ ਦੇਖਕੇ ਇਹਦੇ ਪੁੱਤਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ

  • @surjitsingh-pp3ql
    @surjitsingh-pp3ql 9 месяцев назад +14

    ਗੁਰਪ੍ਰੀਤ ਸਿੰਘ ਜੀ ਦਾ ਕੋਟਿ ਕੋਟਿ ਸ਼ੁਕਰਾਨਾ ਇਸ ਸੇਵਾ ਦਾ

  • @rattandhaliwal
    @rattandhaliwal 9 месяцев назад +14

    ਇਸ ਗੁਰਦਵਾਰਾ ਸਾਹਿਬ ਦੇ ਪ੍ਰਬੰਧਕਾਂ ਦਾ ਵੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਸਭ ਦਾ ਭਲਾ ਕਰੇ।

  • @harwinderdeol1601
    @harwinderdeol1601 9 месяцев назад +12

    ਵਾਹਿਗੁਰੂ ਜੀ ਮਾਤਾ ਜੀ ਨੂੰ ਤੰਦਰੁਸਤੀ ਬਖਸੇ ਤੇ ਪੁੱਤਰਾਂ ਨੂੰ ਮਤਬੁੱਧੀ ਦੇਵੇ🙏🙏🙏🙏

  • @sukhwindersran6286
    @sukhwindersran6286 9 месяцев назад +4

    ਵਾਹ ਮੇਰਿਆ ਰੱਬਾ.... ਮਾਂ ਕੀ ਹੁੰਦੀ ਆ, ਮਾਂ ਦੇ ਜਾਣ ਬਾਅਦ ਹੀ ਪਤਾ ਲੱਗਦਾ 😢

  • @narinderkaur7900
    @narinderkaur7900 9 месяцев назад +16

    Waheguru ji mata te maher karna ਐਸੀ ਉਲਾਦ ਨਾਲੋਂ ਵਿਚਾਰੀ ਬੇ ਉਲਾਦ ਹੀ ਠੀਕ ਸੀ waheguru Ji mata te maher karna waheguru waheguru waheguru waheguru ji

  • @rajvirsingh3008
    @rajvirsingh3008 Месяц назад

    ਈਨਡੀਆ ਦੀ ਲੀਡਰਸ਼ਿਪ ਨੇ ਪੱਬਲਿਕ ਨੂੰ ਬਰੱਬਾਦ ਕੱਰ ਕੇ ਰੱਖ ਦਿੱਤਾ ਹੈ ਜੀ ਹਾਂ

  • @maler_kotla786
    @maler_kotla786 9 месяцев назад +7

    ਅੱਲਾਹ ਪਾਕ
    ਹਰ ਮਾਂ ਨੂੰ ਚੰਗੀ ਅੌਲਾਦ ਅਤਾ ਫਰਮਾਉਣ

  • @balvirdhaliwal1041
    @balvirdhaliwal1041 9 месяцев назад +7

    ਵਾਹਿਗੁਰੂ ਜੀ। 🙏

  • @KULWANT_101
    @KULWANT_101 8 месяцев назад +1

    👍🏻👍🏻❤❤🌟🌟

  • @ShriGirdharGopal-x5u
    @ShriGirdharGopal-x5u 9 месяцев назад +13

    Duniya te Raab aya hoya Bhai dye roop wich ❤❤❤❤❤😢😢😢😢😢

  • @komalkaur5767
    @komalkaur5767 9 месяцев назад +3

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏

  • @jarnailsingh1307
    @jarnailsingh1307 8 месяцев назад

    Waheguru Ji kirpa kro waheguru Ji

  • @Panji2000
    @Panji2000 9 месяцев назад +12

    I can’t stop crying. It’s so sad to see how your own kids abandoned you. I think this is also a learning lessons for everyone. Don’t depend on your children . Make your own life. Kids are so selfish these days.

    • @DaljitFlora
      @DaljitFlora 9 месяцев назад +2

      Well said 🙏🏼

  • @parveensehgal7955
    @parveensehgal7955 8 месяцев назад +1

    Waheguru ji
    Jai Shree Ram ji

  • @Tycoonteenpattigamer
    @Tycoonteenpattigamer 9 месяцев назад +18

    Eh din na dikha rabba kise nu😢

  • @krishansharma840
    @krishansharma840 8 месяцев назад

    Rbb Gurpreet veer ji nu lambi umr pardan kre 🙏🏻

  • @jagdevkaur3144
    @jagdevkaur3144 9 месяцев назад +13

    ਬਿਮਾਰ ਪਤਨੀ ਨੂੰ ਸਾਂਭ ਸਕਦੇ ਹਨ ਤਾਂ ਬਿਰਧ ਮਾਂ ਬਾਪ ਨੂੰ ਨਹੀਂ ਸੰਭਾਲ ਸਕਦੇ ਜਿਹੜੇ ਮਾਂ ਬਾਪ ਨੇ ਭੁਖੇ ਤਿਹਾਏ ਰਹਿ ਕੇ ਗਰੀਬੀ ਕੱਟ ਕੇ ਗੁੰਹ ਮੂਤ ਛੋਟੇ ਹੁੰਦਿਆਂ ਦਾ ਚੱਕ ਕੇ ਪਾਲਣ-ਪੋਸ਼ਣ ਕਰ ਕੇ ਆਪਣੇ ਪੈਰਾਂ ਤੇ ਖੜ੍ਹੇ ਕਰਤੇ ਹੁਣ ਮਾਂ ਨੂੰ ਘਰੋਂ ਕੱਢ ਦਿੱਤਾ ਮਾਂ ਬਾਪ ਨੂੰ ਚਾਹੀਦਾ ਹੈ ਕਿ ਉਸ ਤੋਂ ਪਹਿਲਾਂ ਕਿ ਉਨ੍ਹਾਂ ਦੀ ਮਾੜੀ ਔਲਾਦ ਉਨ੍ਹਾਂ ਨੂੰ ਘਰ ਤੋਂ ਬਾਹਰ ਕੱਢੇ ਉਸ ਤੋਂ ਪਹਿਲਾਂ ਗੰਦੀ ਔਲਾਦ ਨੂੰ ਬੇ ਦਖ਼ਲ ਕਰ ਦੇਣਾ ਚਾਹੀਦਾ ਹੈ ਤਾਂ ਕਿ ਇਸ ਉਮਰ ਦੇ ਵਿੱਚ ਮਾਵਾਂ ਨੂੰ ਇਹ ਦਿਨ ਨਾ ਦੇਖਣੇ ਪੈਣ 😢😢😢😢😢😢😢😢😢😮😮😮❤❤

    • @makhansinghbrar6193
      @makhansinghbrar6193 9 месяцев назад

      ਬਹੁਤ ਦੁੱਖ ਹੋਈਆ ਅੱਜ ਮੈਨੂੰ ਭੈਣ 😢

  • @harjinderkaur3978
    @harjinderkaur3978 9 месяцев назад +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    🙏🙏💞🙏

  • @giankaur3957
    @giankaur3957 9 месяцев назад +7

    ਵਾਹਿਗੁਰੂ ਜੀ

  • @makhansingh3002
    @makhansingh3002 9 месяцев назад +2

    ਵਾਹਿਗੁਰੂ ਜੀ ਮੇਹਰ ਕਰੀ

  • @BalwinderKaur-dk4xl
    @BalwinderKaur-dk4xl 9 месяцев назад +2

    Waheguru ji maher kern mata ji te God bless you brother ji and all team members de thanks ji 🙏🙏🙏🙏🙏🙏🙏🙏🙏♥️♥️♥️♥️♥️♥️♥️

  • @ManpreetSingh-rn8sg
    @ManpreetSingh-rn8sg 5 месяцев назад

    No words

  • @BhupinderSingh-l5l
    @BhupinderSingh-l5l 8 месяцев назад

    Waheguru ji Mehr krio Mata ji Mintu Veere kol rhenge vadia dekh bhal houge sma changa nikal ju ga Dhanwad Mintu Veere Di team Da

  • @pawanpreetsingh1
    @pawanpreetsingh1 9 месяцев назад +2

    ਜਮਾ ਹੀ ਮੇਰੀ ਦਾਦੀ ਮਾਂ ਵਾਂਗ ਪਰ ਅਫ਼ਸੋਸ 😢😢 ਪ੍ਰਮਾਤਮਾ ਮਾਂ ਨੂੰ ਚੜਦੀਕਲਾ ਬਖਸ਼ਣ।

  • @manjitbhangu7003
    @manjitbhangu7003 9 месяцев назад +6

    ਵਾਹਿਗੁਰੂ ਮਿਹਰ ਕਰੇ 🙏🙏🙏🙏🙏

  • @Jaspalsingh-l4b
    @Jaspalsingh-l4b 9 месяцев назад

    Waheguru ji waheguru ji waheguru ji waheguru ji waheguru ji waheguru ji

  • @ajitgrewal3076
    @ajitgrewal3076 9 месяцев назад +4

    Maa houdi he maa. Dunia waleo. God bless you veer Gurpreet, you're family members, allteam members. 🙏🏻🙏🙏🏻🙏🙏🏻🙏

  • @firstofall120
    @firstofall120 9 месяцев назад +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @ranokaur3309
    @ranokaur3309 9 месяцев назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @yadwindersingh9325
    @yadwindersingh9325 5 месяцев назад

    puttan de madee kismat a

  • @ranjitsingh820
    @ranjitsingh820 9 месяцев назад +2

    Waheguru ji ka khaalsa waheguru ji ki fateh

  • @ManjitKaur-qq5cl
    @ManjitKaur-qq5cl 9 месяцев назад +6

    ਵਾਹਿਗੁਰੂ ਜੀ 😢😢

  • @InderjeetKaur-kb2hp
    @InderjeetKaur-kb2hp 9 месяцев назад +4

    Waheguru ji 🙏 Guru Nanak Dev Ji Maharaj ne es bhiyanak waqt da pehla he dass dita c.Dhan ne Gurpreet Singh te sari team 🙏🙏🙏

  • @bonysharma1974
    @bonysharma1974 9 месяцев назад +1

    Bholenath hmesha kripa bnay rkhe dadi par🙏🏻

  • @aman-pannu
    @aman-pannu 9 месяцев назад +1

    Waheguru ji ehda de loka nu akl sumat bhakhshn . Ta ki oh apne maa baap nu samb skn 🙏🏻 kini masoom aa bebe

  • @smartphonedoctor1242
    @smartphonedoctor1242 9 месяцев назад +1

    Waheguru ji kirpa kro sab te ji

  • @kamleshsardana3682
    @kamleshsardana3682 8 месяцев назад +1

    SHARAFAT DA MUL,SIDHIAN MAVAN,WAHEGURU G.

  • @RamanSandhu388
    @RamanSandhu388 9 месяцев назад +3

    Satnam Shri Waheguru Ji Mehar Karo

  • @gurusharanpalsinghrandhawa6069
    @gurusharanpalsinghrandhawa6069 9 месяцев назад +2

    Waheguru Ji Ka Khalsa
    Waheguru Ji Ki Fateh
    🌹🌹

  • @baljinderbhagtana6369
    @baljinderbhagtana6369 9 месяцев назад +7

    Wahe guru g

    • @RadheSham-yg5sf
      @RadheSham-yg5sf 9 месяцев назад

      ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਸਾਰੇ ਸੇਵਾ ਦਾਰਾ ਦਾ ਤੇ ਵੀਰ ਗੁਰਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ 🌹🙏

  • @kaptansingh627
    @kaptansingh627 9 месяцев назад +3

    Waheguru ji ka Khalsa waheguru ji ki Fateh ji

  • @tajinderpalsingh3312
    @tajinderpalsingh3312 9 месяцев назад +3

    Waheguru ji waheguru ji waheguru ji waheguru ji waheguru ji

  • @sukhwinderkaursudhar6342
    @sukhwinderkaursudhar6342 9 месяцев назад +2

    Waheguru chrrdi kla bkhshy lami umr hoy mere vir nu

  • @samar_editz773
    @samar_editz773 9 месяцев назад +4

    ਬਾਈ ਲੱਖ ਦੀ ਲਾਹਨਤ ਐ ਇਹੋ ਜਿਹੇ ਕਪੂਤਾ ਦੇ ਉਏ ਮਾ ਰੋਲਤੀ ਬੇਚਾਰੀ ਕਿਥੇ ਭਰੋਗੇ ਰੱਬ ਨੂ ਰੋਲਕੇ

  • @jagdishbahia9162
    @jagdishbahia9162 9 месяцев назад +3

    Waheguru ji Mata ji te Maher kareo ji🙏🙏🙏🙏🙏

  • @karndhanoavlogs8548
    @karndhanoavlogs8548 9 месяцев назад +6

    Waheguru ji

  • @pindawale-bi5vi
    @pindawale-bi5vi 9 месяцев назад

    Mata bilkul meri dadi ji vrgi.. Waheguru miher kre mata te

  • @JaswinderSingh-lq6zj
    @JaswinderSingh-lq6zj 9 месяцев назад +3

    Waheguru ji Mehar kario iss Maa te ji 🙏

  • @Amandeep-iz5em
    @Amandeep-iz5em 9 месяцев назад +2

    Waheguru ji putta tu vad dhee apne mape de dekh bhal kardi aa

  • @charnkaila5698
    @charnkaila5698 9 месяцев назад +1

    Waheguru Ji Maher Karenge ❤

  • @VikasKumar-kb7ko
    @VikasKumar-kb7ko 9 месяцев назад +1

    Waheguru ji mehar krn apni 🙏❤❤

  • @Manjeetsingh-gx2gd
    @Manjeetsingh-gx2gd 9 месяцев назад +3

    Waheguru Waheguru Ji Meher Kro Es Matta Te

  • @jarnailsingh6276
    @jarnailsingh6276 8 месяцев назад

    ਪੁੱਤਨਾਕਹੋਇਹਕਪੂਤਨੇਮਰੀਜਮੀਰਵਾਲੇਨੇਕਿਵੇਂਰਹਿੰਦੇਹੋਣਗੇਸਮਾਜਵਿੱਚਦੋਪੁੱਤ‌ਇੱਕਮਾਂਨੂੰਨਹੀਸੰਭਾਲਸਕਦੇਆਹਦੇਖੋਬਾਈਮਿੰਟੂਕਿੰਨੇਲੋਕਾਂਨੂੰਸਾਂਭਰਿਹੈਪਰਸੋਡੀਜਮੀਰਮਰਗੀ

  • @mander4684
    @mander4684 8 месяцев назад

    🙏🏻🙏🏻🙏🏻🙏🏻🙏🏻

  • @Amandeep-iz5em
    @Amandeep-iz5em 9 месяцев назад +1

    WaheguruJi meher Karen maa te🙏🙏🙏🙏

  • @kulbirkaur3641
    @kulbirkaur3641 9 месяцев назад +3

    Waheguru ji hamesha chardi kala ch raakhe tuhanu ❤❤

  • @sarbjeetsingh3893
    @sarbjeetsingh3893 8 месяцев назад

    god bless you vir ji

  • @RamanSandhu388
    @RamanSandhu388 9 месяцев назад +2

    Waheguru Ji Mehar Karo

  • @harseeratboparai6609
    @harseeratboparai6609 9 месяцев назад +1

    Rab Roop hai Gurpreet Singh veer🙏

  • @RamanSandhu388
    @RamanSandhu388 9 месяцев назад +4

    God bless you all family members always happy

  • @randhirdhillon972
    @randhirdhillon972 9 месяцев назад +2

    Waheguru ji Kirpa Karn App SAB TA MDSS Family Ta ji y

  • @malkiatsingh8772
    @malkiatsingh8772 9 месяцев назад +1

    ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ।।

    • @malkiatsingh8772
      @malkiatsingh8772 9 месяцев назад +1

      ਵਾਹਿਗੁਰੂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ ਜਿਨ੍ਹਾਂ ਨੇ ਇਸ ਮਾਤਾ ਜੀ ਦੀ ਸਾਂਭ ਸੰਭਾਲ ਕੀਤੀ ਹੈ।

  • @RakeshKumar-xe4jv
    @RakeshKumar-xe4jv 9 месяцев назад +1

    Waheguru ji tera sukar hai ji 🙏 please help everyone ji 🙏 good job mintu bhaji and your team members ji waheguru ji tuhanu hamesha khush rakhan ji waheguru ji ✅️ 🙏 ❤️ ❤❤❤❤

  • @AnjuSharma-it1nu
    @AnjuSharma-it1nu 8 месяцев назад

    Cmt 205 waheguru ji waheguru ji

  • @khalsaboutique61
    @khalsaboutique61 9 месяцев назад

    ਮਾ ਹਰ ਦੁੱਖ ਵਿਚ ਬੱਚਿਆਂ ਨੂੰ ਨਹੀਂ ਛਡਦੀ ਪਰ ਬੱਚੇ 😢😢

  • @ShivKumar-n9l1q
    @ShivKumar-n9l1q 8 месяцев назад

    Mother ji 🙏

  • @priyankataneja5370
    @priyankataneja5370 9 месяцев назад +1

    Waheguru ❤

  • @bobbiecheema4833
    @bobbiecheema4833 9 месяцев назад +2

    Waheguru ji mehar karan

  • @NirmalSingh-by3dp
    @NirmalSingh-by3dp 9 месяцев назад +3

    Wahegururu ji

  • @nimretchawla9422
    @nimretchawla9422 9 месяцев назад +2

    Ssaji, very sad story of mataji. 🙏🙏

  • @neelamdhiman6440
    @neelamdhiman6440 9 месяцев назад +2

    Sab Ko sumat dena waheguru ji 🙏

  • @EkampreetSingh-rg7po
    @EkampreetSingh-rg7po 9 месяцев назад

    Waheguru ji waheguru ji waheguru ji waheguru ji

  • @parmjitkaur4156
    @parmjitkaur4156 9 месяцев назад +1

    Bahut vadiaa hoyeaa jo apni ma nu saambh ni sakyaaa rab ne ohto vi putt da sukh kho leyaa.. putta di ik galti naal apna vi putt gva leyaa ageyo ohde bachyaa da baaap vi marta.. jo bijounge ohhi vadonge… or lakh lahntaaaaaa iss bebe de sare ristedara nu … jehde guru ghar pata ni ki mangan aounde aa par bebe ni dikhdi kise nu …

  • @Nav-tz8nd
    @Nav-tz8nd 9 месяцев назад +2

    Waheguru ji 🙏🙏🙏🙏🙏😴

  • @bajwapb07
    @bajwapb07 9 месяцев назад +2

    Waheguru ji 😢😢😢

  • @JagtarS-x6j
    @JagtarS-x6j 9 месяцев назад

    Waheguru ji veer nu long life den..

  • @bhavtaransingh6638
    @bhavtaransingh6638 9 месяцев назад

    dhan waheguru g mata kini dukhi aa rabba mehr kro g aulaad nu v summat bakhshan g

  • @paramjitkaur6791
    @paramjitkaur6791 9 месяцев назад +2

    Waheguru ju

  • @jashandhaliwal9906
    @jashandhaliwal9906 9 месяцев назад

    Kini piyari maa hai ruldi a😢😢😢

  • @Nav-tz8nd
    @Nav-tz8nd 9 месяцев назад +1

    Radha soami g🙏🙏🙏🙏

  • @ranjitkaur5934
    @ranjitkaur5934 9 месяцев назад +2

    Vaheguru

  • @neelamdhiman6440
    @neelamdhiman6440 9 месяцев назад +1

    Waheguru ji sab te mehar karna 🙏

  • @rajinderkaur330
    @rajinderkaur330 9 месяцев назад +2

    I HAVE NEVER SEEN THE GOD
    BUT GURPREET SIR JI MADE IT POSSIBLE
    EXCEPTIONALLY EXCLUSIVE AND SIGNIFICANT PRESENTATION
    MAY GOD STRENGTHEN YOUR SPIRITS ALWAYS
    THNX IN ANTICIPATION

  • @Happy-t9s4x
    @Happy-t9s4x 9 месяцев назад

    Waheguru ji waheguru ji

  • @harjinderkaur6333
    @harjinderkaur6333 9 месяцев назад +2

    Wahaguru ji Wahaguru ji

  • @kakaparminder4477
    @kakaparminder4477 9 месяцев назад

    Ma Ma he hundi ah waheguru ji mehar kari ma ji te

  • @NavtejKhosa-mu7dj
    @NavtejKhosa-mu7dj 9 месяцев назад

    Waheguru meaher rakhe sarbet te ji

  • @jeetinderkaur5896
    @jeetinderkaur5896 9 месяцев назад

    Wahguru ji Maher karna

  • @jaswinderrekhi9614
    @jaswinderrekhi9614 9 месяцев назад +1

    Jug 2jeo sarvan putra

  • @neelamdhiman6440
    @neelamdhiman6440 9 месяцев назад

    Waheguru ji Satnam Ji 🙏

  • @sarbjeetkaur5643
    @sarbjeetkaur5643 9 месяцев назад +1

    Maa ta maa hundi a

  • @Jaskaran-xc3rr
    @Jaskaran-xc3rr 9 месяцев назад

    Waheguru ji🙏 🙏 waheguru ji🙏 🙏

  • @gurchetkaur5834
    @gurchetkaur5834 9 месяцев назад

    God bless u always

  • @RamanSandhu388
    @RamanSandhu388 9 месяцев назад +1

    God bless you bro

  • @GurmeetsinghGurmeetsingh-fi1ey
    @GurmeetsinghGurmeetsingh-fi1ey 9 месяцев назад

    Wahgeuru ji ka kalsa wahgeuru ji ki Fateh ji Gurpert Singh bai ji

  • @karanjotsingh8122
    @karanjotsingh8122 9 месяцев назад

    Whaeguru ji mahar t🙏🙏🙏🙏

  • @satnamsinghgoldy1332
    @satnamsinghgoldy1332 9 месяцев назад

    Waheguru ji 🙏🙏🙏🙏🙏🙏🙏